ਕੀ ਧੀ ਤੋਂ ਬਾਅਦ ਹੁਣ ਰਾਮੂਵਾਲੀਆ ਵੀ BJP ‘ਚ ਹੋਵੇਗਾ ਸ਼ਾਮਲ? ਸੁਣੋ ਪੂਰਾ Interview

  Рет қаралды 62,686

Jagbani

Jagbani

Күн бұрын

Пікірлер: 109
@Harjinderbrar-j2e
@Harjinderbrar-j2e Жыл бұрын
ਰਾਮੂਵਾਲੀਆ ਜੀਉ ਆਪ ਹੀ ਸਾਡੇ U.P ਦੀ ਵਾਸੀਆਨ ਸਿਖ ਕੌਮ ਦੀਆਂ ਮੰਗਾਂ ਅਤੇ ਆ ਰਹੀਆਂ ਮੁਸ਼ਕਿਲਾਂ ਨੂੰ U.P ਦੀ ਸਰਕਾਰ ਵੱਲੋ ਹੱਲ ਕਰਵਾਉਣ ਦੇ ਲਈ ਬਹੁਤ ਹੀ ਖਾਸ ਧਿਆਨ ਵਿਚ ਰੱਖਿਉ।ਧੰਨਵਾਦ ਜੀਉ।
@AnmolKaur-h7j
@AnmolKaur-h7j 5 ай бұрын
Dubara mulakat Karo ji
@pritpalsingh5160
@pritpalsingh5160 3 жыл бұрын
ਰਾਮੂਵਾਲੀਆ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹਨ ਜੀ
@jsdpunjab
@jsdpunjab 3 жыл бұрын
Eh ta dalla Ga muhre Paseo Sahi eh doglebaz dramebaz murdabad
@HarbhajanSingh-x6z
@HarbhajanSingh-x6z 5 ай бұрын
KarnailsinghNallhLohianKhass
@HarbhajanSingh-x6z
@HarbhajanSingh-x6z 5 ай бұрын
BalwantNathVpoNall
@HarbhajanSingh-x6z
@HarbhajanSingh-x6z 5 ай бұрын
JogindersinghsoSantasinghVoNallh
@sahibsinghcheema4151
@sahibsinghcheema4151 Жыл бұрын
Thank you brother Balwant Singh ji❤
@Harjinderbrar-j2e
@Harjinderbrar-j2e Жыл бұрын
ਇਹ ਬਹੁਤ ਇਮਾਨਦਾਰ ਸਿਆਸਤਦਾਨ ਹਨ। ਪਰ ਫਿਰ ਵੀ ਇੰਨਾ ਨੂੰ ਕੇਵਲ ਬਾਦਲਕਿਆਂ ਦੀ ਚਾਲਬਾਜੀ ਨੇ ਖੁਦ ਪੰਜਾਬ ਵਿਚ ਰਾਜਨੀਤੀ ਕਰਨ ਲਈ ਅਗਾਂਹ ਵਧਣ ਦਾ ਕੋਈ ਵੀ ਮੌਕਾ ਹੀ ਨਹੀਂ ਦਿੱਤਾ ਗਿਆ ਹੈ।ਧੰਨਵਾਦ ਜੀਉ।
@babbusharma600
@babbusharma600 3 жыл бұрын
Bhut sohni galbaat swaad aa gea galan sunn da ghaint banda ramuwalia saab ,bhut dil khus hoyea
@buntyjatt5567
@buntyjatt5567 3 жыл бұрын
ਬਿਲਕੁਲ ਸਹੀ ਗੱਲਾਂ ਕੀਤੀਆਂ 👍👍👍
@anmolbrar3391
@anmolbrar3391 Жыл бұрын
ਦੂਜਿਆਂ ਰਾਜਾਂ ਦੀ ਪੁਲਿਸ ਵੀ ਹੁਣ ਤਕ ਕੰਬਾਈਨਾਂ ਦੇ ਮਾਲਕਾਂ ਨੂੰ ਕੇਵਲ ਰਿਸ਼ਵਤ ਲੈਣ ਲਈ ਬਹੁਤ ਤੰਗ ਪ੍ਰੇਸ਼ਾਨ ਕਰਕੇ ਲੁੱਟਣ ਲਈ ਹੋਈ ਹੈ।ਧੰਨਵਾਦ ਜੀਉ ।
@NarinderSingh-tk6rc
@NarinderSingh-tk6rc 2 жыл бұрын
You was great..are great & for sure will be great. I was with and will with you forever 👍👍👍👍👍👍
@karnalsingh4777
@karnalsingh4777 2 жыл бұрын
ਰਾਮੂਵਾਲੀਏ ਲੋਕ ਮੁਸੀਬਤਾਂ ਵੇਲੇ ਯਾਦ ਕਰਦੇ ਨੇ.
@jagdeepsingh8304
@jagdeepsingh8304 3 жыл бұрын
ਲੀਡਰ ਸਾਹਿਬ ਬਿੱਲੀ ਕੱਟ ਬਹੁਤ ਵਧੀਆ ਮਾਰਦੇ ਹਨ
@navneetkaur7470
@navneetkaur7470 3 жыл бұрын
Bahut vdya einsan eh
@ashwanibhardwaj4939
@ashwanibhardwaj4939 3 жыл бұрын
Very nice interview
@TajinderSingh86850
@TajinderSingh86850 8 ай бұрын
1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ
@JAIHOO36
@JAIHOO36 3 жыл бұрын
ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਵਾਲਾ ਬੰਦਾ ਪਸੰਦ ਨਹੀਂ ਹੈ
@anmolbrar3391
@anmolbrar3391 Жыл бұрын
ਇਹ ਇਕੋ-ਇਕ ਹੀ ਪੰਜਾਬ ਵਿਚ ਬਹੁਤ ਇਮਾਨਦਾਰ ਲੀਡਰ ਹਨ।ਧੰਨਵਾਦ ਜੀਉ ।
@jagdeep_kailey
@jagdeep_kailey 11 ай бұрын
🙏🏻🙏🏻very good 🙏🏻🙏🏻
@SuratSinghsandhu
@SuratSinghsandhu 6 ай бұрын
Very nice parson Ramuwalia
@karanbaraich2300
@karanbaraich2300 2 жыл бұрын
Good 👍
@sukhwindersingh7792
@sukhwindersingh7792 2 жыл бұрын
ਲੋਕ ਭਲਾਈ ਪਾਰਟੀ ਬਣਾਈ ਸੀ ਲੁਧਿਆਣੇ ਤੋਂ ਸ਼ੁਰੂ ਆਤ ਕੀਤੀ ਸੀ ਮੁੜ ਕੇ ਵਰਕਰਾਂ ਨੂੰ ਪਤਾ ਈ ਨਹੀਂ ਲੱਗਿਆ ਰਾਮੂਵਾਲੀਆ ਕਿਧਰ ਗਿਆ ਕਿਹੜੀ ਪਾਰਟੀ ਚ ਗਿਆ ਬਾਦਲ ਨੂੰ ਪਿਉ ਵੀ ਕਹਿ ਦਿੰਦਾ ਗਾਲਾਂ ਵੀ ਕੱਢ ਦਿੰਦਾ
@Rinkukhurdvlogs
@Rinkukhurdvlogs 2 жыл бұрын
ਜਮਾ ਸਹੀ ਗੱਲ ਕੀਤੀਆ ਵੀਰ ਇੱਸ ਦੀਆ ਕਰਤੂਤਾ ਵਾਰੇ ਲੋਕਾ ਨੂੰ ਪਤਾ ਨਹੀ
@1sukhman
@1sukhman Жыл бұрын
ਕਿਸੇ ਦਾ ਹੱਕ ਮਾਰਕੇ, ਅਨਪੜ੍ਹ ਨੂੰ ਨੋਕਰੀ ਦੇਣੀ ਵੀ ਗਲਤ ਆ, ਆਪਣੀ ਮੁਲਾਇਮ ਸਿੰਘ ਯਾਦਵ ਨਾਲ ਯਾਰੀ ਖਾਤਿਰ।
@mohansinghwarval87
@mohansinghwarval87 Жыл бұрын
ਰਾਮੂੰਵਾਲੀਆ ਸਾਬ,ਪੰਜਾਬੀ ਦੀ ਕਹਾਵਤ ਏ "ਲੋੜ ਵੇਲੇ ਕਿਸੇ ਨੇ ਖੋਤੇ ਨੂੰ ਪਿਓ ਕਹਿ ਲਿਆ ਸੀ" ਜਦੋਂ ਨੌਜਵਾਨ ਬਾਹਰੋੰ ਲਿਆਦੇ ਸੀ ਉਦੋੰ ਤੁਹਾਡੇ ਗੁਣ ਗਾਏ ਜਾਂਦੇ ਸੀ
@JagjitSingh-zg9yr
@JagjitSingh-zg9yr 11 ай бұрын
Very good
@kamaljitkaur8053
@kamaljitkaur8053 3 жыл бұрын
You are very nice bro usa
@mandeeptiwana
@mandeeptiwana 3 жыл бұрын
Right g
@DalvirSingh-lk9rc
@DalvirSingh-lk9rc 3 ай бұрын
ਰਾਮੂ ਞਾਲੀਆ ਸਂਚਾ ਯੋਦਾ
@DalvirSingh-lk9rc
@DalvirSingh-lk9rc 3 ай бұрын
ਰਾਮੂ ਞਾਲੀਆ ਜੀ ਬਂਚੀ ਮਗਰ ਲਂਗ ਕੇ ਬੀ ਜੇ ਪੀ ਨਾ ਜਾਊ
@meghasingh6384
@meghasingh6384 2 жыл бұрын
Very good interview
@ShamsherSingh-tv9jh
@ShamsherSingh-tv9jh 3 жыл бұрын
Good
@ParamjeetKaur-xf8kp
@ParamjeetKaur-xf8kp 2 жыл бұрын
Ramuwalia is grate man of India.
@navneetkaur7470
@navneetkaur7470 3 жыл бұрын
Very good leedar aa sulit aa
@AnmolKaur-h7j
@AnmolKaur-h7j 3 ай бұрын
Fir mulakat karo sodhi veer
@tehalsinghguru3552
@tehalsinghguru3552 Жыл бұрын
Wehguru Long Life you RaMoWaLa Ji
@Gudeepmanalia_FP.
@Gudeepmanalia_FP. 3 жыл бұрын
1984 ch kiveee bhjjj da c
@meharsampley5125
@meharsampley5125 Жыл бұрын
Very good Generalist Salute to this young Generalist
@Gurshan1313
@Gurshan1313 3 жыл бұрын
Ramoowalia sahb great leader...
@tejbatth3410
@tejbatth3410 3 жыл бұрын
Great leader rammuwalia
@dalbarasingh7216
@dalbarasingh7216 Жыл бұрын
ਰਾਮੂੰਵਾਲੀਆ ਜੀ ਇਮਾਨਦਾਰ ਹਨ ਲੋਕ ਬੇਈਮਾਨਾ ਦੀ ਚਾਪਲੂਸੀ ਕਰਦੇ ਆ ਬਾਦਲਾ ਨੇ ਪੰਜਾਬ ਦਾ ਬੇੜਾ ਗਰਕ ਕੀਤਾ
@AnmolKaur-h7j
@AnmolKaur-h7j 4 ай бұрын
Fir mulakat karo ji
@PremSingh-nq1yg
@PremSingh-nq1yg 10 ай бұрын
Thanks everyone ❤❤
@amarjitsinghsekha79
@amarjitsinghsekha79 8 ай бұрын
Ih gall sahi aa Ramuwali te rishvat da koi dosh ni lagga
@veetmandmand6711
@veetmandmand6711 3 жыл бұрын
ਮੋਹਾਲੀ ਵਿੱਚ ਅਕਾਲੀ ਦਲ ਵਿੱਚ ਬਹੁਤ ਲੋਕਾ ਨੂੰ ਦੁਖੀ ਕੀਤਾ
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ
@desihustler2619
@desihustler2619 3 жыл бұрын
my own cousin get released from Pakistan with his efforts
@anmolbrar3391
@anmolbrar3391 2 жыл бұрын
ਲਖੀਮਪੁਰ ਦੇ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਮੱਦਦ ਲਈ ਅਤੇ ਸਹੀ ਇਨਸਾਫ ਦਿਵਾਉਣ ਲਈ ਵੀ ਆਪ ਹੀ ਤਿਆਰੀ ਕਰੋ ਜੀ। ਧੰਨਵਾਦ ਜੀਉ।
@kuka6853
@kuka6853 Жыл бұрын
ਬਾਹਰ ਵੀ ਦੁੱਖੀ ਬੈਠਿਆਂ ਦੀ ਬਹੁਤ ਮਦਦ ਕੀਤੀ ਸੀ
@ManpreetSingh-df9ty
@ManpreetSingh-df9ty 3 жыл бұрын
Right
@Rinkukhurdvlogs
@Rinkukhurdvlogs 2 жыл бұрын
ਮੈ ਮੈ ਮੈ ਕਰੀ ਜਾਨਾ ਜੇ ਤੂੰ ਕੰਮ ਕੀਤੇ ਹੁੰਦੇ ਤਾ ਤੂੰ ਮੁੱਖਮੰਤਰੀ ਹੋਣਾ ਸੀ ਕਿਲੋ ਸੋਨੇ ਦੀ ਗੱਲ ਕਰਦਾ ਤੂੰ ਤੋਲਾ ਨਾ ਛੱਡੇ ਚੋਰਾ
@gurdeepbains4580
@gurdeepbains4580 3 жыл бұрын
He is a very loving and a good leader
@Mandeepsingh-qi9jq
@Mandeepsingh-qi9jq 2 жыл бұрын
👍
@SurjitSingh-vf6kb
@SurjitSingh-vf6kb Жыл бұрын
ਇੱਕ ਰਾਸ਼ਟਰਪਤੀ ਨੇ ਪੈਨ ਦਿੱਤਾ ਸੀ
@KanwaljitSingh-n5e
@KanwaljitSingh-n5e Жыл бұрын
Ramuwalia jiplease join the b.j.p.for chant ram. Ram
@punjabichakde1217
@punjabichakde1217 3 жыл бұрын
Chaval banda , Not trustable. Gadar .
@GurnamSingh-nd5yt
@GurnamSingh-nd5yt Жыл бұрын
Rba kithe chla giaa juhthia ksma khan valiaa di jban vich kiriae kio nhi pauda meri benti rba jere glt uhna nu sja do ji
@LakhvirSingh-y9z
@LakhvirSingh-y9z Жыл бұрын
ਸਭ ਤੋਂ ਵੱਧ ਸਵਾਰਥੀ ਤਾਂ ਆਹ ਰਾਮੂੰਵਾਲੀਆ ਹੈ ਮੈਂ ਮੈਂ ਮੈਂ ਮੈਂ ਹੀ ਕਰਦਾ ਰਹਿੰਦਾ
@paulyash219
@paulyash219 3 жыл бұрын
How old he is ! Ram Bhajan kurey buddehey warey Ramu Walia
@lovejotlovi5171
@lovejotlovi5171 3 жыл бұрын
Gadar gurughr da ea ta Badal 👎
@deepksharma6272
@deepksharma6272 3 ай бұрын
Sodi veer soda introduction krn da e trika e bht galat ay vere ..dhi dey name tho oh bande nu koi mashur houn di lord … ay ?apne waal e dekhlo neta G…. Yaar kuch ta patarkari th reham kriya kro balwant singh dey punjab pakhi kaam cho apna, ik hissa e ginna dyo 🙏
@playstore8455
@playstore8455 2 жыл бұрын
Sach to jai hai ki leadero ko sirf apni kursi or passo sai pyaar hota hai janta ki tansan kesi leader ko nahi hoti.
@haiderhabib1664
@haiderhabib1664 3 жыл бұрын
Hashtags eleaction
@jaswindersingh6410
@jaswindersingh6410 Жыл бұрын
ਇਸ ਬੰਦੇ ਦੇ ਦੋਵੇ ਪੱਖ ਈ ਹਨ,ਲੋਕਾਂ ਦਾ ਭਲਾ ਵੀ ਬਹੁਤ ਕੀਤਾ ਪਰ ਦੂਸਰੇ ਪਾਸੇ ਕੌਮ ਨਾਲ ਬੇਵਫ਼ਾਈ ਵੀ ਕੀਤੀ!
@balwindersingh2973
@balwindersingh2973 Жыл бұрын
👍🇮🇱🙏
@aryangill7778
@aryangill7778 3 жыл бұрын
Zero stand dal badlu thaali da baingan
@HarvinderSingh-yy8th
@HarvinderSingh-yy8th Жыл бұрын
Harmandar sahib tay attack karvaun wala atay hath upper karkay Harmander Sahib ton bahar aun wala.
@Joesauto-om8oo
@Joesauto-om8oo Жыл бұрын
Sachai muhon nikal jandi hai .... kiven hans raj hans nu delhi ch ...pta pta singhan da vairy... gaane karke sazaaye maut si te delhi police ne es nu shanaakhat lai bulaiya jiven harmandir sahib ch apne opposing sikhan di parde pishion shanakhat kar ke shahid karvaye ...eh aap das riha ke jadon dekhia hans raj hans nu shoot karna tan esne hans raj hans nu bedosha das ke ohdi jaan bachai.... Wake-up ki saboot milda hans raj hans nu bachaon ton ???? Ehi ke eh Rajiv da sala agent si kis nu maut de ghat utarna... kine masoom begunahe sikhan da shikar kita guru ghar dian golkan te aish karn wala masand ....
@GurnamSingh-nd5yt
@GurnamSingh-nd5yt Жыл бұрын
Sodi sehb meri benti he ke kom de gdara di intr vio na liaa kr ji benti he ji
@jugalsharma8151
@jugalsharma8151 3 жыл бұрын
Ramuwalia ji if you want to help you should help those people nehi lost their livelihood theirjob their factory and those who are paying the price for the andolan they are closed for ever think about them try to solve the problem of farmer .
@Joesauto-om8oo
@Joesauto-om8oo Жыл бұрын
1972 ton guru ghran ch ehna baap beta.. ramuwalia.paars ..balwant ramuwalia de geet har roj bajde si jiven ....sees tali dhar turna penda premgali. .. sikh youth nu ehna de gaane shahid hon lai tiar karde san .... fir 1984 ch ehna dhokhewajaan ne berehmi nal ankhi sikhan da katal kraiya... ehna dian siftan sirf kaalekashian wale te police de tout hi karde ... par dhokhe nal sikhan nu sri harimandir sahib parkarma ch lia aap fauj nal ral mil ke ik ik sikh di pehchan karn wala khuni darinda fauj nu parde curtain pishe luk ke dasda si kihrha santan da sathi kihrha nahin .....sabh ton jiada es balwant ramuwalia ne police te fauj ton ankhile sikhan da shikar kita jis da natija aj de punjab de halaat han... parmatma gvah hai te apne kite da fruit mil riha ... apne victims de jinda reh gaye privaran ton darda firda hai ....Wake-up
@GurnamSingh-nd5yt
@GurnamSingh-nd5yt Жыл бұрын
Menu tusi nabr dso ji
@GurnamSingh-nd5yt
@GurnamSingh-nd5yt Жыл бұрын
Meri benti he ke scha aadmi kdi ksm nhi kha skda ji
@goldisingh3762
@goldisingh3762 2 жыл бұрын
Hi
@manjitsingh5974
@manjitsingh5974 Жыл бұрын
Wadda daramy bajj
@goldisingh3762
@goldisingh3762 2 жыл бұрын
Ah sun lao congress da hall
@navneetkaur7470
@navneetkaur7470 3 жыл бұрын
Eho jihe bnde de piar nhi lgan dende sare chor bnde par eh bnda very nice
@jagtarsinghbrar5124
@jagtarsinghbrar5124 Жыл бұрын
Thag Banda ramu
@jobanpreetkaur1432
@jobanpreetkaur1432 3 жыл бұрын
ਗਦਾਰਾ ਤੂੰ ਸੰਹੂਆ ਬੜੀਆਂ ਖਾਦਾ ਤੂੰ
@amarjitsinghsekha79
@amarjitsinghsekha79 8 ай бұрын
Bai ki gadari kiti aa
@manjitsingh5974
@manjitsingh5974 Жыл бұрын
Eh kom da gadaar ha ramuwallia 84 da
@GurnamSingh-nd5yt
@GurnamSingh-nd5yt Жыл бұрын
Jera aadmi ksma khada uh kdi sach nhi bol skda ji
@desihustler2619
@desihustler2619 3 жыл бұрын
he did alot as compare to alot off so called first line politicians.....
@navneetkaur7470
@navneetkaur7470 3 жыл бұрын
Ekla bnda kuz nhi kr sakda
@ManjinderSingh-fe7ql
@ManjinderSingh-fe7ql 3 жыл бұрын
wah kya intervie aa be baak
@pardeepdhaliwal614
@pardeepdhaliwal614 3 жыл бұрын
Sab ton vadda dramebaaz !
@jsdpunjab
@jsdpunjab 3 жыл бұрын
Tu ta dalla Ga
@GurdeepSingh-lb1zc
@GurdeepSingh-lb1zc 3 жыл бұрын
ਬਾੰਦਰ ਸਾਲ ਰਾਮੂ
@amritvloganhistory5321
@amritvloganhistory5321 3 жыл бұрын
Gdaar
@SANGRAMBHARDWAJ2.0
@SANGRAMBHARDWAJ2.0 3 жыл бұрын
सशक्त भाजपा, सशक्त भारत।
@deepsohi3478
@deepsohi3478 3 жыл бұрын
Je tenu punjab da fikar c punjab chad ke bhajaya kiyou c
@inderjitsingh9259
@inderjitsingh9259 Жыл бұрын
ਸੁਰਜੀਤ ਵੀ ਦੱਲਾ ਸੀ
@inderjitsingh9259
@inderjitsingh9259 Жыл бұрын
ਸਿੱਖਾਂ ਦਾ ਖੂਨ ਪੀ ਕੇ ਇਸ ਦਾ ਮੂੰਹ ਤੇ ਰੂਹ ਵੀ ਕਾਲੀ
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
JISOO - ‘꽃(FLOWER)’ M/V
3:05
BLACKPINK
Рет қаралды 137 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН