ਓਪਨ ਚੈਲੰਜ ਆ ਜਿਹੜਾ ਮਰਜ਼ੀ ਮੱਝ ਲੈ ਕੇ ਆ ਜੇ ,ਕੈਨੇਡਾ ਇੱਥੇ ਹੀ ਜੇ ਮਿਹਨਤ ਕਰਨੀ ਆ ਤਾਂ

  Рет қаралды 54,665

Sandhu Jalalabad wala

Sandhu Jalalabad wala

Күн бұрын

ਮੱਝਾਂ ਵਾਲੀ ਹਵੇਲੀ ਐਵੇ ਨਹੀਂ ਮਸ਼ਹੂਰ ਹੋਈ ਮੱਝਾਂ ਵਿੱਚ ਵੀ ਦਮ ਹੋਣਾ ਚਾਹੀਦਾ ਕੱਲੀਆ ਸੋਹਣੀਆਂ ਤੋਂ ਕੀ ਕਰਾਉਣਾ ਜੇ ਥੱਲੇ ਦੁੱਧ ਹੀ ਨਾ ਹੋਵੇ ਤਾਂ।

Пікірлер: 72
@Chobber12339
@Chobber12339 Жыл бұрын
ਹੋਲੀ ਬੋਲਿਆ ਕਰ ਇੰਨੀ ਤੇਜੀ ਨਾਲ ਗੱਲ ਸਮਝਣ ਵਿੱਚ ਫਰਕ ਪੈ ਜਾਦਾ, ਕਮਾਈ ਤਾ ਪਸੂਆ ਚ ਹੈ ਜੇ ਨੀਅਤ ਨਾਲ ਕੰਮ ਕੀਤਾ ਜਾਵੇ ਤੇ ਚੰਗੇ ਡੰਗਰ ਰੱਖੇ ਹੋਣ ਦਸ ਲੀਟਰ ਵਾਲੀ ਕੋਈ ਕਮਾਉ ਨਹੀ ਦਿੰਦੀ ਪੰਦਰਾ ਲੀਟਰ ਤੋ ਉੱਪਰ ਜਿੰਨਾ ਮਰਜੀ ਹੋਵੇ ਉਹ ਹੀ ਪੈਸੇ ਬਚਾ ਦਿੰਦੀਆ ਨੇ, ਬਾਕੀ ਆਹ ਕਮਾਈ ਨਾ ਦੱਸਿਆ ਕਰ ਪਰਾਈਵੇਸੀ ਰੱਖਿਆ ਕਰ ਐਵੇ ਗੈਗਸਟਰਵਾਦ ਦਾ ਫੋਨ ਆ ਗਿਆ ਫਿਰ ਕੰਮ ਛੱਡਣਾ ਪੈ ਸਕਦਾ, ਪੰਜਾਬ ਵਿੱਚ ਬਦਲਾਅ ਦੀ ਹਨੇਰੀ ਹੀ ਐਸੀ ਚੱਲਾਈ ਲੋਕਾ ਨੇ ਜੋ ਕਤਲ ਤੋ ਹੇਠਾ ਗੱਲ ਨਹੀ ਕਰਦੀ
@inderjeetsingh1028
@inderjeetsingh1028 Жыл бұрын
Hun krr lya agleya challenge Accept hun tu dss mera veer ...?
@jpj903
@jpj903 Жыл бұрын
Mai te meri wife 5 din kmm krde aa 7 lakh 60000 kmae aa month di 5 lakh save ho janda kharcha kr k vadiya…, Hun daas Punjab aa k ki kra k 5 lakh e ban j 7.50 door Di gal
@Youngfarming
@Youngfarming Жыл бұрын
Y tu te Teri wife ਦਿਹਾੜੀ te Jane oh te pindi business karda that’s difference tera kol 5 lahk onea time he ayo ga jdo tak tusi morning ਦਿਹਾੜੀ te jayo ge 😅ਵੱਡੇ ਨੌਕਰ ਬਣਨ ਨਾਲੌ ਛੋਟੇ ਮਾਲਿਕ ਬਣ ਜੌ that’s difference pindi and u
@harman8254
@harman8254 Жыл бұрын
​@@Youngfarming😂😂
@parmindersingh5410
@parmindersingh5410 Жыл бұрын
Jyada vadda chad gya veer Tu v
@jpj903
@jpj903 Жыл бұрын
@@Youngfarming mera apna truck aa shalaru aa
@jpj903
@jpj903 Жыл бұрын
@@harman8254 Teri ki bond par ge
@Amanbrar5728
@Amanbrar5728 Жыл бұрын
ਪਵਿੱਤਰ ਹੁਣਾਂ ਨੇ ਤੇਰਾ ਚੈਲੰਜ ਕਬੂਲ ਕਰ ਲਿਅਾ, ਹੁਣ ਦਸ ਕਿੱਥੇ ਬੰਨਣੀਅਾਂ ਮੱਝਾਂ ?
@parmindersingh5410
@parmindersingh5410 Жыл бұрын
Khre chennel te aa y
@beinghuman8198
@beinghuman8198 Жыл бұрын
ਐਨੀ ਕਮਾਈ ਦੱਸ ਰਿਹਾ ਇਸਨੂੰ ਪੁੱਛਣਾ ਸੀ ਟੈਕਸ ਕਿੰਨਾਂ ਦਿੰਦਾ ਸਰਕਾਰ ਨੂੰ? ਕੱਲ ਨੂੰ ਜਦੋ ਕਿਸੇ ਗੈਂਗਸਟਰ ਨੇ ਫਰੌਤੀ ਲਈ ਧਮਕੀ ਦਾ ਫੋਨ ਕਰਤਾ ਫਿਰ ਏਨੇ ਕਹਿਣਾ ਮੇਰੀ ਤਰੱਕੀ ਨੀ ਜਰੀ ਗਈ ਲੋਕਾ ਤੇ ਸਰਕਾਰ ਮਦਦ ਨੀ ਕਰਦੀ।
@khushdeep7172
@khushdeep7172 Жыл бұрын
ਭਰਾਵਾਂ ਐਨੇ ਕਤੀੜਾ ਵਿੱਚੋਂ ਕਮਾਈ ਕੀਤੀ ਆ ਤਾਹੀਓਂ ਉਡਦਾ ਸਾਡੇ ਵੀ ਪਸ਼ੂ ਰੱਖੇ ਹੋਏ ਆਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਮਸਾਂ ਨਿਕਲਦਾ ਹੈ ਕੋਈ ਬੈਂਕ ਵਿੱਚ ਜਮਾਂ ਨਹੀਂ ਕੀਤੇ ਜਾਂਦੇ
@beinghuman8198
@beinghuman8198 Жыл бұрын
@@khushdeep7172 ਕਮਾਈ ਕਿਤੋਂ ਵੀ ਕੀਤੀ ਹੋਵੇ ਸਰਕਾਰ ਨੂੰ ਟੈਕਸ ਦੇਣਾ ਹੀ ਹੁੰਦਾ। ਟੈਕਸ ਚੋਰੀ ਬਹੁਤ ਵੱਡਾ ਕਾਨੂੰਨੀ ਜੁਰਮ ਹੈ ਤੇ ਬਹੁਤ ਵੱਡੀ ਸਜ਼ਾ ਹੁੰਦੀ।
@dfgFfgg-kj5rf
@dfgFfgg-kj5rf Жыл бұрын
ਭਰਾ ਤੇਰਾ ਤੁਕਾਂ ਲੱਗਾ ਤੇਰੀ ਕੱਟੀ 1.20. ਦੀ ਵੀਕ ਜਾਦੀ ਆ ਆਮ ਬੰਦੇ ਦੀ ਮੱਝ ਨਹੀਂ ਵਿਕਦੀ ਤੂੰ ਕੱਟੀ ਵੇਚਕੇ ਮੱਝ ਲੈ ਲੈਦਾ ਲੋਕੀ ਗੱਲ ਮਗਰ ਛੇਤੀ ਲੱਗ ਜਾਂਦੇ ਨੇ
@mr.badman1119
@mr.badman1119 Жыл бұрын
ਬਿਲਕੁਲ ਜੀ
@reshamsidhu1825
@reshamsidhu1825 Жыл бұрын
Veer ji kamai ni dsi di najr lag jandi a
@OnkarSingh-gd5gj
@OnkarSingh-gd5gj Жыл бұрын
ਬਹੁਤ ਬਦੀਆ ਵੀਰ 🙏🙏💐
@baldeepsinghjattana5656
@baldeepsinghjattana5656 Жыл бұрын
Bhut vdia kmm a y ❤️
@harkiratsingh847
@harkiratsingh847 Жыл бұрын
Salute pindi baiji❤❤❤❤
@technicalstory8036
@technicalstory8036 Жыл бұрын
ਕੁਝ ਨਹੀਂ ਹੈਗਾ ਮੱਝਾ ਚ ਕੱਢਣ ਪਾਉਣ ਨੂੰ ਕਾਪੀ ਚੁੱਕ ਤੇ ਹਿਸਾਬ ਕਰਕੇ ਕਰੀ ਸਭ ਤੋਂ ਘਾਟੇ ਵਾਲਾ ਸੌਦਾ ਗੱਪਾ ਜਿਨੀਆ ਮਰਜੀ ਸਣ ਲਵੋ ਸਾਰਾ ਦਿਨ ਹੀ ਕੰਮ ਨਹੀਂ ਮੁੱਕਦਾ ਕੋਈ ਸਵੇਰੇ ਸਾਮ ਕੰਮ ਨਹੀਂ
@gurdeepbhullar499
@gurdeepbhullar499 Жыл бұрын
Waheguru ami traki bakshe tnu y
@kokridairyfarming3704
@kokridairyfarming3704 Жыл бұрын
Nepal ala business chalda bai naal... 😜
@harmananttal1918
@harmananttal1918 Жыл бұрын
Waheguru ji🙏 🙏❤❤
@rupindersingh8109
@rupindersingh8109 Жыл бұрын
😃😃😃😀😀kha de 1 majha nl ik bachi cc5 time Bache deta a 10 seconds baad khande a 1 majhe c te bache mr gye c yaada gla krn vle in side tu glt honde
@hardevsandhu9209
@hardevsandhu9209 Жыл бұрын
ਯਰ ਕੋਈ ਐਵੀ ਦਸਦੋ 20ਲੀਟਰ ਵਾਲੀ ਨੀਲੀ ਰਾਵੀ ਦੀ ਮਝ ਕਿੰਨੇ ਦੀ ਮਿਲ ਜਾਏਗੀ ਪਹਿਲਾ ਵੀ ਬਹੁਤ ਪੁਸ਼ਿਆ ਕੋਈ ਦਸਦਾ ਹੀ ਨਹੀਂ
@surjansingh6738
@surjansingh6738 Жыл бұрын
2 to 3
@gonaentertainment4040
@gonaentertainment4040 Жыл бұрын
Waheguru
@dharmindersingh526
@dharmindersingh526 Жыл бұрын
Gallan te chal theek a par mint mint baad piche kyu khurki jana 😅
@jagmailsidhu7534
@jagmailsidhu7534 Жыл бұрын
Baught vadia jihda banda apna kam karda
@simranpreetsinghdhanoa3543
@simranpreetsinghdhanoa3543 Жыл бұрын
shi gll pindi
@GurdeepSingh-jg1hi
@GurdeepSingh-jg1hi Жыл бұрын
Very good y g bhut vadia hai pendi y g
@sakatarsingh7018
@sakatarsingh7018 Жыл бұрын
Good veer
@deepsamra3003
@deepsamra3003 Жыл бұрын
Waheguru g
@satnam_bhangu.1915
@satnam_bhangu.1915 Жыл бұрын
👍👍👍
@MandeepKaur-eg9qh
@MandeepKaur-eg9qh Жыл бұрын
👌👌👌👌🙏
@gurchransingh9060
@gurchransingh9060 Жыл бұрын
ਬਾਈ ਬਹੁਤ ਵਧੀਆ ਸੁਝਾਅ
@happydeol5039
@happydeol5039 Жыл бұрын
Eh da mind kharab ho gya
@DheerajKumar-qt7hd
@DheerajKumar-qt7hd Жыл бұрын
22 diet te video bnao ehna di turi te hare chare te
@JarnailSingh-rm3vj
@JarnailSingh-rm3vj Жыл бұрын
😂,Sikhchale gla ni
@samimann5466
@samimann5466 Жыл бұрын
[Good Pindi y👍👍
@babbuvirkfarm555
@babbuvirkfarm555 Жыл бұрын
wala good banda pindi
@KINGRADAIRYFARM
@KINGRADAIRYFARM Жыл бұрын
Good Pendi Bai Bhairoopa
@lakhveersingh1877
@lakhveersingh1877 Жыл бұрын
ਬਹੁਤ ਵਧੀਆ ਜੀ
@FaraattaTv
@FaraattaTv Жыл бұрын
Bus kar bus kar , Canada drivers vi bahut Kami karde veham na rakho . Gap dhek k Maro . Tusi truck driver nal campare nahi kar sakde . Ohna di kamie bahut aa . Dollar 💵 hamesha utte hi hunde aa .
@satnam_bhangu.1915
@satnam_bhangu.1915 Жыл бұрын
Good Bai 👍👍
@farming9606
@farming9606 Жыл бұрын
Good ❤
@sukhmaansukhman6977
@sukhmaansukhman6977 Жыл бұрын
Pindi sach bolda. Nhi ta sary vpari kihde aa, kus bchda dangra vich
@sukhmaansukhman6977
@sukhmaansukhman6977 Жыл бұрын
Kus vchda nhi sary a kihde aa. Pr pindi bai sach dsda
@gurmeetkaurkaur8570
@gurmeetkaurkaur8570 Жыл бұрын
Ok
@gurvinderjudge4713
@gurvinderjudge4713 Жыл бұрын
Bhut vdiya gall a 22
@gurpreetjawandha6661
@gurpreetjawandha6661 Жыл бұрын
❤❤
@lovedeep9596
@lovedeep9596 Жыл бұрын
ਧੰਨਵਾਦ ਪਿੰਦੀ ਬਾਈ, ਬਹੁਤ ਵਧਿਆ ਜਾਣਕਾਰੀ।
@Davindersandhu-u8o
@Davindersandhu-u8o Жыл бұрын
💯 sahi aa veer g
@KulwinderSingh-zy8qe
@KulwinderSingh-zy8qe Жыл бұрын
भाई पिदी कलि विडियो ना पाऔ साधु वटशप नंबर देओ जी
@deepadeepaboparai4689
@deepadeepaboparai4689 Жыл бұрын
❤❤❤
@RavinderDhillon-l1i
@RavinderDhillon-l1i Жыл бұрын
Very good job 👍
@kewalsingh351
@kewalsingh351 Жыл бұрын
@AbhiSingh-cx9sl
@AbhiSingh-cx9sl Жыл бұрын
Sala fukra
@tarsamesidhu4137
@tarsamesidhu4137 Жыл бұрын
ਪਿੰਦੀ ਜਰਸੀ ਗਾਂ ਕਿਦਰ ਗਈ
@gurtejsidhu3005
@gurtejsidhu3005 Жыл бұрын
Fander ho ge
@technicalstory8036
@technicalstory8036 Жыл бұрын
ਸੁਰਜੀਤ ਭੁੱਲਰ ਨੂੰ ਸੱਦ ਲਿਆ ਕਰੋ ਮੱਝਾ ਨੂੰ ਗੀਤ ਸੁਣਾਉਣ ਲਈ 😮😮
@simranwalia9217
@simranwalia9217 Жыл бұрын
😢
@Jasnoorkaurdairy
@Jasnoorkaurdairy Жыл бұрын
Bai moge 36 kg de karib milk kdeya buffalo ne...thodi ne kde kddeya ehna? Kyuki tucu hi likhya k meri buffalo da mukabala ni milk ch
@LakhanSidhuj
@LakhanSidhuj Жыл бұрын
boasting injection use not a real milk 36 Ltire
@Jasnoorkaurdairy
@Jasnoorkaurdairy Жыл бұрын
@@LakhanSidhuj bilkul
@Jasnoorkaurdairy
@Jasnoorkaurdairy Жыл бұрын
@@LakhanSidhuj sade lok kamle aa hun a eda ktta tyar krnge... buisness bnaleya naale kttiya lakhan diyan vikngiya nle kehnde 35 litre aa ktte di maa da milk a semen use kro par result nhi milna
Как подписать? 😂 #shorts
00:10
Денис Кукояка
Рет қаралды 8 МЛН
Which One Is The Best - From Small To Giant #katebrush #shorts
00:17
Миллионер | 1 - серия
34:31
Million Show
Рет қаралды 2 МЛН
Как подписать? 😂 #shorts
00:10
Денис Кукояка
Рет қаралды 8 МЛН