ਬਾਹਰ ਆਇਆ ਸੱਚ ! ਸ਼ੰਕੇ ਹੋਇ ਨਵਿਰਤ ! ਹੁਣ ਕੀ ਕਹਿਣਗੇ ਅਕਾਲੀ ਆਗੂ...Punjab Television

  Рет қаралды 43,677

Punjab Television

Punjab Television

Күн бұрын

Пікірлер: 187
@harjitsinghkalra6780
@harjitsinghkalra6780 2 ай бұрын
ਰੰਗ ਬਦਲਣ ਦਾ ਸਿਹਰਾ ਨਹੁੰ ਮਾਸ ਦੇ ਰਿਸ਼ਤੇ ਦੇ ਸਿਰ ਤੇ ਬੱਝਦਾ ਹੈ । ਇਸ ਰਿਸ਼ਤੇ ਨੇ ਹੀ ਸਿੱਖੀ ਕਦਰਾਂ ਕੀਮਤਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦਾ ਕਾਫੀ ਹੱਦ ਤੱਕ ਘਾਣ ਕੀਤਾ ਹੈ ।
@Nanak-rc1go
@Nanak-rc1go 2 ай бұрын
ਭਗਵਾ ਕਰਨ ਖ਼ਾਕੀ ਨੀਕਰ ਪਾਉਣ ਵੇਲੇ ਵੱਡੇ ਬਾਦਲ ਨੇ ਕਰਵਾਇਆ ਸੀ ਜੀ।
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ
@tejindersingh890
@tejindersingh890 2 ай бұрын
ਪ੍ਰਕਾਸ਼ ਚੰਦ ਬਾਦਲ ਨੇ ਭਾਜਪਾ ਨਾਲ਼ ਰਲਕੇ, ਨਿੱਜੀ ਲਾਲਚ ਵਿਚ ਆਕੇ ਆਰ.ਐਸ.ਐਸ ਦੀ ਪਾਣ ਚੜਾਉਣ ਦੀ ਕੋਸ਼ਿਸ਼ ਕੀਤੀ ਹੈ,,, ਇਹੋ ਜਿਹੇ ਅਕਿਰਤਘਣ ਲੋਕਾਂ ਨੂੰ ਸਿੱਖੀ ਵਿੱਚੋ ਖਾਰਜ ਕਰ ਦੇਣਾ ਚਾਹੀਦਾ ਹੈ। ਦੂਜੀ ਗੱਲ ਇਸੇ ਸਿੱਖੀ ਦੇ ਦੁਸ਼ਮਣ ਪ੍ਰਕਾਸ਼ ਚੰਦ ਬਾਦਲ ਨੇ ਨਾਨਕਸ਼ਾਹੀ ਕੈਲੰਡਰ ਨੂੰ ਵੀ ਲੱਗਭਗ ਖਤਮ ਕਰ ਦਿੱਤਾ ਹੈ,,, ਅਜੇ ਵੀ ਬਹੁਤੇ ਬੇਵਕੂਫ਼ ਲੋਕ ਪ੍ਰਕਾਸ਼ ਚੰਦ ਐਂਡ ਕੰਪਨੀ ਲਈ ਜ਼ਿੰਦਾਬਾਦ ਜ਼ਿੰਦਾਬਾਦ ਕਰਦੇ ਹਨ,, ਮੱਤ ਮਾਰੀ ਗਈ ਹੈ
@kuldeepsinghdhiman2759
@kuldeepsinghdhiman2759 2 ай бұрын
ਬਾਦਲਾਂ ਦੇ ਹੱਕ ਵਿੱਚ ਨਾਹਰੇ ਲਾਉਣ ਵਾਲਿਆਂ ਨੂੰ ਬੁਰਕੀਆਂ ਪੈਂਦੀਆਂ ਰਹੀਆਂ ਹਨ ਤਾਂ ਮਰਦੇ ਹਨ ਆਪਣੇ ਨਿਜੀ ਸਵਾਰਥਾਂ ਲਈ।
@gursewaksingh9964
@gursewaksingh9964 2 ай бұрын
Janglan ch singh geru nal kapda rang k lehrondy c geru kesri rang da hunda ku k hor koi rang nhi c es kr k prchalit hoia khalsa ji. Badal ne jbkra ta bakki kithy c eny pagl ne lok Mera Rangdy bsanti chola bhagat singh di kavita ha te hindi song hun daso Bsanti rang ki ha. Nela tan theek ha prchalt v ha singhan sheeda de asthan te. Kom ch saq bohat jada vad gia chlo guru Granth sahib krngy hisab appy waheguru
@kewalsinghgill1691
@kewalsinghgill1691 2 ай бұрын
ਕੇਵਲ ਸਿੰਘ ਖਜਾਨਚੀ ਪਿੰਡ ਸਾਫੂ ਵਾਲਾਂ ਮੋਂਗਾ ਅਜਿਹੀ ਜਾਣਕਾਰੀ ਸਿੱਖ ਸੰਗਤਾਂ ਨੂੰ ਦੇਣਾ ਬਹੁਤ ਹੀਂ ਸਲਾਘਾ ਯੋਗ ਹੈ ਨਾਨਕਸ਼ਾਹੀ ਕਲੰਡਰ ਸਿੱਖ ਕੌਮ ਦੀ ਹੋਂਦ ਨੂੰ ਦਰਸਾਉਂਦਾ ਹੈ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ਣ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
@KashmirSingh-zf1bv
@KashmirSingh-zf1bv 2 ай бұрын
ਸਰਦਾਰ ਜੀ ਸਿੱਖ ਆਰਮੀ ਵਿੱਚ ਬਸੰਤੀ ਰੰਗ ਦਾ ਹੀ ਚੋਲਾ ਸਾਹਿਬ ਅੱਜ ਵੀ ਜਾਰੀ ਹੈ
@Nanak-rc1go
@Nanak-rc1go 2 ай бұрын
ਬਹੁਤ ਹੀ ਸਾਰਥਿਕ ਢੰਗ ਨਾਲ ਵਿਚਾਰਾਂ ਕੀਤੀਆਂ ਨੇ ਜੀ ਸਾਰੀ ਟੀਮ ਨੇ। ਧੰਨਵਾਦ ਜੀ।
@rajinderkang4071
@rajinderkang4071 2 ай бұрын
ਕੇਸਰੀ ਨਾ ਭਗਵਾ ਹੈ ਨਾ ਪੀਲਾ (ਸਰੋਂਫੁਲਾ) ਹੈ । ਹੌਲੀ ਹੌਲੀ ਇਹ ਭਗਵਾ ਹੀ ਹੋ ਗਿਆ । ਇਸੇ ਤਰਾਂ ਸਿਰੋਪੇ ਤੇ ਨਿਸ਼ਾਨ ਸਾਹਿਬ ਦਾ ਰੰਗ ਭੀ ਭਗਵਾ ਹੋ ਗਿਆ । ਸਿੱਖ ਪੰਥ ਨੂੰ ਆਪਣੀਆਂ ਪਰੰਪਰਾਵਾਂ ਤੇ ਆਪ ਧਿਆਨ ਦੇਣ ਦੀ ਲੋੜ ਹੈ ।
@singhbhullar7227
@singhbhullar7227 2 ай бұрын
ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਪੰਜ ਜਨਵਰੀ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ
@romysandhusandhu3359
@romysandhusandhu3359 2 ай бұрын
ਰੰਧਾਵਾ ਜੀ ਹਮੀਰ ਸਿੰਘ ਜੀ,,,, ਮੌਜੂਦਾ ਜੱਥੇਦਾਰ ਜੀ,,, ਇੰਗਲੈਂਡ ਵਿੱਚ ਪਹਿਲਾਂ ਵੀ ਗਏ ਜਦੋ ਸੁਖਬੀਰ ਸਿੰਘ ਬਾਦਲ ਵੀ ਇੰਗਲੈਂਡ ਵਿੱਚ ਸੀ,,,,, ਹੁਣ ਫਿਰ ਜੱਥੇਦਾਰ ਜੀ ਇੰਗਲੈਂਡ ਵਿੱਚ ਨੇ,,,, ਕਿਹੜੀਆਂ ਗੁੱਪਤ ਮੀਟਿੰਗ ਹੋ ਰਹੀਆਂ ,,,,, ਚਾਨਣਾ ਪਾਉ ਜੀ,,,
@harjitsinghkalra6780
@harjitsinghkalra6780 2 ай бұрын
ਆਪ ਜੀ ਦਾ ਅੱਜ ਦਾ ਪ੍ਰੋਗਰਾਮ ਸਿੱਖ ਸਫਾਂ ਵਿਚ ਬਹੁਤ ਗਹੁ ਨਾਲ ਵਾਚਿਆ ਤੇ ਵਿਚਾਰਿਆ ਜਾਣਾ ਚਾਹੀਦਾ ਹੈ । ਸਰਦਾਰ ਜਗਤਾਰ ਸਿੰਘ ਜੀ ਨੂੰ ਵਧਾਈ ।
@sahibsinghcheema4151
@sahibsinghcheema4151 2 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@sharansandhu9697
@sharansandhu9697 2 ай бұрын
ਅਟੱਲ ਬਿਹਾਰੀ ਵਾਜਪਾਈ ਸਾਬ ਤਾਂ ਗਵਰਨਰ ਨੂੰ ਚਿੱਟੇ ਹਾਥੀ ਕਹਿੰਦੇ ਹੁੰਦੇ ਸੀ
@sukhwantbrar5066
@sukhwantbrar5066 2 ай бұрын
ਰੰਧਾਵਾ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦੀ ਗੱਲ ਬਿਲਕੁੱਲ ਸਹੀ ਹੈ ਯਾਦ ਕਰੋ ਦਰਬਾਰ ਸਾਹਿਬ ਦੀਆ ਨੀਹਾ ਚ ਰਾਮ ਲਿਖੀਆ ਇਟਾ ਦਾ ਮਸਲਾ ਵੀ ਸੋਚੀ ਸਮਝੀ ਸਾਜਿਸ਼ ਹੈ।
@bakhtawarsinghdhaliwal5011
@bakhtawarsinghdhaliwal5011 2 ай бұрын
ਵੀਰ ਜੀ ਤੁਸੀਂ ਇੱਟਾਂ ਦੀ ਗੱਲ ਕਰ ਰਹੇ ਹੋ ਅਜੇ ਸਿੱਖ ਕੌਮ ਨੂੰ ਪਤਾ ਹੀ ਨਹੀਂ ਹੈ ਇਹਨਾਂ ਕੰਜਰਾਂ ਨੇ ਕੀ ਕੁਝ ਸਿੱਖੀ ਵਿੱਚ ਕਰ ਦਿੱਤਾ ਹੈ।
@jorawarsingh4400
@jorawarsingh4400 2 ай бұрын
ਗੱਲ ਕੇਸਰੀ ਦੀ ਨਹੀਂ। ਮੁੱਦਾ ਇਹ ਹੈ ਕੇ ਅੱਜ ਦੀ ਐੱਸਜੀਪੀਸੀ ਤੇ ਅਕਾਲੀ ਦਲ ਆਰ ਐਸ ਐਸ ਦਾ ਏਜੰਡਾ ਹੀ ਲਾਗੂ ਕਰ ਰਿਹਾ । ਇਹਨਾ ਨੇ ਇਤਹਾਸ ਦੀਆ ਕਿਤਾਬਾ ਹੀ ਗਲਤ ਛਪਵਾ ਦਿੱਤੀਆ ਹੋਰ ਕਈ ਗੱਲਾ ਹੰਕ ਜਿਵੇਂ ਕੇ ਪੱਗਾ ਦਾ ਰੰਗ..
@deepbrar.
@deepbrar. 2 ай бұрын
ਕਿਤਾਬਾਂ ਉੱਤੇ ਧੂੜ ਜੰਮਣ ਨਾਲ ‬ ‪ *ਕਹਾਣੀਆਂ ਖਤਮ ਨਹੀਂ ਹੁੰਦੀਆਂ …*
@avtardeepsingh6715
@avtardeepsingh6715 2 ай бұрын
kya baat ae
@deepbrar.
@deepbrar. 2 ай бұрын
@@avtardeepsingh6715 😍🙏 ਜੀ
@sarpanchkhalsa735
@sarpanchkhalsa735 2 ай бұрын
ਬਸੰਤੀ ਰੰਗ ਖੇੜੇ ਦਾ ਰੰਗ ਹੈ ਭਗਵਾਂ ਰੰਗ ਜੋਗ ਮੱਤ ਦਾ ਹੈ। ਸਿੱਖ ਗੁਰਮਤਿ ਦਾ ਧਾਰਨੀ ਹੈ।
@sardulmann8674
@sardulmann8674 2 ай бұрын
ਸਰਦਾਰ ਜਗਤਾਰ ਸਿੰਘ ਜੀ ਸਿੱਖ ਇਤਿਹਾਸ ਅਤੇ ਸਿੱਖ ਮਰਿਆਦਾ ਬਾਰੇ ਗੂੜੀ ਵਾਕਫੀਅਤ ਰਖਦੇ ਹਨ। ਇਹ ਰੰਗ ਕਿਸ ਨੇ ਬਦਲਿਆ ਸਭ ਨੂੰ ਪਤਾ ਹੈ। ਸ਼ੁਕਰੀਆ ਸਰਦਾਰ ਸਾਹਿਬ ਜੀ
@gurbaxshergill7949
@gurbaxshergill7949 2 ай бұрын
ਰੰਧਾਵਾ ਜੀ, ਆਪਾ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰੀਏ ਕਿ ਚਾਰ " ਬੱਜਰ ਕਰਿਹਤਾਂ " ਚ " ਛੂਆ ਛੂਤ " 😢ਨੂੰ ਵੀ ਪੰਜਵੀਂ ਬੱਜਰ ਕਰਿਹਤ ਸ਼ਾਮਲ ਕੀਤਾ ਜਾਵੇ।
@harbanssinghsidhu5051
@harbanssinghsidhu5051 2 ай бұрын
ਰੰਧਾਵਾ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਧ ਨਾਲ ਸੇਵਾ ਕਰਨ ਦੀ ਰੀਤ ਕਿਸਨੇ ਪਾਈ। ਇਹ ਵੀ ਹਿੰਦੂ ਮੱਤ ਹੀ ਹੈ।
@JaspreetSingh-xq2vr
@JaspreetSingh-xq2vr 2 ай бұрын
ਸਹੀ ਕਿਹਾ ਵੀਰ ਜੀ ਇਹ ਵੀ ਬ੍ਰਾਹਮਵਾਦ ਹੀ ਹੈ
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@paramjitdhamrait5185
@paramjitdhamrait5185 2 ай бұрын
Waheguru ji bless you all.
@gurutegbahadurtransportpty6615
@gurutegbahadurtransportpty6615 2 ай бұрын
ਬਹੁਤ ਵਧੀਆ ਵਿਚਾਰ ਗੋਸ਼ਟੀ
@Parmjitsingh-t3w4k
@Parmjitsingh-t3w4k 2 ай бұрын
ਬਾਦਲਾ ਨੇ ਰੰਗ ਬਦਲੇ।
@deepbrar.
@deepbrar. 2 ай бұрын
ਤਰੀਫ ਚੇਹਰੇ ਦੀ ਨਹੀਂ ਚਰਿੱਤਰ ਦੀ ਕਰਨੀ ਚਾਹੀਦੀ ਹੈ ਕਿਓਂ ਕੇ ਅੱਛਾ ਚੇਹਰਾ ਬਣਾਉਣ ਨੂੰ ਚੰਦ ਮਿੰਟ ਲੱਗਦੇ ਨੇ *ਲੇਕਿਨ ਅੱਛਾ ਚਰਿੱਤਰ ਬਣਾਉਣ ਨੂੰ ਪੂਰੀ ਜ਼ਿੰਦਗੀ*
@jasvirsingh1759
@jasvirsingh1759 2 ай бұрын
ਆਪਣੇ ਪੁੱਤਰ ਨੂੰ ਪੰਜਾਬ ਵਿੱਚ ਸਥਾਪਤ ਕਰਨ ਲਈ ਪ੍ਰਕਾਸ਼ ਬਾਦਲ ਨੇ ਭਾਜਪਾ ਨਾਲ ਮਿਲ ਕੇ ਸਿੱਖ ਕੌਮ ਨੁਕਸਾਨ ਕੀਤਾ। ਇਨ੍ਹਾਂ ਨੁਕਸਾਨ ਤਾਂ ਅਬਦਾਲੀ ਨਹੀਂ ਕਰ ਸਕਿਆ।
@nirmalsingh6798
@nirmalsingh6798 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ।।ਵਾਹਿਗੁਰੂ ਜੀ ਕੀ ਫਤੇਹਿ।। ਰੰਧਾਵਾ ਸਾਹਿਬ ਆਪ ਜੀ ਤੇ ਦੋਵਾਂ ਵਿਦਵਾਨਾਂ ਸ. ਹਮੀਰ ਸਿੰਘ ਜੀ ਤੇ ਸ.ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਪੰਥ ਦੇ ਇਸ ਮੁੱਦੇ ਨੂੰ ਸੰਗਤਾਂ ਦੇ ਧਿਆਨ ਗੋਚਰੀ ਲਿਆਣ ਦਾ ਯਤਨ ਕੀਤਾ ਹੈ ਜੀ। ਮੈਂ ਆਪਣੀਆਂ ਯਾਦਾਂ ਵਿਚੋ ਵਿਚਾਰ ਸਾਂਝਾ ਕਰਦਾ ਹਾਂ ਜੀ ।ਮੈਨੂੰ ਯਾਦ ਹੈ ਕਿ 1960 ਦੇ ਕਰੀਬ ਜਦੋ ਮੈਂ ਅਜੇ ਸਕੂਲ ਵਿਚ ਪੜ੍ਹਦਾ ਸਾਂ ਤਾਂ ਹਰ ਵਿਸਾਖੀ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਅਸੀ ਵੀ ਉਤਸ਼ਾਹ ਨਾਲ ਸ਼ਾਮਲ ਹੁੰਦੇ ਸਾਂ ਤੇ ਇਹ ਪੁਸ਼ਾਕਾ ਬਸੰਤੀ ਰੰਗ ਦਾ ਹੁੰਦਾ ਸੀ ਤੇ ਇਹ ਨਿਸ਼ਾਨ ਸਾਹਿਬ ਜ਼ਮੀਨ ਤੇ ਨਹੀਂ ਸਗੋਂ ਗੁਰਦੁਆਰਾ ਸਾਹਿਬ ਦੀ ਅਗਲੀ ਕੰਧ ਦੇ ਅੱਧ ਤੋਂ ਉੱਪਰ ਲੋਹੇ ਦੇ ਕਲੰਪ ਲਾ ਕੇ ਇਮਾਰਤ ਤੋਂ ਉੱਚਾ ਕਰਕੇ ਲੱਗਾ ਹੁੰਦਾ ਸੀ ਜਿਸ ਨਾਲ ਬੀਬੀਆਂ ਅਤੇ ਭਾਈਆਂ ਦੁਆਰਾ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਅਣਜਾਣਪੁਣੇ ਵਿਚ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਤੋਂ ਭੀ ਬਚਾਅ ਰਹਿੰਦਾ ਸੀ । ਆਹ ਜਦੋਂ ਤੋਂ ਕੇਸਰੀ ਤੇ ਫਿਰ ਭਗਵੇ ਦੀ ਤਬਦੀਲੀ ਆਈ ਹੈ ਤਾਂ ਡੇਰੇ ,ਸੰਸਥਾਵਾਂ ਤੇ ਟਕਸਾਲਾਂ ਆਦਿ ਦੇ ਮੰਨਣ ਵਾਲਿਆਂ ਨੇ ਅਪਣੀਆਂ ਮਨੌਤਾਂ ਦੇ ਰੰਗਾਂ ਦੇ ਨਿਸ਼ਾਨ ਸਾਹਿਬ ਬਣਾ ਕੇ ਸੋਸ਼ਲ ਮੀਡੀਆ ਦੀ ਖੂਬ ਵਰਤੋਂ ਕੀਤੀ ਹੈ ।ਜਿੱਥੋਂ ਤੱਕ ਰੰਗਾਂ ਦੀ ਗੱਲ ਹੈ ਇਸ ਬਾਰੇ ਤਾਂ ਸਾਡੇ ਪਾਸ ਪਹਿਲਾਂ ਹੀ ਲਿਖਤੀ ਸੰਕੇਤ ਸਨ ਜਿਸ ਨੂੰ ਘੋਖ ਕੇ ਹੀ ਸਾਡੇ ਬਜ਼ੁਰਗਾਂ ਨੇ ਰਹਿਤ ਮਰਯਾਦਾ ਵਿੱਚ ਨਿਰਣਾ ਲਿਆ ਸੀ ।ਕੇਸਰੀ ਰੰਗ ਤਾਂ ਹਿੰਦੂ ਧਰਮ ਦਾ ਖਾਸ ਹੈ ਹੀ ਕਿਉਂਕਿ ਇਹ ਕੇਸਰ ਦੇ ਰੰਗ ਦਾ ਹੀ ਹੁੰਦਾ ਹੈ ਜੋ ਕੇਸਰ ਉੱਨਾਂ ਦੇ ਮੱਥੇ ਤੇ ਦੇਖਿਆ ਜਾ ਸਕਦਾ ਹੈ।ਜੇ ਸਿੱਖ ਵੱਖਰੇ ਹਨ ਤਾਂ ਕੇਸਰੀ ਸਿੱਖਾਂ ਦਾ ਕਿਵੇਂ ਹੋ ਸਕਦਾ ਹੈ ? ਨੀਲੇ ਬਾਰੇ ਵੀ ਭਾਈ ਗੁਰਦਾਸ ਜੀ ਲਿਖਦੇ ਹਨ “ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ”ਭਾਵ ਮੁਸਲਮਾਨੀ ਨੀਲੇ ਰੰਗ ਦੇ ਕੱਪੜੇ ਪਾ ਕੇ ਮੱਕੇ ਗਿਆ।ਇਕ ਹੋਰ ਘਟਨਾ ਜਦੋ ਗਨੀ ਖਾਂ ਤੇ ਨਬੀ ਖਾਂ ਨੇ ਦਸਮੇਸ਼ ਜੀ ਨੂੰ ਉੱਚ ਅਸਥਾਨ ਦਾ ਮੁਸਲਮਾਨੀ ਪੀਰ ਬਣਾ ਕੇ ਡੋਲੇ ਵਿਚ ਬਿਠਾ ਕੇ ਮੋਢਿਆਂ ਚੁੱਕਿਆ ਸੀ ਤਾਂ ਉਨਾ ਗੁਰੂ ਜੀ ਨੂੰ ਇਸਲਾਮੀ ਨੀਲੇ ਕੱਪੜੇ ਪੁਆਏ ਸਨ ਤੇ ਮੈਂ ਅਪਣੇ ਕਾਲਜ ਵਿਦਿਆਰਥੀ ਸਮੇਂ ਜਦੋਂ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਵੀ ਸਾਂ, ਇਹ ਵੀ ਪੜ੍ਹਿਆ ਸੁਣਿਆ ਸੀ ਕਿ ਜਦੋਂ ਗਨੀ ਖਾਂ ਨਬੀ ਖਾਂ ਨੂੰ ਵਾਪਸ ਭੇਜਿਆ ਉਦੋਂ ਗੁਰੂ ਸਾਹਿਬ ਨੇ ਇਹ ਨੀਲਾ ਬਾਣਾ ਉਤਾਰਿਆ ਸੀ ਤਾਂ ਹਾਜ਼ਰ ਕੁਝ ਸਿੰਘਾ ਨੇ ਗੁਰੂ ਜੀ ਪਾਸੋਂ ਮੰਗ ਕੇ ਲੈ ਲਿਆ ਸੀ ਤੇ ਉਸੀ ਯਾਦ ਵਿੱਚ ਨਿਹੰਗ ਸਿੰਘਾਂ ਨੇ ਉਸ ਨੀਲੇ ਬਾਣੇ ਨੂੰ ਹਮੇਸ਼ਾਂ ਵਾਸਤੇ ਅਪਣਾ ਪੱਕਾ ਹੀ ਬਾਣਾ ਬਣਾ ਲਿਆ ਤੇ ਅਪਣੇ ਨਿਸ਼ਾਨ ਸਾਹਿਬਬ ਦਾ ਰੰਗ ਵੀ ਨੀਲਾ ਕਰ ਲਿਆ ।ਸ. ਜਗਤਾਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਸਮੇਂ ਸਿੰਘਾ ਨੇ ਸਮੂਹਕ ਤੌਰ ਤੇ ਕੜਾਹਿਆਂ ਵਿਚ ਆਪਣੀਆਂ ਪੱਗਾਂ ਰੋਸ ਵਜੋਂ ਕਾਲੀਆਂ ਰੰਗ ਲਈਆਂ ਸਨ, ਇਸੇ ਤਰਾਂ ਮੈਂ ਉਦੋ ਇਹ ਵੀ ਪੜ੍ਹਿਆ ਸੀ ਉਸ ਸਮੇਂ ਇਹੀ ਨੀਲੇ ਬਾਣੇ ਵਾਲੇ ਨਿਹੰਗ ਸਿੰਘ ਅਪਣੇ ਆਪ ਨੂੰ ਪੰਥ ਦੇ ਵਾਰਸ ਕਹਿੰਦੇ ਸਨ ਤੇ ਹਰ ਰੋਜ਼ ਸ੍ਰੀ ਅਕਾਲ ਤਖਤ ਸਾਹਿਬ ਤੇ ਬੱਕਰਾ ਝਟਕਦੇ ਸਨ ਤੇ ਖੂਨ ਨਾਲ ਸ਼ਸ਼ਤਰਾਂ ਨੂੰ ਟਿੱਕਾ ਲਾਉਂਦੇ ਸਨ ।ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘਾ ਦਾ ਕਬਜ਼ਾ ਹੋਇਆ ਤਾਂ ਉੱਨਾਂ ਨਿਹੰਗ ਸਿੰਘਾ ਨੂੰ ਸਲਾਹ ਦਿੱਤੀ ਕਿ ਹੁਣ ਇੱਥੇ ਹਰ ਧਰਮ ਦੇ ਲੋਕ ਸ਼ਰਧਾ ਨਾਲ ਆਉਂਦੇ ਹਨ ,ਇਸ ਲਈ ਇਹ ਕੰਮ ਇੱਥੇ ਬੰਦ ਕਰੋ ਪਰ ਇਹ ਨਾਂ ਮੰਨੇ ।ਤਾਂ ਉਸ ਸਮੇਂ ਅਕਾਲੀ ਸਿੱਘਾਂ ਨੇ ਉਸੀ ਤਰਾਂ ਸਮੂਹਕ ਤੌਰ ਤੇ ਆਪਣੀਆਂ ਪੱਗਾਂ ਰਾਤੋ ਰਾਤ ਕੜਾਹਿਆਂ ਵਿੱਚ ਰੰਗ ਗਰਮ ਕਰਕੇ ਨਿਹੰਗਾਂ ਵਰਗੀਆਂ ਨੀਲੀਆਂ ਨੀਲੀਆਂ ਰੰਗ ਲਈਆਂ ਤੇ ਕਿਹਾ ਅਸੀ ਵੀ ਪੰਥ ਦੇ ਵਾਰਸ ਹਾਂ।ਇਸ ਨਾਲ ਤਣਾਅ ਕਾਫੀ ਵਧ ਗਿਆ ਤਾਂ ਕੁਝ ਸਿਆਣੇ ਸਿੰਘਾ ਨੇ ਵਿਚ ਪੈ ਕੇ ਨਿਹੰਗ ਸਿੰਘਾ ਨੂੰ ਇਸ ਗੱਲ ਤੇ ਰਾਜ਼ੀ ਕਰ ਲਿਆ ਕਿ ਉਹ ਇਹ ਰਸਮ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀ, ਨਿਹੰਗਾਂ ਦੀ ਛਾਉਣੀ ਵਿੱਚ ਕਰ ਲਿਆ ਕਰਣ ।ਇਕ ਵਾਰ ਫਿਰ ਰਹਿਤ ਮਰਯਾਦਾ ਬਣਾਉਣ ਸਮੇਂ ਇਹ ਅਪਣੇ ਨਿਸ਼ਾਨ ਸਾਹਿਬ ਦੇ ਸੁਰਮਈ ਰੰਗ ਤੇ ਅੜ ਗਏ ।ਇੰਨਾਂ ਦੀ ਵੱਡੀ ਜਮਾਤ ਦੇਖ ਕੇ ਪੰਥ ਦੇ ਬਸੰਤੀ ਰੰਗ ਦੇ ਨਾਲ ਇੰਨਾਂ ਦਾ ਸੁਰਮਈ ਰੰਗ ਰੱਖ ਕੇ ਇਹ ਬਖੇੜਾ ਖਤਮ ਕਰ ਲਿਆ ਤੇ ਦੋਵੇ ਰੰਗ ਰਹਿਤ ਮਰਯਾਦਾ ਵਿੱਚ ਪਾ ਦਿੱਤੇ ਤੇ ਉਦੋਂ ਤੋਂ ਹੀ ਨਿਹੰਗ ਸਿੰਘਾ ਦੇ ਨਿਸ਼ਾਨ ਸਾਹਿਬ ਦਾ ਰੰਗ ਸੁਰਮਈ ਤੇ ਬਾਕੀ ਸਾਰੇ ਗੁਰਦੁਆਰਿਆਂ ਦੇ ਨਿਸ਼ਨ ਸਾਹਿਬ ਦਾ ਰੰਗ ਬਸੰਤੀ ਹੀ ਸੀ। ਰਹਿਤ ਮਰਯਾਦਾ ਬਣਾਉਣ ਸਮੇਂ ਬਾਕੀ ਸਾਰੀ ਸਰਬ ਸੰਮਤੀ ਨਾਲ ਨਿਸ਼ਾਨ ਸਾਹਿਬ ਦਾ ਹੱਲ ਇਸ ਤਰਾਂ ਕੱਢ ਲਿਆ ਸੀ ਤੇ ਦੂਸਰਾ ਬਖੇੜਾ ਰਾਗ ਮਾਲਾ ਦਾ ਸੀ ਤੇ ਉਸ ਟਕਰਾਅ ਨੂੰ ਟਾਲਣ ਲਈ ਇਹ ਹੱਲ ਪ੍ਰਵਾਨ ਹੋਇਆ ਕਿ ਰਾਗ ਮਾਲਾ ਤੋ ਬਗੈਰ ਕੋਈ ਸਰੂਪ ਨਾ ਛਪੇ ਤੇ ਪੜ੍ਹਨ ਸਮੇਂ ਹਰ ਗੁਰਦੁਆਰੇ ਦੀ ਸਥਾਨਕ ਸੰਗਤ ਫੈਸਲਾ ਕਰ ਲਵੇ ਕਿ ਪੜਨੀ ਹੈ ਕਿ ਨਹੀ ।ਇਸ ਤਰਾਂ ਇਹ ਬਖੇੜੇ ਨਜਿੱਠ ਕੇ ਰਹਿਤ ਮਰਯਾਦਾ ਪੰਥ ਵਿੱਚ ਲਾਗੂ ਕਰਨ ਲਈ ਸ੍ਰੀ ਅਕਾਲ ਤਖਤ ਨੇ 1945 ਵਿੱਚ ਫੁਰਮਾਨ ਜਾਰੀ ਕਰ ਦਿੱਤਾ ਸੀ ।ਬਹੁਤ ਲੰਬਾ ਹੋ ਗਿਆ ਹੈ ਜੀ ।ਜੋ ਮੇਰੀ ਜਾਣਕਾਰੀ ਹੈ ਉਹ ਆਪ ਜੀ ਰਾਹੀਂ ਸਾਂਝਾ ਕਰਨ ਦਾ ਯਤਨ ਕੀਤਾ ਹੈ ਜੀ। ਭੁੱਲ ਚੁੱਕ ਦੀ ਖਿਮਾ ਕਰਨੀ ਜੀ । ਧੰਨਵਾਦ । ਨਿਰਮਲ ਸਿੰਘ ।
@gaganranu003
@gaganranu003 2 ай бұрын
ਇਹ ਪੰਜਾਬ ਪੰਜਾਬੀ ਪੰਜਾਬੀਅਤ ਦੀ ਮਾੜੀ ਕਿਸਮਤ ਹੀ ਮੰਨੀ ਜਾਵੇਗੀ ਕਿ ਸਾਡਾ ਜ਼ਿਆਦਾ ਜ਼ੋਰ ਸਿਰ ਦੇ ਬਾਹਰ ਵਾਲੇ ਪਾਸੇ ਜ਼ਿਆਦਾ ਹੈ(ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਲਈ ਬਿਲਕੁਲ ਨਹੀਂ,ਫੇਰ ਵੀ ਅਗਾਊ ਮਾਫੀ) ਸਿਰ ਦੇ ਅੰਦਰਲੇ ਪਾਸੇ ਜ਼ੋਰ ਲਾਕੇ ਕੌਮਾਂ ਕਿਥੇ ਦੀਆਂ ਕਿੱਥੇ ਪਹੁੰਚ ਗਈਂਆਂ, ਪਿਆਰ ਅਤੇ ਸਤਿਕਾਰ ❤️
@avtardeepsingh6715
@avtardeepsingh6715 2 ай бұрын
22 sahi gal kahi
@parmindergadri1566
@parmindergadri1566 2 ай бұрын
ਸਰਵ ਸ੍ਰੀ ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਮੋਗਾ ਕਾਨਫਰੰਸ ਵੇਲੇ ਅਕਾਲੀ ਪਾਰਟੀ ਦੀ ਜਗ੍ਹਾ ਪੰਜਾਬੀ ਪਾਰਟੀ ਬਣਾ ਲਈ ਬਾਦਲ ਸਾਹਿਬ ਨੇ, ਉਸਤੋਂ ਬਾਅਦ ਆਪਜੀ ਦੇ ਕਹਿਣ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਵੀ ਬਦਲ ਦਿੱਤਾ ਗਿਆ
@KuldeepSingh-gn7dt
@KuldeepSingh-gn7dt 2 ай бұрын
ਰੰਧਾਵਾ ਜੀ ਜੇਕਰ ਰੰਗਾ ਦੀ ਗਲ ਕਰੀਏ ਤਾਂ ਮਾਲਵੇ ਤੇ ਦੁਆਬੇ ਵਿੱਚ ਲੋਕ ਅਕਸਰ ਚਿੱਟੀਆਂ ਪੱਗਾ ਸੂਤੀ ਜਾ ਮਲਮਲੀ ਬੰਨ੍ਹਿਆ ਕਰਦੇ ਸਨ ਬਾਪ ਦੀ ਚਿੱਟੀ ਪੱਗ ਤੇ ਦਾਗ ਨਾ ਲਗਣ ਬਾਰੇ ਬੇਟੀਆਂ ਨੂੰ ਬੋਲੀਆਂ ਤੇ ਗੀਤਾਂ ਵਿੱਚ ਕਿਹਾ ਗਿਆ ਹੈ।
@kuldipsinghdhesi7018
@kuldipsinghdhesi7018 2 ай бұрын
ਰੰਧਾਵਾ ਸਾਹਿਬ ਤੁਸੀਂ ਤਾਂ ਜਿਹੜੀ ਮਰਜ਼ੀ ਦਸਤਾਰ ਸਜਾ ਲੳ ਤੁਹਾਨੂੰ ਜਚੇਗੀ ❤❤
@harjit7498
@harjit7498 2 ай бұрын
ਬਾਦਲਾ ਨੇ ਭਗਵਾ ਰੰਗ ਤੇ ਖਾਖੀ ਨੀਕਰਾਂ ਪੰਥ ਵਿੱਚ ਬਾੜੀਆਂ। ਹੁਣ ਬਾਦਲ ਕਮਜ਼ੋਰ ਹੋ ਗਏ ਤਾਂ ਪੰਥਕ ਰਹੁਰੀਤ ਦਵਾਰਾ ਚਲ ਪਈਆ । ਜੇਕਰ ਬਾਦਲਾ ਨੂੰ ਬਿਲਕੁਲ ਬਾਹਰ ਕਰ ਦਿੱਤਾ ਜਾਵੇ ਤਾਂ ਹੋਰ ਬਹੁਤ ਕੁਝ ਬਦਲ ਜਾਵੇਗਾ।
@jassbir1363
@jassbir1363 2 ай бұрын
ਜੇ ਕਿਸੇ ਨਿਸਾਨ ਸਾਹਿਬ ਦਾ ਰੰਗ ਬਦਲਿਆਂ ਜਾਦਾਂ ਹੈ , ਜਿਹੜੇ ਗੁ: ਸਾਹਿਬ SGPC ਦੇ ਪ੍ਰਬੰਧ ਹੇਠ ਆਉਦੇਂ ਹਨ , ਰੰਗ ਬਦਲਣ ਦੇ ਸਬੰਧ ਵਿੱਚ ਮੁੱਖ ਜਿੱਮੇਵਾਰ ਤਾਂ SGPC ਹੀ ਬਣਦੀ ਹੈ , ਤਾਂ ਇਸ ਸਬੰਧ ਵਿੱਚ SGPC ਦੇ ਪ੍ਰਧਾਨ ਸਾਹਿਬ ਤੋ ਇਹ ਸਥਿਤੀ ਸਪੱਸਟ ਜਰੂਰ ਕਰੋ ਜੀ , ਜਗਤਾਰ ਸਿੰਘ ਜੀ ।
@BhajanSingh-co8ot
@BhajanSingh-co8ot 2 ай бұрын
ਇਨ੍ਹਾਂ ਤਾਂ ਬਾਬੇ ਨਾਨਕ ਦੀ ਦਾ ਜਨਮ ਦਿਨ ਵੈਸਾਖ ਤੋਂ ਕਤਕ ਕਰ ਦਿੱਤਾ ਹੈ। ਨਿਸ਼ਾਨ ਸਾਹਿਬ ਦਾ ਰੰਗ ਬਦਲਣਾ ਕੀ ਮੁਸ਼ਕਲ ਸੀ।
@RandhirSingh-g1i
@RandhirSingh-g1i 2 ай бұрын
ਹਿੰਮਤ ਕਰੋ ਹੁਣ ਨਾਨਕ ਸ਼ਾਹੀ ਕਲੈਂਡਰ ਵੀ ਲਾਗੂ ਹੋ ਜਾਵੇ ਜਗਤਾਰ ਸਿੰਘ ਜੀ
@HarpartapSingh-g3h
@HarpartapSingh-g3h 2 ай бұрын
ਤਰੰਗੇ ਚ ਵੀ ਸਿੱਖਾਂ ਆਲਾ ਰੰਗ ਬਸੰਤੀ /ਖੱਟਾ ਪੀਲਾ ਹੀ ਸੀ, ਹੋਲੀ ਹੋਲੀ ਸੰਤਰੀ ਕਰਤਾ ਤੇ ਹੁਣ ਲਾਲ ਹੋਣ ਨੂੰ ਫਿਰਦਾ
@OfficialJasSingh
@OfficialJasSingh 2 ай бұрын
ਨਿਸ਼ਾਨ ਸਾਹਿਬ ਦਾ ਰੰਗ ਤਾਂ ਸੁਰਮਈ ਹੋਣਾ ਚਾਹੀਦਾ ਹੈ ਜੀ।
@MANJITSINGH-iu8bc
@MANJITSINGH-iu8bc 2 ай бұрын
ਦਾਸ ਆਪਣੇ ਘੇਰੇ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਭਗਵਾਂ ਹੋ ਜਾਣ ਬਾਰੇ ਅਕਸਰ ਕਹਿੰਦਾ ਰਿਹਾ ਹੈ। ਅਜਿਹਾ ਰ ਸ ਸ ਦੇ ਕਹਿਣ ਤੇ ਕੀਤਾ ਗਿਆ ਸੀ।
@nirmalsinghsidhu4982
@nirmalsinghsidhu4982 2 ай бұрын
ਮੇਹਰਬਾਨੀ।
@santokhsinghpadda8116
@santokhsinghpadda8116 2 ай бұрын
ਰੰਧਾਵਾ ਜੀ ਚੰਗੀ ਤਰਾਂ ਵੇਖਣ ਤੇ ਕੇਸਰੀ ਤੇ ਭਗਵਾ ਰੰਗ ਦਾ ਫਰਕ ਵੀ ਤੁਸੀਂ ਵੇਖ ਸਕਦੇ ਹੋ ।
@Lal_singh1
@Lal_singh1 2 ай бұрын
ਭਗਵੰਤ ਮਾਨ ਅਮਿਤ ਸ਼ਾਹ ਦੇ ਹੁਕਮ ਅਨੁਸਾਰ ਚਲ ਰਿਹਾ ਹੈ ਤਾਂ ਫਿਰ ਉਹ ਵੀ ਤਾਂ ਇਸਦੀ ਮੰਨਣਗੇ! ਦਿੱਲੀ ਨੂੰ ਕੋਈ ਰਾਹਤ ਨਹੀਂ ਦਿੱਤੀ ਬੀਜੇਪੀ ਨੇ।
@BSBrar-by2bz
@BSBrar-by2bz 2 ай бұрын
ਆਹ ਹਰਿਮੰਦਰ ਸਾਹਿਬ ਵਿਚ ਦੁੱਧ ਦੀ ਸੇਵਾ ਕਿਸ ਨੇ ਸ਼ੁਰੂ ਕੀਤੀ ਇਸ ਬਾਬਤ ਵੀ ਚਾਨਣ ਪਾਉਣਾ ਦੂਜੀ ਗੱਲ ਪੁਰੇਵਾਲ ਸਾਹਿਬ ਨੇ ਬਹੁਤ ਮੇਹਨਤ ਕਰਕੇ ਕਲੰਡਰ ਤਿਆਰ ਕੀਤੀ ਸੀ ਜਿਸ ਨੂੰ RSS ਨੇ ਲਾਗੂ ਕਰਨ ਤੋਂ ਰੋਕਿਆ ਤੇ ਧੂਮੇ ਵਰਗੇ ਧੂਤੇ ਅਗੇ ਕਰ ਦਿੱਤੇ ਜਿਸ ਦੀ ਜੁੰਮੇਵਾਰੀ ਪ੍ਰਕਾਸ਼ ਚੰਦ ਬਾਦਲ ਨੂੰ ਜਾਂਦੀ ਹੈ ਕਸੂਰ ਸਾਡੇ ਸਿੱਖਾ ਦਾ ਵੀ ਹੈ ਅਸੀਂ ਦੇਖਦੇ ਰਹੇ ਕਿਸੇ ਨੇ ਵਿਰੋਧ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ਅੱਜ ਵੀ ਸਾਨੂੰ ਖਾਲਸੇ ਦੀ ਆਜ਼ਾਦ ਹਸਤੀ ਦਾ ਕਲੰਡਰ ਜਾਰੀ ਹੋਣਾ ਚਾਹੀਦਾ
@deepbrar.
@deepbrar. 2 ай бұрын
ਮੈਂ ਕਿਨਾਰਾ ਹਾਂ, ਮੇਰੀਆਂ ਆਪਣੀਆਂ ਸਮੱਸਿਆਵਾਂ ਹਨ ‬ ‪ *ਤੁਸੀ ਸਮੰਦਰ ਹੋ ਤੁਹਾਡੀਆਂ ਆਪਣੀਆਂ ਮਨਮਰਜ਼ੀਆਂ ਹਨ*
@gurdeepdhaliwal8498
@gurdeepdhaliwal8498 2 ай бұрын
ਕੇਸਰੀ ਤੇ ਭਗਵਾ ਇੱਕੋ ਰੰਗ ਨਹੀ ਹੈ ਵੱਖਰੇ ਵੱਖਰੇ ਹਨ
@BaldevSingh-qv6te
@BaldevSingh-qv6te 2 ай бұрын
ਖਾਲਸੇ ਰੰਗ ਨੀਲਾ ਨਾ ਕਿ ਕੇਸਰੀ!
@rashpaljhaj4708
@rashpaljhaj4708 2 ай бұрын
ਪੱਗੜੀ ਦਾ ਰੰਗ ਨੀਲੇ ਤੋਂ ਪੀਲਾ ਹੋਗਿਆ
@jagtarsidhu3758
@jagtarsidhu3758 2 ай бұрын
Very well said jagtar Singh je, thanks
@SukhwinderSingh-2107
@SukhwinderSingh-2107 2 ай бұрын
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਉੱਤੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਨਗਰ ਕੀਰਤਨ ਨਿਕਲਦਾ ਹੈ ਉਸ ਵਿੱਚ ਵੀ ਪੰਜ ਸੁਰਮਈ ਨਿਸ਼ਾਨ ਸਾਹਿਬ ਹੁੰਦੇ ਹਨ ਜੀ।
@HarjinderSingh-ku9bh
@HarjinderSingh-ku9bh 2 ай бұрын
ਦੇਰ ਆਏ ਦਰੁਸਤ ਆਏ
@sarpanchkhalsa735
@sarpanchkhalsa735 2 ай бұрын
ਇਹ ਭਗਵਾਂ ਕਰਨ ਰਣਜੀਤ ਸਿੰਘ ਦੇ ਰਾਜ ਤੋਂ ਸ਼ੁਰੂ ਹੋਇਆ ਭਾਵ ਗੁਰਦੁਆਰਿਆਂ ਦਾ ਪ੍ਰਬੰਧ ਗੁਰਸਿੱਖਾਂ ਦੀ ਬਜਾਏ ਸਰਮਾਏਦਾਰਾ ਕੋਲ ਆ ਗਿਆ ਅਤੇ ਅਕਾਲੀ ਦਲ ਦੇ ਲੀਡਰ ਵੀ ਸਰਮਾਏਦਾਰ ਬਣ ਗਏ।ਜੋ ਕਿ ਸਿੱਖੀ ਦੇ ਨਿਘਾਰ ਦਾ ਕਾਰਨ ਬਣ ਗਿਆ। ਸਿੱਖ ਦੀ ਰਹਿਤ ਹੁੰਦੀ ਹੈ ਨਾ ਕਿ ਮਰਿਆਦਾ। ਮਰਿਆਦਾ ਸ਼ਰੀਰ ਦੀ ਹੋ ਸਕਦੀ ਹੈ ਪਰ ਬ੍ਰਹਮ ਨੂ ਮਰਿਆਦਾ ਵਿੱਚ ਨਹੀਂ ਬੰਨ ਸਕਦੇ।
@sekhonsekhon4142
@sekhonsekhon4142 2 ай бұрын
ਭਗਵਾਂ ਰੰਗ ਨੂੰ ਕਈ ਇਲਾਕਿਆਂ ਵਿੱਚ ਗੇਰੂਆ ਰੰਗ ਵੀ ਮੇਲਕੇ ਦੇਖਿਆ ਜਾਂਦਾ ਹੈ॥ ਜੋ ਆਮ ਤੌਰ ਤੇ ਸੰਨਿਆਸੀ ਸਾਧੂੰ ਪਹਿਨਦੇ ਹਨ॥ ਜੋ ਆਮ ਤੌਰ ਤੇ ਸਾਡੇ ਪਿੰਡਾਂ, ਸ਼ਹਿਰਾਂ ਵਿੱਚ ਗਿਨਤੀ ਮਾਰਕੇ ਵਿਚਰਦੇ ਦੇਖੇ ਜਾ ਸਕਦੇ ਹਨ। ਉਦਾਹਰਣ ਲਈ ਗਰੀਬ ਦਾਸ ਪੰਥੀਆਂ ਨੂੰ ਦੇਖ ਸਕਦੇ ਹੋ। ਬਾਕੀ ਬਸੰਤੀ ਰੰਗ ਕੁਰਬਾਨੀ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਭਗਤ ਸਿੰਘ ਨਾਲ ਬਸੰਤੀ ਰੰਗ ਜੋੜਿਆ ਗਿਆ ਹੈ।
@krsingh2924
@krsingh2924 2 ай бұрын
ਭਗਤਾਂ ਦੀ ਬਾਣੀ ਵੀ ਸ਼੍ਰੀ ਗੁਰੂ ਗਰੰਥ ਸਾਹਿਬ ਚੋਂ ਕੱਢ ਦੇਓ।
@surjitsinghhassanpuri1820
@surjitsinghhassanpuri1820 2 ай бұрын
Very good S Hamir Singh and ur team.
@6661on
@6661on 2 ай бұрын
ਜੇਕਰ ਮਿੱਲਾਂ ਨੂੰ ਜੁਬਾਨੀ ਕਹਿ ਦਿੱਤਾ ਜਾਵੇ ਕੇ ਬਸੰਤੀ ਰੰਗ ਦਾ ਖਾਸ ਕਪੜਾ ਤਿਆਰ ਨਹੀਂ ਕਰਨਾ ਤਾਂ ਵੀ ਭਗਵੇਂ ਵਾਲਿਆਂ ਦੀ ਯੋਜਨਾ ਸਿਰੇ ਚੜ ਸਕਦੀ ਆ
@dalbarasingh9833
@dalbarasingh9833 2 ай бұрын
ਵੀਰ ਲੀਡਰਾਂ ਨੂੰ ਚਾਹੀਦੀਆਂ ਵੋਟਾਂ ਤੇ ਵੋਟਰ ਜੂੜੇ ਹੋਏ ਹਨ ਸੰਸਥਾਵਾਂ ਨਾਲ। ਸੰਸਥਾਵਾਂ ਤੇ ਕਬਜਾ ਬਹੁਤ ਪਹਿਲਾਂ ਹੋ ਚੁੱਕਿਆ ਹੈ RSS ਦਾ। ਨਹਿੰਗ, ਦਮਦਮੀ ਟਕਸਾਲ, ਨਾਨਕਸਰੀਏ, ਨਿਰਮਲੇ,ਸਾਰਾ ਸਾਧ ਲਾਣਾ RSS ਤੋਂ ਬਾਹਰ ਨਹੀਂ ਹੈ ਤੇ ਇਹਨਾਂ ਦੀਆਂ ਵੋਟਾਂ ਦੇ ਲਾਲਚ ਵਿੱਚ ਬਾਦਲ ਹੋਰਾਂ ਨੇ ਗੋਡੇ ਟੇਕ ਦਿੱਤੇ। ਨਾਨਕਸ਼ਾਹੀ ਕੈਲੰਡਰ ਵੀ ਇਨਾਂ ਨੇ ਹੀ ਪੂਰਨ ਰੂਪ ਲਾਗੂ ਨਹੀਂ ਹੋਣ ਦਿੱਤਾ ।ਗੁਰੂ ਨਾਨਕ ਜੀ ਦਾ ਜਨਮਦਿਨ ਅਪ੍ਰੈਲ ਦੀ ਥਾਂ ਕੱਤੇ ਵਿੱਚ ਕਦੋਂ ਮਨਾਉਣਾਂ ਸ਼ੁਰੂ ਹੋਇਆ। ਇਹ ਸਾਰਾ ਬਾਦਲ ਨੇ ਨਹੀਂ ਉਨਾਂ ਤੋਂ ਪਹਿਲਾਂ ਵੀ ਇਹ ਸੰਸਥਾਵਾਂ ਕਿਸੇ ਹੋਰ ਦੇ ਕਾਬੂ ਹੇਠ ਹਨ। ਪਹਿਲਾਂ ਸਿੱਖ ਕੌਮ ਨੂੰ ਲਾਈਲੱਗ ਪੁਣੇ ਵਿੱਚੋਂ ਨਿਕਲਣਾ ਪਫ਼ੂਉ
@balwindersingh3480
@balwindersingh3480 2 ай бұрын
ਸਿਰੋਪੇ ਦਾ ਰੰਗ ਵੀ ਗਲਤ ਹੈ
@Nanak-rc1go
@Nanak-rc1go 2 ай бұрын
ਸੈਂਟਰ ਨੇ ਗਵਰਨਰ ਵਾਰੇ ਠੀਕ ਫੈਸਲਾ ਲਿਆ ਜੀ। ਗਵਰਨਰ ਆਪਣੀ ਆਦਤ ਤੋਂ ਮਜਬੂਰ ਸਨ ਜੀ।
@harnekmalhans7783
@harnekmalhans7783 2 ай бұрын
Sat Sri Akal to all the three wise journalists Nice debate
@jasbirsinghgill481
@jasbirsinghgill481 2 ай бұрын
ਵਹਿਗੁਰ ਜੀ ਇਹ ਵੀ ਕਾਰਾ ਬੱਦਲ ਸਾਬ ਦੇ ਟਾਈਮ ਹੋਇਆ ਵਾਹਿਗੁਰੂ ਜੀ
@GsVirk-n9s
@GsVirk-n9s 2 ай бұрын
Good 👍
@avtardeepsingh6715
@avtardeepsingh6715 2 ай бұрын
As per Japji Sahib Pauri No. 4 ਸਾਚਾ ਸਾਹਿਬੁ ਸਾਚੁ ਨਾਇ ; ਭਾਖਿਆ ਭਾਉ ਅਪਾਰੁ ॥............... Rang nu Bhagwa keh lo....kadi rang ne kuch kehna.............like children we are these days fighting.....A toy never says I am Harpreet's or Gurpreet's..........does he? Whole debate on Just Nonsense. Like RSS last year debated on Besharam Rang. Are We like them? NO. Guru Maharaj Says: ਅਸੁਲੂ ਇਕੁ ਧਾਤੁ ॥.Find or Inquire that One Substance(ਧਾਤੁ ), Who is the Origin of Everything That be. then also again this debate is a kind of an eye opener.....to many people in general. /-Rehat Maryada-/ is a necessity, BUT not the DESTINATION. And That Rehat Maryada is already being followed . ਹੁਕਮੈ ਅੰਦਰਿ ਸਭੁ ਕੋ ; ਬਾਹਰਿ ਹੁਕਮ ਨ ਕੋਇ ॥
@GurdevSingh-el9bm
@GurdevSingh-el9bm 2 ай бұрын
❤❤❤❤❤❤
@bakhtawarsinghdhaliwal5011
@bakhtawarsinghdhaliwal5011 2 ай бұрын
ਸ ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਰੰਧਾਵਾ ਸਾਹਿਬ ਸਾਡੀ ਕੌਮ ਛੋਟੇ ਜਖਮ ਨੂੰ ਠੀਕ ਕਰਨ ਦੀ ਆਦਤ ਨਹੀਂ ਪਾਉਂਦੀ ਉਦੋਂ ਪਾਉਂਦੀ ਹੈ ਜਦੋਂ ਜਖਮ ਨਾਸੂਰ ਬਣ ਜਾਂਦਾ ਤੇ ਫਿਰ ਖਿਆਲ ਕਰਦੀ ਹੈ। ਨਿਸ਼ਾਨ ਸਾਹਿਬ ਦੇ ਰੰਗ ਇਸ ਅਖੌਤੀ ਅਕਾਲੀ ਦਲ ਨੇ 1999 ਤੋਂ 300ਸਾਲਾ ਸਤਾਬਦੀ ਮਨਾਉਣ ਤੋਂ ਬਾਅਦ ਬਾਦਲ ਟੱਬਰ ਨੇ ਆਰ ਐਸ ਐਸ ਦੀ ਸਹਿ ਤੇ ਕੀਤਾ ਗਿਆ ਹੈ। ਅਜੇ ਦਰਸਨੀ ਡਿਉੜੀ ਦੇ ਦਰਵਾਜ਼ਿਆਂ ਦੀ ਵੀ ਗੱਲ ਚੱਲਣੀ ਹੈ ਜਿਹੜੇ ਬਾਦਲ ਦੀ ਕਮੇਟੀ ਨੇ ਆਰ ਐਸ ਐਸ ਨੂੰ ਮੋੜ ਦਿੱਤੇ ਹਨ ਜਿਸ ਦੀ ਜਿੰਮੇਵਾਰ ਬੀਬੀ ਜਗੀਰ ਕੌਰ ਵੀ ਸ਼ਾਮਲ ਹੈ।
@rajbirsingh7280
@rajbirsingh7280 2 ай бұрын
ਨਿਸ਼ਾਨ ਸਾਹਿਬ ਦੇ ਰੰਗ ਦੀ ਮਰਿਯਾਦਾ ਦੌਰਾਨ ਬਾਦਲਾਂ ਦੇ ਬੰਦ ਲਿਫਾਫਾ ਸਪੱਸ਼ਟੀਕਰਨ ਤੋਂ ਧਿਆਨ ਨਾ ਹਟਾ ਲੈਣਾ , ਮੇਰੀ ਇਹ ਕੌਮ ਨੂੰ ਬੇਨਤੀ ਹੈ।
@kirpalbrar1766
@kirpalbrar1766 2 ай бұрын
Waheguruji
@pappubrar8006
@pappubrar8006 2 ай бұрын
ਸੱਚਾਈ ਅਤੇ ਗਿਆਨ ਦੀ ਖੋਜ ਮਨੁੱਖ ਦੇ ਸਭ ਤੋਂ ਉੱਤਮ ਗੁਣਾਂ ਵਿੱਚੋਂ ਇੱਕ ਹੈ - ਹਾਲਾਂ ਕਿ ਅਕਸਰ ਇਹ ਉਹਨਾਂ ਦੁਆਰਾ ਸਭ ਤੋਂ ਉੱਚੀ ਆਵਾਜ਼ ਵਿੱਚ ਬੋਲਿਆ ਜਾਂਦਾ ਹੈ ਜੋ ਇਸਦੇ ਲਈ ਸਭ ਤੋਂ ਘੱਟ ਕੋਸ਼ਿਸ਼ ਕਰਦੇ ਹਨ." - ਐਲਬਰਟ ਆਈਨਸਟਾਈਨ, 1943
@BalramDhaliwal-rb7no
@BalramDhaliwal-rb7no 2 ай бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@surjeetsingh8809
@surjeetsingh8809 2 ай бұрын
👍👍👍👍👌
@jasbirsinghgill481
@jasbirsinghgill481 2 ай бұрын
ਇਹ ਸੱਚ ਹੈ ਕੇ ਪਾਈ ਵਾਲੀ ਨੂੰ ਖੁਸ਼ ਕਰਨ ਵਾਸਤੇ ਕੀਤਾ ਜੀ
@BhupinderSingh-me2mg
@BhupinderSingh-me2mg 2 ай бұрын
ਰੰਗ ਵਾਲਾ ਫੈਸਲਾ ਕਿਸੇ ਹੋਰ ਮੁੱਦੇ ਦੀ ਮਹੱਤਤਾ ਘਟਾਉਣ ਲਈ ਲਗਦਾ ਮੈਨੂੰ ਤਾਂ
@akshbrar1074
@akshbrar1074 2 ай бұрын
ਰੰਧਾਵਾ ਸਹਿਬ ਸਾਰੇ ਪੀਲੇ ਰੰਗ ਕੇਸਰੀ ਹੀ ਆ je ਤੁਹਾਡੇ ਮੁਤਾਬਿਕ ਗੂੜ੍ਹਾ ਰੰਗ ਹੀ ਕੇਸਰੀ ਆ ਤਾਂ ਫੇਰ ਗੂੜ੍ਹੇ ਰੰਗ ਨੂੰ ਹੀ ਅਪਣਾ ਲੈਣਾਂ ਚਾਹੁੰਦਾ ਕਿਉਂ ਕੇ ਕੇਸਰੀ ਨਿਸ਼ਾਨ ਸਾਹਿਬ ਦੀ ਗਲ ਤਾਂ ਪੁਰਾਤਨ ਸਮੇਂ ਤੋਂ ਹੀ ਆ ਜਿੰਵੇਂ ਜਗਤਾਰ ਸਿੰਘ ਨੇ ਕਿਹਾ ਕੇ ਸੰਤ ਜਰਨੈਲ ਸਿੰਘ ਵੀ ਕੇਸਰੀ ਨਿਸ਼ਾਨ ਦੀ ਗਲ ਪਰ ਨਾਲ਼ ਹੀ ਇਹ ਵੀ ਕਹਿਤਾ ਕੇ ਸੰਤ ਜਰਨੈਲ ਸਿੰਘ ਦੀਆਂ ਸਾਰੀਆਂ ਗ਼ਲਾ ਸਹੀ ਨੀ ਹੋ ਸਕਦੀਆਂ ਪਰ ਇਹ ਮੰਨ ਵੀ ਲਈਏ ਕੇ ਸੰਤ ਜਰਨੈਲ ਸਿੰਘ ਦੀਆਂ ਸਾਰੀਆਂ ਗਲਾਂ ਸਹੀ ਨਹੀਂ ਤਾਂ ਕੇਸਰੀ ਨਿਸ਼ਾਨ ਸਾਹਿਬ ਵਾਲ਼ੀ ਗੱਲ ਤਾਂ ਸਹੀ ਆ
@GurdeepSinghWaraich-c1r
@GurdeepSinghWaraich-c1r 2 ай бұрын
ਐਸ ਵੇਲ਼ੇ ਮੇਰੀ ਉਮਰ 80 ਸਾਲ ਹੈ। ਮੈਂ ਬਚਪਨ ਤੋਂ ਹੀ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਪੀਲ਼ਾ/ਸਰੋਂ ਫੁੱਲਾਂ ਵੇਖਦਾ ਆਇਆ ਹਾਂ।ਪਰ ਇਸਦਾ ਰੰਗ ਕਦੋਂ ਬਦਲਿਆ ਗਿਆ, ਮੈਨੂੰ ਯਾਦ ਨਹੀਂ।
@wahegurujiwaheguruji4306
@wahegurujiwaheguruji4306 2 ай бұрын
ਆਹ ਸਚਾਈ ਵੀ ਅੱਖਾਂ ਖੋਲ੍ਹੇਗੀ! kzbin.info/www/bejne/f6KTqIR5j7KtmcUfeature=shared
@harpalsingh5895
@harpalsingh5895 2 ай бұрын
ਸਤਿ ਸ੍ਰੀ ਅਕਾਲ ਬਾਈ ਜੀ ਤਿੰਨਾਂ ਨੂੰ । ਸਰਦਾਰ ਜਗਤਾਰ ਸਿੰਘ ਜੀ , ਖੰਡੇ ਨੂੰ ਤਿਰਸ਼ੂਲ ਬਣਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਜੀ , ਇਨਾਂ ਗੱਲਾਂ ਦਾ ਪਿੰਡਾਂ ਵਾਲਿਆਂ ਨੂੰ ਹੁਣ ਆਮ ਈ ਪਤਾ ਹੈ ji
@vpsingh2950
@vpsingh2950 2 ай бұрын
God bless you Kler and Ritesh Ji. It is unfortunate for us to have such Sikh leaders, power has corrupted them fully, they cannot even respect their Guru!
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏🙏 to all members present at this time in program
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏 Randhawa Sahib ji S.Hamir Singh ji and S.Jagtar Singh ji
@palwindersingh1252
@palwindersingh1252 2 ай бұрын
1983 ਵਿੱਚ AISSF ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕੇਸਰੀ ਰੰਗ ਦੀਆਂ ਪੱਗਾਂ ਫਰੀ ਵਿੱਚ ਸਟੂਡੈਂਟਸ ਨੂੰ ਵੰਡੀਆਂ ਗ ਈਆਂ ਸਨ।ਮੈਂ ਵੀ ਉਹ ਪਗ ਲਈ ਸੀ। ਸਰਦਾਰ ਪਗੜੀ ਹਾਊਸ ਅੰਮ੍ਰਿਤਸਰ ਨੂੰ ਸਾਰਾ ਪਤਾ ਕਦੋਂ ਇਹ ਸਪੈਸ਼ਲ ਰੰਗ ਦੀਆਂ ਪੱਗਾਂ ਦੇ ਥਾਨ ਮੰਗਾਏ ਗ ਏ ਸਨ
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@JagdishSingh-n6t
@JagdishSingh-n6t 2 ай бұрын
ਜਗਤਾਰ ਸਿੰਘ ਜੀ ਹੁਣ ਨਾਨਕ ਸਾ਼ਹੀ ਕਲੰਡਰ ( ਪੁਰੇਵਾਲ) ਵਾਲਾ ਵੀ ਲਾਗੂ ਕਰਨ ਦਾ ਵੀ ਸਮਾਂ ਆ ਗਿਆ ਕਰ ਦਿਉ ਗੱਲ ਸੁਰੂ
@jagjitsingh5212
@jagjitsingh5212 2 ай бұрын
Good news and views thanks Randhawa saab Hamir saab and jagtar saab God bless you all team ❤🙏🙏🙏👍✌️
@JagdishSingh-n6t
@JagdishSingh-n6t 2 ай бұрын
ਭਗਵਾਂ ਨਿਸ਼ਾਨ ਸਾਹਿਬ ਰੰਗ ਮਹਾਰਾਜਾ ਰਣ ਜੀਤ ਸਿੰਘ ਤੋ ਬਾਹਦ ਡੋਗਰਿਆ ਨੇ ਲੈ ਕੇ ਆਂਦਾ ਸੀ
@Ranglapunjab103
@Ranglapunjab103 2 ай бұрын
ਭਿੰਡਰਾਂਵਾਲੇ ਸੰਤ ਜੀ ਦੇ ਪੈਰੋਕਾਰ ਅਕਸਰ ਇਹ ਜੈਕਾਰਾ ਛੱਡਿਆ ਕਰਦੇ ਸਨ ਜਿਥੇ ਖੂਨ ਸਿੰਘਾਂ ਦਾ ਡੁਲੂ ਉਥੇ ਨਿਸ਼ਾਨ ਕੇਸਰੀ ਝੁਲੂ। ਹੁਣ ਭਗਵੇਂ ਤੇ ਕੇਸਰੀ ਚ ਕੀ ਅੰਤਰ ਆ? ਪਤਾ ਨਹੀਂ।
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@Nanak-rc1go
@Nanak-rc1go 2 ай бұрын
20 -30 ਸਾਲਾ ਤੱਕ 365 ਦਿਨ ਹੀ ਮਨਾਇਆ ਕਰਨਗੇ ਜੀ।,
@Nanak-rc1go
@Nanak-rc1go 2 ай бұрын
ਨਾਭੀ ਰੰਗ ਤਾਂ ਜੀ, ਸੁਭਾਸ਼ ਚੰਦਰ ਦੀ ਫੋਜ ਦਾ ਰੰਗ ਸੀ ਜੀ।
@Nanak-rc1go
@Nanak-rc1go 2 ай бұрын
ਬਾਦਲ ਨੇ ਕੋਮ ਨੂੰ ਬਦਨਾਮ ਕਰਨ ਦੀ ਕਸਰ ਨੀ ਛੱਡੀ। ਰੰਧਾਵਾ ਸਾਹਿਬ ਜੀ, ਖੱਟਾ ਰੰਗ ਹੁੰਦਾ ਸੀ ਜੀ। ਤੁਸੀ ਨਵੇਂ ਯੁੱਗ ਦੇ ਹੋ। ਅਸੀਂ ਦੇਖਿਆ ਖੱਟਾ ਰੰਗ।
@JaspreetSingh-xq2vr
@JaspreetSingh-xq2vr 2 ай бұрын
ਬਹੁਤ ਵਧੀਆ ਮੁੱਦਾ ਲਿਆ ਜੀ ਜਥੇਦਾਰ ਸਾਹਬ ਨੂੰ ਇਹ ਮੁੱਦੇ ਹੱਲ ਕਰ ਲੈ ਲੈਣੇ ਚਾਹੀਦੇ ਹਨ ਕਿਉਕਿ ਹੁਣ ਉਹਨਾਂ ਤੇ ਡੰਡੇ ਦਾ ਜੋਰ ਘਟਿਆ ਹੈ
@Aman2111
@Aman2111 2 ай бұрын
Jeho jehe tuhaade saant oh ho jehepolitician
@सत्यमेवजयते-ङ1च
@सत्यमेवजयते-ङ1च 2 ай бұрын
ਸਹੀ ਆ ਬੀਰਾ। ਸੰਤ ਦੀ ਅਜੋਕੀ ਪਰਿਭਾਸ਼ਾ ਗੁਰਬਾਣੀ ਅਨੁਸਾਰੀ ਨਹੀਂ। ਸਗੋਂ ਇਸ ਕਵਿਤਾ ਮੁਤਾਬਿਕ ਵਧੇਰੇ ਢੁਕਦੀ ਹੈ, ਸੁਣ ਕੇ ਜ਼ਰਾ। ਨਾਲੇ ਨੋਟ ਕਰੀ ਜਾਓ ਕਿ ਕਿਹੜੇ ਕਿਹੜੇ ਬਾਣਾ-ਰਸੀ ਠੱਗ ਦੀ ਤਸਵੀਰ ਜ਼ਿਹਨ ਵਿੱਚ ਉਭਰਦੀ ਹੈ। m.kzbin.info/www/bejne/aKXFY6OCj5esn9E
@balwindersingh3480
@balwindersingh3480 2 ай бұрын
ਨਾਨਕਸਾਹੀ ਕੈਲੰਡਰ ਬਾਰੇ ਵੀ ਰੱਟਾ ਮੁਕਾ ਦੇਣਾ ਚਾਹੀਦਾ ਹੈ.।
@harbanssingh8145
@harbanssingh8145 2 ай бұрын
ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਕੇਸਰੀ ਛੱਡ ਜਿਵੇ ਭਗਵਾ ਕੀਤਾ ਗਿਆ ਸੀ,ਠੀਕ ਉਸੇ ਤਰਾਂ ਨਿਸ਼ਾਨ ਸਾਹਿਬ ਦਾ ਨਿਸ਼ਾਨ ਖੰਡਾ ਹੀ ਸੀ, ਅੰਮ੍ਰਿਤ ਵੀ ਖੰਡੇ ਬਾਟੇ ਦਾ ਹੈ।ਹੁਣ ਅੰਮ੍ਰਿਤਸਰ ਸਾਹਿਬ ਵਿਚ ਵੇਖੋ ਨਿਸ਼ਾਨ ਸਾਹਿਬ ਤੇ ਤ੍ਰਿਸ਼ੂਲ ਦੇ ਵਿਚਕਾਰਲੇ ਹਿਸੇ ਵਰਗਾ ਲਾਇਆ ਹੋਇਆ ਹੈ।ਤੀਰ ਦਾ ਨਿਸਾਨ ਤਾਂ ਤਿਕੋਨ ਵਰਗਾ ਪਰ ਜੋ ਲਾਇਆ ਗਿਆ ਉਸ ਦੇ ਹੇਠਲੇ ਦੋਵੇ ਹਿੱਸੇ ਗੋਲ ਕੀਤੇ ਹੋਏ ਨੇ।ਅਗਰ ਗਲਤ ਨਾ ਹੋਵਾ ਤਾਂ ਇਹ ਜੁਗਿੰਦਰ ਸਿੰਘ ਵਿਧਾਂਤੀ ਵੇਲੇ ਬਦਲੇ ਗਏ।ਕੀ ਸਭ ਕੁਝ ਪੁਰਾਤਨ ਦੀ ਜਗਾਹ ਭਗਵੇ ਕਰਣ ਕਾਰਨ ਹੋ ਰਿਹਾ,ਪੁਰਾਤਨ ਯਾਦਗਾਰਾ ਵੀ ਮਿਟਾ ਦਿੱਤੀਆ ਗਈਆ।ਕੀ ਹੁਣ ਇਹ ਬਾਦਲ ਦੇ ਭਾਜਪਾ ਆਰ ਐਸ ਐਸ ਨਾਲ ਰਿਸਤਾ ਟੁਟਣ ਤੋ ਬਾਅਦ ਜੱਥੇਦਾਰ ਮੰਨ ਰਹੇ ਨੇ।ਭਗਵਾ ਰੰਗ ਸਿੱਖੀ ਨੂੰ ਚਾੜਨ ਵਾਲੇ ਹੀ ਪ੍ਰਚਾਰ ਕਰਦੇ ਸਿੱਖਾਂ ਨੂੰ ਲਵ ਕੁਸ਼ ਦੀ ਸੰਤਾਨ ਦੱਸਦੇ ਨੇ ਗੁਰਮਤ ਦੇ ਉਲਟ ਜਾ ਕੇ।ਅਕਾਲ ਤਖ਼ਤ ਦੇ ਜੱਥੇਦਾਰ ਚੁਪ ਵੱਟੀ ਬੈਠੇ ਨੇ ਲਵ ਕੁਸ਼ ਵਾਲੇ ਪ੍ਰਚਾਰ ਤੇ।
@punjjaabdesh8659
@punjjaabdesh8659 2 ай бұрын
ਅੱਜ ਤਾਂ ਪੱਤਰਕਾਰ ਟਮਾਟਰ🍅 ਬਣੇ ਬੈਠੇ ਨੇ।
@SukhwinderSingh-2107
@SukhwinderSingh-2107 2 ай бұрын
ਰਹਿਤ ਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸੁਰਮਈ ਹੀ ਹੈ। ਪਰ ਲਗਦਾ ਹੁਣ ਬਦਲਣਾ ਔਖਾ ਹੈ ਪਰ ਇਹ ਦੱਸੋ ਕਿ ਕੇਸਰੀ ਰੰਗ ਕਦੋਂ ਤੋਂ ਹੈ ਮੈਂ ਤਾਂ ਪਿਛਲੇ ੬੦-੬੫ ਸਾਲਾਂ ਤੋਂ ਕੇਸਰੀ ਹੀ ਦੇਖ ਰਿਹਾ ਹਾਂ
@krsingh2924
@krsingh2924 2 ай бұрын
ਪੰਜਾਬ ਦੇ ਬੇਸਿਕ ਭ ਮੁੱਦਿਆਂ ਤੇ ਵੀ ਕਦੇ ਗੱਲ ਕਰ ਲਿਆ ਕਰੋ।
@HarpreetSingh-dh1ln
@HarpreetSingh-dh1ln 2 ай бұрын
Good job Veerji 🙏🙏🙏🙏👍👍
@DhannaSingh-uy5tl
@DhannaSingh-uy5tl 2 ай бұрын
❤❤❤❤❤❤❤❤❤❤❤❤❤❤
@singhkuljit517
@singhkuljit517 2 ай бұрын
🙏🙏
@BaldevSingh-qv6te
@BaldevSingh-qv6te 2 ай бұрын
ਰੰਧਾਵਾ ਜੀ ਸਿੱਖੀ ਦੇ ਵਿਚ ਰਹਿਤ ਇਕ ਹੈ!ਗੁਰੂ ਨੇ ਸਾਨੂੰ ਰਹਿਤ ਦਿੱਤੀ ਹੈ ਜਿਵੇਂ : ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹਿ! ਰਹਿਣੀ ਰਹੇ ਸੋਈ ਸਿੱਖ ਮੇਰਾ! ਓਹ ਸਾਹਿਬ ਮੈਂ ਉਸਕਾ ਚੇਰਾ! ਮਰਿਯਾਦਾ ਅਲੱਗ ਅਲੱਗ ਹੋ ਸਕਦੀ ਹੈ! ਰਹਿਤ ਅਲੱਗ ਨਹੀਂ ਹੋ ਸਕਦੀ! ਗੁਰੂ ਨੇ ਸਾਨੂੰ ਰਹਿਤ ਦਿੱਤੀ ਹੈ, ਮਰਿਯਾਦਾ ਸੰਸਥਾਵਾਂ ਨੇ ਅਲੱਗ ਅਲੱਗ ਬਣਾਈ ਹੈ!
@BaldevSingh-qv6te
@BaldevSingh-qv6te 2 ай бұрын
ਅਰਦਾਸ ਵਿਚ ਵੀ ਰਹਿਤ ਦਾਨ ਹੀ ਮੰਗਿਆ ਗਿਆ ਹੈ! ਮਰਿਯਾਦਾ ਦਾਨ ਨਹੀਂ ਹੈ!
@user-sb4yo6hr7j
@user-sb4yo6hr7j 2 ай бұрын
ਪੀਲੇ ਰੰਗ ਵਿੱਚ ਥੋਹੜਾ ਜਿਹਾ ਕਾਲਾ ਰੰਗ ਮਿਲਾਕੇ ਕੇਸਰੀ ਰੰਗ ਬਣਦਾ ਹੈ ਧਾਰਮਿਕ ਪੰਥਕ ਜਥੇਬੰਦੀਆਂ ਦੀਆਂ ਗਡੀਆਂ ਨੂੰ ਰੰਗ ਹੁੰਦੇ ਦੇਖਿਆ ਹੈ
@sarpanchkhalsa735
@sarpanchkhalsa735 2 ай бұрын
ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ।। ਰਹਿਤ ਅਵਰ ਕਛੁ ਅਵਰ ਕਮਾਵਤ।। ਮਨ ਨਹੀਂ ਪ੍ਰੀਤ ਅਵਰ ਗੰਢ ਲਾਵਤ।।
@Nanak-rc1go
@Nanak-rc1go 2 ай бұрын
ਫਾਈਲ ਪਾਸ ਕਰੋ ਜਾਂ ਵਾਪਸ ਕਰੋ। ਸੰਵਿਧਾਨ ਕਹਿੰਦਾ ਹੈ।.
@krishandhillon3287
@krishandhillon3287 2 ай бұрын
Duration of this program shouldn't be more than 30 minutes.Pulling too long is boring
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,9 МЛН
黑的奸计得逞 #古风
00:24
Black and white double fury
Рет қаралды 16 МЛН
Canada, India and Nijjar’s killing. Why Canada episode is dangerous? | MODI | JUSTIN TRUDEAU
24:14
Satya Hindi सत्य हिन्दी
Рет қаралды 39 М.