ਬੀਬੀ ਛੱਡਦੇ ਪੀੜੀ ਦਾ ਪਾਵਾ, ਨੀ ਦਾਵੇ ਵਾਲੇ ਲੈ ਨੀ ਚੱਲੇ | Dhadrianwale

  Рет қаралды 1,291,579

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер
@anoopbrar1558
@anoopbrar1558 Жыл бұрын
ਬਹੁਤ ਵਧੀਆ ਮਾਂ ਦਾ ਦੁੱਖ ਪ੍ਰਗਟ ਕੀਤਾ ਸਾਰੀ ਦੁਨੀਆ ਨੂੰ ਰਵਾ ਦਿੱਤਾ ਬਹੁਤ ਰੋਣ ਆਯਾ ਗੱਲਾਂ ਸੁਣ ਕੇ ਸਾਡੀ ਵੀ ਮਾਂ ਹੀ ਸੀ
@PremsinghBrar-j5d
@PremsinghBrar-j5d 6 ай бұрын
ਭਾਈ ਸਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੀ ਮਾਂ ਜਨਮ ਦੇਣ ਵਾਲੀ ਮਾਂ ਨ ‌ਲਖ ਲਖ ਵਧਾੲਈ ਹੋਵੇ
@BindarSingh-o2g
@BindarSingh-o2g 8 ай бұрын
ਭਾਈ ਸਾਹਿਬ ਜੀ ਸਹੀ ਕਿਹਾ ਤੁਸੀਂ ਮੇਰੀ ਨਾਨੀ ਜੀ ਨੇ ਵੀ ਆਪਣੀ ਧੀ ਦੋ ਵਾਰੀ ਤੌਰੀ ਪਰ ਸਾਡੀ ਮਾਂ ਨੇ ਤਾਂ ਸਾਨੂੰ ਇੱਕ ਵਾਰੀ ਵੀ ਨੀਂ ਤੋਰਿਆ ਬਹੁਤ ਯਾਦ ਆਉਂਦੀ ਆ ਮਾਂ ਦੀ 😢😢
@KamaljitKaur-fy3uu
@KamaljitKaur-fy3uu Жыл бұрын
ਬੀਬੀ ਛੱਡ ਦੇ ਪੀੜ੍ਹੀ ਦਾ ਪਾਵਾ ਕਿ ਸਾਡਾ ਨਹੀਓਂ ਦਾਅਵਾ 😭 ਦਾਅਵੇ ਵਾਲੇ ਲੈ ਨਹੀਂ ਚੱਲੇ😭 ਸੱਚੇ ਪਾਤਸ਼ਾਹ ਇਸ ਦੁੱਖ ਤੋਂ ਉਭਰਨ ਲਈ ਸਹਾਈ ਹੋਣ ਜੀ 🙏🏻 ਆਪਣੀ ਮਿਹਰ ਕਰਨ ਜੀ 🙏🏻🙏🏻🙏🏻🙏🏻🙏🏻🙏🏻
@HarmanBrar-f5x
@HarmanBrar-f5x Жыл бұрын
ਭਾਈ ਸਾਹਿਬ ਜੀ ਨੂੰ ਪਰਮਾਤਮਾ ਚੜਦੀ ਕਲ੍ਹਾ ਚ ਰੱਖੇ ਦੁੱਖ ਸਹਿਣ ਦਾ ਬਲ ਬਖਸ਼ੇ 🙏🙏
@surjitgill662
@surjitgill662 Жыл бұрын
ਧੰਨ ਹੈ ਉਹ ਮਾਂ ਜਿਸਨੇ ਅਨਮੋਲ ਹੀਰੇ ਭਾਈ ਰਣਜੀਤ ਸਿੰਘ ਨੂੰ ਜਨਮ ਦਿਤਾ ਭਾਈ ਜੀ ਤੁਸੀ ਕੌਮ ਦੇ ਨਹੀ ਮੁਲਕ ਦੇ ਯੋਧੇ ਤੇ ਅਨਮੋਲ ਹੀਰੇ ਹੋ ਭਾਈ ਜੀ ਆਪਣੀ ਸਿਹਤ ਦਾ ਖਿਆਲ ਰਖੋ ਖਿੜੇ ਰਹੋ ਹਮੇਸ਼ਾਂ ਸਾਨੂਂ ਹੌਸਲਾ ਦੇਣ ਵਾਲਿਉ
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਨਮ ਦੇਣ ਵਾਲੀ ਮਾਂ ਤੈਨੂੰ ਸਦਾ ਨਮਸਕਾਰ। ਵਾਹਿਗੁਰੂ ਜੀ।।😢
@wildjam4373
@wildjam4373 Жыл бұрын
ਮੇਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਭਾਈ ਸਾਹਿਬ ਜੀ ਨੂੰ ਇਸ ਦਰਦਭਰੇ ਵੇਲੇ ਨੂੰ ਝੱਲਣ ਦਾ ਬਲ ਬਖਸ਼ਣ 🥺🥺❤️❤️🙌🙌🙌
@ErKing-vi8dz
@ErKing-vi8dz Жыл бұрын
ਭਾਈ ਸਾਹਿਬ ਜੀ ਤੁਸੀ ਇਸ ਵਾਰ ਬਹੁਤ feelings ਨਾਲ ਬੋਲ ਰਹੇ ਹੋ । ਅੱਗੇ ਵੀ ਤੁਸੀ ਕਾਫੀ ਵਾਰ ਮਾਂ (ਮਾਵਾਂ) ਤੇ ਦੀਵਾਨ ਚ ਗੱਲ ਕਰੀ ਆ ਜੀ।
@GurjeetSinghAnkush
@GurjeetSinghAnkush Жыл бұрын
ਭਾਈ ਸਾਹਿਬ ਜੀ ਸਦਾ ਜੀਉੰਦੇ ਵੱਸਦੇ ਰਹੋ, ਤੁਹਾਡੀ ਮਾਂ ਨੂੰ ਜੇ ਮੈਂ ਮਿਲਿਆ ਹੁੰਦਾ ਇਕ ਨੀਂ ਸੌ ਬਾਰ ਪੈਰ ਧੋ ਕੇ ਪੀਂਦਾ, ਜਿੰਨਾਂ ਨੇ ਤੁਹਾਡੇ ਜਿਹਾ ਹੀਰਾ ਜੰਮਿਆ ਤੇ ਕੌਮ ਦੀ ਝੋਲੀ ਪਾਇਆ❤❤❤❤
@pappubaba1234
@pappubaba1234 Жыл бұрын
ਮਾਂ ਜੱਗ ਤੋਂ ਸੋਹਣੀ ਏ ਮਾਂ ਰੱਬ ਤੋਂ ਸੋਹਣੀ ਏ ਮਾਂ ਪਾਣੀ ਤੋਂ ਸੋਹਣੀ ਏ ਮਾਂ ਫੁੱਲਾਂ ਤੋਂ ਸੋਹਣੀ ਏ ਮਾਂ ਨਾਜ਼ੁਕ ਕਲੀਆਂ ਤੋਂ ਏ 😢😢😢😢😢😢😢😢😢😢😓😓😥😭😭😭😭
@yashandhaliwal
@yashandhaliwal Жыл бұрын
ਮਾਤਾ ਦੇ ਤੁਰ ਜਾਣ ਦਾ ਬਹੁਤ ਅਫਸੋਸ ਹੈ ਭਾਈ ਸਾਹਿਬ ਜੀ ਬਲਕਾਰ ਸਿੰਘ ਧਾਲੀਵਾਲ ਪਿੰਡ ਅੱਚਾੜਿਕੀ ਜਿਲਾ ਫਾਜਿਲਕਾ
@sukhdevbansal8807
@sukhdevbansal8807 Жыл бұрын
ਭਾਈ ਸਾਹਿਬ ਜੀ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ ਮਾਤਾ ਜੀਦੇ ਵਿਛੋੜੇ ਦਾ ਦੁੱਖ ਸਹਿਣ ਦਾ ਬਲ ਬਖਸ਼ੇ 🙏🙏
@sukhjindersandha22
@sukhjindersandha22 Жыл бұрын
ਪ੍ਰਣਾਮ ਉਸ ਮਾਂ ਨੂੰ ਜੋ ਇਨਾਂ ਸੂਝਵਾਨ ਇਨਸਾਨ ਸਾਨੂੰ ਦਿੱਤਾ ❤ ਮਾਂ ਮਾਂ ਹੁੰਦੀ ਏ
@hoteldivine2506
@hoteldivine2506 Жыл бұрын
ਧੰਨ। ਹੈ ਉਹ ਮਾਂ। ਜਿੰਨ੍ਹਾਂ ਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਹੈ। ਜੀ। ਭਾਈ ਸਾਹਿਬ ਜੀ ਸਭਨਾਂ ਨੂੰ।ਕੈਮ। ਰਹਿਣਾ ਸਿਖਾਉਂਦੀਆਂ ਹਿੰਮਤ ਦਿੰਦੇ ਹੈ।ਜੀ।।
@gurjeetkaur9238
@gurjeetkaur9238 Жыл бұрын
ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਸਾਂਝੀ ਕਰਦੀ ਆਂ ਜੀ 🙏ਕੌੜਾ ਸੱਚ ਦੱਸਿਆ ਭਾਈ ਸਾਹਿਬ ਜੀ ਬੀਬੀ ਛੱਡ ਨੀ ਮੰਜੀ ਦਾ ਪਾਵਾ ਜੋਰਾਂ ਵਾਲੇ ਲੈ ਨੀ ਚੱਲੇ ਸੱਚਮੁਚ ਵਾਹਿਗੁਰੂ ਅੱਗੇ ਕੋਈ ਜੋਰ ਨੀ ਸ਼ੁਕਰਾਨਾਂ ਜੀ ਉਹਦੀ ਰਜਾ ਰਹਿਣਾ ਹੀ ਜਿੰਦਗੀ ਆ 🙏
@jasvindersingh1556
@jasvindersingh1556 Жыл бұрын
@officialguri888
@officialguri888 Жыл бұрын
Hlo ji
@IqbalSingh-ub9vl
@IqbalSingh-ub9vl Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਬਹੁਤ ਦੁਖ ਲਗਿਆ ਜੀ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਿਛੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਾਰੀ ਸੰਗਤ ਅਤੇ ਭਾਈ ਸਾਹਿਬ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ ਵਾਹਿਗੁਰੂ ਜੀ
@santdadusahib5077
@santdadusahib5077 Жыл бұрын
ਵਿਛੋੜਾ ਤਾਂ ਹੈ ਈ ਦੁਖਦਾਈ ਹੈ.ਪਰ ਮਾਂ ਦਾ ਵਿਛੋੜਾ ਅਤਿ ਦੁਖਦਾਈ ਹੈ.ਰੱਬ ਕਰੇ ਸਭ ਦੀਆਂ ਮਾਂਵਾਂ ਸਦਾ ਜਿਉਂਦੀਆਂ ਰਹਿਣ
@sukhpreetsidhu3188
@sukhpreetsidhu3188 Жыл бұрын
ਮਾਂ ਬਾਪ ਤੋ ਬਾਅਦ ਕੋਈ ਨਹੀ ਵੀਰ ਮੇਰੇ ਬਹੁਤ ਦੁੱਖ ਹੋਇਆ
@gurpyarsingh4780
@gurpyarsingh4780 Жыл бұрын
ਧੰਨ ਹੈ ਉਹ ਮਾਤਾ ਭਾਈ ਸਾਹਬ ਜੀ ਦੀ ਜਿਸ ਨੇ ਉਸ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਨੇ ਦੁਨੀਆਂ ਨੂੰ ਜੀਵਨ ਜਿਉਣ ਦੀ ਜਾਂਚ ਸਿਖਾਈ
@DharmPal-mv4mh
@DharmPal-mv4mh Жыл бұрын
ਭਾਈ ਸਾਹਿਬ ਦੀ ਕਥਾ ਵਿੱਚੋ ਮਾਂ ਦਾ ਦਰਦ ਝਲਕਦਾ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ
@gurmaizkaur-co6zo
@gurmaizkaur-co6zo Жыл бұрын
Tuhade vicho hor kise. Di Maa nhi gai? Ih Sikh. Dinishaninhi kalgia wala putra dekol passa vat ke gai ci
@Singh-ok6fc
@Singh-ok6fc Жыл бұрын
​@@gurmaizkaur-co6zobhra ji oh khud parmatma c . Tusi na galt Galla kro changa nhi lgda
@gurmaizkaur-co6zo
@gurmaizkaur-co6zo Жыл бұрын
@@Singh-ok6fc jo prabh keno so bhal. Manio. Ih sumat. Sadhu t pai
@sarabsingh5487
@sarabsingh5487 Жыл бұрын
​@@Singh-ok6fcright 👍
@laddicheema2816
@laddicheema2816 Жыл бұрын
🙏🙏
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bittusamra2530
@bittusamra2530 Жыл бұрын
ਭਾਈ। ਸਾਹਿਬ। ਦੀ। ਕਥਾ। ਵਿੱਚ । ਮਾਂ। ਦਾ। ਦਰਦ। ਹੈ। ਵਾਹਿਗੁਰੂ। ਚਰਨ। ਰੱਖ ਾ। ਬਿੱਟੂ ਲੋਹਾ ਖੇੜਾ ਜੀ
@amandeepmatta469
@amandeepmatta469 Жыл бұрын
ਮਾਵਾਂ ਬਿਨ ਬੱਚਿਆਂ ਦਾ ਕਦੇ ਸਰ ਨਹੀਂ ਸਕਦਾ ਮਾਵਾਂ ਜਿੰਨਾ ਫ਼ਿਕਰ ਕੋਈ ਵੀ ਕਰ ਨਹੀਂ ਸਕਦਾ...!
@hksarah9181
@hksarah9181 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਕਸੇ ਅਸੀਂ ਤੁਹਾਡੇ ਕਹੇ ਹੌਏ ਬਚਨਾਂ ਤੇ ਚਲ ਸਕੀਏ🙏
@Daljotsinghpb11
@Daljotsinghpb11 Жыл бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਜਗ੍ਹਾ bakshio
@vindirkaur9391
@vindirkaur9391 Жыл бұрын
ਧੰਨ ਹੈ ਮਾਤਾ ਜੀ ਜਿਹਨਾਂ ਨੇ ਭਾਈ ਸਾਹਿਬ ਜੀ ਵਰਗੇ ਅਨਮੋਲ ਹੀਰੇ ਨੂੰ ਜਨਮ ਦਿੱਤਾ ਵਾਹੇਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਵਿੱਚ ਰਖਣਾ ਜੀ🙏🙏
@gurwinderchatha3666
@gurwinderchatha3666 Жыл бұрын
ਮਾ ਵਾਲਾ ਮਾੜਾ ਹੋਇਆ ਪਰ ਇਹ ਢਡਰੀ ਸਿਰੇ ਦਾ ਚਵਲ ਬੰਦਾ
@BalkarSingh-nf2oh
@BalkarSingh-nf2oh Жыл бұрын
Wmk 🙏
@ranjitkaur3505
@ranjitkaur3505 Жыл бұрын
​@@BalkarSingh-nf2ohà
@gandhigroupgandhi1481
@gandhigroupgandhi1481 Жыл бұрын
​@@gurwinderchatha3666ਚਵਲ ਤਾਂ ਤੂੰ a ਜਿਹੜਾ ਕੁੱਤੇ ਵਾਂਗ ਭੌਂਕਣ ਆ ਗਿਆ
@KamaljeetKaur-hj9ic
@KamaljeetKaur-hj9ic Жыл бұрын
Mmmmm
@PreetSingh-lm6rt
@PreetSingh-lm6rt 7 ай бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ ਭਾਈ ਸਾਹਿਬ ਜੀ ਨੂੰ
@JaswinderSingh-kt9yc
@JaswinderSingh-kt9yc Жыл бұрын
ਧੰਨ ਮਾਈ ਤੇਰੀ ਵੱਡੀ ਕੁਮਾਈ ਵਾਹਿਗੁਰੂ ਜੀ
@punjabsingh1710
@punjabsingh1710 Жыл бұрын
ਬਾਬਾ ਜੀ ਇਸ ਤਰਾਂ ਕਿਸੇ ਕਥਾਵਾਚਕ ਨੇ ਨਹੀ ਸਮਝਾਇਆ ਵਾਹਿਗੁਰੂ ਪਾਤਸ਼ਾਹ ਆਪ ਤੇ ਮਿਹਰ ਭਰਿਆ ਹੱਥ ਰਖੇ
@gursharankaur8951
@gursharankaur8951 Жыл бұрын
ਇਹਨੂੰ ਕਥਾ ਨੀ ਕਹਿੰਦੇ ਏਦਾ ਦੀਆ ਗਲਾਂ ਪਿੰਡ de ਲੋਕ ਪਿੱਪਲ ਥੱਲੇ ਬੈਠੇ ਕਰਦੇ ਹੁੰਦੇ
@punjabsingh1710
@punjabsingh1710 Жыл бұрын
@@gursharankaur8951 ਬਾਣੀ ਵਿਚ ਤਾਂ ਗੁਰੂ ਸਾਹਿਬ ਨੇ ਰਿਸ਼ਤੇ ਵੀ ਦੱਸੇ ਨੇ ਸਹੁਰੇ ਬਾਰੇ ਦੱਸਿਆ ਦੇਵਰ ਦਾ ਰਿਸ਼ਤਾ ਦੱਸਿਆ ਜੇਠ ਦਾ ਰਿਸ਼ਤਾ ਦੱਸਿਆ ਗੱਲ ਸਮਝ ਦੀ ਹੈ
@akshhhh263
@akshhhh263 Жыл бұрын
​@@punjabsingh1710ਇਹ ਗੁਰਬਾਣੀ ਪੜ ਰਿਹਾ ਵਧੀਆ ਇਹ ਤਾਂ ਹਲਕੀਆਂ ਫੁਲਕੀਆਂ
@ArnavSandhu-lw9jk
@ArnavSandhu-lw9jk Жыл бұрын
ਧੰਨ ਹੈ ਉਹ ਮਾਤਾ ਜਿਨਾਂ ਦੇ ਪੁੱਤਰ ਸੰਤ ਸਿਪਾਹੀ ਹੋਵੇ ਸੱਚ ਬੋਲਣ ਵਾਲੇ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@prabhsidhu2496
@prabhsidhu2496 Жыл бұрын
Dhan Ranjit Singh ji waheguru Ji wada ❤️deve ma da surg ch jave Ranjit Singh chardi klla vakhse 😭🙏🙏🙏🙏🙏🌹
@JagjitSinghBhatti-ov9cj
@JagjitSinghBhatti-ov9cj Жыл бұрын
😢😢😢😢😮😮😮😮bi shaiab
@DarshanSingh-qq9gh
@DarshanSingh-qq9gh Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣਾ ਧੰਨ ਧੰਨ ਮਾਤਾ ਪਰਮਿੰਦਰ ਕੌਰ ਜੀ ਨੂੰ ਕੋਟਿ ਕੋਟਿ ਨਮਸਕਾਰ
@mansisharma9467
@mansisharma9467 Жыл бұрын
ਵਾਹਿਗੁਰੂ ਜੀ ਕਾ ਖਲਾਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਧੰਨ ਨੈ ਭਾਈ ਸਾਹਿਬ ਜੀ ,ਮਾਹਾਨ ਮਾਤਾ ਜੀ ਦੀ ਕੂੱਖਓ ਜਨਮ ਲਿਆ ਵਾਹਿਗੁਰੂ ਜੀ ਓੂਨਾ ਨੂੰ ਆਪਣੇ Heart ♥️ ਵਿੱਚ ਸਾਧਨ ਦੈਣ ਵਾਹਿਗੁਰੂ ਜੀ✨🕊✨🤍✨RIP 🙏🏻🙏🏻🥲
@hoteldivine2506
@hoteldivine2506 Жыл бұрын
ਭਾਈ ਸਾਹਿਬ ਜੀ।। ਹੌਂਸਲਾ ਰੱਖੋ ਜੀ। ਹਿੰਮਤ ਨਾ ਹਾਰੀ। ਜੀ। ਆਪਣੀ ਸਿਹਤ ਦਾ ਪੂਰਾ-ਪੂਰਾ ਧਿਆਨ ਰੱਖੋ ਜੀ।।
@RanjitKaur-q9w
@RanjitKaur-q9w Жыл бұрын
ਭਾਈ ਸਾਹਿਬ ਜੀ ਤੇ ਕਿਰਪਾ ਰੱਖੀ ਵਾਹਿਗੁਰੂ 🙏🙏ਵਾਹਿਗੁਰੂ ਭਾਈ ਸਾਹਿਬ ਦੀ ਚੜਦੀ ਕਲਾ ਰੱਖੀ ਕਦੇ ਵੀ ਡੋਲਣ ਨ ਦੇਣਾ ਭੈਣ ਦਾ ਪਿਆਰ ਹਮੇਸ਼ਾ ਨਾਲ
@ekamjotsingh8568
@ekamjotsingh8568 Жыл бұрын
ਬਾਬਾ ਜੀ ਅਸੀਂ ਵੀ ਆਪਣੀ ਮਾਂ ਨੂੰ ਤੋਰੀਆ ਉਸ ਸਮੇਂ ਜਦ ਸਾਡਾ ਟੈਮ ਠੀਕ ਹੋਇਆ ਦੁੱਖ ਇੰਨਾਂ ਹੁੰਦਾ ਮਾਂ ਦਾ ਕੀ ਰੱਬ ਸਾਨੂੰ ਵੀ ਲੈ ਜਾਦਾ ਮਾਂ ਦਾ ਦਰਜਾ ਰੱਬ ਦਾ ਦਰਜਾ ਹੁੰਦਾ ਬਾਈ ਸਾਹਿਬ ਜੀ ਬਹੁਤ ਦੁੱਖ ਲੱਗਿਆ ਮਾਂ ਦਾ
@saabsingh1898
@saabsingh1898 Жыл бұрын
👍👍👍
@amrishmidha8379
@amrishmidha8379 10 ай бұрын
😊lp😅
@hirasingh1624
@hirasingh1624 10 ай бұрын
😂😂
@sufibalbirofficial
@sufibalbirofficial Жыл бұрын
ਮੈਂ ਵੇਖਿਆ ਨਹੀ ਪਰ ਸੁਣਿਆ ਏ ਰੱਬ ਸੋਹਣਾ ਏ ਉਹ ਬਿਲਕੁਲ ਮੇਰੀ ਮਾਂ ਦੇ ਵਰਗਾ ਈ ਹੋਣਾ ਏ !! ਭਾਈ ਸਾਹਿਬ ਆਪ ਜੀ ਦੇ ਮਾਤਾ ਜੀ ਦੇ ਵਿਛੋੜੇ ਦਾ ਬਹੁਤ ਅਫ਼ਸੋਸ ਹੈ 🙏🙏 -ਸੂਫ਼ੀ ਬਲਬੀਰ
@jasn9900
@jasn9900 Жыл бұрын
Bhai Saab, your mother has a very cute face. Only people have that the one has God harts
@surjitkaur9965
@surjitkaur9965 Жыл бұрын
Babag hasa korg parmata sab tak kara ga
@KuldeepKaur-ec3pt
@KuldeepKaur-ec3pt Жыл бұрын
Thuade sunehye ton vadh vohut loki apne maa baap nu pyar krn lgg gye veer ji....... Sachi hun sanskar vale din dekh k lgeya maa baap torne kine aukhe a😢😢😢
@rajwinderkaur-ps4qo
@rajwinderkaur-ps4qo Жыл бұрын
ਬਾਬਾ ਜੀ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 😌😌🙏🙏😢😢
@sukhdevsinghaulakh5346
@sukhdevsinghaulakh5346 Жыл бұрын
🙏 ਭਾਈ ਸਹਿਬ ਜੀ ਜਿਸ ਦਿੰਨ ਮੇਰੀ ਮਾਤਾ ਜੀ ਇਸ ਦੁਨੀਆ ਤੋ ਚਲੇ ਗਏ ਮੇਰੇ ਸਾਹਮਣੇ ਚਲੇ ਅੱਜ ਮੇਰਾ ਦੁਖ ਫੇਰ ਹਰਾ ਹੋ ਗਿਆ ਜੀ
@ManjitKaur-wl9hr
@ManjitKaur-wl9hr Жыл бұрын
ਬਿਲਕੁਲ ਜੀ, ਜ਼ਿੰਦਗੀ ਬਹੁ ਰੰਗੀ ਹੈ, ਇਹਦੇ ਰੰਗਾਂ ਦਾ ਭੇਦ ਨਹੀਂ ਪਾਇਆ ਜਾ ਸਕਦਾ 🙏🙏
@amarjitkaur34
@amarjitkaur34 Жыл бұрын
❤❤❤❤❤
@dilbagsinghchananka4525
@dilbagsinghchananka4525 Жыл бұрын
ਵਾਹਿਗੁਰੂ ਅੱਜ ਪੱਥਰ ਦਿਲ ਵੀ ਪਿਗਲ ਗਿਆ ਬਹੁਤ ਰੋਇਆ ਮੈ
@dhamidhami9029
@dhamidhami9029 Жыл бұрын
ਵਾਹ ਸਿੰਘ ਸਾਹਿਬ ਜੀ ਜਿਓਦੇ ਵੱਸਦੇ ਰਹੋ
@ManjitKaur-bu2ox
@ManjitKaur-bu2ox Жыл бұрын
ਬਾਬਾ ਜੀ ਤੁੱਹਾਡੇ ਵਾਂਗ ਮੇਰੀ ਮਾਂ ਮਰੀ ਨੂੰ ਚਾਰ ਮਹੀਨੇ ਹੇ ਗਏ ਹਨ ਮੈਨੂੰ ਵੀ ਇੰਜ ਲੱਗਦਾ ਸੀ ਕਿ ਮੇਰੀ ਮਾਂ ਬਿਨਾ ਮੇਰੀ ਦੁਨੀਆ ਹੀ ਉੱਜੜ ਗਈ
@gurbanikirtanstatus428
@gurbanikirtanstatus428 Жыл бұрын
Meri maa nu 17 saal ho gye ji
@HarjeetSingh-nn6ur
@HarjeetSingh-nn6ur Жыл бұрын
ਭਾਈ ਸਾਹਿਬ ਜੀ ਤੁਸੀ ਤਾ ਅੱਜ ਰਵਾ ਤਾ ਮੈਨੂੰ ਪੱਥਰ ਚੋ ਪਾਣੀ ਸਿਮੇਆ ਅੱਜ ਮੇਰੀ ਛੋਟੀ ਉਮਰ ਚ ਮੇਰੀ ਮਾਂ ਦੀ ਮੌਤ ਹੋਗੀ ਸੀ ਮੈ ਲੋਕ ਲੱਜ ਕਰਕੇ ਕਦੇ ਰੋਈਆ ਨੀ ਕੇ ਕਮਜੋਰ ਨਾ ਸਾਬਤ ਹੋਜਾ ਕਿਉਕੇ ਜੁਮੇ ਦਾਰੀਆ ਬਹੁਤ ਸੀ ਮੋਢੇਆ ਤੇ ਤੇ ਅੱਜ ਭੁੱਬਾ ਮਾਰ ਰੋਈਆ ਜੀ ਵਾਹਿਗੁਰੁ ਜੀ 🙏
@luckykamboj2069
@luckykamboj2069 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਬੜਾ ਦੁੱਖ ਲੱਗਿਆ ਮਾਤਾ ਜੀ ਦਾ ਜਾਣ ਦਾ
@dalvirsingh-vh7uc
@dalvirsingh-vh7uc Жыл бұрын
ਬਾਬਾ ਜੀ ਬਹੁਤ ਦਰਦ ਹੋੲਿਆ ਬਾਬਾ ਤਹਾਨੂੰ ਦੇਖ ਕੇ ਰੋਣਾ ਹੀ ਆੲੀ ਜਾਦਾ😭😭🙏🙏
@Sukhwinderkaur-zi1dw
@Sukhwinderkaur-zi1dw Жыл бұрын
😂😂😂😂🙏🙏
@balwindercheema4917
@balwindercheema4917 Жыл бұрын
ਬਹੁਤ ਸੁੰਦਰ ਹੈ ਪਰਮੈਸਰ ਦੁਆਰ ਗੁਰੂ ਘਰ ਵਾਹਿਗੁਰੂ ਕਿਰਪਾ ਕਰੇ
@Jotttt907
@Jotttt907 Жыл бұрын
ਸਾਨੂੰ ਹੀਰਾ ਦੇ ਕੇ ਆਪ ਚਲੇ ਗਏ ਮਾਤਾ ਜੀ ਤੁਹਾਡੀ ਕੁੱਖ ਨੂੰ ਸਲਾਮ ਆ
@aishmeetsahi6093
@aishmeetsahi6093 Жыл бұрын
ਬਾਬਾ ਜੀ ਤੁਹਾਡਾ ਦੁਖ ਬਹੁਤ ਏ ਬਾਬਾ ਜੀ ਤੁਹਾਡੀ ਕਥਾ ਸੁਣ ਕੇ ਬਹੁਤ ਰੋਣਾਂ ਆਉਂਦਾ ਮਾਂ ਬਿਨਾਂ ਕੋਈ ਨਹੀਂ ਪੁੱਛਦਾ ਮਾਂ ਤਾਂ ਮਾਂ ਹੁੰਦੀ ਏ ❤
@dhiansingh1133
@dhiansingh1133 Жыл бұрын
ਭਾਈ ਸਾਹਿਬ ਜੀ ਜਦੋਂ ਕੋਈ ਚੜ੍ਹਾਈ ਕਰ ਜਾਵੇ ਤਾਂ ਅਸੀਂ ਆਪਣੀ ਧੀ ਯਾ ਜਵਾਈ ਤੋਂ ਸ਼ਮਸ਼ਾਨ ਘਾਟ ਦੇ ਕਾਰਜ਼ ਫੂਲਾਂ ਦੇ ਕਾਰਜ ਵਿੱਚ ਕੋਈ ਪੈਸਾ ਟਕਾ ਨਹੀਂ ਲੈਂਦੇ ਕਿਉਂਕਿ ਧੀ ਓਹੀ ਭਾਗਾਂ ਵਾਲੀ ਜਿਹੜੀ ਆਪਣੇ ਸੌਹਰਿਆ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਯਾਤਰਾ ਕਰੇ ਜੀ
@KaranveersinghDullat-ey4nm
@KaranveersinghDullat-ey4nm Жыл бұрын
ਵਾਹਿਗੁਰੂ ਜੀ ਭਾਈ ਜੀ ਨੂੰ ਹਿਮਤ ਬਖਸ਼ਣ
@sukhdevsinghsukhdevsinghkh8209
@sukhdevsinghsukhdevsinghkh8209 Жыл бұрын
ਭਾਈ ਸਹਿਬ ਜੀ ਹੋਸਲਾ ਰੰਖੋ ਜੀ ਮਾਤਾ ਦਾ ਜਾਣਾ ਬਹੁੱਤ ਦੁੱਖ ਵਾਲੀਗੱਲ ਹੈ ਧੰਨ ਹੈ ਮਾਤਾ ਜੀ ਜਿਸ ਨੇ ਹਿਰੇ ਨੁੰ ਜਨਮ ਦਿੱਤਾ ਜੀ ਸੁਖਦੇਵ ਸਿੰਘ ਖੱਟੜਾ
@jashanpreetsinghdhaliwal8705
@jashanpreetsinghdhaliwal8705 Жыл бұрын
ਇਹ ਆ ਅਸਲੀ ਗੁਰਬਾਣੀ ਦਾ ਪ੍ਰਚਾਰ ...ਸ਼ਾਬਾਸ਼
@charanjeetkaur8483
@charanjeetkaur8483 Жыл бұрын
ਧੰਨ ਮਾਤਾ ਜੀ ਤੁਸੀ ਅਨਮੋਲ ਹੀਰੇ ਨੂੰ ਜਨਮ ਦਿੱਤਾ 😭
@HarpreetKaur-sw5zm
@HarpreetKaur-sw5zm Жыл бұрын
😂😂😂😂😂
@akshhhh263
@akshhhh263 Жыл бұрын
ਕਿਉਂ ਭਾਈ ਤਾਰੂ ਸਿੰਘ ਆ
@AnupSingh-p9b
@AnupSingh-p9b Жыл бұрын
ਭਾਈ ਸਾਹਿਬ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@sunitarani3073
@sunitarani3073 Жыл бұрын
ਧੰਨ ਹੈ ਉਹ ਮਾਂ ਜਿਨ੍ਹਾਂ ਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਵਾਹਿਗੁਰੂ ਜੀ 🙏🏻🙏🏻
@gurtejguri7288
@gurtejguri7288 Жыл бұрын
ਭਾਈ ਸਾਹਿਬ ਜੀ ਨੇ ਅੱਜ ਤੱਕ ਕਿਸੇ ਧਰਮ ਦੀ ਨਿੰਦਿਆ ਨਹੀਂ ਕੀਤੀ
@AmanmeetSingh-p9j
@AmanmeetSingh-p9j Жыл бұрын
ਭਾਈ ਸਾਹਿਬ ਦੀ ਕ‌ਥਾ ‌ ਵਿੱਚੋਂ ਮਾਂ ਦਾ ਦਰਦ ਝਲਕਦਾ ਵਾਹਿਗੁਰੂ ਜੀ
@Jotttt907
@Jotttt907 Жыл бұрын
Waheguru Ji maa ਤਾਂ ਮਾਂ ਹੁੰਦੀ ਆ
@jagdevbawa6577
@jagdevbawa6577 Жыл бұрын
ਭਾਈ ਸਾਹਿਬ ਜੀ ਮੈਂ ਜਾਂ ਤਾਂ ਉਦੋਂ ਰੋਇਆ ਸੀ ਜਦੋਂ ਮੇਰਾ ਬਾਪੂ ਇਸ ਦੁਨੀਆਂ ਤੋਂ ਗਿਆ ਸੀ ਫੇਰ ਮਾਂ ਨੂੰ ਤੋਰਨ ਵੇਲੇ ਜਾਂ ਮੈਂ ਤੁਹਾਡੇ ਮਾਤਾ ਜੀ ਦੇ ਸੰਸਕਾਰ ਵੇਲੇ ਕਹੇ ਬਚਨ ਸੁਣ ਬਹੁਤ ਰੋਇਆ ਸੀ ਜੀ 😭😭
@sarabsingh5487
@sarabsingh5487 Жыл бұрын
ਧੰਨ ਹੈ ਉਹ ਮਾਤਾ ਜਿਹਨਾਂ ਨੇ ਅਨਮੋਲ ਹੀਰੇ ਨੂੰ ਜਨਮ ਦਿੱਤਾ ਹੈ 🙏 ਧੰਨ ਹੈ ਧੰਨ ਹੈ ਧੰਨ ਹੈ
@RajuSingh-dw6px
@RajuSingh-dw6px Жыл бұрын
ਧੰਨ ਧੰਨ ਮਾਂ ਤੇਰੇ ਵਰਗਾ ਹੋਰ ਨਾ ਕੋਈ
@DilbagSingh-kg4qc
@DilbagSingh-kg4qc Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KulwantSingh-qx7qh
@KulwantSingh-qx7qh Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਭਾਣਾ ਮੰਨਣ ਵਲ ਬਖਸ਼ਣ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪਰ ਇਹ ਕੁਦਰਤ ਦਾ ਨਿਯਮ ਹੈ ਇਸ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ਬਹੁਤ ਦੁੱਖ ਹੋਇਆ ਬਾਬਾ ਜੀ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਲੰਬੀ ਉਮਰ ਬਖਸ਼ਣ ਜੀ
@39ekamveersinghrandhawa3b4
@39ekamveersinghrandhawa3b4 Жыл бұрын
ਬਾਬਾ ਜੀ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਬਹੁਤ ਦੁੱਖ ਹੋਇਆ ਵਹਿਗੂਰ ਜੀ ਉਨ੍ਹਾਂ ਨੂੰ ਆਪਣੇ ਚਰਨਾ ਚੋ ਨਿਵਾਸ ਦੇਣ ਮੇਰੇ ਵੀ ਮੰਮੀ ਤੇ ਪਾਪਾ ਸ਼ਾਨੂੰ ਛੱਡਕੇ ਇਸ ਦੁਨੀਆਂ ਤੋਂ ਚਲੇ ਗਏ ਜਦੋਂ ਅਸੀਂ ਅਜੇ ਛੋਟੇ ਸਾ ਮਾਤਾ ਤੇ ਪਿਤਾ ਦਾ ਜਾਣ ਦੁੱਖ ਸਭ ਤੋਂ ਵੱਡਾ ਵਹਿਗੂਰ ਜੀ ਹਰ ਕਿਸੇ ਦਾ ਮਾਤਾ ਤੇ ਪਿਤਾ ਠੀਕ ਠਾਕ ਰਹਿਣ ਹਰਵਿੰਦਰ ਕੌਰ ਰੰਧਾਵਾ ਮੁੰਬਈ
@IqbalSingh-ub9vl
@IqbalSingh-ub9vl Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਦੁਖ ਲਗਿਆ ਜੀ ਮਾਤਾ ਜੀ ਅਕਾਲ ਚਲਾਣੇ ਦਾ 😢😢😢😢😢
@PunjabiSongBlast
@PunjabiSongBlast Жыл бұрын
ਧੰਨ ਹੋ ਭਾਈ ਸਾਹਿਬ ਜੀ ਤੁਸੀਂ ❤️💙❤️
@sanjaykakkar1321
@sanjaykakkar1321 Жыл бұрын
🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🏻
@BalwinderSingh-wo6wh
@BalwinderSingh-wo6wh Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ
@lovesingh8730
@lovesingh8730 Жыл бұрын
ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ
@pritpalsingh8317
@pritpalsingh8317 Жыл бұрын
ਇਹ ਮਾਂ ਧੰਨਤਾ ਦੇ ਯੋਗ ਜਿੰਨਾਂ ਦੇ ਅਕਾਲ ਚਲਾਣੇ ਤੋਂ ਵੀ ਹਜਾਰਾਂ ਸੰਗਤਾਂ ਨੂੰ ਅਗਵਾਈ ਮਿਲੀ, ਸਿੱਖਿਆ ਮਿਲੀ ਕਿ ਆਪਣੇ ਮਾਂ ਬਾਪ ਨੂੰ ਪਿਆਰ ਸਤਿਕਾਰ ਸਹਿਤ ਰੱਖੋ ਤੇ ਸੇਵਾ ਸੰਭਾਲ ਕਰੋ ! ਜਿੱਥੇ ਮੌਤ ਤੇ ਦੁੱਖ ਹੋਇਆ ਉਥੇ ਇਸ ਸਿਖਿਆ ਤੋਂ ਢੇਰ ਸਾਰੀਆਂ ਖੁਸੀ਼ਆਂ ਤੇ ਸਿਖਿਆ ਵੀ ਮਿਲੀ! ਧੰਨਵਾਦ! 🙏🙏
@kmehta5119
@kmehta5119 Жыл бұрын
ਬਹੁਤ ਦੁਖੀ ਹੋਇਆ ਪਿਆ ਦਿਲ 😢😢😢😢
@ਸੱਤਪਾਲਸਿੰਘਸਮਾਜਸੇਵਾਪ੍ਦਾਨ
@ਸੱਤਪਾਲਸਿੰਘਸਮਾਜਸੇਵਾਪ੍ਦਾਨ Жыл бұрын
ਮਾਂ ਤਾਂ ਮਾਂ ਹੁੰਦੀ ਹੈ। ਭਰਾਵੋ
@ManjitKaur-lu7oy
@ManjitKaur-lu7oy Жыл бұрын
ਹੈਰੀ ਵੀਰ ਬਲਵੰਤ ਮਾਨ ਵੀਰ ਗੂਰਜਟ ਵੀਰ ਪਰਮਜੀਤ ਸਿੰਘ ਗਿਲ ਵੀਰ ਜੀ ਤੇ ਜਗਤਾਰ ਵੀਰ ਜੀ ਮਨਜੀਤ ਸੈਪਲਾ ਤੋ ਸਤ ਸ੍ਰੀ ਅਕਾਲ ਜੀ।
@Paramjitsingh-on5eo
@Paramjitsingh-on5eo Жыл бұрын
🙏🙏
@balwinderkaur7939
@balwinderkaur7939 Жыл бұрын
ਧੰਨ ਤੇਰੀ ਮਾਇਆ ਜੀਹਨੇ ਤੈਨੂੰ ਜਾਇਆ
@ManjitKaur-lu7oy
@ManjitKaur-lu7oy Жыл бұрын
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਨੂੰ ਸਤ ਸ੍ਰੀ ਅਕਾਲ ਜੀ
@AmandeepKaur-ju1zy
@AmandeepKaur-ju1zy Жыл бұрын
🙏 ਸਭ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਭ ਦਾ ਭਲਾ ਕਰੇ ਜੀ ।
@singh2251
@singh2251 Жыл бұрын
ਵਹਿਗੁਰੂ ਜੀ
@JotgillMogapunjab
@JotgillMogapunjab Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sunnymaan3039
@sunnymaan3039 2 ай бұрын
Waheguru ji🙏🙏👏👏💛💛❤❤
@baljeetsandhubitta3947
@baljeetsandhubitta3947 Жыл бұрын
ਮਾਂਵਾਂ ਰੱਬ ਦਾ ਰੁਪ ਹੁੰਦੀਆਂ ਹਨ ਮਾਂ ਬਿਨ੍ਹਾਂ ਕੋਈ ਵੀ ਧੀਆਂ ਪੁੱਤਾਂ ਦਾ ਦੁੱਖ ਦਰਦ ਨਹੀਂ ਸ਼ਮਝ ਸ਼ਕਦਾ ਜੀ ਮਾਂਵਾਂ ਦੇ ਇਸ਼ ਦੁਨੀਆਂ ਤੋਂ ਜਾਣ ਤੋਂ ਬਾਅਦ ਮਾਂ ਦੀਆਂ ਸ਼ਭ ਦੁਆਵਾਂ ਖਤਮ ਹੋ ਜਾਂਦੀਆਂ ਹਨ 🙏🙏😭😭
@manjitmann7943
@manjitmann7943 Жыл бұрын
ਹੌਸਲਾ ਰੱਖੋਂ ਜੀ God bless you
@Guri-kamboj-malout
@Guri-kamboj-malout 8 ай бұрын
❤❤❤❤❤😢😢😢😢😢😢 i love u mata ji Bhai sahib ji nu Waheguru ji kahlsa waheguru ji ki Fateh ,,,
@parveenkaur2583
@parveenkaur2583 Жыл бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏❤️
@gurinderkaur5637
@gurinderkaur5637 Жыл бұрын
ਧੰਨ ਦਾ ਪੁੱਤਰ ਮਾਤਾ ਜੀ ❤❤
@jagdeepsidhu110
@jagdeepsidhu110 Жыл бұрын
ਧੰਨ ਧੰਨ ਨੇ ਜਨੇਦੀਆ ਮਾਵਾ ਜਿੰਨਾ ਦੇ ਪੁਤ ਨਾਮ ਜਪਦੇ
@gursharankaur8951
@gursharankaur8951 Жыл бұрын
ਢੱਡਰੀਆਂ ਵਾਲੇ ਨੂੰ ਬੜਾ ਗਿਆਨ ਹੈ ਪੰਜਾਬੀ ਲੋਕ ਗੀਤਾਂ ਦਾ ਗੁਰੂ ਸਾਹਿਬ ਦੀ ਹਜੂਰੀ ਚ ਇਹ ਕਿਸ ਤਰ੍ਹਾਂ ਦਾ ਕਥਾ ਕੀਰਤਨ ਤੇ ਗਿਆਨ ਹੈ? ਸਮਝ ਤੋਂ ਬਾਹਰ ਹੈ ਇਹ ਬਾਬਾ
@ManjitKaur-lu7oy
@ManjitKaur-lu7oy Жыл бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@GaganDeep-ie8on
@GaganDeep-ie8on Жыл бұрын
ਮੇਰੀ ਮਾਂ ਨੇ ਵੀ ਤੁਹਾਡੀ ਨਾਨੀ ਵਾਗੂ ਮੇਰੀ ਭੈਣ ਨੂੰ ਵੀ ਤੁਹਾਡੀ ਮਾਂ ਵਾਂਗੂ ਮੇਰੀ ਮਾਂ ਨੇ ਵੀ ਆਪਣੀ ਧੀ ਤੋਰੀ ਹੈ ਬਾਬਾ ਜੀ😭😭😭😭
@amardeep1775
@amardeep1775 Жыл бұрын
ਭਾਈ ਸਾਹਿਬ ਜੀ, ਤੁਹਾਨੂੰ ਸੱਚ ਦੱਸਾਂ ਤਾਂ, ਮੈਵੀ,ਇਹ ਪਹਿਲੀ ਵਾਰ ਸੁਣਿਆ ਹੈ, ਪੀੜੀ ਦਾ ਪਾਵਾ, ਬਹੁਤ ਔਖਾ ਹੈ,ਇਹ ਵਿਛੋੜਾ, ਵਾਹਿਗੁਰੂ ਜੀ, ਮਾਤਾ ਜੀ ਦੀ, ਆਤਮਾ ਨੂੰ ਸ਼ਾਂਤੀ ਬਖ਼ਸ਼ੇ 🙏🙏
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ, ਮਾਵਾਂ ਠੰਡੀਆਂ ਛਾਵਾਂ
@gurpreetdhillon8365
@gurpreetdhillon8365 Жыл бұрын
Ssa Bhaji. Bhut vadiya tarike naal dasseya.Thank you bhaji God bless you always.❤🙏🙏
@swarnsingh6145
@swarnsingh6145 Жыл бұрын
ਸਹੀ ਵਿਚਾਰ ਸਹੀ ਸੋਚ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ
@SatnamSingh-gn4ke
@SatnamSingh-gn4ke Жыл бұрын
ਲੱਖ ਲਾਹਨਤ ਤੇਰੇ ਤੇ
@amritpalsinghkhalsa3947
@amritpalsinghkhalsa3947 Жыл бұрын
ਜਿਸੁ ਠਾਕੁਰ ਸਿਉ ਨਾਹੀ ਚਾਰਾ
@KalaKriti621
@KalaKriti621 Жыл бұрын
Waheguru ji bhai saab ji nu chrdikla vich e rakheyo
@DarshanSinghChahal-z4x
@DarshanSinghChahal-z4x Жыл бұрын
ਸਤਿਨਾਮ ਸੀ੍ ਵਾਹਿਗੁਰੂ ਜੀੰ🙏🙏
@MattuShab-m4b
@MattuShab-m4b Жыл бұрын
Sira g
@rajwinderkaur-ps4qo
@rajwinderkaur-ps4qo Жыл бұрын
ਮਾਂ ਤਾਂ ਮਾਂ ਹੀ ਹੁੰਦੀ a😢😢😢😢😢
@balwinderkaur1483
@balwinderkaur1483 Жыл бұрын
Dhan Matta ji jihah ney heery nuo jnam dita ji
Жездуха 42-серия
29:26
Million Show
Рет қаралды 2,6 МЛН
BAAI KURAM JI PART 2
1:02:08
Sarabjit singh
Рет қаралды 856 М.
February 4, 2025
1:04:32
Jas dandiwal
Рет қаралды 4,6 М.
Laaj Rakheen Baajan Waleya-2
1:01:51
Kulwant Singh
Рет қаралды 7 МЛН