ਬਾਬਾ ਜਿਹੜੀ ਬੱਸ ਵਿੱਚ ਆਇਆ ਉਸ ਵਿੱਚ ਹੋਇਆ ਬੰਬ ਬਲਾਸਟ ਤੇ ਫਿਰ ਕੀ ਹੋਇਆ।

  Рет қаралды 19,465

Tari baba smalsar

Tari baba smalsar

Күн бұрын

Пікірлер: 104
@gurmailsinghsangha2501
@gurmailsinghsangha2501 3 ай бұрын
ਬਾਬਾ ਜੀ ਕੀ ਹਾਲ ਆ ਬਾਬਾ ਜੀ ਤੁਸੀਂ ਰਾਜਧਾਨੀਆਂ ਦੀ ਇੱਜਤ ਕਰਨ ਵਾਲੀ ਗੱਲ ਬਿਲਕੁਲ ਸਹੀ ਆਖੀ ਹੈ ਮੇਰੇ ਰਾਜਸਥਾਨ ਚ ਸਹਰੇ ਆ ਜਦੋਂ ਜਾਈਦਾ ਬੱਸ ਚ ਜਾ ਟਰੇਨ ਚ ਸਾਰੇ ਸਰਦਾਰ ਜੀ ਸਰਦਾਰ ਜੀ ਕਰਦੇ ਆ ਸਰਦਾਰ ਜੀ ਥੋੜਾ ਸਾ ਪਾਸਾ ਮਾਰੋ ਸਰਦਾਰ ਜੀ ਐਸਾ ਸਰਦਾਰ ਜੀ ਐਸਾ ਭਗਤ ਬੰਨੀ ਹੁੰਦੀ ਆ ਤੇ ਦੇਖ ਕੇ ਸਰਦਾਰ ਜੀ ਇੱਜਤ ਬਹੁਤ ਕਰਦੇ ਆ ਰਾਜਸਥਾਨੀ ਆਪਣੀ ਜੀ
@pannu8673
@pannu8673 3 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
@jeetsingh4413
@jeetsingh4413 3 ай бұрын
ਬਾਬਾ ਅੱਜ ਤਾਂ ਹਸਾ ਹਸਾ ਕੇ ਢਿੱਡ ਦੁਖਣਾ ਲਾ ਦਿੱਤਾ ,, ਓ ਬੱਲੇ ਤਾਰੀ ਬਾਬਾ ,, ਨਈ ਰੀਸਾਂ ਤੇਰੀਆਂ 👍👍👍👍 🤣🤣🤣🤣🤣💚💚
@jagseersingh-qu9cm
@jagseersingh-qu9cm 25 күн бұрын
ਸਹੀ ਗੱਲ ਹੈ ਬਾਬਾ ਜੀ ਰਾਵਣ ਦੀ ਪੂਜਾ ਹੋਣੀ ਚਾਹੀਦੀ ਹੈ ਰਾਵਣ ਇੱਕ ਬਹੁਤ ਵੱਡਾ ਗਿਆਨੀ ਬੰਦਾ ਸੀਗਾ
@parveensingh5372
@parveensingh5372 3 ай бұрын
ਸਹੀ ਕਿਹਾ ਬਾਬਾ ਜੀ ਕਿੱਕਰ ਦਾ ਸੱਕ ਵੀ ਖਾਂਦੀਆਂ
@gaganaulakh8624
@gaganaulakh8624 3 ай бұрын
ਬਾਬਾ ਜੀ ਤੈਨੂੰ ਇਕ ਗਲ ਦਸਦਾ .ਸਾਡੇ ਤਾਏ ਮੀਕੀ ਨੇ ਜੋ ਟਰੱਕ ਯੂਨੀਅਨ ਦਾ ਮਾਲਕ ਸੀ ਇਕ ਵਾਰ ਇਕ ਵਾਰ ਇਕ ਲੂਟਾ ਜਿਹਾ ਬਾਬਾ ਸ਼ਾਮ ਨੂੰ ਅਆ ਗਿਆ ਸਾਡੇ ਤਾਏ ਨੇ ਟੂਲ ਤੇ ਚੜ੍ਹਕੇ ਉਸ ਨਾਲ ਗਲਬਾਤ ਕਰਨੀ ਸ਼ੁਰੂ ਕੀਤੀ .। ਬਾਬਾ ਕਹੇ ਓਹ ਬਾਈ ਹਟ ਜਾਵੋ ਨਗਰੀ ਗਰਕ ਜਾਵੇਗੀ। । ਤਾਇਆ ਕਹਿੰਦਾ ਮੇਰੇ ਤੇ ਛਡ ਦੇ
@punjabimunde3641
@punjabimunde3641 Ай бұрын
Ah ki gll ? 22 gll pori ni kri tusi ?
@nirbhaisingh6456
@nirbhaisingh6456 3 ай бұрын
ਬਾਬਾ ਸੋਹਣਿਆ ਗੱਲਾ ਕਰਿਆ ਕਰ
@hartegveersingh6245
@hartegveersingh6245 Күн бұрын
Baba ji attt ❤❤❤❤❤❤❤❤❤❤
@singhji8522
@singhji8522 3 ай бұрын
ਜੋ ਸਾਰੇ ਕਮੈਂਟ ਦੇਖ ਰਹੇ ਹਨ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਜਿਹੜਾ ਕੱਟੜ ਅਮਲੀ ਬੰਦਾ ਹੁੰਦਾ ਨਾ ਉਹ ਖੁਸ਼ ਕਿੱਥੇ ਹੁੰਦਾ ਜਾਂ ਪਦਾਂ ਤੇ
@jaspreetcheema5079
@jaspreetcheema5079 3 ай бұрын
bai j na ave ta digest system nhi sahi hunda eh nature a jive tu video paia mnu lgda ni nahonda hona
@JaspalSingh-fo9hh
@JaspalSingh-fo9hh 10 күн бұрын
Sat shri akal Baba ji 🙏🙏
@parmjeetsooch2621
@parmjeetsooch2621 13 күн бұрын
ਬਾਬਾ ਜੀ ਅੱਜ ਮਾਲ ਵਧੀਆ ਛੱਕੀਆ ਅੰਦਰੋ ਹਾਸਾ ਮੱਲੋ ਮੱਲੀ ਨਿਕਲ ਰਿਹਾ ਅੱਜ ਤਾ ਲੱਗਦਾ ਡੋਡੀਆ ਦੇ ਉਤੋਂ ਰਿਉੜੀਆ ਖਾਦੀਆ ਜਾ ਗੁੜ ਵਾਲੀ ਗੱਚਕ ਖਾਦੀਆ ਨੂਰੀ ਝੂਟਾ ਆ ਰਿਹਾ 😂😂
@jagseersingh-qu9cm
@jagseersingh-qu9cm 25 күн бұрын
ਸਹੀ ਗੱਲ ਆ ਬਈ ਕਰਨਾਟਕਾ ਚ ਇਧਰ ਇਹਦੀ ਪੂਜਾ ਬਹੁਤ ਕਰਦੇ ਨੇ ਆਪਣ ਵਾਲੇ ਲੋਕ ਤਾਂ ਭੜਾਕਾ ਹੀ ਚਲਾਈ ਜਾਂਦੇ ਨੇ ਉਹ ਇੱਕ ਵੀ ਭੜਾਕਾ ਨਹੀਂ ਚਲਾਉਂਦੇ ਇੱਕ ਵੀ
@VikramSingh-qm5hc
@VikramSingh-qm5hc 3 ай бұрын
ਬੱਲੇ ਬਾਬਾ 👍😅
@jalwindersingh2154
@jalwindersingh2154 3 ай бұрын
ਰਾੜੇ ਸਾਹਿਬ ਕੋਲ ਪਾਇਲ ਵੀ ਰਾਵਣ ਦੀ ਪੁਜਾ ਹੁੰਦੀ ਆ
@GurdeepSingh-kn5en
@GurdeepSingh-kn5en Ай бұрын
Veri.nice..Gurdip.Singh.Abohar.
@sarbbrar4173
@sarbbrar4173 3 ай бұрын
ਸਤਿ ਸ੍ਰੀ ਆਕਾਲ ਬਾਬਾ ਜੀ 🙏🙏
@DeepSingh-x1s
@DeepSingh-x1s 3 ай бұрын
Love you g,❤
@PREETSXNDHU0001
@PREETSXNDHU0001 Ай бұрын
ਮੈਂ ਜਦੋਂ ਦਾ ਰਾਵਣ ਬਾਰੇ ਸੁਣਿਆ ਦੱਸਿਰਾਂ ਦੇਖਣਾ ਸ਼ਡਤਾ ਪਹਿਲਾ ਪਤਾ ਨੀ ਹੁੰਦਾ ਸੀ ਜਵਾਕ ਹੁੰਦੇ ਸੀ ਪਰ ਹੁਣ ਕਦੀ ਰਾਵਣ ਬਾਰੇ ਗਲਤ ਨੀ ਸੋਚਿਆ 🙏
@amardeepsinghbhattikala189
@amardeepsinghbhattikala189 3 ай бұрын
Sat shri akal veer ji ardas ha waheguru ji chardikla tandrusti te sarbat da bhla wakshan hamesha kush rakhn tuhanu
@ParminderGrewal-ee6ct
@ParminderGrewal-ee6ct 3 ай бұрын
ਬਾਬਾ ਤੇਰੇ ਪਿਛੇ ਪੈ ਜਾਣ ਗੇ ਨੀਕਰਾਂ ਵਾਲੇ 😂😂😂
@iqbalsinghkalsiraj22g92
@iqbalsinghkalsiraj22g92 3 ай бұрын
ਬਾਬਾ ਅਸੀਂ ਵੀ ਦਿੱਲੀ ਗੰਗਾਨਗਰ ਚੰਦਰਾ ਟਰੈਵਲ ਬਹੁਤ ਵਾਰੀ ਝੂਟੀ ਸੀ।🎉ਟਿਕਟ ਬੁੱਕ ਕਰਦੇ ਸੀ।
@SukhwinderSingh-dc5xg
@SukhwinderSingh-dc5xg 3 ай бұрын
Pure. Da. Baba. Fark. Ta hega ❤
@gamdoorgamdoorsra
@gamdoorgamdoorsra 3 ай бұрын
Satshreea. Akal.ji
@gillrsg
@gillrsg 2 ай бұрын
Baba kujje wala kamm ta bahla vadhiya hunda c. Bareily to milda c vadhu. Apa v 1988-96 tak lende rahe ha. Thora jeha kujje da piece bhor ke kha lena te saara din nazaare fer ta.
@MyJob-zo1lh
@MyJob-zo1lh Ай бұрын
Baba soan papdi rakhyo January month india auna m lodd peni a ❤❤❤
@GurdeepSingh-rl7mo
@GurdeepSingh-rl7mo 3 ай бұрын
ਬਾੲੀ ਮੈ ਵੀ ਮੰਗਵਾੲੇ ਸੀ ਲਿਹਾਜੀ ਤੋ ਮਿੰਟੀ ਤਾ ਪਿੰਡਾ ਵਿੱਚ ਪਹਿਲਾ ਅਾਮ ਖਾਦੇ ਸੀ
@beantdeol9324
@beantdeol9324 3 ай бұрын
ਸਤਿ ਸ੍ਰੀ ਆਕਾਲ ਬਾਬਾ ਜੀ ਨੇ
@ramansidhu4818
@ramansidhu4818 3 ай бұрын
ਜਰ ਬਾਬਾ ਕੀ ਸਿਆਣਾ ਬਿਆਣਾ ਬੰਦਾਂ ਜਰ ਇਹ ਕੋਈ ਕਰਨ ਵਾਲੀਆਂ ਗੱਲਾਂ ਪੱਟ ਗੂੰਹ ਹੁੱਬ ਹੁੱਬ ਦੱਸਦਾ ਵਾਰ ਵਾਰ ਅਸੀ ਇੱਜਤ ਕਰਦੇ ਹਾਂ ਪਰ । ਤੂੰ ਟੈਂਪੂਆਂ ਵਾਲੀਆਂ ਹਰਕਤਾਂ ਜੀਆਂ ਕਿਉ ਕਰਨ ਲੱਗ ਜਾਨਾ ਵਿਚ ਦੀ
@jaspreetcheema5079
@jaspreetcheema5079 3 ай бұрын
bai nature ne nature hi rehna soch hi vadi krlo je j tu mard eh tempu vali gl babe de munh te keh jake smalsar pind apne lok kapde modren paunde par soch othe hi a bus adde te instagram te kudia chednia mard walia gln eh gln tempu walia
@prabhsingh7462
@prabhsingh7462 3 ай бұрын
WaHeGuRu g
@rajwinderdhillon8034
@rajwinderdhillon8034 3 ай бұрын
ਅਵਾਜ ਆਈ ਸੀ ppppppp😂😂😂😂
@PREETSXNDHU0001
@PREETSXNDHU0001 Ай бұрын
ਤੁ ਬ੍ਰੇਸ੍ਟ marya🤣
@VikramSingh-qm5hc
@VikramSingh-qm5hc 3 ай бұрын
ਬਾਬਾ ਜੇ ਸਿੰਘ ਨੂੰ ਮਾਰੰਨ ਵਾਸਤੇ ਕਿਹਾ ਫਿਰ ਕੇਹੈਣਗੇ ਅੱਤਵਾਦੀਆੰ ਰਾੰਵਣ ਮਾਰਤਾ ਬਾਬਾ ਜਾੰਣਦੇ ਗੁਸੇ ਨੂੰ ਕਿਊ ਨੰਵਾੰ ਪੱਗਾੰ ਪੌਣਾ 😅
@shivanisharma5562
@shivanisharma5562 3 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ,
@nirbhaisingh6456
@nirbhaisingh6456 3 ай бұрын
ਬਾਬਾ ਯੂ ਪੀ ਵਿੱਚ ਠੀਕਰੀ ਤਾ ਮੈ ਵੀ ਦੇਖੀ ਐ।ਕੁੱਝੇ ਵਾਲੀ ਨੂੰ ਠੀਕਰੀ ਕਹਿੰਦੇ।
@singhji8522
@singhji8522 3 ай бұрын
ਹਾਂ ਬਾਬਾ ਜੀ ਤੁਹਾਡੀ ਗੱਲ ਸਹੀ ਆ ਡਰਾਈਵਰ ਵਾਲਾ ਸ਼ੀਸ਼ਾ ਕਿਉਂ ਖੁੱਲਾ ਹੁੰਦਾ ਕਿਉਂਕਿ ਡਰਾਈਵਰ ਭੁੱਕੀ ਨਾਲ ਰੱਜਿਆ ਹੁੰਦਾ ਚਾਰ ਦਿਨ ਤੋਂ ਉਹ ਜੰਗਲ ਪਾਣੀ ਨਹੀਂ ਗਿਆ ਹੁੰਦਾ ਤੇ ਭੁੱਖੀ ਖਾਈ ਜਾਂਦਾ ਪੇਟ ਚ ਗੈਸ ਬਣਦੀ ਹ ਤੇ ਉਹ ਸਾਰੀ ਬੱਸ ਦਾ ਦਿਮਾਗ ਖਰਾਬ ਕਰਕੇ ਰੱਖਦਾ ਜੇ ਕੋਈ ਗੱਲ ਤਾਂ ਦੱਸ ਦਿਓ ਅਮਲੀ ਬੰਦਾ ਨਾ ਤਾਂ ਨਾ ਆਵੇ ਤੇ ਨਾ ਹੱਕਣ ਜਾਵੇ ਲੈਟਰਿੰਗ ਉਹਨੂੰ ਆਉਂਦੀ ਨਹੀਂ ਤੇ ਮੁੜ ਕੇ ਉਹ ਗੱਲਾਂ ਕਿਹਦੀਆਂ ਕਰਦਾ ਪੱਦਾਂ ਦੀਆਂ ਹੱਗਣ ਦੀਆਂ ਸ਼ੀਸ਼ੇ ਖੁੱਲੇ ਦੀਆਂ ਨਿਸ਼ਾਨੀਆਂ ਹੁੰਦੀਆਂ ਅਮਲੀਆਂ ਦੀਆ ਖਾਸ ਕਰਕੇ ਭੁੱਕੀ ਫੀਮ ਵਾਲਿਆਂ ਦੀਆਂ ਜੋ ਬੰਦਾ ਨਾਰਮਲ ਆ ਉਹ ਸਵੇਰੇ ਲੈਟਰੀਨ ਜਾਊ ਤੇ ਪੇਟ ਸਾਫ ਹੋਊਗਾ ਉਹ ਕਦੇ ਵੀ ਗੰਦ ਨਹੀਂ ਪਊਗਾ ਗੰਦ ਪਾਉਂਦੇ ਅਮਲੀ ਨੇ ਕਿਉਂਕਿ ਉਹਨਾਂ ਨੇ ਨਾ ਤਾਂ ਚਾਰ ਪੰਜ ਦਿਨ ਨਾਉਣਾ ਤੇ ਨਾ ਉਹਨਾਂ ਨੇ ਲੈਟਰੀਨ ਜਾਣਾ ਲੈਟਰਿੰਗ ਨੂੰ ਆਉਂਦੀ ਨਹੀਂ ਭੁੱਕੀ ਖਾਈ ਜਾਂਦੇ ਨੇ ਤੇ ਅੰਦਰ ਬੰਬ ਬਲਾਸਟ ਵਾਲਾ ਕੰਮ ਜਿਹੜੀ ਤੁਸੀਂ ਗੱਲ ਕੀਤੀ ਨਾ ਬੰਬ ਬਲਾਸਟ ਅਮਲੀਆਂ ਦੇ ਹੁੰਦੇ ਆ ਨਾਰਮਲ ਬੰਦੇ ਰਹੇ ਕਦੇ ਬੰਬ ਬਲਾਸਟ ਨਹੀਂ ਹੁੰਦੇ
@jaspreetcheema5079
@jaspreetcheema5079 3 ай бұрын
bai teri soch bhut choti khnda normal nu ni hunda eh nature a khana digest na hove ta v hunda shera ch kabzi de churn milda bollywood wale add krde tahi krde j sehra ch log use krda ono hun sara oh amli ne bai soch vaddi kro eh nature a topi hip hop style ali leni soch vaddi rakh bhra teri dp tu teri sfai dikh rhi
@sukhdevsingh2930
@sukhdevsingh2930 3 ай бұрын
ਅੱਜ ਵੀ ਦੁਕਾਨਾਂ ਤੇ ‌ਮਿਲਦੀਆਂ ਠੀਕਰੀਆਂ।
@DarshanLaddi-ot1go
@DarshanLaddi-ot1go 3 ай бұрын
Baba je good morning
@rajwindersinghrajasandhu2900
@rajwindersinghrajasandhu2900 3 ай бұрын
Sat shree akal baba je
@DarshanSingh-q2f
@DarshanSingh-q2f 3 ай бұрын
ਬਾਬਾ ਯਾਰ ਬੱਸ ਦੀ ਗੱਲ ਸੁਣ ਕਰ ਦਰਸ਼ਨ ਸਿੰਘ ਤੰਗੌਰੀ ਮੋਹਾਲੀ
@G_Bathinde_wala
@G_Bathinde_wala 3 ай бұрын
ਕਦੇ ਕਦੇ ਤਾਂ ਚਵਲ ਹੀ ਬਣ ਜਾਂਦਾ ਗਾ
@hardeepdhami9426
@hardeepdhami9426 3 ай бұрын
ਬਾਬਾ ਖੜੁਚ
@jagrooprai9736
@jagrooprai9736 3 ай бұрын
ਵੀਰ ਜੀ ਦਾੜੀ ਕਾਲੀ ਨਾ ਕਰੋ ਸੰਤ ਭਿੰਡਰਾਂਵਾਲੇ ਦੇ ਬੱਚਨ ਸੁਣੋ ......?❤
@lovepreetsarao3603
@lovepreetsarao3603 3 ай бұрын
Baba ji aap de darsan karne ne
@satveerkhosa4731
@satveerkhosa4731 3 ай бұрын
Baba ji bus ch blast marn Wale hude he bot h 😂😂
@KuldeepSingh-b7d
@KuldeepSingh-b7d 3 ай бұрын
ਬਾਬਾ ਤਾਰੀ ਰਾਵਣ ਦੀ ਪੂਜਾ ਇਕੱਲੇ ਬੰਗਲੋਰ ਸਾਈਡ ਹੀ ਨਹੀਂ ਹੋਰ ਵੀ ਬਹੁਤ ਜਗਾ ਕੀਤੀ ਜਾਂਦੀ ਹੈ ਮਹਾਰਾਸ਼ਟਰ ਦੇ ਅਮਰਾਵਤੀ ਵਿਚ ਇਕ ਜਗਾ ਰਾਜਸਥਾਨ ਵਿਚ ਵੀ ਵੇਖੀ ਪੂਜਾ ਹੁੰਦੀ ਹੈ ਹਿੰਦੋਸਤਾਨ ਵਿਚ ਹੋਰ ਬਹੁਤ ਜਗਾ ਵੀ ਕੀਤੀ ਜਾਂਦੀ ਹੈ ਇਹ ਇਕ ਸਚਾਈ ਹੈ ਼਼਼਼਼਼ਬਾਕੀ ਰਾਵਣ ਹੈ ਵੀ ਪੂਜਣ ਲਾਈਕ ਸੀ ਜਾ ਹੈ ਵੀ
@VikramSingh-qm5hc
@VikramSingh-qm5hc 3 ай бұрын
ਅਰਬਦ ਨੰਰਬਦ ਧੂੰਦ ਅਪਕਾਰਾ ਧੰਰਨ ਨਾੰ ਗੱਗਨਾਂ ਸੱਧ ਊਪਕਾਰਾ ਨਾ ਦਿਨ ਰੱਹੈ ਨਾਂ ਚੰਦ ਨਾਂ ਸੂਰਜ ਸੂੰਨਮ ਸੂੰਨ ਸੰਮਾੰਏਦਾ 🙏
@DeepSingh-x1s
@DeepSingh-x1s 3 ай бұрын
ਡੱਗੀ ਲੈਟਰਿੰਗ ਵਾਲੀ ਥਾਂ ਨੂੰ ਕਿਹਾ ਜਾਂਦਾ ਇਹ, ਜੇਲ ਵਿੱਚ ਸਮਾਨ ਲਿਜਾਣ ਲਈ
@gurcharansingh5252
@gurcharansingh5252 3 ай бұрын
Ok ji kar da gay
@amritpaldhillon1856
@amritpaldhillon1856 3 ай бұрын
Amritpal singh rajsthan good baba ji
@KuldeepSingh-b7d
@KuldeepSingh-b7d 3 ай бұрын
ਬਾਬਾ ਤਾਰੀ ਬਾਈ ਜੀ ਜਿਵੇਂ ਕਿ ਗੁਜਰਾਤ ਇਕ ਬਹੁਤ ਅਮੀਰ ਸਟੇਟ ਹੈ ਇਸ ਵਿਚ ਸੱਕ ਵਾਲੀ ਕੋਈ ਗੱਲ ਨਹੀਂ ਮੋਦੀ ਨੇ ਗੁਜਰਾਤ ਵਿਚ ਼਼਼ਗੋਦੀ ਼਼਼ਬੰਦਰਗਾਹ ਵੀ ਬਹੁਤ ਬਣਾਈਆ ਨੇ ਪਰ...17... ਤਾਂ ਇਕ ਝੂਠ ਵਾਲੀ ਗੱਲ ਹੈ ਼਼਼਼਼਼਼਼਼਼਼਼਼਼...1...ਵਾਪੀ ਬਾਡਰ ਦੇ ਲਾਗੇ..2..ਸੂਰਤ ਹਜੀਰਾ......3..ਪੀਪਾਵਾ ਪੋਰਟ....4...ਕਾਡਲਾ ਗਾਧੀ ਧਾਮ....5..ਮੁੰਦਰਾ ਪੋਰਟ...6... ਜਾਮਨਗਰ ਼਼਼਼਼਼ਬਾਕੀ ਕੋਈ ਨਿੱਕੀ ਮੋਟੀ ਹੋਰ ਹੋਵੇਗੀ ਬਾਕੀ ਹੋਰ ਜਿਹੜੀਆ ਨੇ ਉਹਨਾ ਦਾ ਨਾਂ ਜ਼ਰੂਰ ਲਿਖਣਾ ਼਼਼਼ਧੰਨਵਾਦ
@ConfusedDessert-ru4nh
@ConfusedDessert-ru4nh 3 ай бұрын
Baba ji ma Uk to
@AmrinderSinghHundal
@AmrinderSinghHundal 28 күн бұрын
Theekri vaali sonh papdi main zindagi 1 vaar khadi a 20 saal pehlan.
@Jatindersingh-kw7ul
@Jatindersingh-kw7ul 3 ай бұрын
Baba ji satsriakal ji baba ji jaroori km aw ji gl krni aw
@manpreetsinghbrar3869
@manpreetsinghbrar3869 3 ай бұрын
ਹੁਣ ਲੋਕਾਂ ਦਾ ਖਾਂਦਾ ਪੀਤਾ ਬਾਹਰ ਕੱਢਣਾ
@harbanssingh8629
@harbanssingh8629 3 ай бұрын
God
@harpreetsingh7075
@harpreetsingh7075 3 ай бұрын
Gopalganj ale khdey
@parkashsingh337
@parkashsingh337 3 ай бұрын
👍🏼👍🏼
@amritpaldhillon1856
@amritpaldhillon1856 3 ай бұрын
Dodeaa de pikup tuse ve par k laioo ge lagda baba hun chak deuuu fate baba ji jindabad
@MyJob-zo1lh
@MyJob-zo1lh Ай бұрын
Hun kalyug da time start hai dekhi jao ki kujj hunda agey agey dunia ch paap bhot wadd gya
@lovepreetsarao3603
@lovepreetsarao3603 3 ай бұрын
Baba ji ki hall a
@sumarbhaati4885
@sumarbhaati4885 3 ай бұрын
🙏🙏🙏
@Panjab-m8b
@Panjab-m8b 3 ай бұрын
🎉🎉
@VikramSend
@VikramSend 3 ай бұрын
Baba payal sehar ch poojde a rawan nu
@ParminderSingh-e6h
@ParminderSingh-e6h 3 ай бұрын
Baba Rotlea wala hou
@gurmatsinghkhangura5693
@gurmatsinghkhangura5693 Ай бұрын
Eating Ghumar matti
@lovepreetsarao3603
@lovepreetsarao3603 3 ай бұрын
Punjab aaye ho
@hemsidhu4115
@hemsidhu4115 3 ай бұрын
Hem.singh.sidhu. phul. Ak47 ਖਾਲਿਸਤਾਨ ਲਿਬਰੇਸ਼ਨ ਫੋਰਸ ਪਜਾਬ ਫੂਲ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KuldeepSingh-b7d
@KuldeepSingh-b7d 3 ай бұрын
ਉਹ ਭਰਾਵਾ ਐਵੇਂ ਨਾ ਫੁਕਰੀ ਮਾਰਿਆ ਕਰੋ ਕਿਤੇ ਪੁਲੀਸ ਤੋ ਚੱਡੇ ਨਾ ਪੜਵਾ ਲਵੀਂ ਮਾਮਾ ਬਣਿਆ ਲਿਬਰੇਸ਼ਨ ਫੋਰਸ ਦਾ ਜਦੋ ਪੁਲੀਸ ਨੇ ਪੁੱਠਾ ਟੰਗਿਆ ਧਰਮਰਾਜ ਦਿਸਣ ਲੱਗ ਪੈਣਾ ਉਸੇ ਟਾਇਮ
@harbanssingh8629
@harbanssingh8629 3 ай бұрын
Usa
@punjabson5991
@punjabson5991 3 ай бұрын
ਬਾਬਾ ਜੀ ਦੇ ਉਪਦੇਸ਼ ਕਿ ਢਾਈ ਢਾਈ ਫੁੱਟ ਦੇ ਬੰਦੇ ਹੋਣਗੇ ਹੋ ਸੱਕਦੇ ਆ ? ਮਰੇ ਨੀ ਚੰਗੇ ਇਸਤੋਂ
@HarwinderSingh-ji8go
@HarwinderSingh-ji8go 3 ай бұрын
Baba ji meri beti nu 8wa sal ਲੱਗਣ ਵala ਪਰ meri ਸੰਘਣੀ os nu dasdi ਰਹਿੰਦੀ aa baad touch aa te aa sahi ik is apne ਚੈਨਲ te ਬੱਚੇ khodd hi maa tu puch lende aa
@SatnamDhillon-kc8we
@SatnamDhillon-kc8we 3 ай бұрын
Baba hor basa de space nahi hunda bilkul band hunda
@ParamjeetSingh-dm2hm
@ParamjeetSingh-dm2hm 3 ай бұрын
Diggi parivte part nu kende a
@jagroopbadyal5660
@jagroopbadyal5660 3 ай бұрын
Tainu kida pta bai …..sachi bai? Oye
@punjabson5991
@punjabson5991 3 ай бұрын
ਜਾਹ ਓ ਬਾਬਾ ਤੈਨੂੰ ਇਹ ਵੀ ਨਹੀਂ ਪਤਾ ਕਿ ਤੇਰਾ ਫੌਜੀ ਮਾਮਾ ਗੋਲੀ ਕਿਓਂ ਨਹੀਂ ਸੀ ਮਾਰ ਸਕਦਾ ? ਬਾਬਾ ਜੀ ਆਪਣੇ ਗੁਰੂ ਨੇ ਸਿੱਖਾਂ ਚ ਪ੍ਰੋਗਰਾਮਿੰਗ ਹੀ ਐਸੀ ਕੀਤੀ ਹੈ ਕਿ ਬੇਦੋਸ਼ੇ, ਖ਼ਾਲੀ ਹੱਥ ਤੇ, ਡਿੱਗੇ ਪੈ ਤੇ ਵਾਰ ਨਹੀਂ ਕਰਨਾ। ਜੇ ਤੇਰੇ ਓਸੇ ਮਾਮੇ ਨੂੰ ਓਹੀ ਬੰਦਾ ਦੋ ਘਸੁੰਨ ਹੀ ਮਾਰ ਦਾ ਤਾਂ ਓਹ ਫਿਰ ਗੋਲੀ ਅੱਖਾਂ ਖੋਲ੍ਹ ਕੇ ਮਾਰ ਦਿੰਦਾ।
@MyJob-zo1lh
@MyJob-zo1lh Ай бұрын
2028 vich start ho jani war
@SewakSingh-me4ey
@SewakSingh-me4ey 3 ай бұрын
Hoon bi khadi jadia dikri
@nishangill3115
@nishangill3115 3 ай бұрын
Baba seekha aali dabbi rkhya kro jdo koyi eho ja kmm hove ta seekh jga deya kro 1 mint ch hi khtm ho janda h
@gaganaulakh8624
@gaganaulakh8624 3 ай бұрын
ਬਾਬਾ some time u do too much gup
@jaspreetcheema5079
@jaspreetcheema5079 3 ай бұрын
oh ta baba keh dinda v a gapp nle bai enjoy kri da hunda movie kise bio pic bndi ta wich kuj movie ch paunde v loka v swaad ave es lai sawad lo
@sunnymall1051
@sunnymall1051 3 ай бұрын
ਬਾਬਾ ਬਕਵਾਸ ਕਰ ਗਿਆ ਅੱਜ ।ਇਹ video delete ਮਾਰ ਦਿਉ ਬਾਬਾ !! ਅਸੀ ਤੇਰੇ ਪਿਆਰ ਕਰਨ ਵਾਲੇ ਆ !
@AviGill-xz7bj
@AviGill-xz7bj 3 ай бұрын
Ghar baitha nu ki pta digi ki ya Chaki kinu kanda aa
@jaspreetcheema5079
@jaspreetcheema5079 3 ай бұрын
keh ke sarpanchi v asi a sarpanch thok ke star enclave ludhiana oda kabja baba ne lya c oh time
@vickybenipal4762
@vickybenipal4762 3 ай бұрын
Babba je thudi video wich tushi he disel de gall krde se soo kha ke dsia balla g de tusi disel chori nhi keeta soo tanu balla g de jwaab dioo hun gll da
@AbhirajVlogger-o3e
@AbhirajVlogger-o3e 3 ай бұрын
Purani vedio
@GoldyKumar-j1f
@GoldyKumar-j1f 3 ай бұрын
ਤਾਰੀ ਬਾਬਾ ਜੀ ਆਪਣਾ ਨੰਬਰ ਤਾਂ dado
@SurindersinghSandhu-v6c
@SurindersinghSandhu-v6c 3 ай бұрын
ਬਾਬਾ ਤੂੰ ਤਾਂ ਬੂਟਾਹਰੀ ਵਾਲੇ ਦੇ ਪਂਦਾ ਤੋਂ ਬੱਚ ਗਿਆ
@AviGill-xz7bj
@AviGill-xz7bj 3 ай бұрын
Dhue ch maal pa ka lyonda c Ma jail kati ya
@jaspreetcheema5079
@jaspreetcheema5079 3 ай бұрын
babe did you history pta kri bro one sb kuj hi krya moge ch naam chlda c pura babe da sukhpreet budda gangster bhateja babe da oh baad ch bnya
@gaganmaan1495
@gaganmaan1495 2 ай бұрын
ਕਿੱਦਣ ਲੱਗਣੀ world waar
@h_SGaming1574
@h_SGaming1574 3 ай бұрын
Jagwinder singh mohali
@rajdeepsinghvlogs813
@rajdeepsinghvlogs813 Ай бұрын
Digi bund nu khande aa
@happybathinda484
@happybathinda484 3 ай бұрын
Baba panjab nu na den pure otri bart te kbja krla ge 10 lakh aa asi bah pake hath kol na 2025 ch te 84 da badla 3000 bdle 30. Caror nal hoyo
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Вопрос Ребром - Джиган
43:52
Gazgolder
Рет қаралды 3,8 МЛН
The Lost World: Living Room Edition
0:46
Daniel LaBelle
Рет қаралды 27 МЛН
baba ne dasiyan  Gujarat jake  kharab karn walea da sach
34:37
Tari baba smalsar
Рет қаралды 18 М.
Baba di hadbiti PART-6
34:49
Tari baba smalsar
Рет қаралды 37 М.