ਹਾਈ ਕੋਰਟ ਦੇ ਵਕੀਲ ਦੇ ਵੱਡੇ ਖੁਲਾਸੇ, ਸਰਕਾਰਾਂ ਨਹੀ ਇਹ ਤਾਕਤ ਕਰ ਰਹੀ ਹੈ ਪੰਜਾਬ 'ਤੇ ਰਾਜ

  Рет қаралды 1,469,586

Akaal Channel

Akaal Channel

Күн бұрын

Пікірлер: 1 700
@jagsirTungwali041
@jagsirTungwali041 2 жыл бұрын
ਬਹੁਤ ਬਹੁਤ ਧੰਨਵਾਦ ਮੱਖੂ ਸਾਹਿਬ
@ਬਲਜੀਤਸਿੰਘ-ਦ6ਠ
@ਬਲਜੀਤਸਿੰਘ-ਦ6ਠ 3 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਸਿੱਖ ਪੰਥ ਜਾਵੇ ,,, ਮਲੇਛਾਂ ਦਾ ਰਾਜ ਦਾ ਖਾਤਮਾ ਹੋਜੇ,,,। ਹੁਣ ਏਹੇ ਹਿੰਦੂ ਸਰਕਾਰ ਦੇ ਕਨੂੰਨਾ ਦੇ ਵਿੱਚ ਹੈ ਕੀ ਲੋਕਾਂ ਨੂੰ ਜਾਤ ਪਾਤਾਂ ਦੇ ਨਾਮ ਤੇ ਲੜਾਨਾ ਹੈ,, ਕੀਸਾਨ ਮਜ਼ਦੂਰ ਤੇ ਪੁਲਿਸ ਵਾਲੇ ਤੇ ਸਿੱਖਾਂ ਨੂੰ ਨੀਚ ਜਾਤ ਦੇ ਸਮਝਦੇ ਹਨ ,,,,,,,, ਤਾਹੀਂ ਪੰਜਾਬ ਸਰਕਾਰ ਖਤਮ ਹੈ ਤੇ ਤਾਹੀਂ ਗਰੀਬ ਵਰਗ ਦੇ ਲੋਕ ਤੇ ਸਿੱਖ ਭਾਈਚਾਰੇ ਸਾਰੇ ਹੀ ,,,,,,,,,ਪਾਰਲੀਮੈਂਟ ਤੇ 5,,,,,,ਛੇ ਤੱਰਾ ਦੀ ਸਰਕਾਰਾਂ ਦੇ ਗੁਲਾਮ ਹਾਂ ,,,, ਕਿਉਂਕਿ ਇਹਨਾਂ ਦੇ ਰਾਜ ਵਿੱਚ ਖਤ੍ਰੀ ਬ੍ਰਾਹਮਣ ਉਚੇ ਹਨ ,,,,,,,,,,। ਲੋਕਾਂ ਨੂੰ ਤਾਂ ਕੋੜੀ ਮਿਠੀ ਗੋਲੀਆਂ ਦੀ ਆਦਤ ਪੈਗੀ ਹੈ ,,,,,। ਸਿੱਖ ਕੌਮ ਦੇ ਵਿੱਚ ਸਿੱਖਾਂ ਦੀ ਕੋਈ ਜ਼ਾਤ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ ਲਿਖਿਆ ਹੈ,,,,, ਜੇ ਇਸ ਬਚਨਾਂ ਤੇ ਖਰ੍ਹੇ ਉਤਰੇ ਹੁੰਦੇ ਸਿੱਖ ,,,,,। ਤਾਂ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਰਾਜ ਹੋਣਾ ਚਾਹੀਦਾ ਸੀ,,,,,,, ਪਰ ਇਥੇ ਤਾਂ ਜੇ ਸਿੱਖ ਧਰਮ ਦੇ ਵਿੱਚ ਜਾਤਾਂ ਪਾਤਾਂ ਦੇਖੋਗੇ ਤਾਂ,,,,,,,,,ਦੂਸਰੇਆ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਕਿਦਾ ਜੋੜ ਸਕਦੇ ਹਾਂ ਕਿਉਂਕਿ ਜਿਸ ਸਰਕਾਰ ਨੇ ,,,,,,,,, ਪੰਜਾਬ ਸਰਕਾਰ ਤੇ ਹਿੰਦੂਸਤਾਨ ਤੇ ਕਬਜ਼ਾ ਕੀਤਾ ਹੋਇਆ ਹੈ,,,,, ਓਹੋ ਚਤੁਰ ਧਰਮ ਦੇ ਲੋਕ ਹਨ ,,,,,,,,,,, ਜਿਹਨਾਂ ਨੂੰ ਪਤਾ ਹੈ ਕਿ ਸਾਰੇ ਸੰਸਾਰ ਦੇ ਲੋਕ ਮੁਰਖ ਹਨ,,,,,,,, ਕਿਉਂਕਿ ਅੱਜ ਪਾਪੀ ਬੰਦੇ ਰਾਜ ਕਰ ਰਹੇ ਹਨ,,,,,, ਤੇ ਸਾਰੇ ਬਿਰਾਦਰੀਆਂ ਦੇ ਲੋਕ ਮੈਂ ਮੈਂ ਮੈਂ ਕਰਨ ਲੱਗੇ ਹੋਏ ਹਨ,,,,,,,,ਏਹੇ ਚੂਹੜਾ ਏਹੇ ਚਮਾਰ ਏਹੇ ਮਜ਼ਹਬੀ ਚਿਮਾ ਵਿਰਕ ਧਨੋਆ ਪੰਡੋਰੀ ਮਾਨ ਛਿਨਾ ਤੇ ਜਾਟ ,,,,,,,, ਜਿਵੇਂ 2,,,,,,,,,,3,,,, ਬੰਦੇ 40,,,,,,50,,, ਡੰਗਰਾਂ ਨੂੰ ਚਾਰਦੇ ਹੋਣ ,,,,,,,, ਬਾਕੀ ਸਮਝਦਾਂਰਾ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ ਜਦੋਂ ਤੱਕ ,,,,,,ਨੀਚ ਜਾਤ ਹਰਿ ਜੱਪਤਿਆ ਉਤਮ ਪਦਵੀ ਪਾਇ,,,, ਸਾਰੀਆਂ ਬਰਾਦਰੀਆਂ ਸਿੰਘ ਨਹੀਂ ਸੱਜ ਦੇ ,,,,,,,,,,, ਉਦੋਂ ਤੱਕ ਐਸ਼ੀ ਗੁਲਾਮ ਹਾਂ ਬਾਕੀ ਸਾਰੇ ਕੋਮ ਦੇ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੇ ਨੱਸ਼ੇ ਚਡਨੇ ਪੈਣਗੇ ,,, ਜੋਕੀ ਇੱਕ ਪੰਡਤਾਂ ਦੇ ਲਈ ਬਣੇਆ ਹੈ ,,,, ਮੇਰਾ ਕਿਸੇ ਧਰਮ ਦੇ ਲੋਕਾਂ ਦੇ ਨਾਲ ਵੈਰ ਵਿਰੋਧ ਨਹੀਂ ਹੈ,,,, ਸੱਚ ਨੂੰ ਸੱਚ ਕਹੋ,,,,,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ,,,,,,, ਮੇਰੇ ਗੁਰੂ ਦਾ ਹੁਕਮ ਹੈ ,,,,ਮਾਣਸ ਕੀ ਜ਼ਾਤ ਸਭੈ ਏਕੈ ਪਹਿਚਾਨਬੋ,,,, ਉਸ ਅਕਾਲਪੁਰਖ ਦੇ ਵਾਹਿਗੁਰੂ ਰਾਮ ਅਲਾਹ ਦੇ ਬਣਾਏ ਹੋਏ ਲੋਕ ,,,,,, ਓਹੋ ਹਨ ਜੋਂ ਏਹਨਾਂ ਦੀ ਨਿਗਾਹ ਵਿੱਚ ਨੀਚ ਜਾਤ ਦੇ ਹਨ ,,,,, ਜੇ ਹਿੰਦੂ ਮੱਤ ਦੀ ਗੱਲ ਕਰਾਂ,,,,,ਤਾਂ ਰਾਮ ਨੇ ਨੀਚ ਜਾਤ ਦੀ ਸ਼ਬਰੀ ਦੇ ਜੁਠੇ ਬੇਰ ਖਾਂਦੇ,,,,,, ਤੇ ਕੁਬਜਾਂ ਦਾ ਕੁਬ ਦੂਰ ਕਿਤਾ,,,,,,,, ਰਾਮਾਯਣ ਵਾਲ ਮਿਕੀ ਜੀ ਨੇ ਲਿਖੀ ਹੈ,,,,,,, ਤੇ ਪਾਪੀ ਰਾਜੇਆ ਦਾ ਖਾਤਮਾ ਕਰਵਾਇਆ ਕ੍ਰਿਸ਼ਨ ਭਗਵਾਨ ਜੀ ਨੇਂ,,, ਕੁਰੂਕੁਸ਼ੇਤਰ ਵਿੱਚ ਗੀਤਾਂ ਦਾ ਉਪਦੇਸ਼ ਦਿੱਤਾ ਅਰਜੁਨ ,,,,,ਨੂੰ ,,,,,,,,ਮੇਰੀ ਮੇਰੀ ਕੈਰੋਂ ਕਰਦੇ ਸੀ ,,,, ਜੇਹੜੇ,100ਭਰਾ ਸੀ 12 ਜੋਜਨ ਦਾ ਛਤ੍ਰੁ ਫਿਰਦਾ ਸੀ ਜਿਹਨਾਂ ਉਪਰ,,,,, ਸੱਚ ਦੀ,,,,, ਹਮੇਸ਼ਾ ਹੀ ,,,,, ਝੂਠ ਦੇ ਨਾਲ ਲੜਾਈ ਰਹੀਂ ਹੈ,,,,,,ਜੇ ਇਹਨਾਂ ਦੇ ਸ਼ਕਤੀਸ਼ਾਲੀ ਰਾਜੇ ਮਹਾਰਾਜਿਆਂ ਨੇ ਆਪਣੀ ਜੇ ਸ਼ਕਤੀਆਂ ਦਾ ਇਸਤੇਮਾਲ ਧਰਤੀ ਦੇ ਵਿਕਾਸ ਲਈ ਤੇ ਲੋਕ ਭਲਾਈ ਵਾਸਤੇ ਕਿਤਾ ਹੋਂਦਾ ਤਾਂ ਅੱਜ ਧਰਤੀ ਤੇ ਪ੍ਰਦੂਸ਼ਣ ਫੈਕਟਰੀਆਂ ਟਾਵਰਾਂ ਨਾਲੇ ਕਾਰਾ ਨਹੀਂ ਹੋਨੀਆ ਸੀ ,,,,,। ਪਰ ਏਹੇ ਓਹੋ ਰਾਜੇ ਨੇ ਜੇਹੜੇ ਦਾਨਵਾਂ ਦੀ ਕੁਲ ਦੇ ਹਨ ,,,,,,,, ਤੇ ਆਪਣੇ ਇਸ਼ਾਰਿਆਂ ਉਪਰ ਸੰਸਾਰ ਦੇ ਲੋਕ ਚੱਲਣ । ਜਿਸ ਤਰ੍ਹਾਂ ਰਾਕਸ਼ਸ਼ ਰੱਬ ਦੀ ਭਗਤੀ ਕਰਕੇ ਸ਼ਕਤੀਆਂ ਲੈਕੇ ,,,,,,,,,,, ਆਪਣੇ ਬਾਪ ਨੂੰ ਖ਼ਤਮ ਕਰਨ ਲਈ ਫਿਰਦੇ ਸਨ ,,,,ਤਾਹੀਂ ਸੱਚ ਤੇ ਝੂਠ ਦੀ ਲੜਾਈ ਹੈ ,,,,,,,, ਉਸ ਸਮੇਂ ਵਿੱਚ ਵੀ ਓਹੋ ਰਾਜੇਆ ਨੇਂ ਧਰਤੀ ਦਾ ਨਾਸ਼ ਕਿਤਾ ,,,,, ਤੇ ਅੱਜ ਸਾਈਸ ਵਿਗੇਆਨ ਤੇ ਹੋਰ ਕਈ ਤਰ੍ਹਾਂ ਦੇ ਨਾਲ ਧਰਤੀ ਦਾ ਖਾਤਮਾ ਕਰਨ ਲਈ ਲੱਗੇਂ ਹੋਏ ਹਨ,,,,,, ਮੇਰਾ ਭਾਰਤ ਮਹਾਨ ਦੇਸ਼ ਹੈ ,,, ਜਿਥੇ 80 ਭਗਤਾਂ ਤੇ ,,,,,,,,,,20 ਪਾਪੀ ਰਾਕਸ਼ਸ਼ ਰਾਜੇ ਬੱਈ ਮਾਨ ਹੈ,,,,,, ਬਾਕੀ ਸਾਰੀਆਂ ਕੰਟਰੀਆ ਦਾ ਏਹੀ ਕੁੱਝ ਹਾਲ ਹੈ ਮੈਨੂੰ ਉਸ ਦੇਸ਼ ਤੇ ਰਾਜ ਕਰਨਾ ਚਾਹੀਦਾ ਹੈ,,ਮੈਂ ਉਸ ਦੇ ਉਪਰ ਰਾਜ ਕਰਾਂ ,,,,,,,, ਏਹੇ ਦੂਨਿਆ ਸ਼ੈਹਰ ਮੇਲਾ ਦਸਤਗੀਰੀ ਨਾਹੇ,,,,, ਗਲਤੀ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@dalwarasingh3548
@dalwarasingh3548 2 жыл бұрын
ਹੁਣ ਪਾਪਾਂ ਦਾ ਘੜਾ ਭਰ ਭਰ ਗਿਆ ਹੈ ਬਾਦਲ ਪਰਿਵਾਰ ਦੀਆਂ ਕਰਤੂਤਾਂ ਸਾਹਮਣੇ ਆ ਰਹੀਆਂ ਹਨ ਵਕੀਲ ਸਾਹਿਬ ਅਤੇ ਮੱਖੂ ਸਾਹਿਬ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@rakeshkumar-ow4no
@rakeshkumar-ow4no 6 ай бұрын
😊😊😊😊😊😊😊😊😊😊😊😊😊
@BachittarSingh-dj9ix
@BachittarSingh-dj9ix 5 ай бұрын
😊⁰00⁰0⁰0⁰0⁰⁰⁰0⁰00⁰000000000000000⁰000⁰000000000000000000000000⁰000000⁰⁰⁰00000⁰⁰⁰0⁰00000⁰00000⁰⁰000000000000000000000000000⁰0⁰.😊😅​@@rakeshkumar-ow4no
@AvtarSingh-nl8ib
@AvtarSingh-nl8ib 4 ай бұрын
Waheguru waheguru
@daljitsingh1977
@daljitsingh1977 4 ай бұрын
...
@shindaraikoti3272
@shindaraikoti3272 2 жыл бұрын
ਆਮ ਲੋਕਾਂ ਲਈ ਬਹੁਤ ਸੋਹਣੀ ਜਾਣਕਾਰੀ ਦਿਂਤੀ ਦੇ ਰਹੇ ਹੋ ਜੀ ਜਿਓਦੇ ਵਸਦੇ ਰਹੋ ਜੀ
@JagmeetSinghtoor
@JagmeetSinghtoor 5 жыл бұрын
ਬਹੁਤ ਵਧੀਆ ਉਪਰਾਲਾ ਹੈ ਵਕੀਲ ਸਾਬ ਦਾ ਸਾਰੇ ਪੰਜਾਬੀਆਂ ਤੇ ਵੱਡਾ ਅਹਿਸਾਨ ਹੈ ਇਸ ਖੋਜ ਤੇ ਕੇਸ ਲੜਨ ਕਰਕੇ।।।
@jiyamehra9606
@jiyamehra9606 3 жыл бұрын
0
@euphoria156
@euphoria156 2 жыл бұрын
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
@euphoria156
@euphoria156 2 жыл бұрын
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
@NirmalSingh-lt2tp
@NirmalSingh-lt2tp 2 жыл бұрын
Badal is achor
@LakhwinderSingh-md4ib
@LakhwinderSingh-md4ib 4 жыл бұрын
ਬਹੁਤ ਬਹੁਤ ਧੰਨਵਾਦ ਜੀ ਮੱਖੂ ਸਾਹਿਬ ਤੇ ਵਕੀਲ ਸਾਹਿਬ ਤੁਸੀਂ ਬਹੁਤ ਵੱਡੀ ਜਾਣਕਾਰੀ ਦਿੱਤੀ ਸੋ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ੇ
@HarpreetSingh-xv7tv
@HarpreetSingh-xv7tv 2 жыл бұрын
L
@dishahardil55
@dishahardil55 5 жыл бұрын
ਵਕੀਲ ਸਾਹਿਬ ਜੀ ਸੇਲੂਟ ਆ ਤੂਹਾਨੂੰ ਇਸ ਸਦੀ ਦੇ ਮਹਾਨ ਕੰਮ ਲਈ ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰਖੇਂ ਜੀ🙏🏻🙏🏻🙏🏻
@supaunite2953
@supaunite2953 2 жыл бұрын
Cg
@supaunite2953
@supaunite2953 2 жыл бұрын
Ga
@euphoria156
@euphoria156 2 жыл бұрын
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
@palwindersingh3731
@palwindersingh3731 2 жыл бұрын
Badal nu saab na kaho. Dakku kaho.
@knsekhon1794
@knsekhon1794 2 жыл бұрын
ਪੰਜਾਬ ਦੇ ਸਧਾਰਨ ਕਿਸਾਨਾਂ ਨੂੰ ਇਹ ਗੱਲਾਂ ਕਿਵੇਂ ਸਮਝ ਆਉਣ। ਕੇਂਦਰੀ ਤਾਕਤਾਂ ਪੰਜਾਬ ਨੂੰ ਕਬਜ਼ੇ ਹੇਠ ਰੱਖਣ ਲਈ ਖ਼ੇਤਰੀ ਸਿੱਖ ਲੀਡਰਾਂ ਨੂੰ ਇਹੋ ਜਿਹੀਆਂ ਲੁੱਟਾਂ ਕਰਨ ਦੇਂਦੇ ਹਨ। ਪਰ ਵਕੀਲ ਸਾਹਿਬ ਦੀ ਜਾਣਕਾਰੀ ਲਈ ਬੁਹਤ ਧੰਨਵਾਦ।
@ਪੰਜਾਬੀਲੋਕ
@ਪੰਜਾਬੀਲੋਕ 5 жыл бұрын
ਮੱਖੂ ਜੀ ਤੁਹਾਡਾ ਤੇ ਵਕੀਲ ਜੀ ਦਾ ਧੰਨਵਾਦ ਜਿਹੜਾ ਬਾਦਲ ਵਰਗੇ ਬੰਦੇ ਨੂੰ ਨੰਗਾ ਕੀਤਾ ਬਹੁਤ ਵਧੀਆ ਉਪਰਾਲਾ ਹੈ ਇਸ ਪਰੋਗਰਾਮ ਰਾਹੀਂ ਸਮਾਜ ਨੂੰ ਜਗਾਉਣ ਦਾ
@NirmalSingh-jk6md
@NirmalSingh-jk6md 2 жыл бұрын
ਗ਼ਦਾਰ ਬਾਦਲ ਪਰਿਵਾਰ ਨੇ ਪੰਜਾਬ ਦਾ ਤੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਇਸ ਪ੍ਰੀਵਾਰ ਨੂੰ ਜ਼ਿੰਦੇ ਜੀ ਹੀ ਇਸ ਅਕਿਰਤਘਣ ਦਾ ਲੇਖਾ ਜੋਖਾ ਦੇਣਾ ਪਵੇ।
@jagatkamboj9975
@jagatkamboj9975 5 жыл бұрын
ਬੋਹਤ ਹੀ ਅਣਮੂਲ੍ਲੀ ਜਾਨਕਾਰੀ ਦਿਤੀ ਬਾਇ ਜੀ ਵਾਹਿਗੂਰੁ ਚੜਦੀ ਕਲਾ ਬਕਛੇ
@sukhpalsinghdhillon4390
@sukhpalsinghdhillon4390 2 жыл бұрын
Mani pai
@SATWINDERSINGH1
@SATWINDERSINGH1 4 жыл бұрын
ਰੱਬ ਤੁਹਾਨੂੰ ਤਰੱਕੀ ਦੇਵੇ। ਏਨਾ ਕੁਝ ਸਬੂਤ ਹੁੰਦਿਆ ਵੀ ਦੋਸੀ ਨੂੰ ਸਜਾ ਕਿਉ ਨਹੀ।
@amarjitsingh9057
@amarjitsingh9057 5 жыл бұрын
ਬਹੁਤ ਹੀ ਵਧੀਆ ਲੱਗਾ ਵੀਰ ਜੀ ਜੋ ਤੁਸੀਂ ਸੁੱਤੇ ਲੋਕਾਂ ਨੂੰ ਜਗਾਂ ਰਹੇ ਹੋ।
@manidhiman8579
@manidhiman8579 5 жыл бұрын
The m8
@goldydhillo3027
@goldydhillo3027 5 жыл бұрын
Apne lok ene ullu aa k bss pucho na..sudhrna ni ohna kde v
@balwindersinghsingh7755
@balwindersinghsingh7755 5 жыл бұрын
ਜ਼ੀਰਕਪੁਰ ਤੋਂ ਜਿਹੜਾ ਪੰਜਤਾਲੀ ਕਰੋੜ ਰੁਪਿਆ ਲੈਕੇ ਗਿਆ ਸੀ ਸੁੱਖਵੀਰ ਕੁੱਤਾ ਉਹਦੇ ਕਿਹੜਾ ਨਾਨਕਿਆਂ ਦਾ ਪਿੰਡ ਸੀ ਜਿਹੜੀ ਉਸਨੂੰ ਨਾਨੇ ਦੀ ਔਤੀ ਮਿਲਗੀ ।
@gurdipsingh4382
@gurdipsingh4382 3 жыл бұрын
ਮੇਰੇ ਪੰਜਾਬ ਅਤੇ ਮੇਰੇ ਪੰਜਾਬ ਦੀ ਜਨਤਾ ਨਾਲ ਜੇਹੜਾ ਵੀ ਰਾਜਨੀਤੀ ਨੇਤਾ ਦਗ਼ਾ ਕਮਾਵੇਂ, ਸਾਡੇ ਦਿਲ ❤️ ਦੀ ਹੂਕ ਅਤੇ ਕੂਕ ਹੈ, ਉਸਦਾ ਸਾਰਾ ਓੜਮਾ ਕੋੜਮਾ ਨਰਕਾਂ ਵਿੱਚ ਜਾਵੇ।
@BaldevSingh-qw5tw
@BaldevSingh-qw5tw 2 жыл бұрын
🎉
@bachittarsingh5063
@bachittarsingh5063 Жыл бұрын
Good sr g
@SatpalSingh-gv9fh
@SatpalSingh-gv9fh Жыл бұрын
​@@BaldevSingh-qw5tw 😮⁰
@kingdynamo1485
@kingdynamo1485 5 жыл бұрын
ਬਹੁਤ ਵਧੀਆ ਵਿਚਾਰ ਰੱਖੇ ਵੀਰ ਜੀ ਨੇ ਧੰਨਵਾਦ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਇਹ ਆਪਣੇ ਇਸ ਕਾਰਜ ਲਈ ਸਫ਼ਲਤਾ ਪ੍ਰਾਪਤ ਕਰਨ ਧੰਨਵਾਦ
@premjitbrar6454
@premjitbrar6454 6 ай бұрын
ਬਕੀਲ ਸਾਹਿਬ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ। ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਸਾਂਝੀ ਕੀਤੀ ਹੈ
@BhupinderSingh-vi5pc
@BhupinderSingh-vi5pc 5 жыл бұрын
ਵਾਹਿਗੁਰੂ ਜੀ,ਵੀਰ ਜੀ ਨੂੰ ਹਿੰਮਤ ਬਖਸ਼ੇ, ਵੀਰ ਜੀ ਹੋਰ ਵੀ ਤਕੜੇ ਹੋ ਕੇ ਇਹ ਲੜਾਈ ਲੜਦੇ ਰਹਿਣ ਤੇ ਜਿੱਤ ਪ੍ਰਾਪਤ ਕਰਨ, ਸੰਗਤਾਂ ਨੂੰ ਵੀ ਸਾਥ ਦੇਣ ਦੀ ਲੋੜ ਹੈ
@Nareshkumar-ri5wn
@Nareshkumar-ri5wn 2 жыл бұрын
You are great job sir 👍👍👍
@premlal1646
@premlal1646 2 жыл бұрын
?
@TarsemSingh-ci5ls
@TarsemSingh-ci5ls 2 жыл бұрын
ਭਾਈ ਸਾਹਿਬ ਮੋਜੂਦਾ ਸਰਕਾਰ ਇਸ ਕਾਨੂੰਨ ਬਾਰੇ ਪੜਤਾਲ ਕਰਕੇ ਰੱਦ ਕਰਨ ਬਾਰੇ ਵਿਚਾਰ ਚੱਲ ਰਹੀ ਪਰ ਪੁਰਾਣੀਆਂ ਸਰਕਾਰਾਂ ਇਨ੍ਹਾਂ ਉਲਝਾ ਹੋਰ ਤੋਰਨ ਲੱਗੀ ਹੈ ਸਾਡੇ ਤੇ ਕੋਈ ਕਾਰਵਾਈ ਨਾ ਹੋਵੇ ਕਿਉਂਕਿ ਇਨਾਂ ਦੀਆਂ ਪ੍ਰਾਪਰਟੀਆਂ ਹੈ
@gurdipsingh4382
@gurdipsingh4382 3 жыл бұрын
ਪੰਜਾਬ ਦੇ ਸਮੁੱਚੇ ਲੋਕੋ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ, ਇਹਨਾਂ ਦੋਵੇਂ ਪਾਰਟੀਆਂ ਦਾ ਪੰਜਾਬ ਦੀ ਧਰਤੀ ਤੋਂ ਨਾਂ ਨਿਸ਼ਾਨ ਮਿੱਟ ਜਾਏ।
@nirmalchoudhary9190
@nirmalchoudhary9190 Жыл бұрын
Ehh gal dil nu lagde aa bhaji sach keha ji ehna da kalj na reha ji namo nishan mit jave ji
@gurbaljeetsingh-s3r
@gurbaljeetsingh-s3r 23 күн бұрын
ਮੈ ਇੱਕ ਬੁਜਰਗ ਹਾਂ ਬਹੁਤ ਰਾਜ ਭਾਗ ਵੇਖੇ ਪਰ ਬਾਦਲਾ ਦਾ ਰਾਜ ਅੱਲਗ ਸੀ ਬੜੇ ਬੰਦੇ ਮਰਵਾਏ ਜੋ ਰਾਹ ਵਿੱਚ ਆਏ ਖਤਮ ਪਰ ਪਾਪ ਛੁਪਿਆ ਨਹੀ ਜਾ ਸਕਿਆ ਹੁਣ ਭਾਵੇਂ ਮਾਰੇ ਮੰਡੇ ਵਾਪਸ ਨਹੀ ਅਪਣੇ ਰੂਹਾ ਰੋਦੀ।ਆ ਨੇ
@malkitsidhu8098
@malkitsidhu8098 5 жыл бұрын
ਬਹੁਤ ਧੰਨਵਾਦ ਜੀ , ਜੰਗ ਯਾਰੀ ਰੱਖਿਓ , ਵਾਹਿਗੁਰੂ ਸਫ਼ਲਤਾ ਦੇਵੇਗਾ ! ਕੋੲੀ ਤਾਂ ਮਰਦ ਨਿਤਰਿਅਾ ਮੈਦਾਨ ਵਿੱਚ ,ਲੋਕਾਂ ਦੀਅਾਂ ਦੁਅਾਵਾਂ ਤੁਹਾਡੇ ਨਾਲਨੇ ਜੀ!
@prabhjotsingh4821
@prabhjotsingh4821 4 жыл бұрын
Very nice vichar Ji
@balwindersingh-po8yz
@balwindersingh-po8yz 2 жыл бұрын
🙏🙏
@shubh723
@shubh723 2 жыл бұрын
@@balwindersingh-po8yz ⁷²
@preetsinghravanapritsinghr6096
@preetsinghravanapritsinghr6096 2 жыл бұрын
@@prabhjotsingh4821 aaaaaa
@daljeetgill
@daljeetgill Жыл бұрын
Q ji ji
@Kaur126_
@Kaur126_ 3 жыл бұрын
ਹਰੇਕ ਪਿੰਡ ਚ ਜਾ ਕੇ ਜਾਣਕਾਰੀ ਦੇਣ ਦੀ ਲੋੜ ਆ ਕਿਸਾਨਾਂ ਦੀ ਮਦਦ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤਹਾਨੂੰ ਬਲ ਬਕਸੇ
@balvindergill8744
@balvindergill8744 3 жыл бұрын
ਸਭ ਕਿਸਾਨ ਜਥੇਬੰਦੀਆਂ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਜੀ।।
@bhupinderjitkaur8748
@bhupinderjitkaur8748 5 жыл бұрын
ਬਹੁਤ ਵਧੀਆ ਕੀਤਾ ਵੀਰ ਜੀ
@surindersingh5696
@surindersingh5696 4 жыл бұрын
Guru bakhshish kare
@ArshdeepSingh-ji6zy
@ArshdeepSingh-ji6zy 4 жыл бұрын
@@surindersingh5696 My. CT ji fry
@harmeetharmeet4220
@harmeetharmeet4220 2 жыл бұрын
ਵਹਿਗੁਰੂ ਜੀ ਵਕੀਲ ਜੀ ਅਤੇ ਮਖੂ ਜੀ ਤੁਹਡਾ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🙏🏽
@sukhmandersinghgajjanwala8057
@sukhmandersinghgajjanwala8057 5 жыл бұрын
ਲੋਕਾਂ ਨੂੰ ਜਾਗਰੂਕ ਕਰਨਾ ਪੰਜਾਬੀਅਾ ਦੀ ਬਹੁਤ ਵੱਡੀ ਸੇਵਾ ਹੈ
@maninderbrar5948
@maninderbrar5948 4 жыл бұрын
Bai ji sada pichhla pind,Jaimelwala
@Gurshan1313
@Gurshan1313 3 жыл бұрын
Punjab te trs jr kro g danwad.
@euphoria156
@euphoria156 2 жыл бұрын
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
@euphoria156
@euphoria156 2 жыл бұрын
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
@rajinderpunia9300
@rajinderpunia9300 4 жыл бұрын
ਮੱਖੂ ਜੀ ਲੋਕ ਭੋਲੇ ਭਾਲੇ ਨੇ ਸਾਡਾ ਕਾਨੂੰਨ ਤੇ ਕਾਨੂੰਨ ਨੂੰ ਚੱਲੋਉਣ ਵਾਲੇ ਜੱਜ ਅਨਪੱੜ ਤੇ ਅੰਨੇ ਨੇ ਮੱਖੂ ਵੀਰ ਜੀ ਇਹ ਪਰੋਗਰਮ ਵੇਖ ਕੇ ਬਹੁਤ ਅੰਨਦ ਆਇਆ ਜੀ ਬਹੁਤ ਬਹੁਤ ਧੰਨਵਾਦ
@KuldipSingh-qz2ti
@KuldipSingh-qz2ti 5 жыл бұрын
ਵਾਿਹਗੁਰੂੁ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਬਾਈ ਜੀ ਚੜਦੀਕਲਾ ਚ ਰਹੋ ਰੱਬ ਤੁਹਾਨੂੰ ਤਾਕਤ ਬਖ਼ਸ਼ੇ
@gurmitsingh6731
@gurmitsingh6731 2 жыл бұрын
ਅਨੰਦ ਆ ਗਿਆ। ਜੀ ਬਹੁਤ ਸੁੰਦਰ ਗੱਲਬਾਤ। ਸਾਹਸੀ ਅਤੇ ਮਿਹਨਤੀ ਇਨਸਾਨ।
@sanbirsidhu710
@sanbirsidhu710 5 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ
@malkitmarokmalkitsingh1304
@malkitmarokmalkitsingh1304 5 жыл бұрын
ਬਹੁਤ ਵਦੀਆ ਜਾਨਕਾਰੀ ਦਿੱਤੀ ਜੂੀ
@budhsingh1142
@budhsingh1142 2 жыл бұрын
Bhut vdia vkel sahib
@jagjitsandhu1676
@jagjitsandhu1676 3 жыл бұрын
ਇਸ ਨੋਜਵਾਨ ਵਕੀਲ ਸਾਬ ਜੀ ਦਾ ਬੁਹਤ ਬੁਹਤ ਧੰਨਵਾਦ ਜਿਨ੍ਹਾਂ ਨੇ ਵੱਡੀ ਅਤੇ ਬਹੁਮੁੱਲੀ ਜਾਣਕਾਰੀ ਲੋਕਾਂ ਨਾਲ ਸਾਝੀ ਕੀਤੀ .🙏
@gianisukhdevsinghdaler193
@gianisukhdevsinghdaler193 5 жыл бұрын
ਵੀਰ ਜੀ ਨੂੰ ਗੁਰੂ ਸਾਹਿਬ ਇਸ ਜੰਗ ਵਿੱਚ ਹੋਰ ਹਿੰਮਤ ਬਖਸ਼ਣ
@nirmalsinghnarain1952
@nirmalsinghnarain1952 3 жыл бұрын
ਵਕੀਲ ਸਾਹਿਬ ਜੀ ਜ਼ਿੰਦਾਬਾਦ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
@psbabapsbaba8860
@psbabapsbaba8860 5 жыл бұрын
ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ ਆ ਜੀ ਗੁੱਡ ਬਾਈ ਜੀ
@nirbhaigrewal9720
@nirbhaigrewal9720 5 жыл бұрын
Good
@palwindersingh3731
@palwindersingh3731 2 жыл бұрын
Baadal kutian ne saara punjab bech ke kha liya. Golkan vi kha rehe ne aje vi . Par kiwe Rokia jawe? .
@DavinderSingh-od3ne
@DavinderSingh-od3ne 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਦੋਨੋ ਵੀਰਾ ਤੇ
@jassmahaljass2897
@jassmahaljass2897 5 жыл бұрын
ਵਧੀਆ ਜੀ ਲੋਕਾ ਨੂੰ ਇਨਸਾਫ ਲੈਣ ਲਈ ਜਾਗਰੂਕ ਹੋਣਾ ਪੈਣਾ
@euphoria156
@euphoria156 2 жыл бұрын
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
@euphoria156
@euphoria156 2 жыл бұрын
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
@jagsirTungwali041
@jagsirTungwali041 2 жыл бұрын
ਮੈਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗਾ ਪਰ ਬਾਦਲ ਪਰਿਵਾਰ ਦਫ਼ਾ ਹੋ ਵੇ ਜੇ ਅਕਾਲੀ ਦਲ ਨੂੰ ਦਵਾਰਾ ਖੜਾਂ ਕਰਨਾ
@jagroopsinghmand9262
@jagroopsinghmand9262 5 жыл бұрын
ਪਰਮਾਤਮਾ ਮਖੂ ਸਾਹਿਬ ਅਤੇ ਪੰਜਾਬੀਅਤ ਦੇ ਰਾਖੇ ਸਰਦਾਰ ਗੁਰਬਿੰਦਰ ਸਿੰਘ ਨੂੰ ਚੜਦੀ ਕਲਾ ਅਤੇ ਜੁਲਮ ਨਾਲ ਲੜਣ ਦਾ ਬਲ ਬਖਸੇ
@ramparkash6718
@ramparkash6718 2 жыл бұрын
@raghbirbhagtana4510
@raghbirbhagtana4510 2 жыл бұрын
@@ramparkash6718 5
@melaram6256
@melaram6256 2 жыл бұрын
बकील साहब 2011 में एक SCBL co. बठिंडा पंजाब में एसे माफिया के द्वारा बनाई गई और करोड़ों रुपये इकट्ठा करके राजस्थान में भेजा गया, पुलिस ने भी सही जानकारी नहीं जुटाई , हमें पैसे नहीं मिल रहा, प्रत्येक चैक पर दो साल की सजा काट रहे हैं, हमें कहते हैं 10- 15% लेलो, परोपरटी इन के पास नहीं है, रूपये इन के पास य रिश्ते दारो में दे रखे हैं, उस समय सरकार यही तो थी
@devgillbeli2284
@devgillbeli2284 5 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਿੰਘ ਨੂੰ
@kamalpreetsingh6405
@kamalpreetsingh6405 5 жыл бұрын
ਵਾਹਿਗੁਰੂ ਜੀ ਬਹੁਤ ਹਿੰਮਤ ਤੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਹਨਾਂ ਨੇ ਬਹੁਤ ਵੱਡੀ ਜੰਗ ਸੁਰੂ ਕਰ ਦਿੱਤੀ ਹੈ ਲੋੜ ਹੈ ਇਨ੍ਹਾਂ ਦਾ ਸਾਥ ਦੇਣ ਦੀ
@randeepgill6448
@randeepgill6448 5 жыл бұрын
Kamalpreet Singh lxxnxxxnx
@ramaninderludu5554
@ramaninderludu5554 5 жыл бұрын
randeep gill --
@jaskaransidhu9448
@jaskaransidhu9448 3 жыл бұрын
@@ramaninderludu5554 a
@sohansingh8607
@sohansingh8607 3 жыл бұрын
@@randeepgill6448 ੌ
@sukhcharansingh2708
@sukhcharansingh2708 2 жыл бұрын
@@randeepgill6448 11 ww 1st
@RajKumari-qf2ls
@RajKumari-qf2ls 3 жыл бұрын
ਭੁੱਖ ਦੀ ਕੋਈ ਹੱਦ ਨਹੀਂ, ਇਹ ਵੀ ਸੱਚ ਹੈ ਕਿ ਨਾਲ ਕੁਸ਼ ਨਹੀਂ ਜਾਣਾ। 'ਪਾਪਾਂ ਵਾਜ ਨਾ ਆਵੇ, ਮੁਹਿਆਂ ਸੰਗ ਨਾ ਜਾਈ' ਸਭ ਸੱਚ ਹੈ ਜੋ ਵੀ ਵਕੀਲ ਸਾਹਿਬ ਦੱਸ ਰਿਹੇ ਨੇ।
@Nimana-f6f
@Nimana-f6f 5 жыл бұрын
ਵਕੀਲ ਸਾਹਬ ਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ। ਪਰ ਵਕੀਲ ਸਾਹਬ ਬੇਨਤੀ ਐ ਵੀ ਕਿਸੇ ਦਬਾਅ ਜਾਂ ਹੋਰ ਕਾਰਨਾਂ ਕਰਕੇ ਤੁਸੀਂ ਨਾ ਪਿੱਛੇ ਹਟ ਜਾਇਉ ਕਿਤੇ।
@navidarkgaming5587
@navidarkgaming5587 5 жыл бұрын
ਬਹੁਤ ਚੰਗੀਆ ਗੱਲਾਂ ਇਹ ਗੱਲਾਂ ਸੁਣ ਕੇ ਇਨਸਾਨੀਅਤ ਦਾ ਦਿਲ ਦੁੱਖ ਦਾਹੈ
@gurmitsinghmehraj6655
@gurmitsinghmehraj6655 5 жыл бұрын
ਭਾਈ ਸਾਹਿਬ, ਭਾਈ ਮਖੂ ਸਾਹਿਬ ਜੀ, ਸਾਡੇ ਰਾਮਪੁਰਾ ਫੂਲ ਇਲਾਕੇ ਵਿੱਚ ਅਜਿਹੇ ਕਈ ਮਾਮਲੇ ਹਨ। ਮੈਂ ਖੁਦ ਪੱਤਰਕਾਰ ਹੋਣ ਦੇ ਨਾਤੇ ਕਾਫੀ ਜੱਦੋਜਹਿਦ ਕੀਤੀ ਹੈ। ਕਿਰਪਾ ਕਰਕੇ ਤੁਹਾਡਾ ਅਤੇ ਵਕੀਲ ਸਾਹਿਬ ਦਾ ਸੰਪਰਕ ਨੰਬਰ ਦਿਉ ਜੀ।
@inderpalsingh4958
@inderpalsingh4958 5 ай бұрын
ਬਾਦਲਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ ਇਨ੍ਹਾਂ ਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ।
@sahijpalsingh6561
@sahijpalsingh6561 5 жыл бұрын
ਬਹੁਤ ਵਧੀਆ ਉਪਰਾਲਾ ਜੀ ।
@kulwantsingh4696
@kulwantsingh4696 3 жыл бұрын
ਵਕੀਲ ਸਾਬ ਸਭ ਸਚ ਬੋਲ ਰਹੇ ਹਨ ਇਹਨਾਂ ਦਾ ਬਹੁਤ ਬਹੁਤ ਧਨਵਾਧ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jagraajgill
@jagraajgill Жыл бұрын
By FX FC FC
@Geeta-fu4em
@Geeta-fu4em 5 жыл бұрын
ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇੱਕੋ ਥਾਲੀ ਦੇ ਚੱਟੇ ਰਨ ਪੰਜਾਬਓ ਇਹਨਾਂ ਦੋਨਾਂ ਤੋਂ ਬਚੋ।
@sukhwantkaur8330
@sukhwantkaur8330 2 жыл бұрын
ਚੰਗੇ ਹੋਵੋ ਪੰਜਾਬੀ ਵੀਰਨੋ,ਇੰਨਾਂ ਬਾਦਲਾਂ ਤੇ ਕਾਂਗਰਸ ਨੂੰ ਆਉਣ ਵਾਲੇ ਸਮੇਂ ਚ ਮੂੰਹ ਨਾ ਲਾਇਓ
@g.p.singhkhalsa9874
@g.p.singhkhalsa9874 3 жыл бұрын
ਕਾਬਲ ਏ ਤਾਰੀਫ਼ ਬਹੁਤ ਵਧੀਆ ਇੱਕ ਸਫਲ ਕੋਸ਼ਿਸ਼ ਸ ਹਰਵਿੰਦਰ ਸਿੰਘ ਬੈਦਵਾਨ ਸਾਹਬ ਦੀ। ਡਾਹਢਿਆਂ ਨਾਲ ਮੱਥਾ ਲਾਉਣਾ ਸੌਖਾ ਕੰਮ ਨਹੀਂ। ਸੂਰਮਿਆਂ ਵਾਲਾ ਕੰਮ ਹੈ। 💪💪🤝🤝🤝
@jagmohansingh2430
@jagmohansingh2430 2 жыл бұрын
Jagmohañ singh
@sheratejatibashera5762
@sheratejatibashera5762 5 жыл бұрын
ਵਾਹਿਗੁਰੂ ਜੀ ਮੇਹਰ ਰੱਖਣੀ ਵੀਰਾਂ ਤੇ
@AmarM-x6z
@AmarM-x6z 5 жыл бұрын
Veer merya rabb ne kuch ne karna...law naal e kuch hange huna
@euphoria156
@euphoria156 2 жыл бұрын
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
@kulrajsharma1357
@kulrajsharma1357 2 жыл бұрын
@@AmarM-x6z sss
@BaljinderKaur-gu1kd
@BaljinderKaur-gu1kd 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਦੇ ਲੋਕਾਂ ਤੇ 🙏
@euphoria156
@euphoria156 2 жыл бұрын
😑😑😑😑AAH JEHRE pUNJABI NU HINDI CH LIKHDE NE , EHE VI PUNJAB TE PUNJABI KHLAAF POLITICS DA HISSA AI. EHE IK "FASHION" CHLA RAHE NE AIDDA LIKHAN DA TAANKE LOKKAN NU normal LAGGE pUNJABI LIPI CH NA LIKHNA TE LOKKI EHNA NU COPY KARAN... TE AIDDAN HI HOVEGA JE TUSI AAPNE BACCHEAA NU AAPNE GHAR CH pUNJABI NAHI SKHAAOGE bOLNI, PARNI TE LIKHNI VI !!
@jaswindersinghsomal7403
@jaswindersinghsomal7403 5 жыл бұрын
ਬਹੁਤ ਵਧੀਆ ਵਕੀਲ ਸਾਬ 🙏🙏
@attinderkumar8321
@attinderkumar8321 5 жыл бұрын
Advocate sahib ji noo salute really he is hero of punjab very bold and gold person I want to talk and meet and discuss thanks parmatma app ji noo hoor himmat dave
@ajmerdhillon3013
@ajmerdhillon3013 4 жыл бұрын
ਬਹੁਤ ਵਧਿਆ ਜਾਣਕਾਰੀ ਵਕੀਲ ਸਾਹਿਬ ਧੰਨਵਾਦ ਜੀ Salute ਜੱਜ ਸਾਹਿਬ ਨੂੰ ਜਿਸ ਨੇ ਬੜਾ ਹੋਸਲਾ ਕਰਕੇ ਸਹੀ ਫੈਸਲਾ ਦਿੱਤਾ ।
@harjinderpalsinghgill1394
@harjinderpalsinghgill1394 5 жыл бұрын
ਲੋਕਾਂ ਨੇ ਬਾਦਲਕਿਆਂ ਦੇ ਗੁਣ ਹੀ ਗਾਉਣੇ ਨੇ ਜਿਨ੍ਹਾਂ ਮਰਜੀ ਲੋਕਾਂ ਨੂੰ ਸਮਝਾ ਲਵੋ।
@HardeepSingh-yl5nu
@HardeepSingh-yl5nu 5 жыл бұрын
Sahi kiha hai tucin.1ਸ਼ਰਾਬ ਦੀ ਬੋਤਲ ਲੈਕੇ ਅਪਣੀ ਜਮੀਰ ਵੇਚ ਦਿੰਦੇ ਨੇ.ਬਹੁਤ ਲੋਕ ਤਾਂ ਅਪਣੀ ਇਜੱਤ ਵੀ ਵੇਚ ਚੁੱਕੇ ਨੇ ਇਹਨਾਂ ਸਿਆਸੀ ਲੀਡਰਾਂ ਨੂੰ. ਗੱਲ ਕਰਨ ਚ ਫਾਇਦਾ ਈ ਨਹੀਂ ਚੁੱਪ ਹੀ ਭਲੀ ਹੈ.
@ramirami8235
@ramirami8235 2 жыл бұрын
ਬਹੁਤ ਹੀ ਜ਼ਬਰਦਸਤ ਜਾਣਕਾਰੀ 🙏
@RanjitSingh-ec4io
@RanjitSingh-ec4io 5 жыл бұрын
ਵੀਰੋ ਬਚਾ ਲੋ ਪੰਜਾਬ ਨੂੰ ਰਲ ਮਿਲ ਕੇ ਜਾਗੋ ਵੀਰੋ ਜਾਗੋ
@KhalsaFatehKF
@KhalsaFatehKF 5 жыл бұрын
Fast and last ਚਾਨਸ 2020
@GurmeetSingh-wq1bo
@GurmeetSingh-wq1bo 5 жыл бұрын
Pl advo ca sab da m no dena ji
@lakhbirsingh7485
@lakhbirsingh7485 2 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@avtarsidhu8039
@avtarsidhu8039 5 жыл бұрын
ਦੇਸ ਮਾੜਾ ਨੀ ਚਲਾੳੁਨ ਵਾਲੇ ਘਪਲੇ ਕਰਗੇ ਲੋਕਾ ਹॅਥ ਪॅਲਟਾੳੁਣ ਬਹੁਤ ਲੋੜ ਹੇ
@JagroopSingh-no7xy
@JagroopSingh-no7xy 2 жыл бұрын
ਕਿਹੜਾ ਦੇਸ਼ ਇਹ ਕਾਤਲ ਅੱਤਵਾਦੀਆਂ ਦਾ ਟੋਲਾ ਹੈ
@ramjeetrama5966
@ramjeetrama5966 3 жыл бұрын
ਜਾਗੋ ਪੰਜਾਬ ਵਾਸੀਉ ਜਾਗੋ ਇਨ੍ਹਾਂ ਦੀ ਜਾਇਦਾਦ ਪ੍ਰਾਪਰਟੀ ਜਬਤ ਹੋਣੀ ਚਾਹੀਦੀ ਹੈ । ਵਾਹ ਜੀ ਵਾਹ ਧੰਨਵਾਦ ਵਕੀਲ ਸਾਹਿਬ ਤੁਸੀਂ ਆਮ ਜਨਤਾ ਦੀਆਂ ਅੱਖਾਂ ਖੋਲ੍ਹ ਕੇ ਦਿਤੀਆਂ ।
@jasbirsingh718
@jasbirsingh718 5 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤ ਸਚ ਸੁਨਣ ਆਦਧ ਪਾਓ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਕਰੇ
@zaildarcheema106
@zaildarcheema106 2 жыл бұрын
ਬਾਦਲ ਪਰਿਵਾਰ ਦਾ ਬੇੜਾ ਗ਼ਰਕ ਜ਼ਰੂਰ ਹੋਊਗਾ
@domestictreatmenthome4645
@domestictreatmenthome4645 5 жыл бұрын
भाई साहब बहुत खुशी हुई आप को सुन कर ।आप जैसे इमानदार लोग जब तक India में है तब तक हमारा विशवास वाहेगुरु जी पर बना रहेगा।ओर मुझे विश्वास है की वाहेगुरु जी हमारा विश्वास टूटने नही देंगे ।भगवान खुश रखे आपको और आपके परिवार को भी ।🙏🏼🙏🏼🙏🏼🙏🏼🙏🏼🙏🏼🙏🏼
@jwalagaget8057
@jwalagaget8057 2 жыл бұрын
ਭੁੱਖਾ ਤਾਂ ਰਜਾਇਆ ਜਾ ਸਕਦਾ ਪਰ ਬੇਸਬਰਾ ਜਾਂ ਜਿਸਦੀ ਨੀਤ ਮਾੜੀ ਉਹ ਨਹੀਂ ਰੱਜ ਸਕਦਾ। ਇਸ ਕਰਕੇ ਸਿਆਣੇ ਕੇਹਦੇਂ ਨੇ ਕਿ ਰੱਬ ਲਤ ਨਹੀਂ ਮਾਰਦਾ ਜਦੋਂ ਮਾਰਦਾ ਹੈ ਤਾਂ ਮਤ ਮਾਰਦਾ ਹੈ। ਧਨਬਾਦ ਜੀ ।
@Gagandeepg7960
@Gagandeepg7960 5 жыл бұрын
ਕੈਪਟਨ ਨੇ ਬਾਦਲ ਦਾ ਇਕ ਰੁਪਏ ਦਾ ਨੁਕਸਾਨ ਨਹੀਂ ਕੀਤਾ ਤੇ ਬਾਦਲ ਦੀਆਂ ਬੱਸਾਂ ਦੇ ਟਾਇਮ ਵਿੱਚ ਵਾਧਾ ਕੀਤਾ ਹੈ
@sbarinder86
@sbarinder86 4 жыл бұрын
ਬਿਲਕੁੱਲ ਸਹੀ
@bobbydhadda2427
@bobbydhadda2427 4 жыл бұрын
Right
@amansharmamonu2098
@amansharmamonu2098 4 жыл бұрын
Bilkul sahi gal kiti aa ji
@BalwinderSingh-kd4qz
@BalwinderSingh-kd4qz 5 ай бұрын
ਤੇ ਹੁਣ ਕਦੇ ਟੀਵੀ ਅਖ਼ਬਾਰ ਰੇਡੀਓ ਜਾਂ ਹੋਰ ਕਿਤੇ ਅਮਰਿੰਦਰ ਸਿੰਘ ਦੀ ਫੋਟੋ ਦੇਖੀ ਹੈ ਤੁਸਾਂ
@harjitsingh2617
@harjitsingh2617 4 ай бұрын
Very nice ❤❤❤ ❤
@harjindersingh-hx1cc
@harjindersingh-hx1cc 2 жыл бұрын
ਵਕੀਲ ਸਾਹਿਬ ਆਪ ਵਿਚ ਬਹੁਤ ਹਿੰਮਤ ਰੱਖਦੇ ਹੋਏ ਆਪ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੋ ਤੁਸੀਂ ਦੁਨੀਆਂ ਵਿੱਚ ਸੱਚ ਦੀ ਜੰਗ ਸ਼ੁਰੂ ਕੀਤੀ ਵਾਹਿਗੁਰੂ ਜੀ ਆਪ ਜਿੱਤ ਜ਼ਰੂਰ ਮਿਲੇ ਆਪ ਦੀ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏
@bhupinderjitkaur8748
@bhupinderjitkaur8748 5 жыл бұрын
ਮੁਰਾਬੇਬੰਦੀ ਦਾ ਕੇਸ ਮੇਰੇ ਪਿੰਡ ਦਾ ਵੀ ਹੀ ਜਿਸ ਦਾ ਅੱਜ ਤੱਕ ਫੇਸਲਾ ਨਹੀਂ ਆਇਆ ਬੱਸ ਤਰੀਕ ਤੇ ਤਰੀਕ ਹੀ ਮਿਲਦੀ ਹੈ ਕਿਉਂਕਿ ਸਾਡੇ ਪਿੰਡ ਦਾ x MLA ਦਾ ਜ਼ੋਰ ਚੱਲਦਾ ਹੈ ਸਾਡੀ ਜਾਮੀਨ ਵੀ ਹੈ
@lakhveersingh1726
@lakhveersingh1726 5 жыл бұрын
Bai koi hl ni himt karo goli maro sale gandu de
@harvinderdhanday8716
@harvinderdhanday8716 5 жыл бұрын
ਕਿਤੇ ਤੇਰਾ ਪਿੰਡ ਮੌੜਾਂ ਤਾ ਨੀ ਹੈਗਾ ਮਹਿਲਾਂ ਚੌਕ ਲਵੇ ਇ ਜਹਿੜਾਂ।
@gwrai599
@gwrai599 5 жыл бұрын
@@lakhveersingh1726 😁mop
@surjitsingh7032
@surjitsingh7032 2 жыл бұрын
ਮਖੂ ਸਾਹਿਬ ਪਰਮਾਤਮਾ ਚੜਦੀ ਕਲਾ ਕਰੇ ਜੀ ਤੇ ਵਕੀਲ ਸਾਹਿਬ ਜੀ ਦਾ💐🍀🌹🌻❤️🍇🙏🙏🙏🙏🙏
@kulwinderkaur3618
@kulwinderkaur3618 5 жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਤੇ ਸ਼ਕਤੀ ਦੇਵੇ ਕਿ ਤੁਸੀਂ ਮਾਫੀਆ ਦਾ ਪਰਦਾਫਾਸ਼ ਕਰ ਸਕੋ
@gurjeetsidhu1813
@gurjeetsidhu1813 5 жыл бұрын
Kulwinder Kaur ji bilkul sahi kaha
@amnsandhu5340
@amnsandhu5340 5 жыл бұрын
Waheguru ji Chardi kla Rahke Bhaji
@VijayKumar-qj2tn
@VijayKumar-qj2tn 5 жыл бұрын
Vakeel sahib fantastic god bless u .badal ne Punjab no barbad karta ji
@sherasinghdhillon389
@sherasinghdhillon389 4 жыл бұрын
ਮੱਖੂ ਸਾਹਿਬ ਜੀ ਅਸੀ ਧੁਹਿਡੇ ਨਾਲ ਹਾ
@tigerwoods5653
@tigerwoods5653 4 жыл бұрын
HARPREET SINGH JI EHO JEHE PROGRAMME KRA K TUSE LOKA DIYA AKHAN KHOL RHE HOO "AAP JI DA BHUT THANKS.
@9876488260
@9876488260 3 жыл бұрын
ਸੱਚ ਮਰਦਾਂ ਨਹੀਂ ਸਗੋਂ ਫੈਲਦਾ ਹੈ ਸੂਰਜ ਵਾਂਗ
@jaswantsingh14435
@jaswantsingh14435 5 жыл бұрын
ਬਾਦਲ ਅਤੇ ਅਮਰਿੰਦਰ ਦੋਨੋਂ ਦਿੱਲੀ ਦੇ ਝਾੜੂ ਬਰਦਾਰ ਨੇ
@sachaitruely8800
@sachaitruely8800 5 жыл бұрын
Great work 🙏
@islamimulhid2432
@islamimulhid2432 3 жыл бұрын
Jive bhindrawala gaini jyal Singh da si
@AmrikSingh-xu4lr
@AmrikSingh-xu4lr 2 жыл бұрын
@@sachaitruely8800 bvf5555
@sukhdevsingh6078
@sukhdevsingh6078 2 жыл бұрын
ਸਹੀ ਗਲ ਵੀਰਜੀ ਇਹ ਸੈਂਟਰ ਨਾਲ ਰਲਕੇ ਪੰਜਾਂਬ ਨੂ ਬਰਬਾਦ ਕਰਨਾ ਚਾਹੰਦੇ ਸੀ ਜੋ ਹੋ ਨੀ ਸਕਦਾ ਗੂਰੂਆ ਦੀ ਮਿਹਰ ਹੈ ਪੰਜਾਬ ਤੇ
@gurdeepchahal8468
@gurdeepchahal8468 5 жыл бұрын
Thanx for explane realti of gorvment in all partis in punjab
@harphoolsingh5174
@harphoolsingh5174 2 жыл бұрын
ਗੁਰਵਿੰਦਰ ਸਿੰਘ ਵੈਦ ਵਨ ਜੀ। ਬਹੁਤ ਹੀ ਵਧੀਆ ਵਿਚਾਰ ਹਨ ।ਜਾਨਕਾਰੀ ਹੌਈ। ਧੰਨਵਾਦ 🙏🙏🙏
@gardeningismyhobbytalwinde7542
@gardeningismyhobbytalwinde7542 5 жыл бұрын
ਯਾਰ ਇੱਕ ਦੀਆਂ ਲੱਤਾਂ ਮੜੀਆਂ ਚ' ਆ ਇੱਕ ਦੀਅਾਂ ਕਾਲੇ ਮਾਲ ਚ' ਇੱਕ ਦੀਆਂ ਚਿੱਟੇ ਮਾਲ ਚ' ਮਰਦੇ ਇਹ ਫੇਰ ਨੀ
@prabhjotkamboj8203
@prabhjotkamboj8203 4 жыл бұрын
Sodha Lana pena bhaje
@BalwinderKaur-qu9ls
@BalwinderKaur-qu9ls 3 жыл бұрын
Assee buraiyan kar kar papà dho dindey haa
@bhadursingh1193
@bhadursingh1193 3 жыл бұрын
8
@rashpalsingh9173
@rashpalsingh9173 3 жыл бұрын
ਸਹੀ ਗੱਲ ਆ
@gurjeetsidhu2574
@gurjeetsidhu2574 3 жыл бұрын
@@BalwinderKaur-qu9ls g right
@HarjinderSingh-ju4rv
@HarjinderSingh-ju4rv 4 жыл бұрын
ਬੱਲੇ ਬੱਲੇ ਬੱਲੇ ਐਡੇ ਵੱਢੇ ਲੁਟੇਰੇ ? ਅਕਾਲੀ?ਨਹੀ ਨਹੀ ਕਾਲੀ ਜਾਣੋ ਕਾਲੀ ਕਾਲੀ ਕਾਲੀ। ਸਿੰਘ ਸਾਹਿਬ ਤੁਸੀਂ ਇਕ ਖਾਸ ਯੋਧੇ ਹੋ। ਧੰਨਵਾਦ। ਮਖੂ ਦੀ।
@gurdeepsinghsidhu4741
@gurdeepsinghsidhu4741 5 жыл бұрын
ਮੱਖੂ ਸਾਬ ਨਹਿਰੂ ਤੇ ਇੰਦਰਾ ਦੀ ਸਕ੍ਰੀਨ ਸੋਟ ਬੰਦ ਕਰੋ ਜੀ ਉਹ ਸੰਤਾ ਨਾਲ ਸੋਹੰਦੇ ਨਹੀਂ
@Kulvirwaraich
@Kulvirwaraich 4 жыл бұрын
ਮਖੂ ਸਾਹਿਬ ਪੰਜਾਬ ਗਰੀਬ ਹੈ ਨਹੀਂ ਆਹ ਲੀਡਰਾਂ ਨੇਤਾਵਾਂ ਨੇ ਘੁਣ ਸਿਉਂਕ ਜੜਾਂ ਤੋ ਖੋਖਲਾ ਕੀਤਾ ਗਿਆ ਹੈ ਸ਼ਾਬਾਸ਼ ਹੈ ਵਕੀਲ ਸਾਹਿਬ ਦੇ ਜਿਨ੍ਹਾਂ ਨੋ ਸ਼ੁਰੂਆਤ ਕੀਤੀ ਲੜਾਈ ਲੰਬੀ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਖੁਸ਼ੀਆਂ ਬਖਸ਼ੇ ਵਾਹਿਗੁਰੂ !
@gurbindersingh-yn5tw
@gurbindersingh-yn5tw 5 жыл бұрын
ਬਹੁਤ ਸਲਾਘਾ ਯੋਗ ਉਪਰਾਲਾ ਕੋਈ ਤਾਂ ਉਠਿਆ ਇਨ੍ਹਾਂ ਕੰਜਰਾ ਨੂੰ ਨਥ ਪਾਉਣ ਲਈ
@hardevsingh9706
@hardevsingh9706 Жыл бұрын
F .
@SM-cy7xt
@SM-cy7xt 3 жыл бұрын
ਤੁਸੀਂ ਜ਼ਹਿਰ ਫੈਲਾਉਣਾ ਜਾਰੀ ਰੱਖੋ..
@paramjitsingh3419
@paramjitsingh3419 5 жыл бұрын
THANKS HARBINDER SINGH JI for standing for JUSTICE. Apprreciated S.Makhu ji for exposing crupt prople. WAHEGURUJI bless you both.
@chamkaursinghgill88
@chamkaursinghgill88 5 жыл бұрын
Paramjit Singh may i get the contact number of this advocate??
@kulwantsingh4696
@kulwantsingh4696 3 жыл бұрын
ਜਿਨ੍ਹਾਂ ਨੁਕਸਾਨ ਸਿੱਖ ਕੌਮ ਦਾ ਪੰਥ ਦਾ ਬੁਰਕਾ ਪਾ ਕੇ ਬਾਦਲ ਪ੍ਰਵਾਰ ਨੇ ਕੀਤਾ ਹੈ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ
@SatnamSingh-qh3le
@SatnamSingh-qh3le 5 жыл бұрын
ਵੀਰ ਜੀ ਇਸ ਬਾਰੇ ਹੋਰ ਵੀ ਐਪੀਸੋਡ ਬਣਾਉ ਤਾਂ ਕਿ ਆਮ ਜਨਤਾ ਨੂੰ ਇਨ੍ਹਾਂ ਰਾਜਨੀਤਕ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਦਾ ਪਤਾ ਲੱਗ ਜਾਵੇ
@BalwinderKaur-ep2do
@BalwinderKaur-ep2do 5 жыл бұрын
Thank
@DeepSingh-wk6gf
@DeepSingh-wk6gf 5 жыл бұрын
May Guru Ram Dass bless this Advocate to acquire more knowledge n keep him in high spirits always.
@KulwantSingh-vp6or
@KulwantSingh-vp6or 5 жыл бұрын
ok
@KulwantSingh-vp6or
@KulwantSingh-vp6or 5 жыл бұрын
0
@pssandhu4904
@pssandhu4904 5 жыл бұрын
Right
@gurjantsingh9681
@gurjantsingh9681 2 жыл бұрын
ਬਹੁਤ ਵਧੀਆ ਵਕੀਲ ਸਾਹਿਬ
@karankhullar8360
@karankhullar8360 5 жыл бұрын
Absolutely right Vakil sahib
@SuKaur5555
@SuKaur5555 2 жыл бұрын
Thankyou very much Advocate ji. 🙏🙏🙏👌✌️👍🌺🌺🌺
@satwinderrealyouristrueisa9647
@satwinderrealyouristrueisa9647 5 жыл бұрын
Advocate Sir ji we salute your deep research against the defaulters. No doubt poor people are being looted By the bad govt and their agents as asked for in pgme. You are doing the best job for the society Your action is praise worthy. Keep it up . GOD bless you. Thanks
@charansinghghotra3683
@charansinghghotra3683 4 жыл бұрын
ਵੈਦਵਾਨ ਸਾਹਿਬ ਜੀ, ਵਾਹਿਗੁਰੂ ਤੁਹਾਡੇ ਸਿਰ ‘ਤੇ ਆਪਣਾ ਮਹਿਰ ਭਰਿਆ ਹੱਥ ਰੱਖੇ ਤਾਂ ਜੋ ਤੁਸੀਂ ਹੋਰ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋ।
@harrysingh1195
@harrysingh1195 5 жыл бұрын
Best Anchor He is right ਵਾਹਿਗੁਰੂ bless everyone Harpreet Ji you are right
@guryashbhour1332
@guryashbhour1332 5 жыл бұрын
ਬਹੁਤ ਬਹੁਤ ਧੰਨਵਾਦ ਜੀ ਚੋਰ ਬਾਦਲ ਪਰਿਵਾਰ ਨੂੰ ਨੰਗੇ ਕਰਨਾ ਹੀ ਨਹੀਂ ਟੰਗਣਾ ਬਹੁਤ ਜ਼ਰੂਰੀ ਹੈ ਪਬਲਿਕ ਨੂੰ ਆਪ ਜੀ ਦੀ ਜਰੂਰਤ ਹੈ ਅਤੇ ਆਪ ਜੀ ਨੂੰ ਪਬਲਿਕ ਦੇ ਸਹਿਯੋਗ ਦੀ ਬਹੁਤ ਬਹੁਤ ਧੰਨਵਾਦ ਜੀ
@manpreetsingh2939
@manpreetsingh2939 5 жыл бұрын
ਬਹੁਤ ਵਧਿਆ ਕੰਮ ਕਰ ਰਹੇ ਹੋ ਵੀਰ ਜੀ
@NarinderjitSinghIssru
@NarinderjitSinghIssru 5 ай бұрын
ਮਖੂ ਸਾਬ ਅਤੇ ਬੈਦਵਾਣ ਸਾਬ ਜੀ ਦਾ ਦਿਲ ਦੀਆ ਗਹਿਰਾਈ ਆ ਵਿੱਚੋ ਕੋਟਾਨ ਕੋਟ ਧੰਨਵਾਦ ਜੀ
@sukhjeetsingh1034
@sukhjeetsingh1034 5 жыл бұрын
101% truee kiha veer jiii
@KulwantSingh-ei2mb
@KulwantSingh-ei2mb 4 жыл бұрын
ਆਓ ਵੀਰੋ ਏਨਾ ਚਾਰ ਜਾਣਿਆ ਨੂੰ ਹੁਣ ਠੋਕੀਏ ਕੈਪਟਨ ਬਾਦਲ ਪਿਓ ਪੁੱਤ ਤੇ ਕੰਜਰ ਮਜੀਠੀਆ ਹੁਣ ਕੁਰਬਾਨੀਆਂ ਦਾ ਟਾਈਮ ਆ ਗਿਆ ਪੰਜਾਬ ਨੂੰ ਬਚਾਉਣ ਲਈ ਸਿੱਖੋ
@kulwinder8590
@kulwinder8590 4 жыл бұрын
Yes
@ashwanikumar5147
@ashwanikumar5147 3 жыл бұрын
Highly impressed by the presentation of Sardar Harbinder singh ji Baidwan. Hats off to this Gentleman lawyer.
@dalwarsingh6358
@dalwarsingh6358 2 жыл бұрын
P
@euphoria156
@euphoria156 2 жыл бұрын
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
@AvtarSingh-hs8yt
@AvtarSingh-hs8yt 5 ай бұрын
ਬਹੁਤ ਵਧੀਆ ਜਾਣਕਾਰੀ
@JAGDISHSINGH-yt9yx
@JAGDISHSINGH-yt9yx 5 жыл бұрын
Very good to give awareness to the people
@harmeshsingh2017
@harmeshsingh2017 2 жыл бұрын
very nice
@roshani8425
@roshani8425 5 жыл бұрын
वकील साहब बहुत बहुत धन्यवाद ऐसी जानकारी ke liye समय समय दे नाल राजनीतिक जानकारी सानू और देते रहना देखना धनबाद सर
@balbirkaur5818
@balbirkaur5818 3 жыл бұрын
ਵਾਹਿਗੁਰੂ ਮੋਰਚਾ ਫਤਹਿ ਕਰੋ ਜੀ
@bhullarsahib69
@bhullarsahib69 5 жыл бұрын
ਭਾਈ ਸਾਹਿਬ ਇਸ ਇੰਨਟਰਵਿਊ ਨੂੰ ਲੋਕਾਂ ਤੱਕ ਪੁੰਹਚਾਉਣ ਲਈ ਆਕਾਲ ਚੈਨਲ ਵਧਾਈ ਦਾ ਹੱਕਦਾਰ ਹੈ ,ਜਾਗੋ ਲੋਕੋ ਜਾਗੋ ਇਹ ਲੀਡਰ ਤੁਹਾਨੂੰ ਲੁੱਟ ਪੁੱਟਕੇ ਗੁਲਾਮ ਬਣਾ ਰਹੇ ਹਨ,ਅਸਲੀਅਤ ਨੂੰ ਸਮਝੋ।ਇਕਮੁੱਠ ਹੋ ਕੇ ਇਨ੍ਹਾਂ ਲੀਡਰਾਂ ਨਾਲੇ ਨਾਤੇ ਰਿਸ਼ਤੇਦਾਰੀਆਂ ਖੱਤਮ ਕਰਕੇ ਆਪਣੇ ਆਪ ਨੂੰ ਬਚਾਉ।
@euphoria156
@euphoria156 2 жыл бұрын
🥱EH taan pta ii ai te Illuninati karvandi ai sabh kujh is dunia ch, PM, President, CM etc putle ne almost saare deshan de ehna de. Jehre Ghreeb desh ne bus ohi Sacche ne, baakki sabh Illuminati de putle. Te jehre Sach bolde ne ohna nu kehnde ne "conspiracy Theory ai". Sabh ton vadh nafrat Punjabiaan te specially Sikhaan naal UK Royals nu hai, ohi sabh politics against Punjab karde ne. Eh sabh dasso te swaad aaega. Tusi Video nu hor Khaas bnao.🙏
@bhogal98
@bhogal98 3 жыл бұрын
ਜਦ ਤੱਕ ਵੋਟਾਂ ਵਿਚ ਮਾਫੀਏ ਦਾ ਪੈਸਾ ਲੱਗਣਾ ਬੰਦ ਨਹੀਂ ਹੁੰਦਾ ਤੱਦ ਤੱਕ ਇਸ ਤਰਾਂ ਹੀ ਹਾਲਾਤ ਵਿਗੜਣਗੇ।
@baljindersingh5925
@baljindersingh5925 5 жыл бұрын
ਬਾਦਲ ਕੰਜਰ ਚੱਟ ਗਏ ਪੰਜਾਬ ਨੂੰ ਪਰ ਧੌੜਾ ਅਜੇ ਵੀ ਨਹੀਂ ਭਰਿਆ। ਜਿਸ ਦਿਨ ਇਹ ਮਰ ਗਏ ਬਾਦਲ ਉਸ ਦਿਨ ਹਰ ਪੰਜਾਬੀ ਪੰਜ 2 ਜੁੱਤੀਆਂ ਮਾਰੇ ਇਨ੍ਹਾਂ ਦੀਆਂ ਫੋਟੋਆਂ ਤੇ।
@SukhwinderSingh-ui7of
@SukhwinderSingh-ui7of 4 жыл бұрын
ਬਹੁਤ ਵਧੀਆ ਜਾਣਕਾਰੀ ਜੀ ਹਰ ਇਕ ਮਹਿਕਮੇ ਦਾ ਮਾਫਿਆ ਹੁੰਦਾ ਹੈ ਮੁਖੂ ਜੀ ਸਾਰੀਆਂ ਸਰਕਾਰਾਂ ਦਾ ਇਹੋ ਹਾਲ ਹੈ
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Air Sigma Girl #sigma
0:32
Jin and Hattie
Рет қаралды 45 МЛН
Show with Jathedar Ranjit Singh | Political | EP 555 | Talk with Rattan
41:59