B.P. ਘੱਟਦਾ ਹੋਵੇ ਜਾ B.P. ਵੱਧਦਾ ਹੋਵੇ , ਇਹ ਚੀਜਾਂ ਖਾਨ ਨਾਲ ਹੋ ਜਾਵੇਗਾ Normal || Health Show || Sanjha TV

  Рет қаралды 689,163

SANJHA TV HD CANADA

SANJHA TV HD CANADA

3 жыл бұрын

B.P. ਘੱਟਦਾ ਹੋਵੇ ਜਾ B.P. ਵੱਧਦਾ ਹੋਵੇ , ਇਹ ਚੀਜਾਂ ਖਾਨ ਨਾਲ ਹੋ ਜਾਵੇਗਾ Normal || Health Show || Sanjha TV
#sanjhatv #sanjhatvcanada #breakingnews #news #livenews #newspunjab #latestnews #india #indianews #politicsnews
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA #748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 438
@inderjeetkaur6463
@inderjeetkaur6463 3 жыл бұрын
ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖਣ ਲਈ ਮਿਲੀ ਬਹੁਤ ਹੀ ਵਧੀਆ ਲੱਗੀ ਤੁਹਾਡੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਕਿ ਕੈਨੇਡਾ ਵਿੱਚ ਰਹਿ ਕੇ ਵੀ ਤੁਸੀਂ ਐਨੀ ਸ਼ੁੱਧ ਪੰਜਾਬੀ ਬੋਲ ਰਹੇ ਹੋ ਅਤੇ ਇਧਰ ਪੰਜਾਬ ਦੇ ਲੋਕ ਆਪਣੀ ਮਾਂ ਬੋਲੀ ਬੋਲਣ ਵੇਲੇ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਨ।
@taranpatel2517
@taranpatel2517 3 жыл бұрын
L""l"llll"llll""ĺ"ĺ
@TheRaj7456
@TheRaj7456 2 жыл бұрын
P
@varinder485
@varinder485 2 жыл бұрын
Qap
@agamvirkaur5896
@agamvirkaur5896 Жыл бұрын
Very nice video sir and madam
@user-hn5wb1tv4m
@user-hn5wb1tv4m 4 ай бұрын
ਵਾਹਿਗੁਰੂ ਜੀ ਤੁਹਾਡੀ ਭਲਾ ਭਲਾ ਕਰੇ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@deepkohli4582
@deepkohli4582 2 жыл бұрын
ਡਾ ਸ਼ਾਹਿਬ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹਨ। ਬਹੁਤ ਵਧੀਆ ਲਗਾ ਪੰਜਾਬੀ ਸੁਣ ਕੇ। THANKS.
@sangatsingh2242
@sangatsingh2242 3 жыл бұрын
ਬਲਜਿੰਦਰ ਜੀ ਤੁਹਾਡੀ ਅਵਾਜ ਤੇ ਗੱਲ ਕਰਨ ਦਾ ਤਰੀਕਾ ਤੇ ਚੰਗਾ ਪਰੋਗਰਾਮ ਕਰਨ ਦੀ ਸ਼ਲਾਘਾ ਕਰਦੇ ਹਾ ਪਰਮਾਤਮਾ ਤੁਹਨੂੰ ਚੜਦੀ ਕਲਾ ਵਿੱਚ ਰੱਖੇ
@AmarjitSingh-yc9qh
@AmarjitSingh-yc9qh 2 жыл бұрын
ਬਲਜਿੰਦਰ ਜੀ ਤੂਹਾਨੂੰ ਤੇ ਡਾਕਟਰ ਸਾਹਿਬ ਨੂੰ ਬਹੁਤ ਬਹੁਤ ਸਤਿ ਸ੍ਰੀ ਆਕਾਲ ਜੀ ਤੁਸੀ ਨਾਲ ਨਾਲ ਪੰਜਾਬੀ ਦੱਸ ਦਿਆਂ ਕਰੋ ਬਹੁਤ ਬਹੁਤ ਮੇਹਰਬਾਨੀ ਹੋਵੇਗੀ
@premlata6918
@premlata6918 2 жыл бұрын
Xxex exerrxxxe rx eee
@j.skundi7791
@j.skundi7791 3 жыл бұрын
ਜਿਸ ਨੂੰ ਰੱਬ ਨੇ ਵਾਲ ਦਿੱਤੇ ਹਨ ਉਹ ਨਾਈ ਲਭਦਾ ਹੈ,ਜਿਸ ਨੂੰ ਨਹੀਂ ਦਿੱਤੇ ਉਹ ਦਵਾਈ ਲਭਦਾ ਹੈ ਵਾਹ ਓਏ ਬੰਦਿਆਂ ਤੇਰੀ ਸੋਚਣੀ ਦੇ
@BalrajSingh-lt2te
@BalrajSingh-lt2te 3 жыл бұрын
ਮੈਡਮ ਜੀ ਡਾਕਟਰ ਸਾਹਿਬ ਜੋ ਅਗਰੇਜ਼ੀ ਵਿੱਚ ਦਸਿਆ ਉਹ ਇੱਕ ਵਾਰ ਪੰਜਾਬੀ ਜਾਂ ਹਿਦੀ ਵਿੱਚ ਜਰੂਰੀ ਦਸੋ ਸਾਡੇ ਵਰਗੇ ਘੱਟ ਪੜੇ ਲਿਖੇਆ ਨੂੰ ਸਮਝ ਨਹੀਂ ਆਉਂਦੀ ਧੰਨਵਾਦ ਪਰ ਸੋਚੇਓ ਜਰੂਰ ਤੁਹਾਡੇ ਅਪਨੇ ਦਰਸ਼ਕਾ ਬਾਰੇ
@armaankhatrao4110
@armaankhatrao4110 3 жыл бұрын
Hnji
@kamaljit-9811
@kamaljit-9811 3 жыл бұрын
Pure Punjabi Language spoken by you so attractive,you are doing well for Punjabi Baljinder Madam.
@GodIsOne010
@GodIsOne010 3 жыл бұрын
Right ji 🙏🏻Satnam ji Waheguru ji 🙏🏻
@dyalsingh4274
@dyalsingh4274 3 жыл бұрын
ऑऑजछछझझ
@gurlalsinghjawanda7699
@gurlalsinghjawanda7699 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
@mohinderkaur8116
@mohinderkaur8116 Жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਲਗਾ🙏👌
@tanveersinghsidhu7651
@tanveersinghsidhu7651 3 жыл бұрын
ਡਾਕਟਰ ਸਾਹਿਬ ਮੇਰਾ Bp ਬਹੁਤ ਜਦ ਵੱਧ ਜਾਂਦਾ ਮੈਂ ਟੈਸਟ ਵੀ ਕਰਵਾ ਲਿਆ ਪਰ ਟੈਸਟ ਵਿਚ ਕੋਈ v Problem ਨਾਈ ਆਉਂਦੀ ਸਾਰੇ ਟੈਸਟ ਬਿਲਕੁਲ ਸਹੀ ਆਉਂਦੇ ਆ Bp ਫਿਰ ਵੀ High ho jnda ਇਸਦਾ ਕਾਰਨ ਕੀ ਆ ?
@KuldeepSingh-qq9ds
@KuldeepSingh-qq9ds 3 жыл бұрын
ਡਾ. ਸਾਬ ਚੀਜ਼ਾਂ ਦੇ ਨਾਮ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵਿਚ ਵੀ ਜ਼ਰੂਰ ਦਸਿਆ ਕਰੋ ਜੀ ਧੰਨਵਾਦ ਜਾਣਕਾਰੀ ਬਹੁਤ ਵਧੀਆ ਦੇਂਦੇ ਹੋ
@amolaksingh8954
@amolaksingh8954 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਫੜੇ।ਜਾਣਗੇ।ਵਾਲੇ ਲਗਦੇ।ਹਨ ਅਵਾਜ।ਵਿਚ।ਜਾਦੂ।ਹੈ।ਜੀ ਸਤ।ਸੀਰੀ।ਅਕਾਲ।ਜੀ
@BaljitKaur-wo2lh
@BaljitKaur-wo2lh 3 жыл бұрын
ਡਾਕਟਰ ਸਾਹਿਬ ਜੀ।ਸਤਿ ਸ੍ਰੀ ਅਕਾਲ।ਡਾਕਟਰ ਸਾਹਿਬ ਜੀ ਜੋ ਵੀ ਚੀਜ਼ਾਂ ਜਾਂ ਗਿਆਨ ਦਿਦੇ ਹੋ ਪੰਜਾਬੀ ਵਿਚ ਦੱਸਿਆ ਜਾਂਦਾ ਤਾਂ ਹੋਰ ਵੀ ਵਧੀਆ ਹੈ ਜੀ।ਹੋਰ ਵੀ ਜਾਣਕਾਰੀ ਵੀਡੀਓ ਜਰੂਰ ਪਾਉਣਾ ਜੀ।ਧਨਵਾਦ ਸਾਹਿਤ।
@rajarora7833
@rajarora7833 3 жыл бұрын
Loll the day dear friend and a half hours and hours of 🤣🤣🤣
@taranbenipal9857
@taranbenipal9857 3 жыл бұрын
ਖਾਵਹੁ ਖਰਚੋ ਰਲ ਮਿਲ ਭਾਈ ਤੋਟ ਆਵਹਿ ਵਧਦੋ ਜਾਈ ਧੰਨਵਾਦ
@rupindersinghshergill9307
@rupindersinghshergill9307 3 жыл бұрын
Bilkul sahi gall
@paramjitkaur1305
@paramjitkaur1305 3 жыл бұрын
ਬੁਹਤ ਵਧੀਆ ਮੈਡਮ ਜੀ ਐਂਡ ਸਰ ਜੀ 👍
@palwinderkaurjatti1603
@palwinderkaurjatti1603 2 жыл бұрын
ਮੈਮ ਜੀ ਪਰਮਜੀਤ ਕੋਰ ਜੀ ਸਵੇਰੇ ਸੈਰ ਕਰੋ ਐਕਸਸਾਈਜ ਕਰੋ ਮੈ ਵੀ ਇੱਕ ਆਮ ਲੈਡੀਜ ਹਾ ਚਾਰ ਵਜੇ ਉੱਠ ਕੇ ਸੈਰ ਤੇ ਅੱਧਾ ਘੰਟਾ ਇੱਕ ਲੈਡੀਜ ਨਾਲ ਕੁਸਤੀ ਕਰਦੀ ਹਾ ਪੰਜਾ ਗੇਮ ਕਰਦੀ ਹਾ ਕੋਈ ਦੁਵਾਈ ਖਾਣ ਦੀ ਲੋੜ ਨਹੀ ਜੀ
@gursharndhillon1205
@gursharndhillon1205 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@GurmeetSingh-wp2gk
@GurmeetSingh-wp2gk 3 жыл бұрын
ਡਾਕਟਰ ਸਾਹਬ ਅਸੀਂ ਕੱਪੜੇਧੋਣ ਵਾਲੇ ਸਾਬਣ ਨਾਲ ਸਿਰ ਸਰੀਰ ਧੌਦੇਹਾਂ ਕੋਈ ਕਰੀਮਫੇਸ ਵਾਸ਼ ਦੀ ਸਾਰੀ ਜਿੰਦਗੀ ਲੋੜ ਨਹੀ ਅਜਮਾਓ।ਗੋਡਿਆ ਵਿੱਚਢੇਲੀਆ ਬਣ ਗੲਈਆ ਹਨ ਕੋਈ ਹੱਲ ਦੱਸੋ।
@harneksingh3207
@harneksingh3207 3 жыл бұрын
Madam Bzljinder kaur and Dr. Murtza sahib way of telling useful health issue solutions is very nice thanks very much
@ravkmann
@ravkmann 2 жыл бұрын
Kini sohni jodi hy Baljinder kaur ji ur mutaza doctor stay blessed both of you 🙏🙏🙏
@surindershahi9659
@surindershahi9659 Жыл бұрын
Sohni jodi
@komalkikahani1589
@komalkikahani1589 3 жыл бұрын
‌great ! good job ji.GOD bless you and your staff ji
@ParamjitKaur-bv1pg
@ParamjitKaur-bv1pg 3 жыл бұрын
ਬਹੁਤ ਵਧੀਆਂ ਇਲਾਜ ਧੰਨਵਾਦ
@baljitsingh5142
@baljitsingh5142 3 жыл бұрын
Good information about the BP. Thanks madam ji
@babusingh5279
@babusingh5279 Ай бұрын
Very nice ❤❤❤❤ Ji
@jaspreetkaur-bc5fl
@jaspreetkaur-bc5fl 3 жыл бұрын
Bouhat ਵਧੀਆ Dr sahib thanks
@mustafaahmed1918
@mustafaahmed1918 7 ай бұрын
Thanks Dr, sb and Rajendra cur
@HarvinderKaur-hc2rn
@HarvinderKaur-hc2rn Жыл бұрын
ਜਿਹੜੇ ਅੰਡੇ ਨਹੀਂ ਲਗਾ ਸਕਦੇ
@rajsandhu6527
@rajsandhu6527 3 жыл бұрын
ਗੁਡ ਵੀਰ ਜੀ
@tarsemsingh8977
@tarsemsingh8977 3 жыл бұрын
Thank you both, very useful treatments, Are they veins or arteries that get blocked by cholesterol etc? I think they are arteries not veins, Thnx again Dr. Murtaza
@kuldeepvirdee2250
@kuldeepvirdee2250 3 жыл бұрын
Thanks for the good advice 🌹
@kanwalsahni7425
@kanwalsahni7425 3 жыл бұрын
Is it castor oil or coconut oil
@balwinderchhawla5737
@balwinderchhawla5737 Жыл бұрын
ਡਾਕਟਰ ਸਾਹਿਬ ਬੀਪੀ ਘੱਟਦਾ ਕਿਵੇਂ ਠੀਕ ਕੀਤਾ ਜਾਵੇ ਇਸਦੇ ਬਾਰੇ ਜਰੂਰ ਦੱਸੋ ਜੀ?
@harbantsingh179
@harbantsingh179 3 жыл бұрын
ਵਾਹਿਗੁਰੂ ਜੀ
@MandeepKaur-kx2ws
@MandeepKaur-kx2ws 3 жыл бұрын
ਧੰਨਵਾਦ ਜੀ
@sharankaur8620
@sharankaur8620 Жыл бұрын
Thanks a million dr sahib for your sweet message at the end I really love it 👏 God bless you
@Om_jai_jagdish
@Om_jai_jagdish Ай бұрын
U r great Dr sahib
@JagtarSingh-ik4nr
@JagtarSingh-ik4nr 10 ай бұрын
ਡਾਕਟਰ ਜੀ ਇਹ ਸਭ ਕੁਝ ਭਾਰਤ ਵਿਚ ਮਿਲ ਜਾਣ ਮੈਡਮ ਜੀ ਦਸਣਾ
@bhupinder3382
@bhupinder3382 3 жыл бұрын
very nice details. pls tell the dates when u coe live. thanks to .Dr, Sahib and Baljinder ji
@mahinderkaur2395
@mahinderkaur2395 3 жыл бұрын
Thanks for this message it is very important and usefull
@veerpalkaur6067
@veerpalkaur6067 2 жыл бұрын
Thanks dr Sahib
@kamaljit-9811
@kamaljit-9811 3 жыл бұрын
Thanks a lot Dr.Sahib.. Good and useful information
@karamjits1614
@karamjits1614 3 жыл бұрын
Thanks
@gn.sahibsinghsaabar4288
@gn.sahibsinghsaabar4288 3 жыл бұрын
ਬਹੁਤ ਹੀ ਵਧੀਆ ਬਿਆਨ ਕੀਤਾ ਗਿਆ ਹੈ।
@tsingh9657
@tsingh9657 3 жыл бұрын
Thank you very much doctor sahib
@bhupinderkaur51
@bhupinderkaur51 3 жыл бұрын
Very nice sir ji. 🙏👌
@kulwanthallan3133
@kulwanthallan3133 2 жыл бұрын
Bilkul Sahi it's very good suggestion. Bahut bahut shukaria jioji jug jug 🙏🙏🙏 jioji
@ajitkaurahluwalia565
@ajitkaurahluwalia565 2 жыл бұрын
God bless you Dr Sahib 👍❤️
@gsantokhsinghgill8657
@gsantokhsinghgill8657 Жыл бұрын
Bahut wadhia Laga ji ap ji da shoh dekh ke bhain Baljinder kaur ji te Dr Murtaza ji bari wadhia jankari diti Baki ap ji di pujabi bari shudh Lagi diwa di waheguru ji🙏 🙏🏻
@hazelamitaarthur9531
@hazelamitaarthur9531 3 жыл бұрын
Thanks doc fr nice remedies God bless you
@psnegi75
@psnegi75 3 жыл бұрын
Thank you for this program...... :)
@sukhchainsinghsandhu4246
@sukhchainsinghsandhu4246 3 жыл бұрын
ਬਲਜਿੰਦਰ ਜੀ, ਡਾਕਟਰ ਸਾਹਿਬ ਨੂੰ ਪੰਜਾਬੀ ਵਿੱਚ ਹੀ ਸਭ ਕੁਝ ਦੱਸਣਾ ਚਾਹੀਦਾ ਕਿਉਂਕਿ "ਸਾਂਝਾ ਟੀਵੀ" ਪੰਜਾਬੀਆਂ ਦਾ ਚੈਨਲ ਆ ਜੀ 🙏
@sarabjitsingh9339
@sarabjitsingh9339 3 жыл бұрын
Right ji
@kuldeepkaur2465
@kuldeepkaur2465 Жыл бұрын
ਬਹੁਤ ਵਧੀਆ ਜੀ ਧੰਨਵਾਦ
@bhanajatt6239
@bhanajatt6239 3 жыл бұрын
ਡਾਕਟਰ ਸਾਹਿਬ ਪਂਜਾਬੀ ਬੋਲ ਰਹੇ ਹਨ ।ਪਰ ਕਮੈਂਟ ਇਂਗਲਿਸ਼ ਵਿਚ ਹੋਰਹੇ ਹਨ।।ਸਾਨੂਂ ਵੀ ਪਂਜਾਬੀ ਵਿਚ ਕਮੈਂਟ ਕਰਨੇ ਚਾਹੀਦੇ ਹਨ।
@HariSingh-lq9hs
@HariSingh-lq9hs 3 жыл бұрын
2
@ManjitKaur-xc2do
@ManjitKaur-xc2do 2 жыл бұрын
ਮੈਨੂੰ ਤਾਂ ਤਰਬੂਜ਼ ਨਹੀਂ ਹਜ਼ਮ ਹੁੰਦਾ ਜਦੋਂ ਵੀ ਖਾਵਾਂ ਪੇਟ ਖ਼ਰਾਬ ,ਤਰਬੂਜ਼ ਦੇ ਬੀਜ ਹਜ਼ਮ ਹੋ ਜਾਣਗੇ।? ਜਾਣਕਾਰੀ ਦੇਣ ਲਈ ਬਹੁਤ ੨ ਧੰਨਵਾਦ ।
@godisone1203
@godisone1203 3 жыл бұрын
ਸਭ ਤੋਂ ਵਧੀਆ ਲੱਸੀ ਜਾ dahi nal ਸੀਰ too ਤਾਂ hair falls ਬੰਦ Garantti
@pushpamiglani8534
@pushpamiglani8534 3 жыл бұрын
Kx rh cute.......
@bhupindersinghdhillon1337
@bhupindersinghdhillon1337 3 жыл бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਜੀ
@satinderkaur9380
@satinderkaur9380 3 жыл бұрын
Thank you so much sir .
@SUKHWINDERSINGH-qg6ro
@SUKHWINDERSINGH-qg6ro 3 жыл бұрын
ਡਾਕ੍ਟਰ ਜੀ ਠੰਢ ਦੇ ਮੌਸਮ ਵਿਚ ਵੀ ਬਿਨਾ ਪਿਅਾਸ ਲੱਗੇ ਪਾਣੀ 8..10 ਗਿਲਾਸ ਵੀ ਪੀਣੇ ਚਾਹਿਦੇ ਅਾ
@sharmasharma838
@sharmasharma838 3 жыл бұрын
Doctor Shab te baljinder ji wahe guru tuhadia umar lambi Karan
@meetokaur6000
@meetokaur6000 Жыл бұрын
Thanks Dr sahib very nice 🙏👌🌹
@SmartSavingSolutions
@SmartSavingSolutions 2 жыл бұрын
Low BP is also cured by increased water intake. Pls clarify. Excellent content. Amritsar
@simrockkaur6889
@simrockkaur6889 3 жыл бұрын
hello doctor and baljinder ji plz provide the link for video in which you mentioned black hair remedy thnx
@harneksingh3207
@harneksingh3207 3 жыл бұрын
Thanks very much for suggestions on good health
@surendersingh8419
@surendersingh8419 Жыл бұрын
Dr murtaza ji very nice enformition 💯👌👌👍👍
@bahadursingh9718
@bahadursingh9718 Жыл бұрын
Dr Saheb aapji ne bahutt hi achhi jankari Diya hai dhanbad Lelewala Talwandi sabo damdama Sahib Bahadur Singh sidhu
@avtarsinghhoonjan6660
@avtarsinghhoonjan6660 10 ай бұрын
Very good information show 🙏
@GodIsOne010
@GodIsOne010 3 жыл бұрын
🙏🏻Waheguru ji 🙏🏻kisan te Mehar kro ji please ji 🙏🏻Health is wealth 🙏🏻Waheguru ji 🙏🏻sab te Mehar kro ji please ji 🙏🏻Satnam ji Waheguru ji 🙏🏻🇦🇺🇦🇺
@kirankahlon4405
@kirankahlon4405 3 жыл бұрын
B
@taranveersingh2556
@taranveersingh2556 2 жыл бұрын
Barjinar ji thankyou verry much
@mannnandgarhia9858
@mannnandgarhia9858 3 жыл бұрын
ਬਹੁਤ ਬੜੀਆਂ ਜੀ ਸਹੀ ਸੰਦੇਸ਼
@sukhmandervirk3252
@sukhmandervirk3252 3 жыл бұрын
Very nice advice, thank you so for
@tejabrar4633
@tejabrar4633 3 жыл бұрын
Thanks Dr. Sahib & Sister Baljinder kaur ji.
@jasvindrabrar8781
@jasvindrabrar8781 3 жыл бұрын
Thankz
@kamkaur3355
@kamkaur3355 3 жыл бұрын
Doc ji you are 100%right give to food hungry people 🙏 that's true my experience as well God gives you more 🙏 🙏 🙏 🙏 🙏) (from UK 🇬🇧
@SarwanKumar-ne4if
@SarwanKumar-ne4if 3 жыл бұрын
A
@jaswinderkaur2166
@jaswinderkaur2166 3 жыл бұрын
ਅਸੀ ਇੰਡੀਆ ਤੋਂ ,olive oil ਗਰਮੀ ਚ ਲੇ ਸਕਦੇ ਹਾਂ,please ਜਰੂਰ ਦੱਸੋ,ਮੇ ਤੁਹਾਡੀ video ਦੇਖ ਦੀ ਹਾਂ
@jasbirkaur7471
@jasbirkaur7471 3 жыл бұрын
Ssa ji. Thx ji. Good job ji. Mera b.p high rehda h ji but m. Koi v grm chij nhi kha skdi akhrot te bilkul nhi plz dsyo m ki kha skdi a
@baloursingh3843
@baloursingh3843 3 жыл бұрын
ਗੂਡ ਲੈਕੇ ਜੀ ਇਕਨਾਂ ਜੀ ਥੋੜਾ ਜਾਂ ਪੰਜਾਬੀ ਵਿੱਚ ਦੱਸ ਦੈਓ ਜੀ ਆਸੀ ਆਨਪਾੜ ਹਾਂ ਜੀ ਬਲੋਰ ਸਿੰਘ ਚਚੋਹਰ ਧਾਲੀਵਾਲ ਜੀਲਾ ਮਾਨਸਾ
@12345614390
@12345614390 3 жыл бұрын
Waheguru Ji Ka Khalsa Waheguru Ji Ki Fateh. What can be used instead of egg yolk?
@gurdipjabbal4779
@gurdipjabbal4779 3 жыл бұрын
Thanks Dr. Sahib and Baljinder Ji Nice program ... Winnipeg Canada
@JaspreetKaur-yb4hn
@JaspreetKaur-yb4hn 3 жыл бұрын
Good information. How we lose weight please suggest karo
@sudeshkumari8660
@sudeshkumari8660 3 жыл бұрын
Please Dr. Sab nal gall kerwa deo, meri beti dian problems hun, menu legda dr. Jurur hall ked denge mam meri apnu request he Please
@surinderpalkaur9253
@surinderpalkaur9253 2 жыл бұрын
Thanks a lot for information 🙏🙏
@kulwantbasi9912
@kulwantbasi9912 3 жыл бұрын
Sat shri Akal Didi 🙏🙏
@narinderparmar9648
@narinderparmar9648 3 жыл бұрын
Thanks🙏🏻🙏🏻🙏🏻
@charansekhon206
@charansekhon206 7 ай бұрын
Hi, i like this health show, its so informative. My question is, are there any medication for stretch marks? Thank you.
@SP-zx2cn
@SP-zx2cn 2 жыл бұрын
Dr. Ji mainu dhundla dikhan lag janda aa. 1 month ch 1- 2 warr ho janda eda, liet bilkul changi ni lagdi, jdon liet band kr do 3 ghaante baad fark penda, please reply me sir please 🙏🏻 🙏🏻 🙏🏻 🙏🏻 🙏🏻
@SP-zx2cn
@SP-zx2cn 2 жыл бұрын
Dr. Ji please reply me 🙏🏻
@manjitsandhu2675
@manjitsandhu2675 3 жыл бұрын
Bagha border Amritsar ton ji 1 chamach olive oil ne body vich Jaan pa diti va ji nukhsha dasan vaastey bahut meharbani va doctor Sahib ji
@harmeshlal5669
@harmeshlal5669 3 жыл бұрын
VERY GOOD MESSAGE
@BaljitSingh-xv2dv
@BaljitSingh-xv2dv 3 жыл бұрын
🙏 very good right 👍
@laddiguru
@laddiguru 3 жыл бұрын
Good infrmaton...tnx
@neelamvinay1275
@neelamvinay1275 Жыл бұрын
Dr sahib Rab roop
@amg9078
@amg9078 3 ай бұрын
ਸਰ ਬੀ ਪੀ ਘੱਟਦਾ ਹੋਵੈ ਤਾ ਕੀ ਖਾਣਾ ਚਾਹੀਦਾ ਹੈ ਜੀ ਜਰੂਰ ਦੱਸਣਾ ਜੀ 🙏
@SahilKhan-xb6zd
@SahilKhan-xb6zd 10 ай бұрын
Good information 👍
@sheetalsuri2772
@sheetalsuri2772 3 жыл бұрын
SSA Dr. Saheb bahot vadiya dasde ho. Assi tuhade sare video dekhde hann. Dr saheb tuhanu pehlan v msg kitta c. Ki sparm count vadhaan layee dasso plz. 🙏🙏
@harvindersingh1288
@harvindersingh1288 10 ай бұрын
very nice information 🙏👍
@reetamasih3452
@reetamasih3452 3 жыл бұрын
Very nice dereal God bless you
@gurindersingh8841
@gurindersingh8841 3 жыл бұрын
Good information Sir g
@sukhdevbhangu2980
@sukhdevbhangu2980 3 жыл бұрын
ਕਨ ਟੀ ਟੀ ਕਰਦੈ ਤੇ ਉਸ ਦੇ ਇਲਾਜ
@sarojshariya7578
@sarojshariya7578 3 жыл бұрын
Thanks sir madamji
@sarojshariya7578
@sarojshariya7578 3 жыл бұрын
Agar or pt ot 77 98 Howe to remedy daso
@gillsaab-cf3du
@gillsaab-cf3du 3 жыл бұрын
Thanks ji
@SP-zx2cn
@SP-zx2cn 2 жыл бұрын
Sas Akaal ji 🙏🏻
@BABAL07860
@BABAL07860 2 жыл бұрын
Great Health Show Thanks
@shivlalsinghdhanjal6972
@shivlalsinghdhanjal6972 3 жыл бұрын
Dr gi , I watch u r shows, very inspiring. Thanks 🙏, god bless u.
@karamjeetbajwa5285
@karamjeetbajwa5285 3 жыл бұрын
God bless u guys 🙏
@sulekhasharma9170
@sulekhasharma9170 2 жыл бұрын
ਮੈਡਮ ਵਾਲ ਕਾ ਲੇ ਕਰਨ ਬਾਰੇ ਵੀ ਦਸਣ
@dalipkaur3456
@dalipkaur3456 2 жыл бұрын
Hi dr ji if somebody have harnia what we have to do please give me remedy
@swapansandhu9202
@swapansandhu9202 3 жыл бұрын
Thanks for good information 👌👌
@creativity4175
@creativity4175 3 жыл бұрын
Very good doctor saheb ji soooo nice of you
Sigma Kid Hair #funny #sigma #comedy
00:33
CRAZY GREAPA
Рет қаралды 30 МЛН
Now THIS is entertainment! 🤣
00:59
America's Got Talent
Рет қаралды 36 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 36 МЛН
Sigma Kid Hair #funny #sigma #comedy
00:33
CRAZY GREAPA
Рет қаралды 30 МЛН