ਬਾਬਾ ਟਰੱਕ ਲੈਕੇ ਗਿਆ ਦਮਨ,ਬੰਬੇ ਤੋ ਡਰਾਈਵਰ ਨੇ ਟਰੱਕ ਵੇਚਿਆ ਤੇ ਕਿਵੇਂ ਲੱਭਿਆ

  Рет қаралды 42,328

Tari baba smalsar

Tari baba smalsar

Күн бұрын

Пікірлер: 89
@meharsingh8439
@meharsingh8439 3 ай бұрын
ਵੀਰ ਜੀ ਇਹੋ ਜਿਹੀਆਂ ਸੱਚੀਆਂ ਗੱਲਾਂ ਬਹੁਤ ਹੀ ਚੰਗੀਆਂ ਲੱਗਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@pannu8673
@pannu8673 3 ай бұрын
ਸਤਿ ਸ਼੍ਰੀ ਅਕਾਲ
@Deollivegaming
@Deollivegaming 4 ай бұрын
ਖਾਣਪੀਣ ਦਾ ਵਧੀਆ ਤਰੀਕਾ ਦੱਸਿਆ, ਵਧੀਆ ਜਾਣਕਾਰੀ।
@GurpreetSingh-8686
@GurpreetSingh-8686 Ай бұрын
ਸਹੀ ਗੱਲ ਆ ਬਾਬਾ ਜੀ ਅਸੀਂ ਨਿਜ਼ਾਮਾਬਾਦ ਤੋਂ ਬੀੜੀ ਲੈ ਕੇ ਆਉਂਦੇ ਸੀ ਤਰਪਾਲਾਂ ਰੱਸਾ ਪੀ ਪਾ ਕੇ ਦਿੰਦੇ ਹੋ
@zaildarkuldeep8451
@zaildarkuldeep8451 4 ай бұрын
❤very nice right truth speech. Good job.
@RaghbirsinghDhaliwal
@RaghbirsinghDhaliwal 5 ай бұрын
ਬਾਬਾ ਜੀ ਸੱਤ Shri ਅਕਾਲ ਜੀ
@SinghMaan-k7m
@SinghMaan-k7m 5 ай бұрын
Baba ji.maan nawanshahr too 🎉
@sardarsaab1007
@sardarsaab1007 4 ай бұрын
ਮੈਂ 20 ਸਾਲ ਪੰਜਾਬ ਹਰਿਆਣੇ ਵਿੱਚ ਹੀ ਟਰੱਕ ਚਲਾਇਆ ਇੱਥੇ ਹੀ ਸਾਰਾ ਕੁਝ ਚਮਕਾਇਆ
@Manindermac-akku_da_munnu
@Manindermac-akku_da_munnu 5 ай бұрын
ਬਾਬਾ ੨੦੧੧ ਚ ਜੇਡਾ ਅਟੈਕ ਹੋਯਾ ਸੀ ਬੰਬੇ ੳਦੇ ਕਰ ਕੇ ਸਿਦਾ ਮਾਲ ਨੀ ੳਤਰ ਸਕਦਾ ਹਰ ਗਲ ਪਿਛੇ ਕਾਰਣ ਹੁਂਦਾ ਬਾਬਾ
@Azzadyoutober
@Azzadyoutober Ай бұрын
Good ❤❤❤❤🎉🎉🎉
@nirbhaisingh6456
@nirbhaisingh6456 5 ай бұрын
ਬਾਬਾ ਬਲਦੇਵ ਸਿੰਘ ਦਾ ਗੱਡਿਆ ਵਾਲਿਆਂ ਤੇ ਲਿਖੀ ਕਿਤਾਬ ਸੜਕ ਨਾਮਾ ਪੰੜੀ।
@kuldeepsinghbrar3941
@kuldeepsinghbrar3941 5 ай бұрын
ਬਾਬਾ ਜੀ ਤੁਹਾਡੀ ਮੀਡੀਆ ਦੀ ਆਵਾਜ਼ ਜਮਾ ਹੀ ਨਹੀਂ ਹੁੰਦੀਵਾਸ
@manpreetsinghbrar3869
@manpreetsinghbrar3869 4 ай бұрын
ਬਾਬਾ ਇਹ ਬਲਦੇਵ ਸਿੰਘ ਦੇ ਨਾਵਲ ਦੀ ਕਹਾਣੀ ਐ ਸੜਕਨਾਮਾ ਨਾਵਲਹੈ
@amandeepdhaliwal2827
@amandeepdhaliwal2827 5 ай бұрын
ਬਾਬਾ ਵਾਪੀ ਸ਼ਹਿਰ ਗੁਜਰਾਤ ਦਾ ਉਸਦੇ ਕੋਲ ਆ ਸਲਵਾਸਾ ਤੇ ਦਾਮਨ ਇਹ ਦੋਨੋਂ ਕੇਂਦਰੀ ਸ਼ਾਸਤ ਸ਼ਹਿਰ ਨੇ ਜਿਸ ਤਰ੍ਹਾਂ ਆਪਣੇ ਚੰਡੀਗੜ੍ਹ ਆ ਇਹ ਮਹਾਰਾਸ਼ਟਰ ਤੇ ਗੁਜਰਾਤ ਦਾ ਬਾਰਡਰ ਦੇ ਸ਼ਹਿਰ ਨੇ ਹੈ ਭਾਰਤ ਵਿਚ ਹੀ
@Royalਪੰਜਾਬ
@Royalਪੰਜਾਬ 4 ай бұрын
Eitho ਹੀ ਸ਼ਰਾਬ ਓਂਦੀ ਆ ਵਾਪੀ ਛਾ
@AvtarSingh-b9t
@AvtarSingh-b9t 4 ай бұрын
Y gap he mari janda
@gurjeetsingh-fl8oh
@gurjeetsingh-fl8oh 4 ай бұрын
ਬਾਬੇ ਨੇ ਬੀ ਹੋਰ ਸਟੇਟ ਹੀ ਕਿਹਾ , ਹੈ ਤਾਂ ਬਾਹਰ ਹੀ । ਬਾਬੇ ਦਾ ਨੋਲਜ ਸਹੀ ਹੈ। ਸਮਜਨ ਚ ਹੀ ਫਰਕ ਹ ਬਾਈ
@GurpreetSingh-8686
@GurpreetSingh-8686 Ай бұрын
ਦਸਾਈ
@GurpalSingh-qg2tr
@GurpalSingh-qg2tr 4 ай бұрын
Very good👍👍👍👍👍👍
@DarshanSingh-q2f
@DarshanSingh-q2f 5 ай бұрын
ਦਰਸ਼ਨ ਸਿੰਘ ਤੰਗੌਰੀ ਮੋਹਾਲੀ
@gurdialsingh5004
@gurdialsingh5004 5 ай бұрын
ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ ਵਹਿਗੁਰੂਜੀ
@sukhwantsukh567
@sukhwantsukh567 4 ай бұрын
ਵੀਰ ਜੀ ਸਾਨੂੰ ਗ਼ਲਤ ਕਮੈਂਟ ਨਹੀਂ ਕਰਨੇ ਚਾਹੀਦੇ ਹਨ ਬਾਬਾ ਜੀ ਨੂੰ ਸਲੂਟ
@Gurwinder-mt4nd
@Gurwinder-mt4nd 4 ай бұрын
ਬਾਬਾ ਮੈ ਵੀ 2006 िਵਚ िਨਰਮਾ powder ਲੈਕੇ ਸਲਵਾਸੇ िਗਆਸੀ ਫੈਕਟਰੀ ਜੰਗਲ िਵਚ ਸੀ ਮਾਲ 40 ਟਨ ਹੋਣ ਕਰਕੇ ਕਲਚ ਪਲੇਟ ਸੜ ਗਈ ਉਥੇ ਲੁਟੇਰੇ ਪਏ ਗਏ ਸੀ ਪੀਤੀ ਹੋਈ ਕਰਕੇ ਪੂਰਾ ਮੁਕਾਬਲਾਕੀਤਾ ਲੁਟੇਰੇ ਫੈਕਟਰੀ ਵਾਲੇ ਨਾਲ ਲਗਦੇਸਨ ੳੁਸ ਤੋ ਰੰਗਦਾਰੀ ਮੰਗਦੇ ਸੀ ੳੁਹ िਦਦਾ ਨਹੀ िਫਰ ਪੁिਲਸ ਆਗਈ ਸੀ 6 ਬੰਦੇ ਫੜੇ ਗਏ ਸਵੇਰ ਤॅਕ ਥਾਣੇ ਰਹੇ ਜਦੋ ਸਵੇਰੇ ਮੋਟਰ ਕੋਲ ਆਏ ਤਾ ਫੈਕਟਰੀ ਦੀ ਲੇਵਰ ਭॅਜ ਗਈ ਇਕ ਹਫਤਾ ਮੋਟਰ ਊਥੇ ਹੀ ਖੜੀ ਰਹੀ ਅਸੀ ਬਾਪੀ ਹੋਟਲ ਰिਹਦੇ ਰਹੇ 8 िਦਨ ਬਾਦ ਖਾਲੀ ਹੋਈ
@GurpalSingh-qg2tr
@GurpalSingh-qg2tr 4 ай бұрын
Gurpal Singh DERABASSI pb
@lakhveersinghpamma1477
@lakhveersinghpamma1477 15 күн бұрын
Sabb toh puranaa tang pull si te pehla pull si lohe de gaadr wala khede wala pull ,, ,, assi uthey hi truck bnaye bombay rajpal roadline sewari
@ManjitsimarManjitSingh
@ManjitsimarManjitSingh 28 күн бұрын
Sai ha Baba ji
@GurminderSingh-u6k
@GurminderSingh-u6k 4 ай бұрын
Tari Baba Gurvinder Gurdaspur driver jas di tusi gal kar dekho o o Aaj bhi use halat vich hai Baba ji
@Mannsingh76
@Mannsingh76 5 ай бұрын
ਬਾਬਾ ਬਹੁਤ ਵਧੀਆ
@gurpreetsinghgopy1269
@gurpreetsinghgopy1269 4 ай бұрын
22 ilage hega wa ,mere chache da munda theek hoyea pind wa iraq kohara to mashiwara road te , kisan banda wa teeke lgaoda
@GurnamSingh-nd5yt
@GurnamSingh-nd5yt 4 ай бұрын
ਪ੍ਰਵਾਰ ਦੇ ਮੈਂਬਰਾਂ ਨੂੰ ਸਮਜੋਨਾ ਮੁਸ਼ਕਲ ਜੈ ਤੁਸੀ ਪ੍ਰਵਾਰ ਦੇ ਮੈਂਬਰਾਂ ਨੂੰ ਮਗਰ ਲਾ ਲਿਆ ਤੇ ਪਿੰਡ ਆਪ ਹੀ ਲੱਗ ਜਾਵੇਗਾ
@Gurpreet_Singh_1981
@Gurpreet_Singh_1981 4 ай бұрын
ਸਈ ਗੱਲ ਆ ਬਾਬਾ ਜੀ ਮੇਰਾ ਬਲੱਡ ਵਧਦਾ ਸੀ ਮੈਂ ਦੇਸੀ ਘਿਓ ਖਾਣ ਲੱਗ ਗਿਆ ਕਸਰਤ ਸ਼ੁਰੂ ਕਰ ਦਿੱਤੀ ਸਾਲ ਹੋਗਿਆ ਜਮਾਂ ਠੀਕ ਆ
@rajwindersinghrajasandhu2900
@rajwindersinghrajasandhu2900 5 ай бұрын
Baba ase tere video de wait karde rehde a tuse live ho ke das dea kro
@gurpyarsingh5194
@gurpyarsingh5194 4 ай бұрын
Mie v moge to ha Nathowale khole bro
@PalwinderDhillon-g4m
@PalwinderDhillon-g4m 28 күн бұрын
❤❤❤❤👍👍👍👌👌👌🌷🌷🌷
@jaspreetsinghbrar286
@jaspreetsinghbrar286 5 ай бұрын
ਬਾਬਾ ਲੇਟ ਆ ਫਿਰਦਾ
@amarjitsingh1946
@amarjitsingh1946 5 ай бұрын
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼
@KuldeepSingh-b7d
@KuldeepSingh-b7d 4 ай бұрын
ਬਾਬਾ ਜੀ ਬੰਬੇ ਅਹਿਮਦਾਬਾਦ ਰੋੜ ਜਿਹੜਾ ਉਹ....8... ਨੰਬਰ ਨੈਸ਼ਨਲ ਹਾਈਵੇ ਹੈ ਦੂਸਰੀ ਗੱਲ ਇਹ ਕਿ ਦਮਣ ਤੇ ਸਲਵਾਸ ਼਼ਮੇਨ ਵਾਪੀ ਚਾਰ ਰਸਤਾ ਤੋ ਜਾਦਾ ਹੈ ਇਕ ਪਾਸੇ ਦਮਣ ਇਕ ਪਾਸੇ ਸਲਵਾਸ ਬਾਬਾ ਤਾਰੀ ਸਿੰਘ ਜੀ ਇਹ ਦੋਵੇਂ ਸਟੇਟਾਂ ਨੇ ਟਾਪੂ ਨਹੀਂ ਇਹ ਦੋਵੇਂ ਚੰਡੀਗੜ ਵਾਂਗੂੰ ਕੇਦਰ ਼਼਼਼਼ਪਰਦੇਸ ਼਼਼ਸਟੇਟਾ ਨੇ ਼਼਼਼਼਼ਟਾਪੂ ਤਾਂ ਸ੍ਰੀ ਲੰਕਾ ਹੈ ਼਼਼ਉਸ ਨੂੰ ਟਾਪੂ ਕਹਿਦੇ ਨੇ ਬਾਕੀ ਗੱਲਾਂ ਤੁਹਾਡੀਆਂ ਸਹੀ ਨੇ
@LakhvirSingh-vf4eg
@LakhvirSingh-vf4eg 3 ай бұрын
Good❤
@gursewak2990
@gursewak2990 5 ай бұрын
ਗੁਰਸੇਵਕ ਸਿੰਘ ਜਿਲ੍ਹਾ ਮਲੇਰ ਕੋਟਲਾ
@baggagrewal
@baggagrewal 4 ай бұрын
ਬਾਈ ਕੀ ਤੂੰ ਟੈਂਕੀ ਚਲਾਉਦਾ ਕੇ ਬੋਡੀ ਵਾਲੀ ਗੱਡੀ ਆ
@gursewak2990
@gursewak2990 4 ай бұрын
@@baggagrewal ਪਹਿਲਾਂ 25 ਸਾਲ ਟਰੱਕ 6 ਚੱਕੀ 10 ਚੱਕੀ ਹੁਣ ਸਕੂਲ ਵੈਨ ❤️‍🩹💞❤️‍🩹
@tankerwale1077
@tankerwale1077 4 ай бұрын
​@@baggagrewalਮੈ ਚਲਾਉਣਾ ਬਾਈ ਟੈਂਕੀ ਕੰਮ ਹੈ ਕੋਈ
@fatehsingh2903
@fatehsingh2903 4 ай бұрын
ਬਾਬਾ ਜੀ ਆਪਣਾ ਹੋਟਲ ਕਿਥੇ ਸੀ ਮੈਂ ਵੀ ਰਾਜਸਥਾਨ ਗੁਜਰਾਤ ਵਾਇਆ ਬੰਬੇ ਚਲਿਆ ਹਾਂ1985 ਤੋਂ 2001 ਤਕ ਅੱਪ ਜੀ ਬਿਲਕੁਲ ਸਹੀ ਜਾਣਕਾਰੀ ਦੇ ਰਹੇ ਹੋ ਧੰਨਵਾਦ
@kamaldipbrar9297
@kamaldipbrar9297 4 ай бұрын
❤❤🙏🙏
@gurjeetbharaj9732
@gurjeetbharaj9732 5 ай бұрын
Ajj aaya baba form which.ajj khideya hai baba jiiii.
@Gurinderjoshi3745
@Gurinderjoshi3745 5 ай бұрын
Ssri akal ji
@sukjindersingh5522
@sukjindersingh5522 4 ай бұрын
Right
@pardeepkaler8043
@pardeepkaler8043 5 ай бұрын
❤❤❤❤❤
@ranjitkaur5934
@ranjitkaur5934 4 ай бұрын
Ivce
@manindersidhu652
@manindersidhu652 5 ай бұрын
Mai jan da baba gurdaspur wale bande nu akkhan to penga latta vingya ne bhut tej banda
@amritpaldhillon1856
@amritpaldhillon1856 5 ай бұрын
Good baba ji
@sukhwindercheema86
@sukhwindercheema86 5 ай бұрын
Good
@harjeetsingh8551
@harjeetsingh8551 5 ай бұрын
Baba Arogyam Ayurveda toh dawai lai, mere wife nu problem si.., pehle month ch body wait te saah set hon lag gya si.
@baggagrewal
@baggagrewal 4 ай бұрын
ਕਿੱਥੇ ਆ ਏਹ੍ਹਨਾਂ ਦਾ ਹੋਸਪੀਟਲ ਬਾਈ
@KulwantSingh-ki9cu
@KulwantSingh-ki9cu 4 ай бұрын
Yes
@pawanjeetsingh4473
@pawanjeetsingh4473 5 ай бұрын
dadranagar haveli hai ji o center govt kol hai dehli te chandigarh vang
@punjabson5991
@punjabson5991 5 ай бұрын
ਦੇਸੀ ਦੁਆਈ ਬਾਰੇ ਗੱਲ ਨਹੀਂ ਕੀਤੀ ਕਦੇ ਬਾਬਾ
@amritpaldhillon1856
@amritpaldhillon1856 5 ай бұрын
Baba aaja rajsthan
@gurjeetbharaj9732
@gurjeetbharaj9732 5 ай бұрын
Rajasthan taan phad liya babe ne.
@rajukundal9439
@rajukundal9439 3 ай бұрын
16..14😂😂😂😂😂
@Oneearth_onecountry
@Oneearth_onecountry 4 ай бұрын
10:14 jaan ke, haan jaan ke.. ghtiya soch da cemraman.. chaplush 😂
@punjabson5991
@punjabson5991 5 ай бұрын
ਬਾਬਾ ਤੂੰ ਪਰਦੇ ਫੋਲੀ ਜਾਨੇ । ਹੁਣ ਵੀ ਪੰਜਾਬੀ ਮੁੰਡੇ ਹੀ ਬੰਬਈ ਇੰਦੌਰ ਬੰਗਲੌਰ ਸੂਰਤ ਅਹਮਦਾਬਾਦ ਚ ਗੱਡੀਆਂ ਚਲਾਉਂਦੇ ਨੇ ਤੇ ਗੱਡੀਆਂ ਬੱਚੇ ਵੀ ਦਿੰਦੀਆਂ ਹੋਣੀਆਂ । ਤੂੰ ਆਪਣਾ ਚੈਨਲ ਚਲਾ ਓਹ ਪੈਣ ਢੱਠੇ ਖੂਹ ਚ
@baggagrewal
@baggagrewal 4 ай бұрын
ਕੀ ਤਾਰੀ ਵੀ ਟੈਂਕਰ ਚਲਾਉਂਦਾ ਸੀ ਪਹਿਲਾਂ ,ਪਤਾ ਕੁਝ ??
@amtabsingh8523
@amtabsingh8523 5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@NirmalSingh-os3og
@NirmalSingh-os3og 4 ай бұрын
Rajsthani da accidant hovega oo driver samjo gya pka ona di welditey bahat ghat hai
@rajwindersinghrajasandhu2900
@rajwindersinghrajasandhu2900 5 ай бұрын
Baba apne health da khail kro video ta fer ve pa lo ge age baba gabbar ne khail ne rakhea kida vada nuksan ho gea
@sandeepsidhi9663
@sandeepsidhi9663 5 ай бұрын
Baba jangal alia galla suna
@mayankgera167
@mayankgera167 5 ай бұрын
👍
@amritdhillon0079
@amritdhillon0079 5 ай бұрын
School van driver te bnyo koi baba ji video
@amritpaldhillon1856
@amritpaldhillon1856 5 ай бұрын
Hun kive o baba ji
@h_SGaming1574
@h_SGaming1574 5 ай бұрын
Jagwinder singh mohali
@karanchahal8367
@karanchahal8367 5 ай бұрын
Baba jeet da dhaba hunda se bomby kol
@gurjeetbharaj9732
@gurjeetbharaj9732 5 ай бұрын
Khan liyi jiyo ae to purani gal hoyi.
@HarmolSingh-o4b
@HarmolSingh-o4b 5 ай бұрын
गुरमीत।सिह20चक।वाला
@jasdevpreetSingh
@jasdevpreetSingh 5 ай бұрын
ਮੈਂ ਜ਼ਰੂਰੀ ਗੱਲ ਕਰਨੀ ਹੈ ਕਿਰਪਾ ਕਰਕੇ ਮੈਸੇਜ ਜਰੂਰ ਕਰਿਓ 🙏🙏
@sonuchaudhary8578
@sonuchaudhary8578 3 ай бұрын
Oh bhrava sillvassa u t aa Chandigarh wang india vich e aa sady factory e aa uthe ainwe na bhakai na maria kar
@gurjeetbharaj9732
@gurjeetbharaj9732 5 ай бұрын
Laal mircha taan galat gal hoyi
@rameshgodara1475
@rameshgodara1475 4 ай бұрын
Bai ae gal Galt kali ha k gadia da Kam sirf Punjabia da
@minturoomigill2997
@minturoomigill2997 5 ай бұрын
ਬੇ ਟਾਈਮ ਖਾਣਾ ਬਿਮਾਰੀ lunda ਸੱਚ ਹੈ ਬਾਬਾ ਕਿਓ ਬਾਬਾ Reply ਕਰੀ
@rajansharma-yp3ed
@rajansharma-yp3ed 5 ай бұрын
Baba bai aha galat gal a yar har wele ambani de munde da mzaak ni udaida yar. Mtlb main koi ohna da himayti ni haiga jobmada krde a oho oh kri jaan pr pehla bai ohde bare padh ohnu severe asthma te hor v problems ne ta krke oh jada der kasrat ni kr skda. Apan nu ni pta bai kise nu kini k aukhiyai a zindgai ch, ohda g krda yar avdi beizzati kraun da har thaa. Ik pase tu kehna sareya da stkaar howe ye howe oh howe pr bai bne aye na kreya kr yr. Vdiya ni lgda menu kise di v body shaming krna, prmatma kre tenu smjh aawe te baki ayi gallan sunayi chlle te sadi life cho stress door kri jawe
@kamalsidhu6850
@kamalsidhu6850 5 ай бұрын
Lal mirch naal baba cancer b hath janda nigge Pani ch pa k peeni chahidi a
@swaransingh6284
@swaransingh6284 4 ай бұрын
Jhutha banda
@KarnalK-uw3np
@KarnalK-uw3np 4 ай бұрын
BAAEI..KIEO..JHUUTH..DEE..BHAIN..JAEI..JANA..PAHTA..TENU..KUSH..NAHEE..KITE..MARHEE..MOTEE..KLIDREE..KEETEE..LAUGDEE..TEREE..KHAA.KE..BUKEE..BAUB..SUTEE..JANA..
@baggagrewal
@baggagrewal 4 ай бұрын
ਤੈਨੂੰ ਕੀ ਪਤਾ ਬਾਈ ਕੇ Tari ਨੇ ਗੱਡੀ ਨੀ ਚਲਾਈ ,,,ਕੀ ਤੂੰ ਪਰਸਨਲ ਤੌਰ ਤੇ ਜਨਦਾ ਤਾਰੀ ਨੂੰ,, ਕੇ ਐਵੇਂ ਹੀ ਏਹਦੀ ਬਦਨਾਮੀ ਕਰੀ ਜਾ ਰਿਹਾ ,ਕੇ ਤੇਰੇ ਪਿੰਡ ਦਾ ਇਹ ਤਾਰੀ
@PuranSingh-ym4mu
@PuranSingh-ym4mu 3 ай бұрын
ਬੱਗਾ ਜੀ ਸਹੀ ਕਹਿ ਰਹੇ ਹੋ ਤੁਸੀ ਇਹ ਲੋਕ ਭਡਨ ਵਾਲੇ ਹੀ ਹੁੰਦੇ ਹਨ
黑天使被操控了#short #angel #clown
00:40
Super Beauty team
Рет қаралды 61 МЛН
Сестра обхитрила!
00:17
Victoria Portfolio
Рет қаралды 958 М.
ਬਾਬੇ ਦਾ ਪਿਆ ਸ਼ੇਰ ਨਾਲ ਪੰਗਾ
29:38
Tari baba smalsar
Рет қаралды 12 М.
Baba gya livea
32:38
Tari baba smalsar
Рет қаралды 33 М.
baba rukyaa bus laike dhabe t 😂💯
30:27
Tari baba smalsar
Рет қаралды 22 М.
baba bnaya nag
35:53
Tari baba smalsar
Рет қаралды 18 М.