Prime Discussion (2780) || ਦਿੱਲੀ ਚੋਣਾਂ - ਦੋਸ਼ਾਂ ਤੋਂ ਬਾਅਦ ਛਾਪੇਮਾਰੀਆਂ ਦਾ ਦੌਰ

  Рет қаралды 29,795

Prime Asia TV

Prime Asia TV

Күн бұрын

Пікірлер: 98
@User.YouTube_creaters
@User.YouTube_creaters 8 сағат бұрын
ਤੁਸੀਂ ਰੌਂਦ ਸਕਦੇ ਹੋ ਸਾਰੇ ਫੁੱਲਾਂ ਨੂੰ ਪਰ *ਤੁਸੀਂ ਬਸੰਤ ਨੂੰ ਆਉਣ ਤੋਂ ਨਹੀਂ ਰੋਕ ਸਕਦੇ*
@User.YouTube_creaters
@User.YouTube_creaters 8 сағат бұрын
" ਚੀਜ਼ਾਂ ਬਣੀਆਂ ਸੀ ਵਰਤਣ ਲਈ "," ਤੇ ਇਨਸਾਨ ਬਣੇ ਸੀ ਪਿਆਰ ਕਰਨ ਲਈ, *ਤੇ ਲੋਕ ਚੀਜ਼ਾਂ ਨੂੰ ਪਿਆਰ ਕਰਨ ਲੱਗ ਗਏ ਇਨਸਾਨਾਂ ਨੂੰ ਵਰਤਣ ਲੱਗ ਗਏ* ਅੰਮ੍ਰਿਤਸਰ ਤੇ ਚੰਡੀਗੜ ਚ ਇੰਝ ਹੀ ਹੋਇਆ 😮
@User.YouTube_creaters
@User.YouTube_creaters 8 сағат бұрын
ਨਫਰਤ ਨਹੀਂ ਹੈ ਕਿਸੇ ਨਾਲ *ਬਸ ਭਰੋਸਾ ਹੀ ਟੁੱਟ ਗਿਆ ...*
@sukhwantsingh1999
@sukhwantsingh1999 Сағат бұрын
ਭਾਰਤ ਹੁਣ ਲੋਕਤੰਤਰ ਨਹੀਂ ਅਲੋਕ ਤੰਤਰ ਬਣਾ ਦਿੱਤਾ ਗਿਆ ਹੈ।
@Tree-z9b
@Tree-z9b 6 сағат бұрын
ਬਾਠ ਤੋਂ ਬਗੈਰ ਹੀ ਚੰਗਾ ਸੀ ਖਬਰਾਂ ਘੱਟ ਵਿਸ਼ੇਸ਼ਣ ਜ਼ਿਆਦਾ
@User.YouTube_creaters
@User.YouTube_creaters 8 сағат бұрын
ਪੂਰਾ ਸ਼ਤਰੰਜ ਦਾ ਖੇਡ ਸਿੱਖ ਲਿਆ, ਫਿਰ ਵੀ ਉਹ *ਚਾਲ ਨਹੀਂ ਮਿਲੀ ਜੋ ਉਸਨੇ ਮੇਰੇ ਨਾਲ ਚੱਲੀ ਸੀ*
@avtarsingh4870
@avtarsingh4870 6 сағат бұрын
ਮੈ ਮੇਰੀ ਦੇ ਦੁਨੀਆ ਵਿੱਚ ਪਵਾੜੇ ਨੇ, ਉੱਪਰ ਉੱਪਰ ਹਾਸੇ ਅੰਦਰ ਸਾੜੇ ਨੇ ਮੈ ਕਮਲਾ ਜਿਨ੍ਹਾਂ ਦੀ ਮਰਨੀ ਮਰਦਾ ਰਿਹਾ, ਉਹ ਤਮਗੇ ਲਮਕਾਉਂਦੇ ਗਲ ਵਿੱਚ ਹੋਰਾਂ ਦੇ ਪੈਰ ਪੈਰ ਤੇ ਕਰਨ ਸ਼ਰੀਕਾ ਮੇਰੇ ਨਾਲ, ਫੇਰ ਵੀ ਚੰਦਰੇ ਮੈਨੂੰ ਬੜੇ ਪਿਆਰੇ ਨੇ
@satnamsinghsatnamsingh5217
@satnamsinghsatnamsingh5217 7 сағат бұрын
ਪੰਜਾਬ ਵਿੱਚ ਰੋਸ ਪ੍ਰਦਰਸ਼ਨ ਦੇ ਨਾ ਤੇ ਬਜਾਰਾਂ ਵਿੱਚ ਗੁੰਡਾਗਰਦੀ ਹੋ ਰਹੀ ਹੈ ਅਤੇ ਮੁੱਖ ਮੰਤਰੀ ਦਿੱਲੀ ਵਾਲੇ ਅਕਾਵਾਂ ਨੂੰ ਖੁਸ਼ ਕਰਨ ਲੱਗਾ ਹੋਇਆ ਹੈ
@RavinderKumar-bf8hv
@RavinderKumar-bf8hv 8 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@karamjitsingh108
@karamjitsingh108 5 сағат бұрын
ਇਹ ਜੋੜੀ ਨੂੰ ਤਾਂ ਸਾਡੀ ਪੰਜਾਬੀ ਪੱਤਰਕਾਰੀ ਦੇ ਥੰਮ ਕਿਹ ਦੇਣਾ ਅੱਤ ਕਥਨੀ ਨਹੀਂ ਹੋਵੇਗੀ।
@sukhi3077
@sukhi3077 5 сағат бұрын
Ji bilkul
@Karmjitkaur-gk1xq
@Karmjitkaur-gk1xq 6 сағат бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼🌷🌷👍
@BalkaranSingh-k3t
@BalkaranSingh-k3t 5 сағат бұрын
ਬਹੁਤ ਬਹੁਤ ਧੰਨਵਾਦ ਬਾਠ ਸਾਹਿਬ ਜੀ ਤੁਹਾਡਾ ਅੱਜ ਬਾਪੂ ਜੀ ਕਹਿ ਕੇ ਪੰਨੂ ਸਾਹਿਬ ਨੂੰ ਤੁਸੀਂ ਸਾਨੂੰ ਸਾਡਾ ਬਚਪਨਾ ਯਾਦ ਕਰਵਾਇਆ
@ParmjeetKaur-o1e
@ParmjeetKaur-o1e 5 сағат бұрын
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤ 1:57
@nirmalmann9347
@nirmalmann9347 7 сағат бұрын
ਬਹੁਤ ਖੂਬ ਪੇਸਕਾਰੀ. ਬੇਸ਼ਰਮ ਅਤੇ ਬੇਈਮਾਨ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ.
@charanjitsingh4437
@charanjitsingh4437 8 сағат бұрын
ਸਤਿ ਸ੍ਰੀ ਅਕਾਲ ਵੀਰ ਜੀ ਅਤੇ ਸਾਰੀ ਟੀਮ ਨੂੰ❤❤❤❤
@BhupinderSingh-yg8cg
@BhupinderSingh-yg8cg 7 сағат бұрын
ਪੰਨੂੰ ਸਾਹਬ ਜੀ,, ਪਰਮਵੀਰ ਸਿੰਘ ਬਾਠ ਜੀ,, ਅਤੇ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
@mankoobaldevsingh3393
@mankoobaldevsingh3393 6 сағат бұрын
ਪੰਨੂ ਸਾਹਿਬ ਜੀ ਲੋਕ ਤਾਂ ਸੂਬੇ ਦੀ ਭਲਾਈ ਲਈ ਕੁਰਸੀ ਪੰਜ ਸਾਲ ਲਈ ਦਿੰਦੇ ਹਨ ਸਿਆਸੀ ਪਾਰਟੀਆਂ ਦੇ ਆਗੂ ਉਸ ਕੁਰਸੀ ਨੂੰ ਸਦਾ ਲਈ ਆਪਣੀ ਸਮਝ ਲੈਂਦੇ ਹਨ ਇਹ ਲੋਕ ਰਾਜ ਹੈ ਨਾਂ ਕਿ ਕਿਸੇ ਜੱਦੀ ਪੁਰਖੀ ਰਾਜੇ ਦੀ ਕੁਰਸੀ
@BalkaranSingh-k3t
@BalkaranSingh-k3t 5 сағат бұрын
ਜਿਵੇਂ ਕਿ ਟਹਿਣਾ ਸਾਹਿਬ ਕਿਹਾ ਕਰਦੇ ਹਨ ਕਿ ਕੇ ਚਿਤ ਸੁਵਾਦ ਗੜੂੰਦ ਹੋ ਗਿਆ ਹੈ ਸੱਚ ਮੁੱਚ❤ ਜਾਣਿਓ ਅੱਜ ਚਿੱਤ ਸਵਾਦ ਗੜੂੰਦ ਹੋ ਗਿਆ ਹੈ
@YuvrajSingh-g1h2t
@YuvrajSingh-g1h2t 2 сағат бұрын
ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਅਣਪੜ੍ਹ ਹੈ ਓਸ ਦੇਸ਼ ਦੀ ਤਰਕੀ ਨਹੀਂ ਹੋ ਸਕਦੀ
@gurjantsidhu1708
@gurjantsidhu1708 7 сағат бұрын
ਇਹ ਹੈ ਪੱਤਰਕਾਰੀ ਜੈ ਬਾਠ ਰੁਪਈਆ ਤਾਂ ਪੰਨੂ ਸਾਹਿਬ ਸਵਾ ਰੁਪਈਆ ❤
@Paramjit_Sangha_Langeri
@Paramjit_Sangha_Langeri 7 сағат бұрын
😅😂🤣
@sukhi3077
@sukhi3077 5 сағат бұрын
Lakkh da doller ne❤
@rajinderparshad614
@rajinderparshad614 7 сағат бұрын
भगवंत सिंह मान साहब दिल्ली में सौंम रस पी कर रैस्ट कर रहे हैं पंजाब में तो किसानों और कर्मचारियों ने तंग किया है और वहां पंजाब सरकार का खजाना जरूर उठाया जा रहा है।
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 6 сағат бұрын
ਭਾਜੀ ਸਤਿ ਸ੍ਰੀ ਅਕਾਲ ਬਹੁਤ ਸੋਹਣਾ ਪਰੋਗਰਾਮ ਬਹੁਤ ਵਧੀਆ ਤਰੀਕੇ ਨਾਲ਼ ਪੇਸ਼ ਕੀਤਾ ਜਾਂਦਾ ਹੈ ਜੀ ਬਹੁਤ ਚੰਗਾ ਲੱਗਦਾ ਹੈ ਜੀ
@drgurpreetkaurgill9475
@drgurpreetkaurgill9475 5 сағат бұрын
ਪੰਨੂ ਸਾਹਿਬ ਲਗਦਾ ਐ, ਬਾਠ ਸਾਹਿਬ ਨਾਲ ਕੋਈ ਖਾਸ ਹੀ ਅੰਦਰ ਦਾ ਪਿਆਰ ਐ !
@LakhasinghSingh-r7y
@LakhasinghSingh-r7y 4 сағат бұрын
Very good news bro Waheguru Waheguru Waheguru Waheguru Waheguru 🙏🙏🙏🙏🙏🙏🙏🙏
@ProfessorSKVirk
@ProfessorSKVirk 5 сағат бұрын
Democracy Dia ta Dhajjiya udha ditiya ne G.
@sukhwantsingh1999
@sukhwantsingh1999 Сағат бұрын
ਬਹੁਤ ਖੂਬ।
@V.K.Luthra
@V.K.Luthra 5 сағат бұрын
Sat shri akal Pannu Sir ji te Parmvir Baath Veer ji
@SomDuttSahota
@SomDuttSahota 5 сағат бұрын
Salute Pannu Saab ji
@kuldeepsingh-xh6jv
@kuldeepsingh-xh6jv 7 сағат бұрын
ਪੰਨੂੰ ਸਾਹਿਬ ਜੀ ਪਰਮਵੀਰ ਬਾਠ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@baljitkaur-dq6el
@baljitkaur-dq6el 7 сағат бұрын
ਪੰਨੂ ਸਾਹਬ ਪ੍ਰਾਈਮ ਏਸ਼ੀਆ ਦੇ ਸਭ ਤੋਂ ਵਧੀਆ ਪਤਰਕਾਰ ਨੇ
@jagtarbrar7236
@jagtarbrar7236 6 сағат бұрын
[[[[[[[ ਸਾਫ ਸੁਥਰੀ ਪਤਰਕਾਰੀ ਜਤਿੰਦਰ ਪੰਨੂ ਅਤੇ ਉਹਨਾਂ ਦੀ ਟੀਮ ਕਰ ਰਹੀ ਹੈ ਸਾਨੂੰ ਬਹੁਤ ਮਾਣ ਹੈ]]]]
@gurcharnsingh-n2p
@gurcharnsingh-n2p 8 сағат бұрын
ਪਰਮਜੀਤ ਸਿੰਘ ਬਾਠ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@rasingh7891
@rasingh7891 8 сағат бұрын
ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ ਰਾਮ ਸਿੰਘ ਗੰਗਾ ਨਗਰ
@kulwantKalra-u6r
@kulwantKalra-u6r 7 сағат бұрын
ਪਨੂੰ ਸਾਹਿਬ, ਬਾਠ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ।
@rameshbakshi993
@rameshbakshi993 5 сағат бұрын
काफी समय तूं,, ऐना नू होल पै रेहा सी कुंभ च कोई गल होए.…ऐ सच है की ऐहो जया मोका लबदे सी..ओ विरोधीयां दे नाल ऐस बाबे नू वी गलां करन दा मोका मिल गया,।!
@bholasinghdhaliwal2845
@bholasinghdhaliwal2845 8 сағат бұрын
🙏🙏
@rajpaldhillon3635
@rajpaldhillon3635 5 сағат бұрын
😢😢😢😢😢
@tejpalpannu2293
@tejpalpannu2293 4 сағат бұрын
Waheguru ji 🙏 🙏 🙏 🙏 🙏
@jasvirsingh3098
@jasvirsingh3098 6 сағат бұрын
Satsiriakal ji aap sb nu ji 🙏
@JaswantSingh-qi4ok
@JaswantSingh-qi4ok 4 сағат бұрын
Good job prime Asia keep it up 👍
@makhangarcha
@makhangarcha 7 сағат бұрын
How you doing Mr Bath and great Mr Pannu
@PremPal-rg7jx
@PremPal-rg7jx 4 сағат бұрын
Panuu ji and Parmjeet ji sat shri akal ji
@kaptaansingh2942
@kaptaansingh2942 7 сағат бұрын
ਸਤਿ ਸ੍ਰੀ ਆਕਾਲ ਜੀ ਪੰਨੂ ਸਾਹਿਬ ਅਤੇ ਬਾਠ ਜੀ
@narinderpalmann2486
@narinderpalmann2486 7 сағат бұрын
Good 👍
@bhupindergill6629
@bhupindergill6629 8 сағат бұрын
ਸਤਿ ਸ੍ਰੀ ਆਕਾਲ ਜੀ
@gumitgill6406
@gumitgill6406 5 сағат бұрын
Sat sri aakal pannu sahib and parmveer
@Jatindersingh-kc7zh
@Jatindersingh-kc7zh 7 сағат бұрын
Ssa Govt kolo kush ve control ho reha Drug vadi Mseva local body site te complaint kete msg awega solve but no work Police da ve ehoo haal Footpath te permanent kabze Rishvat khori vadi Govt manmarje kar rehi eg asr de mayor de
@SewakSingh-me4ey
@SewakSingh-me4ey 6 сағат бұрын
Very very nice aaa Ji 👍👍🙏🙏
@GGG-xo9ec
@GGG-xo9ec Сағат бұрын
ਦੋ ਮਹਾਂਰਥੀ ਇਕੱਠੇ
@devindersingh3631
@devindersingh3631 7 сағат бұрын
ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਅਤੇ ਬਾਠ ਸਾਬ ਜੀ
@narindersharma8310
@narindersharma8310 2 сағат бұрын
Every time it’s said that in future there will be no elections in India, I don’t think so, whatever is done by politicians in elections, still there will be elections in future, we the people are also responsible for all this degradation of democracy, JAISI PARJA TAISA RAJA Parties in power use their political power in their favour, may it be any party
@gurmailsingh994
@gurmailsingh994 7 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@VarinderSingh-he7wo
@VarinderSingh-he7wo 7 сағат бұрын
ਪੰਨੂੰ ਸਾਹਿਬ ਪਰਮਜੀਤ ਬਾਠ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।
@Paramjit_Sangha_Langeri
@Paramjit_Sangha_Langeri 7 сағат бұрын
ਪਰਮਵੀਰ ਬਾਠ ਆ 😂🤣
@pardeepsaini5259
@pardeepsaini5259 5 сағат бұрын
Punjab da bada garak kar dita aap party na
@Naseemahmed619
@Naseemahmed619 4 сағат бұрын
AP ka sukrya ❤❤❤❤❤❤
@lakhwinderkumar5596
@lakhwinderkumar5596 7 сағат бұрын
Pannu shaib ssa ji 🙏🙏🙏🙏
@ajaibsinghpanesarCanada
@ajaibsinghpanesarCanada 6 сағат бұрын
S S A 🙏🙏 Baath Sahib ji and Pannu Sahib ji
@ajaibsinghpanesarCanada
@ajaibsinghpanesarCanada 6 сағат бұрын
S S A 🙏🙏🙏🙏🙏🙏🙏🙏🙏 to all members present in program
@SandeepSingh-jt4si
@SandeepSingh-jt4si 7 сағат бұрын
2 experts in 1 screen 🙌❤
@bhupindersingh6164
@bhupindersingh6164 6 сағат бұрын
B Saab ❤❤
@reshamlalbittu3948
@reshamlalbittu3948 7 сағат бұрын
Sat shiri Aakal to all prime Asia team members
@ProfessorSKVirk
@ProfessorSKVirk 5 сағат бұрын
Great G👌🏻👍🏻👍🏻👍🏻👍🏻👍🏻👍🏻👍🏻✍️✍️
@LakhwinderSingh-ex1to
@LakhwinderSingh-ex1to 8 сағат бұрын
ਸਤਿ ਸ੍ਰੀ ਅਕਾਲ ਵੀਰ ਜੀ
@ajaipalgill4199
@ajaipalgill4199 6 сағат бұрын
Baba Sechwal ?
@kiranjeet2751
@kiranjeet2751 4 сағат бұрын
Main b tut ge ah AAP tn Kate .. Garib ghar de bunde ah nu ni Panu saab TOP Da luccha banda candidate c ji AAP da🤔 🤦 Fite muh Sarkar banan wali speech dekhu 🙏
@arjindersingh7288
@arjindersingh7288 8 сағат бұрын
❤❤❤❤
@KuljeetSingh-ou5pt
@KuljeetSingh-ou5pt 4 сағат бұрын
❤❤👌
@dbaker1869
@dbaker1869 Сағат бұрын
There are so many barking 🐕 in India
@balwindersingh2973
@balwindersingh2973 6 сағат бұрын
Wehaguru ji 🇮🇱 🙏 israel
@JagtarGill-u1z
@JagtarGill-u1z 7 сағат бұрын
Very good punnu Shihab and bath shiab ji thanks v rano the payal disaster ludhiana Punjab good evening
@bhupindersingh6164
@bhupindersingh6164 6 сағат бұрын
P..D nice sir ❤❤
@amritlalgoyal6866
@amritlalgoyal6866 6 сағат бұрын
Pannu sahib Lal slam
@jagjitsingh627
@jagjitsingh627 7 сағат бұрын
Pannu sahib g,bath g,sat shri akal g,jagjit randhawa mimsa dhuri
@boharsingh7725
@boharsingh7725 7 сағат бұрын
✅✅✅ 🙏🙏🙏🙏🙏
@ramandeepsingh4310
@ramandeepsingh4310 7 сағат бұрын
Good
@BittuChambal-vl4hr
@BittuChambal-vl4hr 7 сағат бұрын
Good job sir ji 👍👍👍👍
@hardialsingh6146
@hardialsingh6146 3 сағат бұрын
Ja
@MandeepKaur-zb3co
@MandeepKaur-zb3co 7 сағат бұрын
Baath g "fra skde ja fra skda *rapist nu kdi respect na devo
@harmeetsinghghumaan8601
@harmeetsinghghumaan8601 7 сағат бұрын
Regardable person ❤ se very tru welcome to Mr pannu ji thanks for high spirt views
@Bajwasukhwindersingh84
@Bajwasukhwindersingh84 6 сағат бұрын
Mony Bajwa
@bhupindersingh6164
@bhupindersingh6164 6 сағат бұрын
Nice sir p sir ge
@malkideol
@malkideol 7 сағат бұрын
🙏🙏🙏🙏🙏❤️
@nachhatarsidhu7259
@nachhatarsidhu7259 7 сағат бұрын
ਮਹਾਂਵਿਗਿਆਨੀ ਮਿਸਟਰ ਬਾਠ ਅਪਦੀ ਮਹਾਂਵਿਦਵਤਾ ਘੋਟਣ ਤੋਂ ਕਦੇ ਵੀ ਨਹੀਂ ਰਹਿ ਸਕਦਾ ।।
@vickybhaati6347
@vickybhaati6347 6 сағат бұрын
And tusi vehle baith k bs comment ch negativity he kr skde o
@sandhudhurasandhu5281
@sandhudhurasandhu5281 7 сағат бұрын
Ok❤❤❤❤❤❤❤❤❤❤❤❤❤❤❤❤❤❤❤❤❤
@ArvinderRandhawa-q9t
@ArvinderRandhawa-q9t 6 сағат бұрын
🙏🏻🙏🏻
@jagirsingh4382
@jagirsingh4382 5 сағат бұрын
Very nice panini sahib and Bhath sahib
@mohinderjhajj3315
@mohinderjhajj3315 8 сағат бұрын
@devindersingh3631
@devindersingh3631 7 сағат бұрын
ਬਹੁਤ ਵਧੀਆ ਲੱਗਿਆ ਬਾਠ ਸਾਬ ਜੀ
@HariSingh-sx3vq
@HariSingh-sx3vq 6 сағат бұрын
🙏🙏
@HardeepSingh-m9g2t
@HardeepSingh-m9g2t 7 сағат бұрын
❤❤❤🎉
@SatpalJohal-z4x
@SatpalJohal-z4x 4 сағат бұрын
❤ very very nice ji
@JasvirSingh-ed5yz
@JasvirSingh-ed5yz 7 сағат бұрын
Nice
#behindthescenes @CrissaJackson
0:11
Happy Kelli
Рет қаралды 27 МЛН
Жездуха 42-серия
29:26
Million Show
Рет қаралды 2,6 МЛН
진짜✅ 아님 가짜❌???
0:21
승비니 Seungbini
Рет қаралды 10 МЛН
#behindthescenes @CrissaJackson
0:11
Happy Kelli
Рет қаралды 27 МЛН