Podcast | Operation Blue Star ਨੂੰ ਸਹੀ ਦੱਸ ਰਿਹਾ ਇਹ ਸਿੱਖ ਪ੍ਰਚਾਰਕ,ਭਿੰਡਰਾਂਵਾਲਿਆਂ ਨੂੰ ਕਿਹਾ ਅੱਤਵਾਦੀ | N18P

  Рет қаралды 176,466

News18 Punjab

News18 Punjab

Күн бұрын

Пікірлер
@varinder-r4j
@varinder-r4j 9 күн бұрын
ਬਹੁਤ ਵਧੀਆ ਗੱਲ ਕੀਤੀ ਮਜ਼ਦੂਰਾਂ ਦੀ ਕੋਈ ਨਹੀਂ ਸੁਣਦਾ ਸਾਡੀਆਂ ਪੀੜੀਆਂ ਖਤਮ ਹੋਣ ਦੀਆਂ ਨੀ ਵੀਰ ਜੀ
@GurdeepSingh-ym1gd
@GurdeepSingh-ym1gd 14 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਵਾਰ ਵਾਰਿਆ ਤੇ ਸੰਤਾ ਦੇ ਬੱਚੇ ਅਮਰੀਕਾ ਵਿਚ ਬੈਠੇ
@itssahibgamerz7421
@itssahibgamerz7421 11 күн бұрын
L.p. 36:33
@ShamsherSingh-rk8yv
@ShamsherSingh-rk8yv 10 күн бұрын
You are a namakhram
@vivekarora4033
@vivekarora4033 9 күн бұрын
Right ji Shukrana
@RajuBhullar-e8w
@RajuBhullar-e8w 9 күн бұрын
​@@vivekarora4033ਦੂਰ ਫਿੱਟੇ ਮੂੰਹ ਤੇਰਾ
@RajuBhullar-e8w
@RajuBhullar-e8w 9 күн бұрын
ਓ ਕਿਹੜੇ ਓ ਤੁਸੀ 43 ਜੂਠਾ, ਹਰ ਸਿੱਖ ਦੇ ਬੱਚੇ ਨੀਹਾਂ ਵਿਚ ਖੜਾਉਣੇ ਤੁਸੀ ? ਓ ਦੱਲਿਓ, ਬੱਚਿਆਂ ਦਾ ਕੀ ਕਸੂਰ ਆ ? ਲੱਖ ਲਾਹਨਤ ਆ ਦੱਲੀਓ ਤੁਹਾਡੇ ਤੇ ,ਐਹੋ ਜਿਹੇ ਦੱਲੇ ਦੇ comment ਤੇ like ਕਰਨ ਵਾਲਿਆਂ ਤੇ ।
@ShamsherSingh-j8m
@ShamsherSingh-j8m 14 күн бұрын
ਲੋਕ ਡਰਦੇ ਸਚਾਈ ਬਿਆਨ ਨਹੀ ਕਰਦੈ ਪਰ ।।ਸਚੁ ਸਭਨਾ ਕਾ ਖਸਮ ਹੈ।।
@KewalSingh-yk5ch
@KewalSingh-yk5ch 13 күн бұрын
😂😂😂😂
@sunnychumber2822
@sunnychumber2822 7 күн бұрын
ਬਿਲਕੁਲ ਠੀਕ
@kamaljeetsidhu3060
@kamaljeetsidhu3060 Күн бұрын
ਬਿਲਕੁਲ ਸਹੀ ਕਿਹਾ ਗਿਆਨੀ ਜੀ ਨੇ। ਕੋਈ ਕੋਈ ਹੀ ਸੱਚ ਬੋਲ ਸਕਦਾ ਹੈ ਅਸੀਂ ਬਿਲਕੁਲ ਸਹਿਮਤ ਹਾਂ ਗਿਆਨੀ ਜੀ ਨਾਲ
@RouteRunners9809
@RouteRunners9809 14 күн бұрын
ਕਰੋੜਾਂ ਰੁਪਏ ਬਾਦਲ ਖਾ ਗਏ ਗੋਲਕਾਂ ਚੋਂ, ਉਹ ਕਦੇ ਨਹੀਂ ਪੁੱਛਦੇ ਪੱਤਰਕਾਰ
@queensqueendom284
@queensqueendom284 14 күн бұрын
Badala political career isi liye khatam hoea ohne jo Sikha nal te Panjab nal kita bht himmat hai loka ch tahi goli chalai c ohde te ..
@gurmeetSingh-z7f
@gurmeetSingh-z7f 7 күн бұрын
Sare.jatt.badala.de.dale
@pamajawadha5325
@pamajawadha5325 7 күн бұрын
Eh v chor
@gurjeetsingh9370
@gurjeetsingh9370 3 күн бұрын
Bil kul sahi kehde ne Buta singh g
@GurdeepSingh-ne8jy
@GurdeepSingh-ne8jy 13 күн бұрын
ਇਨਸਾਨੀਅਤ ਦਾ ਪਹਿਰੇਦਾਰ ਗਿਆਨੀ ਬੂਟਾ ਸਿੰਘ ਜੀ ਜਿੰਦਾਬਾਦ,i love you ❤❤❤❤। ਮੈ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਅੱਜ ਸੋਸ਼ਲ ਮੀਡੀਆ ਤੇ ਬਹੁਤ ਵੀਡਿਓ ਵਿੱਚ ਜਿੱਥੇ ਅਖੌਤੀ ਮਹਾਂਪੁਰਖਾਂ ( ਭਿੰਡਰਾ ਵਾਲਾ ਅਤੇ ਹੋਰ) ਦਾ ਜਿਕਰ ਆਉਂਦਾ ਰਹਿੰਦਾ ਹੈ ਉਥੇ ਚਮਕੀਲੇ ਬਾਈ ਦਾ ਜਿਕਰ ਵੀ ਅਕਸਰ ਹੁੰਦਾ ਰਹਿੰਦਾ ਹੈ। ਬੜੀ ਖੁਸੀ ਹੁੰਦੀ ਹੈ,ਵਾਹ ਓ ਚਮਕੀਲੇ,ਧਨ ਹੈ ਤੇਰੀ ਕਮਾਈ,ਤੂੰ ਉਹਨਾਂ ਬੰਦਿਆਂ ਤੋਂ ਵੀ ਵੱਡਾ ਹੈਂ ਜਿਹਨਾਂ ਨੂੰ ਇਹ ਲੋਕ ਸੰਤ ,ਮਹਾਂਪੁਰਖ , ਬ੍ਰਹਮਗਿਆਨੀ, ਦਾ ਦਰਜਾ ਦਿੰਦੇ ਹਨ ।
@binderbinder2529
@binderbinder2529 13 күн бұрын
ਇਹ ਤਾਂ ਸਿਖੀ ਤੇ ਕਲੰਕ ਏ
@balrajsingh534
@balrajsingh534 9 күн бұрын
Vairi Good Buta Singh Ji❤🎉
@mohinderjitsingh8661
@mohinderjitsingh8661 11 күн бұрын
I 100% agree with Boota Singh ji. May waheguru ji bless you with long and healthy life. Keep it up. Waheguru ji ka khalsa waheguru ji ki fateh
@bhinder_singh_.8093
@bhinder_singh_.8093 14 күн бұрын
ਬੂਟਾ ਸਿੰਘ ਤੁਸੀਂ ਵੀ ਸਿੱਖੀ ਵਧਾਉਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉ
@Rightofopinion2022
@Rightofopinion2022 12 күн бұрын
100% ਸੱਚ ਹੈ, 1988 ਚ ਦੀਵਾਨ ਹਾਲ ਦੇ ਮਲਬੇ ਚੋਂ ਮਿਲੀਆਂ ਜਵਾਨ ਕੁੜੀਆਂ ਦੀਆਂ ਲਾਸ਼ਾਂ ਦਰਬਾਰ ਸਾਬ ਚ ਅੱਤਵਾਦੀਆਂ ਦੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦੀਆਂ ਨੇ. ...
@LalitKumar-zr6ui
@LalitKumar-zr6ui 8 күн бұрын
सत्य वचन आपके
@GurwinderSingh-q1v
@GurwinderSingh-q1v 14 күн бұрын
ਬਹੁਤ ਸਾਰੇ ਗੁਰੁਆਰਿਆਂ ਵਿੱਚ ਪ੍ਰਧਾਨਾਂ ਦਾ ਲੰਗਰ ਅਲੱਗ ਤੋਂ ਪਕਦੇ, ਤੇ SGPC ਦੇ ਸਕੂਲਾਂ ਵਿੱਚ ਫ਼ੀਸ convent ਸਕੂਲਾਂ ਵਾਲੀ ਤੇ ਪੜ੍ਹਾਈ 0 .
@AvtarA-xh1wd
@AvtarA-xh1wd 13 күн бұрын
ਸਰਕਾਰੀ ਬੋਲੀ ਨਾ ਬੋਲੋ
@TSBADESHA
@TSBADESHA 13 күн бұрын
ਬੂਟਾ ਸਿੰਘ ਹਮੇਸ਼ਾ ਬੇਖੌਫ ਹੋਕੇ ਹੱਕ ਸੱਚ ਦੀ ਆਵਾਜ਼ ਦੀ ਅਵਾਜ਼ ਬੁਲੰਦ ਕਰ ਰਹੇ ਹਨ!
@harmandeepsingh2398
@harmandeepsingh2398 3 күн бұрын
Tattu karda sala khachh banda eh buta
@balwindercheema4917
@balwindercheema4917 14 күн бұрын
, ਗੁਰੂ ਨਾਨਕ ਦੇਵ ਜੀ ਕਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ
@SukhwinderSingh-n4i
@SukhwinderSingh-n4i 12 күн бұрын
ਬੂਟਾ ਸਿੰਘ ਜੀ ਨੂੰ ਪੁੱਛੋ ਕਿ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਜੰਗ ਹੋਈ ਸੀ ਉਦੋਂ ਕੀ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਹੈਗਾ
@SurjitSingh-rb3tr
@SurjitSingh-rb3tr 14 күн бұрын
ਮੈ ਗਿਆਨੀ ਬੂਟਾ ਜੀ ਨਾਲ ਸਹਮਤ ਆ ਇਟਰਵਿਉ ਲੈਣ ਵਾਲਾ ਵੀ ਚਾਪਲੂਸ ਆ ਖਤਰਾ ਹਮੇਸਾ ਸੱਚ ਨੂੰ ਆ ਦਾੜੀਕੱਟ ਪੱਤਰਕਾਰ ਨੂੰ ਕੀ ਖਤਰਾ ?
@Surindd
@Surindd 11 күн бұрын
Kive agree ho brief Karo apni Kom de khilaf boli jande ho kuj bande marhe ho skde hn sari Kom marhi mugla , angreza nu haraun Vali sari Kom kive marhi ho skdi hai
@galaxyduniyayaaradee7332
@galaxyduniyayaaradee7332 11 күн бұрын
Tenu jad juttiya wajjiya fer yadd aauga
@Msivia1
@Msivia1 11 күн бұрын
Sale to paka chuhra hivega
@lakhbirsingh7485
@lakhbirsingh7485 11 күн бұрын
ਜਿਹੜਾ ਆਦਮੀ ਕਹਿੰਦਾ ਮੈਂ ਗੋਲਕ ਵਿਚੋਂ ਡਾਲਰ ਚੋਰੀ ਕੀਤੇ ਇਸ ਤੋਂ ਵੱਧ ਘਟੀਆ ਇਨਸਾਨ ਕੀ ਹੋ ਸਕਦਾ ਹੈ ਜੀ ਧੰਨਵਾਦ ਜੀ
@gurmeetSingh-z7f
@gurmeetSingh-z7f 7 күн бұрын
Badal.ne.ki.keeta.os.time.tusi.mar.ge.sarm.lai.fukreya.ne
@gurmailsinghcoach8099
@gurmailsinghcoach8099 7 күн бұрын
Guru ke golk gareeb da moh par butta mnn v reha mae chake han mere video hae par deth kehnda os bare v dasanga dasda hae ne v keon chake a​@@gurmeetSingh-z7f
@jaggimajitha8661
@jaggimajitha8661 6 күн бұрын
ਵੀਰੇ ਦੇਖਣ ਦਾ ਨਜ਼ਰੀਆ ਬੂਟਾ ਸਿੰਘ ਨੇ ਮੰਨ ਲਿਆ ਕਿ ਮੈਂ ਪੰਜ ਡਾਲਰ ਚੁੱਕੇ ਨੇ ਗੁਰੂ ਸਾਹਿਬ ਨੇ ਕਿਹਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਇਥੇ ਲੋਕੀ ਗੋਲਕਾਂ ਖਾ ਕੇ ਡਕਾਰ ਵੀ ਨਹੀਂ ਲੈਂਦੇ ਧੰਨਵਾਦ
@jaggimajitha8661
@jaggimajitha8661 6 күн бұрын
​@@gurmeetSingh-z7fਤੁਸੀਂ ਆਪਣੇ ਪੈਸੇ ਗੋਲਕ ਤੇ ਰੱਖ ਕੇ 10 ਮਿੰਟ ਬਾਅਦ ਚੁਕਿਓ ਤੁਹਾਨੂੰ ਸਾਰਿਆਂ ਨੇ ਚੋਰ ਬਣਾ ਦੇਣਾ
@Nirbhai-x2o
@Nirbhai-x2o 14 күн бұрын
ਨਿਰਦੋਸੇ,ਤੇ ਸਸਤਰ ਚਲਾਉਣੇਂ,ਗਲਤ ਹਨ ਮਜਲੂਮ ਦੀ ਰਾਖੀ ਕਰਨੀ ਸਸਤਰ ਚਲਾਉਣਾਧਰਮ,ਵੀ ਹੈ
@Jaas13
@Jaas13 10 күн бұрын
ਕਿਸੇ ਨਿਰਦੋਸ ਤੇ ਬੇਗੁਨਾਹ ਤੇ ਸਿੱਖਾਂ ਨੇ ਕਦੇ ਗੋਲੀ ਨਾ ਚਲਾਈ ਸੀ ਤੇ ਨਾ ਚਲਾਉਣੀ ਹੈ ਜੇ ਕੋਈ ਇਹ ਪ੍ਰਚਾਰ ਕਰਦਾ ਹੈ ਤਾਂ ਉਹ ਗਲਤ ਪ੍ਰਚਾਰ ਕਰ ਰਿਹਾ ਹੈ ਭਾਰਤੀ ਸਟੇਟ ਦਾ ਸੰਦ ਹੈ
@ManjitSingh-e6o
@ManjitSingh-e6o 11 күн бұрын
ਬੂਟਾ ਸਿੰਘ ਜੀ ਦੀ ਗੱਲ ਸੌ ਪ੍ਰਤੀਸ਼ਤ ਠੀਕ ਹੈ
@rajeevnagpal9793
@rajeevnagpal9793 14 күн бұрын
28:02 ਕਰਜਾ ਮਾਫ਼ ਕਿਸ ਲਈ ਓਹ ਕਿਹੜਾ ਕੰਮ ਹੈ ਜਿਸ ਨੁਕਸਾਨ ਨਹੀਂ ਹੁੰਦਾ ਵੱਡੇ ਵੱਡੇ ਬਿਜ਼ਨਸ ਫੇਲ ਹੋ ਜਾਂਦੇ ਜੇ ਰਿਸਕ ਲਗਦਾ ਹੈ ਕੁਦਰਤ ਦਾ ਫੇਰ ਬੀਮੇ ਦੀ ਸੁਵਿਧਾ ਹੈ ਲੋਕ ਦੁਕਾਨ ਦਾ ਕਰੰਦੇ ਘਰ ਗੱਡੀਆ ਦਾ ਹੁੰਦਾ ਫਸਲ ਦਾ ਕਉ ਨਹੀਂ ਹੋ ਸਕਦਾ
@narendersharma5524
@narendersharma5524 14 күн бұрын
PM Fasal Beema Yojna is available to farmers of all states, except Punjab. Punjab government failed to implement PM Fasal Beema Yojna.
@BalvinderSingh-nu5ud
@BalvinderSingh-nu5ud 10 күн бұрын
ਜਦੋਂ ਮੋਦੀ ਪੂੰਜੀਪਤਿਆਂ ਦਾ ਕਰੋੜਾਂ ਦਾ ਕਰਜ਼ਾ ਮਾਫ ਕਰ ਦਿੰਦੇ ਹਨ ਉਸ ਟਾਈਮ ਤੁਸੀਂ ਅਤੇ ਤੇਰੇ ਵਰਗੇ ਕਿਉ ਨਹੀ ਬੋਲਦੇ। ਕਿਸਾਨਾਂ ਦਾ ਕਰਜ਼ਾ ਮਾਫ ਹੋਣ ਦੀ ਗਲ ਕੋਈ ਕਰਦਾ ਹੈ ਤਾਂ ਤੇਰੇ ਵਰਗਿਆਂ ਦੇ ਪੇਟ ਵਿੱਚ ਦਰਦ ਕਿਉਂ ਹੋਣ ਲਗ ਜਾਂਦਾ ਹੈ
@rajeevnagpal9793
@rajeevnagpal9793 10 күн бұрын
@BalvinderSingh-nu5ud ਕਿਸੇ ਦਾ ਕੁਝ ਮਾਫ਼ ਨਹੀਂ ਹੋਇਆ ਇਹ ਗੱਲਾਂ ਤੁਹਾਡੀ ਖੋਪੜੀ ਚ ਪਕੇ ਬ੍ਰੇਨ ਵਾਸ਼ ਕਰੇ ਗਏ ਕੋਈ ਰਿਕਾਰਡ ਨਹੀਂ loan ਮਾਫੀ ਦਾ
@waheguruwaheguru2752
@waheguruwaheguru2752 8 күн бұрын
​@@BalvinderSingh-nu5ud those BUSINESS gave millions of people jobs..... AMBANI ADANI alone give millions of jobs to people nd pay TAXES..... oho har saal loan lai ke maafvkaran nu nahi kehnde ... only jadoooo international market kar ke nuksaan hove.... when govt give money to business thy have share in their business
@sahajpreetsandhu
@sahajpreetsandhu 8 күн бұрын
ਬੂਟਾ ਸਿੰਘ ਕੁਤੇ ਵਾਂਗ ਭੋਕਦਾਂ ਹੈ
@diljeetsingh83
@diljeetsingh83 11 күн бұрын
ਭਾਈ ਬੂਟਾ ਸਿੰਘ ਸਹੀ ਕਹਿੰਦੇ ਹਨ ਜੀ ਅਪਰੇਸ਼ਨ ਬਲੂ ਸਟਾਰ ਸਹੀ ਸੀ ਜਰਨੈਲ ਸਿੰਘਭੰਡਰਾਂਵਾਲਾ ਕਰਕੇ ਦਰਵਾਰ ਸਾਹਿਬ ਤੇ ਹਮਲਾ ਹੋਇਆ ਜੀ
@LovepreetSingh-gb7id
@LovepreetSingh-gb7id 8 күн бұрын
Galt
@VikramVicky-v7i
@VikramVicky-v7i 14 күн бұрын
ਬੂਟਾ ਸਿੰਘ ਸਾਹੀ ਅਤੇ ਠੀਕ ਹੈ ਜੀ
@ManjitSingh-e6o
@ManjitSingh-e6o 11 күн бұрын
ਜਿੰਨਾ ਕੋਲ ਜਮੀਨਾਂ ਨਹੀਂ ਹਨ ਮਿਲ ਜਾਣਗੇ ਉਹ ਵੀ ਰੋਟੀ ਖਾ ਹੀ ਰਹੇ ਹਨ ਜਮੀਨਾਂ ਵਾਲੇ ਰੋ ਰਹੇ ਹਨ ਤਾਂ ਮਜ਼ਦੂਰ ਬੰਦੇ ਦਾ ਕੀ ਹਾਲ ਹੋਵੇਗਾ ਇਹ ਵੀ ਸਰਕਾਰ ਤੋਂ ਸੋਚਣਾ ਚਾਹੀਦਾ ਹੈ
@mundamajjeda
@mundamajjeda 14 күн бұрын
BHINDRAWALA TE KHALI SHAATANI KARKE HI BEDA GARK HOYA PUNJAB DA
@RajuBhullar-e8w
@RajuBhullar-e8w 9 күн бұрын
ਆਹ ਜਿਸ ਬੁੱਢੇ ਨੇ ਸੰਤਾਂ ਨੂੰ ਹੀ ਅੱਤਵਾਦੀ ਕਿ ਦਿੱਤਾ,ਹੋਰ ਇਸ ਨੂੰ ਗਲਤ ਸਾਬਤ ਕਰਨ ਨੂੰ ਕੁਝ ਪਿੱਛੇ ਰਹਿ ਗਿਆ
@ArshdeepSingh-j3s
@ArshdeepSingh-j3s 14 күн бұрын
ਵੀਰ ਜੀ ਬੂਟਾ ਸਾਡੇ ਲਗੇ ਏ ਰਹਿੰਦਾ ਏ,ਏ ਘਰੇ ਵੀ ਬਹੁਤ ਗੰਦ ਪੋਂਦਾ ਵਾ, ਇਹ ਦਾ ਪਰਿਵਾਰ ਵੀ ਬਹੁਤ ਔਖਾ ਏਸ ਤੋ,
@GurpreetSingh-ui7vq
@GurpreetSingh-ui7vq 14 күн бұрын
ਵੀਰ ਜੀ ਇਹ ਕਿਹੜੇ ਪਿੰਡ ਤਹਿਸੀਲ ਜ਼ਿਲੇ ਦੀ ਕਤੀੜ ਹੈ ਜ਼ਰੂਰ ਦੱਸਿਓ,
@rajmann4177
@rajmann4177 12 күн бұрын
Butta kinna khichhia shutta ?
@KuldeepKumar-cf1ie
@KuldeepKumar-cf1ie 14 күн бұрын
ਬਲੂ ਸਟਾਰ ਗਲਤ ਸੀ, ਭਾਰਤ ਦੇਸ਼ ਦੇ ਨਾਗਰਿਕਾਂ ਤੇ ਕਦੇ ਟੈਂਕ ਅਤੇ ਫੌਜ ਨਹੀਂ ਲਗ ਸਕਦੀ
@LalitKumar-zr6ui
@LalitKumar-zr6ui 8 күн бұрын
बाई अगले अपना देश नई मानते थे भारत को अंदर राकेट लांचर a k संताली वर्ग हत्यार थे कसूर वर दोनो तरफ थे 84 से पहले अंगीनत हिन्दू लोगो मार डाला था
@indianfirstbhartiya1299
@indianfirstbhartiya1299 15 күн бұрын
Truth is Bitter....whatever is happening this is just because of BHINDRAWALA
@jayd4ever
@jayd4ever 13 күн бұрын
What bhindranwala do there was no need for army in complex
@simranjitkaur6258
@simranjitkaur6258 Күн бұрын
True boleya butta Singh ji ney
@HarpalSingh-g1r
@HarpalSingh-g1r 13 күн бұрын
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@JagdishSingh-mv7og
@JagdishSingh-mv7og 8 күн бұрын
ਜੇ ਤੁਸੀਂ ਨਹੀਂ ਜਾਣਦੇ, ਤਾਂ ਉਸ ਦੇ ਜੱਟ ਬੱਟ ਗੁਦਾ ਨੂੰ ਉਡਾ ਦਿੱਤਾ ਗਿਆ ਸੀ ਅਤੇ ਬਹੁਤ ਪਹਿਲਾਂ ਮਰ ਗਿਆ ਸੀ..
@manjinderkaur769
@manjinderkaur769 8 күн бұрын
🤡🤡
@LovepreetSingh-gb7id
@LovepreetSingh-gb7id 8 күн бұрын
​@@manjinderkaur769chal bandri
@Sasinghss
@Sasinghss 9 күн бұрын
ਬੋਲਾਂ ਵਿਚ ਦਮ ਹੈ ਇਹਨਾਂ ਦੇ ਨਿਡਰ ਹੋ ਕੇ ਜਵਾਬ ਦਿੱਤਾ
@ramansingh9127
@ramansingh9127 14 күн бұрын
ਸੱਚ ਸੁਣਨ ਦੀ ਹਿੰਮਤ ਨਹੀਂ ਹੈਗੀ ਪੱਤਰਕਾਰ ਕੋਲ।।।ਮੈਨੂੰ ਤਾਂ ਪੱਤਰਕਾਰ agencies da ਬੰਦਾ ਲਗਦਾ
@KulwinderSingh-hw6tx
@KulwinderSingh-hw6tx 14 күн бұрын
ਸਭ ਤੋਂ ਜਿਆਦਾ ਪੰਜਾਬ ਸਰ ਕਰਜ਼ਾ ਇਹਨਾਂ ਕਿਸਾਨ ਜੱਟਾਂ ਨੇ ਕੀਤਾ ਇਹ ਕਿਸਾਨ ਸਬਦ ਮਜਦੂਰ ਦਾ ਖੋਹੀ ਬੈਠੇ ਨੇ 50 ਲੱਖ ਰੁਪਏ ਚੱਕ ਲੈਂਦੇ ਨੇ ਚੰਗੀਆਂ ਕੋਠੀਆਂ ਚੰਗੀਆਂ ਗੱਡੀਆਂ ਬਾਅਦ ਵਿੱਚ ਗੌਰਮੈਂਟ ਨੂੰ ਕਹਿ ਦਿੰਦੇ ਨੇ ਮਾਫ ਕਰੋ ਕੀ ਗੱਲ ਉਹ ਟੈਕਸ ਆਮ ਜਨਤਾ ਤੇ ਨਹੀਂ ਪੈਂਦਾ
@ArthurBob-q7h
@ArthurBob-q7h 14 күн бұрын
ਸੰਤ ਜਰਨੈਲ ਸਿੰਘ ਤੋਂ ਪਹਿਲਾ ਕਿ ਹੋਇਆ 1. 15 ਅਗਸਤ ਦੇਸ਼ ਅਜ਼ਾਦ 10ਅਕਤੂਬਰ ਸਿੱਖ ਜਰਾਏਮ ਪੇਸ਼ਾ ਕੌਮ 2. ਗੁਲਾਮੀ ਵੇਲੇ ਕੀਤੇ ਵਾਦੇ ਤੇ ਉੱਤਰ ਵਿਚ ਆਜ਼ਾਦ ਸੂਬੇ ਦੀ ਮੰਗ ਤੇ ਤਬ ਸਮੇਂ ਕੁਛ ਔਰ ਥਾ ਅਬ ਸਮੇਂ ਕੁਛ ਔਰ ਹੈ 3. ਭਾਸ਼ਾ ਦੇ ਆਧਾਰ ਤੇ ਹਰ ਭਾਸ਼ਾ ਦੀ ਸਟੇਟ ਬਣ ਸਕਦੀ ਹੈ ਪਰ ਪੰਜਾਬ ਨਹੀਂ । ਕਿਉਂਕਿ ਪੰਜਾਬ ਸਿੱਖ ਬਹੁਗਿਣਤੀ ਸਟੇਟ ਹੋ ਜਾਵੇਗੀ। ( ਨਹਿਰੂ) 4. ਇੱਕਲੇ ਸਿੱਖ ਜਿਹਨਾਂ ਨੂੰ 18 ਸਾਲ ਭਾਸ਼ਾ ਤੇ ਪਹਿਚਾਣ ਲਈ ਸੰਘਰਸ਼ ਤੇ 50000 ਸਿੱਖ ਜੇਲ ਗਿਆ । 5. ਦਰਬਾਰ ਸਾਹਿਬ ਤੇ ਸਿੱਖ ਰੇਫਰੇਂਸ ਲਾਇਬ੍ਰੇਰੀ ਤੇ ਦਰਬਾਰ ਸਾਹਿਬ ਦੀ ਚਾਰ ਦੀਵਾਰੀ ਤੇ ਹਮਲੇ 1955, 1965. 6. ਰਾਹ ਜਾਂਦਿਆਂ ਸਿੱਖਾਂ ਦੀਆ ਪੱਗਾਂ ਚੈਕਿੰਗ ਦੇ ਨਾਮ ਤੇ ਲਾਹੁਣੀਆਂ ਤੇ ਏਸ਼ੀਅਨ ਖੇਡਾਂ ਸਮੇਂ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੂੰ ਕੋਈ ਐਂਟਰੀ ਨਹੀਂ। 7. ਸਿੱਖਾਂ ਦੇ ਅਨੰਦ ਮੈਰਿਜ ਐਕਟ ਨੂੰ ਮਨਾਹੀ ਤੇ ਅੱਜ ਭੀ ਸਿੱਖਾਂ ਦੇ ਉੱਤੇ ਹਿੰਦੂ ਕਾਨੂੰਨ । ਵਿਆਹ ਵੇਲੇ ਵੀ ਹਿੰਦੂ ਕੋਡ । ਜੇਕਰ ਅੰਗਰੇਜ ਤੇ ਪਾਕਿਸਤਾਨ ਅਨੰਦ ਮੈਰਿਜ ਐਕਟ ਨੂੰ ਪਾਸ ਕਰ ਸਕਦੇ ਤਾਂ ਭਾਰਤ ਕਉ ਨਹੀਂ। 8. ਅਨੰਦਪੁਰ ਸਾਹਿਬ ਰੇਸੋਲੂਸ਼ਨ ਨੂੰ ਅੱਤਵਾਦੀ ਤੇ ਵੱਖਵਾਦੀ ਗਤੀਵਿਧੀ ਕਹਿ ਕੇ ਨਕਾਰ ਦਿੱਤਾ ਗਿਆ । 9. ਅੰਮ੍ਰਤਿਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮੰਗਣ ਤੇ ਬੀੜੀ ਸਿਗਰਟ ਪੀਏਂਗੇ ਸ਼ਾਨ ਸੇ ਜੀਏਂਗੇ ਦੇ ਨਾਅਰੇ ਜਦਕਿ ਇਹਨਾਂ ਦੇ 4 ਧਾਮ ਪਵਿੱਤਰ ਕੋਈ ਨਸ਼ਾ ਨਹੀਂ ਕਰ ਸਕਦਾ। ਕੁਰੂਕਸ਼ੇਤਰ ਦੇ 100 km ਦੇ ਦਾਇਰੇ ਵਿਚ ਕੋਈ ਠੇਕਾ ਨਹੀਂ ਖੁਲ ਸਕਦਾ। ਤੇ ਜੌ 84 ਤੇ ਉਸਤੋ ਬਾਅਦ ਹੋਇਆ ਸਿਰਫ ਤਿੰਨ ਸ਼ਮਸ਼ਾਨ ਘਾਟਾ ਚੋ 2500 ਝੂਠੇ ਐਨਕਾਉਂਟਰ ਦੇ ਸਬੂਤ ਤੇ ਪੂਰੇ ਪੰਜਾਬ ਵਿਚ ਤਾਂ ਜਾਂਚ ਵੀ ਨਹੀਂ ਹੋਣ ਦਿੱਤੀ ਕਦੇ। ਪਰ ਫਿਰ ਭੀ ਇਹਨਾਂ ਨੂੰ ਆਪਣੇ ਹੱਕਾਂ ਲਈ ਲੜਨ ਵਾਲੇ ਅੱਤਵਾਦੀ ਹੀ ਲਗਦੇ ਨੇ ।
@JagdishSingh-mv7og
@JagdishSingh-mv7og 8 күн бұрын
ਤੁਸੀਂ ਨਾ ਤਾਂ ਸਿੱਖ ਹੋ, ਤੁਸੀਂ ਅਬਰਾਹਾਮੀ ਹੋ... .. ਅਤੇ ਤੁਸੀਂ ਇੱਥੇ ਕੀ ਕਰ ਰਹੇ ਹੋ.. ਤੁਸੀਂ ਉਹ ਹੋ ਜਿਸ ਨੇ 300 ਸਾਲਾਂ ਤੋਂ ਜੱਟਾਂ ਦਾ ਸ਼ੋਸ਼ਣ ਕੀਤਾ ਸੀ। ਅਤੇ ਉਨ੍ਹਾਂ ਦੀ ਵਰਤੋਂ ਕੀਤੀ
@راجهندي-س2م
@راجهندي-س2م 11 күн бұрын
ਬਹੁਤ ਵਧੀਆ ਬੂਟਾ ਸਿੰਘ ਜੀ ❤
@SeesalMasim
@SeesalMasim 14 күн бұрын
Boota bilkul sahi hai,ar sach bolda hai,pai boota jinda bad, 👍
@Simarani-d3n
@Simarani-d3n 10 күн бұрын
ਬੂਟਾ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਨੇ, ਜੇ ਵਾਕਿਆ ਹੀ ਸੰਤ ਸੀ ਫੇਰ ਦਰਬਾਰ ਸਾਹਿਬ ਵਿੱਚ ਕਿਉ ਲੁਕਿਆ , ਨਾਲੇ ਕਿਹੜੇ ਪਾਸਿਓਂ ਸੰਤ ਸੀ ਕੋਈ ਵੀ ਦੱਸੋ, ਹਾਂ ਜਤਵਾਟ ਲਈ ਸੰਤ ਹੋਵੇਗਾ
@JBKUSA
@JBKUSA 10 күн бұрын
ਚਲ ਜੇ ਦਰਬਾਰ ਸਾਹਿਬ ਲੁਕਿਆ ਮਨ ਲੀਏ।। ਤਾਂ ਬਾਕੀ ਹੋਰ ਗੁਰੂ ਘਰਾਂ ਤੇ ਕਉ ਹਮਲਾ ਕੀਤਾ ।।। ਕੀ ਸੰਤ ੪੦ ਥਾਵਾਂ ਤੇ ਸਨ ਇਹ ਵੀ ਇਕ ਹੀ ਟਾਈਮ
@KamalSingh-q9k7s
@KamalSingh-q9k7s 14 күн бұрын
84 Ney Panjab da bera garak kita.mamma dey putt marvaey.Hasil ki kita.Buta Singh theek bolda.
@Sidhumoosewala-wp2ux
@Sidhumoosewala-wp2ux 14 күн бұрын
ਅੱਛਾ ਉਹ ਕਿਦਾ ਫਿਰ ਗੁਰੂ ਸਾਹਿਬ ਨੇ ਜੰਗਾ ਕਿਉਂ ਲੜੀ ਆਂ ਜਾਲਮ ਹਕੂਮਤ ਨਾਲ ਦੱਸੂ ਗਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਮਤੇ ਪੜ੍ਹ ਵਿਦਵਾਨ ਜਾ ਕੇ ਪਹਿਲਾ ਫਿਰ ਬੋਲ ਪੰਜਾਬ ਨੂੰ ਕਿੰਨਾ ਨੇ ਬਰਬਾਦ ਕੀਤਾ ਸਿੱਖਾਂ ਨੇ ਕੇ ਹਿੰਦੂ ਨੇ ਮਹਾਂ ਪੰਜਾਬ ਤੋਂ ਇਕ ਸਟੇਂਟ ਕਿੰਨੇ ਬਣਾਈ ਸਿੱਖਾਂ ਨੇ ਕੇ ਹਿੰਦੂ ਨੇ 👍
@gursewaksingh8174
@gursewaksingh8174 9 күн бұрын
ਜਦੋਂ ਕੋਈ ਕੋਟਾ ਨੇ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਮੋਰਚਾ ਲਾਉਣਾ ਪਿਆ ਧਰਮ ਯੁੱਧ ਮੋਰਚਾ ਇਹ ਭੂਕ ਨੇ ਨੂੰ ਇਨਾ ਨਹੀਂ ਪਤਾ ਹੈਗਾ
@LalitKumar-zr6ui
@LalitKumar-zr6ui 8 күн бұрын
बाई पुलिस दी अनी हिम्मत नहीं सी जो भिंडरा नू हाथ पा ले
@JogaSingh-e1n
@JogaSingh-e1n 14 күн бұрын
Buta Singh is speaking true enough
@gurloveleensanghera1984
@gurloveleensanghera1984 13 күн бұрын
ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ
@harnekbrar1681
@harnekbrar1681 11 күн бұрын
ਗਿਆਨੀ ਬੂਟਾ ਸਿੰਘ ਸੱਚ ਬੋਲਦਾ ਹੈ, ਪੱਤਰਕਾਰ ਬੇਵਕੂਫ ਖ਼ਾਲਸਤਾਨੀ ਹੈ, ਹਰਮੰਦਰ ਸਾਹਿਬ ਤੇ ਭਿੰਡਰਾਂਵਾਲੇ ਨੇ ਅਟੈਕ ਕਰਵਾਇਆ ਹੈ,, ਜੇ ਭਿੰਡਰਾਂਵਾਲੇ ਨੂੰ ਹਰਮੰਦਰ ਸਾਹਿਬ ਨਾਲ ਪਿਆਰ ਹੁੰਦਾ ਤਾਂ ਹੱਥ ਖੜ੍ਹੇ ਕਰਕੇ ਬਾਹਰ ਆ ਜਾਂਦਾ ਅਤੇ ਗਿਰਫ਼ਤਾਰੀ ਦੇ ਦਿੰਦਾ ਹਰਮੰਦਰ ਸਾਹਿਬ ਤੇ ਅਟੈਕ ਨਹੀਂ ਸੀ ਹੋਣਾ,,, ਭਿੰਡਰਾਂਵਾਲੇ ਦੀ ਗਲਤੀ ਨੇ ਲੱਖਾਂ ਲੋਕ ਮਰਵਾ ਦਿੱਤੇ,,
@JBKUSA
@JBKUSA 10 күн бұрын
Je force ਚੌਂਦੀ ਤਾਂ ਬੇਹੋਸ਼ ਵਾਲੀ ਗੈਸ ਛੱਡ ਕੇ ਸਾਰਿਆਂ ਨੂੰ ਬੇਹੋਸ਼ ਕਰ ਕੇ ਸੰਤਾ ਨੂੰ ਫੜ ਵੀ ਸਕਦੇ c ।। Na ਟੈਂਕਾ ਨਾਲ ਬੰਬ ਸਟ ਕੇ ਬੰਦਾ ਫੜਿਆ ਜਾਂਦਾ । Ehta pehla hi ਪਲਾਨ c ke ਦਰਬਾਰ ਤੇ ਹਮਲਾ ਕਰਨਾ ।।ਸੰਤਾ ਦਾ ਤਾਂ ਬਹਾਨਾ ਬਣ ਗਿਆ ਇਕ ।। Je SANT ਉੱਥੇ ਨਾ ਹੁੰਦੇ ਹਮਲਾ ਤਾਂ ਤਵੀ ਹੋਣਾ ਹੀ c
@JBKUSA
@JBKUSA 10 күн бұрын
Pagal loko
@JBKUSA
@JBKUSA 10 күн бұрын
ਅਕਲ ਨੂੰ ਹੱਥ ਮਾਰੋ
@KamalJhamat-ly8oy
@KamalJhamat-ly8oy 14 күн бұрын
Boota Singh bilkul sahi bol reha hai. So called journalist nu koi logically gall nahi aa na koi logic nal question kar reha. Bar bar 5 dollar kari já reha. Kisaan di gall sab karde lekin mazdoor di gall koi nahi karda kiyuki mazoodra de haq eh kisaan hi maar rahe ne. Boota Singh zindaabad
@PardeepRana-nv1lp
@PardeepRana-nv1lp 11 күн бұрын
Hindu/Sikh milke raho please?
@sandeepkumarram9632
@sandeepkumarram9632 9 күн бұрын
Punjabi Media and discourse is openly hostile towards Hindus that's why the unity get weakened. That's sadly the truth.
@jasmailsinghjassygill00
@jasmailsinghjassygill00 14 күн бұрын
ਪੱਤਰਕਾਰ ਜੀ,,,ਮਾੜੇ ਅਤੇ ਬੇਜ਼ਮੀਨੇ ਕਿਸਾਨ ਦੀ ਹਾਲਤ,, ਦਿਨੋਂ ਦਿਨ,,ਮਾੜੀ ਹੁੰਦੀ ਜਾ ਰਹੀ ਹੈ,,ਮਾੜੇ ,,,, ਮਤਲਬ,,, ਗਰੀਬ ਕਿਸਾਨ ,,ਜਾ ਮਜ਼ਦੂਰ ਨੂੰ ਸਰਕਾਰ,,,ਕਰਜਾ ਹੀ ਨਹੀਂ ,,,ਦਿੰਦੀ,,,ਇਹ ਸੱਚ ਹੈ,, ਅਤੇ,,, ਜ਼ਮੀਨ ਦੇ ਉੱਤੇ ਕਰਜ਼ਾ,, ਮਿਲਦਾ ਹੈ,,,, ਜਦੋਂ ਕਿ,, ਲੋੜਵੰਦ ਲੋਕਾਂ ਨੂੰ,,ਇਸ ਦੀ ਲੋੜ ਹੈ,, ਨਾਂ,, ਕਿ,, ਗ਼ਲਤ,, ਤਰੀਕੇ ਨਾਲ,,,ਪੈਸਾ ਵਰਤਣ ਦੀ,, ਕੁਰੱਪਸ਼ਨ ਵੀ ਤਾਂ ਹੀ ਹੈ
@daljitlitt9625
@daljitlitt9625 10 күн бұрын
ਬੂਟਾ ਝੂਠਾ ਸਰਕਾਰੀ ਬੰਦਾ
@gurmailbhinder4032
@gurmailbhinder4032 13 күн бұрын
ਬ੍ਰਹਮ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ 🚩
@pankajsharma3226
@pankajsharma3226 7 күн бұрын
😂😂😂😂
@rameshgarg1916
@rameshgarg1916 14 күн бұрын
Guru Gobind Singh Ji never used weapons against innocent & unarmed people.
@KulwinderSingh-hw6tx
@KulwinderSingh-hw6tx 14 күн бұрын
ਸੈਂਟਰ ਸਰਕਾਰ ਨੂੰ ਬੇਨਤੀ ਹੈ ਜਿਹੜੇ ਕਿਸਾਨ ਜੱਟ ਕੋਲੇ ਜਮੀਨ ਹੈ ਉਸਦਾ ਕਰਜ਼ਾ ਬਿਲਕੁਲ ਮਾਫ ਨਹੀਂ ਹੋਣਾ ਚਾਹੀਦਾ ਮਜ਼ਦੂਰ ਕੋਲੇ ਵਿਚਾਰੇ ਕੋਲੇ ਜਮੀਨ ਵੀ।ਨ।ਈ ਮਜ਼ਦੂਰਾਂ ਦਾ ਕਰਜਾ ਕਿਉਂ ਨਹੀਂ ਮਾਫ ਹੁੰਦਾ ਇਹ ਘੜਾਮਾ ਜੱਟ ਮਾਫ ਹੋਣੇ ਨਹੀਂ ਦਿੰਦੇ ਨਾਹੀ ਬੈਂਕ ਤੋਂ ਕਰਜ਼ਾ ਲੈਣ ਦਿੰਦੇ ਆ ਮਜ਼ਦੂਰਾਂ ਨੂੰ
@RanjeetSingh-lh6nm
@RanjeetSingh-lh6nm 8 күн бұрын
ਅੱਛਾ ਕਿਉ ਜਦੋਂ ਕਾਰਪੋਰੇਟ ਦਾ 15 ਲੱਖ ਕਰੋੜ ਮਾਫ ਹੋ ਸਕਦਾ ਕਾਰਪੋਰੇਟ ਬੈਂਕਾਂ ਤੋਂ ਪੈਸੇ ਲੈ ਕੰਪਨੀਆਂ ਬਣਾਉਂਦੇ ਆ ਫਿਰ ਅੱਗ ਲਾ ਕੀ ਮਾਫ ਕਰਵਾ ਲੈਂਦੇ ਆ, ਕਿਸਾਨ ਪਹਿਲਾਂ ਖਰਚਾ ਕਰਦਾ ਧਰਤੀ ਵਿੱਚ ਪੈਸੇ ਦੱਬ ਦਿੰਦਾ ਫਿਰ ਕੁਦਰਤ ਤੇ ਨਿਰਭਰ ਆ, ਜਦੋਂ ਕੁਦਰਤ ਬੇਮੌਸਮੀ ਮਾਰ ਕਰਕੇ ਫਸਲਾਂ ਦਾ ਨੁਕਸਾਨ ਹੁੰਦਾ ਉਹ ਸਾਰਾ ਖਰਚਾ ਕਿਸਾਨ ਦੇ ਸਿਰ ਪੈਦਾ ਟੈਕਸ ਸਭ ਤੋਂ ਜ਼ਿਆਦਾ ਕਿਸਾਨ ਦਿੰਦਾ, ਆਪਣੇ ਦਿੱਤੇ ਟੈਕਸ ਦਾ ਪੈਸਾ ਮੰਗਦਾ ਮੁਸਿਬਤ ਵਿੱਚ ਫਿਰ ਭਰਾਂ ਤੂੰ ਕਿਸਾਨਾਂ ਤੋਂ ਦੁੱਖੀ ਕਿਉ ਆ ਤੇਰੀ ਕਿਹੜਾ ਬੁੱਡ ਮਾਰਲੀ ਕਿਸਾਨਾ ਨੇ
@SukhwinderSingh-qn4rj
@SukhwinderSingh-qn4rj 8 күн бұрын
Very good veer ji bute de bodd padd jade aa​@@RanjeetSingh-lh6nm
@praisethelord3829
@praisethelord3829 14 күн бұрын
ਬੂਟਾ ਸੱਚ ਬੋਲਦਾ, ਭਿੰਡਰਾਂ ਵਾਲਾ ਹੈ ਤਾਂ ਅੱਤਵਾਦੀ ਸੀ।
@Sidhumoosewala-wp2ux
@Sidhumoosewala-wp2ux 14 күн бұрын
ਤੇਰਾ ਹਿਸਾਬ ਅਕਾਲ ਪੁਰਖ ਕਰੂ 👍 ਯਾਦ ਰੱਖੀ ਆਪਣਾ ਇਹ ਕੰਮੈਂਟ ਜਰੂਰ ਸੰਤਾ ਨੂੰ ਅੱਤਵਾਦੀ ਦੱਸ ਰਿਹਾ ਤੂੰ ਖੁਦ ਅੱਤਵਾਦੀ ਗੁਲਾਮ ਆਂ ਓਹੇ
@praisethelord3829
@praisethelord3829 14 күн бұрын
@Sidhumoosewala-wp2ux ਟੈਂਸ਼ਨ ਨਾ ਲੈ ਤੂੰ ਆਪਣਾ ਹਿਸਾਬ ਮੈਂ ਆਪ ਹੀ ਦੇਣਾ।
@jass22492
@jass22492 14 күн бұрын
hun mai tere jassu nu bolu fer ta kena khudu thonu maf kre benchoda aukat ch reh je sade guru na hunde ta tusi ajj jassu di jagah namaz padni si penchoda lagea lord lodu da
@parwindersinghpunjawa5016
@parwindersinghpunjawa5016 14 күн бұрын
​@@jass22492😂
@JBKUSA
@JBKUSA 10 күн бұрын
Te jihna ne Indra nu thokeya ohna nu ki kahe ga। ।।
@realisbest3263
@realisbest3263 14 күн бұрын
ਗੁਰੂ ਦਾ ਸਿਧਾਂਤ,,ਪ੍ਰਧਾਨ 2 ਲੱਖ ਤਨਖਾਹਾਂ ਲੈਣ ,,ਪਤਰਕਾਰ ਮੇਰੀ ਵੀ ਇੰਟਰਵਿਊ ਕਰ ਪਰ 3ਸਵਾਲ ਤੇਰੇ ਤੇ ਏਕ ਮੇਰਾ ਹੋਊ
@manjinderkaur769
@manjinderkaur769 8 күн бұрын
Butta Singh theek keh reha aa 👍👍
@rajeevnagpal9793
@rajeevnagpal9793 14 күн бұрын
ਫੇਰ ਕਹਿੰਦੇ ਬੂਟਾ ਗੱਲਾਂ ਕਢਦਾ 😂 ਬੋਲਦਾ ਸੱਚ ਹੈ ਪਰ ਕਈ ਵਾਰ ਜਾਦਾ ਬੋਲ ਜਾਂਦਾ ਪਰ ਗਾਲਾਂ ਕੱਢਣ ਦੀ ਬਜਾਏ ਜਵਾਬ ਦਿਆ ਕਰੋ
@lovlybhatti5470
@lovlybhatti5470 13 күн бұрын
Press reporter bhi khalistan de haka cha
@gursewaksingh8174
@gursewaksingh8174 9 күн бұрын
ਪੱਤਰਕਾਰ ਜੀ ਬੂਟਾ ਸਿੰਘ ਨੂੰ ਇੱਕ ਗੱਲ ਪੁੱਛੋ ਵੀ ਤੇਰੀ ਧੀ ਭੈਣ ਨਾਲ ਕੋਈ ਗੈਂਗ ਰੇਪ ਹੋਵੇ ਤੂੰ ਸਹੀ ਕਹੂੰਗਾ ਉਹਨੂੰ
@surinderpal8819
@surinderpal8819 15 күн бұрын
very good sahi bolda
@balbindrasinghbalbindra5692
@balbindrasinghbalbindra5692 11 күн бұрын
ਪੱਗ ਚ ਸਿਰ ਫਸਾਇਆ ਪਾਗਲ ਨੇ ਪੱਗ ਲਾਕੇ ਸਿੱਖਾਂ ਖਿਲਾਫ ਬੋਲੇ ਨਹੀ ਤਾਂ ਛਿੱਤਰ ਪਰੇਡ ਹੋਨੀ ਚਾਹੀਦਾ
@BaljeetSingh-pm7nb
@BaljeetSingh-pm7nb 14 күн бұрын
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਚੱਕੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਲਈ ਕਿਹਾ ਤੇਰਾ ਮਤਲਬ ਉਹ ਗਲਤ ਸੀਗੇ ,, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਸਤਰ ਚੱਕੇ ਜ਼ੁਲਮ ਦੇ ਖਿਲਾਫ ਲੜੇ ,,ਕਿ ਉਹਨਾਂ ਕੋਲ ਗਿਆਨ ਨਹੀਂ ਸੀ
@parmjitsinghghungranadhill8949
@parmjitsinghghungranadhill8949 6 күн бұрын
Veer moorakh nal loogia
@rajbirsingh4352
@rajbirsingh4352 15 күн бұрын
Right baba
@harpalsinghhandahanda9798
@harpalsinghhandahanda9798 12 күн бұрын
ਇੱਕ ਵਾਰ ਹਰਪ੍ਰੀਤ ਸਿੰਘ ਮੱਖੂ ਨੇ ਬੂਟਾ ਸਿੰਘ ਦੀ ਇੰਟਰਵਿਊ ਕਰਕੇ ਚੰਗੀ ਤਰ੍ਹਾਂ ਤਸੱਲੀ ਕਰਵਾਈ ਸੀ ਉਂਦੋ ਇਸ ਬੂਟਾ ਸਿੰਘ ਨੂੰ ਜਦੋਂ ਮੱਖੂ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਆਇਆ ਤਾਂ ਇਹ ਬੂਟਾ ਇੰਟਰਵਿਊ ਅੱਧ ਵਿਚਕਾਰ ਛੱਡ ਕੇ ਭੱਜ ਗਿਆ ਸੀ
@rahuljindal4408
@rahuljindal4408 14 күн бұрын
ਬੂਟਾ ਸਿੰਘ ਸਹੀ ਆ
@GindaBrar-u5f
@GindaBrar-u5f 11 күн бұрын
ਸਿਰੇ ਦਾ ਫਰੋਡ ਬੰਦਾ ਬਾਈ ਜਮਾ ਖੱਚ
@Simarani-d3n
@Simarani-d3n 10 күн бұрын
ਭਿੰਡਰਾ ਵਾਲਾ ਸੀ ਬਿਲਕੁੱਲ ਤੁਸੀ ਸਹੀ ਬੋਲ ਰਹੇ ਜੀ
@rakeshbawarakeshbawa8662
@rakeshbawarakeshbawa8662 14 күн бұрын
Butta ji sach bolde ta mada lagda🙏
@romanbawa394
@romanbawa394 7 күн бұрын
ਗ਼ਲਤ ਆਦਮੀ ਨੂੰ ਲੈ ਕੇ ਆ ਗਏ ਸਿੰਘ ਸਾਹਬ. ਕਿਸੇ intellectual ਸਿੱਖ ਨੂੰ ਬੁਲਾਓ
@SukhmanSingh-qw7ih
@SukhmanSingh-qw7ih 14 күн бұрын
Giani buta Singh ji ❤
@jatindersingh-js7rz
@jatindersingh-js7rz 13 күн бұрын
bilkul right butta singh
@DhandeepSingh-en2vl
@DhandeepSingh-en2vl 15 күн бұрын
ਪੈਰ ਪੈਰ ਤੇ ਬਦਲ ਰਿਹਾ ਹੈ ਕਿਤੇ ਕਿਵੇਂ ਅਤੇ ਕਿਤੇ ਕਿਵੇਂ 😂😂😂😂
@amarjitpaswalsinghfarm9895
@amarjitpaswalsinghfarm9895 14 күн бұрын
ਭਿੰਡਰਾਵਾਲੇ ਵਾਲਾ ਸਮਾਂ ਨਹੀ ਨਹੀ ਸੋਧਾਂ ਪੱਕਾ ਲੱਗਦਾ ਜੇ ਉਹ ਸਮਾਂ ਹੁੰਦਾ ।
@AmritpalSingh-vb7wz
@AmritpalSingh-vb7wz 8 күн бұрын
ਸੰਤ ਬਾਬਾ ਜਰਨੈਲ ਸਿੰਘ ਜੀ ਜ਼ਿੰਦਾਬਾਦ ਹੇ ਤੇ ਰਹੇਗਾ ❤❤❤❤❤
@PunjabiSongBlast
@PunjabiSongBlast 8 күн бұрын
🤮🤮
@HarjitSingh-g4n
@HarjitSingh-g4n 9 күн бұрын
ਬਹੁਤ ਵਧੀਆ ਵਿਚਾਰ ਪਤਰਕਾਰ ਦੇ
@thakursingh368
@thakursingh368 14 күн бұрын
ਏਜੰਸੀਆਂ ਦੇ ਦੱਲਿਆਂ ਦੀ ਕਾਹਦੀ ਇੰਟਰਵਿਊ ???
@NathaDhilon
@NathaDhilon 14 күн бұрын
ਸਚ ਬੋਲਣ ਵਾਲਾ ਏਜੰਸੀਆਂ ਦਾ ਬੰਦਾ ਲਗਦੋ ਕਿਊੰ ਸਚ ਸੁਨਣ ਦੀ ਹਿੰਮਤ ਨਹੀਂ
@JBKUSA
@JBKUSA 10 күн бұрын
Sach ta ehvi hai ke ..os din hor vi 40 guru ghara te hamla hoyea c . Ki 40 thava te SANT baithe san
@JBKUSA
@JBKUSA 10 күн бұрын
Sach ta ehvi hai ke jis ne vi GURU nal matha layea .ohda avda kukh ni raha... Na arangjeb da te na Indra da
@JBKUSA
@JBKUSA 10 күн бұрын
Na ehna da rehna kukh😅
@rajvirbhangu2570
@rajvirbhangu2570 8 күн бұрын
ਇਹ ਜਿਹੇ ਲੋਕ ਆਰ ੲਸ ੲਸ ਦੇ ਦਲੇ ਹਨ
@Amitchauhan-du9id
@Amitchauhan-du9id 14 күн бұрын
Very well said sir g.sachh boln waleyan nu gaalan hi mildiya ne.
@RajpalSingh-b9v
@RajpalSingh-b9v 14 күн бұрын
Very good ,sachi gal bhut loka nu hajam nahi hundi
@BalwinderKaur-nx4kv
@BalwinderKaur-nx4kv 8 күн бұрын
ਜੋ ਮਨਜਿੰਦਰ ਸਿਰਸਾ ਪੰਜਾਬ ਪੰਜਾਬੀਆਂ ਦੇ ਖ਼ਿਲਾਫ਼ ਬੋਲਦਾ ਓਹੀ ਚਾਰਾ ਓਹੀ ਏਹ ਬੋਲਦਾ ਇਹਨੂੰ ਵੀ ਬੁਰਕੀ ਪਾਈ ਗਈ ਹੈ ਦਿਸ ਰਿਹਾ
@ManjitSingh-e6o
@ManjitSingh-e6o 11 күн бұрын
ਪੰਜ ਡਾਲਰ ਹਰ ਇੰਟਰਵਿਊ ਵਿੱਚ ਪੱਤਰਕਾਰ ਬੋਲ ਦਿੰਦੇ ਨੇ ਜੋ ਗੁਰਦੁਆਰਿਆਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਹਜ਼ਮ ਕਰ ਰਹੇ ਨੇ ਉਹਨਾਂ ਦਾ ਵੀ ਨਾਂ ਲਿਆ ਕਰੋ
@HariAi-v3x
@HariAi-v3x 15 күн бұрын
Bota singh good
@gurandittasinghsandhu5238
@gurandittasinghsandhu5238 2 күн бұрын
ਗੱਲਾਂ ਤਰਕ ਵਾਲੀਆਂ ਹਨ। ਕਿਤੇ ਝਗੜਾ ਵੱਖ ਵੱਖ ਧਰਮਾਂ ਦਾ, ਕਿਤੇ ਝਗੜਾ ਧਰਮ ਅਸਥਾਨਾਂ ਦਾ। ਅਸੀਂ ਐਹੋ ਜਿਹੇ ਧਰਮ ਤੋਂ ਕੀ ਲੈਣਾ, ਜਿਹੜਾ ਬਿਨਾਂ ਕਸੂਰੋਂ ਖੂਨ ਡੋਲ੍ਹੇ ਇਨਸਾਨਾਂ ਦਾ। 14:04
@sarbjitbhatti
@sarbjitbhatti 9 күн бұрын
ਭਰਾ ਮੇਰਿਆ ਜਦੋਂ ਗੱਲ ਤੇਰੇ ਵੱਲ ਆਉਂਦੀ ਹੈ ਨਾ ਜਗ ਗਿਆਨੀ ਬੂਟਾ ਸਿੰਘ ਤੇਰੇ ਤੋਂ ਸਵਾਲ ਕਰਦਾ ਫਿਰ ਤੂੰ ਨਾ ਟਾਲ ਮਟੋਲ ਕਰਨਾ ਜਾਂ ਜਦੋਂ ਇਸਾਈਆਂ ਦੀ ਗੱਲ ਆਈ ਉਦੋਂ ਵੀ ਟਾਲਮਟੋਲ ਕੀਤਾ ਦੋ ਤਿੰਨ ਵਾਰੀ ਗੱਲ ਨੂੰ ਸਾਫ ਕਰਨ ਲਈ ਯਾਰ ਕਰੀਦਾ ਅੱਧੀ ਗੱਲ ਨਹੀਂ ਕਰੀਦੀ ਗੱਲ ਨੂੰ ਪੂਰਾ ਕਰੀਦਾ ਸੀ ਦਾ ਅਧੂਰਾ ਨਹੀਂ ਛੱਡੀ ਦਾ
@kulwinderbrar2537
@kulwinderbrar2537 14 күн бұрын
ਬਿਲਕੁਲ ਸੱਚ ਆ ਜੀ
@amritpal8269
@amritpal8269 12 күн бұрын
Giyani Buta Singh ji is absolutely right in all respect with logic.
@KalaSerron
@KalaSerron 15 күн бұрын
ਸਾਡੇ ਪੇਸੈ ਦੱਬੀ ਬੈਠਾ ਗਿਆਨੀ ਕੰਜਰ ਪੱਤਰਕਾਰ ਸਾਬ ਇੱਕ ਮੇਰੀ ਇੰਟਰਵਿਊ ਕਰੋ ਜੀ ਧੰਨਵਾਦ
@SukhjinderSingh-ru1ts
@SukhjinderSingh-ru1ts 15 күн бұрын
ਕਿੰਨੇ ਪੈਸੇ ਦਬੇ ਹਨ
@KalaSerron
@KalaSerron 15 күн бұрын
@SukhjinderSingh-ru1ts 350ਹਜਾਰ। ਪਹਿਲਾਂ ਵੀ ਇੰਟਰਵਿਊ ਕਰੋ ਸੀ ਮਖੁ ਸਾਬ ਨੇ ਜੀ ਧੰਨਵਾਦ
@kalersaabkaler747
@kalersaabkaler747 14 күн бұрын
5.doler😅
@harpindergrewal6275
@harpindergrewal6275 12 күн бұрын
Butta Golak chor
@ਸਰਾਓ
@ਸਰਾਓ 14 күн бұрын
Buta Singh shi gl krdya.
@DsDhaliwal-gc5je
@DsDhaliwal-gc5je 11 күн бұрын
ਰਾਣਾ ਜੀ ਇਹਦੀ ਇੰਟਰਵਿਊ ਕਰਨ ਤੋਂ ਬਗੈਰ ਕੀ ਗੱਡਾ ਖੜ੍ਹਾ ਸੀ ਥੋੜਾ ਸੋਚ ਲਿਆ ਕਰੋ
@shindabains7987
@shindabains7987 14 күн бұрын
Butta Singh brave sikh
@SurjitSingh-rb3tr
@SurjitSingh-rb3tr 14 күн бұрын
ਪੱਤਰਕਾਰ ਵਿਚ ਹਿਮਤ ਹੈ ਭਗਵੰਤ ਮਾਨ ਨੂੰ ਸਵਾਲ ਕਰਨ ਦੀ?
@queensqueendom284
@queensqueendom284 14 күн бұрын
Bhagwante nu sare Panjab da bhala sochan wale kr rahe hai
@malkiatsingh5143
@malkiatsingh5143 14 күн бұрын
ਐਂਕਰ ਆਪ ਉਲਝਿਆ ਫਿਰਦੇ।
@virsasingh6859
@virsasingh6859 11 күн бұрын
ਇਹਦੀ ਜੁਬਾਨ ਪੰਥ ਦੇ ਉਲਟ ਚਲਦੀ ਹੈ
@BalwinderSingh-ft2xh
@BalwinderSingh-ft2xh 14 күн бұрын
Butta Singh sahi ho tusi iehna loka ne Panjab diya mavan de put marvauon ch baki ni sadi.
@AjaySinghpunjab
@AjaySinghpunjab 13 күн бұрын
Boota singh ji salute sach bolan lai Asli Sikh oh tuci babe Nanak de
@JBKUSA
@JBKUSA 10 күн бұрын
ਠੱਗ ਏਜੰਟਾਂ ਨੂੰ ਅਸਲੀ ਸਿੱਖ ਦੱਸੀ ਜਾਨੇ ਆ ਤੁਸੀ।। ਬਾਬੇ ਨਾਨਕ ਦੇ ਸਿੱਖ ਤਾ ਕਦੇ ਕਿਸੇ ਦੀ ਨਿੰਦਿਆ ਨਹੀ ਕਰਦੇ।।। ਤੇ ਇਹ ਸਲੇ ਜਨਾਨੀਆ ਵਾਂਗ ਬੈਠੇ ਲਗਾਤਾਰ ਦੂਜਿਆ ਦੀ ਨਿੰਦਾ ਕਰੀ ਜਾਂਦੇ ਆ
@winterhill5180
@winterhill5180 13 күн бұрын
Boota singh is not agent of agency he is true sikh salute
@VinodKumar-us7bh
@VinodKumar-us7bh 10 күн бұрын
❤Sardar butta singh the best answer ❤
@RajveerSingh-pf9cc
@RajveerSingh-pf9cc 14 күн бұрын
Great boota singh ji
@arnavsingh4940
@arnavsingh4940 8 күн бұрын
Boota singh har gal logic naal karda
@GreatthinkingSingh
@GreatthinkingSingh 14 күн бұрын
Giani Butta Singh jindabad
@divineconnection12
@divineconnection12 14 күн бұрын
It seems Interviewer is biased....he is not taking the answer properly and immediately jumps on another question
@CharanjitKaur-h2c
@CharanjitKaur-h2c 10 күн бұрын
100%ਸਹੀ ਜੀ
@anil1252sharma
@anil1252sharma 12 күн бұрын
Bhai Sahibji you are great and fearless.Your replies are very very true.
@kakaludhiana1892
@kakaludhiana1892 12 күн бұрын
Ghani ji good job
@rkforemen2244
@rkforemen2244 15 күн бұрын
Buta singh good person
@jogindersaini7200
@jogindersaini7200 11 күн бұрын
ਜਿੰਨਾ ਸਿੱਖੀ ਦਾ ਪ੍ਰਚਾਰ ਭਿੰਡਰਾਂਵਾਲਾ ਨੇ ਕੀਤਾ ਉਨਾ ਕਿਸੇ ਨੇ ਨਹੀਂ ਕੀਤਾ।ਇਹ ਬੂਟਾ ਸਿੰਘ ਵੀਰ ਨੂੰ ਪੁੱਛੋ ਕਿ ਇਸਨੇ ਆਪ ਸਿੱਖੀ ਦਾ ਪ੍ਰਚਾਰ ਕਿੰਨਾ ਕੁ ਕੀਤਾ।😂
@Sparked_Visions
@Sparked_Visions 8 күн бұрын
Dua gurua ne ki kita c?
@lakhasingh5707
@lakhasingh5707 14 күн бұрын
supper Buta.g
Ful Video ☝🏻☝🏻☝🏻
1:01
Arkeolog
Рет қаралды 14 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Ful Video ☝🏻☝🏻☝🏻
1:01
Arkeolog
Рет қаралды 14 МЛН