ਬੇਟੀ ਨਾਲ ਸ੍ਰੀ Golden Temple ਪੁੱਜੇ Jazzy B, Gurdas Maan ਨੂੰ ਦੇ ਗਏ ਵੱਡੀ ਸਲਾਹ

  Рет қаралды 1,085,129

Bollywood Tadka Punjabi

Bollywood Tadka Punjabi

Күн бұрын

ਬੇਟੀ ਨਾਲ ਸ੍ਰੀ Golden Temple ਪੁੱਜੇ Jazzy B, Gurdas Maan ਨੂੰ ਦੇ ਗਏ ਵੱਡੀ ਸਲਾਹ
#JazzyB #GurdasMaan #GoldenTemple
Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Subscribe To Our KZbin Channel : / bollywoodtadkapunjabi
For News Articles Visit Our Website :
punjabi.bollyw...
Like our Facebook Page :
/ punjabkesaripunjabitadka
Follow Us On Instagram :
/ bollywood_tadka_punjabi

Пікірлер: 505
@DevinderSMann
@DevinderSMann 3 жыл бұрын
ਬਾਈ ਜੀ, ਸ੍ਰੀ Golden Temple ਦੀ ਬਜਾਇ ਸ੍ਰੀ ਦਰਬਾਰ ਸਾਹਿਬ ਜਾਂ ਸ੍ਰੀ ਹਰਿਮੰਦਰ ਸਾਹਿਬ ਲਿਖੋ ਜੀ । ਕਿਰਪਾ ਕਰ ਕੇ ਖਿਆਲ ਰੱਖਿਆ ਜਾਵੇ , ਧੰਨਵਾਦ ।
@sunny_tattooz
@sunny_tattooz 3 жыл бұрын
Only darbar sahib .. harimandir kyo bolde tusi hindu pehla usnu vishnu da mandir kahi jande h
@inderjitsingh7032
@inderjitsingh7032 3 жыл бұрын
@@sunny_tattooz Hinduan toh kyon ehni bond fattdi hai tuhadi?
@sunny_tattooz
@sunny_tattooz 3 жыл бұрын
@@inderjitsingh7032 ta matlab guru ghar da nam kuch v rakh doge ??? Jad hindu mandir banata agleyan ne fer puchunga tenu
@inderjitsingh7032
@inderjitsingh7032 3 жыл бұрын
@@sunny_tattooz Puratan same ton hee Harmadir Sahib keha janda hai. Guruan de same toh. Mandir da matlab sirf Hindu Mandir nhi hunda. Harimandir=rabb da asthan (abode of God)
@inderjitsingh7032
@inderjitsingh7032 3 жыл бұрын
@@sunny_tattooz Koi jo marzi soche apa nu koi fark ni pena chahida
@sohansingh1709
@sohansingh1709 5 жыл бұрын
ਗੁਰੂ ਜੀ ਦੇ ਅਸਥਾਨ ਤੇ ਅੱਜ ਕੱਲ ਲਿਡਰ ਲੱਚਰ ਗਾਇਕਾਂ ਤੇ ਫਿਲਮੀਂ ਇਕਟਰ ਦਾ ਸਨਮਾਨ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@robinjitchahal3142
@robinjitchahal3142 5 жыл бұрын
Bai ji jeda dunea te naam ohda e satkar krna hr Ave kaave bnda da satkar thoro hunda
@sukhakalsi4320
@sukhakalsi4320 5 жыл бұрын
22 ਜੀ ਤੁਹਾਡੀ ਗੱਲ ਬਹੁਤ ਹੀ ਵਧੀਅਾ ਲੱਗੀ ਹੁਣ ਆ ਲੋਗ ਕੰਜਰਾ ਨੂੰ ਹੀ ਸਪੋਟ ਕਰਦੇ ਕਿਸੇ ਗਰੀਬ ਨੇ ਮੱਥਾ ਟੇਕਣਾ ਹੋਵੇ ਜਲਦੀ ਓਹਨੂੰ ਕਹਿ ਦੇਂਦੇ ਤੂੰ ਮੱਥਾ ਟੇਕ ਕੇ ਕਿ ਕਰਨਾ ਬਾਹਰੋਂ ਹੀ ਟੇਕ ਜਾ
@sherabal6931
@sherabal6931 5 жыл бұрын
Sahi ji
@ਤੂਫਾਨਸਿੰਘ-ਲ9ਸ
@ਤੂਫਾਨਸਿੰਘ-ਲ9ਸ 4 жыл бұрын
ਕਦੇ ਅਕਾਲੀ ਫੂਲਾ ਸਿੰਘ ਜੀ ਨੇ ਸ਼ੇਰੇ ਪੰਜਾਬ ਜੀ ਨੂੰ ਸਜਾ ਲਾ ਦਿੱਤੀ ਬਸ ਕਸੂਰ ਏਨਾ ਸੀ ਕਿ ਉਹਨਾਂ ਆਪਣੇ ਨਿੱਜੀ ਮਹਿਲ ਵਿੱਚ ਮੋਰਾਂ ਤੋ ਸੰਗੀਤ ਸੁਣਿਆ ਸੀ ਜਿਸ ਕਰਕੇ ਜਥੇਦਾਰ ਸਾਹਿਬ ਨੇ ਸ਼ੇਰੇ ਪੰਜਾਬ ਨੂੰ ਸਜਾ ਲਾ ਦਿੱਤੀ ਪਰ ਅੱਜ ਜਥੇਦਾਰ ਕੰਜਰਾਂ ਨੂੰ ਦਰਬਾਰ ਸਾਹਿਬ ਆਉਣ ਤੇ ਜਿੰਨਾ ਕੰਜਰਾਂ ਪੰਜਾਬ ਤੇ ਸਿੱਖ ਨੌਜਵਾਨਾਂ ਨੂੰ ਗਲਤ ਰਾਹ ਤੋਰਿਆ ਨਸ਼ਾ ਤੇ ਹਥਿਆਰ ਲੱਚਰਤਾ ਤੇ ਗੰਦ ਦਾ ਵਾਧਾ ਵਿਕਾਸ ਕੀਤਾ ਉਹਨਾਂ ਨੂੰ ਸਰੋਪੇ ਤੇ ਸਨਮਾਨ ਦਿੰਦੇ ਤੇ ਬਹੁਤੀਆਂ ਸੰਗਤਾਂ ਵੀ ਗੁਰੂ ਘਰ ਵਿੱਚ ਕਿਸੇ ਕੰਜਰ ਦੇ ਆਉਣ ਤੇ ਗੁਰੂ ਨੂੰ ਭੁੱਲ ਇਹਨਾਂ ਕੰਜਰਾਂ ਦਾ ਪਿੱਛਾ ਕਰਨ ਲੱਗ ਜਾਂਦੇ
@ballysagoo1842
@ballysagoo1842 3 жыл бұрын
@@robinjitchahal3142 Ave keve Banda kehra hunda sareyan de ander iko takat boldi oh waheguru di
@charnjeetsingh893
@charnjeetsingh893 5 жыл бұрын
ਗੁਰੂ ਘਰ ਵਿੱਚ ਸਭ ਦੇ ਲਈ ਇੱਕ ਸਨਮਾਨ ਹੋਣਾ ਚਾਹੀਦਾ ਭਾਵੇ ਉਹ ਜੈਜੀ ਬੀ ਹੋਵੇ ਜਾ ਕੋਈ ਭਿਖਾਰੀ
@sunnysingh1640
@sunnysingh1640 5 жыл бұрын
Veer ji tusi vadiya likhya bilkul sahi
@varindersingh5400
@varindersingh5400 5 жыл бұрын
Sahi gal veer ji
@satindermekwan1511
@satindermekwan1511 5 жыл бұрын
I agree with you brother ji. I wish that everyone reads my comments 🙏 99.9% Punjabi speak and use the wrong words! That’s us acceptable by everyone, but someone whom the Lord has given a gift and made famous, we have no right to abuse him. Punjabi people read Guru Granth Sahib and it seems to me that no one ☝️ understands the meaning of this Holy book”so called “ God says forgive others who do wrong, so we can be forgiven! Love your neibour as you much as you love yourself! I love my Punjab🙏
@sunilkumarkumarbanger5350
@sunilkumarkumarbanger5350 3 жыл бұрын
Right
@SatnamSingh-jn8ie
@SatnamSingh-jn8ie 3 жыл бұрын
ਤੁਸੀਂ ਸਹੀ ਕਿਆ ਪਰ ਜੇੜੇ ਅੰਦਰ ਬੈਠੇ ਲੋਟੂ ਓ ਸਿਰਫ ਪੈਸੇ ਵਾਲਿਆਂ ਮੰਗਰ ਹੀ ਪਜਦੇ ਆ. ਸਾਡੇ ਆਗੂ ਪੈਸੇ ਦੇ ਪੂਖੇ ਆ. ਵੱਡੇ ਬੰਦੇ ਮੰਗਰ ਤਾਂ ਪਜਦੇ ਕੋਈ ਟੁਕਰ ਦੇ ਹੀ ਜਾਉ
@BHUPINDERSINGH-kf4ej
@BHUPINDERSINGH-kf4ej 3 жыл бұрын
ਬਾਈ ਜੀ ਦੁਮਾਲਾ ਸਾਹਿਬ ਸਿਰਫ ਗਾਣਿਆਂ ਵਿੱਚ ਬੰਨਣ ਨੂੰ ਹੀ ਰੱਖਿਆ ਕੋਈ ਚੱਜ ਦਾ ਰੂਪ ਬਣਾ ਕੇ ਆਏ ਕਰੋ ਜੀ ਯੂਥ ਦੇ ਤੁਸੀਂ ਰੋਲ ਮਾਡਲ ਹੋ ਬੇਨਤੀ ਹੈ ਕਿ ਅੱਗੇ ਤੋਂ ਦਸਤਾਰ ਤੇ ਪੰਜਾਬੀ ਬਾਣੇ ਵਿੱਚ ਗੁਰਦੁਆਰਾ ਸਾਹਿਬ ਆਇਓ
@karanveersingh9956
@karanveersingh9956 3 жыл бұрын
ਬਿਲਕੁਲ ਸੱਚ ਕਿਹਾ ਜੀ, ਬੱਸ ਓਹੀ ਐ ਕੀ ਦਸਤਾਰ ਦਾ ਇਸਤੇਮਾਲ ਪੈਸੇ ਕਮਾਉਣ ਨੂੰ ਹੀ ਆ ?
@nijjarmusiclover3444
@nijjarmusiclover3444 3 жыл бұрын
ਬੇਨਤੀ ਅਾ ਵੀਰ ਜੋ ਗੁਰੂਘਰ ਅਾੳੁੰਦਾ ੳੁਹਨੂੰ ਵੀ ਇਹ ਨਾ ਕਹੋ ੳੁਸ ਨੇ ਸਿਰ ਢੱਕੇਅਾ ਹੋੲਿਅਾ ਹੈ 👏
@songlovers9978
@songlovers9978 3 жыл бұрын
ਬਾਈ ਇਕ ਗਲ ਕਹਾਂਗਾ ਬੁਰਾ ਨ ਮੰਨਣਾ ਆਹ ਗੱਲ ਤੁਹਾਡੀ ਸਹੀ ਹੈ ਕੀ ਦੁਮਾਲਾ ਬਨਨਾ ਚਾਹੀਦਾ ਹੈ ਪਰ ਜੇ ਵੀਰ ਜੈਜੀ ਬੀ ਦੁਮਾਲਾ ਬੰਨਦਾ ਨ ਤਾ ਲੋਕ ਇਸ ਨੂੰ ਸਿਰਫ ਦਿਖਾਵਾ ਕਹਿੰਦੇ ਨਹੀ ਤਾ "ਪੁੱਤ ਸਰਦਾਰਾ ਦੇ" ਉਸ ਚ ਵੀ ਬੰਨਿਆ ਸੀ।
@nijjarmusiclover3444
@nijjarmusiclover3444 3 жыл бұрын
ਵਾਹਿਗੁਰੂ ਮੇਹਰ ਕਰੇ Bhupinder Singh ji
@nijjarmusiclover3444
@nijjarmusiclover3444 3 жыл бұрын
@@songlovers9978 🙏
@gurtejkhokher4318
@gurtejkhokher4318 3 жыл бұрын
ਜੈਜ਼ੀ ਬੀ ਨੂੰ ਗੁਰੂ ਘਰ ਵਿੱਚ ਐਨਕਾਂ ਨਹੀਂ ਲਾਉਣੀਆਂ ਚਾਹੀਦੀਆਂ ਸੀ ਵੀਰ ਨੇ ਠੀਕ ਕਿਹਾ
@babbusaini7799
@babbusaini7799 Ай бұрын
Thoda matlab anak vala banda koi Ave na darbar shab , koi chaj da bhana lab lya kro kal nu tusi pta ni kis chij piche tok dena , pehla jehde nikra pa k aunde , sarse vale sadh nu maffi nava dinde una bare vi soch lya kro kuch
@RideronBullet
@RideronBullet Ай бұрын
Hun ainka te vi aitraj hogya waheguru nu???
@akaurpunjab5412
@akaurpunjab5412 3 жыл бұрын
ਵਾਹਿਗੁਰੂ ਜੀ
@sarbkaur318
@sarbkaur318 3 жыл бұрын
Please give this respect to all Sangat that come to have Darshan of Dhan Dhan Sri Guru Granth Sahib Ji Maharaj 🙏 Why are singers and actors treated differently?? Shame on the committee
@simranchawla5184
@simranchawla5184 3 жыл бұрын
Everybody is respected there..they are given some special treatment coz they have earned a name for themselves.other than this all people are treated equally
@sarbkaur318
@sarbkaur318 3 жыл бұрын
@@simranchawla5184 you are contradicting yourself. In the Gurus House there should be no special treatment whether they are 'famous' or not apart from for Guru Sahib.
@m.s.pannupannu9650
@m.s.pannupannu9650 3 жыл бұрын
@@simranchawla5184 (76
@jsdhot4578
@jsdhot4578 3 жыл бұрын
ਗੋਲਡਨ ਟੈਂਪੱਲ ਨਈ ਦਰਵਾਰ ਸਾਹਿਬ ਆ ਪੰਜਾਬੀ ਵੀਰੋ 🙏👍
@foodofpunjabandhealthtips4307
@foodofpunjabandhealthtips4307 3 жыл бұрын
Hanji 👍🏼
@DeepakKumar-wv6sk
@DeepakKumar-wv6sk 3 жыл бұрын
ਸ੍ਰੀ ਦਰਬਾਰ ਸਾਹਿਬ ਹੁੰਦਾ ਪੰਜਾਬੀ ਵੀਰੋ
@daljeetsandhu7875
@daljeetsandhu7875 3 жыл бұрын
ਪਰ ਇੰਨਾ ਨੂੰ ਅਕਲ ਨਹੀਂ🚫 ਆਉਣੀ
@pindermann7143
@pindermann7143 3 жыл бұрын
ਗੁਰਦਾਸ ਮਾਨ ਵਰਗਾ ਕੋਈ ਵੀ ਕਲਾਕਾਰ ਨਹੀਂ ਗਾ ਸਕਦਾ ਜੇ ਗੁਰਦਾਸ ਤੋਂ ਕੋਈ ਗਲਤੀ ਹੋਈ ਆ ਵੀ ਤਾਂ ਬਾਤ ਦਾ ਬਤੰਗੜ ਨਾਂ ਬਣਾਉ ਜਿਹੜੇ ਕਲਾਕਾਰ ਗੀਤਾਂ ਚ ਗੰਦ ਪਾ ਰਹੇ ਨੇ ਓਹਨਾਂ ਨੂੰ ਮਾੜਾ ਮੋਟਾ ਕਹਿ ਦੋ
@malkitsingh1286
@malkitsingh1286 Ай бұрын
ਹੁਣ ਤੱਕ ਗੁਰਦਾਸ ਮਾਨ ਦੇ ਗੀਤਾਂ ਤੇ ਨੰਚ ਦੇ ਰਿਹੇ, ਹੁਣ ਗੁਰਦਾਸ ਮਾਨ ਮਾੜਾ ਹੋਗਿਆ ਉਹ ਵੀ ਆਪਣਾ ਭਰਾ ਉਹ ਵੀ ਪੰਜਾਬੀ ਆ, ਜਿਹੜੇ ਨੂੰ ਬੱਤੀ ਕਹਿਆ ਲੈਲਾ ਉਸ ਦਾ ਵੀ ਰਗਾਟ ਦੇਖ ਲੋ ਪਿਛਲਾ
@tigerpb77alaonlytrustbakif3
@tigerpb77alaonlytrustbakif3 3 жыл бұрын
Jazzy b and babbu maan my favorite love dona no veer.. Ferozpur ala Tiger Ishekpure ala Tiger
@narindervirdi6318
@narindervirdi6318 3 жыл бұрын
Harmdir Sahib ji da koi jawaab nahin...!! Waheguru ji to infinity...!! Biggest regards
@JasvirKaur-yb2fr
@JasvirKaur-yb2fr 3 жыл бұрын
We always love,,respect living legend Gurdas maan saab ji 💪💪
@arjansandhu7330
@arjansandhu7330 3 жыл бұрын
Good
@JaswinderSingh-kt9yc
@JaswinderSingh-kt9yc 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ ਵੀਰ ਤੇ
@jagjeetbring5260
@jagjeetbring5260 3 жыл бұрын
Ryt sir rabb nu hamesha yaad rekho 🙏🙏
@kirpalsingh2032
@kirpalsingh2032 3 жыл бұрын
Very nice Jazzy bro ❤️
@gurpreetgurpreet3272
@gurpreetgurpreet3272 3 жыл бұрын
Dhan Dhan shiri guru Ram das sahib ji Maharaj 🙏🙏🙏🙏🙏
@ramniderrrana8529
@ramniderrrana8529 3 жыл бұрын
ਗੁਰਦਾਸ ਮਾਨ ਜ਼ਿੰਦਾ ਵਾਦ।
@mandydeep56
@mandydeep56 3 жыл бұрын
ਜਿੰਦਾਬਾਦ ਹੈ ਔਰ ਹਮੇਸ਼ਾਂ ਰਹਿਣਗੇ ਵੀਰ ਜੀ। ਲਵ ਯੂ ਗੁਰਦਾਸ ਮਾਨ ਸਾਬ ਜੀ
@starsimar2411
@starsimar2411 5 жыл бұрын
Good speech
@sukhsingh2395
@sukhsingh2395 3 жыл бұрын
🙏🏻DHAN DHAN SRI GURU RAMDAS JI🙏🏻
@KakaSingh-ss5he
@KakaSingh-ss5he 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru
@aateDiyanChidiyan
@aateDiyanChidiyan 3 жыл бұрын
ਲਓ ਜੀ. ਸਦਕੇ ਜਾਈਏ ਇਹਨਾਂ ਪੱਤਰਕਾਰਾਂ ਦੇ. ਇਸ ਟੈਟੂਆਂ ਦੇ ਬ੍ਰਾਂਡ ਅੰਬੈਸਡਰ ਦੀ ਇੰਟਰਵਿਊ ਕਰਨ ਲਈ ਕਿੰਨੇ ਵਿਹਲੇ ਨੇ. ਕੋਈ ਨਾ "ਅਜਬ ਤੇਰੀ ਕੁਦਰਤ ਅਜਬ ਤੇਰਾ ਖੇਲ, ਛਛੂੰਦਰ ਕੇ ਸਿਰ ਮੇਂ ਚਮੇਲੀ ਕਾ ਤੇਲ".
@k.s.randhawa7300
@k.s.randhawa7300 3 жыл бұрын
Wa ji wa sis
@daljeetsandhu7875
@daljeetsandhu7875 3 жыл бұрын
Shi gal aa bhene meryie 🙏🙏🙏🙏🙏
@Enthusiastic0811
@Enthusiastic0811 3 жыл бұрын
Bhut badiya view Satnam Shiree Vaheguru Ji
@krishnagopalmadaan3644
@krishnagopalmadaan3644 3 жыл бұрын
Jazy b paaji ne sahi kiha waheguru sab nu kush reakhe. Waheguru ji ka khalsa waheguru ji ki Fateh.
@rajbir8513
@rajbir8513 3 жыл бұрын
Gurdas maan ji good
@AmandeepSingh-xh1xx
@AmandeepSingh-xh1xx 3 жыл бұрын
Wahe guru g 🙏🙏
@gurjindersingh1612
@gurjindersingh1612 3 жыл бұрын
Waheguru waheguru 🙏🙏🙏🙏🙏
@princekocher5980
@princekocher5980 3 жыл бұрын
Waheguru ji Mehar Karo ji God bless u ji maan Saab Ji may God Long life ji thanks Ji jazzy bro
@ashfaqsahotra1171
@ashfaqsahotra1171 4 жыл бұрын
Gurdas maan LOVE from Pakistan
@gurpartapsingh1806
@gurpartapsingh1806 3 жыл бұрын
Bains Saab sorry slip of tounge at 2:56 'Vidvaan' not 'Vigyan'
@ashivankumar278
@ashivankumar278 3 жыл бұрын
ਥੋ੩ੇ ੳੁਤਾਜ ਜੀ ਨੇ ਤਾ ਕੇਹਾ ਸੀ ਮਾ ਹੁੰਦੀਐ ਮਾ ਅੋ ਦੁਨੀਆ ਵਾਲੇਅੋ ਮਾ ਨੂੰ ਕੋਈ िਕਵੇ ਭੁਲ ਸਕਦਾ ਸਾਰੀ ਦੁਨੀਆ ਸਹੀ ਮਾਨ ਮਰਜਾ ਹੀ ਗਲਤ Love U ਮਾਨ ਸਾਬ
@sanjaykumarsanjaykumar8432
@sanjaykumarsanjaykumar8432 3 жыл бұрын
Thanks u pha ji🙏🙏🙏
@manmeetsingh3100
@manmeetsingh3100 3 жыл бұрын
Waheguru ji waheguru ji 🙏🙏
@kamalpreetkaur6929
@kamalpreetkaur6929 3 жыл бұрын
HANJI kali ਐਨਕ। ਲਾਅ k ਗੁਰੂ ਘਰ ਆਉਣਾ ਚਾਹੀਦਾ ZAZZY veet
@suchagill5553
@suchagill5553 3 жыл бұрын
Waheguru ji kirpa karde rehn veera te Kom te chaddicala vich rehn ji
@jogasingh846
@jogasingh846 3 жыл бұрын
Supr staar..bhut samzdaar han j..b..sir g🙏
@ਤੂਫਾਨਸਿੰਘ-ਲ9ਸ
@ਤੂਫਾਨਸਿੰਘ-ਲ9ਸ 4 жыл бұрын
ਗੁਰੂ ਘਰ ਵਿੱਚ ਸਭ ਇੱਕੋ ਜਿਹੇ ਕੋਈ ਰਾਜਾ ਕੋਈ ਭਿਖਾਰੀ ਹਨ ਗੁਰੂ ਦੇ ਸਰਧਾਲੂ ਤੇ ਸਿੱਖ ਸਭ ਰਾਜੇ ਤੇ ਨਾਇਕ ਹਨ ਤੇ ਕੇਵਲ ਗੁਰੂ ਦੇ ਭਿਖਾਰੀ ਹਨ ਕਦੇ ਅਕਾਲੀ ਫੂਲਾ ਸਿੰਘ ਜੀ ਨੇ ਸ਼ੇਰੇ ਪੰਜਾਬ ਜੀ ਨੂੰ ਸਜਾ ਲਾ ਦਿੱਤੀ ਬਸ ਕਸੂਰ ਏਨਾ ਸੀ ਕਿ ਉਹਨਾਂ ਆਪਣੇ ਨਿੱਜੀ ਮਹਿਲ ਵਿੱਚ ਪ੍ਰੋਗਰਾਮ ਵਿੱਚ ਮੋਰਾਂ ਨੂੰ ਬੁਲਾ ਕਿ ਉਸ ਤੋ ਸੰਗੀਤ ਸੁਣਿਆ ਸੀ ਜਿਸ ਕਰਕੇ ਜਥੇਦਾਰ ਸਾਹਿਬ ਨੇ ਸ਼ੇਰੇ ਪੰਜਾਬ ਨੂੰ ਸਜਾ ਲਾ ਦਿੱਤੀ ਪਰ ਅੱਜ ਜਥੇਦਾਰ ਕੰਜਰਾਂ ਨੂੰ ਦਰਬਾਰ ਸਾਹਿਬ ਆਉਣ ਤੇ ਜਿੰਨਾ ਕੰਜਰਾਂ ਪੰਜਾਬ ਤੇ ਸਿੱਖ ਨੌਜਵਾਨਾਂ ਨੂੰ ਗਲਤ ਰਾਹ ਤੋਰਿਆ ਨਸ਼ਾ ਤੇ ਹਥਿਆਰ ਲੱਚਰਤਾ ਤੇ ਗੰਦ ਦਾ ਵਾਧਾ ਵਿਕਾਸ ਕੀਤਾ ਉਹਨਾਂ ਨੂੰ ਸਰੋਪੇ ਤੇ ਸਨਮਾਨ ਦਿੰਦੇ ਤੇ ਬਹੁਤੀਆਂ ਸੰਗਤਾਂ ਵੀ ਗੁਰੂ ਘਰ ਵਿੱਚ ਕਿਸੇ ਕੰਜਰ ਦੇ ਆਉਣ ਤੇ ਗੁਰੂ ਨੂੰ ਭੁੱਲ ਇਹਨਾਂ ਕੰਜਰਾਂ ਦਾ ਪਿੱਛਾ ਕਰਨ ਲੱਗ ਜਾਂਦੇ
@KulwinderSingh-i4j
@KulwinderSingh-i4j Ай бұрын
ਇੱਥੋਂ ਤਾਂ ਸਾਡਾ ਬੇੜਾ ਗਰਕ ਹੋਇਆ ਕਿ ਸਾਡੇ ਲੋਕ ਸਾਡਾ ਇਤਿਹਾਸ ਭੁੱਲ ਗਏ ਹਨ ਜੇ ਪੜ੍ਹਿਆ ਹੁੰਦਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਨਾਚ ਵੇਖਣ ਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸਜਾ ਸੁਣਾਈ ਸੀ ਤਾਂ ਅੱਜ ਸਾਡੇ ਲੋਕ ਇਹਨਾਂ ਕੰਜਰਾਂ ਪਿੱਛੇ ਨਾ ਲੱਗਦੇ ਬਾਈ ਜੀ ਸਾਡਾ ਬੇੜਾ ਹੀ ਤਾ ਗਰਕਿਆ।
@charnjeetsingh893
@charnjeetsingh893 5 жыл бұрын
ਕਲਾਕਾਰਾਂ ਨੂੰ ਇਨ੍ਹਾਂ ਸਤਿਕਾਰ ਕਿਉਂ ਦਿਦੇ ਗੁਰੂ ਘਰ ਵਿੱਚ ਜੈਜੀ ਬੀ ਕੋਈ ਸੰਤ ਮਹਾਤਮਾ ਥੋੜੀ ਏ ਲੁਚੇ ਲਡੇ ਗੀਤ ਗਾਉਂਦਾ
@kamleshchopra96
@kamleshchopra96 5 жыл бұрын
charnjeet singh veer g ik request aa asi eda comments de vich kehnde eda de luche geet gaunde aa fh jd sade rishtedara ja ghr ch viah hunda udo ehna de gaane hi chalde te ohna de sadia maawa bhaina nachdia udo tuc band krwao na chaln dyo dharmik geet laa k nacho gal eh ni jo generation chal rhi oh geet gaa rhe thik aa apa nhi sunne eh sadi soch aa haa veer saanu b kuch tuhadi gal nal sehmat b aa k kuch geet galt aa but apa eda kise nu cmts ch kahiye eda ni eda oh galt aa ohne nam kamaya ena celebrities ne hun oh sade warge samne tan media khad ni skdi oh mehnat krke agge aye aa ....
@charnjeetsingh893
@charnjeetsingh893 5 жыл бұрын
@@kamleshchopra96 ਵੀਰ ਆਪਣੇ ਘਰ ਅਤੇ ਗੁਰੂ ਘਰ ਵਿੱਚ ਫਰਕ ਹੁੰਦਾ ਏ
@robinjitchahal3142
@robinjitchahal3142 5 жыл бұрын
Bai ji tuse seane o bas ik e gll kena chona va tanu ki aam te khaaas bnde boht farak hunda
@charnjeetsingh893
@charnjeetsingh893 5 жыл бұрын
ਗੁਰੂ ਘਰ ਵਿੱਚ ਆਮ ਜਾ ਖਾਸ ਨਹੀਂ ਹੁੰਦਾ।ਉਥੇ ਕੋਈ ਛੋਟਾ ਜਾ ਵੱਡਾ ਨਹੀਂ ਹੁੰਦਾ
@robinjitchahal3142
@robinjitchahal3142 5 жыл бұрын
Bai ji eh dunea darea tuse vadd seane o ethe vade de kadr jada hunde chote nu koi vatta ve ne mardaaa
@sukhsingh2395
@sukhsingh2395 3 жыл бұрын
🙏🏻WAHEGURU JI🙏🏻DHAN DHAN SRI GURU RAMDAS JI DARBAR SAHIB JI
@DilpreetSingh-gt2um
@DilpreetSingh-gt2um 5 жыл бұрын
mann saab zindabad
@harjindersingh2818
@harjindersingh2818 3 жыл бұрын
🙏waheguru ji🙏
@hardeepsinghdeepa7523
@hardeepsinghdeepa7523 Ай бұрын
Gurdas Maan ji zindabad
@riskygill6452
@riskygill6452 5 жыл бұрын
Baba gurdass maan zindabaad always respect
@SonuSonu-qg6vg
@SonuSonu-qg6vg 3 жыл бұрын
😠😠😠😠😠😠
@tirathsingh6539
@tirathsingh6539 3 жыл бұрын
ਮਾਨ ਸਾਬ ਤੇ ਅੱਗ ਭੜਕਉਣ ਵਾਲਿਆਂ ਤੇ ਜੈਜ਼ੀ ਬੀ ਵੱਲੋਂ ਕਰਾਰਾਂ ਥੱਪੜ ✊✊✊✊ ਜੈਜੀ ਭਾਅਜੀ ਬਹੁਤ ਵਧੀਆ ਗੱਲਬਾਤ ਕੀਤੀ ਬਾਕੀ ਇਹਨਾਂ ਵੱਲੋਂ ਕੋਈ ਕਸਰ ਨਹੀਂ ਸੀ
@JagtarSingh-bn5di
@JagtarSingh-bn5di 5 жыл бұрын
Gurdas maan good singer
@sukhjindercheema5717
@sukhjindercheema5717 5 жыл бұрын
Y g tuhadi good soch
@harinderkaur5296
@harinderkaur5296 3 жыл бұрын
Very nice Jaswinder bhaji vaheguru tihanu chardi kala vich rakhe.
@davinderkumar9727
@davinderkumar9727 3 жыл бұрын
Maan saab jindhawaadh
@kamalpreetkaur6929
@kamalpreetkaur6929 3 жыл бұрын
Very good massage for
@cyberhub2019
@cyberhub2019 5 жыл бұрын
ਜੈਜ਼ੀ ਬੀ ਜੀ ਬਹੁਤ ਵਧੀਆ ਵਿਚਾਰ ਹੈ ਜੀ
@inderdeepsingh3668
@inderdeepsingh3668 3 жыл бұрын
ਜੈਜੀ ਬੈਂਸ ਜੀ ਗੁਰੂ ਸਾਹਿਬ ਨੇ ਆਪਣੀ ਬੋਲੀ ਨਾਲ ਅਤੇ ਸਭਿਆਚਾਰ ਨਾਲ ਵੀ ਜੁੜੇ ਰਹਿਣ ਲਈ ਕਿਹਾ ਹੈ ਪਰ ਜਿਵੇਂ ਦੀ ਤੁਹਾਡੀ ਦਿਖ ਅਤੇ ਜੀਵਨ ਸ਼ੈਲੀ ਹੈ ਉਸਤੋਂ ਪੰਜਾਬ ਨਾਲ ਦੂਰ ਦੂਰ ਦਾ ਵਾਸਤਾ ਨਹੀਂ ਨਜ਼ਰ ਆਉਂਦਾ। ਤੁਸੀਂ ਵਿਦੇਸ਼ੀ ਪ੍ਰਭਾਵ ਹੇਠ ਹੋ ਕੇ ਗੁਰੂ ਸਾਹਿਬ ਦੀ ਕਿਹੜੀ ਗੱਲ ਤੇ ਅਮਲ ਕਰ ਰਹੇ ਹੋ ‌। ਸਾਡੀ ਆਪਣੀ ਇੱਕ ਦਿਖ ਆਪਣਾ ਢੰਗ ਹੈ ਉਹ ਵੀ ਦਿਖਣਾ ਚਾਹੀਦਾ ਹੈ।
@buntysingh4656
@buntysingh4656 3 жыл бұрын
No gurdas te jazzy da koi mel nai.koi hor singer labo .mann jindabad
@sumandeepkaurgill3099
@sumandeepkaurgill3099 3 жыл бұрын
Well said no one like the legend mann sab to vadia singer will not be born in Punjab
@balwinderbhullar7027
@balwinderbhullar7027 5 жыл бұрын
No one is perfect in this world. Considered about yourself as you are inside the darbar sahib you dont have too wear the sun glasses. Its a worship place not your shooting ramp
@paramjitsingh4128
@paramjitsingh4128 3 жыл бұрын
Bilkul
@manikasupersevoooopar1448
@manikasupersevoooopar1448 3 жыл бұрын
Bilkul sahi keha
@seemasharma1462
@seemasharma1462 3 жыл бұрын
Gurdas Maan ji Punjab Di shan
@charankaur4908
@charankaur4908 Ай бұрын
Man aa. Pasand aa apo apni.. Kise dil ch vaaya kise de dilo. Utar gya
@jaspalkumar3076
@jaspalkumar3076 3 жыл бұрын
Gurdas mann jindabad. Punjabi Hindi English sab the satikar Karo. Eh na hove Loke jata pata the na te ladthe ne. Phir Phasa the Addar ladan lag Jange.
@mehlasingh8419
@mehlasingh8419 5 жыл бұрын
Jazzy Paji Gala Karke Tulsi Sada Dil Jeet liya
@gurujeetayurvedicdpharmecy1939
@gurujeetayurvedicdpharmecy1939 3 жыл бұрын
Good 👍
@jaswindersinghdhaliwal7338
@jaswindersinghdhaliwal7338 3 жыл бұрын
Please next time write Harmandir Sahib please 🙏.
@Sardars001
@Sardars001 3 жыл бұрын
ਆਹ ਕੰਜਰਾਂ ਦਾ ਮਾਨ ਸਨਮਾਨ ਕੁਝ ਬਾਹਲਾ ਹੀ ਕਰਦੇ ਐ... ਗੁਰਦੁਆਰਾ ਸਾਹਿਬ ਵਿੱਚ ਵੀ.... ਹਾਲਾਂਕਿ ਗੁਰੂ ਘਰ ਵਿੱਚ ਅਮੀਰ ਗਰੀਬ ਸਭ ਇੱਕ ਸਮਾਨ ਐ ।।
@sonasinghsingh5016
@sonasinghsingh5016 3 жыл бұрын
Sahi keha bhaji
@indiancaliforniavlogs2558
@indiancaliforniavlogs2558 5 жыл бұрын
Vadhia singer j g v 👍👍👍🌷🌷🌷
@rajkumarjinderh1902
@rajkumarjinderh1902 5 жыл бұрын
bahut achhi baat kahi hai jazzy sahab ne
@singhgamingffm8429
@singhgamingffm8429 3 жыл бұрын
Love you jatta
@kulwantrai6586
@kulwantrai6586 5 жыл бұрын
Super Good Jazz b Siira bro
@kalotirajindersingh2152
@kalotirajindersingh2152 3 жыл бұрын
Sri Darbar Saheb not Golden Temple
@kiranjotdhillon7478
@kiranjotdhillon7478 3 жыл бұрын
waheguru jiii
@anshulgupta2553
@anshulgupta2553 3 жыл бұрын
Very nice
@pawanpaul7237
@pawanpaul7237 3 жыл бұрын
Nice galbat ....
@gurjantkohali1387
@gurjantkohali1387 3 жыл бұрын
Bilkul sahi galla bai diya 👍
@hspannu3148
@hspannu3148 3 жыл бұрын
Whaeguru jeeji b whaeguru g
@BaljinderSingh-xy4ik
@BaljinderSingh-xy4ik 3 жыл бұрын
Jazzy B veer👍 respect 🙏
@RajVeer-dm2iu
@RajVeer-dm2iu 3 жыл бұрын
Gurdas Maan sadabhar singer hai,, ohdi koi ki rees kruga,,
@jabbaljabbal1349
@jabbaljabbal1349 3 жыл бұрын
ਗੁਰੂ ਦਾਸ ਮਾਨ ਠਿਕ ਆ
@kalaSingh-py9ru
@kalaSingh-py9ru 3 жыл бұрын
Good ji
@LakhwinderSingh-of3nj
@LakhwinderSingh-of3nj 3 жыл бұрын
ਬਹੁਤ ਖੂਬ
@manjeetpadda429
@manjeetpadda429 3 жыл бұрын
Good think
@sumanpreetimann3387
@sumanpreetimann3387 3 жыл бұрын
Sahi gall ji
@sanjaykumarsanjaykumar8432
@sanjaykumarsanjaykumar8432 3 жыл бұрын
Gurdas Maan jindabad Aa 🙏🙏🙏❤️❤️❤️
@hargunsingh140
@hargunsingh140 5 жыл бұрын
Gud msg
@virenderbrar325
@virenderbrar325 3 жыл бұрын
Great man jazzy b
@bestvideos8616
@bestvideos8616 3 жыл бұрын
ਇਹ ਬੰਦੇ ਦੇ ਪਹਿਰਾਵੇ ਤੋਂ ਲੋਕ ਜੱਜ ਕਰੀ ਜਾਂਦੇ ਕੇ ਇਹ ਬੰਦਾ ਫੁਕਰਾ ਫਲਾਨਾ ਫਲਾਨਾ ਪਰ ਇਸ ਬੰਦੇ ਅਰਗਾ ਸਾਫ ਦਿਲ ਬੰਦਾ ਕੋਈ ਨਹੀਂ
@gurutv1393
@gurutv1393 3 жыл бұрын
ਪਰਲੇ ਪਾਸੇ ਕੁੜੀ ਖੜੀ ਆ , ਆਹ ਪੱਤਰਕਾਰ ਬੱਤੀ ਲੈਣ ਲੱਗੇ , ਸ਼ਰਮ ਕਰਲੋ
@iphonexx8966
@iphonexx8966 5 жыл бұрын
Waheguru ji
@MS-nt8cx
@MS-nt8cx 5 жыл бұрын
S.g.p.c ਤੇ ਮਸੰਦ ਕਾਬਜ ਨੇ ਫਿਰ ਸਤਿਕਾਰ ਨੀ ਲੰਡਰਾਂ ਦਾ ਹੀ ਹੌਣਾ ਆਮ ਬੰਦੇ ਨੂੰ ਤਾਂ ਲਾਈਨ ਚ ਵੀ ਧੱਕੇ ਮਿਲਦੇ
@sidhumooseywaledajijja4181
@sidhumooseywaledajijja4181 3 жыл бұрын
Saleya Tera jijja hai jazzy b
@sidhumooseywaledajijja4181
@sidhumooseywaledajijja4181 3 жыл бұрын
Tera baap v msandh tey tu v ku
@inderjeetkaur8518
@inderjeetkaur8518 Ай бұрын
Waheguru ji chardi Kala vich rakhe
@jagjitsingh9494
@jagjitsingh9494 5 жыл бұрын
Wehaguru ji
@SsMaur
@SsMaur 3 жыл бұрын
Note gurdas maan mordabad
@jagjeetludhar1451
@jagjeetludhar1451 3 жыл бұрын
ਅੰਨ੍ਹਾ ਤਾਂ ਨੀ ਹੋਇਆ ਗੁਰੂ ਘਰ ਚ ਤਾਂ ਐਨਕਾਂ ਲਾਹ ਲਿਆ ਕਰ..
@anmolanm9692
@anmolanm9692 5 жыл бұрын
ਕੁਲਦੀਪ ਮਾਣਕ। ਨੂੰ। ਬਹੁਤ। ਖਾਦਾ। ਜਿੰਨੇ। ਮੇਰਾ। ਲੁੱਟ ਲਿਆ। ਦਿਲ।
@sukhilohara
@sukhilohara 3 жыл бұрын
ਬਿਲਕੁਲ ਸਹੀ ਹੈ ਜੀ
@RavinderSingh-cl7gx
@RavinderSingh-cl7gx 3 жыл бұрын
Waheguru ji🙏🙏
@jeeta6466
@jeeta6466 3 жыл бұрын
Very good 🙏🙏
@veerpalsinghh5258
@veerpalsinghh5258 3 жыл бұрын
WAHEGURU.JI
@varunkaul2589
@varunkaul2589 3 жыл бұрын
Greatgurdasmaansahibji
@MandeepSinghKambojNaushehraPan
@MandeepSinghKambojNaushehraPan 3 жыл бұрын
Waheguru ji.Very nice good
@navdeepnippy1445
@navdeepnippy1445 3 жыл бұрын
ਆ ਕਦੋ ਤੋ ਸਲਾਹਾਂ ਦੇਣ ਲੱਗ ਗਿਆ। ਵੱਡਾ ਅਡਵਾਈਜ਼ਰ
@daljeetsandhu7875
@daljeetsandhu7875 3 жыл бұрын
😅😅😅😅😅😂😂😂😂😂😂😂ਜਦੋਂ ਦੀ ਗੁਰਦਾਸੀ ਨੂੰ ਅਕਲ ਦਿੱਤੀ ਆ ਸਾਰਿਆਂ ਨੂੰ ਅਕਲ ਆ ਗਈ
@manpreetmusicalgroupjaland353
@manpreetmusicalgroupjaland353 3 жыл бұрын
Nice
@rachhpalathwal3803
@rachhpalathwal3803 5 жыл бұрын
Gurdas Mann jinda bad
@chanansingh168
@chanansingh168 3 жыл бұрын
ਗੁੱਡ ਜੀ
@meetbajwa7265
@meetbajwa7265 5 жыл бұрын
੨੨ ਦਰਬਾਰ ਸਾਹਿਬ ਵਿੱਚ ਅੈਨਕ ਲਾ ਲਈ ਸੀ ਕਿ ੳੁੱਥੇ ਵੀ ਲੱਗੀ ਰਹੀ....?
@hogrider9005
@hogrider9005 5 жыл бұрын
right aa
@tarloksingh5755
@tarloksingh5755 3 жыл бұрын
Very good nice
Haunted House 😰😨 LeoNata family #shorts
00:37
LeoNata Family
Рет қаралды 16 МЛН
HELP!!!
00:46
Natan por Aí
Рет қаралды 73 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 10 МЛН