ਬਾਬਾ ਜੀ ਰਾਗੀ ਸਿੰਘ ਤੋਂ ਕਿਵੇਂ ਬਣੇ zomato Boy | DIGITAL PENDU | PUNJABI PODCAST | BABAJI INTERVIEW

  Рет қаралды 129,416

Awaaz Panjab Di

Awaaz Panjab Di

Күн бұрын

Пікірлер: 333
@gurmeetsingh-hp3sr
@gurmeetsingh-hp3sr 5 ай бұрын
ਸਾਡੀਆਂ ਕਮੇਟੀਆਂ ਦੀਆ ਗਲਤੀਆਂ ਕਾਰਣ ਗਵਾਚ ਗਏ ਗੁਣੀ ਜਨ 🙏
@gurjantsingh9823
@gurjantsingh9823 5 ай бұрын
ਸੱਚੀ ਗੱਲ ਹੈ.ਕੋਈ ਨਹੀ ਸਾਥ ਦਿੰਦਾ .. ਅਕਾਲ ਪੁਰਖ ਤੋ ਬਿਨਾਂ...ਹੱਡ ਬੀਤੀ ਹੈ।।ਮਾੜੇ ਟਾਈਮ ਕੋਈ ਨਹੀ ਖੜਦਾ
@GagguSekhon-tr8vy
@GagguSekhon-tr8vy 4 ай бұрын
ਕੀਰਤਨ ਵਿੱਚ ਗੁਰੂ ਨਾਨਕ ਹੋਣਾ ਚਾਹੀਦਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਗੁਰੂ ਸਾਹਿਬ ਕਮੀ ਨਹੀ ਛੱਡਦੇ ਵੀਰ ਕੀਰਤਨ ਛੱਡ ਕੇ ਗੁਰੂ ਨਾਲੋ ਹੱਥ ਛਡਾਉਣ ਵਾਲੀ ਗੱਲ ਹੈ 😢
@ManrajBanger
@ManrajBanger 4 ай бұрын
ਬਹੁਤ ਵਦੀਆ ਪੋਡਕਾਸਟ ਬਾਬਾ ਜੀ ਵਾਹਿਗੁਰੂ ਜੀ ਤਰੱਕੀ ਬਖਸ਼ਣ ❤ ਤੁਹਾਡਾ ਘਰ ਬਣ ਜਾਵੇ ❤❤❤❤
@Lakhasurry
@Lakhasurry 5 ай бұрын
ਬਹੁਤ ਵਧੀਆ ਸੱਚੀਆਂ ਗੱਲਾ ਕੀਤੀਆਂ ਕੁਝ ਸੋਚਣ ਦੀ ਲੋੜ ਹੈ ਗ੍ਰੰੀ ਸਿੰਘ ਜਾ ਕੀਰਤਨ ਕਰਨ ਵਾਲੀਆ ਨੂੰ ਅੱਜ ਕੱਲ ਮਦਦ ਕਰ ਰਹੇ ਆਪਾ ਸਿੰਗਰਾ ਪਿੱਛੇ ਪੈ ਗਏ
@SimpyRaheja21
@SimpyRaheja21 5 ай бұрын
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ Dhan Guru Darshan ji 🙏 ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥
@Vijitkataria
@Vijitkataria 5 ай бұрын
ਬਾਬਾ ਨੂ ਮਹਾਰਾਜ ਛੇਤੀ ਘਰ ਦੀ ਦਾਤ ਬਕਸ਼ੇ ❤
@kulwantkaurkhalsa8966
@kulwantkaurkhalsa8966 5 ай бұрын
ਸੱਚੀ ਗੱਲ ਵੀਰ ਜੀ... ਐਵੇ ਹੀ ਬੋਲਦੇ ਨੇ..., ,,,'ਉਹ ਬਾਬਾ'... ਮੇਰੇ ਵੀ ਪਤੀ ਕੀਰਤਨੀ ਨੇ.. ਪਾਠੀ ਸਿੰਘ ਦੀ ਡਿਊਟੀ ਕਰਦੇ ਨੇ....ਬੋਲਦੇ ਵੀ ਉਹ ਨੇ ਵੀਰ ਜੀ ਜਿੰਨਾ ਨੂੰ ਜਪੁਜੀ ਸਾਹਿਬ ਸਹੀ ਨਹੀ ਕਰਨਾ ਆਉਦਾ... ਬਹੁਤ ਦੁੱਖ ਲੱਗਦਾ....! ਸਾਡਾ ਵੀ ਘਰ ਨਹੀ ਹੈ.. ਅਸੀ ਵੀ ਗੁਰੂ ਘਰ ਵਿਚ ਰਹਿੰਦੇ ਆ...... ਤੁਹਾਡੇ ਤੇ ਸਾਡੇ ਹਲਾਤ ਇੱਕੋ ਜਿਹੇ ਨੇ.. ਮੇਰੇ ਪਤੀ ਵੀ ਨਾਲ ਨਾਲ ਕੜੀ ਚਾਵਲ ਵੇਚਦੇ ਨੇ ਜੀ
@Patialaboy-x8c
@Patialaboy-x8c 5 ай бұрын
ਕੋਈ ਗੱਲ ਨਹੀਂ ਜੀ ਵਾਹਿਗੁਰੂ ਤੇ ਭਰੋਸਾ ਰੱਖੋ ਪਰਮਾਤਮਾ ਆਪਣੇ ਬੱਚਿਆਂ ਨੂੰ। ਰੁਲਣ ਨਹੀਂ ਦਿੰਦਾ। ਭਰੋਸਾ ਰੱਖੋ। ਥੋਡੇ ਕੋਲ ਐਨੇ ਪੈਸੇ ਹੋ ਜਾਣੇ ਆ ਕਿਸੇ ਦਿਨ ਸਾਂਭੇ ਨਹੀਂ ਜਾਣੇ । ਤੇ ਆਪਣਾ ਕਰਮ ਇਮਾਨਦਾਰੀ ਨਾਲ ਕਰਦੇ ਇਹੋ। ਸੱਚੇ ਮਨ ਨਾਲ ਗੁਰੂ ਦੀ ਸੇਵਾ ਕਰਦੇ ਰਹੋ। ਤੁਸੀ ਤਾਂ ਕਰਮਾਂ ਵਾਲੇ ਓ। ਗੁਰੂ ਜੀ ਦੇ ਘਰ ਰਹਿੰਦੇ ਓ। ਥੋਡੇ ਤੋਂ ਆਮਿਰ ਕੌਣ ਹੋ ਸਕਦਾ। ਵਾਹਿਗੁਰੂ ਜੀ
@amolaksingh988
@amolaksingh988 5 ай бұрын
Asi v phla ragi singh c.par waheguru di kirpa Nal aj USA wich naam a ji gas station transport sab kuj a ji.🙏🙏🇺🇸🇺🇸
@HardeepSingh-pu9bo
@HardeepSingh-pu9bo 5 ай бұрын
​​@@amolaksingh988minnu sadd lo fer me pathi singh ya kush nhi bachda
@Khalsa1699mrsingh
@Khalsa1699mrsingh 5 ай бұрын
​@@amolaksingh988galat soch
@amolaksingh988
@amolaksingh988 5 ай бұрын
@@Khalsa1699mrsingh thik a ji sat bachan ji 🙏 waheguru har ik te mehar kare ji 🙏
@JassSimranVlogs
@JassSimranVlogs 5 ай бұрын
ਆਪਣੇ ਰਾਗੀ ਭਾਈ ਦੀ ਇੰਟਰਵਿਊ ਆਵੇ ਤੇ ਆਪਾਂ ਪੂਰੀ ਨਾ ਵੇਖੀਏ ਇਹ ਕਿਵੇਂ ਹੋ ਸਕਦਾ🥰
@ParminderSingh-ee8nd
@ParminderSingh-ee8nd 5 ай бұрын
ਘੈਂਟ ਗੱਲਬਾਤ ਸੀ ਬਾਬਾ ਜੀ❤
@HarkamalRathore
@HarkamalRathore 5 ай бұрын
Love you baba ji dil mooh laya keya glla ketaya na ❤❤❤❤ khush Raho Waheguru ji kirpa Karn chardikala bakshan Waheguru ji always blessed u full spot aaa❤❤ Sade walon
@gurjantsingh9823
@gurjantsingh9823 5 ай бұрын
ਬਿਲਕੁਲ ਠੀਕ ਬੋਲਿਆ ਵੀਰ ਜੀ ਨੇ।।।
@dilpreet6835
@dilpreet6835 5 ай бұрын
Baba ji thuada karke ajj follow kita ess chenal nu kioke tu dil nu lag gaia
@loveneetsingh9805
@loveneetsingh9805 5 ай бұрын
ਹੀਰਾ ਬੰਦਾ, ਬਾਬਾ ਜੀ ਵਾਹਿਗੁਰੂ ਵੀਰ ਨੂੰ ਹੋਰ ਚੜਦੀ ਕਲਾ ਬਖਸ਼ੇ 😊🙏
@khushkhipal8727
@khushkhipal8727 5 ай бұрын
ਪਹਿਲਾ ਬਰੋਡਕਾਸਟ ਆ ਜਿਹੜਾ ਮੈਂ ਪੂਰਾ ਦੇਖਿਆ ਬਾਬਾਜੀ ਵਦਿਆ ਬੰਦਾ ਹਸਮੁਖ
@gurdeepcheema1424
@gurdeepcheema1424 5 ай бұрын
ਬਹੁਤ ਵਧੀਆ ਲੱਗਿਆ ਵੀਰੇ ਇੰਟਰਵਿਊ ਸੁਣ ਕੇ ਬਹੁਤ ਜਿਆਦੇ ਵਧੀਆ ਲੱਗਿਆ❤
@Jogindersingh-1984
@Jogindersingh-1984 5 ай бұрын
ਮੈ ਵੀ ਕੀਰਤਨ ਕਰਦਾ ਤੇ ਗ੍ਰੰਥੀ ਸਿੰਘ ਆ। ਮੈਨੂੰ ਸਬ ਕੁੱਝ ਦਿੱਤਾ ਮਾਹਰਾਜ ਨੇ ਪਰ ਵੀਰ ਦੀ ਗੱਲ ਠੀਕ ਆ ਬੇਸਤੀ ਬਹੁਤ ਕਰਦੇ ਆ ਤੇ ਤਨਖ਼ਾਹ 6000 ਕੀ ਕਰੀਏ ਦਸੋ। ਗੁਰੂ ਘਰ ਦੀਆਂ ਕਮੇਟੀਆਂ ਨੇ ਬਰਬਾਦ ਕਰ ਦੇਣਾਂ ਸਬ ਕੁੱਝ
@SukhchainSinghRajpura
@SukhchainSinghRajpura 5 ай бұрын
Baba ji aaj tak kise nu comment nhi kita par dil andro awaj ayi ke comment kra luv u paji
@jajbatan_di_duniya
@jajbatan_di_duniya 4 ай бұрын
ਸਹੀ ਗੱਲਾਂ ਕਹੀਆਂ
@nihaljohar1921
@nihaljohar1921 5 ай бұрын
ਬਹੁਤ ਜਿਆਦਾ ਵਧੀਆ ਦਿਲੋ ਪਿਆਰ ਵੀਰ ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਖੁੱਸ਼ ਰਹੋ ਵਾਹਿਗੁਰੂ ਜਲਦੀ ਹੀ ਤੁਹਾਡਾ ਘਰ ਬਣਵਾਓ ਅੱਜ ਪਹਿਲੀ ਵਾਰ ਸਾਰਾ ਇੰਟਰਵਿਊ ਸੁਣਿਆ ਬਹੁਤ ਕੁੱਝ ਸਿੱਖਣ ਨੂੰ ਮਿਲਿਆਂ ਜਿਉਂਦੇ ਵਸਦੇ ਰਹੋ ਵੀਰ ❤❤
@manjeetkaur-kb3oe
@manjeetkaur-kb3oe 5 ай бұрын
Bilkul shi gall a bai hun lok pure kirtan nhi masala pasnd a loka nu me.khud classical kirtan sunda wa
@dharamveersingh6732
@dharamveersingh6732 5 ай бұрын
ਸਿੱਖ ਕੌਮ ਸੱਚੀਓਂ ਨਹੀਂ ਗ੍ਰੰਥੀ ਸਿੰਘਾਂ ਤੇ ਰਾਗੀਆਂ ਦਾ ਸਾਥ ਦੇ ਰਹੀ👍🏻
@lifesjourney4449
@lifesjourney4449 5 ай бұрын
Heart touching podcast with ground reality 😢😢
@rupindersingh279
@rupindersingh279 4 ай бұрын
Baba de id ta dasso g ja pata aa
@ashusaroya
@ashusaroya 5 ай бұрын
boht Sona podcast ee boht kujj sikhiea baba ji ਰੱਬ ਥੋਨੂੰ ਚੜਦੀਕਲਾ ਚ ਰਖੇ ❤️🙏🙏🙏
@kaulekachh1372
@kaulekachh1372 5 ай бұрын
ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🙏🙏
@_sharn__vloger_
@_sharn__vloger_ 5 ай бұрын
ਸੱਚ ਕਿਹਾ 👍
@Mnprt_1r
@Mnprt_1r 5 ай бұрын
Love you from kashmir babaji love you waheguru ji apko khushiya te chardikala vch rakhe
@sardarjichannel9366
@sardarjichannel9366 5 ай бұрын
Baba ji bohut mza aya podcast sun k 1hour ਲੰਘ v gya pta he nhi lagya Sab to kaint banda sada baba ji🎉🎉
@HarpreetSingh-e2f
@HarpreetSingh-e2f 5 ай бұрын
Baba ji bhut sachiya gala krdiya bhut gaint bnda va baba ji
@canadiancouplevlogs1573
@canadiancouplevlogs1573 5 ай бұрын
bnda ghaint a baba ❤️❤️
@pracharlehar
@pracharlehar 5 ай бұрын
ਕਲਿਆਣ ਦਾ ਸਮਾਂ 6 ਤੋਂ 9 ਰਾਤ ਦਾ ਪਹਿਲਾ ਪਹਿਰ ਹੈ। ਤੇ ਸ੍ਵਰ ਵਿੱਚ ਵੀ ਗੜਬੜ ਰਹ ਗਈ ਸਿੰਘ ਜੀ ਤੋਂ ਬਾਕੀ ਗੱਲਾਂ ਬਾਤਾਂ ਕੁਝ ਹੱਦ ਤੱਕ ਠੀਕ ਕਮੇਟੀਆਂ ਦਾ ਹਾਲ ਬੁਰਾ ਹੈ ਪਰ ਸਭ ਇੱਕੋ ਜਿਹੇ ਨਹੀਂ ਹਨ। ਦੂਜਾ ਗੁਰੂ ਤੇ ਭਰੋਸਾ ਰੱਖਣ ਵਾਲਾ ਕਦੇ ਭੁੱਖਾ ਨਹੀਂ ਮਰਦਾ ਗੁਰੂ ਸਾਹਿਬ ਮਿਹਰ ਕਰਨ।
@Travelling__nihung__singh
@Travelling__nihung__singh 5 ай бұрын
👍🏻
@amansingh-g7t
@amansingh-g7t 5 ай бұрын
O bhra tera bhulekha hi aa jithe gadhar beh gaye othe guru ji ne hath bande te jrur rakheya hunda par bande nu v chaida uhna paise khan wale masnda da gla lah dewe
@SurinderSingh-wl5ry
@SurinderSingh-wl5ry 5 ай бұрын
Baba ji bilkul sahi o Tusi 👍👍 Bht jada pyar from Chandigarh ❤️❤️❤️
@sahilvij4621
@sahilvij4621 5 ай бұрын
Ageya baba shaa gya baba ❤❤
@charanjivchan5266
@charanjivchan5266 5 ай бұрын
Waheguru ji Baba ji nu baba Nanak di Mehar he
@Fateh-yn2gy
@Fateh-yn2gy 5 ай бұрын
ਵਾਹਿਗੁਰੂ ਜੀ ਮਿਹਰ ਕਰਨ ਬਾਬਾ ਜੀ ਤੇ 🙏🙏
@Jass_Ahluwalia
@Jass_Ahluwalia 5 ай бұрын
Bahut Vadia podcast baba ji rab mehar kre tuhade th 🙏🏻🙏🏻❤️
@SohaljassYT
@SohaljassYT 5 ай бұрын
Full support aa baba ji ❤
@KirandeepkaurHundal-nw1ow
@KirandeepkaurHundal-nw1ow 5 ай бұрын
Bhut hii jayda Vdiaa soch aaa Baba Jii Dii ❤❤
@GurjinderSingh-ec9ps
@GurjinderSingh-ec9ps 5 ай бұрын
Baba g awaaz bht kaint aa heart touching ❤
@karanpb0777
@karanpb0777 4 ай бұрын
Att kara deve geya baba ji 🎉🎉❤❤❤❤❤❤❤🎉🎉🎉🎉🎉🎉❤❤❤❤
@arunkaler2201
@arunkaler2201 5 ай бұрын
Baba Ji bahut Sona Kaint podcast ❤
@singingforever13
@singingforever13 5 ай бұрын
Baba ji nu jaldi jaldi ghar mile meri ihi rabb agge khwaish aa ❤️❤️🙏🙏
@ManveerSingh-eq6ev
@ManveerSingh-eq6ev 5 ай бұрын
Baba ji tohadiya emotional reela ne Sanu majboor karta tohada podcast dekhan lyi 😢😢
@dilpreesingh
@dilpreesingh 5 ай бұрын
Bhut vadiya podcast
@manpreettoor7391
@manpreettoor7391 5 ай бұрын
Ground reality.
@GursimranKhipal
@GursimranKhipal 5 ай бұрын
Baba bnda kaint a yr baba mehar bhrya hath rakhn bai te 🙏🏻
@nirmaljotsingh5256
@nirmaljotsingh5256 5 ай бұрын
But but att banda maraj kirpa krn gya veer te🙏🏻🙏🏻
@Amandeepsingh-vd8ks
@Amandeepsingh-vd8ks Ай бұрын
Super baba bro ,very nice 💯
@KulwantkaurKhalsa-ld4wo
@KulwantkaurKhalsa-ld4wo 5 ай бұрын
ਬਹੁਤ ਵਧੀਆ ਬੇਟਾ
@Gurpreet-yp9tk
@Gurpreet-yp9tk 5 ай бұрын
Kaint bnda khush dil aw bnda
@GursangatSingh-c1m
@GursangatSingh-c1m 2 ай бұрын
Baba Ji love you aa Ji very good Ji
@deepkhehra6416
@deepkhehra6416 5 ай бұрын
Bhot sohna podcast c bro, ena talent te interesting galla c jma v boring nhi c❤❤❤
@RavibeerGill
@RavibeerGill 5 ай бұрын
Sachi gall veer
@sanampreetsingh2244
@sanampreetsingh2244 5 ай бұрын
Bhoot sohne veer❤❤❤
@SukhBajwa2024
@SukhBajwa2024 5 ай бұрын
Just an amazing podcast 😢 today I'm very sad but this podcast cleared all my doubts😢😊
@GurpreetSingh-ze4ej
@GurpreetSingh-ze4ej 5 ай бұрын
Love. U babag. ❤❤❤❤❤❤❤❤❤ Bhot sohna prodcst
@ergurpreet5
@ergurpreet5 5 ай бұрын
Ending bahut Sirra kraaa gya Ballu !! 😂😂
@GoodVibesWithAmritaa
@GoodVibesWithAmritaa 5 ай бұрын
Waheguru ji mehr krein 🙏🏻😘
@sandhuhny1427
@sandhuhny1427 5 ай бұрын
Jina sochya si osto v 100 guna vad aa vir.. sau klaa sampuran 🙏🙏
@gurlalgill8636
@gurlalgill8636 5 ай бұрын
Bhut vdia interview
@parry_singh_australia
@parry_singh_australia 5 ай бұрын
ਗੱਲਾਂ ਸਾਰੀਆਂ ਸੱਚੀਆਂ ਕਰਦਾ ਬਾਈ ਇਸਦੀ ਜਵੱਦੀ ਭਰਤੀ ਮੈਂ ਕੀਤੀ ਸੀ ਕਹਿੰਦਾ ਮੈਂ ਸੰਤੂਰ ਸਿਖਣਾ ਬਾਅਦ ਵਿੱਚ ਗਇਬ ਹੋ ਗਿਆ 😂😂😂
@GurpreetKaur-ri3uy
@GurpreetKaur-ri3uy 5 ай бұрын
Ghaint podcast ❤
@sukhdhillon9005
@sukhdhillon9005 5 ай бұрын
Bilkul right veer ji
@gurbazsinghaulakh6078
@gurbazsinghaulakh6078 2 ай бұрын
Wmk🙏🙏
@skullcrazzy
@skullcrazzy 5 ай бұрын
Much love brother ❣️
@SurinderSingh-wl5ry
@SurinderSingh-wl5ry 5 ай бұрын
Pehli vaar comment kar reha, Bht hi vadiya video hai and baba ji siraa Banda 👍👍👌
@SabiGoraya-y1c
@SabiGoraya-y1c 5 ай бұрын
Bhot 🎉🎉 badiya gala Kitaya bhot kus sikahn nu milea ❤🎉
@BOTGAMING-PB08
@BOTGAMING-PB08 5 ай бұрын
❤❤❤❤❤❤❤baba ji
@jasbirjassal6305
@jasbirjassal6305 5 ай бұрын
Waheguru ji🙏
@amarjitghataura9366
@amarjitghataura9366 5 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਾਬਾ ਤੁਸੀਂ ਬਹੁੱਤ ਵਧੀਆ ਗਲਾਂ ਦਸੀਆਂ ਪਰ ਬਾਬਾ ਜੀ ਕਿ ਗੁਰੂ ਸਾਹਿਬ ਜੀ ਤੋਂ ਤੁਹਾਡਾ ਵਿਸਵਾਸ਼ ਟੁੱਟ ਗਿਆ ਸੀ ਜਾਂ ਤੁਹਾਨੂੰ ਗੁਰੂ ਸਾਹਿਬ ਤੋਂ ਭਰੋਸਾ ਉਠ ਗਿਆ। ਕੋਈ ਨਾ ਕੋਈ ਗੱਲ ਜਰੂਰ ਹੈ। ਅਜੇ ਤੱਕ ਕਦੇ ਹੋਇਆ ਨਹੀ ਤੇ ਨਾ ਕਦੇ ਹੋਵੇਗਾ ਕਿ ਕੋਈ ਸਾਹਿਬ ਗੁਰੂ ਰਾਮਦਾਸ ਜੀ ਦੇ ਘਰ ਤੋਂ ਕੋਈ ਖਾਲੀ ਗਿਆ ਹੋਵੇ ਤੁਸੀ ਛੇਤੀ ਦਿਲ ਛਡ ਗਏ ਪਰ ਗੁਰੂ ਸਾਹਿਬ ਜੀ ਨੇ ਤੁਹਾਨੂੰ ਪਰਚਾ ਪਾਇਆ ਸੀ ਤੁਸੀ ਸਮਝ ਨਹੀ ਸਕੇ। ਗੁਰੂ ਸਾਹਿਬ ਮੇਹਰ ਕਰਨ ਤੁਹਾਡੇ ਸਿਰ ਤੇ ਹੱਥ ਰੱਖਣ ਸੋਝੀ ਬਖਸ਼ਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ🙏🙏🙏🙏🙏
@GillSaab-nd7xm
@GillSaab-nd7xm 5 ай бұрын
Bohut vadiya baba ji
@prabhloharajatttttyyyyyyyy585
@prabhloharajatttttyyyyyyyy585 5 ай бұрын
Rabb thonu trakia badeshe big fan aa thudda
@Ravinder_25
@Ravinder_25 5 ай бұрын
SGPC nu jror ena nu consider karna chaheda. Ene shoni awaz waheguru jii kirpa krn veer ty.
@jassaman8951
@jassaman8951 5 ай бұрын
ਉਹਨਾਂ ਨੂੰ ਬਾਦਲ ਪਰਿਵਾਰ ਤੋਂ ਵਿਹਲ ਮਿਲੇ ਤਾਂ ਹੀ ਗੁਰੂ ਦੇ ਕੀਰਤਨੀਏ ਤੇ ਵਜ਼ੀਰਾਂ ਦਾ ਆਦਰ ਮਾਣ ਕਰਨਗੇ ਬਾਕੀ ਰਹਿੰਦੇ ਖੁੰਦੀ ਕਸਰ ਅਸੀਂ ਆਪ ਹੀ ਕੱਢ ਰਹੇ ਹਾਂ ਵਿਆਹਾਂ ਤੇ ਗਾਇਕਾਂ ਨੂੰ ਤਾਂ ਲੱਖਾਂ ਰੁਪਏ ਦੇ ਦੇਣੇ ਪਰ ਰਾਗੀ ਸਿੰਘਾਂ ਨੂੰ?
@amolaksingh988
@amolaksingh988 5 ай бұрын
Bhut wadyia paji podcast ji 🙏
@thebeastgurpreet7102
@thebeastgurpreet7102 5 ай бұрын
Sahi gal veer
@prabh_virkk
@prabh_virkk 5 ай бұрын
bhot vdia baba ji
@shinda4522
@shinda4522 5 ай бұрын
ਵਾਹਿਗੁਰੂ ਜੀ ਕਿਰਪਾ ਕਰਨ 🙏
@0013yad
@0013yad 5 ай бұрын
Bai bhut sohni gal kiti . Loki hun tudhi khancha da v mul pauhde aa ..
@sahilrattu1651
@sahilrattu1651 5 ай бұрын
Siraa c ❤ 2nd part awe baba ji da ❤😂
@GurjinderSingh-ec9ps
@GurjinderSingh-ec9ps 5 ай бұрын
Baba aagya baba ooo yee ❤
@thebeastgurpreet7102
@thebeastgurpreet7102 5 ай бұрын
30:34 kaint gal veer g❤
@Akaali_honey8567
@Akaali_honey8567 5 ай бұрын
Baba ji nazara band gaya 😊😊
@JaspreetsinghJaspreetSingh-r5k
@JaspreetsinghJaspreetSingh-r5k 3 ай бұрын
Baba ji tahanuu Ghar di daat bakshan
@singhstarplayz
@singhstarplayz 5 ай бұрын
baba ji end bnda rab jldi jldi sariya khushia den tuhanu
@LuckyKaul-h8c
@LuckyKaul-h8c 5 ай бұрын
Baba ji waheguru thnu khush rkhn ji tuc bhut vdea ho waheguru bha fadan gyi thudi jldi hi ghr v bnoga sab kuj set ho jana
@desiarts4452
@desiarts4452 5 ай бұрын
Lbb u baba yr
@SurinderSingh-wl5ry
@SurinderSingh-wl5ry 5 ай бұрын
Baba ji aaun wale time ch Tusi bht famous honge🙏👍
@sandeepkaursingh4364
@sandeepkaursingh4364 5 ай бұрын
Waheguru ji Mehar karna singha te
@aslover3066
@aslover3066 5 ай бұрын
Baki waheguru app kron vala satgur mehr rakhn sb te charhdikla vich raho sare
@ProfessorSKVirk
@ProfessorSKVirk 5 ай бұрын
All The Best G 🌷🌷
@sukhvirsinghatwal6729
@sukhvirsinghatwal6729 5 ай бұрын
Bht badia podcast baba g
@ArshDeep-rc4di
@ArshDeep-rc4di 5 ай бұрын
Avaz🙏🏻🙏🏻🙏🏻👍🏻🙏🏻
@kuljitkanda1276
@kuljitkanda1276 5 ай бұрын
ਬਾਈ ਜੀ ਗਰੀਬ ਬੰਦੇ ਨੂੰ ਸਮਾ ਕੁਛ ਨਹੀ ਸਖੋਦਾਂ ਜੱਦੋ ਗਰੀਬ ਦਾ ਹੱਥ ਸੋਖਾ ਹੁੰਦਾ ਕੋਈ ਆਜੇ ਮੱਦਤ ਲੈਣ ਆਜੇ ਚਾਹੇ ਆਬਦੇ ਜੋਗਾ ਫੇਰ ਵੀ ਜਵਾਬ ਨਹੀ ਦੇ ਹੁੰਦਾ
@haramritsingh7110
@haramritsingh7110 5 ай бұрын
Wah baba ji
@paramvirsingh1334
@paramvirsingh1334 5 ай бұрын
Waheguru g kirpa kro ❤
@CharajitSingh-us7ku
@CharajitSingh-us7ku 5 ай бұрын
Dildaar bandaaa❤️
@GurpejKang-ln4tv
@GurpejKang-ln4tv 5 ай бұрын
Baba ji tussi great Ho ❤
@irvanpreetsingh1048
@irvanpreetsingh1048 5 ай бұрын
Waheguru Ji kirpa krna ji sarya te ji 🙏✨...
@Mjhail_x_26
@Mjhail_x_26 5 ай бұрын
Baba ji lvu dilo ❤
@danial_sing
@danial_sing 5 ай бұрын
Bhut khoob vere😅😅😅😢😮😅😅😅😅😅😂😂😂😂😂
Правильный подход к детям
00:18
Beatrise
Рет қаралды 9 МЛН
Turn Off the Vacum And Sit Back and Laugh 🤣
00:34
SKITSFUL
Рет қаралды 11 МЛН
Леон киллер и Оля Полякова 😹
00:42
Канал Смеха
Рет қаралды 3,7 МЛН
Правильный подход к детям
00:18
Beatrise
Рет қаралды 9 МЛН