ਬਾਈ ਪਿੰਦੀ ਸਿੱਧੂ ਕਹਿੰਦਾ ਫੀਡ ਦੇ ਪੈਸੇ ਨਾ ਟੁੱਟਣ ਦਿਉ ਫਾਰਮਰ ਕਦੇ ਫੇਲ ਨੀ ਹੁੰਦਾ ਡੇਅਰੀ ਫਾਰਮ ਚੋ

  Рет қаралды 40,735

Punjab di jhalak ਪੰਜਾਬ ਦੀ ਝਲਕ

Punjab di jhalak ਪੰਜਾਬ ਦੀ ਝਲਕ

Күн бұрын

ਬਾਈ ਪਿੰਦੀ ਸਿੱਧੂ ਕਹਿੰਦਾ ਫੀਡ ਦੇ ਪੈਸੇ ਨਾ ਟੁੱਟਣ ਦਿਉ ਫਾਰਮਰ ਕਦੇ ਫੇਲ ਨੀ ਹੁੰਦਾ ਡੇਅਰੀ ਫਾਰਮ ਚੋ ਨਾ ਸੋਨੂੰ ਆੜਤੀਏ ਦੇ ਜਾਣਾ ਪਵੇ ਪੈਸੇ ਲੈਣ ਸ਼ੇਅਰ ਜਰੂਰ ਕਰਿਉ ਵੀਡੀਉ

Пікірлер: 58
@satnam_bhangu.1915
@satnam_bhangu.1915 Жыл бұрын
ਬਹੁਤ ਵਧੀਆ ਜਾਣਕਾਰੀ ਦਿੰਦਾ ਹੈ ਬਾਈ ਪਿੰਦੀ ਸਿੱਧੂ 👍👍
@guri0062
@guri0062 Жыл бұрын
Aapa 3 buffalo rakhe a ..month da 30-32k bn jnda a 15-16k di feed a jndi a.. baki ghar-khet da saman a jnda a , par feed kde udhar nai leke aya... Hun buffalo sunn walia a 8th month lg gya. Apnia buffalo 9-10 liter dudh dindia 4 liter ghar rakh lende a.
@deeparai0611
@deeparai0611 Жыл бұрын
ਜਮਾਂ ਮੇਰੇ ਵਾਲਾ ਹਿਸਾਬ ਬਾਈ। ਲੱਗੇ ਰੱਹੋ ਵਾਹਿਗੁਰੂ ਦਾ ਨਾਮ ਲੈਕੇ।
@SatnamSingh-vt7mt
@SatnamSingh-vt7mt 9 ай бұрын
ਬਹੁਤ ਵਧੀਆ ਪਿੱਦੀ ਸਿਧੂ
@karanpreet5539
@karanpreet5539 Жыл бұрын
Very good great information pindi bro
@RajanSingh-yr3cf
@RajanSingh-yr3cf Жыл бұрын
V nice
@Jobansingh-b6f
@Jobansingh-b6f Жыл бұрын
Very nice veer
@kundudaryform
@kundudaryform Жыл бұрын
ਸਹੀ ਗੱਲ ਵਾਈ ਜਦੋਂ ਫੀਡ ਵਾਲੇ ਪੈਸੇ ਕਿਧਰੇ ਹੋਰ ਲਾ ਤੇ ਫੀਡ ਦੀ ਉਧਾਰ ਖੜ ਗਏੇ ਤਾ ਫਿਰ ਕਹਿੰਦੇ ਨੇ ਧੰਦਾ ਮਾੜਾ
@jagtarsingh5150
@jagtarsingh5150 Жыл бұрын
ਬਾਈ ਮੈਸ ਦੇ ਸੂਣ ਤੋ ਕਿੰਨਾ ਚਿਰ ਪਹਿਲਾ ਸੇਵਾ ਕਰਨੀ ਚਾਹੀਦੀ ਆ ਤੇ ਬੱਚੇ ਨੰ ਕਿੰਨਾ ਦੁੱਧ ਦੇਣਾ ਚਾਹੀਦਾ
@ssingh3543
@ssingh3543 Жыл бұрын
Veer ji 15 saal ho gye aj tak udhar feed nahi pai kite majburi hove ta atta bhaven pa liye par kadi udhaar feed nahi paei pashua da kam bahoot wadia
@manishkhindri2021
@manishkhindri2021 Жыл бұрын
Pindi 22 bas kr pehla kutiya te interview de ke beda garak kita c hun tu dangara te krn lg piya hun es kam da beda garaj na kr dvi
@binderseerha5069
@binderseerha5069 Жыл бұрын
ਵਾਈ ਫੀਡ ਦਾ ਫਾਰਮੂਲਾ ਦੱਸੇਓ👈
@harvindersinghvirk9154
@harvindersinghvirk9154 Жыл бұрын
ਬਾਈ ਜੀ ਦੱਸੋ ਕਮਾਈ ਹੈ ਕਿਸ ਥਾਂ ਤੇ । ਇਹ ਤਾਂ ਗਲਤ ਹੈ।
@paramjeetsidhu5652
@paramjeetsidhu5652 Жыл бұрын
Koi shak ni y majha kade v ghata ni dindea. Pura vadhia danga lahnda ja banda km shaunk naal kre.
@dfgFfgg-kj5rf
@dfgFfgg-kj5rf Жыл бұрын
ਭਰਾ ਤੇਰਾ ਕੰਮ ਚੱਲ ਗਿਆ ਤੇਰੀ ਕੱਟੀ 2.ਲੱਖ ਦੀ ਵਿਕ ਜਾਦੀ ਆ ਆਮ ਦੀ ਮੱਝ 50.ਦੀ ਵਿਕਦੀ ਆ
@Jasnoorkaurdairy
@Jasnoorkaurdairy Жыл бұрын
Han bai a ghre sutta pya c te kam aape chl gya..vdia vdia mjja aape ghre aa gyia aaape breed tyar hogi
@manishkhindri2021
@manishkhindri2021 Жыл бұрын
Tattu vikdi ehdi gallan da kadah banaun wala banda eh jadon eh kutiya da kam krda c odo ehde kutte v 3.3lakh de vikde c hun ehnu koi puche phir kuttiya da kam shadd ke dairy farm de kam ch kyu aa gya
@ammytoor4856
@ammytoor4856 Жыл бұрын
Veer mehant kite agle yr kyu tuc negtive o har gal cha bs laatan kyu khich de o yr
@bhullarbhullar7532
@bhullarbhullar7532 Жыл бұрын
Mehnat nl bnya Sbb kuch
@gillvikramjitsingh427
@gillvikramjitsingh427 Жыл бұрын
ਸੋਹਣੇ ਵੀਰੋ ਐਮੇਂ ਨਾ ਆਪਣੇ ਭੈਣ ਭਰਾਵਾਂ ਦੀਆਂ ਲੱਤਾਂ, ਖਿਚਿਆ ਕਰੋ ਆਪਣੀ ਸੋਚ ਨੂੰ ਸਾਕਾਰਾਤਮਕ ਰੱਖੋ ਮਿਹਨਤ ਕਰੋ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਬਾਈ ਜੀ ਹਰਿਆਣੇ ਦੇ ਮੁਰਾਂ ਮੱਝਾ ਦੇ 10 -15 ਬਰੀਡਰ ਅਜਿਹੇ ਹਨ ਜਿਨ੍ਹਾਂ ਦੀਆਂ ਕਟੀਆ ਲੱਖਾਂ ਵਿੱਚ ਵਿਕਦੀਆਂ ਹਨ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਿਹਾ ਕਰੋ ਧੰਨਵਾਦ
@sukhwinderkaur3682
@sukhwinderkaur3682 Жыл бұрын
ਵੀਰ ਬਹੁਤ ਵਧਿਆ ਜਾਣਕਾਰੀ ਦਿੰਦੇ ਓ ਧੰਨਵਾਦ ਵੀਰ
@sukhjeetsingh2602
@sukhjeetsingh2602 Жыл бұрын
ਬਾਈ ਜੀ ਫੀਡ ਦਾ ਫਾਰਮੂਲਾ ਭੇਜਿਉ ਜੀ
@gurdeepcanada9282
@gurdeepcanada9282 Жыл бұрын
ਬਹੁਤ ਵਧੀਆ ਕੰਮ
@Noor_Sidhu930
@Noor_Sidhu930 6 ай бұрын
Veer ji pH no so karo
@HarjeetSingh-tu6fr
@HarjeetSingh-tu6fr 3 ай бұрын
Well done sidhu veer ji
@rinkulegha1629
@rinkulegha1629 Жыл бұрын
ਬਾਈ।ਰੱਬ।ਤੇਨੂ।ਤਰੱਕੀ।ਦੇਵੈ
@gurbhejsandhu3712
@gurbhejsandhu3712 Жыл бұрын
Very Good 22 ji👌👌
@GurmeetKaur-bm6rb
@GurmeetKaur-bm6rb Жыл бұрын
Ryt veera ❤👌
@gurdeepsingh4210
@gurdeepsingh4210 Жыл бұрын
y dudh kive 15 Ltr dev
@RavinderDhillon-l1i
@RavinderDhillon-l1i Жыл бұрын
Very nice 👌
@veetshrmasharma9087
@veetshrmasharma9087 Жыл бұрын
Nice
@LifeofLearning-ny2yj
@LifeofLearning-ny2yj Жыл бұрын
22feed khidi pouna
@variamsingh9550
@variamsingh9550 Жыл бұрын
ਬਹੁਤ ਵਧੀਆ ਵਿਚਾਰ ਹਨ ਪਿੰਦੀ ਵੀਰ ਦੇ ਬਹੁਤੇ ਲੋਕ ਵੇਖੋ ਵੇਖੀ ਬਾਹਰ ਨੂੰ ਭੱਜ ਰਹੇ ਜੇਕਰ ਅਸੀ ਪੰਜਾਬ ਵਿੱਚ ਰਹਿ ਕੇ ਦਿਲ ਲਗਾ ਕੇ ਮਿਹਨਤ ਕਰੀਏ ਤਾ ਬਹੁਤ ਕੁਝ ਕਰ ਸਕਦੇ ਹਾਂ
@kundudaryform
@kundudaryform Жыл бұрын
ਸਹੀ ਗੱਲ ਵਾਈ ਜੀ
@satpalram9341
@satpalram9341 Жыл бұрын
Sau percent Sahi gal hai bhai di
@gurpreetchahal6881
@gurpreetchahal6881 Жыл бұрын
ਬੱਲੇ ਜੱਟਾਂ ❤
@bhullarbhullar7532
@bhullarbhullar7532 Жыл бұрын
Bhut vdia gllla ds da pindi schayi a bilkul
@amrindersingh1893
@amrindersingh1893 Жыл бұрын
Bai jadon bajurag kande a na athe kush ni mau bde made lagda sari umer mojan karke kande kush ni
@lakhveersingh1877
@lakhveersingh1877 Жыл бұрын
Very nice 👍 g
@puranebeli1896
@puranebeli1896 Жыл бұрын
Gud covering
@HarjinderSingh-ou5pe
@HarjinderSingh-ou5pe Жыл бұрын
Very nice phaji
@jaspreet5495
@jaspreet5495 Жыл бұрын
ਸਾਰੀਆਂ ਗੱਲਾਂ ਵਧੀਆ ਲੱਗੀਆਂ
@GagandeepSingh-fi7tb
@GagandeepSingh-fi7tb Жыл бұрын
Bai da mobile number kinna hai
@SunnyKumar-hu1gg
@SunnyKumar-hu1gg Жыл бұрын
Y canada sd k punjab aaye aa buffalo rkhiya pr feed da rala a sara yr
@marjanagrewal30
@marjanagrewal30 Жыл бұрын
Good gal bat bahi ji
@gogimarahar8139
@gogimarahar8139 Жыл бұрын
Adh ni bachda y ,tija hisa bach je ehna hi bahut ae
@jaswantsingh-rk6fm
@jaswantsingh-rk6fm Жыл бұрын
Veer sidhu te kanna vich mundia ne pande
@shyamlaldairyfarm
@shyamlaldairyfarm Жыл бұрын
👌👌
@dalvindersingh3800
@dalvindersingh3800 Жыл бұрын
Right bai bilkul sahi gal a
@GursahibSinghHundal-qc4dr
@GursahibSinghHundal-qc4dr Жыл бұрын
ਸਰੀਰ ਜਿਆਦਾ ਈ ਗੰਡ ਲਿਆ ਖਾਰਸ਼ ਜਿ਼ਆਦਾ ਕਰੀ ਜਾਦਾ
@Gurprem_Brar
@Gurprem_Brar 11 ай бұрын
Eh aadat hundi aa veer
@peetuchaudhary6797
@peetuchaudhary6797 Жыл бұрын
Bilkul gal such bhaji
@manpreetsingh5606
@manpreetsingh5606 Жыл бұрын
Very good
@GurkaranbirSingh-n1s
@GurkaranbirSingh-n1s Жыл бұрын
Right bro
@satvirnehal9417
@satvirnehal9417 Жыл бұрын
Very very good
@jaswantsingh-rk6fm
@jaswantsingh-rk6fm Жыл бұрын
Right
@sahilchahal6818
@sahilchahal6818 Жыл бұрын
Very good bro
ਮੱਝਾਂ ਨੂੰ ਫੀਡ ਪਾਉਣ ਦਾ ਸਹੀ ਤਰੀਕਾ
13:26
Valaiti TV ( ਵਲੈਤੀ TV )
Рет қаралды 14 М.
отомстил?
00:56
История одного вокалиста
Рет қаралды 7 МЛН
Do you choose Inside Out 2 or The Amazing World of Gumball? 🤔
00:19
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
отомстил?
00:56
История одного вокалиста
Рет қаралды 7 МЛН