ਮੇਲੇ ਵਿੱਚ ਗੁਆਚੀ ਕੁੜੀ ਪੁਲਸ ਅਫ਼ਸਰ ਬਣ ਕੇ ਆਈ ਆਪਣੇ ਘਰ ਤਾਂ......

  Рет қаралды 465,176

Motivational time 🕊️

Motivational time 🕊️

Күн бұрын

Пікірлер: 525
@kulwantsingh6108
@kulwantsingh6108 5 күн бұрын
ਭਾਵੇਂ ਇਹ ਕਲਪਾਨਿਕ ਕਹਾਣੀ ਹੈ! ਪਰ ਇਸ ਤਰ੍ਹਾਂ ਬਹੁਤ ਵਾਰੀ ਜਿੰਦਗੀ ਵਿੱਚ ਏਦਾਂ ਹੋ ਵੀਂ ਜਾਂਦਾ ਹੈ!
@jogindernadha6083
@jogindernadha6083 27 күн бұрын
ਬਹੁਤ ਵਧੀਆ ਲੱਗੀ ਹੈ। ਅੱਖਾਂ ਵਿੱਚ ਹੰਜੂ ਆ ਗਏ
@nandsingh7771
@nandsingh7771 Ай бұрын
ਬਹੁਤ ਭਾਵੁਕ ਕਹਾਣੀ। ਕਹਾਣੀ ਦਾ ਅੰਤ ਵੀ ਇੰਸਪੈਕਟਰ ਕੁੜੀ ਨੇ ਸੋਹਣਾ ਨਿਭਾਇਆ।
@jagseersingh8084
@jagseersingh8084 Ай бұрын
ਗੁੰਮ ਹੋਈ ਔਲਾਦ ਦਾ ਦੁੱਖ ਬੜਾ ਹੀ ਡਾਢਾ ਹੁੰਦਾ ਏ ਜਿਹੜਾ ਦੋਨਾ ਜੀਆਂ ਦੀ ਚਿਖਾ ਮੱਚਣ ਤੋ ਬਾਅਦ ਵੀ ਰਾਖ ਦੇ ਵਿੱਚ ਕੁਰਲਾਹਟ ਪਾਉਦਾ ਰਹਿੰਦਾ ਏ। ਅਕਾਲਪੁਰਖ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ਕਿਸੇ ਦਾ ਧੀ ਪੁੱਤ ਨਾ ਵਿਛੜੇ ਵੀਰੋ।
@gursewaksingh8299
@gursewaksingh8299 Ай бұрын
ਬਹੁਤ ਹੀ ਵਧੀਆ ਕਹਾਣੀ ਲੱਗੀ, ਵਾਕਿਆ ਹੀ ਕਾਬਿਲੇ ਤਾਰੀਫ ਹੈ ਜੀ
@jagseernumberdar8827
@jagseernumberdar8827 Ай бұрын
ਬਹੁਤ ਹੀ ਵਧੀਆ ਕਹਾਣੀ ਲੱਗੀ ਜੀ... ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ
@naseebsambyal6239
@naseebsambyal6239 20 күн бұрын
Nice story and expreses that how girls are loyal towards their parents , maybe adopted or real. 👍🙏💐
@punjabicalligraphyclassesm7692
@punjabicalligraphyclassesm7692 Ай бұрын
ਇਹੋ ਜਿਹੀਆਂ ਘਟਨਾਵਾਂ ਆਮ ਜ਼ਿੰਦਗੀ ਚ ਵਾਪਰਦੀਆਂ ਰਹਿੰਦੀਆਂ ਹਨ, ਵਾਹਿਗੁਰੂ ਕਰੇ ਕਿਸੇ ਦਾ ਬੱਚਾ ਮਾਪਿਆਂ ਤੋ ਨਾ ਵਿਛੜੇ।
@GurtejSingh-ut9lf
@GurtejSingh-ut9lf Ай бұрын
ਬਹੁਤ ਬਹੁਤ ਵਧੀਆ ਖੂਬਸੂਰਤ ਬਤੀਤ ਹੋਈ ਕਹਾਣੀ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ❤❤
@sawindersingh4851
@sawindersingh4851 Ай бұрын
ਵਾਹਿਗੁਰੂ ਜੀ ਤੁਸੀਂ ਬਹੁਤ ਬਿਅੰਤ ਹੋ ਤੁਹਾਡੇ ਰੰਗਾਂ ਦਾ ਕਿਸੇ ਭੇਤ ਨਾ ਪਾਇਆ ਦੁਨੀਆਂ ਬਨਾਉਣ ਵਾਲਿਆਂ ❤🎉❤🎉❤🎉❤🎉❤🎉❤🎉❤🎉
@GurdevSingh-vs3zn
@GurdevSingh-vs3zn Ай бұрын
WAHE GRU
@rajwindersidhu6745
@rajwindersidhu6745 Ай бұрын
❤❤🎉🎉
@BalwinderKaur-mu9zb
@BalwinderKaur-mu9zb Ай бұрын
WAHEGURU NOT WAHEGRU
@SureshKumar-vw8yz
@SureshKumar-vw8yz Ай бұрын
God
@BalwinderKaur-mu9zb
@BalwinderKaur-mu9zb Ай бұрын
ਬਹੁਤ ਵਧੀਆ
@karamjitsinghratta2241
@karamjitsinghratta2241 Ай бұрын
ਬਹੁਤ ਵਧੀਆ ਜੀ ਧਨਵਾਦ ਜੀ ਪਰਮਾਤਮਾ ਚੜਦੀ ਕਲਾ ਬਖਸ਼ੇ ਜੀ ਸਾਡੇ ਸੰਸਾਰ ਰਵਿੱਚ ਇਹੋ, ਜਿਹੀ ਆ, ਕਹਾਣੀ ਦੀ, ਬਹੁਤ ਜਰੂਤ, ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@suhailsalim5868
@suhailsalim5868 22 күн бұрын
ਬਹੁਤ ਬਹੁਤ ਕਮਾਲ ਦੀ ਕਹਾਣੀ ਭੈਣ ਜੀ।
@ManishaKumari-s1v
@ManishaKumari-s1v 6 күн бұрын
🙏🙏
@sukhwindersidhu9105
@sukhwindersidhu9105 Ай бұрын
ਵੀਰ ਜੀ ਆਪਣੇ ਆਪਣੇ ਹੋਸਲੇ ਦੀ ਅਤੇ ਸੋਚਣ ਸਮਝਣ ਦੀ ਗੱਲ ਹੁੰਦੀ ਜੇਕਰ ਤਾਨੀਆ ਦੇ ਅਸਲੀ ਮਾਂ ਬਾਪ ਇਹ ਸੋਚਦੇ ਕਿ ਜੇਕਰ ਸਾਡੇ ਘਰ ਵੀ ਤਾਨੀਆ ਹੁੰਦੀ ਫਿਰ ਵੀ ਅਸੀਂ ਇਸ ਦਾ ਵਿਆਹ ਕਰਕੇ ਅਗਲੇ ਘਰ ਇਸ ਤੋਰ ਦੇਣਾ ਸੀ ਹੁਣ ਬੇਸ਼ੱਕ ਇਹ ਆਪਣੇ ਪਾਲਣਹਾਰੇ ਅਤੇ ਉਸ ਦੀ ਪੜ੍ਹਾਈ ਲਿਖਾਈ ਕਰਵਾਕੇ ਨੌਕਰੀ ਉੱਪਰ ਲਵਾਉਣ ਵਾਲੇ ਮਾਪਿਆਂ ਕੋਲ ਰਹੀ ਜਾਵੇ ਅਤੇ ਜਦੋਂ ਮਨ ਕਰੇ ਸਾਡੇ ਕੋਲ ਦੋ ਚਾਰ ਦਿਨ ਲਗਾ ਜਾਵੇ ਫਿਰ ਉਥੇ ਚਲੀ ਜਾਵੇ ਹੁਣ ਪੰਜਾਬ ਵਿੱਚ ਕਿੰਨੇ ਮਾਪੇ ਇਕੱਲੇ ਰਹਿ ਰਹੇ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਵਸਦੇ ਹਨ।
@KulveerKaur-q4h
@KulveerKaur-q4h 4 күн бұрын
Bhot vadiya story aa ji
@didarsingh5662
@didarsingh5662 Ай бұрын
ਇਹ ਕਹਾਣੀ ਕਿਹੜੇ ਪਿੰਡ ਨਾਲ ਸਬੰਧਤ ਹੈ ਜ਼ਰੂਰੀ ਦੱਸਿਆ ਜਾਵੇ ਜੀ ਕਹਾਣੀ ਬਹੁਤ ਵਧੀਆ ਜੀ
@daljitsinghthreeke355
@daljitsinghthreeke355 Ай бұрын
ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ। ਪੇਸ਼ ਕਰਨ ਦਾ ਤਰੀਕਾ ਵੀ ਬਹੁਤ ਵਧੀਆ ਹੈ
@AmandeepKaur-gg7ig
@AmandeepKaur-gg7ig Ай бұрын
Bohut hi vadia kahani c g ❤😊
@RajivSahota-x3v
@RajivSahota-x3v 3 күн бұрын
Nice Very nice 🎉🎉
@harjeetsingh7293
@harjeetsingh7293 Ай бұрын
Bohat vadiya lagi ji
@surindersandhu796
@surindersandhu796 Ай бұрын
ਬੀਬਾ ਹੀ ਤੁਹਾਡੀ ਵਾਰਤਾਲਾਪ ਸੁਣ ਕੇ ਤਾ ਵੱਡੇ ਵੋ ਵੱਡੇ ਆਦਮੀ ਦਾ ਦਿਲ ਵੀ ਜ਼ੰਝੋੜਿਆ ਜਾਦਾ ਹੈ ਤੇ ਰੋਣ ਲਗ ਜਾਦਾ ਹੈ।ਬੀਬਾ ਜੀ ਇਹ ਦਸਣ ਦੀ ਮਿਹਰ ਬਾਨੀ ਕਰੌ ਕਿ ਜੋ ਤੁਸਾ ਸੁਣਾਇਆ ਹੈ ਤੇ ਜਿਸ ਨੂੰ ਤੁਸੀ ਅਖੀਰ ਵਿਚ ਇਕ ਕਹਾਣੀ ਦਾ ਨਾ ਦਿਤਾ ਹੈ ਕੀ ਅਸਲ ਕਹਾਣੀ ਵਾਪਰੀ ਹੈ ਜਾ ਕਿ ਤੁਹਾਡੇ ਆਪਦੇ ਮੱਨ ਦੀ ਉਪਜ ਹੈ।ਤਾ ਜੋ ਪੜਣ ਵਾਲੇ ਅਸਲੀਅਤ ਜਾਣ ਸਕਣ ਤੇ ਆਪੋ ਆਪਦੇ ਦਿਲ ਨੂੰ ਵੀ ਕੈਮ ਰੱਖ ਸਕਣ।ਸੁਰਿੰਦਰ ਸਿੰਘ ਸੰਧੂ ਗਰੇਟਰ ਵੈਨਕੁਵਰ ਬੀ ਸੀ ਕਨੇਡਾ।
@meenuaulkh
@meenuaulkh Ай бұрын
A sachi कहानी h ji thode din phale news b aayi si
@kamaljit3249
@kamaljit3249 Ай бұрын
ਕਿਹੜੇ ਪਿੰਡ ਦੀ ਕਹਾਣੀ ਏ ​@@meenuaulkh
@harjitsandhu9886
@harjitsandhu9886 Ай бұрын
bhaine Eah kahani Asli nhi aa pehli os kudi nu police inspector ne chakyia male ch os hi Ashram ch shadyia news ch dinda riha eah kudi apne maa bap nu labb jave keo k sujan singh ta pehla police thane ch report kar chukyia hunda jdo guwache hoye bache di police report likhdi aa oh v sab to pehla paterkar nu bula k likhdi aa akhbar ch khaber dinde aa kudi male ch guwachi aa sadi help kro es bachi da maa bap laban ch bhaine name v tuc filmi dite aa surjan singh te kartar kaur loka nu samjuon vaste teli filam v bani aa DD punjabi te auodi hundi c jdo bharoon hatyia zada hundi c but ohde ch eda dikhayia k dhi nu male ch app shadd auode aa fr oh dhi inspacter ban k mildi aa
@brownapple984
@brownapple984 Ай бұрын
ਹੈਲੋ ਕਨੇਡੇ ਵਾਲਿਓ,,,, ਕਿਵੇਂ ਓ
@meenuaulkh
@meenuaulkh Ай бұрын
@@harjitsandhu9886 acha ji
@karmjeetsinghtoor4540
@karmjeetsinghtoor4540 Ай бұрын
Mangarat kahani par bahut he vadeya
@karamjeetkaur8509
@karamjeetkaur8509 27 күн бұрын
ਵਾਹਿਗੁਰੂ ਜੀ 🙏🏻🙏🏻 ਦੁਨੀਆਂ ਬਣਾਉਣ ਵਾਲਿਆਂ ਤੇਰੇ ਰੰਗਾਂ ਦਾ ਭੇਦ ਨਾ ਆਇਆ ਬਹੁਤ ਹੀ ਰੌਚਿਕ ਲੱਗੀ ਕਹਾਣੀ ਸਾਰਾ ਸੀਨ ਅੱਖਾਂ ਮੂਹਰੇ ਇੱਕ ਫਿਲਮ ਦੀ ਤਰ੍ਹਾਂ ਅੱਖਾਂ ਮੂਹਰੇ ਘੁੰਮ ਗਿਆ ਬਹੁਤ ਹੀ ਵਧੀਆ ਲੱਗੀ ਕਹਾਣੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ 🙏🏻🙏🏻
@cosmicrays3765
@cosmicrays3765 Ай бұрын
Beautiful story. Heart touching 🥰🙂🌹🌹🌹🌹🙏
@rajinderrai5885
@rajinderrai5885 Ай бұрын
Very, very nice video
@jspawaar675
@jspawaar675 Ай бұрын
ਬਹੁਤ ਵਧੀਆ ਵਿਚਾਰ ਪ੍ਰਵਾਹ ਪੇਸ਼ ਕੀਤਾ ਹੈ ਜੀ ਕਿਉਂਕਿ ਇਹ ਇੱਕ ਦਰਦ ਭਰੀ ਕਹਾਣੀ ਹੈ ਜੀ
@KulvirSingh-e8m
@KulvirSingh-e8m Ай бұрын
ਬਹੁਤ ਹੀ ਵਧੀਆ ਲੱਗਾ ਜੀ
@GurdevSingh-k9r
@GurdevSingh-k9r 10 күн бұрын
ਬਹੂਤ ਵਧੀਆ ਲੱਗਿਆ ਕਿ ਇਕ ਧੀ ਦਾ ਆਪਣੇ ਮਾਂ ਬਾਪ ਨਾਲ ਮੇਲ ਹੋ ਗਿਆ
@VinodSharma-mw8ce
@VinodSharma-mw8ce Ай бұрын
ਬਹੁਤ ਵਧੀਆ ਕਹਾਣੀ ਪ੍ਰਮਾਤਮਾ ਦੇ ਰੰਗ ਨਿਆਰੇ ਦੋਵੇਂ ਪਰਿਵਾਰ ਖੁਸ਼ ਹੋਏ ਧੀ ਦੇ ਮਿਲਣ ਕਾਰਨ ਕਿਸੇ ਦਾ ਪਰਿਵਾਰ ਦਾ ਬੱਚਾ ਨਾ ਗਵਾਚੇ ਵਹਿਗੁਰੂ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
@AmrikSingh-h1r3f
@AmrikSingh-h1r3f Ай бұрын
ਬਹੁਤ ਵਧੀਆ ਕਹਾਣੀ ਹੈ ਸਿਰਾ ਜਿਉਂਦੇ ਵਸਦੇ ਰਹੋ 🎉🎉🎉🎉❤❤❤❤
@SidhuSidhu65
@SidhuSidhu65 Ай бұрын
ਵਾਹਿਗੁਰੂ ਜੀ ਸਭ ਪਰਿਵਾਰਾਂ ਨੂੰ ਰਾਜੀ ਖੁਸ਼ੀ ਰੱਖਣ
@SurinderKaur-e6w
@SurinderKaur-e6w Ай бұрын
hay very good or very nice ji❤❤❤❤❤❤❤❤❤❤❤❤❤❤❤❤❤❤❤❤❤
@naharchahal4363
@naharchahal4363 Ай бұрын
Waheguru ji bhut biant ne
@lekhraj7493
@lekhraj7493 Ай бұрын
Bahut badya story
@HarbansKaur-ei4pf
@HarbansKaur-ei4pf Ай бұрын
ਬਹੁਤ ਵਧੀਆ ਹੈ ਕਹਾਣੀ
@jaswantrai575
@jaswantrai575 16 күн бұрын
ਬਹੁਤ ਹੀ ਵਧੀਆ ਦਿਲ ਨੂੰ ਟੁੰਬਦੀ ਕਹਾਣੀ ਲਗੀ ਜੀ
@SimarSingh-y4q
@SimarSingh-y4q 4 күн бұрын
Satnam waheguru ji
@DaljeetSingh-gh2xu
@DaljeetSingh-gh2xu Ай бұрын
Waheguru ji mehar karan Real story inimmagale union. Thanks both the parents & daughter for postive future life..
@Veerpalbrar0
@Veerpalbrar0 Ай бұрын
ਕਿਵੇਂ ਰੱਬ ਨੇਂ ਮਿਲਾਪ ਕਰਾਇਆ 😢😢😢😢 ❤ਪਾਲੀ
@HardeepSingh-xq2jh
@HardeepSingh-xq2jh Ай бұрын
Very nice video
@GurmeetSingh-l2l3n
@GurmeetSingh-l2l3n Ай бұрын
❤ ਬਹੁਤ ਹੀ ਵਧੀਆ ਕਹਾਣੀ ❤
@GurjantSingh-rc9rr
@GurjantSingh-rc9rr Ай бұрын
Very good wmk
@RatinderGill-i9j
@RatinderGill-i9j 22 күн бұрын
🙏waheguru ji bhut venat h
@JaswantSingh-q1f5i
@JaswantSingh-q1f5i Ай бұрын
Bahut vadia jee dil tuban wali kahani GOD IS GREAT
@BalreetkaurDaid
@BalreetkaurDaid Ай бұрын
Bhuht hi Sunder story he
@Love_Panjaab
@Love_Panjaab 8 күн бұрын
BAHUT VADHIA.............
@DaulatSinghSingh-jz9un
@DaulatSinghSingh-jz9un Ай бұрын
Very surprising and emotional very good effort for love to.God
@harjitbariana9268
@harjitbariana9268 24 күн бұрын
Wai very heart touching story Tanya took very gd decision
@jagwindervirdi9363
@jagwindervirdi9363 Ай бұрын
ਬਹੁਤ ਹੀ ਵਧੀਆ ਅਤੇ ਸਿਖਿਆਦਾਇਕ ਕਹਾਣੀ ਹੈ।
@MalkeetSingh-jt7pj
@MalkeetSingh-jt7pj Ай бұрын
ਬਹੁਤ ਵਧੀਆ ਕਹਾਣੀ 🎉
@guardialsingh7879
@guardialsingh7879 Ай бұрын
ਬਹੁਤ ਵਧੀਆ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਪਰਮਾਤਮਾ ਕਿਸੇ ਨੂੰ ਇਹੋ ਜਿਹੇ ਸੱਚੇ ਦਿਨ ਨਾਂ ਦਿਖਾਈਂ ਬੱਚੇ ਸਭ ਦੀਆਂ ਅੱਖਾਂ ਸਾਮ੍ਹਣੇ ਹੀ ਰਹਿਣ ਵਾਹਿਗੁਰੂ ਜੀ
@kabbadijindjaan835
@kabbadijindjaan835 27 күн бұрын
Good.dide
@harmanbhullar2457
@harmanbhullar2457 Ай бұрын
ਬਹੁਤ ਹੀ ਵਧੀਆ ਲ਼ਗੀ ਆ ਕਹਾਣੀ
@راناذوالقرنین
@راناذوالقرنین Ай бұрын
Very nice and good zulqarnain from Pakistan Panjab
@navwadali7105
@navwadali7105 Ай бұрын
Bohat hi vdia story cc meri eyes cho hanju aa gye story sun ke
@balvirsidhu1271
@balvirsidhu1271 Ай бұрын
ਕਿਸਮਤ❤❤
@raghvirsingh9769
@raghvirsingh9769 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏 🙏❤️❤️❤️❤️❤️
@BaljitSinghtiwana-q6d
@BaljitSinghtiwana-q6d Ай бұрын
WahegurujiBentHaa
@danto.ke.free.colgateramla4129
@danto.ke.free.colgateramla4129 Ай бұрын
very.nice.story
@MohammadAshfaq-v2e
@MohammadAshfaq-v2e 26 күн бұрын
Bhut sohni story akha bhar aaian
@kalasingh2433
@kalasingh2433 23 күн бұрын
ਬਹੁਤ ਬਹੁਤ ਧੰਨਵਾਦ ਜੀ ਵਧੀਆ ਪੇਸ਼ਕਸ਼ ਕੀਤੀ ਕਹਾਣੀ ਦਾ ਐਂਡ ਵਧੀਆ ਕੀਤਾ ਜੀ
@lashkarram8417
@lashkarram8417 Ай бұрын
Very Very Commendable Story
@BalkrishanBali-w5m
@BalkrishanBali-w5m 26 күн бұрын
Waheguru ji
@amriksingh7945
@amriksingh7945 Ай бұрын
Very Good Story Waheguru Ji Shab da Bhala karn
@mohdramzan7067
@mohdramzan7067 Ай бұрын
ਮੇਰਾ ਸ਼ਹਿਰ ਮਲੇਰਕੋਟਲਾ ਏ। ਮੈਨੂੰ ਇਸ ਕਹਾਣੀ ਨੇ ਹੰਝੂ ਕੇਰਨ ਲਾ ਦਿੱਤਾ ਬੀਬੀ।
@RajwantKaur-b4r
@RajwantKaur-b4r Ай бұрын
ਸਾਡਾ ਵੀ
@AfshaKhan-d3g
@AfshaKhan-d3g Ай бұрын
Mari v
@surindersingh8200
@surindersingh8200 Ай бұрын
ਬਹੁਤ ਹੀ ਭਾਵੁਕ ਕਹਾਣੀ ਵਾਹਿਗੁਰੂ ਜੀ ਮੇਹਰ ਕਰਨ
@sukhmanjotsingh7427
@sukhmanjotsingh7427 23 күн бұрын
ਬਹੁਤ ਵਧੀਆ ਕੀਤਾ ਕੁੜੀ ਨੇ ਸਲੂਟ ਆ
@kulwantsinghsandhu8333
@kulwantsinghsandhu8333 Ай бұрын
ਵਾਹਿਗੁਰੂ ਦੀ ਮਾਇਆ ।
@gurdeepkour4090
@gurdeepkour4090 12 күн бұрын
ਬਹੁਤ ਵਧੀਆ ਕਹਾਣੀ
@avtarsinghdhillon6963
@avtarsinghdhillon6963 Ай бұрын
Waheguru ji. Very nice. Storey
@jagtarrattan1755
@jagtarrattan1755 Ай бұрын
ਬਹੁਤ ਭਾਵੁਕ ਕਰ ਦੇਣ ਵਾਲ਼ੀ ਵੀਡੀਓ
@usatatla
@usatatla 25 күн бұрын
Very beautiful
@SukhdevSingh-pq1gm
@SukhdevSingh-pq1gm 3 күн бұрын
Waheguru ji de ਰੰਗ ਆ ਜੀ
@sehajveersinghjandu5520
@sehajveersinghjandu5520 Ай бұрын
Bahut vadhia story hai God bless to both parents and may both family long lives
@parneetisingla7063
@parneetisingla7063 Ай бұрын
Beautiful song I really love this
@kulwindersingh2484
@kulwindersingh2484 Ай бұрын
ਬਹੁਤ ਵਧੀਆ
@charnjitsingh4904
@charnjitsingh4904 26 күн бұрын
ਬਹੁਤ ਵਧੀਆ ਕਹਾਣੀ ਲੱਗੀ ਅਤੇ ਅੱਖਾਂ ਵਿਚੋਂ ਪਾਣੀ ਵਗਦਾ ਰਿਹਾ ਜਿਨ੍ਹਾਂ ਚਿਰ ਕਹਾਣੀ ਪੂਰੀ ਨਹੀਂ ਸੁਣੀ
@ranaranbir6135
@ranaranbir6135 Ай бұрын
So Nice Sony ❤❤❤❤
@JaswinderSingh-o5y1m
@JaswinderSingh-o5y1m Ай бұрын
Very nice video ❤
@PalwinderMander-cz1jc
@PalwinderMander-cz1jc Ай бұрын
Very good Bahut changi lagi ji
@HarjinderSingh-tv5me
@HarjinderSingh-tv5me Ай бұрын
ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਹੈ
@lakhveerjassal692
@lakhveerjassal692 Ай бұрын
ਬਹੁਤ ਵਧੀਆ ਜੀ ਬਹੁਤ ਵਧੀਆ ਜੀ 👍
@jagdishkaur5452
@jagdishkaur5452 Ай бұрын
Positive soch haa tuhadi
@goralalgarg3298
@goralalgarg3298 Ай бұрын
Very nice 👍
@pintugill261
@pintugill261 Ай бұрын
Very nice story waheguru ji sab te mehar krna ji 🙏
@jagsirsingh5199
@jagsirsingh5199 Ай бұрын
ਕਹਾਣੀ ਸੁਣ ਕੇ ਵਾਕੇ ਹੀ ਮਨ ਭਰਦਾ ਹੈ
@mohanamlesh744
@mohanamlesh744 Ай бұрын
God bless for more motivational stories. I appreciate for your creation
@SukhdevSingh-kq5ng
@SukhdevSingh-kq5ng Ай бұрын
Vahut vadia ji
@sukhbirsingh2769
@sukhbirsingh2769 Ай бұрын
ਮਨ ਭਰ ਆਇਆ
@JagdishSingh-cd2vx
@JagdishSingh-cd2vx Ай бұрын
ਲੰਬੇ ਚੱਕਰਾਂ ਦੀ ਲੋੜ ਨਹੀ ਹੈ। ਜੀਨਸ ਟੈਸਟ ਕਰਾੳ। ਦੋਨੋ ਮਾਤਾ ਪਿਤਾ ਰਲ ਕੇ ਰਹਿਣ। ਕੁੜੀ ਲੱਕੀ ਦੋ ਮਾਤਾਵਾਂ ਦੋ ਪਿਤਾ। ਧੰਨਵਾਦ
@CharanjitSingh-t7z
@CharanjitSingh-t7z Ай бұрын
Very nice thinking and very grateful heart both side
@balwinderkaur1152
@balwinderkaur1152 Ай бұрын
ਬਹੁਤ ਵਧੀਆ ਕਹਾਣੀ
@HarjeetKaur-qr9dq
@HarjeetKaur-qr9dq Ай бұрын
Nice story 😢😢
@SK-zm7rz
@SK-zm7rz Ай бұрын
Very nice video. GOD BLESS YOU WITH GOOD HEALTH AND LONG LIFE AND HAPPINESS AND SUCCESS ALWAYS
@meetokaur6000
@meetokaur6000 Ай бұрын
Very nice khani thanks 🌹🙏 uk
@SukhdevTakhar-x9q
@SukhdevTakhar-x9q 24 күн бұрын
V nice ji
@phaguwaliapammi4398
@phaguwaliapammi4398 Ай бұрын
ਬਹੁਤ ਵਧੀਆ ਕਹਾਣੀ। ਵਾਹਿਗੁਰੂ ਲੰਮੀ ਉਮਰ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਕਲ਼ਮ ਬੇਰੋਕ ਚਲਦੀ ਰਹੇ ਮੇਰੀ ਇਹ ਦਿਲੀ ਦੁਆ......
@dhianchandsarwankumar8773
@dhianchandsarwankumar8773 Ай бұрын
Very nice story
@surinderpalkaur5353
@surinderpalkaur5353 Ай бұрын
Ea story aa shai ch aa Tania
@gurmeetsinghgrewal8551
@gurmeetsinghgrewal8551 29 күн бұрын
Nice
@amarjitsingh6761
@amarjitsingh6761 Ай бұрын
V V Nice Story
REAL or FAKE? #beatbox #tiktok
01:03
BeatboxJCOP
Рет қаралды 18 МЛН
“Don’t stop the chances.”
00:44
ISSEI / いっせい
Рет қаралды 62 МЛН
Try this prank with your friends 😂 @karina-kola
00:18
Andrey Grechka
Рет қаралды 9 МЛН