ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਤੇ ਮਹਿਲਾ ਕਿਸਾਨ ਆਗੂ ਨਾਲ ਮਖੂ ਦੀ ਗਰਮਾ ਗਰਮ ਬਹਿਸ | Harpreet Singh Makhu

  Рет қаралды 233,533

Harpreet Singh Makhu

Harpreet Singh Makhu

Күн бұрын

ਬੀਬੀ ਜਗੀਰ ਕੌਰ ਨੂੰ ਗਾਲ੍ਹ ਕੱਢਣ ਤੇ ਮਹਿਲਾ
ਕਿਸਾਨ ਆਗੂ ਨਾਲ ਮਖੂ ਦੀ ਗਰਮਾ ਗਰਮ ਬਹਿਸ
ਗਲਤ ਕੌਣ ਸੀ ਬੀਬੀ ਜਗੀਰ ਕੌਰ ਜਾਂ ਉਸਦੀ ਧੀ ??
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 1 000
@narinderpalsingh4086
@narinderpalsingh4086 2 ай бұрын
ਇੱਕ ਮਾਂ ਨੂੰ ਆਪਣੀ ਧੀ ਦਾ ਜਿੰਨਾ ਦਰਦ ਹੋ ਸਕਦਾ ਹੈ ਉਹਨਾ ਹੋਰ ਕਿਸੇ ਨੂੰ ਨਹੀ ਹੋ ਸਕਦਾ । ਗੱਲਾ ਕਰਨੀਆਂ ਸੁੱਖਲੀਆ ਹਨ ।
@jagirsandhu6356
@jagirsandhu6356 2 ай бұрын
ਜਾਗੀਰ ਕੌਰ ਬੀਉਟੀ ਪਾਰਲ ਜਾੳ ਤੇ ਧੀ ਕਿੱਧਰ ਜਾਂਉ ਜੀ ਮੱਖੂ ਸਾਹਿਬ ਗੱਲ ਸੋਯਣਵਾਲੀ ਹੈ
@AmritpalSingh-ry4ts
@AmritpalSingh-ry4ts 2 ай бұрын
ਸੁਆਦ ਨਾ ਲਿਆ ਜਾਵੇ ਕਿਉਂਕਿ ਇਹ ਇਕ ਆਮ ਗੱਲ ਹੋ ਰਹੀ ਹੈ ਜੀ । ਕੈਨੇਡਾ ਅਤੇ ਹੋਰ ਦੇਸ਼ ਗਾਈਆਂ ਕੁੜੀਆਂ ਦੇ ਹਾਲ ਅੱਜ ਕੱਲ।
@harpalsinghkainthharpalsin9778
@harpalsinghkainthharpalsin9778 2 ай бұрын
ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ,,,,, ਬੋਲ ਬਾਣੀ ਤੋਂ ਪਤਾ ਲੱਗ ਰਿਹੈ,,,,,
@ARTMASTER1313
@ARTMASTER1313 2 ай бұрын
ਇੱਕ ਵਾਰ ਹੋਜੇ ਮਖੂ ਸਾਹਿਬ ਇਸ ਭੈਣ ਨਾਲ ਇਕ ਵੀਡਿਉ ਹੋਰ 🙏🏻
@BalrajSingh-oh1kq
@BalrajSingh-oh1kq 2 ай бұрын
ਵਾਹਿਗੁਰੂ ਜੀ,ਸਾਡੇ, ਸਾਰਿਆਂ ਤੇ,ਮੈਰਭਰੀਆ,ਹੱਥ,ਰੱਖੈ
@narinderkalsikalsi3626
@narinderkalsikalsi3626 20 күн бұрын
ਹੁਣ ਇਸ ਗੁਰਜੀਤ ਕੌਰ ਦੀ ਬੇਟੀ ਨੇ ਖੇੜੀ ਵਾਲੇ ਬਾਬੇ ਨਾਲ ਵਿਆਹ ਦਾ ਰੌਲਾ ਪਾਇਆ
@praisethelord3829
@praisethelord3829 2 ай бұрын
ਬੀਬੀ ਨੇ ਕੁੜੀ ਨਹੀਂ ਛੋਟੇ ਬੱਚੇ ਨੂੰ ਵੀ ਮਾਰਿਆ। ਗ਼ਲਤ ਕੀਤਾ।
@RAKESHKUMAR-um3xs
@RAKESHKUMAR-um3xs 2 ай бұрын
Ehna gundeaa nu Darbar Sahib ch saaf bhande dwaa k maafi mil jandi hai
@sunildutt5654
@sunildutt5654 2 ай бұрын
Bhuadhamrhi kabarstan Phagwara
@gagancheeda1890
@gagancheeda1890 2 ай бұрын
Q
@BrainGamerSigma
@BrainGamerSigma 2 ай бұрын
Kode sach bolde ai Bibi Gurjeet Kaur Ji.
@halalamaster48
@halalamaster48 2 ай бұрын
Jinnian mrzi gallan krlo, chitti chunni wali timi poori ‘dain’ lgdi hai.
@harjinderghoman
@harjinderghoman 2 ай бұрын
ਕੁੱਝ ਕੁ ਆਪ ਮੁਹਾਰੀਆਂ ਬੀਬੀਆਂ ਇਸਤਰੀ ਜਾਤੀ ਨੂੰ ਬਦਨਾਮ ਕਰਦੀਆਂ
@ArshdeepSingh-oh4qk
@ArshdeepSingh-oh4qk 2 ай бұрын
ਇਹ ਤੇ ਪਰਚਾ ਦਰਜ ਕੀਤਾ ਜਾਵੇ
@grampanchayatmadhopur7529
@grampanchayatmadhopur7529 2 ай бұрын
ਰਿਹ ਆਗੂ ਬੀਬੀ ਨੂੰ ਪੁੱਛੋ ਕਿ ਤੇਰੇ ਘਰੇ ਹੁੰਦਾ ਤੂੰ ਤੋਰ ਦਿੰਦੀ ਧੀ ਨੂੰ ਬਾਹੋ ਫੜਕੇ ਬੀਬਾ ਜੀ ਜਗੀਰ ਕੌਰ ਨੇ ਬਿਲਕੁਲ ਸਹੀ ਕੀਤਾ ਸੀ ਇਹਨੂੰ 20 ਸਾਲ ਬਾਅਦ ਗੱਲ ਓਛਾਲਣ ਦਾ ਕੀਹਨੇ ਹੱਕ ਦਿੱਤਾ
@jagjitsinghpatti9826
@jagjitsinghpatti9826 2 ай бұрын
ਮੱਖੂ ਸਾਬ ਨੇ ਵਧੀਆ ਸਵਾਲ ਕੀਤੇ
@jogamehrok4441
@jogamehrok4441 2 ай бұрын
ਮੱਖੂ ਸਾਹਿਬ ਜੀ ਦੁੱਧ ਉਬਲਦਾ ਧੀ ਪੁੱਤ ਵਿਗੜਦੇ ਟਾਈਮ ਨਹੀਂ ਲੱਗਦਾ ਹੈ ਜੀ
@grewal4833
@grewal4833 2 ай бұрын
ਅੱਛਾ
@gurjitsingh5212
@gurjitsingh5212 2 ай бұрын
😅​@@grewal4833
@rbrar3859
@rbrar3859 2 ай бұрын
ਬੀਬੀ ਜਗੀਰ ਕੌਰ ਨੇ ਸਹੀ ਕੀਤਾ ਸੀ, ਪਰ ਮੈਡਮ ਜੀ ਤੂੰ ਰੱਬ ਤੋਂ ਡਰ ਇਹ ਅੱਗ ਕਿਸ ਦੇ ਘਰ ਵੜ ਜਾਵੇ ਪਤਾ ਨਹੀ ਲੱਗਦਾ, ਜਿਸ ਦਿਨ ਤੇਰੇ ਨਾਲ ਹੋਈ ਫੇਰ ਇਸ ਤਰਾਂ ਬੋਲ ਕੇ ਵਿਖਾਈ।
@SukhwinderWaraich-li1kh
@SukhwinderWaraich-li1kh 2 ай бұрын
😮😮😮😮😮
@hardialsingh1
@hardialsingh1 2 ай бұрын
Klanki aurat ! Dhee noo ghron kaddh dindi!
@Jagjeet-kaur57
@Jagjeet-kaur57 2 ай бұрын
ਬਿਲਕੁਲ ਸਹੀ
@ManjinderSingh-x1c
@ManjinderSingh-x1c 2 ай бұрын
ਜਿਹੜਾ ਖੁਦ ਗ਼ਲਤ ਹੁੰਦਾ ਬੱਚਿਆਂ ਨੂੰ ਕਿਵੇਂ ਰੋਕੂ, ਸਭ ਨੂੰ ਪਤਾ ਰਾਜਨੀਤਿਕ ਫੈਦੇ ਵਾਸਤੇ ਜਗੀਰੋ ਕੀ-ਕੀ ਕਰਦੀ ਰਹੀ ਬੁੱਢੇ ਬਾਦਲ ਨਾਲ ਕੀ ਰਿਸ਼ਤਾ ਸੀ ਜਗੀਰੋ ਦਾ ਸਭ ਨੂੰ ਪਤਾ।
@headhigh7007
@headhigh7007 2 ай бұрын
Veer ji. Chandigarh vich larrkian parrn aoundiahn kadhe halat vekho ohna da fir jume vaar kon ? Mapeian nu aap dikhai nhi denda
@gurpreetSingh-yj6jh
@gurpreetSingh-yj6jh 2 ай бұрын
ਆਪਾ ਜਗੀਰ ਕੌਰ ਦੇ ਹੋਰ ਬਹੁਤ ਕੰਮ ਮਾੜੇ ਕਿਤੇ ਹੈ ਪਰ ਅਹਿ ਵਧੀਆ ਕੰਮ ਕੀਤਾ ਦੂਜੀ ਗੱਲ ਏਸ ਬੀਬੀ ਦੀ ਏਸ ਨੁ ਚੰਗਾ ਕਿਸਾਨ ਲੀਡਰ ਸਮਜਦੇ ਸੀ ਪਰ ਏਸ ਦੀ ਪੰਜਾਬੀਆਂ ਆਲੀ ਸੋਚ ਹੀ ਨਹੀਂ ਅਹਿ ਫ਼ੇਮ ਤੇ ਲੀਡਰੀ ਦੀ ਭੁੱਖ ਵਿਚ ਏਸ ਨੁ ਪਤਾ ਹੀ ਨਹੀਂ ਕਿ ਕਹਿ ਜਾਂਦੀ ਹੈ
@baljinderkaur3083
@baljinderkaur3083 2 ай бұрын
ਬੀਬੀ ਜਗੀਰ ਕੌਰ ਨੇ ਬਿਲਕੁਲ ਸਹੀ ਕੀਤਾ।ਇਕ ਕੁੜੀ ਦਾ ਵੀ ਫਰਜ ਹੈ ਕਿ ਉਹ ਵੀ ਮਾਂ ਦੀ ਇੱਜ਼ਤ ਦਾ ਖਿਆਲ ਕਰਦੀ । ਰੋਜ਼ ਰੋਜ਼ ਸੁਣਨ ਦੀ ਬਜਾਏ ਇੱਕ ਦਿਨ ਹੀ ਸਿਆਪਾ ਮੁਕਾਇਆ।ਇਕ ਔਰਤ ਹੋ ਕੇ ਹੁਣ ਇਸ ਨੂੰ 20ਸਾਲ ਬਾਅਦ ਕੁੜੀ ਦੇ ਮਾਮਲੇ ਤੇ ਬੋਲਣ ਨਹੀਂ ਚਾਹੀਦਾ ਗਲਤ ਕੀਤਾ ਇਸ ਗੁਰਜੀਤ ਕੌਰ ਨੇ
@Romana_bathinde_wala
@Romana_bathinde_wala 2 ай бұрын
ਜੇਕਰ ਅੱਜ ਇਸ ਬੀਬੀ ਦੀ ਕੁੜੀ ਨਿਕਲ ਕੇ ਜਾਵੇ ਫਿਰ ਪਤਾ ਲਗੂ ਇਸ ਨੂੰ ਕੁੱਤੇ ਵਾਂਗ ਭੋਕੀ ਜਾਂਦੀ ਐ ਬੀਬੀ ਜਗੀਰ ਕੌਰ ਨੇ ਸਹੀ ਕੀਤਾ
@Jagjeet-kaur57
@Jagjeet-kaur57 2 ай бұрын
ਹਾਂ ਜੀ ਬਿਲਕੁਲ ਸਹੀ ਕੀਤਾ
@GurdeepSingh-su5ev
@GurdeepSingh-su5ev 2 ай бұрын
ਹਾਂਜੀ ਬੀਬੀ ਜਗੀਰ ਕੌਰ ਨੇ ਬਿਲਕੁਲ ਸਹੀ ਕੀਤਾ ਜਿਹੜੀ ਗੱਲ ਸਹੀ ਐ ਉਸਨੂੰ ਸਹੀ ਕਹਿਣਾ ਚਾਹੀਦਾ ਆ
@gpskishanpur4235
@gpskishanpur4235 2 ай бұрын
ਭਾਵੇਂ ਜਿੰਨੀ ਮਰਜ਼ੀ ਬੀਬੀ ਜਗੀਰ ਗਲਤ ਹੋਵੇ ਪਰ ੳਸ ਨੇ ਬਹੁਤ ਵਧੀਆ ਕੀਤਾ ਮਖੂ ਸਾਹਿਬ ਇਹ ਕਿਹੜੀ ਅਨਪੜ ਨੂੰ ਪੁੱਛ ਰਹੇ ਹੋ ਇਸ ਨੂੰ ਤੇ ਕੋਈ ਗਲ ਵੀ ਨਹੀਂ ਆ ਰਹੀ
@JagdeepSingh-gg2zp
@JagdeepSingh-gg2zp 2 ай бұрын
ਬਿਲਕੁਲ ਜੀ
@chamkaursingh6614
@chamkaursingh6614 2 ай бұрын
ਸੁਣੋ, ਸੁਣੋ, ਸੁਣੋ, ਮੇਰੀ ਗਲ ਸੁਣੋ..... ਹੋਰ ਕਖ ਨਹੀਂ ਐਪੀਸੋਡ ਚ।
@rbrar3859
@rbrar3859 2 ай бұрын
ਗੁਰਜੀਤ ਕੌਰ ਕਿਥੋ ਬੋਲਦੀ ਹੈ, ਸਾਰੀ ਦੁਨੀਆ ਜਾਣਦੀ ਹੈ। ਇਸ ਨੂੰ ਅਸੀ ਕਿਸਾਨ ਆਗੂ ਨਹੀ ਮੰਨਦੇ।
@BaljitSingh-wk9wl
@BaljitSingh-wk9wl 2 ай бұрын
ਮਖੂ ਸਾਬ ਧੀਆਂ ਨੂੰ ਅਜ਼ਾਦੀ ਹਿਸਾਬ ਨਾਲ ਦੇਵੋ,
@govindersingh9230
@govindersingh9230 2 ай бұрын
ਜਗੀਰ ਕੌਰ ਜਿਨ੍ਹਾਂ ਮਰਜੀ ਵਿਰੋਧ ਕਰੋ ਉਹ ਠੀਕ ਕੁੜੀ ਦੇ ਮਸਲੇ ਤੇ ਜਗੀਰ ਕੌਰ ਨੇ ਸਹੀ ਕੀਤਾ
@KuldeepSingh-gp5sr
@KuldeepSingh-gp5sr 2 ай бұрын
ਕੀ ਮੁੰਡਿਆਂ ਦੀ ਬੁੰਡ ਸਿਉਣੇ ਦੀ ਹੁੰਦੀ ਆ ਕਿ ਮੁੰਡੇ ਗਲਤ ਨੀ ਹੁੰਦੇ।
@ParamjitSingh-xo9hi
@ParamjitSingh-xo9hi 2 ай бұрын
Very good
@udayveersingh8238
@udayveersingh8238 2 ай бұрын
@@KuldeepSingh-gp5sr😂😂😂😂😂
@JaskaranSingh-oy9wg
@JaskaranSingh-oy9wg 2 ай бұрын
ਜੇਕਰ ਬੀਬੀ ਜਗੀਰ ਕੌਰ ਨੇ ਤੈਨੂੰ ਕੁੱਤੀ ਸ਼ਬਦ ਬੋਲ ਦਿੱਤਾ ਫੇਰ ਕੀ ਬਣੂ, ਸ਼ਬਦਾਂ ਦੀ ਮਰਿਆਦਾ ਤਾਂ ਸਿੱਖ ਲੈ ਭਾਈ।
@SurinderKumar-dn1nk
@SurinderKumar-dn1nk 2 ай бұрын
Ahte bi NSA la k andar karna banda ae
@fojinagra5501
@fojinagra5501 2 ай бұрын
ਮੱਖੂ ਜੀ ਸਤਿ ਸ੍ਰੀ ਅਕਾਲ ਬੀਬੀ ਜੀ ਨੇ ਬਿਲਕੁਲ ਸਹੀ ਕੀਤਾ ਜੀ ਬੀਬੀ ਨੇ ਬਿਲਕੁਲ ਸਹੀ ਕੀਤਾ ਇਹ ਜਿਹੜੀਆਂ ਬੀਬੀਆਂ ਹੁਣ ਉੱਥੇ ਇਲਜਾਮ ਲਾ ਰਹੀਆਂ ਇਹ ਠੀਕ ਨਹੀਂ ਗੀਆਂ
@sehbazsingh2942
@sehbazsingh2942 2 ай бұрын
ਮੈਨੂੰ ਤਾਂ ਇਹ ਵੀ ਬੀਬੀ ਕੋਈ ਸਹੀ ਨਹੀਂ ਲੱਗ ਰਹੀ ਵੈਸੇ ਵੀ ਅੰਮ੍ਰਿਤਧਾਰੀ ਇਨਸਾਨ ਨੂੰ ਕੁੱਤੀ ਜਾਂ ਕੁੱਤਾ ਕਹਿਣਾ ਬਹੁਤ ਗਲਤ ਹੈ ਮੱਤ ਮੋਟੀ ਦੀ ਔਰਤ ਹੈ ਇਹ
@yug471
@yug471 2 ай бұрын
ਕੱਲੇ ਅੰਮ੍ਰਿਤਧਾਰੀ ਨੂੰ ਨਹੀਂ ਕਿਸੇ ਨੂੰ ਵੀ ਨਹੀ ਸਭ ਰਬ ਦੇ ਬੰਦੇ ਹਨ
@ParamjeetKaur-tn5px
@ParamjeetKaur-tn5px 2 ай бұрын
@@sehbazsingh2942 mat tan teri moti aa murkh,sannu koi hakk ni kise jeev di life khatam karn da e kamm us akal purkh da e,e bibi jagiro e kaur ni,undrstad,inha ne sab to hard rule todya sikhi da
@krishanmann5754
@krishanmann5754 2 ай бұрын
Eh bibi A M L di ticket paldi a
@gurlabhsingh8072
@gurlabhsingh8072 2 ай бұрын
ਤੁਸੀ ਧਰਨੇ ਵਾਲੇ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@PartapSingh-qz5xh
@PartapSingh-qz5xh 2 ай бұрын
ਬੀਬੀ ਜਗੀਰ ਕੌਰ ਨੇ ਸਹੀ ਕੀਤਾ ਸੀ
@harpartapsingh561
@harpartapsingh561 2 ай бұрын
ਕਦੇ ਵੀ ਕਿਸੇ ਨੂੰ ਉਹਦੀ ਧੀ ਬਾਰੇ ਕੋਈ ਮਿਹਣਾ ਨਹੀਂ ਮਾਰਨਾ ਚਾਹੀਦਾ। ਭਾਵੇਂ ਕੋਈ ਗਰੀਬ ਹੋਵੇ ਤੇ ਭਾਵੇਂ ਅਮੀਰ। ਬਾਕੀ ਬੀਬੀ ਜਗੀਰ ਕੌਰ ਦੀ ਧੀ ਦੀ ਮੌਤ ਬਾਰੇ ਸੱਚਾਈ ਦਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ। ਖਹਿਰਾ ਵੀ ਮੰਨ ਚੁੱਕਾ ਹੈ ਕਿ ਇਸ ਮਸਲੇ ਤੇ ਉਹਨੇ ਬੀਬੀ ਨਾਲ ਧੱਕਾ ਕੀਤਾ ਸੀ।
@romysandhusandhu3359
@romysandhusandhu3359 2 ай бұрын
ਕਿਸਾਨ ਮਹਿਲਾ ਦੀ ਬੋਲੀ ਤੋਂ ਪਤਾ ਲੱਗਦਾ ਅਨਪੜ੍ਹ ਜਾਹਿਲ,,,,,ਲੱਖ ਦੀ ਲਾਹਣਤ ਤੇਰੇ ਬੀਬਾ ਜੀ,,,,
@RahulBrown-cb2zi
@RahulBrown-cb2zi 2 ай бұрын
😂😂😂😂😂😂😂😂😂😂😂😂😂😂😂😂😂😂😂
@Kaladhaliwal82
@Kaladhaliwal82 2 ай бұрын
ਇਸ ਭੈਣ ਨੇ ਤਾਂ ਚੱਲੋ ਬੋਲ ਲਿਆ ਜੇ ਪਰ ਤੂੰ ਤਾਂ ਅਪਣੇ ਦਿਮਾਗ ਤੋ ਕੰਮ ਲੈ
@ManjinderSingh-x1c
@ManjinderSingh-x1c 2 ай бұрын
ਕਾਲੀ-ਦਾਲ ਵਾਲੇ ਤਾਂ ਇਹੀ ਕਹਿਣਗੇ
@bsr840
@bsr840 2 ай бұрын
ਬੀਬੀ ਤੂੰ ਜਨਾਨੀ ਹੋ ਕੇ ਜਨਾਨੀ ਨੂੰ ਜਲੀਲ ਕਰ ਰਹੇ ਹੋ। ਚੰਗਾ ਨਹੀਂ ਕਰ ਰਹੇ ਤੁਸੀਂ।
@AvtarSingh-x1t
@AvtarSingh-x1t 24 күн бұрын
ਅਕਾਲ ਪੁਰਖ ਪਰਮਾਤਮਾ ਵੱਲੋਂ ਬਖ਼ਸ਼ੇ ਚੰਗੇ-ਮਾੜੇ ਕਰਮਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਏਥੇ ਹੀ ਭੋਗ ਕੇ ਜਾਣਾ ਪੈਂਦਾ ਹੈ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਖਾਤਰ ਹੀ ਜੱਬਲੀਆਂ ਮਾਰੀ ਜਾਂਦੇ ਹਾਂ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@BataSingh-h6p
@BataSingh-h6p 2 ай бұрын
ਜੋ ਮਰਜੀ ਹੈ ਕੁਤੀ ਨਹੀ ਸੀ ਕਹਿਣਾ
@luckysingh-po1gh
@luckysingh-po1gh 2 ай бұрын
ਬੀਬੀਆਂ ਦੇ ਮਸਲੇ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਜੀ🙏🌹
@Vir_Ramgarhia
@Vir_Ramgarhia 2 ай бұрын
ਅਗਰ ਗੱਲ ਅੰਮ੍ਰਿਤਪਾਲ ਸਿੰਘ ਜੀ ਦੀ ਕਰੀਏ ਤਾਂ ਸਾਡੀ ਫੁੱਲ ਸਪੋਰਟ ਹੈ ਭਾਈ ਸਾਹਿਬ ਜੀ ਨੂੰ।
@RanjodhSingh-d7z
@RanjodhSingh-d7z 2 ай бұрын
Galt discuss makhu sahib khali dal di pareaj na krya kro.
@ksdhaliwal3670
@ksdhaliwal3670 2 ай бұрын
ਇਹ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ।ਆਪਣੇ ਆਪ ਚੰਗਾ ਦੂਜੇ ਨੂੰ ਮਾੜਾ ਹੰਕਾਰ ਸਿਰ ਚੜ ਕੇ ਬੋਲ ਰਿਹਾ ਹੈ।
@karanpannu1122
@karanpannu1122 2 ай бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@rajuarora3163
@rajuarora3163 2 ай бұрын
ਏਹ ਬੀਬੀ ਗ਼ਲਤ ਬੋਲ ਰਹੀ ਆ ਬੀਬਾ ਜਗੀਰ ਕੌਰ ਨੂੰ ਬਿਨਾਂ ਸਿਰ ਪੈਰ ਤੋਂ
@JaggiSingh-gy5cf
@JaggiSingh-gy5cf 2 ай бұрын
ਮੱਖੂ ਵੀਰ ਜੀ ਇਹ ਗੱਲਾਂ ਦਾ ਕੋਈ ਹੱਲ ਨਹੀਂ ਨਾਹ ਕੋਈ ਸਲਿਅਊਸਨ ਏ ਮਾ ਬਾਪ ਮਜਬੂਰ ਹੋ ਜਾਂਦੇ ਨੇ
@ArshdeepSingh-oh4qk
@ArshdeepSingh-oh4qk 2 ай бұрын
ਗੁਰਜੀਤ ਕੌਰ ਦੀ ਭਾਵੇਂ ਗੱਲ ਸਹੀ ਹੈ ਪਰ ਬੋਲਣ ਦੀ ਤਾਮੀਜ ਚਾਹੀਦੀ ਹੈ ਬੋਲਣ ਦੀ ਕੋਈ ਹੱਦ ਹੁੰਦੀ ਐ
@manjitkaur8135
@manjitkaur8135 2 ай бұрын
ਅਸੀਂ ਕਿਸੇ ਨੂੰ ਵੀ ਗਲਤ ਲਫਜ ਨੀ ਬੋਲ ਸਕਦੇ,, ਕਿਉਂ ਕਿ ਇਸ ਨਾਲ ਸਾਡਾ ਆਪਣਾ ਕਿਰਦਾਰ ਵੀ ਜੁੜਿਆ ਹੁੰਦੈ।
@Balwinderkaur_12
@Balwinderkaur_12 2 ай бұрын
ਚੰਗਾ ਕੀਤਾ ਧੀ ਮਾਰੀਆ। ਬਹਾਨਾ ਪੁਤ ਤੇ ਨਹੀ ਮਾਰਿਅਆ
@Jaswantsingh-qz5pv
@Jaswantsingh-qz5pv 2 ай бұрын
ਬੀਬੀ ਜਗੀਰ ਕੌਰ ਨੇ ਸਹੀ ਕੀਤਾ
@kulwantuppal2964
@kulwantuppal2964 2 ай бұрын
ਫ**** ਪੱਤਰਕਾਰੀ. ਬਾਬਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਊਚ ਨੀਚ ਕੁਝ ਨਹੀਂ ਹੁੰਦਾ. ਪੱਤਰਕਾਰ ਭਾਈ ਕਹਿ ਰਿਹਾ ਕਿ ਬੀਬੀ ਜਗੀਰਗੂ ਨੇ ਕੁੜੀ ਨੂੰ ਮਾਰ ਕੇ ਸਹੀ ਕੀਤਾ.
@bhagsingh2098
@bhagsingh2098 2 ай бұрын
ਇਹ ਬੀਬੀ ਬਕਵਾਸ ਮਾਰ ਰਹੀ ਜੇ ਇਹਨਾਂ ਨਾਲ ਹੁੰਦੀ ਤਾਂ ਪਤਾ ਲਗਦਾ। ਇਹਨਾਂ ਨੂੰ ਮਰਿਆਦਾ ਦਾ ਪਤਾ ਹੀ ਨਹੀਂ ਬੋਲਨ ਦਾ
@SurinderSingh-f2n
@SurinderSingh-f2n 2 ай бұрын
ਕੁੜੀ ਮਾਰ ਤੇ ਨੜੀ ਮਾਰ ਨੂੰ ਸਾਡੇ ਗੁਰੂਆਂ ਨੇ ਸਿੱਖ ਧਰਮ ਵਿਚੋਂ ਛੇਕਿਆ ਹੋਇਆ ਹੈ ਇਹਨਾਂ ਦਾ ਸਿੱਖ ਧਰਮ ਨਾਲ ਕੋਈ ਵੀ ਰਿਸ਼ਤਾ ਨਾਤਾ ਨਹੀਂ ਹੈ 😢😢😢😢😢
@NavjotSingh-qu1ys
@NavjotSingh-qu1ys 2 ай бұрын
50% ਪੰਜਾਬੀ ਕੁੜੀ ਮਾਰ ਨੇ ਅੰਮ੍ਰਿਤਧਾਰੀ ਲੋਗ ਵੀਂ abortion kronde ਨੇ, ਸੱਭ ਗੱਲਾਂ ne
@chamkaursingh6614
@chamkaursingh6614 2 ай бұрын
ਅਜੇ ਤਕ ਕੁੜੀ ਮਾਰ ਬਾਰੇ ਤਾਂ ਪਤਾ ਹੈ, ਕਿਰਪਾ ਕਰਕੇ ਨੜੀ ਮਾਰ ਕੌਣ ਹੁੰਦਾ ਹੈ,ਪਤਾ ਨਹੀਂ ਹੈ। ਅਗਰ ਕੋਈ ਸਮਝਾ ਸਕੇ ਤਾਂ ਮਿਹਰਬਾਨੀ ਹੋਵੇਗੀ।
@BrainGamerSigma
@BrainGamerSigma 2 ай бұрын
Sayad hukka ya hukka peen nal koi sambandh ho sakda ai, nadi hukke da part ai.
@palwindersinghkhalsa1737
@palwindersinghkhalsa1737 2 ай бұрын
ਕੁੜੀ ਮਾਰ ਬਾਰੇ ਪਹਿਲਾਂ ਸਮਝੋ ਕਿ ਅਸਲ ਵਿੱਚ ਕੁੜੀ ਮਾਰ ਹੈ ਕੀ।।
@NavjotSingh-qu1ys
@NavjotSingh-qu1ys 2 ай бұрын
@@palwindersinghkhalsa1737 ਮੇਰੇ ਹਿਸਾਬ ਨਾਲ Janm len ਤੋਂ ਪਹਿਲਾਂ ya janm len de exact ਬਾਅਦ ਜਿਵੇਂ puratan samay ਚ ਲੋਕ betiya ਨੂੰ ਮਾਰਦੇ ਸੀ usnu ਕੁੜੀ ਮਾਰ kende ne, jagir ਕੌਰ ਨੂੰ appa qatal keh sakde aaa ਕੁੜੀ ਮਾਰ nhi.
@jasssingh8807
@jasssingh8807 Ай бұрын
ਹਾਅ ਠੀਕ-ਠਾਕ ਹੈ
@SawanSingh-zq2ev
@SawanSingh-zq2ev 2 ай бұрын
ਮਖੂ ਸਾਹਿਬ ਸਿੰਘ ਜੀ ੲਇਹ ਜਨਾਨੀ ਹੀ ਬੇ ਸ਼ਰਮ ਹੈਕਿੰਗ ਦੀ ਧੀ ਭੈਣ ਦੀ ਮਿੱਟੀ ਨਹੀ ਫਰੋਲੀ ਦੀ ਕਲ ਨੂੰ ਆਪ ਦੀ ਧੀ ਜਾਂ ਪੋਤਰੀ ਇਸ ਤਰਾਂ ਕਰੇ ਕਈ ਬਰਦਾਸ਼ਤ ਕਰ ਸਕਦਾ ਗੇ
@mangelsingh4749
@mangelsingh4749 2 ай бұрын
Vera.lucha.sab.to.sucha.vale.gal
@gpskishanpur4235
@gpskishanpur4235 2 ай бұрын
ਕੁੜੀ ਨੇ ਕੀਤਾ ਕੀ ਸੀ ਪਹਿਲਾਂ ਇਹ ਵੀ ਦੱਸੀਆਂ ਕਰੋ
@bablugill691
@bablugill691 2 ай бұрын
ਬੀਬੀ ਦੀ ਕੁੜੀ ਬੀਬੀ ਦੇ ਗੰਨਮੈਨ ਨਾਲ ਭੱਜ ਗਈਂ ਸੀ
@raghbirsingh6192
@raghbirsingh6192 2 ай бұрын
​@@bablugill691 Kihdi bibi di gl kr rahe o.
@sohanlal-fi6hp
@sohanlal-fi6hp 2 ай бұрын
Bibi jagir kaur de beti c Jo isne phagwara wihch marwaya c jo k paregnt c ​@@raghbirsingh6192
@RahulBrown-cb2zi
@RahulBrown-cb2zi 2 ай бұрын
​@@raghbirsingh6192Bibi begowal wali jagir Kaur😂😂
@kulwindersinghninda375
@kulwindersinghninda375 2 ай бұрын
ਸਮਾਂ ਤ ਓ ਕਹਿੰਦਾ ਕਮ,ਏ ਕੈ
@charanjitsingh4388
@charanjitsingh4388 2 ай бұрын
ਹਮ ਨਹੀ ਚੰਗੇ ਬੁਰਾ ਨਹੀ ਕੋਇ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ ।
@BalkarSingh-ty2sj
@BalkarSingh-ty2sj 2 ай бұрын
ਧੀ ਦਾ ਮਾ ਨਾਲ ਬਿੱਲਕੁੱਲ ਇੱਕ ਮੁੱਕ ਹੁੰਦੀ ਹੈ ਅਤੇ ਮਾ ਨੂੰ ਧੀ ਦੀ ਗਰ ਹਰਕਤ ਦਾ ਅਹਿਸਾਸ ਹੁੰਦਾ ਹੈ ਸੋ ਮਾ ਨੂੰ ਸ਼ੁਰੂਆਤ ਵਿੱਚ ਹੀ ਰੋਕਣਾ ਚਾਹੀਦਾ ਹੈ। ਜਗੀਰ ਕੌਰ ਨੇ ਇਹ ਫਰਜ ਪੂਰਾ ਨਹੀ ਕੀਤਾ ਤੇ ਅੱਗੋ ਹੋਰ ਵੱਡੀ ਗਲਤੀ ਕਰ ਦਿੱਤੀ ਜੋ ਮੁਆਫ ਕਰਨ ਵਾਲੀ ਨਹੀ।
@GurtejSingh-cd5ji
@GurtejSingh-cd5ji 2 ай бұрын
ਸਹੀ ਆ ਜੀ ਮਾ ਤਾਂ ਆਪ ਪਾਰਲਾ ਚ ਜਾਂਦੀ ਧੀ ਨੂੰ ਕੀ ਸਮਝਾਉਣਾ ਸੀ ਕਿ ਸਾਡਾ ਧਰਮ ਕਿ ਆ 😢
@ParamjeetKaur-tn5px
@ParamjeetKaur-tn5px 2 ай бұрын
@@BalkarSingh-ty2sj yes u r right 💯
@kewalnarang8752
@kewalnarang8752 2 ай бұрын
ਬੋਲਣ ਦੀ ਵੀ ਕੋਈ ਹੱਦ ਹੁੰਦੀ ਹੈ। ਲਛਮਣ ਰੇਖਾ ਨਹੀ ਟਪਣੀ ਚਾਹੀਦੀ❤❤❤❤❤❤❤❤❤
@gurdeepdhaliwal5836
@gurdeepdhaliwal5836 2 ай бұрын
ਰੱਬ ਕਰਕੇ ਇਸ ਦੀ ਧੀ ਵੀ ਇਹੋ ਜਿਹੀ ਹਾਲਤ ਕਰੇ ਫੇਰ ਇਸ ਨੂੰ ਪੁਛੀਏ
@kamaljitkaur6687
@kamaljitkaur6687 2 ай бұрын
ਧੀ ਅੱਜ ਤਾਂ ਨਹੀ ਮਾਰੀ ਧੀ ਉਸ ਦੀ ਸੀ ਜੀ ਇਹ ਬੁੱਢੀ ਐਵੇ ਭੌਂਕੀ ਜਾਂਦੀ ਆ
@sohansinghbhangu8120
@sohansinghbhangu8120 2 ай бұрын
ਮਖੂ ਸਹਿਬ ਚੰਨੀ ਬਾਰੇ ਵੀ ਦੱਸੋ ਕਿ ਉਸ ਨੇ ਕਿਵੇਂ ਤੇ ਕੀ ਸੋਚ ਕੇ ਪੂਰੀ ਜਾਣਕਾਰੀ ਆਪ ਹੀ ਦੇਵੋ
@montysingh2598
@montysingh2598 2 ай бұрын
ਜਿੱਦਣ ਤੇਰੀ ਕੁੜੀ ਨਿਕਲਦੀ ਤੂੰ ਹੋ ਸਕਦਾ ਮਾਫ ਕਰ ਦਿੰਦੀ , ਉਹ ਅਣਖੀ ਸੀ ਉਸਨੇ ਸਹੀ ਕੀਤਾਂ
@KuldeepSingh-lp1ft
@KuldeepSingh-lp1ft 2 ай бұрын
ਸਮਾਂ, ਖਰਾਬ, ਨਾ, ਕਰੋ, ਮਖੂ, ਸਾਹਿਬ
@sukhvinderkaur3432
@sukhvinderkaur3432 2 ай бұрын
Makhu sab tu bada kanjr banda ha ju ahda da parogram karka aga londa farda
@gurdevsidhu5414
@gurdevsidhu5414 2 ай бұрын
,,,,, ਗੁਰਜੀਤ ,,,,ਤੂੰ ਕਿੱਡੀ ਕੂ ਦੁੱਧ ਧੋਤੀ ਆ,,ਤੇਰੀ ਬੋਲਬਾਣੀ ਦਸਦੀ ਆ,,,
@Maninderjeet-wc3rl
@Maninderjeet-wc3rl 2 ай бұрын
Ehde ghr ja k dekheo ki hall aa
@gurmailsingh3766
@gurmailsingh3766 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@hscheema5511
@hscheema5511 2 ай бұрын
Je ਤੇਰੀ ਧੀ ਨਿਕਲ ਜਾਏ ਫਿਰ ਕੀ ਤੂੰ ਕਰੇਂਗੀ...
@ArshpreetSingh-qg4zy
@ArshpreetSingh-qg4zy 2 ай бұрын
Ehe kahe ta jande hae v munde nu kude nal betha ke samjounde jekar na mande ta vivha kar dende es ne keh ta deta
@vaarispunjabdederabassi1403
@vaarispunjabdederabassi1403 2 ай бұрын
ਤੂੰ ਆਪਣੀ ਦੀ ਗਰੰਟੀ ਦੇ ਸਕਦੈ ਹੈ ਮੂਤ ਪੀਣਿਆਂ ,,,,, ???
@Pkwaraich
@Pkwaraich 2 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਹੈ
@ParamjeetSingh-r5x
@ParamjeetSingh-r5x 2 ай бұрын
Very good maku sahib ❤️🙏🙏👌
@gurjantdhillon7534
@gurjantdhillon7534 2 ай бұрын
ਧੀਅਾਂ ਭੈਣਾ ਸਭ ਦੀਅਾਂ ਸਾਂਝੀਅਾਂ ਹੁੰਦੀਅਾ ਅੈਵੇਂ ਅਾਪਣੀ ਮਸਹੂਰੀ ਲੲੀ ਚਿਁਕੜ ਨਾ ਸੁਁਟੋ।
@ShamsherSingh-i6d
@ShamsherSingh-i6d 2 ай бұрын
ਬੀਬੀ ਜਗੀਰ ਨੇਂ ਬਿਲਕੁਲ ਸਹੀ ਕੀਤਾ
@jasbirsinghsingh9440
@jasbirsinghsingh9440 2 ай бұрын
Ik hor uthi leader
@Gurjindersingh-ke2tn
@Gurjindersingh-ke2tn 2 ай бұрын
ਅੰਨ੍ਹੇ ਨੂੰ ਬੋਲਾ ਘਸੀਟੀ ਜਾਵੇ ਦੋਹੇਂ ਇੱਕੋ ਜਿਹੀਆਂ ਜਨਾਨੀਆ ਨੇ
@majorsingh4297
@majorsingh4297 2 ай бұрын
ਬੀਬੀ ਫੋਟੋ ਤੇ ਦੇਖਲਾ ਤੇਰੇ ਨਾਲੋਂ ਜ਼ਿਆਦਾ ਸਿਰ ਕੱਜਿਆ ਹੋਇਆ
@Pargatsarao936
@Pargatsarao936 2 ай бұрын
ਮੁੱਛਾਂ ਤਾਂ ਸੇਵ ਕਰਵਾਈ ਫ਼ਿਰਦੀ ਤੇਰੀ ਮਾਸੀ
@amarjeetsingh7561
@amarjeetsingh7561 2 ай бұрын
ਇਹਦੇ ਕਾਲੇ ਕਾਰਨਾਮੇ ਵੀ ਵੇਖ ਲੈ।
@Pargatsarao936
@Pargatsarao936 2 ай бұрын
@@majorsingh4297 ਸਿਰ ਤੇ ਚੂਨੀ ਲੈਣ ਨਾਲ ਉਹ ਸਤੀ ਸਵਿੱਤਰੀ ਨੀ ਹੋਗੀ 😂
@mohansingh3290
@mohansingh3290 2 ай бұрын
Waheguru ji
@JaswinderSingh-io7uo
@JaswinderSingh-io7uo 2 ай бұрын
❤❤❤ ਮੈਂ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਨੂੰ ❤❤ ਸਿੱਖਾਂ ਦੇ ਹੱਕ ਵਿੱਚ ਨਹੀਂ ਸਮਝਦਾ ❤❤ ਪਰ 20 ਸਾਲਾਂ ਵਿੱਚ ਅੱਜ ਤੱਕ ਵੀ ❤ ਕੁੜੀ ਦੇ ਮਾਮਲੇ ਵਿੱਚ ❤ ਗੱਲ਼ਤ ਨਹੀਂ ਕਰ ਸਕਿਆ ❤❤ ਇਹ ਮੇਰੀ ਨਿੱਜੀ ਰਾਏ ਹੈ ਜੀ ❤❤❤
@jaswindersingh6019
@jaswindersingh6019 2 ай бұрын
ਕਿਸਾਨ ਲੀਡਰਾਂ ਦਾ ਕੋਈ ਮਤਲਬ ਨਹੀ ਕਿਸੇ ਦੇ ਘਰੇਲੂ ਮਸਲੇ ਤੇ ਬਿਨਾ ਮਤਲੱਬ ਤੋਂ ਬੋਲਣਾ ਤੁਸੀ ਕਿਸਾਨੀ ਦੇ ਮਸਲੇ ਤੇ ਬੋਲੋ ਅਸੀਂ ਵੀ ਕਿਸਾਨ ਲੀਡਰ ਆਂ ਕੀ ਅਸੀਂ ਠੇਕਾ ਲਿਆ ਸਾਰੇ ਮਸਲਿਆਂ ਤੇ ਬੋਲਣਾ ਸਾਡੇ ਅੱਗੇ ਮਾਇਕ ਆਉਂਦਾ ਆ ਤੇ ਅਸੀ ਜੋ ਊਲ-ਜਲੂਲ ਬੋਲਣਾ ਸੁਰੂ ਕਰ ਦਿੰਦੇ ਯਾਰ ਪਤਰਕਾਰਾਂ ਨੂੰ ਵੀ ਚਾਹੀਦਾ ਕੇ ਮਾਇਕ ਅਗੇ ਕਰਨ ਤੋਂ ਪੈਹਿਲਾਂ ਵੇਖ ਲਿਆ ਕਰੋ
@Harpreetkaur-wo2gd
@Harpreetkaur-wo2gd 2 ай бұрын
ਗਲਤ ਹੈ ਇਹ ਗੁਰਜੀਤ ਕੌਰ,,,ਜਿਸ ਤਣ ਲਾਗੇ ਸੋ ਤਾਂ ਜਾਨੇ,,,ਹੋਰ ਸਬ ਬਕਵਾਸ ਹੈ,,,ਓਸ ਵੇਲੇ ਇਹੋ ਲਗਦਾ ਕਿ ਇਹੋ ਕੁੜੀ ਮਰ ਜਾਂਦੀ ਏਨੀ ਬਦਨਾਮੀ ਨਾ ਹੁੰਦੀ,,,ਮਖੂ ਬੇਟਾ ਠੀਕ ਕਹਿ ਰਿਹਾ ਹੈ
@rbrar3859
@rbrar3859 2 ай бұрын
ਅੱਜ ਤੋਂ ਬਾਹਦ ਅਸੀ ਗੁਰਜੀਤ ਕੌਰ ਨੂੰ ਕਿਸਾਨ ਆਗੂ ਨਹੀ ਮੰਨਦੇ।
@gurpreetsinghrai6014
@gurpreetsinghrai6014 2 ай бұрын
ਵਾਹ ਕਿਆ ਬਾਤ ਹੈ ਐਨੇ ਥੌੜੇ ਸਮੇਂ ਵਿੱਚ ਹੀ ਭੁੱਲ ਗਏ ਉਹਦੋ ਕਿਧੇ ਸੀ ਜਗੀਰ ਕੌਰ ਜਦੋ ਸਿੱਖਾ ਤੇ N.S.A ਲਾਈ ਸੀ ਜਦੋ ਕਤਲੇਆਮ ਹੋਇਆ ਸੀ ਜਦੋਂ ਬਰਗਾੜੀ ਵਿੱਚ ਬੇਅਦਬੀ ਹੋਈਆਂ ਸੀ ਹਜੇ ਤਾਂ ਕੁਝ ਸਾਲ ਹੀ ਹੋਏ ਆ ਭੋਲ ਗਏ ਬਿਨਾਂ ਗੱਲੋਂ ਝੂਠ ਤੇ ਝੂਠ ਝੂਠ ਤੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਗਮਾਰਹ ਕਰਦੇ ਸੀ ਬਾਦਲ ਨਾਲ ਮਿਲਕੇ ਹੁਣ ਸੋਡੀ ਜਗੀਰ ਕੌਰ ਸਹੀ ਕਿਵੇਂ ਆ ਪਹਿਲਾਂ ਕੁਝ ਸੋਚ ਕੇ ਬੋਲੀ ਦਾ ਹੁੰਦਾ ਬਿਨਾਂ ਗੱਲੋਂ ਨਹੀਂ ਬੋਲੀ ਦਾ ਭੋਲੋ ਨਾਂ ਜੋ ਪਹਿਲਾਂ ਐਨਾ ਕੁਝ ਹੋ ਚੁੱਕਾ
@Kaladhaliwal82
@Kaladhaliwal82 2 ай бұрын
ਤੇਰੇ ਕੱਲੇ ਦੇ ਨਾਂ ਮੰਨਣ ਨਾਲ਼ ਕੀ ਹੁੰਦਾ ਜੇ
@rajuarora3163
@rajuarora3163 2 ай бұрын
ਏਹ ਔਰਤ ਦਾ ਮਾਨਸਿਕ ਸੰਤੁਲਨ ਠੀਕ ਨਹੀ ਲੱਗਦਾ
@gurdeepdhaliwal5836
@gurdeepdhaliwal5836 2 ай бұрын
ਮੱਖੂ ਸਾਹਿਬ ਜੀ ਜੇਕਰ। ਇਸ ਬੀਬਾ ਦੀ ਲੜਕੀ ਇਹੋ ਜ੍ਹਿਹੀ ਗਲਤੀ ਕਰੇ ਫੇਰ ਇਹ ਕੀ ਕਰੂ
@bb-vi5db
@bb-vi5db 2 ай бұрын
ਬਕਵਾਸ ਬਕਵਾਸ ਬਕਵਾਸ
@JaswinderSingh-io7uo
@JaswinderSingh-io7uo 2 ай бұрын
❤❤❤ ਮਾਫ਼ ਕਰਨਾ ❤❤ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਜੋ ਬੋਲ ਬੋਲੇ ਸੀ❤❤ ਉਹ ਠੀਕ ਹੈ ❤❤ ਪਰ ਕੁੜੀ ਇਸ ਤਰ੍ਹਾਂ ਦਾ ਕਾਰਾ ਕਰ ਦੇਵੇ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਜੀ ❤❤❤
@ravinderravi8257
@ravinderravi8257 2 ай бұрын
ਬੜੇ ਛੋਟੇ ਸ਼ਬਦ ਹਨ ਇਹਨਾਂ ਲਈ ਇਹ ਪੰਥਕ ਹਿੱਤਾ ਨੂੰ ਢਾਹ ਲਾਕੇ ਆਪਣੇ ਫ਼ਾਇਦੇ ਵੇਖਦੇ ਰਹੇ ਹਨ ਹੁਣ ਇਹਨਾਂ ਵਾਸਤੇ ਪੰਥਕ ਅਜੰਡੇ ਅੰਦਰ ਕੋਈ ਮਾਫੀ ਨਹੀ ਹੈ
@kamaljitsingh8901
@kamaljitsingh8901 2 ай бұрын
ਗਰਕ ਹੋਏ ਨੇ ਸਾਰੇ
@darshansran3363
@darshansran3363 Ай бұрын
ਇਹ ਸਾਰੀ ਦੀ ਸਾਰੀ ਬਕਵਾਸ ਵਿਹਲੀ ਜਨਤਾ।
@kuldeepsinghdhiman2759
@kuldeepsinghdhiman2759 2 ай бұрын
ਬੀਬੀ ਦੋਸ਼ ਲਾਉਣਾ ਹੈ ਤਾਂ ਪੰਥ ਦੇ ਉਸ ਗ਼ਦਾਰ ਬਾਦਲ ਟੱਬਰ ਉਤੇ ਲਗਾਓ ਜਿਨ੍ਹਾਂ ਨੇ ਇਸਨੂੰ ਅਕਾਲੀ ਦਲ ਦੀ ਸਿਰਕੱਢ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾਕੇ ਰੱਖਿਆ । ਪ੍ਰਤੂੰ ਉਨ੍ਹਾਂ ਅਸਲੀ ਗ਼ਦਾਰਾਂ ਖਿਲਾਫ ਤੁਹਾਡੀ ਮੂੰਹ ਖੋਲ੍ਹਣ ਦੀ ਹਿੰਮਤ ਨਹੀਂ ਹੈ। ਔਕਾਤ ਹੈ ਤਾਂ ਉਂਗਲ ਉਠਾਕੇ ਦਿਖਾਓ ਸਿਮਰੋਂ ਉਤੇ, ਉਨ੍ਹਾਂ ਦੇ ਭਰਵੱਟੇ ਤੇ ਫੇਸ ਬਲੀਚਿੰਗ ਤੁਹਾਨੂੰ ਨਜ਼ਰ ਨਹੀਂ ਆਉਂਦੇ।
@JagdishSingh-cw3du
@JagdishSingh-cw3du 2 ай бұрын
🎉 ਨਹੀਂ ਨਹੀਂ ਮਖੂ ਸਾਹਿਬ ਬੀਬੀ ਜਗੀਰ ਕੌਰ ਨੇ ਜੋ ਕੀਤਾ ਉਹਨਾਂ ਬਹੁਤ ਵਧੀਆ ਕੀਤਾ ਹੋਣਾ ਹੀ ਇਦਾਂ ਚਾਹੀਦਾ ਸੀ
@balbirsingh5439
@balbirsingh5439 2 ай бұрын
ਇਹ ਬੀਬੀ ਵੀ ਅਮਿ,ਤਪਾਲ ਵਲੋਂ ਮੰਤਰੀ ਬਨਣ ਚਾਹੁੰਦੀ
@HarveerBrar-rw8jm
@HarveerBrar-rw8jm 2 ай бұрын
Makhu sab good speech veer je
@NarinderSingh-hd9ch
@NarinderSingh-hd9ch 2 ай бұрын
ਬੀਬੀ ਜਗੀਰ ਕੌਰ ਨੂੰ ਗਲਤ ਬੋਲਣਾ ਇੱਕ ਔਰਤ ਵਾਸਤੇ ਠੀਕ ਨਹੀ
@JagdeepSingh-zg7dc
@JagdeepSingh-zg7dc 2 ай бұрын
ਏਹ ਕਿਸਾਨ ਆਗੂ ਕਿਸੇ ਸਿਆਸਤ ਦੇ ਕਾਰਨ ਬੀਬੀ ਜਗੀਰ ਕੌਰ ਨੂੰ ਗਲਤ। ਬੋਲ ਰਹੀ ਐ ਏਹ ਸਾਰੀ ਗੱਲਾਂ ਬਕਵਾਸ ਮਾਰ ਰਹੀ ਐ ਜਾਣ ਬੁੱਝਕੇ ਗਾਲਾਂ ਕੱਢੀਆਂ ਨੇ ਜੀ
@bhupindersingh4084
@bhupindersingh4084 2 ай бұрын
ਜਦੋ।ਮਾ।ਗੂਰੂ।ਘਰ।ਦੀ ਪਰਧਾਨ।ਹੋ।ਕ।ਫੇਸ਼ੀਅਰ।ਕਰਾਉਦੀ।ਐ।ਤਾ।ਕੂੜੀ ਤੇ।ਵੀ।ਇਹੀ।ਅਸਰ।ਪਵੇਗਾ😊
@SatnamSingh-gj2wu
@SatnamSingh-gj2wu 2 ай бұрын
Gurjeet kuor ava gon bolly ja rhe ha makhu g
@sikhsingh5822
@sikhsingh5822 2 ай бұрын
sahi gall kiti hai jageer kaur ne sahi sanskar nahi dite
@bb-vi5db
@bb-vi5db 2 ай бұрын
ਤੁ ਵੀ ਸੁਖਵੀਰ ਦੇ ਪ੍ਰਸੰਸਕ ਪੱਕੀ ਲਗਦੀ ਹੈ ਬਾਦਲ ਪੰਜਾਬ ਦਾ ਛਡਿਆ ਕੀ ਹੈ ਸੁਖਵੀਰ ਇਸ ਦੀ ਪਿਠ ਤੇ ਹੈ ਬਾਦਲ ਇਹੀ ਸਬਕ ਪੜਾ ਪੜਾ ਕੇ ਕੇ ਬਲਾਉਦੇ ਹਨ
@bawasinghbhangu12
@bawasinghbhangu12 2 ай бұрын
ਜਦੋਂ ਬਾਦਲ ਅਕਾਲੀ ਦਲ ਨੇ ਜਗੀਰ ਕੋਰ ਨੂੰ ਪ੍ਰਧਾਨ ਬਣਾਇਆ ੳਦੋ ਬੀਬੀ ਬੋਲੀ ਨਹੀਂ ।
@rattandhaliwal
@rattandhaliwal 2 ай бұрын
ਹੋਰ ਸਭ ਠੀਕ ਹੈ ਜੇ ਬੀਬੀ ਗੁਰਜੀਤ ਕੌਰ ਏਨੀ ਧਾਰਮਿਕ ਹੈ ਫਿਰ ਧਾਰਮਿਕ ਲੋਕਾਂ ਦੀ ਭਾਸ਼ਾ ਏਦਾਂ ਦੀ ਨਹੀਂ ਹੁੰਦੀ ,ਸੱਭਿਅਕ ਹੋਣ ਦੀ ਲੋੜ ਹੈ।
@GurcharanSingh-q7c
@GurcharanSingh-q7c 2 ай бұрын
Mainu lgda Rspctd Harpreet makhu ji di njr ch kise amir admi te dhi te greeb di dhee di ijat ch frk hunda,mai kise gurbani ch eh frk nhi suniya,te akal taqat de jthedar sahid saint jarnail singh bhindrawle ji ton v eh sikhiya nhi mili thankxx makhu sahib 😥🥲
@LaddiDhaliwal-me9wq
@LaddiDhaliwal-me9wq 2 ай бұрын
ਇਹ ਪ੍ਰਧਾਨ ਗੀ ਦੇ ਚੱਕਰ ਚ ਬੋਲਣ ਚ ਮਾਹਿਰ ਆ
@TarsemSingh-ci5ls
@TarsemSingh-ci5ls 2 ай бұрын
ਅਦਾਲਤ ਨੇ ਬਰੀ ਕੀਤਾ ਹੈ ਐਵੇਂ ਹੁਣ ਦੋਸ਼ ਲਾਉਣ ਦਾ ਫਰਜ਼ ਨਹੀਂ ਬਣਦਾ
@DelightfulRoadCar-vp8zc
@DelightfulRoadCar-vp8zc 2 ай бұрын
ਸਹੀ ਗੱਲ ਆ ਮਾਤਾ ਜੀ ਦੀ
@gursimratkaurcheema6000
@gursimratkaurcheema6000 2 ай бұрын
ਮਖੂ ਸਾਹਿਬ ਸਿੰਘ ਸਿਖ ਸਿਧਾਂਤ ਤੋਂ ਅੱਗੇ ਜਾਣਾ ਗਲਤ ਹੈ। ਮਾਂਗਟ
@SinghBh-mu8wv
@SinghBh-mu8wv 2 ай бұрын
ਜਗੀਰੋ ਅੰਟੀ ਪੰਜਾਬ ਪੰਥ ਪ੍ਰਤੀ ਸੁਹਿਰਦਤਾ ਵਾਲੀ ਹੁੰਦੀ ਤਾਂ ਉਸ ਦੇ ਘਰ ਇਦਾਂ ਦੀ ਔਲਾਦ ਪਰਮਾਤਮਾ ਨੇ ਨਹੀਂ ਭੇਜਣੀ ਸੀ ਇਸ ਪੱਖ ਨੂੰ ਵੀ ਦੇਖੋ ਮੱਖੂ ਵੀਰ ਜੇ ਤੁਸੀਂ ਮਹਾਰਾਜ ਨੂੰ ਹਾਜ਼ਰ ਨਜ਼ਰ ਮੰਨਦੇਓ
@LakhwinderSingh-s4v
@LakhwinderSingh-s4v 2 ай бұрын
ਬੀਬੀ ਜੀ ਜਗੀਰ ਕੌਰ ਨੇ ਸਹੀ ਕੀਤਾ ਜੀ
@dasaundhasinghpannu6612
@dasaundhasinghpannu6612 2 ай бұрын
ਬੀਬੀ ਦੀ ਕੋਈ ਗਲਤੀ ਨਹੀਂ ।ਔਰਤ ਨੂੰ ਆਪਣਾ ਮੂੰਹ ਮੱਥਾ ਸਵਾਰਨ ਦਾ ਹਕ ਹੈ।ਸਿਖ ਐਰਤਾਂ ਕੋਈ ਜੰਗਲੀ ਨਹੀਂ।ਕੀ ਇਹ ਬੀਬੀ ਆਪਣੇ-ਆਪ ਨੂੰ ਸਵਾਰ ਕੇ ਨਹੀ ਰਖਦੀ?
@ਸੱਗੂ-ਧ1ਚ
@ਸੱਗੂ-ਧ1ਚ 2 ай бұрын
ਇਹ ਬੀਬੀ ਗੁਰਜੀਤ ਕੌਰ ਮੱਲ੍ਹੀ ਬਹੁਤ ਠੀਕ ਪਰ ਇਹਨਾਂ ਨੂੰ ਕੁਤੀ ਨਹੀਂ ਕਹਿਣਾ ਚਾਹੀਦਾ
@sewaksidhu5620
@sewaksidhu5620 Ай бұрын
ਪੱਤਰਕਾਰ ਜੀ ਜੰਗੀਰ ਕੋਰ ਕਿਵੇਂ ਚੰਗੀ ਹੈ ਦੱਸੋ ਬਾਦਲਾਂ ਤੋਂ ਐਸਾ ਕੀਤੀ ਵੱਡੇ ਆਉਦੇ ਪ੍ਰਾਪਤ ਕੀਤੇ ਪਰ ਅੱਜ ਬਾਦਲਕਿਆਂ ਦੇ ਖਿਲਾਫ ਚਲਦੀ ਦੱਸੋ ਚੰਗੀ ਕਿਵੇਂ ਹੈ
@tejpalsinghahluwalia6227
@tejpalsinghahluwalia6227 2 ай бұрын
ਮੈਂ ਬੀਬੀ ਜਗੀਰ ਕੌਰ ਦਾ ਹਿਮਾਇਤੀ ਨਹੀਂ ਪਰ ਇਸ ਜਨਾਨੀ ਨੂੰ ਭੋਰਾ ਵੀ ਅਕਲ ਹੈਨੀ ਬਹੁਤ ਸਿਆਣੀ ਬਣਦੀ ਵਾਹਿਗੁਰੂ ਜੀ ਬੀਬੀ ਜਗੀਰ ਕੌਰ ਨਾਲ ਜਿਵੇਂ ਹੋਇਆ ਹੋਰ ਕਿਸੇ ਨਾਲ ਕਦੇ ਵੀ ਨਾਂ ਹੋਵੇ ਤੇ ਇਸ ਤਰ੍ਹਾਂ ਦੀਆਂ ਘਟੀਆਂ ਮਰੀਆਂ ਜਮੀਰਾਂ ਨੂੰ ਬਕਵਾਸ ਕਰਨ ਦੀ ਨੋਬਿਤ ਨਾਂ ਆਵੇ
@BaldevSingh-qc9ui
@BaldevSingh-qc9ui 2 ай бұрын
Makhu veer g very good your devaite
@AmrikSingh-jm3wi
@AmrikSingh-jm3wi 2 ай бұрын
ਇਸ ਭੈਣ ਤੇ ਪਰਚਾ ਹੋਣਾ ਚਾਹੀਦਾ ਜੇ ਕੋਈ ਬੀਬੀ ਜਗੀਰ ਕੋਰ ਜੀ ਨੇ ਗਲਤੀ ਕੀਤੀ ਊੱਨਾ ਸਜ਼ਾ ਮਿਲ ਗਈ ਇਸ ਭੈਣ ਨੇ ਵੀ ਲਵ ਮੈਰਜ ਕਰਾਈ ਲੱਗਦੀ ਆ
@parminderjitkaur5566
@parminderjitkaur5566 2 ай бұрын
ਔਰਤ ਦੀ ਔਰਤ ਦੁਸ਼ਮਣ
@bikramgill5035
@bikramgill5035 2 ай бұрын
ਬੀਬੀ, ਜਗੀਰ ਕੌਰ, ਨੇ ਸਹੀ ਕੀਤਾ ਇਹ ਭੈਣ ਗਲਤ ਬੋਲਿਆ ਹੈ
@TarsemSingh-rr8ts
@TarsemSingh-rr8ts 2 ай бұрын
Bibi ji very good
规则,在门里生存,出来~死亡
00:33
落魄的王子
Рет қаралды 28 МЛН
哈哈大家为了进去也是想尽办法!#火影忍者 #佐助 #家庭
00:33