ਗਿੱਦੜਬਾਹੇ ‘ਚ ਕਿਸਦੀ ਚੜ੍ਹਤ ਰਹੂ ਕਾਇਮ | ਸੱਥ ‘ਚ ਬੈਠਿਆਂ ਤੋਂ ਸੁਣੋਂ, ਨਾਲੇ ਵੱਡੇ ਬਾਦਲ ਦੇ ਕਿੱਸੇ |

  Рет қаралды 104,988

Akhar

Akhar

Күн бұрын

ਗਿੱਦੜਬਾਹੇ ‘ਚ ਕਿਸਦੀ ਚੜ੍ਹਤ ਰਹੂ ਕਾਇਮ
ਸੱਥ ‘ਚ ਬੈਠਿਆਂ ਤੋਂ ਸੁਣੋਂ, ਨਾਲੇ ਵੱਡੇ ਬਾਦਲ ਦੇ ਕਿੱਸੇ
#gidderbaha #rajawarring #sukhbirsinghbadal #bhagwantmann
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 284
@malwewale2294
@malwewale2294 2 күн бұрын
ਵਾਰਿਸ ਪੰਜਾਬ ਦੇ 22 ਦੀਪ ਸਿੱਧੂ + ਭਾਊ ਅੰਮ੍ਰਿਤਪਾਲ ਸਿੰਘ + 22 ਅਵਤਾਰ ਸਿੰਘ ਖੰਡਾ + ਸਿੱਧੂ ਮੂਸੇਵਾਲਾ ❤ 22 ਮਨਦੀਪ ਸਿੰਘ ਸਿੱਧੂ ❤️
@karansandhu6623
@karansandhu6623 Күн бұрын
Moosewala congress da
@tajwrsingh5990
@tajwrsingh5990 Күн бұрын
👍
@vkssinghlamba4226
@vkssinghlamba4226 Күн бұрын
Moosewala congress da Balkuar congress di support krda 🤣🤣
@ManmeetArts-p3t
@ManmeetArts-p3t 18 сағат бұрын
Sahi keha veer
@ParmSidhu-nq4iv
@ParmSidhu-nq4iv Күн бұрын
ਆਮ ਪਾਰਟੀ ਨੇ ਗਰੀਬਾਂ ਦਾ ਕੁਝ ਨਹੀਂ ਕੀਤਾ ਇਕੱਲੇ ਘਪਲੇ ਕਰਨ ਤੇ ਹੋਈ ਆ ਐਵੇਂ ਤਾਂ ਕੋਈ ਦੋਸ਼ ਲਾਉਂਦਾ ਨਹੀਂ ਕੋਈ ਸੱਚਾਈ ਹੁੰਦੀ ਹੈ ਫਿਰ ਦੋਸ਼ ਲੱਗਦਾ
@CharnjitSingh-tr7gf
@CharnjitSingh-tr7gf 2 күн бұрын
ਵੀਰ ਜਿਤੇ ਕੋਈ ਵੀ ਪਰ ਖੁੰਡ ਚਰਚਾ ਬਹੁਤ ਵਧੀਆ
@kewalkamboj7339
@kewalkamboj7339 2 күн бұрын
ਬਾਈ ਇਸ ਨੂੰ ਪੁੱਛੋ। ਰਾਜਾਂ ਵੜਿੰਗ ਸਿਆਸਤ ਚੋਂ ਆਉਣ ਤੋਂ ਪਹਿਲਾਂ ਸਿਰਫ਼ 20 ਏਕੜ ਜ਼ਮੀਨ ਸੀ। ਪਿੱਛਲੇ 13 ਸਾਲਾਂ ਚੋਂ ਤਿੰਨ ਵਾਰੀ MLA ਬਣਕੇ ਅਤੇ ਮੰਤਰੀ ਬਣਕੇ ਕਿਵੇਂ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦਾ ਮਾਲਕ ਬਣ ਗਿਆ। ਸੈਂਕੜੇ ਏਕੜ ਜ਼ਮੀਨ ਬਣਾ ਲਈ। ਵੱਡੇ ਵੱਡੇ ਸ਼ਹਿਰਾਂ ਚੋਂ ਬਿਜਨੈਸ ਖੋਲ ਲੲੇ। ਸ਼ੈਲਰ ਬਣਾ ਲੲੇ। ਕਰੋਨਾ ਵਕਤ ਕਰੋੜਾਂ ਰੁਪਏ ਦੀ ਕਣਕ ਗਰੀਬਾਂ ਦੀ ਖਾਂ ਗਿਆ। ਹਜ਼ਾਰਾਂ ਲੀਟਰ ਮਿੱਟੀ ਦਾ ਤੇਲ ਖਾਂ ਗਿਆ। ਰਾਜਸਥਾਨ ਚੋਂ ਪੱਥਰਾਂ ਦੇ ਠੇਕੇ ਲੲਏ। ਬੱਸਾਂ ਦੀਆਂ ਬਾਡੀਆਂ ਚੋਂ ਕਰੋੜਾਂ ਰੁਪਏ ਖਾਂ ਗਿਆ। ਇਥੋਂ ਤੱਕ ਇਸ ਦੇ ਸਾਲਾ ਪਿੱਛਲੇ 13 ਸਾਲਾਂ ਚੋਂ 8 ਸ਼ੈਲਰ ਬਣਾ ਲੲੇ। ਕਰੋੜਾਂ ਰੁਪਏ ਦੀਆਂ ਕਾਰਾਂ ਚੋਂ ਘੁੰਮਦਾ। ਕੋਠੀਆਂ ਬਣ ਗੲੀਆਂ। ਰਾਜਾਂ ਵੜਿੰਗ ਅਤੇ ਉਸ ਦਾ ਪਰਿਵਾਰ ਤਿੰਨ ਤਿੰਨ ਕਰੋੜ ਦੀਆਂ ਕਾਰਾਂ ਬਣ ਗਈਆਂ। ਪੰਜਾਬ ਨੂੰ ਲੁੱਟਕੇ।20 ਏਕੜ ਜ਼ਮੀਨ ਵਾਲੀ ਦੀ ਰੋਟੀ ਮਸਾਂ ਪੂਰੀ ਹੁੰਦੀ ਹੈ।ਇਹ ਅਰਬਾਂ ਰੁਪਏ ਦਾ ਮਾਲਕ ਬਣ ਗਿਆ ਪੰਜਾਬ ਨੂੰ ਲੁੱਟਕੇ। ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹੋ ਜਿਹੇ ਭਿ੍ਸ਼ਟ ਲੀਡਰਾਂ ਨੂੰ ਸਿਆਸਤ ਤੋਂ ਦੂਰ ਕਰੋ।ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲੈਕੇ ਆਉ
@balrajsingh8247
@balrajsingh8247 2 күн бұрын
ਵੀਰ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਅਜੇ ਵੀ ਪੰਜਾਬ ਦੇ ਲੋਕ ਤੁਰਨ ਨੂੰ ਤਿਆਰ ਨੇ ਪਰ ਸਿੱਧੂ ਸਾਹਬ ਚੰਜ ਨਾਲ ਮੈਦਾਨ ਚ ਤੇ ਆਉਣ ਓ ਸੱਚਾ ਤੇ ਇਮਾਨਦਾਰ ਲੀਡਰ ਏ ਸਾਰੇ ਪੰਜਾਬ ਨੂੰ ਪਤਾ
@ਸੁਖਵਿੰਦਰਸਿੰਘ-ਸ6ਡ
@ਸੁਖਵਿੰਦਰਸਿੰਘ-ਸ6ਡ 2 күн бұрын
ਲੈ ਕੇ ਆਏ ਤਾਂ ਸੀ ਅੱਗੇ ਪ੍ਰਧਾਨ ਬਣਾਤਾ ਸੀ ਹੋਰ ਕੀ ਚਾਹੀਦਾ ਉਹ ਦੂਜਿਆਂ ਦੀ ਲੱਤਾਂ ਖਿੱਚਣ ਤੇ ਜ਼ੋਰ ਲਾਈ ਗਿਆ ਦੂਜਿਆ ਨੂੰ ਸਿੱਟਦਾ ਆਪ ਖੁੱਡੇ ਲਾਈਨ ਲੱਗ ਕੇ ਬਹਿ ਗਿਆ
@ਸੁਖਵਿੰਦਰਸਿੰਘ-ਸ6ਡ
@ਸੁਖਵਿੰਦਰਸਿੰਘ-ਸ6ਡ 2 күн бұрын
ਲੈ ਕੇ ਆਏ ਤਾਂ ਸੀ ਅੱਗੇ ਪ੍ਰਧਾਨ ਬਣਾਤਾ ਸੀ ਹੋਰ ਕੀ ਚਾਹੀਦਾ ਉਹ ਦੂਜਿਆਂ ਦੀ ਲੱਤਾਂ ਖਿੱਚਣ ਤੇ ਜ਼ੋਰ ਲਾਈ ਗਿਆ ਦੂਜਿਆ ਨੂੰ ਸਿੱਟਦਾ ਆਪ ਖੁੱਡੇ ਲਾਈਨ ਲੱਗ ਕੇ ਬਹਿ ਗਿਆ
@jagshersandhu1994
@jagshersandhu1994 Күн бұрын
WAHEGURU JI MARE KARN PUNJAB TA SUKHBIR BADAL JINDABAD VIRSA VALTOHA JINDABAD GURJEET SANDHU NAMBERDAR PIND DHUN BHIKHIWIND TRANTRNA
@gurujisingh584
@gurujisingh584 Күн бұрын
ਮਨਪ੍ਰੀਤ ਬਾਦਲ ਨੇ ਪ੍ਰਕਾਸ਼ ਬਾਦਲ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ ਬਾਦਲ ਪਰਿਵਾਰ ਨੇ ਹਮੇਸ਼ਾ ਆਪਣਾ ਤੇ ਆਪਣਿਆਂ ਦੇ ਘਰ ਭਰੇ ਹਨ ਸਭਤੋਂ ਵੱਧ ਸਬਸਿਡੀਆਂ ਦਾ ਪੈਸਾ ਬਾਦਲ ਪਰਿਵਾਰ ਨੇ ਖਾਧਾ ਹੈ ਲੋਕ ਇਹਨਾਂ ਸਿਆਸੀ ਆਗੂਆਂ ਦੀਆਂ ਭੇਡਾਂ ਹਨ ਜਿਹੜੇ ਆਉਂਦੇ ਸਮੇਂ ਦੇ ਨਾਲ ਲੋਕਾਂ ਨੂੰ ਮੁੰਨੀ ਜਾਂਦੇ ਹਨ ਆਮ ਲੋਕਾਂ ਦਾ ਕੁੱਝ ਨਹੀਂ ਸਵਾਰਨਾ ਇਹ ਤਾਂ ਜੇਕਰ ਕੋਈ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਲੋਹ ਪੁਰਸ਼ ਆਵੇਗਾ ਫੇਰ ਹੀ ਗਰੀਬ ਵਰਗ ਲੋਕਾਂ ਦੀ ਸੁਣੀਂ ਜਾਵਗੀ
@user-vv3kv5jj7o
@user-vv3kv5jj7o 16 сағат бұрын
❤ ਪੰਜਾਬ ਦਾ ਖੁਸ਼ਹਾਲ ਮਾਹੌਲ ❤
@424kamalveerchahal5
@424kamalveerchahal5 Күн бұрын
ਮੇਰੇ ਨਾਨਕੇ ਆ ਪਿੰਡ ਕੋਟਭਾਈ ਊ ਤਾਂ ਡਿੰਪੀ ਨੂੰ ਕਹਿੰਦੇ ਆ ਫੁੱਲ ਸਪੋਰਟ ਆ ,ਪਰ ਕਹਿੰਦੇ ਨੇ ਜੇ ਸੁਖਬੀਰ ਬਾਦਲ ਆਗਿਆ ਫਿਰ ਨੀ ਕਿਸੇ ਨੂੰ ਹੋਰ ਵੋਟ ਪਾਉਂਦੇ😂😂
@dharamjitsingh6388
@dharamjitsingh6388 Күн бұрын
ਜੇ ਇੰਨੇ ਅਕਾਲੀ ਇੱਥੇ ਤਾ ਬਾਦਲਾਂ ਦੀ ਫੱਟੀ ਕਿਉ ਪੋਚੀ ਗਈ
@harkiratdatewas
@harkiratdatewas 15 сағат бұрын
Tere warga syana ni naa koi othe🤣🤣🤣🤣🤣
@ParjeshKumar-uj8bl
@ParjeshKumar-uj8bl 2 күн бұрын
ਹਲਾਤ ਦੇਖ ਲੌ ਕਿ ਨੇ ਸਰਕਾਰ ਭਾਵੇ ਭੰਡਾ ਦੀ ਐ ਪਰ ਸਿਆਣੇ ਤੇ ਸਮਜ਼ਦਾਰ ਲੌਕ ਹਜ਼ੇ ਵੀ ਸਰੌਮਨੀ ਅਕਾਲੀ ਦਲ ਨੂ ਹਜ਼ੇ ਵੀ ਵਧੀਆ ਮੰਨਦੇ ਨੇ
@AbhiTaj-jr3wv
@AbhiTaj-jr3wv Күн бұрын
ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਕਲੀਅਰ ਜਿੱਤੂ ਗਾ ਦੀਪ ਸਿੱਧੂ ਦਾ ਰੁਤਬਾ ਬਹੁਤ ਵੱਡਾ ਏ ਪੰਜਾਬ ਚ ਕਲੀਅਰ ਏ ਲਿਖ ਲੋ
@preetsidhu49653
@preetsidhu49653 Күн бұрын
Si ❤ bro
@manjinderdhillon5953
@manjinderdhillon5953 13 сағат бұрын
😅😅😅
@sukhbirsingh7003
@sukhbirsingh7003 Күн бұрын
ਬਾਦਲ ਨੇ ਕੰਮ ਤਾਂ ਬਹੁਤ ਕੀਤੇ ਬਾਈ ਜੀ
@jagseersingh2262
@jagseersingh2262 2 күн бұрын
Badal king
@KukkuMaan
@KukkuMaan 2 күн бұрын
ਇਹ ਸੱਜਣਾਂ ਦੇ ਕਰਕੇ ਤਾਂ ਪੰਜਾਬ ਤੇ ਪੰਥ ਤਰੱਕੀ ਦੇ ਰਾਹ ਆ । ਚੰਗੀ ਗੱਲ ਆ ਪਹਿਲਾਂ ਲੀਡਰਾਂ ਨੂੰ ਹੀ ਖੇਡਣਾ ਔਂਦਾ ਸੀ । ਪਰ ਹੁਣ ਜਨਤਾ ਨੂੰ ਵੀ ਖੇਡਣਾ ਆ ਗਿਆ। ਮੇਰਾ ਮੰਨਣਾ ਪੰਜਾਬ ਦੇ ਪੰਥ ਦੇ ਮੁੱਦੇ ਕੁਝ ਨੀ ਹੁੰਦੇ ਸਾਨੂੰ ਸਾਡੇ ਨਿੱਜੀ ਕੰਮ ਚਾਹੀਦੇ ਆ । ਨਵੀਂ ਪਾਰਟੀ ਜਿੰਨਾਂ ਜਲਦੀ ਸਮਝੂ ਫਾਇਦੇ ਚ ਰਹੂ। ਬਾਕੀ ਸਭ ਦੀ ਸਮਝ ਆਪੋ ਆਪਣੀ ਆ । ਆਹੀ ਲੋਕ ਤੰਤਰ ਆ।
@NirmalSingh-v5g
@NirmalSingh-v5g Күн бұрын
😊😊😊
@jspawaar675
@jspawaar675 Күн бұрын
😂😂😂😂😂😂
@iqbalpannu893
@iqbalpannu893 Күн бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾ ਬਾਅਦ ਖ਼ਾਸ ਕਰਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾ ਬਾਅਦ
@jassbir1363
@jassbir1363 Күн бұрын
@@iqbalpannu893 ਵੀਰ ਜੀ ਅਕਾਲੀ ਦਲ 3 ਸੀਟਾਂ ਤੇ ਆ ਗਿਆਂ ਹੈ , ਤੁਸੀਂ ਜਿੰਦਾ ਬਾਅਦ ਕਹੀ ਜਾਦੇਂ ਹੋ । ਗੱਲ ਸਮਝ ਨਹੀ ਲੱਗਦੀ ਜੀ ।
@balwantsingh9030
@balwantsingh9030 Күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿਚ ਰੋਲਣ ਵਾਲੇ, ਬਰਗਾੜੀ ਕਾਂਡ ਕਰਕੇ ਜਨਤਾ ਦਾ ਵਧੀਆ ਰਿਪਾਸ ਦੇਖਣ ਨੂੰ ਮਿਲੇਗਾ।
@BikramjitSingh-q3i
@BikramjitSingh-q3i Күн бұрын
ਬਰਗਾੜੀ ਨੂੰ ਰੋਈ ਜਾਨੈ ਉ ਤਾਂ ਪੁਲਿਸ ਨੇ ਗੋਲੀ ਚਲਾਈ ਸੀ ਹੁਣ ਜੇੜੀ ਐਨ ਐਸ ਏ ਲੱਗਦੀ ਓ ਬਾਦਲਾਂ ਨੇ ਕਿਸੇ ਤੇ ਐਨ ਐਸ ਏ ਤਾਂ ਨਹੀਂ ਲਾਈ
@Rabb_mehar_kre
@Rabb_mehar_kre Күн бұрын
​@@BikramjitSingh-q3ibai ji ehna nu comment karn da milda kujh... Roab dekhlo ajj v Sukhbir da...vichare kol bhavein 2 MLA reh gye but Jhanda Amli krda Hale v Badal Badal aa...bai ji keraan aa lainde sarkar jhotte di....pta laa diange kalle kalle nu....panchayat lai ke v fer chheti o aunde aa bhedaan aale...😂....
@LaliSidhu-c3k
@LaliSidhu-c3k Күн бұрын
Sukhvir Singh badel sab jindabad jindabad jindabad jindabad jindabad jindabad jindabad jindabad jindabad
@kuldeepbuttar665
@kuldeepbuttar665 2 күн бұрын
Sad jindabad 🙏
@kuldipsingh2817
@kuldipsingh2817 2 күн бұрын
ਅਕਾਲੀ ਦਲ ਜਿੰਦਾਬਾਦ, ਅਕਾਲੀ ਦਲ ਕਿਸੇ ਇਕ ਦਾ ਨਹੀਂ
@JagseerSingh-mi6sf
@JagseerSingh-mi6sf 2 күн бұрын
ਇਹ ਆ ਸਿਫ਼ਤਾਂ ਸੱਚ ਦੀਆਂ ਬਾਬੇ ਬੋਹੜ ਵਰਗਾ ਲੀਡਰ ਨੀ ਮਿਲਣਾ ਪੰਜਾਬ ਨੂੰ ਬਾਦਲ ਸਾਬ ਦਾ ਸੁਭਾਅ ਸੀ ਉਹ ਕਿਸੇ ਨੂੰ ਵੀ ਆਏਂ ਨੂੰ ਕੰਮ ਕਰੇ ਤੂੰ ਬਿਨਾਂ ਨਹੀਂ ਮੋੜਦੇ ਸੀ
@sultansingh9719
@sultansingh9719 Күн бұрын
😂😂 ਪੰਜਾਬ ਦੇ ਸਿਰ ਤੇ ਕਰਜ਼ਾ ਕੀਹਨੇ ਚੜਾਇਆ ਬਰਗਾੜੀ ਕਾਂਡ ਚਿੱਟਾ ਕੀਹਦੀ ਸਰਕਾਰ ਵਿਚ ਆਇਆ ਗੈਂਗਸਟਰ ਬਿਸ਼ਨੋਈ ਵਰਗੇ ਹਜ਼ਾਰਾਂ ਨੌਜਵਾਨ ਕੀਹਨੇ ਪੈਦਾ ਕੀਤੇ ਫਖ਼ਰੇ ਕੋਮ ਨੇ 😂😂
@gurnoorpadda7304
@gurnoorpadda7304 2 күн бұрын
Badal Saab jindabad
@IqbalSingh-ve4nl
@IqbalSingh-ve4nl Күн бұрын
ਵੀਰੋ ਬਾਦਲਾ ਨੇ ਕੰਮ ਦੀ ਕੋਈ ਕਸਰ ਨੀ ਛਁਡੀ ਤੇ ਅਜ ਮੋਟਰਾ ਦੇ ਕਨੈਕਸਨ ਨੀ ਮਿਲਦੇ
@NavdeepSingh-yd9uh
@NavdeepSingh-yd9uh 2 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@harjindersinghGill-wn6sj
@harjindersinghGill-wn6sj Күн бұрын
ਥਰਮਲ ਪਲਾਂਟ ਸੋਲਰ ਪਲਾਂਟ ਮੋਟਰਾ ਅਕਾਲੀ ਸਰਕਾਰ ਦੀ ਦੇਣ ਹੈ ਭਗਵੰਤ ਮਾਨ ਨੇ ਢਾਈ ਸਾਲ ਵਿੱਚ ਚੁਟਕਲੇ ਸੁਣਾਏ ਨੇ
@jai-hind82
@jai-hind82 Күн бұрын
ਗਿੱਦੜਬਾਹੇ ਸੰਭਵ ਹੈ ਕਿ ਝਾੜੂ ਹਾਰ ਜਾਏਗਾ,,ਕਾਂਗਰਸ ਤੇ ਅਕਾਲੀ ਦਲ ਰਲ ਕੇ ਝਾੜੂ ਨੂੰ ਜਿਤਣ ਨਹੀ ਦੇਣਗੇ
@harjiwansinghsidhu
@harjiwansinghsidhu 2 күн бұрын
ਸ੍ਰੋਮਣੀ ਅਕਾਲੀਦਲ ਜਿੰਦਾਬਾਦ ਸ੍ਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@sukhdeepsingh-yx9rm
@sukhdeepsingh-yx9rm Күн бұрын
❤❤❤❤
@user-ye9ru2ty2l
@user-ye9ru2ty2l Күн бұрын
ਸੁਖਬੀਰ ਸਿੰਘ ਬਾਦਲ ਜਿੰਦਾਬਾਦ
@HardeepSingh-py6ve
@HardeepSingh-py6ve Күн бұрын
ਬਾਦਲਾਂ ਨੇ ਕੰਮ ਕੀਤੇ ਨੇ ਜੇ ਖਾਦਾਂ ਤਾਂ ਲੋਕਾਂ ਨੂੰ ਖਵਾਇਆ ਬਥੇਰਾ ਆਹ ਝਾੜੂ ਵਾਲਿਆਂ ਨੇ ਸਭ ਦੇ ਕੰਮਕਾ ਠੱਪ ਕਰਤੇ
@manjitsingh4834
@manjitsingh4834 Күн бұрын
ਸ਼ਿਰੋਮਣੀ ਅਕਾਲੀ ਦਲ ਜਿੰਦਾਬਾਦ
@harmandersinghcheema6102
@harmandersinghcheema6102 Күн бұрын
ਜੇ ਬਾਦਲ ਨੇ ਕੰਮ ਬਹੁਤ ਕੀਤੇ ਤਾਂ ਲੰਬੀ ਵਿੱਚ ਹਾਰ ਖਾ ਕੇ ਕਿਓਂ ਮਰਿਆ ਇਕੱਲਾ ਮਿੱਠਾ ਹੀ ਬੋਲਦਾ ਸੀ ਪਰ ਅੰਦਰੋਂ ਜੜਾਂ ਹੀ ਵਢਦਾ ਸੀ
@sukhrajsingh4399
@sukhrajsingh4399 Күн бұрын
ਉਹ ਹਵਾ ਨੀ ਹਨੇਰੀ ਸੀ ਝਾੜੂ ਦੇ ਨਾ ਦੀ ,ਹੁਣ ਐਮ ਪੀ ਵੋਟਾ ਵਿੱਚ ਪੰਚੀ ਹਜ਼ਾਰ ਵਧੀ ਬਾਦਲਾ ਦੀ ਲੰਬੀ ਸੀਟ ਤੋ ਨਾਲੇ ਲੰਬੀ ਹਲਕਾ ਸਿਰਫ ਵਰਕਰਾ ਨੇ ਹੀ ਦੇਖੀ ਆ ਆਪ ਤੈ ਮਾਨਸਾ ਸਾਈਡ ਹੀ ਰਹੇ ਐ
@AjypalSandhu
@AjypalSandhu Күн бұрын
W WAHEGURU JI !
@bahadersingh5583
@bahadersingh5583 Күн бұрын
O ਇੱਕ ਹਵਾ ਸੀ
@goliram7538
@goliram7538 Күн бұрын
ਜਿਸਨੇ ਗੁਰੂ ਦੀ ਬੇਅਦਵੀ ਕੀਤੀ ਓਹਦਾ ਤਾ ਮਰ ਜਾਣਾ ਬਣਦਾ ਸਾਰੇ ਟੱਬਰ ਦਾ ਚਾਹੇ ਕੋਈ ਵੀ ਹੋਵੇ ਜਿਹੜੇ ਅੱਜ ਵੀ ਬਦਲਾ ਨੂੰ ਮੰਨਦੇ ਆ ਓਹ ਗੁਰੂ ਦੇ ਸਿੰਘ ਨੀ ਹੈਗੇ
@majorsinghsandhu2469
@majorsinghsandhu2469 21 сағат бұрын
ਕਦੇ ਥਾਣੇ ਨਹੀ ਗੲਏ ।। ਬਿਲਕੁਲ ਸਹੀ ਗੱਲ ਬਾਈ ਜੀ ।। ਪਰ ਚੋਰੀਆ ਖੋਹਾਂ ਬਹੁਤ ਵਧ ਗੲਈਆਂ
@rachhpalsingh834
@rachhpalsingh834 Күн бұрын
ਅਕਾਲੀ ਦਲ ਬਾਦਲ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@Khetibadi1984
@Khetibadi1984 2 күн бұрын
ਆ ਜਿਹੜਾ ਦਰੀ ਤੇ ਬੈਠਾ ਜਮਾ ਬੂਜੜ ਆ ।
@rajbindersingh8237
@rajbindersingh8237 2 күн бұрын
ਕੁੱਛ ਵੀ ਹੋਵੇ ਬਾਦਲ ਸਾਹਿਬ ਦੀ ਚੜ੍ਹਤ ਅਜੇ ਵੀ ਕਾਇਮ
@jassbir1363
@jassbir1363 2 күн бұрын
ਕਿਉਂ ਕਿ ਕੰਮ ਬਹੁਤ ਵਧੀਆਂ ਕੀਤੇ ਹਨ ਜੀ , ਸਰੀਫ ਬੰਦੇ ਨੂੰ ਪੰਜਾਬ ਦਾ DGP ਲਾਇਆਂ ਜੀ , ਵਂਧੀਆਂ ਕੰਮ ਕੀਤਾ , ਦੂਜਾ ਵਧੀਆਂ ਕੰਮ , ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਕਦੇ ਗੱਲ ਨਹੀ ਕੀਤੀ , ਰਾਮ ਰਹੀਮ ਬਾਬਾ ਜੀ ਨੂੰ ਮੁਆਫੀ ਦਵਾਈ ਜੀ , ਵਧੀਆਂ ਕੰਮਾਂ ਕਰਕੇ ਹੀ 3 ਸੀਟਾਂ ਤੇ ਸਿਮਟਕੇ ਰਹਿ ਜਾਣਾ ਅਕਾਲੀ ਦਲ ਦੇ 103 ਸਾਲਾਂ ਚ ਵੀਰ ਜੀ ਪਹਿਲੀ ਵਾਰ ਵਾਪਰਿਆਂ ਹੈ ।
@NimmaMudki-pd9vg
@NimmaMudki-pd9vg Күн бұрын
ਪਹਿਲਾਂ ਇਹ ਦੱਸੋ ਤਖ਼ਤ ਸਾਹਿਬ ਤੋਂ ਇਸ ਬੰਦੇ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਹੋਵੇ ਉਸ ਦੇ ਨਾਲ ਦੇ ਵੀ ਉਨੇ ਹੀ ਗੁਨਾਹ ਗਾਰ ਹਨ ਇਸਦਾ ਮਤਲਬ ਇਹ ਨਹੀਂ ਕੀ ਮੈਂ ਆਮ ਪਾਰਟੀ ਜਾਂ ਕਾਂਗਰਸ ਦਾ ਵੋਟਰ ਹਨ ਸਰਦਾਰ ਪ੍ਰਕਾਸ਼ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਜੇ ਤੁਸੀਂ lk ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ। ਇੱਕ ਵਾਰ ਪੜ੍ਹ ਲਵੋ ਮੈਂ ਤਹਾਨੂੰ ਵਾਇਦਾ ਦਵੳਉਣਾ। ਤੁਸੀਂ ਇਸ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਤੇ ਲਾਹਨਤਾਂ ਨਾਂ ਪਾਵੋ ਤਾਂ
@maluksingh5489
@maluksingh5489 Күн бұрын
ਬੈ ਜਾ ਉਏ ਕੂਚੀ ਦਿਆਂ ਚਮਚਿਆਂ 😊😊😊​@@jassbir1363
@maluksingh5489
@maluksingh5489 Күн бұрын
​@@jassbir1363ਭੇਡਾਂ ਦਾ ਕੁੱਝ ਨਹੀਂ ਹੋ ਸਕਦਾ 😊😊😊
@lakhbirsingh9737
@lakhbirsingh9737 Күн бұрын
​@@NimmaMudki-pd9vg😅,rp p
@freefiregaming-jh7uu
@freefiregaming-jh7uu 2 күн бұрын
S ਪਰਕਾਸ਼ ਸਿੰਘ ਬਾਦਲ ਜਿੰਦਾਬਾਦ।ਸ੍ਰੋਮਣੀ ਅਕਾਲੀ ਦਲ ਜਿੰਦਾਬਾਦ
@mahinderkaur8646
@mahinderkaur8646 Күн бұрын
badal sahib jindabad
@harmindersingh5148
@harmindersingh5148 24 минут бұрын
Sukhbir Singh badal sahib je makes best again punjab
@parwindersinghvicky7326
@parwindersinghvicky7326 2 күн бұрын
Sad zindabad
@GurpreetSingh-lj4eo
@GurpreetSingh-lj4eo Күн бұрын
ਅਕਾਲੀ ਦਲ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜਿੱਤੂਗਾ
@RavinderSingh-u2y
@RavinderSingh-u2y Күн бұрын
ਦਿੱਤਾ ਤਾਂ ਬਹੁਤ ਕੁਝ ਅਕਾਲੀਆਂ ਪਰ ਸਾਡਾ ਧਰਮ ਰੋਲ ਤਾ, ਬਰਗਾੜੀ ਕਰਵਾਇਆ, ਸੋਂਦੇ ਸਾਧ ਦੇ ਪੈਰੀਂ ਬੈਠੇ ਪੱਕੇ ਹੀ ।
@harjindersinghGill-wn6sj
@harjindersinghGill-wn6sj Күн бұрын
ਭਾਈ ਸਾਬ ਬੇਆਬਦੀਆ ਝਾੜੂ ਪਾਰਟੀ ਨੇ ਕਰਵਾਈ ਸੀ
@maluksingh5489
@maluksingh5489 Күн бұрын
ਭੇਡ 😊😊
@bhawandeepbrar9764
@bhawandeepbrar9764 Күн бұрын
Raja warring jindabad
@Grewalmada
@Grewalmada 2 күн бұрын
ਅਕਾਲੀ ਸੀ, ਅਕਾਲੀ ਹਾਂ ਤੇ ਅਕਾਲੀ ਮਰਾਂਗੇ👍
@surindergill746
@surindergill746 2 күн бұрын
Fir Panth naal gadari karn nalo te Sirsewale to vota mangan nalo, kissana naal gadari karn nalo, Takhta nu misuse karn nalo, Marre hi changge.
@malwewale2294
@malwewale2294 2 күн бұрын
ਭੇਡਾਂ
@vkssinghlamba4226
@vkssinghlamba4226 Күн бұрын
​@@surindergill746fer Balkuar singh ya moosewala di party nu vote paa deye
@SanbirSidhu-xy6ks
@SanbirSidhu-xy6ks 15 сағат бұрын
ਮਨਦੀਪ ਸਿੰਘ ਸਿੰਧੂ good 👍
@jagtarsingh1068
@jagtarsingh1068 2 күн бұрын
ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਦਿਲਾਂ ਵਿੱਚ ਵਸਦਾ ਹੈ
@sultansingh9719
@sultansingh9719 Күн бұрын
ਪੰਜਾਬ ਦਾ ਬੇੜਾ ਗ਼ਰਕ ਸਭਤੋਂ ਵੱਧ ਬਾਦਲ ਦੂਜੇ ਕੈਪਟਨ ਤੀਜੇ ਬੇਅੰਤ ਬੁੱਚੜ ਹੁਣ ਭੰਡ ਪੰਜਾਬ ਤੇ ਸਭਤੋਂ ਵੱਧ ਕਰਜ਼ਾ ਚਾੜ ਕੇ ਮਰਿਆ ਬਾਦਲ
@SanbirSidhu-xy6ks
@SanbirSidhu-xy6ks 16 сағат бұрын
ਬੇੜਾ ਗਰਕ ਕਰ ਦਿੱਤਾ ਬਾਦਲਾਂ ਨੇ ਪੰਜਾਬ ਦਾ BJP ਦੇ ਨਾਲ ਰਲ ਕੇ
@RendeepDhellon
@RendeepDhellon 8 сағат бұрын
Bhagwant mann Jindabad
@jas2959
@jas2959 2 күн бұрын
ਅਕਾਲੀ ਦਲ 🎉
@user-mm7nw9pi7y
@user-mm7nw9pi7y 2 күн бұрын
Akalidal zindabaad akalidal zindabaad akalidal zindabaad akalidal zindabaad
@harpalsingh8642
@harpalsingh8642 Күн бұрын
ਜਦੋ ਆਪ ਦੇ ਹੱਕ ਚ ਬੋਲਦਾ ਤੇਰਾ ਚਿਹਰਾ ਬਦਲ ਜਾਂਦਾ ਇਸ ਤੌ ਪਤਾ ਲੱਗਦਾ ਕੀਹਦਾ ਬੰਦਾ ਪੱਤਰਕਾਰ ਸਹਿਬ
@sukhapardan4511
@sukhapardan4511 2 күн бұрын
Sukhvir badal zandabad
@JasvirSingh-nf7ge
@JasvirSingh-nf7ge Күн бұрын
S sukhbir singh badal zindabad ❤
@gagasmalsar9404
@gagasmalsar9404 2 күн бұрын
S sukhbir Singh badal zindabad
@gurnoorpadda7304
@gurnoorpadda7304 2 күн бұрын
@@gagasmalsar9404 Badal Saab jindabad
@gurnoorpadda7304
@gurnoorpadda7304 2 күн бұрын
@@gagasmalsar9404 Akali Dal jindabad
@HardeepSingh-py6ve
@HardeepSingh-py6ve 2 күн бұрын
Akalidal jindabad
@davinderjoshan4106
@davinderjoshan4106 2 күн бұрын
Tate chung lo Badal da
@gurnoorpadda7304
@gurnoorpadda7304 2 күн бұрын
@@davinderjoshan4106 tu lun t chad apne pio srabi t
@balwinderkaur-no5vy
@balwinderkaur-no5vy 4 сағат бұрын
ਮੈਂ ਸੋਚਦਾ ਹਾਂ ਅਕਾਲੀ ਦਲ ਨੂੰ ਆਪਣੀ ਲੀਡਰਸ਼ਿਪ ਨੇ ਖ਼ਤਮ ਕਰ ਦਿੱਤਾ, ਬਾਦਲ ਸਾਹਿਬ ਦੀ ਸਿਆਸਤ ਤਾਂ ਬਹੁਤ ਡੂੰਘੀ ਸੀ, ਕਿੱਸੇ ਬਹੁਤ ਹੈ, ਗਿੱਦੜਬਾਹਾ ਇੱਕ ਸੇਠ ਦੇ ਚੋਰੀ ਹੋਈ ਬਾਦਲ ਸਾਹਿਬ ਪਤਾ ਲੈਣ ਬੈਠ ਗਏ ਕਹਿੰਦੇ ਨੁਕਸਾਨ ਕਿੰਨਾ ਹੋ ਗਿਆ ਉਹ ਕਹਿੰਦਾ ਜੀ ਹੁਣ ਤੱਕ ਹੋ ਰਿਹਾ ਹੈ ਬਾਦਲ ਹੱਸ ਕੇ ਕਹਿੰਦਾ ਉਹ ਕਿਵੇਂ, ਸੇਠ ਕਹਿੰਦਾ ਪਤਾ ਲੈਣ ਵਾਲੇ ਪਹਿਲਾਂ ਮੂੰਗਫਲੀ ਦੀ ਮੁੱਠੀ ਭਰ ਲੈਂਦੇ ਹਨ ਬਾਕੀ ਗੱਲ ਫੇਰ ਕਰਦੇ ਹਨ ਤਾਂ ਕਰਕੇ ਨੁਕਸਾਨ ਹੁਣ ਵੀ ਹੋ ਰਿਹਾ ਹੈ , ਬਾਬੇ ਦੀ ਗੱਲ ਬਹੁਤ ਡੂੰਘੀ ਹੈ ਜੋ ਪਿੰਡ ਲਾਲਬਾਈ ਦੀ ਕਰਦਾ ਸੀ
@majorsinghsandhu2469
@majorsinghsandhu2469 22 сағат бұрын
Navreet ਤਾ ਹੋਰ ਵੀ ਬਹੁਤ ਦੁਨੀਆਂ ਦਾ ਹੋਵੇਗਾ ।ਪਰ ਸਖਸੀਅਤ ਇਕ ਈ ਏ ।।
@gurupdeshdhaliwal2029
@gurupdeshdhaliwal2029 2 күн бұрын
ਇਹ ਹੈ ਵੱਡੀ ਸੋਚ ਦੇ ਮਾਲਕ ਇਸ ਪਿੰਡ ਲੋਕ ਕੰਮ ਦੀ ਕਦਰ ਕਰਦੇ ਨੇ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਨੇ ਅਣਖੀ ਲੋਕ ਨੇ ਗਿੱਦੜਬਾਹਾ ਦੇ ਲੋਕ ਨਹੀਂ ਭੁੱਲਦੇ ਬਾਦਲ ਦੇ ਕੰਮਾਂ ਨੂੰ
@SurjitSingh-tj8sz
@SurjitSingh-tj8sz Күн бұрын
Deep Sidhu nu bhul jaoge
@inderpreetgill4353
@inderpreetgill4353 Күн бұрын
ਘੜੂੰਆਂ ਸਾਬ ਹਰਨੇਕ ਸਿੰਘ ਘੜੂੰਆਂ ਮੇਰੇ ਦਾਦਾ ਜੀ ਨੇ 🙏🏻
@jspawaar675
@jspawaar675 Күн бұрын
ਤੁਹਾਡੇ ਬਾਦਲ ਨੇ ਸਿੱਖ ਕੌਮ ਦਾ ਮੁਗਲਾਂ ਤੋਂ ਵੱਧ ਨੁਕਸਾਨ ਕੀਤਾ ਹੈ ਜੀ ਪਰ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਹਾਂ ਅਸੀਂ ਤਾਂ ਘੱਟੋ ਘੱਟ ਸਿੱਖ ਕੌਮ ਦੀ ਗੱਲ ਤਾਂ ਕਰੀਏ
@gunstrikergaming6316
@gunstrikergaming6316 2 күн бұрын
ਸਾਡੇ ਗੁਰੂ ਸਾਹਿਬ ਨੂੰ ਗਲੀਆ ਵਿਚ ਰੋਲਣ ਵਾਲੇ ਮੁਰਦਾਬਾਦ
@AmanDeep-sx8nr
@AmanDeep-sx8nr Күн бұрын
Sad good
@varinderparasher2421
@varinderparasher2421 2 күн бұрын
East or West Akali dal is best ❤
@gurnoorpadda7304
@gurnoorpadda7304 2 күн бұрын
@@varinderparasher2421 Akali Dal jindabad
@varinderparasher2421
@varinderparasher2421 2 күн бұрын
@@gurnoorpadda7304 Ji zindabad zindabad always
@davinderjoshan4106
@davinderjoshan4106 2 күн бұрын
Parali dal
@varinderparasher2421
@varinderparasher2421 2 күн бұрын
@@davinderjoshan4106 joshan sahib thanks brother tusi apni negativity kdd lyi
@dhillon7885
@dhillon7885 Күн бұрын
Sivia Yr sirra bnda❤
@KulwinderSingh-dc6be
@KulwinderSingh-dc6be 11 сағат бұрын
Badal jindabad
@SukhwinderSingh-xy1mb
@SukhwinderSingh-xy1mb 2 күн бұрын
Ssskl Navreet veer g koi b party Changi nhi tusi dekh Rhe ho pa😢njab da Hal kina Chita kineya luta Khoha bura Hal sade veer bahar ja rhe n waheguru maher kare mare Sone punjab tee ASI sarya. N party da flag fdya bha oh mera Rbaa,,,,,,
@bahadersingh5583
@bahadersingh5583 Күн бұрын
ਬਾਦਲ ਜਿੰਦਾਬਾਦ
@gurpreetsatnamwaheguruji5882
@gurpreetsatnamwaheguruji5882 Күн бұрын
ਅਕਾਲੀ ਦਲ ਜ਼ਿੰਦਾਬਾਦ
@preetsidhu49653
@preetsidhu49653 Күн бұрын
Veer mandeep sidhu bro
@baljindersingh7802
@baljindersingh7802 Күн бұрын
Waheguru ji
@harshdhaliwal8282
@harshdhaliwal8282 18 сағат бұрын
ਅਕਾਲੀ ਦਲ ਮਨਦੀਪ ਸਿੱਧੂ ਨੂੰ ਸਪੋਰਟ ਕਰਦੇ ਵਧੀਆ ਰਹੂ ਪਰ ਇਹ ਮੰਨਦੇ ਨੀ
@PanthjitSingh-jk6np
@PanthjitSingh-jk6np 2 күн бұрын
ਅੰਮਿ੍ਤਪਾਲ ਸਿੰਘ ਖਾਲਸਾ . ਦੀਪ ਸਿੱਧੂ ਜਿਤੂਗਾ।।
@BalkaransinghSandhu
@BalkaransinghSandhu 2 күн бұрын
ਕਦੇ ਨਹੀਂ ਇਹ ਆਰ ਐਸ ਐਸ ਦੇ ਏਜੰਟ ਨਹੀਂ ਜਿੱਤਦੇ
@malwewale2294
@malwewale2294 2 күн бұрын
​@@BalkaransinghSandhuਤੇਰੇ ਜੀਜੇ ਆਂ
@KalaSerron
@KalaSerron Күн бұрын
​@BalkaransinghSanਭੋਸੜੀ।ਦੇ ਆ ਸਬੂਤ ਦੇ।ਨਹੀ ਫੇਰ ਜਵਾਈ ਨਾਲ ਤੋਰ ਛੋਟੀ ਤੋਰ ਛੋਟੀ dhu
@BalkaransinghSandhu
@BalkaransinghSandhu Күн бұрын
@@KalaSerron ਤੇਰੀ ਮਾ ਦੀ ਮਾਰੀ ਘੁਸੀ...ਤੂੰ ਅੰਨਾ ਤੈਨੂੰ ਨਹੀਂ ਪਤਾ ਇਹ ਟਰੱਕ ਚਲਾਉਂਦਾ ਚਲਾਉਦਾ ਪੰਜਾਬ ਆ ਕੇ ਅਚਾਨਕ ਤੇਰੀ ਭੈਣ ਦਾ ਯਾਰ ਪੰਥਕ ਕਿਵੇਂ ਬਣ ਗਿਆ...ਖੋਤਿਆ ਨੂੰ ਵੀ ਸਮਝ ਆ ਸਕਦੀ ਆ ਇਹ ਗੇਮ...ਫੇਰ ਅਸਾਮ ਜੇਲ੍ਹ ਕਿਉ ਭੇਜਿਆ ਗਿਆ ਸਿਰਫ ਹੀਰੋ ਬਣਾਉਣ ਲਈ...ਉਥੋਂ ਭੁੱਖ ਹੜਤਾਲ ਦੀਆਂ ਖਬਰਾਂ ਕਿਵੇਂ ਲੀਕ ਹੋ ਗਈਆਂ....ਐਨ ਐਸ ਏ ਲੱਗੀ ਤੋਂ ਚੋਣ ਕਿਵੇਂ ਲੜ ਗਿਆ ਇਹ.. ਇਹ ਤਾਂ ਹਰ ਸਮਝਦਾਰ ਬੰਦੇ ਨੂੰ ਸਮਝ ਆ ਰਿਹਾ....ਇਹ ਇਕੱਲਾ ਈ ਕਿਉ ਹੀਰੋ ਬਣਾ ਦਿੱਤਾ ਗਿਆ ਨਾਲ ਦੇ ਕਿੰਨੇ ਸਾਥੀ ਨੇ ਜਿਨਾਂ ਘਰ ਰੋਟੀ ਵੀ ਨਹੀਂ ਬਣ ਰਹੀ...ਦਿਮਾਗ ਤੋਂ ਕੰਮ ਲਉ...ਇਹ ਸਭ ਸਰਕਾਰੀ ਦੱਲੇ ਨੇ...ਇਹ ਭਾਜਪਾ ਦੇ ਕੁੱਤੇ ਕਦੀ ਵੀ ਭਾਜਪਾ ਖਿਲਾਫ ਬਿਆਨ ਨਹੀਂ ਦੇਣਗੇ.
@JugrajSangrur-2437
@JugrajSangrur-2437 Күн бұрын
ਅਕਾਲੀ ਦਲ ਦਾ ਚੈਨਲ ਤੇ ਪੱਤਰਕਾਰ
@JaswantSingh-xs5xj
@JaswantSingh-xs5xj Күн бұрын
ਇਹਨਾਂ ਲੋਕਾਂ ਨੂੰ ਬਾਦਲਾਂ ਦੇ ਕਾਰਨਾਮੇ ਸੈਣੀ ਡੀ ਜੀ ਪੀ ਕਾਂਡ ਬਰਗਾੜੀ ਕਾਂਡ ਜਥੇਦਾਰ ਲਾਉਂਦੇ ਕਾਂਡ ਬੇਅਦਬੀ ਕਾਂਡ ਹੋਰ ਪਤਾ ਨੀ ਕੀਕੀ ਕਾਂਡ ਬਾਰੇ ਵੀ ਸਵਾਲ ਪੁੱਛ ਲੈ
@SukhSingh-p3p
@SukhSingh-p3p 2 күн бұрын
ਜਿਹੜੇ ਪਿੰਡ ਚੋਟੀਆਂ ਦੇ ਕੁੱਝ ਲੀਡਰ ਇਹ ਗੱਲ ਬੋਲ ਰਹੇ ਕਿ ਆਪ ਪਾਰਟੀ ਨੇ ਕੁੱਝ ਨਹੀਂ ਕੀਤਾ , ਉਹ ਕਦੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਜਾ ਕੇ ਦੇਖਣ । 1955 ਵਿੱਚ ਸਕੂਲ ਬਣਿਆ ਸੀ , ਬਹੁਤ ਸਰਕਾਰਾਂ ਆਈਆਂ ਕਿਸੇ ਨੇ ਸਕੂਲ ਵੱਲ ਧਿਆਨ ਨਹੀਂ ਦਿੱਤਾ ਪਰ ਆਪ ਪਾਰਟੀ ਨੇ 2022 ਚ ਬੱਚਿਆਂ ਦੀ ਪੜਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਦੀ ਵਿਗੜੀ ਹੋਈ ਹਾਲਤ ਨੂੰ ਸੁਧਾਰਿਆ । ਸਰਦਾਰ ਭਗਵੰਤ ਸਿੰਘ ਮਾਨ ਦੀ ਹੁਕਮਾ ਤੇ ਨਿਗਰਾਨੀ ਹੇਠ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਖੂਹ ਦੇ ਡੱਡੂ ਕਦੇ ਖੂਹ ਚੋਂ ਬਾਹਰ ਨਿਕਲ਼ ਕੇ ਤਾਂ ਵੇਖਣ । ਸਾਡੇ ਲੀਡਰਾਂ ਦਾ ਆਪਣੇ ਆਪਣੇ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@stitchinganddesistyle
@stitchinganddesistyle 19 сағат бұрын
Nhi ik students Si jis state level de compitition vich first position set keti te os bachi ne block ch first position first vaar 5th class ch jis karke school position upper hoyi aa
@Sandhusaab-cq3ku
@Sandhusaab-cq3ku Күн бұрын
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਯਾਦਕਰਦੇਆ
@BrarRajdeepSingh
@BrarRajdeepSingh Күн бұрын
Sukhvir badal nu iss election vich khud kharna chahida , jit gia ta party revive karju
@tarsemsandhu6985
@tarsemsandhu6985 5 сағат бұрын
ਬਾਦਲ ਸਾਹਿਬ ਦਾ ਕੰਮ ਬੋਲਦਾ ਝਾੜੁ ਵਾਲਿਆਂ ਦਾ ਕਾਮ ਬੋਲਦਾ ਸਖਬੀਰ ਜਿਤੈ ਗਾ ਅਤੇ ਵਿਕਾਸ ਦੀ ਹਨੇਰੀ ਲਿਆਵੇਗਾ ਬੌਟਾ ਪਾਈਐ ਅਤੇ ਵਿਕਾਸ ਕਰਾਈਏ
@KuldeepDhaliwal-d2t
@KuldeepDhaliwal-d2t Күн бұрын
Sad jindabad
@mygardeningdiaries
@mygardeningdiaries 2 күн бұрын
Akali dal walio chardi kala vich raho
@RanveerSinghbrarRanveer
@RanveerSinghbrarRanveer Күн бұрын
ਸਭ ਤੋਂ ਵੱਧ ਕੰਮ ਬਾਦਲ ਨੇ ਹੀ ਕੀਤੇ ਪਰ ਲੋਕ ਨਿੱਤ ਨਵੇਂ ਗੁਣ ਭਾਲਦੇ ਆ
@RobyPannu-cs3of
@RobyPannu-cs3of Күн бұрын
Sad
@Baltejsidhu-fz8rl
@Baltejsidhu-fz8rl 8 сағат бұрын
ਪਾਰਟੀ ਕੋਈ ਮਰਜੀ ਹੋਵੇ ਪਰ ਪਿੰਡ ਵਾਲੇ ਸਾਰੇ ਕੱਠੇ ਬੈਠੇਆ
@ParmSidhu-nq4iv
@ParmSidhu-nq4iv Күн бұрын
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਵੇਰ ਵੀਰੋ ਬਾਦਲ ਜ਼ਿੰਦਾਬਾਦ
@tejvirk3150
@tejvirk3150 Күн бұрын
ਮੇਰਾ ਗੁਆਂਢੀ ਪਿੰਡ ਆ ਜ਼ੀ ਚੋਟੀਆਂ,, ਬਹੁਤ ਹੀ ਵਧੀਆ ਲੋਕ ਨੇ ਇਸ ਪਿੰਡ ਦੇ
@JashandeepSingh-mq3dx
@JashandeepSingh-mq3dx Күн бұрын
Akalidal jindabad
@NachhattarSingh-io6qx
@NachhattarSingh-io6qx 10 сағат бұрын
ਬਾਦਲ ਪਰਿਵਾਰ ਬੇਅਥਦੀਦਾ ਦੋਸੀ ਹੈ। ਵਡੇ ਝੰਡੇ ਵਾਲਿੳ ਗੁਰੂ ਜੀ ਵਲ ਵੀ ਨਿਗਾ ਮਾਰਲਿੳ ।ਗਲੀਅ ਨਾਲਿਅ ਵਧੇਰਿਅ ਬਣ ਜਾਣ ਗੀਅ ।ਅਏਵੇ ਦੰਦ ਕਢੀ ਜਾਦੇ ਹੋ ।
@rajuarora3163
@rajuarora3163 2 күн бұрын
Parkash singh Badal warga koi leader nahi hona ❤️
@Tuna-ds4qg
@Tuna-ds4qg Күн бұрын
SUKHBIR. SINGH. BADAL
@SinghSatnam-x6n
@SinghSatnam-x6n Күн бұрын
A a p c m maan g jindabad ❤❤❤❤❤❤❤❤❤❤
@SurjitSingh-tj8sz
@SurjitSingh-tj8sz Күн бұрын
Veer Mandeep Singh jindabad
@JasPinder-gx3xs
@JasPinder-gx3xs Күн бұрын
PUTRKARA AALUOL JIHA KISE DE MOOH VICH NA PA DEVI RS DHALIWALL ❤
@hazurkhehra6838
@hazurkhehra6838 2 күн бұрын
Mandeep Singh sindu jinabab
@malwewale2294
@malwewale2294 2 күн бұрын
22 ਦੀਪ ਸਿੱਧੂ + ਸਿੱਧੂ ਮੂਸੇਆਂ ਲਾ ਭਾਊ ਅੰਮ੍ਰਿਤਪਾਲ ਸਿੰਘ ਖਾਲਸਾ ਵਾਰਿਸ ਪੰਜਾਬ ਦੇ
@gurmeetsinghraigurmeetsing5521
@gurmeetsinghraigurmeetsing5521 Күн бұрын
ਏਨਾ ਨੂੰ ਦਰੀ ਤੇ ਬਿਠੀਆ ਤਾਂ ਕਰਕੇ ਕਹਿੰਦਾ ਰਾਜੇ ਵਿਰੱਗ ਸਾਹਿਬ ਨੇ ਲੋਕ ਟੈਲਾ ਲੁਵਾੲਈਆ ਬੱਸ ਲੋਕੋ ਲੋਗ ਟੈਲਾ ਜੋਗੇ ਰਹਿਗੇ ਬਾਦਲਾਂ ਦੀ ਰੀਸ ਨਹੀਂ ਕਰ ਸਕਦਾ
@jagseersingh2262
@jagseersingh2262 2 күн бұрын
Badal to ouper koi power nhi a badal jna koi kam nhi kr sakda
@user-uz5io8wt1d
@user-uz5io8wt1d 2 күн бұрын
2 ਮਨੀਨੇ ਹੋ ਗਏ ਵਿਧਵਾ ਪੈਨਸ਼ਨ ਹੀ ਨਹੀਂ ਆਈ ਅੱਜ 17 ਤਰੀਕ ਹੋ ਗਈ ਅੱਗੇ 10 ਤਰੀਕ ਤੱਕ ਆ ਜਾਂਦੀ ਸੀ ਬਾਕੀ ਚੰਗੇ ਕੰਮ ਕੀ ਹੋਰ ਕੀ ਕਰਨਗੇ।
@jatindersingh6292
@jatindersingh6292 2 күн бұрын
SAD jitaao
@jorasingh757
@jorasingh757 9 сағат бұрын
Cvery Badal ji
@dawinderjagraon9591
@dawinderjagraon9591 8 сағат бұрын
ਨਵਰੀਤ ਦਾ ਮੂੰਹ ਦੇਖਣ ਵਾਲਾ ਹੁੰਦਾ ਜਦ ਕੋਈ ਆਪ ਸਰਕਾਰ ਦੇ ਹੱਕ ਚ ਬੋਲਦਾ
@ShamsherSingh-bz3iq
@ShamsherSingh-bz3iq 21 сағат бұрын
ਬਾਈ ਜੀ,,, ਪੈਸੇ ਨਹੀਂ ਆਉਣੇ,,
@Ekamjot-jx2cf
@Ekamjot-jx2cf 22 сағат бұрын
ਜੋ ਅਕਾਲੀ ਦਲ ਬਾਦਲ ਨੇ ਕੀਤਾ ਉਹ ਕਿਸੇ ਹੋਰ ਤੋਂ ਨਹੀਂ ਹੋਇਆ ਭਗਵੰਤ ਮਾਨ ਨੇ ਤੇ ਸਿਰਫ ਚਿੱਟਾ ਹੀ ਵੇਚਿਆ ਹੋਰ ਕੁਝ ਨਹੀਂ ਕੀਤਾ
@balwindersinghbrar5963
@balwindersinghbrar5963 2 күн бұрын
ਚਾਹੇ ਕੋਈ ਕੁਝ ਵੀ ਕਹੇ, ਪਰ ਇੱਕ ਗੱਲ ਸਾਫ਼ ਹੈ ਕਿ ਅੱਜ ਤੱਕ ਲੋਕ ਸਿਆਸੀ ਸੂਝ ਨਾਲ ਲੈਸ ਨਹੀਂ ਹੋਏ। ਕਈ ਵਾਰ ਤਾਂ ਲੋਕਾਂ ਦਾ ਵਿਵਹਾਰ ਸੁੱਕੇ ਪੱਤੇ ਵਰਗਾ ਲੱਗਣ ਲੱਗ ਜਾਂਦਾ ਹੈ, ਜਿਹੜਾ ਵਗਦੀ ਹਵਾ ਦੇ ਮਾਮੂਲੀ ਜਿਹੇ ਧੱਕੇ ਨਾਲ ਇੱਧਰ-ਉੱਧਰ ਉੱਡਿਆ ਫਿਰਦਾ ਰਹਿੰਦਾ ਹੈ। ਸਿਆਸਤ ਨੇ ਲੋਕਾਂ ਨੂੰ ਐਨਾ ਨਿੱਸਲ਼ ਕਰਕੇ ਰੱਖ ਦਿੱਤਾ ਹੈ ਕਿ ਉਹਨਾਂ ਵਿੱਚ ਸੱਚ ਬੋਲਣ ਦੀ ਸ਼ਕਤੀ ਖ਼ਾਰਜ ਹੋ ਚੁੱਕੀ ਹੈ।
@Dhaliwalmanilegendfan
@Dhaliwalmanilegendfan 2 күн бұрын
ਇਹ ਤੁਹਾਡਾ ਆਪਣਾ ਵਿਚਾਰ ਹੋ ਸਕਦਾ ਪਰ ਮੇਰਾ ਜਾ ਹੋਰਾਂ ਦਾ ਨਹੀ ਵੀਰ ਜੀ ਪੰਜਾਬ ਦੇ ਲੋਕ ਬਹੁਤ ਜਾਗਰੂਕ ਹੋ ਰਹੇ ਨੇ ਇਸੇ ਲਈ ਹੁਣ ਪੰਜਾਬ ਅਜੇ ਧਰਨਿਆਂ ਜਾ ਆਪਣੀ ਹੋਂਦ ਲਈ ਲ਼ੜਦਾ ਫਿਰਦਾ ਤੇ ਬਾਕੀ ਜਦੋ ਸਾਰੇ ਪੰਜਾਬੀ ਇੱਕ ਹੋ ਗਏ ਪੰਜਾਬ ਦੇ ਦਿਨ ਵੀ ਸੁਧਰ ਜਾਣਗੇ ਬਾਕੀ ਅੱਗੇ ਨਾਲੋ ਬਹੁਤ ਫਰਕ ਪਿਆ ਹੈ
@jitsingh8827
@jitsingh8827 Күн бұрын
ਜੇ ਸੁਖਬੀਰ ਬਾਦਲ ਚੋਣ ਲੜੂ ਤਾਂ ਅਕਾਲੀ ਦਲ ਗਿੱਦੜਬਾਹਾ ਜਿੱਤ ਸਕਦਾ
@varinderparasher2421
@varinderparasher2421 2 күн бұрын
1995 ka bye election repeat krdo gidderbaha walo
@kamaldhindsa8953
@kamaldhindsa8953 2 күн бұрын
Gopi di interview dekh li lagda 22 tu
@varinderparasher2421
@varinderparasher2421 2 күн бұрын
@@kamaldhindsa8953 nhi brother kisi ke interview nhi dekhi mein khud chahta hu akali dal jitte
@GurvinderSingh-xh6zy
@GurvinderSingh-xh6zy 2 күн бұрын
​@@varinderparasher2421wah ik side guru granth sahib g nu matha tek de ne pakhandvadi eh hunde a wah kmaal a tusi lok Jo juttiya ferde ohde ton e set onde a ja sharabi ton ja congrass ton
@gurnoorpadda7304
@gurnoorpadda7304 2 күн бұрын
Badal Saab jindabad ​@@kamaldhindsa8953
@gurnoorpadda7304
@gurnoorpadda7304 2 күн бұрын
Akali Dal jindabad
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 20 МЛН
小丑在游泳池做什么#short #angel #clown
00:13
Super Beauty team
Рет қаралды 39 МЛН
Новый уровень твоей сосиски
00:33
Кушать Хочу
Рет қаралды 4 МЛН