No video

ਬਾਈ ਨੇ ਪੂਰਾ ਸ਼ਹਿਰ ਬਣਾ ਤਾ,, ਆਮ ਬੰਦਾ ਗਵਾਚ ਜਾਂਦਾ ਏ,, ਬੰਬੇ ਫਿਲਮ ਸਿਟੀ ਖ਼ਤਮ ਆ ਇਸਦੇ ਅੱਗੇ

  Рет қаралды 405,293

Shonki Sardar

Shonki Sardar

Күн бұрын

Пікірлер: 301
@fatehbirguraya3416
@fatehbirguraya3416 Жыл бұрын
ਬਾਈ ਜੀ ਸੱਭ ਤੋਂ ਵੱਧ ਮੈਨੂੰ ਤੁਹਾਡੀ ਇਹ ਗੱਲ ਵਧੀਆ ਲੱਗੀ ਜੋ ਤੁਸੀਂ ਪੰਜਾਬ ਵਾਪਸ ਆਏ ਤੇ ਦੂਜਾ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਣ ਤੁਹਾਡੇ ਬੱਚਿਆਂ ਦਾ ਮੰਨ ਪੰਜਾਬ ਵਿੱਚ ਲੱਗੇ
@sukhpal2185
@sukhpal2185 Жыл бұрын
Paise bahut lai k Ayia lagda crora de hisab nal
@Pritpxl
@Pritpxl Жыл бұрын
ਸਾਰੇ NRI ਵੀਰਾ ਨੂੰ ਆਪਣੇ ਦੇਸ ਪੰਜਾਬ ਚ invest ਕਰਨਾ ਚਾਹੀਦਾ ਹੈ ❤
@peplosboutique4983
@peplosboutique4983 Жыл бұрын
Sahi aa ji
@fromVenusblueboys
@fromVenusblueboys Жыл бұрын
Nri million dollar Punjab vich kalde punjab vale fukre Navi gadi leli Sara din gadiya vich ghumde rahende uhna nu nhai pata 10%hissa kadke apne pind de Vikas te laiyea .usnu khubsurat banayea..
@sonysonysony2013
@sonysonysony2013 Жыл бұрын
ਆਹੋ ਕੱਲ ਨਵਾ ਬਾਦਲ ਉਠਕੇ ਕਹੂੰ ਮੈਰਾ ਹਿਸਾ ਨਾ ਨਹੀਂ ਵੈਖ ਲੋ ਫਿਰ ਐਨ ਆਰ ਆਈ ਅਗਲੇ ਮਹੀਨੇ ਵੇਚ ਵੱਟਕੇ ਜਾਂਦਾ ਵਿਖਦਾ ਦੇਸ਼ ਵੱਲ ਨੂੰ ਵੀਰ ਔਣ ਤਿਆਰ ਆ ਇਹਨਾਂ ਕਸਾਈ ਤੋਂ ਕਿਵੇਂ ਬਚਾ ਗੈ ਸੋਚਦੇ ਸਾਰੇ
@ManinderSingh-xd8mx
@ManinderSingh-xd8mx Жыл бұрын
ਬਹੁਤ ਖੂਬ ਵੀਰ ਪੂਰੀ ਰੀਝ ਨਾਲ ਬਨਾਇਆ ਬਾਈ ਹੋਰਾਂ ਨੇ ਨਾਲ਼ੇ ਵੱਡੀ ਗੱਲ# ਪੰਜਾਬ ਆ ਕੇ ਬਨਾਇਆ #
@merovana1682
@merovana1682 Жыл бұрын
ਮੇਰੇ ਕੋਲ ਤਾਂ ਸ਼ਬਦ ਹੀ ਮੁੱਕ ਗਏ 🤐 ਜਿੰਨੀ ਸਿਫ਼ਤ ਕੀਤੀ ਜਾਵੇ ਓਨ੍ਹੀ ਹੀ ਘੱਟ ਹੈ 🙏💐 ਦਿਲੋਂ ਸਤਿਕਾਰ ਬਾਈ ਜੀ ਹੋਣਾ ਦਾ ✊
@armaan.2019
@armaan.2019 Жыл бұрын
ਬਾਈ ਦੀ ਤਰ੍ਹਾਂ ਸਾਰੇ NRI ਪੰਜਾਬੀਆਂ ਨੂੰ ਪੰਜਾਬ ਦੇ ਚੰਗੇ ਲਈ ਕੁੱਝ ਕਰਨਾ ਚਾਹੀਦਾ। ਬਹੁਤ ਵਧੀਆ ਲੱਗਾ, ਬਾਈ ਦਾ ਆਪਣੀ ਮਿੱਟੀ ਲਈ ਕੁੱਝ ਕੀਤਾ ਦੇਖ ਕੇ। ਵਾਹਿਗੁਰੂ ਜੀ ਸੋਨੂੰ ਤਰੀਕਿਆਂ ਬਖਸ਼ੇ, ਤੇ ਹਮੇਸ਼ਾ ਖੁੱਸ਼ ਰੱਖੇ।
@HarpalSingh-uv9ko
@HarpalSingh-uv9ko Жыл бұрын
ਬਹੁਤ ਸੋਹਣਾ ਬਣਾਇਆ ਏ ਵੀਰ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
@gagandeepsinghgrewal1451
@gagandeepsinghgrewal1451 Жыл бұрын
ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇਂ ਅਸੀ ਆਪਣੇ ਬੇਟੇ ਦੇ ਵਿਆਹ ਨੂੰ ਇਸ ਜਗਾਂ ਤੇ ਕਰਾਗੇਂ
@sjmahal5
@sjmahal5 Жыл бұрын
ਸੋਹਣੀ ਚੀਜ ਬਣਾਈ ਅ ਵਈ, ਅੱਲ੍ਹਾ ਸੁੱਖਬੀਰ ਦੀ ਬੁਰੀ ਨਜ਼ਰ ਤੋਂ ਬਚਾਵੇ ?
@ArmaanSandhu42
@ArmaanSandhu42 Жыл бұрын
😂😂😂
@muneebcheema190
@muneebcheema190 Жыл бұрын
😂😂😂👌👌sahi keha bro
@fatehcheema4018
@fatehcheema4018 Жыл бұрын
Shi kha veer
@jotysingh9258
@jotysingh9258 Жыл бұрын
Kithey nehis bandey da na lai lia bai......bai horan di kiti mehnat da koi mul nahin......besh-kimati !
@babbugrewal125
@babbugrewal125 Жыл бұрын
😅Ryt
@mcwholesalecompany
@mcwholesalecompany Жыл бұрын
Bande di soch nu salam aa Ager insaan chahe tan sabh kujh badal sakda ❤️❤️❤️❤️
@deeppanjabnetwork7015
@deeppanjabnetwork7015 Жыл бұрын
Very Very nice ਕੋਕੇ ਜੜਤੇ ਵੀਰ ਜੀ ਨੇ ਬਹੁਤ ਬਹੁਤ ਸੋਣਾ 👌👍
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jatindersingh1809
@jatindersingh1809 Жыл бұрын
ਭਾਈ ਜੀ ਬਹੁਤ ਸੋਹਣਾ ਜੀ ਪਰ ਲੋਕ ਗਰੀਬ ਬਹੁਤ ਮਰ ਰਹੇ ਨੇ ਇਲਾਜ ਤੋਹ ਬਗੈਰ ਓਹਨਾ ਦਾ ਸੋਚੋ ਜੀ
@harpreetghumman5912
@harpreetghumman5912 Жыл бұрын
Par 22ji eh v dekho k jo insan apna virsa sainu show krva rahea , osnu tusi bol rahe k greeba da dekho, eho je apa jine joge v haige aa ona kise da Karie te jo koi kar rahea osnu karn dayie
@narinderkalsikalsi3626
@narinderkalsikalsi3626 Жыл бұрын
ਵੀਰ ਇਸ ਨੂੰ ਵੇਖਣ ਲਈ ਆ ਸਕਦੇ ਹਾਂ ਆਪਣੇ ਬੱਚਿਆਂ ਨੂੰ ਨਾਲ ਲੈਕੇ
@DEEP13BEDI
@DEEP13BEDI Жыл бұрын
ਸਿਰਫ਼ ਇੱਕ ਸ਼ਹਿਰ ਨਹੀਂ ਪੂਰੀ ਦੁਨੀਆ ਹੀ ਬਣਾਈ ਆ ਬਾਈ ਨੇ। ਸੰਸਾਰ ਦੇ ਵੱਖ ਵੱਖ ਇਲਾਕਿਆਂ ਦੇ ਘਰਾਂ ਦੀ ਹੂ ਬ ਹੂ ਨਕਲ ਆ ਇਹ ਤਾਂ।। ਜੁਗ ਜੁਗ ਜੀਉ ਬਾਈ ਜੀ
@gurmaan2479
@gurmaan2479 Жыл бұрын
ਜੇ ਕਿਤੇ ਸਾਰੇ ਇਸ ਤਰ੍ਹਾਂ ਦੀਆਂ ਇਮਾਰਤਾਂ ਬਣਾਉਣ ਤਾਂ ਆਪਣੇ ਪੰਜਾਬ ਨੂੰ ਵੀ ਚਾਰ ਚੰਨ ਲੱਗਣਗੇ
@fromVenusblueboys
@fromVenusblueboys Жыл бұрын
Kash Punjab de sare pind is tarah de hunde Bai di soch bhut sohni hai
@Davindergill1313
@Davindergill1313 Жыл бұрын
ਬਹੁਤ ਸੋਹਣਾ ਕੰਮ ਕੀਤਾ ਅਗਲੇ ਨੇ ਮਿਹਨਤ ਕੀਤੀ ਅਪਣਾ ਕੰਮ ਖੋਲ ਲਿਆ 5,7 ਬੱਸ ਐਵੇਂ ਛੱਡੀ ਜਾਂਦੇ ਨੇ ਗਰੀਬ ਲੋਕਾਂ ਦੀ ਮਦਦ ਕਰ ਦਿੰਦੇ ਲੋਕ ਦਵਾਈ ਤੋਂ ਬਿਨਾਂ ਮਰ ਰਹੇ ਨੇ ਯੇਹ ਵੋਹ ਅਗਲੇ ਦੀ ਮਰਜ਼ੀ ਪੈਸਾ ਫੂਕਿਆ ਉਹਨਾਂ ਨੇ ਅਪਣਾ ਫੂਕਿਆ ਤੁਹਾਡੇ ਐਵੇਂ ਚਲੂਣੇ ਲੜੀ ਜਾਂਦੇ ਹਨ
@user-st1fb4xx3z
@user-st1fb4xx3z Жыл бұрын
ਬਿਲਕੁਲ ਸਹੀ ਵੀਰ ਐਵੇਂ ਮਾਂਊ ਲੜ੍ਹੀ ਜਾਂਦੇ ਲੋਕਾਂ ਦੇ
@manjitsidhuvlog
@manjitsidhuvlog Жыл бұрын
ਬਾਈ ਕਿਆ ਬਾਤ ਆ , ਵਾਹਲੀ ਸੋਹਣੀ ਵੀਡੀਓ ਬਣਾਈ ਬਾਈ, ਆਹ ਕੌਰੀ ਵਾਲੇ ਬਾਈ ਹੋਰਾ ਨੇ ਸਿਰਾ ਲਾਇਆ ਪਿਆ , ਸੱਚੀ ਖੁੱਲੇ ਦਿਲ ਨਾਲ ਬਣਾਇਆ ਸਾਰਾ ਕੁਛ ਕਿਆ ਬਾਤ , ਸਲੂਟ ਆ ਬਾਈ ਬਹੁਤ ਪੈਸਾ ਲਾਇਆ ਜਰ❤❤❤❤❤
@amardeepsinghbhattikala189
@amardeepsinghbhattikala189 Жыл бұрын
Salute aw veer Kauri wale nu v mera purana pind be ehi ha par hun asi Saidpura rehnda aw bahut khusi hoyi veer ji de tariki wakh ke waheguru ji tandrusti wakshan bai ji nu
@JatinderSingh-hr3pb
@JatinderSingh-hr3pb Жыл бұрын
ਵਾਹਿਗੁਰੂ ਮੇਹਰ ਕਰੇ ਜੀ ਚੜਦੀ ਕਲਾ ਰੱਖੇ ਬਹੁਤ ਵਧੀਆਂ ਜੀ ❤❤❤❤
@harsharankaur1
@harsharankaur1 Жыл бұрын
Aise soch har Sikh Punjabi rakhe to Punjab ki Rees koi ni kar sakda 🙏🏻🧿🧿🧿🧿🧿🧿❤️❤️❤️❤️❤️❤️❤️👍👍👍👍👍👍
@bobbhans7977
@bobbhans7977 Жыл бұрын
ਬਾਈ ਜੀ ਬੱਚਿਆਂ ਸਮੇਤ ਪੰਜਾਬ ਮੁੜਨ ਦੀ ਕੋਸ਼ਿਸ਼ ਆਪਣੀ ਵੀ ਜਾਰੀ ਆ
@paramjeetsinghbuttar1026
@paramjeetsinghbuttar1026 Жыл бұрын
ਬਹੁਤ ਵਧੀਆ ਢੰਗ ਨਾਲ ਬਣਾਇਆ ਏਨਾ ਵਂਡਾ ਕਿਨੇ ਲੋਕਾ ਦੇ ਮਨ ਪਸੰਦ ਦੇ ਮਨ ਦੀਆ ਰੀਝਾਂ ਪੂਰੀਆਂ ਕਰਨ ਲਈ ਇਕ ਜਾਣਕਾਰੀ ਦਸਣੀ ਰਹ ਗਈ ਵੀ ਸਰਕਾਰ ਕੁਝ ਸਹਾਇਤਾ ਵੀ ਦਿਂਦੀ ਕੁ ਟੈਕਸ ਦੇ ਰੂਪ ਵਿਚ ਵੱਧ ਘਟ ਰੁਪਏ ਵਸੂਲਦੀ ਐ ਸਭ ਵੇਖ ਵਧੀਆ ਲਗਿਆ ਧੰਨਵਾਦ
@Arshgrewal94
@Arshgrewal94 Жыл бұрын
#shonkisardar ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਤਸਵੀਰਾਂ ਲਾਓਣ ਲਈ ਕਹੋ ਮਹਿਲ ਚ 🙏🏻
@ManpreetKaur-ki9py
@ManpreetKaur-ki9py Жыл бұрын
Yr jo ਲੋਕ keh rhe ਬਿਜ਼ਨਸ ਕੀਤਾ ਦਾਨ ਪੁੰਨ krlo ਅਗਲੇ krde hi ਹੋਣਗੇ sanu dikha ke thdi krna enni sohni ਜਗ੍ਹਾ ਆਗਿਆ ਨੇ ਬਣਾਈ ਉਹ ਸਾਡੇ ਪੰਜਾਬ nu ਕੀਤੇ ਮਿਲ sakdi je ਅਗਲੇ na bnode apna paisa bhr ਲਗਾਉਂਦੇ fr bht vdia kam kita ona ne dilon ਸਲੂਟ aa mera tn mn krda dekhn nu je ਕੀਤੇ kismat ch ਹੋਇਆ 🙏👌🧿
@ManpreetKaur-ki9py
@ManpreetKaur-ki9py Жыл бұрын
Jo ਲੋਕ ਜਗ੍ਹਾ ਜਗ੍ਹਾ ਨਹੀਂ ਘੁੰਮ sakde ਉਹ ethe hi sara dekh sakde hor ki chahida dso ਕੀਤੇ assi ethe hi dekh lyie ਸਾਡੇ tn oh v soch ਤੋਂ bhr aa waheguru ji sab nu ਖੁਸ਼ੀਆ ਦੇਣ 🙏🙏
@SUNILSharma-xn9io
@SUNILSharma-xn9io 10 ай бұрын
वाहेगुरु जी बीर जी ने कमाल ही करता बीर जी दिलों प्यार करते हैं मातृभूमि पंजाब को वाहेगुरु जी किरपा बनाए रखें प्रेम ट्रांसपोर्ट नारनौल हरियाणा
@dayasachdeva7287
@dayasachdeva7287 Жыл бұрын
Very beautiful ❤️ Punjab di traki dekh dil garden garden ho gya
@ਗੁਲਾਮੀ
@ਗੁਲਾਮੀ Жыл бұрын
ਬਾਈ ਜੀ ਉਝ ਤਾ ਗਰੀਬ ਲੋਕਾਂ ਨੂੰ ਨਾਉ ਮਾਸ ਦਾ ਰਿਸ਼ਤਾ ਕਹਿਦੇ ਹੋ ਪਰ ਇਹ ਪੈਸਾ ਗਰੀਬ ਲੋਕਾਂ ਦੇ ਘਰਾ ਵਿਆਹ ਵਿੱਚ ਲਾਇਆ ਜਾਦਾ ਤਾ ਬਾਬੇ ਨਾਨਕ ਦੀ ਦਰਗਾਹ ਵਿਚ ਪਰਵਾਨ ਹੋਣਾ ਸੀ
@harmeetsingh2112
@harmeetsingh2112 Жыл бұрын
Bai ji oh bnde ne apne business vich invest kita just vese nhi bnaea so gareba vich dhen da te eh kum krn da ta koi link nhi bnea
@user-df2vr3xo9x
@user-df2vr3xo9x 9 ай бұрын
Bai ਕੰਮ ਵੀ tn gareeb lokan ਨੂੰ ਹੀ milu ,,security gurd,, cleaner,,,painter,,care taker,,,cook etc ,,,
@dharwindersingh1879
@dharwindersingh1879 Жыл бұрын
ਸਿਰਾ ਲਾ ਤਾਂ ਬਾਈ ਨੇ ਪਰ ਕੈਮਰੇ ਤੋਂ ਸਾਰਾ ਕਬਰ ਨੀ ਹੋਇਆ ਬਾਈ ਬਹੁਤ ਵਧੀਆ ਬਾਈ ਜੀ
@GurpreetKaur-pc3lu
@GurpreetKaur-pc3lu Жыл бұрын
ਅਸੀਂ ਕਿੰਨਾ ਸ਼ਬਦਾਂ ਨਾਲ ਸਿਫ਼ਤ ਕਰੀਏ ਸ਼ਬਦ ਈ ਨੀ ਹੈਗੇ ਬਹੁਤ ਵਧੀਆ👍💯👍💯👍💯👍💯 ਚੀਜ਼ ਬਣਾਈ ਐ
@sarabjeetkaur7318
@sarabjeetkaur7318 Жыл бұрын
ਵਾਹ ਵੀਰ ਜੀ ਖੰਨਾ ਨਿਵਾਸੀਆਂ ਲਈ ਮਾਣ ਵਾਲੀ ਗੱਲ ਹੈ ਜੀ
@IcY_47
@IcY_47 Жыл бұрын
Kini soch vadiaa punjab nu peyaar krn valeyan di koi ghat ni dillan ch j ameeri aa tn bhut agge ja sakda vnda ❤️👍
@msshergill1112
@msshergill1112 Жыл бұрын
ਬਹੁਤ ਹੀ ਸ਼ਾਨਦਾਰ ਹੈ
@dalsie89
@dalsie89 Жыл бұрын
Babao kamal kar diya WAHEGURU JI tuhanu tarakian te tanduresti Dave....
@feetnessboy786
@feetnessboy786 Жыл бұрын
Bai main greece ch ਰਹਿੰਦਾ Bai same to same greece ta santorini vrga bnaya bai ne jo v bnaya Je apa santorini kuman firan v ਜਾਈਏ ਤਾਂ 5 ਲੱਖ da ਖਰਚਾ ਆ ਜਾਂਦਾ 🙏
@gurinderpaldhillon365
@gurinderpaldhillon365 Жыл бұрын
ਬਾਈ ਜੀ ਹੋਰਾਂ ਦੀ ਮੇਹਨਤ ਬੋਲਦੀ ਆ ਬਹੁਤ ਸੋਹਣਾ ਬਨਿਆ
@kamleshkumari4039
@kamleshkumari4039 Жыл бұрын
Great initiative of undertaking such an excellent work.God bless you.
@rajinderthethi6812
@rajinderthethi6812 Жыл бұрын
It is a wonderful concept. All looks marvellous. Hoping the workers are treated well and compensated adequately. 🙏🏿🙏🏿
@psingh5276
@psingh5276 Жыл бұрын
Amazing 👏🏽👏🏽… hope that it will be maintained as well .. Great that this is built in Punjab 🙏🏽🙏🏽
@harminderpal7150
@harminderpal7150 3 ай бұрын
Very nice वीर जी बाहर jakay वी स्टेशन khnaa पिंड याद rkya vhay guru जी app जी खुश रखना ❤
@mintu139
@mintu139 Жыл бұрын
Kya baat ji 🥰 Waheguru meher kare 🙏🏻
@dalbirsingh8930
@dalbirsingh8930 Жыл бұрын
ਕਮਾਲ ਹੀ ਕਰਤਾ ਭਾਈ ਜੀ ਨੇ ਬਹੁਤ ਹੀ ਵਧੀਆ ਸੋਚ ਹੈ
@jogi8914
@jogi8914 Жыл бұрын
ਵੀਰ ਜੀ ਘੁੰਮਣ ਦਾ ਫੈਮਲੀ ਨਾਲ਼ ਜਾਂ ਸ਼ੂਟ ਕਰਨ ਦਾਂ ਖ਼ਰਚਾ ਵੀ ਦਸ ਦਿੰਦੇ 🙏
@balbirgill8203
@balbirgill8203 Жыл бұрын
Holy cow!!! WoW!!! What a beautiful DREAM you had, and how long have you been thinking, planning, and who were the builders. Unbelivable!!! OH, it is certainly a joint effort to complete such a big project...
@GurmeetSingh-re4ru
@GurmeetSingh-re4ru Жыл бұрын
Waheguru inni sohni soch.waheguru ji mehar krnn.
@SSMAAN-hg8ft
@SSMAAN-hg8ft Жыл бұрын
NRI ਭਰਾਵਾਂ ਦੇ ਚੁੱਕੇ ਕਦਮਾਂ ਸਦਕਾ ਅਡਾਨੀ ਵਰਗਿਆ ਨੂੰ ਫੇਲ੍ਹ ਕਰ ਸੱਕਦੇ ਸੋਨੇ ਦੀ ਚਿੜੀ ਪੰਜਾਬ ਬਣ ਸਕਦਾ
@lovejeetsingh319
@lovejeetsingh319 Жыл бұрын
Dil Khush Karta Veero❤🙌✊👏🙏 Bass hor koi shabad ni Murha ge asi v boht Jalad
@MD-ht2xr
@MD-ht2xr Жыл бұрын
ਬਾਹਰੋਂ ਆ ਕੇ investment ਕਰਨੀ ਬਹੁਤ ਮਾਣ ਵਾਲੀ ਗੱਲ ਆ ਰੱਬ ਤਰੱਕੀਆਂ ਦੇਵੇ
@waraichsingh9065
@waraichsingh9065 Жыл бұрын
Excellent work done bro, It was my dream and you full filled.
@HarpreetSingh-vl4nq
@HarpreetSingh-vl4nq Жыл бұрын
ਵਾਹ ਜੀ ਵਾਹ ਕਮਾਲ ਦੀ ਚੀਜ਼ ਬਣਾਈ ਏ👌👌👌👍
@gilljass4233
@gilljass4233 Жыл бұрын
Bai ji sat Sri akal Bai ji ne sare mulk ikthe karte thanks bro
@InderjitSingh-hl6qk
@InderjitSingh-hl6qk Жыл бұрын
ਬਈ ਮੇਰੀ ਵਲੋਂ ਤੇ ਬੱਲੇ ਬੱਲੇ ਆ,
@simardeepsingh2737
@simardeepsingh2737 Жыл бұрын
Bhut sohna kam Kita ver ne ❤️👌
@ssisingh
@ssisingh Жыл бұрын
Beautiful place well done Singh Sab 👍 Please Consider holidaymakers let 🙏
@beantsidhu2834
@beantsidhu2834 Жыл бұрын
🙏waheguru sonu khush rakhe y ji
@sonysonysony2013
@sonysonysony2013 Жыл бұрын
ਬਾਈ ਸਰਕਾਰ ਨੇ 70 ਸਾਲਾ ਤੋਂ ਨਾਲੀ ਛੱਪੜਾਂ ਗਲੀਆ ਤੇ ਵੋਟਾਂ ਮੰਗ ਮੰਗ ਪੰਜਾਬ ਮੰਗਤਾ ਬਣਾਤਾ ਪਰ ਨਾਲੀਆਂ ਗਲੀਆਂ ਅੱਜ ਓਵੀ ਹਨ ਐਵੇਂ ਇਹਨਾਂ ਪੈਸਾ ਲਾਏ ਜੇ ਕਿਸੇ ਸੋਕ ਸਾਡੇ ਪਿੰਡ ਆਕੇ ਵੈਖ ਲਿਉ ਡਿਗਦਾ ਦਾ ਪਾਣੀ ਦਰਵਾਜ਼ੇ ਅੱਗੇ ਖੜਾ ਹੁੰਦਾ ਫਿਰ ਨਿਕਲ ਲੱਗੇ ਦਸ ਵਾਰੀ ਤਿਲਕ ਤਿਲਕ ਡਿਗਦੇ ਲੋਕ ਬਾਈ ਓਹੀ ਨਾਲੀ ਬਣਾਈ ਜਾਂਦਾ ਜਿਨਾਂ ਤੋਂ ਹਜੇ ਪੰਜਾਬ ਨਿਕਲੇ ਏ ਨਹੀਂ ਪਿੰਡਾਂ ਵਿਚ ਅਜੇ ਗਲੀਆਂ ਕਚੀਆ ਹਨ ਨਾਲੀ ਛੱਪੜ ਹਨ ਬੇਨਤੀ ਇਕ ਪੂਰੀ ਜ਼ਰੂਰ ਕਰੇ ਓ ਇਥੇ ਜ਼ਰੂਰ ਲਿਖੋ ਏ ਓ ਨਾਲੀਆਂ ਗਲੀਆਂ ਜਿਨਾਂ ਤੇ 70/75 ਸਰਕਾਰ ਵੋਟਾਂ ਲੈਕੇ ਜਿੱਤਦੀ ਰਹੀਆਂ ਏ ਗਲੀਆਂ ਨਾਲੀਆਂ ਛੱਪੜ ਮੰਤਰੀਆਂ ਦੇ ਭਵਿੱਖ ਦਾ ਫੈਸਲਾ ਕਰਦੀ ਹਨ ਕੋਈ ਪੰਜਾਬ 47 ਦੇ ਦੁਖਾਂਤ ਤੋਂ ਅੱਜ ਤਕ ਜਿਸ ਨੇ ਨਵੀਂ ਨੋਜਵਾਨੀ ਪੰਜਾਬ ਜੋੜਨਾ ਵੀ ਬਣਾਏ ਜਾ ਨਹੀ ਕੁਝ ਨਹੀਂ ਸਿੰਘ ਸਾਬ ਜੀ
@Gurdeep22G
@Gurdeep22G Жыл бұрын
Bahut shandar rachna hai..
@Akaur940
@Akaur940 Жыл бұрын
Kmaal hi karti . Fantastic . Never seen any thing like this . Hard work 🎉🎉🎉
@harpreetkaur-hv9mj
@harpreetkaur-hv9mj Жыл бұрын
Bht wadiya ....Punjab nu wadiya cheez diti TUC ...gbu all
@waliatechie169
@waliatechie169 Жыл бұрын
Sira Panjab tha Maan Vada ditta
@jatindergill2078
@jatindergill2078 Жыл бұрын
ਕਿਆ ਬਾਤ ਆ ਕਮਾਲ ਆ ਬਾਈ ਜੀ
@manjeetsinghmanjeet1235
@manjeetsinghmanjeet1235 Жыл бұрын
Very good job Ji Congratulations vee Ji Very nice old Punjab virsa
@teradeep2060
@teradeep2060 Жыл бұрын
ਬਹੁਤ ਹੀ ਵਧੀਆ ਜੀ ❤
@HarpreetKaur-or6oq
@HarpreetKaur-or6oq Жыл бұрын
Jini seft kiti jawe oni thori Bai bahut sohna Banya excellent💯👍
@janigill8107
@janigill8107 Жыл бұрын
Dil nu lagh gyi video veer ji 🥰🥰🥰🥰🥰👌👌👌
@KaranKumar-ji9ox
@KaranKumar-ji9ox Жыл бұрын
Gaint aa bai ji wahegur ji chardi kla vich rakhyo wahegur ji
@PradipKumar-hbkurb
@PradipKumar-hbkurb Жыл бұрын
ਮੌਜਾਂ ਤਾਂ ਭਇਆ ਦੀਆ ਨੇ ਪੰਜਾਬ ਚ। ਸਾਡੀਆਂ ਜੜਾ ਚ ਬੈਠੀ ਜਾਂਦੇ।
@HarjinderSingh-ls7tr
@HarjinderSingh-ls7tr Жыл бұрын
ਬਹੁਤ ਵਧੀਆ ਮੈਨੇਜਮੇੰਟ ਕੀਤਾ
@SinghDhillon-ll5lr
@SinghDhillon-ll5lr Жыл бұрын
Very very nice great work 🙏🙏🇺🇸
@gurmitkaur1299
@gurmitkaur1299 Жыл бұрын
Proud 0f my village Kauri...congrats
@Pardhaan2053
@Pardhaan2053 Жыл бұрын
Gussa na kreyo koi,pr ehde upar eh Ticket JROOR chalu KRNGE DEKHLEYO time pen deyo,, Pta lag ju, Jekar PAY SYSTEM NA LAYA EHNA NE,BAKI APO APNI SOCH,, Tourist place ,ਸਾਡਾ ਪਿੰਡ (ਅੰਮ੍ਰਿਤਸਰ) ਹੁਣ ਖੰਨੇ ਕੋਲ
@Xxxgamer6
@Xxxgamer6 Жыл бұрын
Hak bhi bnda y agle ne paise laye a fudu e hou jehda ticket na rakhu free ch kuj ni milda jdo cinema ch lok ticketa lai k ja skdea ethe kyu ni
@kamaljitsingh4208
@kamaljitsingh4208 Жыл бұрын
ਬਹੁਤ ਵਧੀਆ ਬਾਈ ਜੀ 👍
@karnailsinghcheema7286
@karnailsinghcheema7286 7 ай бұрын
Wah Bai ji 🙏
@mukhtarsinghsidhu5083
@mukhtarsinghsidhu5083 10 ай бұрын
ਵੀਰ ਜੀ ਤੁਸੀਂ ਗਰੀਬ ਲੋਕਾਂ ਲਈ ਮਦਦ ਲਈ ਕਿਹਾ। ਸਾਡੇ ਪਿੰਡ ਵਿੱਚ ਗਰੀਬ ਧੀਆਂ ਦਾ ਵਿਆਹ ਸਾਰਾ ਪਿੰਡ ਮਿਲ ਕੇ ਕਰਦਾ। ਸ਼ਰਤਾਂ ਇਹ ਨੇ ਕਿ ਕੋਈ ਮੀਟ ਸ਼ਰਾਬ ਨਾ ਪੀਣ। ਪਰ ਲੋਕਾਂ ਚੋਂਰੀ ਛੁਪੀ ਪੀਣ ਪਾਓਣੀ ਜ਼ਰੂਰ ਏ
@harvindersidhu530
@harvindersidhu530 5 ай бұрын
AAP KI KAMAI-OR BAPU KI KAMAI
@balkarchauhan
@balkarchauhan Жыл бұрын
ਕਲਵੀਰ ਵੀਰ ਜੀ ਬਹੁਤ ਸੋਹਣਾ ਬਣੇ ਆ ਜੀ 🙏🙏🙏
@user-cw5lu6xv5g
@user-cw5lu6xv5g Жыл бұрын
Bht vdi gall hai ji.. bahro ake ethe investment kri bai ne
@Chota_Gamer2009
@Chota_Gamer2009 Жыл бұрын
Bahut hi vadhiya ji 👍👍👍👌👌👌
@karandeepsingh1721
@karandeepsingh1721 Жыл бұрын
ਬਹੁਤ ਬਹੁਤ ਵਧੀਆ ਲੱਗੀਵੀਰ ਜੀ ਹੁਰਾਂ ਦੀ ਹਵੇਲੀ
@gurjindersingh4952
@gurjindersingh4952 Жыл бұрын
Very vvery nice veer ji nahi resa punjab diya
@parmodbablu3604
@parmodbablu3604 Жыл бұрын
Great God bless you
@Darkmafia111
@Darkmafia111 Жыл бұрын
ਕੋਕੇ ਜੋੜੇ ਪੱੱਏ ਬਾਈ ਮੱਲੋ
@deepaknayyar9643
@deepaknayyar9643 Жыл бұрын
Really it's Awesome 👌Hats 👒🎩Off to the idea and the Architecture 👍👏👏🙏
@manjindersingh6143
@manjindersingh6143 Жыл бұрын
God bless you veer, rabb hor trakkiya bakhse
@ranjitsingh-wo6gb
@ranjitsingh-wo6gb Жыл бұрын
Bai ji bhut vadia, shonk da koi mull ni ji
@ranjitsingh-wo6gb
@ranjitsingh-wo6gb Жыл бұрын
Rana sirhindi
@manjitaujla2897
@manjitaujla2897 Жыл бұрын
Waheguru ji.. parmatma tuhanu tarakiya bakhse veer..
@sunnygherra0786
@sunnygherra0786 Жыл бұрын
Bai bhot wadia kmm kita aa, najara lia ditta bai, tuhadda v thanks eh location dasn lai👌👌
@hardeepkaur8761
@hardeepkaur8761 Жыл бұрын
ਸੂਟ ਤੋ ਬਿਨਾ ਵੀ ਦੇਖਣ ਲਈ ਆ ਸਕਦੇ location nu
@ManpreetSingh-rh8ku
@ManpreetSingh-rh8ku Жыл бұрын
Sirra kita pea bai
@lyricsdeepkuldeepwalia4477
@lyricsdeepkuldeepwalia4477 10 ай бұрын
Very nice location a ji 👍👍👍❤️❤️❤️❤️
@mcwholesalecompany
@mcwholesalecompany Жыл бұрын
Wah Ji Wah ❤️❤️❤️❤️❤️ Bahut vadia Soch Aa 22 di
@kakkasandhu8299
@kakkasandhu8299 Жыл бұрын
Va Ji va kea baat hai JNAB ji 👍
@ਗੁਲਾਮੀ
@ਗੁਲਾਮੀ Жыл бұрын
ਹੁਣ ਕਲਯੁੱਗ ਵਿਚ ਕੋਈ ਗਰੀਬ ਦੀ ਮਦਦ ਨੀ ਕਰਦਾ ਸਿਰਫ ਆਪਣੀ ਬਾ ਬਾ ਵਿਚ ਕਾਲੀ ਕਮਾਈ ਫੋਕੀਆ ਟਾਉਰਾ ਇਥੇ ਸਾਰੇ ਮਨੁਖਤਾ ਲਈ ਗੁਰੂਘਰ ਬਣਾ ਦਿਦੇ ਜੋ ਸਦੀਆਂ ਤਕ ਯਾਦ ਰਹਿਦਾ ਗਰੀਬਾਂ ਲਈ ਬਣਾ ਦਿਦੇ ਬਾਬੇ ਨਾਨਕ ਦਾ ਘਰ
@HarpreetKaur-ov5qw
@HarpreetKaur-ov5qw Жыл бұрын
Bilkul new idia e...bot sohna idia .. good job
@user-dp2vi5xc9v
@user-dp2vi5xc9v Ай бұрын
Boht expensive hai…18000 per day and management v weak hai
@BhupinderSingh-lz7nw
@BhupinderSingh-lz7nw 9 ай бұрын
Very nice 👍👍
@binderpatialewala
@binderpatialewala Жыл бұрын
ਬਹੁਤ ਘੱਟ
@harpreetSingh-bo5zn
@harpreetSingh-bo5zn Жыл бұрын
Good👑🌸🌺🌼🌻🌷💐🌹
@secre38
@secre38 Жыл бұрын
Eh ta tuc business kita ik.... Chlo oh ta vdia aaaa.... ...par tuc jehde jhugiyaa jhopdiyan ch rehde aaa ohna di vi help kro....baki y rabb sabb da bhala kare🙏
@Alphaa567
@Alphaa567 Жыл бұрын
Eh tan gall bali baddgi oye 🤣✌🏻😁👌
Prank vs Prank #shorts
00:28
Mr DegrEE
Рет қаралды 13 МЛН
I Took a LUNCHBAR OFF A Poster 🤯 #shorts
00:17
Wian
Рет қаралды 15 МЛН
小丑和白天使的比试。#天使 #小丑 #超人不会飞
00:51
超人不会飞
Рет қаралды 33 МЛН
Throwing Swords From My Blue Cybertruck
00:32
Mini Katana
Рет қаралды 11 МЛН
Richest Top 10 Punjabi in the World 💲 Money King 💰 Top Richest
11:26
Prank vs Prank #shorts
00:28
Mr DegrEE
Рет қаралды 13 МЛН