No video

ਬਾਦਲ ਤੇ ਕੈਪਟਨ ਦੀਆਂ ਖੜਮਸਤੀਆਂ। Bhagwant Maan ਤੇ Kejriwal ਲਈ ਮਸਤੀਆਂ ਬਣ ਗਈਆਂ। Balwant Singh Ramoowalia

  Рет қаралды 50,720

RMB Television

RMB Television

Жыл бұрын

#RMBTelevision #BalwantSinghRamoowalia #PunjabPolitics
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
Dop- Amritpal Singh
Editor- Kamalpreet Singh, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 93
@rsgill9049
@rsgill9049 Жыл бұрын
ਬਾਦਲ ਤੇ ਕੈਪਟਨ ਲੋਕਾ ਨੂੰ ਟਿੱਚ ਜਾਣਦੇ ਸੀ ਇਹ ਸਮਝਦੇ ਸੀ ਸਾਨੂੰ ਕੋਈ ਨਹੀ ਹਿਰਾ ਸਕਦਾ ਪਰ ਪਾਵਰ ਲੋਕਾਂ ਦੀ ਦਿੱਤੀ ਹੁੰਦੀ ਹੈ ਇਹ ਅਰਸ਼ ਤੋਂ ਫਰਸ਼ ਤੇ ਸੁੱਟਦੇ ਐ।
@Sohansingh-qg7ow
@Sohansingh-qg7ow Жыл бұрын
ਇਹ ਬੰਦਾ ਕਿਸੇ ਨੂੰ ਮਾਫ਼ ਨਹੀਂ ਕਰਦਾ ਧੋਖਾ ਦੇਣ ਤੋਂ ਬਾਦਲਾਂ ਤੋਂ ਭੀ ਅੱਗੇ ਆ ।
@Khalsa-kf3wt
@Khalsa-kf3wt Жыл бұрын
ਦੂਜਿਆਂ ਲੀਡਰਾਂ ਨਾਲ਼ੋਂ ਰਾਮੂਵਾਲੀਆ ਸਾਹਿਬ ਬਹੁਤ ਚੰਗੇ ਹਨ ਪੰਜਾਬ ਨਾਲ ਕਦੇ ਗ਼ਦਾਰੀ ਨਹੀਂ ਕੀਤੀ
@amarkhalsa4567
@amarkhalsa4567 Жыл бұрын
ਦਰਵਾਰ ਸਾਹਿਬ ਨਾਲ ਕੀਤੀ ਗਦਾਰੀ ਵਾਰੇ ਵੀ ਦੱਸ ਕਿਰਪਾ ਕਰਕੇ
@chanansingh4751
@chanansingh4751 Жыл бұрын
ਸੰਤਾਂ ਤੋਂ ਨੂੰ ਸ਼ਡ ਕੇ,,ਓਥੇ ਗਦਾਰੀ ਕੀਤੀ ਕਿੰਨੇ ਨਹੀਂ,ਓਹਦਾ ਨਾ ਦੱਸ
@mukhtiarsinghsandhu7348
@mukhtiarsinghsandhu7348 Жыл бұрын
Chhole puria kha reha si.
@gurpalsingh5623
@gurpalsingh5623 Жыл бұрын
ਕਿਸੇ ਟਾਈਮ ਇਹ ਵੀ ਬਾਦਲ ਸਹਿਬ ਦਾ ਚਮਚਾ ਸੀl
@AvtarSingh-pw7fv
@AvtarSingh-pw7fv Жыл бұрын
ਮੌਕਾਪ੍ਰਸਤ ਤੇ ਸਿਰਫ ਮੌਕਾਪ੍ਰਸਤ
@gurboxsingh8276
@gurboxsingh8276 Жыл бұрын
ਚੰਗੇ ਬੰਦੇ ਨੂੰ ਕੋਈ ਚੰਗਾ ਨਹੀਂ ਕਹਿੰਦਾ ਆਪਣੇ ਲੋਕਾਂ ਨੂੰ ਵੀ ਲੀਡਰਾਂ ਦੀ ਪਹਿਚਾਣ ਨਹੀਂ ਰਹੀ
@AvtarSingh-pw7fv
@AvtarSingh-pw7fv Жыл бұрын
​@@gurboxsingh8276 ਬਾਈ ਜੀ ਆਹ ਕਾਹਦਾ ਚੰਗਾ ਹੈ ਇਹ ਪਹਿਲਾਂ ਅਕਾਲੀ ਦਲ ਤੋਂ ਟਿਕਟ ਲੈਕੇ ਸਾਂਸਦ ਬਣਿਆ ਫੇਰ ਆਪਣੀ ਲੋਕ ਭਲਾਈ ਪਾਰਟੀ ਬਣਾਈ ਫੇਰ ਹਰਕਿਸ਼ਨ ਸਿੰਘ ਸੁਰਜੀਤ ਦੀ ਗੋਦੀ ਵਿੱਚ ਬੈਠ ਕੇ ਕੇਂਦਰ ਵਿੱਚ ਵਜ਼ੀਰ ਬਣਿਆ ਫੇਰ ਅਕਾਲੀ ਦਲ ਨਾਲ ਰਲ ਕੇ ਆਪਣੀ ਕੁੜੀ ਨੂੰ ਮੁਹਾਲੀ ਸ਼ਹਿਰ ਦਾ ਯੋਜਨਾ ਕਮਿਸ਼ਨ ਦਾ ਚੇਅਰਮੈਨ ਬਣਾਇਆ ਫੇਰ ਰਾਤੋ ਰਾਤ ਸਮਾਜਵਾਦੀ ਪਾਰਟੀ ਵਿਚ ਜਾ ਕੇ ਯੂਪੀ ਵਿੱਚ ਮੰਤਰੀ ਬਣਿਆ ਤੇ ਇਸ ਦੀ ਕੁੜੀ ਅੱਜਕਲ ਭਾਜਪਾ ਵਿੱਚ ਹੈ ਤੇ ਕਲ ਦਾ ਪਤਾ ਨਹੀਂ
@mukhtiarsinghsandhu7348
@mukhtiarsinghsandhu7348 Жыл бұрын
Blue Star wale din eh vi chhole puria kha reha si ( golden Temple de andar)
@user-lu8hz1kk3h
@user-lu8hz1kk3h 7 ай бұрын
ਪਰ ਆਪ ਨੇ ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਤਾਂ ਹੁਣ ਤੱਕ ਵੀ ਕੋਈ ਮਦਦ ਵੀ ਕਿਉ ਨਹੀਂ ਕੀਤੀ ਹੈ। ਧੰਨਵਾਦ
@chanansingh4751
@chanansingh4751 Жыл бұрын
67ਵਿੱਚ ਪੰਜਾਬੀ ਸੂਬਾ ਬਣ ਗਿਆ ਸੀ,!ਗੁਰੂ ਘਰਾਂ ਦੀਆਂ ਗੋਲਕਾਂ ਦਾ ਪ੍ਰਬੰਧ ਅਸਲੀ ਸਿੱਖਾਂ ਦੇ ਹੱਥਾਂ ਆ ਗਿਆ 67 ਤੋਂ 2018 ਤਕ ਗੁਰੂ ਘਰ ਦੀਆਂ ਗੋਲਕਾਂ ਦੀ ਮਾਇਆ ਨਾਲ ਕਾਲਜ,ਜੂਨੀਵਰਸਿਟੀਆਂ ਡਿਗਰੀ ਹਸਪਤਾਲ ਸਾਰੇ ਪੰਜਾਬੀਆਂ ਦੇ ਬੱਚਿਆਂ ਤੇ ਮਾਇਆ ਖਰਚ ਇਹਨਾਂ ਕੀਤੀ ਹੁੰਦੀ ਤਾਂ ਅੱਜ ips, ਜੱਜ ਚਾਰੇ ਫੋਰਸਾਂ ਅਫ਼ਸਰ ਪੰਜਾਬੀ ਹੁੰਦੇ!ਵਿਦੇਸ਼ ਟੁਰਿਸਟ ਵਜੋਂ ਜਾਂਦੇ! ਸੈਂਟਰ ਦੇ ਅਸੀਂ ਅੱਜ ਕਰਜਾਈ ਨਾ ਹੁੰਦੇ! ਪੰਜਾਬ ਤੇ ਅਕਾਲ ਤਖਤ ਸਾਹਿਬ ਦਾ ਰਾਜ ਹੁੰਦਾ! ਖਾਲਿਸਤਾਨ ਦੀ ਲੋੜ ਹੀ ਨਹੀਂ ਸੀ?ਲੱਖਾਂ ਬੱਚੇ ਮਰਵਾਏ ਇਹਨਾਂ ਲੀਡਰਾਂ!ਖਾਲੀ ਦਿਮਾਗ਼ ਸਦਕਾ,ਇਕ ਧਿਰ ਨੇ ਗੋਲਕਾਂ ਨਾਲ ਇਲੈਕਸ਼ਨਾਂ ਲੜੀਆਂ ਦੂਜੀ ਧਿਰ ਚਿੱਟਿਆ ਕਪੜੀਏ ਪੱਥਰ ਮੁੱਕਾ ਤਾ ਰਾਜਸਤਾਨ ਦਾ 16ਅਰਬ ਸਾਲ ਦਾ ਖਾ ਗੇ ਸਾਲ ਦਾ ਸੋਨੇ ਦਾ ਪੰਜਾਬ ਬਣਾ ਸਕਦੇ ਸਾਂ, ਅਜੇ ਵੀ ਇਹਨਾਂ ਤੋਂ ਬਚਾ ਲਓ ਪੰਜਾਬ
@chanansingh4751
@chanansingh4751 Жыл бұрын
1000ਸਿੱਖ ਵਿੱਚੋ 5ਸਿੱਖ ਵੀ ਨਹੀਂ ਲੱਬਦੇ /ਜੋ ਗੁਰੂ ਨਾਨਕ ਸਾਹਿਬ ਜੀ ਦੇ ਤੇ ਰਸਤੇ ਚਲਦੇ ਹੋਣ 5ਹੀ ਬਹੁਤ ਸਨ!
@ASingh1699k
@ASingh1699k Жыл бұрын
Raj bina kauma da kush ni rehnda hunda ji. Daso kade haq sach di mang kitti k chup kr k burki chaki gai?
@user-re3nw2nh8t
@user-re3nw2nh8t Жыл бұрын
KarnailsinghVPoNall WahegurujikakhalsawahegurujikeeFateh and kulwantkour Do Sudagur Singh soLakga y HarjeetkourLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd
@gurboxsingh8276
@gurboxsingh8276 Жыл бұрын
ਰਾਮੂਵਾਲੀਆ ਜੀ ਜੇ ਇਨ੍ਹਾਂ ਅਖੌਤੀ ਸੰਤਾਂ ਦੇ ਸਕੂਲ ਕਾਲਜ ਜਾ ਮੈਡੀਕਲ ਕਾਲਜ ਬਣਾ ਕੇ ਸਿੱਖਾਂ ਨੂੰ ਸਿਖਿਆ ਦੇਣੀ ਹੁੰਦੀ ਤਾਂ ਇਹ ਰਾਜ ਕਿੰਨਾ ਉੱਤੇ ਕਰਨਗੇ ਸਾਡੇ ਲੋਕਾਂ ਨੂੰ ਇਨ੍ਹਾਂ ਚਿੱਟ ਕੱਪੜੀਏ ਜਾ ਭਗਵਾ ਧਾਰੀ ਸਾਧਾਂ ਸੰਤਾਂ ਦਾ ਖਹਿੜਾ ਛੱਡ ਕੇ ਆਰ, ਐੱਸ, ਐੱਸ,ਵਾਗ ਕੋਈ ਸੰਸਥਾ ਬਣਾ ਕੇ ਕੰਮ ਕਰਨ ਪਰ ਪਹਿਲਾਂ ਆਰ, ਐੱਸ , ਐੱਸ,, ਬਾਰੇ ਚੰਗੀ ਤਰ੍ਹਾਂ ਸਟੱਡੀ ਕਰ ਲੈਣਾ ਚਾਹੀਦਾ ਕਿ ਉਹ ਇਸ ਸੰਸਥਾ ਨੂੰ ਕਿਵੇਂ ਚਲਾ ਰਹੇ ਹਨ ਅਤੇ ਆਪਣੇ ਪ੍ਰਚਾਰਕਾਂ ਨੂੰ ਕਿਵੇਂ ਸਾਂਭਦੇ ਹਨ ਕਿਸੇ ਨੂੰ ਮੁੱਖਮੰਤਰੀ, ਪ੍ਰਧਾਨਮੰਤਰੀ ਜਾ ਹੋਰ ਅਧਿਕਾਰੀ ਬਣਾਂ ਰਹੇ ਹਨ ਆਪਣੇ ਲੋਕ ਤਾ ਜੋ ਕੰਮ ਹੋ ਨਹੀ ਸਕਦਾ ਉਸ ਪਿੱਛੇ ਕੌਮ ਦਾ ਨੁਕਸਾਨ ਕਰਵਾ ਰਹੇ ਹਨ ਖਾਲੀ ਨਾਅਰੇਬਾਜ਼ੀ ਕਰਕੇ ਲੋਕਾਂ ਦੇ ਬੱਚਿਆਂ ਨੂੰ ਖਾਮਖਾਹ ਜੇਲਾਂ ਦਿਖਾ ਰਹੇ ਹਨ ਮੰਨ ਲਓ ਜੇ ਭਾਰਤ ਸਰਕਾਰ ਇਨ੍ਹਾਂ ਨੂੰ ਦੇਸ਼ ਦੇ ਦਵੇ ਤਾਂ ਜੋ ਇਨ੍ਹਾਂ ਦਾ ਹਾਲ ਹੈ ਇਹ ਦੇਸ ਚਲਾਉਣ ਵਾਲੇ ਲੱਗਦੇ ਹਨ ਕਿਸੇ ਪਾਸਿਉਂ ਜਾ ਹੁਣ ਪੰਜਾਬ ਅੰਦਰ ਕੋਈ ਨਿਰੋਲ ਪੰਜਾਬੀਆਂ ਦੀ ਪਾਰਟੀ ਬਣਾਈ ਜਾਵੇ ਜਿਸ ਵਿੱਚ ਸਾਰੇ ਭਾਈਚਾਰਿਆਂ ਦੇ ਪੜੇ ਲਿਖੇ ਇਮਾਨਦਾਰ ਲੋਕਾਂ ਨੂੰ ਲਿਆ ਜਾਵੇ ਜੇ ਹੁਣ ਵੀ ਪੰਜਾਬ ਦੇ ਲੋਕਾਂ ਕੁੱਝ ਨਾ ਕੀਤਾ ਤਾਂ ਕੁੱਝ ਚਿਰ ਨੂੰ ਪੰਜਾਬ ਅੰਦਰ ਹਿੰਦੂ ਅਤੇ ਸਿੱਖਾਂ ਦੋਨਾਂ ਦੇ ਛਿੱਤਰ ਪਰੇਡ ਹੋਇਆ ਕਰੇਗੀ ਜਿਸ ਤਰ੍ਹਾਂ ਹੁਣ ਇਸਾਈ ਭਾਈਚਾਰੇ ਅਤੇ ਅੰਬੇਡਕਰ ਜੀ ਦੇ ਨਾਮ ਉੱਤੇ ਬੁੱਧ ਧਰਮ ਨਾਲ ਜੋੜਿਆ ਜਾ ਰਿਹਾ ਹੈ
@rajvirbhangu2570
@rajvirbhangu2570 Жыл бұрын
Bhai Sahib ji bahut good information or bilkul sachi Suchi or nice thinking hai
@mario126
@mario126 Жыл бұрын
Waheguru ji
@dharmsharma772
@dharmsharma772 Жыл бұрын
समय-समय की बात है। रामूवालीया जी पूरी राजनीति के हंडे हुए शख्सियत हैं।
@rajbindergill563
@rajbindergill563 Жыл бұрын
🎉🎉
@anmolbrar3391
@anmolbrar3391 Жыл бұрын
ਪਰ ਜੇਕਰ ਆਪ ਜੀ ਪੰਜਾਬ ਵਿਚ ਲੋਕਾਂ ਦੇ ਸਿਆਸੀ ਸੇਵਾਦਾਰ ਵੀ ਨਹੀਂ ਬਣਦੇ ਹੋ।ਫਿਰ ਪੰਜਾਬ ਰਾਜ ਦਾ ਫਿਕਰ ਵੀ ਆਪਣੇ-ਆਪ ਛੱਡ ਹੀ ਦਿਉ। ਧੰਨਵਾਦ ਜੀਉ।
@gurboxsingh8276
@gurboxsingh8276 Жыл бұрын
ਰਾਮੂਵਾਲੀਆ ਜੀ ਭਗਵੰਤ ਮਾਨ ਬੋਲਿਆ ਕਰੋ ਪਤਾ ਨਹੀਂ ਕਿਉਂ ਲੋਕਾਂ ਨੂੰ ਕਿਓ ਸਮਝ ਨਹੀਂ ਆ ਰਹੀ ਕਿ ਜਦੋਂ ਖੁਦ ਭਗਵੰਤ ਮਾਨ ਨੇ ਆਪਣੀ ਨੇਮ ਪਲੇਟ ਜੋ ਪਹਿਲਾਂ ਬਣੀ ਸੀ ਸਰਦਾਰ ਭਗਵੰਤ ਸਿੰਘ ਮਾਨ ਲਿਖਿਆ ਗਿਆ ਸੀ ਉਸ ਉੱਤੇ ਜਦੋਂ ਇਸ ਨੂੰ ਪਤਾ ਲੱਗਿਆ ਤਾਂ ਇਸ ਨੇ ਉਸ ਨੇਮ ਪਲੇਟ ਬਦਲੀ ਕਰਵਾਈ ਅਤੇ ਹੁਕਮ ਜਾਰੀ ਕੀਤਾ ਕਿ ਮੇਰੀ ਨੇਮ ਪਲੇਟ ਉਤੇ ਸਰਦਾਰ ਅਤੇ ਸਿੰਘ ਨਹੀ ਲਿਖਣਾਂ ਖਾਲੀ ਭਗਵੰਤ ਮਾਨ ਹੀ ਲਿਖਣਾ ਜਦੋਂ ਕੋਈ ਬੰਦਾਂ ਸਰਦਾਰ ਭਗਵੰਤ ਸਿੰਘ ਮਾਨ ਬੋਲਦੇ ਹਨ ਤਾ ਉਸ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਆਦਮੀ ਇਹ ਅੱਖਰ ਲਿਖਵਾਉਣ ਤੋਂ ਸ਼ਰਮ ਕਰਦਾਂ ਤੁਸੀਂ ਉਸ ਨੂੰ ਜਾਣਬੁੱਝ ਕੇ ਜਾ ਚਾਪਲੂਸੀ ਲਈ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਕਿਓ ਕਰਦੇ ਹੋ
@rajvirbhangu2570
@rajvirbhangu2570 Жыл бұрын
Balwant Singh is king of hari Singh or Sardar Ranjeet Singh Sanjukt punjab jindabad
@harry210585
@harry210585 Жыл бұрын
BADAL TE CAPTAIN DIAN GHARMASTIAN BANIAN BHAGWANT MAAN TE TOPI WALE KEJRIWAL DIAN MASTIAN.BHAI RAMUWALIA JI.GREAT.
@gurmitbrar6254
@gurmitbrar6254 Жыл бұрын
ਇਹਨੂੰ ਪੁਛਿਆ ਜੇ ਖੇਖਣ ਰੱਨਾਂ ਵਾਲੇ ਬਹੁਤ ਸਾਰੇ ਕਰੂੰ,, ਵੀ 22 ਚ ਗਿਦੜਬਾਹਾ ਹਲਕੇ ਵਿੱਚ ਕਿਸ ਦੀ ਸਪੋਟ ਕੀਤੀ ਤੇ ਹਾਰ ਦੀ ਜੁਮੇਵਾਰੀ ਸਿੱਧੂ ਨੂੰ ਦੇਈਂ ਜਾਂਦਾ,, ਇਹ ਕਿਸ ਦਾ ਪੱਖ ਕਰਦਾ,, ਮੰਨਦਾ ਨਹੀਂ ਕਿ ਮੈਂ ਕਾਂਗਰਸ ਦੇ ਨਾਲ ਨਹੀਂ ਗਿਆ,, ਅਸਿੱਧੇ ਤੌਰ ਤੇ ਇਸ ਨੇਂ ਸਾਰੇ ਖ਼ਸਮ ਕੀਤੇ ਹਨ
@baljindersekhon5759
@baljindersekhon5759 Жыл бұрын
ਪ੍ਰਮਾਤਮਾ ਕਰੇ ਪੰਜਾਬ ਨੂੰ ਅਜਿਹਾ ਲੀਡਰ ਮਿਲੇ ,ਜਿਹੜਾ ਰੋਲ ਮਾਡਲ ਹੋਵੇ । ਲੂੰਬੜ ਲੀਡਰ , ਜਿਹੜੇ ਹਰ ਪਾਰਟੀ ਵਿੱਚ ਹਨ, ਪੰਜਾਬ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੇ ਹਨ ।।
@anmolbrar3391
@anmolbrar3391 Жыл бұрын
ਇਹ ਹਰ ਪ੍ਰੋਗਰਾਮ ਵਿਚ ਕੇਵਲ ਉਹੀ ਦਸ ਬਾਰਾਂ ਕੁ ਗੱਲਾਂ ਹੀ ਕਰਦੇ ਹਨ। ਧੰਨਵਾਦ ਜੀਉ।
@ranjeetbajwa8170
@ranjeetbajwa8170 Жыл бұрын
Ramuwalia Zindabad
@amrikdhindsa4068
@amrikdhindsa4068 Жыл бұрын
Lakha Sidana Jidabad
@ASingh1699k
@ASingh1699k Жыл бұрын
84 da kitta hoa v das de.
@sukhmansanghavlogs6617
@sukhmansanghavlogs6617 Жыл бұрын
ਆਕਾਲ ਤਖਤ ਤੇ ਸੰਤ ਜਰਨੈਲ ਸਿੰਘ ਭਿੰਭਰਾਂਵਾਲਿਆ ਨਾਲ ਗਦਾਰੀ ਕਰਨ ਵਾਲਿਆ ਨੂੰ ਸਮੇਂ ਦੇ ਹਿਸਾਬ ਨਾਲ ਸਜ਼ਾ ਜਰੂਰ ਮਿਲੀ ਆ
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ
@user-vn2dg2op9v
@user-vn2dg2op9v Жыл бұрын
ਬਦਲਾਅ, , ਬਦਨੀਅਤ ਨਾਲ ਹੋ ਰਿਹਾ,, ਸਿਰਫ ਤੇ ਸਿਰਫ,, ਜਿੰਨ੍ਹਾਂ ਨੇ,, ਕੇਜਰੀਵਾਲ ਨੂੰ,, ਪਿੱਛੇ ਛੱਡ,, ਭਗਵੰਤ ਮਾਨ,, ਜੋ ,, ਅੱਜ ਦੇ ਸਮੇਂ,, ਪੰਜਾਬ ਦਾ , ਮੁੱਖ ਮੰਤਰੀ , ਬਣਿਆ ,, ਉਸ ਦੇ ਨਾਮ ਤੇ,, ਕੇ ,, ਭਗਵੰਤ ਮਾਨ ਹੀ ਪੰਜਾਬ ਹੈ,, ਪੰਜਾਬ ਹੀ, ਭਗਵੰਤ ਮਾਨ,, ਹੈ, ਪੰਜਾਬ ਸਾਰਾ ,, ਭਗਵੰਤ ਮਾਨ,, ਦੇ ਹੱਕ ਵਿੱਚ,, ਖੜ੍ਹ ਗਿਆ,, ਖਾਸਕਰ ,, ਪੰਜਾਬ ਦਾ ਉਹ ਤਬਕਾ ,, ਜਿਸ ਨੇ ,, ਭਗਵੰਤ ਮਾਨ,, ਦਾ ਝੰਡਾ ਲਹਿਰਾਇਆ,, ਉਹ ਤਬਕਾ,, ਉਸ ਤਬਕੇ ਦੇ ਲੋਕ,, ਜਿੰਨ੍ਹਾਂ ਨੂੰ,, ਸਿੱਖ ਕੌਮ ,, ਕਿਹਾ ਜਾਂਦਾ ਹੈ ਜੀ,, ਹੁਣ ਸਿਰਫ ਤੇ ਸਿਰਫ,, ਉਨ੍ਹਾਂ ਸਿੱਖਾਂ ,, ਤੋਂ ,, ਬਦਲਾ , ਲਿਆ ਜਾ ਰਿਹਾ ਹੈ ਜੀ,, ਹੋਰ ਕੋਈ ਰੌਲਾ ਨਹੀਂ , ਪੰਜਾਬ ਵਿੱਚ,,੍ਹ ਕੇਜਰੀਵਾਲ,, ਪੰਜਾਬ ਦੇ ਲੋਕਾਂ,, ਤੋਂ ਉਹ ਬਦਲਾ ਲੈਣ ਲਈ ,, ਸ਼ਾਹ ,, ਮੋਦੀ ,, ਪੰਜਾਬ ਦੇ,, ਕਿਸਾਨਾਂ, ਮਜ਼ਦੂਰਾਂ ,,ਦੇ ਦਿੱਲੀ ਮੋਰਚੇ ਵਾਲਾ ,, ਬਦਲਾ ,, ਲੈਣ ਲਈ,, ਇਹ ਬਦ,ਲਾਅ ,ਬਦ ਲਾਅ ,, ਦਾ ਰੌਲਾ ਪਾਇਆ , ਜਿਸ ਨੂੰ ਪੰਜਾਬੀ ਲੋਕ,, ਖਾਸਕਰ ,, ੍ਰ ਸਿੱਖ ,, ਸਮਝ੍ਹ ਹੀ ਨਹੀਂ ਸਕੇ ,, ਕਿਉਂਕਿ,, ਭੋਲੇ, ਸੱਚੇ ,, ਲੋਕ ਹਨ ,, ਬਹੁਤ ਜਲਦੀ ,, ਵਿਸ਼ਵਾਸ ਕਰਦੇ ਹਨ,, ਅਤੇ ਕਾਹਲ ਬਹੁਤ ,, ਕਰ ਜਾਂਦੇ ਹਨ ਜੀ ,, ਪੰਜਾਬ ਵਿੱਚ ,, ਕੋਈ ,, ਗੜਬੜ ਨਹੀਂ ਸੀ,, ਨਾ੍ ਹੈ ਜੀ ,, ਇਹ ਸਿਰਫ਼,, ਕੇਜਰੀਵਾਲ,, ਮੋਦੀ, ਸ਼ਾਹ,, ਗੜਬੜ,, ਹੋ ਰਹੀ ਹੈ ਜੀ। ਧੰਨਵਾਦ ਜੀ।
@kewalkrishan3161
@kewalkrishan3161 Жыл бұрын
🚩🚩🚩🚩🚩💎🙏
@darshansingh667
@darshansingh667 Жыл бұрын
ਇਸ ਗਧੇ ਨੇ ਵੀ ਬਹੁਤ ਦੁਲੱਤੇ ਮਾਰੇ ਨੇ
@sikandersingh7611
@sikandersingh7611 Жыл бұрын
ਸਹੀ ਗੱਲ ਹੈ
@zaildarkuldeep8451
@zaildarkuldeep8451 Жыл бұрын
100% right truth truth truth speech. Real leader and all knowledge world label.
@ASingh1699k
@ASingh1699k Жыл бұрын
Eh v gaddar hai sari umar dukandari kitti. Singh likhia kr verre j truth labna.
@NirmalSingh-qq9bj
@NirmalSingh-qq9bj Жыл бұрын
He is biggest toute of centre govt.
@ManjitSingh-oc4eq
@ManjitSingh-oc4eq Жыл бұрын
Ramuwalia ji how is admission carried out in medical college Kishanganj.
@bredpett007
@bredpett007 Жыл бұрын
KITAB LIKHI IHNE SRAY E PYA PARN WALE V PTA NI KEHRE HONE
@arjunkumararjunkumar3418
@arjunkumararjunkumar3418 Жыл бұрын
Ramuvaliya saab dill jitt liya vaheguru charddi cala vich rakhan
@MohanSingh-sl9jw
@MohanSingh-sl9jw Жыл бұрын
Mr. Ramuwalia should be the CM of PUNJAB. Ghaint leader
@gurmindergondara4485
@gurmindergondara4485 Жыл бұрын
ਰਾਮੂੰ ਵਾਲੀਅ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ
@mittegill8232
@mittegill8232 Жыл бұрын
Eh 84 de gadar leader baha khadiea krk nikale c
@harsukhbrar4351
@harsukhbrar4351 Жыл бұрын
Tu ਅਪਣੀ ਭਾਬੀ ਤੇ ਭਰਾ ਪੁੱਤਰ ਨੂੰਹ ਨ੍ਹੀ bhakhse
@SinghDeep-pe2nu
@SinghDeep-pe2nu Жыл бұрын
1984 di kiti gadari bare v das oh kio ni dasda udo ta tuci sare ikathe c badla da chacha
@mukhtiarsinghsandhu7348
@mukhtiarsinghsandhu7348 Жыл бұрын
Shi
@sikandersingh7611
@sikandersingh7611 Жыл бұрын
ਸਹੀ ਗੱਲ ਹੈ
@sukhreetchahal8470
@sukhreetchahal8470 Жыл бұрын
ਸਹੀ ਗੱਲ ਵੀਰ ਜੀ
@jagrasinghsra999
@jagrasinghsra999 Жыл бұрын
Santa,n wali gall ta jawa,n sira ji
@bredpett007
@bredpett007 Жыл бұрын
ISNU DHYAN NAAL SUNO JIVE KOI GAPPI GAAPP MAARI JNDA VEHLAR HAHAH MAI MAIN MAIN LAYI IH PTA NI KITHO LABH LIYONDE EHO JEHE NEU..
@yadvindersingh3105
@yadvindersingh3105 Жыл бұрын
ਹਾਉਮੇ ਦਾ ਪੁੱਤ
@PANDHER309
@PANDHER309 Жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤🙏🙏
@jotmundi3247
@jotmundi3247 Жыл бұрын
Maan nu marra ni kehna bhave hun oh rishta ni
@mommata7773
@mommata7773 Жыл бұрын
ਬਦਲ ਨਹੀਂ ਬਾਦਲ ਲਿਖੋ ਪੰਜਾਬੀ ਭਾਸ਼ਾ ਸਹੀ ਕਰੋ
@DharamSingh-hr2vv
@DharamSingh-hr2vv Жыл бұрын
Congress Jeetu
@mohindersingh6202
@mohindersingh6202 Жыл бұрын
Education lai Baba Sewa singh Khadoor sahib bare suno .
@harinderpreethani8147
@harinderpreethani8147 Жыл бұрын
Manu mere mein only 😅😅😅😅
@surjitsinghnikkuwal7603
@surjitsinghnikkuwal7603 Жыл бұрын
Ramuwalia saab diya sariya gallan such ne. Bhut lok kyi trha de cases cho nikale ne inha ne.
@ASingh1699k
@ASingh1699k Жыл бұрын
Kaum da gaddar double agent dukandar only hai.
@Balkaransingh-ro9il
@Balkaransingh-ro9il Жыл бұрын
Ramuwalia ji jindabad😊
@jagseersinghbainsbains9029
@jagseersinghbainsbains9029 Жыл бұрын
ਇਕ ਗੱਲ ਤਾਂ ਪੱਕੀ ਆ ਰਾਮੂਵਾਲੀਆ ਨੇ ਬਾਹਰ ਗਏ ਮੁੰਡੇ-ਕੁੜੀਆਂ ਦੀ ਬਹੁਤ ਮੱਦਦ ਕੀਤੀ ਆ ਪਰ ਲੋਕਾਂ ਨੇ ਮੁੱਲ ਨਹੀਂ ਪਾਇਆ || ਬਾਕੀ ਅੱਗੇ ਵਾਲਿਆਂ ਗੱਲਾਂ ਦਾ ਤੁਹਾਨੂੰ ਪਤਾ ਹੀ ਆ ਦੱਸਣ ਦੀ ਲੋੜ ਨਹੀਂ || 😑😏
@charanjitgrewal3499
@charanjitgrewal3499 Жыл бұрын
Jan Kupatii suthra bhlamans match this guy
@user-vn2dg2op9v
@user-vn2dg2op9v Жыл бұрын
ਲੱਖਾ ਸਿਧਾਣਾ ,, ਭਾਨਾ ਸਿੱਧੂ ,, ਇੰਨ੍ਹਾਂ ਦੀ ,, ਟੀਮ ,, ਠੱਗ ਏਜੰਟਾਂ,, ਠੱਗ ਡਾਕਟਰਾਂ ,, ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੇ ਕੰਮ ਕਰਦੇ ਹਨ ਜੀ,, ਪੈਸੇ ੍ ਵੀ ਵਾਪਸ ,, ਕਰਵਾ ਰਹੇ ਹਨ ਜੀ,, । ਧੰਨਵਾਦ ਜੀ।
@user-ze8tl3le9t
@user-ze8tl3le9t Жыл бұрын
Po tra tha vakab aa ramowalia। Shab
@happysingh-hp8qy
@happysingh-hp8qy Жыл бұрын
Ramuwali dalbadul bandha 💺🐀👈😄😄😄
@jujharsingh179
@jujharsingh179 Жыл бұрын
tusi laro paji we r with u
@majorkaler9932
@majorkaler9932 Жыл бұрын
ਦਰਵਾਰ ਸਾਹਿਬ ਨਾਲ ਕੀਤੀ ਗਦਾਰੀ ਵਾਰੇ ਵੀ ਦੱਸ ਦੇ ਹੁਣ, ਰਾਮੂਵਾਲੀਆ ਅਕਾਲ ਤਖਤ ਸਾਹਿਬ ਦਾ ਗਦਾਰ ਹੈ,,
@singhbhubinder1215
@singhbhubinder1215 Жыл бұрын
RAMU WALIYA JI BADAL TOHRA LONGO WAL TE TUSI SARE HI GDDAR HO KUOM DE
@harmesh6428
@harmesh6428 Жыл бұрын
Phafsalibattara
@Haryanaboys602
@Haryanaboys602 Жыл бұрын
yeh baht gandaa insaan hai isne power ke hankaar mei kisi ko nahi baksha
@Gurshan1313
@Gurshan1313 Жыл бұрын
Sat sheri akal Ramoowalia sahb..Panjab ch bayawad.....parvesi mazdoor panjabian nu tang kr rhe aa koi hall kado g thanks.
@amansandhu775
@amansandhu775 Жыл бұрын
Lahnat aa aap de paltu rss de paltu aa eh sare eh lok Punjab de sikh Kom de dushman masand aa shram kro hun ta Umar vi bahut ho gye
@TeerathSodhi
@TeerathSodhi Жыл бұрын
Mann sahab is doing good work for punjab.
@balbirsinghusajapmansadasa1168
@balbirsinghusajapmansadasa1168 Жыл бұрын
ਜਦੋਂ ਦਾ ਰਾਮੂੰਵਾਲੀਆ ਸਾਹਿਬ ਨੇ ਏਅਰਪੋਰਟ ਦਿੱਲੀ ਸ਼ਾਪਾ ਮਰਾਇਆ ਉਦੋਂ ਦੇ ਆਰਾਮ ਨਾਲ ਆਈ ਜਾਈਦਾ।ਨਹੀ ਤਾਂ ਹਰ ਵਾਰ ਪੈਸੇ ਲੁੱਟਦੇ ਸੀ।
@Singhsher36
@Singhsher36 Жыл бұрын
Jo lok tuhanu samaj nei sake ohna de samaj develop nei hoye
@ASingh1699k
@ASingh1699k Жыл бұрын
Eh 84 de gaddar cho hai.
@kuljitsingh5883
@kuljitsingh5883 Жыл бұрын
ramuwalia ji tuhanu puchda k badal 2 terma to syasat to bahar han tenu badal to sivai hor kuj nahi labda tenu una da itna dar tenu rat mi nind v aundi k nahi darbar sahib c hath khare karke ay ho jina jor badala mi bhandan te laundey ho oh pb lai jor lgao syad pb da bhala ho jave dhanwad
@JaswinderSingh-bf9ml
@JaswinderSingh-bf9ml Жыл бұрын
Ramuwalia Thik hay J S.Billa Samadh Bhai moga wale x Mandeep Electronic S p Road Kurali x Samadh Bhai moga wale x Kurali wale max wahe Guru Ji Kirpa kro ji
@deep_2113
@deep_2113 Жыл бұрын
Aapeay aap meya mithu 😢
@singhbhubinder1215
@singhbhubinder1215 Жыл бұрын
1984 VICH DARBAR SAHIB TON HATH KHRE KAR KE SAB TON PEHLAN TU HI AEYA .C TE TU ARMI WALE NU PUCHEYA .C SNTAN BARE OH .H KE MARTA ARMI NE
@kewalsingh5853
@kewalsingh5853 Жыл бұрын
Sher lione buda ho giya kam kutiyan wale karda h
@raifeali8182
@raifeali8182 Жыл бұрын
Aap kidhar channel Tera munh wali bole khatiya mein bahut jyada jankari hai menu jankari devmurti Bhairava sau percent kaise pata sakte tumhare anchor Sahab bachana removal Jano
@daljitnagi3610
@daljitnagi3610 Жыл бұрын
Ramuwaliya ji tu c v te dasham patshah ji de asoolaan de ulat chale .Jung de maidaan Cho bahaah khadiyaan karke nikle c .
@sukhwantbhullar2852
@sukhwantbhullar2852 10 ай бұрын
Ramuwali has no moral right to address in Punjab. He is most cheat and cheap leader. How he left during night and join Mulayam Singh's party and get vudhan parishad member and became minister. People should reject such besharam and selfish leaders.
@jitenderkumar9678
@jitenderkumar9678 Жыл бұрын
Punjab daa dograa
@Gurmeetkaurarhi-jq2pm
@Gurmeetkaurarhi-jq2pm Жыл бұрын
Badlaa ne jida di kartoota kitia sikha nal auda harjana phugat rahe han
UNO!
00:18
БРУНО
Рет қаралды 4,5 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 6 МЛН
Stay on your way 🛤️✨
00:34
A4
Рет қаралды 32 МЛН
World’s Largest Jello Pool
01:00
Mark Rober
Рет қаралды 128 МЛН
Show with Balwant Singh Ramoowalia | Politican | EP 55 | Talk with Rattan
51:06
UNO!
00:18
БРУНО
Рет қаралды 4,5 МЛН