ਬਾਦਲ ਤੇ ਭੂੰਦੜ ਤਨਖਾਹੀਆ, ਧਾਮੀ ਤਲਬ ? ਵਲਟੋਹਾ ਦਾ ਸ਼ੜਯੰਤਰ- ਅਕਾਲ ਤਖਤ 'ਤੇ ਸ਼ਿਕਾਇਤ ? Oneindia Punjabi

  Рет қаралды 18,476

Oneindia Punjabi

Oneindia Punjabi

Күн бұрын

Пікірлер: 56
@avtarsingh2531
@avtarsingh2531 11 күн бұрын
ਜੇਕਰ ਹੁਣ ਵੀ ਸਾਡੀ ਕੌਮ ਨੇ ਬਾਦਲ ਜੁੰਡਲੀ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਪੰਥ ਦਾ ਹੋਰ ਵੀ ਬਹੁਤ ਵੱਡਾ ਨੁਕਸਾਨ ਕਰਨਗੇ।
@sartajvirk8003
@sartajvirk8003 10 күн бұрын
Badal vrga koi v nai a ta roj hi onu nind de rehde bund leni kiti
@bhupindersinghmann5096
@bhupindersinghmann5096 11 күн бұрын
ਸਿੰਘੋ ਬਾਦਲ ਦਲੀਆ ਦਾ ਬਾਈਕਾਟ ਕਰੋ
@HollaMohallaAdampurDoaba
@HollaMohallaAdampurDoaba 11 күн бұрын
ਵੀਰ ਸੁਖਦੇਵ ਸਿੰਘ ਜੀ ਡੱਟ ਕੇ ਚੱਲੋ ਅਸੀ ਆਪ ਜੀ ਨਾਲ ਹਾਂ ਜੀ🙏🙏
@premsingh-qr7wi
@premsingh-qr7wi 11 күн бұрын
ਸੁਖਦੇਵ ਸਿੰਘ ਫਗਵਾੜਾ ਸਿੱਖੀ ਨੂੰ ਸਮਰਪਿਤ ਸਿੰਘ ਹਨ
@boharsingh1296
@boharsingh1296 10 күн бұрын
ਇਹ,ਬਾਦਲ,ਕੋਮ,ਪੰਜਾਬ,ਦਾ,ਗ਼ਦਰ,ਪਰਵਾਰ,ਹੈ
@KuldeepSingh-f6m9u
@KuldeepSingh-f6m9u 10 күн бұрын
ਆਕਾਲ ਤਖ਼ਤ ਸਾਹਿਬ ਜੀ ਦੇ ਨਾਲ ਮੱਥਾ ਲਾਉਣਾ ਸਹੀ ਨਹੀਂ ਹੈ।
@HsSandhu-hf6ut
@HsSandhu-hf6ut 10 күн бұрын
You are absolutely right
@tehalsinghsherkhan901
@tehalsinghsherkhan901 10 күн бұрын
ਤੁਹਡਾ ਤੇ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਜੇ ਅਸੀਂ ਹੁਣ ਵੀ ਨ ਜਾਗੇ ਤਾਂ ਇਹ ਮਾਇਆ ਦੇ ਭੁਖੇ ਸਿਆਸੀ ਲੋਕ ਅਕਾਲ ਤਖਤ ਦੀ ਸ਼ਕਤੀ ਤੇ ਮਰਿਆਦਾ ਨੂੰ ਬਿਲਕੁਲ ਤਹਿਸ ਨਹਿਸ ਕਰ ਦੇਣਗੇ
@giansingh4519
@giansingh4519 11 күн бұрын
ਸੁਖਬੀਰ ਬਾਦਲ ਟੋਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋ ਭਗੌੜੇ ਹੋ ਚੁੱਕੇ ਹਨ
@HarpalSingh-lv2qt
@HarpalSingh-lv2qt 11 күн бұрын
Vgood
@charanjitmangat9222
@charanjitmangat9222 10 күн бұрын
ਤੁਸੀਂ ਅਪਣਾ ਪੱਖ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ।ਸਿੰਘ ਸਾਹਿਬ ਨੇ ਅਕਾਲ ਤਖ਼ਤ ਦੀ ਸਰਬਉਚਤਾ ਨੂੰ ਵੀ ਨੀਵਾਂ ਦਿਖਾਇਆ ਹੈ।ਜੇ ਉਹ ਹੁਕਮ ਨਾਮਾ ਲਾਗੂ ਨਹੀਂ ਕਰਵਾ ਸਕਦੇ ਤਾਂ ਉਹ ਅਸਤੀਫਾ ਦੇ ਕੇ ਘਰ ਚਲੇ ਜਾਣ
@harbinderparmar790
@harbinderparmar790 11 күн бұрын
ਕਿਉਂ ਉਸ ਨੂੰ ਸਿੰਘ ਸਾਬ੍ਹ ਸਿੰਘ ਸਾਬ੍ਹ ਕਹਿ ਰਹੇ ਹੋ ਡਰਿਆ ਹੋਇਆ ਕੰਬ ਰਿਹਾ ਹੈ
@JyotiGurm-b1o
@JyotiGurm-b1o 10 күн бұрын
ਆਏ ਲੱਗਦਾ ਜੱਥੇਦਾਰ ਗੁੰਗਾ ਹੋ ਗਿਆ . ਨਾ ਸਿੱਖ ਕੌਮ ਨੂੰ ਕੋਈ ਸਪੱਸ਼ਟ ਜਵਾਬ ਦੇ ਰਹੇ ਹਨ ਨਾ ਸਿੱਖ ਕੌਮ ਦੇ ਰੁਬਰੂ ਹੋ ਰਹੇ ਹਨ
@MANJITSINGH-vg8rl
@MANJITSINGH-vg8rl 10 күн бұрын
SSA Sukhdev veere🙏
@charanjitmangat9222
@charanjitmangat9222 10 күн бұрын
ਲਗਦਾ ਹੈ ਜਾਂ ਚੀਮਾ ਝੂਠ ਬੋਲਦਾ ਹੈ ਜਾਂ ਜਥੇਦਾਰ ਝੂਠ ਬੋਲਦਾ ਹੈ। ਜੱਥੇਦਾਰ ਨੂੰ ਇਸ ਬਾਰੇ ਸਪੱਸ਼ਟ ਕਰਨਾ ਜਰੂਰੀ ਹੈ
@BaldevSingh-ks1ts
@BaldevSingh-ks1ts 11 күн бұрын
Very nice
@ManpreetSingh-bq3zm
@ManpreetSingh-bq3zm 11 күн бұрын
Vare. Good🎉
@Kammy-w3o
@Kammy-w3o 11 күн бұрын
Singho sher bno. Good progress
@harjindersingh-my1nj
@harjindersingh-my1nj 10 күн бұрын
Good coment in good letter
@Amanadepsingh
@Amanadepsingh 11 күн бұрын
Bhai sukhdev ji goood
@dilbagsingh5453
@dilbagsingh5453 11 күн бұрын
Vvvvv. Good
@Trectors
@Trectors 10 күн бұрын
ਇਸ ਲਾਣੇ ਨੇ ਜਥੇਦਾਰਾਂ ਦੇ ਅਹੁਦੇ ਦੇ ਕਿਰਦਾਰਾਂ ਨੂੰ ਵੱਡੀ ਢਾਹ ਲਾਈ ਹੈ ਅਤੇ ਅਕਾਲ ਤਖਤ ਸਾਹਿਬ ਦਾ ਬਹੁਤ ਨਿਰਾਦਰ ਕੀਤਾ ਹੈ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ
@balwantranu1836
@balwantranu1836 10 күн бұрын
Shivdev jee ਉਨਾ ਦਾ ਕੁਮੈਟ ਜਚਿਆ ਨਹੀ ਜਿੰਨਾ ਨੇ ਕਿਹਾ ਕਿ ਵਗੈਰ ਕਿਸੇ ਪੁਕਾਰ ਤੁਹਾਡੇ ਚੱਟੇ ਵੱਟੇ ਹਨ
@jagdishsingh-uc7ud
@jagdishsingh-uc7ud 11 күн бұрын
N k Sharma kis capacity vich vota bna riha oh kali dal to resign kar gia
@tehalsinghsherkhan901
@tehalsinghsherkhan901 10 күн бұрын
ਇਹਨਾਂ ਨੇ ਰੋਲ ਦਿਤਾ ਅਕਾਲ ਤਖਤ ਨੂੰ ਹੁਣ ਪੰਥ ਨੂੰ ਜਾਗਣਾ ਪੲਏਗਾ
@shivdevsingh4287
@shivdevsingh4287 11 күн бұрын
ਫਗਵਾੜਾ ਸਾਹਿਬ ਜੀ, ਬਾਦਲ ਕਿਆਂ ਦੀ ਇਹ ਗੱਲ ਵੀ ਜੱਥੇਦਾਰ ਹਰਪ੍ਰੀਤ ਸਿੰਘ ਉੱਤੇ ਭਾਜਪਾ ਨਾਲ ਮਿਲੇ ਹੋਣ ਦਾ ਇਲਜਾਮ ਠੀਕ ਹੀ ਲੱਗ ਰਿਹਾ ਹੈ ਕਿਓਂਕਿ ਕੋਈ ਪਤਨੀ ਕਦੋਂ ਚਾਹੁੰਦੀ ਹੈ ਕਿ ਕੋਈ ਉਸਦੇ ਪਤੀ ਨਾਲ ਰਲੇ।
@baljindersingh1184
@baljindersingh1184 10 күн бұрын
ਪੰਜਾਬੀ ਦੇ ਸਬਦ ਹੀ ਵਰਤਣੇ ਠੀਕ ਹਨ। ( ਸ਼ੜਯੰਤਰ ) ਪੰਜਾਬੀ ਦਾ ਸਬਦ ਨਹੀਂ ਹੈ । ਡਰਾਮਾ ਬੋਲਣਾ ਚਾਹੀਦਾ ਹੈ ।ਸ਼ੁੱਧ ਪੰਜਾਬੀ ਬੋਲਿਆ ਕਰੋ।
@rashpalsingh8767
@rashpalsingh8767 10 күн бұрын
ਜਥੇਦਾਰ ਗੂੰਗਾ, ਬੋਲ਼ਾ ਬਣ ਕੇ ਆਪਣੀ ਕੁਰਸੀ ਬਚਾਉਣ ਲਈ ਤਰਲੇ ਮਾਰ ਰਿਹਾ ਹੈ।
@narinjansingh5617
@narinjansingh5617 11 күн бұрын
Bhai shaib ji sad nhi sad badal hai.
@harjindersingh-my1nj
@harjindersingh-my1nj 10 күн бұрын
Jathedar Raghvir singh and Dhami play double standard roll
@Jattfarmerr78
@Jattfarmerr78 9 күн бұрын
ਬਾਦਲ ਗੈਗ ਵਿੱਚ ਨਰੈਣੂ ਮਹੰਤ ਦੀ ਰੂਹ ਹੈ ਇਹ ਗੱਲ 101% ਸੱਚ ਹੋ ਚੁੱਕੀ ਹੈ ਜਿਸ ਤਰਾਂ ਇਹ ਗਦਾਰ ਟੋਲੇ ਨੇ ਸਿੱਖ ਪੰਥ ਦੀਆਂ ਸਿਰਮੋਰ ਮਹਾਨ ਉੱਚ ਸੰਸਥਾਵਾਂ ਦੀ ਮਰਿਜਾਦਾ ਪੈਰਾਂ ਵਿੱਚ ਰੋਲ ਰਹੇ ਅਤੇ ਧੱਕੇ ਨਾਲ ਕਾਬਜ ਹੋ ਰਹੇ ਹੈ ਜੇਕਰ ਸਿੱਖ ਕੌਮ ਨੇ ਪੰਥ ਅਤੇ ਪੰਥ ਦੇ ਮਹਾਨ ਉੱਚ ਅਸਥਾਨਾਂ ਨੂੰ ਬਚਾਉਣਾਂ ਤਾਂ ਸਿੱਖ ਕੌਮ ਨੂੰ ਇਕੱਠੇ ਹੋ ਕੇ ਇਹ ਗਰੋਹ ਦਾ ਵਿਰੋਧ ਕਰਕੇ ਇਸ ਨਰੈਣੂ ਮਹੰਤ ਦੇ ਗਰੋਹ ਤੋ ਮੁਕਤ ਕਰਵਾਉਣਾਂ ਚਾਹੀਦਾ ਹੈ
@SukhwinderSingh-lx6cv
@SukhwinderSingh-lx6cv 11 күн бұрын
Hasar te bura hona ina da Akaltakht nal matha la k
@NirpinderDhillon
@NirpinderDhillon 10 күн бұрын
Singh Sahib sirf Sikh quam Kolkata hi he
@sartajvirk8003
@sartajvirk8003 10 күн бұрын
Badal zindaabaad a 🎉jina mrzi jor la lyo
@mukhtarsingh3581
@mukhtarsingh3581 10 күн бұрын
ਲੋਕਾਂ ਨੇ ਜਿੰਦਾਬਾਦ ਤਾਂ ਕਰਤੀ ਸਾਰੇ ਟੱਬਰ ਸਮੇਤ ਕਾਲੀਦਲ ਦੀਆਂ ਜਮਾਨਤ ਜਬਤ ਕਰਵਾ ਕੇ ਹੋਰ ਜੇ ਕੁੱਟ ਪਵਾਉਣੀ ਆਂ ਤਾਂ ਰੱਬ ਮੇਹਰ ਕਰੇ ਉਹ ਵੀ ਰੀਝ ਪੂਰੀ ਕ, ਦੇਣਗੇ ਲੋਕ
@sartajvirk8003
@sartajvirk8003 10 күн бұрын
@@mukhtarsingh3581 fikar na kr odo hwa c aap party di vdde vdde hare c ...odo kul mila akalidal jina km ajjtuk kise nai kita jithe mrzi check kr badal toh bd 10 saal ch ki hoya murder hi ho rhe bdeabi hun v ho rehi
@JyotiGurm-b1o
@JyotiGurm-b1o 10 күн бұрын
ਵੀਰ ਜ਼ੋਰ ਅਕਾਲ ਤਖਤ ਸਾਹਿਬ ਦੇ ਮਾਲਕ ਲਾਉਣਗੇ . ਮਾਲਕ ਅਕਾਲ ਪੁਰਖ ਆਪ ਹਨ
@sartajvirk8003
@sartajvirk8003 10 күн бұрын
@@JyotiGurm-b1o pihla apne andhar rabb labho tusi akaktakhat nu rabb bna lya bhedo
@JyotiGurm-b1o
@JyotiGurm-b1o 10 күн бұрын
@@sartajvirk8003 ਮੇਰਾ ਤੇ ਮੇਰੇ ਪਾਰਿਵਾਰ ਲਈ ਸ੍ਰੀ ਅਕਾਲ ਤਖਤ ਸਾਹਿਬ ਹੀ ਮਹਾਨ ਆ . ਬਾਕੀ ਵੀਰ ਕਿਸੇ ਰਾਜਨੀਤਕ ਬੰਦੇ ਜਾ ਪਾਰਟੀ ਲਈ ਆਮ ਲੋਕਾਂ ਨੂੰ ਭੇਡਾ ਸਮਝਣਾ ਗਲਤ ਆ . ਹੰਕਾਰ ਤੇਰੇ ਸਿਰ ਚੜੀਆਂ ਹੋਈਆ . ਅਕਾਲ ਤਖਤ ਸਾਹਿਬ ਨੂੰ ਆਮ ਕੋਠੀ ਜਾ ਘਰ ਸਮਝਣ ਵਾਲੀਆ ਤੇਰੇ ਲਈ ਵੀ ਅਰਦਾਸ ਆ ਵੀ ਸ਼੍ਰੀ ਗੁਰੂ ਅਮਰਦਾਸ ਜੀ ਤੈਨੂੰ ਸੰਮਤ ਬਖਸ਼ਣ
@jagdishsingh-uc7ud
@jagdishsingh-uc7ud 11 күн бұрын
Sarkar bnauna Kalia da aim nhi hona chahida centre v chahunda beadbia hundia rehin nshe vikde rehin kisana roads te rulde rehin kali chup rehin
@iqbalsinghsingh7997
@iqbalsinghsingh7997 10 күн бұрын
Bhai gi koom nu majak bana dita ha badal parivar na
@trilochansingh3133
@trilochansingh3133 10 күн бұрын
badal party nu lambe karo please
@baldevsinghsidhu1310
@baldevsinghsidhu1310 10 күн бұрын
Gangu bhajao
@RajinderSingh-r8q
@RajinderSingh-r8q 10 күн бұрын
Sukni mama cheema noo panth ton seko singh sabh ji
@harjindersingh134
@harjindersingh134 10 күн бұрын
Cheema jhutha aadmi hai
@sartajvirk8003
@sartajvirk8003 10 күн бұрын
Chnnal vlyo jina tusi badal nind de roj oda ik byan v nai thude khilaf mnu lgda tusi nind nind ke sare paap maaf ho jne😅
@KuldeepsinghGill-in7sj
@KuldeepsinghGill-in7sj 11 күн бұрын
Giyani ragbir singh dar gaya badll gang to
coco在求救? #小丑 #天使 #shorts
00:29
好人小丑
Рет қаралды 120 МЛН
Beat Ronaldo, Win $1,000,000
22:45
MrBeast
Рет қаралды 158 МЛН
New Punjabi Movies 2024 | UJJRE KHOO DA PANI ( FULL MOVIE ) | Latest Punjabi Movies 2025
2:01:35