ਆਉਂਦੇ 10 ਸਾਲਾਂ ਵਿੱਚ ਸਾਰੀਆਂ ਇਤਹਾਸਿਕ ਇਮਾਰਤਾਂ ਖਤਮ ਜੇਕਰ ਨਾਂ ਸੰਭਲੇ! (ਕਾਰ ਸੇਵਾ ਨਹੀਂ ਮਾਰ ਸੇਵਾ)

  Рет қаралды 683,004

Akaal Channel

Akaal Channel

5 жыл бұрын

Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchannel.tv/
KZbin :- goo.gl/EYvzFR

Пікірлер: 832
@drsahibsinghpannu
@drsahibsinghpannu 5 жыл бұрын
ਗੰਗੂ ਪਾਪੀਅਾਂ --ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ....ਮਾਰ ਸੇਵਾ ਵਾਲਿਆਂ ਪਾਪੀਅਾਂ ਨੇਂ ਉਹਨਾਂ ਨਿਸ਼ਾਨੀਆਂ ਨੂੰ ਸ਼ਹੀਦ (ਖ਼ਤਮ) ਕੀਤਾ.....(. ਸਾਾਰੇ ਸੇਵਾ ਵਾਲੇ ਮਾੜੇ ਨਹੀਂ ) ਨਿਸ਼ਾਨੀਆਂ ਖ਼ਤਮ ਕਰਨ ਵਾਲੇ ਦੀ ਕਬਰ ਬਣੇਂ ਉਹਦੇ ਮਰਨੇ ਤੋਂ ਬਾਅਦ.. ਸਿੱਖ ਸੰਗਤਾਂ ਕਬਰ ਉੱਤੇ ਪੰਜ-ਪੰਜ ਛਿੱਤਰ ਮਾਰਨ ਤੇ ਯਾਤਰਾ ਸਫਲ ਹੋਵੇ...
@mehtabdhillon9384
@mehtabdhillon9384 5 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਜਾਗਦੀ ਜਮੀਰ ਵਾਲੇ ਗੁਰੂ ਕੇ ਲਾਲ🙏
@user-tr9rc8sg4u
@user-tr9rc8sg4u Жыл бұрын
ਵਡਾਲਾ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🎉❤🎉❤🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@DavinderSingh-gz5fd
@DavinderSingh-gz5fd 4 жыл бұрын
ਵੀਰੇ ਬੋਹੋਤ ਧੰਨਵਾਦ ਆਪ ਜੀ ਦਾ, ਆ ਜਾਣਕਾਰੀ ਮੈਨੂੰ ਨਹੀਂ ਸੀ ਜੋ ਅੱਜ ਆਪਜੀ ਨੇ ਦਿੱਤੀ ਹੈ
@sukhajnala476
@sukhajnala476 4 жыл бұрын
ਭਾਈ ਸਾਹਿਬ ਜੀ ਵਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@satwinderkaur1096
@satwinderkaur1096 4 жыл бұрын
ਭਾਈ ਸਾਹਿਬ ਜੀ ਧੰਨਵਾਦ ਆਪ ਜੀਦਾ ।ਸਿੱਖ ਕੌਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ
@jaspreetkaur-bc5fl
@jaspreetkaur-bc5fl 3 жыл бұрын
Anmol bachan ਭਾਈ sahib d ਵਾਹਿਗੁਰੂ ਜੀ chadikala kerry
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ
@akaalchannel
@akaalchannel 5 жыл бұрын
*Thanks you all for being a persistent viewer.* *For more updates , please Share n Subscribe to Akaal Channel.* *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |* *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*
@itz_eagle.06
@itz_eagle.06 5 жыл бұрын
ਸਰਬੱਤ ਖਾਲਸਾ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ *ਭਾਈ ਬਲਦੇਵ ਸਿੰਘ ਵਡਾਲਾ* ਜਥੇਦਾਰ ਸਿੱਖ ਸਦਭਾਵਨਾ ਦਲ ਦਾ ਸਾਥ ਦਿਓ। ਆਓ ਰਲ ਮਿਲ ਕੇ *ਪੰਥ ਰੁਸ਼ਨਾਈਏ* ਨਰੈਣੂ ਭਜਾਈਏ
@itz_eagle.06
@itz_eagle.06 5 жыл бұрын
@Gurpreet Deol ਗੁਰੂ ਕਿਰਪਾ ਕਰੇ
@jaggujagdeep2639
@jaggujagdeep2639 5 жыл бұрын
Waheguru ji
@parkashsingh3909
@parkashsingh3909 4 жыл бұрын
ਠੀਕ ਜੀ
@manreetkaur1039
@manreetkaur1039 4 жыл бұрын
Wahegur mehar kar
@manreetkaur1039
@manreetkaur1039 4 жыл бұрын
Waheguru panth te mehar kar
@HarpreetSingh-yp5pj
@HarpreetSingh-yp5pj 5 жыл бұрын
ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ
@user-fw7wy2uz1r
@user-fw7wy2uz1r 5 жыл бұрын
Anmol vichaar .. ਲਾ ਜਵਾਬ ਸੋਚ ਼਼ ਭਾਈ ਸਾਹਿਬ ਜੀ ਦੀ
@kanwaljitsinghsandhunarla8401
@kanwaljitsinghsandhunarla8401 5 жыл бұрын
ਸ੍ਰੀ ਹਰਿਮੰਦਰ ਸਾਹਿਬ ਜੀ ਮਹਾਨ ਓਥੋ ਦਾ ਕੀਰਤਨ ਮਹਾਨ ਉਥੇ ਹੀ ਇਨਾ ਬਾਦਲ ਦੁਸ਼ਟਾ ਦਾ ਕਬਜ਼ਾ ਫਰੀ ਡਿਸ਼ ਤੋ ਲੰਮੇ ਸਮੇ ਤੋ ਬੰਦ ਹੈ ਮੁਢ ਤੋ ਸ਼ੁਰੂ ਕਰੀਏ ਆਸੀ ਤੁਹਾਡੇ ਨਾਲ ਹਾ
@maninderdhanda7950
@maninderdhanda7950 5 жыл бұрын
sai gal a hi
@ManpreetKaur-jv9uc
@ManpreetKaur-jv9uc 5 күн бұрын
Waheguru ji kirpa karn
@jaskiratsandhu4386
@jaskiratsandhu4386 5 жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਉਪਰਾਲਾਹੈ ਲੱਗੇ ਰਹੋ ਇਸ ਤਰ੍ਹਾਂ🖕🖕🖕
@jasbirsingh718
@jasbirsingh718 5 жыл бұрын
ਬਿਲਕੁਲ ਠੀਕ ਵਿਚਾਰ ਭਾਈ ਸਾਹਿਬ ਜੀ
@kuljeetsingh6807
@kuljeetsingh6807 4 жыл бұрын
Hjb
@KuldeepSingh-sm7fr
@KuldeepSingh-sm7fr 4 жыл бұрын
Thanks
@rajinderkhaira1039
@rajinderkhaira1039 4 жыл бұрын
Sasa
@bg-zj6td
@bg-zj6td 3 жыл бұрын
These people are following Muslims. Where ever you go Big Hall & Guru Granth Sahib ji Parkash. Went to Hajur Sahib, 4 Gurudewara
@bakhshishsingh9292
@bakhshishsingh9292 5 жыл бұрын
ਜਾਗਦੀ ਜ਼ਮੀਰ ਵਾਲੇ ਗੁਰੂ ਕੇ ਲਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਰ ਜੀ
@dupindrasingh1630
@dupindrasingh1630 4 жыл бұрын
ਵਾਹਿਗੁਰੂ ਸਾਹਿਬ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਨੂੰ ਚੜਦੀਕਲਾ ਬਖਸਣ 🙏🙏
@JasbirSingh-fy8vy
@JasbirSingh-fy8vy 4 жыл бұрын
ਜਾਗੋ ਵੀਰੋ ਜਾਗੋ ਵਾਹਿਗੁਰ ਜੀ ਚੜਦੀ ਕਲਾ ਕਰੇ
@amarsingh-ii7ck
@amarsingh-ii7ck 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਭਾਈ ਬਲਦੇਵ ਸਿੰਘ ਜੀ ਤੇ ਸੱਦਾ ਮੇਹਰ ਕਰਨ ਜੀ
@AvtarSingh-gz8bj
@AvtarSingh-gz8bj 5 жыл бұрын
ਭਾਈ ਬਡਾਲਾ ਜੀ ਗੁਰੂ ਕਿਰਪਾ ਕਰੇ ਅਸੀਂ ਤੁਹਾਡੀ ਆ ਗੱਲ ਸਮਝ ਸਕੀਏ
@balwinderbrar3739
@balwinderbrar3739 5 жыл бұрын
ਵਾਹਿਗੁਰੂ ਵਾਹਿਗੁਰੂ ਜੀ, ਤੁਸੀਂ ਅਗਲੇ ਇਲੈਕਸ਼ਨ ਐਸ ਜੀ ਪੀ ਸੀ ਤਕੜੇ ਹੋ ਕੇ ਲੜੋ
@ranbircheema5737
@ranbircheema5737 4 жыл бұрын
ਵਾਹਿਗੁਰੂ ਕ੍ਰਿਪਾ ਕਰੇ ਭਾਈ ਸਾਹਿਬ ਦਾ ਸਾਥ ਦੇਈਏ
@harjeetsinghkhalsa4881
@harjeetsinghkhalsa4881 5 жыл бұрын
ਸ. ਮਨੋਹਰ ਸਿੰਘ ਜੀ ਜੇ ਭਾੲੀ ਵਡਾਲਾ ਬਾਦਲਾਂ ਦਾ ੲੇਜੰਟ ਹੁੰਦਾ ਤਾਂ ਫੇਰ ਦਰਬਾਰ ਸਾਹਿਬ ਚੋਂ ਕਿੳੁਂ ਕੱਢਿਅਾ ਜਾਂਦਾ!
@romanasingh1914
@romanasingh1914 18 күн бұрын
ਵੀਰ ਜੀ ਸਰਦਾਰ ਬਲਦੇਵ ਸਿੰਘ ਵਡਾਲਾ ਨੇ ਕੀਰਤਨ ਕਰਦੇ ਸੀ ਦਰਬਾਰ ਸਾਹਿਬ ਚੋ ਕੁੱਤਾ ਰਾਜ ਰਾਜ ਬਹਾਲੀਆ ਫੇਰ ਚੱਕੀ ਚਟੇ ਫੇਰ ਬਾਦਲ ਨੇ ਗੁਰੂ ਘਰ ਚੋ ਕਡਤਾ ਏ ਸੱਚੇ ਬੰਦੇ ਨੂੰ ਏ ਬਾਦਲ ਬਹੁਤ ਕੁਤੀਆ ਕਰਤੂਤਾਂ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ
@navtojsingh
@navtojsingh 5 жыл бұрын
ਜਾਗਦੀ ਜਮੀਰ ਵਾਲੇ ਗੁਰੂ ਕੇ ਲਾਲ🙏
@gulzarbehniwal6281
@gulzarbehniwal6281 5 жыл бұрын
Waheguru Ji ji ta krda tuhade nla ja k sare din Methe methe blo.sunn nu g ap de muh ho ful kerde ne ji
@aujlaaujla90
@aujlaaujla90 5 жыл бұрын
@@gulzarbehniwal6281 w2aźaaaai9990p02211119
@pablobishnandi7353
@pablobishnandi7353 5 жыл бұрын
ਵਾਹਿਗੁਰੂ ਜੀ
@GurmukhSingh-ck6gg
@GurmukhSingh-ck6gg 5 жыл бұрын
🌹🌹🌹🌹🌹 🙏🙏🙏🙏🙏
@wahegurujikifateh8877
@wahegurujikifateh8877 5 жыл бұрын
ਬੱਬਰ ਸ਼ੇਰ ਗੁਰੂ ਸਾਹਿਬ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ
@karamjeetsinghsahu
@karamjeetsinghsahu 5 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ
@GurdeepSingh-eb1yp
@GurdeepSingh-eb1yp 5 жыл бұрын
I must
@Panjab1100
@Panjab1100 2 жыл бұрын
Panth nu padan WALA vadala murdabad
@jobanghuman9659
@jobanghuman9659 Жыл бұрын
Waheguru ji chardi kala vich rakhe mere panth nu
@parkashsingh3909
@parkashsingh3909 4 жыл бұрын
ਬਹੁਤ ਵਧੀਆ ਭਾਈ ਸਹਿਬ
@abisingh186
@abisingh186 4 жыл бұрын
ਕੁੱਤਾ ਰਾਜ ਬਹਾਲੀਐ ਫਿਰਿ ਚਕੀ ਚਟਇ। ਵਾਹਿਗੁਰੂ ਜੀ। ਬਖ਼ਸ਼ ਲਵੋ। ਗੁਰੂ ਸਾਹਿਬ ਜੀ। ਘਰ ਘਰ ਬਾਬਾ ਗਾਵੀਐ
@GurpreetSingh-hy7fk
@GurpreetSingh-hy7fk 5 жыл бұрын
ਸੱਚੀਆਂ ਗੱਲ ਕੋਈ ਕੋਈ ਵਿਦਵਾਨ ਹੀ ਕਰਦਾ ਭਾਈ ਸਾਹਿਬ ਜੀ 🙏🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏🙏🙏🙏
@KuldeepSingh-im4rk
@KuldeepSingh-im4rk 5 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਤੇ ਹਮੇਸ਼ਾ ਕਿਰਪਾ ਰੱਖਣ
@JASBIRSINGH-dt9kf
@JASBIRSINGH-dt9kf 4 жыл бұрын
telling the truth
@gurmejsingh9203
@gurmejsingh9203 3 жыл бұрын
Gurmej singh KZbin 1111111111111111
@karamjitsinghdeshkomdiseva9851
@karamjitsinghdeshkomdiseva9851 2 жыл бұрын
Satguru ji bal bakhsio
@lalsinghpanju6412
@lalsinghpanju6412 Жыл бұрын
Qqq q q and I am 11
@lalsinghpanju6412
@lalsinghpanju6412 Жыл бұрын
Q
@pritpalsingh6589
@pritpalsingh6589 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀਂ ਮਿਹਰ ਕਰ ਸਭ ਤੇ ਜੀ
@niarakhalsa3831
@niarakhalsa3831 Жыл бұрын
ਭਾਈ ਸਾਹਿਬ ਜੀ ਗੁਰੂ ਸਾਹਿਬ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਸੱਚ ਬੋਲਣ ਦਾ ਬਲ ਬੁੱਧ ਸਮਰਥਾ ਬਖਸ਼ਣ ਜੀ
@ManjeetSingh-pt1uh
@ManjeetSingh-pt1uh 5 жыл бұрын
ਸਚਿ ਸੁਣਾੲਿਸੀ ਸਚਿ ਕੀ ਬੇਲਾ,
@nirmalsinghsandhu3785
@nirmalsinghsandhu3785 5 жыл бұрын
ਵਾਹਿਗੁਰੂ ਜੀ ਮੇਹਿਰ ਕਰੀ ਵੀਰ ਜੀ ਤੇ
@gurnamsingh1930
@gurnamsingh1930 5 жыл бұрын
We need Sikhs should not leave their houses in punjab we need more sikhs you find the way now
@JagdeepSingh-zb3kl
@JagdeepSingh-zb3kl 4 жыл бұрын
@@gurnamsingh1930 我哦啦z CNN GM CNN JK JK mommy o9, @'9*see see$eTV ,are ,他8我7。633AZ ex 32www~2ex FC f=
@jaswantsingh9903
@jaswantsingh9903 2 жыл бұрын
Wahh Vdala ji Baba Nanak dev ji tuhade sare priwar te MEHAR karan Ji
@ManveerSingh-ii3uh
@ManveerSingh-ii3uh 5 жыл бұрын
ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏽
@vikramjitsingh2022
@vikramjitsingh2022 Жыл бұрын
ਅਕਾਲੀਆਂ ਦਾ ਸਰਗਨਾ ਚੋਰ ਸੀ ਮਰ ਗਿਆ
@navrajmaan8495
@navrajmaan8495 Жыл бұрын
​@@vikramjitsingh2022 q0
@sandhusaab8734
@sandhusaab8734 3 жыл бұрын
ਭਾਈ ਸਾਹਿਬ ਜੀ 🙏🙏🙏❤❤❤ ।
@sukhveernarian3481
@sukhveernarian3481 5 жыл бұрын
ਵਾਹਿਗੁਰੂ ਭਾਈ ਸਾਬ੍ਹ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ
@reshamsinghsingh7115
@reshamsinghsingh7115 5 жыл бұрын
ਵਾਹ ਵਾਹ ਵੀਰ ਜੀ ਬਹੁਤ ਗਹਿਰੀਆ ਗੱਲਾ ਕਰ ਦਿੱਤੀਆਂ ਤੁਸੀਂ
@harjeetsingh929
@harjeetsingh929 3 жыл бұрын
Gala suno hathi kuch nai karna
@reshamsinghsingh7115
@reshamsinghsingh7115 3 жыл бұрын
@@harjeetsingh929 tusi ke kita apne hathi
@gn.sahibsinghsaabar4288
@gn.sahibsinghsaabar4288 5 жыл бұрын
ਵਾਹ ਜੀ ਵਾਹ ਕਿਆ ਬਾਤ ਹੈ ਲਾਜਵਾਬ ! ਗੁਰੂ ਸਾਹਿਬ ਜੀ ਤੁਹਾਡੀ ਜੁਰਅਤ ਨੂੰ ਇਸ ਤੋਂ ਵੀ ਵੱਧ ਬਣਾਈ ਰੱਖਣ ਜੀ !
@Sahibakaur179
@Sahibakaur179 3 жыл бұрын
JO BOLE SO NIHAL SATSRIAKAL WAHEGURU JI KA KHALSA WAHEGURU JI KI FATHE
@kripalsingh2980
@kripalsingh2980 4 жыл бұрын
Salute speech Baba g , Mai aap g nu badi Der to sunda haa, aap g Di bichar sun ke akha par jandiya ne.
@harjindersingh2141
@harjindersingh2141 4 жыл бұрын
ਬਹੋਤ ਵਧੀਆ ਜੀ 🙏
@Jagseer_Singh_
@Jagseer_Singh_ 4 жыл бұрын
Thanks thanks thanks very good Singh Khalsa waheguru Ji Maharaj
@vickysinghvicky2618
@vickysinghvicky2618 4 жыл бұрын
ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕੀਤਾ
@JatinderSingh-ii3pj
@JatinderSingh-ii3pj 4 жыл бұрын
ਭਾਈ ਸਾਬ ਜੀ ਗੁਰੂ hargobind ਸਾਹਿਬ ਜੀ ਕਿਰਪਾ ਕਰਨ. ਆੱਪ ਜੀ ਨੂੰ chardikala ਚ rakhn ਜੀ
@ParmjitSingh-we1oo
@ParmjitSingh-we1oo 5 жыл бұрын
ਨਰੈਣੂ ਭਜਾਓ ਪੰਥ ਬਚਾਓ ਗੁਰਦੁਆਰੇ ਅਜਾਦ ਕਰਾਓ
@ASTeer1699
@ASTeer1699 Жыл бұрын
Ik hal azadi gal jameer di mitro pyario 🙏🏼
@pablobishnandi7353
@pablobishnandi7353 5 жыл бұрын
ਵਾਹਿਗੁਰੂ ਜੀ
@angrejrajpootmudkiwalesurj7470
@angrejrajpootmudkiwalesurj7470 5 жыл бұрын
ਸਹੀ ਐ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ 👍👍👍👍👍
@JeetSingh-kx4zu
@JeetSingh-kx4zu 4 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਜੀ ਦਾ ਦਾਸ ਜੀਤ ਸਿੰਘ ਖਾਲਸਾ ਬਠਿੰਡਾ 🙏🙏🙏🙏🙏
@sukhjas12
@sukhjas12 5 жыл бұрын
ਬਹੁਤ ਵਧੀਆ
@farminglover1656
@farminglover1656 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@dhimaninnocent7450
@dhimaninnocent7450 5 жыл бұрын
FaQrming Lover
@farminglover1656
@farminglover1656 5 жыл бұрын
@@dhimaninnocent7450 ਹਾਂ ਜੀ ਦੱਸੋ ?
@GurpreetSingh-rt8us
@GurpreetSingh-rt8us 5 жыл бұрын
Waheguru g
@ranbircheema5737
@ranbircheema5737 4 жыл бұрын
ਉਹ ਵਾਹਿਗੁਰੂ
@manmohansandhu9637
@manmohansandhu9637 5 жыл бұрын
Waheguru ji
@baljitbal51
@baljitbal51 4 жыл бұрын
ਭਾਈ ਸਾਬ੍ਹ ਜੀ ਵਧੀਆ ਵੀਚਾਰ ਸਾਂਝੇ ਕੀਤੇ
@gurmelsingh8837
@gurmelsingh8837 4 жыл бұрын
ਬਾਈ ਸਾਹਿਬ ਜੀ ਗੁਰੂ ਜੀ ਕਿਰਪਾ ਕਰਨ ਤੁਹਾਡਾ ਤਨਵਾਦ
@ranjodhsingh056
@ranjodhsingh056 5 жыл бұрын
ਸਹੀ ਜੀ ਸ਼ਾਨੂੰ ਜਾਗਣਾ ਪਿਣਾ ਜੀ ਅਾੳੂ ਅਸੀ ਰਲ ਕੇ ੲਿਸ਼ ਤਰਾ ਦੇ ਕੰਮਾ ਵਿਧਰੋ ਕਰੀੲੇ
@mukhtarsingh3581
@mukhtarsingh3581 5 жыл бұрын
ਭਾਈ ਸਾਹਿਬ ਜੀ ਤੁਹਾਡੇ ਦਿਲੋਂ ਸਿੱਖੀ ਦਾ ਪਿਆਰ ਵੇਖ ਕੇ ਖੁਸ਼ੀ ਹੋਈ ਕਿ ਅਜ ਵੀ ਸਿੱਖ ਜਿੰਦਾ ਜਮੀਰ ਵਾਲੇ ਹੈਗੇ ਨੇ । ਪਰ ਅਫਸੋਸ ਅਜ 90% ਲੋਕ ਵਿਖਾਵਾ ਕਰਦੇ ਹਨ ਜਿਸ ਦਿਨ ਲੋਕਾਂ ਵਿੱਚ ਸਮਝ ਜਾਵੇਗੀ ਫਿਰ ਇਹ ਬਾਦਲ ਇੰਸਾਂ ਤੇ ਜੁੰਡਲੀ ਲੱਭਿਆਂ ਨਹੀਂ ਲੱਭਣੀ ਵਾਹਿਗੁਰੂ ਕਿਰਪਾ ਕਰਨ
@ranvirsinghkhalsakhalsa4440
@ranvirsinghkhalsakhalsa4440 5 жыл бұрын
Wahe guru ji
@Jaswantsingh-wj1ey
@Jaswantsingh-wj1ey 4 жыл бұрын
ਸਾਨੂੰ ਮਾਨ ਹੈ ਵੀਰ ਵਡਾਲਾ ਜੀ ਤੁਹਾਡੇ ਵਰਗੇ ਜਾਗਦੀ ਜਮੀਰ ਵਾਲੇ ਪਰਚਾਰਕਾ ਤੇ ਧੰਨਵਾਦ ਜਸਵੰਤ ਸਿੰਘ ਲਾਲ ਪੁਰਾ ਜਿਲਾ ਤਰਨਤਾਰਨ
@SukhwinderSingh-ol6iq
@SukhwinderSingh-ol6iq 4 жыл бұрын
Waheguru ji waheguru g waheguru ji waheguru g waheguru ji
@punjabgalowalia5101
@punjabgalowalia5101 5 жыл бұрын
ਵਹਿਗੂਰ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਬ ਮਾਲਕ ਚੜਦੀ ਕਲਾ ਕਰੇ ਕਿਰਪਾ ਕਰੇ ਪਰਮਾਤਮਾ
@sonubehal3955
@sonubehal3955 5 жыл бұрын
ਭਾੲੀ ਜੀ ਬੁਹਤ ਚੰਗੇ ਵਿਚਾਰ ਨਾਲ ਸਬਦ ਬੋਲ ਹਨ 🙏👍👍👍👍👍
@sukhdevsinghbhullar9827
@sukhdevsinghbhullar9827 5 жыл бұрын
Wahe Guru Ji
@aulakh9276
@aulakh9276 5 жыл бұрын
ਵਾਹਿਗੁਰੂ ਜੀ ਮੇਹਰ ਕਰਨ ਕੋਮ ਤੇ
@amanpreetkaur1237
@amanpreetkaur1237 3 жыл бұрын
🙏waheguru ji 🙏
@Global2Hi2President
@Global2Hi2President 5 жыл бұрын
ਵਿਸਥਾਰਪੂਰਣ ਸਮੱਸਿਆਵਾਂ, ਗਿਆਨੀ ਜੀ ਕ੍ਰਿਪਾ ਕਰਕੇ ਹੱਲ ਵੀ ਵਧਾਓ.
@AmandeepSingh-ve3xj
@AmandeepSingh-ve3xj 3 жыл бұрын
Waheguru Ki Waheguru Ji Waheguru Ji
@surinderkaur4167
@surinderkaur4167 5 жыл бұрын
Bhai sahib ji tucci hamesha chardikala vich rho waheguru tuhanu bal bakshe tan jo tusi ehna badhlan khillaf lado sikh Kom bhai sahib ji da sath deyia guru gharan nu ehna jaliman ton mukat kraiye waheguru gi ka khalsa waheguru gi ki fateh
@gurukekregemojguruke4857
@gurukekregemojguruke4857 5 жыл бұрын
Veero. Apne jamir. Jagio. Marda Wale zindig jio
@gurukekregemojguruke4857
@gurukekregemojguruke4857 5 жыл бұрын
@Gurpreet Deol guru govind Singh Ji da Khalsa putter ho tuci.
@B33263
@B33263 5 жыл бұрын
He is so right and is brave enough to speak up unlike other ragies!Keee up good work 👍🙏
@gurtegsingh7
@gurtegsingh7 5 жыл бұрын
ਬਹੁਤ ਵਧੀਆ ਵਿਚਾਰ
@SandeepSingh-qs3fb
@SandeepSingh-qs3fb 5 жыл бұрын
ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ
@satbindersingh3976
@satbindersingh3976 5 жыл бұрын
Waheguru g punjab de lokan nu smarth bakshe
@jaswinderkhehra7191
@jaswinderkhehra7191 5 жыл бұрын
ਵਾਹਿਗੁਰੂ ਭਲਾ ਕਰੇ
@kbhatia9165
@kbhatia9165 4 жыл бұрын
Waheguru ji babaji mehar kro doosta da nash kro baba ji bhai batala sahib ji te mehar kro
@desimanku8529
@desimanku8529 5 жыл бұрын
Shii keha ji
@malkitsidhu8098
@malkitsidhu8098 5 жыл бұрын
ਭਾੲੀ ਸਾ , ਬਾਕੀ ਪਰਚਾਰਕ ਵੀ ਜੇਕਰ ਸੱਚ ਦਾ ਸਾਥ ਦੇਣ ਤਾਂ ਜਲਦੀ ਸੁਧਾਰ ਦੀ ਅਾਸ ਹੈ !
@kamaljitsingh3832
@kamaljitsingh3832 5 жыл бұрын
ਵਾਹਿਗੁਰੂ ਕੌਮ. ਨੂੰ ਚੰਗੇ ਅਾਗੂਅਾਂ ਦੀ ਅਗਵਾੲੀ ਦੇਵੇ ਸੁਮੱਤ. ਬਖਸ਼ੇ
@gurpreetchandhoke2839
@gurpreetchandhoke2839 3 жыл бұрын
So much respect for Bhai Sahib from the very first day ! Bhai Sahib bilkul sahi keh rehe ne !
@amarjitkaur6141
@amarjitkaur6141 4 жыл бұрын
Bhai Sahib wahegurukirpa tuhade te mehar karey pasu te ..sukha the kabar cheti bange guru ...kirpa karnge . Waheguru ji Baljit Singh
@harjitsingh1085
@harjitsingh1085 4 жыл бұрын
Very good Guru kirpa Kate k. C. F. Goona singh. Germny
@JasbirSingh-iq1ev
@JasbirSingh-iq1ev 5 жыл бұрын
ਧੰਨ ਕਮਾਈ ਧੰਨ ਕਮਾਈ ਗੁਰ ਸਿੱਖਾਂ ਦੀ
@gazgaz6737
@gazgaz6737 2 жыл бұрын
ਵਾਹ ਭਾਈ ਵਡਾਲਾ ਜੀ । ਸੱਚਾ ਗੁਰੂ ਕਾ ਸਿੱਖ ।
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@singhdilbag7286
@singhdilbag7286 5 жыл бұрын
Waheguru ji ka khalsa waheguru ji ke fateh
@sarbpreetsingh81
@sarbpreetsingh81 Жыл бұрын
ਵਾਹਿਗੁਰੂ ਜੀ ਬਡਾਲਾ ਸਾਹਿਬ ਨੂੰ ਲੰਬੀਆਂ ਉਮਰਾਂ, ਚੜੵਦੀ ਕਲਾ ਬਖਸ਼ੇ ਜੀ
@ghumansingh6541
@ghumansingh6541 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਦੁਨੀਆਂ ਦੇ ਲੋਕੋ ਭਾਈ ਸਾਹਿਬ ਜੀ ਦੀ ਰਸਨਾ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਬੋਲ ਰਹਿ ਹਨ ਇਕਾਗਰ ਹੋਕੇ ਸੁਣੋ ਤੇ ਹਿਰਦੇ ਵਿਚ ਵਸਾਉਣਾ ਕਰੋ ਜੀ ਗ੍ਰੰਥ ਪੰਥ ਦੀ ਰਾਖੀ ਸੰਭਾਲ ਕਰੋ ਤੇ ਸੱਚ।ਪਛਾਣ ਕਰੋ ਤੇ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ ਰਾਗੀ ਢਾਡੀ ਪ੍ਰਚਾਰਕ ਸਿੰਘਾਂ ਦੀ ਵੀ ਵਿਸ਼ੇਸ਼ ਸੰਭਾਲ ਕਰੋ ਜੀ ਰੋਮ ਰੋਮ ਰਿਣੀ ਧੰਨ ਵਾਦ ਜੀ🙏🏻🙏🏻🙏🏻🙏🏻🙏🏻
@paramjitmehroke7239
@paramjitmehroke7239 5 жыл бұрын
ਵਾਹਿਗੁਰੂ ਜੀ ਭਾਈ ਜੀ ਤੇ ਮੇਹਰ ਭਰਿਆ ਹੱਥ ਰੱਖ ਨਾ
@user-yu4gr8vr5k
@user-yu4gr8vr5k 5 жыл бұрын
ਰਾਜ ਕਰੇਗਾ ਖਾਲਸਾ
@harjindersingh3375
@harjindersingh3375 3 жыл бұрын
ਵਾਹਿਗੁਰੂ ਸਤਿਨਾਮ ਜੀ🙏
@kirandeepkaur3574
@kirandeepkaur3574 5 жыл бұрын
Waheguru ang sng sahaayi hovo ... Sachepatshah
@interiordesignersukhvinder9725
@interiordesignersukhvinder9725 5 жыл бұрын
Apni sikhi da mool astitva noo hi khatam karan noo lage saare.. Bas pesa hi importan hai enna waste.. Veerji aap jida ek ek words sahi hai.. Waheguru ji Meher karn aap ji te ese taran hi jagande raho suteyan hoya loka noo...
@navdishkaur5243
@navdishkaur5243 5 жыл бұрын
🙏🏼 🙏🏼 chardikala kala ji 💐 💐 💐 💐 💐
@shahbazpreetsingh1503
@shahbazpreetsingh1503 4 жыл бұрын
Bhai ji Waheguru ji ka khalsa,Waheguru ji ki Fateh
@jasbirsingh2252
@jasbirsingh2252 4 жыл бұрын
Wage guru ji hamesha mehar rakhan ji tuhade te. Tusi hamesha chardi kala Wich raho
@raghbbir
@raghbbir 3 жыл бұрын
Bahut Wadhia Vichar;God bless.
@SmilingBambooForest-qu8ys
@SmilingBambooForest-qu8ys 8 күн бұрын
ਵਾਹਿਗੁਰੂ ਜੀ ਰਾਜ਼ੀ ਰਹੋ
@rajwinderhundal8271
@rajwinderhundal8271 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Slow motion boy #shorts by Tsuriki Show
00:14
Tsuriki Show
Рет қаралды 10 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 22 МЛН
IQ Level: 10000
00:10
Younes Zarou
Рет қаралды 12 МЛН
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 354 М.
Bharpur Singh Balbir Archive Speech
20:45
NSYF UK
Рет қаралды 1 МЛН
Девушка великан ходит по городу #фильм #кино
0:48