ਬਾਪੂ ਦੀ ਬੈਠਕ ! Bapu Di Bathak !New Latest Punjabi WebSeries 2024 !Dhillon Mansa Wala !Aman Dhillon

  Рет қаралды 178,271

Dhillon mansa wala

Dhillon mansa wala

Күн бұрын

Пікірлер: 489
@u.s.rsongwriteandsinging6558
@u.s.rsongwriteandsinging6558 2 ай бұрын
ਧੀਆ ਦੀ ਸਰਦਾਰੀ ਤੇ ਮਾਪਿਆ ਨਾਲ ਹੀ ਹੁੰਦੀ ਆ😭😭
@amandhillon
@amandhillon 2 ай бұрын
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਬਾਪੂ ਦੀ ਬੈਠਕ ਕਿਵੇਂ ਲੱਗੀ ਕੂਮੈਂਟ ਕਰਕੇ ਦੱਸੋ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ 🙏
@ManinderSingh-jd9kl
@ManinderSingh-jd9kl 2 ай бұрын
Very nyc video Dhillon saab aman Sistar ji khus rho
@ManinderSingh-jd9kl
@ManinderSingh-jd9kl 2 ай бұрын
Nyc video Dhillon saab
@kamalpreet5539
@kamalpreet5539 2 ай бұрын
Very nice ji ❤❤❤
@Maninder_brar
@Maninder_brar 2 ай бұрын
Good work ❤
@sehjpreetbrar3037
@sehjpreetbrar3037 2 ай бұрын
Nice video
@sukhnandanromana1011
@sukhnandanromana1011 2 ай бұрын
ਰਮਨਦੀਦੀ ਤੇਰੇ ਧੰਨਵਾਦ ਬਾਪੂ ਦੀ ਸੇਵਾ ਕਰਨ ਦੇ ਸੇਵਾ ਨੂੰ ਮੇਲਦਾ ਮੇਵਾ ❤❤❤ਅਸੀ ਬਹੁਤ ਸਟੋਰੀ ਵੇਖ ਦੇ ਕੇਨੈਡਾ ਰਹਿੰਦੇ ਹਾ ਸੁਖਜੀਤ ਕੌਰ ਬਹਿਮਣ ਜੱਸਾ ❤❤🎉🎉🎉
@vlogswith_indi
@vlogswith_indi 2 ай бұрын
@hardeepaulakh763
@hardeepaulakh763 2 ай бұрын
ਕਨੇਡਾ ਕਿੱਥੇ ਕ ਰਹਿੰਦੇ ਓ ਜੀ ਅਸੀਂ ਵੀ ਕਨੇਡਾ ਰਹਿੰਦੇ ਹਾਂ ਜੀ ਬਰੈਂਪਟਨ ਚ
@Maninder_brar
@Maninder_brar 2 ай бұрын
ਬਾਬੂ ਦੀ ਬੈਠਕ ਨਾਂ ਤੋ ਹੀ ਵਧੀਆ ਵੀਡਿਓ ,,ਬਹੁਤ ਵਧੀਆ ਅਮਨ ਜੀ ਹੁਣ ਦੇ ਜ਼ਮਾਨੇ ਦੀ ਸੱਚਾਈ ਜਿਨਾ ਨੇ ਘਰ ਬੰਨ੍ਹਿਆ ਓਹਨਾ ਨਾਲ ਇਹੋ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ,,,,ਬਹੁਤ ਵਧੀਆ ❤❤❤❤
@manidhaliwal2404
@manidhaliwal2404 2 ай бұрын
ਹਰੇਕ ਥਾਂ ਅਮਨ ਹੀ ਚਂਗੀ ਬੇਬੇ ਬਣਾਈ ਹੈ 😂😂
@GurpreetKaur-lp1hs
@GurpreetKaur-lp1hs 2 ай бұрын
Sahi gll aw ji app e changi bni firdi aw
@HarryRupal-kf1dp
@HarryRupal-kf1dp 2 ай бұрын
Very. Very. Nice. All. Time. Fully. Respect. Parents
@SahibRajpal-o9w
@SahibRajpal-o9w 2 ай бұрын
ਲੜਾਈ ਦੇਖ ਕੇ ਬਹੁਤ ਨਜ਼ਾਰਾ ਆਇਆ 😊😊
@tarnpreetsingh8334
@tarnpreetsingh8334 2 ай бұрын
Very nice Video God bless you Tarnpreet singh Germany ❤❤❤❤❤😊😊😊😊😊😊🌷🌷🌷🌷🌷
@MangieGill.
@MangieGill. 2 ай бұрын
Yes guys another fantastic story with a very big message in there as well on my good family related and it’s nice to see Mr Samra playing a part of a good person for the change loving is acting as well. I from the UK loving you all. God bless
@Sitare_Punjabde
@Sitare_Punjabde 2 ай бұрын
Thank you so much ji 🙏🥰♥️
@KaramjeetKaur-r6p
@KaramjeetKaur-r6p 2 ай бұрын
ਜਿਹੜੀਆਂ ਜਨਾਨੀਆ ਮਾਂ ਬਾਪ ਦੀ ਇੱਜ਼ਤ ਨਹੀਂ ਕਰਦੀਆਂ ਉਨ੍ਹਾਂ ਦੀ ਛਿੱਤਰ ਪਰੇਡ ਹੋਣੀ ਚਾਹੀਦੀ ਐ
@dhillonmansawala
@dhillonmansawala 2 ай бұрын
ਬਿਲਕੁਲ ਸਹੀ ਕਿਹਾ ਤੁਸੀ
@mann223ywueeew
@mann223ywueeew 2 ай бұрын
ਬਹੁਤ ਸੋਹਣੀ ਵੀਡੀਓ ਦੀਦੀ ਤੁਸੀਂ ਨਵਾਂ ਨਵਾਂ ਭਾਗ ਲੈ ਕੇ ਆਓ ਜਰੂਰ
@gurdipsidhu6013
@gurdipsidhu6013 Ай бұрын
Brilliant story and a lesson for us all 🙏🙏🙏
@SimranKaur-xp8xy
@SimranKaur-xp8xy 2 ай бұрын
very nice god bless you team members and beautiful 🙏🙏👌🏻👌🏻
@LaviMaan-lf3px
@LaviMaan-lf3px 2 ай бұрын
ਬਹੁਤ ਬਹੁਤ ਸੋਹਣੀ ਵੀਡੀਓ ਹੈ ਰਾਜ ਵੀਰ ਜੀ ਸਿਆਣੇ ਬਜ਼ੁਰਗ ਦੀ ਕਦਰ ਕਰਨੀ ਚਾਹੀਦੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ 👌👌👍👍👍👍🌹💕🌹💕🌹🌹💕🌹🌹
@u.s.rsongwriteandsinging6558
@u.s.rsongwriteandsinging6558 2 ай бұрын
ਬਹੁਤ ਵਧੀਆ ਵੀਡੀਓ ਐ ਜੀ❤❤
@IrfanKhan-p7k6r
@IrfanKhan-p7k6r 8 күн бұрын
Very very nice video haa ❤❤❤❤🎉🎉🎉🎉😊😊😊😊
@dhillonmansawala
@dhillonmansawala 7 күн бұрын
Bhut shukar 🙏
@paramjeetbrar1800
@paramjeetbrar1800 Ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@kuldipkaur5688
@kuldipkaur5688 2 ай бұрын
🎉ਬਹੁਤ ਸੋਹਣੀ ਕਹਾਣੀ ਹੈ । ਬਜ਼ੁਰਗ ਦਾ ਅਖੀਰਲਾ ਸਮਾਂ ਔਖਾ ਹੀ ਲੰਘਦਾ ਪਤਾ ਨਹੀਂ ਕਿਉਂ ਜਿੰਨ੍ਹਾਂ ਨੇ ਸਾਰਾ ਕੁਝ ਬਣਾ ਕੇ ਦਿੱਤਾ ਹੁੰਦਾ ਉਨ੍ਹਾਂ ਨੂੰ ਬਾਅਦ ਵਿੱਚ ਸਾਰੇ ਵਾਧੂ ਸਮਝਦੇ ਨੇ l ਰਾਜ ਬਾਈ ਬਹੁਤ ਵਧੀਆ writer ne bhut vadhia stories likhde ne.........dhian ñu maa bap vadde nahi lagde.😢😢
@SherSingh-df4ui
@SherSingh-df4ui 2 ай бұрын
❤❤❤❤ਵੀਰ ਜੀ ਬਹੁਤ ਵਧੀਆ ਵੀਡੀਓ ਵੀਰ ਅਤੇ ਭੈਣ ਅਮਨ ਤੇ ਅੰਜਲੀ ਬਾਪੂ ਦੀ ਬੈਠਕ ਬਹੁਤ ਵਧੀਆ ਨਾਂ ਰੱਖਿਆ ਜਿਸਦੇ ਰਹੋ ਸਾਰੀ ਟੀਮ ਨੂੰ ਸਤਿ ਸੀਅਕਾਲ ਬੁਲਾਈ ਪ੍ਰਵਾਨ ਕਰਨੀ। ਵੀਰ ਸਿੰਘ ਸੇਰ ਸਿੰਘ ਤੂਰ ਮੂਣਕ ❤❤❤❤
@mandeepmann8730
@mandeepmann8730 2 ай бұрын
Bhout bhout vadiya story ji, God bless you aman didi ❤❤❤❤❤❤
@dhillonmansawala
@dhillonmansawala 2 ай бұрын
Sister Thanks 🙏
@RupinderShergill-tn9yf
@RupinderShergill-tn9yf 2 ай бұрын
BHUT SONI VIDEO💯🙏
@HardeepkaurDhaliwal-n1w
@HardeepkaurDhaliwal-n1w 2 ай бұрын
ਪਿੰਡ ਆਬੂਵਾਲ ਤਹਿ ਰਾਏਕੋਟ ਜਿਲਾਲਧਿਪਿਡਸਹੀਦਕਰਤਿਰਸਿਘਸਰਾਭਾਦੇਕੋਲਪਿਡਿਹ
@pargatsingh-ix4zc
@pargatsingh-ix4zc 2 ай бұрын
ਬੋਹੁਤ ਸੋਹਣੀ ਸਟੋਰੀ ਨੰਬਰ 1❤
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏
@u.s.rsongwriteandsinging6558
@u.s.rsongwriteandsinging6558 2 ай бұрын
ਸਾਡੇ ਵੀ ਬੀਬੀ ਭਾਪੇ ਦੀ ਬੈਠਕ ਸੀ ਬਚਪਨ ਯਾਦ ਆ ਗਿਆ 😢😢ਕਿੰਨੇ ਚੰਗੇ ਦਿਨ ਸੀ ਉਹ 😢😢😢
@tarnpreetsingh8334
@tarnpreetsingh8334 2 ай бұрын
Oh my God karma bhai very nice❤❤❤❤❤😭😭
@ManjitKaur-lu7oy
@ManjitKaur-lu7oy 2 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਬਾਪੂ ਦੀ ਬੈਠਕ ਨਵੀ ਵੀਡੀਓ ਵੀ ਬਹੂਤ ਸੋਣੀ ਆ ਜੀ ਮੈ ਮਨਜੀਤ ਕੌਰ ਪਿਸ਼ਡ ਸੈਪਲਾ ਜਿਲਾ ਸਰੀ ਫਤਿਹਗੜ ਸਾਹਿਬ ਤੋ ਆ ਜੀ❤❤❤❤❤❤❤❤❤❤
@sukhnandanromana1011
@sukhnandanromana1011 2 ай бұрын
ਰਮਨਦੀਦੀ ਬਹੁਤ ਬਹੁਤ ਧੰਨਵਾਦ ਨਵੀ ਸਟੌਰੀ ਪੈਛ ਕਰਨ ਦੇ ਅਸੀ ਬਹੁਤ ਸਟੌਰੀ ਵੇਖ ਦੇ ਹਾ ਅਸੀ ਕਨੈਡਾ ਰਹਿੰਦੇ ਹਾ ਸੁਖਜੀਤ ਕੌਰ ਬਹਿਮਣ ਜੱਸਾ ਸਿੰਘ ❤❤❤🎉🎉
@anmolsidhu6143
@anmolsidhu6143 2 ай бұрын
Sanu bula lo g canada
@harpreetsharma4125
@harpreetsharma4125 2 ай бұрын
ਬਹੁਤ ਵਧੀਆ ਵੀਡੀਓ ਲੱਗੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@surindergill5186
@surindergill5186 2 ай бұрын
very nice video karma the roll is very nice but aman and raj you guys should teach the lesson to anglie amd sonia very good ❤❤❤
@KulwinderShergillShergil
@KulwinderShergillShergil 2 ай бұрын
ਇਹੀ ਹਾਲ ਹੁੰਦਾ ਜ਼ਿਆਦੇ ਘਰਾਂ ਵਿੱਚ ਵਾਰੀ ਬੰਨੀ ਹੁੰਦੀ ਹੈ ਕੰਮ ਦੀ ਫਿਰ ਕੰਮ ਦੇ ਪਿੱਛੇ ਲੜਾਈ ਹੁੰਦੀ ਹੈ ਰੋਜ਼ ਰੋਜ਼ । ਅੰਜਨੀ ਕਿਉਂ ਬਨਾਵੇ ਸਬਜ਼ੀ ਉਸਦੀ ਅੱਜ ਵਾਰੀ ਨਹੀ ਸਬਜ਼ੀ ਬਣਾਉਣ ਦੀ 😄 ਅਮਨ ਸਬਜ਼ੀ ਬਣਾਉਣ ਲੱਗੀ ਸੋਨੀਆਂ ਕਹਿੰਦੀ ਹੋਰ ਪਾ ਲੈ ਕਰੇਲੇ ਮੇਰੀ ਮਾਂ ਵੀ ਆ ਰਹੀ ਹੈ 😅 ਇੱਧਰ ਸਹੀ ਕਿਹਾ ਕਰਮੇ ਨੇ ਕਿ ਬਜ਼ੁਰਗਾਂ ਦੀ ਸੇਵਾ ਕਰਨੀ ਚਾਹਿਦੀ ਹੈ ਸਾਰੀ ਉਮਰ ਬੱਚਿਆਂ ਖਾਤਿਰ ਕਰਦੇ ਕਮਾਈ । ਬਾਪੂ ਦੀ ਧੀ ਦੁੱਖ ਸੁੱਖ ਪੁੱਛ ਰਹੀ ਬਾਪ ਦਾ ਸਹੀ ਕਿਹਾ ਇੱਕ ਧੀ ਨੇ ਕਿ ਬਾਪੂ ਮੇਰੇ ਤੇਰੇ ਨਾਲ ਹੀ ਪੇਕੇ ਨੇ । ਮਾਂ ਬਾਪ ਦਾ ਫ਼ਿਕਰ ਤਾਂ ਧੀਆਂ ਹੀ ਕਰਦੀਆਂ ਨੇ । ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆਂ ਤੇ ਸਾਰੀ ਟੀਮ ਦੀ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@shaminderkaursandhu9747
@shaminderkaursandhu9747 2 ай бұрын
Amen ji very nice message all people good work all team members ❤❤
@komalpreetkaur8470
@komalpreetkaur8470 2 ай бұрын
Bhut sohni video aa👌👌💐💐
@KulwinderKaur-lz1eb
@KulwinderKaur-lz1eb 2 ай бұрын
Bhut sohni video aa ji krme di aciting bhut sohni aa
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@MeenaSharma-nx7qg
@MeenaSharma-nx7qg 2 ай бұрын
Varrey good video God bless you all tem by Meena sharma mande gobend 🙏🙏👍👍
@dhillonmansawala
@dhillonmansawala 2 ай бұрын
Meena g Thanks 🙏
@JassiKaur-w3d
@JassiKaur-w3d 2 ай бұрын
Very nice video God bless you Aman sister Rajveer Dhillon Veer ji ❤❤❤❤❤❤❤❤❤❤❤🎉🎉🎉🎉🎉🎉🎉
@GurcharanCharan-y6g
@GurcharanCharan-y6g 2 ай бұрын
ਬਹੁਤ ਵਧੀਆ ਵੀਡੀਉ ਹੈਜੀ ❤❤❤🎉🎉🎉
@surjitsandhu9170
@surjitsandhu9170 2 ай бұрын
ਵੀਡੀਓ ਬੁਹਤ ਹੀ ਸੋਹਣੀ ਲੱਗਦੀ ਹੈ ਭਾਈ ਅਮਨ ਪਰ ਲਾਣਤ ਇਹੋ ਜਿਹੀ ਆ ਨੂਹਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਤੇ ਤਰੱਕੀਆਂ ਵਖਸਣ 🎉🎉🎉
@gurpreetsingh4552
@gurpreetsingh4552 2 ай бұрын
Good video aman te raj putt thode sariteam thanks paramjit kaur❤❤❤❤😊😊😊
@dhillonmansawala
@dhillonmansawala 2 ай бұрын
ਮਾਤਾ ਜੀ ਬਹੁਤ ਬਹੁਤ ਧੰਨਵਾਦ 🙏
@ManjeetKaur-gy1yb
@ManjeetKaur-gy1yb 2 ай бұрын
Bhute jyada pasand ayi hai 🌹 app 🌹 ji 🌹 video
@vlogswith_indi
@vlogswith_indi 2 ай бұрын
@baljitkaur6940
@baljitkaur6940 2 ай бұрын
Different story concept also unique excellent msg thanks dear Aman for amazing videos ❤❤
@dhillonmansawala
@dhillonmansawala 2 ай бұрын
Thank you so much g
@RupalArshdeep
@RupalArshdeep 2 ай бұрын
Bhot sohni video aa sister dil Khus ho jnda Sodi video dhk k Arsh mansa From Hongkong
@HardeepkaurDhaliwal-n1w
@HardeepkaurDhaliwal-n1w 2 ай бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਅਮਨਭੈਣਰਾਜਵੀਰਤੇ
@niranjanniranjan1324
@niranjanniranjan1324 2 ай бұрын
Boht vadia suneha ditta Rona aa gya vekh k😢😢😢😢
@jasmeetkaur4051
@jasmeetkaur4051 2 ай бұрын
Bahut vadia story Puri ❤
@SohanjitKaur-kb4hc
@SohanjitKaur-kb4hc 2 ай бұрын
Ur all vidios att hundyia ny❤bst of luck all teams
@iqbalsran7866
@iqbalsran7866 2 ай бұрын
Very Very nice video God bless you all teams ❤
@dhillonmansawala
@dhillonmansawala 2 ай бұрын
Thank you so much
@KaranDhiman-f7r
@KaranDhiman-f7r 2 ай бұрын
Nice❤❤❤🎉🎉🎉
@PalwinderGill-gq9kb
@PalwinderGill-gq9kb 2 ай бұрын
Waheguru ji Aman sister g te Maher krni waheguru ji sister g te waheguru ji
@amninderkundal6549
@amninderkundal6549 2 ай бұрын
Buhat vadiya video
@savitajain6144
@savitajain6144 2 ай бұрын
वीडियो देख कर तो रोना ही आ गया बहुत अच्छी विडियो बनाई है
@balvirsingh4443
@balvirsingh4443 2 ай бұрын
Very nice God bless you❤❤❤❤❤❤❤
@dhillonmansawala
@dhillonmansawala 2 ай бұрын
Thank you so much
@sukhmindersivia158
@sukhmindersivia158 2 ай бұрын
Very nice Aman di ji God bless you 🎉🎉🎉🎉🎉❤❤❤❤
@kamaljeetsingh9405
@kamaljeetsingh9405 2 ай бұрын
Bhut vdia strory hundi all team bhut vdia km kr rhi bkhi amn bhen d suit bhut sone hunde colur style v different hunda suita d
@arshdeepkaur6895
@arshdeepkaur6895 2 ай бұрын
Very nice video & good massage👍👍👍❤❤❤
@manjindersingh1822
@manjindersingh1822 2 ай бұрын
Very nice video ji waheguru bless u all team members ji
@AmandeepKaur-gp6co
@AmandeepKaur-gp6co 2 ай бұрын
❤️❤️❤️ਅਮਨ ਦੀ niec. ਵੀਡੀਓ ਜੀ love you ਜੀ. 🌹🌹🌹🌹🌹🌹👍👍👍👍👍👍👍🥰🥰🥰🥰
@Ghulam.rasoolBhatti
@Ghulam.rasoolBhatti 2 ай бұрын
Bahut pyari video hai by❤❤❤❤❤❤🎉🎉🎉🎉🎉🎉🎉🎉🎉🎉
@minuparashar1628
@minuparashar1628 2 ай бұрын
Excellent 👌
@dhillonmansawala
@dhillonmansawala 2 ай бұрын
Thanks a lot 😊
@sodhisurindersingh2370
@sodhisurindersingh2370 2 ай бұрын
Nice Vedio Aman and Anjali kee Acting bahut achhi ha jee Surinder Singh Sodhi.Patiala
@KhushiBhullar-c8n
@KhushiBhullar-c8n 2 ай бұрын
Very nice video j Aman didi ji 👌🏻👌🏻👌🏻👌🏻👌🏻❤️❤️❤️❤️❤️❤️❤️❤️❤️
@dhillonmansawala
@dhillonmansawala 2 ай бұрын
Thanks a lot
@WaheguruG-zv7jo
@WaheguruG-zv7jo 2 ай бұрын
Bhut bhut vadiya story e
@sukhdeepsidhu2342
@sukhdeepsidhu2342 2 ай бұрын
Very nice story, Rajveer Dhillon veer, Aman dhillon sister ji 👍
@dhillonmansawala
@dhillonmansawala 2 ай бұрын
ਬਾਈ ਦਿਲੋਂ ਧੰਨਵਾਦ ਤੁਹਾਡਾ🙏
@sukhdeepsidhu2342
@sukhdeepsidhu2342 2 ай бұрын
@@dhillonmansawala ਧਨਵਾਦ ਵੀਰ
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤❤❤
@baljinderkaur519
@baljinderkaur519 2 ай бұрын
Bhout vadiya ji
@BalrajSingh-uy4um
@BalrajSingh-uy4um 2 ай бұрын
Nic story aman ji good video❤❤❤
@BhollaKutta
@BhollaKutta 2 ай бұрын
Dhillon bai very nice video raj bai ji ❤❤❤❤❤😂🎉😢😢😢😢😮🎉🎉🎉❤
@dhillonmansawala
@dhillonmansawala 2 ай бұрын
Thank you so much bhi
@gurmeet3684
@gurmeet3684 2 ай бұрын
Bahut soni video aaj de time vich ehi hunda aaj di video vich krme da rol bahut vadia hain
@Sitare_Punjabde
@Sitare_Punjabde 2 ай бұрын
Thank you so much ji 🙏🥰♥️
@parminderbhullar998
@parminderbhullar998 2 ай бұрын
Nice 👌 👌 👌 ❤🎉😮😊😊
@ManiMani-l3e7p
@ManiMani-l3e7p 2 ай бұрын
Very nice Bai karma da rol ❤❤❤❤
@Sitare_Punjabde
@Sitare_Punjabde 2 ай бұрын
Thank you so much ji 🙏🥰♥️
@Veerpalbrar0
@Veerpalbrar0 2 ай бұрын
ਬਾਪੂ ਜੀ ❤ ਬਹੁਤ ਵਧੀਆ ਐਕਟਿੰਗ ਕਰੀ
@ParmjeetKaur-p8y
@ParmjeetKaur-p8y 2 ай бұрын
ਬਹੁਤ ਵਧੀਆ ਮੂਵੀ ❤🎉❤🎉❤
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@smallbadge99ff
@smallbadge99ff 2 ай бұрын
So nice video babu di kudi di bhut Vidya acting c
@parmjitkhunkhun9612
@parmjitkhunkhun9612 2 ай бұрын
Beautiful.
@beantrenatus4291
@beantrenatus4291 2 ай бұрын
Very nice video g❤❤❤❤❤
@ritiaggarwal678
@ritiaggarwal678 2 ай бұрын
Bahut badhiya Story
@MandeepKaur-nc5dm
@MandeepKaur-nc5dm 2 ай бұрын
Bahut Vidya video aa g gher gher aa hi hal aa g balkul Sach aa g❤❤❤❤❤
@SimranSingh-zx4wj
@SimranSingh-zx4wj 2 ай бұрын
ਹਰੇਕ ਧੀ ਦਾ ਘਰ ਵਸਾਉਣ ਪਿੱਛੇ ਇੱਕ ਮਾਂ ਦਾ ਹੱਥ ਹੁੰਦਾ ਹੈ ਉਹ ਚਾਹੇ ਤਾਂ ਧੀ ਦੇ ਨਾਲ ਰਲ ਕੇ ਘਰ ਨੂੰ ਵਿਗਾੜ ਦੇਵੇ ਉਹ ਚਾਹੇ ਤਾਂ ਧੀ ਦੇ ਨਾਲ ਰਲ ਕੇ ਘਰ ਨੂੰ ਸਵਰਗ ਬਣਾ ਦੇਵੇ ਪਰ ਕਈ ਮਾਵਾਂ ਇਦਾਂ ਦੀਆਂ ਹੁੰਦੀਆਂ ਨੇ ਜਦ ਤੱਕ ਧੀਆਂ ਦਾ ਘਰ ਉੱਜੜਦਾ ਨਹੀਂ ਉਹਨਾਂ ਨੂੰ ਸਬਰ ਨਹੀਂ ਆਉਂਦਾ
@Gulabkaur-h2z
@Gulabkaur-h2z 2 ай бұрын
ਬਿਲਕੁਲ ਸਹੀ ਐ ਜੀ 🙏
@GurmukhSingh-z8d
@GurmukhSingh-z8d 2 ай бұрын
ਬਹੁਤ ਹੀ ਸੋਹਣੀ ਵੀਡੀਓ ਹੈ ਜੀ 🙏🙏🙏🙏
@crazygamerz136
@crazygamerz136 2 ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ਤੇ ਭੈਣ ਜੀ ❤❤❤❤❤❤❤
@ManjeetKaur-lf4ws
@ManjeetKaur-lf4ws 2 ай бұрын
Very nice video. Sach hai jisne ghar bnaya hunda os nu dukh lagda te bajurga di sewa karni chahidi hai. Maa baap to bina ghar vich barkat nahi hundi. Aap v bajurg hona te time sab te aauna. Video bahut Vadhiya hai.
@jagdishkaur9755
@jagdishkaur9755 2 ай бұрын
ਆਉਣ ਪਰਾਈਆਂ ਜਾਈਆਂ,ਨਿਖੇੜਨ ਸਕਿਆਂ ਭਾਈਆਂ " ਵਾਲੀ ਕਹਾਵਤ ਸੱਚ ਸਾਬਤ ਹੋ ਰਹੀ ਹੈ। ਬਹੁਤ ਵਧੀਆ ਵੀਡੀਓ। ਬੇਹਤਰੀਨ ਪੇਸ਼ਕਾਰੀ। ਸਾਰਥਿਕ ਸੁਨੇਹਾ ਦਿੰਦੀ ਵੀਡੀਓ।
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@sukhpalsingh4787
@sukhpalsingh4787 2 ай бұрын
😢😢😢both vadia. Video ha ji
@freefireshorts2518
@freefireshorts2518 2 ай бұрын
ਬਹੁਤ ਵਧੀਆਂ ਕਿਰਨਜੀਤ ਢਿਲੋ ਈਸੀ ਸੰਗਰੂਰ
@harvinderdhillon3389
@harvinderdhillon3389 2 ай бұрын
ਮੈ ਰੂਪਾਹੇੜੀ ਜਿਲਾ ਸੰਗਰੂਰ ਤੋ ਬਹੁਤ ਬਹੁਤ ਵਧੀਆ ਸਨੇਹਾ ਦਿੱਤਾ
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@babybansal7679
@babybansal7679 2 ай бұрын
God bless u all team members
@AmrikSingh-h1r3f
@AmrikSingh-h1r3f 2 ай бұрын
Very nice bedio god bless you all teem siraaaaaaa
@hashiharkiratsingh896
@hashiharkiratsingh896 2 ай бұрын
ਬਹੁਤ ਵਧੀਆ ਵਿਡਿੳਲੱਗੀ
@harpalkaur8408
@harpalkaur8408 2 ай бұрын
Very nice video ha aman
@Kulwinderkaur-gw8et
@Kulwinderkaur-gw8et 2 ай бұрын
Mere baapu di v baithak haigi aa....... Ajj v baapu yaad aound dekh k baithak nu
@sahejpreetkaur7041
@sahejpreetkaur7041 2 ай бұрын
Sari vedio hi bhut sohnia hundiya ne 🎉
@JasdeepSingh-nv1rk
@JasdeepSingh-nv1rk 2 ай бұрын
❤❤ very very nice video ji 🎉🎉❤
@Harjinder_x01
@Harjinder_x01 2 ай бұрын
Bahut sohni video aa ji God bless you all
@shardamadhu1867
@shardamadhu1867 2 ай бұрын
Hello Aman very nice video ❤🎉🎉
@Reeta_Rani__
@Reeta_Rani__ 2 ай бұрын
ਵੀਡੀਓ ਬਹੁਤ ਵਧੀਆ ਲੱਗੀ ਵੀਰੇ
@tinnyghuman9917
@tinnyghuman9917 2 ай бұрын
Story very heartoching but a gal sachi aa ek dhee dy pakke papa nal hundy aaaa
@GurpreetKaur-w9w6g
@GurpreetKaur-w9w6g 2 ай бұрын
Very Very nice video ❤God bless you ❤❤❤
@GaganBrar-gm6os
@GaganBrar-gm6os 2 ай бұрын
ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਵੀਡੀਓ ਦੇਖਣ ਵਾਲਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜੀ
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@ArshDeep-l5s
@ArshDeep-l5s 2 ай бұрын
Bahut sohni video aa ❤❤❤❤
@nehagurpal274
@nehagurpal274 2 ай бұрын
Nice video Aman di 😊
It’s all not real
00:15
V.A. show / Магика
Рет қаралды 20 МЛН
So Cute 🥰 who is better?
00:15
dednahype
Рет қаралды 19 МЛН
Каха и дочка
00:28
К-Media
Рет қаралды 3,4 МЛН
VIP ACCESS
00:47
Natan por Aí
Рет қаралды 30 МЛН
2 Gharwalian | New Punjabi Movie 2024 | JaggieTv
2:08:55
Jaggie Films
Рет қаралды 336 М.
हरियाणवी नाटक #haryanvinatak #comedy #desi #haryana
29:40
Dilan De Rishte | Full Punjabi Movie 2024 | Jaggie Tv
1:37:39
Jaggie Films
Рет қаралды 292 М.
It’s all not real
00:15
V.A. show / Магика
Рет қаралды 20 МЛН