ਪ੍ਰਧਾਨਗੀ ਛੱਡ ਕੇ ਆਪਣੀ ਇੱਜ਼ਤ ਬਚਾ ਲਵੇ Sukhbir Badal | Chhotepur ਦੀਆਂ Sukhbir ਨੂੰ ਵੱਡੀਆਂ ਸਲਾਹਾਂ | Akhar

  Рет қаралды 54,663

Akhar

Akhar

4 күн бұрын

ਪ੍ਰਧਾਨਗੀ ਛੱਡ ਕੇ ਆਪਣੀ ਇੱਜ਼ਤ ਬਚਾ ਲਵੇ Sukhbir Badal
ਨਹੀਂ ਤਾਂ ਲੋਕ ਕੁਰਸੀਓਂ ਲਾਹ ਕੇ ਇਤਿਹਾਸ ‘ਚੋਂ ਮਿਟਾ ਦੇਣਗੇ |
Chhotepur ਦੀਆਂ Sukhbir ਨੂੰ ਵੱਡੀਆਂ ਸਲਾਹਾਂ |
#akhar #suchasinghchhotepur #shiromniakalidal #sukhbirsinghbadal
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 279
@gurjapsingh8942
@gurjapsingh8942 2 күн бұрын
ਛੋਟੇ ਪੁਰ ਸਾਹਿਬ ਬਹੁਤ ਵਧੀਆ ਇਨਸਾਨ ਹਨ ਪ੍ਰਧਾਨ ਬਣਨ ਦੀ ਲਾਇਕ ਆ ਜੱਦੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਉਦੋਂ ਰਹਿੰਦੇ ਤਾਂ ਸਰਕਾਰ ਉਦੋਂ ਬਣ ਜਾਣੀ ਸੀ ਹੁਣ ਵੀ ਅਕਾਲੀ ਦਲ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ
@virsasingh6859
@virsasingh6859 2 күн бұрын
ਬਾਦਲਾ ਸਮੇ ਜਥੇਦਾਰ ਕਾਉਂਕੇ ਦਾ ਕਤਲ ਹੋਇਆ ਇਹਨਾ ਨੇ ਬੁੱਚੜਾ ਨੂੰ ਵੱਡੇ ਵੱਡੇ ਅੋਧੇ ਦਿੱਤੇ
@jatindersingh-fj7vl
@jatindersingh-fj7vl 2 күн бұрын
ਬਹੁਤ ਵਧੀਆ ਮੁਫ਼ਤ ਵਿੱਚ ਸਲਾਹ ਦੇ ਦਿੱਤੀ ਸੂਖਬੀਰ ਬਾਦਲ ਨੂੰ ਜੇ ਮੰਨ ਲਵੇਂ ਤਾ ਸੁਖਬੀਰ ਬਾਦਲ ਦਾ ਫਾਇਦਾ ਹੋਵੇਗਾ
@kulwantsingh9415
@kulwantsingh9415 2 күн бұрын
ਪ੍ਰਧਾਂਨਗੀ ਨਹੀ ਛੱਡੇਗਾ ਵੱਡੇ ਬਾਦਲ ਨੇ ਸਿਖਾਇਆ ਹੋਇਆ।
@jaswindersingh6019
@jaswindersingh6019 2 күн бұрын
ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਲੇ ਛੋਟੇਪੁਰ ਸਾਹਿਬ ਨੇ ਮੇਹਨਤੀ ਬੰਦੇ ਨੇ ਸਾਰੀ ਜਿੰਦਗੀ ਮੇਹਨਤ ਕੀਤੀ ਪਰ ਮੁਲ ਨਹੀ ਪਿਆ ਖਾੜਕੂ ਵਾਦ ਦੇ ਵੇਲੇ ਬਹੁਤ ਸਾਰੇ ਖਾੜਕੂ ਪੁਲਸ ਤੋਂ ਛੁਡਵਾਏ ਮਖਣ ਜਲਾਦ ਦੇ ਧਾਰੀਵਾਲ ਥਾਣੇ ਦੇ ਬਾਹਰ ਚਪੇੜ ਜੜੀ । ਭੰਡ ਭਗਵੰਤ ਮਾਨ ਨੇ ਪਾਰਟੀ ਚੋਂ ਬਾਹਰ ਕਡਵਾ ਤਾ ਸਬੂਤ ਅਜੇ ਤਕ ਨਹੀ ਦਿੱਤੇ ਤੇ ਬੋਲ ਹੁਣ ਵੀ ਸਚ ਹੀ ਰਹੇ ਨੇ
@jagdevsidhu698
@jagdevsidhu698 Күн бұрын
ਬਿਲਕੁਲ ਸਹੀ ਹੈ ਸੱਚ ਆਮ ਆਦਮੀ ਪਾਰਟੀ ਦੇ ਪੰਜਾਬ ਚ ਪੈਰ ਲਾਓਣ ਵਾਲੇ ਸਰਦਾਰ ਛੋਟੇਪੁਰ ਸਾਹਿਬ ਹੀ ਨੇ
@Dhaliwalmanilegendfan
@Dhaliwalmanilegendfan Күн бұрын
ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਚੰਬਲ ਦਾ ਡਾਕੂ ਵੀ ਇਸੇ ਛੋਟੇਪੁਰ ਨੇ ਕਿਹਾ ਸੀ
@RanjitSingh-ih1cb
@RanjitSingh-ih1cb Күн бұрын
ਕਾਂਗਰਸੀ ਵੀ ਕਿਹਾ ਸੀ ਸੰਤਾਂ ਨੂੰ ਇਹਨਾਂ ਸਾਰਿਆਂ ਨੇ ਰਲ਼ ਕੇ ਸੰਤ ਸ਼ਹੀਦ ਕਰਵਾਏ ਸੀ​@@Dhaliwalmanilegendfan
@user-dp2eh4pv3d
@user-dp2eh4pv3d 14 сағат бұрын
​@@Dhaliwalmanilegendfanਭਰਾ ਮੇਰਿਆ ਰਾਜਨੀਤੀ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਪਰ ਬਹੁਤੇ ਲੀਡਰਾਂ ਨਾਲੋਂ ਛੋਟੇਪੁਰ ਚੰਗਾ। ਇਸ ਹਿਸਾਬ ਨਾਲ ਤਾਂ ਸੰਤਾਂ ਦੇ ਪਰਿਵਾਰ ਵਾਲੇ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲੇ । ਸੰਤਾਂ ਦੇ ਸਰੀਰ ਦੀ ਪਛਾਣ ਕਰਕੇ ਵੀ ਝੂਠ ਬੋਲਿਆ। ਕਿੱਡਾ ਵੱਡਾ ਮਜ਼ਾਕ ਕੀਤਾ, ਉਹਨਾਂ ਦੀ ਮਹਾਨ ਸ਼ਹੀਦੀ ਨੂੰ ਨੀਵਾਂ ਕੀਤਾ।
@sukhwindersinghsandhu7478
@sukhwindersinghsandhu7478 7 сағат бұрын
​@@Dhaliwalmanilegendfanਜਜਜਝਪ😊 ਬਹੁਤ ਖੂਬ
@kalasidhu-wo3pv
@kalasidhu-wo3pv 2 күн бұрын
ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ
@narinderdeol8968
@narinderdeol8968 2 күн бұрын
ਗੁਰੂ ਨਾਲ ਮੱਥਾ ਲਾ ਕੇ ਬਾਦਲ ਦਾ ਬੇੜਾ ਤਾਂ ਗ਼ਰਕ ਹੋਣਾ ਸੀ
@GurjeetSingh-nn9zn
@GurjeetSingh-nn9zn 2 күн бұрын
ਬਿਲਕੁਲ ਸਹੀ ਗੱਲ ਵਾ ਛੋਟੇਪੁਰ ਜੀ ਦੀ
@user-xp5rx7py2p
@user-xp5rx7py2p 2 күн бұрын
ਛੋਟੇਪੁਰ ਜੀ ਨੇ ਸੱਚ ਆਖਿਆ ਸੁਖਬੀਰ ਬਾਦਲ ਪ੍ਰਧਾਨ ਰਹੇਗਾ ਤੇ ਸ਼੍ਰੋਮਣੀ ਅਕਾਲੀ ਦਲ ਖਾਲੀ ਦਲ ਰਹੇਗਾ
@balbirgill9961
@balbirgill9961 2 күн бұрын
ਜਿਸ ਤਰਾ ਤੁਸੀ ਛੱਡੀ ਵਾ ਝਾੜੂ ਦੀ ਪ੍ਰਧਾਨਗੀ ; ਚਲਾ ਕੇ ਪੈਰਾਂ 'ਚ ਮਾਰੀ ਸੀ ਕੇਜਰੀ ਦੇ । ਬਿਨਾ ਇੱਜਤ ਮਾਨ ਤੋਂ ਵਿਅਕਤੀ ਸਮਾਜ ਵਿੱਚ ਜਿਉਦੀ ਲਾਸ਼ ਵਾਂਗ ਹੋ ਜਾਦਾ ਵਾ ।। ਜਿਵੇ ਹੁਣ ਇੰਸਾਂ ਸੁਖਬੀਰ ਮਸੰਦ।
@balbirgill9961
@balbirgill9961 2 күн бұрын
ਛੋਟੇਪੁਰ ਜੀ ਤੁਸੀ ਸੱਚ ਕਿਹਾ ਵਾ ; ਕੌਮ ਤੇ ਜਦੋਂ ਭੀੜ ਪੀ ਤਾਂ ਦੁੱਧ ਚੁੰਘਦੇ ਜਵਾਕ ਵੀ ਸ਼ੀਸ਼ੀ ਸੁੱਟ ਕੇ ਮੈਦਾਨ 'ਚ ਆ ਜਾਂਦੇ ਵਾ ਪ੍ਰੰਤੂ ਮਸੰਦ ਸੁਖਬੀਰ ਇੰਸਾਂ ਉਸ ਵੇਲੇ ਚੱਡਿਆਂ 'ਚ ਪੂਛ ਲੈ ਕੇ ਬਾਲਾਸਰ ਫਾਰਮ ਹਾਊਸ ਵਿੱਚ ਚਲਾ ਜਾਂਦਾ ।।
@user-bn2ib5bn7u
@user-bn2ib5bn7u 2 күн бұрын
ਬਹੁਤ ਵਧੀਆ ਵਿਚਾਰ ਹਨ ਜੱਥੇਦਾਰ ਛੋਟੇਪੁਰ ਸਾਬ ਦੇ
@JagseerSingh-mi6sf
@JagseerSingh-mi6sf 2 күн бұрын
ਬਹੁਤ ਵਧੀਆ ਸ਼ਖਸੀਅਤ ਇਮਾਨਦਾਰ ਸੱਚਾ ਇਨਸਾਨ ਸੁੱਚਾ ਸਿੰਘ ਛੋਟੇਪੁਰ
@gurbhejsingh5703
@gurbhejsingh5703 2 күн бұрын
ਜੇ ਪ੍ਰਧਾਨਗੀ ਨਹੀਂ ਛੱਡਦਾ ਲੋਕ ਛੱਡ ਜਾਣਗੇ
@anmolsingh1416
@anmolsingh1416 Күн бұрын
Loka ne ta shad he dita es msand nu
@khosatv7350
@khosatv7350 2 күн бұрын
ਅਕਾਲੀ ਦਲ ਬਹੁਤ ਲੇਟ ਹੋ ਗਿਆ ਹੈ ਹੁਣ ਵਿਸ਼ਵਾਸ ਨਹੀ ਰਿਹਾ ਕਿ ਇਹ ਪੰਥ ਨਾਲ ਖੜਨਗੇ
@SidhuSahibSidhuSahib
@SidhuSahibSidhuSahib 2 күн бұрын
ਸੁਖਬੀਰ ਬਾਦਲ ਬੀਜੇਪੀ ਏਜੇਟ
@kulwantsingh9415
@kulwantsingh9415 2 күн бұрын
ਸਹੀ ਕਿਹਾ
@ajwantsingh3712
@ajwantsingh3712 2 күн бұрын
ਜਿਵੇਂ ਬਾਦਲ ਪਰਵਾਰ ਨੇ ਸਿਖਾਂ ਨਾਲ ਧਰਮ ਦੇ ਨਾਂ ਤੇ ਗਦਾਰੀ ਕੀਤੀ ਹੈ ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀ ਫੈਸਲਾ ਕੌਮ ਨੇ ਨਹੀ ਓਸ ਨੇ ਹੀ ਕਰਨਾ
@user-bu6hu8jh5y
@user-bu6hu8jh5y 2 күн бұрын
ਸੁਖਬੀਰ ਬਾਦਲ ਵੱਲੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ, "ਪੰਜਾਬ ਬਚਾਓ" ਇਸਦਾ ਮਤਲਬ ਇਹ ਨਹੀਂ ਸੀ ਕਿ ਪੰਜਾਬ ਬਰਬਾਦ ਹੋ ਰਿਹਾ ਤੇ ਇਸ ਪੰਜਾਬ ਨੂੰ ਬਰਬਾਦੀ ਤੋਂ ਬਚਾਓ। ਇਸਦਾ ਮਤਲਬ ਇਹ ਸੀ ਕਿ "ਅਕਾਲੀ ਵਰਕਰੋ ਅਸੀਂ ਕਹਿੰਦੇ ਸੀ ਅਸੀਂ ਹਰਿਆਣਾ ਦਿੱਲੀ UP ਅਤੇ ਰਾਜਸਥਾਨ ਵਿੱਚ ਚੋਣਾਂ ਲੜਨੀਆ ਹਨ ਤੇ ਰਾਸ਼ਟਰੀ ਪਾਰਟੀ ਬਣਨਾ ਹੈ, ਹੁਣ ਹਾਲਤ ਇਹ ਹੈ ਕਿ ਰਾਸ਼ਟਰੀ ਪਾਰਟੀ ਦੇ ਮੁੰਗੇਰੀ ਲਾਲ ਦੇ ਸੁਪਨੇ ਛੱਡੋ ਹੁਣ ਤਾਂ.... "ਪੰਜਾਬ ਬਚਾਓ"
@jagannath7141
@jagannath7141 2 күн бұрын
ਸੁਖਬੀਰ ਬਾਦਲ ਦੇ ਮਨਮਾਨੀਆ ਕਰਨ ਕਰਕੇ ਇਹ ਹਾਲ ਹੋਇਆ ਅਕਾਲੀ ਦਲ ਦਾ। ਲਗਾਤਾਰ ਚਾਰ ਚੋਣਾਂ ਹਾਰ ਚੁੱਕਾ ਅਕਾਲੀ ਦਲ ਕੌਣ ਜ਼ਿੰਮੇਵਾਰ ਹੈ। ਸੁਖਬੀਰ ਸਿੰਘ ਨੂੰ ਅਕਾਲੀ ਦਲ ਦੀ ਮਜਬੂਤੀ ਲਈ ਅਸਤੀਫਾ ਦੇਣਾ ਚਾਹੀਦਾ ਹੈ। ਹਰ ਪਾਰਟੀ ਦਾ ਪ੍ਰਧਾਨ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹੋਏ ਅਹੁਦਾ ਛੱਡਣਾਂ ਚਾਹੀਦਾ ਹੈ।
@JARNAILSINGH-vc2mt
@JARNAILSINGH-vc2mt 2 күн бұрын
ਛੋਟੇਪੁਰ ਬਹੂਤ ਵਧੀਆ ਇੰਨਸਾਨ ਹਨ, ਇਮਾਨਦਾਰ ਅਤੇ ਮਿਹਨਤੀ ਹਨ
@gurmejsingh9921
@gurmejsingh9921 2 күн бұрын
Bilkul thik kaha chhote pur ji
@ranjeetsekhon3459
@ranjeetsekhon3459 2 күн бұрын
ਛੋਟੇ ਪੁਰ ਜੀ ਤੁਸੀ ਸਹੀ ਊ ਪਰ ਬਾਦਲ ਦੇ ਬੱਸ ਨੀ ਚੱਕੀ ਫਿਰਦੇ ਨੇ ਚੱਮਚੇ ਘਟੀਆ ਸੋਚ ਦੇ ਨੇ ਲੇ ਕੇ ਬੇਠ ਜਾਣ ਗੇ ਬਾਦਲ ਦੇ ਪਾਪਾ ਦਾ ਘੱੜਾ ਭਰ ਗੇਆ ਹੂਣ ਤਾ ਬੇੜਾ ਬੇਠੂ ਜਿਆਦ ਰੱਖਣ
@shamshermanes2315
@shamshermanes2315 2 күн бұрын
Mmmmmmmmmmmmmmmmmmmmmmmmmmmmmmmmmmmmmmmmmmmmmmmmmmm
@romysandhusandhu3359
@romysandhusandhu3359 2 күн бұрын
ਵਾਹਿਗੁਰੂ ਜੀ,,,, ਨੇ ਇਹਨਾਂ ਬਾਦਲ, ਦਲ ਖਾਲੀ ਦਲ,,,,, ਦਾ ਕੱਖ ਨਹੀਂ ਰਹਿਣਾ ਜੀ,,,, ਇਸ ਪਰਿਵਾਰ ਦਾ ਦੀਵਾ ਜਗਾਉਣ ਜੋਗਾ ਕੋਈ ਨਹੀਂ ਰਹਿਣ ਜੀ,,,,,
@sarabpalboparai2431
@sarabpalboparai2431 2 күн бұрын
Sucha Singh chottapur zindabad, God bless you,wishes for future of Akali Dal.
@gurtarsingh422
@gurtarsingh422 Күн бұрын
ਸੁਖਬੀਰ ਨੂੰ ਪਤਾ ਪ੍ਰਧਾਨਗੀ ਗੲਈ ਤਾਂ ਅਕਾਲ ਤਖ਼ਤ ਸਾਹਿਬ ਗਿਆ ਅਕਾਲ ਤਖ਼ਤ ਗਿਆ ਸ਼੍ਰੋਮਣੀ ਕਮੇਟੀ ਗੲਈ ਕਮੇਟੀ ਗੲਈ ਤਾਂ ਜਥੇਦਾਰ ਹੁਕਮ ਮੰਨਣ ਤੋਂ ਗਿਆ ਇਕ ਗਿਆ ਸੱਭ ਕੁਝ ਹੀ ਜਾਉ
@BalkarSingh-og4xb
@BalkarSingh-og4xb Күн бұрын
ਛੋਟੇਪੁਰ ਸਾਹਿਬ ਬਹੁਤ ਸੁਲ਼ਝੇ ਹੋਏ ਤੇ ਇਮਾਨਦਾਰ ਸਿਆਸਤਦਾਨ ਹਨ ਜੋ ਗਲਾਂ ਕਰ ਰਹੇ ਹਨ ਬਿਲਕੁਲ ਠੀਕ ਹਨ, ।
@dilbaghsinghrandhawa9329
@dilbaghsinghrandhawa9329 2 күн бұрын
ਛੋਟੇ ਪੁਰ ਬਹੁਤ ਸੂਝਵਾਨ ਲੀਡਰ ਨੇ ਪਰ ਲੋਕ ਜੂਠੇ ਲਗਾਂ ਦੇ ਮਗਰ ਲੱਗ ਦੇ ਨੇ
@gsdakha3763
@gsdakha3763 2 күн бұрын
ਬਿਲਕੁੱਲ ਸਹੀ ਗੱਲ ਹੈ ਜੀ 👍👌
@surjitnahar5386
@surjitnahar5386 2 күн бұрын
ਅਕਾਲੀ ਦਲ ਨੇ ਗ਼ਰੀਬ ਸਿੱਖ ਪਰਿਵਾਰਾਂ ਦੀ ਰਾਖੀ ਨਹੀਂ ਕੀਤੀ ਉਹਨਾਂ ਨੂੰ ਸਿੱਖੀ ਤੋਂ ਦੂਰ ਕੀਤਾ ਪ੍ਰਚਾਰ ਦੀ ਕਮੀਂ ਰਹੀ ਗਰੀਬ ਸਿੱਖ ਪਰਿਵਾਰਾਂ ਨਾਲ ਵਿਤਕਰਾ ਹੁੰਦਾ ਰਿਹਾ ਤੇ ਅਜ ਵੀ ਹੋ ਰਿਹਾ
@iqbalsandhuiqbalsingh2779
@iqbalsandhuiqbalsingh2779 2 күн бұрын
Good Sucha Singh g Good
@RamandeepKaur-xk4fp
@RamandeepKaur-xk4fp Күн бұрын
ਪੰਜਾਬੀਓ ਸਮਜ ਜਾਓ ਅੱਜੇ ਬੇ ਆਪਨੀ ਖੇਤਰੀ ਪਾਰਟੀ ਸ਼੍ਰੌਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਨਹੀਂ ਤਾਂ ਹੋਰ ਬੇ ਮਾੜਾ ਹਾਲ ਕਰ ਦੇਣਾ Delhi ਵਾਲੀਆਂ ਪਾਰਟੀਆ ਨੇ
@SukhwinderSingh-fm7xh
@SukhwinderSingh-fm7xh 2 күн бұрын
ਪਾਰਟੀ ਜਾਵੇ ਢੱਠੇ ਼਼਼਼਼਼਼ਮੈ ਨਹੀਂ ਪ੍ਰਧਾਨਗੀ ਛੱਡਦਾ 😁😁😁
@jyotigurm1406
@jyotigurm1406 Күн бұрын
ਬਹੁਤ ਅੱਛੇ ਵਿਚਾਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ।
@raghbirsinghdhindsa3164
@raghbirsinghdhindsa3164 2 күн бұрын
ਜਥੇਦਾਰ ਮੋਹਨ ਸਿੰਘ ਤੁੜ ਸੱਚਮੁੱਚ ਮਹਾਨ ਕੁਰਬਾਨੀ ਵਾਲੇ ਸਨ।
@jarnailsingh88
@jarnailsingh88 2 күн бұрын
Kot kot parnam shotepur sahib nu bahut vdia lieder punjab da
@user-xs9xb2xe8x
@user-xs9xb2xe8x 2 күн бұрын
ਹਰਿੰਦਰ ਸਿੰਘ ਪ੍ਰਮਾਰ ਛੋਟੇਪੁਰ ਇਮਾਨਦਾਰ ਹੈ। ਇਕ ਨਿੱਧੜਕ ਪ੍ਰਧਾਨ ਮੋਹਨ ਸਿੰਘ ਤੁੜ ਦਾ ਜਵਾਈ ਹੈ ਤੁੜ ਪ੍ਰਵਾਰ ਵੀ ਇਮਾਨਦਾਰੀ ਕਾਰਨ ਖਾਮੋਸ਼ ਹੈ ਜ਼ੋ ਵੀ ਆਕਲੀ ਸੱਚਾ ਇਮਾਨਦਾਰ ਸੀ ਉਹ ਬਾਦਲ ਪ੍ਰਵਾਰ ਨੇ ਕਿਵੇਂ ਵੀ ਹਟਾ ਦਿੱਤੇ ਜਾ ਉਹ ਖ਼ਤਮ ਹਨ ਮਾਝੇ ਦੇ ਹੀ ਉੱਗੋਕੇ ਸੇਖਵਾਂ ਅਜਨਾਲਾ ਬ੍ਰਹਮਪੁਰਾ ਕ‌ਈ ਹੋਰ ਪ੍ਰਵਾਰ ਹੈਰ ਟੋਹੜਾ ਤਲਵੰਡੀ ਰਵਿੰਦਰ‌ਇਦੰਰ ਪ੍ਰਵਾਰ ਬਾਦਲਾ ਨੇ ਹੀ ਅੱਖੋਂ ਓਹਲੇ ਕਰ ਦਿੱਤਾ
@AmarjitSingh-eq3rl
@AmarjitSingh-eq3rl 2 күн бұрын
ਸੁੱਚਾ ਸਿੰਘ ਪਿਛਲੇ 30 ਸਾਲ ਦੇ ਕਰੀਬ ਤੋਂ ਹੁਣ 75000 ਦੇ ਕਰੀਬ ਮਹੀਨੇ ਦੀ ਪੈਨਸ਼ਨ ਲੇ ਰਿਹਾ ਹੈ ਪਰਮਾਤਮਾ ਅਜਿਹੀ ਇਮਾਨਦਾਰੀ ਸਭ ਨੂੰ ਦਵੇ
@chamkaursingh6614
@chamkaursingh6614 Күн бұрын
​pension leni koi gunah nhi ji, in my view@@AmarjitSingh-eq3rl
@hardevsingh6468
@hardevsingh6468 2 күн бұрын
ੳਸ ਵੇਲੇ ਟਿਕਟ ਜੇ ਤੁੜ ਸਾਹਿਬ ਦੇ ਦਿੰਦੇ ਅਜ ਤੁਸੀ ੳਦਾਹਰਣ ਬਣੇ
@VikramSingh-qm5hc
@VikramSingh-qm5hc Күн бұрын
ਸ੍ਰ ਸੁੱਚਾ ਸਿੰਘ ਇਕ ਅਮਾੰਨਦਾਰ ਸ਼ਕਸ਼ ਨੇ ਮਾੰਨ ਨੇ ਹੀ ਏਹੈਨਾ ਨੂੰ ਨੂੰਕਰੇ ਲੋਣ ਦੀ ਕੋਸ਼ਸ਼ ਕੀਤੀ ਪ੍ਰ ਲੋਕਾੰ ਵਿਚ ਸੋ਼ਟੇ ਪੁੱਰ ਸਾਬ ਅੱਗੇ ਸਾਰੇ ਲੀਡਰ ਬੌਣੈ ਨੇ ।🙏
@RamandeepKaur-xk4fp
@RamandeepKaur-xk4fp Күн бұрын
ਸੁਖਬੀਰ ਸਿੰਘ ਬਾਦਲ ਬਹੁਤ e ਮੇਹਨਤੀ ਬੰਦਾ ਗਾ
@anmolsingh1416
@anmolsingh1416 Күн бұрын
😊😅😅😅😅
@balwantsingh9030
@balwantsingh9030 19 сағат бұрын
ਬਹੁਤ ਮਿਹਨਤ ਕੀਤੀ ਜਾਇਦਾਦ ਬਣਾਉਣ ਲਈ, ਟਰਾਂਸਪੋਰਟ,ਸੁਖਵਿਲਾਸ,ਆਦਿ ਲਈ ਬਹੁਤ ਮਿਹਨਤੀ ਐ ।😂😂😂😂
@gurangadsinghsandhu6205
@gurangadsinghsandhu6205 2 күн бұрын
Respected Mohan Singh ji Tur ek mahan pursh san, nirpakh te honest person san Devta like san
@7starmalwaigidha
@7starmalwaigidha 2 күн бұрын
ਜਿਹੜੇ ਲੀਡਰ ਜਿੱਤ ਨਹੀਂ ਸਕੇ ਬੁਰੀ ਤਰਾ ਹਾਰੇ ਉਹ ਅਲਜਾਮ ਲਾਉਂਦੇ ਨੇ ਕੇ ਬਾਦਲ ਨੂੰ ਪ੍ਹਧਾਨਗੀ ਤੋ ਬਦਲੋ ਜਿਹੜੇ ਲੀਡਰ ਹਾਰੇ ਉਹ ਅਲੇਕਸਨ ਨਾ ਲੜਦੇ ਜੇ ਉਹ ਆਵਦੇ ਦਮ ਤੇ ਜਿੱਤ ਨਹੀ ਸੀ ਸਕਦੇ
@RamandeepKaur-xk4fp
@RamandeepKaur-xk4fp Күн бұрын
2027 ਚ ਜਿੱਤ ਪਕੀ ਹੈ ਪ੍ਰਧਾਨ ਸਾਬ ਤੁਸੀਂ ਦੋਗਲਿਆਂ ਦੀ ਪਰਵਾਹ ਨਾ ਕਰੋ
@ajaypalsinghdhaliwal1490
@ajaypalsinghdhaliwal1490 20 сағат бұрын
ਭੁੱਲਜੋ
@balwantsingh9030
@balwantsingh9030 19 сағат бұрын
ਤਿੰਨ ਸੀਟਾਂ ਵੀ ਨਹੀਂ ਆਉਣੀਆਂ, ਖਾਲੀ ਦਲ ਅਜਿਹੀ ਸਥਿਤੀ ਵਿਚ ਪਹੁੰਚ ਗਿਆ, ਨਾਮੋ ਨਿਸ਼ਾਨ ਮਿਟ ਜਾਣਾ ‌ ਨਵਾਂ ਅਕਾਲੀ ਦਲ ਬਣੇਗਾ। ਖਾਲੀ ਦਲ 2027ਤਕ ਰਹੇਗਾ ਨਹੀਂ।
@RamandeepKaur-xk4fp
@RamandeepKaur-xk4fp Күн бұрын
ਬਹੁਤ ਵਧੀਆ ਸ਼ਖਸੀਅਤ ਇਮਾਨਦਾਰ ਸੱਚਾ ਇਨਸਾਨ ਸੁਖਵੀਰ ਸਿੰਘ ਬਾਦਲ
@jaswindersingh6019
@jaswindersingh6019 2 күн бұрын
ਛੋਟੇਪੁਰ ਜੀ ਹੁਣ ਉਹ ਅਕਾਲੀ ਨਹੀਂ ਰਹੇ ਸੁਖਬੀਰ ਤੋਂ ਬਾਅਦ ਵਿੱਚ ਪ੍ਰਧਾਨਗੀ ਤੋ ਹੀ ਲੜ ਲੜ ਮਰਨਾ। ਇਹੇ ਵੱਡਾ ਬਾਦਲ ਏਨਾ ਚਿਰ ਚਲਾ ਗਿਆ ਹੁਣ ਹਾਲੇ ਪੰਜ ਮੈਬਰੀ ਕਮੇਟੀ ਬਣਾ ਲਵੋ ਪ੍ਰਧਾਨ ਬਣਾਉਣਾ ਔਖਾ
@gurtarsingh422
@gurtarsingh422 Күн бұрын
ਬਥੇਰੇ ਪ੍ਰਧਾਨਗੀ ਦੇ ਲਾਈਕ ਨੇ ਅਯਾਲੀ ਸਾਬ ਬੀਬੀ ਖਾਲੜਾ ਜੀ ਅ੍ਰਮਿਤਪਾਲ
@ajaypalsinghdhaliwal1490
@ajaypalsinghdhaliwal1490 20 сағат бұрын
rsingh422 ਪਾਗਲ ਨਾਲੋਂ ਸਾਰੇ ਸਿਆਣੇ ਐ
@gurindersidhu1625
@gurindersidhu1625 Күн бұрын
Shiromni akali party nu majboot kita jave
@VaishaliKhana
@VaishaliKhana Күн бұрын
ਭੌਂਕੀ ਜਾਣ ਦੋ ਪ੍ਰਧਾਨ ਸਾਬ ਏਹਨਾ ਲੋਕਾਂ ਦੀ ਤਾਂ ਆਦਤ ਏ ਹੁੰਦੀ ਆ ਜਿਹੜੇ ਬਰਾਬਰੀ ਨਹੀ ਕਰ ਸਕਦੇ ਓ ਵਿਰੋਧ e ਕਰਨਗੇ ਹੋਰ ਹੈ ਬੇ ਕਿ ਆ ਏਹਨਾ ਪਲ੍ਹੇ
@anmolsingh1416
@anmolsingh1416 Күн бұрын
Hor deo pump ehnu sukhe amli nu
@balwantsingh9030
@balwantsingh9030 19 сағат бұрын
ਇਨੀ ਜਾਇਦਾਦ ਬਣਾ ਕੇ ਪ੍ਰਧਾਨ ਦੀ ਬਰਾਬਰੀ ਕੌਣ ਕਰ ਸਕਦਾ।
@user-hv3en5ox6v
@user-hv3en5ox6v 2 күн бұрын
Good bless your wishes ji sir
@SatnamSingh-wv9gg
@SatnamSingh-wv9gg Күн бұрын
ਇਹ ਬਾਦਲ ਪ੍ਰਵਾਰ ਦੇ ਸਾਰੇ ਤਾ ਰਿਸ਼ਤੇਦਾਰ ਫਿੱਟ ਕਰਤੇ ਅਕਾਲੀ ਦਲ ਦੇ ਵਿੱਚ ਮਜੀਠੀਆ ਪ੍ਰਵਾਰ ਦੀ ਕੀ ਦੇਣ ਇਹ ਸਿੱਖਾਂ ਵਾਸਤੇ ਉਲਟਾ ਇਸ ਮਜੀਠੀਆ ਦੇ ਵੱਡਿਆਂ ਨੇ ਸਿੱਖ ਕੌਮ ਨਾਲ ਬਹੁਤ ਵੱਡੀਆਂ ਗ਼ਦਾਰੀਆਂ ਕੀਤੀਆਂ ਉਨ੍ਹਾਂ ਨੂੰ ਇਹ ਬਾਦਲ ਕਿਆ ਨੇ ਮਨਿਸਟਰੀਆਂ ਦਿੱਤੀਆਂ ਫੇਰ ਖਾਲੜੇ ਦੇ ਪ੍ਰਵਾਰ ਨੂੰ ਬਾਦਲ ਅਣਗੌਲਿਆ ਕੀਤਾ ਕੋਈ ਕਦਰ ਨੀ ਕੀਤੀ ਬੀਬੀ ਬਿਮਲ ਕੌਰ ਖਾਲਸਾ ਨੂੰ ਤਾਂ ਇੰਨ੍ਹਾਂ ਨੇ ਕੁਝ ਵੀ ਸਮਝਿਆ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀਆ ਕਰਵਾਈਆਂ ਤੇ ਸਰਸੇ ਵਾਲੇ ਸਾਧ ਨੂੰ ਮੁਆਫੀ ਦਿੱਤੀ ਗੁਰੂ ਘਰ ਦੇ ਪੈਸੇ ਦਾ ਘਾਣ ਕੀਤਾ ਇਹ ਜਿੰਨਾਂ ਚਿਰ ਜਮਾਂ ਭੱਠਾ ਬਹਾਤਾ ਅਕਾਲੀ ਦਲ ਦਾ ਇੰਨ੍ਹਾਂ ਦੇ ਪ੍ਰਵਾਰ ਦੀ ਕੀ ਕੁਰਬਾਨੀ ਹੈ ਕੁਰਬਾਨੀਆਂ ਵਾਲੇ ਤਾ ਬਾਦਲ ਨੇ ਸਾਰੇ ਪਿੱਛੇ ਕਰਤੇ ਇਸ ਪ੍ਰਵਾਰ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਫੇਰ ਅਕਾਲੀ ਦਲ ਦੁਵਾਰੇ ਉਠ ਸਕਦਾ ਏਂ
@user-cp9fy4ru4n
@user-cp9fy4ru4n 2 күн бұрын
ਛੋਟੇਪੁਰ ਸਾਹਿਬ ਨੇਆਪਣੀ ਇਲੈਕਸਨ ਤੋ ਬਿਨਾਂ ਕਦੇ ਵੀ ਅਕਾਲੀ ਦਲ ਨੂੰ ਵੋਟ ਸਪੋਟ ਨਹੀਂ ਕੀਤਾ ।ਜਦੋਂ ਇਲਕੈਸਨ ਦਾ ਸਮਾਂ ਹੁੰਦਾ ਇਹਨਾਂ ਵੱਲੋਂ ਕਿਸੇ ਹੋਰ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੁੰਦੀ ਹੈ ਜਾਂ ਕਦੇ ਆਪਣੀ ਪਾਰਟੀ ਬਨਾਈ ਹੁੰਦੀ ਹੈ ।ਇਸ ਵਾਰ ਲੋਕ ਸਭਾ ਚੋਣਾਂ ਸਮੇਂ ਇਹ ਲੱਭੇ ਹੀ ਨਹੀ ।ਇਨਨਾਂ ਨੂੰ ਅਕਾਲੀ ਦਲ ਦਾ ਜਿਹਨਾ ਫ਼ਿਕਰ ,ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ ।
@balwindersingh3480
@balwindersingh3480 Күн бұрын
ਸੂਰਜ ਉਤੇ ਥੁਕਿਆ ਆਪਣੇ ਈ ਮੂੰਹ ਉਤੇ ਪੈਂਦਾ ਛੋਟੇਪੁਰ ਵਰਗੇ ਮਿਹਨਤੀ ਤੇ ਇਮਾਨਦਾਰ ਬਾਰੇ ਕੋਈ ਕੁਝ ਬੋਲਣ ਤੋਂ ਪਹਿਲੇ ਜਰੂਰ ਸੋਚਣਾ ਚਾਹੀਦੇ।
@manmohansingh7426
@manmohansingh7426 Күн бұрын
ਸ੍ਰ ਸੁੱਚਾ ਸਿੰਘ ਛੋਟੇ ਪੁਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ, ਇਹ ਅਕਾਲੀ ਦਲ ਨੂੰ ਖੜਾ ਵੀ ਕਰ ਸਕਦੇ ਨੇ ਅਤੇ ਆਮ ਆਦਮੀ ਪਾਰਟੀ ਦਾ ਰੱਸਾ ਵੀ ਲਪੇਟ ਸਕਦੇ ਨੇ।
@JaskaranSingh-rm7my
@JaskaranSingh-rm7my 2 күн бұрын
chotepur is a good leader, he is very honest and humble
@mukhtarsingh3581
@mukhtarsingh3581 17 сағат бұрын
ਇਹ ਗੱਲ ਗਲਤ ਆ ਛੋਟੇਪੁਰ ਜੀ ਪ੍ਰਧਾਨ ਗਲਤ ਫੈਸਲੇ ਕਰਕੇ ਪੰਜਾਬ ਦਾ ਬੇੜਾ ਗਰਕ ਕਰ ਦੇਵੇ ਸਿੱਖ ਪੰਥ ਦਾ ਘਾਣ ਕਰ ਦੇਵੇ ਅਕਾਲ ਤਖਤ ਸਾਹਿਬ ਦੀ ਸ਼ਾਖ ਨੂੰ ਢਾਹ ਲਾਵੇ ,ਜਥੇਦਾਰ ਨੂੰ ਆਪਣੇ ਫਾਇਦੇ ਅਨੁਸਾਰ ਵਰਤੇ ਪਰ ਪਾਰਟੀ ਦੇ ਵੱਡੇ ਵੱਡੇ ਅਹੁਦੇਦਾਰ ਚੁੱਪ ਰਹਿਣ ਕਿਉਂ ਇਹ ਸਾਰੇ ਬਰਾਬਰ ਦੇ ਗੁਨਾਹਗਾਰ ਆ ਹੁਣ ਲੋਕਾਂ ਨੇ ਇਸ ਗੰਦ ਲਾਣੇ ਨੂੰ ਪ੍ਰਵਾਨ ਨਹੀਂ ਕਰਨਾ ਪਿੰਡਾਂ ਵਿੱਚੋਂ ਨੌਜਵਾਨ ਭਰਤੀ ਕਰਕੇ ਸਿਲੈਕਸ਼ਨ ਨਾਲ ਪ੍ਰਧਾਨ ਚੁਣਿਆ ਜਾਵੇ ਜੇ ਅਕਾਲੀਦਲ ਬਚਾਉਣਾ ਜੇ ਆਪਣੀ ਆਪਣੀ ਚੌਧਰ ਬਚਾਉਣੀ ਤਾਂ ਮੁਸ਼ਕਿਲ ਆ ਇਕੱਲੇ ਸੁਖਬੀਰ ਨੂੰ ਨਹੀਂ ਲੋਕ ਸਾਰਿਆਂ ਨੂੰ ਧੂਹ ਕੇ ਬਾਹਰ ਕੱਢਣਗੇ ਘੜੀਸ ਕੇ
@NazmaKhan-m4z
@NazmaKhan-m4z Күн бұрын
ਨਸ਼ਾ ਸ਼ਰੇਆਮ ਵਿਕੌਣ ਆਲੀ ਸਰਕਾਰ ਤੁਹਾਨੂੰ ਚੰਗੀ ਲਗਦੀ ਆ ਲੱਖ ਦੀ ਲਾਹਨਤ ਆ ਭਗਵੰਤ ਮਾਨ ਦੀ ਸਰਕਾਰ ਤੇ ਦੇਸ਼ ਦਾ ਵਿਕਾਸ ਕਰਨ ਆਲੀ ਸਰਕਾਰ ਤੁਹਾਨੂੰ ਚੰਗੀ ਨੀ ਲਗਦੀ ਲੱਖ ਦੀ ਲਾਹਨਤ ਆ ਤੁਹਾਡੇ ਜਿਹੇ ਲੋਕਾਂ ਤੇ
@karamjitsingh3905
@karamjitsingh3905 Күн бұрын
ਇਹ ਬਾਦਲਾਂ ਨੇ ਇਤਿਹਾਸ ਦੇ ਵਿੱਚੋਂ ਮਿਟਣਾ ਹੀ ਹੈ ਇਹਨਾਂ ਤੇ ਸਦਾ ਲਈ ਕਲੰਕ ਹੀ ਲਗਾ ਰਹਿਣਾ ਹੈ
@BalkarSingh-dc1oq
@BalkarSingh-dc1oq 2 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ
@Harmanpreet-z5k
@Harmanpreet-z5k Күн бұрын
ਭੌਂਕੀ ਜਾਣ ਦੋ ਪ੍ਰਧਾਨ ਸਾਬ ਪਰਵਾਹ ਨਾ ਕਰੋ ਲ਼ਲੀ ਸ਼ਲੀ ਦੀ 2027 ਚ ਜਿੱਤ ਪੱਕੀ ਆ ਬਾਦਲ ਸਾਬ
@ajaypalsinghdhaliwal1490
@ajaypalsinghdhaliwal1490 20 сағат бұрын
ਟੋਟਲ ਜਮਾਨਤਾਂ ਜਬਤ ਹੋਣਗੀਆਂ
@gurindersidhu1625
@gurindersidhu1625 Күн бұрын
Chandu majra de pale kuj nahi ta gusa sukhbir singh badal te
@bindersohi5558
@bindersohi5558 2 күн бұрын
ਲਾਹ ਕੇ ਹੀ ਛਡਾਗੇ
@parminderkaur7844
@parminderkaur7844 Күн бұрын
SIT and Watch, what God is doing. Excellent advice is giving by S.Sucha Singh ji.🙏🙏🙏
@rupirupindergill2994
@rupirupindergill2994 Күн бұрын
ਆਪ ਪਾਰਟੀ ਦਾ ਬੰਦਾ ਫਿਕਰ ਅਕਾਲੀ ਦਲ ਦੀ ਕਰਦਾ
@RamandeepKaur-xk4fp
@RamandeepKaur-xk4fp Күн бұрын
ਸਭ ਨੂੰ ਬੇਨਤੀ ਆ ਬਾਈ ਪ੍ਰਧਾਨ ਸਾਬ ਦਾ ਡਟ ਕਿ ਸਾਥ ਦਿਓ ਗਰੀਬਾਂ ਦਾ ਮਸੀਹਾ ਸੁਖਬੀਰ ਬਾਦਲ
@anmolsingh1416
@anmolsingh1416 Күн бұрын
Greba da mseha nhi sikha da katil
@bb-vi5db
@bb-vi5db 2 күн бұрын
ਇਨਾ ਦੇ ਪਾਪ ਵੱਡੇ ਨੇ ਖਤਮ ਹੋਣਾ ਹੈ ਇਨਾ
@user-vk9et5or7p
@user-vk9et5or7p 2 күн бұрын
Sahi gallan ne sukha nu app e shad deni chaidi e pardan gi.par sukh nu kurci di pukh ni mardi
@user-em1ko9ot8b
@user-em1ko9ot8b 2 күн бұрын
ਗੁਰੂ.ਰਾਮ.ਦਾਸ.ਜੀ.ਦੇ.ਸਥਾਨ.ਤੋ.ਕਬਜਾ.ਛਡ.ਦਵੇ.ਬਾਦਲ.ਲੋਕ.ਮਾਫ.ਕਰ.ਦੇਣਗੇ
@harmailsingh8109
@harmailsingh8109 2 күн бұрын
ਇਹਨੇ ਵੀ ਪਰਧਾਨਗੀ ਆਪ ਪਾਰਟੀ ਦੀ ਛੱਡੀ
@VaishaliKhana
@VaishaliKhana Күн бұрын
ਦੇਸ਼ ਦੇ ਮਿਹਨਤੀ ਲੋਕਾਂ ਦੀ ਆਵਾਜ਼ ਹੈ ਸ਼੍ਰੋਮਣੀ ਅਕਾਲੀ ਦੱਲ
@VaishaliKhana
@VaishaliKhana Күн бұрын
ਸੁਖਵੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ
@anmolsingh1416
@anmolsingh1416 Күн бұрын
Venaashpursh
@ajaypalsinghdhaliwal1490
@ajaypalsinghdhaliwal1490 20 сағат бұрын
ਘਰ ਦਾ ਵਿਕਾਸ ਪੁਰਸ਼ ਐ
@sarabpalboparai2431
@sarabpalboparai2431 2 күн бұрын
Sucha Singh chottapur capable leader to lead, he also won election as independent from Dhariwal, he was also AAP convener, he fight many election like parliament and MLA, he was also minister of Barnala Cabinet.
@sikhirandhawa8738
@sikhirandhawa8738 2 күн бұрын
You right
@JarnailSingh-ef5ir
@JarnailSingh-ef5ir 2 күн бұрын
Waheguru ji waheguru ji
@VaishaliKhana
@VaishaliKhana Күн бұрын
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਬੀ ਭਾਜਪਾ ਸਰਕਾਰ ਦਾ e ਹੱਥ ਆ
@Balvindersingh-yl7gw
@Balvindersingh-yl7gw 14 сағат бұрын
ਇਹ ਜਿੰਨੇ ਵੀ ਅਕਾਲੀ ਲੀਡਰ ਨੇ ਸਮੇਤ ਬਾਦਲ ਦੇ ਸਭ ਦੀਆਂ ਜਾਇਦਾਦਾਂ ਬੈਂਕ ਖਾਤਿਆਂ ਦਾ 25 % ਇਨ੍ਹਾਂ ਕੋਲ ਰਹੇ ਬਾਕੀ 75 % ਪੰਜਾਬ ਦੇ ਮਾਲ ਵਿਭਾਗ ਚ ਜਮਾਂ ਕਰਵਾਈ ਜਾਵੇ। ਪੰਜਾਬ ਦੇ ਲੋਕਾਂ ਦਾ ਲੁਟਿਆ ਰੁਪਇਆਂ ਨਾਲ ਪੰਜਾਬ ਦੇ ਲੋਕਾਂ ਲਈ ਹਸਪਤਾਲ, 😊ਯੁਨੀਵਰਸਿਟੀਆਂ, ਆਈ ਆਈ ਟੀ ਵੱਡੀ ਇੰਡਸਟਰੀਜ਼ ਲਾਈ ਜਾਵੇ।
@surjeetsinghguliani3601
@surjeetsinghguliani3601 10 минут бұрын
ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ਤੁਹਾਡੇ ਵਿੱਚਾਰ ਬਹੁਤ ਵਧਿਆ ਹਨ । ਤੁਹਾਡੇ ਅੰਦਰ ਪੰਥ ਦਾ ਦਰਦ ਛੁਪਿਆ ਹੈ। ਤੁਸੀਂ ਪਾਰਟੀ ਨੂੰ ਬਚਾਓਣ ਲਈ ਕੁੱਛ ਕਰੋ ।
@hardevsingh6545
@hardevsingh6545 20 сағат бұрын
Sucha Singh Shotepur is big man who served Punjab whenever time came to him but noawarded.Kejriwal is cursed jailed by his hard work for APP.
@gurindersidhu1625
@gurindersidhu1625 Күн бұрын
Chandu je party kamjor a te ticket ta tarlre kad k ly
@manmohansingh1442
@manmohansingh1442 2 күн бұрын
Absolutely right
@parminderkaur7844
@parminderkaur7844 Күн бұрын
Bahut vedya advice deete hi. S.Sucha singh ji ne.
@RamandeepKaur-xk4fp
@RamandeepKaur-xk4fp Күн бұрын
ਪੰਜਾਬ ਦੇ ਹੱਕਾਂ ਤੇ ਹਿਤਾ ਦੀ ਪਹਿਰੇਦਾਰੀ ਤਾਂ ਸ਼੍ਰੌਮਣੀ ਅਕਾਲੀ ਦਲ ਹੀ ਕਰਦਾ ਆਇਆ ਹੈ ਤੇ ਕਰਦਾ ਰਹੂਗਾ
@ajaypalsinghdhaliwal1490
@ajaypalsinghdhaliwal1490 20 сағат бұрын
ਖਤਮ
@dalipsingh1507
@dalipsingh1507 Күн бұрын
Sat shri akal v nice vieows
@bablugill691
@bablugill691 21 сағат бұрын
ਇਦਾ ਅਪਣਾ ਕੋਈ ਸਟੈਂਡ ਨਹੀ ਆਹ । ਇਹ ਵੀ ਤਿੱਤਲੀ ਆ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ
@user-mc3ur7tv7x
@user-mc3ur7tv7x 2 күн бұрын
Chotepur bhut imandar han bhagwant maan ne kadar nhi pai
@karamsingh5855
@karamsingh5855 Күн бұрын
ਇਹ ਸੁੱਚਾ ਸਿੰਘ ਛੋਟੇਪੁਰ ਨੂੰ ਅਜੇ 3 ਸਾਲ ਹੋਏ ਪਾਰਟੀ ਵਿਚ ਸ਼ਾਮਿਲ ਹੋਏ ਨੂੰ ਪਾਹਿਲਾ ਕਾਂਗਰਸ ਫਿਰ ਆਮ ਆਦਮੀ ਪਾਰਟੀ ਵਿੱਚ ਫਿਰ ਆਪਣੀ ਪਾਰਟੀ ਬਣਾਈ ਉਸ ਤੋ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਗਲਤ ਸੀ ਤਾ ਫਿਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮਨ ਕੇ ਕਿਉ ਸਾਮਿਲ ਹੋਏ ਇਸ ਕਰਕੇ ਇਹ ਸੁੱਚਾ ਸਿੰਘ ਛੋਟੇ ਪੁਰ ਬਕਵਾਸ ਕਰ ਰਿਹਾ ਹੈ ਇਸ ਦਾ ਕੁਝ ਨਹੀ ਬਣਨਾ ਜਦੋ ਇਹ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਤਾ ਸੁਖਬੀਰ ਬਾਦਲ ਦੇ ਗੁਣ ਗਾਏ
@harmanjeetsingh8308
@harmanjeetsingh8308 2 күн бұрын
ਦਰ ਅਸਲ ਬਾਦਲ ਲਾਣਾ ਖਾਸ ਕਰ ਸੁਖਬੀਰ ਇਹ ਸਮਝਦਾ ਕੇ ਅਕਾਲੀਦਲ ਪਾਰਟੀ ਆਵਦੀ ਨਿਜੀ ਪਾਰਟੀ ਹੈ ਇਹੀਂ ਗ਼ਲਤੀ ਕਰ ਰਿਹਾ ਸੁਖਬੀਰ ਬਾਦਲ ਛੋਟੇਪੁਰ ਸਾਬ ਸਹੀ ਬਿਆਨ ਕਰ ਰਹੇਂ ਨੇ ਜੇ ਲੋਕਾਂ ਨੇ ਖਿਚ ਕੇ ਕੁਰਸੀ ਤੋ ਲਾਹਇਆ ਫਿਰ ਇਹ ਸਮਝ ਲੈਣਾ ਚਾਹੀਦਾ ਸੁਖਬੀਰ ਬਾਦਲ ਦਾ ਰਾਜਨੀਤਕ ਸਫਰ ਖ਼ਤਮ ਸਮਝੋਂ
@JatinderSingh-kg1bz
@JatinderSingh-kg1bz Күн бұрын
Sahi keha ji
@kishansinghbhalla1883
@kishansinghbhalla1883 17 сағат бұрын
🌹छोटेपुर जी, ज़िंदाबाद 🌹
@gurangadsinghsandhu6205
@gurangadsinghsandhu6205 2 күн бұрын
Bahut vadhia video ji
@daljeetkaur6729
@daljeetkaur6729 Күн бұрын
Bilkul shi
@vikramshergill7369
@vikramshergill7369 13 сағат бұрын
Good job
@harnoorsingh6646
@harnoorsingh6646 Күн бұрын
Good vichar
@ParamjitSingh-ql6rm
@ParamjitSingh-ql6rm Күн бұрын
Right
@avtarsidhu5776
@avtarsidhu5776 2 күн бұрын
ਛੋਟੇਪੁਰ ਜੀ ਸੱਚੇ ਤੇ ਕੋਮ ਦੀ ਸੇਵਦਾਰ ਆ ਆਮ ਆਦਮੀ ਦੀ ਜੜ ਵੀ ਛੋਟੇਪੁਰ ਨੇ ਲਾਈ ਪਰ ਸੱਚੇ ਬੰਦਿਆ ਦੀ ਨਾ ਤਾਂ ਕੋਈ ਪਾਰਟੀ ਕਦਰ ਕਰਦੀ ਨਾ ਆਮ ਜਨਤਾ
@dalbirsingh1531
@dalbirsingh1531 2 күн бұрын
Loko kise nu te bakash devo tusi galat coment krn vale kine shi ho kadi suchia har ik nu coments rahi badnam krde jo
@RomanBhatti-dn5hk
@RomanBhatti-dn5hk 2 күн бұрын
ਟੌਹੜਾ, ਤਲਵੰਡੀ ਉਮਰਾਨੰਗਲ ਬਰਨਾਲਾ ਇਹ ਸਾਰੇ ਸਾਰੇ ਲੋਕਾਂ ਦੁਆਰਾ ਲਾਹੇ ਹੋਏ ਲੀਡਰ ਸੀ ਹਸ਼ਰ ਅੱਜ ਸਾਰੇ ਦੇ ਸਾਰੇ ਮਲੀਆ ਮੇਟ।
@raghvirsingh9608
@raghvirsingh9608 Күн бұрын
🦅👍
@SukhdevSingh-xr4wd
@SukhdevSingh-xr4wd 21 сағат бұрын
good
@BalwinderKaur-qu9ls
@BalwinderKaur-qu9ls 2 күн бұрын
Tusi bhee voting kra Lou Panjab ch president lai
@jarnailbalamgarh4449
@jarnailbalamgarh4449 Күн бұрын
' ਖਾਲੀ' ਦਲ ਸ਼ਬਦ ਅੰਗਰੇਜ਼ੀ ਮੀਡੀਅਮ ਦੀ ਦੇਣ ਸ ਸੁਖਬੀਰ ਸਿੰਘ ਬਾਦਲ ਨੇ ਕ ਨੂੰ ਅੰਗਰੇਜ਼ੀ ਸਟਾਇਲ ਵਿੱਚ ਖ ਬੋਲਣ ਭਾਵ ਅਕਾਲੀ ਦਲ ਦਾ ਉਚਾਰਨ ਖਾਲੀ ਦਲ ਕਰਨ ਕਾਰਨ ਪਿਐ ਜੀ ਅਕਸਰ ਈ ਸ ਸੁਖਬੀਰ ਸਿੰਘ ਬਾਦਲ ਖਾਲੀ ਦਲ ਕਿਹਾ ਕਰਦੇ ਸੀ ਸੋ ਦਲ ਈ ਖਾਲੀ ਹੋ ਗਿਆ
@harbhajansinghsekhon2899
@harbhajansinghsekhon2899 Күн бұрын
ਛੋਟੇਪੁਰ ਨੂੰ ਤਾਂ ਭਗਵੰਤ ਬੁਚੜ ਨੇ ਚਾਲ ਖੇਡ ਆਮ ਆਦਮੀ ਪਾਰਟੀ ਵਿਚੋ ਕਢਵਾਇਆ ਸੀ।
@BalwinderKaur-qu9ls
@BalwinderKaur-qu9ls 2 күн бұрын
Majithia daa pakka friend sucha langah hega
@bahiasingh6249
@bahiasingh6249 Күн бұрын
Chhotepur is honest person and he is thoroughly panthic personality
WHO DO I LOVE MOST?
00:22
dednahype
Рет қаралды 77 МЛН
Tom & Jerry !! 😂😂
00:59
Tibo InShape
Рет қаралды 58 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 10 МЛН
Show with Ranjit Singh Kuki Gill | Political | EP 458 | Talk With Rattan
40:59
WHO DO I LOVE MOST?
00:22
dednahype
Рет қаралды 77 МЛН