ਬਾਈ ਜਿੱਦਣ ਥੋਡੀ ਕਬੂਤਰ ਦੀ ਮਿੱਸ ਵਾਲੀ ਚੱਸ ਮੁੱਕ ਗਈ ਤੁਸੀ ਕਬੂਤਰਬਾਜ਼ ਹੀ ਨਹੀਂ ਰਹੇ ਯਾਦ ਰੱਖਿਓ

  Рет қаралды 25,230

Star Kabutarbaaz

Star Kabutarbaaz

Күн бұрын

Join this channel to get access to perks:
/ @starkabutarbaaz
ਸਾਰੇ ਹੀ ਕਬੂਤਰਬਾਜ਼ ਵੀਰਾਂ ਦਾ ਬਹੁਤ ਧੰਨਵਾਦ ਚੈਨਲ ਨੁ ਪਿਆਰ ਕਰਨ ਲਈ। ਮੈ ਸਾਰੇ ਵੀਰਾ ਨੂੰ ਬੇਨਤੀ ਕਰਦਾ ਹਾਂ ਕਿ ਕਬੂਤਰ ਬਾਜੀ ਨੁ ਉਪਰ ਚੁੱਕਣ ਵਿਚ ਸਹਿਜੋਗ ਕਰੋ ਜੀ।ਤਾਂ ਜੌ ਇਸ ਸ਼ੌਂਕ ਨਾਲ ਕਿੰਨੇ ਹੀ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰਹਿਣ ਤੇ ਢਿੱਡ ਵੀ ਪਾਲਦੇ ਰਹਿਣ। ਵਾਹਿਗੁਰੂ ਸਭ ਨੂੰ ਜਿੱਤ ਦੇਵੇ। ਤੇ ਸਭ ਦੇ ਜਾਨਵਰ ਠੀਕ ਰਹਿਣ। ਧੰਨਵਾਦ ਜੀ
ਇਸ ਚੈਨਲ ਦੁਵਾਰਾ ਵੀਡਿਉ ਜਾ ਇੰਟਰਵਿਉ ਸਿਰਫ ਜਾਣਕਾਰੀ ਜਾ ਮਨੋਰੰਜਣ ਲਈ ਹੀ ਬਣਾਈ ਜਾਂਦੀ ਹੈ ਕਿਸੇ ਖਿਡਾਰੀ ਜਾ ਕਿਸੇ ਵੀਰ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਉਨ ਲਈ ਜਾਣਬੁੱਜ ਕਦੇ ਵੀ ਵੀਡਿਉ ਨਹੀ ਕੀਤੀ ਜਾਂਦੀ ।
ਖਿਡਾਰੀ ਵੀਰਾਂ ਨੂੰ ਇਕ ਬੇਨਤੀ ਹੈ ਕਿ ਆਪਣੀ ਨਿੱਜੀ ਰੰਜਿਸ ਕੱਡਣ ਲਈ ਮੈਨੂ ਫੋਨ ਨਾ ਕੀਤਾ ਜਾਵੇ ।
ਸਾਰੇ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਕਿਸੇ ਵੀ ਇੰਟਰਵਿਉ ਚ ਜਿਹੜੇ ਵੀ ਵਿਚਾਰ ਕੀਤੇ ਜਾਂਦੇ ਹਨ ਉਹ ਖਿਡਾਰੀ ਦੇ
ਆਪਣੇ ਵੀਚਾਰ ਹੁੰਦੇ ਹਨ ਇਸ ਵਿੱਚ ਚੈਨਲ ਦਾ ਕੋਈ ਆਪਣਾ ਨਿੱਜੀ ਨਹੀ ਹੁੰਦਾ ਇਸ ਕਰਕੇ ਚੈਨਲ ਇਸ ਤੇ
ਸਪੱਸਟੀ ਕਰਨ ਦੇਣ ਦਾ ਹੱਕਦਾਰ ਨਹੀ ਹੈ ਅਤੇ ਨਾ ਹੀ ਚੈਣਲ ਇਸ ਕੋਈ ਸਲਾਘਾ ਕਰਦਾ ਹੈ ਤੇ ਨਾ ਹੀ ਚੈਨਲ
ਇਸ ਦਾ ਜਿੰਮੇਵਾਰ ਹੈ।
#STARKABUTARBAZ

Пікірлер: 137
@deepsidhu9585
@deepsidhu9585 7 ай бұрын
Bai chattha bahut banda vdiya.dil da saaf bnda.choti da khidari.dilo respect aa bai chatthe nu.
@Harpinder_Singh_Maan
@Harpinder_Singh_Maan 10 ай бұрын
♥️_ ਕਬੂਤਰ ਬਾਜ਼ੀ ਨੂੰ ਪਿਆਰ ਕਰਨ ਵਾਲੇ ਲਵਾਉ ਹਾਜ਼ਰੀ ਠੋਕੋਂ ਲਾਈਕ ___ਬਹੁਤ ਵਧੀਆ ਗੱਲਬਾਤ 🕊️-ਪਿੰਡ _ਰਾਮਨਿਵਾਸ_ (ਬਠਿੰਡਾ) _❤️
@_Sandhu-306
@_Sandhu-306 10 ай бұрын
ਕਾਲਾ ਲੰਮਾ ਦੀ ਵੀ ਕੋਈ ਬਹੁਤ ਵੱਡੀ ਉਮਰ ਨੀ ਪਰ ਆਪਣੀ ਮਿਹਨਤ ਨਾਲ ਉਸ ਬੰਦੇ ਨੇ ਵੀ ਬਹੁਤ ਵੱਡਾ ਨਾਂ ਬਣਾਇਆ
@GurpreetSingh-ju7vs
@GurpreetSingh-ju7vs 9 ай бұрын
ਬਾਈ ਤੇਰੀ ਕਰੀ ਇੰਟਰਵਿਊ ਕਈਆ ਨਾਲੋ ਠੀਕ ਐ। ਕਈ ਬੰਦੇ ਤੇ ਇੰਟਰਵਿਊ ਵਾਲੇ ਨੂੰ ਬੋਲਣ ਹੀ ਨਹੀਂ ਦਿੰਦੇ ਸਾਰੀ ਇੰਟਰਵਿਊ ਚ ਆਪਣੀ ਸਿਆਣਪ ਦੇ ਘੋੜੇ ਬੁਝਾਉਂਦੇ ਰਹਿੰਦੇ ਆ, ਉਹ ਬਾਜ਼ੀ ਭਾਂਵੇ ਇੱਕ ਵੀ ਨਾ ਜਿੱਤਿਆ ਹੋਵੇ। ਬਾਕੀ ਗੱਗੇ ਹੁਣਾ ਤੋਂ ਤੇਰਾ ਇੰਟਰਵਿਊ ਚ ਬੋਲ ਚਾਲ ਵਧੀਆ ਐ।ਬਾਕੀ ਤੂੰ ਸਮਝ ਹੀ ਗਿਆ ਹੋਵੇਂਗਾ ਮੈ ਕੀਹਦੀ ਗੱਲ ਕਰ ਰਿਹਾ |
@raja1842
@raja1842 9 ай бұрын
ਚੱਠੇ ਵੀਰ ਕੀ ਹਾਲ ਹੈ ਮੈਂ ਵੀ ਇੱਕ ਜੋੜੀ ਮੁਕਤਸਰ ਲੈਕੇ ਆਇਆ ਸੀ ਗੋਲਡਸਮਿੱਥ ਮਿੰਟੁ ਬਠਿੰਡੇ ਵਾਲਾ ਦਵਾਕੇ ਲਿਆਇਆ ਸੀ 1996-97 ਦੀ ਗੱਲ ਹੈ ਪੱਕਾ ਨੀ ਯਾਦ ਮੇਰੇ ਤੋ ਬੀੜ ਵਾਲੇ ਲੈ ਗਏ ਸੀ
@hayerrecords
@hayerrecords 10 ай бұрын
ਬਾਈ ਸਟਾਰ ਚੇਨਲ ਦਾਂ ਬਾਈ ਪਿੰਦਰ ਸਿਰਸਾ ਤੇ ਤਹਿ ਦਿਲੋਂ ਧੰਨਵਾਦ ਬਾਈ ਚੱਠਾ ਦਾਂ 🙏
@StarKabutarbaaz
@StarKabutarbaaz 10 ай бұрын
ਤੁਸੀ ਸਾਡੇ ਸੀਨੀਅਰ ਓ ਬਾਈ ਜੀ ।। ਅਸੀ ਥੋਡੀ ਦਿਲੋ ਕਦਰ ਕਰਦੇ ਐ। ਥੋਡੇ ਬੱਚੇ ਐ ਧੰਨਵਾਦ ਕਰਕੇ ਸਰਮਿੰਦਾ ਨਾ ਕਰੋ ਜੀ।। ਧੰਨਵਾਦੀ ਤਾਂ ਅਸੀਂ ਤੁਹਾਡੇ ਐ
@Pinderbathindewala302
@Pinderbathindewala302 10 ай бұрын
Thanx Bai Bhinder Chakra g ❤❤❤
@gaggisandhu783
@gaggisandhu783 10 ай бұрын
@@StarKabutarbaaz ਬਾਈ ਕੋਈ 30 ਤੋਂ 5 ਤੱਕ ਕੋਈ ਬਾਜ਼ੀ ਹੋਵੇ ਦੱਸਿਓ
@ManiKumar-fd8lj
@ManiKumar-fd8lj 10 ай бұрын
Bhupinder bai ta puri history tak pouch janda kabootar di fer he sawaad aunda interview sunan da
@StarKabutarbaaz
@StarKabutarbaaz 10 ай бұрын
Bilkul bai
@manmindejitsingh245singh
@manmindejitsingh245singh 10 ай бұрын
Sawad aa gya kuldeep y interview da bhut hi jada vadia interview ❤❤❤
@AmanDhaliwal-g5v
@AmanDhaliwal-g5v 5 ай бұрын
ਕਾਲਾ ਲੰਮੇ ਬਹੁਤ ਛੋਟੀ ਉਮਰ ਦਾ ਮੁੰਡਾ ਆਮ
@mewasingo7526
@mewasingo7526 10 ай бұрын
ਸਿਰਾ ਗੱਲਬਾਤ ਪਿੰਦਰ ਬਠਿੰਡਾ ਬਹੁਤ ਵਧੀਆ ਇਨਸਾਨ
@jaskarankhaira7456
@jaskarankhaira7456 10 ай бұрын
❤❤❤❤
@babbugill3390
@babbugill3390 10 ай бұрын
Ki hall a
@mewasingo7526
@mewasingo7526 10 ай бұрын
@@babbugill3390 Good aa brother
@Pinderbathindewala302
@Pinderbathindewala302 10 ай бұрын
ਧੰਨਵਾਦ ਮੇਵਾ ਸੀੰਗੋਂ ❤❤❤
@mewasingo7526
@mewasingo7526 10 ай бұрын
@@Pinderbathindewala302 okk bro
@ਬੱਬੂਸਿੰਘ
@ਬੱਬੂਸਿੰਘ 4 ай бұрын
ਬਹੁਤ ਵਧੀਆ ਵੀਡੀਓ ਜੀ❤
@Amandeepaulakh-e5o
@Amandeepaulakh-e5o 10 ай бұрын
ਭਿੰਦਰ ਸਿਰਸਾ ਵੀਰ ਜੀ ਬਹੁਤ ਹੀ ਵਧੀਆ ਸੋਚ ਸਮਝ ਤੇ ਨੇਕ ਦਿਲ ਇਨਸਾਨ ਆ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਵੀਰ ਜੀ ਕੋਲੋ(ਬੱਲੂ ਝੁਨੀਰ)
@Pinderbathindewala302
@Pinderbathindewala302 10 ай бұрын
ਧੰਨਵਾਦ ਬੱਲੂ ਝੁਨੀਰ ਵੀਰੇ 💝💝💝
@Pinderbathindewala302
@Pinderbathindewala302 10 ай бұрын
Thanx Bai g saare veeran nu jeonde raho ❤❤❤❤
@gindersshayari8885
@gindersshayari8885 10 ай бұрын
Sira galbaat sada veer pinder
@singhp3527
@singhp3527 10 ай бұрын
Bhupinder Hayar Sandeep brar Gagga Raisar Kuldeep y 💖🙏🏻🙏🏻🙏🏻🙏🏻🙏🏻Dhanwad y ji tuhada bht bht tuci sanu india bahar baithea nu shonk krwa rahe ho 🙏🏻🙏🏻🙏🏻🙏🏻
@Amandeepaulakh-e5o
@Amandeepaulakh-e5o 10 ай бұрын
Love you so much ਭਿੰਦਰ ਸਿਰਸਾ ਵੀਰ ਜੀ ਬਾਬਾ ਧਿਆਨ ਦਾਸ ਜੀ ਮਿਹਰ ਰੱਖਣ ਤੇ ਚੜ੍ਹਦੀ ਕਲਾਂ ਵਿੱਚ ਰੱਖਣ ਹਮੇਸ਼ਾ ਤੁਹਾਨੂੰ ❤❤❤❤ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਖਸਣ ਤੁਹਾਨੂੰ 🙏🙏
@Pinderbathindewala302
@Pinderbathindewala302 10 ай бұрын
ਧੰਨਵਾਦ ਬਾਈ ਜੀ ❤❤❤❤
@amandeep9948
@amandeep9948 10 ай бұрын
ਗੱਗਾ ਰਾਏਸਾਰ ਵਾਲਾ ਬਾਈ ਤੇ,, ਸਿਰਾ ਲਾਉਂਦਾ ਗੱਲਬਾਤ❤❤
@StarKabutarbaaz
@StarKabutarbaaz 10 ай бұрын
Bilkul Ji bilkul
@jaswantsingh4684
@jaswantsingh4684 10 ай бұрын
Bhut vdia gallbaat veer ji
@BinnuDhaliwal-kn6jc
@BinnuDhaliwal-kn6jc 10 ай бұрын
Sirra player
@tejibenipal8972
@tejibenipal8972 10 ай бұрын
ਪਰ ਅੱਜ ਸਿੱਖਣ ਨੂੰ ਖਾਸ ਨਹੀਂ ਹੈ ਖੇਡ ਬਾਰੇ
@RakeshKumar-fi4co
@RakeshKumar-fi4co 10 ай бұрын
One of the best Interviews
@singhp3527
@singhp3527 10 ай бұрын
Bht sohni interview bro 🙏🏻🙏🏻❤️❤️❤️❤️❤️💖🇨🇦
@TheSidhuboyz1
@TheSidhuboyz1 10 ай бұрын
Proud of you bai pinder👍🏻ghaint interview
@Pinderbathindewala302
@Pinderbathindewala302 10 ай бұрын
Thanx Brother jeonde raho ❤❤❤❤
@gurdeepsingh7069
@gurdeepsingh7069 10 ай бұрын
Bhut soni interview
@lovelysidhu9304
@lovelysidhu9304 10 ай бұрын
Amandeep chatha bai ji bhut vadia insan aa 💖
@RamanMangat
@RamanMangat 10 ай бұрын
ਬਹੁਤ ਵਧੀਆ ਜੀ
@kabootarking9416
@kabootarking9416 10 ай бұрын
ਕੁਲਦੀਪ ❤❤ ਬਾਈ ਗੁੱਡ ❤❤
@GaguSingh-l6w
@GaguSingh-l6w 10 ай бұрын
Sirra krta jatta aa by pinder
@Pinderbathindewala302
@Pinderbathindewala302 10 ай бұрын
Thanx bhraa jeonde raho , saare veer ❤❤❤❤
@Ravindergill-fj9ou
@Ravindergill-fj9ou 10 ай бұрын
Excellent pinder sirsa ♥️
@deepgill1639
@deepgill1639 10 ай бұрын
Ghaint gal baat aa bai
@JaspalSingh-gc2oy
@JaspalSingh-gc2oy 10 ай бұрын
Att
@RajuMaan-k6y
@RajuMaan-k6y 10 ай бұрын
Nice, 22,kaldeep, 👌👌👌👌👌👌
@jaswinderchouhan4687
@jaswinderchouhan4687 10 ай бұрын
Veer y chatthe di hi ik interview kareo yr ,,,bht sira Banda a y
@GaggaDesu
@GaggaDesu 10 ай бұрын
Bahut vadia ji y pinder sarsa, 🙏🙏🙏
@Pinderbathindewala302
@Pinderbathindewala302 10 ай бұрын
Thanx bhraa jeonda reh 💝💝💝
@pindradhillon6849
@pindradhillon6849 10 ай бұрын
Bhut ghant video y ❤❤❤
@gurwinderchapra7493
@gurwinderchapra7493 10 ай бұрын
ਪਿੰਦਰ ਵੀਰ ਵੀ ਬ੍ਰਾਂਡ ਏ ਕਬੂਤਰਬਾਜ਼ੀ ਦਾ
@jaspreetrajput6963
@jaspreetrajput6963 10 ай бұрын
Kuldeep veer sira
@user_dc3fn
@user_dc3fn 10 ай бұрын
Good pinder brother ❤
@Pinderbathindewala302
@Pinderbathindewala302 10 ай бұрын
Thanx bhraa jeonda reh 💝💝💝
@JaswinderSingh-uj6nn
@JaswinderSingh-uj6nn 10 ай бұрын
God bless u ❤️❤️♥️❤️♥️
@gurpreetbibiwala4314
@gurpreetbibiwala4314 10 ай бұрын
Sirra krta jautta good yeer
@Pinderbathindewala302
@Pinderbathindewala302 10 ай бұрын
ਸਾਰਾ ਕੁਝ ਤੇਰਾ ਕਰਕੇ ਆ ਬਾਈ @gurpreetbibiwala4314
@parwinderkumar3883
@parwinderkumar3883 10 ай бұрын
22 Kuldeep, Ji very nice person 22 pinder super star ⭐️ 🕊️ player👌
@Pinderbathindewala302
@Pinderbathindewala302 10 ай бұрын
Thanx bhraa merya jeonda reh 💞💞💞
@sukh03085
@sukh03085 10 ай бұрын
very nyc
@amandeepdhillon7747
@amandeepdhillon7747 10 ай бұрын
Very nice
@jatindergill1060
@jatindergill1060 10 ай бұрын
Very nice good job
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 10 ай бұрын
ਮੇਰਾ ਪਿੰਡ ਵੀ ਕਰਾੜ ਵਾਲਾ ਆ
@sandeepsinghsivia1224
@sandeepsinghsivia1224 10 ай бұрын
Main 22g nu near about last 10 year to janda ha And one thing about 22g Ki 22g have very sharp memory Tusi kisse v bazi v barre chhado us bazi ch udde kabootan barre gal karo ge ta 22 nu rang v zaad hunde ne
@Pinderbathindewala302
@Pinderbathindewala302 10 ай бұрын
Haha theek aa bai Sandeep Gillpatti g jeonde raho❤❤❤❤
@khanjandheri1210
@khanjandheri1210 10 ай бұрын
Cheena Mansa Legend
@rakeshghadwal8003
@rakeshghadwal8003 10 ай бұрын
Rising star Pinder Bathinde wala..🎉🎉
@AMANDEEPDHILLON-pb5mp
@AMANDEEPDHILLON-pb5mp 10 ай бұрын
Very nice video 👍
@PunjabkaboterClub
@PunjabkaboterClub 10 ай бұрын
Bhi bhopa gidder pind da bhi ji
@kamalpanwar251
@kamalpanwar251 10 ай бұрын
Nice Banda pinder pra te hitlar pra
@Pinderbathindewala302
@Pinderbathindewala302 10 ай бұрын
Thanx veere 💝💝💝
@rabinderbrar7328
@rabinderbrar7328 10 ай бұрын
ਭੂਰੀ ਮਾਹੂਆਣਾ
@gurvindersingh2786
@gurvindersingh2786 10 ай бұрын
Good
@ਸਤਨਾਮਸਿੰਘਢਿੱਲੋਂ
@ਸਤਨਾਮਸਿੰਘਢਿੱਲੋਂ 10 ай бұрын
ਮੇਰਾ ਵੱਡਾ ਭਰਾ ਪਿੰਦਰ ਦਿਲ ਦਰਿਆ ਬੰਦਾ
@Pinderbathindewala302
@Pinderbathindewala302 10 ай бұрын
ਧੰਨਵਾਦ ਵੀਰੇ ਜਿਉਂਦੇ ਰਹੋ ❤❤❤😊
@sambajwa975
@sambajwa975 10 ай бұрын
Bhai g tej ghaniya bai g diya video krio
@harrysaroya7521
@harrysaroya7521 10 ай бұрын
Sira y❤❤❤
@LaljeetbrarBrar
@LaljeetbrarBrar 10 ай бұрын
Kala. Lamea🎉🎉🎉🎉
@gurwindersingh6406
@gurwindersingh6406 10 ай бұрын
ਟਿਕਾਣੇ ਲਾ ਦਿੱਤੀ ਗਲ ਕੁਲਦੀਪ ਸਿਆਂ
@SleepyBoat-yt7bk
@SleepyBoat-yt7bk 10 ай бұрын
ਲੰਡੇ ਕੇ ਮੋਗਾ ਬੇਅੰਤ
@jashan4862
@jashan4862 10 ай бұрын
Kamal mankwale di interview kro veer ji
@ANACONDA-q4r
@ANACONDA-q4r 10 ай бұрын
Lamma Jagraon de ajj take kise Channels ney interview nahi ketti. Kuldeep veer note kro Ji.❤❤❤🎉🎉🎉
@StarKabutarbaaz
@StarKabutarbaaz 10 ай бұрын
Bai Ji gall Kro ਅਪਾ ਕਰਾਂਗੇ
@HarjeetSingh-co4kl
@HarjeetSingh-co4kl 10 ай бұрын
👌👌👌
@Kabotrafarm5600
@Kabotrafarm5600 10 ай бұрын
Kuldeep y. Kante pakhi di interview kro bro
@Kirna-ww9ch
@Kirna-ww9ch 10 ай бұрын
2004 ਪਿੰਦਰ ਨੇ ਜੀਦਾ ਪਿੰਡ ਮੈਰਾ ਪਿੰਡ vi❤ ਜੀਦਾ ਆ ਓਦੋ ਦੂਸਰ ਪਯੇ ਸੀ ਜੀਦਾ ਓਦੋ ਰਾਤ ਨੂੰ ਬੱਠੀ ਨਿ ਸੁਭਾਅ ਸੱਭ ਕਾਏ ਪਿੰਦਰ na ਮੌੜ ਵਿੱਚ pya ਤਾ 1vj vja ਬੱਠੇ ਸੀ 4vija virk aa wala da ratta jattia si
@Pinderbathindewala302
@Pinderbathindewala302 10 ай бұрын
ਹਾਂ ਕਿਰਨੇ ਕੀ ਹਾਲ ਆ ਬਾਈ ❤❤❤
@saab9418
@saab9418 10 ай бұрын
Pramotion kar ti baiya ne kafi bandeya di
@StarKabutarbaaz
@StarKabutarbaaz 10 ай бұрын
Na yar Bai ਅਪਣਾ ਸੀਨੀਅਰ ਆ ਐਵੇਂ ਨੀ ਬੋਲੀਦਾ। ਬਾਕੀ ਨਾਮ ਤਾਂ ਲਿਆ ਹੋਇਆ ਵਿੱਚ
@Pinderbathindewala302
@Pinderbathindewala302 10 ай бұрын
jehre bande deserve karde aa , te kujh kar k dikhaya ohna da naam hamesha liya jauga te lainde rahange veer ❤❤❤
@jaggasidhu3653
@jaggasidhu3653 10 ай бұрын
Very nice Bro love you ❤❤❤
@Pinderbathindewala302
@Pinderbathindewala302 10 ай бұрын
Jeonda reh bhraa merya 💝💝
@ramanadr-u2r
@ramanadr-u2r 10 ай бұрын
piche tn htgya bhra jihna di ohna ne lyi oh sch de hi brand khidaria di lyi interview aj kl tn jehre khidari sune ni ohna dia interviewa vekhi dia
@barsatpigeonclub1392
@barsatpigeonclub1392 10 ай бұрын
29:23 😅😅😅😂
@amarjitgill5848
@amarjitgill5848 10 ай бұрын
👍👌
@KulwantSingh-xx4wl
@KulwantSingh-xx4wl 10 ай бұрын
Wmk🙏🙏🙏🙏
@Khosa2222
@Khosa2222 10 ай бұрын
❤❤❤❤
@gurpreetbibiwala4314
@gurpreetbibiwala4314 10 ай бұрын
❤❤❤🎉
@fojjisaab9604
@fojjisaab9604 10 ай бұрын
hmm hmm kon krda pia 😂😂😂😂 puri video ch hmm hmm hundi rhi
@AmanSingh-jv9jh
@AmanSingh-jv9jh 10 ай бұрын
ਕਾਲਾ ਲੰਮਾ
@anmol962
@anmol962 10 ай бұрын
ਗੱਗੇ ਦੀ ਮੰਜੀ ਠੋਕਤੀ ਫੁਕਰੇ ਦੀ ਬਾਈ ਨੇ ਨਾਂ ਹੀ ਨੀ ਲਿਆ
@ਇਕਸ਼ੌਂਕਕਬੂਤਰਬਾਜ਼ੀਦਾ123
@ਇਕਸ਼ੌਂਕਕਬੂਤਰਬਾਜ਼ੀਦਾ123 10 ай бұрын
Gagga v vdia interview krda a.. Kuldeep bai ne ਖੁਦ nam lia a ewe ni mada bolida hunda
@anmol962
@anmol962 10 ай бұрын
ਓਹ ਅਗਲੇ ਦੀ ਗੱਲ ਨਹੀਂ ਸੁਣਦਾ ਆਪਦਾ ਗਿਆਨ ਵਾਲਾ ਵੰਡਦਾ ਜਦੋਂ ਕਿ ਜਿਸਦੀ ਇੰਟਰਵਿਊ ਹੁੰਦੀ ਆ ਓਹੀ ਸਾਰੀ ਗੱਲ ਸੁਣਾਵੇ ਤਾਂ ਚੰਗਾ ਇੰਟਰਵਿਊ ਵਾਲਾ ਤਾਂ ਇਕੱਲੇ ਸਵਾਲ ਹੀ ਪੁੱਛੇ ਤਾਂ ਚੰਗਾ
@ਇਕਸ਼ੌਂਕਕਬੂਤਰਬਾਜ਼ੀਦਾ123
@ਇਕਸ਼ੌਂਕਕਬੂਤਰਬਾਜ਼ੀਦਾ123 10 ай бұрын
@@anmol962 oh glla glla ch puch v sara kuj lenda. Puri game puch lenda oh ਇੰਟਰਵਿਊ ch. Jehri gll baat oh bnonda oh ni kise to v bnn di
@anmol962
@anmol962 10 ай бұрын
@@ਇਕਸ਼ੌਂਕਕਬੂਤਰਬਾਜ਼ੀਦਾ123 ਹਾਂ ਤੇ ਓਹ ਗੇਮ ਵੀ ਸਾਰੀ ਸਹੀ ਦੱਸਦੇ ਆ ਅਗਲੇ ਤੇ ਓਹ ਵੀ ਓਹ ਬੰਦੇ ਜਿੰਨਾਂ ਦੇ ਲੱਖਾਂ ਦੀ ਰਕਮ ਦੇਕੇ ਚੇਲੇ ਬਣਦੇ ਹੋਣ
@ਇਕਸ਼ੌਂਕਕਬੂਤਰਬਾਜ਼ੀਦਾ123
@ਇਕਸ਼ੌਂਕਕਬੂਤਰਬਾਜ਼ੀਦਾ123 10 ай бұрын
@@anmol962 jive mrzi a baki aap v dimag louna painda agla ਘੋਲ ke dimag ch ta poun to ਰਿਹਾ... Boht sariya interview ewe diya ne ਬੰਦਾ je dimag ਲਾਵੇ ta ਅੱਧਾ ਖਿਡਾਰੀ bnn skda interview ch boht kuj sikhn nu milda
@karmsingh3070
@karmsingh3070 10 ай бұрын
🎉
@rajpalsama2839
@rajpalsama2839 10 ай бұрын
Judi pakki sb tu Nikki age star player c
@garrysamra9801
@garrysamra9801 10 ай бұрын
@harjaspreetsinghsidhu
@harjaspreetsinghsidhu 10 ай бұрын
ਬੂਟਾ ਲਾਉਣ ਵਾਲਾ ਵੀ ਹੈਗੱ ??
@Bainspesticides
@Bainspesticides 10 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@Nathokeawalagill
@Nathokeawalagill 10 ай бұрын
sandeep natho ke de v interview kro
@StarKabutarbaaz
@StarKabutarbaaz 10 ай бұрын
Gall ਕਰਲੋ ਵੀਰ ਅਪਾ ਕਰਦਾ ਗੇ
@AmrikSingh-dc2zz
@AmrikSingh-dc2zz 10 ай бұрын
ਕਾਲਾ ਲੰਮੇ
@FarhanAli00860
@FarhanAli00860 10 ай бұрын
Veere kabutara da shonk ta karao
@DeepLove-w6w
@DeepLove-w6w 10 ай бұрын
Bai jwaka de rte wali gl te ni🙄
@Harpreet__singh551
@Harpreet__singh551 10 ай бұрын
Nikka sidma y soti umr ch kadi gard
@AmanDhaliwal-g5v
@AmanDhaliwal-g5v 5 ай бұрын
ਕਾਲਾ ਲੰਮੇ
@Pinderbathindewala302
@Pinderbathindewala302 10 ай бұрын
❤❤🎉
@NirmalSingh-gw7lx
@NirmalSingh-gw7lx 10 ай бұрын
❤❤❤❤❤❤❤❤
@lakhveersinghlakhveersingh3358
@lakhveersinghlakhveersingh3358 10 ай бұрын
❤❤❤❤
@Dhindsa88
@Dhindsa88 10 ай бұрын
@jagpalleel4492
@jagpalleel4492 10 ай бұрын
@RajpreetgillLaddi
@RajpreetgillLaddi 10 ай бұрын
❤❤❤❤
@gursewaksingh7550
@gursewaksingh7550 10 ай бұрын
❤❤❤❤
@lalypaprali2895
@lalypaprali2895 10 ай бұрын
❤❤❤❤❤❤❤
@SidhuBhadour
@SidhuBhadour 10 ай бұрын
❤❤❤
@JaspalSingh-si3oh
@JaspalSingh-si3oh 10 ай бұрын
❤❤
@santokhsingh6462
@santokhsingh6462 10 ай бұрын
❤❤❤❤
@gouravsahota3648
@gouravsahota3648 10 ай бұрын
❤❤❤❤❤
@_vakeelpb04
@_vakeelpb04 10 ай бұрын
❤❤
“Don’t stop the chances.”
00:44
ISSEI / いっせい
Рет қаралды 62 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Каха и дочка
00:28
К-Media
Рет қаралды 3,4 МЛН