No video

ਬਾਬਾ ਰਾਮਦੇਵ ਨੂੰ ਝੂਠਾ ਪ੍ਰਚਾਰ ਕਰਨ ਕਰਕੇ Supreme Court ਨੇ ਝਾੜ ਪਾਈ | Achieve Happily | Gurikbal Singh

  Рет қаралды 17,987

Achievehappily: Self improvement health & wellness

Achievehappily: Self improvement health & wellness

Күн бұрын

#achievehappily #gurikbalsingh #pixilarstudios
Book your Ticket for "Khushiyan Da Course"
For "Khushiyan Da Course" Live Event (Canada Tour) 🇨🇦🎫
20th July 👉🏻 Surrey: www.achievehap...
21st July 👉🏻 Calgary: www.achievehap...
28th July 👉🏻 Brampton: www.achievehap...
➡️Order my book ”Khushiyan Da Course” 📚
ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
For India 🇮🇳
Whatsapp: +919888822639
For UK 🇬🇧, USA 🇺🇸, Canada 🇨🇦, Australia 🇦🇺
Order On Website: www.achievehap...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!

Пікірлер: 121
@singhkaursinghni8963
@singhkaursinghni8963 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ । ਜਦੋਂ ਰਾਮ ਰਹੀਮ ਫੜਿਆ ਗਿਆ ਸੀ ਓਦੋਂ ਦੀ ਮੈ ਰੌਲ਼ਾ ਪਾ ਰਹੀ ਆ ਸਾਡੇ ਘਰਦਿਆਂ ਨੂੰ ਨਾ ਵਰਤੋ ਇਹਦੀਆ ਚੀਜਾਂ ਇਹ ਗੋਹਾ ਘੋਲ਼ ਕੇ ਲੋਕਾਂ ਨੂੰ ਦੇਈ ਜਾਂਦਾ ਆ ਘਟੀਆ ਮਾਲ ਆ ਇਹਦਾ ਪਰ ਸਾਡ ਏ ਆਲੇ ਸੁਣਦੇ ਕਿੱਥੇ ਆ ਨਹੀਂ ਜੳ ਬਾਬਾ ਵਧੀਆ ਬੰਦਾ ਮੈ ਕਿਹਾ ਰਾਮ ਰਹੀਮ ਵੀ ਵਧੀਆ ਈ ਸੀ ਜਦੋਂ ਤੱਕ ਉਹਦਾ ਝੂਠ ਨੀ ਫੜਿਆ ਗਿਆ ਸੀ । ਪਹਿਲਾਂ ਆਸਾ ਰਾਮ ਫਿਰ ਰਾਮਪਾਲ ਫਿਰ ਰਾਮ ਰਹੀਮ ਤੇ ਹੁਣ ਰਾਮਦੈਵ ।ਇਹਨੀ ਰਾਮ ਦੇ ਨਾਮ ਨੂੰ ਹੀ ਕਲੰਕਿਤ ਕਰ ਦਿੱਤਾ ।
@dvdr_sidhu
@dvdr_sidhu 4 ай бұрын
ਧੰਨਵਾਦ ਖ਼ਾਲਸਾ ਜੀ ਸਹੀ ਜਾਣਕਾਰੀ ਸਾਂਝੀ ਕਰਨ ਲਈ 🙏🏼
@gurnamkaurdulat3883
@gurnamkaurdulat3883 4 ай бұрын
ਬਹੁਤ ਵਧੀਆ ਜਾਣਕਾਰੀ।
@parmindersinghparmindersin1318
@parmindersinghparmindersin1318 4 ай бұрын
ਵੀਰ ਅਸੀਂ ਤੁਹਾਨੂੰ ਫੋਨ ਕਰਦੇ ਹਾਂ ਤੁਸੀਂ ਸਾਡੇ ਨਾਲ ਰਾਬਤਾ ਜ਼ਰੂਰੀ ਕਰੋ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ
@gaganchahal2851
@gaganchahal2851 4 ай бұрын
ਬਾਈ ਜੀ ਜਿਨਾਂ ਟਾਈਮ ਮੋਦੀ ਦਾ ਸਿਰ ਤੇ ਹੱਥ a ਸਭ ਕੁਛ ਚੱਲੂ
@kuldeepkaur5611
@kuldeepkaur5611 4 ай бұрын
ਮੈਂ ਤਾਂ ਪਹਿਲਾਂ ਤੋਂ ਹੀ ਬਾਬੇ ਨੂੰ ਬੁਰਾ ਮੰਨਦੀ ਸੀ. …..ਧੰਨਵਾਦ ਵੀਰੇ
@parmindersinghparmindersin1318
@parmindersinghparmindersin1318 4 ай бұрын
ਵੀਰ ਅੱਖਾਂ ਮੀਚ ਕੇ ਦੇਸੀ ਦਵਾਈਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ
@siftonlinebooks
@siftonlinebooks 4 ай бұрын
Waaaaah bai ji bilkul sahi gal kri aa ji. Sanu jaagn di bhut lod aa ji.Dilon pyar te Respect bai ji🙏🙏🙏
@sardarnisarb5381
@sardarnisarb5381 4 ай бұрын
Waheguru mehr kre tuhade te veer ji hor ❤
@paramjeetkaur-mn9nm
@paramjeetkaur-mn9nm 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਤੁਸੀਂ। ਧੰਨਵਾਦ
@gurjeetbenipal7756
@gurjeetbenipal7756 4 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ, ਬਹੁਤ ਬਹੁਤ ਪਿਆਰ
@karamjitkaur384
@karamjitkaur384 4 ай бұрын
🙏 ਬਹੁਤ ਵਧੀਆ ਜਾਣਕਾਰੀ ਹੈ ਜੀ
@yadwinderbilling8721
@yadwinderbilling8721 4 ай бұрын
22jiਦੰਦ ਤਾਂ ਦਾਤਣ ਨਾਲ ਵੀ ਬਚ ਜਾਂਦੇ ਹਨ ਇਹ floride ਤਾਂ ਅੰਗਰੇਜਾਂ ਦੀ ਦੇਣ ਹੈ ਰਹੀ ਗਲ pcm tab ਦੀ ਉਸ ਦੀ stip ਤੇ ਲਿਖਿਆ ਪੜ ਲਵੋ ਤੁਸੀ ਵੀ ਅੰਨੇਵਾਹ ਅੰਗਰੇਜਾ ਨੂੰ ਪਰਮੋਟ ਕਰ ਰਹੇ ਹੋ ਦਵਾਈ ਬਣਾਉਣ ਵਾਲੇ ਤਾਂ ਲਿਖ ਰਹੇ ਹਨ ਵੀ ਇਹ ਖਤਰਨਾਕ ਹੈ ਸਿਹਤ ਲਈ ਤੁਸੀ ਉਸ ਨੂੰ safe ਦਸ ਰਹੇ ਹੋ। ਤੁਸੀ 650mg pcm 3 din BD ਲਵੋ ਸੋਨੂੰ ਦੁਨੀਆ ਘੁਮਦੀ ਦਿਸੇਗੀ
@achievehappily
@achievehappily 4 ай бұрын
?
@achievehappily
@achievehappily 4 ай бұрын
Bai ji aah KZbin vi angrejan de den a, kudrat ke sabh bande 🙏
@hardeepsain2499
@hardeepsain2499 4 ай бұрын
Veer g Sachi tusi sadia akha khol Ditia. Waheguru tuhanu chardi Kala ch rakhe..bhut hi knowledgeful video.
@sukhdevsingh7783
@sukhdevsingh7783 4 ай бұрын
ਵਾ ਜੀ ਵਾ 👍🙏
@kulwindergarcha132
@kulwindergarcha132 4 ай бұрын
Nice j
@nikkikaur3972
@nikkikaur3972 4 ай бұрын
Good information
@harjitkaur5261
@harjitkaur5261 4 ай бұрын
Hanji vere bht vadyia jankari diti tuci .....asi tan eda koi v sman use nai krde na phela kdi kita
@-ok3re
@-ok3re 4 ай бұрын
🙏🏻🙏🏻🙏🏻👍
@user-bo8gc4ij1i
@user-bo8gc4ij1i 4 ай бұрын
Good information veer g
@CharnjeetKaur-dj8fx
@CharnjeetKaur-dj8fx 4 ай бұрын
very good information veer ji
@user-yq6mw2yu2p
@user-yq6mw2yu2p 4 ай бұрын
ਵੀਰ ਜੀ ba kmall infrmation
@Amrit11gill
@Amrit11gill 4 ай бұрын
Nice veer thanks
@dr.jagtarsinghkhokhar3536
@dr.jagtarsinghkhokhar3536 4 ай бұрын
👍👍👍
@Shukar-13
@Shukar-13 4 ай бұрын
Thank you bhaji I did not know about this
@jagirsingh6668
@jagirsingh6668 4 ай бұрын
Veer ji i am retired Chief pharmacy officer, U have too much knowledge of this product, please share with me suchlike knowledge, i will be highly obliged, thanks alot ur. Jagir singh Ret. Chief pharmacy officer.
@ManpreetKaur-zn9ti
@ManpreetKaur-zn9ti 4 ай бұрын
Hji sir mai v dekhi c eh interview
@NavdipKaur1990
@NavdipKaur1990 4 ай бұрын
Thanks veerji for important information 🙏
@daljeetkaur5454
@daljeetkaur5454 4 ай бұрын
Wonderful information
@HarjinderKaur-qg5tz
@HarjinderKaur-qg5tz 4 ай бұрын
Thanks ji Very good job valuable information for public welfare
@MeetJawanda-punjabuk
@MeetJawanda-punjabuk 4 ай бұрын
Great job G
@harjinderjabbal5157
@harjinderjabbal5157 4 ай бұрын
Thanks veer ji
@gurpreetsinghjassal2135
@gurpreetsinghjassal2135 4 ай бұрын
I am never use it
@kirankaur4504
@kirankaur4504 4 ай бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@ramanpreetsajjan8715
@ramanpreetsajjan8715 4 ай бұрын
Very nice information Veer ji.Thanks ji
@HarpreetKaur-cr4hc
@HarpreetKaur-cr4hc 4 ай бұрын
Great job👍
@gurpreetsinghjassal2135
@gurpreetsinghjassal2135 4 ай бұрын
Well come back 🎉🎉🎉🎉
@lakhbirk.mahalgoraya3517
@lakhbirk.mahalgoraya3517 4 ай бұрын
Nice information 👍
@jasmeetkaur4051
@jasmeetkaur4051 4 ай бұрын
Great job❤
@navdeepkaur9590
@navdeepkaur9590 3 ай бұрын
👍
@Dilxan577
@Dilxan577 4 ай бұрын
Very well explain, please make more videos on herbal products
@SonuSingh-gm1ze
@SonuSingh-gm1ze 4 ай бұрын
Very nice Singh sabb......🙏
@notinusemedia
@notinusemedia 4 ай бұрын
I only use Colgate my friend gave my Danth Kanti free I threw it in trash right away
@feminineandfreeinforties
@feminineandfreeinforties 4 ай бұрын
Yes very informative! Appreciate you bringing this information and sharing with us.
@NareshKumar-wt7fs
@NareshKumar-wt7fs 4 ай бұрын
ਬਹੁਤ ਵਧੀਆ ਕੰਮ ਕੀਤਾ ਭਾਜੀ ।👏
@Innayat2023
@Innayat2023 4 ай бұрын
Very nice....thank you
@KlairBalminderNagra
@KlairBalminderNagra 4 ай бұрын
Thank you so much 😇🙏
@hargunkaur7602
@hargunkaur7602 4 ай бұрын
Good information.
@ecoplusindia7579
@ecoplusindia7579 4 ай бұрын
ਧੰਨਵਾਦ ਵੀਰ ਜੀ, ਜਾਣਕਾਰੀ ਵਧੀਆ ਲੱਗੀ
@SahibSingh0182
@SahibSingh0182 4 ай бұрын
Bhaji pharamcist uk vich kive registered ho sakda video jaroor bnoo
@sandeepsohal8816
@sandeepsohal8816 4 ай бұрын
India vich quality control naam d ta koi chiz hai ni g. Consumer health da fikr kisi nu b nai hai jyada companies apna profit dekhdia ne g. Boht pehle pepsi vich b pesticide mileya c gal aaee gaee ho gaee. Baba ta Lola nu bebkoof bna reha hai. Eni mass production natural chiza d possible nai hai g. Me khud o factory dekhi jithe isda sabun banaya jaanda hai. Koi frk nai bakia naalo
@sardarnirmalsingh
@sardarnirmalsingh 4 ай бұрын
Bahut vadhia g, But Colgate v animals di bones use karde ne paste ch, Rajiv Dixit ne v bahut war kiha hai, but os te koi karvai nahi.
@harpreetsivia9067
@harpreetsivia9067 4 ай бұрын
Course bre v jankari deo ji pharmacy bre
@itsSandeepPhotography
@itsSandeepPhotography 4 ай бұрын
NICE VIDEO
@AnuSharma-bj1tl
@AnuSharma-bj1tl 4 ай бұрын
Vry nice information.. thanq sir
@amritpalkaur4171
@amritpalkaur4171 4 ай бұрын
Thanks bhaji very informative
@SandeepKumar-to6ri
@SandeepKumar-to6ri 4 ай бұрын
Knowledgeable, Appreciate
@Guru_de_bani
@Guru_de_bani 4 ай бұрын
Bahut vadia laghya is nolej nu details vich samj ke hor v edaa dea videos leke aio ji
@parmindersinghparmindersin1318
@parmindersinghparmindersin1318 4 ай бұрын
ਵੀਰ ਜੀ ਤੁਸੀਂ UK ਵਿੱਚ ਫਰਮਾਂ ਸਿਸਟਮ ਹੋ ਤਾਂ ਸਾਡੀ ਹੈ ਲਪਪ ਕਰੋ ਸਾਡੇ ਬੱਚੇ ਵੀ uk ਵਿਚ ਹਨ ੳਹਨਾ ਵਿਚ ਅਡਰਸਟੈਡ ਘਟਹੈ ਲੜਦੇ ਰਹਿੰਦੇ ਹਨ
@heydidyouknow7702
@heydidyouknow7702 4 ай бұрын
bai g how noise pollution damage brain please make video on it and how punjab’s people used to the noise pollution
@SinghDhillon-ll5lr
@SinghDhillon-ll5lr 4 ай бұрын
Thank you for information bai ji 🙏🙏🇺🇸
@gurbaaz263
@gurbaaz263 4 ай бұрын
Bhut wadiya vedo ver g Pls pls TUC daily use waliya cheeza bare b knowledge awe
@amritsidhu3282
@amritsidhu3282 4 ай бұрын
That’s quite informative. Thank you so much bhaji for making us aware. More power to you.
@manjoo-z5u
@manjoo-z5u 4 ай бұрын
ਰੇਟ ਮਨ ਮਰਜ਼ੀ ਦੁਕਾਨਾਂ ਵਾਲੇ ਲਾਉਂਦੇ ਮੈਂ ਦੁਕਾਨਾਂ ਵਾਲਿਆਂ ਨੂੰ ਡਾਂਟਦੀ ਵੀ ਤੁਸੀਂ ਰੇਟ ਵਧ ਚੜਾਉਂਦੇ ਅੱਜ ਸਚ ਦਾ ਜ਼ਮਾਨਾ ਨਹੀਂ ਕੋਈ ਸਚ ਬੋਲਦਾ ਦਵਾਇਆ ਜਾਂਦਾ
@urbanpenduvlogs
@urbanpenduvlogs 4 ай бұрын
Paji good job proud of
@user-nt8ex5ft7w
@user-nt8ex5ft7w 4 ай бұрын
❤❤
@Jaggu-tq2ls
@Jaggu-tq2ls 4 ай бұрын
satt shri akal sir sir ik Forever company de products v punjab ch aa rhe ne plz ehna products bare v search kr k guide kreo safe ne ya nhi boht dhanwad g
@KuldeepKaur-cb7fk
@KuldeepKaur-cb7fk 4 ай бұрын
Please guide me where I can get in Delhi medicine for Knee joint seen other video.
@gopaljailwal1908
@gopaljailwal1908 4 ай бұрын
True Indian court te vishvah rkho che baba ramdev hive ja amritpal ja bandi singh
@sharamveersingh4387
@sharamveersingh4387 4 ай бұрын
Nice
@amandhaliwal5438
@amandhaliwal5438 4 ай бұрын
👍😇
@manjoo-z5u
@manjoo-z5u 4 ай бұрын
ਬਾਬਿਓ ਸਾਰਿਆਂ ਵਲ ਹਿੰਮਤ ਜਟਾਓ ਇਸ ਪਾਰਟੀ ਦੇ ਉਸ ਪਾਰਟੀ ਓਸ ਪਾਰਟੀ ਇਸ ਵਿਚ ਕੁਰਸੀਆਂ ਪਿਛੇ ਲੜੀ ਜਾਂਦੇ ਜਨਤਾ ਦਾ ਫ਼ਿਕਰ ਕਿਸੇ ਨੂੰ ਨਹੀਂ ਉਨ੍ਹਾਂ ਨੂੰ ਕੁਰਸੀਆਂ ਚਾਹੀਦੀਆਂ ਹਰ ਚੀਜ਼ ਵਿਚ ਮਿਲਾਵਟ ਫਰੂਟ ਖਾਣ ਵਾਲਾ ਨਹੀਂ ਦੁਧ ਦਹੀਂ ਘਿਓ ਪਿਉਰ ਨਹੀਂ ਖਾਣ ਵਾਲੀ ਹਰ ਚੀਜ਼ ਵਿਚ ਮਿਲਾਵਟ ਵੋਟਾਂ ਲੈਣ ਵਾਸਤੇ ਇਕਲਾ ਇਕਲਾ ਘਰੋਂ ਨਿਕਲਿਆ ਸੌਂਦੇ ਵੀ ਪਤਾ ਨਹੀਂ ਘਰ ਪਹੁੰਚ ਪਾਉਂਦੇ ਕੇ ਸੜਕਾਂ ਤੇ ਸੌਂਦੇ ਸੜਕਾਂ ਸ਼ਹਿਰ ਵਿੱਚ ਇੰਨੀ ਭੀੜ ਹੁਣ ਤਾਂ ਜਨਤਾ ਦੇ ਸਾਰੇ ਲੀਡਰ ਜਿਹੜੇ ਜਿੱਤ ਗਏ ਉਹ ਤਾਂ ਦਿਸਣੇ ਨਹੀਂ ਜਿਹੜਾ ਹਾਰ ਗਿਆ ਉਹ ਕੁਰਸੀਆਂ ਵਾਲਿਆਂ ਤੇ ਤਵੇ ਕਿੰਝ ਲਗਾਏਗਾ ੳਨਾਂ ਕਹਿਣਾ ਕੁਰਸੀ ਤੇ ਬੈਠਾ ਕਿਉਂ ਸਰਕਾਰ ਕੋਈ ਹੋਵੇ ਜਨਤਾ ਦੀ ਹਰ ਸਹੂਲਤ ਦੀ ਕਾਫੀ ਪੈਸਾ ਲਾਂਦੇ ਵੋਟਾਂ ਤੇ ਬਾਕੀ ਅਰਬਾਂ ਨਾਲ ਢਿੱਡ ਭਰਨਾ ਲੋਕ ਚੰਗੇ ਹੋਣ ਕਿਸੇ ਨੂੰ ਵੋਟ ਨਾ ਪਾਉਣ ਬਾਬੇ ਰਾਮ ਦੇਵ ਦੀ ਗੱਲ ਹਰ ਚੀਜ਼ ਮਾੜੀ ਨਹੀਂ ਮੈਂ ਵਰਤੋਂ ਕਰ ਰਹੀ ਆਂ ਦੋ ਚੀਜ਼ਾਂ ਮੈਨੂੰ ਠੀਕ ਨਹੀਂ ਲਗੀਆਂ ਦਵਾਈ ਵੀ ਵਰਤਦੀ ਹਾਂ ਯੋਗਾ ਕਸਰਤਾਂ ਕਰਦੀ ਹਾਂ ਤੁਸੀਂ ਆਪ ਰਿਸਰਚ ਕਰਦੇ ਹੋ ਠੀਕ ਹੈ ਵਰਨਾ ਪੰਜਾਹ ਜਾਣੇ ਕਹਿਣ ਵਾਲੇ ਹੋਣ ਤਾਂ ਗਲਤ ਬੁਰਾ ਬਣੇਗਾ ਦੰਦ ਕਾਂਤੀ ਮੈਂ ਵਰਤਿਆ ਰਿਸਰਚ ਵਿੱਚ ਵੀ ਕਹਿ ਸਕਦੇ ਸ਼ਾਇਦ ਲੌਂਗ ਦੀ ਮਿਕਦਾਰ ਜ਼ਿਆਦਾ ਜਾਂ ਕੁਝ ਹੋਰ
@amarjitkaur4126
@amarjitkaur4126 4 ай бұрын
Clear jrur kreo Forever da bright tooth gel te fluoride free h
@manjitdhillon9973
@manjitdhillon9973 4 ай бұрын
ਚਲੋ ਇਹ ਤਾਂ ਹੈ ਹੀ ਵੱਡਾ ਬੇਈਮਾਨ ਬੰਦਾ ਪਰ ਵੀਰੇ ਜਿਹੜਾ Covid vaccine ਜਿੱਡਾ ਵੱਡਾ ਵੀ ਝੂਠ ਅੱਜ ਤੱਕ ਨਹੀਂ ਬੋਲਿਆ ਗਿਆ ਹੁਣ ਤੱਕ ਦਿਲ ਦੇ ਦੌਰੇ ਪੈਣੋਂ ਨਹੀਂ ਹੱਟ ਰਹੇ ਲੋਕਾਂ ਨੂੰ ਸੱਭ ਤੋ ਵੱਡਾ ਸਕੈਮ ਇਸ ਸਦੀ ਦਾ! You are also talking on fluoride is good thing? It is the worst thing in your toothpaste! Good bless you !!! We have to educate ourselves and save from pharmaceutical industry
@MsDeepu96
@MsDeepu96 4 ай бұрын
ਭਾਜੀ, ਨੇਚਰ ਨੇ ਆਪ ਹੀ ਨਿਚੋੜ ਕੇ ਰੱਖ ਦੇਣਾ ਇਹਨਾਂ ਨੂੰ
@navjohal24
@navjohal24 4 ай бұрын
Bhaji saade pind de naal factory aa othe palm oil de box te babe de label laga ke oil supply karwaunde aa patanjali wale
@surjeetkaur6590
@surjeetkaur6590 4 ай бұрын
😮😮
@amarjitkaur4126
@amarjitkaur4126 4 ай бұрын
Veer ji forever living products ka bright tooth gel vich te special likheya hoya h No fluoride free
@bikramjitsingh6817
@bikramjitsingh6817 4 ай бұрын
Kmal d infomation diti a veere,thx thx thx,lots of thx,jaldi sannu hor videos . . . . Ta k assi hor aware ho sakiye,Rimpy Panesar ,Ferozepur City,Punjab
@pinda.tambard
@pinda.tambard 4 ай бұрын
Pra meri maa brush he nai kardi je dant kranti na leyake do
@user67125
@user67125 4 ай бұрын
Mere husband v dant Kanti de fan
@yadwinderbilling8721
@yadwinderbilling8721 4 ай бұрын
ਤੁਸੀ ਇਨਾਂ ਦਾ ਹੀ ਮੰਜਨ ਵਰਤ ਸਕਦੇ ਹੋ ਉਹ ਠੀਕ ਹੈ
@prabhupreet565
@prabhupreet565 4 ай бұрын
hnji vir ji eh babe de name ty business man aa
@damandhiman2481
@damandhiman2481 4 ай бұрын
Vira post orgasmic illnesses ta video bna sakda o details da wich ta kida thik kr sakda isnu plz menu lgda mn grapple kr es cheej naal doctor shi guidance nahi dar reha
@Jagmohan-zp8yv
@Jagmohan-zp8yv 4 ай бұрын
Veer g ra factor di problem a usde bare daso
@KaurNavu-bb1sy
@KaurNavu-bb1sy 4 ай бұрын
Hun adivasi oil wale lge hoye ne.. ona da pta nhi ki hisab a
@sukhvindersingh3729
@sukhvindersingh3729 26 күн бұрын
we have stopped using RamDev products.. they are Detroiting the quality day by day
@rajkalher3892
@rajkalher3892 4 ай бұрын
Hello paji main kapurthala ton.mainu tuhadi videos bht vadia lagdia.main apni mumy lai flexiseq dwai try karna chauni aa.i trust u paji.mainu ghato ghat 15 saal purani allergy aa .skin te khaaj aundi te swelling ho jandi Main te sochea mera elaaj hi ramdev di dwai naal hona. Menu lagda k allopathy vich allergy da permanent elaaj hi heni
@Manraj1265
@Manraj1265 4 ай бұрын
Absolutely right Bhaji, Lala is the middleman of the government, he kept fooling the people. Thank you.ਬਿਲਕੁਲ ਸਹੀ ਭਾਜੀ, ਲਾਲਾ ਸਰਕਾਰ ਦਾ ਵਿਚੋਲਾ ਹੈ, ਉਹ ਲੋਕਾਂ ਨੂੰ ਮੂਰਖ ਬਣਾਉਂਦਾ ਰਿਹਾ। ਤੁਹਾਡਾ ਧੰਨਵਾਦ.
@surinderkaur-hp9eh
@surinderkaur-hp9eh 4 ай бұрын
ਅਸੀ ਤੇ ਆਪ ਕਦੇ ਵੀ ੲੈਸ ਦੀ ਚੀਜ ਨਹੀ ਲਈ ਪਤਾ ਨੀ ਇਹ ਗੌਹਾ ਮੂਤਰ ਹੀ ਪਾਉਦਾ ਹੋਣਾ
@bholibhatia3338
@bholibhatia3338 4 ай бұрын
Veerji babbe de gheo te shahad da sach v dikhao kade
@kuldeepsandhusandhu1606
@kuldeepsandhusandhu1606 4 ай бұрын
Vadia bai koi panjabi v boleya ❤
@hardeepkour3186
@hardeepkour3186 4 ай бұрын
Bhai sahib ji rojmarra diyan chegan bartan waliya te hirr bhi video karo
@ParmodKumar-ic4io
@ParmodKumar-ic4io 4 ай бұрын
Ram dev ginda bad
@kamaljeet59
@kamaljeet59 4 ай бұрын
Bai g IBS te vdo bna do
@rajeshsidhana6725
@rajeshsidhana6725 4 ай бұрын
Fever mai cold water nahi Normal water helpful hunda
@robinkaur1537
@robinkaur1537 4 ай бұрын
He should be punished
@narinderpalsingh3800
@narinderpalsingh3800 4 ай бұрын
Bahut Wadia g . Baba fraud hai sab to vada. Apa ta bycott karde haa baba products
@JarnailSingh-zx8oc
@JarnailSingh-zx8oc 4 ай бұрын
ਅੱਜ ਤੱਕ ਤਾਂ 22 ਜੀ ਲੋਕਾਂ ਨੂੰ ਗਉ ਦਾ ਮੂਤਰ ਵੀ ਬ੍ਥੇਰਾ ਪੀਆਇਆ ਇਸ ਨੇ😂😂
@gurmeetkaur4661
@gurmeetkaur4661 4 ай бұрын
😂😂😂😂😂😂😂😂
@navneetkaur7709
@navneetkaur7709 4 ай бұрын
Never bought his products
@baljeetbindu4101
@baljeetbindu4101 4 ай бұрын
Bharawa Phelan ta tu v nai dacia aj court ne Muda uthaya ta sub ahay
@charnpreetsingh8952
@charnpreetsingh8952 4 ай бұрын
Choronil
@MandeepSingh-zb2gv
@MandeepSingh-zb2gv 4 ай бұрын
ਵੀਰੇ ਬਾਬੇ ਹਰਾਮ ਦੇਵ ਆਲ਼ਾ ਤਾਂ ਠੀਕ ਆ....😅 ਪਰ ਵੈਸੇ ਅਯੁਰਵੇਦ ਬਾਰੇ ਤੁਹਾਡੀ ਕੀ ਰਾਏ ਆ.... ਇਹਦੇ ਹਿਸਾਬ ਨਾਲ ਚੱਲਣਾ ਚਾਹੀਦਾ ਕਿ ਨਹੀਂ....REPLY jrur kreyo mera veer....
Kolkata Doctor Case
32:57
Nitish Rajput
Рет қаралды 10 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
Чёрная ДЫРА 🕳️ | WICSUR #shorts
00:49
Бискас
Рет қаралды 7 МЛН
Bend The Impossible Bar Win $1,000
00:57
Stokes Twins
Рет қаралды 40 МЛН
MEA Press Briefing: Official Spokesperson Randhir Jaiswal Addresses Key Issues
2:41:05