ਬਾਣੀ ਤੇ ਸਿੱਖੀ ਨੂੰ ਉਖਾੜਨ ਤੇ ੳਧੇੜਣ ਦਾ ਸਿਲਸਲਾ ਹੋਇਆ ਸ਼ੁਰੂ, ਹੁਣ ਤੱਕ ਦਾ ਸਭ ਤੋਂ ਖਤਰਨਾਕ ਹਮਲਾ

  Рет қаралды 38,530

Akaal Channel

Akaal Channel

Күн бұрын

Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- goo.gl/Zf3k1k
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 138
@sarabjitsingh6279
@sarabjitsingh6279 5 жыл бұрын
ਜੌ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫੇਰ ਬਦਲ ਕਰ ਰਹੇ ਆ ਯਾ ਸੋਚਦੇ ਆ ਇਤਿਹਾਸ ਹੈ ਉਹ ਤਬਾਹ ਹੋ ਗਏ ਤੇ ਹੋ ਜਾਣਗੇ ਜੀ
@NasirAnsari-bg1qm
@NasirAnsari-bg1qm 5 жыл бұрын
🇵🇰🇵🇰🇵🇰 hum apny sikh bhayon ko salaam paish karty hn 🇵🇰🇵🇰🇵🇰🇵🇰
@jasbirsingh718
@jasbirsingh718 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਾਗੋ ਗੁਰੂ ਗੋਬਿੰਦ ਸਿੰਘ ਜੀ ਦੇ ਸਿਖੋ ਜਾਗੋ
@virasat_punjab
@virasat_punjab 5 жыл бұрын
ਬਾਣੀ ਨੂੰ ਉਧੇੜਨ ਯਾ ਉਖੇੜਨ ਦੀ ਤਾਕਤ ਕਿਸੇ ਚ ਨਹੀਂ ਗੁਰੂ ਪ੍ਰਤੱਖ ਪਰਮਾਤਮਾ ਰੂਪ ਹੈ 🙏🙏 ਿੲਸ ਕੌਿਸ਼ਸ਼ ਤੌ ਪਹਿਲਾ ਖ਼ਾਕ ਹੋ ਜਾਣਗੇ ਉਹ ਯਕੀਨ ਰੱਖੋ ਆਪਣੇ ਗੁਰੂ ਤੇ ਅੱਜ ਵੀ ਗੁਰੂ ਹਾਜ਼ਰ ਨਾਜ਼ਰ ਹਨ
@jaspalsinghmogapunjab1372
@jaspalsinghmogapunjab1372 5 жыл бұрын
ਰੱਬ ਰਾਖਾ ਸਿਖਾਂ ਦਾ
@amanarts9593
@amanarts9593 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ਤੁਹਾਡੀ ਗਲ ਸੁਣ ਕੇ ਇਕ ਦਮ ਦਾਸ ਦਾ ਦਿਮਾਗ਼ ਘੁੰਮਿਆ ਕਿ ਸਵੇਰੇ ਜਦੋਂ ਦਾਸ ਨੇ ਆਪਣਾ ਫੋਨ ਦੇਖਿਆਂ ਤਾ ਫੋਨ ਬੰਦ ਸੀ।ਜਦੋਂ ਫੋਨ ਚਲਾਇਆ ਤਾਂ ਗੁਰਬਾਣੀ ਸਰਚਰ ਐਪ ਅਪਡੇਟ ਹੋਣ ਲਗ ਪਿਆ।ਹੁਣ ਆਪ ਜੀ ਦੀ ਵੀਡੀਓ ਵੇਖ ਕੇ ਨਾਲ ਹੀ ਗੁਰਬਾਣੀ ਸਰਚਰ ਐਪ ਖੋਲਿਆ ਕਿ ਦੇਖੀਏ ਕਿ ਕੁਝ ਇਹਨਾਂ ਛੇੜ ਛਾੜ ਤਾਂ ਨਹੀਂ ਕੀਤੀ।ਦੇਖਦਿਆਂ ਹੀ ਇਕ ਗਲ ਸਾਹਮਣੇ ਆਈ ਕਿ ਇਹਨਾਂ ਨੇ ਸਿਹਾਰੀ( ਹਿ)ਨੂੰ ਵਿਗਾੜ ਦਿੱਤਾ ਹੈ ਜੀ।ਬਾਕੀ ਤਾਂ ਧਿਆਨ ਨਾਲ ਸਾਰਾ ਵਿਚਾਰਨ ਤੇ ਹੀ ਪਤਾ ਲਗੇਗਾ ਜੀ।ਭੁੱਲ ਚੁੱਕ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@balwindersingh-hb1rl
@balwindersingh-hb1rl 5 жыл бұрын
ਵਾਹਿਗੁਰੂ ਜੀ
@satvirbuttar4849
@satvirbuttar4849 5 жыл бұрын
ਵੀਰੋ ਭੋਣੋ ਕੁਮੇਟ ਪੰਜਾਬੀ ਵਿੱਚ ਕਰਿਆ ਕਰੋ ਆਪਣੀ ਮਾਂ ਬੋਲੀ ਦਾ ਖਿਆਲ ਰੱਖਿਆ ਕਰੋ 🙏🏿
@sinderkaur1547
@sinderkaur1547 5 жыл бұрын
Satvir Buttar Very
@jagirlehal1060
@jagirlehal1060 5 жыл бұрын
Granthi da name,address nashar karo,quno nhi Dita ihna di badnami na ho Jai lagda tusi take ho RSS nal.bas Kar apna Gyan.koi,oh gal Kar Jo Amm Sikh samje.90/.vidhwan nahi.
@mukhtarsingh3581
@mukhtarsingh3581 5 жыл бұрын
ਖਾਲਸਾ ਜੀ ਜੋ ਮੁਗਲਾਂ ਦੇ ਰਾਜ ਸਮੇਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤੇ ਸੁਚੇਨੰਦ ਲਖਪਤਰਾਏ ਤੇ ਜਸਪਤਰਾਇਆਂ ,ਗੰਗੂਆਂ ,ਚੰਦੂਆਂ ਨੇ ਵੀ ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟੇ ਸੀ। ਉਹ ਦੁਸ਼ਮਣ ਸਾਹਮਣੇ ਦਿਸਦੇ ਸੀ ਤੇ ਅੱਜ ਸਾਡੀ ਕੌਮ ਵਿੱਚ ਸਿੱਖੀ ਭੇਸ ਵਿਚ ਇੰਨੇ ਗੱਦਾਰ ਹਨ ਕਿ ਕੁਰਸੀ ਤੇ ਪੈਸੇ ਦੇ ਲਾਲਚ ਵਿੱਚ ਉਹ ਕੁਝ ਵੀ ਕਰਵਾ ਰਹੇ ਹਨ ਔਰ ਉਹ ਕੌਣ ਹਨ ਲੋਕ ਹੁਣ ਇਹ ਵੀ ਜਾਣਦੇ ਹਨ ਪਰ ਫਿਰ ਵੀ ਇਹਨਾਂ ਗਦਾਰਾਂ ਦਾ ਬਾਈਕਾਟ ਨਹੀਂ ਕਰਦੇ । ਖਾਲਸਾ ਜੀ ਜਦੋਂ ਤੱਕ ਅਸੀਂ ਆਪਣੇ ਘਰ ਦੇ ਗਦਾਰਾਂ ਨੂੰ ਨਹੀਂ ਸੋਧ ਦੇ ਸਾਡੇ ਨਾਲ ਹਰ ਤਰਾਂ ਦਾ ਤਰੀਕਾ ਵਰਤਿਆ ਜਾ ਸਕਦਾ ਹੈ ਕੇਸਾਧਾਰੀ ਹਿੰਦੂ ਮਨਵਾਉਣ ਲਈ ।ਇਹ ਹੁਣ ਆਪਾਂ ਵੇਖਣਾ ਕਿ ਸਿੱਖ ਰਹਿਣਾ ਹੈ ਜਾਂ ਕੇਸਾਧਾਰੀ ਹਿੰਦੂ ਬਣਨਾ ਹੈ
@jorasingh4483
@jorasingh4483 5 жыл бұрын
ਇਹਨਾਂ ਸਾਰੇ ਮਸਲਿਆਂ ਦਾ ਹੱਲ ਅਾ ਅਜਾਦੀ ।ਅਜਾਦ ਪੰਜਾਬ 2020 ਚ ਵੋਟਾਂ ਪਾਓ
@parvindersinghdhillon9173
@parvindersinghdhillon9173 5 жыл бұрын
ਸਾਨੂੰ ਪੁਰਾਣੇ ਸ਼ੀਰੀ ਗੁਰੂ ਗਰੰਥ ਸਾਹਿਬ ਜੀ ਦੇ ਸਵਰੂਪ ਸੰਭਾਲ ਕੇ ਰਖਣੇ ਚਾਹਿਦੇ ਤਾਂ ਹੀ ਅਸੀਂ ਬਚ ਸਕਦੇ ਹਾਂ
@deshpremi6295
@deshpremi6295 5 жыл бұрын
गुरुनानक देव जी का असली जन्मदिन 15 अप्रैल है जबकि RSS और बादल के इशारे पर SGPC वाले गुरु जी का जन्मदिन कार्तिक की पूर्णिमा (नवंबर ) को मनाते हैं। सिख धर्म का इतिहास सरेआम बदला जा रहा है।
@j.skundi7791
@j.skundi7791 5 жыл бұрын
ਬਾਣੀ ਕੋਈ ਬਦਲ ਨਹੀਂ ਸਕਦਾ ਜੇ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਦੁਨੀਆਂ ਖਤਮ ਕਰ ਦਿਆਂਗੇ ਇਹ ਯਾਦ ਰਖਣਾ
@JaspalSingh-rs7pz
@JaspalSingh-rs7pz 5 жыл бұрын
Main mafi mang ke puch Da ha ke eh sb kive karo Gye Jad ke Dushman ta Sade ghar Da Malik ban ke betha hai
@JaspreetSinghArtist
@JaspreetSinghArtist 5 жыл бұрын
ਰਾਜ ਬਿਨਾਂ ਨਾ ਧਰਮ ਚਲੇ ਹੈ
@JaspalSingh-rs7pz
@JaspalSingh-rs7pz 5 жыл бұрын
@@JaspreetSinghArtist bilkul theek hai Veer ji
@GSgill-bk1gm
@GSgill-bk1gm 5 жыл бұрын
अगले ते ताल ठोक के अपना कम कर रहि ने ते फिर तुसीं किहनू उडीक दे हो
@amriksingh7799
@amriksingh7799 5 жыл бұрын
Kive khtm krenge, kde koi original book padi aa?, kde original gutka padeya?, eh sardar saahb waang knowledge hai?, books pado original labh k
@vnproduction1003
@vnproduction1003 5 жыл бұрын
My guru is guru Granth sahib ji
@princeharry9781
@princeharry9781 5 жыл бұрын
ਗੁਰਬਾਣੀ ਨਾਲ ਚੀਰ ਫਾੜ ਕਰਨ ਵਾਲਿਆਂ ਦੇ ਕੌੜ ਪਏਗਾ ਫਿਰ ਇਨ੍ਹਾਂ ਕੁੱਤਿਆਂ ਨੂੰ ਇਲਾਜ ਨਹੀਂ ਲਭਣਾ।
@BalwinderSingh-vh6oz
@BalwinderSingh-vh6oz 5 жыл бұрын
Dhan Dhan Sahib Shri Guru Granth Sahib ji Dhan Dhan Sahib Shri Guru Granth Sahib ji Dhan Dhan Sahib Shri Guru Granth Sahib ji Dhan Dhan Sahib Shri Guru Granth Sahib ji Dhan Dhan Sahib Shri Guru Granth Sahib ji
@wakhramitha
@wakhramitha 5 жыл бұрын
ਵੀਰ ਜੀ ਬੇਨਤੀ ਹੈ ਕਿ ਜਿਸ ਕਿਤਾਬ ਦਾ ੳਦਾਹਰਣ ਦੇ ਰਹੇ ਹੋ ਜੀ ਉਹਨਾਂ ਕਿਤਾਬਾਂ ਦੇ ਨਾਮ ਨਾਲ dispriction ਵਿਚ ਲਿਖਿਆ ਕਰੋ ਜੀ ਧੰਨਵਾਦ ਜੀ ਦਾਸ ਸ੍ ਜਸਪਾਲ ਸਿੰਘ ਸੇਵਕ
@gurdassingh4588
@gurdassingh4588 5 жыл бұрын
Khalistan
@baljindersingh5925
@baljindersingh5925 5 жыл бұрын
ਇਹ ਜਕਰੀਆ ਖਾਨ ਦੀਆਂ ਔਲਾਦਾਂ ਹਿੰਦੂਤਵੀ ਤਾਕਤਾਂ ਜੋਰ ਤਾਂ ਬਹੁਤ ਲਾਉਂਦੀਆਂ ਨੇ ਗੁਰਬਾਣੀ ਨਾਲ ਧ੍ਰੋਹ ਕਮਾਉਣ ਦਾ। ਕਿਉਂਕਿ ਚੜ੍ਹਦੀ ਕਲਾ ਤੇ ਵੱਖਰਾ ਪਣ ਸਿੱਖ ਕੌਮ ਦਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਪਰ ਭੁਲੇਖਾ ਇਨ੍ਹਾਂ ਦਾ ਦੂਰ ਕਰਨ ਦਾ ਸਮਾਂ ਬਹੁਤ ਨੇੜੇ ਆ ਰਿਹਾ ਜਦੋਂ ਅਸੀਂ ਪੂਰੇ ਭਾਰਤ ਨੂੰ ਹੀ ਨਕਸ਼ੇ ਵਿਚੋਂ ਮਿਟਾ ਦਿਆਂਗੇ ਸਿਵਾਏ ਪੰਜਾਬ ਦੇ। ਜੇ ਇਹ ਟੋਪੀਆਂ ਵਾਲੇ ਨਾਂ ਹਟੇ
@gagan7atla
@gagan7atla 5 жыл бұрын
ਸਭ ਤੋ ਪਹਿਲਾ ਤੇ ਜਰੂਰੀ ਕੰਮ ਸਰੋਮਣੀ ਕਮੇਟੀ ਤੇ ਬਾਦਲ ਗਦਾਰ ਕਾਬਜ ਏ ਇਹਦਾ ਕਬਜਾ ਹਟਾਇਆ ਜਾਵੇ ਵੀਰੋ ਜਿਨਾ ਸਿਖਾ ਦਾ ਨੁਕਸਾਨ ਬਾਦਲ ਬਹੂਰੁਪੀਏ ਨੇ ਕਰ ਦਿਤਾ ਹੋਰ ਕਿਸੇ ਨਹੀ ਕੀਤਾ
@Jagdeepsingh-cn8he
@Jagdeepsingh-cn8he 5 жыл бұрын
ਬਿਲਕੁਲ ਸਹੀ ਕਿਹਾ ਬਾੲੀ ਜੀ ਬਾਦਲਾਂ ਨੂੰ ਸ਼ੋ੍ਮਣੀ ਕਮੇਟੀ ਤੋਂ ਚਲਦਾ ਕਰਨਾ ਚਾਹੀਦਾ
@AvtarSingh-sh7oi
@AvtarSingh-sh7oi 5 жыл бұрын
ਜੀਨੀ ਦੇਰ ਆਜਾਦ ਨਹੀ ਹੂਦੇ ਸਰਕਾਰਾ ਬਾਦਲਾ ਨੂ ਸ਼ਿਰੋਮਨੀ ਕਮੇਟੀ ਤੋ ਬਾਦਲਾ ਦਾ ਕਬਜਾ ਨਹੀ ਹਟਨ ਦਿੰਦੀ 15ਸਾਲ ਤਾ ਬਿਨਾ ਵੋਟਾ ਪਵਾਈਆ ਹੀ ਏਨਾ ਦੇ ਕਬਜਾ ਰਹੰਦਾ ਹੇ ਸੋਚੋ ਕਦੇ ਵੀ ਿਧਾਨ ਸ ਭਾ ਤੇ ਲੋਕਸਭਾ 5ਸਾਲ ਤੋ ਜਾਦਾ ਟਾਈਮ ਚਲ ਸਕਦੀ ਆ ਨੇ ਨਹੀ ਤਾ ਫੇਰ ਬਾਦਲ ਦਾ ਕਬਜਾ 15 ‌ ਸਾਲ ਬਿਨਾ ਵੋਟਾ ਏਹ ਸਾਰੀ ਗਲ ਦਾ ਹਲ ਹੇ ਆਜਾਦੀ
@parvindersinghdhillon9173
@parvindersinghdhillon9173 5 жыл бұрын
ਵਾਹਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰੋ
@HarpreetSingh-cd7hy
@HarpreetSingh-cd7hy 5 жыл бұрын
ਖਾਲਸਾ ਜੀ ਜੇਹੜੇ ਜੁਗੋ ਜੁਗ ਅਟੱਲ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਵਿਰੋਧ ਚ ਉਲਟ ਬਾਣੀ ਚ ਬਦਲ ਕਰਦੇ ਹਨ ਉਹ ਵੀ ਰਾਮ ਰਾਏ ਦੇ ਹੀ ਵਾਰਸ ਬਣਦੇ ਹਨ ਹਰ ਹੀਲੇ ਵਸੀਲੇ ਨਾਲ ਸਿੱਖ ਕੌਮ ਨੂੰ ਅਸਲ ਸਿੱਖੀ ਦੇ ਸੱਚ ਤੋ ਦੂਰ ਕਰਨ ਦੇ ਲਈ ਕਰ ਰਹੇ ਹਨ ਖਾਲਸਾ ਜੀ ਇਹ ਦਾ ਹੱਲ ਕਰਨਾ ਆਪਣਾ ਸਭ ਦਾ ਫਰਜ ਬਣਦਾ ਹੈ
@J13-z1m
@J13-z1m 5 жыл бұрын
ਇਹ ਹਮਲੇ ਹੁੰਦੇ ਰਹੇ ,ਹੁੰਦੇ ਹਨ ਅਤੇ ਹੁੰਦੇ ਰਹਿਣ ਗੇ ਪਰ ਸਿਖਾਂ ਨੂੰ ਹੀ ਜਾਗਰੂਕ ਹੋਣੇ ਪਏਗਾ ਜੋ ਉਹ ਹੋ ਨਹੀਂ ਰਹੇ ?
@BaldevSingh-gw2zl
@BaldevSingh-gw2zl 5 жыл бұрын
ਬਾਣੀ ਗੁੁਰੂ ਦੀ ਹੈ
@J13-z1m
@J13-z1m 5 жыл бұрын
@@BaldevSingh-gw2zl Kehdi bani -kisdi bani di gl kr rhe ho ? Baba Nanak ji di Gurbani nu dhian nal vicharo ?
@lakhveersingh1726
@lakhveersingh1726 5 жыл бұрын
Waheguru ji mehr kro
@JAGJITSINGH-jz1ny
@JAGJITSINGH-jz1ny 5 жыл бұрын
ਨਾਸਾ ਵਾਲੀ ਗॅਲ ਦਸੋ ਜੀ िਕਰਪਾ ਕਰਕੇ 👏👏👏👏👏👏👏
@gurdeepchahal8468
@gurdeepchahal8468 5 жыл бұрын
Waheguru ji
@BaljinderSingh-zf3jf
@BaljinderSingh-zf3jf 5 жыл бұрын
ਞੀਰ ਜੀ ਬਜਰੁਗਾ ਦਾ ਕਹਿਣਾ ਸੀ ਜਦੋ ਤੋ ਲੜੀਵਾਰ ਅੱਖਰ ਤੋੜੇ ਓਦੋ ਤੋ ਪੰਥ ਟੁੱਟਣਾ ਸ਼ੁਰੂ ਹੋੲਿਅਾ
@harvinderpalsingh3196
@harvinderpalsingh3196 5 жыл бұрын
ਬਹੁਤ ਵਧੀਆ ਖਾਲਸਾ ਜੀ,ਇਕ ਗੱਲ ਤਾਂ ਇਹ ਹੈ ਕਿ ਸ੍ਰੋਮਣੀ ਅਕਾਲੀ ਦਲ ਬੋਡ ਹੈ , ਕਮੇਟੀ ਨਹੀਂ ਜੇ, ਤੇ ਦੂਜੀ ਗੱਲ ਇਹ ਕਿ ਸਿੱਖ ਕੌਮ ਨੂੰ ਇਸ ਦਾ ਹੱਲ ਆਪ ਹੀ ਕਰਨਾ ਪੈਣਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬੋਡ ਨੂੰ ਕੋਈ ਜ਼ਰੂਰਤ ਨਹੀਂ ਹੈ ਕੁਝ ਕਰਨ ਦੀ, ਜਿਸ ਕੋਮ ਦੇ ਅਕਾਲਤਖਤ ਸਾਹਿਬ ਦਾ ਜਥੇਦਾਰ ਸਾਹਿਬਾਨ ਕਾਰਜਕਾਰੀ ਹੈ ਉਸ ਸ਼੍ਰੋਮਣੀ ਬੋਡ ਤੋਂ ਕੋਈ ਆਸ ਵੀ ਨਹੀਂ ਰੱਖਣੀ ਚਾਹੀਦੀ ਹੈ ।
@simransinghsingh5756
@simransinghsingh5756 5 жыл бұрын
ਆ ਜੇੜੇ ਵੀਰ ਪੰਜਾਬੀ ਨੂ ਅੰਗਰੇਜੀ ਚ ਲਿਖ ਰਹੇ ਨੇ ਕਮੈਂਟ ਚ ਬੇਨਤੀ ਹੈ ਵੀਰੋ ਪੰਜਾਬੀ ਚ ਕਮੈਂਟ ਕਰੇਆ ਕਰੋ
@jessesinghcga5699
@jessesinghcga5699 5 жыл бұрын
Veer ji please advise what software or techniqu is used to comment in punjabi. Thank you
@worldwatchers5780
@worldwatchers5780 5 жыл бұрын
ਅਪਣੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਹੋਰ ਕਿਸੇ ਗੁਰੂ ਨੂ ਮੰਨਣ ਤੋਂ ਸਖਤ ਮਨਾ ਕੀਤਾ ਹ ਪਰ ਬਿਆਸ ਆਲੇ ਨੇ ਡੇਰਾ ਕਿਉ ਖੋਲਿਆ
@RAJBIRSINGH-cy1qq
@RAJBIRSINGH-cy1qq 5 жыл бұрын
Har Sikh nu bani kanth honi chahidi
@bootasingh9908
@bootasingh9908 5 жыл бұрын
Puratan bida da sanskar na kita jave waheguru ji
@nsir6255
@nsir6255 5 жыл бұрын
ਆਓ ਵੀਰੋ ਤੇ ਭੈਣੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਗਿਆਨ ਪ੍ਰਾਪਤ ਕਰੀਏ,
@prabhjotkaur3637
@prabhjotkaur3637 5 жыл бұрын
Es layi sikh kom kol apna raaj hunda te e din na aunde
@mpsinghbutten
@mpsinghbutten 5 жыл бұрын
Raaj hun asa lena a. Ronde thode rawange Koi baro thodi aavega Bani padange rabb Matt saddi karega. Ranjeet Singh Jee bani pad ke e Sikh raaj sthapit keeta see. Puree duniya te SIKHHI khilegi bas sannu gurua mutabik SIKHHI te chalana a. Na bhay dena a te na bhay manna e. Jeda darda e o SIKH Nahi. Je SIKH a o darda Nahi. SIKHHI nu koi nahi ttha sakda.
@satnambatth1823
@satnambatth1823 5 жыл бұрын
ਸਹੀ ਹੈ
@Cristianoronalduo
@Cristianoronalduo 5 жыл бұрын
Download all guru granth sahib original form on net ,apps,and take all pics 1430 from original purattan beedaa and put them on net ,pl Sikh bro come front and make unity,this work done frst
@Cristianoronalduo
@Cristianoronalduo 5 жыл бұрын
This work is more important than Punjabi maa boli,because all of us from guru.
@aaravaarav5337
@aaravaarav5337 5 жыл бұрын
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਪਰਮ ਸੱਚ ਹੈ ਼ ਸਿਰਫ ਇਕੋ ਇਕ ਪ੍ਰਮਾਣਿਤ ਗਰੰਥ ਹੈ ਪਰ ਸਿੰਘ ਸਾਹਿਬ ਜੀ ਇਕ ਸ਼ੰਕਾ ਹੈ ਗੁਰੂ ਜੀ ਦਾ ਪਹਿਲਾ ਬਚਨ ੴ ਹੈ ਉਕਾੰਰ ਮਤਲਬ ਪਰਮ ਆਤਮਾ ਤਾ ਵਾਹਿਗੁਰੂ ਜੀ ਵਿੱਚ ਵਾਹ ਹੇ ਗੁਰੂ ਗੁਰੂ ਜੀ ਦੀ ਉਸਤਤ ਹੈ ਪਰ ਸਭ ਗੁਰੂ ਸਾਹਿਬਾਨ ਜੀ ਇਹ ਹੀ ਨਿਰਦੇਸ਼ ਕਰਦੇ ਹਨ ਕਿ ਪਰਮਸੱਚ ਉਨਾ ਤੋ ਵੱਖ ਹੈ਼਼ ਸਭ ਤੋ ਜਿ਼ਆਦਾ ਜ਼ਰੂਰਤ ਜੋ ਸਮੇ ਦੀ ਮੰਗ ਹੈ ਕਿ ਸਿੱਖੀ ਰਹਿਤ ਮਰਯਾਦਾ ਸਿੱਖ ਪੰਥ ਦੇ ਸਿਧਾਂਤ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਦੁਨੀਆ ਦੀਆਂ ਸਭ ਭਾਸ਼ਾਵਾ ਚ ਕਰਨ ਦਾ ਉਪਰਾਲਾ ਕੀਤਾ ਜਾਵੇ ਪੰਜਾਬੀ ਭਾਸ਼ਾ ਤੋ ਇਲਾਵਾ ਲੋਕਾਂ ਨੂੰ ਸਿੱਖੀ ਬਾਰੇ ਗਿਆਨ ਬਹੁਤ ਘੱਟ ਹੈ ਜਿਸ ਕਾਰਨ ਅਲੱਗ ਅਲੱਗ ਡੇਰੇਆ ਵਾਲੇ ਪਾਖੰਡੀ ਧਰਮ ਨੂੰ ਢਾਹ ਲਾ ਰਹੇ ਹਨ ਬਹੁਤ ਸਾਰੇ ਮੇਰੇ ਵਰਗੇ ਲੋਕ ਜੋ ਕਿ ਸਿੰਘ ਨਹੀ ਹਨ ਪਰ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਰੱਖਦੇ ਹਨ ਜਾ ਸਿੰਧੀ ਲੋਕ ਜੋ ਕਿ ਸਿੰਘ ਤਾ ਨਹੀ ਪਰ ਸਿੱਖ ਹਨ ਪਰ ਸਿੱਖ ਲੀਡਰਾਂ ਦੀ ਸੌੜੀ ਸੋਚ ਅਤੇ ਕੁਝ ਹੋਰ ਕਾਰਨਾ ਕਰਕੇ ਅਲੱਗ ਥਲੱਗ ਹਨ ਪਰ ਜ਼ਰੂਰਤ ਹੈ ਕਿ ਦੂਜੇ ਧਰਮਾ ਵਾਂਗ, ਸਿੱਖੀ ਦਾ ਪ੍ਰਚਾਰ ਪੂਰੀ ਦੁਨੀਆ ਚ ਕੀਤਾ ਜਾਵੇ
@gurdeepchahal8468
@gurdeepchahal8468 5 жыл бұрын
Jago sikho dekho ki ho riha sade guruaa di bani nal jago
@JAGJITSINGH-jz1ny
@JAGJITSINGH-jz1ny 5 жыл бұрын
Rss ਦਾ ਹਮਲਾ ਸਮਝੋ ਸਾਰੇ िਸॅਖ
@gurindersingh9164
@gurindersingh9164 5 жыл бұрын
Veerji , aaj vi sikhi manan Vale bahut log hain , agar koi baani missing hai ta add Kara deo ji , aaj vi Sikh kom Seva lai hamesha tyar hai , Sikh Dil de saaf Hain , mehnati Hain , intelligent Hain , pyar wale log Hain , tarakki jaldi karde Hain , Tusi missing baani add Kara deo , GOD BLESS JI 🙏🙏 🙏🙏 🙏🙏 🙏🙏 🙏
@hsbhatti2682
@hsbhatti2682 5 жыл бұрын
ਵੀਡੀਓ ਪਾਈ ਜਾਉ। ਟਾਈਮ ਟਰਕਾਈ ਜਾਉ। ਗਰਾਉਂਡ ਤੇ ਨਾ ਕੁੱਝ ਕਰਿਉ। ਪਿੱਛੋਂ ਧੱਕਾ ਤਾਂ ਸਾਰੇ ਲਾਉਂਦੇ।
@attiquethakur7691
@attiquethakur7691 5 жыл бұрын
Khalistan ZindaAbad Kashmir ZindaAbad ❤️✌️. Hindustan RSS BJP Murdaabad. Gay hind
@bootasingh9908
@bootasingh9908 5 жыл бұрын
Vero hale vi 2020 hall ha es da hale mauka ha viro ekthe ho jao
@Cristianoronalduo
@Cristianoronalduo 5 жыл бұрын
Akaal chanel plz u should start ,this work,god bless u,take pics from all purattan beeda put them on net ,like nobody change it
@singhg7433
@singhg7433 5 жыл бұрын
Sant bindranwale is gal karke ladd. De c ke koi b Sade panth te granth ch dakhal na dewe aaj uhna di kami mehsus hindi aa
@bhaiharjitsingh1816
@bhaiharjitsingh1816 5 жыл бұрын
2020
@indianarmygreat2161
@indianarmygreat2161 5 жыл бұрын
ਅੈਸ ਜੀ ਪੀ ਸੀ ਵਿੱਚ ਗਦਾਰਾਂ ਤੇ ਹੱਥ ਫੇਰਨ ਦੀ ਲੋੜ ਹੈ
@narindersinghsethi8499
@narindersinghsethi8499 5 жыл бұрын
Those who are trying to change the baani in guroo granth sahib Jee are not sikhs but keasaadhari hindoos of RSS and BJP and other hindoos organizations be aware of black sheep's in community
@baldevsingh8715
@baldevsingh8715 5 жыл бұрын
TRAITOR Tara Singh (master) real name Nank Chand Malhotra was BUKAL DA SAPP and made Sikhs slaves during 1947 and also made part of Hindus legally ! Due to his BLUNDERS Sikhs were killed and uprooted in the West Punjab !!!
@SatnamSingh-jn8ie
@SatnamSingh-jn8ie 5 жыл бұрын
J ehi gl punjabi ch kri ta sarya nu smj aje
@KuldipSidhu-ro1wl
@KuldipSidhu-ro1wl 5 жыл бұрын
Narinder Singh Sethi ji same forces that Christianity from its root to branches and flower fruit during Roman Empire have to change GGSJi they (these forces) know but we do not know. They know that if SGGSJi is not brought to the same condition as is done with Bible their efforts at changing humanity will fail and they will change it at any cost. They will do it now when they have achieved full power.
@geraldponce1467
@geraldponce1467 5 жыл бұрын
@@SatnamSingh-jn8ie haha 😂
@harrybadwal7165
@harrybadwal7165 5 жыл бұрын
Je punjabi nai hoovegi ta firr hindi v nai hoovegi (Sunlo firr Dhayan nal) 💪💪💪💪💪💪💪💪💪🤲🤲🏾👍👍👍👍👍🤘🤘🤟🤟
@amriksingh7799
@amriksingh7799 5 жыл бұрын
Kive krenga, kde gutka ta padeya ni hona original, kde koi book ta padi ni honi, eh sardar saahb waang knowledge sab nu honi chahidi aa, shabad hi guru aa apna sikha da
@harrybadwal7165
@harrybadwal7165 5 жыл бұрын
@@amriksingh7799 hanji veere Pr tusi eevi jande hovege ki Bhagat Singh veere da birthday kisse nu yaad nai hoovega Pr Oo gandi 😒 da birthday sareya nu yaad hoovei???? Fir tusi hi dso ki glti saadi (sikha)di hai ja Government Di 🙏🙏🙏
@amriksingh7799
@amriksingh7799 5 жыл бұрын
@@harrybadwal7165 apni glti aa, jdo hunda strike road te kr dinne aan, j krna hi aa ta CM de ghr de aage kro, public nu kyu tngg krde aan, lokka nu akal hi ni
@harrybadwal7165
@harrybadwal7165 5 жыл бұрын
@@amriksingh7799 veere gl ta sahi aa Pr koi smjhda nai na???
@amriksingh7799
@amriksingh7799 5 жыл бұрын
@@harrybadwal7165 sikha nalo wadd unity ta auto drivers ch aa, ajj poora delhi bndd kr dita, railway station te 400 taxi bndd khdiya
@goldysingh1992
@goldysingh1992 5 жыл бұрын
Khalistaan Zindabaad
@virasat_punjab
@virasat_punjab 5 жыл бұрын
ਪਹਿਲੇ ਬਾਦਲਾਂ ਨੂੰ ਕੱਢੋ ਿੲਥੋ
@rizensandhu3315
@rizensandhu3315 5 жыл бұрын
Sikhan ney ena hindus ko bachan liye guru ji or sikhan ne shadad ditiea eh itney gir gaiye ke sikhan nal hi kion pangey lendey aa...bhai sahib aagey lag ke court vich case karo.....badalan nu hataoh kaum nu bachoh....
@satbirsingh9498
@satbirsingh9498 5 жыл бұрын
eda hi inna ne jainia di history badal diti si te hun eh guru granth sahib di bani nu change karan te tule hue ne eh changi gall nhi kaum leyi eh bahut vadi chall he jithe eh loki sannu apas ch lada ke sikhi nu khatam krna chaunde ne jithe loki apas ch guru di bani nu leke ladan ge
@AvtarSingh-sh7oi
@AvtarSingh-sh7oi 5 жыл бұрын
ਸਾਰੇ ਮਸਲੇ ਦਾ ਇਕੋ ਹਲ ਹੇ ਆਜਾਦੀ
@sanugsanug726
@sanugsanug726 5 жыл бұрын
Please tusi sadi Bani nu bacha lo Khalsa ji
@is.3196
@is.3196 5 жыл бұрын
किरत करो नाम जपो बड छको रहत बिच रहो सारी मनुख जाती नाल रल मिल के रहो ये नियम सारे धर्म बिच लागु है इस तरह दे झमेले बिच न पवो किसी भी धर्म ग्रन्थ नाल छेड़ छाड़ न करो चंगे कर्म करो
@VikramjeetSingh-nl3sr
@VikramjeetSingh-nl3sr 5 жыл бұрын
No hindi
@is.3196
@is.3196 5 жыл бұрын
@@VikramjeetSingh-nl3sr बहुत वधिया गल है जी सानू पंजाबी लिखनी चहिदी है लेकिन कई राज्य ऐसे है जहाँ पंजाबी सब्जेक्ट ही नही है लेकिन सिख हर राज्य पिंड बिच रहदे है फिर भी सिख अपने आप उपराला कर के पंजाबी पढ़ना सिख लेदे है किउंकि गुरबाणी जो पढ़नी हुदी है लेकिन पंजाबी लिखना थोड़ा ओखा लगदा है हुन असी पंजाबी लिखन दी कोशिस जरूर करनगे
@VikramjeetSingh-nl3sr
@VikramjeetSingh-nl3sr 5 жыл бұрын
@@is.3196 jrur bai ji
@kesmoharsingh9810
@kesmoharsingh9810 5 жыл бұрын
ਆਹ ਭਾਈ ਗੁਰਇਕਬਾਲ ਸਿੰਘ ਦੇ ਟੋਲੇ ਨੇ ਕਿੰਨੇ ਪੁਰਾਤਨ ਸਰੂਪ ਅਗਨ ਭੇਟ ਕਰਤੇ
@harry3951
@harry3951 5 жыл бұрын
Pls tell Us about God Almighty According to Sikh religion
@gurdarshansingh4306
@gurdarshansingh4306 5 жыл бұрын
God is one only one. His different Name in different Religions. Allah in ISLAM. Waheguru in Sikhism. What is known in Christianity. I don't know. We know HE is ONE Only ONE. Sikhism is Religion of humanity.
@JeetSingh-rk6jp
@JeetSingh-rk6jp 5 жыл бұрын
Maharaaj aap saahai hoke guru granth te panth nu bachaa sakde ne...nhi taa rull jaan-ge sikh..
@JeetSingh-rk6jp
@JeetSingh-rk6jp 5 жыл бұрын
@Amanderp Singh sat bachan veere... Chaare paaseyo hamle ho rahe ne...ah jinne vi dhardri varge chawal ne..ohdaa bakwaas taa badi maarde ne...jehdi cheez utte bolan di lod ah...ohde te kyun nhi bolda...sarkaari tattu jo thehreyaa..
@sidhusingh8736
@sidhusingh8736 5 жыл бұрын
Khud uprala kro jina Ku kr skde ho fr hi guru sahib sahayi honge...chup bethea te koi kramat ni hon lggi
@jagtarsingh4179
@jagtarsingh4179 5 жыл бұрын
ek kmeti bnao niskam seva khalse di ithas sabh ke rakhe
@badeshajatt96
@badeshajatt96 5 жыл бұрын
ਇਸ ਦਾ ਹੱਲ ਕੀ ਹੈ ਜੀ ਕੀ ਕਰਨਾ ਚਾਹੀਦਾ ਹੈ ਸਾਨੂੰ?
@Cristianoronalduo
@Cristianoronalduo 5 жыл бұрын
Download guru granth sahib original on net and take all 1430 pics from purattan beedaa
@parvindersinghdhaliwal2919
@parvindersinghdhaliwal2919 5 жыл бұрын
Nanksar valiyan de gutke ve smallio
@punjabimunda2458
@punjabimunda2458 5 жыл бұрын
ਵੀਰ ਜੀ ਆਪ ਜੀ ਦਾ phone number ਦਾਉ ਜੀ
@aman8702
@aman8702 4 жыл бұрын
Guru granth ch milavat ho chuki h
@harrygill9198
@harrygill9198 5 жыл бұрын
Please revet
@harrygill9198
@harrygill9198 5 жыл бұрын
Ki tusi nasa vich Guru Granth ji da parkash dekhia hai kihra granthi seva katda hai
@japleen248
@japleen248 5 жыл бұрын
Ehna varge kyi abdaali aaye ...koi na
@neelkamal3483
@neelkamal3483 5 жыл бұрын
menu vishvash hi gurbani te apo apne mna. te hai, SB choth de rah dikha rahe ne , sach di koi gal ni krda , dunian ch dukh ehi gal da menu
@gurwinderpunia1522
@gurwinderpunia1522 5 жыл бұрын
Apan ghar ghar guru granth sahib ji parkash karo fir kime change karange,duja gall over world ch puratan granth nu kime change karange
@gurwinderpunia1522
@gurwinderpunia1522 5 жыл бұрын
Har roj sikhi de virodh kuj na kuj ho reha kitte a badalan di chaal ta nahi Bjp party na bane punjab ch kiyonki akali khatam ho chuke aa,veero a hosakda vichar karo
@zorawarsunder4908
@zorawarsunder4908 5 жыл бұрын
Rss,ka,formula,1919,by,chrischan
@raosaabji213
@raosaabji213 5 жыл бұрын
tusi log apani vidio banan baste hindu sikh kardey o m khud h ik hindu ha th sukhmani saab da path karda ha bahguru
@nigaralbela9099
@nigaralbela9099 5 жыл бұрын
Church of Rome de nal jude ne, sare dharma de group apne aap nu dharma nal jod ke, apne aap nu asli Islam nu, asli Sikhi nu, asli Isai nu baki jehde Kaye hor bhi dharm, jehde nakli group, Rome walayean de nal jud ke, eh Sara kuch tabdiliyean kr rahe han. Sab dharma da cheer fad ho rahi hai.
@Diljeetdosanj
@Diljeetdosanj 5 жыл бұрын
Sgpc valy rss dy kuty ny sary jali sikh ny
@jassar100
@jassar100 5 жыл бұрын
Sikh Gurmat marg de ult ja rhe ne. Bas bakwas kri jande ne. Khalistan is against Gurmat. Tusi jaat paat vich fse lok ho. Shame to you all.
@maudgomery1682
@maudgomery1682 5 жыл бұрын
Ihi kameti kol koi huck nahi k MacLeod nu jitha bath k sikh dhurum nal dusmani kur riha us us jaga tor baher kudia jave
@Diljeetdosanj
@Diljeetdosanj 5 жыл бұрын
Science ny baki sary darma dy grantha nu kat dita ahi karn ha aj gori nastak ban rhy ny serf guru granth sahib hi suchy guru ny baki sab Ford ny
@dsm13
@dsm13 5 жыл бұрын
Nasa bich kise v granth nu nhi rakhe a
@gurpritsingh9301
@gurpritsingh9301 5 жыл бұрын
Aah jihre sikh taieya'n lai firdey hn ki ih sikhi smjhde hn? Tie sikhi da pehrawa nahi hai.
@harvinderaindustries5758
@harvinderaindustries5758 5 жыл бұрын
Fake nirmle
@gurindersingh8109
@gurindersingh8109 5 жыл бұрын
SGGS don't contain any history of any Guru Sahiban therefore only a fool would imagine that there could be any reference to Guru Harkrishan Sahib ji?
@maudgomery1682
@maudgomery1682 5 жыл бұрын
Ihi doosra dharma vale sikh dhurum vich hindu isai dukhul andaji kio kurda hun ikk din video khalas tv vedeo Dekhi see jis vich America da guru ghur vicho 18 guru garanth sahib da saroop jahaj da hand bag rukhan vali jaga ta guru garanth sahib jee rukh k dolly la gai birdh saroop hon da na ta guru ghur da garanth nal rul k
@GurmukhSingh-hx5qg
@GurmukhSingh-hx5qg 5 жыл бұрын
Veerji sGpc 100% RSS de Bande
@maudgomery1682
@maudgomery1682 5 жыл бұрын
@@GurmukhSingh-hx5qg ihi rss hai ki ihi lok kio muger pai hoa hun sikh dhurum da sukhmani sahib je daa salok sant nindak vala jado apni shukti dikhai fare pata lagu ihna loka nu ihi lok kio nahi sumjda ki ihi sochda k ihna nu rub na dunia ta ghulia rub apna virodh kurvaun nu ja hindu dhurum nal sunbudth rss ihi kum Kurdi ta ihna nu jihra ihna da Davi devitia na chithi likh k dita bai jao dunia ta sikh dhurum vich ver k guru nanak jee da ghur vich ver k khob nuksan kuro guru da vekhio kita sachai nahi nahi chahidi guru garanth sahib jee sachai dusda hun her ikk gul per sanu ta sachai chungi nahi lugdi sanu ta chooth chunga lugda jado tusi mur khup jaoga ta asi tuhada vasta suvurg vich har la k bathe hovage bai tusi sachai nal chungi tuker la shudi kio k sachai ta sanu bilkul pasandh nahi
@alldharamall9668
@alldharamall9668 5 жыл бұрын
Waheguru ji
“Don’t stop the chances.”
00:44
ISSEI / いっせい
Рет қаралды 62 МЛН
Une nouvelle voiture pour Noël 🥹
00:28
Nicocapone
Рет қаралды 9 МЛН