20 ਰੁਪਏ ਕਿੱਲੋ ਕਹਿਣ ਵਾਲੇ ਹਿੰਦੁਸਤਾਨ ਟਰੈਕਟਰ ਤੇ ਬੈਠੇ ਕਿਸਾਨ ਨੇ ਬੋਲੀ ਐਸੀ ਭਾਸ਼ਾ ਕਿ ਪੱਤਰਕਾਰ ਵੀ ਸੋਚੀਂ ਪੈ ਗਿਆ

  Рет қаралды 156,326

PiTiC Live - SP Media Punjab

PiTiC Live - SP Media Punjab

Күн бұрын

Пікірлер: 143
@gurmukhsingh9717
@gurmukhsingh9717 3 жыл бұрын
ਵੀਰ ਜੀ ਇਹ ਤਾਂ ਸਾਡੇ ਕਿਸਾਨ ਦਾਂ ਪੁੱਤ ਐ ਕਿਸਾਨ ਦਾਂ ਪੈਲੀ ਵਿੱਚ ਸਾਡਾ ਸਾਥ ਦਿੰਦਾ ਹੈ ਜੀ
@mikarai9566
@mikarai9566 3 жыл бұрын
ਬਹੁਤ ਚੰਗੀ ਸੋਚ ਰੱਖਣ ਇਨਸਾਨ ਆ। ਵੀਰ ਜੀ ਤੁਹਾਡਾ ਧੰਨਵਾਦ
@harchand9623
@harchand9623 Жыл бұрын
Waheguru ji di full kirpa 🙏🙏
@gurdeepsinghgurdeep2528
@gurdeepsinghgurdeep2528 3 жыл бұрын
ਬਾਈ ਸਿਰਾ ਗੁਣਾਂ ਦੀ ਗੁਥਲੀ ਬਾਈ ਇੰਟਰਵਿਊ ਸੁਣ ਕੇ ਆਨੰਦ ਆ ਗਿਆ
@deepstudio6012
@deepstudio6012 3 жыл бұрын
ਵਿਰਕ ਸਾਹਿਬ। ਅੱਜ ਤੱਕ ਦੀਆਂ ਸਾਰੀਆਂ ਹੀ ਇੰਟਰਵਿਊਆਂ ਚੋਂ ਇਕ ਨੰਬਰ ਇੰਟਰਵਿਊ ਇਹੀ ਆ। ਬਹੁਤ ਧੰਨਵਾਦ
@maansingh1387
@maansingh1387 3 жыл бұрын
ਬਾਈ ਦੀ ਬਹੁਤ ਵਧੀਆ ਸੋਚ ਪੰਜਾਬ ਵਿੱਚ ਹੀ ਰਹੇ ਬਾਈ ਮੈਂ ਵੀ ਐਹੀ ਗੱਲ ਕਹਿੰਦਾ ਕਿ ਵਾਰ ਨਾ ਜਾਉ ਪੰਜਾਬ ਵਿੱਚ ਹੀ ਰੈਕੇ ਬਹੁਤ ਕੁਸ ਕਰ ਸਕਦੇ
@KamalSingh-eq1et
@KamalSingh-eq1et 3 жыл бұрын
ਬਾਈ ਜੀ ਜਿੰਨੇ ਸਾਡੇ ਪੰਜਾਬ ਚ ਚਿੱਟਕੱਪੜੀਏ ਬਾਬੇ ਆ ਸਾਰਿਆਂ ਨੂੰ ਅੱਗ🔥 ਵਿੱਚ ਜਾਲ ਹੋਜਵੇ ਜਿਵੇਂ ਮਹਾਰਾਜ ਨੇ ਮਸੰਦ ਜਾਲੇ ਸੀ, ਹਾਡਾ ਪੰਜਾਬ ਆਰਥਿਕ ਤੌਰ ਤੇ ਅਤੇ ਖਾਸ ਕਰਕੇ ਮਾਨਸਿਕ ਤੌਰ ਤੇ ਖੁਸ਼ਹਾਲ ਹੋਜੂ, ਖਾਲਿਆ ਪੰਜਾਬ ਭੈਣਨਿਆਂ ਬਾਬਿਆਂ ਨੇ
@kalathiara548
@kalathiara548 3 жыл бұрын
ਬਾਕਿਅਾਂ ਹੀਰਾ ਬੰਦਾ ੲੇ ,ਤੇ ਟਰੈਕਟਰ ਵੀ ਅੱਤ ਬਣਾੲੀਅਾਂ,
@battlegrounddl1198
@battlegrounddl1198 3 жыл бұрын
ਭਾਰਤ ਦੇਸ ਤਰੱਕੀ ਕਰ ਸਕਦਾ ਹੈ ਜੇ ਸਾਧ ਨਾ ਹੋਣ
@GurdeepSingh-ye2zs
@GurdeepSingh-ye2zs 3 жыл бұрын
ਬਹੁਤ ਸੋਹਣਾ ਟਰੈਕਟਰ ਤਿਆਰ ਕਰਵਾਇਆ
@chyasirslife1225
@chyasirslife1225 3 жыл бұрын
Wah Sardar ji Wah great Dillon SSA Salam 🙏 sardar Vero 💞👍 silanwali Sargodha Punjab Pakistan
@balwinderbrar3739
@balwinderbrar3739 3 жыл бұрын
ਬਾਈ ਜੀ ਦੀਆਂ ਗੱਲਾਂ ਬਹੁਤ ਵਧੀਆ ਦਿਲ ਨੂੰ ਛੂਹਦੀਆਂ ਬਾਈ ਜੀ ਦੇ ਘਰ ਜਾ ਕਿ ਹੋਰ ਬਲੌਗ ਬਣਾਉਣਾ 🙏🙏🙏🙏❤️❤️❤️
@kaursingh8369
@kaursingh8369 3 жыл бұрын
ਪੱਤਰਕਾਰ ਵੀਰੇ ਦੀ ਅਵਾਜ ਅ ਚੈਨਲ ਵਾਲੇ ਰਵਨੀਤ ਵਰਗੀ ਐ ਜਵਾਂ ਈ
@itsmesekhon4018
@itsmesekhon4018 3 жыл бұрын
O sala sire da fukra ga aa y da gla da andaj kina vdiya ga
@lishkarafilms3179
@lishkarafilms3179 3 жыл бұрын
ਸਿਰਾ...ਆਲਰਾਉਂਡਰ ਕਿਸਾਨ
@jagsermaan1593
@jagsermaan1593 3 жыл бұрын
ਬਹੁਤ ਵਧੀਆ ਵੀਰ ਸੀਰਾ ਕੀਤਾ ਪਿਆ
@gurjantsingh7720
@gurjantsingh7720 3 жыл бұрын
22 G ਬਹੁਤ ਹੀ ਵਧੀਅਾ GOOD YR
@sarvjitdeol9622
@sarvjitdeol9622 3 жыл бұрын
ਖੁਸ਼ ਕੀਤੇ, ਬਹੁਤ ਵਧੀਆ ਵੀਡੀਓ ਹੈ
@charanjeetsingh252
@charanjeetsingh252 3 жыл бұрын
Bye dil khush Kartik akha ch pani aha gai khushi de
@Style_beauty_saloon_2007
@Style_beauty_saloon_2007 3 жыл бұрын
ਸਭ ਤੋਂ ਵੱਖਰੀ ਅੱਜ ਤੱਕ ਦੀ ਮੇਰੀ ਦੇਖੀ ਸਭ ਤੋ ਵਖਰੀ ਤੇ ਵਧੀਆ interview ਜੀ ਕਰਦਾ ਸੀ ਇਹ ਵੀਡੀਓ ਦੋ ਚਾਰ ਘੰਟੇ ਦੀ ਹੁੰਦੀ ਬੜੀ ਜਲਦੀ ਖਤਮ ਕਰਤੀ❤️❤️❤️🌹🌹👑👑👑🙏
@polasingh6018
@polasingh6018 3 жыл бұрын
ਬਹੁਤ ਚੰਗੀ ਸੋਚ ਏ ਵੀਰ ਦੀ
@JaswinderSingh-rr6ki
@JaswinderSingh-rr6ki 3 жыл бұрын
Very good brother thanks 😊🙏
@sarabjeetsingh4209
@sarabjeetsingh4209 3 жыл бұрын
ਕਿਆ ਬਾਤ ਹੈ ਵੀਰੇ ਵਧੀਆ ਗਲਬਾਤ ਹੈ ਜੀ
@mangaldhinjan4504
@mangaldhinjan4504 3 жыл бұрын
ਬਹੁਤ ਘੈਂਟ ਬਾਈ ਜੀ
@kulwindersingh6423
@kulwindersingh6423 3 жыл бұрын
ਵਾਹਿਗੁਰੂ ਮੇਹਰ ਕਰੇ
@lakhidhaliwal6446
@lakhidhaliwal6446 3 жыл бұрын
ਧੰਨਵਾਦ ਸ਼੍ਰੀ
@pb59vlogs10
@pb59vlogs10 3 жыл бұрын
ਬਾਈ ਕੋਲ ਬਹੁਤ ਚੀਜਾ ਨੇ ਪੁਰਾਣੀਆ ਵਧੀਆ ਤਿਆਰ ਕੀਤੀਆ ਨੇ😊😊😊
@bakshjshsingh3341
@bakshjshsingh3341 3 жыл бұрын
ਜਿਉਦਾ ਰਹੇ ਵੀਰ ਜੀ ਰੱਬ ਆਪ ਜੀ ਦੀ ਲੰਮੀ ਉਮਰ ਕਰਨ
@satwantsinghgillgill5551
@satwantsinghgillgill5551 3 жыл бұрын
Good diljit
@mandeepsingh-rl2vm
@mandeepsingh-rl2vm 3 жыл бұрын
Mor bachaun lai bahut vadhia uprala kar ria bai ....sadh ta hun saan ban gae ne bai
@tajindersingh7681
@tajindersingh7681 3 жыл бұрын
Ryt ji
@prabhdyalsingh4722
@prabhdyalsingh4722 3 жыл бұрын
ਕਿੰਨੇ ਹੀਰੇ ਪਏ ਆ ਪੰਜਾਬ ਚ। ਕਦੇ ਥੱਲੇ ਨਿਗ੍ਹਾ ਮਾਰ ਕੇ ਵੇਖੀਏ ਤਾਂ ਬਹੁਤ ਲੱਭਗੇ। ਇਸੇ ਕਰਕੇ ਪੰਜਾਬੀਆਂ ਦੀ ਕੀਮਤ ਹਰ ਜਗ੍ਹਾ ਵੱਧ ਪੈਦੀ ਹੈ।
@sukhchainsinghsandhusukh3413
@sukhchainsinghsandhusukh3413 3 жыл бұрын
Very nice 22 g
@narinderwaraich5243
@narinderwaraich5243 3 жыл бұрын
Dilo salute salaam aw veer Tusi asli sikander ho ❤️❤️❤️
@sidhupigeonclub4220
@sidhupigeonclub4220 3 жыл бұрын
ਵੀਰ ਜੀ ਬਹੁਤ ਵਧੀਆ ਸੋਚ ਵੀਰ ਦੀ
@Sidhutvvlogs
@Sidhutvvlogs 3 жыл бұрын
Bhut vdia y g
@pb59vlogs10
@pb59vlogs10 3 жыл бұрын
ਸਾਡੇ ਮੁਹੱਲੇ ਦੇ ਸਾਹਮਣੇ ਬਣੀਆ ਵੀਡੀਓ ਬਿਜਲੀ ਗਰਿੱਡ ਦੇ ਸਾਹਮਣੇ ਬਾਗੜੀਆ ਰੋਡ😊😊😊
@tuneetkaur3086
@tuneetkaur3086 3 жыл бұрын
ਨਵੇਂ ਬੱਚੇ ਨਹੀਂ ਪਸੰਦ ਕਰਦੇ ਟਰੈਕਟਰ ਖੇਤੀ ਹਾਏ ਕੈਨੇਡਾ ਹੋਈ ਪਈ ਆ
@ਪਰਵਿੰਦਰਸਿੰਘਨਿਹੰਗਸਿੰਘ
@ਪਰਵਿੰਦਰਸਿੰਘਨਿਹੰਗਸਿੰਘ 3 жыл бұрын
ਸਹੀ ਕਿਹਾ ਤੁਸੀਂ ਸਾਰਾ ਪੰਜਾਬ ਫੋਰਨਕੰਟਰੀ ਚਲੇ ਗਏ ਨੇ
@dhindsagamer1937
@dhindsagamer1937 3 жыл бұрын
Very good👍🙏
@windersingh2887
@windersingh2887 3 жыл бұрын
ਧੰਨਵਾਦ
@parmeshkumar2993
@parmeshkumar2993 3 жыл бұрын
Very good work jee
@JobanPreet-yf3zx
@JobanPreet-yf3zx 3 жыл бұрын
Great veer g
@hakamsingh3034
@hakamsingh3034 3 жыл бұрын
ਵੈਰੀ ਗੁੱਡ ਬਾਈ ਜੀ
@gurdeepsekhon772
@gurdeepsekhon772 3 жыл бұрын
Wah chotta veer ji tuhada interviu suniya bahut change laga gaimar jobba
@daljeetsinghdohla215
@daljeetsinghdohla215 3 жыл бұрын
Gamrjoba manogo mnogo
@lovelyranndhawa9355
@lovelyranndhawa9355 3 жыл бұрын
Waheguru ji mehr krn
@rajvirsidhu5242
@rajvirsidhu5242 3 жыл бұрын
Wah... Kinne shupe_rustam lok baithe ne Punjab ch. Aine study kiti har pakho top. Fer v koi aakd/guman nhi...
@MSGaminG-cc4dz
@MSGaminG-cc4dz 3 жыл бұрын
Very good Bai g
@hartejsingh57
@hartejsingh57 3 жыл бұрын
ਵਾਹਿਗੁਰੂ ਜੀ
@HarjinderSingh-pt2ln
@HarjinderSingh-pt2ln 3 жыл бұрын
Bai bhut khushi hoee vdo vekh ke wahaguru mehr kare vera te 🙏🙏🙏🙏
@prof.kuldeepsinghhappydhad5939
@prof.kuldeepsinghhappydhad5939 3 жыл бұрын
Great 👍
@pritamsingh3273
@pritamsingh3273 3 жыл бұрын
Very good Waheguru ਜੀ
@bhupindersinghkhinda8453
@bhupindersinghkhinda8453 3 жыл бұрын
Eh bai sacha aa es ne sab sach dasya nahi ta modified ale veer ta jhoot hi bolse aa ahe g 7lakh lag geya 8lakh lag geya sachi gal aa sahi dasya aa veer ne
@ranjitmalhi1773
@ranjitmalhi1773 3 жыл бұрын
ਛੋਟੇ ਹੁੰਦੇ ਰੱਖਿਆ ਬੁੱਲਟ ਕਾਲੇ ਰੰਗ ਦਾ,,ਹੋ ਗਏ ਆ ਜਵਾਨ ਦਿਲ ਔ ਡੀ ਕਾਰ ਮੰਗਦਾ,,ਅੱਜ ਵੇਖ ਮੈਂ ਲਿਆਂਦੀ ਲੰਡੀ ਜੀਪ ਬੱਲੀਏ,,,,,,ਗੱਡੀ ਰੱਖਣੀ ਇਲਾਕੇ ਨਾਲੋਂ ਵੱਖਰੀ ਮਿੱਤਰਾਂ ਦੀ ਰੀਝ ਬੱਲੀਏ।
@SukhjinderSingh-db8tt
@SukhjinderSingh-db8tt 3 жыл бұрын
Buhat vadaya veer g
@balkarjattana8064
@balkarjattana8064 3 жыл бұрын
Thanks uncle ji 🙏🙏🤲🤲🤲🤲
@harpalsingh-bq7zj
@harpalsingh-bq7zj 3 жыл бұрын
Good brother
@dhindsagamer1937
@dhindsagamer1937 3 жыл бұрын
Satsriakal🙏🙏🙏 vir ji
@King_jatt_855
@King_jatt_855 3 жыл бұрын
Be happy y tractor 🚜 wale ❤️
@sukhdeepsingh2954
@sukhdeepsingh2954 3 жыл бұрын
very very nice
@manpreetsingh-co3vc
@manpreetsingh-co3vc 3 жыл бұрын
Very good Mithu Vir
@sukhvindercheema7101
@sukhvindercheema7101 3 жыл бұрын
Wah g wah sareya de soch tuhade vargi hoje
@sonysingh1799
@sonysingh1799 3 жыл бұрын
Sirra jatta
@parwindersingh9522
@parwindersingh9522 3 жыл бұрын
Very nice brother
@GursewakSingh-mr6qc
@GursewakSingh-mr6qc 3 жыл бұрын
Great job
@rimpadeol1317
@rimpadeol1317 3 жыл бұрын
👍👍🙏🙏
@big--brain4231
@big--brain4231 3 жыл бұрын
ਇਸ ਵੀਰ ਜੀ ਦਾ ਫੂਨ ਨੰਬਰ ਦਿਓ ਜੇ ਅਸੀਂ ਇਹਨਾਂ ਨੂੰ ਮੋਰਾਂ ਬਾਰੇ ਪੁੱਛਣਾ ਹੈ
@gulshanpreet2016
@gulshanpreet2016 3 жыл бұрын
K👌a👍i👌n👍t
@ArshChahal47
@ArshChahal47 3 жыл бұрын
00:38 ah holes band krwaune c
@akshaybishnoi4415
@akshaybishnoi4415 3 жыл бұрын
🙏🙏👌
@BhupinderSingh-ul8im
@BhupinderSingh-ul8im 3 жыл бұрын
Good time pass,be happy.
@bahadursinghlali9139
@bahadursinghlali9139 3 жыл бұрын
Veer ji mere ko 78 model original motorcycle ha bill ta guarantee card be ha
@sidhuprabhjot4155
@sidhuprabhjot4155 3 жыл бұрын
Aaj vi gabru pehlli vahunda hindustan tractor nal🤗🤗🤗
@GurpreetSingh-zb8fl
@GurpreetSingh-zb8fl 3 жыл бұрын
👍👍
@rukh3142
@rukh3142 3 жыл бұрын
Daljeet singh sirra banda
@makhansinghmakhansingh1329
@makhansinghmakhansingh1329 3 жыл бұрын
Very nice veer g
@jagdeepsinghmann7975
@jagdeepsinghmann7975 3 жыл бұрын
Babe nanak ne sadh kis nu keha sade loka nu eh ne peta g es h vehldra de tole nu sadh khe jane h g
@kennyjotusinghdhiman3251
@kennyjotusinghdhiman3251 3 жыл бұрын
Waheguru ji khusian den es veer
@kapilmehla7224
@kapilmehla7224 3 жыл бұрын
बहुत अच्छा ट्रैक्टर है
@MohanSingh-xy8ym
@MohanSingh-xy8ym 3 жыл бұрын
Verygoodveerji
@indianarmypara.s.f8860
@indianarmypara.s.f8860 3 жыл бұрын
Eh ta sade pind ala e y tractor bhut knt modified kita y ne
@gsbadesha6680
@gsbadesha6680 3 жыл бұрын
ਸਾਡੇ ਪਿੰਡ ਕੁਰੜ ਮੋਰ ਬਹੁਤ ਨੇ(ਬਰਨਾਲਾ)
@harinderkaur8691
@harinderkaur8691 3 жыл бұрын
Moor bchoon lyee dhanbad ji
@Chahal-pv9ij
@Chahal-pv9ij 3 жыл бұрын
Mere pind rakhne aa bro menu bhout sonak aa mor da
@daljeetsinghdohla215
@daljeetsinghdohla215 3 жыл бұрын
@@Chahal-pv9ij ਰੱਬ ਤੁਹਾਨੂੰ ਹਿੰਮਤ ਦੇਵੇ ਤੁਸੀਂ ਮੋਰਾ ਦੀ ਗਿਣਤੀ ਵਧਾ ਸਕੋ ਬਹੁਤ ਧੰਨਵਾਦ ਜੀ 🙏
@bahadursinghlali9139
@bahadursinghlali9139 3 жыл бұрын
🙏🙏👏👏👏👏👏🙏🙏
@palkaulakh1757
@palkaulakh1757 3 жыл бұрын
Good bro 👌👌👌👌👌
@amannaushehra6738
@amannaushehra6738 3 жыл бұрын
v nice
@buttakhan2255
@buttakhan2255 3 жыл бұрын
👍👍👍👍
@angatsingh153
@angatsingh153 3 жыл бұрын
nice veer
@goragill3367
@goragill3367 3 жыл бұрын
👌👌👌👌👌
@kuldeepsidhu1149
@kuldeepsidhu1149 3 жыл бұрын
Very nice
@SunnySingh-gt5xi
@SunnySingh-gt5xi 3 жыл бұрын
Ajj v gabru kheti krda hindustan tractor naal 👍👍
@harmindersinghdhatt67
@harmindersinghdhatt67 3 жыл бұрын
What is the meaning of (Ya Khonjian me panimat ti meme sto gabaret
@daljeetsinghdohla215
@daljeetsinghdohla215 3 жыл бұрын
ਵਾਈ ਜੀ ਰਸੀਅਨ ਦੇ ਅੱਖਰਾਂ ਦਾ ਅੰਗਰੇਜ਼ੀ ਨਾਲ਼ੋਂ ਕਾਫ਼ੀ ਵੱਖਰੇ ਨੇ ਫਿਰ ਵੀ ਜਿੰਨੀ ਕੁ ਸਮਝ ਆਈ ਉਸ ਮੁਤਾਬਕ ਇਸ ਦਾ ਮਤਲਬ ਐ ਮੈਨੂੰ ਸਮਝ ਨੀ ਆਈ ਤੂ ਕੀ ਕਿਹਾ
@ਸੂਰਮਿਆਂਦੀਯਾਦਸਿੱਖਇਤਿਹਾਸ
@ਸੂਰਮਿਆਂਦੀਯਾਦਸਿੱਖਇਤਿਹਾਸ 3 жыл бұрын
ਵੀਰ ਜਦੋਂ ਕੰਮ ਦੀ ਗੱਲ ਪੁੱਛਦਾ ਉਦੋਂ ਹੋਰ ਪਾਸੇ ਘੁਮਾਂ ਦਿੰਦਾ ਗੱਲ ਭਾਉ ਇਵੇਂ ਨਹੀਂ ਕਰੀਦਾ, ਬਾਕੀ ਠੀਕ ਆ ਭਰ ਨਜ਼ਾਰੇ ਲੳਂ
@bahadursingh9718
@bahadursingh9718 3 жыл бұрын
Bahut.taem.bad.dekhia.h.p.Dekh.ke Man.khus.hoea.lelewala
@gurdeepkhattra7840
@gurdeepkhattra7840 4 ай бұрын
ਪੇਸੇ ਖ਼ਰਾਬ ਕਰੀ ਜਾਂਦੇ ਹਨ ਜੱਟ ਵੀਰ ਜੀ ਜੇ ਤੁਹਾਡੇ ਕੋਲ ਪੈਸੇ ਬਹੁਤ ਹਨ ਵਧੀਆ ਗੱਲ ਹੈ ਤਾਂ ਤੂੰ ਜੋ ਗ਼ਰੀਬ ਜੱਟ ਕਰਜ਼ੇ ਕਰਕੇ ਖੁਦ ਕੁਸੀਆ ਕਰਦੇ ਹਨ ਉਨ੍ਹਾਂ ਦੀ ਮਦਦ ਕਰੋ ਕੇ ਉਹ ਖੁਦ ਕੁਸੀਆ ਨਾ ਕਰਨ ਉਹਨਾਂ ਦੇ ਪਰਿਵਾਰ ਦੀਆਂ ਦੁਆਵਾਂ ਲਵੋ ਲੋਹੇ ਤੋਂ ਕੀ ਕੱਢਗੋ ਪੱਤਰ ਕਾਰ ਵੀਰ ਨੂੰ ਬੇਨਤੀ ਹੈ ਕੀ ਇਹ ਦਿਖਾਣ ਵਾਲੀ ਤਾਂ ਕੋਈ ਗੱਲ ਨਹੀਂ
@sewakbrar2041
@sewakbrar2041 3 жыл бұрын
Sade kol ve se 1992 modal 2 saal pahela vechea se es nu lo gear di lod nahi hundi
@tractorvlog3106
@tractorvlog3106 3 жыл бұрын
Russia ch v registery to baad intkaal hunda 😱😱😱
@bsbbalkaransingh2039
@bsbbalkaransingh2039 Жыл бұрын
Bahot lok zitor engine nu DI karwa dinde ne par ona nu aina ni pata ki zitor engine pla hi Di banaya hunda
@shersingh1189
@shersingh1189 3 жыл бұрын
ਨੰਬਰ ਦਸੋ ਬਾਈ ਦਾ ਜੀ
@manjinderdhillon5953
@manjinderdhillon5953 3 жыл бұрын
ਬਾਈ ਸਾਡਾ ਲੱਭ ਦਿਓ 78 ਮਾਡਲ
@harjotbhullar7897
@harjotbhullar7897 3 жыл бұрын
gehal pind ch vi hege a y moor
@daljeetsinghdohla215
@daljeetsinghdohla215 3 жыл бұрын
ਸੰਗਰੂਰ ਕੋਲ ਜੀ ਕਿਵੇਂ ਬਚਾਏ ਤੁਸੀਂ ਬਹੁਤ ਵਧੀਆਂ ਗੱਲ ਐ
@harjotbhullar7897
@harjotbhullar7897 3 жыл бұрын
barnale da last pind a g.moge di had lag jandi a.guru ghr ch jidhi bni vi a othe rehnde ne .kafi ne
@srvirendersinghsandhu00013
@srvirendersinghsandhu00013 3 жыл бұрын
Dobara video full details
@ManpreetSingh-sg4py
@ManpreetSingh-sg4py 3 жыл бұрын
Bai da nember send jarur kro plase
@deepchahal3126
@deepchahal3126 3 жыл бұрын
Sadi ਪਿੰਡ ਹੈਗੇ ਐ ਮੋਰ ਬਈ
@daljeetsinghdohla215
@daljeetsinghdohla215 3 жыл бұрын
ਪਿੰਡ ਦਾ ਨਾਮ ਕੀ ਐ ਬਾਈ ਜੀ ਕੇੜੇ ਜਿਲੇ ਚ ਐ ਕਿੰਨੇ ਮੋਰ ਨੇ ਕਿੱਥੇ ਰਹਿੰਦੇ ਨੇ
So Cute 🥰 who is better?
00:15
dednahype
Рет қаралды 19 МЛН
When you have a very capricious child 😂😘👍
00:16
Like Asiya
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
So Cute 🥰 who is better?
00:15
dednahype
Рет қаралды 19 МЛН