ਧੀ ਨਾਲ਼ ਛੇੜਖ਼ਾਨੀ ਤੇ ਬਾਦਲ ਦੀ 30 ਲੱਖ ਦੀ ਦਲਾਲੀ, ਵੱਡੇ ਜੱਜ ਤੇ ਪੰਜਾਬੀ ਸਿੰਗਰਾਂ ਦੀਆਂ ਕਰਤੂਤਾਂ ਨੰਗੀਆਂ

  Рет қаралды 96,667

Brain On Tv

Brain On Tv

Күн бұрын

Пікірлер: 326
@mohansinghkhullar
@mohansinghkhullar 10 ай бұрын
ਜਸਪਾਲ ਸਿੰਘ ਨਿੱਜਰ ਜੀ ਬਹੁਤ ਹੀ ਨਿਡਰ ਸੱਚੇ ਸੁੱਚੇ ਜ਼ਿੰਦਾ ਜਮੀਰ ਤੇ ਈਮਾਨਦਾਰ ਪੱਤਰਕਾਰ ਨੇ ਜੀ l ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਕਲਾ ਬਖਸ਼ਣ ਵੀਰ ਨੂੰ
@davinderdhindsaofficial
@davinderdhindsaofficial 10 ай бұрын
ਜਸਪਾਲ ਵੀਰੇ ਸਲੂਟ ਹੈ ਤੈਨੂੰ ਸ਼ਬਦ ਨੀ ਲੱਭ ਰਹੇ ਵੀਰੇ ਜਿਹਨਾਂ ਨਾਲ ਤੇਰਾ ਧੰਨਵਾਦ ਕਰਾਂ ਜਿੰਨਾ ਸਾਥ ਬਾਦਲ ਦਾ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਸੰਸਾਰ ਚੋਂ ਪਹਿਲੇ ਨੰਬਰ ਤੇ ਹੁੰਦਾ ਸਰਕਾਰ ਬਾਦਲ ਦੀ ਸ਼੍ਰੋਮਣੀ ਕਮੇਟੀ ਤੇ ਕਬਜਾ ਬਾਦਲ ਦਾ ਵੀਰੇ ਮੈਂ ਅੱਜ ਅਸਟਰੇਲੀਆ ਚ ਬੈਠਾ ਹਾਂ ਪੰਜਾਬ ਦੇ ਬਰਾਬਰ ਤਾਂ ਇੰਨਾ ਕੋਲ ਸਮੁੰਦਰ ਨੂੰ ਛੱਡਕੇ ਬਹੁਤ ਘੱਟ ਸੋਰਸਜ ਨੇ ਲੇਕਿਨ ਤਰੱਕੀ ਕਿੰਨੀ ਕੀਤੀ ਹੈ ਤੁਹਾਡੇ ਬੱਚੇ ਪੰਜਾਬ ਛੱਡਕੇ ਆਸਟਰੇਲੀਆ ਆ ਰਹੇ ਨੇ ਛੋਟੇ ਵੀਰ ਮੈਂ ਤੇਰੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਪਿੰਡਾਂ ਦੇ ਲੋਕਾਂ ਨੂੰ ਇੱਕਠੇ ਹੋਣਾ ਪੈਣਾ ਹੈ ਜੇ ਪੰਜਾਬ ਬਚਾਉਣਾ ਹੈ ਵੀਰੇ ਡਟਿਆ ਰਹਿ ਇੰਨਾ ਚੋਰਾਂ ਤੋਂ ਨਹੀਂ ਡਰਨਾ ਤੇਰੇ ਨਾਲ ਦਿਲੋਂ ਖੜੇ ਹਾਂ ਜਦ ਮਰਜੀ ਹਾਕ ਮਾਰ ਲਵੀਂ ਧੰਨਵਾਦ ਵੀਰੇ
@ManjitKaur-bu2ox
@ManjitKaur-bu2ox 10 ай бұрын
ਵੀਰ ਜੀ ਸੱਚ ਦੱਸਣ ਤੇ ਬਹੁਤ ਧੰਨਵਾਦ ਬਾਦਲਾਂ ਦੇ ਪੱਟੇ ਤਾਬ ਨਹੀਂ ਆਏ
@HardeepSingh-HH88
@HardeepSingh-HH88 10 ай бұрын
ਜਸਪਾਲ ਸਿੰਘ ਵੀਰ ਸੈਲੂਟ ਐ ਤੇਰੀ ਸੱਚੀ ਪੱਤਰਕਾਰੀ ਨੂੰ ਸ੍ਰੀ ਵਾਹਿਗੁਰੂ ਜੀ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰਨ
@ranagnz7442
@ranagnz7442 10 ай бұрын
ਇਸ ਦੇਸ਼ ਵਿੱਚ ਇਨਸਾਫ ਦੀ ਉਮੀਦ ਰੱਖਣਾ ਧੁੰਦ ਦੇ ਬੱਦਲਾਂ ਚੋਂ ਮੀਂਹ ਦੀ ਉਮੀਦ ਰੱਖਣ ਦੇ ਬਰਾਬਰ ਹੈ।ਬਾਕੀ ਧੰਨਵਾਦ ਨਿੱਝਰ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ।
@jagtargill7098
@jagtargill7098 10 ай бұрын
ਦਿਲੋਂ ਪਿਆਰ ਤੇ ਧੰਨਵਾਦ ਨਿੱਝਰ ਸਾਹਿਬ ਜੀ, ,,ਇਹਨਾਂ ਦੱਲਿਆਂ ਨੂੰ ਨੰਗਾ ਕਰਨ ਲਈ ।❤❤❤❤❤❤
@surindersingh22katoch99
@surindersingh22katoch99 10 ай бұрын
ਇਹੋ ਸੱਚਾਈ ਹੈ ਅੱਜ ਦੇ ਰਾਜਨੀਤਿਕ ,ਅਫਸਰ ਸ਼ਾਹੀ ਤੇ ਸਾਡੇ judicial ਸਿਸਟਮ ਦੀ ਸੱਚਾਈ ਸਾਹਮਣੇ ਲਿਆਉਣ ਲਈ ਤੁਹਾਡਾ ਧੰਨਵਾਦ
@themistinternational
@themistinternational 10 ай бұрын
CM ਦੀ ਪਾਵਰ ਚਲਦੀ ਹੈ। ਲੋਕਾਂ ਨੇ ਅੱਖਾਂ ਬੰਦ ਕਰਕੇ ਕਾਂਗਰਸ ਤੇ ਅਕਾਲੀਆਂ ਨੂੰ ਵੋਟਾਂ ਪਾਈਆਂ ਸੀ
@shere-punjabsinghshergill3257
@shere-punjabsinghshergill3257 10 ай бұрын
Jinna nu akkha khol k payia, ohna ki karhi ghol ditti. PB da sara paisa Kejri te kharchia ja riha. Baki Badala ta Sikh qaum nu itna nuksaan kita k qaum 50 saal paira te nahi ho sakdi. Kala Daur ch jo hoiya ohdu start te sari jumewari badal di hy. Ohnu sirf ih si k BJP te RSS baki Sikha nu jo marji karre par ohnu CM jarur bana deve. Nahi ta Indira 1966 to 1975 tak Sikhs te PB di favor ch si. Sirf us time ch 5 Panjabi central govt ch minister si. Bina kisi reason de Badal ne anhparh Akalia nu mislead karke anti Emergency morcha la ditta jado k kisi Sikh leader nu arrest nahi si kitta giya. Bas utho shuru hoi te usde baad jo hoya, sabh nu patta. Sikh aj vi bhugatde ne.
@ShamsherSingh-ff5jg
@ShamsherSingh-ff5jg 10 ай бұрын
ਜਸਪਾਲ ਸਿੰਘ ਜੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਬਲਵਿੰਦਰ ਸੇਖੋਂ ਬੱਬਰ ਸ਼ੇਰ
@bsingh7247
@bsingh7247 10 ай бұрын
ਬਾਈ ਜੀ ਨਸ਼ਾ ਤਾ ਪੰਜਾਬ ਵਿੱਚ ਹੀ ਬਣਾਇਆ ਸ਼ਰਾਬ ਦੀਫੈਕਟਰੀਆ ਵਿੱਚ ਹੀ ਬਣਾਇਆ ਤੇ ਵੇਚੇਆ ਬਾਈ ਸਾਰੇ ਚੌਰ ਹਨਨਜੀ 🙏🙏❤️🙏
@bsingh7247
@bsingh7247 10 ай бұрын
ਧੰਨਵਾਦ ਬਾਈ ਜੀ ਇਹਨਾ ਦੱਲਿਆ ਵਿੱਚ ਬੈਠ ਕੇ ਸੱਚ ਬੋਲਣਾ ਬਹੁਤ ਔਖਾ ਹੈ ਜੀ ਪਰ ਸਲਿਊਟ ਹੈ ਤੁਹਾਡੇ ਜੱਜਬੇਨੂੰ 🙏🙏🙏🙏🙏❤️❤️❤️
@avtargill4763
@avtargill4763 10 ай бұрын
😊😊
@avtargill4763
@avtargill4763 10 ай бұрын
😊😊
@KulwinderKaur-pk7fq
@KulwinderKaur-pk7fq 10 ай бұрын
Like 👍 85t5🎉657ryct😮
@ujarsinghujar3705
@ujarsinghujar3705 10 ай бұрын
​@@avtargill4763❤❤❤6
@rajudon-rg3bi
@rajudon-rg3bi 10 ай бұрын
Bai ji Dukh Tordite kaliaa nu Punjab to Bahar karo
@SamittarSingh-c4x
@SamittarSingh-c4x Ай бұрын
ਧੰਨਵਾਦ ਵੀਰ ਜੀ
@bikarjitsingh34bikarjitsin10
@bikarjitsingh34bikarjitsin10 10 ай бұрын
ਬਹੁਤ ਧੰਨਵਾਦ ਜਸਪਾਲ ਸਿੰਘ ਜੀ ਤੁਹਾਡਾ ਤੁਸੀਂ ਕਿੰਨਾ ਰਿਸਕ ਲੈ ਕੇ ਇਹ ਗੱਲਾਂ ਲੋਕਾਂ ਤੱਕ ਪਹੁੰਚਾ ਰਹੇ ਹੋ ਪਰ ਸਾਡੇ ਲੋਕਾਂ ਨੂੰ ਕੁੱਟ ਖਾਣ ਦੀ ਠਾਣਿਆਂ ਵਿਚ ਬੇਇਜਤੀ ਕਰਵਾਉਣਦੀ ਆਦਤ ਪੈ ਗਈ ਹੈ ਭਰਾ ਦਾ ਸਿਰ ਵੱਟ ਪਿਛੇ ਪਾੜ ਦੇਣਗੇ ਪਰ ਇਕੱਠੇ ਨਹੀਂ ਹੋਣਾ
@kakabasra6595
@kakabasra6595 10 ай бұрын
ਸੱਚ ਬੋਲਣ ਦਾ ਹੌਸਲਾ ਦਿਖਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਜਸਪਾਲ ਨਿਜਰ ਭਰਾ ਵਾਹਿਗੁਰੂ ਤੈਨੂੰ ਲੰਮੀ ਉਮਰ ਬਖਸ਼ੇ ਇਦਾਂ ਹੀ ਹੱਕ ਸੱਚ ਦੀ ਗੱਲ ਕਰਦਾ ਰਹਿ ❤❤❤❤
@harjitlitt1375
@harjitlitt1375 10 ай бұрын
Brother you are 100% right. All are corrupt. Salute to your bold reporting
@raovarindersingh7038
@raovarindersingh7038 9 ай бұрын
ਬਿਲਕੁਲ ਸਹੀ ਜੀ 🙏❤️
@dandiwalparm4056
@dandiwalparm4056 10 ай бұрын
ਜਸਪਾਲ ਸਿੰਘ ਜੀ ਧੰਨਵਾਦ ਸਹੀ ਜਾਣਕਾਰੀ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@avtarsingh2531
@avtarsingh2531 10 ай бұрын
ਵੀਰ ਨੇ ਡਰੱਗ ਅਤੇ ਹੋਰ ਖਤਰਨਾਕ ਨਸ਼ਿਆਂ ਦੀ ਗੱਲ ਕੀਤੀ ਹੈ ਇਹ ਗੱਲ ਵੀ ਬਿਲਕੁਲ ਸੱਚ ਹੈ ਕਿ ਇਨ੍ਹਾਂ ਘਾਤਕ ਨਸ਼ਿਆਂ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰਾਂ ਨੇ ਅਫੀਮ ਭੁੱਕੀ ਤੇ ਪਾਬੰਦੀ ਲਗਾਈ ਹੋਈ ਹੈ ਕਿਉਂਕਿ ਅਫੀਮ ਭੁੱਕੀ ਦੇ ਨਾਲ ਕੋਈ ਮਰਦਾ ਨਹੀਂ ਇਹ ਸਰਕਾਰਾਂ ਪੰਜਾਬ ਨੂੰ ਮਾਰਨਾਂ ਚਾਹੁੰਦੀਆਂ ਹਨ।
@devinderrandhawa4175
@devinderrandhawa4175 10 ай бұрын
ਲੱਗੇਂ ਰਹੋਂ ਵੀਰ ਜੀ, ਇਹਨਾਂ ਦੱਲਿਆਂ ਦੇ ਪਰਦੇ ਚੁੱਕੀ ਜਾਂਉ, ਸਾਰਿਆਂ ਨੂੰ ਨੰਗਾ ਕਰਦੇ ਰਹੋਂ। ਦਲੇਰੀ ਨੂੰ ਸਲਾਮ ਬਾਈ ਜੀ।
@darshansingh4585
@darshansingh4585 10 ай бұрын
ਸੁਖਬੀਰ ਬਾਦਲ, ਕੈਪਟਨ ,ਤੇ ਭਗਵੰਤ ਮਾਨ ਦਾ ਨਾਰਕੋਟ ਟੈਸਟ ਹੋਣਾ ਚਾਹੀਦਾ ,ਤਾਂ ਕਿ ਕੁੱਝ ਨਾ ਕੁੱਝ ਸਾਹਮਣੇ ਆਵੇ।
@kulwantkaur-zy4eo
@kulwantkaur-zy4eo 10 ай бұрын
Man ji te eh Illjam bilkul galat h kyonki ohna ne Sach laey bhuat jado jehad kr rahe aa
@singhdhillon9057
@singhdhillon9057 10 ай бұрын
​@@kulwantkaur-zy4eoਤੁਹਾਨੂੰ ਕੀ ਪਤਾ😜ਸਾਨੂੰ ਪੁੱਛ ਕੇ ਦੇਖੋ ਜੋ ਦਿਨ ਰਾਤ ਨਾਲ਼ ਰਹੇ ਹਾਂ 🤔
@darshansingh4585
@darshansingh4585 10 ай бұрын
@@singhdhillon9057 ਉਹ ਇਸ ਲਈ ਤਾਂ ਕਿ ਮਾਨ ਤੇ ਉਂਗਲ ਨਾ ਚੱਕ ਸਕਣ,ਮੈ ਵੀ ਮਾਨ ਦੀ ਬਹੁਤ ਇੱਜਤ ਕਰਦਾਂ।
@randhirkaur4086
@randhirkaur4086 10 ай бұрын
ਓ ਭਰਾਵੋ ਆਪਣਾ ਵੀ ਧਿਆਨ ਰੱਖੋ ਇਹ ਲੀਡਰ ਕਿਸੇ ਦੇ ਸਕੇ ਨਹੀਂ
@gurinderpalgrewal5878
@gurinderpalgrewal5878 10 ай бұрын
ਜਸਪਾਲ ਜੀ ਸਤਿ ਸੀ,ਅਕਾਲ ਜੀ ਬਹੁਤ ਹਿੰਮਤ ਰੱਖਦੇ ਹੋ ਨਿਧੱੜਕ ਹੋਕੇ ਆਪਣੀ ਗੱਲ ਰੱਖਦੇ ਹੋ ਵਾਹਿਗੁਰੂ ਸਦਾ ਅੰਗ ਸੰਗ ਰਹਿਣ ਤੇ ਹੌਸਲਾ ਬਣਿਆ ਰਹੇ
@SurinderSingh-we9rt
@SurinderSingh-we9rt 10 ай бұрын
ਨਿੱਜਰ ਸਾਹਿਬ ਪੰਜਾਬ ਪੁਲਸ ਨੂੰ politics ਤੋ ਅਜ਼ਾਦ ਕਰਾਉਣ ਦੀ ਲੋੜ ਹੈ।ਮੰਤਰੀ,MLA ਅਤੇ ਨਗਰ ਕੌਂਸਲ ਦੇ ਪ੍ਰਧਾਨ ਆਦਿ ਪੁਲਸ ਨੂੰ ਸਹੀ ਕੰਮ ਨਹੀਂ ਕਰਨ ਦਿੰਦੇ।ਸਾਲ 2003 ਵਿੱਚ MLA ਪਰਕਾਸ਼ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਬੱਲੂ ਨੇ ਮੇਰੀ departmental enquiry ਖੁਲਵਾ ਦਿੱਤੀ ਅਖੇ ਤੂੰ ਸਾਡੇ ਬੰਦੇ ਦੇ ਡੋਡੇ ਕਿਓਂ ਫੜ੍ਹੇ ਓਹ ਤਾਂ ਅਸੀਂ ਦਿੱਤੇ ਸੀ ਤੂੰ ਕੌਣ ਹੁੰਦਾ ਫੜ੍ਹਨ ਵਾਲਾ। ਸਰਦਾਰ ਪਰਮਜੀਤ ਸਿੰਘ ਗਿੱਲ DIG ਜਲੰਧਰ ਨੇ ਮੈਨੂੰ 2 ਸਾਲ ਦੀ service ਕੱਟਣ ਦਾ ਨੋਟਿਸ ਦਿੱਤਾ।ਮੈ request ਕੀਤੀ ਕਿ ਮੈ ਕਿਸੇ ਪਾਸੋ ਕੋਈ ਨਸ਼ਾ ਅੱਜ ਤੋਂ ਬਾਅਦ ਨਹੀਂ ਫੜ੍ਹਾਂਗਾ ਕੀ ਪਤਾ ਓਹ ਕਿਸ ਰਾਜਨੀਤਕ ਬੰਦੇ ਦਾ ਹੋਵੇ।ਮੇਰੀ D/E ਤਾਂ ਜਾਕੇ ਫਾਈਲ ਹੋਈ।
@jaswantsingh-li5lf
@jaswantsingh-li5lf 10 ай бұрын
ਜਸਪਾਲ ਵੀਰ ਜੀ ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਪਰ ਥੋੜਾ ਜਿਹਾ ਬਚਕੇ ਰਹਿਣ ਦੀ ਲੋੜ ਬੀ ਮੈਨੂੰ ਬਹੁਤ ਡਰ ਲੱਗਦਾ ਹੈ ਕਿ ਤੁਸੀਂ ਬਹੁਤ ਵੱਡਾ ਰਿਸਕ ਲੈ ਰਹੇ ਹੋ ਮੇਰੇ ਵੀਰ ਜੀ ਜਦੋਂ ਸੇਖੋਂ ਸਾਹਿਬ ਜੀ ਦੀ ਸਰਕਾਰ ਆ ਗਈ ਫ਼ੇਰ ਜੋ ਮਰਜ਼ੀ ਰਿਸਕ ਲੈ ਲਿਉ ਮੇਰੇ ਵੀਰ ਜੀ ਕਿਉਂ ਕਿ ਹਲੇ ਵੀ ਚੋਰ ਕੁੱਤੀ ਰਲੇ ਹੋਏ ਹਨ ਜਿਨ੍ਹਾਂ ਵੱਡੇ ਰਿਸਕ ਵਿੱਚ ਤੁਸੀਂ ਬੋਲ ਰਹੇ ਹੋ ਸੱਚ ਮੁੱਚ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਪਰ ਹੈ ਤਾਂ ਸਭ ਦਾ ਰੱਖਾ ਪਰਮੇਸ਼ੁਰ ਜਿਨ੍ਹਾਂ ਰਿਸਕ ਮੇਰੇ ਵੀਰ ਜੀ ਲੈ ਰਹੇ ਹਨ ਪਰ ਸਾਡੀਆਂ ਭੇਡਾਂ ਮੰਨਣ ਲਈ ਤਿਆਰ ਨਹੀਂ ਹਲੇ ਵੀ ਬਾਦਲ ਪਰਿਵਾਰ ਦੀ ਜਿੰਦਾਬਾਦ ਦੇ ਨਾਰੇ ਲਾ ਰਹੇ ਹਨ ਤੁਸੀਂ ਮੇਰੇ ਵੀਰ ਅਤੇ ਸੇਖੋਂ ਸਾਹਿਬ ਜੀ ਅਤੇ ਹਰਪ੍ਰੀਤ ਮੱਖੁ ਜੀ ਬੀ ਬਹੁਤ ਕੁਝ ਸਾਡੀ ਕੌਮ ਨੂੰ ਦਸ ਰਹੇ ਹਨ ਪਰ ਹਲੇ ਵੀ ਸਾਡੇ ਲੋਕ ਮੰਨਣ ਲਈ ਤਿਆਰ ਨਹੀਂ ਕੀ ਕੀਤਾ ਜਾਵੇ
@bahadursingh2006
@bahadursingh2006 10 ай бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਨੇਤਾ ਪ੍ਰਜਾਤੀ ਦੇ ਲੋਕਾਂ ਨੇ ਹਮੇਸ਼ਾ ਲੋਕਾਂ ਨਾਲ ਧੋਖਾ ਕੀਤਾ ਹੈ
@sahibsinghcheema4151
@sahibsinghcheema4151 10 ай бұрын
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
@ArshdeepSingh-oh4qk
@ArshdeepSingh-oh4qk 10 ай бұрын
ਜੇ ਦੁਆਰਾ 10 ਵੇ ਪਾਤਸ਼ਾਹ ਵਰਗਾ ਆਜੇ ਤਾਂ ਹੀ ਪੰਜਾਬ ਬਚ ਸਕਦੇ ਨਹੀਂ ਤਾਂ ਫਿਰ ਪਤਾ ਹੀ ਹੈ
@universal_respect0007
@universal_respect0007 10 ай бұрын
ਜਸਪਾਲ ਸਿੰਘ ਵੀਰ ਜੀ ਜਿਨ੍ਹਾਂ ਤੁਸੀ ਗੱਲ ਪੰਜਾਬੀਆਂ ਦੇ ਖ਼ਾਨਾ ਪਾ ਰਹੇ ਹੋ ਉਨਾਂ ਸਿੱਖੋ ਦੀਆ ਗੱਲਾਂ ਦੀ ਸਮਝ ਪਈ ਹੈ ਤੁਸੀ ਲੱਗੇ ਰਹੋ ਪੰਜਾਬ ਨੂੰ ਹਲੂਣਾ ਦੇਣਾ ਜਰੂਰ ਜਾਗ ਜਾਣਗੇ ਮੈਂ ਵੀਰ ਤੁਹਾਡੇ ਨਾਲ ਹਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਤੁਹਾਡੀਆਂ ਬਿਡੀਓ ਭੇਜਦਾ ਹਾ ਲੱਗੇ ਰਹੋ ਪੰਜਾਬ ਨੂੰ ਹਲੂਣਾ ਦੇਣ ਦਾ ਜ਼ਰੂਰ ਵਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਣਗੇ
@harpalsingh-go9ff
@harpalsingh-go9ff 10 ай бұрын
ਸਹੀ ਗੱਲ। ਹੈ। ਵੀਰ। ਜੀ
@BalwinderSingh-md4is
@BalwinderSingh-md4is 10 ай бұрын
ਨਿੱਜਰ ਸਾਹਿਬ, ਕਿਸੇ ਤੇ ਵੀ ਵਿਸਵਾਸ਼ ਨਹੀਂ ਕਰ ਸਕਦੇ, ਸੱਚ ਬੋਲਣ ਲਈ ਧੰਨਵਾਦ।।
@balbirsingh175
@balbirsingh175 10 ай бұрын
ਵੀਰ ਜਸਪਾਲ ਸਿੰਘ ਜੀ ਨਿੱਝਰ ਨੇ ਬਹੁਤ ਦਲੇਰੀ ਨਾਲ ਸਾਰੇ ਦਲਿਆਂ ਨੂੰ ਅਕਸਪਓਜ ਕੀਤਾ ਹੈ ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ ਬਲਵਿੰਦਰ ਸਿੰਘ ਬੈਂਸ ਅਤੇ ਉਨ੍ਹਾਂ ਦੀ ਟੀਮ ਨੂੰ ਰਾਜ ਨੀਤੀ ਵਿੱਚ ਉਤਰ ਕੇ ਪੰਜਾਬ ਦੀ ਧਰਤੀ ਤੇ ਇੱਕ ਨਿਵੇਕਲਾ ਯਤਨ ਕਰਨਾ ਚਾਹੀਦਾ ਹੈ ਜੀ
@amandeeprandhawa8038
@amandeeprandhawa8038 10 ай бұрын
Very good job Jaspal bai ji i salute you
@Sohansingh-qg7ow
@Sohansingh-qg7ow 10 ай бұрын
ਪੰਜਾਬ ਨਾਲ ਪਿਆਰ ਕਰਨ ਵਾਲੇ ਇਹ ਜਰੂਰ ਦੇਖਣ ।
@sjmahal5
@sjmahal5 10 ай бұрын
ਫ਼ਰੀਦਕੋਟ ਤੋ ਉਮਰਾਨੰਗਲ ਦੀ ਦੇਖਰੇਖ ਚ ਕਿਸੇ ਨਿਸ਼ਾਂਨ ਨਾਂ ਦੇ ਕਾਕੇ ਨੇ ਹਿੰਦੂ ਲੱੜਕੀ ਸ਼ਰੂਤੀ ਉਧਾਲਕੇ ਗੋਆ ਪੁਚਾਈ ਸੁੱਖਬੀਰ ਸਿੰਘ ਨੇ ਡੱਟਕਿ ਕਾਕੇ ਦੀ ਮੱਦਦ ਕੀਤੀ !
@shere-punjabsinghshergill3257
@shere-punjabsinghshergill3257 10 ай бұрын
Umarnaglia da ta jadi pushti Sikha naal gadaari e. Oh AD ch Kairon da jasoos hunda si te isse karke master Tara Singh ne usnu AD ch kadhiya si. Par assi Jatt bhappa da issue bana ditta. Baad ch ih sabat ho giya k Lashman Singh Gill vi Akali govt (of justice Gurnam Singh) tor k Congress di bukl ch challa giya te Umranagal ta baad ch sidha hi Jagat narain di boli bolda si te Congress govt (Governor) dia kheda khedda si. Nahi ta PB ch kinne Sarpanch marre, kisse hor da munda DSP na lagga?
@sjmahal5
@sjmahal5 10 ай бұрын
@@shere-punjabsinghshergill3257 🙏😂
@Bugatti0001
@Bugatti0001 10 ай бұрын
ਸਾਰੇ ਪੰਜਾਬੀ ਗੁਰਬਾਣੀ ਨੂੰ ਵਿਚਾਰ ਕੇ ਉਸ ਉਪਰ ਅਮਲ ਕਰਨਾ ਸ਼ੁਰੂ ਕਰੋ ਅਤੇ ਉਸ ਅਨੁਸਾਰ ਆਪਣਾ ਜੀਵਨ ਜਿਉਣਾ ਸ਼ੁਰੂ ਕਰੋ। ਮੈਂ ਇਹ ਦਾਵੇ ਨਾਲ ਕਹਿੰਦਾ ਹਾਂ ਕਿ ਸਾਰੇ ਪੰਜਾਂ ਬੀ ਨਸ਼ਾ ਕਰਨਾ ਬੰਦ ਕਰ ਦੇਣਗੇ ਤੇ ਪੰਜਾਬ ਬਲੰਦੀਆਂ ਨੂੰ ਛੂਹੇਗਾ।
@gursewaksinghbrar1894
@gursewaksinghbrar1894 10 ай бұрын
100%ਸਚ ਹੈ ਜੀ
@charanjitsingh4388
@charanjitsingh4388 10 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@tarvindersingh1072
@tarvindersingh1072 10 ай бұрын
ਬਹੁਤ ਵਧੀਆ ਸੂਚਨਾਵਾਂ 🙏👍👍👍👍🌹❤
@RDX_sports61
@RDX_sports61 10 ай бұрын
ਇੱਕ ਤੂਸੀ ਦੂਜੇ ਬਾਜਵਾ ਤੀਜਾ ਰਾਜਵੀਰ ਬਾਵਾ ਸੱਚਾਈ ਨੂੰ ਸਾਮਹਣੇ ਸ਼ਿਆ ਰਹੋ ਓ ਬਹੁਤ ਹੀ ਧੰਨਵਾਦ ਜੀ ਵੇਖੋ ਸੱਚ ਤਾ ਸੱਚ ਹੀ ਰਹਿਣਾ ਹੈ ਜਦੋ ਮਰਜੀ ਜਿੱਤੇ ਜਿੱਤਣਾ ਸੱਚ ਨੇ ਹੀ ਏ
@lakhvirsingh8852
@lakhvirsingh8852 10 ай бұрын
ਪ੍ਰੀਤ ਸੈਣੀ ਨੇ ਵੀ ਹਨੇਰੀ ਲਿਆ ਛੱਡੀ aa
@RameshKumar-fr1vz
@RameshKumar-fr1vz 10 ай бұрын
ha asal ta preet saini sachai panjab nu dasi pr Anne hoye Panjabi ki PTA nhi nsha kithon onda sala aasman ton nhi digda Sara PTA pr chamcha giri da sawad pe gya from Sri Ganga Nagar Rajasthan satsriakal ji
@darshansinggurubabanankade2706
@darshansinggurubabanankade2706 10 ай бұрын
Jaspal Singh Bi Ji Good
@amriksingh8773
@amriksingh8773 10 ай бұрын
ਜਸਪਾਲ ਸਿੰਘ ਜੀ, ਬਹੁਤ ਵਧੀਆ ਤਰੀਕੇ ਨਾਲ ਸੱਚ ਤੁਸਾਂ ਲੋਕਾਂ ਸਾਹਮਣੇ ਰੱਖਿਆ ਪਰ ਕੀਤਾ ਕੀ ਜਾਵੇ ਲੋਕ ਤਾ ਲਗਪਗ ਬਿਲਕੁਲ ਇਹ ਗੱਲ ਨਹੀਂ ਸਮਝਦੇ ਓਹ ਜਮੀਨਾਂ ਵੇਚ ਕੇ ਕੁੜੀਆਂ ਬਾਹਰ ਭੇਜ ਰਹੇ ।ਓਥੇ ਕੀ ਹੋ ਰਿਹਾ ਹੈ ਉਸ ਬਾਰੇ ਬਿਲਕੁਲ ਅਨਜਾਣ ਬਣੇ ਪੇ ਨੇ ਅਤੇ ਭੇਡ ਚਾਲ ਸਾਡੇ ਲੋਕਾਂ ਦਾ ਪਿੱਛਾ ਨਹੀਂ ਛੱਡਦੀ । ਅੱਗੇ ਇਸ ਕੌਮ ਕੀ ਬਣੇਗਾ ਵਾਹਿਗੁਰੂ ਜਾਣੇ।ਸਾਨੂੰ ਨਾ ਕਦੇ ਪਹਿਲੇ ਸਮਝ ਆਈ ਤੇ ਨਾ ਹੁਣ ਆਉਣੀ ਹੈ । ਜੈ ਇਸ ਤਰਾ ਹੀ ਚਲਦਾ ਰਿਹਾ ਤਾਂ ਪੰਜਾਬ ਦਾ ਉਜਾੜਾ ਤਹਿ ਹੈ।
@naibsingh7122
@naibsingh7122 10 ай бұрын
ਬਹੁਤ ਧੰਨਵਾਦ ਜੀ
@artandcraftwithdeep7529
@artandcraftwithdeep7529 10 ай бұрын
ਸਤਪਾਲ ਸਿੰਘ ਗਿੱਲ ਪੁਲਿਸ ਵਾਲੇ ਨੇ ਵੀ ਦੱਸਿਆ ਸੀ ਕਿ ਨਾਨਕਸਰ ਵਾਲਿਆਂ ਦੇ ਡੇਰੇ ਵਿੱਚੋ ਵੀ ਰਿਕੱਵਰੀ ਹੋਈ ਸੀ ਜਿਸ ਨੂੰ ਅਕਾਲੀ ਮੰਤਰੀ ਤੋਤਾ ਸਿੰਘ ਨੇ ਉਸ ਨੂੰ ਬਚਾਇਆ ਸੀ।
@amarvirsingh5750
@amarvirsingh5750 10 ай бұрын
Great veer ik ik ਪਰਤ ਖੋਲ ਦਿੱਤੀ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 10 ай бұрын
ਬਿਲਕੁਲ ਸਹੀ ਕਿਹਾ ਜੀ
@TarsemSingh-oo6bv
@TarsemSingh-oo6bv 4 ай бұрын
J.s.najjar.ji.tusi.bahut.hi.sachain.khabaran.dede.ho.v.good.
@kamaldeepsingh3988
@kamaldeepsingh3988 10 ай бұрын
ਬਿਲਕੁੱਲ ਸਹੀ ਗੱਲ ਆ ਬਾਈ 👌🏻🙏🏻
@RodiiLebnon
@RodiiLebnon 10 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਛੋਟੇ ਵੀਰ ਨੂੰ ❤❤❤❤❤
@zaildarcheema106
@zaildarcheema106 10 ай бұрын
ਵੈਰੀ ਗੁੱਡ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਕੌਮ ਦੇ ਗਦਾਰਾਂ ਦੇ ਬਾਰੇ
@kakabrar8029
@kakabrar8029 10 ай бұрын
ਜਸਪਾਲ ਸਿੰਘ ਨਿੱਝਰ ਵੀਰ ਜੀ ਬਹੁਤ ਸਚ ਬੋਲਦੇ ਤੁਸੀ ਧਿਆਨ ਨਾਲ ਰਹਿਣਾ, ਪਰ ਬਾਬਾ ਬਾਦਲ ਹੈਣੀ ਦੁਨੀਆ ਤੇ ਡਰ ਵੀ ਨਹੀਂ, ਫੇਰ ਵੀ ਚੌਕਸ ਰਹੋ
@JobandeepSingh-h2e
@JobandeepSingh-h2e 10 ай бұрын
ਬਹੁਤ ਵਧੀਆ ਗੱਲ ਕਹੀ ਵੀਰ 👌👌
@SmilingBambooForest-qu8ys
@SmilingBambooForest-qu8ys 2 ай бұрын
ਰਾਜ਼ੀ ਰਹੋ
@rsgill9049
@rsgill9049 9 ай бұрын
ਇਹਨਾਂ ਦੱਲਿਆ ਬਾਦਲਾਂ ਨੇ ਬੁੱਚੜ ਪੁਲਸ ਵਾਲੇ ਪੰਜਾਬ ਵਿੱਚ ਲਾਏ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਸ਼ਿਕਾਰ ਖੇਡਿਆ ਬਹੁਤ ਸਾਰੇ ਨੌਜਵਾਨ ਅੱਤਵਾਦੀ ਕਹਿ ਮਾਰ ਦਿੱਤੇ ਗਏ ਪੰਜਾਬ ਨੂੰ ਆਹ ਦੇਣ ਐ ਇਹਨਾਂ ਕੰਜਰਾ ਦੀ ।
@narvindersingh6037
@narvindersingh6037 10 ай бұрын
ਬਾਈ ਜੀ ਸਿਆਸੀ ਪਾਰਟੀਆਂ ਪੰਜਾਬ ਦਾ ਕੁਝ ਨਹੀ ਸੁਵਾਰ ਸਕਦੀਆਂ ਬਦਲਾਓ ਵਾਲੇ ਵੀ ਵੇਖ਼ ਲੇ ਜਨਤਾ ਨੇ ਲੋਕਾਂ ਦੀ ਇਕਤਾ ਹੀ ਪੰਜਾਬ ਨੂੰ ਬਚ ਸਕਦੀ ਹੋਰ ਕੋਈ ਨਹੀ
@SatnamSingh-rt2fj
@SatnamSingh-rt2fj 10 ай бұрын
ਵੀਰ ਜੀ ਬਹੁਤ ਵਧੀਆ ਤੁਸੀ ਕੰਮ ਕਰ ਰਹੇ ਹੋ
@SarbjitSingh-s1h
@SarbjitSingh-s1h Ай бұрын
ਬਾਈ ਜੀ ਇਹ ਜਾਣਕਾਰੀ ਬਹੁਤ ਹੀ ਅਹਿਮ ਹੈ ਤੁਹਾਨੰ ਸਲੂਟ ਹੈ ਪਰ ਪੰਜਾਬੀ ਬਹੁਤ ਵੱਡੇ ਢੀਠ ਨੇ ਦੁਨੀਆ ਦੇ ਸਭ ਤੋ ਵੱਡਾ ਪਾਗਲਾ ਦਾ ਢੋਲਾ ਹੈ ਜੁੱਤੀਆਂ ਖਾ ਕੇ ਖੁਸ਼ ਨੇ ਕੋਈ ਕੁਝ ਨਹੀਂ ਕਰ ਸਕਦਾ
@sukhwantsingh6001
@sukhwantsingh6001 Ай бұрын
🙏🏻ਵਾਹਿਗੁਰੂ ਜੀ ਕਾ ਖ਼ਾਲਸਾ 🙏🏻 🙏🏻ਵਾਹਿਗੁਰੂ ਜੀ ਕੀ ਫਤਿਹ 🙏🏻
@jaswantsingh14435
@jaswantsingh14435 10 ай бұрын
ਵੀਰ ਜੀ ਨਮਨ।ਸੱਚ ਨੂੰ ਸਲੂਟ
@bakhtawarsinghdhaliwal5011
@bakhtawarsinghdhaliwal5011 10 ай бұрын
ਨਿੱਜਰ ਸਾਹਿਬ ਕੇਂਦਰ ਨੇ ਪੰਜਾਬ ਵਿੱਚ ਉਹ ਬੰਦਾ ਅੰਪਾਇਟ ਕਰਨਾ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਂਣ ਕਰੇ ਲੋਕਾਂ ਦੇ ਐਂਟੀ ਕੰਮ ਕਰੇ।
@KuldeepKaur-tg6so
@KuldeepKaur-tg6so 10 ай бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ
@phupindermarok3535
@phupindermarok3535 10 ай бұрын
WaheGuru ji mehar kar punjab te 🙏🙏🙏🙏🙏🙏
@NS-id7ff
@NS-id7ff 10 ай бұрын
Harek word sach hai...
@NIRMALSINGH-yb8hn
@NIRMALSINGH-yb8hn 10 ай бұрын
ਵੀਰੇ ਬਹੁਤ ਵਧੀਆ ਖੁਲਾਸੇ ਕੀਤੇ ਹਨ ਤੁਸੀਂ ਪਰ ਫ਼ੀਮ ਤੇ ਸੋਨੇ ਦੀ ਸਮਗਲਿੰਗ ਤੋਂ ਬਾਅਦ ਚਿੱਟੇ ਦੀ ਸਮਗਲਿੰਗ ਪਹਿਲਾਂ ਜਦੋਂ ਬਾਡਰ ਤੋਂ ਆਉਂਦੀ ਸੀ ਤਾਂ ਬਾਡਰ ਏਰੀਆ ਦੇ ਸਮਗਲ ਪਾਂਡੀ ਪੁਣਾ ਕਰਦੇ ਸਨ ਬਾਡਰ ਚੁੱਕਣ ਦੇ ਪੈਸੇ ਲੈਂਦੇ ਸਨ ਤੇ ਚਿੱਟਾ ਸਿਧਾ ਬੰਬੇ ਚਲਾ ਜਾਂਦਾ ਸੀ ਬਾਅਦ ਵਿੱਚ ਫੂਨ ਆ ਗਿਆ ਤੇ ਉਸ ਪਾਸਿਓਂ ਸਿੱਮਾ ਪੰਜਾਬ ਆ ਗਈਆਂ ਤੇ ਫੂਨ ਕਰਨ ਤੇ ਜਦੋ ਸਮਗਲਰਾਂ ਨੂੰ ਪਤਾ ਲੱਗਾ ਕਿ ਪਾਂਡੀ ਪੁਣਾ ਕਰਨ ਨਾਲੋਂ ਆਪ ਵੇਚਣ ਵਿੱਚ ਬਹੁਤ ਪੈਸਾ ਹੈ ਤਾਂ ਫਿਰ ਉਹੀ ਚਿੱਟਾ ਜੋ ਸਿੱਧਾ ਪੰਜਾਬ ਤੋਂ ਬਾਹਰ ਚਲਾ ਜਾਂਦਾ ਸੀ ਉਸ ਨੂੰ ਸਮਗਲਰਾਂ ਨੇ ਵੱਡੇ ਵੱਡੇ ਲੀਡਰਾਂ ਤੇ ਪੁਲਿਸ ਅਫਸਰਾਂ ਨਾਲ ਰਲਕੇ ਪੰਜਾਬ ਵਿੱਚ ਸੇਲ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਇਹ ਚਿੱਟਾ ਪੰਜਾਬ ਵਿੱਚ ਸੇਲ ਹੋਣ ਲੱਗਾ ਤਾਂ ਸੱਜੇਦੱਤ ਤੇ ਵਰਗੇ ਐਕਟਰ ਤੇ ਵੱਡੇ ਵੱਡੇ ਗਾਇਕ ਬਾਡਰ ਦੇ ਮਸ਼ਹੂਰ ਪਿੰਡਾ ਵਿੱਚੋਂ ਆਪ ਆਣ ਕੇ ਖੜਦੇ ਲੋਕਾਂ ਨੇ ਵੇਖੇ ਹਨ ਸੱਭ ਤੋਂ ਜ਼ਿਆਦਾ ਪੰਜਾਬ ਦਾ ਭੱਠਾ ਬਠਾਉਣ ਵਿਚ ਬਾਡਰ ਏਰੀਏ ਦੇ ਸਮਗਲਰਾਂ ਦਾ ਹੱਥ ਹੈ ਉਹ ਦੂਜੀ ਗੱਲ ਹੈ ਕਿ ਹੁਣ ਇਹਨਾਂ ਸਮਗਲਰਾਂ ਦੇ ਬੱਚੇ ਵੀ ਚਿੱਟਾ ਪੀਣ ਲੱਗ ਪਏ ਹਨ
@gettingrich4719
@gettingrich4719 10 ай бұрын
ਤੁਹਾਡੀ ਗੱਲ ਵੀ ਠੀਕ ਹੈ
@devinderpaldhillon9627
@devinderpaldhillon9627 10 ай бұрын
ਜਾਹ ਚਿੱਟੇ ਦੇ ਵਪਾਰੀਆ, ਤੇਰੇ ਬੱਚੇ ਜੀਣ, ਛੇਤੀ ਵੱਡੇ ਹੋਣ ਤੇ ਚਿੱਟਾ ਪੀਣ। ( ਸਮਝ ਗਏ ਕਿਹੜੇ ਵੱਡੇ ਸੌਦਾਗਰ ਲਈ ? )
@AmarjeetSingh-wt1gt
@AmarjeetSingh-wt1gt 10 ай бұрын
Good,job,sir,waheguru,mehar,kare
@NirwairVirk-qd3oh
@NirwairVirk-qd3oh 10 ай бұрын
ਭੂਪਿੰਦਰ ਸਿੰਘ ਧਨਵਾਦ ਨਿੱਝਰ ਸਾਹਿਬ ਬਾਈ ਏਵੈਂ ਹੀ ਟਕਾੱ ਕੇ ਗੱਲਾਂ ਦੱਸੀਆਂ ਕਰੌਂ
@tejaspreetsingh6090
@tejaspreetsingh6090 10 ай бұрын
BIG SALUTE TO YOUR HONEST AND BRAVE JOURNALISM.
@bakhshishsingh3242
@bakhshishsingh3242 10 ай бұрын
ਸੈਲੂਟ ਸੈਲੂਟ ਸੈਲੂਟ ! !
@Ranjitsingh-yr2kn
@Ranjitsingh-yr2kn 9 ай бұрын
ਇਸ ਵੀਡੀਓ ਨੂੰ ਮਿਲੀਅਨਾ ਵਿੱਚ ਵੇਖਣਾ ਚਾਹੀਦਾ ਸੀ ਪਰ ਪੰਜਾਬ ਵਿੱਚ ਗਿਣਤੀ ਮਿਲੀਅਨਾ ਵਿੱਚ ਖੋਤਿਆਂ ਦੀ ਸੋਚ ਦੇ ਮਾਲਕ ਹਨ ਸਾਡੇ ਖੋਤਿਆਂ ਨੂੰ ਲੜਾਈ ਸਵਾਦ ਵਾਲੀਆਂ ਵੀਡੀਓ ਵੇਖਣਾ ਪਸੰਦ ਕਰਦੇ ਹਨ
@harpalsingh-go9ff
@harpalsingh-go9ff 10 ай бұрын
ਬਾਦਲ ਦੀ ਕੋ ਈ। ਦੇਣ। ਨੀ। ਪੰਜਾਬ ਨੰ
@narinder_singh_1965
@narinder_singh_1965 10 ай бұрын
ਨਿਝਰ ਸਾਬ ਜੀ ਜਦ ਜਜ ਤੇ ਅਦਾਲਤ ਕਉਰਪਟ ਹੋਣ ਤਾਂ ਮਾਨਯੋਗ ਹਾਈਕੋਰਟ ਯਾ ਮਾਨਯੋਗ ਜੱਜ ਜੀ ਥਾਂ ਅਪਮਾਨਯੋਗ ਕੋਹਣਾ ਚਾਹੀਦਾ ਦਿਨਕਰ ਗੁਪਤਾ ਪੰਜਾਬ ਪੁਲਿਸ ਮੁਖੀ ਹੋਕੇ ਜੇ ਨਸ਼ਾ ਵੇਚਦਾ ਰਿਹੈ ਤਾਂ ਇਸ ਦਾ ੳ ਹਸ਼ਰ ਹੋਵੇਗਾ ਜ਼ੋ ਦੁਨੀਆਂ ਦੇਖੇਗੀ ਤੇ ਏਹੀ ਗੁਪਤੇ ਨੇ ਲੁਧਿਆਣਾ ਦੇ 4 ਸਿਖ ਨੋਜਵਾਨ ਧਾਰਮਿਕ ਲਿਟਰੇਚਰ ਰਖਣ ਦੇ ਜ਼ੁਲਮ ਵਿਚ ਯੁਅਪਾ ਲਗਾਕੇ ਜੇਲ ਚ ਬੰਦ ਕੀਤੇ ਹੋਏ ਹਨ ਬਾਕੀ ਨਿਝਰ ਸਾਬ ਤੁਹਾਡੀ ਪੰਜਾਬ ਪ੍ਰਤੀ ਚੰਗੀ ਸੋਚ ਨੂੰ ਸੈਲੂਟ ਹੈ ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖ਼ਸ਼ਣ
@gagangill5102
@gagangill5102 10 ай бұрын
ਬੱਲੇ..... ਭਰਾਵਾ
@HarjinderSingh-sf1dq
@HarjinderSingh-sf1dq 10 ай бұрын
ਬਹੁਤ ਵਧੀਆ ਵੀਰ ਜੀ 🙏
@bakhshishsingh3242
@bakhshishsingh3242 10 ай бұрын
ਦੇਸ਼ ਦੇ ਸਾਰੇ ਸਿਸਟਮ ਗਰਕ ਚੁੱਕਿਆ ਹੈ ਜੀ ।
@ShaminderkaurGrewal
@ShaminderkaurGrewal 9 ай бұрын
Dinker Gupta.is really very cropt
@KulwinderKaur-d8v
@KulwinderKaur-d8v 2 ай бұрын
ਪੁੱਤਰ ਜੀ ਕੋਈ ਵੀ ਪੰਜਾਬ ਦਾ ਘਰ ਨਸ਼ੇ ਤੋਂ ਨਹੀ ਬਚਿਆ ਮਾਵਾਂ ਰੋਦੀਆ ਦੇਖ ਨਹੀ ਹੁੰਦੀਆ
@harbansbhana2795
@harbansbhana2795 10 ай бұрын
Solute Baiji
@AvtarSingh-d6e8w
@AvtarSingh-d6e8w 10 ай бұрын
Good job ver ge
@VikramSingh-qm5hc
@VikramSingh-qm5hc 10 ай бұрын
ਇਹੈ ਹਿੰਦੂ ਸਤਾਨ ਏ ਭਾਈ ਭਾਰਤ ਤਾੰਹੀ ਰਹੈਣਦੇਣਾੰ ਨਹੀ ਚਹੌਦੇ ।ਜਿਥੇ ਅਦਾਲਤਾੰ ਹੀ ਵਿਕ ਜਾੰਣ ਬਾਕੀ ਕੀ ਆਸ ਹੈ ਕਿਸੇਤੇ।
@TheTindoo
@TheTindoo 10 ай бұрын
ਇਨ੍ਹਾਂ ਗੁਰੂ ਦੇ ਗ਼ਦਾਰ ਮਸੰਦ ਬਾਾਦਲ ਦੀਆਂ ਏੵਨਾ ਕਰਤੂਤਾਂ ਦਾ ਪਿੰਡ ਪਿੰਡ ਵਿੱਚ ਵਿਰੋਧ ਕੀਤਾ ਜਾਵੇ।
@amarjeetkhaira474
@amarjeetkhaira474 10 ай бұрын
Very nice Carry on People movement can only save Punjab Thanks
@GurdeepJatana
@GurdeepJatana Ай бұрын
Good,ਬੇਟਾ, ਜਸਪਾਲ, ਸਿੰਘ, ਜੀ,
@harwindergill8533
@harwindergill8533 10 ай бұрын
Very good job brother thanks salute you God bless you long live Waheguru Ji ♥️
@parkaspriar2148
@parkaspriar2148 10 ай бұрын
Bai ji I proud on your statement brevo brevo Bai ji be prepare yourself to protect they are all corrupt
@gurmailsingh2498
@gurmailsingh2498 10 ай бұрын
ਬਹੁਤ ਵਧੀਆ ਵੀਰ ਜੀ
@raghbirsingh7841
@raghbirsingh7841 10 ай бұрын
Well done bravo you are actually following the message of Shri Guru Granth Sahib ji (Truth) brother. India got independence because of people like you speaking truth and standing against injustice
@LAFAZ01
@LAFAZ01 10 ай бұрын
Doing great work
@mukhtarsingh7847
@mukhtarsingh7847 Ай бұрын
Jaspal ji good. Paterkara imandar sachae nader paterkara nu dilu salam parmatma tenu lame age bakse beta
@NirwairVirk-qd3oh
@NirwairVirk-qd3oh 10 ай бұрын
ਸੱਚੀਆਂ ਗੱਲਾਂ
@lakhvirsingh8852
@lakhvirsingh8852 10 ай бұрын
baayi ਜੀ ਆਪ ਪੱਤਰਕਾਰਾਂ ਨੂੰ ਵੀ ਇਕੱਠਾ ਹੋਣ ਦੀ ਜ਼ਰੂਰਤ ਹੈ
@BachittarSingh-r1v
@BachittarSingh-r1v 10 ай бұрын
Nijar sahib ,thank you for your true genaralism ,salute for brave to braviest information but BACHAKE pl.....
@baldevdhaliwal8865
@baldevdhaliwal8865 10 ай бұрын
Beta ji hats off. I always wish for your long life. Very good information. Every one should help you.
@MyChannel-ez6hl
@MyChannel-ez6hl 9 ай бұрын
Hnji paji tusi bilkul thik ho
@RoopSidhu-f4x
@RoopSidhu-f4x Ай бұрын
Great Effort
@harmeetsingh5179
@harmeetsingh5179 10 ай бұрын
ਹੁਣ ਕੁਝ ਕਰਨ ਦਾ ਸਮਾਂ ਆ ਗਿਆ ਹੈ ਚਲੋ ਸਾਡੇ ਕਾਫਲੇ ਨਾਲ ਅਸੀਂ ਕਿਵੇਂ ਲੋਕਾਂ ਨੂੰ ਯਕੀਨ ਦਵਾਂਗੇ ਕਿ ਅਸੀਂ ਠੱਗ ਨਹੀਂ? ਚਲੋ ਕੋਈ ਗੱਲ ਨਹੀਂ ਤੁਰ ਰਹੇ ਹਾਂ ਬਲਵਿੰਦਰ ਸਿੰਘ ਸੇਖੋਂ ਨਾਲ ਬਲਕੌਰ ਸਿੰਘ ਜੀ ਦੇ ਨਾਲ
@harpalhazra8709
@harpalhazra8709 10 ай бұрын
ਜਸਪਾਲ ਸਿੰਘ ਨਿੱਝਰ the great man ❤❤❤🎉🎉🎉
@rsgill9049
@rsgill9049 9 ай бұрын
ਮਰੀ ਜਮੀਰ ਵਾਲੇ ਲੋਕ ਹਾਲੇ ਵੀ ਇਹਨਾਂ ਭ੍ਰਿਸ਼ਟ ਚੋਰਾਂ ਕਾਤਲ ਮਰੀ ਜਮੀਰ ਵਾਲੇ ਬਾਦਲਾਂ ਨਾਲ ਤੁਰੇ ਫਿਰਦੇ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ।
@harpaldhaliwal8044
@harpaldhaliwal8044 10 ай бұрын
Right beta ji sloot
@YourDreamVideo
@YourDreamVideo 10 ай бұрын
Very true te fact walia ਗੱਲਾਂ a ji. Agge punjab ch 1 thode warge brave te smart punjabi piche 4-5 ਗੈਰ punjabi ਭਇਆ te gupta warge liande te ਵਾੜੇ ja rehe ne
@jassimangat3080
@jassimangat3080 10 ай бұрын
ਜਸਪਾਲ ਵੀਰ ਸਚਾਈ ਬੋਲਣ ਲਾੲ ਧੰਨਬਾਦ
@hardeepgosal6992
@hardeepgosal6992 5 ай бұрын
Waheguru ji ka Khalsa waheguru ji ke Fateh 🙏🙏👍
@nirmalsminhas366
@nirmalsminhas366 10 ай бұрын
A fearless and bold journalist who has brought out facts so as to fight against bad elements including corrupt machineries which is bent upon to finish Punjab.
Всё пошло не по плану 😮
00:36
Miracle
Рет қаралды 6 МЛН
КОГДА К БАТЕ ПРИШЕЛ ДРУГ😂#shorts
00:59
BATEK_OFFICIAL
Рет қаралды 6 МЛН