ਸਾਨੂੰ ਦੰਗਾ ਪੀੜਤ ਕਹਿ ਕੇ ਬੇਇੱਜ਼ਤ ਕਰਦੇ, ਗੱਲ ਦੱਸਦੇ ਫੁੱਟ-ਫੁੱਟ ਰੋਇਆ ਪੀੜਤ, 6 ਫੌਜ ਦੇ ਅਫ਼ਸਰਾਂ ਨੂੰ ਮੇਰੀ ਮਾਂ...

  Рет қаралды 48,744

Rozana Spokesman

Rozana Spokesman

Күн бұрын

#Sikh #SikhRiots #SikhGenocide #AntiSikhRiots #1984Delhi #Family #crying #November1984 #rozanaspokesman
ਸਾਨੂੰ ਦੰਗਾ ਪੀੜਤ ਕਹਿ ਕੇ ਬੇਇੱਜ਼ਤ ਕਰਦੇ, ਗੱਲ ਦੱਸਦੇ ਫੁੱਟ-ਫੁੱਟ ਰੋਇਆ ਪੀੜਤ
6 ਫੌਜ ਦੇ ਅਫ਼ਸਰਾਂ ਨੂੰ ਮੇਰੀ ਮਾਂ ਸਾਹਮਣੇ ਜ਼ਿੰਦਾ ਸਾ+ੜ ਦਿੱਤਾ, ਪਿਤਾ ਨੂੰ ਰੌਡ ਮਾਰ-ਮਾਰ ਕੇ ਕਤਲ ਕਰ ਦਿੱਤਾ
ਭਰਾਵਾਂ ਦੀਆਂ 3 ਫੈਕਟਰੀਆਂ ਅੱਗ ਲਗਾ ਕੇ ਰਾਖ ਕਰ ਦਿੱਤੀਆਂ, ਇੱਕ ਕਮਰੇ 'ਚ ਮਸਾਂ ਕੱਢਿਆ ਸਮਾਂ
ਸੁਣੋ ਇਨਸਾਫ਼ ਦਿਵਾਉਣ ਦੇ ਬਦਲੇ ਕੌਣ ਖਾ ਗਿਆ 50 ਹਜ਼ਾਰ ਰੁਪਏ ?
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 228
@satwantkaurpandha1046
@satwantkaurpandha1046 16 күн бұрын
ਵਾਹਿਗੁਰੂ ਜੀ ਬਹੁਤ ਦੁਖ ਵਾਲੀ ਗੱਲ ਹੈ
@gurdeepbachhal2455
@gurdeepbachhal2455 16 күн бұрын
ਗੱਲ ਬਾਤਾਂ ਸੁਣ ਕੇ ਮਨ ਬਹੁਤ ਦੁਖੀ ਹੋ ਹੋਇਆ
@sukhgill5913
@sukhgill5913 16 күн бұрын
ਬਹੁਤ ਹੀ ਮਨ ਦੁਖੀ ਹੁੰਦਾ ਵਾਹਿਗੁਰੂ ਜੀ ਮੇਹਰ ਕਰੋ ਜੀ
@jassi0625
@jassi0625 15 күн бұрын
ਬਹੁਤ ਰੋਣ ਆਇਆ ਸੁਣਕੇ।। ਵਾਹਿਗੁਰੂ ਜੀਉ ਲੰਮੀ ਲੰਮੀ ਲੰਮੀ ਉਮਰ ਬਖਸ਼ਨ ਤਰਕਿਆ ਬਖਸ਼ਨ। ਜਿਸ ਤਨ ਲਾਗੇ ਸੈ ਤਨ ਜਾਨੈ।।
@BalwinderKaur-mu9zb
@BalwinderKaur-mu9zb 16 күн бұрын
ਬਹੁਤ ਦੁੱਖ ਹੁੰਦਾ ਹੈ ਇਹ ਸਭ ਕੁਝ ਸੁਣ ਕੇ 😢😢😢
@HarmanPreet-pf1yi
@HarmanPreet-pf1yi 15 күн бұрын
ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ
@tirathkaur847
@tirathkaur847 16 күн бұрын
ਗੁਰੂ ਕਲਗੀਧਰ ਪਾਤਸ਼ਾਹ ਨਿਮਾਣਿਆਂ ਦਾ ਮਾਣ🙏🏾🙏🏾🙏🏾🙏🏾
@JaswinderSingh-lc4vv
@JaswinderSingh-lc4vv 16 күн бұрын
ਇਹੋ ਜਿਹੀਆਂ ਸਰਕਾਰਾਂ ਨੂੰ ਵੋਟਾ ਪਾਣੀਆਂ ਬੰਦ ਕਰੋ । ਅਸੀ ਸਾਨੂੰ ਆਪਣਾ ਘਰ ਖਾਲਿਸਤਾਨ ਬਣਾਉਣ ਲਈ ਇਕੱਠੇ ਹੋਣਾ ਹੀ ਪੈਣਾ । ਵਾਹਿਗੁਰੂ ਜੀ 😭😭😭😭😭😭😭😭😭😭😭😭
@atamjeetsingh8466
@atamjeetsingh8466 16 күн бұрын
Aisi KHANGRESS nu PUNJAB de lok jitai jaande ne
@vinaybaluni500
@vinaybaluni500 16 күн бұрын
Tussi maro congressi bndya nu assi sath devange
@tirathkaur847
@tirathkaur847 15 күн бұрын
@@JaswinderSingh-lc4vv 🙏🏾🙏🏾
@SukhveerKaur-q1t
@SukhveerKaur-q1t 15 күн бұрын
ਵਾਹਿਗੁਰੂ ਦਾ ਨਾਮ ਜਪੋ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ 🙏🙏🙏🙏🙏
@baljeetsinghdehalbaljeetsi5144
@baljeetsinghdehalbaljeetsi5144 14 күн бұрын
ਵੀਰ ਜੀ ਵਾਹਿਗੁਰੂ ਜੀ ਭਰੋਸਾ ਰੱਖੋ ਭਾਰਤ ਦੀਆਂ ਝੁਗੀਆਂ ਅਦਾਲਤਾਂ ਨੇ ਇਨਸਾਫ ਨਹੀਂ ਦੇਣਾ ਹੈ
@GurjinderDeol-td7lj
@GurjinderDeol-td7lj Күн бұрын
❤❤ ਵਾਹਿਗੁਰੂ ਭਲੀ ਕਰੇ ਜੀ
@Ravisher0770
@Ravisher0770 16 күн бұрын
ਵਾਹਿਗੁਰੂ ਭਲੀ ਕਰੇ ❤❤❤❤❤❤❤❤❤❤😂❤
@davidlynn5594
@davidlynn5594 15 күн бұрын
VEERJI YOUR PAIN IS UNBEARABLY.WAHAGURU JI KEEP YOU BLESSED ALWAYS.
@tarasingh7402
@tarasingh7402 16 күн бұрын
ਜਿਸ ਰਾਖੈ ਤਿਸ ਕੌਣ ਮਾਰੇ ਸੋ ਮੂਆ ਜਿਸ ਮਨਹੁ ਵਿਸਾਰੇ ਵਾਹਿਗੁਰੂ ਸਾਹਿਬ ਜੀ
@jagtarbrarbrar5110
@jagtarbrarbrar5110 15 күн бұрын
Waheguru ji meher karn Sikh kaum te
@ManjitSingh-hq5wn
@ManjitSingh-hq5wn 15 күн бұрын
@@jagtarbrarbrar5110 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਧੀਆਂ ਮਾਵਾਂ ਬੱਚੇ ਬਚੀਆਂ ਬਜੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋਂ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManjitKaur-sk3ty
@ManjitKaur-sk3ty 10 күн бұрын
Wahaguru ji inha Parivar nu himmat bakhesh ji
@susheelsharma9856
@susheelsharma9856 12 күн бұрын
Veer jee jisney v ehh kita unna nu apney karma dee sajja jaroor milegi.assi soch sakdey hai tuhadey uttey kee biti.
@innerharmony4330
@innerharmony4330 7 күн бұрын
Dhan Guru Nanak kirpa karo Maharaj 🙏🙏♥️ Sadi kaum ne bohot dard handaya
@inderveersingh1393
@inderveersingh1393 16 күн бұрын
ਇਸ ਘਟੀਆ ਸਿਸਟਮ ਵਿਚ ਸਿੱਖ ਕੌਮ ਲਈ ਕੋਈ ਥਾ ਨਹੀ ਸਿਰਫ ਨਫਰਤ ਹੀ ਹੈ
@sarvjeetsingh185
@sarvjeetsingh185 5 күн бұрын
Bilkul sach ji 😭 wahegur ji
@lavikang5242
@lavikang5242 14 күн бұрын
khalistan
@gurmalsingh.....689
@gurmalsingh.....689 16 күн бұрын
ਕਾਲਕਾ ਅਤੇ ਸਿਰਸਾ ਤਾਂ ਆਪ ਕੇਦਰ ਸ ਕਾਰ ਦੇ ਪੱਖੀ ਨੇ
@jasveerkaur4219
@jasveerkaur4219 15 күн бұрын
ਕਿੰਨੇ ਦੁੱਖ ਭਰੀ ਗੱਲ ਹੈ,ਸੁਣ ਕੇ ਬਹੁਤ ਦੁੱਖ ਲੱਗਿਆ
@tripatpalkaur854
@tripatpalkaur854 16 күн бұрын
Guru sahib tuhanu hor bal bakshan ajehi sarkar da bera garak howega
@peplosboutique4983
@peplosboutique4983 15 күн бұрын
Eh sab sun ke bot dukh lagda,Waheguru ji mehar karo 🙏
@pamsran9940
@pamsran9940 16 күн бұрын
Bahut dukh hunda ji sunke, mere ton tan sun vi nahi hunda
@simarchadha9807
@simarchadha9807 16 күн бұрын
Waheguru jeoo sada meher Karan ji
@ravinderkour8342
@ravinderkour8342 8 күн бұрын
Wahaguru ji mehar karo
@neenasingh9491
@neenasingh9491 16 күн бұрын
Waheguruji 😢
@RajpalSingh-jz3dj
@RajpalSingh-jz3dj 16 күн бұрын
Waheguru waheguru waheguru waheguru waheguru waheguru ji
@RaniAhuja-bf9hh
@RaniAhuja-bf9hh 15 күн бұрын
waheguru ji🥵😭
@majorsingh8647
@majorsingh8647 4 күн бұрын
ਹਿੰਦੂ ਸਾਰੇ ਮਾੜੇ ਨਹੀ ਪਰ ਜੋ ਮਾੜੇ ਨੇ ਉਹਨਾਂ ਨੂੰ ਚੰਗੇ ਨਹੀ ਕਿਹਾ ਜਾ ਸਕਦਾ
@JasvinderSingh-eb6ks
@JasvinderSingh-eb6ks 16 күн бұрын
Badla lega mera rab jrur lega har gunhgar sabse bure nark me rahega hmesha liye or unki kyi pidhiya is gunah ki buri se buri sza bhugtengi ye wada hai
@pamsran9940
@pamsran9940 16 күн бұрын
Govt is responsible for all this.
@harbanskaur4126
@harbanskaur4126 16 күн бұрын
Waheguru ji,insaf tan ajey bi nahi mileya
@jagjiwansinghdeu7027
@jagjiwansinghdeu7027 16 күн бұрын
ਦਰਿੰਦਗੀ ਦੀ ਇੰਤਹਾ ਹੈ
@1NonlyJassX
@1NonlyJassX 16 күн бұрын
Waheguru ji waheguru ji
@harpsandhu37
@harpsandhu37 16 күн бұрын
Hindustan vich sirf Hindu Azad hai 😢
@susheelsharma9856
@susheelsharma9856 12 күн бұрын
Yahi taw mandir banna. Vastey 500 saal laggaye
@kiranmalhi1061
@kiranmalhi1061 11 күн бұрын
@@susheelsharma9856 Making mandirs and thinking your religion is better than anyone doesn’t make you any better. No justice for minorities and all justice for majority, Shame on Indian government and the majority.
@harpsandhu37
@harpsandhu37 10 күн бұрын
@@susheelsharma9856 Hindu ta Guardware tor tor Mandir bna rhe han te Maszid har hafte ik tutdi.lge rho bhai POWER hai tuhade kol but sma iko jeha nahi rehnda.
@pashminderkaur9947
@pashminderkaur9947 16 күн бұрын
ਵਾਹਿਗੁਰੂ
@darbarasingh5526
@darbarasingh5526 16 күн бұрын
Waheguru ji 🙏🏻🙏🏻🙏🏻🙏🏻🙏🏻🙏🏻
@samarpreetsingh-m4u
@samarpreetsingh-m4u 16 күн бұрын
So sad story ji NRI veer help krn ji
@Simran205
@Simran205 16 күн бұрын
Waheguru
@SukhChan-x6w
@SukhChan-x6w 16 күн бұрын
Waheguru. Ji
@sukhdevsinghkharoud4946
@sukhdevsinghkharoud4946 6 күн бұрын
ਚੰਗੇ ਹਿੰਦੂ ਵੀਰਾਂ ਨੇ,ਸਿੱਖ ਵੀਰਾ ਦੀ ਔਖੇ ਸਮੇ ਬਹੁਤ ਮਦਦ ਕੀਤੀ, ਵਾਹਿਗੁਰੂ ਜੀ।
@fiesto3601
@fiesto3601 2 күн бұрын
Hindua ne ho tyre paaye te gRape keete
@user-lb4bh7zx1o
@user-lb4bh7zx1o 13 күн бұрын
Bhut julam kita c iss Rajiv Gandhi ne...😭😭😭😭
@GurpreetSingh-wj8ch
@GurpreetSingh-wj8ch 16 күн бұрын
Main punjabi. Leader ship. Responsible punjabi leader 🐕
@paramjitsinghdaulatpurpunj1435
@paramjitsinghdaulatpurpunj1435 16 күн бұрын
Don't worry very soon this is sort of problem everything
@NomadNash
@NomadNash 14 күн бұрын
shame on govt
@gumeetkaurbhatia5271
@gumeetkaurbhatia5271 7 күн бұрын
Very sad 😔
@SinghAujla-cm9yk
@SinghAujla-cm9yk 16 күн бұрын
Hindu ideology is ruling india now.Bab Nanak sikh ideology rejected Brahman ideology.Guru Granth sahib ji page 1136 Na Hum Hindu Na musalman.india constitution Article 25 rejects this.sikhs are jackbooted as Hindus.personal Laws are applicable on sikhs.ਭਾਰਤੀ ਸਵੀਧਾਨ ਕਿ ਸਿੱਖ ਕੌਮ ਦੀ ਮੌਤ ਦੇ ਵਰੰਟ Article 25. ਸਿੱਖਾਂ ਤੇ ਸਿੱਖ ਧਰਮ ਦਾ ਕੀਤਾ ਹਿੰਦੂਕਰਣ.ਇਹਨਾਂ ਦੀ ਨੀਅਤ ਇਹ ਸਾਫ ਕਹਿ ਰਹੀ ਹੈ .ਸਿੱਖਾਂ ਦਾ ਜੋ ਸੁਤੰਤਰ,ਅਜਾਦ ਸਿੱਖ ਧਰਮ ਦਾ ਹੱਕ,ਕਲੇਮ ਹੈ.ਉਹ ਕਲੇਮ ਸਿੱਖ ਛੱਡ ਕਿ ਹਿੱਦੂ ਧਰਮ ਦਾ ਹਿਸਾ ਹੀ ਹਨ ਦੀ ਸਰਦਾਰੀ ਕਬੂਲ ਕਰ ਲੈਣ. ਸਿੱਖ ਕੌਮ ਆਪੇ ਹੀ ਆਪਣੀ ਅੱਡਰੀ,ਵੱਖਰੀ ਪਹਿਚਾਣ ਦੀ ਸੁਤੰਤਰਾ ਦਾ ਗਰਭ ਪਾਤ ਕਰਵਾ ਦੇਣ.
@m.goodengumman3941
@m.goodengumman3941 16 күн бұрын
American billionaire Dhaliwal and other rich Sikhs should listen and watch this interview and think, 😢😮 SGPC AND other leaders are responsible for injustice.
@OldIsGold4U777
@OldIsGold4U777 7 күн бұрын
Shame SGPC! Why can not help such needy person from Guru's Golak?
@GurlalSingh-bn8xz
@GurlalSingh-bn8xz 16 күн бұрын
Waheguru ji 🙏🙏🙏🙏🙏😢😢😢😢😢
@kuljitsingh5725
@kuljitsingh5725 16 күн бұрын
Waheguru ji
@amarjitkauramarjit9628
@amarjitkauramarjit9628 16 күн бұрын
waheguru jì help kro
@BalkarSingh-dc1oq
@BalkarSingh-dc1oq 16 күн бұрын
ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾਖਾਲਸਤਾਨ ਜਿੰਦਾ ਬਾਦ
@jagdeepsandhu9659
@jagdeepsandhu9659 16 күн бұрын
ਲਾਹਨਤ ਹੈ। ਤੁਹਾਡੇ ਵਰਗੇਆਁ ਨੇ ਹੀ 1984 ਚੇ ਵੀ ਮਾਰ ,ਬੇਇਜ਼ਤੀ ਤੁਹਾਡੇ ਵਰਗੇਆਁ ਕਰਕੇ ਹੀ ਹੋਈ ।
@Vikramsinghkamboj52637
@Vikramsinghkamboj52637 16 күн бұрын
Haramzaadeya har gal vich apna ganda propoganda na chalaya karo ........ Hor kinna barbaad karna sikha nu ? Khota bc ullu da patha
@gurbanigavehbhaiRajbirSingh
@gurbanigavehbhaiRajbirSingh 16 күн бұрын
​@@jagdeepsandhu9659 ਜੇ ਇੰਦਰਾ ਗਾਂਧੀ ਨਾ ਮਰਦੀ ਤਾਂ 1 ਕਰੋੜ ਸਿੱਖਾਂ ਨੂੰ ਮਾਰਨ ਅਤੇ ਗੁਰਦੁਆਰਿਆਂ ਵਿੱਚ ਵੱਡੇ ਪੱਧਰ ਤੇ ਬੰਬ ਸੁੱਟਣ ਦੀ ਸਰਕਾਰ ਦੀ ਤਿਆਰੀ ਸੀ। Source - The sikhs in the history, page 369
@sandeepsohal8816
@sandeepsohal8816 16 күн бұрын
Likhna ta sikh lao
@1989American
@1989American 15 күн бұрын
Hor bond parwani loka di tere arge gandustani khalistani ne
@sportstiger7767
@sportstiger7767 2 күн бұрын
ਦੁਰ ਲਾਹਨਤ ਇਹੋ ਜਿਹੇ ਸਿਸਟਮ ਤੇ
@DevinderSingh-eu9if
@DevinderSingh-eu9if 16 күн бұрын
🙏🙏🙏🙏🙏😭😭😭😭😭😭😭😭😭😭😭😭😭😭😭😭😭
@KuldipSingh-jr4bb
@KuldipSingh-jr4bb 2 күн бұрын
Waheguru mehar krn
@ManiSingh-t8s
@ManiSingh-t8s 16 күн бұрын
Wahe guru
@charanjitsingh3622
@charanjitsingh3622 15 күн бұрын
Is Kom dha aant aagya hai julm karn waleyan da.Parmatma bahot Insaf karda hai der jroor hai pr 100% hove ga.
@susheelsharma9856
@susheelsharma9856 12 күн бұрын
Hindua ney bachaya v hai,sab eko jehey nahi
@AmarjeetSinghAmarjeetSinghmalh
@AmarjeetSinghAmarjeetSinghmalh 16 күн бұрын
Khad k hi gal karni chahide a tooran di ki tuk a dukh di gal karn vele na walk karea karo
@ManjitSingh-hq5wn
@ManjitSingh-hq5wn 16 күн бұрын
ਸਹੀ ਗੱਲ ਆ ਵੀਰ ਜੀ ਬਹੁਤ ਦਰਦਮਈ ਗਲ ਚਲ ਰਹੀ ਹੋਵੇ ਤਾਂ ਸਹਿਜ ਨਾਲ ਬੈਠ ਕੇ ਗਲ ਕਰਨੀ ਚਾਹੀਦੀ ਹੈ ਫਿਰ ਵੀ ਦੋਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੀ
@DayniteBakersSirsa
@DayniteBakersSirsa 16 күн бұрын
Justice delayed justice denied
@simarchadha9807
@simarchadha9807 16 күн бұрын
Sachepatsha jeoo
@zippysingh1
@zippysingh1 16 күн бұрын
Guru pita keh ke gaye ne. "Jithe shastar namang namaskar tamang, jithe astar peyung namaskar teyung"
@BrainGamerSigma
@BrainGamerSigma 16 күн бұрын
Bahut hi dukh hoya es veer naal bahut ghalat vivhaar hoya ai.Par Prime Minister da qatal karan valea ne ki ik vaar vi nahin sochea ke onha de gunah di sazaa kine hi innocent Sikhs nu bhugtani pai sakdi ai. Sanu es sikh veer naal dilon bahut hi hamdardi ai.Es da dukh sada apna dukh ai.
@veerpalsidhu8986
@veerpalsidhu8986 10 күн бұрын
Bda Gyan aa tenu v sochya ki nhi sochya hun v puch la ja ke fir sidhu musewala te Nijar mrwa te hun ohna da ki hona sochya ki nhi kise ne fir, Tera Dukh ta fir naal hona jad tere naal hona Gand ta Tere dimag ch v ohi aa
@fiesto3601
@fiesto3601 2 күн бұрын
Baman lagda
@I_Am_Youuu
@I_Am_Youuu 16 күн бұрын
ਹਾਲੇ ਵੀ ਕਈ ਸਿੱਖ ਨਿਹੱਥੇ ਰਹਿੰਦੇ ਹਨ, ਆਪਣੇ ਕੋਲ ਕੋਈ ਸ਼ਸਤਰ ਨਹੀ ਰੱਖਦੇ
@rajvirsingh3008
@rajvirsingh3008 4 күн бұрын
ਬਿਲਕੁੱਲ ਨਵੇਆਂ ਨੂੰ ਵੋਟਾਂ ਪਾਓ ਜੀ
@GurdialSingh-yn9tq
@GurdialSingh-yn9tq 15 күн бұрын
ਦੁਖ ਬਹੁਤ ਐ ਭਾਈ ਇਸ ਭੈੜੇ ਸਮੇ ਦਾ ਨਹੀ ਸੀ ਵਾਪਰਨਾ ਚਾਹੀਦਾ ਪਰ ਇਕ ਸਵਾਲ ਇਹ ਵੀ ਐ ਕਿ ਹੋਰ ਪਾਸੇ ਤਾ ਬਹੁਤ ਜੋਰ ਕਰਮਾ ਤੇ ਦਿੱਤਾ ਜਾਂਦਾ ਯਾਰ ਏਥੇ ਵੀ ਕੋਈ ਕਰਮ ਹੀ ਅਗੇ ਆਏ ਹੋਣਗੇ ਜਿਵੇ ਹੁਣ ਵਾਲਿਆ ਅੱਤ ਚੁਕੀ ਹੋਈ ਐ ਅੱਗਾਂ ਲਾਕੇ ਜੀਵ ਜੰਤੂਆਂ ਨੂੰ ਖਤਮ ਕਰਨ ਲਈ ਕੋਈ ਦੌਰ ਫੇਰ ਵਾਪਸ ਆਵੇਗਾ ਇਹਨਾ ਅੰਨ ਦਾਤਿਆ ਤੋ ਸਮਾ ਹਿਸਾਬ ਤਾ ਫੇਰ ਲਵੇਗਾ ਹੀ ਨਾ
@jasveerkaur8155
@jasveerkaur8155 15 күн бұрын
ਕਰਮਾਂ ਦਾ ਹਿਸਾਬ ਕਰਨਾ ਪਰਮਾਤਮਾ ਦਾ ਕੰਮ ਹੈ, ਮਨੁੱਖ ਨੂੰ ਇਹ ਹੱਕ ਕਿਸੇ ਨੇ ਨਹੀਂ ਦਿੱਤਾ । ਇਹ ਸਭ ਕੁੱਝ ਤਾਂ ਮਨੁੱਖਾਂ ਨੇ ਕੀਤਾ ਸੀ।
@GurdialSingh-yn9tq
@GurdialSingh-yn9tq 15 күн бұрын
@@jasveerkaur8155 ਜਿਹੜੀਆਂ ਖੇਤਾਂ ਵਿੱਚ ਅੱਗਾਂ ਦਾ ਕੰਮ ਜੰਗੀ ਪੱਧਰ ਤੇ ਹੋ ਰਿਹਾ ਓ ਕਿਹੜਾ ਪ੍ਰਮਾਤਮਾ ਹੀ ਕਰ ਰਿਹਾ ਜਾ ਜੀਵ ਹੱਤਿਆ ਹੋ ਰਹੀ ਐ ਓ ਕਿਹੜਾ ਪ੍ਰਮਾਤਮਾ ਕਰ ਰਿਹਾ ਇਨਸਾਨ ਹੀ ਕਰ ਰਿਹਾ ਇਹ ਹੱਕ ਇੰਨਾ ਨੂੰ ਕਿਸ ਨੇ ਦਿੱਤਾ
@hithere5671
@hithere5671 16 күн бұрын
❤ KHALISTAN only Solution ❤ Hindustani ne Babri Masjid Saheed kiti Manipur Ch Charch dhae
@drivingbeast
@drivingbeast 16 күн бұрын
Lannat hai congress te jo sikh congress nu vote dende hai ohna te vi lannat hai
@happiestlife6965
@happiestlife6965 3 күн бұрын
Ashin sareya vaste langer laune hn jede is tran 84 pirit h ohna di aase pase wale sikh community nu madada karni chahidi h
@gurpratapsingh7991
@gurpratapsingh7991 16 күн бұрын
ਜੇ ਹੁਣ ਬਾਹਰ ਕਰਕੇ ਹਾਲਾਤ ਖਰਾਬ ਹੋਏ ਤਾਂ ਅੱਗੇ ਤੋਂ 1000 ਗੁਣਾ ਨੁਕਸਾਨ ਹੋਵੇਗਾ ਕਿਉਂਕਿ ਨਫਰਤ 1000 ਗੁਣਾ ਵਧੀ ਹੈ। ਸਰਕਾਰਾ ਨੂੰ ਕੋਸ਼ਿਸ਼ ਕਰਕੇ ਹਾਲਾਤ ਸੁਧਾਰਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਪਰ ਮਨਸਾ ਕੁਝ ਹੋਰ ਹੀ ਲੱਗਦੀ ਹੈ
@JasvinderSingh-eb6ks
@JasvinderSingh-eb6ks 16 күн бұрын
Rab sab sazishkartao ko buri mot de unke galat mnsube kbhi kamyab na ho paye qahar Tut hi pade gunhgaro pe
@shabadditakat1344
@shabadditakat1344 14 күн бұрын
ਸਰਕਾਰ ਤੇ ਆਪ ਹੀ ਕਰਾ ਰਹੀ ਹੁਣ ਵੀ
@kiranmalhi1061
@kiranmalhi1061 11 күн бұрын
What is happening overseas is. Or. Tween Hindus and Sikhs. Indian govt is responsible for what is happening as they are trying to peoples attention to cover their misdeeds.
@fiesto3601
@fiesto3601 2 күн бұрын
Halat kaun khraab karuga? Teri bharat mata?
@madaanenterprises9952
@madaanenterprises9952 16 күн бұрын
😢
@anuchugh31
@anuchugh31 10 күн бұрын
😭🙏
@shamverinderpaul9492
@shamverinderpaul9492 15 күн бұрын
Bahut bura hoia
@GurmeetKaur-h5o
@GurmeetKaur-h5o 4 күн бұрын
Sachh hai 1984 da oh julmm nahi bhul sakdee Innocent Sikh logaa nu berehmi Nall Maryam gyaa
@rajvirsingh3008
@rajvirsingh3008 4 күн бұрын
ਕਾਂਗਰਸ , ਭਾਜਪਾ, ਕਾਲੀ ਦਲੇ, ਨੂੰ ਬਿਲਕੁੱਲ ਵੀ ਵੋਟਾਂ ਨਾ ਪਾਓ ਜੀ
@gurjindersingh1871
@gurjindersingh1871 16 күн бұрын
KHALISTAN ZINDABAAD Hi hall hai 🗡️⚔️🛡️🔥🤺🎇🎆⛳🚩🆓👍👊✊⚡✅👍▶️🆗👌👍
@usausa3673
@usausa3673 16 күн бұрын
Shame congress
@John-hv5xj
@John-hv5xj 11 күн бұрын
AAJ BEE MERA KHUN OBELDA HAI ESH 84 NU YAD KARKE age 80
@vinaybaluni500
@vinaybaluni500 16 күн бұрын
😢😢
@jarnailsandhu1873
@jarnailsandhu1873 15 күн бұрын
Khalistan is only solution.
@kuljitsingh5883
@kuljitsingh5883 15 күн бұрын
bhai sahib tuhada dukh bahut vada 84 c gundian ne koe kasar nahi chhadi anker ji jina sajjan nal interview karde ho una da mobile no jaroor dia karo ssa
@rupindersingh3769
@rupindersingh3769 13 күн бұрын
Bhut aune pag bn bn k 1984 de Khnde
@BinduMavi-rq8zh
@BinduMavi-rq8zh 16 күн бұрын
ਲੀਵਰ ਦਾ ਇਲਾਜ ਅਮਰੀਤ ਹੈ,,,,,, ਤੋਰੀ,,, ਸਬਜੀ,
@ranpreetsingh7692
@ranpreetsingh7692 10 күн бұрын
84 nu dekh ker lagda ha ki khalistan ajj di zarurat ha
@88ybl
@88ybl 16 күн бұрын
Asi 3 din ganne de khet hnu 😭😭😭😭😭
@knowledgepoint7359
@knowledgepoint7359 6 күн бұрын
Sarkaran da dosh hai hi par paji kite na kite sikhan da nuksan krn ch sikhan de leader v boht jyada jimedar ne jina nu asi apna bhai smjde a
@JaswinderSingh-xq3sk
@JaswinderSingh-xq3sk 16 күн бұрын
ਸਿੱਖ ਕੌਮ ਦੇ ਲੋਕਾਂ ਨੂੰ ਆਪਣਾ ਅਸਲੀ ਦੁਸ਼ਮਣ ਦਾ ਪਤਾ ਲੱਗ ਗਿਆ ਹੈ। ਹੁਣ ਸਿੱਖ ਕੌਮ ਸਤਾਰਕ ਹੈ ਤੁਹਾਡੀ ਹਰ ਚਾਲ ਤੇ ਨਜ਼ਰ ਰੱਖ ਰਹੀ ਹੈ।
@tarloksinghpunia7888
@tarloksinghpunia7888 16 күн бұрын
ਬੀਜੇਪੀ ਦਾ ਗੂੰਡਾ ਗੋਲਡੀ ਸੁਖਵਿਦਰ ਸਿਘ ਗੋਲਡੀ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਪੰਜਾਬ ਇਸ ਗੂਡੈ ਤੋ ਸਰਕਾਰ ਵੀ ਡਰਦੀ ਹੈ,
@susheelsharma9856
@susheelsharma9856 12 күн бұрын
Bhai ek raho baldi vich tail Naa pao,har dharam vich acchey burrey log hundey hai.
@susheelsharma9856
@susheelsharma9856 12 күн бұрын
Sabto badda Insaniyat daa dharam hai
@tarloksinghpunia7888
@tarloksinghpunia7888 12 күн бұрын
ਰਿਸਵਤ ਖੋਰੀ ਜੋਰਾ ਤੈ ਹੈ ਖਰਡ ਜਿਲਾ ਮੋਹਲੀ
@tarloksinghpunia7888
@tarloksinghpunia7888 12 күн бұрын
@@susheelsharma9856 ਸਹੀ ਕਿਹਾ ਹੈ
@BalwinderSingh-w1l
@BalwinderSingh-w1l 5 күн бұрын
84 very bad for sikh every gorment wrong
@IQBALSINGH-l1p
@IQBALSINGH-l1p 16 күн бұрын
Katlam hoa c 84 ch
@RajeshKumar-dq6tg
@RajeshKumar-dq6tg 16 күн бұрын
Ae bi socho kyon Hoya c
@kulveersinghswag9212
@kulveersinghswag9212 16 күн бұрын
Brahmin ki soch sikh ka genocide karna😢​@@RajeshKumar-dq6tg
@Vehlad490
@Vehlad490 16 күн бұрын
​@@RajeshKumar-dq6tgbhenchod dangaayi dangeybaaz dagaddallahi haraamzaadi tanatani lanatani sadatani hagatani tanatani gaandu kaum saali haraamzaadi nasal
@InderjitSingh-le5mo
@InderjitSingh-le5mo 16 күн бұрын
@@RajeshKumar-dq6tg agr tu keh reha indira gandhi mari. isliye hoea....phir Rajiv Gandhi de maran toh baad brahmin da katelam kyn nai hoea ?
@hirdeysingh1971
@hirdeysingh1971 15 күн бұрын
GHusea galaaan ni. Kreedea Teri aukaat da pta chlda parmatma kre mukaaam Sikh pnth nu jruuur milega. ​@@RajeshKumar-dq6tg
@balbirsinghsandhu5151
@balbirsinghsandhu5151 3 күн бұрын
Dekho 10 inq commission banai center govt ne jina vich ek commission ih si ke jina di f I r nahi hoi ohna nu insurance claim de sakde ta inq commission di report si ke new India , United, etc sab insurance co govt di ..agar f I r nahi bhi hui ta govt claim de sakdi ..fir pata nahi claim mila ya nahi kisi ko ..
@navpreet8884
@navpreet8884 14 күн бұрын
Raaj bina koi dharm zinda nahi rah sakda dharm died slowly
@kantakaur4364
@kantakaur4364 16 күн бұрын
😭😭😭😭😭😭😭😭
@gurwindersidhu6542
@gurwindersidhu6542 16 күн бұрын
jo ro pave oh Sikh nhi, 1984 varge kinne 84 sikha ne pehla be dekhe, par aaj lagda Sikh vich oh bahaduri chali gaye, bachea de ser gl vich pon vaale oh sikh kithe gaye, eh sikh Afghanistan to bhaj aaye, jo danga peedat kehan te ro rahe ne, mainu eh Gobind de Sikh nhi lagde
@atamjeetsingh8466
@atamjeetsingh8466 16 күн бұрын
Bilkul sahi
@Sehajpreetkaur2922
@Sehajpreetkaur2922 16 күн бұрын
Amen ❤😂
@GurdipKaur-w6j
@GurdipKaur-w6j 16 күн бұрын
Shame on u tenu hasi aundi aa
@AYUSH-e1y
@AYUSH-e1y 15 күн бұрын
Kyuki a nakli I'd wale isai mulilim misnaryo h ​@@GurdipKaur-w6j
@AmarJit-ue1ju
@AmarJit-ue1ju 16 күн бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@simarbahia4566
@simarbahia4566 16 күн бұрын
Jinna chir apda mulk nhi bnda ih naslkushi da koyi niyan nhi milda😊😊😊😊😊😊😊😊
@harpalthind6094
@harpalthind6094 4 күн бұрын
Fr khnde awda ghr keo mngde 😢
@AYUSH-e1y
@AYUSH-e1y 15 күн бұрын
Hmare gurugobid ji ka sikho ka pura bhart kuch log misnaryo ka mohra. Bne hue jo hindu mandir pr attack kr rhe h
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
Trick-or-Treating in a Rush. Part 2
00:37
Daniel LaBelle
Рет қаралды 47 МЛН
Hoodie gets wicked makeover! 😲
00:47
Justin Flom
Рет қаралды 130 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН