ਬਾਈ ਸੋਨਾਲੀਕਾ ਟਰੈਕਟਰ ਨੂੰ ਅੱਗ ਲਾਉਣ ਨੂੰ ਤਿਆਰ ਨੇ ,ਬੇਕਾਰ ਟਰੈਕਟਰ 2 ਦੀ ਐਵਰੇਜ ਦਿੰਦਾ ,ਦੋ ਵਾਰੀ ਬੱਦਲੀਆ ਡੀਜ਼ਲਪੰਪ

  Рет қаралды 165,968

Malwa Tractors

Malwa Tractors

Күн бұрын

Пікірлер: 215
@samshersinghsamshersingh4267
@samshersinghsamshersingh4267 2 жыл бұрын
ਭਾਵੇਂ ਕੋਈ ਨੁਕਸ਼ ਹੋਵੇ ਕੰਪਨੀ ਨੂੰ ਗੱਲ ਸੁਣਨੀ ਚਾਹੀਦੀ ਹੈ
@gurvindershergill6780
@gurvindershergill6780 2 жыл бұрын
ਮੈਂ ਹੁਸ਼ਿਆਰਪੁਰ ਤੋਂ ਆ। ਸੋਨਾਲੀਕਾ ਫੈਕਟਰੀ ਲੇਬਰ ਦਾ ਕੰਮ ਕਰਦਾ। ਕਿਦਾ ਬਣਦੇ ਟਰੈਕਟਰ ਸਾਨੂੰ ਪਤਾ। ਧੱਕਾ ਚਲਦਾ। ਓਹਨਾ ਨੂੰ ਸਿਰਫ ਪ੍ਰੋਡਕਸ਼ਨ ਨਾਲ ਮਤਲਬ ਆ ਟਰੈਕਟਰ ਦੀ ਕਵਿਲਟੀ ਪਾਵਰ ਬਾਰੇ ਕੋਈ ਮਤਲਬ ਨੀ। ਲੇਬਰ ਤੋ ਘੱਟ ਪੈਸੇ ਤੇ ਦਿਨ ਰਾਤ ਦੀਆ ਸ਼ਿਫਟਾਂ ਲਵਾ ਕੇ ਪੈਸੇ ਠੇਕੇਦਾਰ ਖਾਈ ਜਾਂਦੇ। ਫੇਰ ਬੱਸ ਕੇਹੋ ਜਹੀ ਕਵਿਲ੍ਟੀ ਦੇ spare ਪਾਰਟ ਲਗਦੇ ਕਿਦਾ ਲਗਦੇ ਓਹ ਤਾਂ ਓਥੇ ਕੰਮ ਕਰਨ ਵਾਲਿਆ ਨੂੰ ਪਤਾ। ਬੱਸ ਸ਼ੋ ਹੀ ਹੁੰਦੀ ਆ ਵਿਚ ਕੁਝ ਨੀ ਆ। ਬਾਕੀ ਹੋਰ ਬੌਹਤ ਕੁੱਝ ਆ jo ਏਨਾ ਲਿਖਿਆ ਨੀ ਜਾ ਸਕਦਾ। ਬਾਕੀ ਆ ਕਾਲਾ ਰੰਗ ਵਾਲੀ ਗੱਲ ਏਦੀ ਆ ਕਬਾੜ spare ਪਾਰਟ ਨਮੇਂ ਕਰਕੇ ਫਿਟ ਹੁੰਦੇ ਆ। ਬੱਸ ਪ੍ਰੋਡਕਸ਼ਨ ਨਾਲ ਮਤਲਬ ਆ ਕੇ ਇਕ ਮਹਿਨੇ ਚ 18 ਹਜ਼ਾਰ ਟਰੈਕਟਰ ਬਣਾਉਣਾ। ਮੈਂ ਤਾਂ ਕੀਤਾ ਕਮੇਂਟ ਗਰੀਬ ਮਾਰ ਹੋਈ ਇਹਨਾਂ ਨਾਲ।
@malwatractors2292
@malwatractors2292 2 жыл бұрын
Right 👍
@deepsidhu6492
@deepsidhu6492 2 жыл бұрын
Right vera 🙏🏻
@babbumaan1583
@babbumaan1583 2 жыл бұрын
Sahi gal a bro mai v Sonalika ch km krda eh sale worker bande de paise khayi jandee eda e hona worker bande nu banda ni smjda Sonalika wale bilkul fuddu tractor aa
@babbumaan1583
@babbumaan1583 2 жыл бұрын
Old tractor dubara line te paa k new bna dinde yr bhutt fudddu km aa ehna da j ikk vaar tuc tractor banda dekh lya mud k ni Sonalika lauge
@RABB-DA-BANDA
@RABB-DA-BANDA 2 жыл бұрын
Sirra brother
@kamalbrar2195
@kamalbrar2195 2 жыл бұрын
ਬਾਈ ਜੀ ਪਰਚਾ ਕਰੋਂ ਠੋਕ ਕੇ ਐਵੇਂ ਨਹੀਂ ਮੰਨਦੇ
@gurjeetsingh742
@gurjeetsingh742 2 жыл бұрын
ਵੀਰ ਟਰੈਕਟਰ ਨਵਾਂ ਲੈ ਲਵੋ ਟਾਇਰ ਇਹੀ ਪਵਾ ਲਵੋ
@kaursingh8369
@kaursingh8369 2 жыл бұрын
ਟਾਇਰ ਆਹੀ ਚੜ੍ਹਾ ਕੇ ਟਰੈਕਟਰ ਬਦਲ ਦਿਓ
@punjabsingh6554
@punjabsingh6554 2 жыл бұрын
ਬਾਈ ਜੀ ਜੀਰਾ ਅਜੰਸੀ ਦਾ ਵੀ ਇਹੋ ਹਾਲ ਹੈ
@sekhonsaab1881
@sekhonsaab1881 2 жыл бұрын
ਅਸੀਂ ਵੀ ਅਰਜਨ ਜੁੱਤੀ ਨਾਲ ਵਿਟਾ ਕੇ ਲਿਆਏ ਸੀ
@jattlife9811
@jattlife9811 2 жыл бұрын
Ki problem aai si arjun ch veer
@gill307wale2
@gill307wale2 2 жыл бұрын
ਬਾਈ ਏਦੇ ਨਾਲੋਂ 855 ਸਿਰਾ ਚੀਜ
@Gurimaan302
@Gurimaan302 2 жыл бұрын
Tudi te chlda y
@Gurimaan302
@Gurimaan302 2 жыл бұрын
Sonalika 60 250 weight lenda 55 ni kichda
@ਪਾਲਾਮਨੇਸਕਮਾਲਗੜ੍ਹ
@ਪਾਲਾਮਨੇਸਕਮਾਲਗੜ੍ਹ 2 жыл бұрын
ਯਾਰ ਇਹ ਕੋਈ ਵੱਡੀ ਗੱਲ ਨਹੀਂ ਕਿਸੇ ਟਰੈਕਟਰ ਚੌ ਵੀ ਕੋਈ ਪਰੋਬਲਮ ਆ ਸਕਦੀ ਏ ਇਸ ਵਿਚ ਬੇਕਾਰ ਵਾਲੀ ਕਿਹੜੀ ਗੱਲ ਏ ਬਾਈ ਹੋਰ ਗੱਲ ਬਾਈ ਕਹਿਂਦਾ ਹੋਰ ਵੀ ਸੋਨਾਲੀਕਾ ਟਰੈਕਟਰ ਸਾਡੇ ਕੋਲ ਨੇ ਉਹ ਵਿਧੀਆਂ ਚਲ ਦੇ ਆ ਯਾਰ ਟਰੈਕਟਰ ਕੋਈ ਵੀ ਮਾੜਾ ਨਹੀਂ ਜੋ ਜੱਟ ਦਾ ਟਾਈਮ ਪਾਸ ਕਰਦਾ ਏ ਗਲਤ ਕੂਮੈਂਟ ਨਾ ਕਰਿਆ ਕਰੋ ਮੇਰੇ ਵੀਰ ਹਰ ਕੰਪਨੀ ਦੇ ਟਰੈਕਟਰ ਚੌ ਪਰੋਬਲਮ ਆ ਜਾਂਦੀ ਏ
@baghatakhar4236
@baghatakhar4236 2 жыл бұрын
Bhaji problem ta aa skdi aa.pr agency walyan da farj ni bnda theek krke den da .. guarantee vich tractor aa..agle ne enne paise lai aa..na o bahro krva skde ne
@herasingh2137
@herasingh2137 2 жыл бұрын
ਵੀਰ ਜੀ 4 ਟੈਰ ਏਹੋ ਪਵਾ ਲਵੋ ਟਰੈਕਟਰ ਨਵਾਂ ਲਵੋਂ
@sukhasandhusukha9981
@sukhasandhusukha9981 2 жыл бұрын
ਬਾਈ ਇਹਨਾ ਨੂੰ ਕਹੋ ਏਦੇ ਟਾਈਰ ਲਾਹਕੇ ਨਵੇ ਟਰੈਕਟਰ ਨੂੰ ਪਾ ਦਿਓ
@ParamjitKaur-yh2fd
@ParamjitKaur-yh2fd 2 жыл бұрын
ਡੀਜਲ ਪੰਪ ਦੀ ਸੈਟਿੰਗ ਕਰਨ ਵਾਲੀ ਏ ਬਾਈ ਕੋਈ ਵੱਡਾ ਨੁਕਸ ਨਹੀ
@PrinceSandhuHirke1
@PrinceSandhuHirke1 2 жыл бұрын
Han veere mera vi arjun novo ch same problem c hogi solve
@gurisingh4525
@gurisingh4525 2 жыл бұрын
Y jama hi Ni jor launda , tha tha too lik ho geya y , kalach palet kolo teel kadi janda, pata Ni kitho di tel ayi janda , m aap dekheya taalewal khada
@gurpreetgopy5396
@gurpreetgopy5396 2 жыл бұрын
Ryt
@meetsingh4548
@meetsingh4548 2 жыл бұрын
ਵੀਰ ਸਾਡੇ ਨਾਲ ਵੀ ਇਹ ਹਾਲ ਸਾਡੇ ਕੋਲ ਵੀ ਸੋਨਾਲੀਕਾ ਆ
@amarjeetsidhupb03
@amarjeetsidhupb03 2 жыл бұрын
Bai new model ayi aa khrcha wala ena da
@JaswinderSingh-dc8cq
@JaswinderSingh-dc8cq 2 жыл бұрын
Sada kol sonalika 2 ne vadia chalda ne 750 te 60
@jass.sidhu11
@jass.sidhu11 2 жыл бұрын
Main v 3 chala Le sonalika koi fault ni eda DA aya aj tak
@harmansidhu2204
@harmansidhu2204 2 жыл бұрын
Bro ਅਸੀਂ ਟਰੈਕਟਰ ਲੈਣਾ ਸੀ Sonalika ਵਾਲੇ ਰੋਜ਼ ਸਾਡੇ ਘਰ ਆਉਂਦੇ ਸੀ ਪਰ ਅਸੀਂ johndeere 5405 ਲੈ ਲਿਆ
@jatt__4546
@jatt__4546 Жыл бұрын
Sonalika thakad aa
@kamigrewal6067
@kamigrewal6067 2 жыл бұрын
ਅਸੀ ਵੀ ਬਦਲਿਅਾ ਸੋਨਾਲੀਕਾ 60 ਦੇ ਕੇ 855 ਸਵਰਾਜ ਲੈਕੇ ਅਾਦਾ ਡੇਹਲੋ ਅਜਾਸੀਅਾ ਸਵਰਾਜ ਤੇ ਸੋਨਾਲੀਕਾ ਦੀ
@punjabiexperiment253
@punjabiexperiment253 2 жыл бұрын
Vere pind keda.mera kaind me v dehlo kolla a
@harrykang6478
@harrykang6478 2 жыл бұрын
ਟਰੈਕਟਰ ਦੇ ਪੰਪ ਦਾ ਕੰਮ ਛੜਾ ਫਿਰੋਜ਼ਪੁਰ ਵਾਲਾ ਹੀ ਸਿਰੇ ਦਾ ਕਰਦਾ ਅਸੀਂ ਵੀ ਬਿਲਕੁਲ ਨਵਾਂ ਟਰੈਕਟਰ ਕਢਵਾ ਕੇ ਛੜੇ ਤੋਂ ਪੰਪ ਕਰਾ ਕੇ ਰੇਤਾ ਤੇ ਚਲਾਇਆ ਕਿਸੇ ਹੋਰ ਟਰੈਕਟਰ ਨੂੰ ਇੱਕ ਨਹੀਂ ਕਰਨ ਦਿੰਦਾ ਝੋਟੇ ਵਾਂਗ ਜ਼ੋਰ ਮਾਰਦਾ ਸੋਨਾਲੀਕਾ 60
@AK-de6dp
@AK-de6dp 2 жыл бұрын
ਕਵਾੜ ਲਿਤਾ 10,00 rupe ਦਿਓ piece ਚੇਂਜ ਕਰਾਓ ਸਲੇ ਧਕਾ ਕਰਦੇ ਕਿਸਾਂਨ ਨਾਂਲ
@Kirandeep.2343
@Kirandeep.2343 2 жыл бұрын
ਬਾਈ ਪੰਪ ਚ ਈ ਨਕਸ ਹੁੰਦਾ ਏ ਹੋਰ ਕੁਝ ਵੀ ਨਹੀ ਹੁੰਦਾ ਇੰਜਣ ਤਾ ਸਰੇ ਸੇਮ ਈ ਹੁੰਦੇ ਨੇ
@ParamjitKaur-yh2fd
@ParamjitKaur-yh2fd 2 жыл бұрын
ਪੰਪ ਅਡਵਾਂਸ ਕਰਤਾ ਪਹਿਲਾਂ ਮਿਸਗਿਸ ਕਰਦਾ ਸੀ
@jassigameryt6224
@jassigameryt6224 2 жыл бұрын
ਐਡੋ ਫ਼ਾਰਮ ਲਉ ਜੀ ਘੱਟ ਰੇਟ ਵਧੀਆ ਟਰੈਕਟਰ ਮੇਰੇ ਕੋਲ 2013ਮਾਡਲ ਹੈ ਅੱਜ ਤੱਕ ਪੰਜੀਂ ਨਹੀਂ ਮੰਗਦਾ ਨਾਲੇ ਪੂਰੀ ਗਰਦ ਕੰਢ ਤੀ ਵਾਹ ਕੇ ਤੂੜੀ ਵਾਲੀ ਟਰਾਲਾ ਕਰਾਹਾਂ ਸਭ ਕੁਝ ਉਤੇ ਹਨੇਰੀਆ ਲਿਉਂਦਾ ਡੀਜ਼ਲ ਖ਼ਰਚ ਘਟ ਹੈ ਜਿਹੜੀ ਕੰਪਨੀ ਦਾ ਮਾਲ ਲੋਗੋ ਤੇ ਵਿਕਣ ਲੱਗ ਪਿਆ ਉਸ ਨੇ ਗਾਹਕਾਂ ਦੀ ਕਦਰ ਨਹੀਂ ਕਰਨੀ
@vishvjeetsingh139
@vishvjeetsingh139 2 жыл бұрын
Veer ji tractor somking kon sa Marta h white ya Black
@sandhuschannel2114
@sandhuschannel2114 2 жыл бұрын
Parchaa darj krao bai agency valleyaa utte and tractor 🚜 khdaa kar do agency vich sidhaa kehoo k sadde pessa vapis kro hun assi nhi lendee tuhada tractor,hud hoyi pyi vaa hun gal nhi sun de jedee pehla tarle kr de c sadda lo,sadda lo 🚜🌾🌾🙏 Kissan majdor Ekta jindabaad jindabaad 🌾👍🙏
@bainskaram8555
@bainskaram8555 2 жыл бұрын
Koi pees ch problm aa jndi aa y trktr ta bht vdia aa yr sonalika
@bagrewal6652
@bagrewal6652 2 жыл бұрын
Y g mere kol Sonalika 60 di 12 modl jhote vrga tractr a .. turi vale repr . Ad 2 sijjan supr sidr de lga te koi problem ni .. Sierra tractr a all original a Sara
@1313grewalyt
@1313grewalyt 2 жыл бұрын
Timming hili hoyia pump di retire ja advance hogya houna
@satindergillssgill5143
@satindergillssgill5143 2 жыл бұрын
750 good wa 60 not good
@harpreetbrarbrar2450
@harpreetbrarbrar2450 2 жыл бұрын
Veer apne kol 12 tractor aa sonalike 750 and 50 bro sub vadia chalde
@lakhibajwa2050
@lakhibajwa2050 2 жыл бұрын
ਇੱਡੋਫਾਰਮ ਲਉ ਬਹੁਤ ਵਧੀਆ
@gagandeepsinghgill3525
@gagandeepsinghgill3525 2 жыл бұрын
ਸੱਚੀ ਗੱਲ ਬਾਈ ਤੁਹਾਡੀ। ਇੰਡੋ ਫਾਰਮ ਸਿਰਾ ਚੀਜ਼ ਹੈ ਤੇ ਸਸਤਾ ਵੀ।
@malkitsingh3231
@malkitsingh3231 2 жыл бұрын
ਸੋਨਾਲੀਕਾ ਟਰੈਕਟਰ ਬਹੁਤ ਵਧੀਆ ਕੋਈ ਟੈਕਨੀਕਲ ਫਾਲਟ ਹੋ ਸਕਦਾ ਠੀਕ ਹੋ ਜਾਵੇਗਾ
@gurisingh4525
@gurisingh4525 2 жыл бұрын
Y aagle ne 700000 Dena ga , fald qo kadbabe , Badal k den
@malkitsingh3231
@malkitsingh3231 2 жыл бұрын
ਸਾਡੇ ਕੋਲ ਸੋਨਾਲੀਕਾ 90 ਆ 4ਬਾਈ 4 ਵਧੀਆ ਚਲਦਾ
@malkitsingh3231
@malkitsingh3231 2 жыл бұрын
ਬਾਕੀ ਕੋਈ ਟੈਕਨੀਕਲ ਫਾਲਟ ਹੈ ਇਸ ਦਾ ਮੁਆਵਜਾ ਕੰਪਨੀ ਦੇਣਦਾਰ ਹੋਣੀ ਚਾਹੀਦੀ ਹੈ
@gurisingh4525
@gurisingh4525 2 жыл бұрын
Vir mere kol v sonalika hi aa 60 bahut vdia chalda ga , Sara saal chalda ga tudi aale Tralee te , mashion te , 8 model aa , koi conplent Ni , par a tractor sahi Ni haiga , 2 var ta pamp change karta aajance baleya ne fir v Ni chale , Hun onuu khende ne injin kar dine aa , injin hi karona hunda aagla purane Da hi Kara lainda , aagle nu nawa lain Da ki faida hoyeya , jina troctor chaleya odaa kharcha kat k troctor bapis hona chahiye Da ,
@gurisingh4525
@gurisingh4525 2 жыл бұрын
Vir mere kol v sonalika hi aa 60 bahut vdia chalda ga , Sara saal chalda ga tudi aale Tralee te , mashion te , 8 model aa , koi conplent Ni , par a tractor sahi Ni haiga , 2 var ta pamp change karta aajance baleya ne fir v Ni chale , Hun onuu khende ne injin kar dine aa , injin hi karona hunda aagla purane Da hi Kara lainda , aagle nu nawa lain Da ki faida hoyeya , jina troctor chaleya odaa kharcha kat k troctor bapis hona chahiye Da ,
@deepsidhu6492
@deepsidhu6492 2 жыл бұрын
855 sira bai
@tejinderbrar6850
@tejinderbrar6850 2 жыл бұрын
Bai kise da kasoor ni eh nava lain saar e race khol dinde ae
@amricanboy4321
@amricanboy4321 2 жыл бұрын
Veere saade da head crack ho Geya si ..lift di b bhut problem aa rhi aa
@GurvinderSingh-uc7um
@GurvinderSingh-uc7um 2 жыл бұрын
sade kol 750 5 waar cltuch plte pati kvaad di
@deepachahal8048
@deepachahal8048 2 жыл бұрын
Y sare hi eve aa Sonalika ghare ⛽ chida ehnu ta
@sunilkarwasra8110
@sunilkarwasra8110 2 жыл бұрын
Bhai sare trector the aahi hal ha 963laya shi saro da sara sizen marta ci cambain te chadaya shi fer fic chenj karaya shi
@jass.sidhu11
@jass.sidhu11 2 жыл бұрын
Jdo end ch theek ho gya fer ni bolya koi??? 🤣🤣🤣
@simransyan2592
@simransyan2592 2 жыл бұрын
Apa v bhung te laya a vr trackter 855 4star rab di kirpa nl sab thik a yoor v jhota wangu marda a sonalika v a sade kol o trackter yoor e ni marda bai 855 jina
@mohindersingh1092
@mohindersingh1092 2 жыл бұрын
Veer g, Sonalika ta nwa tractor kde v na lvo.. Ehde nalo ta johndear ya kabota le lwo,,,
@rajdeepgurjar8789
@rajdeepgurjar8789 2 жыл бұрын
Hamre yaha up me toh koi bhi saman change kr dete hai ..kabhi koi problem nahi ati ..
@sukhfarmer9220
@sukhfarmer9220 2 жыл бұрын
Veer engine change ho ga mere friend de tractor nal vi ahi km hoiya c pump nal kuch ni hona
@amricanboy4321
@amricanboy4321 2 жыл бұрын
Aj de time ch swaraj te Arjun te Holland Shi chl reha....jina mrzi tang kro putha sida tod fod ni krde diesal average b bdiya a
@gurpalsekhon5490
@gurpalsekhon5490 2 жыл бұрын
ਸਵਰਾਜ ਸਾਰਿਆ ਨਾਲੋ ਵਧੀਆ ਟਰੈਕਟਰ ਏ ਬਾਈ
@velly7377
@velly7377 2 жыл бұрын
Aho bai
@farmarjatt9284
@farmarjatt9284 2 жыл бұрын
ਬਾਈ ਕੋਈ ਟਰੈਕਟਰ ਮਾੜਾ ਨੀ ਹੁੰਦਾ ਜਿਹੜਾ 8 ਲੱਖ ਲਾਉਦਾ ਆਪਣੇ ਵਲੋ ਵਧੀਆ ਤੇ ਈ ਲਾਉਦਾ
@goppysarpanch404
@goppysarpanch404 2 жыл бұрын
veer ji passe aik vaar lagde a soch k lalyyaa karo 🙏🙏🙏🙏🙏🙏 waheguru ji mehar kare
@lovepreetsinghlovepreetsin3897
@lovepreetsinghlovepreetsin3897 2 жыл бұрын
Sade kol v c asi v bhaut aukha bechya ghata pa k
@chhinderteji9860
@chhinderteji9860 2 жыл бұрын
ਬਾਈ ਜੀ ਟਰੈਕਟਰ ਦਾ ਦੋਸ਼ ਨਹੀਂ ਪੰਪ ਦਿਖਾਆ
@jitenderbrar514
@jitenderbrar514 2 жыл бұрын
ਕਿਸਾਨ ਜਥੇਬੰਦੀਆ ਨੂੰ ਸੱਦੋ
@AmanDeep-lu9pc
@AmanDeep-lu9pc 2 жыл бұрын
tractor new a iss krke ਖੁੱਲਿਆ ni haje ennu chalan ta deo chal ke lodd lanu hatt jo nale diesel ghat khan lagg jo new krke lodd le reha fer diesel ta jyada khao ga y
@cheemafarm3407
@cheemafarm3407 2 жыл бұрын
Sonalika vich bhot problem aa rehi aa ne
@sukhpalthind9280
@sukhpalthind9280 2 жыл бұрын
Veer tyre ehi pwa lo piece new lai Lavo ihi hall aa veer
@vneditromusic9894
@vneditromusic9894 2 жыл бұрын
ਟਾਇਰ ਇਹ ਚੜਾ ਕੇ ਪੀਸ ਬਦਲੋ
@tractorlover5198
@tractorlover5198 2 жыл бұрын
Powertrac sirra
@Gurdeepsingh-pc7eh
@Gurdeepsingh-pc7eh 2 жыл бұрын
Bai sade kol v do sonalika ne 19 and 21 model aaa agency toh hi lete aa par koi dikkat in aayi
@gurisingh4525
@gurisingh4525 2 жыл бұрын
Y aade ch haiga nukas , chakar hi Ni fad Da trali te , mere kol v Sonalika o sahi chalda , par a Ni chalda , taalewal khade c ik din a y , ajensi wale v c , pamp v change karta ajensi waleya ne , ta v Ni fark peya , jor hi Ni launda , m app chala k dekheya
@narinderjosan4739
@narinderjosan4739 2 жыл бұрын
sonalika di50 lya c 3silendor wala ohda v eho syapa c. 1saal vich 4 vaar pamp khul gya setting fer v nahi hoi
@jaijawanjaikisaan3389
@jaijawanjaikisaan3389 2 жыл бұрын
Swaraj lyo sonalika kbad h engine 5911 da lake pichla hisa swaraj da
@Hardeepkhaira-xt8om
@Hardeepkhaira-xt8om 2 жыл бұрын
855 ਲੇ ਆਉ ਬਾਈ ਜੀ
@bajwa4032
@bajwa4032 2 жыл бұрын
ਬਾਈ 60 ਤਾ ਏਦਾ ਹੀ ਝੀਕਾ ਲਾਊ ਉਦੋ ਕਹਿੰਦੇ 60 ਹੀ ਲੈਣਾ ਹੁਣ ਪਤਾ ਲਗੂ ਜਦੋ ਝੀਕਾ ਨਾਲ ਡੀਜਲ ਪੀਤਾ
@ishu5174
@ishu5174 2 жыл бұрын
ਆ ਬਾਹਰ ਖੜਾ ਚਲਾਕੇ ਲੈਜੋ 😂
@sonugujjar5744
@sonugujjar5744 2 жыл бұрын
Hosiarpur sonalika factory ch jao complaint kro ja k
@pkke744aale6
@pkke744aale6 2 жыл бұрын
Main tan magro lata bai jwa nwa aa hi problems si
@gurmejsingh4031
@gurmejsingh4031 2 жыл бұрын
ਸਿਆਣਾ ਬੰਦਾ ਤਾਂ ਸੋਨਾਲੀਕਾ ਟਰੈਕਟਰ ਲੈਂਦਾ ਹੀ ਨਹੀਂ ਤੇਲ ਬਹੁਤ ਖਾਂਦਾ ਸਾਡੇ ਕੋਲ ਹਿਗਾ ਘੰਟੇ ਦਾ ਅੱਠ ਲਿਟਰ ਖਾਂਦਾ 47 ਐਚ ਪੀ।
@BalwinderKaur-lk2nx
@BalwinderKaur-lk2nx 2 жыл бұрын
Bai tu ve kamla
@jugrajdhillon957
@jugrajdhillon957 2 жыл бұрын
Veer ghante da 744 v 8 litr khanda 48 hp
@jugrajdhillon957
@jugrajdhillon957 2 жыл бұрын
Te sonalika 60 v 8 litr ghante da
@gurisingh4525
@gurisingh4525 2 жыл бұрын
Y aade barga tractor hi Ni koi hor
@sekhonsaab1881
@sekhonsaab1881 2 жыл бұрын
ਸੋਨਾਲੀਕਾ ਤਾਂ ਬੇਕਾਰ ਟਰੈਕਟਰ ਆ
@dharmeetsingh2098
@dharmeetsingh2098 2 жыл бұрын
ਬਾਈ ਅਗੇ ਕੀ ਹੋਇਆ
@Shankamboj478
@Shankamboj478 2 жыл бұрын
Bai ehs bai insaf milna chahida
@harjitsingh9701
@harjitsingh9701 2 жыл бұрын
Tracter di Warranty hundi aw Bhrava Gurantee nai … rapair ho jau Zz Badl ni hunda……🎃🎃
@harjinderbadyal6016
@harjinderbadyal6016 2 жыл бұрын
Mari gall a veer nu badal k tracter ditta jave new
@gurisingh4525
@gurisingh4525 2 жыл бұрын
Aa bande jama sach bol rage aa Vir , m app chala ke dekheya , chakar hi Ni fad Da , mera pind Wajid k aa
@ManjitSingh-fi1zb
@ManjitSingh-fi1zb 2 жыл бұрын
Change karna chiye da company dy jomybari
@gaggidhandra6375
@gaggidhandra6375 2 жыл бұрын
New tractor dena chayiedda .
@LovePreet-vg9kv
@LovePreet-vg9kv 2 жыл бұрын
Nice videos
@dspanaag
@dspanaag 2 жыл бұрын
ਇਹ ਟਰੈਕਟਰ ਠੀਕ ਹੋ ਗਿਆ ਹੈ ਹੂਣ ਇਕੱਲਾ ਟਰੈਕਟਰ 6,50 ਕਿਲੋਮੀਟਰ ਇਕ ਲੀਟਰ ਨਾਲ ਕੱਢ ਰਿਹਾ
@rajsama4756
@rajsama4756 2 жыл бұрын
Hi
@dspanaag
@dspanaag 2 жыл бұрын
@@rajsama4756 helo g
@SukhwinderSingh-in3gy
@SukhwinderSingh-in3gy 2 жыл бұрын
ਕੀ problem c g pta ਲੱਗਾ ਕੁੱਝ
@dspanaag
@dspanaag 2 жыл бұрын
ਮੈਂ ਵੀਰ ਕੰਪਨੀ ਦੈ ਸਰਵਿਸ ਹੈਡ ਨੂੰ ਫੋਨ ਕੀਤਾ ਸੀ ਇਹ ਵੀਡੀਓ ਦੈਖ ਉਹਨਾ ਮੈਨੂੰ ਇਸ ਟਰੈਕਟਰ ਮਾਲਕ ਦਾ ਸ਼ੰਤੂਸ਼ਟੀ ਪੱਤਰ ਭੈਜ ਦਿਤਾ ਸੀ ਬਾਕੀ ਉਹਨਾ ਨੂੰ ਪੂੱਛ ਦੱਸ ਦੈਵਾ ਗਾ
@officialtractorlover5648
@officialtractorlover5648 2 жыл бұрын
Tractor kiska h inka phone 📱non chahiye problem solve ho jayegi 🙏🙏🙏
@Specialeditionsupersedar
@Specialeditionsupersedar 2 жыл бұрын
shi gal
@immysingh5527
@immysingh5527 2 жыл бұрын
Pamp di setting krn wali a hor kujh ni
@mrmisesdhillon343
@mrmisesdhillon343 2 жыл бұрын
6o sonlika pump KBR a
@saabsingh6996
@saabsingh6996 2 жыл бұрын
ट्रेक्टर के टायरों की जो घीसाई है वो आप क्यों बोल रहे हैं कि पैसा दे दिया जाएगा अगर आप को ट्रेक्टर न्यू दें रहें हैं तो टायरों की बदली कर दीजिए इस ट्रेक्टर जो ख़राब हो गया इस के टायर उतार कर जो आप को न्यू देंगे आप उसमें पुराने टायर चढ़ा दीजिए
@mohindersingh1092
@mohindersingh1092 2 жыл бұрын
bai g dharna la k rakhoje....pichhe na
@sarbjit7343
@sarbjit7343 2 жыл бұрын
👍👍
@bluepen215
@bluepen215 2 жыл бұрын
Raab mehar kare g
@armandeepsingh7674
@armandeepsingh7674 2 жыл бұрын
Pump da hi nuks aa
@BalwinderSingh-gb6jk
@BalwinderSingh-gb6jk 2 жыл бұрын
Very good veer ji
@kuldeepsingh1299
@kuldeepsingh1299 2 жыл бұрын
Bhai campni dy engineer nu dekhaana c ..aap theek na kro
@SurinderSingh-dq4lu
@SurinderSingh-dq4lu 2 жыл бұрын
Saday.kol.v.si.sanu.vechna.pia.2.lakh.ghata.pa.kay.aah.sonlika.kbarh.aa.hor.nu.fsio.plant.muhray.dharna.lavo
@Bamrahwale
@Bamrahwale 2 жыл бұрын
Vere j na hateaa ik vaar jaroor dekheooi
@harpreetbrarbrar2450
@harpreetbrarbrar2450 2 жыл бұрын
Koi Visé hé falte pe gya hon veer
@amriksinghamrik7388
@amriksinghamrik7388 2 жыл бұрын
Veera tractor da pump change karvao new pump for karvao genuine
@unseenfarmerlife
@unseenfarmerlife 2 жыл бұрын
Preet te Sonalika de bahut case aa rahe hai dhoke de agaency wale sunde nhi mudke
@sarvjitsingh7179
@sarvjitsingh7179 2 жыл бұрын
Air calendar saf Karo vech rat ho ve ga
@BaljinderSingh-oz8ym
@BaljinderSingh-oz8ym 2 жыл бұрын
A company nell a.
@Rajindersingh-er5pm
@Rajindersingh-er5pm 2 жыл бұрын
Bai desi ta desi hunda 😅😅 apne kol ford 3000 aa 75 model aje tak nai khuleya
@kuljeetdullat9301
@kuljeetdullat9301 2 жыл бұрын
Y kai baari koi pehla ton nuks a janda hunda j Ede vich problem ta dujea tractors ta ni hundi naale juthe gl tu Ford di krda Sonalika 350 kuantal nira lai ke turda y Ford ne sidi tralli ni chaadni jethe she back chaad du j jkeen ni shahpur ake dekhla Sonia akha naal
@balfarmer838
@balfarmer838 2 жыл бұрын
A te bai nuks di gll hundi aw jo picho aw jave. Mere kol 20 model aw 750 sonalika a dhak ponda poori. Deisel khrcha v sahi aw.
@balfarmer838
@balfarmer838 2 жыл бұрын
New a ni k sonalika cho e ave nuks sab cho e aw janda
@amritsandhu2279
@amritsandhu2279 2 жыл бұрын
Kisan jathebandi nalsmpark kro vr hall hoju
@GurpreetSingh-nw5rr
@GurpreetSingh-nw5rr 2 жыл бұрын
Eh tan bahut galt gal ho gye. Kisse de kudi bhaj jave dharna lga lavo. Munda fail ho jave dharna lga devo. Tuhada tractor kharab ho gya dharna lga ditta. Dur fitte muh.
@harmanpreetsinghsidhu4051
@harmanpreetsinghsidhu4051 2 жыл бұрын
Eni soot hunda veer laary lappy aa buss
@bluepen215
@bluepen215 2 жыл бұрын
God bless
@sunnysalina5255
@sunnysalina5255 2 жыл бұрын
855 💪💪
@amanbrar7370
@amanbrar7370 2 жыл бұрын
ਇਸ ਦਾ ਪੰਪ ਬਦਲਿਆ ਸੀ ਫੇਰ ਹੋਰ ਕਿਸੇ ਟਰੈਕਟਰ ਦਾ ਲਾਹ ਕੇ ਲਾਇਆ ??????? ਕੰਪਨੀ ਨੂੰ ਸਾਥ ਦੇਣ ਦੀ ਲੋੜ ਹੈ ਜੇ ਏਦਾਂ ਵਿਵਾਹਰ ਗਲਤ ਕਰੂਗੀ ਤਾਂ ਕਿਸੇ ਨੇ ਨਹੀਂ ਲੈਣਗੇ ਸੋਨਾਲੀਕਾ ਸਹੀ ਗੱਲ ਕਰਕੇ ਗਾਹਕ ਨੂੰ ਸਮਝਣ ਦੀ ਲੋੜ ਹੈ 👍
@SatnamSingh-jo7ci
@SatnamSingh-jo7ci 2 жыл бұрын
Faram track sirraaa
@ਪਿੰਡ62
@ਪਿੰਡ62 2 жыл бұрын
CONSUMER COURT CASE KARO
@GurpreetSingh-nw5rr
@GurpreetSingh-nw5rr 2 жыл бұрын
Aa tan bahut fuddu kam hai. Nukas tan kisse v cheez ch ho sakda. Je thik karde tan Karan devo. Baki dharne de gal bahut galat hai tusi apne personel kam lye dharna lga lya.
@gurjeetsingh-ox2bm
@gurjeetsingh-ox2bm 2 жыл бұрын
Agansi wale Malak hurami a
@sukhdevsinghdhaliwal899
@sukhdevsinghdhaliwal899 2 жыл бұрын
Conjumar court jao navan miluga
I tricked MrBeast into giving me his channel
00:58
Jesser
Рет қаралды 24 МЛН
У вас там какие таланты ?😂
00:19
Карина Хафизова
Рет қаралды 12 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН
Wait for the last one 🤣🤣 #shorts #minecraft
00:28
Cosmo Guy
Рет қаралды 17 МЛН
I tricked MrBeast into giving me his channel
00:58
Jesser
Рет қаралды 24 МЛН