Khabar Di Khabar (2050) || BJP ਕੱਢੂ ਨਵਾਂ ਸੱਪ , ਡੇਰਾ ਮੁਖੀ ਨੇ ਪਾਤਾ ਹਰਿਆਣੇ ‘ਚ ਨਵਾਂ ਪਟਾਕਾ

  Рет қаралды 37,684

Prime Asia TV

Prime Asia TV

Күн бұрын

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #derabeas #radhaswami #derabeasnewsandupdates #cmbhagwantmaan #rahulgandhi #farmersprotest #vineshphogat @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 52
@GurmukhSingh-mz5it
@GurmukhSingh-mz5it 6 күн бұрын
ਰਾਜਾ ਵੜਿੰਗ ਦਾ ਮਤਲਬ ਇਹ ਗਲ ਹੈ ਕਿ ਪਹਿਲਾਂ ਐਮ ਐਲ ਏ ਦੀ ਪੈਨਸ਼ਨ ਲੈ ਗਿਆ ਹੁਣ ਐਮ ਪੀ ਦੀ ਮਿਲ ਗਈ
@BindernainBindernain
@BindernainBindernain 6 күн бұрын
Bilkul sahi ji
@deepbrar.
@deepbrar. 6 күн бұрын
ਲਹਿਰਾਂ ਤੋਂ ਡਰ ਕੇ ਕਿਸ਼ਤੀ ਪਾਰ ਨਹੀਂ ਹੁੰਦੀ *ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ*
@BrotherCollection-w1s
@BrotherCollection-w1s 6 күн бұрын
ਸਭ ਵਧੀਆ ਚੰਨੀ ਸਾਹਿਬ ਨੇ ਪਟਰੋਲ ਡੀਜਲ ਬਿਜਲੀ ਸਸਤੀ ਕੀਤੀ ਸੀ ਫਿਰ ਚੰਨੀ ਸਾਹਿਬ ਜੀ ਮੁੱਖ ਮੰਤਰੀ ਬਣੋ
@harkewalsandhu1815
@harkewalsandhu1815 6 күн бұрын
ਬਿਲਕੁਲ ਸਹਿਮਤ, ਕੋਈ ਵੀ ਸਹੂਲਤ ਮੁਫਤ ਨਹੀ,ਸਸਤੇ ਮੁੱਲ ਵਿੱਚ ਹੋਈ ਚਾਹੀਦੀ ਏ ❤
@deepbrar.
@deepbrar. 6 күн бұрын
ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ *ਸੱਚੇ ਬੰਦੇ ਦੀ ਚੁੱਪ ਹੀ ਝੂਠੇ ਇਨਸਾਨ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦੀ ਹੈ*
@mewasinghjhajj6262
@mewasinghjhajj6262 6 күн бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@balvirsingh3076
@balvirsingh3076 6 күн бұрын
ਸੋਨ ਚਿੜੀ ਪੰਜਾਬ ਸੂਬੇ ਦੇ ਹਰ ਪਾਸੇ ਖੰਭ ਕੁਤਰਨ ਵਾਲਾ ਕੇਵਲ ਇੱਕੋ ਟੱਬਰ ਹੋਇਆ ਹੈ।ਰੂਹਾਨੀਅਤ ਦੇ ਕੇਂਦਰ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਫੌਜੀ ਹਮਲਾ ਕਰੌਣਾ ਭਾਵੇਂ ਖਾੜਕੂ ਸਿੰਘਾਂ ਨੂੰ ਚੁਣ ਚੁਣ ਕੇ ਮਾਰਨਾ ਭਾਵੇਂ ਪੰਜਾਬ ਨੂੰ ਕਰਜ਼ੇ ਥੱਲੇ ਦੱਬਣਾ ਭਾਵੇਂ syl ਨਹਿਰ ਦੀ ਮੰਜੂਰੀ ਦੇਣੀ ਭਾਵੇਂ ਧਰਤੀ ਥੱਲੇ ਦਾ ਪਾਣੀ ਖ਼ਤਮ ਕਰਨਾ।ਇਹ ਸਭ ਕੁਝ ਤਾਂ ਹੋਇਆ ਜੇ ਪੰਜਾਬ ਦਾ ਦੁਸ਼ਮਣ ਪੰਜਾਬ ਵਿੱਚ ਹੀ ਜੰਮ ਪਿਆ।ਕੇਵਲ ਵੋਟਾਂ ਪੱਕੀਆਂ ਕਰਨ ਲਈ ਬਿਜਲੀ ਮੁਫ਼ਤ ਕੀਤੀ ਜਿਸ ਨਾਲ ਚੌਵੀ ਘੰਟੇ ਮੋਟਰਾਂ ਚਲਦੀਆਂ।ਅੱਗ ਸੇਕਣ ਲਈ ਚਾਰ ਚਾਰ ਹੀਟਰ ਰੱਖੇ ਹੁੰਦੇ।ਇਸ ਤਰ੍ਹਾਂ ਬਿਜਲੀ ਦਾ ਸਾਰਾ ਖਰਚਾ ਇੰਡਸਟਰੀ ਤੇ ਪਾ ਕੇ ਉਹ ਵੀ ਖ਼ਤਮ ਕਰ ਦਿੱਤੀ।ਛੱਡਿਆ ਕੀ ਪੰਜਾਬ ਵਿੱਚ ਕੇਵਲ ਕਰਜ਼ਾ।ਇਹ ਸਭ ਕੁਝ ਦੁਸ਼ਮਣ ਦੀ ਬਦਲਾਖੋਰ ਨੀਤੀ ਕਾਰਨ ਹੋਇਆ।ਮੁਫ਼ਤ ਦੀਆਂ ਗੋਲੀਆਂ ਚ ਜ਼ਹਿਰ
@deepbrar.
@deepbrar. 6 күн бұрын
ਫਿਤਰਤ ਨਹੀਂ ਬਦਲਦੀ ਕੱਪੜੇ ਬਦਲਣ ਨਾਲ *ਕਿਰਦਾਰ ਹੋਵੇ ਬੁਲੰਦ ਤਾਂ ਮਹਿਕਦੀ ਹੈ ਸ਼ਖ਼ਸੀਅਤ*
@AmrikSingh-mg2ge
@AmrikSingh-mg2ge 6 күн бұрын
ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੱਦੀ ਦੇਣ ਵੇਲੇ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਚੜ੍ਹਦਾ ਵੀ ਝੁਕੇਗਾ ਤੇ ਲਹਿੰਦਾ ਵੀ ਝੁਕੇਗਾ ਤੇ ਝੁਕੇਗੀ ਦੁਨੀਆਂ ਸਾਰੀ ਅੱਜ ਬਚਨ ਸੱਚ ਹੋ ਰਹੇ ਹਨ ਜੀ ਸ਼੍ਰੋਮਣੀ ਕਮੇਟੀ ਕਿਸ ਕਿਸ ਤੇ ਕਾਰਵਾਈ ਕਰੇਗੀ ਇਹ ਤਾਂ ਕੁਲ ਮਲਕ ਧਰਤੀ ਤੇ ਆਏਂ ਹਨ ❤❤❤
@baldevjassar8059
@baldevjassar8059 6 күн бұрын
*🙏🌻ਅੱਜ ਦਾ ਵਿਚਾਰ🌻🙏* *ਦੀਵਾ ਭਾਵੇਂ ਚਾਂਦੀ ਹੋਏ,ਭਾਵੇ ਮਿੱਟੀ ਦਾ। ਅਹਿਮੀਅਤ ਉਸਦੀ ਰੋਸ਼ਨੀ ਦੀ ਹੁੰਦੀ ਹੈ ਨਾ ਕਿ ਉਸਦੀ ਕੀਮਤ ਦੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@daljitsingh7980
@daljitsingh7980 6 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 6 күн бұрын
ਵਰਕੇ ਉੱਪਰ ਅੱਗ ਨਾ ਰੱਖੀ, ਕਮਲ਼ੇ ਦੇ ਸਿਰ ਪੱਗ ਨਾ ਰੱਖੀਂ *ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ, ਕੌਮ ਦਾ ਰਾਖਾ ਠੱਗ ਨਾ ਰੱਖੀਂ*
@kaurkharoud899
@kaurkharoud899 6 күн бұрын
ਜੈ ਮਾਤਾ ਦੀ
@SAMAJNEWSTV
@SAMAJNEWSTV 6 күн бұрын
आम आदमी पार्टी का फिलहाल कोई खास आधार नहीं है। कांग्रेस व भाजपा की सीधी टक्कर है। भाजपा काफी कमजोर है। कांग्रेस को 60+ सीट लेना तय है।
@BittuChambal-vl4hr
@BittuChambal-vl4hr 6 күн бұрын
Good job ji
@TSingh-m9g
@TSingh-m9g 6 күн бұрын
ਇਹ ਸਿਆਸੀ ਲੋਕ ਇਨੇ ਗਿਰ ਚੁੱਕੇ ਹਨ ਕਿ ਰਿਕਾਰਡ ਤੋੜੇ ਪੱਏ ਹਨ ਅਸੀਂ ਤਾਂ ਇਨ੍ਹਾਂ ਬਾਰੇ ਐਂਵੇ ਭੋਂਕਦੇ ਰਹਿੰਦੇ ਹਾਂ ਜਦ ਕਿ ਇਹ ਅਪਣੀ ਔਕਾਤ ਹਰ ਰੋਜ਼ ਹਰ ਜ਼ਰੀਹਾ ਵਰਤ ਕੇ ਨਸ਼ਰ ਕਰਦੇ ਹਨ ਮੋਦੀ ਕਿੰਨਾ ਦੇਸ਼ਭਗਤ ਹੈ ਇਹ ਰਾਹੁਲ ਗਾਂਧੀ ਤੋਂ ਪੁੱਛੋ, ਰਾਹੁਲ ਗਾਂਧੀ ਕਿਨੀ ਲਿਆਕਤ ਦਾ ਮਾਲਕ ਹੈ ਇਹ ਮੋਦੀ ਦੱਸਦਾ ਹੈ ਬਾਦਲ ਧੜਾ ਕਿੰਨਾਂ ਸੂਝਵਾਨ ਹੈ ਇਹ ਕਾਂਗਰਸ ਨਸ਼ਰ ਕਰਦੀ ਹੈ ਕਾਂਗਰਸ ਕਿੰਨੀ ਕਾਤਲ ਹੈ ਇਹ ਅਕਾਲੀ ਦੱਸਦੇ ਹਨ ਬਾਦਲਾਂ ਨੇ ਗੁਰੂ ਘਰਾਂ ਨੂੰ ਕਿੰਨਾ ਕੁ ਲੁੱਟਿਆ ਇਹ ਜਥੇਦਾਰ ਰਣਜੀਤ ਸਿੰਘ ਤਫ਼ਸੀਲ ਨਾਲ ਦੱਸਦੇ ਹਨ ਬੀਜੇਪੀ ਕਿੰਨੀ ਸ਼ਰੀਫ਼ ਪਾਰਟੀ ਹੈ ਇਹ ਅੰਦੋਲਨਕਾਰੀ ਕਿਸਾਂਨ ਦੱਸਦੇ ਹਨ ਮਤਲਬ ਇਹ ਕਿ ਇਸ ਹਮਾਂਮ ਵਿੱਚ ਕਿਨੇ ਨੰਗੇ ਹਨ ਇਹ ਖ਼ੁਦ ਅਪਣੇਂ ਮੂਹੋਂ ਦਸਦੇ ਹਨ ਇਹ ਇੱਕ ਦੂਜੇ ਦੇ ਭੇਤੀ ਹਨ ਇਹ ਨਹੀਂ ਕਿ ਵਿਰੋਧੀ ਹੋਣ ਕਰਕੇ ਇੱਕ ਦੂਜੇ ਦੀ ਔਕਾਤ ਨਸ਼ਰ ਕਰਦੇ ਹਨ ਬਲਕਿ ਇਹ ਹੈਂਨ ਹੀ ਇਸੀ ਤਰ੍ਹਾਂ ਦੇ ਜਨਤਾ ਵੀ ਇਨ੍ਹਾਂ ਦੇ ਬਾਰੇ ਭਲੀਭਾਂਤ ਜਾਂਣੂ ਹੈ ਬਾਦਲ ਕਿੰਨੇ ਨੀਚ ਹਨ, ਇਹ ਕਿਸਾਨਾਂ ਨੂੰ ਫ੍ਰੀ ਬਿਜਲੀ ਦੈਂਣ ਤੋਂ ਪਤਾ ਲੱਗਦਾ ਹੈ, ਕਿਉਂਕਿ ਇਨ੍ਹਾਂ ਦੀ ਅਪਣੀ ਵੀ ਕਾਫ਼ੀ ਜ਼ਮੀਨ ਹੈ ਤੇ ਇਹ ਵੀ ਬਾਕੀਆਂ ਵਾਂਗ ਫ੍ਰੀ ਵਰਤਦੇ ਹਨ ਹੁਣ ਇਨ੍ਹਾਂ ਦੇ ਚਹੇਤਿਆਂ ਬਾਰੇ ਪਤਾ ਲੱਗਾ ਹੈ ਕਿ ਓਹ ਫ੍ਰੀ ਬਿਜਲੀ ਦੀ ਸਹੂਲਤ ਲੈ ਕੇ ਪਾਂਣੀ ਵੇਚਦੇ ਰਹੇ, ਇਸਤੋਂ ਜ਼ਿਆਦਾ ਇਨਸਾਨ ਦੀ ਗਿਰਾਵਟ ਕੀ ਹੋ ਸਕਦੀ ਹੈ ਬਾਦਲਾਂ ਨੇ ਹੀ ਪੰਜਾਬ ਦਾ ਤੇ ਗੁਰੂ ਘਰਾਂ ਦਾ ਭੱਠਾ ਬਿਠਾ ਕੇ ਰੱਖ ਦਿੱਤਾ,ਜੇ ਬਿਜਲੀ ਫ਼੍ਰੀ ਨਾ ਹੁੰਦੀ ਤਾਂ ਇਹ ਫ੍ਰੀ ਦੀ ਪਿਰਤ ਪੈਂਣੀ ਹੀ ਨਹੀਂ ਸੀ ਜੇ ਬਾਦਲਾਂ ਦੀ ਨਜਾਇਜ਼ ਕਮਾਈ ਹੋਈ ਸੰਪਤੀ ਨੂੰ ਲਿਆ ਕੇ ਜਨਤਾ ਵਿੱਚ ਵੰਡੀ ਜਾਵੇ ਤਾਂ ਇੱਕ ਇੱਕ ਪ੍ਰਵਾਰ ਨੂੰ ਘੱਟੋ ਘੱਟ ਪੰਦਰਾਂ ਪੰਦਰਾਂ ਲੱਖ ਮਿਲ ਸਕਦਾ ਹੈ ਖਾਂਣ ਵਾਲੇ ਕਿਨੇ ਹਨ ਕੁਲ ਚਾਰ?ਤਿੰਨ ਤਿੰਨ ਪੈਨਸ਼ਨਾਂ ਲੈ ਕੇ ਵੀ ਕੰਗਾਲ ਹਨ ਇਸਤੋਂ ਵੱਧ ਕਮੀਨਗੀ ਕੀ ਹੋ ਸਕਦੀ ਹੈ, ਕਾਰ ਸੇਵਾ ਵਾਲਿਆਂ ਦੀ ਸੇਵਾ ਭਾਵ ਉਨ੍ਹਾਂ ਦੀਆਂ ਮਹਿੰਗੀਆਂ ਕਾਰਾਂ ਤੇ ਹਵਾਈ ਸਫ਼ਰ ਦੱਸਦੇ ਹਨ ਪੰਜਾਬ ਵਿੱਚ ਡੇਰਿਆਂ ਦੀ ਭਰਮਾਰ ਹੈ ਕੀ ਓਹ ਜਨਤਾ ਲੱਈ ਧਾਰਮਕ ਸ਼ਿਕਸ਼ਕ ਹਨ? ਨਹੀਂ ਸਭ ਲੁਟੇਰੇ ਹਨ ਤੇ ਸਰਕਾਰਾਂ ਦੇ ਸਹਿਯੋਗ ਨਾਲ ਦਾਲ ਫੁਲਕਾ ਖਾ ਰਹੇ ਹਨ ਤੁਸੀ ਜਿਧਰ ਵੀ ਨਜ਼ਰ ਮਾਰੋ, ਕੀ ਕੋਈ ਐਸਾ ਅਦਾਰਾ ਕੋਈ ਸੰਸਥਾ ਐਸੀ ਵੀ ਹੈ ਜੋ ਜਨਤਾ ਲੱਈ ਦਿਲੋਂ ਸਮੱਰਪਿਤ ਹੋਵੇ!ਇੱਥੇ ਗੱਊ ਸ਼ਾਲਾ ਦੇ ਨਾਂ ਤੇ ਵਪਾਰ ਬਿਰਧ ਆਸ਼ਰਮਾਂ ਦੇ ਨਾਂ ਤੇ ਵਪਾਰ ਇੱਥੇ ਕੋਈ ਸਮਾਜਸੇਵੀ ਨਹੀ ਹੈ ਸਭ ਵਪਾਰੀ ਹਨ, ਕੀ ਅੰਗਰੇਜ਼ਾਂ ਦਾ ਦਿਮਾਗ਼ ਖ਼ਰਾਬ ਸੀ ਜੋ ਸੌ ਸਾਲ ਰਾਜ ਕਰਨ ਦੇ ਬਾਵਜੂਦ ਮੁਲਕ ਨੂੰ ਲਾਵਾਰਿਸ ਛੱਡ ਕੇ ਚਲੇ ਗਏ, ਉਨ੍ਹਾਂ ਨੇ ਪੂਰੇ ਸੌ ਸਾਲ ਕੋਸ਼ਿਸ਼ ਕੀਤੀ ਕਿ ਇਹ ਲੋਕ ਸੁਧਰ ਜਾਂਣ ਇਨਸਾਂਨ ਬਣਕੇ ਜ਼ਿੰਦਗੀ ਬਸਰ ਕਰਨ ਪਰ ਜਦੋਂ ਦੇਖਿਆ ਕਿ ਇਹ ਤਾਂ ਬ੍ਰੀਡ ਹੀ ਹੋਰ ਹੈ ਤੇ ਇੱਥੋਂ ਜਾਂਣ ਵਿੱਚ ਹੀ ਭਲਾਈ ਹੈ ਤੇ ਛੱਡ ਕੇ ਚਲੇ ਗੱਏ ਉਸਦਾ ਸਬੂਤ ਅਸੀ ਪਾਰਟੀਸ਼ਨ ਮੌਕੇ ਦੇ ਦਿੱਤਾ ਦੱਸ ਪੰਦਰਾਂ ਲੱਖ ਬੰਦਾ ਮੌਤ ਦੇ ਘਾਟ ਉਤਾਰ ਦਿੱਤਾ ਇਸਤੋਂ ਵੱਡੀ ਹੈਵਾਨੀਅਤ ਕੀ ਹੋ ਸਕਦੀ ਹੈ ਜੋ ਕਿ ਅੱਜ ਵੀ ਜਾਰੀ ਹੈ ਵਾਕਿਆ ਸਾਡੀ ਬ੍ਰੀਡ ਹੀ ਹੋਰ ਹੈ ਇਨਸਾਂਨ ਤਾਂ ਬਿਲਕੁਲ ਨਹੀਂ ਗੁਰੂ ਘਰ ਮੰਦਰ, ਸ਼ਮਸ਼ਾਨ ਘਾਟ ਦਲਿਤਾਂ ਦੇ ਅਲੱਗ ਹਨ ਤੇ ਸੁਨਿਆਰਿਆਂ ਦੇ ਅੱਲਗ ਹਨ ਕੀ ਰੱਬ ਨੇ ਵੀ ਇਨ੍ਹਾਂ ਲੱਈ ਸਵੱਰਗ ਨਰਕ ਅਲੱਗ ਅਲੱਗ ਬਣਾਏ ਹਨ, ਪਤਾ ਨਹੀ ਕੋਈ ਇਨ੍ਹਾਂ ਚੋਂ ਮਰ ਕੇ ਵਾਪਸ ਵੀ ਤਾਂ ਨਹੀਂ ਆਇਆ, ਸ਼ਾਇਦ ਉੱਥੇ ਵੀ ਇੱਕ ਦੂਜੇ ਨੂੰ ਮਾਰ ਕੇ ਵਾਪਸ ਆਉਣ ਜੋਗੇ ਛੱਡਦੇ ਹੀ ਨਹੀਂ ਅਜੇ ਗੁਰਬਾਣੀ ਹਰ ਰੋਜ਼ ਪੜਦੇ ਹਨ ਕਿ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਪਤਾ ਨਹੀਂ ਓਹ ਮਾਨਸ ਇੱਥੇ ਕਦੋਂ ਪੈਦਾ ਹੋਣਗੇ ਸ਼ੁਕਰੀਆ,
@cheenakabutarrecords
@cheenakabutarrecords 6 күн бұрын
❤❤ ਬਹੁਤ ਵਧੀਆ ਉਸਤਾਦ ਜੀ ❤❤
@TSingh-m9g
@TSingh-m9g 6 күн бұрын
@@cheenakabutarrecords ਸਰ ਜੀ, ਪੜਨ ਤੇ ਹੋਂਸਲਾ ਅਫ਼ਜ਼ਾਈ ਕਰਨ ਲੱਈ ਬਹੁਤ ਬਹੁਤ ਧਨਵਾਦ
@AmanBains-rc3uw
@AmanBains-rc3uw 5 күн бұрын
BBC cd
@AjitSingh-el4gf
@AjitSingh-el4gf 6 күн бұрын
Today's best Analysis
@kirankaur4504
@kirankaur4504 6 күн бұрын
ਸਤਿ ਸ੍ਰੀ ਅਕਾਲ ਜੀ 🙏🙏
@gurtejsingh363
@gurtejsingh363 6 күн бұрын
ਕੀ ਪੰਚਾਇਤ ਚੋਣਾਂ 5 ਅਕਤੂਬਰ ਨੂੰ ਹੀ ਹੋਣਗੀਆਂ ਜਾਂ ਟਹਿਣਾ ਗ਼ਲਤ ਖ਼ਬਰ ਦੇ ਗਿਆ ਕਿਸੇ ਨੂੰ conferm ਹੋਵੇ ਤਾਂ ਦੱਸਣਾ
@AjitSingh-el4gf
@AjitSingh-el4gf 6 күн бұрын
Chak de
@jarnailsingh9949
@jarnailsingh9949 6 күн бұрын
Seventy first like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏 ❤
@AjitSingh-el4gf
@AjitSingh-el4gf 6 күн бұрын
Tehna is VIDWAN of Theth Punjabi Muhavre and Kahavtant
@ajaibsinghpanesarCanada
@ajaibsinghpanesarCanada 6 күн бұрын
S S A 🙏🙏 Tehna Sahib ji
@rickysingh2775
@rickysingh2775 6 күн бұрын
Sat shri Akal Tehna Sahib z
@GurpreetKaur-lx9tp
@GurpreetKaur-lx9tp 6 күн бұрын
🙏🇩🇪♥️
@kirpalsingh9402
@kirpalsingh9402 6 күн бұрын
ਖਬਰ ਰਰਰਰਰ ਦੀ ਖਬਰ ਰਰਰਰਰ 😂😂😂😂😂😂
@jeetasingh9510
@jeetasingh9510 6 күн бұрын
Ih sare decision Badal Govt ne kite votes lyi.
@surjeetsingh8809
@surjeetsingh8809 6 күн бұрын
👍👌
@narinderjeetsingh3994
@narinderjeetsingh3994 6 күн бұрын
Sat Sri akaal to all 🙏🙏💐💐
@JaswinderSingh-id4mt
@JaswinderSingh-id4mt 6 күн бұрын
ਟਹਿੰਣਾ ਸਾਹਿਬ ਜ਼ੇ ਅੱਸੂ ਦੇ ਮਹੀਨੇ ਮੀਂਹ ਪੈਣ ਲੱਗ ਜਾਵੇ ਤਾਂ ਹੜਾਂ ਦੀ ਸਥਿਤੀ ਵੀ ਬਣ ਸਕਦੀ ਹੈ। ਇਸ ਨੂੰ ਅੱਸੂ ਵਲੀਆ ਕਹਿੰਦੇ ਹਨ।
@BittuChambal-vl4hr
@BittuChambal-vl4hr 6 күн бұрын
Good job sir ji 👍👍
@ajaibsinghpanesarCanada
@ajaibsinghpanesarCanada 6 күн бұрын
S S A 🙏🙏🙏🙏🙏🙏🙏🙏🙏 to all Members/ Viewers present at this time in program
@SurinderSingh.pb12
@SurinderSingh.pb12 5 күн бұрын
ਦਰੱਖਤ ਲਗਾਓ ਜੀ ਵੱਧ ਤੋਂ ਵੱਧ
@AjitSingh-el4gf
@AjitSingh-el4gf 6 күн бұрын
Tehna is Master of shabdan Di Chon
@boharsingh7725
@boharsingh7725 6 күн бұрын
🙏🙏🙏🙏🙏
@MaingalSingh
@MaingalSingh 6 күн бұрын
Sat Sri akal bai Swarn singh tehna Saab ji 🙏 🎉😢
@jeetasingh9510
@jeetasingh9510 6 күн бұрын
Ih leader janta nu jan de nhi. SAD leader was claiming to rule state for 25 years but what happened.
@balla.b6267
@balla.b6267 6 күн бұрын
ਪਹਿਲਾ ਅੱਸੂ ਦਲ਼ੀਆ ਲਗ ਜਾਂਦਾ ਤੀ ਸਿਗੜ ਸਿਗੜ ਕਈੰ ਕਈਂ ਦਿਨ ਚੱਲੀ ਜਾਂਦੀ ਤੀ।
@amarjitkaur990
@amarjitkaur990 6 күн бұрын
ਐਸੇ ਮੁਫ਼ਤ ਖੋਰ ਕਿਸਾਨਾ ਦੇ ਤਾਂ ਛਿੱਤਰਾਂ ਦਾ ਹਾਰ ਪਾ ਕੇ ਸਵਾਗਤ ਕਰਨਾ ਚਾਹੀਦੈ
@JaswantJass-he1gf
@JaswantJass-he1gf 6 күн бұрын
ਸਾਡੇ ਪਿੰਡ ਵੀ ਹੈਗੇ ਆ 24 ਘੰਟੇ ਮੋਟਰਾਂ ਚਲਾਉਣ ਵਾਲੇ
@AjitSingh-el4gf
@AjitSingh-el4gf 6 күн бұрын
Tehna Pind nu rah Faridkot ton janda hai.
@ranjeetSingh-hr4ko
@ranjeetSingh-hr4ko 6 күн бұрын
Ram rhim Baba jindabad, BJP jindabad
@AjitSingh-el4gf
@AjitSingh-el4gf 6 күн бұрын
Tichran bhi kri jandae Tehna
@sardarsingh7833
@sardarsingh7833 6 күн бұрын
ਟਹਿਣਾ ਸਾਹਿਬ ਜੀ,ਬਾਜਵਾ ਸਾਹਿਬ ਮੁੱਖ ਮੰਤਰੀਆ,ਗਵਰਨਰ ਨੂੰ,ਪ੍ਰਧਾਨ ਨੂੰ ਚਿਠੀਆ ਲਿਖਣ ਦਾ ਕੰਮ ਹੈ ਉਹ ਚਿਠੀਆ ਲਿਖੇ,ਮੁੱਖ ਮੰਤਰੀ ਦਾ ਸੁਪਨਾ ਨਾ ਲਏ,ਨਾ ਹੀ ਮੁੱਖ ਮੰਤਰੀ ਬਣ ਸਕਦਾਹੈ,ਬਾਜਵੇ ਦੇ ਕਿਸੇ ਨੇ ਪੈਰ ਨੀ ਲਗਣ ਦੇਣੇ,ਸੁਪਨੇ ਲੈਣੇ ਛੱਡ ਦੇਵੇ,
@jeetasingh9510
@jeetasingh9510 6 күн бұрын
Bajwa sahib stop dreaming. Why did u not dare to fight MP elections when asked by the high command. Congress is a divided house in every state.
@bhupindersingh-bu9zn
@bhupindersingh-bu9zn 6 күн бұрын
AAP de Dalal Prime Asia wale
@hsgrover3967
@hsgrover3967 6 күн бұрын
Tahna saab sub toh pehle motora di shahri feeder Sabandi karavi os sdo je xen tai bande hai jis nai connection karaaya jine supply vaad chali os dai paise enna di salary cho kattay jan tah jo aggay aasa kar k maar k kah tanggan vali gall banu
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 35 МЛН
Bend The Impossible Bar Win $1,000
00:57
Stokes Twins
Рет қаралды 48 МЛН
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 35 МЛН