ਬਾਬਾ ਬਖਸ਼ੀਸ਼ ਸਿੰਘ ਤੇ ਕਾਤ.ਲਾਨਾ ਹਮਲਾ ! ਅੰਨੇਵਾਹ ਫਾਇਰਿੰਗ ! 21ਆਂ ਦੀ 31 ਮੋੜਾਂਗਾ ! ਪੁਲਿਸ ਜਾਂਚ ਜਾਰੀ

  Рет қаралды 212,525

GNL 24

GNL 24

Күн бұрын

Пікірлер
@JagjitSingh-uz4dv
@JagjitSingh-uz4dv 3 күн бұрын
ਬਾਬਾ ਬਖਸ਼ੀਸ਼ ਸਿੰਘ ਤੁਹਾਡੀ ਮਹਾਰਾਜਾ ਚੱੜਦੀ ਕਲਾ ਰੱਖੇਂ
@MalkidSing-lz9mq
@MalkidSing-lz9mq 2 күн бұрын
ਬੱਚ ਬੁਰੇ ਹਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਖਾਲਸਾ ਚੱੜਦੀ ਕਲਾ ਵਿੱਚ ਸੀ ਅਤੇ ਖਾਲਸਾ ਚੜਦੀ ਕਲਾ ਵਿੱਚ ਹੈ ਅਤੇ ਖਾਲਸਾ ਚੱੜਦੀ ਕਲਾ ਚ ਸਦਾ ਰਹੇਗਾ । ਬੋਲੇ ਸੋ ਨਿਹਾਲ ਸਤਿ ਸੀ੍ ਅਕਾਲ 🙏
@Dilshantsingh-qh5hb
@Dilshantsingh-qh5hb 2 күн бұрын
Waheguru ji waheguru ji
@vickysinghvicky2618
@vickysinghvicky2618 3 күн бұрын
ਕਿਉਂ ਛੇੜ ਰਹੇ ਹੋ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਫਿਰ ਕਹਿਣਾ ਸਿੱਖ ਅੱਤਵਾਦੀ ਨੇ ❤
@bebaak_rai
@bebaak_rai 3 күн бұрын
ਝੂਠ ਬੋਲ ਕੇ ਸਿੱਖ ਸੰਗਤਾਂ ਤੋਂ ਪੈਸੇ ਠੁੱਗਦੇ ਆ ਤੇਰੇ ਬਖਸ਼ੀਸ਼ ਸਿੰਘ ਵਰਗੇ ਤੇ ਬੱਸ ਸਿਕਿਯੋਰਿਟੀ ਭਾਲਦਾ
@manmeetmehra29
@manmeetmehra29 3 күн бұрын
jhootha bakhshish singh bas security bhalda
@krishanmohan2385
@krishanmohan2385 3 күн бұрын
Ehdi asliyat ni pta thonu khach banda😊
@Handabirdavaiary
@Handabirdavaiary 3 күн бұрын
Kateda kis bnde lae kh riha security bhalda
@Kuldeep-wb3uq
@Kuldeep-wb3uq 3 күн бұрын
​@@manmeetmehra29ਨਹੀ ਸੰਗਤ ਕੋਲੋ ਵੱਡੀ ਗੱਡੀ ਭਾਲਦਾ
@gurjeetsingh2072
@gurjeetsingh2072 3 күн бұрын
ਸਿੱਖ ਜਗਤ ਵਲੋਂ ਏਸ ਹਮਲੇ ਦੀ ਨਿੰਦਾ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
@PropertySaleRent
@PropertySaleRent 3 күн бұрын
ਬਾਹਰਲੇ ਵੀਰਾਂ ਨੂੰ ਬੇਨਤੀ ਸਬ ਸਿੰਘਾਂ ਨੂੰ ਗੱਡੀਆਂ ਅਸਲੇ ਦਿਤੀ ਜਾਣ ਜੇਹੜੇ ਪੰਜਾਬ ਦੀ ਗੱਲ ਕਰਦੇ 🙏🙏🙏
@gurboxsingh8276
@gurboxsingh8276 3 күн бұрын
ਇਨ੍ਹਾਂ ਨੇ ਹਰੀ ਨੌ ਦੇ ਭੋਗ ਉਤੇ ਉਸ ਦਾ ਕਤਲ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਲਾਇਆ ਬਾਹਰਲੇ ਸਭ ਕੁੱਝ ਦੇਖ ਸੁਣ ਰਹੇ ਹਨ ਹੁਣ ਵੀ ਇਸ ਪਿੱਛੇ ਕੋਈ ਸਾਜ਼ਿਸ਼ ਹੀ ਹੋਵੇਗੀ ਦੇਖ ਲੈਣਾ ਜਦੋਂ ਖੋਸਾ ਬਖਸ਼ੀਸ਼ ਸਿੰਘ ਕੋਲ ਪਹੁੰਚ ਗਿਆ ਉਸੇ ਦਿਨ ਇਨ੍ਹਾਂ ਇਸ ਹਮਲੇ ਪਿੱਛੇ ਭਾਈ ਅੰਮ੍ਰਿਤਪਾਲ ਸਿੰਘ ਦਾ ਹੱਥ ਹੋਣ ਦਾ ਗੱਲ ਕਰਨੀ ਸ਼ੁਰੂ ਕਰ ਦੇਣੀ ਹੈ ਇੱਕ ਦੋ ਵਿੱਚ ਤਲਵਾੜਾ ਅਤੇ ਖੋਸਾ ਬਖਸ਼ੀਸ਼ ਸਿੰਘ ਕੋਲ ਪਹੁੰਚਣ ਕਰਨਗੇ ਫਿਰ
@magharsingh4669
@magharsingh4669 2 күн бұрын
ਵਾਹਿਗੁਰੂ ਬਾਬਾ ਬਖਸ਼ੀਸ਼ ਸਿੰਘ ਜੀ ਦੇ ਚੜ੍ਹਦੀ ਕਲਾ ਬਖਸ਼ਣ 🙏❤️🙏
@HSsingh741
@HSsingh741 3 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਤੇ‌ ਦੁਸ਼ਮਣਾਂ ਨੂੰ ਭਾਜੀ ਵਾਪਸ ਮੋੜਨ ਦਾ ਸਾਨੂੰ ਬਲ ਬਖਸ਼ਣ।
@sahotabaljit55
@sahotabaljit55 3 күн бұрын
ਕਲਗੀਧਰ ਪਾਤਸ਼ਾਹ ਦਾ ਲੱਖ-ਲੱਖ ਸ਼ੁਕਰ ਹੈ ਕਿ ਵੀਰ ਬਾਬਾ ਬਖਸ਼ੀਸ਼ ਸਿੰਘ ਜੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਸਮੇਸ਼ ਪਿਤਾ ਜੀ ਆਪਣੇ ਖਾਲਸੇ (ਸਿੰਘਾਂ) ਦੇ ਸਿਰ 'ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ! ਬਾਬਾ ਜੀ ਸਦਾ ਚੜ੍ਹਦੀਕਲਾ ਵਿੱਚ ਰਹਿਣ ਅਤੇ ਹਮਲਾ ਕਰਨ ਵਾਲੇ ਦੁਸ਼ਟਾਂ ਦਾ ਨਾਸ਼ ਹੋਵੇ।
@SatnamsinghBatth.s
@SatnamsinghBatth.s 3 күн бұрын
ਬਾਬਾ ਜੀ ਇਹ ਸਰਕਾਰਾਂ ਤੇ ਏਜੰਸੀਆਂ ਦਾ ਮੇਨ ਰੋਲ, ਇਹ ਚੜਦੀ ਕਲਾ ਵਾਲੇ ਸਿੰਘਾਂ ਨੂੰ ਖਤਮ ਕਰਨਾ ਚਾਹੁੰਦੀਆਂ, ਬਹੁਤ ਮਾੜਾ ਸਿਸਟਮ ਹੋ ਚੁੱਕਾ ਪੰਜਾਬ ਔਰ ਇੰਡੀਆ ਦਾ
@KartarSingh-k8y
@KartarSingh-k8y 2 күн бұрын
Bach jo centar de 80 / taut Sikh ne sampardava wale te pagga wale mantri ji
@pritpalkaurudasi9139
@pritpalkaurudasi9139 2 күн бұрын
ਵਾਹਿਗੁਰੂ ਜੀ ਆਪਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਮੇਰੇ ਵੀਰ ਸਰਦਾਰ ਬਖ਼ਸ਼ੀਸ਼ ਸਿੰਘ ਜੀ 🙏🙏🙏🙏🙏
@KulbirSinghJodhpuri
@KulbirSinghJodhpuri 3 күн бұрын
ਭਾਈ ਬਖ਼ਸ਼ੀਸ਼ ਸਿੰਘ ਜੀ ਤੁਹਾਡੀ ਸ਼ਖਸ਼ੀਅਤ ਪੰਥਕ ਸਫਾਂ ਵਿੱਚ ਅਣਮੁੱਲੀ ਹੋਣ ਕਰਕੇ ਕੌਮ ਦੇ ਕਾਫ਼ੀ ਹਿੱਸੇ ਵਿੱਚ ਅਤੀ ਲੋੜਵੰਦ ਹੈ । ਆਪਣੇ ਹੱਮ ਖ਼ਿਆਲੀ ਮਿੱਤਰਾਂ ਵਿੱਚ ਜ਼ਰੂਰ ਇਸ ਨੂੰ ਸਾਂਝੀ ਕਰ ਲੈਣਾ । ਵਾਹਿਗੁਰੂ ਭਲੀ ਕਰੇਗਾ । and Be alert
@havelienterprises135
@havelienterprises135 3 күн бұрын
ਬਾਬਾ ਬਖਸ਼ੀਸ਼ ਸਿੰਘ ਤੇ ਹਮਲੇ ਦੀ ਨਿੰਦਾ ਕਰਦੇ ਹਾਂ ਕੌਮ ਦਾ ਹੀਰਾ ਹੈ ਬਾਬਾ ਬਖਸ਼ੀਸ਼ ਸਿੰਘ
@KuldeepSingh-b7d
@KuldeepSingh-b7d 3 күн бұрын
ਇਹ ਕਿਹੜੇ ਹਿਸਾਬ ਨਾਲ ਕੋਮ ਦਾ ਹੀਰਾ ਲੋਕਾਂ ਦੇ ਲਾਈਨ ਲਾਕੇ ਬੰਦੇ ਮਾਰਦੇ ਰਹੇ ਤੇ ਜ਼ੁਮੇਵਾਰੀ ਲੈਂਦੇ ਰਹੇ ਫਿਰ ਤਾਂ ਅੱਜਕਲ ਗੈਂਗਸਟਰ ਨੂੰ ਵੀ...10..ਕੁ ਸਾਲਾ ਮਗਰੋ ਕੋਮ ਦੇ ਕਹਿਣਾ ਸੁਰੂ ਕਰ ਦਿਓਗੇ
@GurtejSinghSidhu-u6c
@GurtejSinghSidhu-u6c 3 күн бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਿਸ਼ ਕਰਨ
@jagdevbrar6100
@jagdevbrar6100 3 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰ ਬਖਸ਼ੇ ਜੀ
@sewasingh5633
@sewasingh5633 3 күн бұрын
ਸਤਿਗੁਰ ਭਾਈ ਸਾਹਿਬ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ
@SukhdevSingh-cp8nn
@SukhdevSingh-cp8nn 3 күн бұрын
ਜੋ ਪੰਜਾਬ ਦੀ ਗੱਲ ਕਰਦਾ ਸਰਕਾਰਾਂ ਉਹਨਾਂ ਦੇ ਕਤਲ ਕਰਵਾ ਰਹੀਆਂ ਨੇ ਚੌਕਸ ਰਿਹਾ ਕਰੋ ਖਾਲਸਾ ਜੀ
@Kanwarnau-nihal-singh70
@Kanwarnau-nihal-singh70 3 күн бұрын
ਬਾਬਾ ਜੀ ਤੁਸੀਂ ਪਰਵਾਹ ਨਹੀਂ ਕਰਨੀ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਨਾਲ ਹਨ। ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਨੂੰ ਚੰਗੀ ਗੱਡੀ ਹੀ ਲੈ ਦਿਓ, ਪਰਮਾਤਮਾ ਤੁਹਾਡਾ ਭਲਾ ਕਰੇ, ਸਾਡੀ ਸਿੱਖ ਕੌਮ ਨੂੰ ਜੇ ਆਪਣੇ ਨਾ ਮਾਰਦੇ ਹੁੰਦੇ ਤਾਂ ਅੱਜ ਸਾਡਾ ਸਾਰੇ ਭਾਰਤ ਤੇ ਰਾਜ ਹੋਣਾ ਸੀ,ਪਰ ਸਾਰੇ ਪ੍ਰਧਾਨ ਬਨਣਾ ਚਾਹੁੰਦੇ ਹਨ।
@arshsandhu9936
@arshsandhu9936 2 күн бұрын
ਗੁਰੂ ਰਾਮਦਾਸ ਸਾਹਿਬ ਜੀ ਕੋਈ ਐਹੋ ਜਿਹੀ ਕਲਾ ਵਰਤਾਉ ਕਿ ਉਹਨਾਂ ਪਾਪੀਆਂ ਦਾ ਨਾਸ ਕਰੋ, ਜਿਹਨਾਂ ਪਾਪੀਆਂ ਨੇ ਬਾਬਾ ਬਖਸ਼ੀਸ਼ ਸਿੰਘ ਜੀ ਤੇ ਹਮਲਾ ਕੀਤਾ ਹੈ।
@nirmalcheema2191
@nirmalcheema2191 3 күн бұрын
ਬਾਬਾ ਜੀ ਜੋਂ ਵੀ ਕਰਨਾ ਬਹੁਤ ਠੰਡੇ ਦਿਮਾਗ ਨਾਲ਼ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ
@harcharansingh1737
@harcharansingh1737 3 күн бұрын
ਬਾਬਾ ਬਖਸ਼ੀਸ਼ ਸਿੰਘ ਵਧੀਆ ਇਨਸਾਨ ਹਨ ਬਾਬਾ ਜੀ ਤੁਸੀਂ ਆਪਣਾਂ ਧਿਆਨ ਰੱਖੋ ਤੁਹਾਡੀ ਜਾਨ ਬਹੁਤ ਕੀਮਤੀ ਹੈ ਸਿੱਖ ਕੌਮ ਵਾਸਤੇ
@sukhmanjotsingh7427
@sukhmanjotsingh7427 2 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਬਾ ਬਖਸ਼ੀਸ਼ ਸਿੰਘ ਜੀ
@parmjeetkaur1903
@parmjeetkaur1903 3 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਾਡੇ ਸਿੱਖ ਪ੍ਰਵਾਰ ਤੇ ਸਦਾ ਅੰਗ ਸੰਗ ਸਹਾਈ ਰਹਿਣਾ ਜੀ ਸਾਡੇ ਸਿੱਖ ਧਰਮ ਪਰਿਵਾਰ ਤੇ 👏🏻👏🏻
@kamaljitkaur5771
@kamaljitkaur5771 3 күн бұрын
ਵਾਹਿਗੁਰੂ ਜੀ ਆਪਣੇ ਸਿੰਘਾਂ ਦੇ ਹਮੇਸ਼ਾਂ ਅੰਗ ਸੰਗ ਸਹਾਈ ਰਹਿਣ 🙏🙏🙏🙏🙏
@sonykainth6934
@sonykainth6934 3 күн бұрын
ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖ਼ਸ਼ੇ 🙏🙏🙏🙏
@kashmir2445
@kashmir2445 2 күн бұрын
ਸੁਲਹੀ ਤੇ ਨਾਰਾਇਣ ਰਾਖੁ।। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖ਼ਸ਼ੇ ਜੀ।
@gurmukhsingh9717
@gurmukhsingh9717 3 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਆਪਣਾਂ ਧਿਆਨ ਰਖਿਆ ਕਰੋ ਤੁਹਾਨੂੰ ਰਸਤੇ ਵਿੱਚ ਗੋਲੀਆਂ ਮਾਰੀਆਂ ਗਈਆਂ ਬਹੁਤ ਮਾੜਾ ਕੰਮ ਕੀਤਾ ਪਰ ਤੁਹਾਨੂੰ ਮਾਰਨ ਆਏ ਸੀਂ ਤੁਹਾਨੂੰ ਰੱਬ ਨੇ ਬਚਾਇਆ ਹੁਣ ਤੁਸੀਂ ਆਪਣੇ ਕੋਲ ਅਸਲਾ ਰੱਖੋਂ ਹੁਣ ਪੁਲਿਸ ਵਾਲੇ ਨੂੰ ਜਾਂਚ ਕਰਨੀ ਚਾਹੀਦੀ
@Single_life-88
@Single_life-88 3 күн бұрын
ਪੰਜਾਬ ਵਿੱਚ ਕੀ ਹੋ ਰਿਹੈ ਐਂ ਬਾਬਾ ਨਾਨਕ ਜੀ ਭਲੀ ਕਰੇ ਵਾਹਿਗੂਰੁ ਜੀ 🙏🏻 ਬਾਬਾ ਨਾਨਕ ਜੀ ਕਿਸੇ ਵੀ ਮਾਂ ਦੇ ਪੁੱਤਰ ਦਾ ਕੋਈ ਵੀ ਨੁਕਸਾਨ ਨਾਂ ਹੋਵੇਂ
@magersingh1960
@magersingh1960 3 күн бұрын
ਬਹੁਤ ਵੱਡਾ ਨੇਰੇਟਿਵ ਸਿਰਜ ਰਹੀਆ ਹਕੂਮਤਾ
@gurmelsinghmattu344
@gurmelsinghmattu344 3 күн бұрын
ਬਾਬਾ ਜੀ ਤੁਹਾਡੇ ਲਈ ਅਰਦਾਸ ਕਰਦੇ ਆਂ ਸਦਾ ਚੜਦੀ ਕਲਾ ਚ ਰਹੋ ਆਪਣਾ ਜਿਲਾ ਬਾਬਾ ਜੀ ਸਰਸਾ ਹੀ ਹ
@bhupindersinghbhupindersin9731
@bhupindersinghbhupindersin9731 2 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਅਕਾਲ ਪੁਰਖ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@money.sharma
@money.sharma 3 күн бұрын
ਸਟੇਟ ਦਾ ਕੰਮ ਆ ਬਾਬਾ ਜੀ। ਤੁਸੀ ਆਪਣਾ ਧਿਆਨ ਰੱਖੋ। ਤੁਹਾਡੀ ਬਹੁਤ ਲੋੜ ਆ ਸਿੱਖ ਕੌਮ ਨੂੰ।
@KartarSingh-k8y
@KartarSingh-k8y 2 күн бұрын
Nhi centar tha cam he baki cametea sikha dea ji
@GurwinderSingh-h6z9q
@GurwinderSingh-h6z9q 2 күн бұрын
​​​@@KartarSingh-k8yਪੰਜਾਬੀ ਸਿੱਖੋ ਬਾਈ ਜੀ,ਕੋਈ ਗੱਲ ਦਾ ਸਿਰ ਪੈਰ ਨੀਂ ਬਣਦਾ ,ਸਪੈਲਿੰਗ ਸਹੀ ਨੀ ਲਿਖਦੇ🙏🙏
@gurdialkaur3137
@gurdialkaur3137 2 күн бұрын
Wah puttar ...Bhai Mati Das da waris tuci beta ji
@PartapGill-k5j
@PartapGill-k5j 3 күн бұрын
ਸਿੱਖ ਸੰਗਤ ਨੂੰ ਬੇਨਤੀ ਹੈ ਬਾਬਾ ਜੀ ਚੜਦੀ ਕਲਾ ਵਾਲੇ ਸਿੰਘ ਹਨ ਵਧੀਆ ਗੱਡੀਆ ਤੇ ਲਾਈਸੈਂਸੀ ਹਥਿਆਰ ਲੈ ਕੇ ਦਿੱਤੇ ਜਾਣ
@AvtarSingh-pb6ti
@AvtarSingh-pb6ti 2 күн бұрын
ਵੀਰ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀ ਆਪਣੇ ਨਾਲ ਦੋ ਚਾਰ ਬੰਦੇ ਰੱਖਣੇ ਚਾਹੀਦੇ ਹਨ, ਸਾਨੂੰ ਤੁਹਾਡੇ ਵਰਗੇ ਯੋਧਿਆ ਦੀ ਲੋੜ ਹੈ ਜੀ ।
@GURJEETSINGH-ਜੈਲਦਾਰ
@GURJEETSINGH-ਜੈਲਦਾਰ 3 күн бұрын
ਤੁਸੀਂ ਇੱਕਲੇ ਇੱਕਲੇ ਫ਼ਿਰਦੇ ਔ ਬਹੁਤ ਗ਼ਲਤ ਏ।ਚਾਰ ਗੱਡੀਆਂ ਹਰ ਸਮੇਂ ਨਾਲ਼ ਰੱਖੋਂ।
@deepukumar-ih4nd
@deepukumar-ih4nd 3 күн бұрын
Bai ehna body guard rakhn liye paise b chadiya na
@NoorSandhu-q1v
@NoorSandhu-q1v 3 күн бұрын
Patrol vi bai ji 4 gaddiyan da kina hunda roj da
@bebaak_rai
@bebaak_rai 3 күн бұрын
ਝੂਠ ਬੋਲ ਕੇ ਸਿੱਖ ਸੰਗਤਾਂ ਤੋਂ ਪੈਸੇ ਠੁੱਗਦੇ ਆ ਤੇਰੇ ਬਖਸ਼ੀਸ਼ ਸਿੰਘ ਵਰਗੇ ਤੇ ਬੱਸ ਸਿਕਿਯੋਰਿਟੀ ਭਾਲਦਾ
@user-og4in5yx2i
@user-og4in5yx2i 3 күн бұрын
ਲੱਖ ਦੀ ਲਾਹਨਤ ਤੇਰੇ ਉੱਤੇ ​@@bebaak_rai
@manmindersingh5711
@manmindersingh5711 3 күн бұрын
Fir do asle rakho vdiya 🙏🙏
@MahinderpalMaan-nu7ov
@MahinderpalMaan-nu7ov 2 күн бұрын
ਬਹੁਤ ਦੁਖ ਹੋਇਆ ਬਾਬਾ ਬਖਸ਼ੀਸ਼ ਸਿੰਘ ਬਹੁਤ ਵਧੀਆ ਇਨਸਾਨ ਨੇ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 3 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਚੜ੍ਹਦੀ ਕਲਾ ਚ ਰਖਣ ਅਾਪ ਵਾਹਿਗੁਰੂ ਜੀ
@sandeepsran8731
@sandeepsran8731 2 күн бұрын
ਸ਼ੁਕਰ ਹੈ ਬਾਬਾ ਜੀ ਤੁਸੀਂ ਬਚ ਗਏ ਤੁਹਾਡੀ ਜਾਨ ਬਹੁਤ ਕੀਮਤੀ ਹੈ ਜਿਨਾਂ ਟਾਈਮ ਸਾਡਾ ਬਾਜਾ ਵਾਲਾ ਬਾਪੂ ਤੁਹਾਡੇ ਨਾਲ ਆ ਸੋਨੂ ਕੁਝ ਨਹੀਂ ਹੋ ਸਕਦਾ
@NaunihalSinghBhullar
@NaunihalSinghBhullar 2 күн бұрын
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਜਾਣ ਬਚਾਈਂ ਬਾਬੇ ਬਖਸ਼ੀਸ਼ ਸਿੰਘ ਦੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ
@mithasingh4484
@mithasingh4484 3 күн бұрын
ਬਾਬਾ ਜੀ ਤੁਸੀ ਚੜ੍ਹਦੀ ਕਲਾ ਵਾਲੇ ਸਿੰਘ ਹਰ ਸਮੇਂ ਆਪਣੇ ਨਾਲ ਰੱਖਿਆ ਕਰੋ
@lovie5h271
@lovie5h271 3 күн бұрын
ਬੁਝ ਦਿਲਾਂ ਦੀ ਕਾਰਵਾਈ ਹੈ।
@GurwinderSingh-ce2lv
@GurwinderSingh-ce2lv 3 күн бұрын
ਵੀਰ ਜੀ ਐਨ ਆਈ ਆਰ ਵੀਰਾ ਨੂੰ ਬੇਨਤੀ ਹੈ ਜੋ ਵੀ ਆਪਣੇ ਪੰਜਾਬ ਦੇ ਬਾਰੇ ਗੱਲ ਕਰਦੇ ਹਨ ਉਹਨਾ ਦਾ ਖਿਆਲ ਰੱਖਿਆ ਜਾਵੇ ਕਿਉ ਕਿ ਜੋ ਵੀ ਪੰਜਾਬ ਦੇ ਹਕਾ ਬਾਰੇ ਬੋਲਦੇ ਹਨ ਸਰਕਾਰਾ ਨੂੰ ਰੜਕਣ ਲਗ ਜਾਦੇ ਹਨ ਵਹਿਗੁਰੂ ਮੇਹਰ ਕਰਨ ਸਾਡੇ ਪੰਜਾਬ ਤੇ
@gurpalgill9314
@gurpalgill9314 3 күн бұрын
ਵਾਹਿਗੁਰੂ ਜੀ ਸਟੇਟ ਉਹਨਾਂ ਸਾਰਿਆਂ ਨੂੰ ਮਰਵਾਉਣਾ ਚਾਹੁੰਦੀ ਹੈ ਜੋ ਪੰਥ ਦੀ ਗੱਲ ਕਰਦੇ ਹਨ ।
@SurniderSingh-b6c
@SurniderSingh-b6c 3 күн бұрын
ਆਜ ਕ 100% ਸਹੀ ,,ਵਾਹਿਗੁਰੂ ,
@laddinijjer4992
@laddinijjer4992 3 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰਾਂ ਨੂੰ
@sukhgill5913
@sukhgill5913 3 күн бұрын
ਵਾਹਿਗੁਰੂ ਜੀ ਬਾਬਾ ਜੀ ਬਕਸੀਖ ਸਿੰਘ ਤੇ ਮੇਹਰ ਭਰਿਆ ਹੱਥ ਰਖਣਾ ਜੀ
@JaswantSingh-jn6ii
@JaswantSingh-jn6ii 2 күн бұрын
ਵਾਹੀਗੁਰੂ ਜੀ ਮਿਹਰ ਕਰਨ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਚੜਦੀ ਕਲਾ ਬਖਸ਼ਣ ਕੌਮ ਦੀ ਸੇਵਾ ਕਰਦੇ ਰਹਿਣ
@tarlochansingh1806
@tarlochansingh1806 3 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਅਸੀਂ ਅੱਗੇ ਇੱਕੋ ਕੁਮੈਟ ਕੀਤਾ ਸੀ ਵੀਰ ਤੁਸੀਂ ਅੱਗੇ ਸੋਚ ਸਮਝ ਕੇ ਚਲਿਓਂ ਜੋ ਐਸ ਟੇਮ ਹੋ ਰਹਿਆ ਹੈ ਤੁਸੀ ਚੋਕਸ ਰਹਿਆਂ ਕਰੋਂ ਤੇ ਨਾਲ ਦੋ ਸਿੰਘ ਲੈ ਕੇ ਚਲਿਆ ਕਰੋ ਕਿਓਕਿ ਤੁਹਾਡੇ ਵਰਗੇ ਸਿੰਘਾਂ ਦੀ ਬਹੁਤ ਲੋੜ ਤੁਸੀਂ ਆਪ ਸਿਆਨੇ ਐਸ ਟੇਮ ਤੇ ਕੀ ਚੱਲ ਰਹਿਆ ਹੈ ਮਾਹਾਰਾਜ ਦਾ ਸੁਕਰ ਜਿਨਾਂ ਨੇ ਬਚਾ ਲਿਆ ਹੈ ਅਸੀਂ ਇਹੇ ਅਰਦਾਸ ਕਰਦੇ ਹਾਂ ਤੁਹਾਡੇ ਤੇ ਮਾਹਾਰਾਜ ਅਪਨਾ ਮਿਹਰ ਭਰਿਆ ਹੱਥ ਰੱਖਣ ਧਨਵਾਦ ਹੈ ਜੀ
@RamSinghshergill-yk6wz
@RamSinghshergill-yk6wz 3 күн бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਬਖਸਣ
@RakeshKumar-er5eq
@RakeshKumar-er5eq 2 күн бұрын
ਇੱਕ ਬਾਬਾ ਜੀ ਬੇਨਤੀ ਹੈ ਕਿ ਬਾਬਾ ਬਖਸ਼ੀਸ਼ ਸਿੰਘ ਦੇ ਉੱਪਰ ਗੋਲੀ ਚਲਾਉਣ ਵਾਲਿਆਂ ਦਾ ਜਲਦੀ ਤੋਂ ਜਲਦੀ ਪਤਾ ਲਗਵਾਇਆ ਜਾਏ ਕਿ ਇਹ ਕੌਣ ਹਨ ਕਿਉਂਕਿ ਅੱਗੋਂ ਤੋਂ ਚੁਸਤ ਰਹਿਣਾ ਪਵੇਗਾ ਇਹਨਾਂ ਨੂੰ ਆਪਣੀ ਜਾਂ ਸਕਿਉਰਟੀ ਰੱਖਣ ਕੋਈ ਆਪਣੇ ਜਥੇਦਾਰ ਕੋਈ ਆਪਣੇ ਨੌਜਵਾਨ ਦੋ ਚਾਰ ਮੁੰਡੇ ਰੱਖਣ ਤੇ ਇਹਨਾਂ ਨੂੰ ਲਾਇਸੰਸ ਲੈਣੇ ਚਾਹੀਦੇ ਹਨ ਰਿਵਾਲਵਰ ਕੋਲ ਲੈ ਕੇ ਰੱਖਣ ਕਿਦੋਂ ਵੀ ਕੁਝ ਵੀ ਹੋ ਸਕਦਾ ਹੈ ਮਹਾਰਾਜ ਕਿਰਪਾ ਕਰਨ
@rupinderkaur708
@rupinderkaur708 3 күн бұрын
ਹਰ ਇਕ ਸਿੱਖ ਸ਼ਸ਼ਤਰਧਾਰੀ ਬਣੋ, ਆਪਣੇ ਲਈ ਵੀ ਤੇ ਆਪਣੇ ਹੋਰ ਸਿੱਖ ਪਰਵਾਰਾ ਲਈ 🙏
@CountryWoodAssociates
@CountryWoodAssociates 3 күн бұрын
ਸੈਂਟਰ ਸਰਕਾਰ ਅਤੇ ਸਰਕਾਰੀ ਏਜ਼ੰਸੀਆਂ ਨੇ ਪੰਜਾਬ ਨੂੰ ਬਰਬਾਦ ਕਰਨਾ ਬੱਸ, ਹੋਰ ਕੋਈ ਗੱਲ ਨਹੀਂ, ਆਏ ਦਿਨ ਪੰਜ਼ਾਬ ਦੇ ਨੌਜੁਆਨਾਂ ਨੂੰ ਵੀ ਗੈਂਗਸਟਰ ਕਹਿ ਕੇ ਐਨਕਾਉਂਟਰ ਕੀਤੇ ਜਾ ਰਹੇ ਹਨ, ਪਹਿਲਾਂ ਬਾਈ ਦੀਪ ਸਿੱਧੂ ਨੂੰ ਮਾਰ ਦਿੱਤਾ ਹੁੱਣ ਕਿਸੇ ਵੀ ਸਿੱਖ ਆਗੂ ਜਾਂ ਕਿਸੇ ਵੀ ਸਿੱਖ ਯੋਧੇ ਨੂੰ ਟਾਰਗੇਟ ਕਰਨਗੇ. 🙏
@makhansinghjassarmakhansin7598
@makhansinghjassarmakhansin7598 3 күн бұрын
ਬਾਬਾ ਬਖਸ਼ੀਸ਼ ਸਿੰਘ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਜੀ
@harbhajankingra7551
@harbhajankingra7551 2 күн бұрын
ਬਾਬਾ ਬਕਸੀਸ ਸਿੰਘ ਜੀ ਆਪਣਾ ਖਿਆਲ ਰੱਖਣਾ ਤਹਡੇ ਵਾਗੇ ਜੋਧੇ ਦੀ ਲੋੜ ਹੈ
@pyaralalgarg1467
@pyaralalgarg1467 2 күн бұрын
ਅਜਿਹੇ ਹਮਲੇ ਪੰਜਾਬੀ ਨੌਜਵਾਨਾਂ ਨੂੰ ਖਤਮ ਕਰਨ ਦੀ ਸਾਜਿਸ਼ ਹੈ ਇਸ ਦਾ ਵਿਰੋਧ ਜਰੂਰੀ ਹੈ
@BaksishSingh-k7h
@BaksishSingh-k7h 3 күн бұрын
ਬਾਬਾ ਬਖਸੀਸ ਸਿੰਘ ਕੌਮ ਦਾ ਹੀਰਾ ਪਰ ਅਸੀ ਗੁਲਾਮ ਹਾ ਭਾਰਤ ਦੇਸ਼ ਵਿੱਚ ਸਾਡੇ ਕੋਲ ਸਸਤਰ ਨਹੀ ਰਖ ਸਕਦੈ ਸਸਤਰ ਬਹੁਤ ਜਰੂਰਤ ਏ
@tsgkarn4284
@tsgkarn4284 2 күн бұрын
ਸਾਡੇ ਸਤਿਕਾਰ ਯੋਗ ਬਾਬਾ ਬਖਸੀਸ ਸਿੰਘ ਬਾਬਾ ਜੀ ਬਾਰੇ ਜਾਣਦੇ ਸਾਰੇ ਬਾਕੀ ਏਦਾ ਦਾ ਪੰਗਾ ਨਾ ਲਓ ਬਹੁਤ ਗਲਤ ਗਲ ਵਾਹਿਗੁਰੂ ਜੀ ਬਾਬਾ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🙏
@RajinderjitSingh-h2v
@RajinderjitSingh-h2v 3 күн бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ
@user.DeepBrar
@user.DeepBrar 3 күн бұрын
ਸਿੰਘੋ ਇਕੱਠੇ ਰਿਹੋ🙏ਪਰ ਜੇ ਕਿਸੇ ਆਪਣੇ ਦਾ ਹੱਥ ਹੋਇਆ ਤਾਂ ਅੰਨ੍ਹੇ ਭਗਤ ਨਾ ਬਣੇਓ,ਸਭ ਗੱਲਾਂ ਨੂੰ ਸਮਝ ਕੇ ਨਿਬੇੜਾ ਕਰਨਾ ਹੈ ਬਾਕੀ ਸਤਿਗੁਰੂ ਕਿਰਪਾ ਕਰੇ,ਭਾਈ ਅਮ੍ਰਿਤਪਾਲ ਸਿੰਘ ਵੀ ਚੜਦੀ ਕਲਾ ਚ ਰਹਿਣ ਤੇ ਬਾਪੂ ਅਜਮੇਰ ਸਿੰਘ ਤੇ ਯੋਧੇ ਬਾਬਾ ਦਲਜੀਤ ਸਿੰਘ ਜੀ ਬਿੱਟੂ ਨੂੰ ਹਮੇਸ਼ਾਂ ਤੰਦਰੁਸਤੀਆਂ ਬਖਸ਼ਿਸ਼ ਕਰਨ 🙏🙏🙏🙏
@ravinderpalsingh3622
@ravinderpalsingh3622 2 күн бұрын
ਵਾਹਿਗੁਰੂ ਸਦਾ ਸਹਾਈ ਹੋਵੇ ਆਪਣੇ ਸਿੰਘਾਂ ਤੇ ਸਦਾ ਚੜਦੀਕਲਾ ਵਰਤੇਗੀ
@DaljeetRanu
@DaljeetRanu 3 күн бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਨੂੰ ਬਾਬਾ ਜੀ
@gopi2bhatti
@gopi2bhatti 2 күн бұрын
ਪੱਖੋਕੇ ਸਾਬ ਬਾਬਾ ਬਖਸ਼ੀਸ਼ ਸਿੰਘ ਨੂੰ ਗੱਡੀ ਚੰਗੀ ਸੰਗਤਾਂ ਨੂੰ ਲੈ ਕੇ ਦਿਉ
@pritamsingh5049
@pritamsingh5049 2 күн бұрын
ਵਾਹਿਗੁਰੂ ਜੀ markaran ਜੀ khalsa ਜੀ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ ❤❤🙏🙏
@harjitsinghsandhu5439
@harjitsinghsandhu5439 2 күн бұрын
ਵੀਰ ਭਰਾ ਮਾਰੂ ਜੰਗ ਨਹੀਂ ਇਹ ਸਟੇਟ ਏ ਸਟੇਟ ਨੇ ਲੋਕ ਸਭਾ ਚੋਣਾਂ ਵਿੱਚ ਵੇਖਿਆ ਹੈ ਪੰਜਾਬ ਦੇ ਲੋਕਾਂ ਦੀ ਸੋਚ ਕਿਧਰ ਨੂੰ ਜਾ ਰਹੀ ਹੈ ਇਹ ਸਟੇਟ ਆਪਸ ਵਿੱਚ ਭਰਾਂ ਮਾਰੂ ਜੰਗ ਦਿਖਾ ਕੇ ਆਪਣੇ ਉੱਲੂ ਸਿੱਧਾ ਕਰ ਰਹੀ ਹੈ
@harmanjeetsingh8308
@harmanjeetsingh8308 Күн бұрын
ਭਾਈ ਪੱਖੋਕੇ ਸਾਬ ਜੀ ਤੁਸੀਂ ਬਹੁਤ ਸਿਆਣੇ ਸੁਲਝੇ ਹੋਏ ਇਨਸਾਨ ਹੋ ਤੇ ਬਾਬਾ ਬਖਸ਼ੀਸ਼ ਸਿੰਘ ਜੀ ਵੀ ਬਹੁਤ ਸੁਲਝੇ ਹੋਏ ਸਿਆਣੇ ਤੇ ਪੰਥ ਪੰਜਾਬ ਨੂੰ ਬਹੁਤ ਹੀ ਜਰੂਰਤ ਤੇ ਲੋੜ ਹੈ ਗੁਰੂ ਸਾਹਿਬ ਜੀ ਚੜਦੀਕਲਾ ਵਿਚ ਰਖਣਾ ਜੀ,ਪਰ ਬਾਈ ਜੀ ਇਹ ਸਬ ਖੇਡਾਂ ਸਰਕਾਰਾਂ ਖੇਡ ਰਹੀਆਂ ਨੇਂ ਹਰੀਣੌ ਵੀਰ ਦਾ ਕਤਲ ਵੀ ਹੋਰਨਾਂ ਕਤਲਾਂ ਵਾਂਗੂੰ ਇਜੇੰਨਸੀਆਂ ਦੀ ਖੇਡ ਹੈ,ਬਾਈ ਇਹ ਕੁਛ ਲੋਕ ਇਨ੍ਹਾਂ ਕਤਲਾ ਪਿਛੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟ ਕਰਦੇ ਹਨ ਪਰ ਸਬੂਤ ਕੋਈ ਨਹੀ ਦੇ ਰਹੇ ਜੇ ਏਨਾਂ ਕੋਲੇ ਕੋਈ ਰਿਕੌਡਿੰਗ ਜਾਂ ਹੋਰ ਕੋਈ ਵੀ ਸਬੂਤ ਹਨ ਤਾਂ ਇਹ ਲੋਕ ਲੋਕਾਂ ਦੀ ਕਚਿਹਰੀ ਵਿੱਚ ਰੱਖਣ,,
@gagandeepsingh-ey7sh
@gagandeepsingh-ey7sh 3 күн бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@EkamdeepSingh-ci2pq
@EkamdeepSingh-ci2pq 2 күн бұрын
ਸਵਾਸ ਸਵਾਸ ਸਵਾਸ ਗੁਰੂ ਰਾਮਦਾਸ ਰੱਖ ਲਿਓ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਮੇਹਰ ਕਰੇ ਪਰਮਾਤਮਾ
@RanjitSingh-j5w
@RanjitSingh-j5w 3 күн бұрын
ਵਾਹਿਗੁਰੂ ਭਲੀ ਕਰੇ ਆਪ ਜੀ ਚੜ੍ਹਦੀ ਕਲਾ ਬਖਸ਼ੇ
@pardumansingh495
@pardumansingh495 3 күн бұрын
ਏਜੰਸੀਆ ਦਾ ਕੰਮ ਲੱਗਦਾ ਹੁਣ ਅਵੇ ਨਾ ਇਕ ਦੂਜੇ ਤੇ ਚਿਕਰ ਸੁੱਟੀ ਜਾਇਓ ਇਕੱਠੇ ਹੋ ਜਾਵੋ ਸਾਰੇ 🙏🙏🙏
@kdr-TheVoiceOfIndia
@kdr-TheVoiceOfIndia 3 күн бұрын
Bilkul sahi...
@AmanaTiwana2626
@AmanaTiwana2626 2 күн бұрын
ਜੇਹੜੇ ਲੋਕਾਂ ਨੇ ਸਾਡੇ ਬਾਬਾ ਬਖਸ਼ਿਸ਼ ਸਿੰਘ ਜੀ ਤੇ ਗੋਲੀਆਂ ਚਲਾਇਆ ਆ ਉਨ੍ਹਾਂ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ 21 ਦੀ 31 ਮੋੜਾਂਗੇ ਵਾਹਿਗੁਰੂ ਬਾਬਾ ਬਖਸ਼ਿਸ਼ ਸਿੰਘ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ 🚩🚩🚩🦅🦅🦅
@satnamsinghkhalsa1051
@satnamsinghkhalsa1051 3 күн бұрын
ਬਾਬਾ ਬਖਸੀਸ਼ ਸਿੰਘ ਵਰਗੇ ਯੋਧੇ ਜੋ ਕੌਮ ਦਾ ਦਰਦ ਰੱਖਦੇ ਹਨ ਤੇ ਹੱਕ ਦੀ ਗੱਲ ਕਰਦਾ ਹੈ ਇਜੰਸੀਆ ਉਸ ਦੇ ਹੀ ਮਗਰ ਪੈ ਜਾਂਦੀਆਂ ਹਨ ਸਾਨੂੰ ਸਭ ਨੂੰ ਬਾਬਾ ਬਖਸ਼ੀਸ਼ ਸਿੰਘ ਵਰਗੇ ਯੋਧਿਆਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ
@KuldeepSingh-b7d
@KuldeepSingh-b7d 3 күн бұрын
ਅੱਤਵਾਦੀ ਕਦੇ ਯੋਦੇ ਨਹੀਂ ਹੋ ਸਕਦੇ ਇਹਨਾਂ ਕੰਜਰਾਂ ਨੂੰ ਯੋਦੇ ਕਹਿ ਕੇ ਪੁਰਾਤਨ ਯੋਦਿਆ ਦਾ ਅਪਮਾਨ ਨਾ ਕਰੋ ਜਿਹਨਾਂ ਅੱਤਵਾਦੀ ਦੋਰ ਵੇਖਿਆ ਉਹਨਾਂ ਨੂੰ ਪੁਛੋ ਜਾ ਜਿਹਨਾਂ ਦੇ ਲੋਕਾਂ ਨੂੰ ਸਰੇਆਮ ਮਾਰਿਆ ਉਹਨਾਂ ਦੀਆਂ ਮਾਵਾਂ ਨੂੰ ਪੁਛ ਕੇ ਵੇਖੋ ਰੋ ਰੋ ਕੇ ਅੰਨੀਆ ਹੋ ਗਈਆਂ ਨੇ ਜੇਕਰ ਅੱਤਵਾਦੀ ਅੰਦਰੋਂ ਨਹੀਂ ਜੰਮਦਾ ਹਲਾਤ ਬਣਾ ਦਿੰਦੇ ਨੇ ਫਿਰ ਪੁਲੀਸ ਦੇ ਟਾਉਟ ਜਾਂ ਮੁਖਬਰ ਅੰਦਰੋ ਨਹੀਂ ਜੰਮਦੇ ਦੁਸ਼ਮਣੀਆਂ ਕਾਰਨ ਹੀ ਬਣੇ ਸੀ ਅੱਤਵਾਦ ਦੇ ਟਾਈਮ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਸੀ ਆਪਣੇ ਵੈਰ ਲੈ ਤੇ ਲੋਕਾਂ ਦੀਆਂ ਕੁੜੀਆਂ ਨਾਲ ਬਲਾਤਕਾਰ ਕੀਤੇ ਇਹਨਾਂ ਕੰਜਰਾਂ ਇਹ ਕਦੇ ਯੋਦਿਆ ਦੇ ਛਿੱਤਰ ਵਰਗੇ ਵੀ ਨਹੀਂ ਹੋ ਸਕਦੇ
@Surinder-j8c
@Surinder-j8c 3 күн бұрын
ਬਾਬਾ ਜੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਤੁਸੀਂ ਚੜ੍ਹਦੀ ਕਲਾ ਵਿਚ ਆ
@KuldeepSingh-f4l5b
@KuldeepSingh-f4l5b 2 күн бұрын
ਬਾਬਾ ਬਖਸ਼ੀਸ਼ ਸਿੰਘ ਜੀ ਤੁਸੀਂ ਬਹੁਤ ਸਿਆਣੇ ਹੋ ਇਹ ਕੰਮ ਏਜੰਸੀਆਂ ਦਾ ਬਾਬਾ ਜੀ ਭਰਾ ਮਾਰੂ ਜੰਗ ਸ਼ੁਰੂ ਕੀਤੀ ਹੋਈ ਇਹਨਾਂ ਨੇ ਤੁਹਾਨੂੰ ਇਹਨਾਂ ਨੇ ਪਹਿਲਾਂ ਵੀ ਧਮਕੀ ਦਵਾਈ ਸੀ ਹੁਣ ਪੁਲਸ ਤੁਹਾਨੂੰ ਕਹੂਗੀ ਸਿਕਿਉਰਟੀ ਲੈ ਲਓ ਫਿਰ ਏਜੰਸੀਆਂ ਹੀ ਤੁਹਾਨੂੰ ਟਾਰਗੇਟ ਕਰਵਾਉਣਗੀਆਂ ਕਿ ਇਹ ਸਰਕਾਰ ਦਾ ਬੰਦਾ ਹੈ ਪਰ ਤੁਸੀਂ ਬਹੁਤ ਸਮਝਦਾਰ ਹੋ ਤਲਵਾੜੇ ਵਾਂਗੂੰ ਨਾ ਕਰਿਓ
@DharminderSingh-c4t
@DharminderSingh-c4t 2 күн бұрын
ਕੋਈ,, ਕਾਨੂੰਨ,, ਨਹੀਂ,, ਪੰਜਾਬ,, ਵਿੱਚ,, ਸਰਕਾਰ,, ਸੁੱਤੀ ਪਈ ਆ,, ਕੰਟਰੋਲ,,ਹੈਨੀ ਕੋਈ,, ਪੰਜਾਬ ਵਿੱਚ,, ਕਾਨੂੰਨ ਦਾ,, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ,, ਭਾਈ ਸਾਹਿਬ ਜੀ ਨੂੰ
@jagdeepnatt9425
@jagdeepnatt9425 3 күн бұрын
ਜਿਹੜੇ ਆਪਣੀ ਅਲੋਚਨਾ ਨਹੀ ਸਹਾਰ ਸਕਦੇ ਜੇਕਰ ਪਾਵਰ ਚ ਆ ਗੲਏ ਫਿਰ ਵਾਹਿਗੁਰੂ ਹੀ ਰਾਖਾ
@navneetneetu8210
@navneetneetu8210 2 күн бұрын
ਬਾਬਾ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰੇ। ਤੁਸੀ ਆਪਣਾ ਖਿਆਲ ਰੱਖਿਆ ਕਰੋ
@sarpanchhardeepsidhu3782
@sarpanchhardeepsidhu3782 2 күн бұрын
ਵੀਰ ਬਖ਼ਸ਼ੀਸ਼ ਸਿੰਘ ਜੀ ਚੁੱਪ ਚ ਹੀ ਭਲਾ ਹੈ ਹਰ ਇੱਕ ਪੈਰ ਫੂਕ ਫੂਕ ਕੇ ਜਾਣੀ ਸੋਚ ਸਮਝ ਕੇ ਚੁੱਕੋ ਹਾਲੇ ਤੁਹਾਡੀ ਬਹੁਤ ਲੋੜ ਹੈ ਕੌਮ ਨੂੰ ਹੁਣ ਚੁਕੱਨੇ ਹੋ ਜਾਉ ਪ੍ਰਮਾਤਮਾ ਨੇ ਤੁਹਾਨੂੰ ਟਾਈਮ ਦਿੱਤਾ ਹੈ ਸਮਝ ਨਾਲ ਅੱਗੇ ਚੱਲੋ ਅੱਗੇ ਟੋਏ ਨਹੀਂ ਖੂਹ ਹਨ ਵੀਰ ਜੀ ਬੱਚਕੇ
@MandhirSingh-t6g
@MandhirSingh-t6g 3 күн бұрын
ਬਾਬਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@TarnjitSingh-v8n
@TarnjitSingh-v8n Күн бұрын
ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਜੀ ਦੀ ਚੜ੍ਹਦੀ ਕਲ੍ਹਾ ਰੱਖਣੀ ਜੀ 🙏🙏
@KHALSAYT1
@KHALSAYT1 3 күн бұрын
ਵਾਹਿਗੁਰੂ ਮੇਹਰ ਕਰੇ
@dilveersingh2547
@dilveersingh2547 3 күн бұрын
ਵੀਰ ਧਿਆਨ ਰੱਖਿਆ ਕਰੋ ਆਪਣਾ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏
@rupinderkaur708
@rupinderkaur708 3 күн бұрын
ਬਾਬਾ ਜੀ, ਤੁਸੀਂ ਬਹੁਤ ਬੇਸ਼ਕੀਮਤੀ ਹੋ, ਤੁਸੀਂ underground ਹੋ ਜਾਓ, same ਇਦਾ ਹੀ ਮੂਸੇ ਵਾਲ਼ੇ ਦਾ ਕਤਲ ਕੀਤਾ ਗਿਆ ਸੀ ਸਟੇਟ ਨੇ।
@BaljitSingh-ts9nk
@BaljitSingh-ts9nk 3 күн бұрын
ਇਹ ਲੋਕ ਸਾਮਣੇ ਆਕੇ ਗੱਲ ਕਰਨ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
@BaljitSingh-bj4vm
@BaljitSingh-bj4vm 3 күн бұрын
ਇਹ ਪੰਜਾਬ ਤੋਂ ਕੇਂਦਰ ਦੀਆਂ ਏਜੰਸੀਆਂ ਵੀ ਹੋ ਸਕਦੀਆਂ ਹਨ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurmukhsingh6126
@gurmukhsingh6126 3 күн бұрын
ਵਾਹਿਗੁਰੂ ਭਲੀ ਕਰੇ
@aulakhjatt4833
@aulakhjatt4833 3 күн бұрын
ਵਾਹਿਗੁਰੂ ਜੀ ਮਿਹਰ ਕਰਨ ਗੇ
@JasvirSingh-l3x
@JasvirSingh-l3x 3 күн бұрын
ਸ਼੍ਰੋਮਣੀ ਕਮੇਟੀ ਨੂੰ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਗੰਨਮੈਨ ਮੁਹਾਈਆ ਕਰਵਾਏ ਜਾਣ
@sukhdeepkaur9555
@sukhdeepkaur9555 3 күн бұрын
ਸਚੇ ਪਾਤਸ਼ਾਹ ਨੇ ਆਪ ਸਹਾਈ ਹੋਕੇ ਬਚਾਅ ਕੀਤਾ। ਵਾਹਿਗੁਰੂ ਤੇਰਾ ਲਖ ਲੱਖ ਸੁਕਰ ਹੈ।
@kuldeepsingh-cy8jt
@kuldeepsingh-cy8jt 3 күн бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,, ਖਾਲਸਾ ਜੀ,, ਪੰਜਾਬ ਲਈ,, ਸੱਚ,ਵੋਲੰਣ,,ਦਾ,,ਅਜਾਮ,,ਹੈ,, ਜੀ,, ਵਾਹਿਗੁਰੂ ਜੀ, ਨਾਂ,,ਮਾਰਨ,, ਏਹੇ,ਕੁਤੀੜ,,ਕੀ,, ਕਰੂੰ,, ਖਾਲਸਾ ਜੀ
@DavinderSingh-rw7dz
@DavinderSingh-rw7dz Күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਿੰਘ ਸਾਹਿਬ ਜੀ ਨੂੰ ਵਾਹਿਗੁਰੂ ਜੀ
@virsasingh6859
@virsasingh6859 3 күн бұрын
ਗੁਰੂ ਨੇ ਰੱਖਿਆ ਕੀਤੀ 🙏🙏
@sikanderjitdhaliwal2078
@sikanderjitdhaliwal2078 2 күн бұрын
ਬਾਬਾ ਜੀ ਇਹ ਭਰਾ ਭਾਰੂ ਜੰਗ ਨਹੀ ਕਿਸੇ ਭਰਾ ਨੂੰ ਤੁਹਾਡੇ ਕੋਲੋ ਕੀ ਖ਼ਤਰਾ ਹੋ ਸਕਦਾ ਹੈ ,ਜੋ ਥੋਨੂੰ ਮਾਰੇਗਾ। ਦੁਸਮਨ ਭਰਾ ਮਾਰੂ ਬਣਾਂ ਜਰੂਰ ਰਿਹਾ ਹੈ ।
@drjarnailo
@drjarnailo 3 күн бұрын
ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
@SwaranSinghsoni
@SwaranSinghsoni 2 күн бұрын
ਜਦੋਂ ਵਾਹਿਗੁਰੂ ਬਚੋਣ ਵਾਲਾ ਹੋਵੇ ਬਾਬਾ ਬਖਸ਼ੀਸ਼ ਜੀ ਕੋਈ ਨਹੀਂ ਮਾਰ ਸਕਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kskdawaljitsingh2960
@kskdawaljitsingh2960 3 күн бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ।
@manjitbhatti5424
@manjitbhatti5424 2 күн бұрын
ਵੱਡੀ ਗੱਡੀ ਲੈਣਦੇ ਚੱਕਰ ਵਿੱਚ ਆਪ ਹੀ ਹਮਲਾ ਕਰਵਾਇਆ ਹੈ ਬਾਬੇ ਨੇ
@vikramjeetpoet
@vikramjeetpoet 2 күн бұрын
ਹਕੀਕਤ ਹੀ ਇਹੀ ਆ ਵੀਰ
@Lovepunjab0in
@Lovepunjab0in 3 күн бұрын
ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇਰੇ ਸਿੰਘਾਂ ਨਾਲ ਕੀ ਹੋ ਰਿਹਾ
@sarbjitsingh6984
@sarbjitsingh6984 2 күн бұрын
ਬਾਬਾ ਜੀ ਰੱਬ ਨੇ ਹੱਥ ਦੇ ਰੱਖ ਲਿਆ ਜੀ 🙏
@BHAGWANSINGH-lo5of
@BHAGWANSINGH-lo5of 2 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ,ਅੰਗ ਸੰਗ ਸਹਾਈ ਹੋ ਕੇ ਸਹਾਇਤਾ ਕਰਨ ਜੀ
@Manjot-o8b
@Manjot-o8b 3 күн бұрын
Baba bakhsish Singh ji waheguru tuhanu chardikla ch rakhe❤❤
@GurwindersinghBains-w7i
@GurwindersinghBains-w7i 2 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ਬਾਬਾ ਜੀ ਨੂੰ ।
@NarindersinghGill-c5e
@NarindersinghGill-c5e 3 күн бұрын
ਬਾਬਾਜੀ waheguru ji chardikla ਰੱਖਣ
@Bhupinderjosan123
@Bhupinderjosan123 2 күн бұрын
ਅਕਾਲ ਪੁਰਖ ਚੜ੍ਹਦੀ ਕਲਾ ਵਿੱਚ ਰੱਖਣ
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
So Cute 🥰 who is better?
00:15
dednahype
Рет қаралды 19 МЛН