ਗੁਰੂ ਦੀ ਬਖਸ਼ਿਸ਼ ਉੱਚ ਦੁਮਾਲੜਾ I ਅਨਮਤੀਆਂ ਸਾਹਮਣੇਂ ਨਾ ਝੁਕਾਓ…ਗੁਰੂ ਦੇ ਸ਼ੇਰੋ I Dr Sukhpreet Singh Udhoke

  Рет қаралды 175,064

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 737
@amanjot4401
@amanjot4401 Жыл бұрын
ਵਾਹਿਗੁਰੂ ਜੀ ਦੀ ਡਾਕਟਰ ਸਾਹਿਬ ਜੀ ਤੇ ਬਹੁਤ ਕਿਰਪਾ ਹੈ ਬਹੁਤ ਹੀ ਸ਼ਰਧਾ ਨਾਲ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਦੀ ਕਥਾ ਸੁਣਾਈ ਹੈ
@PARAMJEETSINGH-jp8jb
@PARAMJEETSINGH-jp8jb Жыл бұрын
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥
@sonyfotofashion42
@sonyfotofashion42 3 ай бұрын
ਡਾ੦ਸੁਖਪਰੀਤ ਸਿੰਘ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਅਤੇ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਹਨ। ਦਸਮੇਸ਼ ਪਿਤਾ ਜੀ ਚੜਦੀਕਲਾ ਬਖਸ਼ਣ ਜੀ।
@sabiagroindustries1888
@sabiagroindustries1888 3 ай бұрын
🙏ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 ਸਿੰਘ ਸਾਹਿਬ ਜੀ ਨੇ ਤੁਹਾਡੀ ਕ੍ਰਿਪਾ ਸਦਕਾ ਬਹੁਤ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਧੰਨਵਾਦ ਜੀ
@varindertuli1448
@varindertuli1448 Жыл бұрын
Thanks
@baljitsingh8757
@baljitsingh8757 Жыл бұрын
Very good dr sahib absolutely right ji ! ਸਾਡਾ ਅੱਜ ਜਪੁਜੀ ਸਾਹਿਬ ਬਾਣੀ ਤੇ ਵਿਸ਼ਵਾਸ ਨਹੀ ਅਸੀ ਹਿੰਦੂ ਬਾਬਿਆਂ ਮੋਰੋ ਮੱਥੇ ਕਿਸੜਾਈ ਜਾਂਦਾ ਜੀ ! So sad ji ! ਅੱਜ ਗੁਰੂ ਜੀ ਵੀ ਬਹੁਤ ਖੁਸ ਹੰਦੇ ਹੇਣੇ ਅਸੀ ਸਭ ਕੁਝ ਵਾਰ ਦਿੱਤਾ ਫਿਰ ਵੀ ਅਸੀ ਸੁਧਰੇ ਨਹੀ ਜੀ 🙏🌹
@SatwinderSingh1994
@SatwinderSingh1994 Жыл бұрын
ਦੋ ( ਗੈਰ ਸਿਆਸੀ) ਰੱਬੀ ਰੂਹਾਂ ਚ ਪਰਸਪਰ ਸਤਿਕਾਰ ਸਹਿਤ ਹੋਈ ਮੁਲਾਕਾਤ ਨੂੰ ਮਜ਼ਬੀ ਤੰਗਦਿਲੀ ਨਾਲ ਵੇਖਦਿਆਂ ਡਾ ਸਾਹਿਬ ਨੇ ਬਹੁਤ ਸੋਹਣੀ ਨੁਕਤਾਚੀਨੀ ਕੀਤੀ 👏
@well.punjab
@well.punjab Жыл бұрын
Shri premanad ji Sade lay respectfull a...but veere guru de sikh da sir shri guru granth shib agge e jhuk skda ....... Premanad ji ik sant ho skde a...asi satikar krde a ona da...but guru granth sahib ji purn guru a..guru nanak di jot a ...Sikh ne mtha guru granth sahib ji nu Tikna a ...
@JaspalSingh-ul6ys
@JaspalSingh-ul6ys Жыл бұрын
ਬਿਲਕੁਲ ਸਹੀ ਗੱਲ ਕਹੀ ਵੀਰ ਜੀ 🙏🙏🙏🙏🙏🙏🙏🙏
@Veer__senaa
@Veer__senaa Жыл бұрын
​@@well.punjaboo ta thikk aa respect den ch tenu ki problem aa dharam apni jagha te satikar apni jagha...kal kahega me apne maa baap agge ni chukna😂😂darkhat(tree) ohi jukda jehde te fal(fruit)lagge hon...akad te murdya di nishani aa
@well.punjab
@well.punjab Жыл бұрын
@@Veer__senaa jukan ch and respect den ch bhot fark a....vere guru da sikh kise nu respect de skda ...but os agge jhuk nhi skda....
@kamalxmaan
@kamalxmaan Жыл бұрын
Fateh v bula sakde a veer ji sir jhukaona jroori nhi a mulakaat lyi 🙏🏻
@ਪਿੰਦਾਰੋੜੀਵਾਲਾ
@ਪਿੰਦਾਰੋੜੀਵਾਲਾ Жыл бұрын
ਸਦਾ ਚੜ੍ਹਦੀ ਕਲਾ ਵਿੱਚ ਰਹੋ ਸਰਦਾਰ ਜੀ ਗੁਰੂ ਤੁਹਾਨੂੰ ਹੱਕ ਸੱਚ ਤੇ ਚੱਲਣ ਦਾ ਬਲ ਬਖ਼ਸ਼ੇ
@well.punjab
@well.punjab Жыл бұрын
Good job
@rare.footages
@rare.footages Жыл бұрын
ਅਨੰਦ ਆ'ਗਿਆ ਜੀ। ਖੂਬ ਸੁਖਪ੍ਰੀਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਆਪਜੀ ਨੂੰ ਤੰਦਰੁਸਤੀਆਂ ਤੇ ਚੜਦੀਕਲਾ ਬਖਸ਼ਨ 🙏🏻🤍
@Himanshu.Introvert
@Himanshu.Introvert 11 ай бұрын
ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ। ਨਾਨਕ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ। ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਣਗਾਨ ਕਰਦਾ ਹੈ ਤਾਂ ਉਨ੍ਹਾਂ ਦੇ ਸਾਹਮਣੇ ਸਿਰ ਝੁਕਾਉਣ ਵਿਚ ਕੋਈ ਛੋਟਾ ਨਹੀਂ ਹੁੰਦਾ।
@RameshSingh-lv1ho
@RameshSingh-lv1ho Жыл бұрын
ਬਿਲਕੁਲ ਸਚ ਕਿਹਾ ਹਰਿ ਬਿਨ ਹੋਰ ਨ ਪੁਜੋ
@RameshSingh-lv1ho
@RameshSingh-lv1ho Жыл бұрын
ਸਹੀ ਗਲ ਹੈ ਜੀ ਵਾਹੇਗੁਰੂ ਜੀ
@RameshSingh-lv1ho
@RameshSingh-lv1ho Жыл бұрын
ਮਜਾ ਆ ਗਯਾ ਸਾਖਿਆਂ ਸੁਣ ਕੇ ਧੰਨ ਗੁਰੂ ਗੇਬਿੰਦ ਸਿੰਘ ਕੋਟ ਕੋਟ ਪ੍ਣਾਮ ਜੀ
@kuldeeppunian5892
@kuldeeppunian5892 Жыл бұрын
ਮੈਂ ਇਸ ਸ਼ੇਰ ਸਿੰਘ ਨੂੰ ਰੈਂਟਨ ਗੁਰੂਦੁਆਰੇ ਵਿੱਚ ਡਾਲਰਾਂ ਪਿੱਛੇ ਭੱਜਦੇ ਦੇਖਿਆ ਹੈ, ਇਹ ਸੱਚੇ ਸਿੱਖ ਨਹੀਂ, ਸਿੱਖ ਦਾ ਢੌਂਗ ਕਰਦੇ ਹਨ।
@jasminderk6849
@jasminderk6849 Жыл бұрын
How about your self may be don't know a lick about sikhi and will run after Dollars faster than him. He is best we have
@dhillon11
@dhillon11 Жыл бұрын
⁠@@jasminderk6849 tuhada best Jehde Agey Bow Karda OH baba RSS Wale Babe Di Aarti Karda Jis Agey Sher Singh Ne Matha Tekya, Giani Sher Singh Always Said in his katha sikh only bow down to guru granth sahib ji no any pakhandi, Kabar, our selfmade babe, but don’t follow his own words
@gameboybadal231
@gameboybadal231 Жыл бұрын
Roti pishe kon nhi bhjda pr es di kon prti sewa boht vdi hy
@Nisha_-
@Nisha_- Жыл бұрын
5c
@jidrit999
@jidrit999 11 ай бұрын
​@@dhillon11tuadi gallan musalmaan walian lg rhian
@SonuSingh-uq2tv
@SonuSingh-uq2tv Жыл бұрын
ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀਂ ਬਹੁਤ ਮੰਦਭਾਗੀ ਗੱਲ ਹ ਸਿੱਖ ਹੋ ਗਏ ਇਸ ਦੇ ਅੱਗੇ ਸਿਰ ਨਹੀਂ ਝੁਕਾਉਣਾ ਚਾਹੀਦਾ ਖਾਸ ਕਰਕੇ ਜਿਹੜਾ ਅੰਮ੍ਰਿਤਧਾਰੀ ਬੰਦਾ ਇਹ ਤੇ ਸਿੱਖਾਂ ਇਹ ਤਾਂ ਸਿੱਖ ਪ੍ਰਚਾਰਕ ਹੈ ਗਿਆਨੀ ਸ਼ੇਰ ਸਿੰਘ,ਸਿੱਖ ਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਗਾੜੀ ਸਿਰ ਝੁਕਾਉਣਾ ਚਾਹੀਦਾ,ਇਹਨਾਂ ਨੇ ਤੇ ਲੋਕਾਂ ਨੂੰ ਅਕਲ ਦੇਣੀ ਸੀ ਇਹ ਤਾਂ ਦੂਸਰਿਆਂ ਪਿੱਛੇ ਲੱਗ ਗਏ
@ranjitaulakh4203
@ranjitaulakh4203 2 ай бұрын
Guru kirpa chardee kalaa hovey ji
@Rangreta
@Rangreta Жыл бұрын
ਬੁੱਢੇ ਵੇਲੇ ਸਿਰ ਖੇਹ ਪੁਆ ਲਈ, ਹੁਣ ਤੇ ਅੇਵੈ ਲਗਦਾ ਗਿਆਨੀ ਜੀ, ਵਾਹਿਗੁਰੂ ਦਾ ਜਾਪ ਛੱਡ ਕੇ ' ਰਾਧੇ ਰਾਧੇ ਕਰਨਗੇ'
@harshthemonkranyal8713
@harshthemonkranyal8713 Жыл бұрын
Jad tussi govind govind kr skde oo ta radhe radhe krn vich ta koi panga hega ni shyd
@Rangreta
@Rangreta Жыл бұрын
Hega q nahi hega bahut hega, bai tu kr skda tera koi rolla nai sada te eko hai akal purakh na koi hor hai na hovega @@harshthemonkranyal8713
@Naunihalsingh47
@Naunihalsingh47 9 ай бұрын
​@@harshthemonkranyal8713tu aavde kamm nal matlab rakh sakda 22 j koi hor thode dhram ch ni ungli karda tuc thekedar oo v duje bandeya de dharam ch interfere karde firde oo
@JarnailsinghGill-ht2zl
@JarnailsinghGill-ht2zl Жыл бұрын
ਡਾ.ਸਾਹਿਬ ਜੀ ਤੁਸੀ ਬਹੁਤ ਸਿਆਣਪ ਅਤੇ ਸੂਝ ਨਾਲ ਕੌਮ ਦੀ ਸੇਵਾ ਕਰ ਰਹੇ ਹੀ। ਧਨੰਵਾਦ ਤੁਹਾਡਾ ਜੀ।
@gurindersingh1045
@gurindersingh1045 Жыл бұрын
Thanks!
@arshmann2394
@arshmann2394 Жыл бұрын
Sun leya manmukhiyo sach koda lagda hamesha, sach boleya udhoke jii ne asin surf apne guru ton mangna te os agge hi chukna 🙏waheguru jii ka khalsa Shri waheguru jiii ki fateh 🙏🙏🙏🙏
@swaransingh483
@swaransingh483 Жыл бұрын
, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ
@sukhpalsingh1
@sukhpalsingh1 Жыл бұрын
ਬਹੁਤ ਖੂਬ ਵੀਚਾਰ
@rohitchandel9548
@rohitchandel9548 Жыл бұрын
Shukr hai sant Namdev ji teh sant Dhnna ji pehla de time which thai teh baki hor puran sant v Nhi tusi uthe v kintu prntu karne thai .... ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨਹਾਰ।। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ।।
@SilentGamer-vt3rb
@SilentGamer-vt3rb 4 ай бұрын
😂😂😂 veer lokan ne ohna nu pathar mare namdev ji nu te mandir ch v ni varn dita bhagat dhana ji nu lok pagal dsde c veer hamesha ik gal yaad rakho k jis di soch duniya de naal chal rahi lok accept kr rahe va o hale kise mukam te nahi pujja Jis di soch duniya de nal na mail khave har gal te tarak kare sach nu sach te chooth nu chooth kahe gyaan vandan lyi har jga da bharman kare o a sant Ik gal hor jina de sir te duniya chal rahe ana o luke baithe va sahmne ne aounde j hon gy v te apa ene kalyugi ho ge va k sadi akh pehchaan ni sakdi
@SukhwinderSingh-qv3vm
@SukhwinderSingh-qv3vm 8 ай бұрын
ਵਾਹਿਗੁਰੂ ਜੀ ਧੰਨਵਾਦ ਜੀ ਬਹੁਤ ਵਧੀਆ ਜੀ
@InderjeetSingh-wv1dx
@InderjeetSingh-wv1dx Жыл бұрын
ਬਹੁਤ ਹੀ ਚਂਗੇ ਵਿਚਾਰ ਹਨ , thanks veer ji
@KrSna_SouL
@KrSna_SouL Жыл бұрын
झुकते वो हैं जिनमे जान होती है अकड़ना तो मुरदों की पहचान होती है ....हरे कृष्ण ❤️
@waraichsupinder6761
@waraichsupinder6761 Жыл бұрын
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
@KrSna_SouL
@KrSna_SouL Жыл бұрын
@@waraichsupinder6761 i really don't know what are you talking about bro...But God Bless You राधे राधे ❤️🙏🏻
@amansingh_khalsa
@amansingh_khalsa Жыл бұрын
@KrSna_SouL ​हर दर पे जो झुक जाए उसे सर नहीं कहते
@user-og4in5yx2i
@user-og4in5yx2i Жыл бұрын
So come and bow your head in front of guru granth sahib।
@sanjusk231
@sanjusk231 Жыл бұрын
​@@user-og4in5yx2iaasi ta karda hai bro tadi he gardhan vich sariya ha
@comedy-virus6937
@comedy-virus6937 Жыл бұрын
ਬਹੁਤ ਹੀ ਵਧੀਆ ਵਿਚਾਰ
@glowinghuman
@glowinghuman Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਕੋਲ ਮੰਨ ਨਹੀਂ ਟਿਕਿਆ ਤਾਂ ਫਿਰ ਕਿਸੇ ਕੋਲ ਵੀ ਨਹੀਂ ਟਿਕਿਣਾ
@jassikaur8781
@jassikaur8781 Жыл бұрын
ਵਾਹਿਗੁਰੂ ਜੀ ਸੁਮਤਿ ਬਖਸ਼ੇ ਆਪਣੇ ਖ਼ਾਲਸੇ ਦੀ ਚੜ੍ਹਦੀ ਕਲਾ ਕਰਨ
@GurdeepDhillon1984
@GurdeepDhillon1984 Жыл бұрын
ਸੁੱਖ ਪ੍ਰੀਤ ਪਤਾਂ ਨਹੀਂ ਕੀ ਪੜਦਾ ਪੈ ਗਿਆ ਸ਼ੇਰ ਸਿੰਘ ਦੀ ਅਕਲ ਤੇ ਕੀ ਪੜਦਾ ਪੈ ਗਿਆ ਰਾਜਪੁਰਾ ਅੰਬਾਲਾ ਰੋਡ ਤੇ ੬੦੦੦ ਸਿੰਘਾਂ ਦੇ ਸ਼ਹੀਦੀ ਅਸਥਾਨ ਦੀ ਸੇਵਾ ਕਰ ਰਿਹਾ ਹੈ ਮੁੱਖ ਸੇਵਾਦਾਰ ਹੈ ਸ਼ਪੱਸ਼ਟੀਕਰਣ ਦੇਣਾ ਚਾਹੀਦਾ ਹੈ ਪੰਥ ਨੂੰ ਨਹੀਂ ਤਾਂ ਸੰਤਾਂ ਸਿੰਘ ਵਾਲੀ ਹੋਵੇਗੀ ਕਿਸੇ ਮੁੰਹ ਨਹੀਂ ਲਾਓਣਾ
@suneducation6638
@suneducation6638 Жыл бұрын
ਵਾਹਿਗੁਰੂ ਜੀ।ਭਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ।
@DeepSingh-qj4cm
@DeepSingh-qj4cm Жыл бұрын
ਸੱਚ ਵਾਹਿਗੁਰੂ ਜੀ 🙏🌹
@ninderpalkour2094
@ninderpalkour2094 Жыл бұрын
ਧੰਨਵਾਦ ਡਾਕਟਰ ਸਾਹਿਬ ਜੀ 🙏
@jazzy..vlogersinghtv5778
@jazzy..vlogersinghtv5778 Жыл бұрын
ਅਸੀਂ ਵੀ ਵੀਡੀਓ ਰਾਤ ਹੀ ਦੇਖੀ ਆ ਬਹੁਤ ਦਿਲ ਦੁੱਖੀ ਹੋਇਆ ਪ੍ਰੇਮੁਆਨੰਦ ਜੀ ਦੀਆਂ ਗੱਲਾਂ ਵੀ ਸੁਣੀਆਂ ਨੇ ਧਰਮ ਦੀਆਂ ਗੱਲਾਂ ਹੀ ਹੁੰਦੀਆਂ ਨੇ ਉਹ ਆਪਣੀ ਭਗਤੀ ਨਿਬਾ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਸਿੰਘ ਗਏ ਨੇ ਉਹ ਮਿਲੋ ਜੀ ਸਦਕੇ ਪਰ ਵਾਰ ਵਾਰ ਦੁਮਾਲੇ ਵਾਲੇ ਸਿਰ ਝੁਕਾ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਏ ਨੇ ਦੁਨੀਆਂ ਸਲਾਮਾਂ ਕਰਦੀ ਏ ਨਿਹੰਗ ਸਿੰਘਾਂ ਨੂੰ ਪਰ ਉਹਨਾਂ ਬਹੁਤ ਗਲਤ ਕੀਤਾ ਏ 😔ਸੱਚ ਵਿੱਚ ਦਿਲ ਨੂੰ ਬਹੁਤ ਦੁੱਖ ਹੋਇਆ ਏ
@mrjatt6999
@mrjatt6999 Жыл бұрын
Sanatan hi❤❤❤dharam hai Satnam SRI waheguru govind ❤❤ Satnam sri waheguru Kirshna ji❤❤
@bhaiamandeepsinghgharsana2213
@bhaiamandeepsinghgharsana2213 Жыл бұрын
ਲੱਖ ਲਾਹਨਤ ਇਹਨਾਂ ਭੇਖੀਆਂ ਤੇ,ਗੁਰੂ ਦਾ ਬਾਣਾ ਪਾਕੇ ਅਨਮਤੀਆਂ ਮੂਹਰੇ ਝੁਕਦੇ ਫਿਰਦੇ ਨੇ
@gurnamkaurdulat3883
@gurnamkaurdulat3883 Жыл бұрын
ਤੁਮਹਿ ਛਾਡਿ ਕੋਈ ਅਵਰ ਨਾ ਧਿਆਵਉ ।। ਗੁਰੂ ਨਾਨਕ ਜੀ ਨੇ ਸਾਡੇ ਲਈ ਸਾਰੀ ਉਮਰ ਪੰਡਿਤਾਂ, ਜੋਗੀਆਂ, ਕਾਜ਼ੀਆਂ ਆਦਿ ਨਾਲ ਗੋਸ਼ਟੀਆਂ ਕਰ ਕੇ ਸਾਨੂੰ ਸਮਝਾਇਆ ਸੀ ਕਿ ਇਨ੍ਹਾਂ ਕੋਲ ਕੁਝ ਨਹੀਂ। ਆਪਣੇ ਗੁਰੂ ਤੇ ਭਰੋਸਾ ਰੱਖੋ। ਜੇ ਮਿਲਣਾ ਹੀ ਸੀ ਕੋਈ ਸੰਵਾਦ ਕਰਨਾ ਸੀ ਤਾਂ ਬਰਾਬਰ ਬੈਠਣਾ ਚਾਹੀਦਾ ਸੀ।ਇਹ ਲੋਕ ਕਥਾ ਹੀ ਕਰਦੇ ਹਨ ਪਰ ਗੁਰਬਾਣੀ ਨੂੰ ਸਮਝਿਆ ਨਹੀਂ।ਸੋਚਣਾ ਚਾਹੀਦਾ ਸੀ ਇਨ੍ਹਾਂ ਮਗਰ ਬਹੁਤ ਲੋਕ ਹਨ , ਕਿਹੜੇ ਮਾਰਗ ਤੇ ਤੋਰਨ ਲੱਗੇ ਹਨ। ਬਹੁਤ ਹੀ ਅਫਸੋਸਨਾਕ ਘਟਨਾ ਹੈ।
@sukhdevk.ghuman7407
@sukhdevk.ghuman7407 Жыл бұрын
ਬਿਲਕੁਲ “ਰੋਟੀਆਂ ਕਾਰਣ ਪੂਰੇ ਤਾਲ” ਵਿਹਲੜ ਟੋਲਾ, ਸਿੱਖੀ ਸਿਧਾਂਤਾਂ ਤੋਂ ੧੦੦% ਉਲਟੇ ਪਾਸੇ ਵਾਲੇ 😡😡😡😡
@nareshthakur-kn5by
@nareshthakur-kn5by Жыл бұрын
Mein agree aa thode sab gall naal but Hindus nu v eh rule follow kerna chahida apne dhram nu chadd k koi hor nahi b katter that's the only solution
@SahilSharma-sd6lh
@SahilSharma-sd6lh Жыл бұрын
​@nareshthakur-kn5by eh sab vekh sun ke v hinduan nu akal nahi aondi sanu v sirf apne hi isht dev aave jhukna chahida
@nareshthakur-kn5by
@nareshthakur-kn5by Жыл бұрын
@@SahilSharma-sd6lh 💯% right keha sir tusi hindu must avoid all others cause v r the best n oldest
@amritgurbani6230
@amritgurbani6230 Жыл бұрын
Kade Premanand ji de parvachan suni taa ho sakdae tenu samajh aa jave. Je taa vi naa samajh aave te Gurbani Dhyan naal parhi... Saari Gurbani Sadh Santa di sifat kardi a te Sadh di koi jaat koi dharam nahi hunda oh sabda sanjha hunda hai.... te rahi gal mattha tekan di te Guru Sahib ne haleemi te nirmanta da raah sikhaya e naki haumein da. Aadar satkar karna sikhi ch zaruri hai.
@YODH22
@YODH22 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurumeetSingh-yj1lp
@GurumeetSingh-yj1lp Жыл бұрын
ਡਾਕਟਰ ਸੁਖਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਐਸੇ ਭਿਆਨਕ ਸਮੇਂ ਦੇ ਵਿੱਚ ਖੁੱਲ ਕੇ ਬੋਲਣ ਦਾ ਆਪ ਜੀ ਨੇ ਜੁੰਮਾ ਆਪਣੇ ਸਿਰ ਤੇ ਲਿਆ ਹੈ ਗੁਰੂ ਸਾਹਿਬ ਕਿਰਪਾ ਰੱਖਣ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਿੱਖ ਕੌਮ ਦੀ ਸੇਵਾ ਲੈਂਦੇ ਰਹਿਣ ਮੈਂ ਦੂਸਰੀ ਬੇਨਤੀ ਕਰਾਂ ਕੀ ਦੋ ਚਾਰ ਸ ਦੇ ਵਿੱਚੋਂ ਦੋ ਚਾਰ ਡੇਰਿਆਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਹੀ ਆਰਐਸਐਸ ਦੇ ਥੱਲੇ ਲੱਗ ਚੁੱਕੇ ਹਨ ਚਾਹੇ ਉਹ ਵਿਕ ਚੁਕੇ ਹਨ ਅਤੇ ਉਹ ਸਾਨੂੰ ਸਾਬਤ ਕਰ ਰਹੇ ਹਨ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਇਹ ਕੇਸਾਂ ਧਾਰੀ ਹਿੰਦੂ ਹਨ ਅਤੇ ਇਹਨਾਂ ਪਖੰਡੀਆਂ ਦੇ ਰਾਹੀਂ ਹੀ ਸਿੱਖ ਕੌਮ ਨੂੰ ਢਾਹ ਲਾਈ ਜਾ ਰਹੀ ਹੈ ਅੱਗੇ ਬੇਨਤੀ ਕਰਾਂ ਕੀ ਜੇ ਸਾਡੇ ਕੋਲ ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਧੁੰਦਾ ਜੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਹਰਪਾਲ ਸਿੰਘ ਜੀ ਕਥਾ ਵਾਚਕ ਪਿੰਦਰਪਾਲ ਸਿੰਘ ਜੀ ਜਾਂ ਗਿਣਤੀ ਦੇ ਹੋਰ ਦੋ ਚਾਰ ਪ੍ਰਚਾਰ ਪ੍ਰਚਾਰਕ ਸਾਡੇ ਕੋਲ ਨਾ ਹੁੰਦੇ ਤੇ ਹੁਣ ਇਹਨਾਂ ਪਖੰਡੀਆਂ ਨੇ ਆਪਣੇ ਮਨਸੂਬੇ ਦੇ ਵਿੱਚ ਪੂਰੇ ਹੋ ਜਾਣਾ ਸੀ ਗੁਰੂ ਕਿਰਪਾ ਕਰਨ ਆਪਜੀ ਸਾਰੇ ਹੀ ਤਨ ਮਨ ਧਨ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੋ ਅਤੇ ਇਹਨਾਂ ਲੋਕਾਂ ਦਾ ਮੂੰਹ ਭੰਨਦੇ ਰਹੋ ਗੁਰੂ ਦੀ ਕਲਾ ਜਰੂਰ ਵਰਤੇਗੀ ਅਤੇ ਸਿੱਖੀ ਦੀ ਚੜ੍ਹਦੀਕਲਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਇਹ ਜਾ ਕੇ ਬਾਬੇ ਉਹਨਾਂ ਦੇ ਗਾੜੀ ਸਿਰ ਝਕਾਉਂਦੇ ਹਨ ਇੱਕ ਭਾਣਾ ਯੂਪੀ ਦੇ ਵਿੱਚ ਵੀ ਵਰਤ ਚੁੱਕਾ ਹੈ ਦੋ ਚਾਰ ਦਿਨ ਪਹਿਲਾਂ ਕਿ ਜਿਸ ਬਾਬੇ ਦਾ ਮੈਂ ਨਾਂ ਨਹੀਂ ਲੈਂਦਾ ਬਹੁਤ ਵੱਡਾ ਸਤਿਕਾਰ ਸੀ ਯੂਪੀ ਦੇ ਵਿੱਚ ਉਹਨੇ ਪੰਜਾਂ ਸਿੱਖਾਂ ਦੇ ਕਾਤਲ ਲਖੀਮਪੁਰ ਵਾਲੇ ਟੈਨੀ ਨੂੰ ਸੱਦ ਕੇ ਅੰਦਰ ਬੈਠਾ ਕੇ ਸਰੋਪੇ ਦੇ ਨਾਲ ਸਨਮਾਨ ਕੀਤਾ ਹੈ ਗੁਰੂ ਕਿਰਪਾ ਕਰਨ ਸਿੱਖ ਕੌਮ ਸੁਚੇਤ ਹੋਵੇ ਐਸੇ ਪਖੰਡੀਆਂ ਤੋਂ ਦੂਰ ਰਿਹਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Gurpreetsinghpreet1
@Gurpreetsinghpreet1 Жыл бұрын
Sach keha g
@jatinderkaur9958
@jatinderkaur9958 Жыл бұрын
Tuhada ek ek shabad bilkul sahi heh
@monikasoni2444
@monikasoni2444 Жыл бұрын
We need to rise above the fanatic feelings, such beautiful moves of meeting two communities is more than welcome, message of all religions avross the world is same. Let these feelings shine, so don't come in the way of such prosperity, which is all the more required nowadays so we can progress together.
@AmanjotSinghKhalsa019
@AmanjotSinghKhalsa019 11 ай бұрын
What type of progress do you want? Progress of the New World Order I guess😅
@gaganrajsingh5220
@gaganrajsingh5220 11 ай бұрын
Premanand ji is very humble and asks sikhs to have full faith of Guru Granth Sahib. We should respect and love all good saints . The message he gives is pure and universal.
@balwinderbrar3739
@balwinderbrar3739 Жыл бұрын
ਵਾਹਿਗੁਰੂ ਵਾਹਿਗੁਰੂ 🙏🙏
@PanjabSlaveSince
@PanjabSlaveSince Жыл бұрын
ਆਜ਼ਾਦੀ ਹੀ ਹੱਲ। ਪੰਜਾਬ ਰਫਰੈਂਡਮ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਵੋਟਾਂ ਬਣਾਉ ਤੇ ਵੋਟਾਂ ਪਾਉ ਖਾਲਿਸਤਾਨ ਜਿੰਦਾਬਾਦ।
@bantsinghghag5544
@bantsinghghag5544 Жыл бұрын
Emotionally Blackmail na Karo,Guru Sahib de help Muslums ne vi kiti c, ਜ਼ਾਤ ਨਾ ਪੁੱਛੋ ਸਾਧ ਕੀ,ਦੇਖ ਲਿਜਾਇਓ ਗਿਆਨ, ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ ।
@GJ-yx1nb
@GJ-yx1nb Жыл бұрын
Bastered Banta akal kar
@anmolmanni9799
@anmolmanni9799 Жыл бұрын
Dr Sukhpreet Singh udhokr ji. Tusi sadi kom da hera ho. . Waheguru ji chardi Kalan vich rakhan tuhanu. Sanu maan aa tade te 🙏🙏🙏🙏🙏 bilkul sachiya galan kitiya tusi. Saad de cheliya nu bhut mircha lagniya.
@sewaksingh3702
@sewaksingh3702 Жыл бұрын
ਸਤਿਨਾਮ ਵਾਹਿਗੁਰੂ ਜੀ
@SatnamSingh-qh3le
@SatnamSingh-qh3le Жыл бұрын
ਸਾਰੀ ਉਮਰ ਕਥਾ ਕਰਨ ਵਾਲੇ ਨੂੰ ਸ਼ਾਤੀ ਮਿਲੀ ਸਾਧ ਕੋਲ ਜਾ ਕੇ ਲੱਖ ਲਾਹਣਤ
@gursewaksandhu9656
@gursewaksandhu9656 Жыл бұрын
Veer ji eh tukkad boch ne....
@SatnamSingh-qh3le
@SatnamSingh-qh3le Жыл бұрын
@@gursewaksandhu9656 ਵੀਰ ਜੀ ਮੇਰਾ ਭਤੀਜਾ ਇਸਦਾ ਭਗਤ ਬਣ ਗਿਆ ਸੀ ਮੈਂ ਬਥੇਰਾ ਸਮਝਾਇਆ ਪਰ ਮੰਨੇ ਨਾ ਹੁਣ ਖੁੱਲੀਆਂ ਅੱਖਾਂ
@mitv4558
@mitv4558 10 ай бұрын
​@@SatnamSingh-qh3lebhai pls menu dasso mai we aka kol ne a
@mitv4558
@mitv4558 10 ай бұрын
​@@SatnamSingh-qh3le mai we sach suna pls
@kulveersingh2831
@kulveersingh2831 Жыл бұрын
ਅੱਜ ਇਹਨਾਂ ਦੇ ਸਿਰ ਝੁਕੇ ਕੱਲ ਨੂੰ ਇਤਿਹਾਸ ਉਲਟ ਹੋਉ ਉਹਨਾਂ ਕਹਿਣਾ ਸਿੱਖ ਸਾਡੇ ਕੋਲ ਹੱਥ ਬੰਨ੍ਹ ਕੇ ਮੱਦਦ ਲਈ ਆਏ ਸਨ
@AmrikSingh-tw9mq
@AmrikSingh-tw9mq Жыл бұрын
Dr Sukhpreet Singh Udhoke Ji We as Sikhs are very fortunate to have a Sikh scholar as learned and knowledgeable as you. May Guru Ji's light shine on you always. Waheguru Ji Ka Khalsa Waheguru Ji Ki Fateh 🙏🙏🙏🙏🙏
@Jassisingh1991
@Jassisingh1991 Жыл бұрын
Who is Waheguru? Word Waheguru was given by Hindu Kashmiri Pandit in 8th century. GURUBANI CHE TO WAHEGURU KRISHNA Ji Ko kha Hai.
@baljitsingh-fs2ju
@baljitsingh-fs2ju 4 ай бұрын
ਅਫਸੋਸ ਤਾਂ ਇਸ ਗੱਲ ਦਾ ਹੈ, ਭਾਈ ਸਾਹਿਬ ਕਿ ਸਾਧ ਕੋਲੋਂ ਅਨੰਦ ਮੰਗਣ ਵਾਲਾ ਕੋਈ ਮਾਮੁਲੀ ( ਅਨਪੜ੍ਹ, ਗੁਆਰ) ਬੰਦਾ ਨਗੀ ਬਲਕਿ ਇਕ ਵਿਦਵਾਨ ਹੈ।
@maniwr2306
@maniwr2306 Жыл бұрын
Bilkul shi gl hai g respect sab di kro pr apne guru sahib ton utte kuch v nai hai.
@JasvirSingh-cg5uf
@JasvirSingh-cg5uf 11 ай бұрын
Dr shaib ji sach ji Awwaj🙏🙏🙏🙏🙏
@trilochansingh2707
@trilochansingh2707 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀਓ ਬਹੁਤ ਵਧੀਆ ਜਵਾਬ ਦਿੱਤਾ ਹੈ। ਸਤਿਗੁਰ ਜੀ ਆਪ ਜੀ ਤੇ ਕਿਰਪਾ ਬਣਾਈਂ ਰੱਖਣ ਜੀ ❤
@tarsemsinghwaraich7642
@tarsemsinghwaraich7642 Жыл бұрын
ਧੰਨ ਧੰਨ ਕਲਗੀਧਰ ਸਤਿਗੁਰੂ ਜੀ ਤੁਸੀਂ ਧੰਨ ਹੋ
@paramjitkaur2304
@paramjitkaur2304 Жыл бұрын
Very good speech dr sahib Waheguru ji tuhanu charrdi kla wakhsan 🙏
@KamalSingh-lj3ic
@KamalSingh-lj3ic Жыл бұрын
ਸਾਰੀ ਮਨੁੱਖਤਾ ਇਕ ਨੂਰ ਤੋਂ ਪੈਦਾ ਹੋਈ ਹੈ ਇਥੇ ਕੋਈ ਵੱਡਾ ਛੋਟਾ ਨਹੀਂ ਹੈ, ਇਥੇ ਸਾਰੇ ਬਰਾਬਰ ਹਨ, ਕਿਸੇ ਦਾ ਆਦਰ ਸਤਿਕਾਰ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਬੁਰਾਈਆਂ ਅੱਗੇ ਨਾ ਝੁਕਣ ਦੀ ਹਦਾਇਤ ਹੋਈ ਹੈ ਨਹੀਂ ਤਾਂ ਗੁਰੂ ਘਰ ਨੇ ਸਾਨੂ ਝੁਕਣਾ ਹੀ ਸਿਖਾਇਆ ਹੈ, ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤਾਤੀ ਵਾਓ
@mannusingh8606
@mannusingh8606 Жыл бұрын
pr eh neeva sir jhukaona ni 🤦‍♂️
@jaihind7886
@jaihind7886 Жыл бұрын
There is NO harm if Sikh visit Temple or Sadhu for Blessing, does that Sadhu Teach eating Meat Drink Alcohol or Cheating Hatred, if not then all is ok if you Idiot's want then visit Masjid
@ParamjitSingh-co1fv
@ParamjitSingh-co1fv Жыл бұрын
ਧੰਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਜੀ। 🙏🙏🙏🙏🙏
@sukhdevsinghkhalsa1921
@sukhdevsinghkhalsa1921 Жыл бұрын
ਗਿਆਨੀ ਸ਼ੇਰ ਸਿੰਘ ਜੀ ਆ ਗਈ ਬਿੱਲੀ ਥੈਲੇ ਚੋ ਬਾਹਰ।।ਸ਼ੇਰ ਗਿੱਦੜ ਅੱਗੇ ਸਿਰ ਨਿਵਾ ਰਿਹਾ।।ਸੰਤ ਜਰਨੈਲ ਸਿੰਘ ਦਾ ਨਾਮ ਸੁਣ ਇਹਨਾ ਨੂੰ ਮਿਰਚਾਂ ਲੱਗਦੀਆਂ ਆ ਹਾਲ ਜੇ ਇਹਨਾ ਲੋਕਾਂ ਦਾ ਹਾਲ।।ਸੰਤ ਜਰਨੈਲ ਸਿੰਘ ਭਾਰਤ ਦੀ ਫੌਜ ਅੱਗੇ ਨਹੀਂ ਝੁਕਿਆ ।ਤੂੰ ਤਾਂ ਇਕ ਨਿਗੁਰੇ ਅੱਗੇ ਸਿਰ ਝੁਕਾ ਕੇ ਦਸ਼ਮੇਸ਼ ਪਿਤਾ ਨੂੰ ਕੀ ਮੂੰਹ ਵਿਖਾਏਗਾ।।
@Inderbagga
@Inderbagga Жыл бұрын
Dhan Dhan Shri Akaal Purkh Sache Patshah Ji Maharaj Ji
@Sidh.addviser
@Sidh.addviser Жыл бұрын
🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@GurmeetSingh-ud1dv
@GurmeetSingh-ud1dv Жыл бұрын
ਗਿਆਨੀ ਸ਼ੇਰ ਸਿੰਘ ਜੀ ਦਾਸ ਨੂੰ ਬਹੁਤ ਵਡੀ ਸਟ ਲਗੀ ਸ਼ਰਮ ਆਉਣੀ ਚਾਹੀਦੀ ਹੈ
@babbu7783
@babbu7783 Жыл бұрын
ਉਸੇ ਸਾਧ ਕੋਲ ਜਦੋਂ ਆਰ ਐਸ ਐਸ ਵਾਲਾ ਮੋਹਨ ਭਾਗਵਤ ਗਿਆ ਤਾਂ ਉਹਦੇ ਲਈ ਕੁਰਸੀ ਡਾਹੀ ਗਈ ਤੇ ਸਾਡੇ ਵਾਲੇ ਸੱਚਾ ਸਤਿਗੁਰੂ ਛੱਡ ਕੇ ਉਸ ਸਾਧ ਦੇ ਪੈਰਾਂ ਚ ਜਾ ਕੇ ਢੇਰ ਹੋ ਗਏ , ਲਾਹਨਤ ਹੈ ਤੁਹਾਡੇ ਤੇ
@nomads-journey7345
@nomads-journey7345 Жыл бұрын
Jo boleee so nihaalll - satsriakaaalllll 🙏🙏🙏🙏⚫️
@amzingfrom
@amzingfrom Жыл бұрын
ਬਹੁਤ ਹਿ ਵਦੀਆ ਵਿਚਾਰ ਨੇ ਡਾ. ਸਾਬ ਵਾਹਿਗੁਰੂ ਚੜ੍ਹਦੀਕਲਾ ਚ ਰਖੇ ਤੁਹਾਨੂੰ ਮੇਰਾ ਪਿੰਡ ਵੀ ਤੁਹਾਡੇ ਲਾਗੇ ਬੋਪਾਰਏ ਲਾਗੇ ਹੈ ਵਾਹਿਗੁਰੂ ਨੇ ਚਾਹਿਆ ਤਾਂ ਤੁਹਾਡੇ ਨਾਲ ਮੁਲਾਕਾਤ ਜਰੂਰ ਕਰਾਂਗਾ
@charanjitsingh3622
@charanjitsingh3622 5 ай бұрын
Waheguru ji, waheguru ji, waheguru ji, waheguru ji, waheguru ji.
@GurwantSingh-pu4zz
@GurwantSingh-pu4zz Жыл бұрын
ਜੀ ਵਾਹਿਗੁਰੂ ਜੀ ਸਦਸਦਾ ਚੜਦੀਕਲਾ ਹੋਵੇ ਜੀ
@jaimalsidhu607
@jaimalsidhu607 Жыл бұрын
ਸਿੰਘੋ ਕਿਰਪਾਨਾਂ ਪਾਕੇ ਤੁਹਾਡਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣਾ ਚਾਹੀਦਾ ਹੈ ਨਾ ਕਿ ਇਕ ਸਾਧੂ ਅੱਗੇ ਕਿਧਰ ਨੂੰ ਤੁਰੇ ਜਾਂਦੇ ਹੋ ਕਕਾਰ ਪਾਕੇ ਜਰਾ ਅਕਲ ਨੂੰ ਹੱਥ ਮਾਰੋ ਧੰਨਵਾਦ ਜੀ
@harpreetkaur5022
@harpreetkaur5022 Жыл бұрын
Absolutely right 🙏
@JagdishSingh-mv7og
@JagdishSingh-mv7og Жыл бұрын
ਕੀ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੈ? ਇਹ ਲੋਕਾਂ ਨੂੰ ਸਾਧ ਸੰਗਤ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਾਧ ਨੂੰ ਭੋਜਨ ਦਿੱਤਾ। ਪਰ ਤੁਸੀਂ ਲੋਕ ਸਿਰਫ ਭੌਂਕਦੇ ਹੋ ਪਰ ਆਪਣੇ ਗੁਰੂ ਨੂੰ ਕਦੇ ਨਹੀਂ ਪੜ੍ਹਦੇ।
@Justin-bass
@Justin-bass Жыл бұрын
@@JagdishSingh-mv7ogtu lokan nu certificates dene a? Ki kene kini bani pari a? Tu kom huna. Tenu Sara pata ki sarey Singh kini bani parr de a? Tu rabh a? Tera logic boht galt a. Dhan guru Nanak dev ji ne bukheya nu bohjan khilaeya ohh bhave Muslim v hunde ja sikh v eni karna si. Fer guru sahib ne janau pon to kyo inkaar karta jad ki ohna de teacher ne keha teacher v guru vangu hunda.
@Rangreta
@Rangreta Жыл бұрын
Bai eh Facebooki Vidwaan ne, ihan nu degree mili hoie aw@@Justin-bass , jehne kade gurbani nai padhi oh lagiya wa mat den sanu
@Rangreta
@Rangreta Жыл бұрын
Bai asi te Roj Padh de han Par kade App bi Hukamnama lai ke dekh laina, Tu kr Radhe Radhe Lagiya reh janani piche 😁😁
@agnostic4806
@agnostic4806 Жыл бұрын
ਲੱਖ ਲਾਹਨਤ ਤੇਰੇ ਅਗਿਆਨੀ ਸ਼ੇਰ ਚੰਦ ਤੂੰ ਸਿੰਘ ਕਹਾਉਣ ਦੇ ਲਾਇਕ ਨਹੀਂ ਆਂ ....ਕਥਾ ਏਦਾਂ ਕਰਦਾ ਜਿਵੇ ਪਤਾ ਨਹੀਂ ਕਿੰਨਾ ਗਿਆਨੀ ਹੋਵੇ ਪਰ ਹਕੀਕਤ ਵਿਚ ਤੂੰ ਅਗਿਆਨੀ ਤੇ ਮਹਾਂਮੂਰਖ ਆਂ ....ਲੱਖ ਲੱਖ ਲਾਹਨਤ ਤੇਰੇ , ਹੁਣ ਕਿੱਥੇ ਆ ਸਤਿਕਾਰ ਕਮੇਟੀਆਂ ਵਾਲੇ ਸਿਰਫ ਗਰੀਬਾਂ ਤੇ ਜ਼ੋਰ ਚਲਦਾ ਤੁਹਾਡਾ ....ਇਸ ਮੂਰਖ ਅਗਿਆਨੀ ਦਾ ਬਾਣਾ ਲਾਵਾਉ ਜਿਹੜਾ ਇਕ ਸਾਧ ਅੱਗੇ ਲੰਮਾ ਪੈ ਗਿਆ ਇਸਨੂੰ ਕਥਾ ਕਰਨ ਤੋਂ ਰੋਕੋ ਨਹੀਂ ਲਾਹਨਤ tਤੁਹਾਡੇ ਵੀ ਬਰਾਬਰ ਪਵੇਗੀ .
@multanisarb
@multanisarb Жыл бұрын
Koti koti parnam sikh sheedan nu jis kr asi aaj comfortable life Jee rehe waheguru ji ka Khalsa waheguru ji li fathe 😊
@SukhdeepSingh-sb4mc
@SukhdeepSingh-sb4mc Жыл бұрын
@@vishalshukla2179 hindu bhi bas india aur nepal mein hi apna jor chla skte hai, aur bhok skde ne
@UNIQUE_SARDARR
@UNIQUE_SARDARR Жыл бұрын
​@@vishalshukla2179chun na Lana ki aj roti kive khayega putt 😂😂😂😂 Afghan ta Eve kehnda tuhade hindu da Raj chlda Hove 😂😂😂sikh ta aj v ghumte othe hindu daske othe ghum fer bhokna 😂😂😂
@SinghGurpreet01
@SinghGurpreet01 Жыл бұрын
ਚੜ੍ਹਦੀ ਕਲ੍ਹਾ ਵੀਰੇ 🙏
@paramghuman4390
@paramghuman4390 Жыл бұрын
ਬਿਲਕੁੱਲ ਠੀਕ...... ਕਈ ਬੰਦੇ ਅੰਤ ਵਿੱਚ ਚੱਵਲ ਮਾਰ ਜਾਂਦੇ 👍
@GurpreetSINGHOZSIKH
@GurpreetSINGHOZSIKH Жыл бұрын
ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ,,,,॥॥,ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ॥ ਤੇ ਸਾਡੇ ਗੁਰਸਿੱਖ ਇੱਕ ਬਹਿਰੂਬੀਏ ਤੋ ਫੂਕ ਛਕਣ ਜਾਂਦੇ ਨੇ ਥੱਲੇ ਭੂੰਜੇ ਬਹਿ ਕੇ ।ਬਹੁਤ ਦੁੱਖ ਲੱਗਾ ਗਿਆਨੀ ਸ਼ੇਰ ਸਿੰਘ ਦੀ ਇਹ ਮੂਰਖਾਂ ਵਾਲੀ ਹਰਕਤ ਦੇਖ ਕੇ । ਮੇਰਾ ਦਿਲ ਕਰੇ ਮੈਂ ਆਪਣਾ ਹੀ ਸਿਰ ਕੰਧ ਚ ਮਾਰ ਦੇਵਾਂ ।
@amritgurbani6230
@amritgurbani6230 Жыл бұрын
ਤੁਹਾਨੂੰ ਹੋਰ ਵੀ ਦੁਖ ਲਗੇਗਾ ਜਦੋਂ ਤੁਹਾਨੂੰ ਪਤਾ ਲਗੇਗਾ ਕਿ ਗੁਰਬਾਣੀ ਵਿਚ ਸੂਰਦਾਸ ਜੀ, ਤ੍ਰਿਲੋਚਨ ਜੀ ਨੇ ਭਗਤ ਜੈਦੇਵ ਜੀ ਦੀ ਬਾਣੀ ਵੀ ਹੈਗੀ....ਜੇ ਤੁਹਾਡੇ ਜੇਹੀ ਛੋਟੀ ਸੋਚ ਗੁਰੂ ਸਾਹਿਬ ਦੀ ਵੀ ਹੁੰਦੀ ਤਾਂ ਗੁਰਬਾਣੀ ਵਿਚ ਭਗਤਾਂ ਦੀ ਬਾਣੀ ਹੀ ਨਹੀਂ ਸੀ ਹੋਣੀ.. ਸਚੇ ਸਾਧਾ ਦੀ ਸੰਗਤ ਜ਼ਰੂਰੀ ਹੈ ਭਾਵੇਂ ਉਹ ਕਿਸੇ ਵਿਚਿ ਧਰਮ ਦਾ ਹੋਵੇ.
@GurpreetSINGHOZSIKH
@GurpreetSINGHOZSIKH Жыл бұрын
@@amritgurbani6230 ਜੇ ਗੁਰਬਾਣੀ ਨੂੰ ਪੜ੍ਹਿਆ ਹੁੰਦਾ ਤੈਨੂੰ ਥਾਂ ਥਾਂ ਤੇ ਧੱਕੇ ਖਾਣ ਦੀ ਤੇ ਲੜਨ ਦੀ ਲੋੜ ਨਾਂ ਪੈਦੀ । ਜਪੁਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਹੀ ਅਰਥ ਪੜ ਲਵੀ ਤੇਰੇ ਉੱਤਰ ਤੈਨੂੰ ਗੁਰੂ ਸਾਹਿਬ ਜੀ ਦੇ ਦੇਣਗੇ ਵੱਡੀ ਸੋਚ ਵਾਲਿਆਂ । ਮੰਨੈ ਮਗੁ ਨ ਚਲੈ ਪੰਥ ਦੇ ਅਰਥ ਪੜ ।
@SamindersinghSodhi
@SamindersinghSodhi Жыл бұрын
Right 👍🏼 ਬਾਬਾ ਸ਼ੇਰ ਸਿੰਘ ਨੇ ਗ਼ਲਤ ਕੀਤਾ
@amitvarsee520
@amitvarsee520 Жыл бұрын
ਫੇਰ ਕੀ? ਸੰਤ ਸਾਰੇਆਂ ਦੇ ਸਾਂਝੇ ਨੇ, ਕਟੜਤਾ ਨਾਲ ਕੁਝ ਨਹੀਂ ਮਿਲਦਾ। ਗੁਰਬਾਣੀ ਕੀ ਕਹੰਦੀ ਹੈ ਪਰੋ :- Moko Kar Santan Ki Dhure, ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥ ਸੰਤਹ ਚਰਨ ਮਾਥਾ ਮੇਰੋ ਪਉਤ ॥ ਅਨਿਕ ਬਾਰ ਸੰਤਹ ਡੰਡਉਤ ॥1॥
@RSB143
@RSB143 8 ай бұрын
Right
@Gurvinderromana007
@Gurvinderromana007 11 ай бұрын
ਕੱਲੀ ਕੱਲੀ ਗੱਲ ਸੁਨਣ ਵਾਲੀ ਆ ❤️🙏
@JaspalSingh-ul6ys
@JaspalSingh-ul6ys Жыл бұрын
ਸਿਰ ਤੇ ਦੁਮਾਲਾ ਤੇ ਬਨਿਆ ਪਰ ਪ੍ਰਭੂ ਯਾਦ ਉਸ ਵਿਚ ਲੀਨ ਹੋਣ ਦੀ ਕੋਈ ਯਾਤਰਾ ਹੀ ਨਹੀ ਪਰ ਇਕ ਦੇ ਸਿਰ ਤੇ ਦੁਮਾਲਾ ਨਹੀ ਪ੍ਰਭੂ ਦੀ ਯਾਦ ਤੇ ਰਿਹਮ ਅੰਦਰ ਸਦਾ ਵਰਸ ਰਹੀ ਹੋਵੇ ਦੋਨਾ ਵਿਚੋ ਪ੍ਰਭੂ ਨੂੰ ਕੋਣ ਪਰਵਾਨ ਏ ਆਪਣੇ ਦਿਲ ਤੋ ਪੁਛਣਾ ਸ਼ਿੰਗਾਰ ਵੇਸਵਾ ਵੀ ਕਰਦੀ ਹੈ ਪਰ ਸੋਹਾਗਣ ਨਹੀ ਬਣ ਸਕਦੀ ਮੇਰਾ ਏ ਮਤਲਬ ਨਹੀ ਧਾਰਮਿਕ ਪਹਿਰਾਵ ਨਾ ਪਾਉ ਕੋਈ ਅੰਦਰੋ ਕਿਨਾ ਧਾਰਮਿਕ ਹੋ ਗਿਆ ਇਸ ਦਾ ਪਤਾ ਸੰਸਾਰ ਨਹੀ ਲਾ ਸਕਦਾ ਗੁਰਮਤ ਅੰਦਰ ਦੀ ਖੇਡ ਹੈ ਬਾਹਰ ਦੀ ਨਹੀ ਗੁਰੂ ਸਾਹਿਬ ਵਾਲੇ ਵੀ ਬਹੁਤ ਪਹਿਰਾਵੇ ਸਨ ਗੁਰੂ ਸਾਬ ਨੇ ਖੁਦ ਚਾਰ ਉਦਾਸੀਆ ਵੇਲੇ ਵਖ ਵਖ ਪਹਿਰਾਵਾ ਪਾਇਆ ਕਿਸੇ ਇਕ ਤੇ ਥਿਰ ਨਹੀ ਰਹੇ ਦੁਮਾਲਾ (ਪੱਗ) ਏ ਤਾ ਬਾਦਲ ਵਰਗੇ ਕਈ ਨੇਤਾ ਬੰਨਦੇ ਨੇ ਦੁਮਾਲੇ ਨਾਲ ਗਿਆਨ ਆਉਦਾ ਹੁੰਦਾ ਸਾਰੇ ਨੇਤਾ ਤੇ ਦੁਸ਼ਟ ਲੋਕ ਦੁਸ਼ਟ ਨਾ ਹੁੰਦੇ ਅਸੀ ਯਹੂਦੀਆ ਤੋ ਸਿਆਣੇ ਹੁੰਦੇ ਲੋਕ ਮੰਨ ਦੇ ਡਾ ਸਾਬ ਤੁਸੀ ਬਹੁਤ ਸਿਆਣੇ ਹੋ ਬਹੁਤ ਖੋਜ ਕਰਦੇ ਹੋ ਪਰ ਬਾਹਰੀ ਸਰੋਤ ਪੜ ਪੜ ਕੇ ਕਦੀ ਅੰਦਰ ਦੇ ਸਰੋਤ ਤੋ ਕੋਈ ਗੱਲ ਦਸੋ ਉਰ ਗਿਆਨ ਕਿਸੇ ਪਹਿਰਾਵੇ ਦਾ ਮਹੁਤਾਜ ਨਹੀ
@amardeepkaur9208
@amardeepkaur9208 Жыл бұрын
ਬਿਲਕੁਲ ਸਹੀ ਵੀਰ ਜੀ
@Himanshu.Introvert
@Himanshu.Introvert 11 ай бұрын
💯🙏🏻
@PritpalManak-k5t
@PritpalManak-k5t Жыл бұрын
Bilkul sahi singh sahib ji
@GurjotSinghDumala
@GurjotSinghDumala Жыл бұрын
tomorrow is my final exam and here i am listening to this idk why but i am inclining day by day to sikhi more and more.
@varinder251
@varinder251 Жыл бұрын
O paad le prawa.. canada wich ewe hi bahut texi chalae jande.
@GurjotSinghDumala
@GurjotSinghDumala Жыл бұрын
@@varinder251prawa m Delhi de no.1 engineering college vich ha. and i got 91% in class 12th in the science stream. so why are you giving gyaan?
@myjimbo96
@myjimbo96 Жыл бұрын
@@GurjotSinghDumala Keep it up brother ❤
@journeytofact
@journeytofact Жыл бұрын
Jai bheem + sikh ek ho jao & manuwaad ko khatm kro
@AkashdeepSingh-kk6pt
@AkashdeepSingh-kk6pt Жыл бұрын
​@@journeytofactBai yarr eh jai bheem ki hai hun sunya hi 1st time hai mai tan
@gurpreetkoursasan7780
@gurpreetkoursasan7780 Жыл бұрын
Pehla tuc gurbani vicharo🙏🏻
@mrjatt6999
@mrjatt6999 Жыл бұрын
Deh Shiva bar mohe Shubh❤ Karman se kabhi hi Na daru❤ Shiv se Aashirwad mang rahe❤ hain
@jaihind7886
@jaihind7886 Жыл бұрын
Nahin Miyan Punjabi uss Shiv ki Baat kar rahen hai Jog Muslim hai 😊
@timonpumba9210
@timonpumba9210 Жыл бұрын
No brother ye un nirankar ye se madad mang rahe h jinke under shiv ji bhi ate h (Sada Shiv ) jinka koi roop nhi h jo Omniverse ko control krte h
@singhshamsher3467
@singhshamsher3467 Жыл бұрын
Bai phla bani pdd shiv shkar v oss shiv ne bnaya jis di asi gal krde aa
@jaihind7886
@jaihind7886 Жыл бұрын
@@singhshamsher3467 Miyan Jitna Marzi Jhuth Bhol Lo Guru Govind Singh Ji Theh Bihari, Woh Ram aur Shiv ji Ki Puja kartey theh, Aab Log Dubai se Aye Hoh Wahan Toh Randi Baaj ko Guru Mantey Hai 😜
@narinderkour4478
@narinderkour4478 Жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੀ ਦਾਤਾ ਜੀ ❤
@Manjeetsingh-ew2rm
@Manjeetsingh-ew2rm 11 ай бұрын
Bilkul right bhai sahib
@harman8033
@harman8033 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਨੰਦ ਆ ਗਿਆ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਇਹ ਸਭ ਸੁਣ ਕੇ ਵੀਰ ਜੀ ਮੇਰੇ ਮਨ ਵਿੱਚ ਇੱਕ ਸਵਾਲ ਆਇਆ ਕਾਸ ਸਾਡਾ ਰਾਜ ਹੁੰਦਾ ਤੇ ਤੁਹਾਡੇ ਜਿਹੇ ਟੀਚਰ ਹੁੰਦੇ❤❤❤❤❤
@well.punjab
@well.punjab Жыл бұрын
Auga wait 😊
@didaarrana5026
@didaarrana5026 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏🙏🙏🙏
@maninderpalsingh9097
@maninderpalsingh9097 Жыл бұрын
Waheguru da shukar hai veerji koi boleyaa te hai ess mudde te. Dall panth te mahapurakh sab chup vatt gaye ne 🤝🙏. Jhukna nhi hai veereyon 🙏
@PrabhjitSingh-ic3xv
@PrabhjitSingh-ic3xv Жыл бұрын
Dr.Sukhpreet Singh Ji main tuhade bohot sare prachar sune ne and tuhada eh vala prachar vi bohot vadia c Par Singh Sahib ji tuhanu eh gl dsni chahidi c ki Sikh Dharam vich Sant di Sangat to nhi rokeya ja reha balki Guru ke sikh nu Us Akaal Purakh to ilava hor kise Age Sir Jhukana mana hai. Kyuki Baba Bidhi Chand Ji ne vi Guru Hargobind Sahib Patshah Ji kolo vi Sadh Da Sang mangya c. Je koi bhul chuk hoi hove Ta Guru rupi Sangat Ji mainu maaf kreyo ji. Waheguru ji ka Khalsa Waheguru ji ki Fateh 🙏 Dhan Dhan Sahib-E-Kamaal Guru Gobind Singh Maharaj ji 🙏
@VijayKumar-ox7zl
@VijayKumar-ox7zl Жыл бұрын
Eh gal har ik nu samhj ni aa sakdi ji sadh da sang bhut bhagan wala jeeb kardai sare granth ehi kande ne tusi apni jagah sahi ho
@PrabhjitSingh-ic3xv
@PrabhjitSingh-ic3xv Жыл бұрын
@@VijayKumar-ox7zl Ji veere tuc sahi ho As a Sikh Sanu vi ehi sikhaya janda hai ki sab religion ik brabar ne koi ucha Niva nhi sab Granth iko gl dsde ne. Galt Oh ne Jo kise vi dharam de rehbar nu galat kehnde ne. Waheguru ji ka Khalsa Waheguru ji ki Fateh 🙏
@VijayKumar-ox7zl
@VijayKumar-ox7zl Жыл бұрын
@@PrabhjitSingh-ic3xv ji mainu yada Gyan tan hain nahi par jina k main granth sahib ji de slok pre sune ne ohna vich bhut jgah saadh sang di gal kiti hain ji
@PARAMJEETSINGH-jp8jb
@PARAMJEETSINGH-jp8jb Жыл бұрын
ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ॥ ਰਹਾਉ ॥
@myfolder.
@myfolder. Жыл бұрын
​@@PrabhjitSingh-ic3xv sare grant iko gal nahi dasde veer, gurbani di tulna kise hor granth nal krke beadbu na kiti jaye ta changa a, te na hi khalsa panth vrga koi duja panth es dharti te jammeya a. "tumko tumara khoob humko, humara khoob"
@Amarsinghvadhan
@Amarsinghvadhan Жыл бұрын
ਵਾਹਿਗੁਰੂ , ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
@bhaiamandeepsinghgharsana2213
@bhaiamandeepsinghgharsana2213 Жыл бұрын
ਡਾਕਟਰ ਉਦੋਕੇ ਜੀ ਜਿਓੰਦੇ ਵਸਦੇ ਰਹੋ,ਮੇਰੇ ਦਿਲ ਦੀ ਗਲ ਕਰਤੀ ਤੁਸੀਂ
@navneetneetu8210
@navneetneetu8210 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰਸਿੰਘ ਜੀ
@balramrathore2554
@balramrathore2554 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕਰ ਬੇਨਤੀ ਹੈ ਜੀ ਕ੍ਰਿਪਾ ਕਰਕੇ ਭਾਸ਼ਾ ਜਿਹੜੀ ਮਰਜ਼ੀ ਵਿੱਚ ਕੁਮੇਂਟ ਲਿਖੋ ਪਰ ਸਭਿਅਕ ਸ਼ਬਦਾਂ ਦੀ ਚੋਣ ਕਰਕੇ ,,, ਉਤਮਤਾਈ ਤੇ ਸਭਿਅਕ ਲੋਕ ਲਾਜ ਉੱਚ ਮਿਆਰੀ ਇਖਲਾਕੀ ਹੋਣ ਦਾ ਫਰਜ ਜ਼ਰੂਰ ਪੂਰਾ ਕਰਿਓ ਜੀ
@amreeksingh8677
@amreeksingh8677 Жыл бұрын
Waheguru ji aap kirpa karo mat bakhso
@bikarsinghsingh8051
@bikarsinghsingh8051 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Pipebandpunjab
@Pipebandpunjab Жыл бұрын
ਵਾਹਿਗੁਰੂ ਜੀ
@ManjitSingh-vq4ee
@ManjitSingh-vq4ee Жыл бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਗੁਰਦਾਸਪੁਰ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
@RamS0214
@RamS0214 Жыл бұрын
Boht Sohne Vichar 🙏
@nirbhaisingh8894
@nirbhaisingh8894 Жыл бұрын
Dhan Dhan Shri Guru Tegh Bahadur Sahib ji 🙏 Dhan Dhan Shri Guru Gobind Singh Sahib ji🙏Dhan Dhan Mata Gujjar Kaur ji 🙏Dhan Dhan Baba Ajit Singh Sahib ji🙏Dhan Dhan Baba Jujhar Singh Sahib ji 🙏Dhan Dhan Baba Zorawar Singh Sahib ji 🙏Dhan Dhan Baba Fateh Singh Sahaib ji 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏😭😭😭😭😭😭😭
@ginderkaur6274
@ginderkaur6274 Жыл бұрын
ਪਤਾ ਨਹੀਂ ਕੌਮ ਕਿੱਧਰ ਨੂੰ ਜਾ ਰਹੀ ਆ ਸਦਾ ਸਿਰ ਸ੍ਰੀ ਗੁਰੂਗਰੰਥ ਸਾਹਿਬ ਜੀ ਅੱਗੇ ਝੁਕਣਾ ਚਾਹੀਦਾ ਹੈ ਡਾਕਟਰ ਵੀਰ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧਨਵਾਦ
@navjotsingh-pk4jy
@navjotsingh-pk4jy Жыл бұрын
Sachiya galla❤
@GurmeetSingh-rf7dv
@GurmeetSingh-rf7dv Жыл бұрын
Raj karega khalsa
@raviindersingh8326
@raviindersingh8326 Жыл бұрын
Bilkul shee keeha ji
@jasvindersingh7098
@jasvindersingh7098 Жыл бұрын
ਵਾਹੀਯੋਗ ਗੁਰੂ ਜੀ🙏🙏🌹🌹
@BlessingsofWaheguru-ds4zu
@BlessingsofWaheguru-ds4zu Жыл бұрын
Absolutely True! Bow down only before Dhan Shri Guru Granth Sahib Ji!
@69MrBunny
@69MrBunny Жыл бұрын
Then why do Sikhs bow also to Dasam Granth written by kavvi Santokh chand ?
@HarpreetKaur-pj1co
@HarpreetKaur-pj1co Жыл бұрын
And don't u bow down down infront of anyone who is knowledgeable and has wisdom .... Dharam tho hat ke unu dekho ude ch koi burai nhi hai ....wo te kudh ek sant ne
@Sk-hw1rt
@Sk-hw1rt Жыл бұрын
​​@@HarpreetKaur-pj1coਗੁਰੂ ਦਾ ਸਿੱਖ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕ ਸਕਦੈ, ਸਤਿਕਾਰ ਵਜੋਂ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਹੋਰ ਗੱਲ ਹੈ ਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਵੀ ਸਿਰ ਝੁਕਾਉਣਾ ਹੋਰ ਗੱਲ ਹੈ ਨਾਲੇ ਜਿਹੜੇ ਉੱਚੀ ਸੋਚ ਵਾਲੇ ਹੁੰਦੇ ਨੇ ਉਹ ਆਪਣੇ ਅੱਗੇ ਕਿਸੇ ਨੂੰ ਇਸ ਤਰ੍ਹਾਂ ਮੱਥਾ ਨਹੀਂ ਟਿਕਾਉਂਦੇ।
@musicwithsachin392
@musicwithsachin392 Жыл бұрын
Bahoot Maadi soch h apke jaise logon ki
@parneetsingh7453
@parneetsingh7453 Жыл бұрын
​@@spritualdrops274 Bhai pehle Jo ram aur Hari likha hai uska mtlb samajh kr aayo in guru sahib ji ram is not said for Shri Ram ji uska arth samjho pehle
@ajabsingh2610
@ajabsingh2610 Жыл бұрын
ਇਸ ਪਖੰਡੀ ਨਿਹੰਗ ਦਾ ਸ਼ਿਕਾਰ ਨਿਹੰਗ ਸਿੰਘਾਂ ਨੂੰ ਕਰ ਦੇਣਾ ਚਾਹੀਦਾ ਹੈ
When you have a very capricious child 😂😘👍
00:16
Like Asiya
Рет қаралды 18 МЛН
When you have a very capricious child 😂😘👍
00:16
Like Asiya
Рет қаралды 18 МЛН