ਬੇਸਣ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, besan ki barfi halwai style recipe, besan barfi,

  Рет қаралды 676,540

FooD of ਪੰਜਾਬ

FooD of ਪੰਜਾਬ

Күн бұрын

Пікірлер: 540
@Sandy-Judge
@Sandy-Judge 5 ай бұрын
ਖੰਡ ਨਾ ਪਾਇਓ ਬਹੁਤ ਮਾੜੀ ਆ ਸਿਹਤ ਲਈ ਧਾਗੇ ਵਾਲੀ ਮਿਸ਼ਰੀ ਵਰਤਿਆ ਕਰੋ ਮਿੱਠੇ ਲਈ ਸਾਰੇ ਜਾਣੇ।
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਦੱਸਣ ਲਈ ਵੀ ਧੰਨਵਾਦ ਜੀ
@JaswinderKaur-jw7qz
@JaswinderKaur-jw7qz 5 ай бұрын
¹​@@DharminderSingh-hj5fd
@jasmingill4712
@jasmingill4712 4 ай бұрын
Dona vich ki fark h??
@parmjeetsingh6997
@parmjeetsingh6997 4 ай бұрын
​@@DharminderSingh-hj5fd❤n 8v❤78 56
@Jksandhu4378
@Jksandhu4378 3 ай бұрын
Right g 🙏🙏​@@DharminderSingh-hj5fd
@kamaljitkaur7128
@kamaljitkaur7128 5 ай бұрын
ਬਹੁਤ ਘੈਂਟ
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ 🥰
@RajKumari-rj6zr
@RajKumari-rj6zr 5 ай бұрын
Very nice veer ji.
@DharminderSingh-hj5fd
@DharminderSingh-hj5fd 5 ай бұрын
Thanks you ji 🥰
@TalwinderKaur800
@TalwinderKaur800 5 ай бұрын
ਛੇ ਸੌ ਗ੍ਰਾਮ ਚੀਨੀ ਇਕ ਕਿਲੋ ਵੇਸਣ ਹੋਣਾ ਚਾਹੀਦਾ ਸੀ 😂😂😂🎉😂🎉
@DharminderSingh-hj5fd
@DharminderSingh-hj5fd 5 ай бұрын
ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@paramjeetkaur2373
@paramjeetkaur2373 5 ай бұрын
ਹਲਵਾਈ ਸਟਾਈਲ ਬਰਫੀ ਵਿਚ ਖੰਡ ਜ਼ਿਆਦਾ ਪਾਈ ਜਾਂਦੀ ਆ ਕਿਉਂਕਿ ਉਹ ਵਜ਼ਨ ਵਧ ਕਰਨ ਲੲਈ ਪਾਉਂਦੇ ਆ ਤਾਂ ਹੀ ਤਾਂ ਕਿਲੋ ਬਰਫੀ ਥੋੜੀ ਲਗਦੀ ਆ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ, ਭੈਣੇ ਮੇਰੀ ਖੰਡ ਦੁਕਾਨਾਂ ਤੇ ਜਿਆਦਾ ਪਾਈ ਜਾਂਦੀ ਹੈ, ਇਹ ਬਰਫੀ ਮੈਂ ਇਥੋਂ ਕਿਸੇ ਨੇ ਬਣਵਾਈ ਸੀ ਪਿੰਡ ਵਿੱਚ ਤੇ ਉਹਨਾਂ ਨੇ ਮਿੱਠਾ ਜਿਆਦਾ ਪਵਾਇਆ ਸੀ ਇਸ ਕਰਕੇ ਖੰਡ ਥੋੜੀ ਜ਼ਿਆਦਾ ਪਾਈ ਸੀ ਵੈਸੇ ਇਸ ਦੇ ਵਿੱਚ ਖੰਡ ਘੱਟ ਪੈਣੀ ਸੀ, ਧੰਨਵਾਦ ਜੀ 🥰
@RajKaur-o6d
@RajKaur-o6d 5 ай бұрын
Good serwis
@tejvirkaur4695
@tejvirkaur4695 4 ай бұрын
ਜੇ ਵੇਸਣ ਨਰਮ ਹੋ ਜਾਵੇ ਤਾਂ ਕੀ ਕਰੀਏ ਚਾਂਸਨੀ ਪਾਉਣ ਤੋਂ ਬਾਦ
@DharminderSingh-hj5fd
@DharminderSingh-hj5fd 4 ай бұрын
ਚਾਸਣੀ ਪਾਉਣ ਪਾਉਣ ਤੋਂ ਬਾਅਦ ਤਾਂ ਪੂਰਾ ਮਟੀਰੀਅਲ ਨਰਮ ਹੋਵੇਗਾ ਬੇਸਣ ਤਾਂ ਚਾਸਣੀ ਪਾਉਣ ਤੋਂ ਪਹਿਲਾਂ ਨਰਮ ਹੋ ਸਕਦਾ ਹੈ ਜੀ ਧੰਨਵਾਦ ਜੀ 🙏
@jagtarbrar4405
@jagtarbrar4405 Ай бұрын
ਖੰਡ ਵਧ ਪਾਈ ਆ
@DharminderSingh-hj5fd
@DharminderSingh-hj5fd Ай бұрын
ਹਾਂਜੀ ਖੰਡ ਤੁਸੀਂ ਘੱਟ ਵੀ ਪਾ ਸਕਦੇ ਹੋ ਮੈਥੋਂ ਇਹ ਬਰਫੀ ਕਿਸੇ ਨੇ ਬਣਵਾਈ ਸੀ ਇਸ ਕਰਕੇ ਉਹਨਾਂ ਨੇ ਖੰਡ ਹ ਜਿਹੜੀ ਜਿਆਦਾ ਪਵਾਈ ਸੀ ਖੰਡ ਜਿਆਦਾ ਤਾਂ ਪਾਈ ਸੀ ਤੁਸੀਂ ਪਰ ਖੰਡ ਦੀ ਵਰਤੋਂ ਘੱਟ ਕਰ ਸਕਦੇ ਹੋ ਧੰਨਵਾਦ ਜੀ
@DavinderSingh-yl5yr
@DavinderSingh-yl5yr 5 ай бұрын
22 ਬੱਰਫੀ। ਨਾਹੀਂ ਖੰਡ ਏ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ
@yuvrajbhatia4455
@yuvrajbhatia4455 5 ай бұрын
😊😊😊😊😊
@BaliharsinghBenipal
@BaliharsinghBenipal 5 күн бұрын
ਚੌਲਾਂ ਦੀ ਬਰਫੀ ਜ਼ਰੂਰ ਦੱਸਣਾ ਜੀ ਸਾਨੂੰ ਬਹੁਤ ਪਸੰਦ ਹੈ
@DharminderSingh-hj5fd
@DharminderSingh-hj5fd 5 күн бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਠੀਕ ਹੈ ਜੀ ਚੋਲਾ ਦੀ ਬਰਫੀ ਜਰੂਰ ਬਣਾਵਾਂਗੇ ਧੰਨਵਾਦ ਜੀ 🙏🥰
@surjitkaur9964
@surjitkaur9964 3 ай бұрын
ਖੰਡ ਬਹੁਤ ਪਾੲਈ ਹੈ
@DharminderSingh-hj5fd
@DharminderSingh-hj5fd 3 ай бұрын
ਜੀ ਬਿਲਕੁਲ ਖੰਡ ਜ਼ਿਆਦਾ ਪਾਈ ਹੈ। ਇਹ ਬਰਫੀ ਤਕਰੀਬਨ ਕਣਕ ਵੱਢਣ ਤੋਂ ਪਹਿਲਾਂ ਬਣਾਈ ਸੀ, ਜਿਸ ਨੇ ਬਣਵਾਈ ਸੀ ਉਸਨੇ ਖੰਡ ਜਿਆਦਾ ਪਵਾਈ ਸੀ ਧੰਨਵਾਦ ਜੀ 🙏
@jaswantkaur5864
@jaswantkaur5864 22 күн бұрын
ਮਿੱਠਾ ਅਪਣੇ ਟੇਸਟ ਮੁਤਾਬਕ ਪਾਸਕਦੇਹਾ
@DharminderSingh-hj5fd
@DharminderSingh-hj5fd 22 күн бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਜੀ ਬਿਲਕੁਲ ਜੀ 🙏🥰
@ManjitsinghChahal-b5s
@ManjitsinghChahal-b5s 7 күн бұрын
About you guys are we❤❤❤❤❤❤
@DharminderSingh-hj5fd
@DharminderSingh-hj5fd 6 күн бұрын
Thanks you ji 🙏🥰
@RajaSahib-sp4sh
@RajaSahib-sp4sh 4 ай бұрын
ਖੰਡ ਜ਼ਿਆਦਾ ਹੈ ਵੀਰ ਜੀ
@DharminderSingh-hj5fd
@DharminderSingh-hj5fd 4 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਜਿਨਾਂ ਨੇ ਬਰਫੀ ਬਣਵਾਈ ਸੀ ਉਨਾਂ ਨੇ ਖੰਡ ਜਿਆਦਾ ਪਵਾਈ ਸੀ ਧੰਨਵਾਦ ਜੀ 🙏 ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਲਈ 🙏
@amanpreetkaur8781
@amanpreetkaur8781 5 ай бұрын
ਕੀ 600 ਗ੍ਰਾਮ ਬੇਸਣ ਵਿਚ ਕਿਲੋ ਖੰਡ ਵੱਧ ਨੀ ਹੈਗੀ ? ਵੈਸੇ ਤਾਂ ਰੈਸ਼ਪੀ ਬਹੁਤ ਵਧੀਆ ਲੱਗੀ ਵੀਰੇ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 600 ਗ੍ਰਾਮ ਬੇਸਣ ਦੇ ਨਾਲ 500 ਗਰਾਮ ਘੀ ਵੀ ਹੈ ਜੀ ਟੋਟਲ 1100 ਗ੍ਰਾਮ ਹੋ ਗਿਆ ਜੀ ਵੈਸੇ ਅਗਰ ਤੁਸੀਂ ਮਿੱਠਾ ਘੱਟ ਖਾਂਦੇ ਹੋ ਤਾਂ 800 ਗ੍ਰਾਮ ਚੀਨੀ ਪਾ ਦਿਓ ਜੀ। ਧੰਨਵਾਦ ਜੀ 🥰
@komaljeet3936
@komaljeet3936 5 ай бұрын
Hnji tusi apne idea naal pa laini ji khand
@rameshkamboj1412
@rameshkamboj1412 5 ай бұрын
Only 300g sugar hi sahi aa
@DharminderSingh-hj5fd
@DharminderSingh-hj5fd 5 ай бұрын
@@rameshkamboj1412 ok ji
@gurdevsinghahluwalia6614
@gurdevsinghahluwalia6614 5 ай бұрын
Q​@@DharminderSingh-hj5fd
@gurmailkumar70
@gurmailkumar70 4 ай бұрын
Time waste recipe.. Khoon di jga suger turi ferni aw body wich .😂
@DharminderSingh-hj5fd
@DharminderSingh-hj5fd 4 ай бұрын
Ks thank you Ji 🙏
@jasvirkaurthiara9408
@jasvirkaurthiara9408 10 күн бұрын
Ok❤
@DharminderSingh-hj5fd
@DharminderSingh-hj5fd 9 күн бұрын
Thanks you ji 🙏🥰
@HariSingh-tn2vi
@HariSingh-tn2vi 5 ай бұрын
ਆ ਰੇਹੜੀ ਤੇ ਬੇਚੈਨ ਵਾਲੀ ਹੈ ਨਾ ਕਿ ਘਰ ਖਾਨ ਵਾਲੀ ਹੈ ਘਰ ਬੇਸਣ ਬਰਫੀ ਚ ਦੇਸੀ ਘਿਓ ਤੇ ਖੰਡ ਅਦਾ ਕਿਲੋ ਪੈਨੀ ਸੀ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀਰ ਜੀ, ਇਹ ਬਰਫੀ ਕਿਸੇ ਨੇ ਮੈਥੋਂ ਬਣਵਾਈ ਸੀ ਇਸ ਕਰਕੇ ਜੋ ਉਹਨਾਂ ਨੇ ਮੈਨੂੰ ਸਮਾਨ ਦਿੱਤਾ ਮੈਂ ਉਹੀ ਵਰਤਿਆ ਜੀ🙏 ਧੰਨਵਾਦ ਜੀ 🥰
@jasvirkaurgill2228
@jasvirkaurgill2228 4 күн бұрын
Good
@DharminderSingh-hj5fd
@DharminderSingh-hj5fd 3 күн бұрын
ਧੰਨਵਾਦ ਜੀ 🙏🥰 Thanks you ji 🙏🥰
@sudeshbala3219
@sudeshbala3219 4 ай бұрын
So jammy bless u tracing me from usa
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@SatbirSingh-kj1xo
@SatbirSingh-kj1xo 2 ай бұрын
वेरी गुड परा बहुत बदीया
@DharminderSingh-hj5fd
@DharminderSingh-hj5fd 2 ай бұрын
@@SatbirSingh-kj1xo thanks you ji 🙏🥰
@ManpreetSingh-g8n
@ManpreetSingh-g8n 8 күн бұрын
Bahi tatya labya ga ana ghee 😂
@JTS333
@JTS333 17 күн бұрын
Very high sugar. But good video
@DharminderSingh-hj5fd
@DharminderSingh-hj5fd 17 күн бұрын
Thanks you ji 🙏🥰
@AjitSingh-kp6wn
@AjitSingh-kp6wn 12 күн бұрын
🌴🌻❤️⛳ ਵਾਹਿਗੁਰੂ ਜੀ ਖੋਏ ਦੀ ਬਰਫੀ ਬਣਾਉਣੀ ਦੱਸਣਾ ਜੀ ⛳❤️🌻🌴
@DharminderSingh-hj5fd
@DharminderSingh-hj5fd 12 күн бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਖੋਏ ਦੀ ਬਰਫੀ ਦੀ ਵੀਡੀਓ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਚੈਨਲ ਤੇ ਦੇਖ ਸਕਦੇ ਹੋ ਧੰਨਵਾਦ ਜੀ 🙏🥰
@gurdevkaur4691
@gurdevkaur4691 5 ай бұрын
ਖੰਡ ਬਹੁਤ ਜਿਆਦਾ ਲਗਦੀ ਹੈ
@DharminderSingh-hj5fd
@DharminderSingh-hj5fd 5 ай бұрын
ਜੀ ਬਿਲਕੁਲ ਖੰਡ ਜਿਆਦਾ ਹੈ ਜੀ ਜਿਨਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਜਿਆਦਾ ਹੀ ਪਵਾਇਆ ਸੀ ਧੰਨਵਾਦ ਜੀ 🥰
@JattMangat-u6e
@JattMangat-u6e 14 күн бұрын
ਵੀਰੇ ਬਰਾਬਰ ਖੰਡ ਦੇ ਨਾਲ ਬਰਫੀ ਬਣਦੀ ਨਹੀਂ
@DharminderSingh-hj5fd
@DharminderSingh-hj5fd 14 күн бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਤੇ ਦੱਸਨ ਲਈ ਧੰਨਵਾਦ ਜੀ 🙏
@harjitbariana9268
@harjitbariana9268 4 ай бұрын
I watched u r vedeo very gd method but veery your Punjabi bouhat different hai (ti) word very poor Punjabi not looks professional thx
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰 ਮੈਨੂੰ ਤੁਹਾਡੇ ਕਮੈਂਟ ਦੀ ਸਮਝ ਥੋੜੀ ਬਹੁਤ ਲੱਗੀ ਹੈ ਜੀ 🙏 ਕਮੈਂਟ ਪੰਜਾਬੀ ਵਿੱਚ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ ਧੰਨਵਾਦ ਜੀ 🙏🥰 Thanks you ji 🙏
@DilbaghSingh-l5f
@DilbaghSingh-l5f 4 ай бұрын
ਬਰਫੀ ਜਾ ਬੇਸਣ ਦੁਧ ਦਾ ਖੋਆ ਕਿਥੇ ਗਿਆ
@DharminderSingh-hj5fd
@DharminderSingh-hj5fd 4 ай бұрын
🙏🙏🙏🙏🙏🙏
@JassiSingj-bq2st
@JassiSingj-bq2st 4 ай бұрын
ਖੰਡ di ਜਗਾ ਸਕਰ ਪਾਂ ਸਕਦੇ a
@DharminderSingh-hj5fd
@DharminderSingh-hj5fd 4 ай бұрын
ਖੰਡ ਦੀ ਜਗ੍ਹਾ ਸ਼ੱਕਰ ਪਾ ਸਕਦੇ ਹਾਂ ਪਰ ਸ਼ਾਇਦ ਉਸ ਦੀ ਬਰਫੀ ਨਾ ਜਮੇ ਤੁਹਾਨੂੰ ਲੱਡੂ ਬਣਾਉਣੇ ਪੈਣੇ ਨੇ ਜੀ 🙏 ਧੰਨਵਾਦ ਜੀ 🙏🥰
@sukhvirkaur9527
@sukhvirkaur9527 Ай бұрын
Why sugar too much
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰 Thanks you ji 🙏🥰
@kuldipkaur9517
@kuldipkaur9517 2 ай бұрын
Galat khand 400gm bhut c
@DharminderSingh-hj5fd
@DharminderSingh-hj5fd 2 ай бұрын
ਧੰਨਵਾਦ ਜੀ 🙏🥰
@amarsinghgurpal6766
@amarsinghgurpal6766 Ай бұрын
🦜🦜🦜🦜🦜🦜🦜🍓🍓🍓🍓🍓🍓🍓🍇🍇🍇🍇🍇🍇🍇🍇🌶️🌶️🌶️🌶️🌶️🌶️🌿🌿🌿🌿🌿🌿🌿💧💧💧💧💧💧💧🙏🙏🙏🙏🙏🙏🙏जसे बाई जी भैन सूखापाल जी बहुत वघीआ मूवी आ रब थोनू खूस रखे अमर सिंह बठिंडा पिंड सिविआ
@DharminderSingh-hj5fd
@DharminderSingh-hj5fd Ай бұрын
ਧੰਨਵਾਦ ਜੀ 🙏🥰
@neerumalhotra5061
@neerumalhotra5061 4 ай бұрын
Sugar is too much
@DharminderSingh-hj5fd
@DharminderSingh-hj5fd 4 ай бұрын
🙏🙏🙏🙏🙏🙏
@ManpreetKaur-uu2is
@ManpreetKaur-uu2is 5 ай бұрын
ਬਹੁਤ ਵਧੀਆ ਬਰਫੀ ਜੀ 😊😊❤❤
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ 🥰
@GURDEVsingh-pk3oj
@GURDEVsingh-pk3oj 5 ай бұрын
Very best
@darshankaur4217
@darshankaur4217 18 күн бұрын
Sugar too much
@DharminderSingh-hj5fd
@DharminderSingh-hj5fd 17 күн бұрын
🙏🙏🙏🙏🙏
@FlyingKhajiit
@FlyingKhajiit 4 ай бұрын
Wrong method
@DharminderSingh-hj5fd
@DharminderSingh-hj5fd 4 ай бұрын
🙏🙏🙏🙏🙏
@jaswinderkaur2761
@jaswinderkaur2761 4 ай бұрын
Too much sugar
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏
@bhindersingh827
@bhindersingh827 5 ай бұрын
ਵੀਡੀਓ ਬਹੁਤ ਵਧੀਆ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਲੱਡੂ ਤੇ ਜਲੇਬੀਆਂ ਬਣਾਉਣ ਦਾ ਵੀ ਦੱਸਿਓ ਜੀ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ, ਲੱਡੂਆਂ ਤੇ ਜਲੇਬੀਆਂ ਦੀ ਦੋ ਚਾਰ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਜੀ, ਧੰਨਵਾਦ ਜੀ 🥰🎉
@AjitSingh-kp6wn
@AjitSingh-kp6wn 12 күн бұрын
🌴🌻❤️⛳ ਵਾਹਿਗੁਰੂ ਜੀ ਬਹੁਤ ਵਧੀਆ ਜੀ ⛳❤️🌻🌴
@DharminderSingh-hj5fd
@DharminderSingh-hj5fd 12 күн бұрын
ਧੰਨਵਾਦ ਜੀ 🙏🥰 Thanks you ji 🙏🥰
@Pritamsingh-f4q
@Pritamsingh-f4q Ай бұрын
Khand ght paa sakde aa?
@DharminderSingh-hj5fd
@DharminderSingh-hj5fd Ай бұрын
ਜੀ ਬਿਲਕੁਲ ਖੰਡ ਘੱਟ ਪਾ ਸਕਦੇ ਹਾਂ ਜਿੰਨੀ ਤੁਹਾਨੂੰ ਪਸੰਦ ਹੈ ਉਨੀ ਖੰਡ ਘੱਟ ਪਾ ਲਵੋ ਜੀ ਧੰਨਵਾਦ ਜੀ 🙏🥰
@kaurpal8348
@kaurpal8348 2 ай бұрын
chichi barfi aa vesan di nahi
@DharminderSingh-hj5fd
@DharminderSingh-hj5fd 2 ай бұрын
ਧੰਨਵਾਦ ਜੀ 🙏🥰
@bimlarani3812
@bimlarani3812 3 ай бұрын
Veer g mai bhi besan di barfi banadi aa.par oh kde Jada sticky ho jandi aa.ja oh halve vrgi ban jandi a.fr jamdi v nhi.😔
@DharminderSingh-hj5fd
@DharminderSingh-hj5fd 3 ай бұрын
ਬੇਸਨ ਦੀ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਕੰਮ, ਬੇਸਣ ਚੰਗੀ ਤਰ੍ਹਾਂ ਭੁੰਨੋ ਜੀ ਉਸ ਤੋਂ ਬਾਅਦ ਬੇਸਣ ਨੂੰ ਤਕਰੀਬਨ ਦੋ ਘੰਟੇ ਠੰਡਾ ਹੋਣ ਦਿਓ, ਉਸ ਤੋਂ ਵੱਧ ਚਾਸਣੀ ਸਹੀ ਢੰਗ ਨਾਲ ਬਣਾਓ ਚਾਸਣੀ ਦੇ ਵਿੱਚ ਚੰਗੀ ਤਰ੍ਹਾਂ ਮੋਟੀ ਤਾਰ ਬਣਨੀ ਚਾਹੀਦੀ ਹੈ ਬੇਸਣ ਵਿੱਚ ਚਾਸਣੀ ਮਿਕਸ ਕਰਨ ਤੋਂ ਬਾਅਦ ਉਸ ਨੂੰ ਨੋਰਮਲ ਟੈਂਪਰੇਜਰ ਪਰ ਆਣ ਦਿਓ ਜਦੋਂ ਬਰਫੀ ਨੋਰਮਲ ਜੀ ਗਰਮ ਰਹਿ ਜਾਵੇ ਤਾਂ ਉਸਨੂੰ ਕਿਸੇ ਟਰੇ ਦੇ ਵਿੱਚ ਸੈੱਟ ਕਰ ਦਿਓ ਬਰਫੀ ਤੁਹਾਡੀ ਵਧੀਆ ਜਵੇਗੀ ਵੀਡੀਓ ਦੇਖਣ ਲਈ ਧੰਨਵਾਦ ਜੀ ਮੈਂ ਚੈਨਲ ਤੇ ਬਰਫੀ ਦੀ ਵੀਡੀਓ ਪਾਈ ਹੋਈ ਹੈ ਤੁਸੀਂ ਵੀਡੀਓ ਦੇਖ ਕੇ ਬਰਫੀ ਬਣਾ ਸਕਦੇ ਹੋ ਜੀ 🙏
@bimlarani3812
@bimlarani3812 3 ай бұрын
@@DharminderSingh-hj5fd veer g ki chasni garm garm hi vesn vich paa Dena hai..ja thodi tandi KRNI aa...
@DharminderSingh-hj5fd
@DharminderSingh-hj5fd 3 ай бұрын
@@bimlarani3812 ਤੁਸੀਂ ਮੈਨੂੰ ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਬਰਫੀ ਬਣਾਉਣ ਦੇ ਵਿੱਚ ਇੰਗਲਿਸ਼ ਮੈਨੂੰ ਥੋੜੀ ਘੱਟ ਸਮਝ ਆਉਂਦੀ ਹੈ ਧੰਨਵਾਦ ਜੀ 🙏
@bimlarani3812
@bimlarani3812 3 ай бұрын
@@DharminderSingh-hj5fd ਵੀਰ ਜੀ ਮੈਂ ਕਹਿ ਰਹੀ ਹਾਂ ਕੇ ਜੋ ਚਸਨਿ ਬਨਾਨੀ ਹੈ ਓਹਿ ਗਰਮ ਗਰਮ ਵੇਸਣ ਵਿਚਿ ਪਉਨੀ ਹੈ....ਜਾ ਠੰਡੀ ਕਰ ਕੇ
@DharminderSingh-hj5fd
@DharminderSingh-hj5fd 3 ай бұрын
@@bimlarani3812 ਬੇਸਣ ਜਿਹੜਾ ਆਪਾਂ ਭੁੰਨਦੇ ਆਂ ਉਹ ਠੰਡਾ ਹੋਣਾ ਚਾਹੀਦਾ ਹੈ ਤੇ ਚਾਸਣੀ ਤਾਂ ਗਰਮ ਗਰਮ ਹੀ ਪਾਣੀ ਹੈ ਜੀ ਚਾਸਣੀ ਠੰਡੀ ਕਰਕੇ ਨਹੀਂ ਪਾਣੀ ਜੀ 🙏 ਧੰਨਵਾਦ ਜੀ 🙏🥰 ਪੰਜਾਬੀ ਵਿੱਚ ਕਮੈਂਟ ਕਰਨ ਲਈ ਧੰਨਵਾਦ ਪੰਜਾਬੀ ਵਿੱਚ ਹੀ ਕਮੈਂਟ ਕਰਿਆ ਕਰੋ ਜੀ 🙏
@SukhwinderKaur-c3q
@SukhwinderKaur-c3q 4 ай бұрын
ਦੇਸੀ ਖੰਡ ਹੀਸਬ ਤੋਂ ਵਧੀਆ ਹੈ ਚਿਟੀ ਖੰਡ ਨਹੀਂ ਵਰਤਨੀ ਚਾਹੀਦੀ
@DharminderSingh-hj5fd
@DharminderSingh-hj5fd 4 ай бұрын
ਠੀਕ ਹੈ ਜੀ 🙏🥰 ਧੰਨਵਾਦ ਜੀ 🙏🥰
@SurjitSingh-im5rm
@SurjitSingh-im5rm 2 ай бұрын
Ok ਵਾਹਿਗੁਰੂ ਜੀ
@DharminderSingh-hj5fd
@DharminderSingh-hj5fd 2 ай бұрын
ਧੰਨਵਾਦ ਜੀ 🙏🥰
@tejvirkaur4695
@tejvirkaur4695 4 ай бұрын
Nal de nal naram vasan nu theek karan da dhang v dasya karo
@DharminderSingh-hj5fd
@DharminderSingh-hj5fd 4 ай бұрын
ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਦੁਬਾਰ ਤੋਂ ਕਮੈਂਟ ਕਰਕੇ ਦੱਸਿਓ ਜੀ ਪੰਜਾਬੀ ਵਿੱਚ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@DharminderSingh-hj5fd
@DharminderSingh-hj5fd 5 ай бұрын
ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ, ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ, ਧੰਨਵਾਦ ਜੀ 🙏🎉🥰
@Sukhalambi1971
@Sukhalambi1971 5 ай бұрын
ਬਹੁਤ ਵਧੀਆ ਵੀਰ ਜੀ
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਵੀਰ ਜੀ 🥰 Thanks you so much ji 🥰
@ekamkhattra9352
@ekamkhattra9352 5 ай бұрын
Thnkss Veera g plzz request gg souji di barfi clour 2vali Jo milyea ch mildi g us di video lye ke aou g plzz
@DharminderSingh-hj5fd
@DharminderSingh-hj5fd 5 ай бұрын
ਮੇਲਿਆਂ ਵਾਲੀ ਸੂਜੀ ਦੀ ਬਰਫੀ ਦੀ ਰੈਸਪੀ ਜਰੂਰ ਬਣਾਵਾਂਗੇ ਬਸ ਦੋ ਚਾਰ ਦਿਨ ਵੇਟ ਕਰੋ ਜੀ ਪੱਕਾ ਪ੍ਰੋਮਿਸ ਹੈ ਜੀ 🥰
@reetagill8408
@reetagill8408 7 сағат бұрын
Bht vadia bani 👌👌
@inderkaur2120
@inderkaur2120 5 ай бұрын
Eh ta pehli bar. Suniya ki gee di v chini pendi aa aapna. Dimag lagao jina beasn oss to bhi kaam. Chini pendi aa
@DharminderSingh-hj5fd
@DharminderSingh-hj5fd 5 ай бұрын
ਵੈਸੇ ਤਾਂ ਜੀ ਹਰ ਇੱਕ ਏਰੀਏ ਦੀ ਹਰ ਇੱਕ ਚੀਜ਼ ਦੀ ਬਣਾਵਟ ਆਪਣੀ ਹੁੰਦੀ ਹੈ ਅਸੀਂ ਤਾਂ ਜੀ ਜੇ 500 ਗ੍ਰਾਮ ਬੇਸਨ ਲਈਏ 500 ਗ੍ਰਾਮ ਘੀ ਤੇ ਇਕ ਕਿਲੋ ਚੀਨੀ ਪਾਉਂਦੇ ਹਾਂ ਅਸੀਂ ਜਦੋਂ ਦੁਕਾਨ ਤੇ ਕੰਮ ਕਰਦੇ ਸੀ ਉਦੋਂ ਵੀ ਆਹੀ ਮੈਜ਼ਰਮੈਂਟ ਰੱਖਿਆ ਸੀ ਜੀ ਬਾਕੀ ਤੁਸੀਂ ਘੱਟ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੈ ਜੀ ਕਿਉਂਕਿ ਜੇ ਇਹਦੇ ਵਿੱਚ ਬੇਸਣ ਤੋਂ ਵੀ ਘੱਟ ਚੀਨੀ ਪਾਈਏ ਤਾਂ ਘਿਓ ਤੇ ਬੇਸਣ ਦਾ ਹੀ ਸਵਾਦ ਆਏਗਾ ਜੀ, ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ
@SurjeetKaur-ny5mp
@SurjeetKaur-ny5mp 2 ай бұрын
ਰੱਜੀ ਮੈਂ ਆਣ ਕੇ ਬਣਾਵਾਂ ਗਾ। ਇਹ ਫਾਰਮੂਲਾ ਸੇਫ ਕਰ ਲਵੀਂ।
@DharminderSingh-hj5fd
@DharminderSingh-hj5fd 2 ай бұрын
ਧੰਨਵਾਦ ਜੀ 🙏
@narinderkaur8589
@narinderkaur8589 5 ай бұрын
Very nice barfi thanku veere
@DharminderSingh-hj5fd
@DharminderSingh-hj5fd 5 ай бұрын
Thanks you ji 🥰
@parwindermanan
@parwindermanan 5 ай бұрын
bhai mitha t ajkal lok thora khande atuci dbal dasi jande ho
@DharminderSingh-hj5fd
@DharminderSingh-hj5fd 5 ай бұрын
ਵੀਰ ਜਿਨਾਂ ਨੇ ਬਰਫੀ ਬਣਵਾਈ ਸੀ ਉਹ ਬਜ਼ੁਰਗ ਨੇ ਮਿੱਠਾ ਥੋੜਾ ਜਿਆਦਾ ਖਾਂਦੇ ਨੇ ਇਸ ਕਰਕੇ ਜਿਆਦਾ ਮਿੱਠਾ ਪਵਾਇਆ ਏ ਇਹਦੇ ਵਿੱਚ ਆਪਾਂ ਨੇ ਇਕ ਕਿਲੋ ਚੀਨੀ ਪਾਈ ਹੈ ਨਹੀਂ 900 ਗ੍ਰਾਮ ਚੀਨੀ ਪੈਣੀ ਸੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।
@shoyo6792
@shoyo6792 5 ай бұрын
Totally unhealthy with dalda ghee and white sugar
@DharminderSingh-hj5fd
@DharminderSingh-hj5fd 5 ай бұрын
Yah Barfi kisi ne gaon mein banvae thi aur unhone ismein jyada meetha dalvaya hai isiliye shudra jyada Dali hai Thanks you ji 🙏
@jasvindermanak8198
@jasvindermanak8198 5 ай бұрын
Satsriakal Buhot buhot Dhanwaad from New Zealand.
@DharminderSingh-hj5fd
@DharminderSingh-hj5fd 5 ай бұрын
Thanks you so much ji 🥰 ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
@manjeetkaurrai130
@manjeetkaurrai130 5 ай бұрын
ਮਰਨਾਂ ਅਾਂ ੲੇਨੀ ਖੰਡ ਖਾ ਕੇ? ਸ਼ੂਗਰ ਵੀ ਹੋ ਸਕਦੀ ਅਾ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ 🙏
@RandhirSingh-q8d
@RandhirSingh-q8d 5 ай бұрын
O veer besan Hindi ch bolde aa 😮 Punjabi ch vesan bolde aa 😊 waheguru ji mehar Karn ji 🙏 very informative video veer 🫡 shukriya 😊
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 Thanks you ji 🙏🥰
@Sabimanku
@Sabimanku 5 ай бұрын
Waheguru ji your besan recipe is nice the way you explained is very good ,I'll definitely try it,l one question how much sugar you would put in? Thanks for sharing 👍
@DharminderSingh-hj5fd
@DharminderSingh-hj5fd 5 ай бұрын
Thanks you watching Sugar 800 gram Thanks you ji 🥰
@kuldipkaur9517
@kuldipkaur9517 2 ай бұрын
Vir ji khand. Ghat pao 250gm khoa pa davi fir vakhna
@DharminderSingh-hj5fd
@DharminderSingh-hj5fd 2 ай бұрын
ਠੀਕ ਹੈ ਜੀ 🙏 ਧੰਨਵਾਦ ਜੀ 🙏🥰
@rajvinderkaur4235
@rajvinderkaur4235 5 ай бұрын
Bhuat vdea recipe aa g m try krugi ghare and thuda channel v subscribe kar lea g 😊
@DharminderSingh-hj5fd
@DharminderSingh-hj5fd 5 ай бұрын
Thanks you sister ji 🙏🥰
@jyotisarwara6263
@jyotisarwara6263 5 ай бұрын
40-suger 50besan 40 ghee ⛽ 50 Total kharcha-180 👌
@DharminderSingh-hj5fd
@DharminderSingh-hj5fd 5 ай бұрын
😂
@BaljeetKaur-rx2nd
@BaljeetKaur-rx2nd 5 ай бұрын
ਚੀਨੀ ਬਹੁੱਤ ਹੀ ਯਾਦਾਂ ਹੈ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ ਜਿਨ੍ਹਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਥੋੜਾ ਜਿਆਦਾ ਪਵਾਇਆ ਸੀ ਵੈਸੇ ਮਿੱਠਾ ਘੱਟ ਵੀ ਪਾ ਸਕਦੇ ਆਂ ਜੀ 🥰 ਧੰਨਵਾਦ ਜੀ 🥰
@ajaibbrar841
@ajaibbrar841 2 ай бұрын
India is said to be the capital of diabetes. I have no doubts about it when such a huge amount of sugar is added. AS Brar USA
@DharminderSingh-hj5fd
@DharminderSingh-hj5fd 2 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
@DharminderSingh-hj5fd
@DharminderSingh-hj5fd 2 ай бұрын
ਪੰਜਾਬੀ ਵਿੱਚ ਕਮੈਂਟ ਕਰਿਆ ਕਰੋ ਜੀ 🙏🥰
@DharminderSingh-hj5fd
@DharminderSingh-hj5fd 2 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਪੰਜਾਬੀ ਵਿੱਚ ਕਮੈਂਟ ਕਰਿਆ ਕਰੋ ਜੀ 🙏🥰
@axie4692
@axie4692 3 ай бұрын
Nice 👍
@DharminderSingh-hj5fd
@DharminderSingh-hj5fd 3 ай бұрын
Thanks you ji 🙏🥰
@jagrajsingh4436
@jagrajsingh4436 27 күн бұрын
BARFI BAHOT SOHANI C VEER JI THANKS FOR SHARING VEDIO
@DharminderSingh-hj5fd
@DharminderSingh-hj5fd 26 күн бұрын
Thanks you ji 🙏🥰
@lovepreetsinghmundi483
@lovepreetsinghmundi483 3 ай бұрын
Dhage vali mishry good a g app khani a ta koprmaijj na ko sehhtnall g🙏🙏🙏😊😊
@DharminderSingh-hj5fd
@DharminderSingh-hj5fd 3 ай бұрын
Ok brother ji 🙏🥰 Thanks you ji 🙏 Subscribe the my channel 🙏
@simran3o7
@simran3o7 5 ай бұрын
ਕਿੰਨੇ ਮਿੰਟ ਬੈਸਣਾ ਭੁੰਨਣਾ ਹੈ ਜੀ
@DharminderSingh-hj5fd
@DharminderSingh-hj5fd 5 ай бұрын
ਜਦੋਂ ਬੇਸਣ ਚੋਂ ਇੱਕ ਚੰਗੀ ਖੁਸ਼ਬੂ ਆਉਣ ਲੱਗ ਜਾਵੇ ਸਮਝ ਜਾਓ ਤੁਹਾਡਾ ਬੇਸਣ ਭੁੰਨ ਚੁੱਕਾ ਹੈ ਅੱਧਾ ਕਿਲੋ ਬੇਸਣ ਭੁੰਨਣ ਨੂੰ ਤਕਰੀਬਨ 15 ਤੋਂ 20 ਮਿੰਟ ਲੱਗਦੇ ਹਨ ਧੰਨਵਾਦ ਜੀ 🙏🥰
@PunjaabiKnitingChaanel
@PunjaabiKnitingChaanel 5 ай бұрын
Nice video 👌👌.Veer g tuc kitho?
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ 🥰 Thanks you ji 🥰
@PunjaabiKnitingChaanel
@PunjaabiKnitingChaanel 5 ай бұрын
Veer g chashni paan ton baad gas chlani hai ya nhi g
@DharminderSingh-hj5fd
@DharminderSingh-hj5fd 5 ай бұрын
ਬੇਸਨ ਦੇ ਵਿੱਚ ਚਾਂਸਣੀ ਪਾਉਣ ਤੋਂ ਬਾਅਦ ਗੈਸ ਨਹੀਂ ਚਲਾਉਣੀ ਹੈ ਜੀ ਧੰਨਵਾਦ ਜੀ 🥰
@RajveerkaurRaj-oo9ig
@RajveerkaurRaj-oo9ig 3 ай бұрын
Vire sade kol bndi hi ni barfi do bar bnai jami ni ji sade kol dess gee c ji
@DharminderSingh-hj5fd
@DharminderSingh-hj5fd 3 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਪੰਜਾਬੀ ਵਿੱਚ ਗੁਰਮੁਖੀ ਭਾਸ਼ਾ ਵਿੱਚ ਕਮੈਂਟ ਕਰਕੇ ਦੱਸੋ ਜੀ ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਧੰਨਵਾਦ ਜੀ 🙏🥰
@RajveerkaurRaj-oo9ig
@RajveerkaurRaj-oo9ig 2 ай бұрын
Vir ji ਅਸੀਂ ਅੱਜ v ਬਣਾਈ ਬਰਫੀ ਇਹਦਾ ਨੀ ਬਣਦੀ ਜੀ ਕਉ ਦੋ ਬਰ ਬਣਾਈ ਦੋਨੋ ਬਾਰ ਨੀ ਬਣੀ ਜੀ ਹੁਣੇ ਬਣਾਈ ਇਹਦਾ ਨੀ ਬਣੀ ਕਿ ਹੋ ਸਕਦਾ ਜੀ ਦਸੋ plaese ਦੇਸੀ ਘਿਓ ch ਬਣਾਈ ਨਾਲੇ ਅਸੀਂ
@DharminderSingh-hj5fd
@DharminderSingh-hj5fd 2 ай бұрын
@@RajveerkaurRaj-oo9ig ਬਰਫੀ ਤੁਹਾਡੀ ਸਖਤ ਹੋਈ ਹੈ ਜਾਂ ਨਰਮ ਇਹ ਦੱਸੋ ਜੀ
@RajveerkaurRaj-oo9ig
@RajveerkaurRaj-oo9ig 2 ай бұрын
@@DharminderSingh-hj5fd ਨਰਮ ਆ virji
@DharminderSingh-hj5fd
@DharminderSingh-hj5fd 2 ай бұрын
@@RajveerkaurRaj-oo9ig ਤੁਸੀਂ ਬਰਫੀ ਜਮਾਉਣ ਵਾਸਤੇ ਕਿੰਨਾ ਟਾਈਮ ਰੱਖੀ ਸੀ
@ManjinderKaur-cs5nh
@ManjinderKaur-cs5nh 4 ай бұрын
Vary good vedio❤❤
@DharminderSingh-hj5fd
@DharminderSingh-hj5fd 4 ай бұрын
Thank you Ji 🙏🥰
@RajwinderKaur-rb2nz
@RajwinderKaur-rb2nz 5 ай бұрын
1kg besan vich 600gm suger pa ke bauht wadiya bandi aa
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ, ਦੱਸਣ ਲਈ ਵੀ ਧੰਨਵਾਦ ਜੀ
@kamleshrani4344
@kamleshrani4344 3 ай бұрын
Jaggery pa sakde a besan di barfi vich
@DharminderSingh-hj5fd
@DharminderSingh-hj5fd 3 ай бұрын
Good aur chini mix karke pa sakte ho ji thank you ji watching 🙏🥰
@vinylRECORDS0522
@vinylRECORDS0522 5 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ। ਪਿੰਡਾਂ ਵਿੱਚ ਆਮ ਕਰਕੇ ਜਨਾਨੀਆਂ ਚਾਸ਼ਨੀ ਨਹੀਂ ਬਣਾਉਂਦੀਆਂ, ਵੇਸਣ ਭੁੰਨਕੇ, ਵਿੱਚ ਖੰਡ ਰਲਾ ਦਿੰਦੀਆਂ। ਘਿਓ ਦੇ ਕਾਰਨ ਕੁਝ ਜੰਮ ਜਾਂਦਾ, ਅਸਲ ਤਰੀਕਾ ਤੁਹਾਡੇ ਵਾਲਾ ਹੀ ਹੈ।
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ 🙏🥰 Thanks you ji 🙏🥰
@SurjeetKure-k8w
@SurjeetKure-k8w 5 ай бұрын
​@@DharminderSingh-hj5fdh
@rakeshkumarghai1936
@rakeshkumarghai1936 5 ай бұрын
ਬਰਫੀ ਵਿੱਚ ਚੀਨੀ ਜਿਆਦੇ ਪਾਈ ਆ
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ
@brarvollyball5761
@brarvollyball5761 5 ай бұрын
Bai g barfi jamdi nahi ਭੂਰਭਰੀ bn jandi aa piece nahi kate jande dso g
@DharminderSingh-hj5fd
@DharminderSingh-hj5fd 5 ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ, ਬਰਫੀ ਜੰਮਣ ਦੇ ਵਿੱਚ ਚਾਸਣੀ ਸਹੀ ਢੰਗ ਨਾਲ ਬਣਾਉਣੀ ਬਹੁਤ ਜਰੂਰੀ ਹੈ ਅਗਰ ਤੁਹਾਡੀ ਬਰਫੀ ਨਰਮ ਰਹਿੰਦੀ ਹੈ ਤਾਂ ਚਾਸਣੀ ਨਰਮ ਹੈ, ਅਗਰ ਬਰਫੀ ਜਿਆਦਾ ਭੁਰਪਰੀ ਬਣਦੀ ਹੈ ਤਾਂ ਚਾਸਣੀ ਜਿਆਦਾ ਤੇਜ਼ ਹੈ ਜਦੋਂ ਵੀ ਚਾਸਣੀ ਬਣਾਓ ਬਰਫੀ ਦੇ ਵਿੱਚ ਪਾਉਣ ਲਈ ਤਾਂ ਉਸ ਦੀ ਇੱਕ ਤਾਰ ਬਣਨੀ ਚਾਹੀਦੀ ਹੈ ਬਰਫੀ ਸਹੀ ਜਮੇਗੀ ਵੀਡੀਓ ਦੇਖ ਕੇ ਇੱਕ ਦੋ ਵਾਰ ਟਰਾਈ ਕਰਕੇ ਦੇਖਿਓ ਤੁਹਾਡੀ ਬਰਫੀ ਪਰਫੈਕਟ ਬਣੇਗੀ। ਧੰਨਵਾਦ ਜੀ 🥰
@rickydheer8150
@rickydheer8150 5 ай бұрын
Yummy
@DharminderSingh-hj5fd
@DharminderSingh-hj5fd 5 ай бұрын
Thanks you ji 🥰
@gurindersingh-xb9tz
@gurindersingh-xb9tz 5 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਸੋਹਣੀ ਵੀਡਿਉ ,,
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਵੀਰ ਜੀ 🙏🥰
@balwindersidhu8379
@balwindersidhu8379 5 ай бұрын
ਬਹੁਤ ਵਧੀਆ ਤਰੀਕਾ ਦੱਸਿਆ ਤੁਸੀ ਵੇਸਣ ਬਣਾਉਣ ਦਾ
@DharminderSingh-hj5fd
@DharminderSingh-hj5fd 5 ай бұрын
ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ 🥰
@shivcharndhaliwal1702
@shivcharndhaliwal1702 5 ай бұрын
ਵੇਸਣ ਬਣਾਉਣਾ ,,,ਕਿ ਵੇਸਣ ਦੀ ਬਰਫੀ 😂😂😂😂😂😂😂
@manjitkaur7456
@manjitkaur7456 5 ай бұрын
Very nice video
@DharminderSingh-hj5fd
@DharminderSingh-hj5fd 5 ай бұрын
Thanks you ji 🥰
@anitagrover7494
@anitagrover7494 4 ай бұрын
Yummy 😋😋😋
@DharminderSingh-hj5fd
@DharminderSingh-hj5fd 4 ай бұрын
Thank you Ji 🙏🥰
@KitchenQueen223-c8v
@KitchenQueen223-c8v 13 күн бұрын
Very tasty try it bro 👍✅️
@DharminderSingh-hj5fd
@DharminderSingh-hj5fd 13 күн бұрын
Thanks you so much ji 🙏🥰
@ManjotKumar-w1f
@ManjotKumar-w1f 3 ай бұрын
Bhut khoob veere
@DharminderSingh-hj5fd
@DharminderSingh-hj5fd 3 ай бұрын
Thanks you so much ji 🙏🥰
@CharanSingh-xq9ep
@CharanSingh-xq9ep 5 ай бұрын
Very nice
@DharminderSingh-hj5fd
@DharminderSingh-hj5fd 5 ай бұрын
Thanks you ji 🥰
@KalaKutta-qs4gu
@KalaKutta-qs4gu 5 ай бұрын
Bhut vadhia bnayi veere❤
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ 🥰 Thanks you ji 🥰
@singhkuldeepsinghkuldeep639
@singhkuldeepsinghkuldeep639 11 күн бұрын
Bhut vadya veer tuhade dasi hoi a respi🎉
@DharminderSingh-hj5fd
@DharminderSingh-hj5fd 11 күн бұрын
Thanks you so much ji 🙏🥰💖😊
@gunveenkaur9235
@gunveenkaur9235 4 ай бұрын
Buhat wadhia 🎉
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@darshansidhu9265
@darshansidhu9265 5 ай бұрын
India wale Cheeni jayada hi khande a 😊
@DharminderSingh-hj5fd
@DharminderSingh-hj5fd 5 ай бұрын
ਜਿਨ੍ਹਾਂ ਨੇ ਬਰਫੀ ਬਣਵਾਈ ਸੀ ਮਿੱਠਾ ਥੋੜਾ ਜਿਆਦਾ ਪਵਾਇਆ ਸੀ, ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
@NKRefreshers
@NKRefreshers 5 ай бұрын
Bahut khoob badhiya hai g 🙏 Thanks 💯🙏🎉 I subscribed and shared Please share gulab jamun recipe
@NKRefreshers
@NKRefreshers 5 ай бұрын
Super duper hai g
@DharminderSingh-hj5fd
@DharminderSingh-hj5fd 5 ай бұрын
Gulab jamun ki recipe upload ki Hui hai aap channel per Aakar dekh sakte ho ji Thank you so much ji 🙏🥰
@ShimlaBai
@ShimlaBai 4 ай бұрын
Sugar bhut Pai h ji ghat honing chahidi
@DharminderSingh-hj5fd
@DharminderSingh-hj5fd 4 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਜਿਨ੍ਹਾਂ ਨੇ ਬਰਫੀ ਬਣਵਾਈ ਸੀ ਉਹਨਾਂ ਨੇ ਮਿੱਠਾ ਜਿਆਦਾ ਪਵਾਇਆ ਸੀ ਅਗਰ ਤੁਸੀਂ ਵੀ ਬਰਫੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਿੱਠਾ ਘੱਟ ਵਰਤ ਸਕਦੇ ਹੋ ਜੀ ਧੰਨਵਾਦ ਜੀ 🙏
@jaswantkaur5864
@jaswantkaur5864 22 күн бұрын
😂 ਬਹੁਤ ਵਧੀਆ
@DharminderSingh-hj5fd
@DharminderSingh-hj5fd 22 күн бұрын
ਧੰਨਵਾਦ ਜੀ 🙏🥰
@sonyshergill6854
@sonyshergill6854 5 ай бұрын
Ladu ta. Ghar he Bnody ce
@DharminderSingh-hj5fd
@DharminderSingh-hj5fd 5 ай бұрын
Thanks you ji 🙏🥰🎉
@kamaldeepsinghthind5465
@kamaldeepsinghthind5465 18 күн бұрын
ਬਹੁਤ ਹੀ ਵਧੀਆ ਬਣਾਈ ਆ ਵੀਰ ਜੀ
@DharminderSingh-hj5fd
@DharminderSingh-hj5fd 17 күн бұрын
ਧੰਨਵਾਦ ਜੀ 🙏🥰
@RamanKaur-p4j
@RamanKaur-p4j 4 ай бұрын
Veer g ghee ehi use krna ja Desi ghee ikala v use kr skde
@DharminderSingh-hj5fd
@DharminderSingh-hj5fd 4 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਦੇਸੀ ਘੀ ਵੀ ਵਰਤ ਸਕਦੇ ਹਾਂ ਜੀ 🙏 ਧੰਨਵਾਦ ਜੀ 🙏🥰
@KamalSingh-nq7kg
@KamalSingh-nq7kg 5 ай бұрын
Ki barfi nu jman li farj bch v rakh sakde a
@DharminderSingh-hj5fd
@DharminderSingh-hj5fd 5 ай бұрын
ਬਰਫੀ ਫਰਿਜ ਵਿੱਚ ਨਹੀਂ ਰੱਖੀ ਜਾਂਦੀ ਜੰਮਣ ਲਈ ਫਰਿਜ ਵਿੱਚ ਹੋ ਸਿਲ ਜਾਏਗੀ ਯਾ ਫਿਰ ਜਿਆਦਾ ਟਾਈਟ ਹੋ ਜਾਏਗੀ, ਬਰਫੀ ਰੂਮ ਟਾਪਰੇਜਰਪ ਰਹੀ ਜੰਮਦੀ ਹੈ ਜੀ ਧੰਨਵਾਦ ਜੀ 🥰
@damanpreet7549
@damanpreet7549 4 ай бұрын
Awesome 👍
@DharminderSingh-hj5fd
@DharminderSingh-hj5fd 4 ай бұрын
ਧੰਨਵਾਦ ਜੀ 🙏🥰
@paramjitmehroke2354
@paramjitmehroke2354 4 ай бұрын
Very nice 👍
@DharminderSingh-hj5fd
@DharminderSingh-hj5fd 4 ай бұрын
Thanks you ji 🙏🥰
@VickySingh-f7i
@VickySingh-f7i 4 ай бұрын
Pind kada tara y
@DharminderSingh-hj5fd
@DharminderSingh-hj5fd 4 ай бұрын
ਪਿੰਡ ਨਵੀਪੁਰ ਜਿਲਾ ਮੋਹਾਲੀ ਵੀਡੀਓ ਦੇਖਣ ਲਈ ਧੰਨਵਾਦ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ 🙏🥰
@nirmlagautam4168
@nirmlagautam4168 4 ай бұрын
Bahut vadiya veer ji m Canada to dakh Rahim a
@DharminderSingh-hj5fd
@DharminderSingh-hj5fd 4 ай бұрын
Thank you Ji 🙏🥰 God bless you Ji 🙏🥰
@pindadalifestyle682
@pindadalifestyle682 5 ай бұрын
ਬਹੁਤ ਵਧੀਆ ਅਸੀਂ ਵੀ ਬਨਾਵਾਂਗੇ
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ 🥰🎉
@axie4692
@axie4692 3 ай бұрын
Shri Waheguru ji 🙏
@DharminderSingh-hj5fd
@DharminderSingh-hj5fd 3 ай бұрын
ਵਾਹਿਗੁਰੂ ਜੀ 🙏
@MajorSingh-q9t
@MajorSingh-q9t 14 күн бұрын
❤❤ok
@DharminderSingh-hj5fd
@DharminderSingh-hj5fd 14 күн бұрын
Thanks you 🙏🙏❣️
отомстил?
00:56
История одного вокалиста
Рет қаралды 7 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 12 МЛН
ਸੂਜੀ ਦੀ ਬਰਫੀ ਬਨਾਉਣ ਦਾ ਅਸਾਨ ਤਰੀਕਾ ਹਲਵਾਈ Style!! Suji di Barfi Recipe
7:34