ਬੀਬੀ ਨੇ ਕੰਡਕਟਰ ਦੇ ਪਾੜੇ ਕੱਪੜੇ,52 ਸਵਾਰੀਆਂ ਪੂਰੀਆਂ ਹੋਣ ਤੇ ਬੱਸ ਅੱਡੇ ਵਿੱਚ ਹੋਇਆ ਹੰਗਾਮਾ, ਪੱਤਰਕਾਰ ਵੀ ਸੱਦਿਆਂ

  Рет қаралды 565,046

Maluka TV

Maluka TV

Күн бұрын

Пікірлер
@gurdevsingh161
@gurdevsingh161 10 ай бұрын
ਬਹੁਤ ਵਧੀਆ ਵੀਡੀਓ ਸੀ ਹਾਸਾ ਬੜਾ ਆੲਿਆ
@rkmusic4920
@rkmusic4920 11 ай бұрын
😂😂ਫੁੱਲ ਤਿਆਰੀ ਐ ਸਾਰਿਆਂ ਦੀ ਹਾਜ਼ਰ ਜਵਾਬ ਐ ਸਾਰੇ ਡਰਾਮੇ ਬਾਜ
@mohammedzahid1768
@mohammedzahid1768 2 күн бұрын
Hi you Every day you are CLUB you are so nice specially that lady when she tried to jump in the bus she got a funny sense of humour God bless you all and keep it up
@HarpritamKaur
@HarpritamKaur 11 ай бұрын
ਵੀਰ ਜੀ ਫ੍ਰੀ ਸਫ਼ਰ ਨੇ ਅੌਰਤਾਂ ਦੀ ਕਦਰ ਘਟਾਂ ਦਿੱਤੀ ਹੈ ਜਿਵੇਂ ਵੀਰ ਤੂੰ ਵੀ ਬੜਾ ਗ਼ਲਤ ਆਵਾਜ਼ ਵਿੱਚ ਜ਼ਨਾਨੀ ਨਾਲ ਗੱਲ ਕਰ ਰਿਹਾ ਤੂੰ ਇੱਕ ਵਾਰ ਵੀ ਬੀਬੀ ਭੈਣੇਂ ਨਹੀਂ ਕਿਹਾ ਇਸ ਲਈ ਫ੍ਰੀ ਸਫ਼ਰ ਬੰਦ ਕਰੋਂ ਤੇ ਕਰਾਇਆ ਘੱਟ ਕਰੇਂ ਪੰਜਾਬ ਸਰਕਾਰ ਸਰਕਾਰੀ ਤੇ ਪ੍ਰਾਈਵੇਟ ਦੋਵੇਂ
@harpreetkaursran7710
@harpreetkaursran7710 4 ай бұрын
😅😮😢😊
@nishanchattha5614
@nishanchattha5614 11 ай бұрын
ਆ ਫੇਂਕ ਪੱਤਰਕਾਰ ਵੀ ਜਮਾ ਸਿਰਾਂ ਕਰਾ ਦਿੰਦਾ ਹੈ, ਬਹੁਤ ਵਧੀਆ ਮੈਸਜ ਦਿੱਤਾ ਸਰਕਾਰ ਨੂੰ ਪਬਲਿਕ ਤੇ ਬੱਸਾਂ ਵਾਲਿਆਂ ਨੂੰ ਸਾਰੀ ਟੀਮ ਪੁਰੀ ਨਾਟਕ ਬਾਜ਼ ਏ😅😂
@nirmalkaur7683
@nirmalkaur7683 11 ай бұрын
ਮਲੂਕਾ ਜੀ ਤੇ ਭੈਣ ਜੀ ਮਉਨਰੱਜਨ ਨਾਲੇ ਸੁਜਾਅ ਤੇ ਨਾਲੇ ਕਮਾਈ ਧੰਨਵਾਦ
@jagmohansarao5273
@jagmohansarao5273 11 ай бұрын
ਵਾਹ ਜੀ ਵਾਹ ਵਾਹ ਵਾਹ ਵਾਹ
@ranjitkaursaroay7609
@ranjitkaursaroay7609 11 ай бұрын
ਮੁਲਕਾਂ bhut age a
@harbhajankaur8434
@harbhajankaur8434 11 ай бұрын
ਜਨਾਨੀਆਂ ਦਾ ਫਰੀ ਸਫਰ ਬੰਦ ਹੋਣਾ ਚਾਹੀਦਾ
@balbirgill9961
@balbirgill9961 11 ай бұрын
ਇਹ ਡਰਾਮਾ ਰਚਿਆ ਗਿਆ।
@NandSingh-fw5tj
@NandSingh-fw5tj 11 ай бұрын
ਸਰਕਾਰੀ ਬੱਸਾਂ ਵਾਲੇ ਬੱਸ ਸਟੈਂਡ ਵਿੱਚ ਰੋਕਦਾ ਨਹੀਂ ਅੱਗੇ ਜਾਕੇ ਰੋਕਦੇ ਸਵਾਰੀਆਂ ਦੇਖੀਂ ਜਾਂਦੇ ਹੈ
@beantbilling7679
@beantbilling7679 11 ай бұрын
Obhg.
@RelluDHALIWAL
@RelluDHALIWAL 11 ай бұрын
❤😅​@@beantbilling7679
@manpreetkaur1168
@manpreetkaur1168 11 ай бұрын
Sabji vali bibi ta dekh layi jehre bacheya de lecture miss hunde ne ohna da khamyaja kon bharuga
@simmadhanjal1540
@simmadhanjal1540 10 ай бұрын
ਗਲ ਅੜ ਗਈ ਬੲਈ
@kinderkaur7426
@kinderkaur7426 4 ай бұрын
Driver veerji must make police report
@MajorSingh45111
@MajorSingh45111 7 ай бұрын
ਕਿਡੀ ਮੁਰਖ ਜਨਾਨੀ ਆ
@chahal-pbmte
@chahal-pbmte 10 ай бұрын
ਇਹ ਚੈਨਲ ਸਿਰਫ਼ ਨਕਲੀ ਫਿਲਮਾਂ ਬਣਾ ਕੇ ਵਿਊ ਲੈਂਦਾ ਹੈ। ਧਿਆਨ ਨਾਲ ਵੇਖ ਕੇ ਪਤਾ ਲੱਗਦਾ।
@Shinda-ck2gk
@Shinda-ck2gk 9 ай бұрын
👌👌👌👌👈👈
@kamal__01__745
@kamal__01__745 11 ай бұрын
ਮੈਂ ਤਾਂ ਕਿਹਨਾਂ ਵੀ ਆਧਰ ਕਾਰਡ ਬੰਦ ਕਰ ਦੇਣ ਟਿਕਟਾਂ ਲਿਆ ਕਰਨ
@SurinderSingh-li4mf
@SurinderSingh-li4mf 11 ай бұрын
Bhut badhiya hai bilkul sahi rule is rule lok ta gunga na a ta bolda ni serker nu ki bus ho pyi Jan bhut badhiya kita driver conductor veera na
@Ramjatin
@Ramjatin 10 ай бұрын
Kudi Di acting att 😂😂😂😂😂😂😂😂😂😂😂😂😂😂
@DeepuDeepu-fh8tz
@DeepuDeepu-fh8tz 11 ай бұрын
Pra wala siraa lona Tu teri koi vi video miss ni karde 😂😂😂 wala siraa banda y Tu love you pra ji raab teinu kusss rakhe
@Ramjatin
@Ramjatin 10 ай бұрын
😂😂😂😂😂 oye to pry hoo krda ki shattar murg 😂😂😂😂😂😂😂😂
@sukhdevsingh-fr8fm
@sukhdevsingh-fr8fm 11 ай бұрын
ਇਸ ਜਨਾਨੀ ਤੇ ਪਰਚਾ ਦਰਜ ਕਰਵਾਇਆ ਜਾਣਾ ਚਾਹੀਦਾ ਹੈ। ਇਸ ਨੂੰ ਜੇਲ੍ਹ ਵਿੱਚ ਬੰਦ ਕਰੋ
@amriksidhu6571
@amriksidhu6571 11 ай бұрын
ਜਨਾਨੀਆ ਦਾ ਫਿਰ ਸਫ਼ਰ ਬੰਦ ਹੋਣਾ ਚਾਹੀਦਾ ਹੈ
@himanshupahwa4312
@himanshupahwa4312 11 ай бұрын
ਇਹ ਤਾਂ ਝਗੜੇ ਵਾਲਾ ਰੂਲ ਹੈ। ਧੱਕਾ ਹੈ ਬਾਈ ਧੱਕਾ। ਬੀਬੀ ਆ ਨੂੰ ਨਾ ਲਿਜਾਉਣ ਵਾਲੀ ਗੱਲ ਹੈ
@KewalSingh-vg9mq
@KewalSingh-vg9mq 11 ай бұрын
मलूका जी आपकी वीडियो बहुत अच्छी है
@surjitkaur8577
@surjitkaur8577 5 ай бұрын
ਇਹ ਤਾ ਪਾਸ ਪੋਰਟ ਵਾਲੀ ਕੁੜੀ ਲਗਦੀ ਹੈ
@davinderkumarbhagrakashyap383
@davinderkumarbhagrakashyap383 11 ай бұрын
ਬੁਹਤ ਹੀ ਵਧੀਆ ਸੁਨੇਹਾ ਦੇਣ ਲਈ ਧੰਨਵਾਦ, 🚍 ਦੀ 🚍 ਕਰਾ ਦਿੱਤੀ ਜਸਕਰਨ ਸਿੰਘ ਮਲੂਕਾ ਜੀ
@jagmohansarao5273
@jagmohansarao5273 11 ай бұрын
ਵਾਹ ਫਰੀ ਬੱਸ ਸੇਵਾ ਡਰਾਈਵਰ ਅਤੇ ਕਡਕਟਰ ਨੂੰ ਕਿਸਮਤ ਦੇ ਸਿਤਾਰੇ,,,,
@baljinderkaur3083
@baljinderkaur3083 11 ай бұрын
ਫਰੀ ਸਫਰ ਬੰਦ ਕਰਨਾ ਚਾਹੀਦਾ ਹੈ ਸਰਕਾਰ ਨੂੰ ।ਇਹ ਵਿਹਲੀਆਂ ਲੜਾਈ ਕਰਨ ਨੂੰ।
@PalwinderbalBal-zy4qh
@PalwinderbalBal-zy4qh 11 ай бұрын
Bhai jji pray nu shirt Marne handy Na mini Nolan all hi nahi
@GurucharanSingh-b2x
@GurucharanSingh-b2x 5 ай бұрын
India vich kehra kanoon !
@DAWINDERSINGH-c6n
@DAWINDERSINGH-c6n 10 ай бұрын
ਬਹੁਤ ਸੋਹਣੀ ਕਮੇਡੀ ਕੀਤੀ ਹੈ ਵਾਕਿਆ ਚੰਗਾ ਸਮਝਾਇਆ ਗਿਆ ਹੈ ਪਰ ਵਾਕਿਆ ਪੰਜਾਬ ਦਾ ਬੇੜਾ ਗਰਕ ਹੋ ਗਿਆ ਜਨਾਨੀਆਂ ਵੀ ਵੇਲੀਆਂ ਜਿਹੜੀਆਂ ਘਰੋਂ ਕੱਢੀਆਂ ਹੋਈਆਂ ਨੇ ਕਦੀ ਧਰਨਿਆਂ ਤੇ ਕਦੀ ਗੁਰਦੁਆਰਿਆਂ ਚ ਬਸ ਲੰਗਰ ਪਕਾ ਲਓ ਤੇ ਖਾ ਲਓ ਵਿਹਲੀਆਂ ਕੋਈ ਘਰਾਂ ਦਾ ਕੰਮ ਨਹੀਂ ਉਥੋਂ ਸਰਕਾਰਾਂ ਬੱਸਾਂ ਫਰੀ ਕਰਤੀਆਂ ਫਰੀ ਕੋਈ ਵੀ ਹੋਵੇ ਸਭ ਬੰਦ ਕਰੋ ਇਹਦੇ ਵਿੱਚ ਮੀਰ ਗਰੀਬ ਦੀ ਗੱਲ ਨਹੀਂ ਸਗੋਂ ਤਗੜੇ ਬੰਦੇ ਸਭ ਕੁਝ ਲੁੱਟ ਰਹੇ ਨੇ ਫਰੀ ਦਾ
@kalapritpalsingh9679
@kalapritpalsingh9679 11 ай бұрын
ਞਧੀਆ ਵੀਡੀਓ ਬਣਾਈ ਆ 🎉
@HappySingh-jj3ei
@HappySingh-jj3ei 11 ай бұрын
ਕੈਪਟਨ ਅਮਰਿੰਦਰ ਦੇ ਢਿੱਡ ਚ ਮਾਰੋ ਟੱਕਰ,, ਏ ਉੱਦੇ ਕੰਢੇ ਵੀਜੇ ਹੋਏ ਨੇ 😂😂😂❤
@prabhdhillon2348
@prabhdhillon2348 11 ай бұрын
ਜ਼ਨਾਨੀਆਂ ਦਾ ਮੁਫ਼ਤ ਸਫ਼ਰ ਬੰਦ ਕਰ ਦੇਣਾ ਚਾਹੀਦਾ ਹੈ ਜੀ ਜਾਂ ਫਿਰ ਕਿਰਾਇਆ ਘੱਟ ਕਰਨਾ ਚਾਹੀਦਾ ਸੀ ਕਿਰਾਇਆ ਅੱਧਾ ਹੋਣਾ ਚਾਹੀਦਾ ਹੈ ❤❤
@JavedKhan-q8e
@JavedKhan-q8e 10 ай бұрын
ਡਰਾਮਾ.ਵਧੀਆ. ਪਤਰਕਾਰ
@manjindersingh2830
@manjindersingh2830 11 ай бұрын
ਮੁਫ਼ਤ ਸਫਰ ਤਰੁਤ ਬੰਦ ਹੋਣਾ ਚਾਹੀਦਾ, ਸਬਜ਼ੀ ਲੈਣ ਲਈ ਬੁੱਢੀਆਂ ਬੱਸਾਂ ਤੇ ਆਉਂਦੀਆਂ ਹਨ, ਕਿੳ ਵੋਟ ਦੀ ਖਾਤਿਰ , ਪੰਜਾਬ ਦਾ ਦੀਵਾਲਾ ਕੱਡਿਆ ਜਾ ਰਿਹਾ, ਬਹੁਤ ਗੱਲਤ ਫੈਸਲਾ, ਮੁਫ਼ਤ ਸਫਰ
@BhinderSran-ky8ok
@BhinderSran-ky8ok 11 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਹੱਸ ਹੱਸ ਕੇ ਦੂਰੇ ਕਰ ਦਿੱਤੇ ਹੈਂ ਬਾਈ
@kesarsingh7440
@kesarsingh7440 10 ай бұрын
ਇਹ ਪ੍ਰੈੱਸ ਰਿਪੋਰਟਰ ਵੀ ਸਹੀ ਸਵਾਲ ਮਨ੍ਹੀ ਕਰਦਾਇਹ ਫ਼ਿਲਮੀ ਨਾਟਕ ਹੀ ਲੱਗਦਾ ਹੈ ਸ਼ਾਹ ਬੀਬੀ ਤਾਂ ਬੇਅਕਲ ਹੀ ਲੱਗਦੀ ਹੈ ਮਾਨ ਸਾਹਬਤੀਵੀੰਆਂ ਦੀ ਫ੍ਰੀ ਸੇਵਾ ਬੰਦ ਕਰੋ
@DilbagSingh-hk7rp
@DilbagSingh-hk7rp 11 ай бұрын
ਇਹ ਕਿਹੜਾ ਚੰਗੀ ਤਰਾ ਬੁਸਾ ਰੋਕ ਦੇ ਪ੍ਰਾਈਵੇਟ ਬੱਸਾ ਤੋ ਪੈਸੇ ਲੇ ਲੇਦੇ ਨੇ ਤਾ ਇਹ ਬਸ ਨਹੀ ਰੋਕ ਦੇ
@SatinderpalSingh-j8y
@SatinderpalSingh-j8y 11 ай бұрын
Bilkul sahi pater kar sahi bol rha. Ladies drivers te conctor rakhan .kerla kar sakda te punjab punjab kio nhi kar sakda
@ariangill2010
@ariangill2010 11 ай бұрын
I like this woman. She is so funny. I know same lady but good show. She is good. Haha. And stop this free travel.
@MahiJeet5-wx8qv
@MahiJeet5-wx8qv 11 ай бұрын
Txx g❤
@ashokrai48
@ashokrai48 11 ай бұрын
ਬਾਈ ਜੀ ਪੁਰੀ ਸੱਚੀ ਗੱਲ ਲਗਦੀ ਹੈ ।ਪਰ ਹੈ ਕਾਮੇਡੀ
@GurucharanSingh-b2x
@GurucharanSingh-b2x 5 ай бұрын
Ik swari naal kee hunda se. Bus Wale nu kee hunda se.
@BalwinderSingh-xd2sx
@BalwinderSingh-xd2sx 11 ай бұрын
ਫਰੀ ਸ਼ਬਰ ਬੰਦ ਕੀਤਾ ਜਾਵੇ
@ManjeetKaur-kl4ue
@ManjeetKaur-kl4ue 11 ай бұрын
Bilkul sahi hai
@rajinderkumar7474
@rajinderkumar7474 11 ай бұрын
ਸਰਕਾਰੀ ਮੁਲਾਜ਼ਮਾ ਦੀ ਕੋਈ ਇਜਾਜ਼ਤ ਨਹੀ ਕਰਦਾ ਸਬ ਸਰਕਾਰ ਦੀਆ ਗਲਤੀਆ ਹਨ ਸਿਰੀ ਲਕਾ ਵਰਗਾ ਹਾਲ ਹੋਵੇ ਗਾ ਪੰਜਾਬ ਦਾ
@JaswinderKaur-qp5qt
@JaswinderKaur-qp5qt 11 ай бұрын
ਇਹ ਤੋਂ ਬਵੰਜਾ ਸਵਾਰੀਆਂ ਦੇ ਪੈਸੇ ਵਸੂਲੇ ਜਾਣ।
@GurvinderSingh-f2r
@GurvinderSingh-f2r 11 ай бұрын
Bhut vadiya message ❤
@sukhlehal5599
@sukhlehal5599 11 ай бұрын
Bahut hi wadia video bnayi aa veere
@vikaselectrition4986
@vikaselectrition4986 11 ай бұрын
Sahi gall a😂😂😂😂
@gurmeetkaur2898
@gurmeetkaur2898 11 ай бұрын
ਸ਼ਹਿਰ ਬੱਸ ਸਟੈਂਡ ਤੋਂ 52 ਸਵਾਰੀਆਂ ਨਾਲ ਬੱਸ ਭਰ ਜਾਂਦੀ ਹੈ ਪਿੰਡਾਂ ਵਾਲੇ ਕਿਧਰ ਜਾਣ
@SandhuSaab-s9d
@SandhuSaab-s9d 11 ай бұрын
ਬਹੁਤ ਵਧੀਆ ਵੀਡੀਓ ਆ ਬਾਈ
@neelammahey5320
@neelammahey5320 11 ай бұрын
Drama bahot vadia kar rhe team wah
@SohanSingh-jn2lc
@SohanSingh-jn2lc 11 ай бұрын
ਵਧੀਆ ਸੁਨੇਹਾ ਦਿੱਤਾ ਮੁਫਤ ਮੁਫਤ ਦੇ ਚੱਕਰ ਵਿੱਚ ਪੰਜਾਬ ਦੀ ਭੈਣ ਦੀ ਦੇ ਦਿੱਤਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਤੇ ਸਖਤੀ ਨਾਲ ਹੀ ਚੱਲਣਾ ਚਾਹੀਦਾ ਹੈ
@baggagrewal
@baggagrewal 11 ай бұрын
ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਘਟੀਆ ਕਾਨੂੰਨ ਬਣਾ ਰਹੀ ਆ ਮੁਫ਼ਤ ਵਾਲੇ ,, ਇਹ ਮੁਫ਼ਤ ਸਫ਼ਰ ਵਾਲਾ ਕੰਮ ਬੰਦ ਹੋਣਾ ਚਾਹੀਦਾ ਜੇ ਮੁਫ਼ਤ ਕਰਨਾ ਹੈ ਤਾਂ ਘਟੋ ਘੱਟ 70 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਵਾਸਤੇ ਕਰਦੋ ।
@harbanslalsharma4052
@harbanslalsharma4052 11 ай бұрын
Eh mulazamaan ne keeta hai, koi sarkari niyam nhi.
@kiranpreet6394
@kiranpreet6394 11 ай бұрын
ਬੀਬੀ ਪਕੀ.ਰਖ.ਲਈ .ਮਲੋਕੇ.ਨੇ
@baldevkaur7168
@baldevkaur7168 11 ай бұрын
ਨੀ ਭੈਣੇ ਤੈਨੇ ਤਾ ਹੱਦ ੲਈ ਕਰ ਦਿੱਤੀ😂😂
@patrickkaur5799
@patrickkaur5799 11 ай бұрын
Maluka ji, i am fan your all videos.. Madam de or tuhade acting sera Gader ha.. Best of luck your all groups..🙏🙏
@gurisingh6171
@gurisingh6171 11 ай бұрын
ਅੱਜ ਡਰਾਈਵਰ ਕੰਡਕਟਰ ਨੇ ਆਪਣੀ ਸੇਫਟੀ ਲਈ। ਉਹ ਕੰਮ ਕਰਤਾ ਜੌ ਅਸਲ ਕਾਨੂੰਨ ਹੈ। ਤਾਂ ਲੋਕ ਸੌ ਸੌ ਕੁੱਝ ਬੋਲਦੇ ਆ ਇਹਨਾ ਨੂੰ। ਜਦ ਫੁੱਲ ਭਰ ਕੇ ਲੈਕੇ ਜਾਂਦੇ ਸੀ ਬੱਸ ਉਦੋਂ ਕਹਿੰਦੇ ਸੀ ਹੋਰ ਕਿੱਥੇ ਚੜ੍ਹੇਗਾ। ਐਵੇਂ ਬੋਲਿਆ ਵਾਂਗ ਭਰੀ ਜਾਂਦਾ ਬੱਸ। ਉਹ ਸਿਰਫ਼ ਕਿਉ ਬੱਸ ਭਰਦੇ ਸੀ? ਮਹਿਕਮੇਂ ਦਾ ਫਾਇਦਾ ਹੋਜੂ ਤੇ ਲੋਕ ਟਾਇਮ ਨਾਲ ਕੰਮਾ ਕਾਰਾ ਤੇ ਪਹੁੰਚ ਜਾਣਗੇ। ਡਰਾਇਵਰ ਕੰਡਕਟਰ ਦਾ ਤਾਂ ਕੋਈ ਫ਼ਾਇਦਾ ਨਈ ਸੀ। ਉਲਟਾ ਲੋਕਾ ਤੋ ਵੀਹ ਕੁੱਝ ਸੁਣਦੇ ਸੀ। ਜੇਕਰ ਡਰਾਇਵਰ ਕੰਡਕਟਰ ਲੋਕਾ ਅਤੇ ਮਹਿਕਮੇਂ ਖ਼ਾਤਰ ਗੱਡੀ ਭਰ ਲਵੇ ਤਾਂ ਵੀ ਇਹ ਮਾੜੇ ਜੇਕਰ ਕਾਨੂੰਨ ਮੁਤਾਬਕ ਕੰਮ ਕਰਨ ਤਾਂ ਵੀ ਇਹ ਮਾੜੇ। ਬੱਲੇ ਓਏ ਲੋਕੋ। ਆਪਾ ਸਾਰੇ ਕੰਮ ਕਰਦੇ ਆ ਕੋਈ ਪ੍ਰਾਈਵੇਟ ਨੌਕਰੀ ਕਰਦਾ ਕੋਈ ਸਰਕਾਰੀ। ਆਪਣੇ ਵਿੱਚੋ ਕਿਹੜਾ ਜੌ ਆਪਣੇ ਅਧਿਕਾਰ ਖੇਤਰ ਵਿਚੋਂ ਬਾਹਰ ਜਾਕੇ ਬਿਨਾਂ ਕਿਸੇ ਲਾਲਚ ਤੋਂ ਕੰਮ ਕਰਕੇ ਦਿੰਦਾ। ਦਫ਼ਤਰਾਂ ਵਾਲੇ ਕਦੇ ਲੋਕਾ ਖ਼ਾਤਰ 5ਵਜੇ ਦੀ ਥਾਂ ਵਜਾਉਂਦੇ ਆ 6। ਜਾਂ ਕੋਈ ਆਉਂਦਾ ਆਪਣੇ ਟਾਇਮ ਤੋਂ ਪਹਿਲਾਂ। ਤਾਂ ਇਹ ਕਿਉ ਆਪਣੀਆਂ ਜਾਨਾਂ ਤੇ ਰਿਸਕ ਲੈਣ । ਇਹ ਵੀ ਕਿਸੇ ਦੇ ਜਵਾਕ ਨੇ। ਇਹਨਾ ਨੂੰ ਵੀ ਘਰ ਕੋਈ ਉਡੀਕਦਾ ਹੁੰਦਾ ਤੁਹਾਡੇ ਸਭ ਵਾਂਗ। ਇਹ ਵੀ ਬੰਦੇ ਨੇ ਯਰ ਕੋਈ ਮਸੀਨਾ ਜਾਂ ਜਾਨਵਰ ਤਾਂ ਨਹੀਂ
@AmarjitSingh-eq3rl
@AmarjitSingh-eq3rl 11 ай бұрын
ਕਮੇਂਟ ਲੈਣ ਦਾ ਵਦਿਆ ਤਰੀਕਾ
@shaheed955
@shaheed955 11 ай бұрын
ਫਰੀ ਸਫਰ ਬੰਦ ਕਰੋ
@prabhjitsingh6689
@prabhjitsingh6689 11 ай бұрын
😮😂😂 ke krda chhar gang jea😅
@rajinderkumar7474
@rajinderkumar7474 11 ай бұрын
ਇਸ ਬਿਬੀ ਤੇ ਪਰਚਾ ਹੋਣਾ ਚਾਹੀਦਾ ਹੈ
@DilbagSingh-hk7rp
@DilbagSingh-hk7rp 11 ай бұрын
ਕੰਡਕਟਰ ਨੂ ਅਕਲ ਬੋਲਣ ਦੀ
@punjabsingh1632
@punjabsingh1632 11 ай бұрын
ਪ੍ਰਾਈਵੇਟ ਤੋਂ ਯੂਨੀਅਨ ਨੇ ਮੋਟੇ ਪੈਸੇ ਲਏ ਨੇ
@abhijotsingh6456
@abhijotsingh6456 11 ай бұрын
ਕਮੇਡੀ 😂😂😂
@JaspalSingh-lc2eq
@JaspalSingh-lc2eq 11 ай бұрын
ਇਹ ਪਾਸਪੋਰਟ ਵਾਲੀ ਕੁੜੀ ਹੁਣ ਸਵਾਰੀ ਬਣ ਗਈ ਇਹ ਪਾਸਪੋਰਟ ਵਾਲੀ ਹੁਣ ਕੁੜੀ ਹੁਣ ਕੰਡਕਟਰ ਨੂੰ ਸ਼ਤਰਮੂਰਗ ਦੱਸਦੀ ਆ ਉ
@rinkusinghrai6580
@rinkusinghrai6580 11 ай бұрын
ਇਹੋ ਜਿਹੀਆਂ ਔਰਤਾਂ ਨੂੰ ਸਜਾ ਦਿਉ
@LovepreetSingh-c1u
@LovepreetSingh-c1u 11 ай бұрын
Ha Bai beraa gurk krta eh loka ne
@gurcharansingh6373
@gurcharansingh6373 10 ай бұрын
Govt nu do ladies police la denni chahda h bus ch😂😂😂😂
@satnamsingh1213
@satnamsingh1213 11 ай бұрын
ਹੁਣ ਤੇ ਕੋਠੀਆਂ ਕਾਰਾ ਵਾਲੇ ਵੀ ਸਰਕਾਈ ਬੱਸ ਤੇ ਜਾਂਦੀਆਂ
@arshpeetmlk5283
@arshpeetmlk5283 11 ай бұрын
ਇਕ ਦਿਨ ਕੰਡਕਟਰ ਇਸ ਮੈਡਮ ਦਾ ਆਸਕ ਬਣਿਆ ਹੋਇਆ ਸੀ ਤੁਹਾਡਾ ਡਰਾਮਾ ਮਲੁਕਾ ਜੀ ਬਹੁਤ ਵਧੀਆ
@gurtarsingh3760
@gurtarsingh3760 11 ай бұрын
ਚਗਲਾ ਦਾ ਵਿਆਹ ਧਗਲਾ ਗਾਉਦੀਆ
@jaibsingh9923
@jaibsingh9923 11 ай бұрын
🎉maan sab kush Karo
@ushajoria8630
@ushajoria8630 11 ай бұрын
Film banai ਹੋਈ ਹੈ😁😁
@dharmveergharu-tb6ej
@dharmveergharu-tb6ej 11 ай бұрын
Bai thudi teem sira karvo di aa 😂
@rajeshwardutt1421
@rajeshwardutt1421 10 ай бұрын
Free pensioners go to on the Roof
@Rajkumar-m1d3s
@Rajkumar-m1d3s 8 ай бұрын
Ha Ha good video
@gurmeetkaurgrewal4118
@gurmeetkaurgrewal4118 11 ай бұрын
Very very nice ji Right ha
@HarpreetSingh-ju4ks
@HarpreetSingh-ju4ks 11 ай бұрын
ਆ ਗਿਆ ਫਿਰ 😂😂😂 ਅੱਜ ਨਵੇਂ ਹੀਰੋ ਤੇਰੇ ਪੁਰਾਣੇ ਬਦਲਤੇ ਸਰਪੰਚ ਕਿਥੇ ਗਿਆ
@harbanssingh7374
@harbanssingh7374 11 ай бұрын
ਇਹ ਪੱਤਰਕਾਰ ਵਿਊ ਭਾਲ਼ਦਾ ਹੈ
@HarpreetSingh-px3kf
@HarpreetSingh-px3kf 11 ай бұрын
Waala haasa aa baayee
@jassii5583
@jassii5583 11 ай бұрын
Jassu bai zindabaad 😂😂
@lakhuvodafonevodafone8651
@lakhuvodafonevodafone8651 11 ай бұрын
Comady ha bai g😂
@BaljeetSingh-fr3by
@BaljeetSingh-fr3by 9 ай бұрын
@kamleshkaur2919
@kamleshkaur2919 11 ай бұрын
Ladies Bhuat parsaan kardi Hai ji CM Saab ji Ladies Free Basa Band karo ji Darivar Kantar Da kohi kasur Nahi ji
@harjeet5654
@harjeet5654 11 ай бұрын
Yr mera college da lecture miss ho janda
@dhara1449
@dhara1449 11 ай бұрын
W WAHEGURU JI !
@Albaksh_singh
@Albaksh_singh 11 ай бұрын
ਅਧਾਰ ਕਾਰਡ ਬੰਦ ਕਰਾਉ ਯਾਰ
@naturalvillagelife2788
@naturalvillagelife2788 11 ай бұрын
Sarkari mulajam nu travl allowans milda and ministrs nu
@kalgidhardashmesh7288
@kalgidhardashmesh7288 11 ай бұрын
ਸਹਿਮਤੀ ਨਾਲ ਬਣਾਈ ਆ ਵੀਡੀਓ ਆਹ ੲਏਨਾ
@Mehtab0064
@Mehtab0064 11 ай бұрын
ਇਹ ਬੱਸਾਂ ਵਾਲਿਆਂ ਨੇ ਕਨੂੰਨ ਗਲਤ ਬਣਾਇਆ ਓ ਪਤਰਕਾਰ ਜੀ ਕੀ ਜੇ ਪਤੀ ਪਤਨੀ ਕਿਤੇ ਜਾ ਰਹੇ ਹੋਣ ਇਕ ਨੂੰ ਸੀਟ ਮਿਲ ਜਾਵੇ ਤਾਂ ਦੂਸਰਾ ਕੀ ਕਰੂਗਾ ।
@JaswantSingh-nv2yl
@JaswantSingh-nv2yl 11 ай бұрын
ਪਿੱਛੇ ਹੋਰ ਵੀ ਬੱਸ ਆ ਸਕਦੀ ਆ
@kinderkaur7426
@kinderkaur7426 4 ай бұрын
I think passenger is wrong. Bus driver 💯 percent right. Pity driver.
@sockdevkaursidhu8418
@sockdevkaursidhu8418 10 ай бұрын
Should start charging full bus fare to ladies. It's very unfair law which encourages ladies to travel on buses unlimited times and bad habits to use free bus ride unnecessarily, and occurs big losses to government transport Income.
@RajSingh-ny3cq
@RajSingh-ny3cq 11 ай бұрын
ਪ੍ਰਾਈਵੇਟ ਬੱਸ ਵਾਲੇ ਤੋ ਕਿੰਨਾਂ ਕਮਿਸ਼ਨ ਲਿਆ
@gurcharnsingh6959
@gurcharnsingh6959 11 ай бұрын
ਘਰ ਕੋਈ ਕੰਮ ਨਹੀਂ ਕਰਨਾ ਬੰਸਾ ਵਿੱਚ ਫਰੀ ਘੁੰਮਣਾ ਕੰਡਕਟਰ ਡਰਾਈਵਰਾਂ ਨਾਲ ਲੜਨਾ ਵਿਹਲੜ ਔਰਤਾਂ ਨੂੰ ਹੋਰ ਕੰਮ ਨਹੀਂ
@ManjeetKaur-kl4ue
@ManjeetKaur-kl4ue 11 ай бұрын
Bilkul sahi hai
@LovepreetSingh-c1u
@LovepreetSingh-c1u 11 ай бұрын
Bai ji kooj ni ho skda ehna mentle junania da
@BalBal-o7j
@BalBal-o7j 11 ай бұрын
Eho jehe Punjab Roadways waleya te karwaee honi chahidi jo bus nahi rokde
@GurpreetSingh-q2q9t
@GurpreetSingh-q2q9t 11 ай бұрын
ਫਾਲਤੂ ਔਰਤਾਂ ਦਾ ਫ਼ਰੀ ਸਫ਼ਰ ਬੰਦ ਹੋਣਾ ਚਾਹੀਦਾ
@prabhjitsingh6689
@prabhjitsingh6689 11 ай бұрын
😅😅😂😅good vdo
@sukhdevsingh-je6hp
@sukhdevsingh-je6hp 11 ай бұрын
इस सवारी नू सजा होनी चाहिए जी मुफ्त वाला कम बंद होना चाहिए
@harmeshjangra3912
@harmeshjangra3912 11 ай бұрын
Hahaaaaaaaa😅😅😅😅😅😅😅😅😅😅😅😅😅
Вопрос Ребром - Джиган
43:52
Gazgolder
Рет қаралды 3,8 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
ਲਾਵਾਂ ਫੇਰੇ 35 |  Lavaan Fere  35 |  Being SIkh
20:29
Вопрос Ребром - Джиган
43:52
Gazgolder
Рет қаралды 3,8 МЛН