ਬੀਬੀ ਬਾਦਲ ਤੋਂ ਹਾਰਨ ਮਗਰੋਂ ਰੋਣ ਲੱਗਾ ਜੀਤ ਮੋਹਿੰਦਰ ਸਿੱਧੂ, ਕੀਰਨੇ ਪਾਉਂਦਾ ਦੱਸ ਗਿਆ ਕਿਸਨੇ ਦਿੱਤਾ ਧੋਖਾ !

  Рет қаралды 44,198

Oneindia Punjabi

Oneindia Punjabi

Күн бұрын

Пікірлер: 50
@sukhmindersalh4685
@sukhmindersalh4685 5 ай бұрын
ਦਲ ਬਦਲੂਆਂ ਦਾ ਇਹੀ ਹਾਲ ਹੋਣਾ ਚਾਹੀਦਾ
@surkhmandermaanmaan3935
@surkhmandermaanmaan3935 5 ай бұрын
ਸਿੱਧੂ ਮੂਸੇ ਵਾਲੇ ਦੇ ਪਿਤਾ ਨਾਲ ਆਉਣ ਨਾਲ ਵੋਟਾਂ ਦਾ ਕੋਈ ਫਰਕ ਨਹੀਂ ਪੈਂਦਾ
@lakhwindersingh-ht4wh
@lakhwindersingh-ht4wh 5 ай бұрын
ਕਦੇ ਅਕਾਲੀ ਕਦੇ ਕਾਂਗਰਸੀ। ਦਲ ਬਦਲੂ ਆ ਨਾਲ ਇਹੋ ਜਿਹੇ ਹਾਲ ਹੁੰਦੇ
@BalwinderSingh-sc1bc
@BalwinderSingh-sc1bc 5 ай бұрын
BIba harsimrat kour ji jindabad ❤❤❤❤❤❤❤
@singhbalkaran9130
@singhbalkaran9130 5 ай бұрын
ਅਮਨ ਵੜਿੰਗ ਬਠਿੰਡਾ ਜਿੱਤ ਜਾਦੀ ਏਤਾ ਹਾਈ ਕਮਾਂਡ ਗਲਤੀ ਕਰਗੀ
@jassbir1363
@jassbir1363 5 ай бұрын
100 % ਇਹ ਵੀ ਇੱਕ ਭੇਤ ਬਣਿਆਂ ਰਹੇਗਾ ਜੀ , ਹਾਈਂ ਕਮਾਡ ਦੀ ਗਲਤੀ ਨਹੀ ਹੈ ਜੀ , ਚੱਕਰ ਕੋਈ ਹੋਰ ਹੈ ਜੀ ।
@dayasinghsandhu6269
@dayasinghsandhu6269 5 ай бұрын
ਬੇਸ਼ਰਮ ਤੂੰ 32 ਪਾਰਟੀ ਵਿੱਚ ਗਏ32 ਵਿੱਚ ਵਪਸਆਏ ਜਿਹਾੜਾ ਬੰਦਾ ਇੱਕ ਵਾਰੀ ਮਾਂ ਪਰਟੀ ਛੱਡ ਜਾਵੇ ਉਹ ਗਏ ਬੱਸ
@CanadaKD
@CanadaKD 5 ай бұрын
ਤੇਰੇ ਨਾਲ ਤਾਂ ਸੋਹਣੀ ਹੋਈ ਆ ਦੱਲ ਬਦਲੂ ਨਾਲ ।
@narinderpalsingh5349
@narinderpalsingh5349 5 ай бұрын
😢 ਕਾਂਗਰਸ ਨੇ ਜਾਣ ਬੁੱਝ ਕੇ ਕਮਜੋਰ ਉਮੀਦਵਾਰ ਖੜਾ ਕੀਤਾ ਸੀ 😢
@lakhwindersingh-ht4wh
@lakhwindersingh-ht4wh 5 ай бұрын
ਸਮਝੌਤਾ ਹੋਇਆ ਸੀ
@dalbirsingh5890
@dalbirsingh5890 5 ай бұрын
ਇਸ ਬੀਬੀ ਦੀ ਕੇਂਦਰ ਵਾਲਿਆਂ ਨਾਲ ਗੂੜ੍ਹੀ ਦੋਸਤੀ ਸੀ ਉੰਨਾਂ ਦੀਆਂ ਮਸ਼ੀਨਾਂ ਨੇ ਕਾਰਵਾਈ ਕਰ ਦਿੱਤੀ ਹੋਣੀ ਹੈ
@KashmirSingh-y1c
@KashmirSingh-y1c 4 ай бұрын
Ac ਕੂਲਰ ਦਿਤੇ
@GotaSingh-gj7dq
@GotaSingh-gj7dq 5 ай бұрын
ਦਲ ਬਦਲੂ ਲੋਕਾਂ ਨੂੰ ਵੋਟਾਂ ਨਾ ਪਾਉ ਜਦੋਂ ਇਹੇ ਪਰਿਵਾਰ ਅਤੇ ਵੋਟਰਾਂ ਦੇ ਨਹੀਂ ਬਣਦੇ ਫਿਰ ਆਪਾ ਇਨ੍ਹਾਂ ਦੇ ਕਿਊਂ ਬਣੀਏਂ
@Prabhludhar
@Prabhludhar 5 ай бұрын
ਏਡਾ ਭਾਸ਼ਣ ਨਹੀਂ ਜਿੰਨੀਆਂ ਤਾੜੀਆਂ ਮਾਰ ਦਿੱਤੀਆਂ 😂😂😂
@ParwantSekhon
@ParwantSekhon 4 ай бұрын
ਬੀਬਾ ਦੇ ਕੰਮ ਬੋਲਦੇ ਆ ਬਠਿੰਡੇ ਆਲੇ ਯਾਦ ਰੱਖਦੇ ਆ ਸਲੂਟ ਬਠਿੰਡਾ ਵਾਲਿਆਂ ਨੂੰ
@rajmohindersingh2869
@rajmohindersingh2869 4 ай бұрын
ਵਾਰ ਵਾਰ ਤਾੜੀਆਂ ਮਾਰਨ ਨਾਲ ਕੁੱਝ ਨਹੀਂ ਹੁੰਦਾ,ਦਲ ਬਦਲੂ ਸਿਰਫ ਆਪਣੇ ਆਪ ਨੂੰ ਮੁੱਖ ਰੱਖਦੇ ਨੇ, ਕਦੇ ਕਿਸੇ ਝੰਡੇ ਥੱਲੇ, ਕਦੇ ਕਿਸੇ ਝੰਡੇ ਥੱਲੇ, ਆਪਣੇ ਆਪ ਨੂੰ ਹੀ ਕਮਜ਼ੋਰ ਕਰ ਰਹੇ ਹੋ।
@NaunihalSinghPunia
@NaunihalSinghPunia 5 ай бұрын
Biba Ji zindabad zindabad zindabad zindabad zindabad zindabad zindabad
@charanjitbasra4543
@charanjitbasra4543 5 ай бұрын
ਬਾਦਲ ਬੀਬੀ ਤਾਂ CM ਨੂੰ ਗਾਲਾ ਕੱਢਦੀ ਆ ਪਾਰਲੀਮੈਟ ਵਿੱਚ ਪੰਜਾਬ ਕੋਈ ਮੁੱਦਾ ਨਹੂ ਚੁੱਕਣਾ
@KashmirSingh-y1c
@KashmirSingh-y1c 4 ай бұрын
Cmਅੋਰਤਾ ਨੂ ਸਿਮਰੋ ਕਦੀ ਸਾਗਾ ਰੀਸਾ ਲਾੳਦਾ
@Gurniwaz-ie9bs
@Gurniwaz-ie9bs 5 ай бұрын
Biba.badal.jindabad.❤❤❤❤
@chaggersingh2865
@chaggersingh2865 5 ай бұрын
ਰੌਣਾ ਧੌਣ ਦਲਬਦਲੂ ਬੰਦਾ ਏਂ
@majorsingh9252
@majorsingh9252 5 ай бұрын
ਪੇਸੈ ਦਾ ਛੁਣਛੁਣਾ ਕੋਈ ਖੜਕਾਲੇ
@BikramjitSingh-q3i
@BikramjitSingh-q3i 5 ай бұрын
Biba harsimrat badal da kam veko biba Ji varga koi nahi ledar
@mangatsingh670
@mangatsingh670 5 ай бұрын
ਇਸ ਸੀਟ ਤੇ ਸਾਰੀ ਸੈਟਿੰਗ ਹੋ ਗਈ ਸੀ ਜੀਤਮਹਿੰਦਰ ਨੇ ਵੋਟਾਂ ਬੀਬਾ ਨੂੰ ਪਵਾਈਆਂ ਨੇ ਤਾਹੀ ਬੀਬਾ ਦੀਆਂ ਵੋਟਾਂ ਦਾ ਐਵਰੇਜ ਵਧ ਗਿਆ ਜੀਤਮਹਿੰਦਰ ਬਹੁਤ ਪਿੱਛੇ ਰਿਹਾ ਅਤੇ ਲੱਖਾ ਸਿਧਾਣਾ ਤਾਂ ਖੜਾ ਹੀ ਬਾਦਲਾ ਨੇ ਕੀਤਾ ਸੀ ਇਹਨਾਂ ਦੋਨਾਂ ਨੇ ਬਹੁਤ ਵੱਡੀ ਰਕਮ ਲਈ ਹੈ ਬਾਦਲਾ ਕੋਲੋਂ ਇਹ ਦੋਨੋਂ ਬੰਦੇ ਮੋਹਰੀ ਹਨ ਬਾਦਲਾ ਨੂੰ ਜਿਤਾਉਣ ਲਈ ਕਿਉਂਕਿ ਸੌਦਾ ਸਾਇਦ ਕਰੋੜਾ ਵਿੱਚ ਹੋਇਆ ਹੋਵੇਗਾ
@JagseerSidhu-p5m
@JagseerSidhu-p5m 5 ай бұрын
🎉🎉🎉🎉
@jassisidhu8601
@jassisidhu8601 5 ай бұрын
ਬਾਕੀ ਲੋਕ ਸਭਾ ਸੀਟਾਂ ਤੇ ਅਕਾਲੀ ਦਲ ਚੌਥੇ ਜਾਂ ਪੰਜਵੇਂ ਸਥਾਨ ਤੇ ਰਿਹਾ।
@freefiregaming-jh7uu
@freefiregaming-jh7uu 5 ай бұрын
Harsimrat ਦੇ ਕੰਮ ਬੋਲਦੇ ਹੈ ਬਠਿੰਡਾ ਚ ।ਬੱਸ ਇਹ ਹੀ ਕਾਰਨ ਹੈ ਹਰਸਿਮਰਤ ਕੌਰ ਦੇ ਜਿੱਤਣ ਦਾ।
@KashmirSingh-y1c
@KashmirSingh-y1c 4 ай бұрын
Acਕੂਲਰ ਬੋਲਦੇ
@JasvinderSingh-dr7oi
@JasvinderSingh-dr7oi 2 ай бұрын
Now clear all president sad under ground friendship ram Raheem two boat travel first time you failed AAP bjp all fail but god bless you
@sukhmandersingh5447
@sukhmandersingh5447 5 ай бұрын
ਦੋਵਾਂ ਅਖੀਰਲੀਆਂ ਦੋ ਰਾਤਾਂ ਦੇ ਵਿੱਚ ਜਿੱਤੀ ਹੈ ਬੀਬੀ
@Pb-rt7pr
@Pb-rt7pr 5 ай бұрын
Boht bde vahm cho ho veer...
@Sandeepsingh-oo4uh
@Sandeepsingh-oo4uh 5 ай бұрын
ਯਾਦ ਹੈ ਸਾਬ ਜਦ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਅਕਾਲੀਆਂ ਨਾਲ ਗੰਢਤੁੱਪ ਹੋਈ ..ਵੜਿੰਗ,ਤੁਸੀਂ ਤੇ ਮੋਫਰ ਨੇ
@KulwinderSingh-lj6nj
@KulwinderSingh-lj6nj 5 ай бұрын
Where was the Manpreet Badal during Bathinda election,. Bathinda seat discussions not completed without dissemination the role of Manpreet Badal
@gurdevsinghaulakh7810
@gurdevsinghaulakh7810 5 ай бұрын
👍
@DilawarSingh-z8f
@DilawarSingh-z8f 4 ай бұрын
ਬਥੇਰੀ ਹੋਗੀ ਬਸ ਕਰ ਹੁ
@blessing9986
@blessing9986 4 ай бұрын
Pehlan akali akali karda ci
@MalkeetSran-wj7fx
@MalkeetSran-wj7fx 4 ай бұрын
Compromise hoia c Ludhiana te bathimda
@MehardeepSingh-k5g
@MehardeepSingh-k5g 4 ай бұрын
Chandigarh jan lai visa lana painda. Pta nee cee
@gagandeepsingh-cv9uc
@gagandeepsingh-cv9uc 5 ай бұрын
Lest. Bond. Ch. Lela. Hun.
@blessing9986
@blessing9986 4 ай бұрын
Aglian ne kum kite ne jitt gae
@jassisidhu8601
@jassisidhu8601 5 ай бұрын
ਕਾਂਗਰਸ ਦੀ ਗੰਢਤੁੱਪ ਸੀ ਬੀਬਾ ਨੂੰ ਦੋ ਲੱਖ ਵੋਟ ਪਵਾਤੀ।ਲੱਖਾ ਸਿਧਾਣਾ ਆਪ ਦੀ ਵੋਟ ਤੋੜ ਕੇ ਲੈ ਗਿਆ।
@HarjinderSingh-cg8tb
@HarjinderSingh-cg8tb 4 ай бұрын
Eh dhanwad karan aaya ta loka nu dhamka raya hai. Neta ghat badmash zyada lag raya hai.
@ArshpreetSingh-qg4zy
@ArshpreetSingh-qg4zy 5 ай бұрын
Jekar thodeya bahoutrya hor pae jandeya ta 2 number te a janda jdo ke oh jade posted sheet hae bake look ta pehla he kahen lag gae c v lakha sedhana bebe badel nu jerun lae he bathenda sheet to Chon lad reha hae ander kahte kene vitch samjota hoeya oh nahe kese nu pta ehe looka de bahwekhbane c
@gurbajsingh9404
@gurbajsingh9404 5 ай бұрын
Jit mohinder badlan nal ralia hoia he
@JasveerSingh-gq3fk
@JasveerSingh-gq3fk 5 ай бұрын
phala tusi dal badla fir lok v soda varga ho ga hon gusa da koi fadda ni jo beejo ga vadna v pvaga
@KuldeepSingh-yg3bq
@KuldeepSingh-yg3bq 5 ай бұрын
Simrat Badal Purchase Ninty Thousand Vote Bhatihand
@chaggersingh2865
@chaggersingh2865 5 ай бұрын
ਮਨਪ੍ਰੀਤ ਬਾਦਲ ਤੇ ਕਾਂਗਰਸ ਨੂੰ ਕੈਪਟਨ ਅਮਰਿੰਦਰ ਨੇ ਬਰਬਾਦ ਕੀਤਾ ਏਂ
Can You Find Hulk's True Love? Real vs Fake Girlfriend Challenge | Roblox 3D
00:24
When u fight over the armrest
00:41
Adam W
Рет қаралды 28 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 49 МЛН
Prime Parvas (83) || Australia has introduced a new visa for Indians
23:58
Can You Find Hulk's True Love? Real vs Fake Girlfriend Challenge | Roblox 3D
00:24