ਬਾਈ ਗੋਪੀ ਕਹਿੰਦਾ ਖਲੀ ਜਿੰਨਾ ਤਾਂ ਲੰਬਾ ਇਹ ਟਰੈਕਟਰ | baljinder maan

  Рет қаралды 35,093

Baljinder Maan

Baljinder Maan

3 ай бұрын

#indofarmtractor

Пікірлер: 77
@mandeepsandhu7811
@mandeepsandhu7811 3 ай бұрын
ਜਦੋਂ ਬੰਦਾ ਗੱਲਾ ਦੀ ਕਮਾਈ ਖਾਣ ਲੱਗ ਪਏ ਫਿਰ ode ਤੋਂ ਜੋ ਮਰਜੀ ਬੁਲ੍ਹਾ ਲਾਉ
@deepsidhu3176
@deepsidhu3176 3 ай бұрын
ਸਾਡੇ ਮੂਸੇ ਪਿੰਡ 855 ਚਲਦਾ ਬਾਈ ਜਾਂ5911 ਪਿੰਡ ਮੂਸਾ ਜਿਲਾ ਮਾਨਸਾ
@gagansran9680
@gagansran9680 3 ай бұрын
ਜੇ ਆਸ਼ੇ ਦੀ ਪ੍ਰਮੋਸ਼ਨ ਕਰਨ ਚਲ ਗਿਆ ਫੇਰ ਆਸ਼ੇ ਨਾਲ ਦਾ ਕੋਈ ਟਰੈਕਟਰ ਹੈਨੀ😂😂😂😂😂
@BHAGWANSINGH-lo5of
@BHAGWANSINGH-lo5of 3 ай бұрын
ਬਹੁਤ ਬਹੁਤ ਮੁਬਾਰਕਾਂ ਗੇਪੀ ਵੀਰ ਨੂੰ
@hardeepbhullar5289
@hardeepbhullar5289 3 ай бұрын
ਬਹੁਤ ਵਧੀਆ ਟਰੈਕਟਰ ਹੈ ਬਾਈ ਝੋਟਾ ਟਰੈਕਟਰ ਹੈ
@user-gi3si3yp4n
@user-gi3si3yp4n 3 ай бұрын
ਬਹੁਤ ਹੀ ਵਧੀਆ ਟਰੈਕਟਰ ਆ ਹਰਕ ਪੱਖੋ
@manusumal3310
@manusumal3310 3 ай бұрын
ਅੱਨਾ ਜੋਰ ਆ ਵਾਈ 3065 ਚ👌🏻👌🏻💪💪
@manusumal3310
@manusumal3310 3 ай бұрын
ਹਾ ਪਰ ਮੰਨਦੇ ਆ ਇਹਦੀ ਮਾਰਕੀਟ ਹੈਨੀ ਪਰ ਜੋਰ ਪੱਖੋ 855 ਤੇ ਹੋਲੈਡ ਦੀ ਢੂਈ ਭੰਨਦਾ ਪੁਰੀ
@manusumal3310
@manusumal3310 3 ай бұрын
22 indofarm 3065 wich ਜੋਰ ਬਹੂਤ ਆ
@cheemafazilka7973
@cheemafazilka7973 3 ай бұрын
ਗਗਨ ਸਰਾਂ ਬਾਈ ਨੇ ਸਹੀ ਕਿਹਾ ਕਿ ਸਿਰਫ ਪ੍ਰਮੋਸ਼ਨ ਵੱਲੋਂ ਮਾਰ ਖਾਂਦਾ ਹੈ ਨਹੀ ਤਾਂ Eicher ਦੇ ਟਰੈਕਟਰ ਵਰਗੇ ਕੋਈ ਟਰੈਕਟਰ ਨਹੀਂ ਹੈਗੇ ਚਾਹੇ 20 ਤੋਂ 60 HP ਦਾ ਕੋਈ ਹੋਵੇ। Powertrac, (Farmtrac) ਵੀ ਕਦੇ ਵਾਹ ਕੇ ਵੇਖਿਓ ਤੇ ਨਾਲ ਹੀ ਤੇਲ ਖਰਚਾ ਵੀ ਚੈੱਕ ਕਰੋ। Eicher ਤੇ Farmtrac ਦੇ ਟਰੈਕਟਰ ਆਵਦੀ category ਤੋਂ 5-7 HP ਤੱਕ ਵੱਧ ਜਾਨ ਵਿਖਾਉਂਦੇ ਨੇ
@manjeetjawanda6236
@manjeetjawanda6236 Ай бұрын
ਜਖੇਪਲ ਵਿੱਚ indo farm ਬਹੁਤ ਨੇ ਬਾਈ
@deepsidhu3176
@deepsidhu3176 3 ай бұрын
855 ਸਿਰਾ
@cheemafazilka7973
@cheemafazilka7973 3 ай бұрын
ਵੀਰ ਜੀ ਸਾਡੇ ਜਲਾਲਾਬਾਦ, ਫਾਜ਼ਿਲਕਾ ਵੱਲ ਐਨੇ ਵੀ ਨਹੀਂ ਹੈਗੇ ਜਿੰਨੇ ਦੱਸ ਰਹੇ ਹੋ। ਇਹਦਾ material ਬਹੁਤ ਹੌਲਾ ਐ। ਬਲਾਕ ਬਹੁਤ ਤੋੜਦਾ ਹੈ। ਬਾਹਲੀ ਜਲਦੀ ਖੜਕ ਜਾਂਦੈ। ਐਵੇਂ ਨਾ ਮੇਰਾ ਵੀਰ ਕਿਸਾਨਾਂ ਨੂੰ ਫਸਾ ਦਿਆ ਜੇ। ਇਹਦੇ ਨਾਲੋਂ ਤਾਂ Kartar, AgriKing ਕਿਤੇ ਚੰਗੇ ਨੇ। ਕਰਤਾਰ ਨੂੰ Carraro ਗਿਅਰ ਬਾਕਸ, ਤੇ ਦੋਵਾਂ ਦੇ Kirloskar ਇੰਜਣ ਆ। ਦੋਵਾਂ ਚ Gear speed optuons ਜਿਆਦਾ ਨੇ। ਲੰਬਾਈ matter ਕਰਦੀ ਤਾਂ 5911 ਕਿਉਂ ਫੇਲ ਹੁੰਦਾ? 6522 ਤਾਂ Di ਸੀ
@HarpreetSingh-dh1ln
@HarpreetSingh-dh1ln 3 ай бұрын
Good job Veerji 🙏🙏👍👍
@umeshnehra1630
@umeshnehra1630 3 ай бұрын
Nice video bhi ❤
@himanshusuthar460
@himanshusuthar460 3 ай бұрын
bai ji sidh ji galla vekho kali gallan karn naal kuch nahi hundaa saade ristedar koll vi INDO FARM 3065 di si gaa tee oode vich eni jyaada problem aaysi ji di koi haad nahi gii.... Company di bilkul support nahi kardi...lift daa hisaaa sab maada tee puri body vibrate kardi haigi naale clutch plate kharab bhoot jaldi kardya.. MERI sare kissan vira nu request hai gi INDO FARM toh changa ta koi second hand vadiya company da tractor le lo ... koykii bai ji paise bhoot ookhe jude haige
@TalwinderSingh-vg7ht
@TalwinderSingh-vg7ht 3 ай бұрын
ਗੱਲਾਂ ਦਾ ਕੜਾਹ ਖਾਈ ਜਾਉ😂
@user-me9ju6kx4p
@user-me9ju6kx4p 3 ай бұрын
Bai super seedar te pats nai Hunda eh plentry hisse wala paas aa
@kulwindersingh8909
@kulwindersingh8909 3 ай бұрын
A video ha kitho de bai
@mixvideo8867
@mixvideo8867 2 ай бұрын
Paji sade kol v indofarm 3065 va. Sade pind total 7 tractor va. Bhout wadhia chal de va.
@SukhwinderSingh-lf8fx
@SukhwinderSingh-lf8fx 3 ай бұрын
Nice ❤❤veer ji❤❤❤
@ajaysaharan7748
@ajaysaharan7748 3 ай бұрын
Bhai ji Indo farm 3060di 2speed di video bnao Bhai ji
@harmanmann5013
@harmanmann5013 3 ай бұрын
ਬਾਈ ਜੀ, ਅਸੀਂ ਲਿਆਂਦਾ ਸੀ 3055nv 14 model ਚਲਦੇ ਨੇ ਬਲਾਕ ਪਾਤੜਾਂ ਸੀ
@cheemafazilka7973
@cheemafazilka7973 3 ай бұрын
ਹਾਂਜੀ, ਬਲਾਕ ਬਹੁਤ ਪਾੜਦਾ ਹੈ ਕਿਉਂਕਿ ਇਹਨੂੰ material ਬਹੁਤ ਹਲਕਾ ਹੈ। Ace, Preet, Indofarm, Sonalika ਆਦਿ ਸਾਰੇ ਇੱਕੋ ਜਿਹੇ ਨੇ ਸਿਰਫ ਨਾਂ ਦਾ ਫ਼ਰਕ ਹੈ।
@american798
@american798 28 күн бұрын
​@@cheemafazilka7973 bro sonalika nu ane 3 tractor naal comparison na karo sonalika 1 brand aa mera kol 6 tractor na 120 hp tu le ka 50 hp da 319 killa di kheti karde ha sonalika 60 ha mera kol 2020 model bhot bhot jeda daka kita aa quality bhot vadiye aa kita a tractor kita sonalika
@jassjawandha7512
@jassjawandha7512 3 ай бұрын
Y dhanaula area cha apne kol a 3065 apne you tube chanel te video dekh sakda jawandha jass 3065 te
@jagjeetsandhu855
@jagjeetsandhu855 3 ай бұрын
Jalalabad area vich 855 sab ko vad aa
@golubrar7804
@golubrar7804 3 ай бұрын
ਆ ਮੋਟਾ ਤਾਂ ਝੋਟੇ ਘਾਟਾ ਹੈਗਾ ਇਹਨੂੰ ਕੀ ਵਜਣ ਦਾ ਪਤਾ
@sukhdeeprai2570
@sukhdeeprai2570 3 ай бұрын
ਉ ਭਰਾਵਾਂ ਜਿਹੜਾ ਤੂੰ NV ਕਹਿੰਦਾ ਉ ਤਿੰਨ ਸਲੰਸਰ 55 HP ਵਿਚ ਹੀ ਆਉਂਦਾ ਹੈ
@jagjeetsandhu855
@jagjeetsandhu855 3 ай бұрын
855 di full report okk ee aa
@ajaysaharan7748
@ajaysaharan7748 3 ай бұрын
Ram Ram Bhai ji
@aminhingora5911
@aminhingora5911 3 ай бұрын
Indo farm ❤
@jattgaming6199
@jattgaming6199 3 ай бұрын
Powertrac best sab ton
@manusumal3310
@manusumal3310 3 ай бұрын
ਵਾਈ 855 ਬੂੰਡ ਦਾ ਜੋਰ ਲਾਲੇ ਪਰ ਏਹਦਾ ਮੁਕਾਬਲਾ ਨਹੀਂ ਕਰ ਸਕਦਾ
@chidachaoda8562
@chidachaoda8562 3 ай бұрын
ਨਾ ਕੋਈ ਮੂਸੇ ਵਾਲੇ ਨੂੰ ਪੁਛਦਾ ਨਾ ਕੋਈ 855 ਨੂੰ
@sidhumoosewala893
@sidhumoosewala893 3 ай бұрын
ਜਿਨੂੰ ਕੋਈ ਪੁੱਛਦਾ ਨੀ ਹੁੰਦਾ ਓਹਦਾ ਨਾਮ ਨੀ ਕੋਈ ਲੈਂਦਾ ਸਿੱਧੂ ਮੂਸੇ ਵਾਲੇ ਵਾਈ ਨੂੰ ਬੱਚਾ ਬੱਚਾ ਜਾਣਦਾ ਸਾਡੇ ਮਾਨਸਾ ਨੂੰ ਕੋਣ ਜਾਣਦਾ ਹੁੰਦਾ ਸੀ ਹੁਣ ਦੇਖਲਾ ਵੀਰ ਮਾਨਸਾ ਕਿੱਥੇ ਕਿੱਥੇ ਗੂੰਜ ਦਾ ❤❤
@RajinderSingh-eg8gs
@RajinderSingh-eg8gs 3 ай бұрын
Johndeer bai Johndeer e aa sirra
@Balrajbuttar495
@Balrajbuttar495 3 ай бұрын
Vichalo vii ehi tutda ja preet 😂 Sonalika best ina nalo
@arshromana6352
@arshromana6352 3 ай бұрын
Sonalika❤
@jaggijagssrsingh4880
@jaggijagssrsingh4880 3 ай бұрын
855 sanghrur
@lakhabhullar1859
@lakhabhullar1859 3 ай бұрын
3055 tajo ke y 2011 model
@deepsidhu3176
@deepsidhu3176 3 ай бұрын
855
@user-ks8kr2ej6f
@user-ks8kr2ej6f 3 ай бұрын
ਇਸਨੂੰ ਖਰੀਦਦਾ ਕੋਣ ਐ 😂😂
@sahilpannu5837
@sahilpannu5837 3 ай бұрын
fai h ye esi rakhya si 2vari block padya superseeder te fai hogyasi 60 leya enu de k
@gurpreetsingh-yh5py
@gurpreetsingh-yh5py 3 ай бұрын
ਅਰਜਨ ਵੈਲੀ 😊
@amansidhu9416
@amansidhu9416 3 ай бұрын
Vdia tractor
@SukhveerSingh-iz5ot
@SukhveerSingh-iz5ot 11 күн бұрын
Bai 3055nv la lay 55hp
@user-rz9ro2rr9y
@user-rz9ro2rr9y 3 ай бұрын
Nv 3 silandr aa veer
@sandeepofficial.sidhuzilov6391
@sandeepofficial.sidhuzilov6391 3 ай бұрын
😅😅😅😅
@manusumal3310
@manusumal3310 3 ай бұрын
ਮੇਰਾ ਚਲਾਇਆ ਵਾ 3055 ਵਾਈ
@sonysidhu4610
@sonysidhu4610 3 ай бұрын
Mere kol a 3065
@Jass043
@Jass043 3 ай бұрын
koi gallan ch tant hega ami y jabliya mari jna
@LADDITHIARA
@LADDITHIARA 3 ай бұрын
3055 NV 55. HP
@binder177
@binder177 3 ай бұрын
Na veer asi 2 Lite si sehi nehi reaper te fus ho gya
@baljitdhillon2503
@baljitdhillon2503 3 ай бұрын
Nhi vr sada kol 2 wa superseedr ta repar ta troly ta har ek ta chl da aa koi prwa nhi jor bhut aa
@KawalJit-fm5dk
@KawalJit-fm5dk 3 ай бұрын
Topa. Bhut. Tuda. Bahi
@hardeepsinghgill3572
@hardeepsinghgill3572 3 ай бұрын
Apne kol 3055 aa
@ShivKumar-ps1wp
@ShivKumar-ps1wp 3 ай бұрын
ਬੰਦੀ ਬਣਦਾ ਇੰਨਢੋਫਾਰਮ..
@user-tl6gj8yg2t
@user-tl6gj8yg2t 3 ай бұрын
Gappy
@Viikr75
@Viikr75 2 ай бұрын
Bekaar tractor hai clutch me dikkat aati hai.
@manusumal3310
@manusumal3310 3 ай бұрын
855 ਤੇ ਹੋਲੈਡ 3630 ਏਹਦੇ ਮੁਹਰੇ ਫੇਲ ਆ
@Sandhu45450
@Sandhu45450 3 ай бұрын
shrt a veere eh 65 hp a 5620 nal jd mrji jime mrji. oni quality n ehna di. jhaal n jhll de ehe.
@SSD629
@SSD629 3 ай бұрын
Ta hi jyada vekda😂tera indo farm
@SSD629
@SSD629 3 ай бұрын
@@Sandhu45450profile pic apa dova camere te ugal rakh ke lyi a😂😂
@baljitdhillon2503
@baljitdhillon2503 3 ай бұрын
Veer ji sada kol dowa aa 5620 4by4 1 2indofarm 1two speed 1 four speed 5620apni jaga theek indofarm apni jaga jor bhut aa ada ch baki apni pasand hundi aa
@CharanButtar-gk4ej
@CharanButtar-gk4ej 3 ай бұрын
ਸੋਨਾਲੀਕਾ ਵਧੀਆ ਨੀ
@user-cr4lz7np8y
@user-cr4lz7np8y 3 ай бұрын
Reta aa sara
@manusumal3310
@manusumal3310 3 ай бұрын
ਏਹ ਤਾ 3065 ਆ ਪਰ ਮੇਰਾ 3055 ਚਲਾਇਆ ਵਾ ਜੋਰ ਓਹਦੇ ਚ ਵੀ ਵਥੇਰਾ
@user-rv9uz5mo2f
@user-rv9uz5mo2f 3 ай бұрын
Holland de braber lake dekhi kde Tera plekha nikal ju
@Sandhu45450
@Sandhu45450 3 ай бұрын
5620 nal kr compare ehnu 65 power ch. lve n lgda ehe ohde
@chidachaoda8562
@chidachaoda8562 3 ай бұрын
Preet nal
@balrajdhillon5661
@balrajdhillon5661 3 ай бұрын
855
@jagdeepsingh6540
@jagdeepsingh6540 3 ай бұрын
55 v 22 anna zor marda
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Always be more smart #shorts
00:32
Jin and Hattie
Рет қаралды 41 МЛН
🌊Насколько Глубокий Океан ? #shorts
00:42
ਟਰੈਕਟਰ ਵੇਚੋ ਤੇ ਖ਼ਰੀਦੋ
13:55
Gopi Gurpreet
Рет қаралды 54 М.
8 March 2024
8:52
Gopi Gurpreet
Рет қаралды 52 М.
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН