ਬਾਗੀ ਧੜੇ ਨੇ ਫਿਰ ਤੋਂ ਮਾਂਝ'ਤਾ ਸੁਖਬੀਰ ਬਾਦਲ ! ਦਰਬਾਰ ਸਾਹਿਬ ਪਹੁੰਚਣ ਸਾਰ ਬਣਾਈ ਰੇਲ, ਫਿਰ ਤੋਂ ਪੈ ਗਿਆ ਨਵਾਂ ਕਲੇਸ਼

  Рет қаралды 15,792

Oneindia Punjabi

Oneindia Punjabi

Күн бұрын

ਬਾਗੀ ਧੜੇ ਨੇ ਫਿਰ ਤੋਂ ਮਾਂਝ'ਤਾ ਸੁਖਬੀਰ ਬਾਦਲ!
ਦਰਬਾਰ ਸਾਹਿਬ ਪਹੁੰਚਣ ਸਾਰ ਬਣਾਈ ਰੇਲ
ਫਿਰ ਤੋਂ ਪੈ ਗਿਆ ਨਵਾਂ ਕਲੇਸ਼
#bibijagirkaur #sukhbirbadal #harisimratkaurbadal #akalidal #punjabnews #oneindiapunjabi

Пікірлер: 91
@gursewak22pro93
@gursewak22pro93 2 ай бұрын
ਹੁਣ ਤੁਹਾਨੂੰ ਰਾਮ ਰਹੀਮ ਹੀ ‌ਬਚਾਵੇਗਾ ਸਿੱਖਾਂ ਨੂੰ ਤਾਂ ਔਰ ਪੰਜਾਬੀਆਂ ਨੂੰ ਤਾਂ ਤੁਹਾਡਾ ਪਤਾ ਲੱਗ ਹੀ ਗਿਆ ਹੈ ਜੀ
@JagtarSingh-uq6xs
@JagtarSingh-uq6xs 2 ай бұрын
ਸਾਡੇ ਗੁਰੂ ਨੂ ਗਲੀਆ ਵਿਚ ਰੋਲ ਦਿਤਾ ਕੀ ਤੁਸੀਂ ਉਸ ਟੈਮ ਮੁਲਖ ਤੋਂ ਬਾਹਰ ਸੀ ਜਬਾਬ ਦਿਉ
@manindersingh352
@manindersingh352 2 ай бұрын
ਸਜਾਗੁਰੂ ਘਰ ਦਿਅ ਟਟੀਅਆ 6 6ਮਹੀਨੇ ਤਕ ਸਾਫ ਕਰਵਾੳ ਜੀ
@pargatsingh2652
@pargatsingh2652 2 ай бұрын
ਜਥੇਦਾਰ ਸਾਹਿਬ ਨੂੰ ਚਾਹੀਦਾ ਇਹਨਾ ਸਾਰਿਆ ਦੀਆ ਬਾਹਾ ਬੰਨ੍ਹ ਕਿ ਥੰਮਾ ਨਾਲ ਬੰਨ੍ਹ ਲਿਆ ਜਾਵੇ .ਸੰਗਤਾ ਨੂੰ ਹੁਕਮ ਦੇਣ ਕਿ ਇਹਨਾ ਗੁਨਾਹ ਕੀਤੇ ਡਾਗ ਫੇਰਨ.ਕੌਮ ਨੂੰ ਬਹੁਤ ਨੁਕਸਾਨ ਪਹੁੰਚਾਉਣ ਕਸਰ ਨਹੀ ਛੱਡੀ. ਅਕਾਲ ਤਖਤ ਸਾਹਿਬ ਅੰਮ੍ਰਿਤਸਰ ਮਹਾਨ ਪੰਥ ਦੀ ਸ਼ਾਨ
@tejindersingh4588
@tejindersingh4588 2 ай бұрын
Badal Tabar Khatam ho Gia..
@JagtarSingh-uq6xs
@JagtarSingh-uq6xs 2 ай бұрын
ਬਣਦੀ ਸਜ਼ਾ ਨਹੀ ਦਿਉ ਗੇ ਡਰਾਮਾ ਕਰੋਂ ਗੇ
@avtarsinghdhillon-f2f
@avtarsinghdhillon-f2f 2 ай бұрын
ਜੱਥੇਦਾਰ ਸਾਹਿਬ ਨੂ ਅਪੀਲ ਕਰੋ ਕਿ ਸਾਡਾ ਟਾਇਮ ਲੱਗਦਾ ਜਾਂਦਾ ਅਕਾਲੀ ਦੱਲ ਦਾ ਬਾਦਲ ਪੱਰਿਵਾਰ ਤੋਂ ਖਹਿੜਾ ਛਡਾਉ ਤਾਂ ਕਿ ਅਸੀ ਵੀ ਕਿਤੇ ਰੱਥ ਪੱਲਾ ਮਾਰ ਲੱਈਏ ਨਹੀ ਤਾਂ ਐਵੇਂ ਹੀ ਮਰ ਜਾਵਾਂਗੇ
@SarbjeetSingh-yf5fp
@SarbjeetSingh-yf5fp 2 ай бұрын
ਗਿਆਨੀ ਪੂਰਨ ਸਿੰਘ ਜੀ ਨੂੰ ਬੀਬੀ ਜਗੀਰ ਕੌਰ ਨੇ ਕਿਸ ਤਰ੍ਹਾਂ ਬੇਇਜੱਤ ਕਰ ਕੇ ਲਾਹਿਆਂ ਸੀ ਉਸ ਵਾਰੇ ਵੀ ਦੱਸੋ ਜੀ
@amandeepkaur7064
@amandeepkaur7064 2 ай бұрын
ਜੋ ਮਰਜ਼ੀ ਕਰ ਲਓ ਗਾਣ ਤੱਕ ਜੋਰ ਲਾ ਲਓ ਤੁਹਾਨੂੰ ਵੋਟਾਂ ਨਹੀਂ ਪੈਣੀਆਂ ਹੁਣ
@manindersingh352
@manindersingh352 2 ай бұрын
ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੂੰ ਆਗੇ ਲਿਅਓ
@jarnailsandhu1873
@jarnailsandhu1873 2 ай бұрын
Ranjita Jaffemar is also other side of Badals. Gunda, LOTERA & criminal.
@amandeepkaur7064
@amandeepkaur7064 2 ай бұрын
ਨੀ ਕਾਲੀ ਦਲ ਦਾ ਤੁਹਾਨੂੰ ਬੜਾ ਫਿਕਰ ਆ ਖਤਰੇ ਚ ਆਉਣ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਖਤਰੇ ਚ ਆਇਆ ਸੀ ਉਦੋਂ ਤੇ ਤੁਸੀਂ ਕੁਝ ਨਹੀਂ ਕੀਤਾ
@LalSingh-df2kq
@LalSingh-df2kq 2 ай бұрын
ਖ਼ਾਲਸਾ ਜੀ , ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਈ ਨਹੀਂ, ਉਹ ਪ੍ਰਧਾਨ ਹੋ ਸਕਦੈ ਪੰਜਾਬੀ ਪਾਰਟੀ ਦਾ
@KanwaljitSingh-n5e
@KanwaljitSingh-n5e 2 ай бұрын
ਕੁਰੱਪਸ਼ਨ ਦੇ ਬਾਦਸ਼ਾਹ ਪ੍ਰਕਾਸ਼ ਬਾਦਲ ਦਾ ਬੇਟਾ ਮਹਾਂ ਕੁਰੱਪਸ਼ਨ ਦਾ ਬਾਦਸ਼ਾਹ ਕੁਦਰਤ ਦੀ ਸਿੱਧੀ ਸਾਦੀ ਰਾਜਨੀਤੀ ਦੇਰ ਹੈ ਅੰਧੇਰ ਨਹੀਂ ਦੇ ਕ਼ਾਬੂ ਆ ਗਿਆ। ਇਸ ਵਿੱਚ ਸਿੱਖ ਧਰਮ ਦੇ ਪੋਪ ਵੀ ਕਾਬੂ ਆ ਰਿਹੈ ਹਨ ਜੀ।
@manindersingh352
@manindersingh352 2 ай бұрын
ਸੇਵਾ ਤਾ ਸਾਰੀ ਦੁਨੀਆ ਕਰਦੀ ਹੈ। ਕੀੳਹ ਸਜਾ ਹੈ। ਧਾਰਮਿਕ ਸਜਾਵਾ ਸਖਤ ਕਰੋ ਜੀ
@GulzarSingh-ry3wu
@GulzarSingh-ry3wu 2 ай бұрын
ਸਤਿ ਸ੍ਰੀ ਆਕਾਲ ਜੀ ਕਮੇਟੀ ਦਾ ਪ੍ਰਧਾਨ ਬਦਲਣ ਦੀ ਜ਼ਰੂਰਤ ਹੈ ਤਾਂ ਹੀ ਅਕਾਲੀ ਦਲ ਜਿਉਂਦਾ ਰਹਿ ਸਕਦਾ ਹੈ
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 2 ай бұрын
ਕਹਿੰਦੇ ਹੁੰਦੇ ਕਿ ਨੇਕੀ ਦਾ ਕੰਮ ਆਪਣੇ ਆਪ ਤੋਂ, ਆਪਣੇ ਘਰ ਤੋਂ ਸ਼ੁਰੂ ਕਰੋ, ਖ਼ੁਸ਼ੀ ਵਾਲ਼ੀ ਗੱਲ ਹੈ ਕਿ ਵਡਾਲਾ ਸਾਹਿਬ ਨੇ ਅਕਾਲੀ ਦਲ ਦੇ ਸੁਧਾਰ ਦੀ ਸ਼ੁਰੂਆਤ ਆਪਣੇ ਦਾੜ੍ਹੇ ਤੋਂ ਕੀਤੀ 😅
@JagtarSingh-uq6xs
@JagtarSingh-uq6xs 2 ай бұрын
ਲੇਟ ਹੋਗੇ 16ਸਾਲ ਭਾਈ ਅਬ ਪਛਤਾਇ ਕਿਆ ਹੋਏ ਜਬਚਿੜੀਆ ਚੁਗ ਗੀ ਖੇਤ ਤੁਸੀਂ ਡੋਬ ਦਿਤਾ ਪੰਥ ਵੀਰੋ ਸੋਚੋ
@punjabi3937
@punjabi3937 2 ай бұрын
ਵਾਈ ਜੀ ਇਹ ਗਲਤੀਆਂ ਆਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਨੀ ਇਹ ਜਾਣ ਬੁੱਝ ਕੇ ਕੀਤੀਆ ਗਈਆ ਗਲਤੀਆਂ ਨੇ ਇਹ ਮਾਫ਼ੀ ਦੇਣ ਦੇ ਜੋਗ ਨੀ ਇਹ ਸਜ਼ਾ ਦਿਉ ਕਮੇਟੀ ਭਰਧਾਨਗੀ ਤੋਂ ਅਸਤੀਫਾ ਤੇ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਜਾਵੇ ਸਵਾ ਸਾਲ ਦਰਵਾਰ ਸਹਿਬ ਜੋੜੇ ਸਾਫ ਕਰਨ ਦੀ ਸਜ਼ਾ ਸੁਣਾਈ ਜਾਵੇ
@JagtarSingh-uq6xs
@JagtarSingh-uq6xs 2 ай бұрын
ਜਦੋ ਤੁਸੀਂ ਗਲ ਕਰਦੇ ਹੋ ਨਾਲ ਆਪਣੇ ਚੇਹਰੇ ਸੀਸੇ ਵਿਚ ਦੇਖੋ ਸਾਫ ਬੇਈ ਮਾਨੀ ਦਿਖ ਰਹੀ ਹੈਜੀ ਹੁਣੇ ਦੇਖੋ ਸੀਸਾ
@manindersingh352
@manindersingh352 2 ай бұрын
ਤੁਹਾਡੇ ਕੋਲ ਕੋਈ ਜਵਾਬ ਨਹੀ ਸਾਰੇ ਪਾਪੀ ਹੋ ਸਭ ਨੂੰ ਪੰਥ ਤੋ ਛੇਕੋ
@tejindersingh356
@tejindersingh356 2 ай бұрын
ਜਿਹੜੇ ਪਹਿਲਾਂ 328 ਸਰੂਪ ਗਾਇਬ ਕਰ ਦਿੱਤੇ , ਹੁਣ ਮੀਰੀ ਪੀਰੀ ਚੇਤੇ ਆ ਗਈ … ਗੁਰੂ ਸਾਹਿਬ ਦੇ ਟਾਇਮ ਰਾਊਂਡਅੱਪ ਦੀ ਸਪਰੇਅ ਨਹੀ ਸੀ ਹੁੰਦੀ … ਕਾਸ਼ ਹੁੰਦੀ ਤਾਂ …..!
@MohinderSingh-kj4vo
@MohinderSingh-kj4vo 2 ай бұрын
ਅਕਾਲੀ ਸੁਧਾਰ ਲਹਿਰ ਨਾ ਕਹੋ।ਅਕਾਲੀ ਜਾਗ੍ਰਿਤ ਲਹਿਰ ਕਹੋ।ਅਗਰ ਤੁਸੀਂ ਵੀ ਖਰੇ ਨਾ ਉਤਰੇ ਤਾਂ ਕੌਮ ਤੁਹਾਨੂੰ ਵੀ ਮਾਫ ਨਹੀਂ ਕਰੇਗੀ।
@dayasinghsandhu6269
@dayasinghsandhu6269 2 ай бұрын
ਉਹ ਵਡਾਲਾ ਤਾ ਭਾਈ ਜੀ ਦੱਸੋਗੇ ਤੁਹਾਡੀ ਜਗੀਰ ਕੋਰ ਨੇ ਸਿੰਘ ਸਾਹਿਬਾ ਗਿਆਨੀ ਪੂਰਨ ਸਿੰਘ ਜੀ ਨੂੰ ਕਿਸੇ ਤਰਾਂ ਬੇਇਜੱਤ ਕਰ ਕੇ ਲਾਹਿਆ ਸੀ ਉਸ ਵਾਰੇ ਵੀ ਦੱਸੋ ਗਾ ਬੇਸ਼ਰਮ ਜਗੀਰ ਨੂੰ ਆਪਣੀ ਪਰਟੀ ਵਿੱਚ ਬਾਹਰ ਕੱਡੋ ਵਹਿਗੁਰੂ ਜੀ
@satnamsingh1039
@satnamsingh1039 2 ай бұрын
ਨਾਟਕ ਚੇਟਕ ਨਹੀ ਚੱਲਣਾ
@amandeepkaur7064
@amandeepkaur7064 2 ай бұрын
ਮਾਫੀ ਮੰਗ ਆਪਣੇ ਪਿਓ ਸਰਸੇ ਵਾਲੇ ਨੂੰ ਵੀ ਨਾਲ ਲੈ ਕੇ ਆਓ
@baljeetjammu906
@baljeetjammu906 2 ай бұрын
Man Gaye FIR Hain
@AmarjitSingh-v7h
@AmarjitSingh-v7h 2 ай бұрын
Sudhar lehar walio jehde 428 guru sahib they saroop oh v loakan nu daso
@mohindersinghkangkang9604
@mohindersinghkangkang9604 2 ай бұрын
ਇਹਨਾਂ ਸਾਰੇ ਬਾਗੀਆਂ ਨੂੰ ਇਹ ਪੁਛਿਆ ਜਾਵੇ ਕਿ ਸ਼ੋ੍ਮਣੀ ਅਕਾਲੀ ਦਲ ਦਾ ਬੇੜਾ ਗਰਕ ਕਰਕੇ ਹੁਣ ਸੁਧਾਰ ਲਹਿਰ ਸ਼ੁਰੂ ਕਰ ਰਹੇ ਹਨ।ਜੇਕਰ ਇਹ ਸਾਰੇ ਜਿੱਤ ਜਾਦੇ ਤਾਂ ਸ਼ੋ੍ਮਣੀ ਅਕਾਲੀ ਦਲ ਅਤੇ ਪ੍ਧਾਨ ਸੁਖਬੀਰ ਸਿੰਘ ਬਾਦਲ ਬਹੁਤ ਚੰਗਾ ਲੱਗਣਾ ਸੀ। ਸਾਰੀ ਲੜਾਈ ਵੋਟਾਂ ਦੀ ਹਾਰ ਦੀ ਹੈ ਹਾਰਨ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਸ਼ੋ੍ਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਵਿੱਚ ਬਹੁਤ ਅਵਗੁਣ ਵਿਖਾਈ ਦੇ ਰਹੇ ਹਨ। ਸਾਰੀ ਲੜਾਈ ਕੁਰਸੀ ਦੀ ਹੈ ਹੋਰ ਕੁਝ ਵੀ ਨਹੀਂ ਸਭ ਡਰਾਮੇ ਹਨ।
@mittiputtmajhail2960
@mittiputtmajhail2960 2 ай бұрын
Tu ihna dukhi e ta ohde gunn dasde? Saini nu DGP, Alam nu ADGP te ohdi wahuti nu MLA banona ( Ih dono openly claim karde k assi Sikh marre), Sirsewala di maafi? Guru Granth Sahib di beadbi? Sikhs te firing? 40 saal pio putt bina kisse elections de party Pardhan bann gaye? AD da office Darbar Sahib to Chandigarh apni kothi le jana? Hor kihre kihre gunn ginna sakda? Kujh sharm karia karo, chor di jamanat den lagge.
@mohindersinghkangkang9604
@mohindersinghkangkang9604 2 ай бұрын
@@mittiputtmajhail2960 ਇਹ ਵੱਡੇ ਅਖੌਤੀ ਮੋਦੀ ਤੇ ਅਮਿਤ ਸ਼ਾਹ ਦਾ ਯਾਰ ਪੇ੍ਮ ਸਿੰਘ ਚੰਦੂਮਾਜਰਾ,, ਕੁੜੀ ਮਾਰ ਬੀਬੀ ਜਗੀਰ ਕੌਰ, ਸ਼ੋ੍ਮਣੀ ਅਕਾਲੀ ਦਲ ਵਿੱਚ ਰਹਿ ਕੇ ਸ਼ੀ੍ ਅਮਿ੍ਤਸਰ ਵਿੱਚ BJP ਦੇ ਉਮੀਦਵਾਰ ਨੂੰ ਫੰਡ ਦੇ ਕੇ ਆਏ ਸੁਰਜੀਤ ਸਿੰਘ ਰੱਖੜਾ,, ਸ਼ੋ੍ਮਣੀ ਅਕਾਲੀ ਦੱਲ ਵਿੱਚ ਅਖੌਤੀ ਲੀਡਰ ਪੇ੍ਮ ਸਿੰਘ ਚੰਦੂਮਾਜਰਾ ਤੇ ਸੁਰਜੀਤ ਸਿੰਘ ਰੱਖੜਾ ਨੇ BJP ਵਲੋਂ ਟਿਕਟ ਲਈ ਅਪਲਾਈ ਕੀਤਾ ਸੀ। ਸਮੇਧ ਸੈਣੀ ਨੂੰ ਕੇਦਰ ਦੀ BJP ਮੋਦੀ ਸਰਕਾਰ ਨੇ ਬਾਹ ਮਰੋੜ ਕੇ DGP ਲਗਵਾਇਆ ਸੀ। ਇਜਹਾਰ ਆਲਮ ਦੀ ਘਰਵਾਲੀ ਨੂੰ ਟਿਕਟ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਦਵਾਈ ਸੀ। ਜਿਨੇ ਵੀ ਫੈਸਲੇ ਸਰਕਾਰ ਲੈਦੀ ਸੀ ਇਹ ਸਾਰੇ ਮੰਤਰੀ ਸਨ ਇਹਨਾਂ ਦੀ ਸਲਾਹ ਨਾਲ ਹੀ ਫੈਸਲੇ ਹੁੰਦੇ ਸਨ ਹੁਣ ਇਹ ਸਾਰੇ ਸੁਖਬੀਰ ਸਿੰਘ ਬਾਦਲ ਦੇ ਗਲ ਪਾ ਕੇ ਆਪ ਸ਼ੀ੍ ਅਕਾਲ ਤਖਤ ਤੇ ਸਿਕਾਇਤਾ ਕਰ ਰਹੇ ਹਨ। ਸਿਕੰਦਰ ਸਿੰਘ ਮਲੂਕਾ ਅਨੁਸ਼ਾਸਨ ਕਮੇਟੀ ਦਾ ਮੁੱਖੀ ਅਨੂਸ਼ਾਸ਼ਨ ਵੀ ਉਸ ਦੀ ਨੂੰਹ ਤੋੜ ਰਹੀ ਬੀ ਜੇ ਪੀ ਵਲੋਂ ਲੋਕ ਸਭਾ ਦੀ ਚੋਣ ਲੜ ਕੇ। ਕਿਥੇ ਗਿਆ ਮਲੂਕੇ ਦਾ ਅਨੂਸ਼ਾਸ਼ਨ। 2,,,2 ਟਿਕਟਾਂ ਲੈ ਕੇ ਝੂੰਦਾਂ ਕਮੇਟੀ ਦੀਆਂ ਮੰਗਾ ਲਾਗੂ ਕਰਨ ਲਈ ਕਹਿਣ ਵਾਲੇ ਪੇ੍ਮ ਸਿੰਘ ਚੰਦੂਮਾਜਰਾ ਸਨੌਰ ਤੇ ਹਰਿੰਦਰਪਾਲ ਚੰਦੂਮਾਜਰਾ ਘਨੌਰ ਤੋਂ ਇਲੈਕਸ਼ਨ ਲੜੇ ਅਤੇ ਬੁਰੀ ਤਰ੍ਹਾਂ ਹਾਰੇ। ਬੀਬੀ ਜਗੀਰ ਕੌਰ BJP ਦੀ ਹਮਾਇਤ ਨਾਲ ਪ੍ਧਾਨ ਬਣਨਾ ਚਾਹੰਦੀ ਸੀ ਪਰ ਵੋਟਾਂ ਪਈਆਂ 20 ਇਹ ਕਿਰਦਾਰ ਹਨ ਇਹਨਾ ਅਖੌਤੀ ਲੀਡਰਾਂ ਦੇ। ਹਾਰ ਜਾਣ ਤੋਂ ਬਾਅਦ ਪੰਥ ਖਤਰੇ ਵਿੱਚ ਪੈ ਗਿਆ ਜੇਕਰ ਜਿੱਤ ਜਾਦੇ ਤਾ ਸੁਖਬੀਰ ਸਿੰਘ ਬਾਦਲ ਬੜਾ ਚੰਗਾ ਲੱਗਣਾ ਸੀ ਹਾਰ ਗਏ ਤਾਂ ਪੰਥ ਚੇਤੇ ਆ ਗਿਆ। ਮਤਲਬ ਪ੍ਰਸਤ ਤੇ BJP ਪਿੱਠੂ।
@RajinderSingh-pe5yb
@RajinderSingh-pe5yb 2 ай бұрын
ਜੋ ਬਚਿਆ ਇਹ ਲੁਟ ਲੈਣਗੇ
@GianSingh-o3f
@GianSingh-o3f 2 ай бұрын
Chandu Didhsa Jangir kour Kiatha aa
@nagwantsingh5374
@nagwantsingh5374 2 ай бұрын
ਜਿਨਾ ਪੈਸਾ ਗਰੂ ਘਰਾ ਵਿੱਚੋ ਲੁੱਟਿਆ ਉਹ ਵਾਪਸ ਕਰੋਗੇ
@dalipsingh1507
@dalipsingh1507 2 ай бұрын
Sat shri akal nice vieows
@satnamsingh1039
@satnamsingh1039 2 ай бұрын
ਗੁਰੂ ਸਾਹਿਬ ਤੈਨੂੰ ਮਾਫੀ ਨਹੀ ਦਵੇਗਾ
@karansinghsaroya7074
@karansinghsaroya7074 2 ай бұрын
Rghbir singh nu jathedar lon da matlab hi sukhbir nu mafi dena si jo aj saf ho gya
@parwindersingh2336
@parwindersingh2336 2 ай бұрын
Tusi sabh ne sath dita gurmeet da hun Rola na pao
@WarinderVirk
@WarinderVirk 2 ай бұрын
ਜੇ'ਬੋਟਾ'ਵਿਚ'ਜਿਤ'ਜਾਦੇ'ਫੇਰ'ਮਾਫੀ'ਮੂੱਗ'ਦੇ'ਸਿ
@dayasinghsandhu6269
@dayasinghsandhu6269 2 ай бұрын
ਬੇਸ਼ਰਮ ਉਹ ਚਲਵ ਉਹ ਦੱਲੇ ਉਹ ਖੱਚ ਉਹ ਕੱਜਰ ਸਾਡੇ ਗੁਰੂ ਨੂੰ ਗਲ਼ੀਆਂ ਵਿੱਚ ਰੋਲ ਦਿੱਤਾ ਤੁਸੀ ਉਸ ਟੈਮ ਤੁਸੀ ਰਾਮ ਰਹੀਮ ਕੋਲਾ ਵੋਟ ਮੰਗਣ ਗਾਏ ਤੇਰਾ ਚੰਦੋ ਤਾ ਰੱਖੜ ਬੇਸ਼ਰਮ ਕਿਸੇ ਥਾ ਦਾ
@GurtejSingh-cd5ji
@GurtejSingh-cd5ji 2 ай бұрын
ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਅੰਦਰੋ ਇਕ ਆ ਬਹਿ ਬਹਿ ਕੇ ਲੰਘਦੇ ਗਲਤੀ ਤਾਂ ਅਜੇ ਵੀ ਨਹੀ ਮੰਨਦੇ ਹੁਣ ਬਰਸੀਆਂ ਮਨਾ ਕੇ ਕਾਮਯਾਬ ਹੋਵੋਗੇ 😢
@VikramSingh-qm5hc
@VikramSingh-qm5hc 2 ай бұрын
ਵਿਗੜੇਆੰ ਭਰਿਸ਼ਟ ਅੱਕਾਲੀ ਦੱਲ ਸਧਾਰ ਲੈਹੈਰ ਚਲੌਣਲੱਗਾ ਕਿਆ ਬਾੱਤ ਪਹੈਲਾੰ ਆਪ ਤਾੰ ਸੂਧਰੋ।ਇਜੰ ਲੱਗਦਾ ਕਾੱਤਲ ਹੀ ਜੱਜ ਬੰਣਨ ਦਾ ਦਾਵਾ ਕਰੰਨ ਲੱਗਾ।ਬੜੀ ਹਾੱਸੇ ਹੌਣੀ ਗੱਲ ਏ ਕਿਆ ਬਾੱਤ ।😅👎
@charanjitsingh9943
@charanjitsingh9943 2 ай бұрын
He should not be forgiven.
@harmandersingh1792
@harmandersingh1792 2 ай бұрын
Shri mann ji aakal takath te loka nu vishvas hai but tohanu nahi sarse wale bulavo hun
@WarinderVirk
@WarinderVirk 2 ай бұрын
ਭਾਈ'ਰਣਜੀਤ'ਸਿੰਘ'ਨਾਲ'ਜੋ'ਗਦਾਰੀ'ਕੀਤੀ'ਸੀ'ਬਾਦਲ'ਕਿਆਨੇ'ਉਦੋ'ਬੈਆਦਵੀ'ਨੀ'ਸੀ'ਜੇ'ਉਦੋ'ਟੌਹੜਾ'ਸਹਿਬ'ਦੀੳਦੋ'ਸੂਨਦੇ'ਆਜ'ਆਦਿਨ'ਨਵੇਖਣੈ ਪੈਠੇਸੀ
@kulwantsinghmann4976
@kulwantsinghmann4976 2 ай бұрын
Good decision
@manindersingh352
@manindersingh352 2 ай бұрын
ਤੁਸੀ ਭਾਈ ਸਾਬ ਪਥਰ ਮਲ ਕੇ ਬੈਠੇ ਹੋ ਓਹ ਵੀ। ਛਡੋ ਕਿਸੇ ਮਾਤੜ ਨੂੰ ਵੀ ਕੀਰਤਨ ਸੁਣ ਲੋਣ ਦਵੋ ਸਵੇਰੇ ਕੈਮਰੇ ਵਿੱਚ ਤੁਹਾਡੀਅ ਹੀ ਛਕਲਾ ਦਿਸਦੀਅ ਇਹ ਵੀ ਸੁਧਾਰੋ
@avtarsinghdhillon-f2f
@avtarsinghdhillon-f2f 2 ай бұрын
ਸੁੱਚਾ ਸਿੰਘ ਛੋਟੇ ਪੁਰ ਜਹਿੜੀ ਵਿੱਚ ਚੱਲਾ ਜਾਂਦਾ ਇਹ ਬੇੜਾ ਗੱਰਕ ਕਰ ਦੇਦਾ ਵੱਧੀਆ ਕੀਤਾ ਝਾੜੂ ਵਾਲਿਆਂ ਨੇ ਇਸ ਦੇ ਹਾਰ ਪਾਕੇ ਘੱਰ ਭੇਜ ਤਾਂ ਹੀ ਉੱਨਾਂ ਦੀ ਸਰਕਾਰ ਬੱਣ ਗਈ ਨਹੀ ਤਾਂ ਉੱਨਾਂ ਨੇ ਏਵੇਂ ਸੱੜਕਾ ਤੇ ਤੁਰੇ ਫਿਰਨਾ ਸੀ ਹੁਣ ਇਹ ਅਕਾਲੀ ਦੱਲ ਨੂ ਖੱਤਮ ਕਰਨ ਲੱਗਾ ਹੈ
@AmarjitSingh-v7h
@AmarjitSingh-v7h 2 ай бұрын
Khalsa g 428 saroop ohna bare vdaso kee mta pais
@charanjitsingh9943
@charanjitsingh9943 2 ай бұрын
Badal had ruined the Akali Dal.
@ajabsingh2610
@ajabsingh2610 2 ай бұрын
ਤੁਸਾਂ ਸਾਰਿਆਂ ਮਿਲਕੇ ਪੰਥ ਡੋਬਿਆ ਤਾਨੂ ਕਿਨੇ ਮੂੰਹ ਨਹੀਂ ਲਾਉਣਾ
@ajabsingh2610
@ajabsingh2610 2 ай бұрын
ਸੰਤਾ ਵੇਲੇ ਆਵਾਜ ਉਠੀ ਕਿ ਸੰਤਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਬਣਾਇਆ ਜਾਦਾ ਪਰ ਤਲਵੰਡੀ ਨੇ ਕਹਿਆ ਸੀ ਜਥੇਦਾਰ ਨਿਯੁਕਤ ਕਰ ਲੌਉ ਪਹਿਲਾ ਤਹਾਨੂੰ ਥੰਮ ਨਾਲ ਬੰਨਣਾ
@bsingh2804
@bsingh2804 2 ай бұрын
Koy Sudhar nahy busnash band hoya
@dhanwantmoga
@dhanwantmoga 2 ай бұрын
Kush vi hai Badal family ton Kaom di jaan Bacahao…
@KaramSingh-if4li
@KaramSingh-if4li 2 ай бұрын
Koi nahi puchda tuhanu
@dhanwantmoga
@dhanwantmoga 2 ай бұрын
PTC ajay Tak And ekala channel Darbar sahib ton kertan telecast kar reha…..jathedar akal takhat sahib vi esnu band karn nu akh chukke han….ki ijet hai sukhe aghe akal takhat sahib di ws gall ton oata lagh janda
@MANJITSINGHS-i5h
@MANJITSINGHS-i5h 2 ай бұрын
Jhoot Bolde Hun. Bakwas.
@JaswinderSingh-bu1ht
@JaswinderSingh-bu1ht 2 ай бұрын
Bakwas
@JagjitSingh-f7w
@JagjitSingh-f7w 2 ай бұрын
Your masand bhai ranjit singh jathar haa
@karansinghsaroya7074
@karansinghsaroya7074 2 ай бұрын
Drama ta na ban jave
@SukhwinderSingh-nc3ku
@SukhwinderSingh-nc3ku 2 ай бұрын
Bera gark ehna Bagan ne hi kita
@AmarjitSingh-v7h
@AmarjitSingh-v7h 2 ай бұрын
Pehlan tusin eh mta pao loakan nu daso jadon pardhan chunna oh kiven tha hou
@mittiputtmajhail2960
@mittiputtmajhail2960 2 ай бұрын
Wadala Saab, Ah jo naal naal turia firda ih te iho jihe hor vi ta Darbar sahib te Sant Jarnail Singh ji nu vi Pith de gaye si. Anakh naal Dharam lai shaheed hon di tha ih bujdil hath kharre karke 84 ch action Blue stat time ,jaan bacha k bhajje si. Fir badala di TC karde kadi na bole. Hun Ihna to Toa, Mehta, Chawla warge mauqa prasat loka to bachio.
@thakarsinghthakarsingh711
@thakarsinghthakarsingh711 2 ай бұрын
Bagi dhrhe valio ! Hun tusi bhull jao,tusi Jaan jaan k Sukbir di agwai thalle anekan angnit bajjar gunah kite han, galatian nahi .Kion k tuhanu vadde vadde ahude disde San.Tuhanu Guru Ghar jan Sri AKAL TAKHAT SAHIB nahi disda si.Tuhanu sane Sukhbir sda lai panth vichon chhek Dena chahida ha.
@bsingh2804
@bsingh2804 2 ай бұрын
Ih lutterr ne
@AMRIKSINGH-k5q
@AMRIKSINGH-k5q 2 ай бұрын
Log guru nu jgeer samjday han
@GurlalDanewalia
@GurlalDanewalia 2 ай бұрын
Hunh ta tur tohra sare jhhad onhge te jado pilot jippsia hooter mardia sen odo ta puranhe leadera da na v nehi laide see loka nu sabh pta hea
@GurlalDanewalia
@GurlalDanewalia 2 ай бұрын
Jado sardar sukhbir singh badal kol power see odo chale kartoos badal badal sabh karde see te hunh badal marhe hen
@swaransinghswaransingh1172
@swaransinghswaransingh1172 2 ай бұрын
Kine doctor peda kite kine ips kite kinea inosint lokan nu bachaya siski nu kive bachea thohanu Shri Akakal thakhat nahain bachae ga
@parwindersingh2336
@parwindersingh2336 2 ай бұрын
Hun thonu guru raam das ji yadh agye thonu chora nu chad k guru sahab sabh de ne jao gurmeet kol jao hun mafieya mangde ho
@swaransinghswaransingh1172
@swaransinghswaransingh1172 2 ай бұрын
Kis nu bcha rahe ho sharam kro
@ManiSingh-fo3jd
@ManiSingh-fo3jd 2 ай бұрын
A share chor ha hun kina pakhnd karde fide ha jo marji karlo tuhanu lok bot nahi paunge baharupie
@bsingh2804
@bsingh2804 2 ай бұрын
Loot ke khage baky ke rehgy
@JagjitSingh-f7w
@JagjitSingh-f7w 2 ай бұрын
S.g.p.c .murdabad very bad.thoda gooli morning chandigarh haa
@parwindersingh2336
@parwindersingh2336 2 ай бұрын
Jado goli chali si o dso kis de hukam de naal chali si
@harindersingh3520
@harindersingh3520 2 ай бұрын
Eh sab chor hun ji.chor-chor mosere bhai.eh kahde panth hitaishi jatthedaar hun.sri AKAAL TAKATH SAHIB DE JATTHEDAAR DE NAAM TE MAZAAK BANA TA HAI EHNA NE.SHAYAD SUKHE PAPI TAU ILAVA EHNA NU KOI HOR AKALI DAL DA PARDHAN BANAN DE KABIL NAHI LAGDA.OYE SHARM KARO GURU MAHARAJ NU KI MOOH DIKHAIGE......
@JaswinderSingh-bu1ht
@JaswinderSingh-bu1ht 2 ай бұрын
Sukhbir Singh Jindabad
@sewasinghbal3492
@sewasinghbal3492 2 ай бұрын
T̤ṳs̤i̤ a̤a̤j̤e̤ v̤e̤h̤ n̤a̤h̤i̤ s̤ṳd̤a̤r̤n̤a̤
Стойкость Фёдора поразила всех!
00:58
МИНУС БАЛЛ
Рет қаралды 7 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 67 МЛН
Миллионер | 2 серия
16:04
Million Show
Рет қаралды 567 М.