ਬੀਬੀ ਭੱਠਲ ਪਹੁੰਚੀ ਸੀ ਪਿੰਡ ਚ ਤਾਂ ਲੋਕਾਂ ਨੇ ਪਾ ਲਿਆ ਘੇਰਾ | ਸਵਾਲਾਂ ਦੀ ਲੱਗੀ ਝੜੀ ਤਾਂ ਬੀਬਾ ਜੀ ਦਾ ਜਵਾਬ ਸੁਣਿਓ

  Рет қаралды 56,810

RMB Television

RMB Television

2 жыл бұрын

#RMBTelevision #RajinderKaurBhattal #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin kzbin.info/door/7Bx... / rmbtelevisioninsatgram-
/ rmbtelevision

Пікірлер: 177
@user-ij4dg8dp5q
@user-ij4dg8dp5q 2 жыл бұрын
ਇਹ ਸਾਰੀ ਕਰਾਮਾਤ ਭਗਵੰਤ ਮਾਨ ਦੀ ਆ ਪਹਿਲਾਂ ਤਾਂ ਲੋਕ ਐਵੇ ਲੀਡਰਾਂ ਤੋ ਡਰੀ ਜਾਦੇ ਸੀ 😁🤣
@user-yp1qs8ds5b
@user-yp1qs8ds5b 2 жыл бұрын
ਬਹੁਤ ਵਧੀਆ ਕੀਤਾ ਲੋਕਾਂ ਨੇ ਕਿਉਂਕਿ ਇਸਨੇ 25 ਸਾਲ ਲਹਿਰਾਗਾਗਾ ਸੀਟ ਜਿੱਤੀ ਤੇ ਜਮਾਂ ਵੀ ਵਿਕਾਸ ਨਹੀਂ ਕੀਤਾ।
@avtarbuttar385
@avtarbuttar385 2 жыл бұрын
ਲੜਕੀਆਂ ਨੂੰ ਮੁਫ਼ਤ ਵਿਦਿਆ ਕਿਥੋਂ ਦਵਾ ਦਿੱਤੀ? ਵਿੱਦਿਆ ਦੇਣ ਵਾਲੇ ਤਾਂ ਟੈਕੀਆ ਤੇ ਬੈਠੇ ਤੁਹਾਡੀ ਸਰਕਾਰ ਦਾ ਸਿਆਪਾ ਕਰੀ ਜਾਂਦੇ ਹਨ।
@bathindapb0325
@bathindapb0325 2 жыл бұрын
ਬਹੁਤ ਵਧੀਆ ਕੰਮ ਹੈ ਏਨੂੰ ਬੋਟਾ ਨਾਂ ਪਾਓ ਜੀ ਏਹ ਤਾਂ ਆਪ ਚੋਰ ਹੈਂ
@harmandeepsinghkhattra9305
@harmandeepsinghkhattra9305 2 жыл бұрын
ਬਹੁਤ ਵਧੀਆ ਵੀਰ ਲੀਡਰਾ ਨੂੰ ਘੇਰ ਘੇਰ ਸਵਾਲ ਕਰੋ ਫਿਰ ਝੂਠ ਬੋਲਣੋ ਹਟਣਗੇ
@happysarpanch2286
@happysarpanch2286 2 жыл бұрын
ਬੀਬਾ ਭੱਠਲ ਸਵਾਲ ਦਾ ਜਵਾਬ ਥੱਪੜ ਨਾਲ ਵੀ ਦਿੰਦੀ ਆ ਬਚਕੇ ਰਿਹੋ ਜਵਾਨੋ
@narinderkaur2798
@narinderkaur2798 2 жыл бұрын
ਬਲੇ ਓਹ ਜਵਾਨੋ ਫਟਾ ਚਕ ਦਿਓ
@Dr_jass
@Dr_jass 2 жыл бұрын
ਜਾਗੋ ਪੰਜਾਬੀਓ ਨਹੀਂ ਚਿੜੀਆਂ ਚੁਗ ਗਈ ਖੇਤ ਵਾਲ਼ੀ ਕਹਾਵਤ ਤਾਂ ਸੁਣੀ ਹੋਵੇਗੀ ਵਾਹਿਗੁਰੂ ਜੀ
@harjindersingh-ip1bd
@harjindersingh-ip1bd 2 жыл бұрын
ਸੰਗਰੂਰ ਦੇ ਲੋਕਾਂ ਨੇ ਭਗਵੰਤਮਾਨ ਨੂੰ ਜਿਤਾ ਕੇ ਇੱਕ ਨਵੀਂ ਲਹਿਰ ਵਿੱਢ ਦਿੱਤੀ ਅੱਗੇ ਕੋਈ ਸਵਾਲ ਨੀ ਸੀ ਕਰਦਾ ਲੀਡਰਾਂ ਨੂੰ ਆਨੰਦ ਲਿਆ ਦਿੱਤਾ ਵਧੀਆ ਹੌਲੀ ਹੌਲੀ ਸਭ ਲੀਡਰਾਂ ਨੂੰ ਸਵਾਲ ਹੋਣੇ ਸੁਰੂ ਹੋਣਗੇ ਪਹਿਲਾਂ ਲੋਕ ਸਤਿ ਸ੍ੀ ਅਕਾਲ ਬੁਲਾਉਂਦੇ ਸੀ ਹੁਣ ਲੋਕ ਲਾਹਨਤਾਂ ਦਿੰਦੇ ਉਹਨਾਂ ਲੀਡਰਾਂ ਨੂੰ ਜਿਹੜੇ ਭਰਿਸਟ ਬਨਿਆਦ ਤੇ ਹਨ👏👏👏
@kamaljeetsingh7107
@kamaljeetsingh7107 2 жыл бұрын
ਬਹੁਤ ਵਧੀਆ ਕਿੱਤਾ ਲੋਕਾਂ ਨੇ
@kamalkamboj8164
@kamalkamboj8164 2 жыл бұрын
Aam Aadmi Party nu ik moka jarur deo ji Bhagwant Maan next CM of PB
@darbariangural8928
@darbariangural8928 2 жыл бұрын
ਨਾ ਨੌਕਰੀ ਨ ਪਲਾਟ ਸਭ ਝੂਠ ਸਰਕਾਰੀ ਮਾਰਦੀ ਹੈ
@jagrajsinghkaile5853
@jagrajsinghkaile5853 2 жыл бұрын
ਮੁਖ ਮੰਤਰੀ ਜੀ ਕਹਿ ਦਿੳੁ ਸਾਰੇ ਵਾਅਦੇ ਪੂਰੇ ਨਹੀ ਹੁੰਦੇ ੲਿਨਾ ਵੀਰਾ ਨੂੰ
@amarsingh9657
@amarsingh9657 2 жыл бұрын
ਮਨਮੋਹਨ ਸਿੰਘ ਵੇਲੇ ਆਮ ਆਦਮੀ ਪਾਰਟੀ ਤਾਂ ਬਣੀ ਨਹੀ ਸੀ। ਪੋਚੇ ਫਿਰਦੇ ਨੇ। ਤੁਸੀਂ ਨੂੰ ਵੀ ਲੋਕਾਂ ਚੁਣਿਆ।
@kalachahal2994
@kalachahal2994 2 жыл бұрын
ਇਹ ਬੋਤਲ ਸ਼ਰਾਬ ਪੀਦੀ ਹੈ
@ArshDeep-em4zt
@ArshDeep-em4zt 2 жыл бұрын
ਲੋਕੋ ਸਮਝੋ ਤੁਸੀਂ ਸ਼ਰਾਬ ਦੀ ਬੋਤਲ ਲੈ ਭੁਲ ਜਾਦੇ ਹੈ ਜਿਹੜੇ ਅੱਜ ਵੀ ਕਾਗਰਸ ਅਤੇ ਅਕਾਲੀਆ ਦੀਆਂ ਰੈਲੀਆਂ ਵਿਚ ਜਾਦੇ ਹੈ ਲੱਖ ਲਾਹਣਤ ਇਹਨਾਂ ਨੂੰ
@ArshDeep-em4zt
@ArshDeep-em4zt 2 жыл бұрын
ਮੈ ਸੋਚਿਆ ਕਦੇ ਬੰਦਾ ਗੱਲ ਕਰਦਾ ਇਹ ਤਾਂ ਬੀਬਾ ਜੀ ਹੈ
@TVSeriesMoviesForYou
@TVSeriesMoviesForYou 2 жыл бұрын
Ek moka AAP nu payo
@trayfernunit1020
@trayfernunit1020 2 жыл бұрын
ਆਮ ਪਾਰਟੀ ਹੀ ਪੰਜਾਬ ਦਾ ਵਿਕਾਸ ਕਰੂ
@manirajput8781
@manirajput8781 2 жыл бұрын
ਜੁੱਤੀ ਫਿਰੋ ਐਸਦੇ
Smart Sigma Kid #funny #sigma #comedy
00:25
CRAZY GREAPA
Рет қаралды 19 МЛН
Became invisible for one day!  #funny #wednesday #memes
00:25
Watch Me
Рет қаралды 55 МЛН
Wait for the last one! 👀
00:28
Josh Horton
Рет қаралды 165 МЛН
Smart Sigma Kid #funny #sigma #comedy
00:25
CRAZY GREAPA
Рет қаралды 19 МЛН