ਬਾਹਮਣਾਂ ਨੇ ਲਿਆਤੀਆਂ ਦਿੱਲੀ ਨੂੰ ਤਰੇਲੀਆਂ, ਕਹਿੰਦੇ ਹਿੰਦੂ ਆ ਅਸੀਂ, ਪਹਿਲੀ ਗੋਲੀ ਅਸੀਂ ਖਾਵਾਂਗੇ | Akhar

  Рет қаралды 294,225

Mitti ਮਿੱਟੀ

Mitti ਮਿੱਟੀ

Күн бұрын

Пікірлер: 710
@U.SGamer1234
@U.SGamer1234 4 жыл бұрын
ਸ਼ਾਬਾਸ਼! ਨਵਰੀਤ ਭਾਜੀ । ਤੁਹਾਡੀ ਮਲਵਈ ਬੋਲੀ ਅਤੇ ਪੰਜਾਬੀ ਤੇ ਤੁਹਾਡਾ ਗ਼ਲਬਾ ਬੜਾ ਮਜ਼ਬੂਤ ਹੈ। ਮੈਂ ਮਝੈਲ ਹਾਂ ਪਰ ਮੰਨਦਾ ਹਾਂ ਕਿ ਮਲਵਈ ਬੋਲੀ ਵਰਗੀ ਮਿਠਾਸ ਅਤੇ ਸਰੂਰ ਹੋਰਨਾਂ ਖਿੱਤਿਆਂ ਦੀ ਪੰਜਾਬੀ ਤੋਂ ਬੜਾ ਨਿਵੇਕਲਾ ਹੈ। ਮਣਾਂ ਮੂੰਹੀਂ ਸ਼ਮਲਾ ਉੱਚਾ ਕਰ ਦਿੱਤਾ ਜੇ ਮਾਂ ਬੋਲੀ ਦਾ। ਬਾਕੀ ਜੋ ਤੁਸੀਂ ਆਖਿਆ ਕਿ ਪੰਜਾਬ ਦੀ ਭੋਇੰ ਦੀ ਤਾਂ ਤਸੀਰ ਹੀ ਅੱਡਰੀ ਹੈ। ਅਸੀਂ ਪਹਿਲਾਂ ਪੰਜਾਬੀ ਹਾਂ ਅਤੇ ਫਿਰ ਸਿੱਖ , ਹਿੰਦੂ, ਮੁਸਲਿਮ ਜਾਂ ਹੋਰ। ਇੱਕ ਇੱਕ ਅੱਖਰ ਤੁਹਾਡਾ ਆਖਿਆ ਮਹਾਂ ਸੱਚ ਹੈ ਭਾਜੀ। ਜਤਿੰਦਰ ਸਿੰਘ ਤਰਨ ਤਾਰਨ ਤੋਂ।
@farmlife3304
@farmlife3304 4 жыл бұрын
ਮਹਾਂ ਪੰਜਾਬ ਬਣਨ ਵਾਲਾ ਪੰਜਾਬੀਉ ਮੁਬਾਰਕਾਂ ਤੁਹਾਨੂੰ ਪੰਜਾਬ+ਹਰਿਆਣਾ+ਰਾਜਸਥਾਨ+ਹਿਮਾਚਲ ਮਹਾਂ ਪੰਜਾਬ ਦੀ ਨੀਂਹ ਰੱਖੀ ਗਈ ਉਸ ਅਕਾਲ ਪੁਰਖ ਦੀ ਕਿਰਪਾ ਹੋ ਗਈ ਪੰਜਾਬੀਉ ਮੁਬਾਰਕਾਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਬਣੇਗਾ ਦੁਨੀਆਂ ਆਉਣ ਨੂੰ ਤਰਸੂਗੀ ਵਾਹਿਗੁਰੂ ਜੀ🙏🙏🙏
@navdeepsinghnavdeepsingh3816
@navdeepsinghnavdeepsingh3816 4 жыл бұрын
ਜਿਊਂਦੇ ਰਹੋ ਸੇਰੋ ਤਗੜੇ ਹੋ ਕੇ ਲੜਨ ਦੇ ਲਈ ਆਪ ਸਭ ਦਾ ਧੰਨਵਾਦ ਜੀ ਇਹ ਏਕਤਾ ਦਾ ਪ੍ਰਤੀਕ ਹੈ
@nirmalsinghsingh94
@nirmalsinghsingh94 4 жыл бұрын
ਸਭ ਇਕ ਹੀ ਪਰਮਾਤਮਾ ਦੀ ਸੰਤਾਨ ਨੇ ਰਾਜਨੀਤੀ ਨੇ ਹਿੰਦੂ ਸਿੱਖ ਹਿੰਦੂ ਮੁਸਲਮਾਨ ਬਣਾ ਰੱਖਿਆ ਵਾਹਿਗੁਰੂ ਮਿਹਰ ਕਰੇ ਸਭ ਦੇ ਸਿਰਾਂ ਤੇ
@kawelsing1301
@kawelsing1301 4 жыл бұрын
ਸਾਡੇ ਮੂਕਤਸਰ ਸਾਹਿਬ ਦੇ ਕਿਸਾਨ ਆਗੂ ਰੂ ਖੂਸ ਹੋਗੀ ਸਿਵੀਆ ਤੇਰਾ ਬਹੁਤ ਧਨਵਾਦ ਸਾਡਾ ਏਰੀਆ ਦੇ ਕਿਸਾਨ ਦੀ ਇੰਟਰਵਿਊ ਕਰਨ ਤੇ ਤੇਨੂ ਵਹਿਗਰੂ ਚੜਦੀ ਕਲਾ ਰਖੇ ਹਮੇਸ਼ਾ ਹੀ
@AvtarSingh-il1ig
@AvtarSingh-il1ig 4 жыл бұрын
ਕਿਸਾਨ ਏਕਤਾ ਜਿੰਦਾਬਾਦ , ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਨੇ ਭਾਈ ਭਾਈ
@gurjindersingh2726
@gurjindersingh2726 Ай бұрын
ਵਾਹ ਜਦੋਂ ਤੱਕ ਪੰਜਾਬ ਚ ਇਹੋ ਜਿਹੇ pure DNA ਸੂਰਮਿਆਂ ਦੀ ਧਰਤੀ ਦਾ ਇਹ ਹਿੰਦੂ ਵੀਰ ਹਨ ਪੰਜਾਬ ਵੱਲ ਕੋਈ ਬੁਰੀ ਨਜਰ ਨਾਲ ਝਾਕ ਨਹੀਂ ਸਕਦਾ ਸਲਾਮ ਹੈ
@ParamjitSingh-ok8he
@ParamjitSingh-ok8he 4 жыл бұрын
ਗੜ੍ਹ ਮਾਲਵੇ ਦੇ ਬਹੁਤ ਸੋਹਣੇ , ਸ਼ਾਨਦਾਰ ਅਤੇ ਨਿਵੇਕਲੇ ਪੱਖ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।ਮੈਂ ਵੀ ਮੁਕਤਸਰ ਜਿਲ੍ਹੇ ਦਾ ਰਹਿਣ ਵਾਲਾ ਹਾਂ ਪਰ ਹੁਣ ਪਟਿਆਲੇ ਰਹਿੰਦਾ ਹਾਂ। ਮਾਲਵੇ ਦੀ ਇਸ ਵਿਲੱਖਣਤਾ ਨੂੰ ਮੈਂ ਵੀ ਏਥੇ ਦੱਸਦਾ ਰਹਿੰਦਾ ਹਾਂ। ਸੋਸ਼ਲ ਮੀਡੀਆ ਨੇ ਲੋਕਾਂ ਨੂੰ ਬਹੁਤ ਜਾਣਕਾਰ ਬਣਾ ਦਿੱਤਾ ਹੈ ਅਤੇ ਆਪਣੇ ਵਿਚਾਰਾਂ ਨੂੰ ਬਿਆਨ ਕਰਨ ਦਾ ਵੱਲ ਦੱਸ ਦਿੱਤਾ ਹੈ। ਕਿਸੇ ਦੀ ਗੱਲ ਤੋਂ ਲੱਗਦਾ ਹੀ ਨਹੀਂ ਕਿ ਉਹ ਅਣਜਾਣ ਹਨ। ਨਵਰੀਤ ਸਿਬੀਆ/ਸਿਵੀਆਂ ਤੁਹਾਨੂੰ ਮੈਂ ਕਾਫੀ ਚਿਰ ਤੋਂ ਫਾਲੋ ਕਰ ਰਿਹਾ ਹਾਂ। ਤੁਹਾਡੀ ਪੇਸ਼ਕਾਰੀ ਬਹੁਤ ਸਹਿਜ ਹੁੰਦੀ ਹੈ, ਬਹੁਤ ਵਧੀਆ ਹੁੰਦੀ ਹੈ।
@U.SGamer1234
@U.SGamer1234 4 жыл бұрын
ਨਵਰੀਤ ਭਾਜੀ ! ਤੁਹਾਡੀ ਪੇਸ਼ਕਾਰੀ ਅਤੇ ਚਾਹਣੀ'ਚ (ਚਾਸ਼ਣੀ'ਚ) ਲਿੱਬੜੇ ਤੁਹਾਡੇ ਬੋਲ ਤਾਂ ਮਨ ਨੂੰ ਅਨੋਖੇ ਈ ਸੁਆਦ ਨਾਲ ਲਬਰੇਜ਼ ਕਰ ਦਿੰਦੇ ਆ। ਸਾਡੇ ਇੱਧਰ ਤਰਨ ਤਾਰਨ'ਚ ਚਾਸ਼ਣੀ ਨੂੰ ਚਾਹਣੀ ਆਂਹਦੇ ਆ ਬਾਬਿਓ।
@bhupindersingh7215
@bhupindersingh7215 4 жыл бұрын
22 ਜੀ ਤੁਹਾਡੀ ਹਰ ਪੋਸਟ ਵੇਖਦਾ ਹਾਂ... ਦਿਲ ਨੂੰ ਸਕੂਨ ਦੇਣ ਵਾਲੀ ਗੱਲ ਹੁੰਦੀ ਹੈ
@aravalim5515
@aravalim5515 4 жыл бұрын
सारे देश के किसान एक हैं ❤️❤️, किसान की कोई जात नहीं 🙏🙏
@jugrajkhan7742
@jugrajkhan7742 4 жыл бұрын
ਪੰਜਾਬ ਵਿੱਚ ਕੋਈ ਜਾਤ ਪਾਤ ਨੀ ਅਸੀਂ ਸਾਰੇ ਪੰਜਾਬ ਵਾਸੀ ਇੱਕਜੁਟ ਹਾਂ, ਗੁਰੂਆਂ ਪੀਰਾਂ ਦੀ ਧਰਤੀ ਆ
@BaljitKaur-wo2lh
@BaljitKaur-wo2lh 4 жыл бұрын
ਕਿਸਾਨ ਏਕਤਾ ਜਿਦਾਬਾਦ। ਜਿਦਾਬਾਦ ਜਿਦਾਬਾਦ ਜਿਦਾਬਾਦ ਜਿਦਾਬਾਦ ਪੰਜਾਬ ਜਿਦਾਬਾਦ
@ALiBaBa-dm9zf
@ALiBaBa-dm9zf 4 жыл бұрын
ਸਾਰੇ ਪੰਜਾਬੀ ਬੋਲਣ ਵਾਲੇ ਇੱਕ ਨੇ। ਸਾਨੂੰ ਕੋਈ ਵੀ ਅਲੱਗ ਨਹੀਂ ਕਰ ਸਕਦਾ। ਸਾਨੂੰ ਮਾਣ ਹੈ ਇਸ ਗੱਲ ਦਾ। ਪੰਜਾਬ ਸਾਡਾ ਬਾਪ ਏ ਧਰਤੀ ਸਾਡੀ ਮਾਂ ਹੈ।
@aaravaarav5337
@aaravaarav5337 4 жыл бұрын
ਅਸੀਂ ਪੰਜਾਬੀ ਅ ਜੀ ਕਿਸਾਨ ਜਿੰਦਾਬਾਦ
@user-pr1ns8ct6y
@user-pr1ns8ct6y 4 жыл бұрын
🌾🦅ਮਹਾ ਪੰਜਾਬ (ਹਰਿਆਣਾ +ਪੰਜਾਬ +ਹਿਮਾਚਲ) ਤੋਂ ਉੱਠੀ ਹੋਈ ਅਵਾਜ਼ ਪੂਰੀ ਦੁਨੀਆਂ ਵਿੱਚ ਫੈਲ ਰਹੀ ਹੈ ਨੌਜਵਾਨ ਭਾਈਚਾਰਾ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ🌾🐅🐅
@bharpursinghsamra9882
@bharpursinghsamra9882 4 жыл бұрын
@@fuducomsadipunjabi1222 Ji I j in Ji
@bharpursinghsamra9882
@bharpursinghsamra9882 4 жыл бұрын
@@fuducomsadipunjabi1222 Ji I j in Ji
@bharpursinghsamra9882
@bharpursinghsamra9882 4 жыл бұрын
@@fuducomsadipunjabi1222 Ji I j in Ji
@gurcharanbhullar3038
@gurcharanbhullar3038 4 жыл бұрын
Baiji, Greater Punjab (Punjab, Haryana,Himachal, Jammu, Pak Punjab, part of Afganistan, Kashmir) Maharaja Ranjit Singh duara form kita Punjab kadey Sikandar,Abdali ,,Mugals, Angrez is Punjab diyan faujan da kadey koi samna nahin kar sakia. Delhi da "Tees hazaari" area dee history parh Lena sab samjh aa jayga.
@darshansingh8324
@darshansingh8324 4 жыл бұрын
ਹਿੰਦੂ ਮੁਸਲਿਮ ਸਿੱਖ ਇਸਾਈ ਭਾਈਚਾਰੇ ਨੂੰ ਕੋਟਿ ਕੋਟਿ ਪਰਿਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Humanity0101
@Humanity0101 4 жыл бұрын
Eh ta Panjab vich he ho sakda.
@dalwindersingh1028
@dalwindersingh1028 4 жыл бұрын
ਬਹੁਤ ਬਹੁਤ ਖੁਸ਼ੀ ਹੋਈ ਪੰਡਤਾਂ ਦੀਆਂ ਗੱਲਾਂ ਸੁਨ ਕੇ ਪੂਰੇ ਕਿਸਾਨ ਨੇ ਜੀੜਾ ਮੁੰਡਾ ਘਰ ਜੇ ਦਿੱਲ ਨਹੀਂ ਲਗਦਾ ਹਦੀਆਂ ਗਲਾ ਵੀ ਬਹੁਤ ਸੋਹਣੀਆਂ ਹਾਸੇ ਦੀਆਂ ਸੀ ਨਵਰੀਤ ਦੇ ਚੇਹਰੇ ਤੇ ਵੀ ਅੱਜ ਵੱਖਰਾ ਨੂਰ ਸੀ ਆਪਣੇ ਇਲਾਕੇ ਕਿਸਾਨਾਂ ਨੂੰ ਦੇਖ ਕੇ ਸਾਰੇ ਚੜਦੀ ਕਲਾ ਚ ਰਹੋ ਵਾਹਿਗੁਰੂ ਤੁਹਾਡੇ ਮੰਨ ਦੀਆਂ ਭਾਵਨਾਵਾਂ ਪੁਰੀਆ ਕਰੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਜਿਨਾਂ ਦੇ ਸਟਾਂ ਲਗੀਆਂ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ
@nishukamboj5424
@nishukamboj5424 4 жыл бұрын
ਬਾਬਾ ਨਾਨਕ ਸਭ ਪੰਜਾਬੀਆਂ ਦਾ ਸਾਂਝਾ ਗੁਰੂ ਹੈ, ਭਾਵੇਂ ਕੋਈ ਹਿੰਦੂ ਹੋਵੇ, ਸਿੱਖ ਹੋਵੇ ਜਾਂ ਮੁਸਲਮਾਨ । "ਨਾਨਕ ਸ਼ਾਹ ਫ਼ਕੀਰ, ਹਿੰਦੂ ਦਾ ਗੁਰੂ ਮੁਸਲਮਾਨ ਦਾ ਪੀਰ" 💝
@binderheer5590
@binderheer5590 4 жыл бұрын
ਕਾਲੇ ਕਨੂੰਨ ਜਾਤਾਂ ਨਾਲ ਨਹੀ ਏਕਤਾ ਨਾਲ ਰੱਦ ਕਰਵਾਉਣੇ ਆ
@anjnarathore
@anjnarathore 4 жыл бұрын
Sahi gall aa g
@malkitsingh8730
@malkitsingh8730 4 жыл бұрын
Right Ji
@prabhjotkaurdhillon5177
@prabhjotkaurdhillon5177 4 жыл бұрын
ਅੱਖਾਂ ਭਰ ਆਈਆਂ
@balwindersinghaulakh3584
@balwindersinghaulakh3584 4 жыл бұрын
ਹਿੰਦੂ ਸਿੱਖ ਭਰਾ ਭਰਾ ਆ 🙏🙏🙏🙏
@heerasinghrandhawahera3555
@heerasinghrandhawahera3555 4 жыл бұрын
@@fuducomsadipunjabi1222 Jar teri gll bill kull Shi aa koi news walla.V Loka naal ja kise kesaana de prdaan.naal EVM machien bare koi swaal hi nhi krde.
@riverocean4380
@riverocean4380 4 жыл бұрын
ਮੇਰੇ ਨਾਨਕੇ ਬਹੁਤ ਬਾਮਨ ਜੋ ਖੇਤੀ ਕਰਦੇ ਹਨ - ਅਸੀਂ ਉਨਾ ਨੂ ਮਾਮੇ ਨਾਨੇ ਮਾਮੀਆ, ਨਾਨੀਆ ਮਾਸੀਆ ਹੀ ਕਹਿੰਦੇ ਹੁੰਦੇ ਸੀ ਤੇ ਹਾ- ਵਡੇ ਹੋ ਕੇ ਪਤਾ ਲਗਿਆ ਇਹ ਹੋਰ ਜਾਤ ਦੇ ਹਨ - ਕਨੇਡ ਆ ਕੇ - ਇੰਡੀਆ ਵਿਚ ਕਦੇ ਪਤਾ ਹੀ ਨਹੀ ਸੀ
@roadrajat5281
@roadrajat5281 4 жыл бұрын
Bra to tuc sikha de na hoe,,hindu de kitho honge
@roadrajat5281
@roadrajat5281 4 жыл бұрын
@@riverocean4380 🐎 khotey
@riverocean4380
@riverocean4380 4 жыл бұрын
@@roadrajat5281 Very thoughtful reply from non other than an A** hole himself!!!
@harbagsingh2945
@harbagsingh2945 4 жыл бұрын
ਜਿਉਂਦੇ ਰਹੋ ਪੰਜਾਬ ਦੇ ਬੱਬਰ ਸ਼ੇਰੋਉ 💐🇮🇳👌🚀💥
@ਪੰਜਾਬੀ-ਲ9ਡ
@ਪੰਜਾਬੀ-ਲ9ਡ 4 жыл бұрын
ਦੈਸ਼ ਦੀ ਸ਼ਾਨ ਪੰਜਾਬੀ ਬਾਸਦੈ ਰਹੋ ਹਸਦੈ ਰਹੋ
@drgarcha1964
@drgarcha1964 4 жыл бұрын
ਸਭੈ ਸਾਂਝੀਵਾਲ ਸਦਾਇਨ ਕੋਈ ਨਾ ਦਿਸੈ ਬਾਹਿਰਾ ਜੀਓ।🙏
@amarjitheyer2118
@amarjitheyer2118 4 жыл бұрын
ਮੇਰੇ ਲਾਗੇ ਹਿੰਦੂ ਪਰਿਵਾਰ ਦੀ ਜਮੀਨ 14 ਕਿਲੇ ਆ ਓਹਨਾਂ ਦਾ ਬਜੁਰਗ ਹਲ ਬਲਦਾਂ ਨਾਲ ਵਾਇਆ ਕਰਦਾ ਸੀ ।
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹ ਰਾਮ ਕੇ ਪਿੰਡੁ ਪਰਾਨ ।। ਕਹੁ ਕਬੀਰ ਇਹੁ ਕੀਆ ਵਖਾਨਾ।। ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਬੁਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਇਹ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਹਿੰਦੂ ਸਬਦ ਕਿਹੜੇ ਗ੍ਰੰਥ ਰਮਾਇਣ ਵਿੱਚ ਲਿਖਿਆ ਹੈ ਹਿੰਦੂ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਸਾਰੇ ਸਿੱਖ ਹੀ ਹਨ ਸੁਰੂ ਤੋਂ ਬੱਚੇ ਜਨਮ ਤੋਂ ਲੈ ਕੇ ਸਿੱਖ ਹੀ ਹਨ ਸਾਰੇ ਦੇਵੀ ਦੇਵਤਿਆਂ ਦੇ ਸਿਰ ਤੇ ਵਾਲ ਹੋਏ ਸਨ ਕੇਸਾਧਾਰੀ ਸਿੱਖ ਹੀ ਹਨ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ । ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਦਿੱਲੀ ਦੇ ਤਖਤ ਤੇ ਸੱਭ ਤੋਂ ਪਹਿਲਾਂ ਦਿੱਲੀ ਤੋਂ ਲਾਹੌਰ ਤਕ ਖਾਲਸੇ ਦਾ ਰਾਜ ਹੋਵੇਗਾ ਜੀ ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਵਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਵੱਲ ਵਾਪਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ। ਸਰਕਾਰਾਂ ਨੇ ਵੰਡੀਆਂ ਪਾਈਆਂ ਹਨ ਪਾਕਿਸਤਾਨ ਪੰਜਾਬ ਦਾ ਹਿੱਸਾ ਹੈ ਲਾਹੌਰ ਤੋਂ ਲੈ ਦਿੱਲੀ ਵਿੱਚ ਖਾਲਸੇ ਦਾ ਰਾਜ ਹੋਵੇਗਾ ਜੀ।
@pritvirk1
@pritvirk1 4 жыл бұрын
ਨਵਰੀਤ ਘਰ ਦਾ ਬਹੁਤਾ ਫ਼ਿਕਰ ਕਰਨ ਲੱਗ ਗਿਆ ☺️☺️☺️☺️☺️☺️☺️☺️☺️
@nirmalsingh1473
@nirmalsingh1473 4 жыл бұрын
ਬਹੁਤ ਵਧੀਆ ਜੀ ਧੰਨਵਾਦ
@rscx6705
@rscx6705 4 жыл бұрын
ਸਲਿਊਟ ਐ ਜੀ ਏਸ ਹਿੰਦੂ ਬਜੁਰਗ ਬਾਪੂ ਨੂੰ
@daljitpurewal1239
@daljitpurewal1239 4 жыл бұрын
Pattarkaar veer dil ton kisana di sewa kar riha hai. It's very good God bless you brother 🙏
@malkitsingh8730
@malkitsingh8730 4 жыл бұрын
Sahi kiha Veer ji
@varinderkumar2416
@varinderkumar2416 4 жыл бұрын
ਬਹੁਤ ਵਧੀਆ ਆ ਵੀਰ ਮੇ ਕੱਲ ਆਉਦਾ ਬਾਈ ਸਫੇਸਲ ਆਇਆ ਕੁਵੈਤ ਤੋ
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
🙏🙏🙏🙏🙏🙏🙏🙏🙏
@ss-pm6oj
@ss-pm6oj 4 жыл бұрын
Wah bai. Boht vadhia Punjabio nahi reesa thodia. Haryane UP Rajasthan walea ne v kam khicheya pea. Jeonde vasde raho bai. Kisaan Mazdoor ekta zindabaad
@sukhrajdhillondhillon3440
@sukhrajdhillondhillon3440 4 жыл бұрын
very good
@SandeepSingh-sl5km
@SandeepSingh-sl5km 4 жыл бұрын
🙏🙏👍👍👌👌🌾🌾🌾🌾🌾💯💯💯
@JaswinderSingh-xs5tc
@JaswinderSingh-xs5tc 4 жыл бұрын
Bhut wdiya veer vrinder Ji slaaaammmmm aiii
@kuljitkaur7866
@kuljitkaur7866 4 жыл бұрын
ਵਾਹਿਗੁਰੂ ਚੜ੍ਹਦੀਕਲਾ ਕਰੇ ਇਹਨਾਂ ਸੂਰਮਿਆਂ ਤੇ ਮੇਹਰ ਰੱਖੇ 🙏
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
ਸਿਸਟਰ 🙏
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
@@fuducomsadipunjabi1222 ਕੋਈ ਨਾ ਹੁਣ ਕੈਪਟਨ ਬਾਦਲ ਦੀ ਹੀ ਵਾਰੀ ਆ।
@chyasirslife1225
@chyasirslife1225 4 жыл бұрын
Hindu Sikh muslam kisan Bhaichara zandabad 💞👍 silanwali Sargodha Punjab Pakistan
@SatnamSingh-kd4fg
@SatnamSingh-kd4fg 4 жыл бұрын
Kisaan Mazdoor Ekta Jindabaad
@BaljinderSingh-rk2tc
@BaljinderSingh-rk2tc 4 жыл бұрын
Hassan bhaje good g kissan mazdur ektta zindabad g
@gurpreetkahlon6803
@gurpreetkahlon6803 4 жыл бұрын
@@SatnamSingh-kd4fg qqq
@Exited_video
@Exited_video 4 жыл бұрын
❤️❤️❤️🙏🙏🙏
@BaljinderSingh-rk2tc
@BaljinderSingh-rk2tc 4 жыл бұрын
🙏🙏🙏🙏
@balwantsingh8069
@balwantsingh8069 4 жыл бұрын
ਨਵਰੀਤ ਪੁੱਤਰ ਜਿਉਂਦਾ ਰਹਿ ਸਿਰੇ ਲਾ ਦਿੰਦਾ ਸ਼ਾਬਾਸ਼ ਖਿੱਚ ਕੇ ਰੱਖਿਆ ਕਰ ਡਰਨ ਦੀ ਜ਼ਰੂਰਤ ਨਹੀਂ ।
@farmingyoutube1810
@farmingyoutube1810 4 жыл бұрын
Vry nic navneet bro
@lakhvirsinghshergill9377
@lakhvirsinghshergill9377 4 жыл бұрын
bole so nihal Sat shri akal ji
@Goldy1206
@Goldy1206 4 жыл бұрын
I m now a big fan of uh Navreet Sivia bai ... Salute aa bai tenu ...shaan aa tu punjabiya di.
@ramank.r456
@ramank.r456 4 жыл бұрын
Bai di smile bhut changi aa
@priyaarora7908
@priyaarora7908 4 жыл бұрын
Bilkul sahi
@Goldy1206
@Goldy1206 4 жыл бұрын
@@priyaarora7908 thanks
@priyaarora7908
@priyaarora7908 4 жыл бұрын
@@Goldy1206 ur welcome 😇
@Goldy1206
@Goldy1206 4 жыл бұрын
@@priyaarora7908 🙏
@rajinderpunia8353
@rajinderpunia8353 4 жыл бұрын
ਵੀਰੋ ਜੇ ਇਹੋਜੇ ਕਾਲੇ ਕਾਨੂੰਨਾਂ ਤੋ ਸੱਦਾ ਲਈ ਛੁੱਟਕਾਰਾ ਪਾਉਣਾ ਹੈ ਤਾ ਇਸ ਦਾ ਪੱਕਾ ਹੱਲ ਹੈ ਅੱਜਾਦੀ
@mohitkapil9149
@mohitkapil9149 4 жыл бұрын
8
@Hightides897
@Hightides897 4 жыл бұрын
Kehri ajaadi?
@jaswindersandhu1972
@jaswindersandhu1972 4 жыл бұрын
Kissan Ekta janda bad 💪💪💪💪💪
@VikasKumar-me3uv
@VikasKumar-me3uv 4 жыл бұрын
Bahut vadhia interview baai ji... Malwe aale hunde e kamaal aa... Kisan majdoor ekta zindabaad
@ranveerkumar3787
@ranveerkumar3787 4 жыл бұрын
ਮੋਦੀ ਜੀ ਕਿਰਪਾ ਕਰਕੇ ਕਾਲੇ ਕਾਨੂੰਨਾਂ ਨੂੰ ਵਾਪਸ ਲੳੁ ਕਿਸਾਨ ਸਰਦੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ
@ਪੰਜਾਬੀ-ਰ2ਥ
@ਪੰਜਾਬੀ-ਰ2ਥ 4 жыл бұрын
ਪੰਡਤ ਜੀ ਰਾਮ ਰਾਮ
@akisharmapbo8393
@akisharmapbo8393 4 жыл бұрын
Ram ram
@Roger-k5f
@Roger-k5f 4 жыл бұрын
Ram Ram ji 🙏🙏🙏
@ashutoshbhardwaj6148
@ashutoshbhardwaj6148 4 жыл бұрын
Ram ram ji
@sarabjitkaur3270
@sarabjitkaur3270 4 жыл бұрын
chardi kla vich rho pandit ji
@pandatji5008
@pandatji5008 4 жыл бұрын
ਰਾਮ ਰਾਮ ਬਾਈ
@sonusingh2364
@sonusingh2364 4 жыл бұрын
ਜਿਉਂਦੇ ਰਹੋ ਵੀਰ ਜੀ
@jasreetkaurofficialchannel9994
@jasreetkaurofficialchannel9994 4 жыл бұрын
WaheGuru Ji Chardikalan Bal Bakshan AAP Sareyan Kissana Bhaiya Nu Satkar Sahet Salute Jai Kisan Ekta Morcha Zindabad
@gurangelempireinc.398
@gurangelempireinc.398 4 жыл бұрын
ਸਾਨੂੰ ਨੀ ਚਾਹੀਦਾ ਫੈਦਾ ਸਹੀ ਗੱਲ ਇਹ ਕਨੂਨ ਬਾਪਿਸ ਲਵੋ ਮੋਦੀ ਜੀ
@narinderkaur2798
@narinderkaur2798 4 жыл бұрын
ਹਾਜੀ ਮਾਲਵੇ ਦੇ ਲੋਕ ਬਹੁਤ ਸਾਫ ਦਿਲ ਨੇ ਇਸ ਕਰਕੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਲਵੇ ਵਿੱਚ ਆਪਣੀਆਂ ਅਸੀਸਾ ਦਿੱਤੀਆ
@BhupinderSingh-pp5gx
@BhupinderSingh-pp5gx 4 жыл бұрын
ਜਦੋਂ ਇਨਸਾਨ ਤੇ ਇਨਸਾਨੀਅਤ ਦਾ ਸੁਮੇਲ ਹੋ ਜਾਵੇ ਫੇਰ ਧਰਮ ਵੀ ਵਿੱਚ ਨਹੀਂ ਆਉਂਦਾ
@thevoiceofstrugglers5739
@thevoiceofstrugglers5739 4 жыл бұрын
Love you ਬਾਈ ਸਿਵੀਆ ਸਾਹਿਬ ਨਜ਼ਾਰਾ ਲਿਆਤਾ
@malwaproduction6269
@malwaproduction6269 4 жыл бұрын
Salute aa brahman samaj nu 👍🙏
@_5911Warga
@_5911Warga 4 жыл бұрын
Love u aa tuhanu ravneet paji..
@pardeepkaurkooner7428
@pardeepkaurkooner7428 4 жыл бұрын
Punjab ta punjabia de naal wasda hai te kisan rooh hai punjab di
@BaljinderSingh-rk2tc
@BaljinderSingh-rk2tc 4 жыл бұрын
Bilkull g
@majordhaliwal5263
@majordhaliwal5263 4 жыл бұрын
ਬਾਈ ਜੀ ਮੋਗਾ ਵੀ ਮਾਲਵੇ ਵਿੱਚ ਹੀ ਆ
@rajveersinghsidhu4511
@rajveersinghsidhu4511 4 жыл бұрын
ਵਾਹਿਗੁਰੂ ਮੇਹਰ ਕਰੋ
@Nareshkumar-ri5wn
@Nareshkumar-ri5wn 4 жыл бұрын
ਮੈ ਪੰਜਾਬ ਦਾ ਨਰੇਸ਼ ਕੋਸ਼ਲ ਖੇਤੀ ਮੇਰੀ ਗੋਤ ਹੈ िਕਸਾਨ ਮਜਦੁਰ ਏਕਤਾ िਜੰਦਾਬਾਦ
@gurjitchhina9514
@gurjitchhina9514 4 жыл бұрын
very good,Ravneet g ,,,,,,,good,interview
@gurnaamsingh4706
@gurnaamsingh4706 4 жыл бұрын
, Hindu veer jindabad Kisan Union jindabad
@bhugtanakulwindersingh1819
@bhugtanakulwindersingh1819 4 жыл бұрын
Kisan majdur akta jindabad veer o
@harjotdhillon7378
@harjotdhillon7378 4 жыл бұрын
ਪੰਜਾਬ ਦਾ ਭੋਲਾਪਨ ਹੈ ਇਹ ਬਾਈ ਸਲੂਟ ਹੈ ਤੁਹਾਨੂੰ
@arnishparas5548
@arnishparas5548 4 жыл бұрын
Thanks to OUR SHARMA and HINDU BROTHERS and SHOPKEEPERS FOR JOINING PROTEST AGAINST FARM LAWS .
@theguardian4820
@theguardian4820 4 жыл бұрын
ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜ਼ਿੰਦਾਬਾਦ।
@gorasingh1413
@gorasingh1413 4 жыл бұрын
Kishan majdoor ekta jindabad 🙏🙏🙏🙏🙏🙏🙏🌾🌾🌾🌾🌾🌾🌾
@jasnoorSingh-oz1ze
@jasnoorSingh-oz1ze 4 жыл бұрын
Best reporter . news nu bhut nyc way ch dsde ne k sunun ch vi mja aunda☺
@labhsinghsra2360
@labhsinghsra2360 4 жыл бұрын
Akhar 🙏🙏🙏🙏🙏💯💯💯💯💯❤❤❤❤❤
@rickcheema4724
@rickcheema4724 4 жыл бұрын
I Love sada malwa duaba majha, 😍😍😘😘😘😘🙏🙏🙏
@parmindersingh663
@parmindersingh663 4 жыл бұрын
👍👍👍👍👍 Muktsar wale🙏🙏🙏 Kisaan majdoor Ekta jindabaad ⛳
@nitinsandhi6358
@nitinsandhi6358 4 жыл бұрын
proud to all bhamans god bless u all 💯💯❤❤🙌🙌🙏🙏.
@charnacharna9431
@charnacharna9431 4 жыл бұрын
ਮੋਦੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ
@Mann-e7d
@Mann-e7d 4 жыл бұрын
Dharm Che koi v Hove bnde Di jameer jagdi honi chiada kisan ekhta jindabaad 💪💪💪
@yaarrangile2808
@yaarrangile2808 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gurpreetchhoker5837
@gurpreetchhoker5837 4 жыл бұрын
ਗੱਲ੍ਹਾਂ ਤਾਂ ਤੇਰੀਆ ਵੀ ਸੋਹਣੀਆ ਬਾਹਰ ਨੂੰ ਆ ਗਈਆ ਬਦਾਮ ਘੋਟਾ ਪੀਕੇ।
@vickuk1313
@vickuk1313 4 жыл бұрын
Hahaha Sahi a... PATNDER KHIDYA PHIRDA
@gurpreetchhoker5837
@gurpreetchhoker5837 4 жыл бұрын
ਹਾਸਾ ਮਜ਼ਾਕ ਵੀ ਜਰੂਰੀ ਏ ਵੀਰ ਜਿੰਦਗੀ ਵਿੱਚ
@sarbjitkaur7747
@sarbjitkaur7747 4 жыл бұрын
Waheguru ji 🙏🙏🙏🙏 keep up the good work 🙏🙏🙏🙏our prayers for everyone 🙏🙏🙏
@nawalsanjay7996
@nawalsanjay7996 4 жыл бұрын
Bhai g schi punjab jeya culture kithe v nai milnaa Love u sariya nu
@kanwaljitsingh1801
@kanwaljitsingh1801 4 жыл бұрын
Very good anchor wow Aapsi payar vekh ke anand aa janda va. Always in support of Kisan.
@SukhpalSingh-xy8pg
@SukhpalSingh-xy8pg 4 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੁੱਗ ਜੁੱਗ ਜੀਉ ਜੀ ਵਾਹ ਬਹੁਤ ਵਧੀਆ
@ChamailSingh-l8z
@ChamailSingh-l8z Ай бұрын
ਸ਼ਾਬਾਸ਼ ਬਹੁਤ ਵਧੀਆ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ 🎉❤
@sahajpalsingh1010
@sahajpalsingh1010 4 жыл бұрын
Best of luck Gbu
@kuldeepsinghkhalsa3595
@kuldeepsinghkhalsa3595 4 жыл бұрын
ਅੱਖਰ ਵਾਲੇ ਵੀਰਾਂ ਸਿਰਾਂ ਹੀ ਕਰਦਾਂ
@balvindersingj4975
@balvindersingj4975 4 жыл бұрын
ਬਾਈ ਜੀ ਇਹ ਹਿੰਦੂ ਆ ਇਹ ਸਿੱਖ ਆ ਇਹ ਮੁਸਲਮਾਨ ਆ ਇਹ ਮਾਮਲਾ ਪੰਜਾਬ ਦਾ ਨਹੀ ਹਿੰਦੋਸਤਾਨ ਵਿੱਚ ਹੀ ਹੈ ਪੰਜਾਬ ਤਾਂ ਪੰਜਾਬੀਆਂ ਦਾ ਏਥੇ ਸਾਰੇ ਇਕ ਹੀ ਨੇ ਬਾਬੇ ਨਾਨਕ ਦਾ ਮੇਹਰ ਭਰਿਆ ਹੱਥ ਸਭ ਦੇ ਸਿਰ ਉਪਰ ਹੈ ਮਾਨਸ ਕੀ ਜਾਤਿ ਸਭੇ ਏਕ ਪਹਿਚਾਨਬੋ
@RanjeetsinghPremi
@RanjeetsinghPremi Ай бұрын
.ਞਹੁਤ.ਞਧੀਅ..ਜੀ.ਧੰਨਵਾਦ..ਕਿਸਾਨਾ..ਦਾ.ਸਾਥ. ਦਿੳ
@AvtarSingh-ep3zr
@AvtarSingh-ep3zr 4 жыл бұрын
Balhar jayae sade hindu veer de hindi sikh bhra bhra a koi vakhre nahi koi bhedbhav nahi kisan morcha ekta jindabad
@malkitsingh8730
@malkitsingh8730 4 жыл бұрын
Waheguru Ji Sare Bebe, Bapu te Sister, Brother nu Sda Chardicla Vich Rakheo ji. God Bless You. Kisan Majdoor Ekta Zindabad. Jai Jawan Jai Kisan. Pattarkar Veer Ravneet Sivia ji tuhada bahut bahut Thanks.
@JaspreetSingh-px4yc
@JaspreetSingh-px4yc 4 жыл бұрын
Kisan Mazdoor Ekta JindaBaaD 👍❤️💯🔥⭐
@iqbalsinghdhaliwal4666
@iqbalsinghdhaliwal4666 4 жыл бұрын
Ptrkar veer ji bhut vadia ji tusi sare loka nu bhut honsla dinde ho
@SHUBHAM-dq4rz
@SHUBHAM-dq4rz 4 жыл бұрын
Love u kisan bhai from himachal
@rajeshsinghbagga3467
@rajeshsinghbagga3467 4 жыл бұрын
Real Bharat...I love my india...I love my Punjab
@jagirsingh5227
@jagirsingh5227 4 жыл бұрын
Hindu sikhism Brother
@avtarsinghavtar9479
@avtarsinghavtar9479 4 жыл бұрын
ਹਿੰਦੂ ਸ਼ਿਖ ਏਕਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਜਦੂਰ ਕਿਸ਼ਾਨ ਮੁਲਾਜਮ ਇਕਤਾ ਜਿੰਦਾਬਾਦ
@veerpalkaur3160
@veerpalkaur3160 4 жыл бұрын
Bahut vaidya lgi.... Babe nu slam jo bimar ho k v attal khde han baba g...
@manjeetsinghgrewal6129
@manjeetsinghgrewal6129 4 жыл бұрын
Bale punjabio 💞💞
@ssingh4432
@ssingh4432 4 жыл бұрын
ਬਾਬਾ ਬਾਬਾ ਕਰੀ ਜਾਦਾ ਵੀਰ ਮੇਰਿਆ ,ਬਾਬਾ ਜੀ ਜਾ ਬਾਪੂ ਜੀ , ਬਜੁਰਗੋ ਸਬਦ ਵਰਤਿਆ ਕਰੋ ਪਲੀਜ
@farrarjatt1363
@farrarjatt1363 4 жыл бұрын
Veere baba v pyar nal keha janda dilo niklda baba v veere pinda ch aida hi bolde jyada lok gussa na kryo
@ssingh4432
@ssingh4432 4 жыл бұрын
Okok bro
@ਅਮਰਜੀਤਸਿੰਘਕਾਹਲੋਂ
@ਅਮਰਜੀਤਸਿੰਘਕਾਹਲੋਂ 4 жыл бұрын
Waheguru ਜੀ
@sukhjindersingh-mn1ey
@sukhjindersingh-mn1ey 4 жыл бұрын
ਵੀਰੋ ਆ ਰਿਹਾ ਤੁਹਾਡੇ ਦਰਸ਼ਨ ਕਰਨ ਹੁਣ ਨਾਇ ਜਮੀਰ ਇਜ਼ਾਜ਼ਤ ਦੇਂਦੀ
@jatindervindu
@jatindervindu 4 жыл бұрын
ਬਹੁਤ ਵਧੀਆ ਵੀਰੇ। ਜੈ ਜਵਾਨ ਜੈ ਕਿਸਾਨ
@bholydhesy5375
@bholydhesy5375 4 жыл бұрын
Bht vadhiya soch aa veero tuhadi hun tuc sb rall mil k rho te sb kuj jitt skde ho
@mmnn5990
@mmnn5990 4 жыл бұрын
ਮਾਝਾ ਮਾਲਵਾ ਦੁਆਵਾਂ ਨਾ ਕਰੋ ਲੋਕਾਂ ਨੂੰ ਆਪਸ ਵਿੱਚ ਨਾ ਵੰਡੋ ਯਾਰ ਆਪਾਂ ਪੰਜਾਬੀ ਆ
@charanjeetsingh6133
@charanjeetsingh6133 4 жыл бұрын
*Boycott jio, reliance products* *I stand with farmers 🙏🙏*
@JagjitSingh-fh2tb
@JagjitSingh-fh2tb 4 жыл бұрын
Veere Gall batt Da majjha as jadya.your smiling Face. Veere khus Rahoo.Ludhiana.
@hsgill4083
@hsgill4083 10 ай бұрын
ਵੈਰੀ ਗੁਡ
@buntysingh6006
@buntysingh6006 4 жыл бұрын
ਬਹੁਤ ਵਧਿਆ 22 salut ਤੁਹਾਨੂੰ
@sharanjeetkaur7379
@sharanjeetkaur7379 4 жыл бұрын
Thank you very much ankle g
@kakachahal5114
@kakachahal5114 3 жыл бұрын
Yr tera interve krn da thang menu bhut pasand Aya sachi yr roh khush hogi Bai. Jeonda rah veer.....
人是不能做到吗?#火影忍者 #家人  #佐助
00:20
火影忍者一家
Рет қаралды 20 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН