‘ਬਾਦਲਾਂ ਦੇ ਖਾਤਮੇ’ ਪਿੱਛੇ ਇਸ ਬੰਦੇ ਦਾ ਤੇਜ਼ ਦਿਮਾਗ, ਇਰਾਦੇ ਜਾਣ ਕੇ ਉੱਡ ਜਾਣਗੇ ਹੋਸ਼ | Full Interview

  Рет қаралды 450,556

Akaal Channel

Akaal Channel

Күн бұрын

Пікірлер
@9876488260
@9876488260 3 жыл бұрын
ਧੰਨਵਾਦ ਹੈ ਬਾਈ ਤੇਰੀ ਸੋਚ ਤੇ ਸਿਰੜ ਨੂੰ। ਬੁਰਾਈ ਵਿਰੁੱਧ ਡਟੇ ਰਹੋ ਪਰਮਾਤਮਾ ਵੀ ਤੇਰੀ ਨੇਕ ਤੇ ਵਿਚਾਰਧਾਰਾ ਸੋਚ ਉਪਰ ਤੇਰੇ ਨਾਲ ਖੜ੍ਹਾ ਹੈ। ਬੁਰਾਈ ਤੇ ਸਚਾਈ ਦੀ ਜਿੱਤ ਜ਼ਰੂਰ ਹੋਵੇਗੀ।
@ajmerdhillon3013
@ajmerdhillon3013 2 жыл бұрын
ਇਹਨਾਂ ਕਨੂੰਨ ਦੇ ਰਖਵਾਲਿਆਂ ਨੂੰ ਨੰਗਾ ਕੀਤਾ ਜੀ ਤੁਸੀ ਬਹੁਤ ਧੰਨਵਾਦ
@surjitsingh7032
@surjitsingh7032 2 жыл бұрын
ਵਕੀਲ ਸਾਹਿਬ ਗੁਰੂ ਮਹਾਰਾਜ ਚੜਦੀ ਕਲਾ ਵਿੱਚ ਰੱਖੇ ਜੀ ਲੰਮੀ ਉਮਰ ਕਰੇ ਬਾਦਲ ਪਰਵਾਰ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਵਾਹਿਗੁਰੂ ਨੂੰਇਨਾ ਨੂੰ ਹੀ ਖਤਮ ਕਰ ਦੇਵੇਗਾ ਨਿਸ਼ਾਨ ਹੀ ਖਤਮ ਹੋਵੇਗਾ 🐀🐀🐀🐀
@daljeetkaurbhathal2467
@daljeetkaurbhathal2467 2 жыл бұрын
ਦੁਨੀਆਂ ਤੇ ਵੀਰ ਜੀ ਇੱਕ ਵਾਰੀ ਆਉਣਾਂ ਤੇ ਛੱਡ ਵੀ ਸਾਰਾ ਕੁੱਝ ਇਥੇ ਹੀ ਜਾਣਾਂ ਬਹੁਤ ਧੰਨਵਾਦ ਦੁਨੀਆਂ ਨੂੰ ਇਨਾਂ ਦਾ ਚਿਹਰਾ ਦਿਖਾਉਣ ਲਈ ਸਾਡੇ ਗੁਰੂ ਗੋਬਿੰਦ ਜੀ ਦਾ ਤੁਹਾਡੇ ਤੇ ਹੱਥ ਆ ਜੇ ਕੋਈ ਲੋਟੂ ਟੋਲੇ ਖਿਲਾਫ ਕਦਮ ਚੁੱਕਿਆ ਤਾਂ ਸਿਰੇ ਲਾਇਉ ਵਾਹਿਗੁਰੂ ਜੀ 🙏
@balkourdhillon5402
@balkourdhillon5402 2 жыл бұрын
ਵਕੀਲ ਸਾਹਿਬ ਜੀ ਸਤਿਸਿਰੀਅਕਾਲ ਮੈ ਰਾਮਪੁਰਾ ਫੂਲ ਤੋਂ ਲਿਖ ਰਿਹਾ ਹਾਂ ਤੁਹਾਨੂੰ ਬਹੁਤ ਸਾਲਾਂ ਤੋਂ ਵੇਖ ਤੇ ਸੁਣ ਰਹੇ ਹਾਂਜੀ ਧੰਨਵਾਦ ਚੰਗੇ ਉਪਰਾਲੇ ਲਈ।
@RajwinderSingh-gh5zl
@RajwinderSingh-gh5zl 2 жыл бұрын
ਪਰਮਾਤਮਾ ਵਕੀਲ ਸਾਹਿਬ ਨੂੰ ਤੰਦਰੁਸਤੀ ਬਖਸ਼ਣ ਜੀ
@gn.sahibsinghsaabar4288
@gn.sahibsinghsaabar4288 5 жыл бұрын
ਵਾਹ ਵਕੀਲ ਸਾਹਬ ਵੀਰ ਜੀ ਕਿਆ ਬਾਤ ਹੈ ਲਾਜਵਾਬ ! ਗੁਰੂ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ਜੀ !
@gurmeetkaur5772
@gurmeetkaur5772 5 жыл бұрын
ਕਲਗੀਧਰ ਦਸਮੇਸ਼ ਪਿਤਾ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਸਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੂਂ
@gurwinderbhangu8691
@gurwinderbhangu8691 5 жыл бұрын
ਵਕੀਲ ਸਾਬ ਨਾਲ ਮੁਲਾਕਾਤ ਕਰਕੇ ਬਹੁਤ ਜਰੂਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਅਕਾਲ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ। ਵੀਰ ਜੀ ਅਗਰ ਤੁਸੀਂ ਵਕੀਲ ਸਾਬ ਦਾ ਸੰਪਰਕ ਚੈਨਲ ਤੇ ਲਿਖ ਕੇ ਚਲਾ ਦੇਦੇਂ ਤਾਂ ਵਧੀਆ ਹੋਣਾ ਸੀ।
@tejinderbains1753
@tejinderbains1753 5 жыл бұрын
Bhai sahib tuhade vrge inklabi surmian di panjab nu but jroorat his bchaun lai.
@gurcharnsinghdhaliwal6178
@gurcharnsinghdhaliwal6178 2 жыл бұрын
Nice
@harjindersingh-hx1cc
@harjindersingh-hx1cc 2 жыл бұрын
ਵਾਹ ਵਕੀਲ ਸਾਹਿਬ ਵੀਰ ਜੀ ਕਿਹਾ ਬਾਤ ਹੈ ਲਾਜਵਾਬ ਗੁਰੂ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ਵਾਹਿਗੁਰੂ ਜੀ ਇਸ ਵਕੀਲ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਸੱਚ ਦਾ ਸਾਥ ਦੇਂਦੇ ਰਹਿਣ ਇਹੋ ਜਿਹੇ ਮੰਤਰੀਆਂ ਨੂੰ ਪਰਮਾਤਮਾ ਨਰਕਾਂ ਵਿੱਚ ਵੀ ਢੋਈ ਨਾ ਹੋਵੇ ਗਰੀਬਾਂ ਦਾ ਖੂਨ ਚੂਸਣ ਵਾਲੇ ਆਪਣੇ ਬੱਚਿਆਂ ਨੂੰ ਸੁਖ ਸਹੂਲਤਾਂ ਦੇਣ ਲਈ ਗਰੀਬਾਂ ਦਾ ਖੂਨ ਚੂਸ ਕੇ ਅਐਸੋ ਰਾਮ ਕਰਵਾਉਂਦੇ ਨੇ 🙏🙏🙏🙏
@harbanschawla3545
@harbanschawla3545 5 жыл бұрын
ਬਹੁਤ ਚੰਗਾ ਕੰਮ ਕਰ ਰਹੇ ਹੋ ਪ੍ਰਮਾਤਮਾ ਮੇਹਰ ਕਰੇ ਵਾਹਿਗੁਰੂ ਕਾਮਯਾਬੀ ਬਕਸ਼ੇ
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@kulwinderkhattra1711
@kulwinderkhattra1711 5 жыл бұрын
ਬਹੁਤ ਵਧੀਆ ਵਕੀਲ ਸਾਹਿਬ ਜੀ
@GurvinderSingh-li2nc
@GurvinderSingh-li2nc 5 жыл бұрын
ਵਹਿਗੁਰੂ ਤੇਰਾ ਸ਼ੁਕਰ ਹੈ
@gn.sahibsinghsaabar4288
@gn.sahibsinghsaabar4288 5 жыл бұрын
ਵਾਹ ਗਿ. ਹਰਪ੍ਰੀਤ ਸਿੰਘ ਮਖੂ ਸਾਹਬ ਜੀ ! ਕਿਆ ਬਾਤ ਹੈ ਲਾਜਵਾਬ ! ਗੁਰੂ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ਜੀ !
@singhsingh8027
@singhsingh8027 5 жыл бұрын
ਪਰਮਾਤਮਾ ਥੋਨੂੰ ਚੜਦੀ ਕਲਾ ਬਖਸ਼ਿਸ਼ ਕਰੇ ਅਤੇ ਜਿੱਤ ਹਾਸਿਲ ਕਰਵਾਵੇ
@kuldipsinghball2852
@kuldipsinghball2852 3 жыл бұрын
Good
@parmjitsingh9574
@parmjitsingh9574 3 жыл бұрын
Advocate sir plz... Come in.. True. Political party
@kartarpur6075
@kartarpur6075 2 жыл бұрын
wahuguru ji mehar.kre veer ji.Ta
@gn.sahibsinghsaabar4288
@gn.sahibsinghsaabar4288 5 жыл бұрын
ਐਡਵੋਕੇਟ ਹਰਵਿੰਦਰ ਸਿੰਘ ਜੀ " ਵਾਹਿਗੁਰੂ ਜੀ " ਸਦਾ ਹੀ ਮਿਹਰ ਰੱਖਣ ਜੀ !
@ShamsherSingh-ff5jg
@ShamsherSingh-ff5jg 5 жыл бұрын
ਵਾਹਿਗੁਰੂ ਚੜਦੀ ਕਲਾ ਕਰਨ ਜੀ ਧੰਨਵਾਦ ਕਰਦੇ ਹਾਂ
@satishkumardevgan6806
@satishkumardevgan6806 2 жыл бұрын
ਸਲੂਟ ਆ ਜਨਾਬ ਤੁਹਾਨੂੰ ਦਿਲ ਤੋਂ 🙏
@jaismeenkaur4936
@jaismeenkaur4936 2 жыл бұрын
Salut Ae Janab
@baljinderkaur-cn5bs
@baljinderkaur-cn5bs Жыл бұрын
​@@jaismeenkaur4936111111111119
@jagirsingh5196
@jagirsingh5196 2 жыл бұрын
ਬਹੁਤ ਹੀ ਵਧੀਆ ਸਰਦਾਰ ਜੀ ਸ਼ੁਕਰੀਆ
@mehtabdhillon9384
@mehtabdhillon9384 5 жыл бұрын
ਪਰਮਾਤਮਾ ਥੋਨੂੰ ਚੜਦੀ ਕਲਾ ਬਖਸ਼ਿਸ਼ ਕਰੇ ਅਤੇ ਜਿੱਤ ਹਾਸਿਲ ਕਰਵਾਵੇ. ਇਹ ਕੰਮ ਔਖਾ ਹੈ ਪਰ ਵਾਹਿਗੁਰੂ ਕਿਰਪਾ ਕਰੇ ਤਾ ਸਿਰੇ ਲੱਗ ਜਾਊ.
@manmohangrewal7822
@manmohangrewal7822 5 жыл бұрын
ਪੰਜਾਬ ਦੀ ਦੁਖੀ ਜਨਤਾ ਦੀਆਂ ਦੁਆਵਾਂ ਤੁਹਾਡੇ ਨਾਲ ਹਨ।ਤੁਹਾਨੂੰ ਸਫ਼ਲਤਾ ਜ਼ਰੂਰ ਮਿਲੇਗੀ।
@baldavsingh7019
@baldavsingh7019 2 жыл бұрын
Advocate je kamal the khoje thetlas kar raha ha
@GopalSingh-lq3vz
@GopalSingh-lq3vz 2 жыл бұрын
Niira hi murakh 22 sal di gal karda sharm nahi karda
@amrindersingh9197
@amrindersingh9197 2 жыл бұрын
@@baldavsingh7019 oil
@kawalsingh6463
@kawalsingh6463 3 жыл бұрын
Satnam waheguru ji 🙏🙏🙏🙏🙏🙏
@AvtarSingh-hu1pk
@AvtarSingh-hu1pk 2 жыл бұрын
ਸੇਵਾ ਦੇਸ਼ ਦੀ ਜਿੰਦੜੀਏ ਵੜੀ ਔਖੀ ਗੱਲਾ ਕਰਨੀਆਂ ਢੇਰ ਸੁਖਾਲੀਆਂ ਇਹ ਗੱਲ ਵਕੀਲ ਸਾਹਬ ਤੇ ਢੁੱਕਦੀ ਆ
@harvinderpalsingh3196
@harvinderpalsingh3196 5 жыл бұрын
ਬਹੁਤ ਵਧੀਆ ਸਰਦਾਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ, ਸਦਾ ਚੜ੍ਹਦੀ ਕੱਲਾ ਵਿਚ ਰੱਖਣ ।
@govindersingh3866
@govindersingh3866 5 жыл бұрын
ਸੱਚੇ ਪਾਤਸ਼ਾਹ ਜੀ ਆਪ ਨੂੰ ਸਦਾ ਚੜਦੀ ਕਲਾਂਂ ਰੱਖਣ ।
@premlal8977
@premlal8977 2 жыл бұрын
À
@suchasingh4589
@suchasingh4589 2 жыл бұрын
@@premlal8977 U
@jasbirsingh6801
@jasbirsingh6801 2 жыл бұрын
@@premlal8977 hu u
@harinderpalbrar5185
@harinderpalbrar5185 5 жыл бұрын
ਵਾਹਿਗੁਰੂ ਮੇਹਰ ਕਰੇ ਜੀ
@dalbirkaur3554
@dalbirkaur3554 3 жыл бұрын
ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਖੇ
@sudeepsingh8852
@sudeepsingh8852 2 жыл бұрын
ੲਮ
@jassarora4362
@jassarora4362 2 жыл бұрын
@@sudeepsingh8852 9yy
@kuldipsidhu2129
@kuldipsidhu2129 2 жыл бұрын
ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਜਿੱਤ ਹਾਸਿਲ ਕਰਵਾਵੇ 🙏
@kaursingh2082
@kaursingh2082 2 жыл бұрын
ਜੇਹੜਾ ਬੋਟਾ ਚ ਖੜਗਿਅ ਭਲਹਾ ਕੋਈ ਨੀ ਕੋਈਥੋਹੜਾ ਕੋਈ ਵਲਹਾ ਜੀ ਇਹ ਸੱਚ ਐ ਧਨਵਾਦ
@amarjitkaur6141
@amarjitkaur6141 3 жыл бұрын
ਬਹੁਤ ਅਛਾ ਵਕੀਲ ਸਾਹਿਬ ਨੇ ਠੋਸ ਸਬੂਤਾ ਦੇ ਅਧਾਰ ਤੇ ਸਚੀ ਜਾਣਕਾਰੀ ਦਿਤੀ ਬਾਦਲਾਂ ਗਦਾਰਾਂ ਦੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਯੇ ਚੜਦੀ ਕਲਾ ਵਿਚ ਰਹਿਣ ਕੌਮ ਦੀ ਸੇਵਾ ਕਰਦੇ ਰਹਿਣ ਤਾਂ ਜੋ ਇਹਨਾਂ ਗਦਾਰਾਂ ਮਾਫੀਆ ਤੋਂ ਨਿਯਾਤ ਮਿਲੇ ਮਖੂ ਸਾਹਿਬ ਦਾ ਧੰਨਵਾਧ
@kewalsingh7790
@kewalsingh7790 3 жыл бұрын
ਸ ਹਰਪ੍ਰੀਤ ਸਿੰਘ ਸੀਨੀਅਰ ਪਤਰਕਾਰ ਸਾਬ ਅਤੇ ਸ ਹਰਵਿੰਦਰ ਸਿੰਘ ਜੀ ਤੁਹਾਡੇ ਵਿਚਾਰਾਂ ਦੇ ਨਾਲ ਗਦਾਰਾ ਨੂੰ ਅਜ ਰਾਤ ਨੀਂਦ ਨਹੀਂ ਆਉਂਦੀ ਲਗਦੀ ਮਖੂ ਸਾਬ ਤੇ ਵਕੀਲ ਸਾਬ ਜ਼ਿੰਦਾਬਾਦ
@JasvirSingh-ol6ie
@JasvirSingh-ol6ie 5 жыл бұрын
ਇਹ ਤਾ ਇਉ ਲਗਦਾ ਜਿਵੇ ਮੱਸੇ ਰੰਘੜ ਦੇ ਅੰਤ ਲਈ ਮਹਿਤਾਬ ਸਿੰਘ ਭਾਈ ਸੁੱਖਾ ਸਿੰਘ ਹੋਣੀ ਦੁਬਾਰਾ ਧਰਤੀ ਤੇ ਪਹੁੰਚ ਗਏ। ਅੰਤ ਹੋਊ ਜਰੂਰ।
@jyotigurm1406
@jyotigurm1406 2 жыл бұрын
ਅਕਾਲ ਪੁਰਖ ਆਪ ਜੀ ਦੀ ਚੜਦੀ ਕਲਾ ਰੱਖਣ
@HarjitSingh-pz1rm
@HarjitSingh-pz1rm 5 жыл бұрын
ਵਾਹਿਗੁਰੂ ਜੀ ਮੇਅਰ ਕਰੇ
@Manna_Dhuri
@Manna_Dhuri 5 жыл бұрын
ਵੀਰ ਜੀ,,,,,,,ਅਸੀਂ ਅੱਜ ਵੀ ਗੁਲਾਮ ਹਾਂ,,,ਇਸ ਦਾ ਹੱਲ ਸਿਰਫ ਤੇ ਸਿਰਫ ਅਜਾਦੀ ਹੈ। ਅਜਾਦੀ ਤੋਂ ਬਿਨਾਂ ਹੋਰ ਕੋਈ ਨਹੀਂ ਹੈ
@lakhwindersingh8749
@lakhwindersingh8749 5 жыл бұрын
ਬਹੁਤ ਵਾਧੀਆ ਵਕੀਲ ਸਿੰਘ ਜੀ
@parasghuman9259
@parasghuman9259 5 жыл бұрын
Very good job sardar sahib g.
@gurwantsingh3187
@gurwantsingh3187 5 жыл бұрын
ਜਿਉਦੈ ਰਹੋ। ਐਡਞੋਕੇਟ ਜੀ
@sharanjitkaur7929
@sharanjitkaur7929 5 жыл бұрын
ਚੜ੍ਹਦੀ ਕਲਾ
@paramjitkaur70
@paramjitkaur70 3 жыл бұрын
ਵਾਹਿਗੁਰੂ ਚੜਦੀ, ਬਕਸੇ ਸਚ, ਦੇ, ਰਾਹ, ਤੇ, ਤੁਰਿਆ, ਮੇਹਰ, ਕਰੇ
@harbanssingh2258
@harbanssingh2258 2 жыл бұрын
WAHIGURU G Aap jarur Ardas Sunigi so very Thanks 😊🙏
@KulwantSingh-qj4hn
@KulwantSingh-qj4hn 5 жыл бұрын
You are a great Sikh.Waheguru bless you.Sikh community from India and out of India stands with you.Doing a great job for people of Punjab.
@saimalahoria9818
@saimalahoria9818 5 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਪੰਜਾਬ ਬਾਰੇ ਸੋਚਿਆ ਤੇ ਹੁਣ ਵਾਹਿਗੁਰੂ ਦੀ ਮਿਹਰ ਨਾਲ ਕੁਝ ਕਰਕੇ ਵਿਖਾਉਣਾ। ਅਜ ਦੇ ਪੰਜਾਬ ਨੂੰ ਅਜਿਹੀ ਸੋਚ ਤੇ ਸੋਚ ਤੇ ਵਿਚਾਰ ਕਰਨ ਦੀ ਬਹੁਤ ਲੌੜ ਹੈ ।
@daljitsinghbains6571
@daljitsinghbains6571 2 жыл бұрын
ਵੀਰ ਜੀ ਸਾਰੇ ਪੰਜਾਬ ਦੇ ਭਲੇ ਦਾ ਕੰਮ ਸ਼ੁਰੂ ਕੀਤਾ ਹੈ , ਵਾਹਿਗੁਰੂ ਜੀ ਤੁਹਾਨੂੰ ਕਾਮਯਾਬ ਕਰਨ।
@tarsemlalgrover5723
@tarsemlalgrover5723 2 жыл бұрын
Q1
@KhalsaFatehKF
@KhalsaFatehKF 5 жыл бұрын
ਵਾਹਿਗੁਰੂ ਤੁਹਾਨੂੰ ਬਲ ਬਖਸ਼ਣ, ਚੜ੍ਹਦੀਕਲਾ ਬਖਸ਼ਣ।
@sukhvir8886
@sukhvir8886 3 жыл бұрын
Bohut badhya Bhai Sahib ji 👍
@ManjitSingh-mn9qu
@ManjitSingh-mn9qu 3 жыл бұрын
ਗਿਆਨੀ ਜੈਲ ਸਿੰਘ ਜੀ ਤੱਕ ਪੰਜਾਬ ਦੀ ਰਾਜਨੀਤੀ ਵਿੱਚ ਦੇਸ਼ ਭਗਤ ਸਨ। ਹੁਣ ਪੰਜਾਬ ਦੀ ਰਾਜਨੀਤੀ ਵਿੱਚ ਮਾਫੀਆ, ਲੁਟੇਰੇ, ਛਾਏ ਹਨ।
@mukhtiarsinghmann5588
@mukhtiarsinghmann5588 2 жыл бұрын
ਬਾਈ ਜੀ ਪ੍ਰਮਾਤਮਾ ਤੁਹਾਨੂੰ ਚੋਰਾ ਵਿਰੁੱਧ ਲੜਨ ਦਾ ਬਲ ਬਖਸਣ ਅਤੇ ਤੁਹਾਨੂੰ ਲੰਮੀਆ ਉਮਰਾ ਬਖਸਣ
@jilesingh831
@jilesingh831 2 жыл бұрын
ਹਰਪ੍ਰੀਤ ਸਿੰਘ ਮੱਖੂ ਵਕੀਲ ਸਾਵ ਆਪ ਜੀ ਨੂੰ ਸਲੁਟ ਵਾਹਿਗੁਰੂ ਜੀ
@jagveersinghsran1227
@jagveersinghsran1227 5 жыл бұрын
Salute you sir
@harshgaming7170
@harshgaming7170 5 жыл бұрын
Very very very very goooooodddd niceeeeee. Jooooooooobbbbbbb👌👌👌👌👌👌👑😀
@ਜਥੇਦਾਰਰਜਿੰਦਰਸਿੰਘਸੰਘਾ
@ਜਥੇਦਾਰਰਜਿੰਦਰਸਿੰਘਸੰਘਾ 2 жыл бұрын
ਵੀਰ ਜੀ ਕਦੇ ਵੀ ਕਿਸੇ ਦੇ ਮਾਰੇ ਆਂ ਬੰਦੇ ਨਹੀਂ ਹੈ ਜੀ ਮਰਦੇ ਵਾਹਿਗੁਰੂ ਜੀ ਨੇ ਕਰਨਾ ਹੈ ਉਹੋ ਹੀ ਹੋਣਾ ਹੈ ਜੀ
@sardulsingh5053
@sardulsingh5053 5 жыл бұрын
ਵੀਰ ਜੀ ਗੁਰੂ ਜੀ ਅਤੇ ਗੁਰੂ ਗੀ ਸੰਗਤ ਦਿਲੋਂ ਤੁਹਾਡੇ ਨਾਲ ਹਨ ।ਬਹੁਤ ਬਹੁਤ ਧੰਨਵਾਦ।
@sukhchainsingh1729
@sukhchainsingh1729 3 жыл бұрын
ਮਮਮਮਮਮੱ ਮਮਮਮਮਮਮ ਮਮਮਮਮਮਮਮਮਮਮ। ਮ ਂ ਮੱਮੀ ਮੱਮਮਮਮਮਮਮਮਮਮਂਂਂਂਂਮਮਮਮਮਮਮ੍ਹਮਮਮ
@jagatkamboj9975
@jagatkamboj9975 5 жыл бұрын
ਚਕ ਦੋ ਫਟ੍ਟੇ ਬਾਇ ਜੀ ਵਾਹਿਗੂਰੁ ਚੜਦੀ ਕਲਾ ਬਕਛੇ
@ajaibsingh5374
@ajaibsingh5374 3 жыл бұрын
ਵੀਰਜ੍ਹੀ।ਗਰੂਨਾਨਕ।ਤਹਾਨੂ।ਚਹੜਦੀਕਲਾਬਕਸਨ
@surindergarg2425
@surindergarg2425 5 жыл бұрын
Very Good and delicate decision of your AdvoCare Baidvan Sahib about LandMafia of Punjab . Many Many thanks sir.God bless you for such noble cause for our Punjab.
@amreekkaur4136
@amreekkaur4136 5 жыл бұрын
Waheguru ji is veer te mehar bhareya hath rakhan ta ke dhud da dhud te paani da paani ho jave te punjab da bhalla ho jave
@naibdhaliwal1256
@naibdhaliwal1256 5 жыл бұрын
Good interview
@akaalchannel
@akaalchannel 5 жыл бұрын
*Thanks you all for being a persistent viewer.* *For more updates , please Share n Subscribe to Akaal Channel.* *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |* *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*
@JagdishSingh-do9jm
@JagdishSingh-do9jm 3 жыл бұрын
Excellent brave job. God will bless you. Truth will win 🙏🙏
@jassisingh9873
@jassisingh9873 5 жыл бұрын
Salute aa sir tuhade jajve nu
@Jojosingh1313
@Jojosingh1313 5 жыл бұрын
2020.ਸਰਦਾਰ ਜੀ ਯੁਨੀਵਰਸ ਵਾਹਿਗੁਰੂ ਜਰੁਰ ਤੁਹਾਡਾ ਸਾਥ ਦੇਵੇਗੀ।🌺🌹💚
@JarnailSingh-mz9zp
@JarnailSingh-mz9zp 3 жыл бұрын
ਵਾਹਿਗੁਰੂ ਆਪ ਜੀ ਨੂੰ ਸਫਲਤਾ ਬਖਸ਼ੇ
@HansRaj-zg7hb
@HansRaj-zg7hb 2 жыл бұрын
ਪ੍ਰਮਾਤਮਾ, ਵੀਰ ਜੀ ਨੂੰ ਚੱੜਦੀ ਕਲਾ ਬਖਸ਼ੇ
@gurcharansingh2665
@gurcharansingh2665 3 жыл бұрын
ਇਹਨਾਂ ਦੀ ਸਾਰੀ ਪ੍ਰਾਪਟੀ ਜਬਤ ਕੀਤੀ ਜਾਣੀ ਚਾਹੀਦੀ ਹੈ।
@gurjeet.singhparmar.bappia3389
@gurjeet.singhparmar.bappia3389 2 жыл бұрын
ਸੁਖਬੀਰ ਸਿੰਘ ਬਾਦਲ ਦੀ ਪੰਜਾਬ ਵਿੱਚ ਚੌਧਰ ਕਾਇਮ ਰੱਖਣ ਲਈ ਬਾਦਲ ਨੇ ਗੁਰੂ ਘਰ, ਧਰਮ, ਕੌਮ ਸਭ ਕੁੱਝ ਖਤਮ ਕਰਵਾਤਾ।
@BaljeetKaur-tb1xb
@BaljeetKaur-tb1xb 2 жыл бұрын
Waheguru tuhanu ttakat bakhse ji
@balwindersingh-bb1by
@balwindersingh-bb1by 5 жыл бұрын
ਬਾਦਲਾ ਦੇ ਖਾਤਮੇ ਨਾਲ ਹੀ ਸਿੱਖ ਧਰਮ ਬਚ ਸਕਦਾ ਹੈ
@AvtarSingh-gx7fd
@AvtarSingh-gx7fd 5 жыл бұрын
Good job sir Ji waheguru Ji Maher karn Ji
@manjeetbrar9090
@manjeetbrar9090 2 жыл бұрын
Excellent great job. Salute you sir. God will be with you
@rajwantkaur1408
@rajwantkaur1408 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ ਜੋ ਸੱਚ ਸਾਹਮਣੇ ਲੈਕੇ ਆ ਰਹੇ ਨੇ ਬਾਦਲ ਹੋਵੇ ਜਾਂ ਕੈਪਟਨ ਏਨਾ ਕਰਜਾ ਕਿੱਨੇ ਚਾੜਤਾ ਪੰਜਾਬ ਸਿਰ ਕਿੱਥੇ ਗਿਆ ਪੈਸਾ ਪੰਜਾਬ ਗਰੀਬ ਤੇ ਏ ਅਮੀਰ ਕਿੱਦਾ ਹੁੰਦੇ ਗਏ
@bekhoufsacch771
@bekhoufsacch771 5 жыл бұрын
ਇਹ ਸੁਣਕੇ ਲੱਗਦਾ ਹੈ ਕਿ ਅਜੇ ਪੰਜਾਬ ਵਿੱਚ ਕੁਝ ਇਮਾਨਦਾਰ, ਅੱਣਖੀ ਸੂਰਮੇ , ਕੌਮ ਅਤੇ ਪੰਜਾਬ ਦੇ ਦਰਦੀ ਹੈਗੇ ਨੇ ।
@mannnandgarhia9858
@mannnandgarhia9858 5 жыл бұрын
Sahi a verr
@kamaljitsinghjaskamaldhami9040
@kamaljitsinghjaskamaldhami9040 3 жыл бұрын
ਨਾ ਛਾਡੈ ਖੇਤ /ਵੱਡੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਗਲਤ ਨਾ ਸੋਚਣਾ ਕੀ ਅਸੀਂ ਤੁਸੀਂ ਨੀ ਸੂਰਮੇ ਬਣ ਸਕਦੇ ਜਾਂ ਤੁਹਾਡੇ ਕਹਿਣ ਦੇ ਮੁਤਾਬਿਕ ਕੋਈ ਕੋਈ ਸੂਰਮਾ ਅਸੀਂ ਤੁਸੀਂ ਸਾਰੇ ਭੇਡਾਂ ਬੱਕਰੀਆਂ ਕਾਸੇ ਜੋਗੇ ਨੀ ਬਹੁਤ ਲੋੜ੍ਹ ਆ ਵੱਡੇ ਬਾਈ ਜੀ ਤੁਸੀਂ ਵੱਡੇ ਹੋ ਸਾਂਨੂੰ ਤੁਸੀਂ ਸਾਡੇ ਫਰਜ ਪ੍ਰਤੀ ਦੱਸਕੇ ਨਾਲ ਤੋਰਨਾ, ਕੋਈ ਸ਼ੱਕ ਨਹੀਂ ਇਹ ਪਰਕਾਸ਼ ਚੰਦ ਗੱਦਾਰ ਨੇ ਪੰਜਾਬ ਸਿਓਂ ਨੂੰ ਨੀਚ ਨੋਚ ਖਾਦਾ ਹਾਲੇ ਵੀ ਜਾਰੀ ਏ ਜੇ ਇਹ ਟੱਬਰ ਨਾ ਰੋਕੇ ਗਏ ਆਉਣ ਵਾਲੀਆਂ ਨਸਲਾਂ ਲਾਹਨਤਾਂ ਹੀ ਪਾਉਣਗੀਆਂ ?
@kamaljitsinghjaskamaldhami9040
@kamaljitsinghjaskamaldhami9040 3 жыл бұрын
ਵਾਹਿਗੁਰੂ ਜੀ //ਸੂਰਾ ਸੋ ਪਹਿਚਾਨਬੋ ਜੋ ਲੜ੍ਹੇ ਦੀਨ ਕੇ ਹੇਤ,ਪੁਰਜਾ ਪੁਰਜਾ ਕੱਟ ਮਰੈ ,ਕਬਹੂੰ ?
@MandeepKaur-lv7sv
@MandeepKaur-lv7sv 3 жыл бұрын
@@mannnandgarhia9858 0
@beaintsingh4063
@beaintsingh4063 2 жыл бұрын
@@mannnandgarhia9858 q
@daljeetsinghkhaira4907
@daljeetsinghkhaira4907 2 жыл бұрын
ਵਾिਹਗੁਰੂ िਸਰ ਤੇ ਹਥ ਰਖੇ
@khalsadeshpunjab3680
@khalsadeshpunjab3680 5 жыл бұрын
ਵਾਹੁਿਗੁਰੂ ਜੀ ਮੇਹਰ ਕਰਨਾ ਪੰਜਾਬ ਤੇ ਜੀ ਰਾਜ ਕਰੇਗਾ ਖਾਲਸਾ ੧੦੦% ਜੀ
@gsdakha3763
@gsdakha3763 5 жыл бұрын
ੲਿਹ ਬੁੜਾ ਮੀਸਣਾ ਹੈੇ ਪਰਕਾਸ
@kulbhushanraimadan1707
@kulbhushanraimadan1707 3 жыл бұрын
Virji, oh hun khalse kithe ne..? Vakil sb kithe kithe Ladan ge? Lagda Punjab de lokaan diyan zameeran mar chukian ne. Lok hun kehdi party chunan? Kite na kite lokan nu apne ander hi jhaak ke dekhna pawe ga ke aakher asi kithe galat haan jo saanu saare leader officer is tarah de milde ne.
@dharasingh5407
@dharasingh5407 3 жыл бұрын
@@gsdakha3763 \
@Sohansingh-qg7ow
@Sohansingh-qg7ow 3 жыл бұрын
ਫਿਲਹਾਲ ਪਿੰਡਾ ਚ ਗਰੀਬਾਂ ਦੇ ਖਿਲਾਫ ਪਏ ਜਾ ਰਹੇ ਮਤੀਆਂ ਦੇ ਕਿਉਂ ਨਹੀਂ ਬੋਲਦੇ ? ਜੇਕਰ ਅਖੌਤੀ ਖਾਲਸੇ ਉਨ੍ਹਾਂ ਗਰੀਬਾਂ ਨੂੰ ਇਨਸਾਫ ਨਹੀਂ ਦਿਲਾ ਸਕਦੇ ਤਾਂ ਇਨ੍ਹਾਂ ਵਲੋਂ ੧੦੦% ਇਨਸਾਫ ਮਿਲੇਗਾ ਇਸ ਦੀ ਕਯਾ ਗਰੰਟੀ ਹੈ ।
@satindersingh341
@satindersingh341 5 жыл бұрын
Salute sir g god bless you 🙏🙏
@rupinderball1871
@rupinderball1871 5 жыл бұрын
ਸਾਰਾ ਸਿਸਟਮ ਜਿਸ ਚ ਅਦਾਲਤਾਂ ਪੁਲੀਸ ਰਾਜਨੀਤਕ ਲੋਕ ਤੇ ਗੁੰਡੇ ਸਭ ਮਿਲੇ ਹੋਏ ਹਨ..ਕਿਸ ਤਰ੍ਹਾਂ ਕਿਸ ਤੋਂ ਇਨਸਾਫ ਲਾਉਗੇ..ਦੱਸੋ 😂🤣
@iqbalsingh2468
@iqbalsingh2468 2 жыл бұрын
God bless you sardaar Saab 🙏🙏
@sachdavela6938
@sachdavela6938 5 жыл бұрын
ਪੰਜਾਬ ਵਿੱਚ ਭਾਜਪਾ ਇਕੱਲੇ ਸਰਕਾਰ ਨਹੀਂ ਬਣਾ ਸਕਦੇ । ਇਹ ਵਕੀਲ ਸਾਹਿਬ ਜੀ ਤੁਹਾਨੂੰ ਭੁਲੇਖਾ ਹੈ ।
@singhvskaursandhu3130
@singhvskaursandhu3130 5 жыл бұрын
Waheguru jio mehar kro
@ਕੁਲਜੀਤਸਿੰਘਸਿੰਘ-ਟ3ਡ
@ਕੁਲਜੀਤਸਿੰਘਸਿੰਘ-ਟ3ਡ 2 жыл бұрын
ਬਾਈ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਪਰੰਤੂ ਇਥੇ ਜੱਜ ਵੀ ਵਿੱਕ ਜਾਂਦੇ ਹਨ
@ਪੰਜਾਬਪੰਜਾਬ-ਥ1ਰ
@ਪੰਜਾਬਪੰਜਾਬ-ਥ1ਰ 5 жыл бұрын
ਸਿੱਖ ਸਾਹਿਬ ਜੀ ਵਿਕ ਜਾ ਡਰ ਨਾ ਜਾਓ
@sachdiawaaz6810
@sachdiawaaz6810 5 жыл бұрын
ਪਰਮਾਤਮਾ ਤੁਹਾਨੂੰ ਸੂਰਮਿਆਂ ਨੂੰ ਚੜਦੀ ਕਲਾ ਬਖ਼ਸ਼ੇ ਜੀ ਬਾਦਲ ਦਲ ਨੇ ਜੋ ਕੰਮ ਕੀਤੇ ਹਨ ਇਹਨਾਂ ਨੂੰ ਝੂਠੇ, ਬੇਈਮਾਨ, ਚੋਰ, ਡਾਕੂ, ਕਿਹਾ ਜਾਂਦਾ ਹੈ
@GursewakSingh-pw1ct
@GursewakSingh-pw1ct 3 жыл бұрын
ਵੀਰ ਜੀ ਵਹਿਗੁਰੂ ਤਾਹਨੂੰ ਚੜਦੀ ਕਲਾ ਵਿੱਚ ਰੱਖਣ ਜੀ ਪਰ ਇੱਕ ਗੰਦੇ ਬੰਦੇ ਨੂੰ ਇਹਨੀਂ ਇੱਜ਼ਤ ਕਿਉਂ ਦਿੱਤੀ ਕੇ ਪੀ ਐੱਸ ਗਿੱਲ ਜੀ ਕਿਹਾ ਕੇ ਇਹ ਥੋੜਾਂ ਠੀਕ ਨਹੀਂ ਲੱਗਾ ਬਾਕੀ ਸਭ ਚ ਦੀ ਕਲਾ
@RaviKumar-bh5wk
@RaviKumar-bh5wk 5 жыл бұрын
waheguru ji
@gursewaksingh265
@gursewaksingh265 5 жыл бұрын
ਰੱਬ ਤਹਾਨੂੰ ਕਾਮਯਾਬੀ ਬਖਸ਼ੇ
@vanshsandhu5022
@vanshsandhu5022 5 жыл бұрын
00000000
@tarsemlal4750
@tarsemlal4750 2 жыл бұрын
God bless you brother ji Qural with ਡਾਕੂਆਂ ਬਾਦਲਾਂ ਨਾਲ 🙏🙏🙏
@amandevsharma7582
@amandevsharma7582 5 жыл бұрын
SAT.SAHIB.JI BHAI SAHIB JI AAP KO SALAAM JI YOU REAL SIKH
@SurjitSingh-vq6dw
@SurjitSingh-vq6dw 5 жыл бұрын
Sahi gal kahi Sardarji.
@amarjitkaur3424
@amarjitkaur3424 2 жыл бұрын
ਬੂਹਤਚੰਗਾ
@jasbirpalsingh8910
@jasbirpalsingh8910 2 жыл бұрын
Waheguru ji guru maharaj ji kirpa karn ji adv saab bahut vadhia ji
@AmrikSingh-bd4pf
@AmrikSingh-bd4pf 2 жыл бұрын
Makhu ji I fully express my heart-felt gratefulness to U for bringing home one of the factual reports to us.
@rajinderjawanda998
@rajinderjawanda998 2 жыл бұрын
Dhanwad sir Waheguru ap nu chaddikala bakshe.
@nevergiveup3557
@nevergiveup3557 5 жыл бұрын
Waheguru ji tuhanu chardi kala vich rakhe
@Diljeetdosanj
@Diljeetdosanj 5 жыл бұрын
Waheguru g
@DaljitSinghGMailComDaljitSingh
@DaljitSinghGMailComDaljitSingh 5 жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ
@mohindersingh1435
@mohindersingh1435 5 жыл бұрын
Appreciate adv Gurbinder Singh hi You are on right path God will help you for your good deeds
@ashusharma9680
@ashusharma9680 5 жыл бұрын
Great soch great muda great media
@sdbhatia835
@sdbhatia835 5 жыл бұрын
Congratulations for taking a step forward towards Badal family's keep it up
@sadhusingh3109
@sadhusingh3109 5 жыл бұрын
ਪਰਮਾਤਮਾ ਚੜਦੀਆ ਕਲਾਂ ਵਿੱਚ ਰੱਖਣ ਗੇ ।
@gurpalgill8598
@gurpalgill8598 5 жыл бұрын
Veer ji it's very difficult to walk on thin ice but if you know your dissertation no one can stop. Please keep up the good work God will alway be with you . Thank for fighting for for justice.
@jaswantsingh-gy4xo
@jaswantsingh-gy4xo 5 жыл бұрын
BADSLS ARE AHMED SHAH ABDALI AND AURANGJEB EHNA DE PARWAR NU KIRE PAIN
@Dhillon5657
@Dhillon5657 5 жыл бұрын
WAHEGURU JI
@sardarnitoor1655
@sardarnitoor1655 5 жыл бұрын
Waheguru g tuhade nall ne
@nashtarsingh768
@nashtarsingh768 5 жыл бұрын
ਵਕੀਲ ਸਾਹਬ ਜੀ ਇਹਨਾਂ ਕੁੱਤਿਆਂ ਨੂੰ ਠਾਗ ਲਿਹਣੇ ਨੂੰ ਚੰਗੀ ਤਰ੍ਹਾਂ ਨਾਥ ਪਾਉ
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
coco在求救? #小丑 #天使 #shorts
00:29
好人小丑
Рет қаралды 120 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН