Desi School Days | ਪੇਂਡੂ ਸਕੂਲਾਂ ਦੇ ਕਿੱਸੇ | Gurjant Othi | Major Media | Punjabi Podcast || EP-1

  Рет қаралды 801,101

Gurjant Othi Entertainment

Gurjant Othi Entertainment

Күн бұрын

Пікірлер: 4 000
@GORAR891
@GORAR891 2 ай бұрын
Eh podcast ni ek funny film hi aa 😂😂😂😂
@KesariRestaurant
@KesariRestaurant Ай бұрын
paji m job karda reception te ajj galan payia malak to menu kenda tu pagal aa kalla hassi jana acha paji appa ni sharam kitti mevi office cho bahar on lga tadi video da link send kr aya hun m camera cheak kita te malak vi has has dora hon dea je baki paji mai Uttar pradesh {UP} and uttrakhand {UK} to aa dist: Udham singh nagar , uttrakhand sir gal bat paji mera song vi aa youtube te ovi pump je ch aake m kussi pooor li song da name aa : sign to death amrit bajwa suneo paji
@tanveersingh951
@tanveersingh951 2 ай бұрын
ਦੁਨੀਆ ਦਾ ਸਭ ਤੋਂ ਘੈਂਟ ਪੌਡਕਾਸਟ ਇਦਾ ਦਾ ਪੌਡਕਾਸਟ ਕਦੀ ਵੀ ਨਹੀ ਵੇਖਿਆ ਪਰਮਾਤਮਾ ਤੁਹਾਨੂੰ ਇਦਾ ਹੀ ਖੁਸ਼ ਰਖੇ ❤
@jarnailsingh-de7gc
@jarnailsingh-de7gc Ай бұрын
👍👍👍👍
@Sammy_Randhawa
@Sammy_Randhawa 2 ай бұрын
Eh hunda asli podcast 😂😂😂ਘੈਂਟ
@GurjantOthiEntertainment
@GurjantOthiEntertainment 2 ай бұрын
Thanku sir
@DeepSingh-cn6uc
@DeepSingh-cn6uc 2 ай бұрын
Bai next episode kdo ona 😅
@varindersingh9923
@varindersingh9923 2 ай бұрын
ਵੀਰੇ ਪੂਰੇ 48 ਮਿੰਟ ਮੈਂ ਆਪਣੇ ਸਕੂਲ ਹੀ ਘੁੰਮਦਾ ਰਿਹਾ ਤੁਹਾਡਾ podcast ਸੁਣ ਕੇ ਮੈਨੂੰ ਆਪਣਾ ਸਟੂਲ ਯਾਦ ਆ ਗਿਆ
@ranjitmand3674
@ranjitmand3674 2 ай бұрын
​@@GurjantOthiEntertainment😅😅😅😅😅😅 ਸੋਚ ਸੋਚ ਕੇ ਹੱਸੀ ਜਾਈਦਾ ਇਕੱਲੇ ਹੀ
@manrajdeep222
@manrajdeep222 2 ай бұрын
Bai ik waari @saadeaalaradio jroor vekheo oh v kmaal hi aa
@Itzzcheemaproductions
@Itzzcheemaproductions 2 ай бұрын
Rt da 1 wje aa 22 jdo ma podcast sunn k hass reha teh school days yaad kr reha... Swad aa gya eh podcast sunn k hor v podcast eda de la k awo.. baba chardikla ch rakhe ❤❤
@gksingh6477
@gksingh6477 Ай бұрын
22 main v 1 vaje vekh rea dil ni kar rea chadan nu
@taranpreetsingh3936
@taranpreetsingh3936 Ай бұрын
Baba mai Japan ayia hoyea.. raat de 4 vaje ne jee ni lgda si.. tusi rooh khush krtii♥️.. punjab yaad krwa ditta
@Batalyi
@Batalyi 2 ай бұрын
ਪਾਜੀ ਮੇਰੀ ਮਾਤਾ ਜੀ ਨੇ ਇਹ podcast ਬੜੀ ਰਿਜ਼ ਨਾਲ ਦੇਖਿਆ। ਇਹ podcast ਵਿਚ ਓਨਾ ਨੂੰ ਬਚਪਨ ਲਬ ਗਿਆ। ਤੇ ਤੁਸੀ ਐਵੇਂ ਦਾ ਇਕ ਹੋਰ podcast ਅੱਪਲੋਡ ਕਰਯੋ ❤❤❤
@preetmaan7909
@preetmaan7909 Ай бұрын
😂😂😂😂😂
@LoveChahal-s4t
@LoveChahal-s4t 2 ай бұрын
ਜਿਹੜੀਆ ਗੱਲਾਂ ਦਿਲੋ ਨਿੱਕਲਦਿਆ ਉਹ ਘੈਂਟ ਹੀ ਹੁੰਦੀਆ ਨੇ ਸਿਰਾ ਕਰਤਾ ਭਾਉ ਜੀ ❤❤
@bsrandhawasweetshop195
@bsrandhawasweetshop195 2 ай бұрын
😂😂😂 ਸਕੂਲ ਟਾਇਮ ਚੇਤੇ ਕਰਾ ਦਿੱਤਾ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ
@bjluckie3977
@bjluckie3977 Ай бұрын
Haye rabba... has has k aj tn nazara aa gya... pta nai kine saal baad eda hassi aa.. thankuuu ❤❤
@bobbyrajput8309
@bobbyrajput8309 2 ай бұрын
ਬਾਕੀ ਸਭ ਵੀ ਕਿੱਸੇ ਵਧਿਆ ਸੀ ਪਰ, ਪ੍ਸ਼ਾਦ ਵਾਲਾ ਕਿੱਸਾ ਖਤਮ ਕਰਤਾ (ਖਾਲੀ ਆਵਾਜ਼ ਆਈ ਟੰਨ) 🙏😂😂🤣🤣❤❤❤
@kumarsaab8445
@kumarsaab8445 2 ай бұрын
ਪ੍ਰਸ਼ਾਦ ਵਾਲਾ ਕਿੱਸਾ ਵਧੀਆ 😅😅😅😅
@Deollivegaming
@Deollivegaming 2 ай бұрын
ਇਹ ਤੇ ਸਾਡੇ ਜ਼ਿਲੇ ਦੇ ਵੀਰ ਗੁਰਦਾਸਪੁਰੀਏ ਕਿਆ ਬਾਤ ਪੂਰੀਆਂ ਰੌਣਕਾਂ ਲਾਈਆਂ।
@simranmaan26
@simranmaan26 2 ай бұрын
first time podcast dekhya c aj tak kise nu folow ni kita pdcast dekhn lyi 2 vaar dubara dekh lya podcast bht attt podcast God bless you
@VISHALSHARMA-we2mi
@VISHALSHARMA-we2mi 28 күн бұрын
22g mera aaj tak da sab toh khaint podcast c. Meri ta has has vakhiya duriya ho gyi. Sach vich school life sab toh vadiya c. 22g ehda de podcast banude rho Rab chardi kaala vich rakhe sare veera nu
@HarwinderSingh-wj3fv
@HarwinderSingh-wj3fv 2 ай бұрын
ਸਹੀ ਗੱਲ ਆ ਵੀਰ ਦੇਗ ਵਾਲੀ ਗੱਲ ਸਾਡੇ ਨਾਲ ਵੀ ਹੋਈ ਸੀ ਸਕੂਲੇ ਫੰਕਸ਼ਨ ਹੁੰਦਾ ਸੀ ਅਸੀਂ ਸ੍ਰੀ ਅਖੰਡਪਾਠ ਸਾਹਿਬ ਕਰਾਉਂਦੇ ਸੀ ਸਕੂਲੇ ਮੈਂ ਤੇ ਮੇਰਾ ਦੋਸਤ ਸੀ ਅਸੀਂ ਬਾਰ-ਬਾਰ ਦੇਖ ਲੈਣ ਜਾਂਦੇ ਸੀ ਤੇ ਪਾਠੀ ਸਿੰਘ ਨੇ ਸਾਡੇ ਕੌਲੀ ਮਾਰੀ ਮੈਨੂੰ ਬਹੁਤ ਯਾਦ ਆਉਂਦੀ ਸਕੂਲ ਟਾਈਮ ਬਹੁਤ ਨਜ਼ਾਰੇ ਸੀ ❤❤
@SimarBajwa-lq7xc
@SimarBajwa-lq7xc 2 ай бұрын
ਕਾਲਾ ਅਫਗਾਨਾ...ਫਤਿਹਗੜ੍ਹ ਚੂੜੀਆਂ...ਘਣੀਏ ਕੇ ਬਾਂਗਰ...ਧਿਆਨਪੁਰ 😂😂 ਇਹ ਤੇ ਹਾਡਾ ਏਰੀਆ ਸਾਰਾ ❤️❤️
@HarmanButtar919
@HarmanButtar919 2 ай бұрын
ok g
@anmolrandhawa1143
@anmolrandhawa1143 2 ай бұрын
Keda pind mera veela
@amar_talks1313
@amar_talks1313 2 ай бұрын
Hada v ohi hai 😅
@anmolrandhawa1143
@anmolrandhawa1143 2 ай бұрын
@@amar_talks1313 kedaa
@amar_talks1313
@amar_talks1313 2 ай бұрын
​@anmolrandhawa1143 kala afgana v Dial bharang
@AmandeepSingh-jb2sk
@AmandeepSingh-jb2sk Ай бұрын
ਵੀਰ ਜੀ ਮੈਂ ਵੀ ਮਾਸਟਰ ਮਨਜੀਤ ਦੇ ਸਕੂਲੇ ਪੜਿਆ ਵੀਰ ਜੀ ਪਰ ਤੁਸੀਂ ਪੁਰਾਣਾ ਸਮਾਂ ਯਾਦ ਕਰਵਾ ਤਾ ਰੱਬ ਤੁਹਾਨੂੰ ਇਦਾਂ ਹੀ ਖੁਸ਼ ਰੱਖੇ
@sandeepkumar-b8m3v
@sandeepkumar-b8m3v 2 ай бұрын
Tuhadi video m svere 3 wje sun rya neend udd gayii eve lagya jive mere naal eve ho rayi aw bahut mazza aya lubb zuu veere m v apni class da hun group bnauna ajj 20 saal ho gaye aw gal nuu 😊😊❤❤❤
@amriksingh8491
@amriksingh8491 2 ай бұрын
ਬੱਲੇ ਓ ਜੱਟਾ ਰੂਹ ਖੁਸ਼ ਹੋਗੀ ਤੇਰਾ ਪੋਡਕਾਸਟ ਵੇਖ ਕੇ, ਸਾਰਾ ਬਚਪਨ ਯਾਦ ਕਰਾ ਦਿੱਤਾ, ਪਹਿਲੀ ਵਾਰ ਕੋਈ ਪੋਡਕਾਸਟ ਵੇਖਿਆ ਤੇ ਇਕ ਸੈਕਿੰਡ ਵੀਂ ਸਕਿੱਪ ਨਹੀਂ ਕੀਤਾ । ❤❤❤
@GurjantOthiEntertainment
@GurjantOthiEntertainment 2 ай бұрын
🙏🏻
@rajdeepsingh5153
@rajdeepsingh5153 2 ай бұрын
ਵੀਰ ਜੀ ਪਿੰਡ ਦੇ ਲੋਕਾ ਵਾਲਾ ਪੋਡਕਾਸਟ ਕਰੋ ਜੋ ਆਪਾ ਗਲਤੀ ਕਰਦੇ ਸੀ ਕਿਵੇ ਛਿੱਤਰ ਪਰੇਡ ਹੋਣ ਤੋ ਬਚਦੇ ਸੀ love you ਬਾਈ
@bifoldslidingdoorsfitterlt2686
@bifoldslidingdoorsfitterlt2686 2 ай бұрын
ਪੁਰਾਣੀਆਂ ਗੱਲਾਂ ਯਾਦ ਆ gayen.. ਇਕੱਲਾ drive ਕਰਦਾ ਮੈ ਹੱਸ ਹੱਸ ਕੇ ਢਿੱਡ ਦੁਖਣ ਲੱਗ ਗਿਆ. Next part please.. ਨਾਲ ਦੇ ਦੀਆਂ ਵੀ ਸੁਣਾਉ।
@SatnamSingh-bp6kw
@SatnamSingh-bp6kw 2 ай бұрын
ਬਿਲਕੁਲ ਸਹੀ ਗੱਲ ਅੱਜ ਦੀ ਤਨਾਅ ਭਰੀ ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਹਾਸਾ ਠੱਠਾ ਹੋਣਾ ਚਾਹੀਦਾ 🎉
@GouravSharma-zo9ij
@GouravSharma-zo9ij 2 ай бұрын
Lyf da pehla podcast jehda poora suneya without skipping
@GurjantOthiEntertainment
@GurjantOthiEntertainment 2 ай бұрын
🙏🏻
@ManjitSingh-ju4cl
@ManjitSingh-ju4cl Ай бұрын
Bro end kra ta form Portugal
@p_wpb0216
@p_wpb0216 Ай бұрын
Bohut Vdia Podcast Veere School Chete Krwa Dita Waheguru Tanu Hamesha Khush Rakhey ❤🙏🏻🙏🏻 Rooh Khush Krti
@Maan-nr9zv
@Maan-nr9zv 2 ай бұрын
Paaji kuch din to bahut tnsn ch c pr ajj tuc yr siirraa kr dita dil khus ho gya. Waheguru tuhanu chardikla ch rakhe
@jassingh6253
@jassingh6253 2 ай бұрын
ਗੁਰਜੰਟ ਯਰ ਸਾਡੇ ਮਾਨਸਾ ਦੇ ਹੀਰੇ ਮੂਸੇ ਜੱਟ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਮੋਬਾਈਲ ਵੇਖ ਹਸਿਆ ਗਾ ਮੈ ਵੀ ਇਕ ਟੀਚਰ ਹਾਂ ਧੰਨਵਾਦ ਆਪਣਾ area ਗਾ ਵੀਰੇ
@GurpreetSingh-dc9qz
@GurpreetSingh-dc9qz 2 ай бұрын
Veere aj tk kise da podcast nhi dekhya pr aj dekh k mja aa gya yr 🤣🤣🤣🤣 school diya yaada tajiya krva ditia yr
@GurjantOthiEntertainment
@GurjantOthiEntertainment 2 ай бұрын
@@GurpreetSingh-dc9qz Thanku ji
@riarsingh9438
@riarsingh9438 Ай бұрын
ਬਹੁਤ ਵਧੀਆ ਜੀ ਸਾਡੇ ਨਾਲ ਨਹੀਂ ਜੁੜਦੇ ਪਰ ਜਿਨ੍ਹਾਂ ਨਾਲ ਜੁੜਦੇ ਉਨ੍ਹਾਂ ਦੀ ਯਾਦ ਆਹ ਗਈ ਬਾਕੀ ਫੇਲ ਹੋਏ ਹੀ ਨਹੀਂ ਬਹੁਤ ਵਧੀਆ ਜੀ ਤਰੱਕੀਆਂ ਕਰੋ ਜੁਗ ਜੁਗ ਜੀਓ ਗੁਰਦਾਸਪੁਰ ਵਾਲਿਉ ਮੈ ਭਾਮਰੀ ਗੁਰਦਾਸਪੁਰ ਤੋ 🙏🙏🌹
@paramaniimaansaab7058
@paramaniimaansaab7058 2 ай бұрын
ਹਸਾ ਹਸਾ ਦੂਹਰੇ ਕਰਤੇ 😂😂 ਬਹੁਤ ਘੈਂਟ podcast c ❤❤❤😂
@RanveerSingh-rc5cg
@RanveerSingh-rc5cg 2 ай бұрын
ਹੁਣ ਤੱਕ ਦਾ ਸਭ ਤੋ ਵਧੀਆ ਪੋਡਕਾਸਟ ਆ ਬਹੁਤ ਹਾਸਾ ਆਇਆ ਕੁਝ ਆਪਣਾ ਸਕੂਲ ਟਾਈਮ ਯਾਦ ਆ ਗਿਆ ਲੱਗਾ ਕੇ ਇਹ ਸਭ ਕਿਸੇ ਸਾਡੇ ਆਪਣੇ ਨੇ
@Amritsar_wale
@Amritsar_wale 2 ай бұрын
💯ਮਾਝਾ ਖੇਤਰ ਆਪਣਾ❤️
@Billionairemind85
@Billionairemind85 Ай бұрын
ਮਾਲਵੇ ਆਲੇ ਜਟਵੈੜ❤
@Amritsar_wale
@Amritsar_wale Ай бұрын
@@Billionairemind85 thik aa jnb
@Billionairemind85
@Billionairemind85 Ай бұрын
@@Amritsar_wale ਮਿੰਟ ਮਾਰਿਆ reply ਕਰਨ ਚ 🤣 love you ਮਝੈਲੋ 💗
@Amanpreet1414-hg8bd
@Amanpreet1414-hg8bd Ай бұрын
ਬਹੁਤ kaint aa podcast 🤣🤣🤣bkki sab podcasters ਨੂੰ ਮਾਤ ਪਾਉਂਦਾ❤️
@harmandeepsinghasahan165
@harmandeepsinghasahan165 2 ай бұрын
ਸਾਰਾ ਸਟ੍ਰੈਸ ਦੂਰ ਕਰਤਾ ਇਹ ਹੁੰਦੇ ਆ ਘੈਂਟ ਪੌਡਕਾਸਟ
@beantsingh994
@beantsingh994 2 ай бұрын
Tuci paji hun kis country vic ho
@Parbhat95
@Parbhat95 2 ай бұрын
Eh podcast ni, ਮਹਫ਼ਿਲ ਮਿੱਤਰਾ ਦੀ ਹੈ, ਨਜਾਰਾ ਆ ਗਿਆ ੨੨ਜੀ
@jasvirsingh-hl9co
@jasvirsingh-hl9co 2 ай бұрын
2001 to le 2008 yaad aa gya..6vi to barvi..sohna podcast gurjant singh.. sarkari school wale c asi
@anmolkharbanda2217
@anmolkharbanda2217 Ай бұрын
Real podcast which makes one forget everyday strugle and laugh like you are still a kid. Khich ke rakho kamm jatto ❤️👌🏻
@TejwinderSaran
@TejwinderSaran 2 ай бұрын
Veer Tu te Harkrishan school ee lee gyea 45 min. Sab yaad aa gyea ajj fir . Thank you. Jdo asi +2 ch c odo apne school pheli war center banyea c. Path v pheli wari sadi class ne karwyea c. Mere classmate c Jagmeet Pannu Dilpreet Pannu Gagan Randhawa Badowal to Jasmeet Jaj veer Sandeep lalliyea Harjot Harjit Ranjodh Manpreet Bhupinder Khera Chan te Gopi Lodinangal Navdeep Khera Gora Randhawa Maninder Randhawa Gopi Pabarali Jodha Pabarali Harpal Fauji Parambir Sangatpur by Sada SabDA pyara veer Harpeet Pannu ( Majjupuria)Hor v bde veer c sab yaad aa gye ajj fir . Thank you 🙏🏼
@GurjantOthiEntertainment
@GurjantOthiEntertainment 2 ай бұрын
@TejwinderSaran
@TejwinderSaran 2 ай бұрын
@@GurjantOthiEntertainment❤
@simrangill1620
@simrangill1620 2 ай бұрын
Tuc kere pind to ?
@PUNJAB_32
@PUNJAB_32 2 ай бұрын
ਬਹੁਤ ਘੈਂਟ ਪੋਡ ਕਾਸਟ ਆ ਵੀਰੇ ਬਹੁਤ ਹਾਸਾ ਆਇਆ ਮੈਨੂੰ ਮੈ ਅੱਜ ਦਫਤਰ ਚ ਕੋਈ ਕੰਮ ਨਹੀਂ ਕੀਤਾ ਤੁਹਾਡਾ ਪੌਡ ਕਾਸਟ ਦੇਖ ਕੇ ਹੱਸਿਆ ਆ ਬਹੁਤ ਖੁਲ ਕੇ ਸਵਾਦ ਆ ਗਿਆ ਪੌਡ ਕਾਸਟ ਦੇਖ ਕੇ ਤੇ ਤੁਸੀ ਸਾਡਾ ਵੀ ਸਕੂਲ ਟਾਈਮ ਯਾਦ ਕਰਵਾ ਦਿੱਤਾ ਅੱਜ❤❤❤❤❤❤❤❤
@GurvinderSingh-xh6zy
@GurvinderSingh-xh6zy 2 ай бұрын
Koosa jya gyani par siraa kra ta 😂😂
@dosanjhsingh5889
@dosanjhsingh5889 2 ай бұрын
ਸਕੂਲ 🏫 ਟਾਈਮ🕰️ ਯਾਦ ਕਰਾਤਾ ਬਾਬੇ ਸਿਰਾ 👌🏼👌🏼ਲ਼ਾਤਾ part-2 waiting
@humayunmalik7531
@humayunmalik7531 Ай бұрын
Tuhanu sonn ke pta lagda Panjab ek hi a charda ki te lehnda ki... Love from Pakistan 🇵🇰
@huzaifahqatar3408
@huzaifahqatar3408 Ай бұрын
Chaaas Agai 😂😂😂😂😂😂 hayee apni Punjabi ❤❤
@lovesandhu7133
@lovesandhu7133 2 ай бұрын
Haha Bai siraa Podcast. Truck chlonde neend aundi cc sunn kk hass hass wakhiya dukhn laatiya.. sara kuj ee yaad krata .. agle podcast di wait rhugi. Waheguru bhut trakki den😇🙏🏻❤️
@GurjantOthiEntertainment
@GurjantOthiEntertainment 2 ай бұрын
😍❤️🙏🏻
@HarpreetSingh-k2p5h
@HarpreetSingh-k2p5h 2 ай бұрын
ਬਹੁਤ ਵਧੀਆ ਭਰਾ ਸ਼ਿਰਾ ਕਰਾ ਦਿੱਤਾ ਉਸ ਵੇਲੇ ਇਸ ਤਰ੍ਹਾਂ ਹੀ ਹੁੰਦਾ ਸੀ
@dailypaggviewgurkiratsingh7470
@dailypaggviewgurkiratsingh7470 Ай бұрын
ਬਹੁਤ ਵਧੀਆ ਜੀ, ਪੁਰਾਣੇ ਦਿਨ ਯਾਦ ਆ ਗਏ ਸਕੂਲ ਦੇ ਗੁਰੂ ਰਾਮਦਾਸ ਚੜ੍ਹਦੀ ਕਲਾ ਵਿੱਚ ਰੱਖੇ ਵੀਰਾਂ ਨੂੰ
@Tibeyandeputt
@Tibeyandeputt 2 ай бұрын
ਵਾਲਾ ਘੈਂਟ ਏ ਬਾਈ. ਨਜਾਰਾ ਆ ਗਿਆ. ਅਸੀਂ ਵੀ ਏ. ਐਮੇ ਹੀ ਕਰਦੇ ਹੁੰਦੇ ਸੀ. ਮੈਂ ਤਾ ਸਕਰੇਬ ਕਰ ਲਿਆ. ਮਜਾ ਆ ਗਿਆ. Love u so much
@pro_challenger
@pro_challenger 2 ай бұрын
ਸਭ ਤੋਂ ਘੈਂਟ ਡਾਇਲਾਗ "ਚਲੋ ਜੀ ਕਰਦੇ ਕਰਾਉਂਦਿਆ "
@ShubamKhurana13
@ShubamKhurana13 2 ай бұрын
ਬਾਈ ਜੀ ਮਜਾ ਈ ਆ ਗਿਆ ਸੱਚੀ ਗੱਲ ਆ ਤੁਸੀ ਹਸਾਂਦੇ ਓ ਵਦੀਆ ਲੱਗਾ poadcast ਵੇਖ ਕੇ ਪੂਰਾ ਵੇਖਿਆ ਬਿਨਾ ਗਾਨ੍ਹ੍ਹ ਪਿਛਾਂਹ ਕੀਤਿਆ ਸੱਚੀ ਗੱਲ ਆ ਸਕੂਲੇ ਆਹੀ ਕੁਸ਼ ਕਰੀ ਦਾ ਸੀ ਮੈਂ ਤੇ ਏਨਾ ਮਸਤ ਹੋ ਗਿਆ ਸੀ poadcat ਵੇਖਦਾ ਵੇਖਦਾ ਮੈਨੂੰ ਲੱਗਾ ਮੈਂ ਈ ਬੋਲ ਰਿਆ ਆ ਸਬ ਕੁਸ਼ ਟੈਨ੍ਸ਼ਨਾ ਭੁੱਲ ਗਈਆਂ ਅੱਜ ਬੜੇ ਟਾਇਮ ਬਾਅਦ ਕੋਈ ਵੀਡਿਓ ਵੇਖਦੇ ਵੇਖਦੇ 45 ਮਿੰਟ ਨਈ ਤੇ ਸਾਰਾ ਦਿਨ ਟੇਨ੍ਸ਼ਨਾ ਚ ਈ ਏਦਰ ਓਦਰ ਭਜੇ ਫਿਰਦੇ ਆ ਆ ਕੰਮ ਰਹਿ ਗਿਆ o ਕਰ ਆਵਾਂ ਓ ਕੰਮ ਰਹਿ ਗਿਆ ਫਿਰ ਓ ਕਰ ਆਵਾਂ
@satwinderkular5273
@satwinderkular5273 Ай бұрын
Veera pura ghaint podcast se 👍👍 Part 2 vi aouna chida aa veera
@AjayRanhawa
@AjayRanhawa Ай бұрын
Bhot bhot bhot bhot bhot bhot bhot bhot bhot bhot bhot bhot wadiya lagaa veer ji school time yaad aa gaye sachi edaa he hoye mera naa v 😂😂😂
@sattisamrao5422
@sattisamrao5422 Ай бұрын
ਸਵਾਦ ਆ ਗਿਆ ਜਿਮੇ ਸਾਡੀ ਹੀ ਕਹਾਣੀ ਹੁੰਦੀ ਆ😂❤
@amarbirsingh4832
@amarbirsingh4832 2 ай бұрын
ਆਪਾ ਤੇ ਵੀਰ ਜੀ ਕਣਕ ਛੱਡਣ ਤੇ ਈ ਰਹੇ ਸਾਰੇ ਸਕੂਲ ਟਾਈਮ😂😂😂😂
@parmindergill4641
@parmindergill4641 Ай бұрын
Veer ji waheguru ji tuhanu khush rkhe..bhut mza aaya tuhada podcast dekh k...shade nal vi tuhade aale kam hoye ...
@garrycheema-yr1yh
@garrycheema-yr1yh 2 ай бұрын
ਬਾਈ ਜੀ ਤੁਹੀ ਅੱਜ ਹੀ ਖਤਮ ਕਰ ਲੈਣੀਆਂ ਬਚਪਨ ਵਾਲੀਆ ਸਾਰੀਆ ਗੱਲਾਂ 😅
@jugrajbuttar2984
@jugrajbuttar2984 2 ай бұрын
ਵੀਰ ਜੀ ਪਾਰਟ ਟੂ ਵੀ ਕਰੋ ਨਜਾਰਾ ਆ ਗਿਆ ਸਕੂਲ ਟਾਈਮ ਚੇਤੇ ਕਰਾ ਤਾ ਸਾਡੇ ਨਾਲ ਵੀ ਬਹੁਤ ਕਿੱਸੇ ਹੋਏ ਆ ਸਕੂਲ ਚ ਏਦੇ ਦੇ ਪੋਡ ਕਾਸਟ ਬਣਾਉਦੇ ਰਹੋ ਵੀਰ ਜੀ ਦੁਨੀਆ ਦੇ ਚਿਹਰੇ ਤੇ ਮੁਸਕਾਨ ਲਿਉਅਣਾ ਵੀ ਇੱਕ ਬਹੁਤ ਵਧੀਆ ਗੱਲ ਆ
@fahimhassan2429
@fahimhassan2429 2 ай бұрын
Bhai landay Punjab Tu fathyjutt Bhai excellent 👌👌👌👌👌 no word specially 35 to 39 is mind-blowing Bhai saday v ahi haal c specialy 9 10 Di classs has day rahu was day rahu Rab Di aman
@KaranjeetSingh-z9e
@KaranjeetSingh-z9e 27 күн бұрын
Veer Rona aagya Kuch galan te one of the best podcasts ever seen bro ❤
@yamrajaps
@yamrajaps 2 ай бұрын
ਵਾਹ ਯਾਰਾ ਸੱਚੀ ਸਾਡੇ ਟਾਈਮ ਦਾ ਹੀ ਲਗਦਾ ਬੱਸ ਕਦੇ ਮਿਲੇ ਨਹੀਂ ਅਸੀਂ ਹੈ ਲਾਗੇ ਬਣੇ ਦੇ ਹੀ ਅ ਮਜਾ ਆ ਗਏਆ ਸੁਣ ਕੇ ਮੈਂ ਘਣੀਏ ਤੋਂ ਅ
@wassansingh672
@wassansingh672 2 ай бұрын
ਬਹੁਤ Vadian ਪੁਰਾਣੀ yad aa ਰਹੀ ਹੈ good
@Harjitsingh-r4t3j
@Harjitsingh-r4t3j Ай бұрын
Baut ਵਧੀਆ ਵੀਰੇ
@rajrajinder8524
@rajrajinder8524 Ай бұрын
ਵਾਹ ਜੀ ਵਾਹ ਮਜਾ ਆ ਗਿਆsir ਜਿਵੇਂ ਤੁਸੀਂ ਵਿਆਹ ਵਿਚ ਸ਼ਹੀਦ ਭਗਤ ਸਿੰਘ ਗਾਉਣ ਲੱਗ ਪਏ ਏਦਾ ਹੀ ਅਸੀਂ ਪੰਜਵੀਂ ਕਲਾਸ ਵਿੱਚ ਪੜ੍ਹਦੀਆਂ ਸੀ ਮੇਰੀ ਭੂਆ ਦੀ ਕੁੜੀ ਦਾ ਵਿਆਹ ਆ ਗਿਆ ਤੇ ਲਾਵਾਂ ਤੋਂ ਬਹਦ ਮੈ ਤੇ ਮੇਰੇ ਚਾਚੇ ਕੁੜੀ ਸਿਖਿਆ ਗਾਉਣ ਵਾਂਗ ਉੱਠ ਕੇ ਬੜੀ ਸੋਹਣੀ ਤੇ ਉਚੀ ਹੇਕ ਲਾ ਕੇ ਗਾਉਣ ਲੱਗ ਪਈਆਂ ਕਲਗੀਧਰ ਦੇ ਨੈਣਾ ਦੇ ਦੋ ਤਾਰੇ ਬੁਝਦੇ ਜਾ ਰਹੇ ਨੇ ਦੇਹਾਂ ਆਪਣੀਆਂ ਤੇ ਪੱਕੇ ਧਰਮ ਦੇ ਮਹਿਲ ਬਣਾ ਰਹੇ ਨੇ ਗਾਣਾ ਤੇ ਬੋਲ ਦਿੱਤਾ ਪਰ ਉਹ ਟਾਈਮ ਏਹ ਗਾਣਾ ਬੋਲਣ ਦਾ ਨਹੀਂ ਅੱਜ ਮੇਰੀ ਉਮਰ 67ਸਾਲ ਹੋ ਗਈ ਪਰ ਅੱਜ ਵੀ ਮੈਂ ਇਹ ਗੱਲ ਨਹੀ ਭੁੱਲ ਸਕੀ ਜਦੋਂ ਵੀ ਚੇਤਾ ਆਉਂਦਾ ਹੱਸਦੀ ਤੇ ਹਸਾਉਂਦੀ ਆ 😂❤ ਮੈ ਤੁਹਾਡਾ ਪ੍ਰੋਗਰਾਮ ਵੇਖ ਕੇ ਸੋਚਦੀ ਆਂ ਜਿਵੇ ਇਹ ਸਭ ਮੈਂ ਕਰਦੀ ਰਹੀ ਹੋਵਾਂ ਜੀਂਦੇ ਵੱਸਦੇ ਤੇ ਹਸਦੇ ਰਹੋ😢😅😊
@iconicmonk4788
@iconicmonk4788 2 ай бұрын
😂😂😂😂😂😂😂😂😂😂😂😂😂😂😂😂atttt yrrr ,ah hunda podcast, purane din yaad aage yaara❤
@hardeepchahal1510
@hardeepchahal1510 2 ай бұрын
ਬਹੁਤ ਸੋਹਣਾ ਪੋਡਕਾਸਟ ❤❤❤
@arshgill1045
@arshgill1045 Ай бұрын
ਸਾਡੇ ਸਕੂਲ principal ਦੀ ਕੁੜੀ ਦਾ Birthday ਸੀ ਓਹਨਾਂ ਸਾਰਾ ਨੂੰ ਬਿਸਕੁਟ ਦਿੱਤੇ ਮੈਨੂ ਲੱਗਾ ਮੇਰੇ ਯਾਰ ਲੇ ਕੇ ਆਈਏ ਵਾਂ ਮੈ ਬੋਲ ਤਾ ਸਾਰੀ ਜੱਜ ਦਾ ਸਾਰ ਤਾਂ ਪਰੁਣੇ ਦਾ ਚੇਤਾ ਭੁੱਲ ਗਿਆ principal kite ਬਾਰ ਸੀ ਕਿਹਦਾ ਪ੍ਰੁਹਣਾ ਬਾਰ ਆ ਜਾਵੇ ਗੁਰਵਾ ਫਿਰ ਬਹੁਤ ਮਾਜਿਆ ਓਹਨੇ 😅😅
@ZoraTheStaffyDog
@ZoraTheStaffyDog Ай бұрын
😂😂
@Gurdeep92
@Gurdeep92 Ай бұрын
😂😂😂😂😂
@Akash-nq3ou
@Akash-nq3ou Күн бұрын
Paaji yaar dil khush hogyaa School days yaad krva dety tuhi Appa v same ahhi kuch krdy rhy😅
@rahulchaina1727
@rahulchaina1727 2 ай бұрын
Real podcast❤😂
@hardilbal4326
@hardilbal4326 2 ай бұрын
😅😅😅😅 school tym yaad kra taa
@khushdeepkaur-i3d
@khushdeepkaur-i3d 2 ай бұрын
hye rbbbaa😂😂😂 hass hass pgl ho jnda bnda😂
@att_punjabi_vlogs
@att_punjabi_vlogs 2 ай бұрын
😂
@GurbhejSingh-75
@GurbhejSingh-75 Ай бұрын
Tuc es de pind toh ho
@GagandeepSingh-q9g
@GagandeepSingh-q9g Ай бұрын
Veer u have chosen such a refreshing topic to refresh school memories ❤❤ very good 👍
@HarpreetKaur-xo7yc
@HarpreetKaur-xo7yc 2 ай бұрын
Hello Veer ji I'm Gursewak Singh your brother
@sandeepjudge6253
@sandeepjudge6253 2 ай бұрын
Superb 😅😅
@HarpreetSingh-pl5db
@HarpreetSingh-pl5db 2 ай бұрын
Guruaaaa tera sara pod cast 5v vari dekhan dya sali eni vari ty border film v nahi c vekhi jhdi eni vdia lgdi c
@TAJ.GILL91_
@TAJ.GILL91_ 28 күн бұрын
ਸਹੀ ਗੱਲ ਆ ਭਾਜੀ, ਆਪਣਾ ਸਮਾਂ ਵਧੀਆ ਸੀ ਸਕੂਲਾਂ ਚ, 1991 ਵਾਲੇ ❤ ਮੈਂ ਤਾਂ ਬਾਰਾਂ ਕਰਕੇ ਯੂ ਕੇ ਆ ਗਿਆ ਸੀ, ਸੱਚੀ ਬਹੁਤ ਵਧੀਆ ਸਮਾਂ ਚ ਸਕੂਲ ਚ 😢 ਹੁਣ Miss ਕਰੀਦਾ ਓਹ ਸਮਾਂ
@ramandeepsingh9212
@ramandeepsingh9212 Ай бұрын
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਪਾਸੇ ਜਾਂਲੇ ਵਿੱਚ ਫ਼ਸੇ ਮੱਛਰ ਦੀ ਸੌਂ podcast ਬਹੁਤ ਸੋਹਣਾ ਏ
@LovepreetMattu-hs9ft
@LovepreetMattu-hs9ft Ай бұрын
ਬਹੁਤ ਵਧੀਆ ਵੀਰ ਜੀ ਬਹੁਤ ਹਾਸਾ ਆਇਆ ਗੱਲਾਂ ਸੁਣਕੇ ਸਕੂਲ ਟਾਈਮ ਯਾਦ ਕਰਾਂ ਦਿੱਤਾ😂 । ਵਾਹਿਗੁਰੂ ਚੜਦੀ ਕਲਾ ਬਖਸ਼ੇ ਸਾਰੇ ਵੀਰਾਂ ਨੂੰ 🙏
@yashminekaur3796
@yashminekaur3796 Ай бұрын
Sat Sri akal .veere eda lgg rha jive m awdi school life thude to sun rhi howa.. bhyt Khushi mil veere sun k .. wmk😊
@GurwinderButtar-f7r
@GurwinderButtar-f7r Ай бұрын
😊😊 ਵਾਹਿਗੁਰੂ ਜੀ ਵੀਰ ਗੁਰਜੰਟ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਤਰੀਕਿਆਂ ਬਖਸ਼ੇ ਏਦਾ ਹੀ ਹੱਸਦੇ ਰਹਿਣ ਵੀਰ ਜੀ ❤❤
@BalramSingh-qx1bd
@BalramSingh-qx1bd 11 күн бұрын
Bhut vdia aa podcast aa bro ❤ eda da me kda podcast hi ni dekhya love u aa pra tenu dilo eda hi Khush raho wehaguru chardi Kala rakhe⛳⚡👀
@darkgamer27110
@darkgamer27110 10 күн бұрын
Yr school di sachi yaadan aa geyian 😊😊😊 bhuat ghaint podcast❤❤❤❤
@harpreetpardeep1711
@harpreetpardeep1711 Ай бұрын
Your Original golden words... watching from italy 🇮🇹
@NishanSingh-vk5pk
@NishanSingh-vk5pk Ай бұрын
Bhut sohna time c yr oh school da menu kayi vari supne aude hunde school de hale v . Very very miss you sakhira school. Dist tarn taran
@jagroopsingh8143
@jagroopsingh8143 25 күн бұрын
Waakya hi kyaa baata ae ehi aa asli Podcast
@_Fakeer
@_Fakeer 2 ай бұрын
40 saal di umar ch pehla podcast poora sunya..... full...... without any cut or skip..... sgo back kar kar ke 2-3 vaari sunya.... Dooja ah boli te bnde apne ilake Gurdaspur di ....❤❤
@GurjantOthiEntertainment
@GurjantOthiEntertainment 2 ай бұрын
@dilassis1743
@dilassis1743 2 ай бұрын
Me too, very nice, bachpan and school time yaad aa Gaya
@armaanmaan8094
@armaanmaan8094 19 күн бұрын
Sira
@rashpalsingh7544
@rashpalsingh7544 18 күн бұрын
ਵੈਰੀ ਗੁੱਡ ਬਚਪਨ ਯਾਦ ਆ ਗਿਆ ਸਕੂਲ ਲਾਈਫ ਵਰਗੀ ਕੋਈ ਲਾਈਫ ਨਹੀਂ
@bs-db3ys
@bs-db3ys Ай бұрын
Bout fun kita school life ch , bout miss krida jado sare yaar kathe hoiye 😂 ajj b hass laida te yaad krke sad b ho jaida ...😮
@ManpreetSingh-jj2nv
@ManpreetSingh-jj2nv Ай бұрын
Paaji jeonde vasde raho dil khush karta tusi aaj ik vaar fir school life yaad krati
@rajveerhundal1063
@rajveerhundal1063 Ай бұрын
Thanks veer ji morning mood😢 of see Tehada Podcast dekh ke Feeling better ❤❤
@preettoorvlogs1695
@preettoorvlogs1695 Ай бұрын
Bai dil khush ho gya thudia galla sunn k apne school di yaad aa gyi 🤣 Dilo sukria thuda ❤️
@DarshanSingh-j3o
@DarshanSingh-j3o 10 күн бұрын
,,,,❤❤❤❤❤🎉🎉🎉🎉🎉🎉🎉🎉My Punjabi University Patiala Proud of you ❤❤🎉🎉sir ji🎉❤🎉❤
@DaviKurali-xf8sk
@DaviKurali-xf8sk Ай бұрын
Veer end gal bat aa ma canada ch dekhya podcast 1 war nhi 3 ja 4 bar wmk tuhnu ਤਰੱਕੀ bakshe
@Navjotkaur-er4gv
@Navjotkaur-er4gv Ай бұрын
Best podcast veera ❤ Apni real life diya ਸਾਰੀਆਂ ਗੱਲਾਂ ਨੇ ❤😂
@usmangoraya531
@usmangoraya531 Ай бұрын
Love from Punjab Pakistan Chass kara ti bhai 😂😂❤❤❤
@kaurjass7796
@kaurjass7796 Ай бұрын
Sachi maza hi agya sunake podcast phla podcast jo sab toh jayda kaint aa has has vakhia dukhn lgpia 😂❤
@harleenkaurdhillon2079
@harleenkaurdhillon2079 Ай бұрын
Yarr Sachi hass hass k wakhia tut gyia puria 😂😂 majjja agya yar purra dil khush hogya ik war full podcast vekh k pta hi nhi lgyea kdo muk gyi
@GurbhejSingh-75
@GurbhejSingh-75 Ай бұрын
Kitho tuc
@harleenkaurdhillon2079
@harleenkaurdhillon2079 Ай бұрын
@@GurbhejSingh-75 dalechak
@gagandeephundal1196
@gagandeephundal1196 Ай бұрын
ਬਹੁਤ ਖੁਸ਼ ਹੋਇਆ ਦਿਲ ਮੇਰਾ ਭਰਾ ਜੀ ਬਹੁਤ ਬਹੁਤ ਧੰਨਵਾਦ ਵੀਰਾਂ ਜੀ
@dhillon7167
@dhillon7167 29 күн бұрын
Bai dil khush krta school do yaad dvati utto thoda dassan da treeka bhut raunki aa , sirra laata bai , kirpa ta hogi smjho chad di kala ch rho ❤️
@bhinder112
@bhinder112 Ай бұрын
ਸੁਆਦ ਆ ਗਿਆ ਵੀਰ ਪੁਰਾਣਾ ਟਾਈਮ ਯਾਦ ਕਰਾਇਆ
@sabrystore61
@sabrystore61 Ай бұрын
dony panjab iko jay ny love from punjab pakistan❤
@vishalsingh6263
@vishalsingh6263 Ай бұрын
Puri ghaint galbaat veere 😊bhot vdia c podcast
@sukhjeetsingh5641
@sukhjeetsingh5641 Ай бұрын
ਵੀਰ ਰੱਬ ਤੈਨੂੰ ਚੜ੍ਹਦੀ ਕਲਾ ਬਖਸ਼ੇ 🙏🏻, ਇਸ ਚਿੜਚਿੜੇ ਜੇ ਮਾਹੌਲ ਵਿੱਚ ਜਿੱਥੇ ਹਰ ਕੋਈ ਮੈਂ ਮੈਂ ਚ’ ਰੁੱਝਿਆ ਤੇ’ ਇੱਕ ਦੂਜੇ ਨੂੰ ਭੰਡ ਕੇ ਮਸ਼ਹੂਰ ਹੋਣਾ ਚਾਹੁੰਦਾ ਉੱਥੇ ਇੱਦਾਂ ਦਾ content ਲੈ ਕੇ ਆਉਣਾ ਜੋ ਹਰ ਬਾਹਰ ਜਾਂ ਪੰਜਾਬ ਰਹਿੰਦੇ ਬੰਦੇ ਨਾਲ relate ਕਰਦਾ ਬਹੁਤ ਚੰਗਾ ਲੱਗਿਆ ਦੇਖ ਕੇ ਤੇ’ ਗੱਲਾਂ ਸੁਣ ਕੇ ਥੋੜਾ ਜਿਹਾ ਦੁਨੀਆ ਦੇ ਰੋਲੇ ਤੋਂ ਦੂਰ ਹੋਏ। ਧੰਨਵਾਦ ਖਿੱਚ ਕੇ ਰੱਖੋ ਕੰਮ ਨੂੰ।
@MalwahorsePB23
@MalwahorsePB23 Ай бұрын
ਆਪਾ 1998 ਵਾਲੇ ਆ ਸਾਡੇ ਨਾਲ ਵੀ ਇਹ ਸਾਰਾ ਕੁਜ ਹੋਇਆ ਕਦੀ ਸਲੰਡਰ ਕਦੀ ਬੂਟੇ ਕਦੀ ਰਾਸ਼ਨ ਕਿਤਾਬਾ ਲਿਆਉ ਇਟਾ ਚੁਕੋ ਇਕ ਜਿਹੜਾ ਸਕੂਲ ਨੀ ਸੀ ਆੳੇਦਾ ਫਿਰ ਗੈਗ ਚੱਕਣ ਜਾਦੀ ਸੀ ਚਾਰ ਪੰਜ ਜਾਣੇ ਚੱਕ ਕੇ ਲਿਆਉਦੇ ਸੀ 😂😂😂😂😂😂
The IMPOSSIBLE Puzzle..
00:55
Stokes Twins
Рет қаралды 147 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 2,6 МЛН
Ice Cream or Surprise Trip Around the World?
00:31
Hungry FAM
Рет қаралды 18 МЛН
Can You Find Hulk's True Love? Real vs Fake Girlfriend Challenge | Roblox 3D
00:24
School and Friends | Special Episode | Saade Aala Radio 2022
31:27
Saade Aala Radio
Рет қаралды 123 М.
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 86 М.
Special Podcast with Jagdeep Singh Faridkot | SP 18 | Punjabi Podcast
1:33:08
The IMPOSSIBLE Puzzle..
00:55
Stokes Twins
Рет қаралды 147 МЛН