ਪਾਕਿਸਤਾਨ ਵਿੱਚ ਕਿਸਾਨਾਂ ਦੇ ਕਿਹੋ-ਜਿਹੇ ਹਾਲਾਤ 🇵🇰 Pakistan Farmers | Punjabi Travel Couple | Ripan Khushi

  Рет қаралды 143,301

Punjabi Travel Couple

Punjabi Travel Couple

Күн бұрын

Пікірлер: 347
@jagsirTungwali041
@jagsirTungwali041 2 күн бұрын
ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ ਜੋ ਘਰ ਬੈਠਿਆਂ ਨੂੰ ਵਿਦੇਸ਼ਾਂ ਦੀ ਧਰਤੀ ਦੀ ਸ਼ੇਰ ਕਰਵਾਉਣ ਤੇ ਜਗਸੀਰ ਸਿੰਘ ਦੰਦੀਵਾਲ ਤੁੰਗਵਾਲੀ ਬਠਿੰਡਾ
@HarpreetSingh-ux1ex
@HarpreetSingh-ux1ex 2 күн бұрын
ਚੜਦੇ ‌ ਪੰਜਾਬ ਨਾਲੋਂ ਸਸਤੀਆਂ ਹਨ ਸਬਜ਼ੀਆਂ , ਚੜਦੇ ਤੇ ਲਹਿੰਦੇ ਪੰਜਾਬੀਆਂ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@gurwindersidhu6542
@gurwindersidhu6542 2 күн бұрын
Gap de be had hunde a, lahore jake rate puchh lavi, payaj 300 rupees ne, shram kar lo oh 25000 da bill deke be aapne desh nu galat nhi bolde thode varge ac ch beh ke bakai marde a.
@luckymaan415
@luckymaan415 2 күн бұрын
​@@gurwindersidhu6542bilkul sahi keha veer lgda video bnon lai rate ght ds rehe aa ,pakistani ta ap kehnde a k india sasta ,ammi chwala mari janda .
@Calmboy-calm
@Calmboy-calm 2 күн бұрын
ਮੈਨੂੰ ਲੱਗਦਾ ਬਾਈ ਜੀ ਇਹ ਥੋਕ ਮੰਡੀ ਹ ਜਿਹੜੀ ਵੀ ਚੀਜ਼ ਕਿਸਾਨ ਸਿੱਧੀ ਵੇਚਦਾ ਉਹਦਾ ਮੁੱਲ ਘੱਟ ਹੁੰਦਾ ਹੈਗਾ ਜਦੋਂ ਇਹੀ ਸਬਜ਼ੀ ਮੁੜ ਕੇ ਬਾਜ਼ਾਰਾਂ ਵਿੱਚ ਘਰਾਂ ਵਿੱਚ ਸ਼ਹਿਰਾਂ ਵਿੱਚ ਗਲੀ ਗਲੀ ਵਿਕਣ ਲੱਗ ਗਈ ਤਾਂ ਇਹਦਾ ਰੇਟ ਕਾਫੀ ਮਹਿੰਗਾ ਹੋ ਜਾਂਦਾ😮
@HarpreetSingh-ux1ex
@HarpreetSingh-ux1ex 2 күн бұрын
@Calmboy-calm ਬਿੱਲਕੁੱਲ ਪੁਰਾਣੀ ਤੇ ਵੱਡੀ ਮੰਡੀ ਹੈ
@luckymaan415
@luckymaan415 2 күн бұрын
@Calmboy-calm nhi veer same mandi di 2,3 din bd video dekhna fer pta lgna ki sach aa ,mai sal to video dekh reha ehna di mandi ali
@MajorSingh-po6xd
@MajorSingh-po6xd 2 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ ਮੇਜਰ ਸਿੰਘ ਜੈਤੋ ਫਰੀਦਕੋਟ
@surjeetkaur6590
@surjeetkaur6590 2 күн бұрын
Asi bilkul anjan c lahour de lokan ton bahut badiya Thanku ripan khushi khush raho🙏
@harmanbhangu8398
@harmanbhangu8398 2 күн бұрын
Right ❤
@GurpreetSingh-ui7vq
@GurpreetSingh-ui7vq 2 күн бұрын
ਬਹੁਤ ਵਧੀਆ ਜੀ ਘੈਂਟ ਗੱਲਬਾਤ ਇਕੱਠੇ ਪੰਜਾਬ,
@JagtarSingh-wg1wy
@JagtarSingh-wg1wy 2 күн бұрын
ਰਿਪਨ ਜੀ ਤੁਸੀਂ ਸਾਨੂੰ ਦੁਨੀਆ ਭਰ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@usmanrasheed140
@usmanrasheed140 2 күн бұрын
Dono Punjab zindabad 🇵🇰🇵🇰🇵🇰🇵🇰💪💪💪💪
@SukhwinderSingh-wq5ip
@SukhwinderSingh-wq5ip 2 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@agamjotsinghpannu5918
@agamjotsinghpannu5918 2 күн бұрын
ਸਾਰੇ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ❤❤❤
@achhokupay
@achhokupay 2 күн бұрын
ਰਿੱਪਨ ਤੇ ਖੁਸ਼ੀ ਨੁ ਤੇ ਖਾਸਤੌਰ ਤੇ ਖੁਸ਼ ਰੱਖੇ ਕਿਉੰਕਿ ਇਹਨਾਂ ਨੇ ਹਿੰਦੁਸਤਾਨ ਚ ਹੁਣ terror funding ਕਰਨੀ ਆ 😂
@achhokupay
@achhokupay 2 күн бұрын
ਵੈਸੇ ਤਾਂ rippan ਤੇ khushi , India enter ਕਰ ਚੁੱਕੇ ਨੇ ਬਹੁਤ ਦਿਨ ਪਹਿਲਾਂ and ਏਜੰਸੀਆਂ ਵੀ ਇਹਨਾਂ ਮਗਰ ਹੋ ਚੁੱਕੀਆਂ ਨੇ ਵਾਗੇ ਬਾਰਡਰ ਤੋਂ
@abhayjit3847
@abhayjit3847 2 күн бұрын
❤❤❤❤❤Ripan kushi very nice ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab tu
@bittussingh4264
@bittussingh4264 2 күн бұрын
ਰਿੰਪਨ ਭਰਾ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦੇ ਪਿੰਡ ਸਹਿਰ ਧਾਰਮਿਕ ਸਥਾਨ ਦਿਖਾਉਣ ਲਈ
@AmandeepSingh-kr3lo
@AmandeepSingh-kr3lo 2 күн бұрын
ਮਾਲੇਰਕੋਟਲਾ ਦੀ ਇਤਿਹਾਸਕ ਮੰਡੀ,,
@Kuldeepfastway
@Kuldeepfastway 2 күн бұрын
❤❤❤ love u 💓 bro ਜੀ ilove you Pakistan 🇵🇰 Ilove my jann india 🇮🇳
@sahilguglani4458
@sahilguglani4458 2 күн бұрын
Bhut hi gaint banda Bai love from india
@SukhwantSingh-f3o
@SukhwantSingh-f3o 2 күн бұрын
ਰਿਪਨ ਬੇਟਾ ਬਹੁਤ ਵਧੀਆ ਵੀਡੀਓ ਵਖਾਈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 35:15
@swaran5454
@swaran5454 2 күн бұрын
Duniya mein agar koi gumne ke liye jagah hai to wo Pakistan hai. Love from India ❤
@LakhwinderGill-f4y
@LakhwinderGill-f4y 2 күн бұрын
Vegetables Market very nice 🎉🎉
@rattandhaliwal
@rattandhaliwal 2 күн бұрын
Wah Punjabi Veero Punjabi boli zindabad.
@sushilgarggarg1478
@sushilgarggarg1478 2 күн бұрын
THANKS FOR SEE CONDITIONS PAKISTANI FARMERS IN PAKISTAN 🇵🇰 😀 👍 😊 🙄 😉
@zahoorahmad456
@zahoorahmad456 2 күн бұрын
Love 💕💕 you work bro thanks Love ❤ from Pakistan
@ranjitsinghgoria3816
@ranjitsinghgoria3816 2 күн бұрын
Waah.... । ਰਿਪਨ ਪੰਜਾਬ ਦੀਆ ਮੰਡੀਆ ਵਿੱਚ ਵੀ ਇਸੇ ਤਰਾ ਹੀ ਸਿਸਟਮ ਚੱਲਦਾ ਹੈ । ਚੜਦੇ ਪੰਜਾਬ ਵਿੱਚ ਮੰਡੀ ਦੇ ਪ੍ਰਬੰਧ ਨੂੰ ਮੰਡੀ ਬੋਰਡ ਚਲਾਉਦਾ ਪਰ ਲਹਿਦੇ ਪੰਜਾਬ ਵਿੱਚ ਇਸ ਪ੍ਰਬੰਧ ਨੂੰ ਕੋਣ ਚਲਾਉਦਾ ? Sadama veer Sat Sri Akal .
@vinodsarwalanchal1092
@vinodsarwalanchal1092 2 күн бұрын
Wao bht vadia nature Pakistani Di.
@sushilgarggarg1478
@sushilgarggarg1478 2 күн бұрын
Thanks for see fruits and vegetables mandi in lenda punjab in Pakistan 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️
@nursingnextlevel
@nursingnextlevel 2 күн бұрын
Ek gal aa ethe sare punjabi kam kr rahe ..sade te sare kam bhiya samb laye....agar eh punjab alag na hunda bhiye ethe v paunch jane c .
@Azhar_Ghuman
@Azhar_Ghuman 2 күн бұрын
This area is away from big cities. That is why all items are cheaper. Azhar Ghuman from Haroonabad
@manjindersinghbhullar8221
@manjindersinghbhullar8221 2 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਮੈਨੂੰ ਲਗਦਾ ਕਿ ਤੁਸੀਂ ਲਹਿੰਦੇ ਪੰਜਾਬ ਤੋਂ ਚੜਦੇ ਪੰਜਾਬ ਪਹੁੰਚ ਚੁੱਕੇ ਤੋਂ ਪ੍ਰਮਾਤਮਾ ਨੇ ਤੁਹਾਡੀ ਯਾਤਰਾ ਸਫਲ ਕੀਤੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@preetbaidwan2114
@preetbaidwan2114 2 күн бұрын
Baiji Sade ripan bhra nu pak.di sabji ate fruit Mandi wikha ke bhaut changa laga,dhanwad thuhada
@MohammedRafiq-g5v
@MohammedRafiq-g5v 4 сағат бұрын
MashaAllah nice video keep up with good work ❤❤❤❤❤❤❤❤
@naseerhussain5858
@naseerhussain5858 2 күн бұрын
Ripan Shb aap ne to kamaal kar da janab Mandi main mattar ki boly main hissa liya Boht hi achha laga kya BAAT hai ripan Shb aap ke vlog Boht hi achhay ja rahay hai ripan Khushi G well done we enjoy it very well
@NavdeepNavi-q2h
@NavdeepNavi-q2h 2 күн бұрын
Hussain veerji urdu nu chad k punjabi ch comment kraya kro chrda lehnda punjab sikh muslims unity❤🙏👏
@jaspalmaanjaspalmaan9473
@jaspalmaanjaspalmaan9473 2 күн бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਵਧੀਆ ਸਿਰਾ ਲਾਤਾ
@rsarora5644
@rsarora5644 2 күн бұрын
Pakistan bohit pasand aa gia ripan nu
@aqadeer7016
@aqadeer7016 2 күн бұрын
Sat Sri akal Veer ji oh banda murakh hai jinnu baba guru nanak dev ji di dharti naal pyare na hovey (A.Q.Bains) Azad Kashmir
@hithere5671
@hithere5671 2 күн бұрын
❤I❤ Pakistan Zindabad KHALISTAN ZINDABAD Babbar Akali Hardeep Singh Nijjar Zindabad KHALISTAN KHALISTAN KHALISTAN ❤
@palwindersingh3731
@palwindersingh3731 2 күн бұрын
PAKISTANI VEERA NU PIARR , SLAAM ,KHUSH RAHO JI.
@Harpreetsingh-jk7vl
@Harpreetsingh-jk7vl 2 күн бұрын
ਹਾਂਜੀ ਹਾਂਜੀ ਦੇਖਦੇ ਆਂ ਬਾਈ ਨੂੰ ਅਸੀਂ ਸਾਰੇ ਜਣੇ ਦੇਖਦੇ
@sukhdebgill4016
@sukhdebgill4016 2 күн бұрын
ਰਿਪਨ ਵੀਰੇ ਆਪਣੇ ਮਲੇਰਕੋਟਲੇ ਮੰਡੀ ਵਿੱਚ ਵੀ ਇੱਕ ਇਸ ਤਰ੍ਹਾਂ ਹੀ ਆੜਤੀਏ ਨੇ ਉੱਥੇ ਬੋਲੀ ਲੱਗਦੀ ਆ ਪਿੰਡਾਂ ਵਿੱਚੋਂ ਸਬਜ਼ੀ ਜਾਂਦੀ ਆ❤❤❤❤
@OmParkashBatra-de7cv
@OmParkashBatra-de7cv 2 күн бұрын
Osam Ji God, Waheguru, Allah bless you
@VickyBhardwajvlogs
@VickyBhardwajvlogs 2 күн бұрын
Fruit mandi Ala 😂😂ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੌ India vich Adrak 50k/g Lahsun 300k/g Shalgum 30k/g Baigan 40k/g Gobi 40k/g Dhaniya 10rs gushi Mein v mandi di video bana k tag krda tuhanu
@gurmeetuppal6399
@gurmeetuppal6399 2 күн бұрын
ਰਿਪਨ ਬਾਈ ਮਲੇਰ ਕੋਟਲੇ ਦੀ ਮੰਡੀ ਵਿੱਚ ਵੀ ਇਸੇ ਤਰ੍ਹਾਂ ਹੀ ਸਬਜੀ ਖਰੀਦੀ ਜਾਂਦੀ ਹੈ ਆੜਤੀਏ ਹੀ ਜਿਵੇਂ ਇਥੇ ਵਿੱਚੋਂ ਕਮਿਸ਼ਨ ਲੈਂਦੇ ਨੇ ਕਹਿਣਾ ਹੇ ਕਿ ਆਪਣੇ ਮਲੇਰ ਕੋਟਲੇ ਸਭ ਇਸੇ ਤਰਾਂ ਹੀ ਸਬਜੀ ਮੰਡੀ ਵਿੱਚ ਸਬਜ਼ੀ ਵਿਕਦੀ ਹੈ
@SatpalSharma-y5q
@SatpalSharma-y5q 2 күн бұрын
ਬਹੁਤ ਵਧੀਆ ਵੀਡੀਓ ਤੇ ਚੜੵਦੇ ਪੰਜਾਬ ਤੋਂ ਬਹੁਤ ਪਿਆਰ ਜੀ
@KulwindersinghSra
@KulwindersinghSra 2 күн бұрын
Kri kdi mail rabba delhi tay lahor da waheguru ji sarwatt da bhlla krna ji
@manikatron4278
@manikatron4278 2 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@HardeepSingh-tr5qb
@HardeepSingh-tr5qb 2 күн бұрын
Ripan aaj ta frut madi vikha ki najara lia dita ji.sabjia de reat de bhut jankari mili ji bai osama da dhanwad ji.❤deepa bathinda to.❤❤
@jaspalmaanjaspalmaan9473
@jaspalmaanjaspalmaan9473 2 күн бұрын
ਵੀਰ ਰਿਪਨ ਬਹੁਤ ਬਹੁਤ ਚੰਗੇ ਇਨਸਾਨ ਨੇ
@JagdishKumar-nb8fo
@JagdishKumar-nb8fo 2 күн бұрын
ਬੁਹਤ ਸਸਤੀ ਸਬਜੀ ਪੰਜਾਬ ਨਾਲੋਂ ਜੀ
@shammidhingra1074
@shammidhingra1074 2 күн бұрын
Bhut vadia vlog
@shoaibmaitla23
@shoaibmaitla23 2 күн бұрын
Saday City Chishtian da Ve Vlog aa gya bout Vadia Vlog Veer G Love from Lenda Punjab Pakistan 🥰🙏🥰
@GurjeetSingh-mx9bt
@GurjeetSingh-mx9bt 2 күн бұрын
Rippan veer ate fruit mandi wale veer ji de ehe vedeo bahut achchhi laggi jeonde wasde raho veer ji Rabb tuhannu donna veera nu tandrustiya bakshe ji
@HajiMustfa-m4v
@HajiMustfa-m4v 2 күн бұрын
❤Good video Yar ma Mustafa faslabad sa ho yar ❤
@tejpalpannu2293
@tejpalpannu2293 2 күн бұрын
Waheguru ji 🎉🎉🎉❤🎉🎉🎉
@legendff7151
@legendff7151 2 күн бұрын
Very good vlog Nasir ripnkhusi sami Usama 🙏🙏🙏🙏🙏🙏🙏🙏🙏🙏👌🙏🙏🙏🙏🙏🙏 Gurpreet Gondara Bhadaur to 🇳🇪
@SukhpalDhaliwal-j1g
@SukhpalDhaliwal-j1g 2 күн бұрын
ਬਾਈ ਘੈਟ ਜੱਟ ਨੇ ਬਹੁਤ ਸੋਹਣਾ ਲੇਦਾ ਪੰਜਾਬ 🙏🙏🙏🙏👏👏👏👏👍🦘👍👍👍👍🙏🙏🙏👏👏👏👍👍👏👏👏❤❤❤❤❤❤❤
@kulwinderkaur-oe2lr
@kulwinderkaur-oe2lr 2 күн бұрын
ਕਿੰਨੀ ਸਸਤੀ ਆ ਸਬਜ਼ੀ ਕੀ ਬੱਚਦਾ ਹੋਊ ਕਿਸਾਨਾਂ ਨੂੰ
@DeswalSukhbir
@DeswalSukhbir 2 күн бұрын
Bhut mja Aiya ripan bahi d a p tha rate 135 rs h alu 120 rs de 5 kg
@avtarcheema3253
@avtarcheema3253 2 күн бұрын
ਬਹੁਤ ਵਧੀਆ ਜੀ 👍👍🙏
@DaljitSinghlubhana
@DaljitSinghlubhana 2 күн бұрын
Bhji usa NY city vich asi 1 ful gobi da $6.00 da vik riga hai jee
@darshangill26
@darshangill26 2 күн бұрын
ਰਿਪਨ। ਜੀ।। ਪਾਕਿਸਤਾਨ। ਚ। ਜਾਕੇ। ਮੀਟਰ। ਖਰੀਦ। ਰਿਹਾ। ਲਹਿੰਦੇ। ਪੰਜਾਬ। ਜਾਕੇ। ਬਹੁਤ। ਮੁਹਬਤ। ਮਿਲਦੀ। ਕੋਈ। ਵੀ। ਚੜਦੇ। ਪੰਜਾਬ। ਤੋ। ਜਾਦਾ। ਇਹ। ਬਹੁਤ। ਇਜੱਤ। ਕਰਦੇ। ਅੱਲਾ। ਲਹਿੰਦੇ ਪੰਜਾਬੀ। ਭਰਾਵਾ। ਨੂੰ। ਤਰੱਕੀ ਬਖਸ਼ੇ
@rakeshjalhotra4696
@rakeshjalhotra4696 2 күн бұрын
रिपन भाई होलसेल रेट अपना यहां भी यही रेट है।अदरक अपने यहां कम रेट है।। लहसुन भी कम रेट है। आपको पाकिस्तान गए बहुत दिन हो गए हैं।उन दिनों भारत में शादियों का सीज़न था।अब गोभी बहुत कम रेट है। ये फरयूम भी चाईनीज होंगे।
@sk-kq2cq
@sk-kq2cq 2 күн бұрын
Yaar lgda h nahi aa pakistan aa...bahut badiya log ne...jeonde wasde raho veere saare...love u form india( hoshiarpur punjab)
@BalwinderSingh-qe8jv
@BalwinderSingh-qe8jv 2 күн бұрын
God bless you.
@balrajsingh4182
@balrajsingh4182 2 күн бұрын
ਬਹੁਤ ਵਧੀਆ ਜੀ
@BalkarSingh-dc1oq
@BalkarSingh-dc1oq 2 күн бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@baljindersingh4504
@baljindersingh4504 Күн бұрын
ਵਾिਹਗੁਰੂ ਜੀ
@HarjinderSingh-wp9vg
@HarjinderSingh-wp9vg Күн бұрын
Chhote Veer.......Ghar Vich ik hor khushi aon wali hai . Meri slah k khushi sab subscribers nal sanjian keetian jan . Sab lok tuhanu bahut pyar karde han . ................ JAITU........
@vipan56
@vipan56 2 күн бұрын
sade nawanshahr de koul hi hai sloh...
@VinodSharma-kt2gi
@VinodSharma-kt2gi 2 күн бұрын
r u from Sloh near Basal.Thats my area.
@jaswinderkaur9029
@jaswinderkaur9029 2 күн бұрын
ਰਿਪਨ ਵੀਰੇ ਚੜਦੇ ਪੰਜਾਬ ਜਲਾਲਾਬਾਦ ਵੈਸਟ ਵਿੱਚ ਵੀ ਏਦਾਂ ਹੀ ਮੰਡੀ ਲੱਗਦੀ ਹੈ
@yousafsardar8411
@yousafsardar8411 2 күн бұрын
Really jalalabad is in which district
@achhokupay
@achhokupay 2 күн бұрын
ਆਉਣ ਵਾਲੇ ਸਮੇ ਚ ਜੋ ਵੀ ਪੰਜਾਬ ਹੋਵੇਗਾ......👍👍👍👍
@chamkaur_sher_gill
@chamkaur_sher_gill 2 күн бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤
@amitthakur8569
@amitthakur8569 Күн бұрын
ਸਤਿ ਸ੍ਰੀ ਆਕਾਲ ਜੀ 🙏
@tajindartajindar4025
@tajindartajindar4025 22 сағат бұрын
ਗਲਤ ਗੱਲ ਬਾਈਁ ਰਿਪਨ ਲੈਣੀ ਜਰੂਰ ਮਟਰ ਲੈਣੇ ਸੀ
@harpaldhaliwal8044
@harpaldhaliwal8044 2 күн бұрын
Good ripn khusi ❤
@DavinderSingh-pw6md
@DavinderSingh-pw6md 2 күн бұрын
ਕਿਸਾਨ ਦੀ ਲੁੱਟ
@ChardaPunjab-p6e
@ChardaPunjab-p6e 2 күн бұрын
ਸ੍ਹਲੋ ਹੁਣ ਜਲੰਧਰ ਵਿੱਚ ਨਹੀ। ਨਵਾ ਸ਼ਹਿਰ ਜਿੱਲ੍ਹਾ ਬਣ ਗਿਆ। ਮੇਰੀ ਘਰਵਾਲੀ ਦੇ ਨਾਨਕੇ ਹਨ ਸ੍ਹਲੋ।
@GardeningMereSaath
@GardeningMereSaath Күн бұрын
My old village 1947 sahslo nawanshahar ❤ love from Pakistan
@jasveerpandher7931
@jasveerpandher7931 2 күн бұрын
ਰੀਪਨ ਸਬਜੀ ਤੇ ਕੋਈ ਐਮ ਐਸ ਪੀ ਨਹੀ ਹੁੰਦੀ ਬਿਲਕੁਲ ਸੇਮ ਆਪਣੇ ਵਾਲਾ ਕੰਮ ਹੈ ਐਮ ਐਸ ਪੀ ਅਨਾਜ ਤੇ ਹੈ
@lovelykamboj1720
@lovelykamboj1720 6 сағат бұрын
God bless you Brother ❤
@Baljeetsran-e9w
@Baljeetsran-e9w 2 күн бұрын
ਬਾਈ 40 ਪੰਜਤਾਲੀ ਵੀਰ ਬਹੁਤ ਵਧੀਆ ਬੰਦਾ ਰਿਪਨ ਵੀਰ
@HardeepSingh-h5v
@HardeepSingh-h5v 2 күн бұрын
🙏🏿🙏🙏ਜੱਟ ਦੀ ਜੂਨ ਬੁਰੀ ਹੈ 💞💞💕💕
@nehanisha9890
@nehanisha9890 2 күн бұрын
Bout sohna vlogg lggaya
@SatnamSingh-fe3tg
@SatnamSingh-fe3tg Күн бұрын
Dhan Guru Nanak Dev g Chadikala Rakhna 🙏
@ParwinderpalsinghSingh
@ParwinderpalsinghSingh Күн бұрын
Osama veer ji ssa ❤❤❤
@kalaramgurjar5212
@kalaramgurjar5212 2 күн бұрын
ਵੀਰ ਜੀ ਹੁਣ india ਵਿੱਚ D A P ਨਵਾਂ ਰੇਟ 1590/ਪਹਿਲਾਂ 1350 ਸੀ 240 ਬਧ ਗੀਆ 1 ਜਨਵਰੀ ਤੋਂ
@JagtarSingh-ed9qp
@JagtarSingh-ed9qp Күн бұрын
Bahut badiya hai ji
@satnamsinghpurba9584
@satnamsinghpurba9584 2 күн бұрын
Very nice video keep it up 👌👌
@SureshKumar-dw8lq
@SureshKumar-dw8lq Күн бұрын
Punjab punjabiat zindabad
@ਇਕਬਾਲ
@ਇਕਬਾਲ 2 күн бұрын
Ripan ਜੀ ਸਾਡੇ ਪੰਜਾਬ ਚ ਵੀ ਨਵਾਂ ਆਲੂ ਆ ਚੁੱਕਾ ਹੈ
@harbhajansingh8872
@harbhajansingh8872 2 күн бұрын
ਪਾਕਿਸਤਾਨ ਦੇ ਸਫ਼ਰ ਦਾ ਸਭ ਤੋਂ ਵੱਡਾ ਵਲੋਗ ❤❤
@sushilgarggarg1478
@sushilgarggarg1478 2 күн бұрын
Iam always first looking daily vlog 8P.M.on you tube and 7A.M on face book 📖
@GaganDeep-qi8xm
@GaganDeep-qi8xm 2 күн бұрын
ਵੀਰ ਜੀ ਰਜਬ ਬੱਟ ਨੂੰ ਵੀ ਮਿਲੋ famous lahor
@shammidhingra1074
@shammidhingra1074 2 күн бұрын
Punjab India diya mandi aa ta bhut vadia ne.Ethe na koi shad hai
@surinderbajaj4381
@surinderbajaj4381 2 күн бұрын
So cute and very very nice video dear
@amarjeetsingh8721
@amarjeetsingh8721 Күн бұрын
ਰਿਪਨ ਜੀ ਸੁਰੱਖਿਅਤ ਬਜੁਰਗਾ ਦਾ ਪਿੰਡ ਕਾਲੋਕੇ ਸੱਚਾ ਸੌਦਾ ਗੁਰੂਦਵਾਰੇ ਕੋਲ ਹੈ ਦੂਜੇ ਵੀ ਜਾ ਆਇਓ
@manwar6654
@manwar6654 2 күн бұрын
Wel come to Pakistan 🎉
@harbanssingh6148
@harbanssingh6148 Күн бұрын
ਰਿਪਨ ਜੀ ਸਲੋਹ ਪਿੰਡ ਸਾਡੇ ਨਵਾਂ ਸ਼ਹਿਰ ਦੇ ਨਗਰ ਕੌਂਸਲ ਦੀ ਹੱਦ ਵਿੱਚ ਆ ਗਿਆ ਹੈ ॥
@baljindersingh7802
@baljindersingh7802 2 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@omparkashsingh1851
@omparkashsingh1851 2 күн бұрын
All D best❤❤❤❤
@sukhvirchahal1057
@sukhvirchahal1057 Күн бұрын
Sada pind vi Dhab Sucha singh si Nanke kol hi si pind da naa si Sobha singh si chishtia de kol veera je ja skde ho tan ja k ahvo uusama veer
@sudagarsingh1476
@sudagarsingh1476 2 күн бұрын
ਪਾਕਿਸਤਾਨ ਵਿੱਚ ਸਭ ਦਿਲਦਾਰ ਬੰਦੇ ਨੇ ❤❤❤❤❤😂😂😂😂🙏🙏🙏🙏🙏
@SurinderPal-m9z
@SurinderPal-m9z 2 күн бұрын
ਏ ਬਾਬਾ ਜੀ ਸਾਡੇ ਨਾਲ ਕੰਨਟੈਕਟ ਕਰਨ ਕਿਉਂਕਿ ਸਾਡਾ ਜਿਲ੍ਹਾ ਨਵਾਂ ਸ਼ਹਿਰ ਏ ਪਿੰਡ ਸਲੋਹ ਸਾਡੇ ਪਿੰਡ ਦੀਆਂ ਬੁੜੀਆਂ ਰਿਸ਼ਤੇ ਦਾਰੀਆ ਨੇ
@PremSingh-ly7lx
@PremSingh-ly7lx 2 күн бұрын
👍 👌 ❤sunam udham singh wala 22g sangrur 🎉Thanks
@jsrkcreative8360
@jsrkcreative8360 2 күн бұрын
Nice vlog ripan ਵੀਰ
@SarfrazOfficial-vw3mi
@SarfrazOfficial-vw3mi 2 күн бұрын
First view Pakistan ❤
How to treat Acne💉
00:31
ISSEI / いっせい
Рет қаралды 108 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Une nouvelle voiture pour Noël 🥹
00:28
Nicocapone
Рет қаралды 9 МЛН
Zaibi Hanjra De Pind | pagg watt praa | Australia to aaye Dostan nal
23:51