ਬੋਲ ਗਿਆ ਖਤਰੇ ਦਾ ਘੁੱਗੂ ! ਤਣਗੀ ਪੁਰਾਣੇ ਭਾਈਵਾਲਾਂ 'ਚ ! ਕਰਵਾਇਆ ਜਾਵੇਗਾ ਪਰਚਾ ਵੱਡੇ ਆਗੂ 'ਤੇ… Punjab Television

  Рет қаралды 11,285

Punjab Television

Punjab Television

Күн бұрын

Пікірлер: 147
@HiraSinghPADDA
@HiraSinghPADDA Сағат бұрын
ਰੰਧਾਵਾ ਜੀ ਮੁਲਾਜ਼ਮਾਂ ਦਾ 6 ਤਨਖਾਹ ਕਮਿਸ਼ਨ ਦੇਣਾ ਬਾਕੀ ਹੈ ਬਕਾਇਆ ਰਕਮ ਰਹਿੰਦੀ ਹੈ ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਵਿੱਚ ਜੱਜ ਸਾਹਿਬ ਤੋਂ 2031 ਤੱਕ ਸਮਾਂ ਮੰਗ ਰਹੇ ਹਨ ਇਹ ਸਰਕਾਰ ਨੇ ਪਹਿਲੀ ਵਾਰ ਹੋਇਆ ਹੈ ਇਹ ਮੁਲਾਜ਼ਮਾਂ ਨੂੰ ਕੁਝ ਦੇ ਕੇ ਖੁਸ਼ ਨਹੀਂ ਹਨ ਇਹ ਵੋਟਾਂ ਕਿਸੇ ਤਰ੍ਹਾਂ ਲੈ ਲੈਣਗੇ
@sahibsinghcheema4151
@sahibsinghcheema4151 Сағат бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏
@baljitsingh6957
@baljitsingh6957 Сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਅਹਿਮ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@harwinder2601
@harwinder2601 Сағат бұрын
ਆਪਾਂ ਤਾਂ ਸ਼ਾਇਦ ਆਹ ਭੰਡਾਂ ਨੂੰ ਚੁਣ ਕੇ ਪਾਪ ਹੀ ਕਰ ਲਿਆ ਹੈ ਜੀ । ਹੁਣ ਜੋ ਹੋ ਗਿਆ ਹੈ ਤਾਂ ਹੋ ਗਿਆ ਹੈ ਅੱਗੇ ਵਾਸਤੇ ਸੋਚ ਲਵੋ ਵੀਰ ਜੀ । ਪਾਛੇ ਜੋ ਬੀਤੀ ਸੋ ਬੀਤੀ , ਆਗੇ ਵੇਖ ਚਲੋ ਨੰਦ ਲਾਲਾ , ਜੀ ਵੀਰ ਜੀ ।
@baljindersingh7802
@baljindersingh7802 48 минут бұрын
Waheguru ji
@64gurjit
@64gurjit 21 минут бұрын
ਪੰਜਾਬ ਟੈਲੀਵੀਜ਼ਨ ਦੇ ਤਿੰਨਾਂ ਪੱਤਰਕਾਰਾਂ ਜੋ ਪੰਜਾਬ ਦੇ ਚਿੰਤਕ ਹਨ ਇਨਾ ਨੂੰ ਕੋਟ ਕੋਟ ਪਰਨਾਮ
@amritapalsingh1693
@amritapalsingh1693 6 минут бұрын
ਕੈਪਟਨ ਦਾ ਜੀ ਕਰਦਾ ਹੈ ਕਾਂਗਰਸ ਵੱਲ ਫੇਰ ਜਾ ਲ੍ਹੳੳੳ
@dalvirkaur5216
@dalvirkaur5216 8 минут бұрын
ਧੰਨਵਾਦ ਜੀ ਸਾਰੇ ਬਹੁਤ ਸਿਆਣੇ ਪੱਤਰਕਾਰ ਸਾਹਿਬਾਨ ਦਾ ਸ਼ੋਮਣੀ ਅਕਾਲੀ ਦਲ ਨੂੰ ਆਪਣੇ ਨਵੇਂ ਲੀਡਰ ਕਰਨੇ ਪੈਣਗੇ
@sohansinghsandhu4025
@sohansinghsandhu4025 41 минут бұрын
ਸਤਿਕਾਰਯੋਗ ਸਜਣੋ ਭਗਵੰਤ ਮਾਨ ਬੌਂਦਲਿਆ ਲਗਦਾ? ਜਾਂ ਦਿਲੀ ਵਾਲੇ ਤਿੰਨੋ ਐਡਵਾਇਰ ਕੋਈ ਕੰਮ ਨਹੀਂ ਕਰਨ ਦੇੰਦੇ।ਚੀਮਾ ਭੀ ਭੌਂ ਭੌਂ ਕਰਕੇ ਕਿਓਂ ਲੁਕ ਗਿਆ?
@sunnyrai8576
@sunnyrai8576 Сағат бұрын
ਆਮ ਪਾਰਟੀ ਦੀਆਂ ਦੀਆਂ ਦਿਸ਼ਾਹੀਣ, ਨਾਤਜਰੁਬੇਕਾਰ ਨੀਤੀਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ. ਪੰਜਾਬ ਆਖਰੀ ਸਾਹ ਲੈ ਰਿਹਾ ਅਗੇ ਨੰ ਵੋਟ ਪਾਉਣ ਵੇਲੇ ਲਖ ਵਾਰੀ ਸੋਚਣਾ
@sukhwantbrar5066
@sukhwantbrar5066 Сағат бұрын
ਸਰਦਾਰ ਹਮੀਰ ਸਿੰਘ ਜੀ ਜਿੰਨਾ ਐਮ ਐਲ ਏ ਮੰਡੀਆ ਚ ਜਾ ਦੁੱਖ ਸੁੱਖ ਸੁਣ ਸਰਕਾਰ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਹੈ ਉਹ ਤਾ ਸਕੂਲ ਚੈੱਕ ਕਰਦੇ ਫਿਰਦੇ ਆ।
@Ravisher0770
@Ravisher0770 38 минут бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮੂਹ ❤❤❤❤❤❤❤❤❤❤❤❤
@baljitsingh6957
@baljitsingh6957 2 сағат бұрын
ਕੈਪਟਨ ਅਮਰਿੰਦਰ ਸਿੰਘ ਵੀ ਇੱਕ ਨਲਾਇਕ ਤੇ ਨਾਕਾਮ ਮੁੱਖ ਮੰਤਰੀ ਸਾਬਤ ਹੋਇਆ ਹੈ ਜੀ।
@shinderjitsinghgill3118
@shinderjitsinghgill3118 Сағат бұрын
😂😂😂🎉😂
@harbanssingh7477
@harbanssingh7477 23 минут бұрын
💯 right
@baljitsingh6957
@baljitsingh6957 Сағат бұрын
ਮੌਜੂਦਾ ਖ਼ਾਸ ਆਦਮੀ ਵਾਲੀ ਸਰਕਾਰ ਹਰ ਫਰੰਟ ਤੇ ਫੇਲ੍ਹ ਤੇ ਨਿਕੰਮੀ ਸਾਬਤ ਹੋ ਰਹੀ ਹੈ।
@harjinderkaur3978
@harjinderkaur3978 Сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@pawankumargoyal4255
@pawankumargoyal4255 Сағат бұрын
❤ ਨੱਚਣ ਗਾਉਣ ਵਾਲਿਆਂ ਨੂੰ ਮੁੱਖਮੰਤਰੀ ਬਣਾਵਾਂਗੇ ਤਾਂ ਇਹੀ ਹਾਲ ਹੋਣਾ 92 ਦੇ 92 ਨਗ ਚੁਣ ਕੇ ਭੇਜਤਾ ਲੂਟ ਖਸੁਟ ਸਿਖਰਾਂ ਤੇ ਕਰ ਰਹੇ ਨੇ❤❤❤
@harpreetkaur5022
@harpreetkaur5022 6 минут бұрын
Man not good he proved but before all ministers did same
@balkourdhillon5402
@balkourdhillon5402 Сағат бұрын
ਜੇ ਸਰਦਾਰ ਸਾਹਿਬ ਜੀ ਕੈਪਟਨ ਅਮਰਿੰਦਰ ਸਿੰਘ ਜੀ ਝੋਨੇ ਨੂੰ ਲੈ ਕੇ ਸਮੱਸਿਆ ਬਣੀ ਹੋਈ ਸੈਟਰ ਵਿੱਚੋ ਕੋਈ ਹਲ ਕਰਾ ਦਿੰਦੇ ਤਾਂ ਮਾਨ ਸਰਕਾਰ ਦੀ ਕੀ ਰਹੂ।
@gur9213
@gur9213 Сағат бұрын
ਬਹੁਤ ਵਧੀਆ ਸ ਹਮੀਰ ਸਿੰਘ ਜੀ
@ਕੰਵਲਜੀਤਸਿੰਘਖਾਲਸਾ
@ਕੰਵਲਜੀਤਸਿੰਘਖਾਲਸਾ Сағат бұрын
ਰੰਧਾਵਾ ਜੀ ਇਹਨਾਂ ਦੀਆ ਧਰਮ ਪ੍ਰਚਾਰ ਵਾਲੀਆਂ ਗੰਡੀਆਂ ਤਾ ਇਹਨੇ ਦੇ ਮੈਂਬਰਾਂ ਦੇ ਘਰਾਂ ਕੰਮ ਕਰਦੀਅ ਨੇ ਵਹਿਗੁਰੂ ਜੀ ਤੰਦ ਨਹੀ ਤਾਣੀ ਵਿਗੜੀ ਵਹਿਗੁਰੂ ਜੀ
@baljeetkaur7050
@baljeetkaur7050 35 минут бұрын
ਕੈਪਟਨ ਤੋਂ ਢਿੱਡ ਨਹੀਂ ਸੰਭਲਦਾ ਪੰਜਾਬ ਨੂੰ ਕਿਵੇਂ ਸੰਭਾਲੂ
@Takdir-Singh_Gill
@Takdir-Singh_Gill Сағат бұрын
Knowledgeable discussion.
@kapoorsingh7273
@kapoorsingh7273 52 минут бұрын
ਜਦ ਬਾਦਲ ਕੰਪਨੀ ਹੀ ਵਿਰੋਧੀਆਂ ਨਾਲ ਮਿਲ ਗਈ ਤੇ ਸਿੱਖਾਂ ਉੱਤੇ ਤੇ ਆਰ ਐਸ ਐਸ ਤੇ ਕ੍ਰਿਸ਼ਚੀਅਨ ਵਾਲੇ ਕਬਜ਼ਾ ਕਰਨਗੇ ਹੀ।
@satinderjitsingh6214
@satinderjitsingh6214 23 минут бұрын
Right
@g.s.bhuller6248
@g.s.bhuller6248 Сағат бұрын
ਰੰਧਾਵਾ ਜੀ ਹੁਣ ਤਾਂ ਅਖਬਾਰਾ ਬਹੁਤ ਘੱਟ ਪੜਦੇ ਹਨ ਜਦੋਂ ਅਖਬਾਰਾ ਦਾਸਮਾ ਸੀ ਟੋਹੜਾ ਸਾਹਿਬ ਤੋਂ ਬਾਅਦ ਜੇ ਕਿਸੇ ਲ਼ੀਡਰ ਦਾ ਬਿਆਨ ਪੜਿਆ ਜਾਂਦਾ ਸੀ ਉਹ ਕੈਪਟਨ ਸੀ
@BittuChoudhary-l8o
@BittuChoudhary-l8o Сағат бұрын
ਸਰਦਾਰ ਜਗਤਾਰ ਸਿੰਘ ਜੀ ਬਿਲਕੁੱਲ ਦਰੁਸਤ ਫਰਮਾਇਆ ਜੀ
@sukhwinderpannu5705
@sukhwinderpannu5705 Сағат бұрын
ਆਪ ਪਾਰਟੀ ਦੇ ਵਿਧਾਇਕ ਮੰਡੀਆ ਵਿੱਚ ਦੋਹਾ ਹੱਥਾ ਨਾਲ ਲੁੱਟ ਰਹੇ ਨੇ
@karmjitsingh2081
@karmjitsingh2081 Сағат бұрын
Good 👍
@harjinderbajwa8095
@harjinderbajwa8095 24 минут бұрын
ਸਤਸ੍ਰੀਅਕਾਲ ਜੀ s ਰੰਧਾਵਾ ਜੀ s ਹਰਮੀਤ ਸਿੰਘ ji s ਜਗਤਾਰ ਸਿੰਘ ਜੀ 🙏🙏🙏
@Ranjeetdaliwal-kz2nc
@Ranjeetdaliwal-kz2nc 50 минут бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@gurdialsingh6769
@gurdialsingh6769 46 минут бұрын
SGPC should be serious about Sikhism and about conversion
@BhupinderSingh-l2x
@BhupinderSingh-l2x 32 минут бұрын
ਜੱਟਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜਬਰੀ ਕਬਜ਼ਾ ਕੀਤਾ ਹੋਇਆ ਹੈ। ਇਸ ਦਾ ਸਹੀ ਪ੍ਰਚਾਰ ਨਹੀਂ ਕੀਤਾ ਗਿਆ। ਇਹ ਇਹਨਾਂ ਦੀ ਵੱਡੀ ਗ਼ਲਤੀ ਹੈ।
@iqbalsingh5034
@iqbalsingh5034 Сағат бұрын
ਸ ਜਗਤਾਰ ਸਿੰਘ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਨੇ ਨਾਲ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਹੈ ਜੋ ਕਿਸੇ ਵੀ ਤਰਾਂ ਠੀਕ ਨਹੀਂ। ਪਰ ਕਿਸਾਨ ਦਾ ਓਹੀ ਹਾਲ ਹੈ ਕਿ ਜਿਵੇ ਤੁਹਾਡੇ ਚੈਨਲ ਨੂੰ ਪਰੋਗਰਾਮ upload ਕਰਨ ਦੀ ਇਜਾਜਤ ਨਾ ਦਿੱਤੀ ਜਾਵੇ ਤਾਂ ਓਨੀ ਦਰਦ ਕਿਸਾਨਾਂ ਨੂੰ ਹੁੰਦੀ ਹੈ।।
@mahindersingh7136
@mahindersingh7136 Сағат бұрын
ਹਮੀਰ ਸਿੰਘ ਜੀ, ਇਹ ਸਵਾਲ ਹੀ ਨਹੀਂ ਸਗੋਂ ਝੋਨਾ ਮੰਡੀਆਂ ਚੋਂ ਚੁਕ ਕੇ ਸੈਂਟਰਾਂ ਵਿੱਚ ਲਾਉ ਅਤੇ ਸੈਲਰਾ ਨੂੰ ਕਿਰਾਇਆ ਦਿਉ
@GurnekSingh-l6c
@GurnekSingh-l6c Сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@ManhnSingh
@ManhnSingh Сағат бұрын
ਕੈਪਟਨ ਅਮਰਿੰਦਰ ਸਿੰਅ ਦੇ ਪਹਿਲੇ 5 ਸਾਲ ਦੋ ਰਾਜ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ
@BittuChoudhary-l8o
@BittuChoudhary-l8o Сағат бұрын
ਸਰਦਾਰ ਹਮੀਰ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਜੀ ਚੰਗੇ ਪ੍ਰਸ਼ਾਸਕ ਸਨ
@harwindersingh3834
@harwindersingh3834 Сағат бұрын
ਵਧੀਆ ਵਿਚਾਰ ਚਰਚਾ ਹੈ
@KuldeepSingh-cl8de
@KuldeepSingh-cl8de 41 минут бұрын
Jagtar singh je sahi gal je bolda je
@cleverfox2879
@cleverfox2879 2 сағат бұрын
ਰੰਧਾਵਾ ਜੀ ਕੈਪਟਨ ਅਮਰਿੰਦਰ ਸਿੰਘ ਜੀ ਚੱਲੇ ਕਾਰਤੂਸ ਹਨ ਨਾਲ ਬਾਜਵਾ ਤੇ ਨਾਂ ਘਰ ਦਾ ਨਾ ਘਾਟ ਦਾ
@babusingh-y6f
@babusingh-y6f 10 минут бұрын
ਜਿਹੜੇ ਪਹਿਲਾਂ ਸਾਰੇ ਪੰਜਾਬ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਹੁਣ ਲੋਕ ਆਪ ਹੀ ਗਾਲਾ ਕੱਢੀ ਜਾਂਦੇ ਹਨ ਜੋ ਕੰਮ ਭਗੰਤ ਮਾਨ ਪਹਿਲਾਂ ਕਰਦਾ ਹੁਣ ਵੀ ਵਧੀਆ ਕਰੀ ਜਾਂਦਾ ਹੈ ਲੋਕ ਪਤਾ ਨਹੀ ਕਿਉਂ ਔਖੇ ਹੋਈ ਜਾਦੇ ਹਨ ਸਟੇਜ ਤੇ ਪਹਿਲਾਂ ਵੀ ਟਿੱਚਰਾਂ ਕਰਕੇ ਹਸਾਉਂਦਾ ਹੁੰਦਾ ਸੀ ਹੁਣ ਵੀ ਵਧੀਆ ਹਸਾਈ ਜਾਦਾ ਹੈ ਲੋਕ ਹੋਰ ਪਤਾ ਨਹੀ ਕੀ ਲੱਭਦੇ ਹਨ ਅੱਖ ਮੀਚ ਕੇ ਸਟੇਜ ਤੋਂ ਤੀਰ ਛੱਡੀਂ ਜਾਂਦਾ ਲੋਕ ਹੱਸੀ ਜਾਂਦੇ ਹਨ ਹੋਰ ਵਿਚਾਰਾ ਤੁਹਾਨੂੰ ਕਿਵੇਂ ਹਸਾਵੇ ਹਸਾਈ ਤਾਂ ਜਾਂਦਾ ਹੈ ਲੋਕਾਂ ਦੀ ਗੱਲ ਮਾੜੀ ਹੈ ਹੈ ਜੋ ਉਹ ਜਾਣਦਾ ਸੀ ਉਹ ਕਰੀ ਜਾਂਦਾ ਸਭ ਨੂੰ ਪਤਾ ਸੀ ਵੀ ਇਹ ਕਿਹੜਾ ਕੰਮ ਜਾਣਦਾ ਹੈ ਹੁਣ ਐਵੇਂ ਦੋਸ਼ ਨਹੀ ਦੇਣਾ ਚਾਹੀਦਾ ਹੈ ਸਟੇਜ ਤੇ ਬੁਹਤ ਹਸਾਉਂਦਾ ਹੈ
@ArvinderRandhawa-q9t
@ArvinderRandhawa-q9t Сағат бұрын
🙏🏻🙏🏻
@sukhwantbrar5066
@sukhwantbrar5066 Сағат бұрын
ਸਰਦਾਰ ਜਗਤਾਰ ਸਿੰਘ ਜੀ ਤੁਸੀ ਬਿਲਕੁੱਲ ਠੀਕ ਕਹਿ ਰਹੇ ਹੋ ਲੜਾਈ ਤਾ ਇਸ ਗੱਲ ਦੀ ਹੋਣੀ ਚਾਹੀਦੀ ਸੀ ਕੀ ਮੈ ਜਿਆਦਾ ਪ੍ਰਚਾਰ ਕਰੂ ਪਰ ਲੜਾਈ ਪ੍ਰਧਾਨਗੀ ਦੀ ਹੋ ਰਹੀ ਹੈ। ਇਕ ਤੁਹਾੜੇ ਪਤਾ ਕਰਨ ਦੀ ਗੱਲ ਹੈ ਕੀ ਸ਼੍ਰੋਮਣੀ ਕਮੇਟੀ ਕੋਲ ਕਿੰਨੇ ਪ੍ਰਚਾਰਕ ਹਨ ਤੇ ਉਹ ਸ਼੍ਰੋਮਣੀ ਕਮੇਟੀ ਤੋ ਕਿੰਨੀ ਤਨਖਾਹ ਲੈ ਰਹੇ ਹਨ।
@manjitsinghmatharu
@manjitsinghmatharu Сағат бұрын
🙏🙏🙏
@balourbrar3498
@balourbrar3498 31 минут бұрын
ਰੰਧਾਵਾ ਜੀ ਪੇ ਕਮਿਸ਼ਨ ਦਾ ਬਕਾਇਆ ਲੈਣ ਸਬੰਧੀ ਜੋ 2016 to 2021 ਤੱਕ ਦਾ ਹੈ ਪੈਨਸਨਰ ਵੱਲੋ ਹਾਈਕੋਰਟ ਵਿੱਚ ਹੋਏ ਫੈਸਲੇ ਕੰਟੈਮਟ ਪਾਈ ਸੀ ਸਰਕਾਰ ਨੇ ਜੁਆਬ ਦਿੱਤਾ ਕਿ ਅਸ਼ੀਂ 2029 ਤੌਂ 2031 ਤੱਕ ਦੇ ਦੇਵਾਂਗੇ ਤਾਂ ਹਾਈਕੋਰਟ ਨੇ ਝਾੜ ਪਾਈ ਇੱਕ ਹਫਤੇ ਵਿੱਚ ਜਵਾਬ ਦੇਣ ਲਈ ਕਿਹਾ ।ਹਮੀਰ ਜੀ ਇੱਸ ਵਿਸ਼ੇ ਤੇ ਜਰੂਰ ਬੋਲੋ ਤੁਹਾਡਾ ਵਾਹ ਜਥੇਬੰਦੀਆਂ ਨਾਲ ਰਿਹਾ ਹੈ ।
@realsujansingh
@realsujansingh Сағат бұрын
Raje ne aj Kisana da dil jitia hai Bravo bravo for Raja Amrinder g
@HakamSing-cq7gx
@HakamSing-cq7gx Сағат бұрын
@balwantsalhan6718
@balwantsalhan6718 46 минут бұрын
ਹਰਜਿੰਦਰ ਸਿੰਘ ਰੰਧਾਵਾ ਜੀ ਕੁਝ ਦਿਨਾ ਤੋਂ ਤੁਹਾਡੀ ਫੋਟੋ ਹੀ ਹੁੰਦੀ ਹੈ, ਲਾਈਵ ਨਹੀਂ । ਕਾਰਣ?
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 2 сағат бұрын
👍👍👌
@ShamsherSingh-rh5lg
@ShamsherSingh-rh5lg 35 минут бұрын
ਪੰਜਾਬ ਦਾ ਅਤੇ ਕਾਂਗਰਸ ਪਾਰਟੀ ਦਾ ਬੇੜਾ ਗ਼ਰਕ ਵੀ ਕੈਪਟਨ ਨੇ ਹੀ ਭਾਜਪਾ ਅਤੇ ਅਕਾਲੀ ਦਲ ਨਾਲ ਅੰਦਰ ਖਾਤੇ ਸਾਂਝ ਰੱਖ ਕੇ ਹੀ ਕੀਤਾ ਜਨਤਾ ਜਾਣਦੀ ਹੈ ਕਿ ਇਹ ਮੁੱਖ ਮੰਤਰੀ ਹੁੰਦੀਆ ਸਾਢੇ ਚਾਰ ਸਾਲ ਮੌਜਮਸਤੀ ਕਰਦਾ ਰਿਹਾ ।
@sohansinghkesarwalia5509
@sohansinghkesarwalia5509 Сағат бұрын
ਪੱਗ ਦਾ ਰੰਗ ਤਾਂ ਰੰਧਾਵਾ ਜੀ ਤੁਸੀਂ ਖੁੰਝ ਗਏ ,ਹਮੀਰ ਸਿੰਘ ਜੀ ਤੇ ਜਗਤਾਰ ਸਿੰਘ ਜੀ ਦੀ ਪੱਗ ਦਾ ਰੰਗ ਇੱਕੋ😅
@jagdevsingh2839
@jagdevsingh2839 2 сағат бұрын
ਬਾਬਿਆਂ ਦੀਆਂ ਪੱਗਾਂ ਮਿਲੀਆ ਪਰ ਵਿਚਾਰ ਨਹੀ ਕਦੇ ਕਦੇ ਵਧੀਆ ਜਾਣ ਕਾਰੀ ਹੁੰਦੀ ਐ ਜੀ ਤੁਹਾਡੀ
@AbhijotSingh-il7ym
@AbhijotSingh-il7ym Сағат бұрын
ਰੰਧਾਵਾ ਜੀ ਤੁਹਾਡੀ ਲਾਈਵ ਫੋਟੋ ਕਿਉਂ ਨਹੀਂ ਆਉਂਦੀ।
@ranjitbaidwan2122
@ranjitbaidwan2122 39 минут бұрын
ਸ਼੍ਰੋਮਣੀ ਕਮੇਟੀ ਵਾਲੇ ਕੇਵਲ ਆਪਣੇ ਚਹੇਤਿਆਂ ਨੂੰ ਫਾਇਦੇ ਦਿੰਦੇ ਹਨ। ਇਹਨਾਂ ਨੇ ਕੀ ਲੈਣਾ ਪ੍ਰਚਾਰ ਕਰ ਕੇ।
@DaljitSingh-p4p
@DaljitSingh-p4p Сағат бұрын
ਵੱਡਾ ਲੀਡਰ ਹੋਣ ਲਈ ਕਮੀਣਾ ਪਣ ਵੀ ਵੱਡਾ ਹੋਣਾ ਸੁਭਾਵਿਕ
@dr.veerpalkaur2968
@dr.veerpalkaur2968 Сағат бұрын
ਕੈਪਟਨ ਅਮਰਿੰਦਰ ਸਿੰਘ ਦੇ ਢਾਕ ਕੇ ਤੀਨ ਪਾਤ ਲੋਕ ਚੰਗੀ ਤਰਾਂ ਵੇਖ ਚੁੱਕੇ ਐ, ਐਵੇਂ ਨਾ ਮਰਾਸੀ ਪੁਣਾ ਕਰੀ ਜਾਓ
@gurmailsingh994
@gurmailsingh994 Сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@dodtehaldodtehal5443
@dodtehaldodtehal5443 Сағат бұрын
😂 Christianity wali gall 100 % sahi aa ji
@amrikathwal2119
@amrikathwal2119 Сағат бұрын
ਮਾਨ ਸਰਕਾਰ ਨਿਕੰਮੀ ਨਿਕਲੀ ਸਮਾਂ ਰਹਿੰਦਿਆਂ ਕਾਰਵਾਈ ਨਹੀ ਪਾਈ ਤੁਰਿਆ ਰਿਹਾ ਹਿਦੋਸਤਾਨ ਜਿਤਣ ਕੇਜਰੀਵਾਲ ਨਾਲ ਝੋਨਾ ਤਾ ਰੁਲਣਾ ਸੀ ਇੱਦਾਂ ਹੀ ਹੁਣ ਆਮ ਪਾਰਟੀ ਵੀ ਰੋਲ ਦੇਣੀ ਲੋਕਾ ਨੇ ਬਿਲਕੁਲ ਸਮਝ ਪੱਖੋਂ ਊਣਾ ਮੁਖਮੰਤਰੀ ਬਾਕੀ ਸਰਕਾਰ ਦੇ ਕੇਂਦਰ ਦੋ ਦਿੱਲੀ ਵਾਲੇ ਤੇ ਪੰਜਾਬ ਅਫਸਰ ਕਿਸ ਦੀ ਮੰਨਣ
@satindersingh9369
@satindersingh9369 Сағат бұрын
ਸ ਹਮੀਰ ਸਿੰਘ ਜੀ ਪੰਜਾਬ ਸਰਕਾਰ ਨਿਕੰਮੀ ਸਾਬਤ ਹੋਈ ਕੇਜਰੀਵਾਲ ਨੇ ਮੁੱਖ ਮੰਤਰੀ ਦਫ਼ਤਰ ਫੇਰਬਦਲ ਜਾਣਬੁੱਝ ਕੇ ਕੀਤਾ ਤਾਂਜੋ ਭਗਵੰਤ ਮਾਨ ਨੂੰ ਫੇਲ੍ਹ ਸਾਬਤ ਕੀਤਾ ਜਾ ਸਕੇ
@HARJITSINGH-qo6pl
@HARJITSINGH-qo6pl 13 минут бұрын
SGPC should use its funds to support Lower section financially by treating each village of Punjab as a unit . Sikhism has wide Vision of Humanity and spirituality but due to lack of Strong Mission , Sikhism is not expanding as needed.
@amrikathwal2119
@amrikathwal2119 56 минут бұрын
ਸਾਡੇ USA Yuba city Vich v ਸਿੱਖ ਬਣ ਰਹੇ ਕਰਿਸਚੀਅਨ ਹੈ ਵੀ ਉਹ ਟੱਬਰਾਂ ਚੋ ਜੋ ਗੁਰੂ ਘਰ ਮੋਹਰੀ ਨੇ ਉੱਨਾਂ ਦੇ ਰਿਸ਼ਤੇਦਾਰੀਆਂ ਸਿਟੀਜਨ ਦੇ ਪੇਪਰ ਲੈਣ ਗਿਆ ਉੱਥੇ ਜੱਟ ਗੁਰਦਾਸਪੁਰ ਦਾ ਪਾਦਰੀ ਪ੍ਰਚਾਰਕ ਦੁਨੀਆ ਭਰ ਚ ਜਾਂਦਾ ਪ੍ਰਚਾਰ ਲਈ ਕਲਾਸਾਂ ਫ੍ਰੀ ਦਿੰਦੇ ਸਿਟੀਜਨ ਲਈ ਸਾਡੇ ਲੋਕ ਇਸ ਲਈ ਜਾਂਦੇ ਤੇ ਜਾਲ ਚ ਫਸੀ ਜਾਂਦੇ ਸਿਆਣੇ ਬੰਦੇ ਬੁੜੀਆ ਜੋ ਪੜ ਕੇ ਪੇਪਰ ਨਹੀ ਦੇ ਸਕਦੇ ਉਹ ਲਪੇਟੇ ਚ ਆਈ ਜਾਦੇ ਮੈਂ ਦੇਖਿਆ ਸਚ ਆ ਮੈਨੂੰ ਵੀ ਕਾਲਾ ਕਰਦੇ ਕਰੇ ਮੀਟਿੰਗ ਲਈ ਆਨ ਲਾਈਨ ਲਾਈ ਕਮੇਟੀ ਬਾਦਲ ਟੱਬਰ ਦੇ ਪਿੱਛੇ ਉੱਲਰੀ ਪਈ ਹੋਰ ਕੁਝ ਦਿਸਦਾ ਨਹੀਂ ਕਮੇਟੀ ਪ੍ਰਧਾਨ ਤੇ ਸੈਕਟਰੀ ਮੈਨੇਜਰ
@HARJITSINGH-qo6pl
@HARJITSINGH-qo6pl Минут бұрын
Hamir singh je very correct that Sikh politician demanded reservation for their poor Sikh . Problem is that Government issue Caste based reservation whereas in Sikhism there is no caste system. So as per demands and need of Poor Sikh, Sikh politicians allowed poor Sikh for go for government benefit as SGPC has limited funds .
@balwantshergill
@balwantshergill Сағат бұрын
old leaders destroyed punjab and sikhs
@jagdevsingh2839
@jagdevsingh2839 2 сағат бұрын
ਬਾਬਿਆਂ ਦੀਆਂ ਪੱਗਾਂ ਮਿਲੀਆ ਪਰ ਵਿਚਾਰ ਨਹੀ ਕਦੇ ਕਦੇ
@mahindersingh7136
@mahindersingh7136 Сағат бұрын
ਰੰਧਾਵਾ ਸਾਹਿਬ ਹਰੇਕ ਸ਼ੈਲਰ ਕੋਲ ਜਗਾਹ ਬਣ ਸਕਦੀ ਹੈ ਪਰ ਮਨੇਜਮੈਂਟ ਦੀ ਘਾਟ ਹੈ ਮੰਡੀਆਂ ਚੋ ਚੁਕਕੇ ਸੈਲਰਾਂ ਵਿੱਚ ਝੋਨਾ ਲਗ ਸਕਦਾ ਹੈ
@realsujansingh
@realsujansingh Сағат бұрын
Captain Sahib ne Pb nu Rngla te sanjha Pb de culture nu promote kita c
@LakhwinderSingh-tp8oy
@LakhwinderSingh-tp8oy 2 сағат бұрын
ਸਤਿ ਸ੍ਰੀ ਆਕਾਲ ਜੀ। ❤❤❤
@kuljeetkaur8669
@kuljeetkaur8669 22 минут бұрын
Doing nothing without Langer not education
@gurmeetbrar7127
@gurmeetbrar7127 Сағат бұрын
Jagmeet singh Brar also contested MP election as INDEPENDENT against Sukhbir Badal and Bably Brar
@swaransandhu4094
@swaransandhu4094 16 минут бұрын
ਸ.ਹਮੀਰ ਸਿੰਘ ਜੀ ਆਹ ਗੱਲ ਜਚੀ ਨਹੀਂ, ਕਿ ਕੈਪਟਨ ਅਜ ਕਿਓ ਬਾਹਰ ਨੀਕਲਿਆ ?ਭਾਈ ਲੋਹਾ ਗਰਮ ਹੈ, ਪੰਜਾਬ ਸਰਕਾਰ ਤੋਂ ਮੰਡੀਆਂ ਵਾਲਾ ਖਲਾਰਾ ਸਮੇਟਿਆ ਨਹੀਂ ਜਾ ਰਿਹਾ, ਕਰੈਡਿਟ ਲੈਣ ਦਾ ਮੌਕਾ ਕਿਓ ਛਡਨ ਕੈਪਟਨ ਹੁਣੀ? ਮੋਦੀ ਦੇ ਨਾਂ ਤੇ ਮੰਡੀਆਂ ਦਾ ਕੰਮ ਸਹੀ ਕਰਕੇ, ਵੋਟਾਂ ਲੈਣ ਦੀ ਕੋਸ਼ਿਸ਼।
@SatnamSingh-gj7mb
@SatnamSingh-gj7mb Сағат бұрын
❤❤❤❤❤❤❤❤❤❤❤❤❤❤❤❤❤❤❤❤
@realsujansingh
@realsujansingh Сағат бұрын
Raje daa status Rajewala hai PM daa status aj v Captain naalo shotta hai bhave oh PM hai
@balwindersidhusidhu6932
@balwindersidhusidhu6932 Сағат бұрын
ਕੈਪਟਨ ਪੰਜਾਬ ਦਾ ਸਿਰੇ ਦੈ ਅਯਾਸ਼ ਬੰਦਾਂ ਆ
@realsujansingh
@realsujansingh 24 минут бұрын
22g captain nhi oh Raja hai te ohde km v taa rajiyawale hee hone hn Tuhanu kio itraz hai
@realsujansingh
@realsujansingh Сағат бұрын
Aj da CM Pb v Raje de sahmne zero hee hai
@gurvinderpalsingh679
@gurvinderpalsingh679 Сағат бұрын
ARUSA DA ASHIQ KUTA CAPTAIN 4.6 SAL RANG RALIA MANANDA REHA
@gurdialsingh6769
@gurdialsingh6769 51 минут бұрын
Grant old pension scheme for all the employees of Punjab government and DA installments due to all the employees and pensioners of Punjab government
@AmritsarSaab
@AmritsarSaab 2 сағат бұрын
ਸਤਿ ਸ਼੍ਰੀ ਅਕਾਲ ਜੀ
@manjitdhillon9864
@manjitdhillon9864 29 минут бұрын
Gadara de gal na karo like captain
@CaptainSingh-z8q
@CaptainSingh-z8q Сағат бұрын
Kis de marea koi marda nhi vaheguru bhai kre ga sda chardikla vich rehna chahida
@bhaijagbirsingh9665
@bhaijagbirsingh9665 Сағат бұрын
ਘੁੱਘੂ
@harbanssingh2167
@harbanssingh2167 Сағат бұрын
Is there no farmer in rest of India
@NirmalSingh-wg8jy
@NirmalSingh-wg8jy 55 минут бұрын
Jagrar singh puri taari kar ke aya kro
@ranvirdhanoea1606
@ranvirdhanoea1606 2 сағат бұрын
Comrade Betha hun ni Sunde
@paramjitdhamrait5185
@paramjitdhamrait5185 2 сағат бұрын
Waheguru ji bless you all.
@KuldeepSingh-cl8de
@KuldeepSingh-cl8de 29 минут бұрын
Anmol dao je 5 m ma
@legendarygaming7947
@legendarygaming7947 Сағат бұрын
does sgpc know about Christian church at calendar?
@jagdishpuri5366
@jagdishpuri5366 38 минут бұрын
Bahut saal pehla asi news paper vicho par k free bible mangva liti fer har hafte kuchh na kuchh te aanda rehnda c 4-5 saal tak
@sukhdevthind221
@sukhdevthind221 Сағат бұрын
Guppy jagtara
@jagdishpuri5366
@jagdishpuri5366 41 минут бұрын
Firozpur d.2-3 pind te menu pata hai adhe to jayada jayada pind christian ban chuke ne
@harbanssingh2167
@harbanssingh2167 Сағат бұрын
Xchinity is far better than Hinduism
@jagtarsingh1134
@jagtarsingh1134 Сағат бұрын
CM Bhagwant Maan ne tan Lagda hai ke PM ne Mulan da time hi ni dena
@jagjitsingh7647
@jagjitsingh7647 4 минут бұрын
Sardar Hamir singh ji jhona ghat rate te bik riea hai Shellran vale le rahe ne.Jadon kissan kol khatam ho gia phir shellran valian ne sarkari rate te Government nu vech dena.Adhti te shellaran vale ral ke kissan nu lut rahe ne
@dawindersingh7449
@dawindersingh7449 Сағат бұрын
Kisan ana nhi dukhi dharna wala chahida h gila chhona chkia Java
@jagtarsingh1134
@jagtarsingh1134 Сағат бұрын
Randhawa Sahib Bhagwant Maan Nikamma CM hai Amit Shah da kisani de kamm ch ki Roal hai?
@HarjinderSingh-nr4ky
@HarjinderSingh-nr4ky Сағат бұрын
Bai ji Jagmeet ta Chalya hoyea kartoos hai ihda kam hai paise laina te kise da nuksaan kar dena 😂😂
@gurdialsingh6769
@gurdialsingh6769 49 минут бұрын
Daramebaji ho rahi hai kise nu kissan da fikar nahi hai Kissan majdoor ekta jindabad jindabad
@sharansingh-yt7jq
@sharansingh-yt7jq Сағат бұрын
Hamir sgh j eh kam 2 sociceties nu apas vh bhirana 14 tu bad bahut incr.HOIEA eh pb vh modi j bjp nava nhi karan laga
@jagdevbrar6100
@jagdevbrar6100 Сағат бұрын
ਸੁਨੀਲ ਜਾਖੜ ਜੀ ਇੱਕ ਧਾਕੜ ਲੀਡਰ ਹਨ ਅਤੇ ਇਮਾਨਦਾਰ ਵੀ ਪੂਰੇ ਹਨ ਜੇਕਰ ਚੰਨੀ ਦੀ ਜਗ੍ਹਾ ਜਾਖੜ ਸਾਹਿਬ ਜੀ ਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਪੰਜਾਬ ਦਾ ਮੁਹਾਂਦਰਾ ਕੁੱਝ ਹੋਰ ਹੋਣਾ ਸੀ ਕਾਂਗਰਸ ਪਾਰਟੀ ਨੇ ਇਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾ ਕੇ ਪੰਜਾਬ ਦੇ ਨਾਲ ਵੀ ਧੱਕਾ ਕੀਤਾ ਹੈ ਅਤੇ ਆਪ ਵੀ ਮੂੱਧੇ ਮੂੰਹ ਡਿੱਗੀ ਹੈ ਹੁਣ ਵੀ ਉਹ ਮੋਦੀ ਜੀ ਨਾਲ ਪੰਜਾਬ ਦੇ ਬਾਰੇ ਗੱਲ ਬਾਤ ਕਰਦੇ ਹਨ ਇਹ ਬਾਂਨਵੇ ਲਾਸ਼ਾਂ ਨਾਲ ਨਾ ਮੱਥਾ ਮਾਰਨਾ ਪੈਂਦਾਂ ਹੁਣ ਢਾਈ ਸਾਲ ਤੱਕ ਫਸਲ ਦਾ ਇਹੀ ਹਾਲ ਹੋਵੇਗਾ
@surindersingh22katoch99
@surindersingh22katoch99 56 минут бұрын
ਬਿਲਕੁਲ ਸਹੀ ਕਿਹਾ ਤੁਸੀਂ ਅੱਜ ਪੰਜਾਬ ਦੀ ਸਿਆਸਤ ਵਿਚ ਜਾਖੜ ਸਾਹਿਬ ਤੋਂ ਵਧੀਆ ਤੇ ਕਾਬਿਲ ਹੋਰ ਕੋਈ ਨਹੀਂ,ਪਰ ਅੱਜ ਦੀ ਸਿਆਸਤ ਕਾਬਲੀਅਤ ਤੇ ਨਹੀਂ ਧਰਮ ਤੇ ਜਾਤ ਤੇ ਅਧਾਰਤ ਹੈ ਕਾਬਲੀਅਤ ਦੀ ਕੋਈ ਲੋੜ ਨਹੀਂ ਤਾਂ ਹੀ ਪੰਜਾਬ ਦਾ ਅੱਜ ਇਨ੍ਹਾਂ ਬੁਰਾ ਹਾਲ ਹੋਇਆ ਹੈ, ਇਨ੍ਹਾਂ ਝਾੜੂ ਵਾਲੇ ਠੱਗਾਂ ਨੇ ਤੇ ਪੰਜਾਬ ਨੂੰ ਦੋਬਾਰਾ ਖੜਾ ਹੋਣ ਜੋਗਾ ਹੀ ਨਹੀਂ ਛੱਡਣਾ.
@realsujansingh
@realsujansingh 31 минут бұрын
Akalia da mukh mntv taa Golk lootna hee hai Dhrm prchar ihna ne kee krna hai
@realsujansingh
@realsujansingh Сағат бұрын
Russa Alam Raja Sahib dee Turban te hee taa Mohit hoi c
@keeratwraich4649
@keeratwraich4649 Сағат бұрын
Captain ikk ayaash kosam da banda aa
@JaswinderKumar-j9p
@JaswinderKumar-j9p 15 минут бұрын
92da ult 29/29da Kam be nahe karday 9hore la deo 2zina hee kar deo app waleo bhagat singh de laj rakh leo
MY HEIGHT vs MrBEAST CREW 🙈📏
00:22
Celine Dept
Рет қаралды 84 МЛН
Un coup venu de l’espace 😂😂😂
00:19
Nicocapone
Рет қаралды 14 МЛН
didn't manage to catch the ball #tiktok
00:19
Анастасия Тарасова
Рет қаралды 35 МЛН
MY HEIGHT vs MrBEAST CREW 🙈📏
00:22
Celine Dept
Рет қаралды 84 МЛН