ਬਾਦਲ ਨੇ ਭੂੰਦੜ ਨੂੰ ਹੀ ਕਿਉਂ ਬਣਾਇਆ ਪ੍ਰਧਾਨ ? ਕੀ ਵਲਟੋਹਾ ਨੂੰ ਧੋਖਾ ਦੇ ਗਿਆ ਬਾਦਲ ? Oneindia Punjabi

  Рет қаралды 23,671

Oneindia Punjabi

Oneindia Punjabi

Күн бұрын

ਬਾਦਲ ਨੇ ਭੂੰਦੜ ਨੂੰ ਹੀ ਕਿਉਂ ਬਣਾਇਆ ਪ੍ਰਧਾਨ?
ਕੀ ਵਲਟੋਹਾ ਨੂੰ ਧੋਖਾ ਦੇ ਗਿਆ ਬਾਦਲ?
ਭਾਈ ਸੱਜਨ ਨੇ ਬਾਦਲ, ਭੂੰਦੜ ਤੇ ਵਲਟੋਹਾ ਰਗੜ'ਤੇ!
#sukhbirbadal #harsimratbadal #akalidal #harsimratbadal #bikramsinghmajithiya #cmbhagwantmann #aamaadmiparty #punjabnews #topnews #trendingnews #todaysnews #latestnews #oneindiapunjabi

Пікірлер: 53
@darshannamberdar4169
@darshannamberdar4169 15 күн бұрын
ਬਿਲਕੁਲ ਸਹੀ ਗੱਲ ਹੈ ਵੀਰੇ ਇਨਾਂ ਨੂੰ ਭਾਰਤ ਵਿਚੋਂ ਹੀ ਕੱਢਣ ਨੂੰ ਸਾਰਿਆਂ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਇਨਾਂ ਬਾਹਰ ਕੱਢੋ ਪੰਥ ਅਤੇ ਪ੍ਰਧਾਨ ਦੇ ਅਹੁਦੇ ਤੋਂ ਪਰੇ ਕਰਨ ਸਿੰਘ ਸਾਹਿਬ ਜੀ ਬੇਨਤੀ ਹੈ ਜੀ
@SwaranSingh-jc6rg
@SwaranSingh-jc6rg 15 күн бұрын
😂😂😂😂❤❤❤❤❤❤¹❤11❤ 11😂
@hardishsingh2058
@hardishsingh2058 14 күн бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਨੇ ਧਨ ਧਨ ਕਰਾ ਦਿਤੀ
@bsr840
@bsr840 14 күн бұрын
ਬਸ ਪ੍ਰਮਾਤਮਾ ਹੀ ਸਜ਼ਾ ਦੇਵੇਗਾ ਸੁਖਬੀਰ ਇੰਸਾਂ ਨੂੰ।
@atmasingh5372
@atmasingh5372 14 күн бұрын
ਸਰਸੇ ਵਾਲੇ ਦਾ ਚੇਲਾ ਹੀ ਬਣਾਉਣਾ ਸੀ ਪ੍ਰਧਾਨ ਗੁਰਦੁਆਰੇ ਦਾ ਉਹਨਾਂ ਨੇ ਭੂੰਦੜ ਸਰਸੇ ਵਾਲਾ ਦਾ ਚੇਲਾ ਹੀ ਆ
@Sukhmandersingh-n9
@Sukhmandersingh-n9 14 күн бұрын
ਇਹਨਾਂ ਲੀਡਰਾਂ ਦੀ 20 ਸਾਲ ਤੋਂ ਬਾਅਦ ਜਿੰਨੀ ਪ੍ਰੋਪਰਟੀ ਬਣਾਈ ਆ ਸਾਰੀ ਦੀ ਕੇ ਪੰਜਾਬ ਦਾ ਕਰਜ਼ਾ ਲਾਉਣਾ ਚਾਹੀਦਾ ਫਿਰ ਇਹਨਾਂ ਨੂੰ ਮਾਫੀ ਦੇਣੀ ਚਾਹੀਦੀ ਹ ਚਲੋ ਮਾਫ ਕੀਤਾ ਹੁਣ ਜਾਓ
@ssonews7278
@ssonews7278 15 күн бұрын
ਭੂੰਦੜ ਜੁਤੀਚਟ ਹੈ ਬਾਦਲ ਪ੍ਰਵਾਰ ਦਾ। ਬਾਣੀ ਏਸਨੁ ਨਹੀ ਆਉਂਦੀ ਗਲਤਿ ਪੜਦਾ ਹੈਂ। ਸ਼ਰਮ ਏਸ ਨੁ ਨਹੀ ਆਉਦੀ।ਰਬਿ ਦਾ ਡਰਿ ਏਸਨੁ ਨਹੀ ਹੈ।ਸਜਣਿ ਸਹੀ ਕਹਿ ਰਿਹਾ ਹੈ।। 4:55
@JaswinderSingh-id4mt
@JaswinderSingh-id4mt 15 күн бұрын
ਇਹ ਪਾਰਟੀ ਅਕਾਲੀ ਦਲ ਕਹਾਉਣ ਦੇ ਲਾਇਕ ਨਹੀਂ।
@kuljeetsingh3100
@kuljeetsingh3100 15 күн бұрын
ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਅਧੀਨ ਹੈ ਫ਼ੈਸਲਾ ਸੁਖਬੀਰ ਬਾਦਲ ਇੰਨਸਾ ਦੇ ਹੱਕ ਵਿੱਚ ਹੋਵੇਗਾ
@ssonews7278
@ssonews7278 15 күн бұрын
ਏਹ ਆਕਾਲੀ ਦਲ ਦੇ ਪਿਉਂ ਲੱਗਦੇ ਹੋ।ਬੂਡਾ ਬਾਦਲ ਹੁੰਦਾ ਤੇ ਪੰਜਾਬ ਦੇ ਲੋਗਾ ਨੁ ਦੁਬਾਰਾ ਮੂਰਖ ਬਣਾਉਣਾ ਸੀ। ਚੰਗੇ ਤਕੜੇ ਹੋਣ ਪੰਜਾਬ ਦੇ ਲੋਗ ਏਸ ਪ੍ਰਵਾਰ ਨੁ ਕੇ ਪੰਜਾਬ ਤੋ ਬਾਹਰ ਕੱਢੋ ਤੇ ੯੦ ਲਖਿ ਰੂਪਿਆ ਵਾਪਸ ਕਰੇ ਸੰਗਤ ਦਾ ਤੇ ਜ਼ਮੀਨਾਂ ਗੁਰਦ੍ਵਾਰੇ ਦਿਆ ਵਾਪਸ ਲਵੋਂ।।
@balvirsingh175
@balvirsingh175 15 күн бұрын
ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਹੀ ਦੇਵੇ
@harjindersingh-my1nj
@harjindersingh-my1nj 15 күн бұрын
True said
@ProGaming-yq7fe
@ProGaming-yq7fe 15 күн бұрын
Right
@amarjitkaur3694
@amarjitkaur3694 15 күн бұрын
ਰਮਰਹੀਮ ਦੀ ਗਦੀ ਸਾਂਭ ਲਵੇ
@Gurbachan-qq2im
@Gurbachan-qq2im 15 күн бұрын
ਦੇ ਜਥੇਦਾਰ ਬਾਦਲਾਂ ਦੀ ਕੋਠੀ ਜਾਕੇ ਸ,ਸੇ ਵਾਲੇ ਨੂੰ ਮਾਫ਼ੀ ਦੇਣ ਸਕਦੇ ਐ ਉਹ ਬਾਦਲਾਂ ਵੱਲੋਂ ਹੀ ਨਿਯੁਕਤ ਕੀਤੇ ਹੋਣ ਕਾਰਨ ਬਾਦਲ ਨੂੰ ਸੌਖਿਆਂ ਹੀ ਮਾਫ ਕਰ ਸਕਦੇ ਐ
@amarjitkaur2639
@amarjitkaur2639 15 күн бұрын
Bilkul thek hai
@rbrar3859
@rbrar3859 14 күн бұрын
ਇਹਨਾਂ ਮਸੰਦਾ ਨੂੰ ਪਰਮਾਤਮਾ ਆਪ ਸਜ਼ਾ ਦੇਵੇ ਗਾ, ਇਹ ਸਾਰੇ ਸਿੱਖ ਕੌਮ ਦੇ ਮਗਰੋ ਲੈਣ, ਤੇ ਸਰਸੇ ਵਾਲੇ ਬਲਾਤਕਾਰੀ ਸਾਧ ਕੋਲ ਜਾਣ
@onkarkaur7116
@onkarkaur7116 13 күн бұрын
She keha kalsa g waheguru ji
@rajkumar-ft6ow
@rajkumar-ft6ow 15 күн бұрын
ਸੁੱਖਾ ਤਾਂ ਆਪ ਬੇਵਕੂਫ ਹੈ ਇਹ ਕਿਸੇ ਨੂੰ ਵੀ ਬੇਵਕੂਫ ਨਹੀਂ ਬਣਾ ਸਕਦਾ
@manjeetdeol
@manjeetdeol 15 күн бұрын
Bhupinder Singh Sajan jee chuk diange futtaa
@Harmanpreet-ml2jl
@Harmanpreet-ml2jl 13 күн бұрын
Wahguruji wahguruji wahguruji wahguruji wahguruji
@SatnamSingh-yb7kb
@SatnamSingh-yb7kb 15 күн бұрын
ਅਕਾਲ। ਨੂੰ ਸਿਮਰਨ। ਵਾਲਾ। ਅਕਾਲੀ
@tarlochansingh7533
@tarlochansingh7533 12 күн бұрын
Wehatreen
@SatnamSingh-bv7tp
@SatnamSingh-bv7tp 15 күн бұрын
ਵਾਹ ਬਾਈ ਵਾਹ
@BaljeetSingh-fr3by
@BaljeetSingh-fr3by 15 күн бұрын
🙏🙏
@user-to4ye2wx4p
@user-to4ye2wx4p 12 күн бұрын
Jug jug jio sajjan saab
@rajindersingh-rz5kz
@rajindersingh-rz5kz 15 күн бұрын
Rejected Badal + Punder
@balwantsingh2203
@balwantsingh2203 15 күн бұрын
Bilkul shi kha a fakher e kaum da award vapis hona chahida a j ejeha na hoeya fer clear a k eh thapey hoey ehnna de ne
@davindersinghrandhawa6123
@davindersinghrandhawa6123 15 күн бұрын
Good sajan
@gursewakbuttar6371
@gursewakbuttar6371 15 күн бұрын
ਪਰਧਾਨ ਬਾਦਲ ਨੂੰ ਬਾਹਰ ਕੱਢਣ
@RajKumar-tz1yy
@RajKumar-tz1yy 14 күн бұрын
valtoha sahib nukoi bhee psand kerda.sach bolda iss kerke
@sgl8191
@sgl8191 14 күн бұрын
Sir, there should not be any doubt that bhundar is given preference to Baltoha because bhundar is considered more close to sukhbir than baltoha.
@BalwinderSingh-kb8yd
@BalwinderSingh-kb8yd 15 күн бұрын
Akali phula Singh Ji Nehi bun sukde eh badla nu jeker sehi suja Nehi mildi tah Punjab deh loka deh Dil vicho tah apne marre kumma kurke out ho gye hun Mohan Singh ji suche shun badla gulat rajniti kurke ehna kudhyiea augg eh parmatma walo out ho gye hun thanks
@gurpejsingh5784
@gurpejsingh5784 12 күн бұрын
ਸੁੱਖ ਵਿਲਾਸ ਹੋਟਲ ਯੂ ਟਯੂਬ ਵਿਚ ਲਿਖ ਇਹ ਦੇਖੋ ਸੁਖਬੀਰ ਬਾਦਲ ਦਾ ਹੋਟਲ ਚੰਡੀਗੜ੍ਹ ਕਿਤਨੇ ਪੈਸੇ ਲਗ ਕੇ ਬਣਿਆ ਹੋਇਆ ਹੈ ਇਕ ਦਿਨ ਦਾ ਕਿਰਾਇਆ ਹੀ 35000ਤੋਂ ਉਪਰ ਉਪਰ ਹੈ
@kuldipmaan9436
@kuldipmaan9436 15 күн бұрын
Zero 😢
@ManjitSingh-o6i
@ManjitSingh-o6i 14 күн бұрын
Badal gdaar
@BalwinderSingh-kb8yd
@BalwinderSingh-kb8yd 15 күн бұрын
Zero
@user-ck2co6mh7v
@user-ck2co6mh7v 15 күн бұрын
Va bai ji badala nu pajo sikh Kom nu bhoo guru gar kah gae manshdo hon koi sarm karo
@bsr840
@bsr840 14 күн бұрын
ਕਮਲੀਆਂ ਗੱਲਾਂ ਕਿਉਂ ਕਰੀ ਜਾਂਦੇ ਓ। ਸੁਖਬੀਰ ਨੂੰ ਕੋਈ ਕੁੱਝ ਨਹੀਂ ਕਰ ਸਕਦਾ।
@GouravMakkar-z2l
@GouravMakkar-z2l 15 күн бұрын
Badalnemardavaltoachangane
@HarbhajanSingh-j1u
@HarbhajanSingh-j1u 15 күн бұрын
BHUPINDER SINGH G NEW PARDHAN DE DAHRE NU DEKHO KI IH PARDHAN DE KABUL HAI IS NALON VALTOHA SAHIB BEST HAN
@bhajansingh2857
@bhajansingh2857 11 күн бұрын
ਪੱਤਰਕਾਰਾਂ ਨੂੰ ਤਾਂ ਮੌਕਾ ਮਿਲ ਗਿਆ ਸਿੱਖ ਧਰਮ ਨੂੰ ਭੰਡਣ ਦਾ ਜੀ
escape in roblox in real life
00:13
Kan Andrey
Рет қаралды 50 МЛН
GTA 5 vs GTA San Andreas Doctors🥼🚑
00:57
Xzit Thamer
Рет қаралды 29 МЛН
Fake watermelon by Secret Vlog
00:16
Secret Vlog
Рет қаралды 15 МЛН
escape in roblox in real life
00:13
Kan Andrey
Рет қаралды 50 МЛН