ਸਿੱਖ ਨੂੰ ਜਾਨ ਤੋਂ ਪਿਆਰੀ ਸਿਰੀ ਸਾਹਿਬ, ਵਾਪਸ ਕਰਨ ਵਾਲੇ SHO ਨੂੰ ਗਿਫਟ 'ਚ ਦਿੱਤਾ

  Рет қаралды 511,330

Jagbani

Jagbani

Күн бұрын

Пікірлер: 603
@gurpiarsandhu5693
@gurpiarsandhu5693 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਹੋ ਤੁਸੀਂ ਧੰਨ ਤੁਹਾਡੀ ਸਿੱਖੀ ਧੰਨ ਤੁਹਾਡੇ ਸਿੱਖ ।🙏🏻🙏🏻🙏🏻🙏🏻🙏🏻🙏🏻🌹🌹🌹🌹🌹
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੇ ਸਿੱਖ।
@karanjatt9986
@karanjatt9986 4 жыл бұрын
ਮੈਂ ਸਲੂਟ ਕਰਦਾ ਹਾਂ ਇਸ ਗੁਰੂ ਦੇ ਸਿੱਖ ਨੂੰ। S.H.O ਸਾਹਿਬ very Good Person.
@gurlabhsingh7627
@gurlabhsingh7627 Жыл бұрын
ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ ਤੁਹਾਨੂੰ ਸ਼੍ਰੀ ਸਾਹਿਬ ਜੀ ਮਿਲ ਗਿਆ ਵਾਹਿਗੁਰੂ ਜੀ ਕਿਰਪਾ ਕਰਨ।
@pashminderkaur9947
@pashminderkaur9947 Жыл бұрын
ਇਨ੍ਹਾਂ ਸਤਕਾਰ ਇਨ੍ਹਾਂ ਪਿਆਰ ਕਕਾਰਾ ਦਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ।
@kamaljitsingh3846
@kamaljitsingh3846 4 жыл бұрын
ਕਾਸ਼ ਪੁਲਿਸ ਲੋਕਾਂ ਨਾਲ ਇਸ ਤਰ੍ਹਾਂ‌ ਦੀ ਹਮਦਰਦੀ ਤੇ ਸਹਿਯੋਗ ਪਿਆਰ ਨਾਲ ਕੰਮ ਕਰੇ।
@bachitarsinghsingh8347
@bachitarsinghsingh8347 4 жыл бұрын
ਧੰਨ ਤੇਰੀ ਸਿੱਖੀ ਧੰਨ ਗੁਰੂ ਦੇ ਸਿੱਖ ਬਹੁਤ ਬਹੁਤ ਧੰਨਵਾਦ ਪ੍ਰੇਮ ਸਿੰਘ ਜੀ
@dkmetcalf14598
@dkmetcalf14598 Жыл бұрын
Salute S.H.O.sahib.God bless you.
@turbanking3356
@turbanking3356 Жыл бұрын
@@dkmetcalf14598 😉
@LakhwinderSingh-eq1lw
@LakhwinderSingh-eq1lw Жыл бұрын
@@dkmetcalf14598 8
@BaljinderSingh-bj8sn
@BaljinderSingh-bj8sn Жыл бұрын
@@LakhwinderSingh-eq1lw se sX
@parmjitsingh8664
@parmjitsingh8664 4 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਨਾਲ ਵਡੀਆਈ ਆ ਮਿਲਣ ਦੀਆਂ ਅਰਦਾਸਾਂ ਕਰ ਰਿਹਾ ਹਾਂ
@Akali_Sukhjinder_Singh_Gsp
@Akali_Sukhjinder_Singh_Gsp Жыл бұрын
ਗੁਰੂ ਸਾਹਿਬ ਜੀ ਕਿਰਪਾ ਕਰਨ sho ਸਾਬ ਤੇ ਅਤੇ ਪਰਿਵਾਰ ਨੂੰ ਵੀ ਚੜ੍ਹਦੀਕਲਾ ਵਿੱਚ ਰੱਖਣ, ਅਤੇ ਇਹ ਪਰਿਵਾਰ ਅਸਲ ਗੁਰੂ ਗੋਬਿੰਦ ਸਿੰਘ ਸਾਹਿਬ ਜੀਅ ਦਾਂ ਸਿੰਘ ਹੈ ❤️❤️
@ਗੁਰਵਿਂਦਰਸਿੰਘ-ਦ2ਧ
@ਗੁਰਵਿਂਦਰਸਿੰਘ-ਦ2ਧ 4 жыл бұрын
ਜਿਉ ਖਾਲਸਾ ਜੀ
@BalwantSingh-fq4qf
@BalwantSingh-fq4qf Жыл бұрын
ਸ, ਪਰੇਮ ਸਿੰਘ ਜੀ ਭਾਈ ਜੈਤਾ ਸਿੰਘ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਧੰਨਵਾਦ। ਇਨ੍ਹਾਂ ਵਰਗੇ ਵੀਰ ਅੱਗੇ ਆਉਣ ਤਾਂ ਸਿੱਖੀ ਪਰਫੁੱਲਤ ਹੋ ਸਕਦੀ ਹੈ ਜੀ।
@karanveersingh9956
@karanveersingh9956 4 жыл бұрын
ਵਾਹਿਗੁਰੂ ਜੀ, ਚੜ੍ਹਦੀਕਲਾ ਬਖਸ਼ਣ ਜੀ।। ਸਾਰੀਆਂ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ, ਭਾਵ ਕਿ ਪੁਲਿਸ ਵਾਲ਼ੇ ਮੇਰੇ ਵੱਡੇ ਵੀਰ ਕਈ ਹੀ ਅਜਿਹੇ ਹੁੰਦੇ ਆ।🙏
@ss-zg8ql
@ss-zg8ql 4 жыл бұрын
SHO ਪ੍ਰੇਮ ਸਿੰਘ ਜੀ ਦਿਲੋ 🙏🙏🙏🙏🙏🙏
@pargatsingh1382
@pargatsingh1382 4 жыл бұрын
ਬਹੁਤ ਵਧੀਆ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ 🙏🙏🙏🙏🙏
@mahindersinghsarari3162
@mahindersinghsarari3162 Жыл бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਧੰਨ ਧੰਨ ਹੋ ਜੀ ਧੰਨ ਆਪਜੀ ਦੇ ਸਿੱਖ ਹੈ ਜੀ ।sho ਪੇ੍ਮ ਸਿੰਘ ਜੀ ਆਪ ਜੀ ਧੰਨ ਹੋ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@ranjitsinghranjitsingh7214
@ranjitsinghranjitsingh7214 4 жыл бұрын
ਧੰਨ ਹਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਧੰਨ ਉਨਾਂ ਦੀ ਸਿੱਖੀ ਧੰਨ ਉਨ੍ਹਾਂ ਦੇ ਸਿੱਖ ਵਾਹਿਗੁਰੂ ਜੀ ਐਸ ਐਚ ਓ ਪ੍ਰੇਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਉਨਾਂ ਦੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@ਦਾਸਸੁਰਜੀਤਸਿੰਘਖਾਲਸਾ
@ਦਾਸਸੁਰਜੀਤਸਿੰਘਖਾਲਸਾ 4 жыл бұрын
ਸਤਿ ਸ੍ਰੀ ਅਕਾਲ, ਬਹੁਤ ਵਧੀਆ ਉਪਰਾਲਾ ਕੀਤਾ ਆਪ ਜੀ ਨੇ ਖਾਲਸਾ ਜੀ ।।
@ranjitsinghranjitsingh7214
@ranjitsinghranjitsingh7214 4 жыл бұрын
ਪੱਤਰਕਾਰ ਵੀਰ ਜੀ ਨੂੰ ਬੇਨਤੀ ਹੈ ਕਿ ਦੂਜੇ ਦੀ ਗਲ ਪੂਰੀ ਹੋ ਲੈਣ ਦਿਆਂ ਕਰੋ ਵੀਰ ਜੀ
@harmindersinghgill422
@harmindersinghgill422 Жыл бұрын
ਬਹੁਤ ਖੂਬ, ਵਾਹਿਗੁਰੂ ਜੀ 🙏 ਰੰਘਰੇਟੇ ਗੁਰੂ ਕੇ ਬੇਟੇ
@santokhsinghbenipal8592
@santokhsinghbenipal8592 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਲੂਟ ਹੈ ਥਾਣੇਦਾਰ ਸਾਹਿਬ
@happylivelife8166
@happylivelife8166 Жыл бұрын
ਸਿੱਖੀ ਤੇ ਸਿੱਖਾਂ ਦੇ ਵੈਰੀ , ਸਾਡੇ ਸਮਾਜ ਦੇ ਰਾਖੇ , ਬਹੁਤ ਨਮੋਸ਼ੀ ਦੀ ਗਲ , ਸਰਦਾਰ ਪਰੇਮ ਸਿੰਘ ਜੀ ਦਾ ਬਹੁਤ ਧੰਨਵਾਦ , ਸਤਿਗੁਰੂ ਇਨਾ ਨੂੰ ਗੁਰੁ ਸਿੱਖੀ ਜੀਵਨ ਬਖਸਣ , ਵਾਹਿਗੁਰੂ
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਿੱਖ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੁਲਿਸ ਮੁਲਾਜ਼ਮ ਨੂੰ ਦਿਲੋਂ ਸਲੂਟ ਆ
@gurmailsinghgill4971
@gurmailsinghgill4971 3 жыл бұрын
ਹੰਕਾਰੇ ਅਫਸਰ ਨੇ ਕਕਾਰ ਦੀ ਬੇਅਦਬੀ ਕੀਤੀ, ਸ੍ ਪਰੇਮ ਸਿੰਘ ਜੀ ਨੇ ਕਕਾਰ ਦਾ ਸਤਿਕਾਰ ਕਰਦਿਆਂ ਸ੍ਰੀ ਸਾਹਿਬ ਵਾਪਸ ਕੀਤਾ, ਇਸ ਕਰਕੇ ਹੀ ਮਜ੍ਹਬੀ ਸਿੱਖਾਂ ਨੂੰ ਮਜ੍ਹਬੀ ਸਿੱਖ ਕਿਹਾ ਜਾਂਦਾ ਹੈ, ਇਹ ਗੁਰੂ ਸਾਹਿਬ ਵੱਲੋਂ ਦਿੱਤੇ ਰੁਤਬੇ ਅਤੇ ਹੁਕਮ ਦੀ ਪਾਲਣਾ ਕਰ ਰਹੇ ਹਨ। ਧੰਨਵਾਦ ਸ੍ ਪਰੇਮ ਸਿੰਘ ਜੀ।
@gorasingh9460
@gorasingh9460 Жыл бұрын
Tussi Har jagah jattan nu mada bolde ho bina kise vajha toh Jaat paat te boht jaldi uttar jande ho tusi lok twadi soch etho tak hi hai
@Sardars001
@Sardars001 Жыл бұрын
ਇਹਦੇ ਵਿੱਚ ਜੱਟ ਕਿੱਥੋਂ ਆ ਗਿਆ ਵੀਰ । ਜੱਟ ਬਹੁਤ ਭੈੜੇ ਲੱਗਦੇ ਐ ਤੈਨੂੰ । ਜੱਟ ਇੱਜਤ ਮਾਣ ਨਾਲ ਜਿਉਂਦੇ ਐ ਵੀਰ । ਪੜਾਈ ਲਿਖਾਈ ਵੀ ਆਵਦੀ ਮਿਹਨਤ ਨਾਲ ਕਰਦੇ ਐ । ਨੌਕਰੀ ਵੀ ਆਵਦੀ ਮਿਹਨਤ ਦੇ ਬਲਬੂਤੇ ਪ੍ਰਾਪਤ ਕਰਦੇ ਐ । ਰੋਜੀ ਰੋਟੀ ਆਵਦੀ ਮਿਹਨਤ ਦੀ ਤੇ ਹੱਕ ਹਲਾਲ ਦੀ ਖਾਂਦੇ ਐ । ਜੱਟ ਕੁਝ ਵੀ ਮੁਫਤ ਦਾ ਜਾਂ ਕੋਟੇ ਦਾ ਨਹੀਂ ਖਾਂਦੇ ।
@gorasingh9460
@gorasingh9460 Жыл бұрын
@@Sardars001 sahi keha veer enna loka di pawe jinni marji help krdo fir v enna de andhar saade parti bina gall di khundak hai
@gorasingh9460
@gorasingh9460 Жыл бұрын
@@Sardars001 pta nhi eh kiss gall to sadd de ne
@Sardars001
@Sardars001 Жыл бұрын
@@gorasingh9460 ਸਹੀ ਗੱਲ ਐ ਵੀਰ ।
@singhdhillon5855
@singhdhillon5855 4 жыл бұрын
ਬਹੁਤ ਵਧੀਆ ਵੀਰ ਜੀ
@rajwinder1968
@rajwinder1968 Жыл бұрын
ਰੰਗਰੇਟੇ ਗੁਰੂ ਦੇ ਬੇਟੇ ਚੜਦੀ ਕਲਾ ਵਿੱਚ ਰਹੇ ਸਰਦਾਰ ਪਰੇਮ ਸਿੰਘ ਜੀ
@KashmirSingh-fg1ie
@KashmirSingh-fg1ie Жыл бұрын
Jaat paat tusi khud ni shad de te kehnde dujea nu j .
@kartarsinghkartarsingh2273
@kartarsinghkartarsingh2273 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ
@JaswantSingh-uu5us
@JaswantSingh-uu5us 4 жыл бұрын
ਬਹੁਤ ਵਧੀਆ ਹੈ ਜੀ ਐਸ ਐਚ ਓ ਪਰੇਮ ਸਿੰਘ ਕਾਬਲੇ ਤਾਰੀਫ ਹੈ ਜੀ ਨਾਮ ਤੋ ਹੀ ਪਤਾ ਲਗਦਾ ਪਰੇਮ ਕਰਨ ਵਾਲਾ
@amritgill8591
@amritgill8591 4 жыл бұрын
ਜਲਾਦ ਆ ਇਹ ਨਹੀ ਪਤਾ ਤਾਂ ਇਹਦਾ ਇਤਿਹਾਸ ਪਤਾ ਕਰਲੋ ਕਿਸੇ ਸਿਆਣੇ ਸੱਜਣ ਤੋ
@jattsingh5301
@jattsingh5301 4 жыл бұрын
@@amritgill8591 m
@sarbjitsingh3113
@sarbjitsingh3113 4 жыл бұрын
ਅਖੇ ਬਣੀਏ ਤੇਰੇ ਹੱਥ ਬੜੇ ਕੂਲੇ ਨੇ ਅੱਗੋ ਬਣੀਆਂ ਕੇਦਾ ਲਗਿਆ ਤੇ ਜਾਨੀ।
@sarbjitsingh3113
@sarbjitsingh3113 4 жыл бұрын
ਤੇਰੇ ਨਾਲ ਵਾਹ ਨੀ ਪਿਆ।
@JatinderSingh-pm7in
@JatinderSingh-pm7in Жыл бұрын
@SatnamSingh-mf9di
@SatnamSingh-mf9di Жыл бұрын
Guru Nanak Sahib kirpa karan Bai sahib prem Singh Ji ne bahot vadia kam keeta
@msshergill1112
@msshergill1112 4 жыл бұрын
ਧੱਕੇ ਨਾਲ ਹੀ ਝੂਠਾ ਕੇਸ ਬਣਾ ਕੇ ਅੰਦਰ ਕਰ ਦਿੱਤਾ ਪੰਜਾਬ ਪੁਲਸ ਦਾ ਨਿੱਕਮਾਪਣ ਹੈ
@NirmalSingh-ys7wz
@NirmalSingh-ys7wz Жыл бұрын
ਕੋੲੀ ਹਰਿਅਾ ਬੂਟ ਰਹਿਓ ਰੀ। ਸ਼ਾਬਾਸ਼ ਸ੍ਰ.ਪਰੇਮ ਸਿੰਘ ਜੀਓ ਜਿੳੁਦੇ ਰਹੋ। ਵਾਹ ਗੁਰੂ ਕੇ ਪਿਅਾਰੇ ਸਿੱਖ ਸੱਜਣਾ ॥ਨਮਸਕਾਰ ਤੁਹਾਡੇ ਸਿੱਖੀ ਸਿਦਕ ਨੂੰ। ਵਾਹਿਗੁਰੂ ਜੀ ਬਿਕਰਮਜੀਤ ਸਿੰਘ ਨੂੰ ਅਾਪਣੇ ਕੋਲੋਂ ਸੁਮੱਤ ਬਖਸ਼ੋ। ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਜੋ ਸਾਡੇ ਲੲੀ ਚਾਨਣ ਮੁਨਾਰਾ ਹਨ।
@shindasingh9386
@shindasingh9386 4 жыл бұрын
Dhan Dhan Guru Gobind Singh ji di ladli Khalsa fouj hamesha chardi kala vich rahe.SHO S.Prem Singh waheguru ji aap te kirpa kare.Chardi kala vich rakhe sab nu ji.Ih hai insaniat.God blessing you.Thanks ji.
@bhagwansinghbhagwan4357
@bhagwansinghbhagwan4357 Жыл бұрын
ਵਾਹਿਗੁਰੂ ਜੀ ਵੀਰ ਪੇ੍ਮ ਸਿੰਘ S H O ਤਰੱਕੀਆਂ ਬਖਸ਼ੇ।
@GurpalSingh-pb2vs
@GurpalSingh-pb2vs Жыл бұрын
ਵਾਹਿਗੁਰੂ ਦੋਵੇਂ ਪਰਿਵਾਰਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀl
@kuljeetsingh9672
@kuljeetsingh9672 4 жыл бұрын
ਦੁਨੀਆਂ ਵਾਲਿਉ ਦੇਖ ਲਿਉ ਗੁਰੂ ਨੇ ਜਦੋਂ ਇਨਸਾਫ ਕਰਨਾ ਤਾਂ ਸਭ ਦੇ ਰੌਂਗਟੇ ਖੜੇ ਹੋ ਜਾਣਗੇਗੁਰੂਦੇ ਘਰ ਦੇਰ ਅੰਧੇਰ ਨੀ ਜਦ ਗੁਰੂ ਨਿਆ ਕਰਦਾ ਤਾਂ ਮਸੰਦਾਂ ਨੂੰ ਤਪਦੇ ਤੇਲ ਵਿੱਚ ਤਲਦਾ ਜਦ ਗੁਰੂ ਬਖਸ਼ਿਸ਼ ਦੇ ਘਰ ਵਿੱਚ ਆਂਉਂਦਾ ਤਾਂ ਕਵੀਆਂ ਨੂੰ ਇਕ ਕਵਿਤਾ ਤੋਂ ਖੁਸ਼ ਹੋਕੇ ਸਵਾ ਸਵਾ ਲੱਖ ਮੋਹਰਾਂ ਦਾਨ ਕਰ ਦੇਂਦਾ ਵਾਹਿਗੁਰੂ
@gurvindersinghgurvindersin3924
@gurvindersinghgurvindersin3924 4 жыл бұрын
Waheguru dhan tu te dhan tere sikh daata
@sarabkaur8746
@sarabkaur8746 4 жыл бұрын
Thanks sho sahib da v
@tejveersingh3882
@tejveersingh3882 4 жыл бұрын
ਸ਼ਸਤ੍ਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ। ਬਿਨ ਸ਼ਾਸਤਰ ਕੇਸੰਗ (ਕੇਸ ) ਨਾਰੰਗ (ਮਨੁੱਖ ) ਭੇਡ ਜਾਨੋ ਗਾਹੇ ਕਾਨ (ਕੰਨਾ ਤੋਂ ਫੜ ਕੇ ) ਕੀਤੇ ਲੈ ਸਦਾਨੋ ਏਹ ਮੋਰ (ਮੇਰੀ) ਆਗਿਆ ਸੁਨੋ ਸਿੱਖ ਪਿਆਰੇ ਬਿਨਾ ਸਾਸਤ੍ਰ ਤੇਗ ( ਹਥਿਆਰ ) ਕੇਸੰਗ ਦੇਵੋ ਨਾ ਦੀਦਾਰੇ ( ਦਰਸ਼ਨ ) ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ। ੩। ਤੀਰ ਤੁਹੀ ਸੈਹਥੀ ਤੁਹੀ ਤਬਰ ਤਲਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ੪। ( ਗੁਰੁ ਗੋਬਿੰਦ ਸਿੰਘ ਜੀ )
@harjitsingh9701
@harjitsingh9701 4 жыл бұрын
jhooth aw .. eh guru sahib ne ni likhya dhoke nal jodya granth aw dasm granth .. na hi 10 ve guru sahib di bani granth sahib ch darj aw sirf Guru granth sahib di bani hi sach aw baki sab asi ni man de ..
@lovepreetsingh-qj3bb
@lovepreetsingh-qj3bb Жыл бұрын
@@harjitsingh9701 Guru Granth Sahib ji nu v guru kyu Mande aa fr .. sab sikhan ko hukum hai guru maneyo Granth eh hukum dasam granth ch hi likheya…. Jedi ardaas hundi aa na so time oh ardas v dasam granth sahib ch hi darj aa Guru Granth Sahib ch Nhi te nitmem diya 5 baniya cho 3 baniya dasam granth sahib diya ne je tu dasam granth sahib nu ni na manda ta Guru Granth Sahib nu guru v na mann nitnem ch baniya v 2 hi pdeya kr te ardas v na manneya kr… te ha Guru Granth Sahib ch 6 guruya di bani darj aa bina dasam granth to ta tu eh ni proof kr sakda ke sade 10 guru aa fr ta tere hi sab nal 6 hi hone chahide…bina dasam granth ta Guru Granth Sahib v sampooran Nhi aa kaka thoda gyan leleya kro pehla
@karanpannu1122
@karanpannu1122 2 жыл бұрын
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੇ ਸਿੱਖ ਆ ਸਾਨੂੰ ਵੀ ਇਹੋ ਜਹੀ ਮੱਤ ਪਾਦੇ ਵਾਹਿਗੁਰੂ ਜੀ
@sharanjitkaur6641
@sharanjitkaur6641 Жыл бұрын
Sikh samaj nu bahut vada message. Kakara di keemat bhai sahib ji ton sikhna banda hai.
@GurmeetSingh-yc3nr
@GurmeetSingh-yc3nr Жыл бұрын
ਭਾਈ ਪ੍ਰੇਮ ਸਿੰਘ ਗੂਰੁ ਦੇ ਬੇਟੇ ਧਨ ਗੁਰੂ ਧਨ ਗੁਰੂ ਪਿਆਰੇ 🙏🙏
@harmeetsinghbrar285
@harmeetsinghbrar285 4 жыл бұрын
ਵਾਹ ਸਿੰਘ ਸਾਹਬ....👌👌
@user-fw7io4bs8v
@user-fw7io4bs8v Жыл бұрын
Hope more policemen will be like Prem Singh. Thanks to you Sir Prem Singh. You are a great example in police force. Kaur Singapore
@GurpreetSingh-cn3yi
@GurpreetSingh-cn3yi 4 жыл бұрын
ਮੈ ਇਸ ਗੂਰੂ ਦੇ ਸਿਖ ਤੋ ਕੂਰਬਾਨ ਜਾਦਾ ਹਾ ਜੋ ਇਸ ਨੇ ਕੀਤਾ ਹੈ ਕੋਈ ਹੋਰ ਨਹੀ ਕਰ ਸਕਦਾ ਇਸ ਵੀਰ ਨੂੰ ਅਕਾਲ ਤਖਤ ਤੋ ਸਨਮਾਨ ਕੀਤਾ ਜਾਵੇ ਇਸ ਵਰਗੇ ਧਰਮੀ ਸਿਖਾ ਦੀ ਲੋੜ ਹੈ
@cheema1096
@cheema1096 2 жыл бұрын
ਧੰਨ ਧੰਨ ਸ੍ੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
@saidhusinghsaidhusingh4310
@saidhusinghsaidhusingh4310 Жыл бұрын
ਬਹੁਤ ਬਹੁਤ ਧੰਨਵਾਦ ਜੀ।ਓਸ ਪੰਜਾਬ ਪੁਲਿਸ ਦਾ ਜੋ ਇਸ ਇਚ ਓ ਜੀ ਦਾ ।
@AvtarSingh-rh1zt
@AvtarSingh-rh1zt Жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ
@ਖਾਲਿਸਤਾਨਲਿਬਰੇਸ਼ਨ
@ਖਾਲਿਸਤਾਨਲਿਬਰੇਸ਼ਨ 4 жыл бұрын
ਵਾਹਿਗੁਰੂ ਜੀ
@khalsaworldtv1215
@khalsaworldtv1215 Жыл бұрын
ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ❤️💞🙏
@KhalsaFatehKF
@KhalsaFatehKF 4 жыл бұрын
ਕਿਰਪਾ ਕਰਕੇ ਪੁਲਿਸ ਵਾਲੇ ਸਿੰਘ ਦੇ ਵੀ ਦਰਸ਼ਨ ਕਰਵਾਏ ਜਾਣ।
@DavinderSingh-pu2ww
@DavinderSingh-pu2ww Жыл бұрын
Waheguru ji mehar karan ji sab te 🙏🙏
@Amritsingh80244
@Amritsingh80244 Жыл бұрын
SHO ਪਰੇਮ ਸਿੰਘ ਜੀ ਦਾ ਧੰਨਵਾਦ ਮਜਬੀ ਸਿੱਖ ਅੱਜ ਵੀ ਜੁਰਅਤ ਰੱਖਦੇ ਹਨ ਸਰੋਮਣੀ ਕਮੇਟੀ ਅਗਰ ਆਪਣੀ ਜੁੰਮੇਵਾਰੀ ਸਹੀ ਨਿਭਾਉਂਦੀ ਅੱਜ ਲੋਕ ਪਾਖੰਡੀਆਂ ਦੇ ਡੇਰਿਆਂ ਵਿੱਚ ਨਾ ਜਾਂਦੇ
@surjeetkaur4323
@surjeetkaur4323 Жыл бұрын
Waheguru ji sabh te mehar kro ji
@gagandeepsingh6193
@gagandeepsingh6193 4 жыл бұрын
ਵਾਹਿਗੁਰੂ ਜੀ 🙏
@amandeep4991
@amandeep4991 4 жыл бұрын
Main salute karda haa is Guru de sikh nu
@manpreesingh969
@manpreesingh969 Жыл бұрын
ਰੰਗਰੇਟਾ ਗੁਰੂ ਕਾ ਬੇਟਾ ਯਾਦ ਕਰਾਤਾ ਭਾਈ ਪ੍ਰੇਮ ਸਿੰਘ ਜੀ ਨੇ
@ilovegurusahib
@ilovegurusahib 4 жыл бұрын
ਕਿੱਧਰ ਤੁਰ ਪਏ ਉ ਸਿੰਘ ਜੀ। ਦਿਮਾਗ ਨਾਲ ਸੋਚੋ ਜਿਹੜੇ ਗੁਰੂ ਪਾਤਸ਼ਾਹ ਬਾਣੀ ਵਿੱਚ ਸਾਫ ਸਾਫ ਲਿਖਦੇ ਅਾ ਜਨੇਊ ਉਹ ਪਾਈਂ ਜਿਹੜਾ ਨਾ ਟੁੱਟੇ ਨਾ ਜਿਹਨੂੰ ਮੈਲ ਲੱਗੇ ਨਾ ਜਿਹੜਾ ਜਲ਼ ਸਕੇ ਫੇਰ ਇਹ ਇਨਸਾਨ ਦੀ ਬਣਾਈ ਕਿਰਪਾਨ ਸਾਡੇ ਲਈ ਧਰਮ ਦਾ ਅਧਾਰ ਕਿਵੇਂ ਬਣ ਗਈ ਯਾ ਫੇਰ ਗਾਤਰਾ। ਗਲਤ ਰਸਤੇ ਨਾ ਪਵੋ। ਗੁਰਬਾਣੀ ਪੜ੍ਹੋ ਵਿਚਾਰੋ ਅਤੇ ਸਮਝੋ ਗੁਰਬਾਣੀ ਸਾਡਾ ਅਧਾਰ ਹੈ ਨਾ ਕੇ ਕੋਈ ਬਾਹਰੀ ਚਿੰਨ। ਭੁੱਲ ਚੁੱਕ ਮਾਫ
@gajansingh7873
@gajansingh7873 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹🚩❤
@dalwindersingh6323
@dalwindersingh6323 Жыл бұрын
ਖਾਲਸਾ ਜੀ ,ਜੱਟ ਕੀ ਜਾਣੇ,,,,ਸਿੱਖੀ ,,,,,ਸਿੱਖ ਦੀ ਹੀ ਸਿੱਖ ਮੱਦਦ ਕਰ ਸਕਦਾ, ਤੁਸੀਂ ਬਹੁਤ ਵਧੀਆ ਕੀਤਾ ਜੀ ।🙏🙏🙏🙏🙏❤🙏🙏🙏🙏🙏
@romigill572
@romigill572 Жыл бұрын
ਸਹੀ ਗੱਲ ਐ ਵੀਰ ਜੀ
@sonusingh2364
@sonusingh2364 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@manjitsingh8997
@manjitsingh8997 4 жыл бұрын
Dhan dhan waheguru ji
@MandeepSingh-lg2yf
@MandeepSingh-lg2yf 4 жыл бұрын
s h o parem singh sahib🙏🙏🙏🙏🙏🙏🙏
@tejjinderusman9386
@tejjinderusman9386 Жыл бұрын
Dhanwad sardar prem singh g
@tapindersingh8940
@tapindersingh8940 Жыл бұрын
Waheguru..... Dhan Tere sikhi guru nanak ji
@amancheema6018
@amancheema6018 4 жыл бұрын
Satnam shri waheguru ji sarbat da bhala
@sukhjindersingh1430
@sukhjindersingh1430 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ekamsingh5815
@ekamsingh5815 4 жыл бұрын
Waheguru Ji Dhan ho tusi
@parmjitsingh9014
@parmjitsingh9014 Жыл бұрын
ਸ਼੍ਰੀ ਸਾਹਿਬ ਵਾਪਿਸ ਲੈਣ ਦੇ ਜ਼ਜਬੇ ਨੂੰ ਸਲਾਮ
@h.s.dhaliwal1826
@h.s.dhaliwal1826 Жыл бұрын
ਗੁਰੂ ਦੀ ਸੇਵਾ ਹਰ ਇੱਕ। ਨੂੰ ਨਹੀ ਮਿਲਦੀ
@Sandhu_vlogs365
@Sandhu_vlogs365 4 жыл бұрын
Waheguru ji 🙏🙏🙏🙏
@amandeepsinghgarchaamandee1518
@amandeepsinghgarchaamandee1518 4 жыл бұрын
Waheguru ji waheguru Ji
@AvtarSingh-mc8en
@AvtarSingh-mc8en Жыл бұрын
Dhan guru de sikh salute to you vadhia police sttaf sho dhanwad thanks
@amriksinghrandhawa8374
@amriksinghrandhawa8374 Жыл бұрын
SHO SAHIB JI GURU GOBIND SINGH JI TUHANU SADA CHARDI KALA BAKHSHE WAHEGURU JI KA KHALSA WAHEGURU JI KE FTEH.
@DarshanSingh-tp6sr
@DarshanSingh-tp6sr Жыл бұрын
ਪੱਤਰਕਾਰ ਵੀਰ ਸਿੰਘ ਨੀ ਹੈ ਪਰ ਸ੍ਰੀ ਸਹਿਬ ਦੀ ਬਹੂਤ ਬਹੂਤ ਈਜ਼ਿਤ respect ਦਿੱਤੀ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ 🙏 ਉਸ sho sab ਜੀ ਨੂੰ ਵੀ
@navpreetsinghthiara9019
@navpreetsinghthiara9019 4 жыл бұрын
Dhann aw ida de insan jina te waheguru ji di kirpa a,🙏✊👌✌
@gurjeetkaur7540
@gurjeetkaur7540 Жыл бұрын
Waheguru ji mehar karna sikh veer jis ne apni komm lae bahut sagarh keeta
@punjab-jr2sr
@punjab-jr2sr 4 жыл бұрын
Waheguruji Great sir. Sho.
@babysingh6656
@babysingh6656 Жыл бұрын
ਵਾਹੋਗੂਰवाहेगुरु जी का खालसा वाहेगुरु जी की फतेह🙏🙏🙏🙏🙏🙏🙏👌👍
@chanansinghmohiwalia4629
@chanansinghmohiwalia4629 4 жыл бұрын
ਕੋਈ ਨਹੀਂ ਖੜਦਾ ਵੀਰ ਜੀ ਕਮੇਟੀ ਵਾਲੇ ਵੀ ਕੋਈ ਮੱਦਦ ਨਹੀਂ ਕਰਦੇ
@indian123punjab7
@indian123punjab7 4 жыл бұрын
P
@manroopjot
@manroopjot 2 жыл бұрын
Very nice 👌👌🙏🙏
@harjinderosahan3300
@harjinderosahan3300 Жыл бұрын
Oh ta knjr ne paise de bhukhe sade guru nimrata nal rehnde c ehna nu ta paise tak matlb a
@AkGamer-kc9wc
@AkGamer-kc9wc Жыл бұрын
WaheGuru Ji ka Khalsa WaheGuru Ji ki Fateh Rab Roop Singh
@sikandersing5496
@sikandersing5496 Жыл бұрын
Good sho ਸਹਿਬ ਜੀ Waheguru mehar karange
@aileenadhillon6865
@aileenadhillon6865 Жыл бұрын
Bahut hi jada mohabbat guru sahib di sikhi nal .waheguru mehar kre ap ji. Te
@DilbagSingh-cx6ny
@DilbagSingh-cx6ny Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurpreetsidhubobbysidhu399
@gurpreetsidhubobbysidhu399 4 жыл бұрын
Waheguruji sarbat da bhlla. Very sad and tragic. Nice of Mr. Prem Singhji.
@kuljitsingh3600
@kuljitsingh3600 Жыл бұрын
Sho Sahib good
@majorsingh9440
@majorsingh9440 Жыл бұрын
Salute to sho sahib ji preem Singh ji waheguru ji Mehar karn AAP ji te
@iqbalgill480
@iqbalgill480 Жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji
@basantsingh6371
@basantsingh6371 Жыл бұрын
Bhaisaab Bhai prem singh ji bahut bahut dhanwaad
@satwindersuman3062
@satwindersuman3062 Жыл бұрын
waheguru ji thanks for your kindness ❤❤❤❤
@maanpunjabiblogger6138
@maanpunjabiblogger6138 Жыл бұрын
Waheguru Waheguru eh hunda pyar Shri sab te apne guru sab nal
@baltejsingh2038
@baltejsingh2038 4 жыл бұрын
Waheguru ji Maher karan
@chanansinghmohiwalia4629
@chanansinghmohiwalia4629 4 жыл бұрын
Waheguru waheguru waheguru waheguru waheguru waheguru waheguru
@avtarkasoulino.1363
@avtarkasoulino.1363 Жыл бұрын
Wehy guru ji kirpa karan ous police waly ty jo sere sahib liyaky dety ji...
@laddisingh8485
@laddisingh8485 4 жыл бұрын
Waheguru ji
@shahurasabsab3438
@shahurasabsab3438 4 жыл бұрын
ਧੰਨ ਗੁਰੂ ਧੰਨ ਗੁਰੂ ਕੇ ਸਿੱਖ
@JarnailSingh-iu7cu
@JarnailSingh-iu7cu Жыл бұрын
ਸੋਧਾ ਲਾਉਣ ਨੂੰ ਤਿਆਰ ਹੈ ਸੰਗਤਾਂ
@gurneetsingh7730
@gurneetsingh7730 4 жыл бұрын
Waheguru Ji aina sarai emandar bandaian tai maher bharaia hath rakhe rakhna
@bindibai191
@bindibai191 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@attarsingh8663
@attarsingh8663 Жыл бұрын
Waheguru ji chardikla Rakhan Ji,
@jagsirsinghjagsirsingh4714
@jagsirsinghjagsirsingh4714 4 жыл бұрын
dhan sikhi S.h.o saab g da naam v prem singh hei Nal Prem v vekha dita 💝God bless you g 💝
@harinderkaur859
@harinderkaur859 Жыл бұрын
Salute hai saab ji
@sarabkaur8746
@sarabkaur8746 4 жыл бұрын
Sadke veere de,kakar ta hor v kharide ja sakde c.par apne kakara lai lareya veera 👏🏽👏🏽👍🙏🏽😇
@KuldeepSingh-id8kq
@KuldeepSingh-id8kq Жыл бұрын
Sardar parem singh ji Bhut badhia offers ne jo kam kardia puri jurat nal kam kardia dhanbaad s parem singh ji
Миллионер | 3 - серия
36:09
Million Show
Рет қаралды 2,2 МЛН
What type of pedestrian are you?😄 #tiktok #elsarca
00:28
Elsa Arca
Рет қаралды 40 МЛН
Deadpool family by Tsuriki Show
00:12
Tsuriki Show
Рет қаралды 4,8 МЛН
Balwinder & Jaswinder Lovestory|Punjabi Lovestory Interview|Mani Parvez|KaintPunjabi
43:59
Kaint Punjabi (ਘੈਂਟ ਪੰਜਾਬੀ)
Рет қаралды 2 МЛН
Миллионер | 3 - серия
36:09
Million Show
Рет қаралды 2,2 МЛН