ਬੇਗਾਨੀ ਧੀ ਕੈਨੇਡਾ ਤੋਂ ਪੰਜਾਬ ਲਿਜਾਕੇ ਵਿਆਹੀ , 40 ਲੱਖ ਦੀ ਵਿਚਲੋਆਂ ਨੇ ਮਾਰੀ ਠੱਗੀ , ਮੁੰਡੇ ਦੀ ਵਿਕੀ ਜਮੀਨ, BASSI

  Рет қаралды 361,045

BASSI SHOW TORONTO

BASSI SHOW TORONTO

Күн бұрын

Пікірлер: 468
@GurpreetSingh-le7vc
@GurpreetSingh-le7vc 4 жыл бұрын
ਬਾਸੀ ਸਾਬ ਜੀ ਤੁਹਾਨੂੰ 1000 ਤੋਪਾਂ ਦੀ ਸਲਾਮੀ... ਤੁਸੀਂ ਤੇ ਵੱਟ ਕੱਢ ਦਿੱਤੇ ਬੁੱਟਰ ਦੇ 👌👌👌👌👌👌
@bhagatsinghfans2115
@bhagatsinghfans2115 Жыл бұрын
Bachi nu nhi show ch liaanda bassi sahib ne bahut vadhia kita kio k bache nu koi v vargla sakda hai
@devkinandan9722
@devkinandan9722 2 жыл бұрын
ਬਾਸੀ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਗੁਰਮੇਲ ਤੋ ਤੁਸੀਂ ਸੱਚ ਕਹਿਣ ਲੲੀ ਮਜਬੂਰ ਕਰਤਾ ਸੱਚ ਕਹੇ ਲਿਆ
@sad_boy742
@sad_boy742 2 жыл бұрын
ਬਾਸੀ ਅੰਕਲ ਜਿੰਦਾਬਾਦ❤️👌🙏💪💪💪
@harpreetpandher6943
@harpreetpandher6943 3 жыл бұрын
ਜੇ ਬਾਸੀ ਸਾਬ ਨੂੰ ਪੰਜਾਬ ਦਾ C M ਬਨਾ ਦਿੱਤਾ ਜਾਵੇ,ਤਾਂ ਪੰਜਾਬ ਚੋ ਬੇਈਮਾਨੀ ਖਤਮ ਹੋ ਜਾਵੇਗੀ ।
@KanwaljitDhaliwal
@KanwaljitDhaliwal 9 ай бұрын
Han. bhra. Fir. tan. Punjab. jma. hi. Khatam. ho. jao
@KulwinderSingh-of1gl
@KulwinderSingh-of1gl 6 ай бұрын
B🎉
@swaimankhatri8899
@swaimankhatri8899 2 жыл бұрын
Bassi Sahib ne gall bahut tarike naal kiti hai.
@narindersinghsandhunarinde9827
@narindersinghsandhunarinde9827 4 жыл бұрын
BBC Toronto Canada duniyaa daa best radio channel assi sari family tuhanu salute karde aa Bassi Saab and sidhu Saab bhut vdiyaa show kardee aa
@kinderkaur7426
@kinderkaur7426 Жыл бұрын
ਵਿਚੋਲਾ ਗਲਤ ਹੈ। ਵਿਚਾਰ ਮੁੰਡਾ ਬਿਲਕੁਲ ਸਹੀ ਹੈ।
@JasveerSingh-fs6mx
@JasveerSingh-fs6mx 2 жыл бұрын
Good bassi sahib ji
@BalwantSingh-eb4be
@BalwantSingh-eb4be 2 жыл бұрын
ਬਹੁਤ ਵਧੀਆ ਬਾਸ਼ੀ ਜੀ
@DamanPunjab
@DamanPunjab 4 жыл бұрын
ਬਾਸੀ ਸਾਬ ਤੁਸੀਂ ਜੱਜ ਬਣੋ , ਫੈਸਲਾ ੳਨ ਦੀ ਸਪੋਟ ਜੋਗਿੰਦਰ ਬਾਸੀ ਮੀਡੀਆ ਕਿੰਗ 💪🏻💪🏻👍🏻
@ronnidon8907
@ronnidon8907 4 жыл бұрын
Bassi uncle nu avdi tareef sunni te karun da bada Shaunk aw esliye apne Moho ape miya mithu bann de rehnde 😂😂😂Mr. JB 👍😄😄
@rakeshsaini5178
@rakeshsaini5178 4 жыл бұрын
Very nice show gaunda punjab good job Bassi shab sat Sri akal Sidhu shab ji i am stay for indea gurdaspur punjab I like you show mai tuhada show bahut like karda mai har roj night nu tuhada show you tube te dekh ke sonda ji
@hmEnterprises13
@hmEnterprises13 2 жыл бұрын
Good job 👍
@DeepSingh-oq5pd
@DeepSingh-oq5pd 4 жыл бұрын
ਬਾਸੀ ਸਾਬ ਬਦੀਆਂ ਗਲ ਕਰ ਰਹੇ ਜੀ ਲਾਡੀ ਭਾਰਤ ਹਰੇਆਣਾ ਸਿਰਸਾ
@prabjit7425
@prabjit7425 4 жыл бұрын
ਕੁੜੀ ਨਬਾਲਿਗ ਨਹੀਂ ਸੀ ਜਿਸ ਦਾ ਜਬਰਦਸਤੀ ਵਿਆਹ ਕੀਤਾ ਗਿਆ ਸੀ । ਕੁੜੀ ਉੱਤੇ ਵੀ ਪਰਚਾ ਹੋਣਾ ਚਾਹੀਦਾ ਹੈ । ਜੇਕਰ ਕੁੜੀ ਨਬਾਲਿਗ ਸੀ ਤਾਂ ਉਹ ਵਿਚੋਲਿਆਂ ਉੱਤੇ ਕੇਸ ਕਰਵਾ ਸਕਦੀ ਸੀ । ਇਹਨਾਂ ਠੱਗਾਂ ਦੇ ਟੋਲੇ ਨੇ ਮੁੰਡੇ ਵਾਲਿਆਂ ਨੂੰ ਠੱਗਿਆ ਹੈ। ਇਨ੍ਹਾਂ ਸਾਰਿਆਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ।
@GURDEEPSINGH-kt5rl
@GURDEEPSINGH-kt5rl 4 жыл бұрын
ਨਾਂ ਬਾਈ ਨਕਲੀ ਵਿਆਹ ਸੀ,ਇਹ ਸਾਡੇ ਪਿੰਡ ਦੀ ਗੱਲ ਹੈ,ਕੇਸ ਲੱਗਿਆ ਸੀ ਅੰਬੈਸੀ , ਇੰਟਰਵਿਊ ਵਿੱਚੋਂ ਫੇਲ ਹੋ ਗਿਆ ਸੀ ਮੁੰਡਾ, ਓਹਨਾਂ ਨੇ ਦੋਬਾਰਾ ਅਪਲਾਈ ਨੀਂ ਕਰਿਆ, ਮੁੰਡੇ ਵਾਲੇ ਵੀ ਬੜੇ,ਭੈਂ ਚੋ ਆ
@nirwairsingh2170
@nirwairsingh2170 3 жыл бұрын
Goraya 🥲🥲 nanke pind di yaad dilwa ti bassi saab shankar sarin wow garha ✌🏻✌🏻✌🏻
@hardevsingh3101
@hardevsingh3101 3 жыл бұрын
ਬਾਸੀ ਜੀ ਵੈਰੀ ਗੁਡ
@harpreetpandher6943
@harpreetpandher6943 3 жыл бұрын
ਬਾਸੀ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@gurwantsingh1895
@gurwantsingh1895 Жыл бұрын
ਸੰਧੂ ਸਾਹਿਬ ਗਰੇਟ ਜੋਬ
@swaimankhatri8899
@swaimankhatri8899 2 жыл бұрын
Bassi Sahib bahut parhe likhe viakti han Investigation Officer hone chahiay.
@chamkaursingh6460
@chamkaursingh6460 4 жыл бұрын
1 ਚੀਜ਼ ਦੇਖਣਾ .. ਬਾਸੀ ਹਮੇਸ਼ਾ ਸਿੱਧੂ ਸਾਬ ਨੂੰ ਪਿੱਛੇ ਰੱਖਦਾ ਜਾਣ ਬੁੱਝ ਕੇ। camera ਤੇ ਲਿਆਉਣਾ ਛੱਡੋ ਜੇ ਸਿੱਧੂ ਬੋਲ ਵੀ ਪੈਂਦਾ ਉਹਨੂੰ ਕੁੱਤੇ ਵਾਗੂੰ ਪੈਂਦਾ।ਜਦੇ ਟੋਕ ਦਿੰਦਾ ਸਾਲਾ ਗਾਂਡੂ। ਬਾਸੀ ਨੂੰ ਪਤਾ ਕਿ ਲੋਕ ਸਿੱਧੂ ਨੂੰ ਪਸੰਦ ਕਰਦੇ ਆ.. ਸਾਲੇ ਨੂੰ ਇਹੀ ਡਰ ਆ ਕਿ ਸਿੱਧੂ ਅੱਗੇ ਨਾ ਨਿਕਲ ਜਾਵੇ।
@ALLINONE-xt3tu
@ALLINONE-xt3tu 3 жыл бұрын
bai ji tuhanu b pta te menu b pta je bassi ne sidhu nu nal rakheya ta ehnu agge b leke ayu…je apne munde nu agge leke auna hunda hun tak le aunda…leanda ta nhi cause ohnu ehh line psand nhi…so bassi ne sidhu nu chuneya aa….so ik din ta bassi ji ne ghar bethna hi aa…so dnt worry sidhu sahab di seat pakki aa te ehh gal sidhu ji nu b pta aa…bassi sahib boht hi chalaak insaan ne …ehh sidhu sir nu boht hi wdia tareeke nal train kar rahe ne….te ik din sidhu nu apni krni ta fall tuhadiaa akha samne milna aa
@godlybanana2756
@godlybanana2756 4 жыл бұрын
ਇਸ ਮੁੰਡੇ ਦੇ ਪੈਸੇ ਲਗਾ ਕੇ ਇਹ ਕਨਾਡਾ ਪਹੁੰਚਿਆ ਹੈ ਇਹ ਫਰੋਲੀ ਹੈ ਪੂਰਾ ਪਲੀਜ ਇਨਸਾਫ਼ ਦਵਾਓ ਬਾਸੀ ਸਾਹਬ ਜੀ
@Surreypindto-123
@Surreypindto-123 5 ай бұрын
ਬਾਸੀ ਸਾਹਿਬ ਦੀ ਸੁਪਰ ਮੈਨ
@RajinderSingh-jz7tz
@RajinderSingh-jz7tz 2 жыл бұрын
ਬਾਸੀ ਸਾਬ ਬਹੁਤ ਵਧੀਆ ਕੰਮ ਕਰ ਰਹੇ ਅਤੇ ਸਿੱਧੂ ਸਾਬ ਬਾਈ ਜੀ ਬਹੁਤ ਸੁਲਝੇ ਹੋਏ ਤੇ ਇਮਾਨਦਾਰ ਮਿਹਨਤੀ ਹਨ ਸਾਨੂੰ ਸਭ ਨੂੰ ਇਹਨਾਂ ਨੂੰ ਸ਼ਾਬਾਸਾ ਦੇਣੀ ਚਾਹੀਦੀ ਹੈ।ਗ਼ਲਤੀ ਤੁਸੀਂ ਕਰਦੇ ਹੋ ਭੁੱਗਤਣਾ ਬਾਸੀ ਸਾਬ ਅਤੇ ਸਿੱਧੂ ਸਾਬ ਨੂੰ ਹੈ।
@narindersinghsandhunarinde9827
@narindersinghsandhunarinde9827 4 жыл бұрын
Bassi Saab and sidhu Saab bhut vdiyaa show le k aa rhee aa and jinaa lokaa naal and teyaan penaa naal thakaa Hoya vaa unha di help karde aa Bassi Saab salute aa sir tuhanu
@iamnotalonemywaheguruiswit7715
@iamnotalonemywaheguruiswit7715 4 жыл бұрын
ਸਾਡੇ ਪੰਜਾਬ ਦੇ ਬੱਚੇ ਬੱਚੀਆਂ ਵੀ ਕਹਿੰਦੇ । ਬਾਹਰ ਹੀ ਵਿਆਹ ਕਰਾਉਣਾ ਹੈ। ਬਾਹਰਲੇ ਕਹਿਣਗੇ ਇਡਿਆ ਆ ਇਡਿਆ ਉਹ ਏਥੇ ਦੇ ਲੋਕ ਬੇਈਮਾਨ ਤੇ ਆਪ ਸਾਲੇ ਸਭ ਤੋਂ ਵੱਡੇ ਬੇਈਮਾਨ ਏਹ ਭੁਲ ਜਾਂਦੇ ਨੇ ਕਿ ਅਸੀਂ ਵੀ ਇਡਿਆ ਤੋ ਹੀ ਆਏ ਹਾਂ
@angrejsantpura9947
@angrejsantpura9947 4 жыл бұрын
Punjabi totally lalchi ho chuke ne paise to bina ahh kuchh ni dekhde ahna nu lgda ki bahr ja ke lutt la ge caneda nu gnd aa donwe dhiran
@AmritpalSingh-qb5gy
@AmritpalSingh-qb5gy 3 жыл бұрын
ਐਨੇ ਕਮਲੇ ਲੋਕ ਕਿਵੇ ਬਣ ਜਾਦੇ ਆ ਵਾਹਿਗੁਰੂ ਵਾਹਿਗੁਰੂ ਬਚਾ ਕੇ ਰੱਖਣ ਜੀ
@frenkmyser7732
@frenkmyser7732 3 жыл бұрын
YT sm J 9iles t 6n
@whitehat8528
@whitehat8528 4 жыл бұрын
Bassi saab bht vadiya gall keti tusi...great job
@devkinandan9722
@devkinandan9722 2 жыл бұрын
ਬਾਹਰ ਜਾਣ ਲਈ ਲੋਕ ਪਤਾ ਨਹੀ ਕਿਉ ਪਾਗਲ ਹੋ ਜਾਦੇ ਹਨ
@manjeetsehjal3408
@manjeetsehjal3408 4 жыл бұрын
ਬਾਸੀ ਸਾਹਿਬ ਤੁਸੀਂ ਜਾਦੂਗਰ ਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ਜੀ
@kinderkaur7426
@kinderkaur7426 Жыл бұрын
ਵੀਰ ਜੀ ਕੲਈ ਵਾਰ ਸਿਆਣੇ ਬੰਦੇ ਇਸ ਤਰ੍ਹਾਂ ਹੀ ਬੋਲਦੇ ਹਨ ਮੇਰੇ ਆਪਣੇ ਡੈਡੀ ਕਿਸੇ ਨਾਲ ਇਸ ਤਰ੍ਹਾਂ ਹੀ ਗੱਲ ਕਰਦੇ ਹਨ ।ਜਦ ਕਿ ਉਹ ਸੱਚ ਬੋਲ ਰਹੇ ਹੁੰਦੇ ਹਨ
@deeprataindia1170
@deeprataindia1170 3 жыл бұрын
ਬੁੱਟਰ ਪੈਸੇ ਦੇਣ ਨੂੰ ਮੰਨਦਾ ਹੈ ਤੇ ਪਹਿਲਾ ਵੀ ਦੇ ਚੁੱਕਾ ਹੈ।ਕੇਸ ਵਿੱਚ ਬੰਦੇ ਹੋਰ ਵੀ ਹਨ ਜੀ ਉਹਨਾਂ ਤੱਕ ਪੋਚ ਕਰੋ ਜੀ।,,ਬਾਸੀ ਨੇ ਕਮਾਲ ਕਰਤੀ,, ,,Ballu ਰਟੈਂਡਾ,,
@narindersinghsandhunarinde9827
@narindersinghsandhunarinde9827 4 жыл бұрын
Vakkyi salute aa Bassi Saab Hun butter eh v man gya te kehnda studio vich dusri vaar v ditte eh v man gya ve
@harchandbrar8568
@harchandbrar8568 4 жыл бұрын
ਬਾਸੀ ਸਾਬ ਪੰਜਾਬ ਦਾ ਮੁੱਖ ਮੰਤਰੀ ਬਣਾ ਆ ਚਾਹੀਦਾ
@surjitsingh2954
@surjitsingh2954 4 жыл бұрын
ਪਹਿਲਾਂ ਲੋਕ ਏਜੰਟ ਦੇ ਪਿੱਛੇ ਪੈਸੇ ਲੈ ਕੇ ਘੁੰਮਦੇ ਫਿਰ ਏਜੰਟ ਵੀ ਲਾਲਚ ਵਿੱਚ ਆ ਜਾਂਦੇ ਹਨ ਪਰ ਕੁੜੀ ਵੀ ਬਰਾਬਰ ਦੀ ਹਿੱਸੇਦਾਰ ਹੈ ਉਹ ਨਾਬਾਲਗ ਨਹੀਂ ਗਰਦੀਪ ਦੇ ਪੈਸੇ 10/ 12 ਲਖ ਤੋ ਜਿਆਦਾ ਨਹੀਂ ਹੈ ਕਿਉਂਕਿ ਬਾਕੀ ਪੈਸੇ ਵੀਜਾ ਲੱਗਣ ਤੋਂ ਬਾਦ ਦਿੰਦੇ ਹਨ
@karambrar7277
@karambrar7277 4 жыл бұрын
You are great bassi Saab
@sukhpreet7846
@sukhpreet7846 3 жыл бұрын
ਸਾਲਾ ਲੁੱਚਾ ਬਾਸੀ।ਕਿਤੇ ਤੇਰੀ ਜਨਾਨੀ ਦੀ ਖਬਰ ਮਿਲੇ,ਦੋ ਕਾਲਿਆ ਨਾਲ ਬਾਸੀ ਦੀ ਜਨਾਨੀ ਫੜੀ ਗਈ ਨਗਨ ਹਾਲਤ ਵਿੱਚ,ਅੱਖੀ ਦੇਖ ਕੇ ਬਾਸੀ ਦੀ ਹੋਈ ਹਾਲਤ ਖਰਾਬ।🤣🤣🤣
@pardeeppassi8385
@pardeeppassi8385 3 жыл бұрын
ਬਾਸੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ, ਨਹੀਂ ਰੀਸਾ ਜੱਟਾ ਤੇਰੀਆਂ,
@dilpreethundal1447
@dilpreethundal1447 3 жыл бұрын
Great Bassi Saab👍
@DamanPunjab
@DamanPunjab 4 жыл бұрын
ਟਾਂਡੀ ਮੰਗਤਾ ਕੀ ਕਹਿੰਦਾ ਇਹਨੂੰ ਵੱਧ ਟਾਇਮ ਦਿਆਂ ਕਰੋ 😇😇😇
@angrejsantpura9947
@angrejsantpura9947 4 жыл бұрын
Bnda mngta bhi klnn aa
@kuldipkaur1464
@kuldipkaur1464 4 жыл бұрын
ਮੁੰਡੇ ਨੂੰ ਪੈਸੇ ਦਲਾਂ ਕੇ ਦਿਓ plz
@punjabi1854
@punjabi1854 4 жыл бұрын
ਜੇ ਫੱਰਾਡ ਵਿਆਹ ਹੁੱਦਾ ਤਾ ਕੁੱੜੀ ਮਹੀਨਾ ਗੁਰਦੀਪ ਸਿੰਘ ਦੇ ਨਾਲ ਨਾਂਹ ਪੈਂਦੀ।
@brarphotographysadiq
@brarphotographysadiq 4 жыл бұрын
ਗੁਰਮੇਲ ਬੁੱਟਰ ਬਹੁਤ ਮਾੜਾ ਕੰਮ ਹੈ ਵੀਰ ਤੇਰਾ ਅਗਲੇ ਦੇ ਪੈਸੇ ਖਾਕੇ ਖੁਸ਼ ਨਹੀ ਰਹਿੰਦਾ ਤੂੰ😡😧
@ranjitchahal9341
@ranjitchahal9341 4 жыл бұрын
Brar Sadiq ਉਸਦੀ ਕੋਈ ਗੱਲ ਸੁਨਣ ਨੂੰ ਤਿਆਰ ਨਹੀ ਬੁੱਟਰ ਦੇ ਸਿਰ ਮੜ ਰਹੇ ਨੇ 2/3 ਬੰਦੇ ਹੋਰ ਨੇ ਉਹ ਵੀ ਲਿਆਦੇ ਜਾਣ ਨਾਲ ਮੁੰਡੇ ਵਾਲਿਆ ਨੇ ਵੀ ਕੱਲਾ ਬੁੱਟਰ ਦੱਬ ਲਿਆ ਉਹ ਸਰੇਆਮ ਕਹੀ ਜਾਦਾ 2 ਬੰਦੇ ਹੋਰ ਨੇ ਸੱਚ ਫਿਰ ਸਾਹਮਣੇ ਆਉਣਾ
@charanjeetbrar6528
@charanjeetbrar6528 3 жыл бұрын
Bassi ji vdiaa hh program
@GurpreetSingh-le7vc
@GurpreetSingh-le7vc 4 жыл бұрын
ਜੋਗਿੰਦਰ ਸਿੰਘ ਬਾਸੀ ਜੀ ਗ੍ਰੇਟ ਬੰਦੇ
@djluckyentertainment2815
@djluckyentertainment2815 5 ай бұрын
ਜਿੰਨੀ ਗਲਤੀ ਬੁੱਟਰ ਦੀ ਹੈ ਉਨੀ ਗਲਤੀ ਮੁੰਡੇ ਵਾਲਿਆਂ ਦੀ ਵੀ ਹੈ ਕਿਉਂਕਿ ਜਿਹੜਾ ਪੈਸਾ ਇਹਨਾਂ ਨੇ ਦੂਸਰੇ ਨੂੰ ਦੇ ਕੇ ਬਾਹਰ ਜਾਣ ਦੀ ਫਿਰਾਕ ਵਿੱਚ ਸੀ ਉਹੀ ਪੈਸਾ ਆਪ ਤੇ ਲਾਉਂਦੇ ਆਪ ਆਈਲੈਟਸ ਕਰਦੇ ਤੇ ਆਪਣੇ ਦਮ ਤੇ ਬਾਹਰ ਜਾਂਦੇ ਤਾਂ ਅੱਜ ਆਹ ਸਿਆਪਾ ਨਾ ਹੁੰਦਾ ਪੰਜਾਬ ਵਿੱਚ ਇਹੋ ਜਿਹੇ ਮੂਰਖ ਲੋਕ ਬਹੁਤ ਪਏ ਹਨ ਜੋ ਦੂਸਰਿਆ ਸਹਾਰੇ ਬਾਹਰ ਜਾਣ ਦੀ ਖੁਰਾਕ ਵਿੱਚ ਰਹਿੰਦੇ ਨੇ ਤੇ ਬਾਅਦ ਵਿੱਚ ਜਦੋਂ ਪੈਸਾ ਫਸ ਜਾਂਦਾ ਹੈ ਫਿਰ ਦੁਹਾਈਆਂ ਪਾਉਂਦੇ ਨੇਸਭ ਤੋਂ ਵੱਡੇ ਮੁਰਖਤਾ ਉਹ ਨੇ ਜਿਨਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਉਹ ਵੀ ਬਿਨਾਂ ਕੁੜੀ ਦੀ ਜਾਂਚ ਪੜਤਾਲ ਕਰਿਆ ਸੇਫ ਉਸ ਟਾਈਮ ਇਹਨਾਂ ਨੂੰ ਬਾਹਰ ਹੀ ਦਿਸ ਰਿਹਾ ਸੀ ਕਿ ਆਹ ਬਾਹਰ ਜਾਵਾਂਗੇ ਤੇ ਨਜ਼ਾਰੇ ਲਵਾਂਗੇ ਤੇ ਹੁਣ ਰੋ ਰਹੇ ਹਨ ਜਦੋਂ ਠੱਗੀ ਦਾ ਸ਼ਿਕਾਰ ਹੋ ਗਏ ਨੇ
@SanjeevSharma.72
@SanjeevSharma.72 4 жыл бұрын
BAASi sahib you are excellent.salute from New york.
@deeprataindia1170
@deeprataindia1170 3 жыл бұрын
ਬੁੱਟਰ ਸਾਹਿਬ ਜੀ ਬੰਦੇ ਠੀਕ ਹਨ । ,,Ballu ਰਟੈਂਡਾ,,
@kalakang5755
@kalakang5755 4 жыл бұрын
Basi sahb siraaaaa
@sukhisukhisran8269
@sukhisukhisran8269 4 жыл бұрын
Bassi saab you great sir g
@rakeshsaini5178
@rakeshsaini5178 4 жыл бұрын
I love you Sidhu shab ji and love you Bassi shab
@mangalsinghnagoke8769
@mangalsinghnagoke8769 4 жыл бұрын
ਚੋਰ ਵਿਚੋਲਿਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ? ਕਿਉਂਕਿ ਇਹ ਲੋਕਾਂ ਨੂੰ ਪੈਸਿਆਂ ਦੀ ਖਾਤਰ ਲੋਕਾਂ ਦੀਆਂ ਲੜਕੀਆਂ ਵੇਚ ਸਕਦੇ ਹਨ / ਗੁਰਮੇਲ ਬੁਟਰ ਅਤੇ ਬਲਵਿੰਦਰ ਕੌਰ ਗੁੜਾ ਨੂੰ ਜੇਲ੍ਹ ਹੋਣੀ ਚਾਹੀਦੀ ਹੈ?
@vdhillon4382
@vdhillon4382 4 жыл бұрын
ਮੁੰਡਾ ਕਹਿੰਦਾ ਪਹਿਲਾ ਪੈਸੇ ਦੀ ਗੱਲ ਨਹੀ ਹੋਈ. ਪੈਸੇ ਦੀ ਗੱਲ ਕੀਤੇ ਬਿਨਾਂ ਮੁੰਡੇ ਨੂੰ ਇਹਨਾਂ ਨੇ ਕੈਨੇਡਾ ਦੀ ਕੁੜੀ ਲਿਆ ਕੇ ਵਿਆਹ ਕਿਉਂ ਕਰੋਂਣਾ ਸੀ.10 ਸਾਲ ਪਹਿਲਾ ਇਹੀ ਕੰਮ ਚਲਦਾ ਸੀ.
@GURDEEPSINGH-kt5rl
@GURDEEPSINGH-kt5rl 4 жыл бұрын
ਨਾਂ ਬਾਈ ਨਕਲੀ ਵਿਆਹ ਸੀ,ਇਹ ਸਾਡੇ ਪਿੰਡ ਦੀ ਗੱਲ ਹੈ,ਕੇਸ ਲੱਗਿਆ ਸੀ ਅੰਬੈਸੀ , ਇੰਟਰਵਿਊ ਵਿੱਚੋਂ ਫੇਲ ਹੋ ਗਿਆ ਸੀ ਮੁੰਡਾ, ਓਹਨਾਂ ਨੇ ਦੋਬਾਰਾ ਅਪਲਾਈ ਨੀਂ ਕਰਿਆ, ਮੁੰਡੇ ਵਾਲੇ ਵੀ ਬੜੇ,ਭੈਂ ਚੋ ਆ
@punjabi1854
@punjabi1854 4 жыл бұрын
NRI ਥਾਣੇ ਬਹੁੱਤ ਕੋਰੱਪਟ ਹੱਨ।
@punjabi1854
@punjabi1854 4 жыл бұрын
ਬਾਸੀ ਸਾਹਿਬ ਨੇ ਕੱਮਾਲ ਕੱਰ ਦਿੱਤੀ ਹੈ ਬੁਟਰ ਨੂੰ ਮੰਨਾਉਣ ਵਾਸਤੇ।
@navisandhu1856
@navisandhu1856 2 жыл бұрын
ਮੁੰਡਾ ਤਾਂ ਮੈਨੂੰ ਲੋਲਾ ਲਗਦਾ ਜਮਾ ਅਨਪੜ ਲਗਦਾ 🙏🙏🙏🙏🙏🙏🙏🙏
@vikramjitsingh3108
@vikramjitsingh3108 Жыл бұрын
Buttar kamina
@No_Name9046
@No_Name9046 Жыл бұрын
14:03 😂😂😂😂 14:10
@parkashokanwar3772
@parkashokanwar3772 4 жыл бұрын
Hello Bhaji your show is great 👍
@harpalsandhu7279
@harpalsandhu7279 4 жыл бұрын
ਸਿਰੇ ਦਾ ਲੁੱਚਾ ਬੰਦਾ ਕਹਿੰਦਾ ਮੈਨੂੰ ਸਾਉ ਬੰਦੇ ਨੂੰ ਵਿੱਚ ਵਚਾਲੇ ਫਸਾ ਲਿਆ ਸ਼ਰਮ ਕਰ ਕੰਜਂਰਾ ਤੈਨੂੰ ਸਾਰਾ ਵਿਸ਼ਵ ਸੁਣ ਰਿਹਾ
@bantasingh9458
@bantasingh9458 4 жыл бұрын
ਕਹਿੰਦਾ ਮੈ ਗੁਰਬਾਨੀ ਪੜਨ ਵਾਲਾ ਹੈ 🤦🏻‍♀️
@harpalsandhu7279
@harpalsandhu7279 4 жыл бұрын
ਇਹ ਝੂਠ ਬੋਲ ਕੇ ਗੁਰਬਾਣੀ ਦੀ ਤੌਹੀਨ ਕਰ ਰਿਹਾ
@avtarsidhu9666
@avtarsidhu9666 4 жыл бұрын
@@bantasingh9458 Aqqàlllq
@gurmeetsingh7473
@gurmeetsingh7473 4 жыл бұрын
@@bantasingh9458 111111¹¹¹¹111111¹¹¹11¹¹¹¹¹¹¹¹11111111¹111¹¹¹¹¹¹¹¹¹¹¹¹¹1¹1¹¹1¹¹1¹1¹1¹¹¹¹1¹¹¹¹1¹¹11¹111¹11¹1¹1111¹1¹111¹1¹¹111¹¹11111¹1¹¹1111111¹111¹1111¹1¹¹111¹11¹111¹11111¹11¹1¹1¹1¹1¹111111¹111111111111¹111¹1¹11¹1¹¹1¹11¹111111111¹11¹11¹1¹11111¹11111¹1111¹
@bhagatsinghfans2115
@bhagatsinghfans2115 Жыл бұрын
Bassi Sahib is Great I salute bassi Sahib
@hardeepsingh-uj2ic
@hardeepsingh-uj2ic 4 жыл бұрын
Bassi Baijee ji Very good your Show great
@mahalk741
@mahalk741 4 жыл бұрын
Very good job Bassi saab n team da
@makhankalas660
@makhankalas660 4 жыл бұрын
ਗੁਰਦੀਪ ਸਿੰਘ ਆਪਣੀ ਜਗਾ ਤੇ ਸਹੀ ਹੈ ਨਾਲੇ ਜਮੀਨ ਚਲੀ ਗਈ ਦੱਸ ਸਾਲ ਹੋ ਗਏ
@mogewalerepoter2437
@mogewalerepoter2437 3 жыл бұрын
ਬਾਸੀ ਸਾਹਿਬ ਜੀ, ਸਲੂਟ ਆ ਤੁਹਾਡੀ ਜੱਜਮੈਟ ਨੂੰ, ਬਹੁਤ ਵਧੀਆ ਤਰੀਕੇ ਨਾਲ ਮਨਾਇਆ
@makhankalas660
@makhankalas660 4 жыл бұрын
ਬਾਸੀ ਦਿਮਾਗੀ ਹੈ ਬੁੱਟਰ ਨੂੰ ਪਿਆਰ ਨਾਲ ਗੱਲਬਾਤ ਕਰਕੇ ਮਨਾ ਲਿਆ
@piarkaur4146
@piarkaur4146 4 жыл бұрын
,
@SahibSingh-bp8ez
@SahibSingh-bp8ez 4 жыл бұрын
Jess
@GurmeetSingh-nu9hc
@GurmeetSingh-nu9hc 4 жыл бұрын
ਬਾਸੀ ਸਾਬ ਕਨੇਡਾ ਦਾ ਨਾਮ ਸੁਣ ਕੇ ਲੋਕ ਪਾਗ਼ਲ ਹੋ ਜਾਂਦੇ ਹਨ
@punjabi1854
@punjabi1854 4 жыл бұрын
NRI ਥਾਣੇ ਕੁੱਝ ਨੱਹੀ ਕੱਰਦੇ।
@GuriSingh05
@GuriSingh05 4 жыл бұрын
Bassi sahab zindabad
@BalwinderSingh-yu4tq
@BalwinderSingh-yu4tq 3 жыл бұрын
Thagg ਲੋਕਾਂ ਨੂੰ ਸਾਹਿਬ ਸਾਹਿਬ ਕਰੀ ਜਾ ਰਹੇ ਹੋ ji
@PinkyPinky-ct7jj
@PinkyPinky-ct7jj 4 жыл бұрын
Good job basi ji
@amandeepjassar3200
@amandeepjassar3200 4 жыл бұрын
ਬਹੁਤ ਗਲਤ ਹੋ ਰਿਹਾ ਹੈ
@GurmeetSingh-nu9hc
@GurmeetSingh-nu9hc 4 жыл бұрын
ਬਾਸੀ ਸਾਬ ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਇਸ ਨਾਲ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਰਿਹਾ ਹੈ
@pinkujasu4039
@pinkujasu4039 4 жыл бұрын
ਬੁੱਟਰ ਹਰਾਮੀ ਪਹਿਲਾਂ ਕਹਿੰਦਾ ਮੈਨੂੰ ਕੁਛ ਵੀ ਨਹੀਂ ਪਤਾ ਫਿਰ ਸਾਰਾ ਕੁਝ ਮੰਨ ਲਿਆ ਬਾਸੀ ਸਾਹਬ ਜੀ ਗੁਰਦੀਪ ਵੀਰ ਜੀ ਦੇ ਪੈਸੇ ਵਾਪਸ ਕੀਤੇ ਜਾਣ ਜੀ
@naushehremelbourne4685
@naushehremelbourne4685 4 жыл бұрын
👍
@GURDEEPSINGH-kt5rl
@GURDEEPSINGH-kt5rl 4 жыл бұрын
ਨਾਂ ਬਾਈ ਨਕਲੀ ਵਿਆਹ ਸੀ,ਇਹ ਸਾਡੇ ਪਿੰਡ ਦੀ ਗੱਲ ਹੈ,ਕੇਸ ਲੱਗਿਆ ਸੀ ਅੰਬੈਸੀ , ਇੰਟਰਵਿਊ ਵਿੱਚੋਂ ਫੇਲ ਹੋ ਗਿਆ ਸੀ ਮੁੰਡਾ, ਓਹਨਾਂ ਨੇ ਦੋਬਾਰਾ ਅਪਲਾਈ ਨੀਂ ਕਰਿਆ, ਮੁੰਡੇ ਵਾਲੇ ਵੀ ਬੜੇ,ਭੈਂ ਚੋ ਆ
@soniathakur9440
@soniathakur9440 4 жыл бұрын
Love you so much Bassi sir
@jaspreetsinghgill7097
@jaspreetsinghgill7097 4 жыл бұрын
siraaa krata bassi saab ji aj ta👏👏👏👏👏👏
@gillb5888
@gillb5888 4 жыл бұрын
ਵਿਆਹ ਤੋਂ ਪਹਿਲਾਂ ਕੁਝ ਹੋਰ ਵਿਆਹ ਕਰਵਾ ਕੁਝ ਹੋਰ ਸਿਰਫ ਬਾਹਰ ਦੇ ਲਾਲਚ ਨੂੰ ਫਸ ਜਾਂਦੇ ਹਨ
@ramkrishan8000
@ramkrishan8000 4 жыл бұрын
6tyi8g Slide clips to delete them
@manmeetsingh4286
@manmeetsingh4286 4 жыл бұрын
9
@DharamPal-rb3he
@DharamPal-rb3he 4 жыл бұрын
@@ramkrishan8000 BASSI SHOW
@ALLINONE-xt3tu
@ALLINONE-xt3tu 3 жыл бұрын
madam tusi i mean aunty ji mata samaan o tusi mere…! hor thawa te b mera reply dawo tusi hora posts te b….bnda ik chnge jeewan layi lalachi hunda hi aa….even tusi b ohna di jagah te khade hunde tusi b ohhi krna c….har koi apne bacheya de chnge bhavikh layi lalchi ho jnda aa….koi maadi gal nhi aa..tuhanu ehh gal samghni chahidi aa kuch b byaan baazi krn toh pehla aunty ji baki sat shri akal hope so tusi healthy howoge te tusi te tuhadi family boht khushi nal zindgi bateet krde ho…mai umeed krda ha tusi agge koi b cmnt karo soch ke karo te soch ke apni viyakhaya dawo..! ok ji ajj layi enna hi..! gussa nhi lgna chahida tuhanu meri gal da sachi te tikhi ta hai gal
@surjeetrandhawa1263
@surjeetrandhawa1263 4 жыл бұрын
Bassi Sahib your court is for truth. In India justice is uprooted day by day.
@pardeeppassi8385
@pardeeppassi8385 3 жыл бұрын
ਇਕ ਮਹੀਨਾ ਕੁੜੀ ਘਰ ਰਹੀ,ਪਤਨੀ ਬਣਕੇ ਰਹੀ,ਇਹਦੇ ਕੋਲ ਓਹਦਾ ਨੰਬਰ ਨਹੀ ਮਾ ਪਿਓ ਦਾ ਪਤਾ ਨਹੀ ਐਡਰੈਸ ਪਤਾ ਨਹੀ,ਗਲ ਜਚਦੀ ਨਹੀਂ ਦਾਲ ਵਿੱਚ ਕਾਲਾ ਜਰੂਰ ਹੈ
@mogewalerepoter2437
@mogewalerepoter2437 3 жыл бұрын
ਬੁੱਟਰ ਸਾਹਿਬ ਗਲਤ ਆਂ,
@PinkyPinky-ct7jj
@PinkyPinky-ct7jj 4 жыл бұрын
Ak gall haa basi galla pyar nall mana hei landa .marjana
@naushehremelbourne4685
@naushehremelbourne4685 4 жыл бұрын
ਆ ਸਾਡੇ ਆਲ਼ੀ ਨਿਉ ਜਰਨੇਸਣ ਜ਼ਰੂਰ ਪੜੇ ਮਜ਼ਾ ਆਉ। ਬਾਕੀ ਆ ਮੰਗਤੇ ਵਰਗੇ ਦੂਰ ਈ ਰਹਿਣ। ਬਾਈ ਜੇ ਕਿੱਸੇ ਵੀਰ ਭਰਾ ਨੂੰ ਗ਼ੁੱਸਾ ਲੱਗੇ ਤਾਂ ਪਾਣੀ -ਪੂਣੀ ਪੀਕੇ ਠੰਡਾ ਹੋਜੇ ਨਹੀਂ ਤੇ ਬਾਸੀ ਸਾਬ ਨੂੰ ਕਾਲ ਕਰਕੇ ਲਾਇਨ ਚ ਲੱਗ ਜਾਵੇ। ਤੇ ਬਾਕੀ ਜਿੰਨੇ ਵੀ ਸਾਡੇ ਆਲੇ ਆ ਉਹ Agree ਈ ਕਰਨਗੇ। ਬਾਈ ਤੁਹਾਨੂੰ ਸਾਡੇ ਵਾਲ਼ਿਆਂ ਨੂੰ ਤੇ ਪਤਾ ਲੱਗ ਈ ਗਿਆ ਕਿ ਕੌਣ ਸੱਚਾ ਕੇ ਝੂਠਾ। ਪਰ ਪਤਾ ਨੀ ਕਿਉਂ ਕੁਝ ਕੁ Caller ਨੇ ਤੇ ਉਹੀ caller comments ਵੀ ਕਰਦੇ ਨੇ ਜੱਦ ਕੋਈ ਵੀ ਸਟੋਰੀ ਪੰਜਾਬ ਤੋਂ ਆਉੰਦੀ ਆ। ਪਰ ਜੱਦ ਏ ਸਾਲੇ ਆਪ ਕਨੇਡਾ - ਅਮਰੀਕਾ ਨੂੰ ਆਏ ਨੇ ਉਹ ਸਾਰਾ ਭੁੱਲਗੇਆ। ਆਪ ਇਹ ਸਾਲੇ - ਕੁੱਤੇ ਕੁਝ ਕੁ ਪੁਰਾਣੇ ਆਏ ਆ ਇਹ ਕਿੱਦਾਂ ਆਏਆ ਉਹ ਵੀ ਇੱਕ ਵਾਰ ਦੱਸਣ। ਜਿੱਹੜੀਆ ਕੁੜੀਆਂ ਉਦੋਂ ਵਿਆਹ ਕਰਵਾ ਕੇ ਆਈਆਂ ਇਹਨਾਂ ਆਪਣੇ ਸੋਹਰਿਆ ਦੇ ਨਾਲ ਆਪਣੀਆਂ ਭੈਣਾਂ ਵਿਆਹ ਕਰਕੇ ਲਿਆਂਦੀਆਂ ਸੱਸਾ ਨਾਲ ਭਰਾ। ਨਹੀਂ ਯਕੀਨ ਤੇ 70,80 ਤੇ 90 ਦੀਆ ਖੱਬਰਾ ਕੱਡ ਕੇ ਵੇਖੋ। ਕਿਵੇਂ ਇਹ ਸਾਲੇ ਸਕੇ ਭੈਣ ਭਰਾ ਵਿਆਹ ਕਰਕੇ ਆਏਆ। ਉਸ ਟਾਇਮ ਆਪਾਂ ਛੋਟੇ ਸੀ ਤੇ ਘਰ-ਦਿਆਂ ਨੇ ਕੱਦੀ ਇਹਨਾਂ ਖ਼ਬਰਾਂ ਤੇ ਗੋਰ ਨਹੀਂ ਕੀਤਾ। ਤੇ ਇੰਨਾਂ ਕੱਜ਼ਰਾ ਦੀ ਇੱਜ਼ਤ ਉਦੋਂ ਤੋਂ ਲੈਕੇ ਆ 2008-9 ਤੱਕ ਬਹੁਤ ਸੀ। ਤੇ ਫਿਰ ਆਪਾਂ ਕਰਕੇ +੨ ਤੇ English test clear ਕਰਕੇ ਆਗੇ Australia 🇦🇺 ਤੇ Canada 🇨🇦. ਉੱਦੋ ਤੋਂ ਇਹਨਾਂ ਦੀ ਸੜੀ ਪਈ ਆ। ਹੁਣ ਹਰ ਪਿੰਡ ਦੇ ਹਰ ਘਰ ਵਿੱਚੋਂ ਕੋਈ ਕਨੇਡਾ ਕੋਈ ਅਸਟ੍ਰੇਲੀਆ। ਇਹਨਾਂ ਦਾ ਵੱਸ ਚੱਲੇ ਨਾਂ। ਆਪਾਂ ਨੂੰ ਅੱਜ ਡਪੋਟ ਕਰਵਾ ਦੇਣ ਤੇ ਪੰਜਾਬ ਨੂੰ ਬੈਣ ਕਰ ਦੇਣ। ਪਰ ਜੱਟੋ ਤੱਕੜੇ ਰਹੋ ਆਪਾ ਅਜੇ ਇਹਨਾਂ ਦੀ ਹਿੱਕ ਤੇ ਦੀਵਾ ਬਾਲਣਾ। ਝੀਤਾਂ ਕਰਦਾਗੇ ਬੰਦ।
@sunnybadal5468
@sunnybadal5468 4 жыл бұрын
O My god come on baby baasi saab ji
@harjindersandhu149
@harjindersandhu149 4 жыл бұрын
Bassi saab ustad aa 😎
@Amar96Singh
@Amar96Singh 4 жыл бұрын
Butter is important vs. Trump. HAHAHAHHAHA. Bassi is too much.
@nirwairsingh2170
@nirwairsingh2170 3 жыл бұрын
😂😂😂😂😂
@ब्रिजमोहन-छ4य
@ब्रिजमोहन-छ4य 3 жыл бұрын
Bhut vdia treat kita h
@panjacid7352
@panjacid7352 4 жыл бұрын
Bassi is such a delicate flower, very quick to take offence when someone talks back to him or uses language that he doesn't like. "ma jindgi di kasam khanda ha", what a damn comedian Bassi is. "astop it astop it"
@anshthind2298
@anshthind2298 3 жыл бұрын
.
@premlata6918
@premlata6918 2 жыл бұрын
People don't
@premlata6918
@premlata6918 2 жыл бұрын
Pppppppmp
@sonurai869
@sonurai869 4 жыл бұрын
Jaginder bassi sir good person tuc ji gurmel de Ander de sach nu baher kadh k mamla saf krta
@karamjitkaur9675
@karamjitkaur9675 3 жыл бұрын
🙏🙏🙏🙏🙏
@americandesi9213
@americandesi9213 4 жыл бұрын
ਬਾਸੀ ਸਾਬ ਤੁਸੀਂ ਪਿਛਲੇ ਜਨਮ ਵਿੱਚ ਪੱਕਾ FBI ਰਹੇ ਜੇ
@kashmirkaler5790
@kashmirkaler5790 4 жыл бұрын
Pice pepar banon waste ly
@pooransingh8997
@pooransingh8997 3 жыл бұрын
Bassi. Ji. Gintl. Man. Good 🥀🥀🌷🌹🌳💕
@gurchetkaur5834
@gurchetkaur5834 Ай бұрын
❤❤❤❤❤
@sukhchainbrar2166
@sukhchainbrar2166 4 жыл бұрын
2009ਵਿਚ ਜਮੀਨ ਦਾ ਰੇਟ ਕਿਨਾ ਸੀ
@raghwantsingh1580
@raghwantsingh1580 4 жыл бұрын
2009 ਰੇਟ ਫੁੱਲ ਸੀ ਪੰਜਾਬ ਵਿੱਚ
@Sam-gi6so
@Sam-gi6so 4 жыл бұрын
Very nice bassi saab
@GuriSingh05
@GuriSingh05 4 жыл бұрын
Bassi sahab punjab da cm ban jawe
@kuldeepSharma-if6yw
@kuldeepSharma-if6yw 4 жыл бұрын
The bassi show is great
@dipchand9257
@dipchand9257 4 жыл бұрын
Bussi sahib, I salute your caliber and tactics of knowing truth from the person to whom we call in India "shattir".again I salute you.
@dhanwantmoga
@dhanwantmoga 4 жыл бұрын
Waheguru sabh nu sumat bakshe
@HarkrishanSinghDhillon
@HarkrishanSinghDhillon 4 жыл бұрын
Bassi saab kujh gallan te apne raï ni milde. Bt Es case ch tuse vadhea kam keta. I salute u for this episode
@sunpreetsingh2368
@sunpreetsingh2368 3 жыл бұрын
Bassy show is great
@balwinderk1860
@balwinderk1860 4 ай бұрын
Vivas is 👍👍👍👍👍👍very good
The evil clown plays a prank on the angel
00:39
超人夫妇
Рет қаралды 53 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Une nouvelle voiture pour Noël 🥹
00:28
Nicocapone
Рет қаралды 9 МЛН
Сестра обхитрила!
00:17
Victoria Portfolio
Рет қаралды 958 М.
The evil clown plays a prank on the angel
00:39
超人夫妇
Рет қаралды 53 МЛН