ਬਾਰਾਂ ਬਰਸੀ ਵਿਧਵਾ (ਭਾਗ -8)Bhara barsi vidhwa (Ep-8)New Latest Punjabi Short movie 2024!!Aman dhillon

  Рет қаралды 144,256

Aman dhillon

Aman dhillon

Күн бұрын

Пікірлер: 368
@Overallideas
@Overallideas 6 ай бұрын
Y ਅਭੀ ਦੀ ਐਕਟਿੰਗ ਸਾਰਿਆਂ ਤੋਂ ਵਧੀਆ, ਪੁਰਾਣੇ ਬਜੁਰਗ ਏਦ੍ਹਾ ਹੀ ਕਰਦੇ ਸੀ ਲੱਡੂ ਖਾਣ ਵਾਲਾ ਸਟਾਈਲ ,ਹੱਥ ਤੇ ਧਰ ਕੇ,ਓਹ ਹੋ ਮੇਰੇ ਦਾਦਾ ਜੀ ਦੀ ਯਾਦ aagyi ਮੈਨੂੰ ਓਹ v bilkul edda ਹੀ ਖਾਂਦੇ ਸੀ😢। ਬਿਲਕੁਲ ਬੋਲੀ ,ਤੁਰਨਾ ਫਿਰਨਾ, same Boht vdhya acting ਸਾਰਿਆਂ ਦੀ ਧੰਨਵਾਦ।
@Reeta_Rani__
@Reeta_Rani__ 6 ай бұрын
ਜਦੋਂ ਪੁੱਤ ਨੇ ਵਿਆਹੇ ਜਾਂਦੇ ਹੁੰਦੇ ਉਦੋਂ ਤਾਂ ਮੜੀਆਂ ਮਸਾਣੀਆਂ ਪੂਜਦੀਆਂ ਨੇ ਹੁਣ ਛੇਤੀ ਨੂੰਹਾਂ ਨਾਲ ਕੱਟਦੀਆਂ ਨੀ❤❤❤
@onkarsidhu6007
@onkarsidhu6007 6 ай бұрын
ਪੰਜਾਬ ਦੇ ਕਿਸਾਨੀ ਅੰਦੋਲਨ ਨਾਲ ਵਹਾਅ ਨਾਲ ਆਪਣਾ ਨਾਟਕ ਨੂੰ ਵੀ ਇਕ ਕਿਸਾਨੀ ਸੰਘਰਸ਼ ਨਾਲ ਜੋੜ ਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਇਹੋ ਸਹਯੋਗ ਹਿ ਇਕ ਜਨ ਜੋੜੁ ਮੁਹਿੰਮ ਬਣ ਜਾਂਦਾ ਸੁਕਰੀਆ ਪੰਜਾਬ ਦੀ ਨਵਜ ਨੂੰ ਇਕ ਡਾਕਟਰ ਦੀ ਤਰ੍ਹਾਂ ਸਮਜ ਤੁਸੀ ਨਾਟਕ ਚ ਜਾਨ ਪਾਂ ਦਿੱਤੀ
@sewasinghbhatti5438
@sewasinghbhatti5438 6 ай бұрын
ਅਮਨ ਭੈਣੇ ਸਾਰਿਆਂ ਦਾ ਰੋਲ ਬਹੁਤ ਵਧੀਆ ਹੈਂ
@nehagurpal274
@nehagurpal274 6 ай бұрын
Karma veera tera nall ronak lg jandi aa video ch 😊😊
@Sitare_Punjabde
@Sitare_Punjabde 6 ай бұрын
Thank you so much ji 😊❤
@kamallehar3065
@kamallehar3065 6 ай бұрын
ਅਬੀ ਦੀ ਐਕਟਿੰਗ ਸਿਰਾਂ👌👌👌👌
@surindergill8714
@surindergill8714 6 ай бұрын
ਅੰਜਲੀ ਕਿਸੇ ਦੀ ਚੱਕ ਵਿਚ ਨਹੀ ਆਉਣਾ ਚਾਹੀਦਾ ਚੱਕ ਤਾਂ ਪੱਥਰ ਪਾੜ ਦਿੰਦੀ ਹੈ 🙏🙏🙏
@jagtaarsingh4121
@jagtaarsingh4121 6 ай бұрын
Excellent video 👍👍 ਅਮਨ ਅਤੇ ਰਾਜ ਬਾਈ ਜੀ ਜੈ ਤੁਸੀਂ ਵੀਡੀਓ ਵਿਚ ਕਿਸਾਨ ਵੀਰਾਂ ਲਈ ਲਾਇਨਾਂ ਕਹੀਆਂ ਬਹੁਤ ਸੋਹਣੀਆਂ ਤੇ ਸੱਚੀਆਂ ਨੇ।
@AmritpalSingh-vt9sy
@AmritpalSingh-vt9sy 6 ай бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤❤
@jellysingh6564
@jellysingh6564 6 ай бұрын
ਬਹੁਤ ਵਧੀਆ ਨਾਟਕ ਅਮਨ ਭੈਣੇ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ
@parmjitsidhu-mg2vi
@parmjitsidhu-mg2vi 6 ай бұрын
ਆਵੀਂ ਤੇ ਵੱਟ ਕੱਢ ਰਿਹਾ ਹੈ ਸ਼ੂਗਰ ਦੇ ਰੋਗੀਆਂ ਦੇ
@talwinderkaur2287
@talwinderkaur2287 6 ай бұрын
ਜਵਾਨ ਬਹੁਤੀ ਚੱਲਦੀ ਪ੍ਰੀਤੀ ਦੀ ਏਹ ਵੀ ਗ਼ਲਤ ਹੈ
@jonykambo812
@jonykambo812 6 ай бұрын
Very very very nice video g God bless you all team members 🙏🙏♥️❣️❤️
@sukhmanikaurmani6892
@sukhmanikaurmani6892 6 ай бұрын
With the peasant movement of Punjab, he has won the hearts of the people of Punjab by linking his play with a peasant struggle. This support becomes a public campaign.
@sahmamahal4933
@sahmamahal4933 6 ай бұрын
ਬਹੁਤ ਸੋਹਣੀ ਵੀਡੀਓ ਹੈੈ ਜੀ 🥰
@sahmamahal4933
@sahmamahal4933 6 ай бұрын
Thanks for 5 likes on my comment the guys 🥰
@gurtajsinghsidhu8129
@gurtajsinghsidhu8129 6 ай бұрын
​❤❤❤❤❤❤❤❤❤❤❤❤L❤p
@HarishKumar-cl6sy
@HarishKumar-cl6sy 6 ай бұрын
Sarya di acting bahut vadia aa ji. God bless you all team members 😊
@PalSingh-jo2lf
@PalSingh-jo2lf 6 ай бұрын
Very nice vedio Dhillon ਬਾਈ ਅਭੀ ਬਾਪੂ ਦਾ ਰੋਲ ਤੇ ਪ੍ਰੀਤ ਦਾ ਰੋਲ ਬਹੁਤ ਹੀ ਵਧੀਆ ਲੱਗਾ
@pritpalsingh5727
@pritpalsingh5727 6 ай бұрын
ਪਰੀਤੀ ਹੋਰੀ ਸੱਸ ਤੇ ਨੰਹੂ ਤਾ ਸੋਡੇ ਸਿਰ ਚੜ ਗਈਆਂ😂😂
@amarjitsingh1946
@amarjitsingh1946 6 ай бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤
@SimranKaur-xp8xy
@SimranKaur-xp8xy 6 ай бұрын
Very nice god bless you team members 🙏🙏👍👍👍👌🏻
@sukhdeepsidhu2342
@sukhdeepsidhu2342 6 ай бұрын
Very nice story, Aman dhillon sister, Rajveer Dhillon veer ji 👍👌🌷🎈
@baljinderbadhan5680
@baljinderbadhan5680 3 ай бұрын
ਅਭੀ ਵੀਰੇ ਦੀਆ ਗੱਲਾਂ ਤੇ ਹਾਸਾ ਆਉਂਦਾ 😂😂😂😂😂
@crazygamerz136
@crazygamerz136 6 ай бұрын
ਬਹੁਤ ਸੋਹਣੀ ਵੀਡੀਓ ਅਮਨ ਭੈਣ ਵੀਰ ਜੀ ❤❤❤❤
@mandeepmann8730
@mandeepmann8730 6 ай бұрын
ਬਹੁਤ ਘੈਟ ਐਪੀਸੋਡ ਜੀ ਅਮਨ ਦੀਦੀ ਤੇ ਰਾਜ ਵੀਰ ਜੀ ਸਤਿ ਸ੍ਰੀ ਅਕਾਲ ਜੀ ❤❤🙏🙏👍👍
@jujharsingh9451
@jujharsingh9451 6 ай бұрын
ਅਭੀ ਬਾਪੂ ਜੀ ਦਾ ਰੋਲ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਤਰੀਕੇ ਨਾਲ ਨਿਭਾਉਦਾ 😊😊😊😊❤❤
@pritpalsingh5727
@pritpalsingh5727 6 ай бұрын
Hnji
@monkey_luffy-368
@monkey_luffy-368 6 ай бұрын
@boharsingh7725
@boharsingh7725 6 ай бұрын
ਬਾਈ ਬਹੁਤ ਹੀ ਵਧੀਆ 👍👍👍👍👍
@user-tj1ci6fh5r
@user-tj1ci6fh5r 6 ай бұрын
Bapu da roll bhut vdhia ji video v vdhia ji
@sanjeevsharma4454
@sanjeevsharma4454 6 ай бұрын
Bohut hi badiya episode ji so beautiful story ji Mujey bhi shadi krni h par karma bhai or harpreet nu bekh k apni soch badlani hogi Shayed ab na kru aman behan ap sab da act Bohut Bohut hi pyara h ji
@kuljitsingh2620
@kuljitsingh2620 6 ай бұрын
ਅਵੀ ਤਾਂ ਬਹੁਤ ਵਧੀਆ ਗੱਲਾਂ ਸੁਣਾਉਂਦਾ ਹੈ ਸੁਣ ਕੇ ਬਹੁਤ ਹਾਸਾ ਆਉਂਦਾ ਹੈ
@HappySingh-hc6mk
@HappySingh-hc6mk 6 ай бұрын
ਬਹੁਤ ਹੀ ਵਧੀਆ
@Arsh6232
@Arsh6232 6 ай бұрын
Very very nice video Aman didi ❤❤❤❤❤ Raj veer ji 🎉🎉🎉🌺🌺👍👍👌👌👌🌷💐
@sattusandhusandhusattu3667
@sattusandhusandhusattu3667 6 ай бұрын
❤❤❤❤❤ very nice Aman di 🎉🎉🎉
@babybansal7679
@babybansal7679 6 ай бұрын
God bless u all team members
@Mittal_908
@Mittal_908 6 ай бұрын
BAHUT badhiya video 👌👌👌👌👌👌👌👌👌👌👌 ❤❤❤❤❤❤❤❤
@baggasingh1908
@baggasingh1908 6 ай бұрын
Very nice 👍👍👍👍👍 abi di acting g
@naturalloverssktn4646
@naturalloverssktn4646 6 ай бұрын
Very very nice story g
@binderdhumi1232
@binderdhumi1232 6 ай бұрын
ਬਹੁਤ ਵਧੀਆ ਜੀ❤❤❤❤
@sarbjitkaur9202
@sarbjitkaur9202 6 ай бұрын
ਬਹੁਤ ਵਧੀਆ ਜੀ 🙏🙏
@Harjinder_x01
@Harjinder_x01 6 ай бұрын
Bahut sohni video aa ji God bless you all
@amandhaliwal9177
@amandhaliwal9177 6 ай бұрын
Very nice video 👍
@tanukang9891
@tanukang9891 6 ай бұрын
❤❤😊😊very very very nice video ji😊😊❤❤
@jaspreetsingh-jo6bz
@jaspreetsingh-jo6bz 6 ай бұрын
Bahut hi Vadia video ji ❤❤❤
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Virk-2022
@Virk-2022 6 ай бұрын
ਵੀਡੀਓ ਦਾ ਕਹਿਣਾ, ਘੈਟ ਆ 👌👌 ਦਿਲ ਕਰਦਾ ਖ਼ਤਮ ਹੀ ਨਾ ਹੋਵੇ, ਅਗਲਾ ਭਾਗ ਜਲਦੀ ਪਾ ਦਿਓ plz ❤❤
@muhammadafzal8112
@muhammadafzal8112 6 ай бұрын
Aman team excellent and good 💯 every body Adaqari soobo preeto Sandeep papo D BAAT hy Kia hy Jodi Aman Tay Sonia de
@user-uq2zu9ci1h
@user-uq2zu9ci1h 6 ай бұрын
Best video ❤❤❤ Aman di ❤❤❤❤
@TarnveerSingh-qh4xy
@TarnveerSingh-qh4xy 6 ай бұрын
❤❤❤❤👌👌👌👌 MOGA
@sanawarjotsinghsanawarjot72
@sanawarjotsinghsanawarjot72 6 ай бұрын
Very nice Ji bro 🎉🎉🎉🎉🎉❤❤😂😂
@SAMSUNGJ-md4ek
@SAMSUNGJ-md4ek 6 ай бұрын
Aman sister ji very very nice video god bless you all team members ❤❤❤🇵🇰 Ali frome spain
@palwinderkaur5461
@palwinderkaur5461 6 ай бұрын
Excellent work all team members
@user-xk9lo4ef7u
@user-xk9lo4ef7u 6 ай бұрын
Very nice video ji God bless you ❤❤
@kushdeepbrar-id5wl
@kushdeepbrar-id5wl 6 ай бұрын
Very nice video
@gagandeepkaur-ll4hg
@gagandeepkaur-ll4hg 6 ай бұрын
Buth vadia video a aman ਦੀਦੀ ji wmk ❤❤
@user-bq2kp3bp7h
@user-bq2kp3bp7h 6 ай бұрын
Very very very nice video 👏👏👏
@GurjeetSingh-rh5et
@GurjeetSingh-rh5et 6 ай бұрын
ਬਹੁਤ ਵਧੀਆ ਵੀਡੀਓ ਹੈ
@ramanjotvlogs9611
@ramanjotvlogs9611 6 ай бұрын
ਚੌਲ ਲੈ ਕੇ ਤਾ ਗਏ ਨੀ ਹਰਜੀਤ ਵਾਸਤੇ 😂
@deepmaan8558
@deepmaan8558 6 ай бұрын
Aman ਭਾਬੀ ਤਾਂ ਫਸ ਗਈ ਜਾ ਕੇ ਨੂੰਹ ਸੱਸ ਦੇ ਵਿਚਾਲੇ.... ਵੈਸੇ ਸਹੀ ਗੱਲ ਆ Aman ਭਾਬੀ ਦੀ, preet ਭਾਬੀ ਵੀ ਵਾਲਾ ਬੋਲਦੀ ਆ
@user-yu9ql5wc5m
@user-yu9ql5wc5m 6 ай бұрын
ਬਹੁਤ ਵਧੀਆ ਵੀਡੀੳ ਆ ਜੀ
@darkrobo1282
@darkrobo1282 6 ай бұрын
Bohat gant g video ❤
@HarjinderSingh-nr4ky
@HarjinderSingh-nr4ky 6 ай бұрын
Bai Karame teri gal sahi hai je Preet kujh neeva hoju ta koi ihda rank nahi down hunda 😂😂😂❤❤❤
@Sitare_Punjabde
@Sitare_Punjabde 6 ай бұрын
ਸਹੀ ਗੱਲ ਬਾਈ ਜੀ 😊❤
@gulzarkhangulzarkhan2223
@gulzarkhangulzarkhan2223 6 ай бұрын
Very nice video Aman didi ji ❤❤
@somadevi-26
@somadevi-26 6 ай бұрын
Very very nice video ji 🎉🎉🎉🎉
@ekamdhaliwal6235
@ekamdhaliwal6235 6 ай бұрын
Very nice video JASDEEP Singh wander Moga
@JasdeepSingh-nv1rk
@JasdeepSingh-nv1rk 6 ай бұрын
❤❤❤❤❤ very nice Aman didi dhillon 🎉🎉🎉🎉🎉🎉🎉🎉
@rupindersohi6615
@rupindersohi6615 6 ай бұрын
👍👍
@baljinderbadhan5680
@baljinderbadhan5680 3 ай бұрын
ਅਮਨ ਦੀਦੀ ਦਾ ਸੂਟ ਬਹੁਤ ਸੋਹਣਾ ਹੈ
@amrinderranu5151
@amrinderranu5151 6 ай бұрын
God bless you all family members g
@jasveerkaur-lt2ou
@jasveerkaur-lt2ou 6 ай бұрын
Very good 👍👍👍 video 👏👏🎉🎉
@babybansal7679
@babybansal7679 6 ай бұрын
Bhut vadia video aa nest video jaldi to jaldi aawaye
@user-yy3kr1co6k
@user-yy3kr1co6k 6 ай бұрын
ਬਹੁਤ ਸੋਹਣੀ ਵਿਡੀਓ 💞
@ramandeepkaur3375
@ramandeepkaur3375 6 ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ
@SandhuGora-wu7mc
@SandhuGora-wu7mc 6 ай бұрын
Karma nu tension ch kado 🎉❤❤
@Sitare_Punjabde
@Sitare_Punjabde 6 ай бұрын
Hanji bilkul ji😊❤
@jaspreetsingh-jo6bz
@jaspreetsingh-jo6bz 6 ай бұрын
Bahut hi wait karde aa video di
@mahekbhatti4229
@mahekbhatti4229 6 ай бұрын
❤❤😊😊
@ShwetaSharma-fi1wy
@ShwetaSharma-fi1wy 6 ай бұрын
Very nice video Aman ji
@pardeepsinghharika9499
@pardeepsinghharika9499 6 ай бұрын
Nice di
@shamsundar9131
@shamsundar9131 6 ай бұрын
Very very nice 👍 video next part 🙂☺️☺️ Ritu Sharma bathinda 👍🙏🙏🙏🙏🙏🙏
@gurjeetkaurdhaliwal3559
@gurjeetkaurdhaliwal3559 6 ай бұрын
ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@user-qm5kq9yz9r
@user-qm5kq9yz9r 6 ай бұрын
Very nice video aman didi te Raj veere
@KaramjeetSingh-mk7dg
@KaramjeetSingh-mk7dg 6 ай бұрын
ਵਾਹ ਜੀ ਵਾਹ ਕਿਆ ਬਾਤ ਏ ਬਹੁਤ ਵਧੀਆ ਸਟੋਰੀ ਏ
@kaurjotmehndidesign23
@kaurjotmehndidesign23 6 ай бұрын
❤❤❤❤❤❤❤always best
@vmix-ki3zs
@vmix-ki3zs 6 ай бұрын
But vadiya vediogbu all team members ❤❤
@meharsingh9187
@meharsingh9187 6 ай бұрын
ਸੋਨੀਆ ਦੀ ਐਕਟਿੰਗ ਸਿਰਾ👌👌👌👌
@soniasonia1865
@soniasonia1865 6 ай бұрын
Thank you ji 🙏
@GurpreetKaur-jr7wv
@GurpreetKaur-jr7wv 6 ай бұрын
Video bahut interesting hai ji ❤
@mandeepgrewal1451
@mandeepgrewal1451 6 ай бұрын
ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
@love-us6ex
@love-us6ex 6 ай бұрын
Very nice video Aman didi g ❤❤❤❤❤😂🎉😢🎉🎉🎉
@laddipooja1891
@laddipooja1891 6 ай бұрын
Vary good very nice
@harpreetsharma4125
@harpreetsharma4125 6 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ
@babybansal7679
@babybansal7679 6 ай бұрын
Waiting for nest video
@SarbjeetSarbjeet-wd3bu
@SarbjeetSarbjeet-wd3bu 6 ай бұрын
Very very nice video Aman sis well done 👍✅
@Reeta_Rani__
@Reeta_Rani__ 6 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ❤❤❤❤❤❤
@kaursukhidhillon9272
@kaursukhidhillon9272 6 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ❤
@RanaJaveed-hg4lc
@RanaJaveed-hg4lc 6 ай бұрын
Behtreen movie aa. Zabardast te Wadhiya Video 📸
@swarnjeetkaur5726
@swarnjeetkaur5726 6 ай бұрын
Very Very nice video ji God bless 🙌 you always ji keep it up
@gaggusukhmandeep8208
@gaggusukhmandeep8208 6 ай бұрын
Very nice video ji
@KaramjeetSingh-mk7dg
@KaramjeetSingh-mk7dg 6 ай бұрын
ਅਭੀ ਯਾਰਾ ਕਮਾਲ ਕਰੀ ਜਾਨਾ 🎉
@Mandeep.maan21
@Mandeep.maan21 6 ай бұрын
charno nu ta hun takri aa barabar di nuu
@DavinderSingh-vw6qj
@DavinderSingh-vw6qj 6 ай бұрын
Bahut vadiya video ❤❤😊 but tusi "Karma wali da daaj " video kyun ni dekha rahe ho,bahut vadiya chall rahi c video. Please oh dubara start kr do 😊😊
@kamallehar3065
@kamallehar3065 6 ай бұрын
ਅਬੀ ਜਦੋਂ ਸ਼ੇਰਾ ਕਹਿੰਦਾ ਬਹੁਤ ਵਧੀਆ ਲਗਦਾ
@sukhjeetkaur5397
@sukhjeetkaur5397 6 ай бұрын
Aman da dailog kinna ghaint c haasa hi aaa gyaa😂😂😂😂 v kehdiaa spreyha...oh ta spray peen nu tyar 😂😂😂😂
WILL IT BURST?
00:31
Natan por Aí
Рет қаралды 44 МЛН
Zombie Boy Saved My Life 💚
00:29
Alan Chikin Chow
Рет қаралды 36 МЛН
He bought this so I can drive too🥹😭 #tiktok #elsarca
00:22
Elsa Arca
Рет қаралды 46 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 6 МЛН
WILL IT BURST?
00:31
Natan por Aí
Рет қаралды 44 МЛН