ਬਾਜ਼ੀਗਰਾਂ ਦਾ ਵੱਡਾ ਮੁਕਬਲਾ || ਇਨਾਮ ਚ' ਮੋਟਰਸਾਈਕਲ || Gold Ring || Bazi in Punjab

  Рет қаралды 679,658

Malwa TV

Malwa TV

Күн бұрын

Пікірлер: 322
@lamberram1036
@lamberram1036 3 ай бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ ਇਹੋ ਜਿਹੀਆਂ ਪੁਰਾਣੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ ਪਹਿਲਾਂ ਤਾਂ ਆਮ ਹੀ ਪਿੰਡਾਂ ਵਿੱਚ ਬਾਜ਼ੀ ਪੁਆਈ ਜਾਂਦੀ ਤੇ ਤੇ ਬਾਜ਼ੀਗਰ ਹੋਰ ਵੀ ਕਈ ਕਰਤੱਵ ਕਰਕੇ ਦਿਖਾਉਂਦੇ ਸਨ ਇਹ ਸਾਡੀ ਵਿਰਾਸਤੀ ਖੇਡ ਹੈ ਇਸ ਨੂੰ ਸੰਭਾਲਣ ਦੀ ਲੋੜ ਹੈ ਆਹ ਜਿਹੜੇ ਗਾਉਣ ਵਾਲਿਆਂ ਨੂੰ ਬੁਲਾਉਂਦੇ ਹੋ ਜੋ ਲੱਚਰਤਾ ਵੀ ਖਿਲਾਰਦੇ ਹਨ ਉਨ੍ਹਾਂ ਦੀ ਜਗ੍ਹਾ ਬਾਜ਼ੀ ਪੁਆਈ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਮਨੋਰੰਜਨ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਸਿਹਤ ਪੱਖੋਂ ਵੀ ਚੰਗੀ ਸੇਧ ਮਿਲੇਗੀ। ਬਹੁਤ ਬਹੁਤ ਧੰਨਵਾਦ
@SuchaSingh-jw4ss
@SuchaSingh-jw4ss 3 ай бұрын
ਬਹੁਤ ਹੀ ਵਧੀਆ ਲੱਗਿਆ ਸਾਡੇ ਪਿੰਡ ਧੋਲ (ਬਲਾਚੌਰ)ਵੀ ਪਹਿਲਾਂ ਬਾਜ਼ੀ ਪੈਂਦੀ ਹੁੰਦੀ ਸੀ।
@kakabrar8029
@kakabrar8029 3 ай бұрын
ਕੋਈ ਸ਼ਬਦ ਨਹੀਂ ਧੰਨਵਾਦ 🌹 ਕਰਨ ਲਈ ਬਹੁਤ ਮੁਸ਼ਕਲ ਭਰਿਆ ਬਾਜ਼ੀ ਪਾਉਣ ਵਾਲਾ ਕੰਮ ਆ, ਮੁਬਾਰਕਾਂ ਹੋਣ ਵੀਰ ਜੇਤੂਆਂ ਨੂੰ ਤੇ ਦੂਜੇ ਭਰਾਵਾਂ ਨੂੰ ਵੀ ਹਿੱਸਾ ਲਿਆ, ਊਂਝ ਕਿਹੜੇ ਪਿੰਡ, ਸ਼ਹਿਰ ਏਹ ਬਾਜ਼ੀ ਪਈ ਭਰਾਵੋਂ,
@nirmalsinghkhalsa8067
@nirmalsinghkhalsa8067 3 ай бұрын
ਲੇ ਬਾਜ਼ੀ ਪਾਈ ਗਈ ਸੀ ਵੱਲੋਂ ਫਰਵਾਹੀ ਦੇ ਰਹਿਣ ਵਾਲੇ ਬਾਜ਼ੀਗਰ ਪਰਿਵਾਰਾਂ ਵੱਲੋਂ ,ਇਸ ਤਰਾ ਦੀਆਂ ਖੇਡਾਂ ਨੂੰ ਜਾਗਰਤ ਕਰਕੇ ਫਿਰ ਪਰਫੁੱਲਤ ਕਰੋ ਜੀ॥ਸਰਕਾਰ ਵੀ ਧਿਆਨ ਕਰੇ॥
@tarlochansingh5877
@tarlochansingh5877 3 ай бұрын
ਨਹੀਂ ਰੀਸਾਂ ਪੰਜਾਬੀ ਯੋਧਿਆਂ ਦੀਆਂ, ਅੱਜ ਵੀ ਸਾਡੇ ਸੂਰਵੀਰ ਸੁਰਮਿਆਂ ਦੀ ਯਾਦ ਦਿਵਾਉਂਦੇ ਬਲੀ ਗੱਭਰੂ ਮੌਜੂਦ ਹਨ। ਪੰਜਾਬੀ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਪੰਜਾਬ ਨੂੰ ਦਾਗ਼ਦਾਰ ਨਾ ਹੋਣ ਦਿਓ।ਐਸੇ ਨਿਸ਼ਾਨ ਛੱਡ ਕੇ ਜਾਓ ਪੰਜਾਬ ਦੀ ਧਰਤੀ ਤੇ ਜੋ ਰਹਿੰਦੀ ਦੁਨੀਆਂ ਤੱਕ ਉਕਰੇ ਰਹਿਣ।ਆਉਣ ਵਾਲੀਆਂ ਨਸਲਾਂ ਤੁਹਾਨੂੰ ਸਤਿਕਾਰ ਨਾਲ ਯਾਦ ਕਰਨ......❤❤🎉🎉
@Rajkumar-ph1cv
@Rajkumar-ph1cv 3 ай бұрын
ਅਸਲੀ ਖੈਡ ਬਹੁਤ ਵਧਿਆ ਦਿਲ ਖੂਸ ਕਰਤਾ
@KulwinderSingh-c7n
@KulwinderSingh-c7n 3 ай бұрын
ਇਹ ਸੀ ਸਾਡਾ ਪੰਜਾਬ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ,ਇਸ ਬੇਮਿਸਾਲ ਉਪਰਾਲੇ ਲੀ ❤ ਜਿਉਂਦੇ ਵੱਸਦੇ ਰਹੋ, ਨਜ਼ਾਰਾ ਆਗਿਆ ਦੇਖ਼ ਕੇ
@amardeepsingh8338
@amardeepsingh8338 3 ай бұрын
ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇਹਨਾਂ ਦਾ ਦਿਲ ਖੋਲ ਕੇ ਮਾਣ ਸਨਮਾਨ ਕਰਨਾਂ ਚਾਹੀਦਾ ਬੜੀ ਪੁਰਾਤਨ ਖੇਡ ਵਾ ਇਹ
@gurmitsingh7537
@gurmitsingh7537 3 ай бұрын
ਛੋਟੇ ਹੁੰਦੇ ਜਿਲਾ ਪਟਿਆਲਾ ਦੇ ਪਿੰਡ ਭਗਵਾਨ ਪੁਰੇ ਬਾਜ਼ੀ ਦੇਖੀ ਸੀ।ਅੱਜ ਫੇਰ ਬਚਪਨ ਯਾਦ ਆ ਗਿਆ ❤
@jagseeramandeep3808
@jagseeramandeep3808 3 ай бұрын
Right bro
@JatinderJatt-wn4jx
@JatinderJatt-wn4jx 2 ай бұрын
SAHI GAL AA VEREE HUN KIHTE EHO JEHIYA KHEDA HUNDIYA
@jagirsandhu6356
@jagirsandhu6356 3 ай бұрын
ਬੱਹੁਤ ਵਧੀਆ ਵਿਰਸਾ ਸਭਾਲ ਕੋਸਸ ਜੀ❤❤❤️👌🎋🪭🎊🍁🌹🥀🏩🍀🥗🌸🎋
@RaghveerSingh-ur3ys
@RaghveerSingh-ur3ys 3 ай бұрын
❤❤❤❤🎉🎉🎉🎉❤❤❤❤❤❤❤
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਸਭਿਆਚਾਰ ਜੀ❤
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 3 ай бұрын
ਪਹਿਲਾ ਸਾਮੇ ਵਿੱਚ ਪਿੰਡ ਵਿੱਚ ਖੇਡ ਹੁੰਦਾ ਸੀ ਇਹਨਾਂ ਖੇਡਾਂ ਬੰਦ ਹੋ ਜੇ ਸਾਰੇ ਪਿੰਡਾਂ ਵਿੱਚ ਖੇਡ ਹੋਣੀ ਚਾਹੀਦੀ ਹੈ ਪੰਜਾਬ ਵਿੱਚ
@rajwinder1968
@rajwinder1968 3 ай бұрын
ਬਹੁਤ ਵਧੀਆ ਉਪਰਾਲਾ ਹੈ
@simmivicky8860
@simmivicky8860 3 ай бұрын
ਸਾਡੇ ਮਾਹਿਲਪੁਰ ਏਰੀਏ ਦਾ ਮੁੰਡਾ ਸੋਨੂੰ ਵੀਰ ਮੋਟਰਸਾਈਕਲ ਜਿੱਤ ਕੇ ਆਇਆ ਬਹੁਤ ਬਹੁਤ ਮੁਬਾਰਕਾਂ ਭਾਜੀ
@baldevlalka4763
@baldevlalka4763 3 ай бұрын
बाजीगर समाज एकता जिंदाबाद
@harindersinghjohal835
@harindersinghjohal835 3 ай бұрын
ਸਾਡਾ ਜੱਦੀ ਪਿੰਡ ਜੰਡਿਆਲਾ ਮੰਜਕੀ ਹੈ ਹੁਣ ਕਪੂਰਥਲੇ ਰਹਿੰਦੇ ਹਾਂ ਛੋਟੇ ਹੁੰਦਿਆਂ ਜੰਡਿਆਲਾ ਮੰਜਕੀ ਵਿਖੇ ਬੜੀ ਪੱਤੀ ਵੀ ਬਾਜੀ ਪੈਂਦੀ ਹੁੰਦੀ ਸੀ ਵੇਖ ਕੇ ਪੁਰਾਣੀ ਯਾਦ ਤਾਜ਼ਾ ਹੋ ਗਈ ਜੀ।
@krishanbhajana7349
@krishanbhajana7349 3 ай бұрын
Kapurthala kithe
@maaikalsingh1775
@maaikalsingh1775 3 ай бұрын
ਆਨੰਦ ਆ ਗਿਆ ਜੀ ਦੇਖ ਕੇ 🤗🙏 ਇਨ੍ਹਾਂ ਦਾ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਚਾਹੀਦਾ ਹੈ। ਜੁੱਗ ਜੁੱਗ ਜੀਵੋ ਪਿੰਡ ਵਾਲਿਓ ਤੁਸੀ ਸੱਭ ਜਿਨ੍ਹਾਂ ਨੇ ਇਨ੍ਹਾਂ ਦਾ ਸਨਮਾਨ ਕੀਤਾ 🙏🙏🙏🙏🙏
@RanoShah-r3u
@RanoShah-r3u 3 ай бұрын
ਬਹੁਤ ਵਧੀਆ ਜੀ ਪਰਮਾਤਮਾ ਇਹਨਾ ਵੀਰਾ ਨੂੰ ਲੰਮੀਆਂ ਉਮਰਾਂ ਬਖਸ਼ੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਪਿੰਡ ਵੀ ਬਾਜ਼ੀ ਪੈਂਦੀ ਹੁੰਦੀ ਸੀ ਸਰਕਸ ਵਾਲੇ ਵੀ ਆਉਂਦੇ ਹੁੰਦੇ ਸੀ ਪਰ ਹੁਣ ਇਹਨਾਂ ਬਾਰੇ ਸਾਡੀ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਪਰ ਇਹ ਸਭ ਸਾਡਾ ਵਿਰਸਾ ਹੈ ਅਤੇ ਸਦਾ ਹੀ ਚੱਲਦਾ ਰਹਿਣਾ ਚਾਹੀਦਾ ਹੈ ਧੰਨਵਾਦ ਜੀ ❤😊
@RajwinderKaur-ty7dl
@RajwinderKaur-ty7dl 3 ай бұрын
ਇਹ ਲੋਕ ਹੈ ਨੇ ਜੀ ਪੰਜਾਬ ਵਿੱਚ ਅੱਜ ਵੀ?ਬਚਪਨ ਵਿੱਚ ਦੇਖਦੇ ਸੀ ਇਹਨਾਂ ਨੂੰ ਬਹੁਤ ਸੰਭਾਲ ਕੇ ਰੱਖਣ ਵਾਲਾ ਵਿਰਸਾ ਹੈ ਇਹ ਸਾਡਾ ❤
@rughunandan2396
@rughunandan2396 3 ай бұрын
Bahut achha uprala
@mikasinghmika-um1qv
@mikasinghmika-um1qv 3 ай бұрын
ਸਾਡੇ ਦਾਦਾ ਜੀ ਵੀ ਬਾਜੀ ਪਾਇਆ ਕਰਦੇ ਸੀ
@krishanmohan2385
@krishanmohan2385 3 ай бұрын
ASI vi bazigar Han
@JagdevJora-cg3gq
@JagdevJora-cg3gq 3 ай бұрын
Magn na baki thik aa
@BalrajSingh-rd2sc
@BalrajSingh-rd2sc 3 ай бұрын
14:51 ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਪਿੰਡ ਵੀ ਨੰਦਾਚੌਰ ਪਿੰਡ ਤੋਂ ਕਰਤਾਰੇ ਬਾਜ਼ੀਗਰ ਦੀ ਟੀਮ ਬਾਜੀ ਪਾਉਦੇਂ ਹੁੰਦੀ ਸੀ❤❤💯🙏🙏 ਬਜ਼ੁਰਗ ਕਰਤਾਰਾ ਦੀ ਟੀਮ ਮੂੰਹ ਤੇ ਦੰਦਾਂ ਦੇ ਸਹਾਰੇ ਲੱਕੜੀ ਦਾ ਹਲ਼ ਵੀ ਉੱਪਰ ਚੁੱਕ ਕੇ ਦਿਖਾਉਂਦੇ ਸੀ। ❤❤🎉🎉 ਬਲਰਾਜ ਸਿੰਘ ਕਪੂਰਥਲਾ। ਪਿੰਡ ਕਾਲਕਟ ਹੁਸ਼ਿਆਰਪੁਰ।
@harjobansingh1703
@harjobansingh1703 3 ай бұрын
Sahi gal aa paji hun te eh mahool kadi dekhya hi ni pinda ch pehla bohat karejh hunda c ❤ Hosiarpur ਦੋਆਬਾ(ਪਿੰਡ ਤਲਵੰਡੀ ariyan)
@BalrajSingh-rd2sc
@BalrajSingh-rd2sc 3 ай бұрын
ਵੀਰ ਜੀ ਤਲਵੰਡੀ ਅਰਾਈਆ ਤਾਂ ਮੇਰੇ ਪਿੰਡ ਦੇ ਬਿੱਲਕੁਲ ਨਾਲ ਹੀ ਹੈ। ਸਤਿ ਸ੍ਰੀ ਆਕਾਲ ਜੀ।
@kbkb3449
@kbkb3449 3 ай бұрын
ਨਾਉਦਾ ਵਾਜੀਗਰ ਵੀ ਬਹੁਤ ਮਸ਼ਹੂਰ ਸੀ ਨੰਦਾਚੌਰ ਦਾ
@BalrajSingh-rd2sc
@BalrajSingh-rd2sc 3 ай бұрын
ਸਾਡੀ ਹਵੇਲੀ ਦੇ ਬਿਲਕੁਲ ਮੂਹਰੇ ਧੜਾ ਹੈ। ਓਥੇ ਬਾਜ਼ੀ ਪੈਂਦੀ ਹੁੰਦੀ ਸੀ 🎊👍 ਅਤੇ ਸਾਰੇ ਪਿੰਡ ਦੇ ਬੱਚੇ ਵੀ ਓਥੇ ਹੀ ਖੇਡਦੇ ਹੁੰਦੇ ਸੀ।🙏🙏 ਪਿੰਡ ਕਾਲਕਟ ਡਾਕਖਾਨਾ ਸ਼ਾਮ ਚੌਰਾਸੀ ਜ਼ਿਲ੍ਹਾ ਹੁਸ਼ਿਆਰਪੁਰ ਦੁਆਬਾ
@SatnamSingh-up3kt
@SatnamSingh-up3kt 3 ай бұрын
Verry good
@KhaliDogFarm
@KhaliDogFarm 3 ай бұрын
ਪੁਰਾਣੀ ਵਿਰਾਸਤ ਬਹੁਤ ਵਧੀਆ ਉਪਰਾਲਾ ਪੁਰਾਣੀਆਂ ਖੇਡਾਂ ਦੁਬਾਰਾ ਅੱਗੇ ਆਉਣੀਆਂ ਚਾਹੀਦੀਆਂ ਨੇ ਲੋੜ ਆ ਇਹਨਾ ਨੂੰ ਅੱਗੇ ਲਿਉਣ ਦੀ
@manjitbhandal595
@manjitbhandal595 9 күн бұрын
ਪੰਜਾਬ ਦੀਆ ਪੁਰਾਣੀਆ ਖੇਡਾ ਯਾਦ ਆਉਦਾ ਦਹਾਕੇ 80.90 ਵਾਲੇ ਦਿਨ ❤😊🎉
@HarbansSingh-pc7fc
@HarbansSingh-pc7fc 3 ай бұрын
ਪ੍ਰੋਗਰਾਮ ਵਧੀਆ ਲੱਗਿਆ, ਬਹੁਤ ਮਿਹਨਤ ਤੇ ਤਜਰਬੇ ਦਾ ਖੇਲ ਹੈ,ਜੋਰ ਸਭ ਨੇ ਲਗਾਇਆ,ਪਰ ਜਿਤ ਤਾ ਇੱਕ ਦੀ ਹੀ ਹੁੰਦੀ ਹੈ।ਜਿਹੜੇ ਜਿੱਤ ਗਏ ਉਨ੍ਹਾਂ ਨੂੰ ਵਧਾਇਆ।, ਦੁਜੇ ਵੀਰ ਵੀ ਹੋਰ ਮਿਹਨਤ ਕਰਨ।।
@RamLubhaya-j7b
@RamLubhaya-j7b 3 ай бұрын
ਬਹੁਤ ਹੀ ਵਧੀਆ ਖੁਸ਼ ਕੀਤਾ ਇਨਕਲਾਬ ਜਿਦਾਬਾਦ ਜੈਹਿੰਦ ਜੈ ਜਵਾਨ ਜੈਹਿੰਦ ❤👍❤💪❤💪👍❤💪
@ranglapunjab811
@ranglapunjab811 3 ай бұрын
ਮੈਕ ਵਾਲੇ ਭਾਈ ਦਾ ਬਹੁਤ ਜਿਆਦਾ ਜ਼ੋਰ ਲੱਗਿਆ ਹੋਇਆ ਨਾਲ ਹੀ ਚੀਕ ਮਾਰ ਦਿੰਦਾ ਜੋਰ ਨਾਲ 😂😂😂😂😂😂😂😂
@JaspalSingh-zr7lw
@JaspalSingh-zr7lw 3 ай бұрын
Waheguru ji mihar Karo ji chardi kala hove ji ❤❤🎉🎉bhaut hi wadia uprala hai ji bazigar bhaichara jindabad very very nice sir ji
@GurdevSingh-c2f9h
@GurdevSingh-c2f9h 3 ай бұрын
ਸ਼ਹੀਦ ਭਾਈ ਮਨੀ ਸਿੰਘ ਦੀ। ਅੰਸ। ਬੰਸ। ਹੈ। ਜੀ। ਬਾਜੀਗਰ ਬਨਜਾਰੇ। ਕੋਮ❤❤❤❤❤✌✌✌👌👌👌👌💕💯
@bskhara3331
@bskhara3331 3 ай бұрын
ਬਹੁਤ ਖੂਬਸੂਰਤ ਮੇਲਾ ਏ ਪੰਜਾਬ ਦੀ ਰਵਾਇਤੀ ਖੇਡ ਏ
@SahibSandhu-y4s
@SahibSandhu-y4s 3 ай бұрын
ਬਹੁਤ ਹੀ ਵਧੀਆ ਸੱਭਿਆਚਾਰ
@majorsingh4407
@majorsingh4407 3 ай бұрын
Har ek de bass de gall nahi eh ta bazigar he bazi pa sakde hai bakamal dil se salam
@M.SnagokeNaoke
@M.SnagokeNaoke 2 ай бұрын
ਬਹੁਤ ਵਧੀਆ ਬਾਜ਼ੀਗਰ ਦੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਵਧਾਈਆਂ ਹੋਣ।
@AvtarSingh-bv5eq
@AvtarSingh-bv5eq 3 ай бұрын
ਇਹ ਪੁਰਾਣੀਆਂ ਖੇਡਾਂ ਜ਼ਰੂਰ ਕਰਵਾਉਣੀਆਂ ਚਾਹੀਦੀਆਂ ਹਨ
@AryanKumar-fg7rc
@AryanKumar-fg7rc 3 ай бұрын
ਬਹੁਤ ਵਧੀਆ ਗੱਲ ਆ ਪੰਜਾਬ ਦੀਆਂ ਪੁਰਾਣੀਆਂ ਪੁਰਾਤਨ ਖੇਡਾਂ ਵੱਲ ਜਾਣਾ ਚਾਹੀਦਾ ਇਹ ਕਿਹੜੇ ਜ਼ਿਲ੍ਹੇ ਵਿੱਚ ਕਿਸ ਪਿੰਡ ਵਿੱਚ ਖੇਡ ਹੋਈ ਆ ਦੱਸਣਾ ਜਰੂਰ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਅੱਜ ਕੱਲ ਤਾਂ ਜਵਾਕ ਕਰਿਕਟ( ਬੈਟ ਬੱਲਾ ) ਕਮਲੇ ਕੀਤੇ ਹੋਏ ਆ ਪੁਰਾਣੀਆਂ ਖੇਡਾਂ ਵੱਲ ਕੋਈ ਦੇਖਦਾ ਬੀ ਨਹੀਂ ਕਮੇਟੀ ਵੀ ਵਧਾਈ ਦੀ ਪਾਤਰ ਆ ਜਿਸਨੇ ਇਹ ਉਪਰਾਲਾ ਕੀਤਾ ਪਿੱਠੂ, ਬਾਂਦਰ ਕੀਲਾ, ਗੈਲਰੀ, ਲੁਕਣ ਮੀਚੀ, ਕਲੀ ਜੋਟਾ, ਲੱਕੜੀ ਦਾ ਗਧਾ ਬਣਾ ਕੇ ਛਾਂਟੇ ਨਾਲ ਚਲਾਈ ਦਾ ਸੀ ਉਹ ਖ਼ਤਮ ਹੋ ਗਿਆ ਸਭ kuj
@ravinderravi8257
@ravinderravi8257 Ай бұрын
ਪ੍ਰਣਾਮ ਇਹਨਾਂ ਯੋਧਿਆ ਨੂੰ ਵਿਰਾਸਤ ਸਾਡੀ ਇਸ ਸੋਚ ਨੂੰ ਉਭਾਰੋ ਐਨਆਈਆਰ ਵੀਰ ਅੱਗੇ ਆਉਣ
@SatnamSingh-fg5oz
@SatnamSingh-fg5oz 3 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਪਿੰਡ ਵਾਸੀਆਂ ਨੂੰ ਛਾਲ ਮਾਰਨ ਵਾਲੇ ਦੇ ਦੂਸਰੇ ਪਾਸੇ ਜਿਸ ਪਾਸੇ ਡਿੱਗਣਾ ਹੈ ਉਧਰ ਪਿਲੋ ਜਾਂ ਜਾਲ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਨੁਕਸਾਨ ਨਾ ਹੋਵੇ
@majorsingh4407
@majorsingh4407 3 ай бұрын
Sariya ne bhaut. Badhiya bazi pai hai sariya nu dil se salam hai very fine dil khush ho gaya hai
@Noor-u2v8q
@Noor-u2v8q 3 ай бұрын
ਇਹ ਛਾਲ 1993, ਵਿਚ ਸਾਡੇ ਪਿੰਡ ਰਾਮਨਗਰ ਦਾ ਮੁੰਡਾ ਗੁਰਜੰਟ ਸਿੰਘ ਲਾਉਂਦਾ ਹੁੰਦਾ ਸੀ ਧਰਤੀ ਧਮਕਦੀ ਸੀ ਜਦੋਂ ਭੱਜਦਾ ਸੀ ਨਾਂ ਹੰਕਾਰ ਨਾਂ ਗੁੱਸਾ ਮੇਰੇ ਹਿਸਾਬ ਨਾਲ ਦਸ ਸਾਲ ਕਿਸੇ ਪਲੇਅਰ ਨੇ ਉਸਦੀ ਝੰਡੀ ਨਹੀਂ ਫੜੀ ਪੜਾਈ ਵਿੱਚ ਐਨਾ ਹੁਸ਼ਿਆਰ ਬਾਰਵੀਂ ਜਮਾਤ ਤੱਕ ਫਾਸਟ ਆਉਂਦਾ ਰਿਹਾ ਸਕੂਲ ਵਿੱਚ ਖੇਡਾਂ ਵਿਚ ਪੰਜਵੀ ਤੋਂ ਅਵਲ ਦਰਜੇ ਅਠਵੀ ਵਿਚ ਉਹ ਇੰਡੀਆ ਖੇਡਾਂ ਵਿਚੋਂ ਪਹਿਲੇ ਨੰਬਰ ਤੇ ਅਫਸੋਸ ਅਜ ਘਰ ਦੇ ਹਲਾਤ ਤਰਸਯੋਗ ਹਨ ਜੁਗਾੜੂ ਰੇਹੜੀ ਤੇ ਕਿਰਾਇਆ ਵਾਹੁਦਾ ਸਾਡਾ ਕਲਾਸ ਫੈਲੋ
@ritaksingh9276
@ritaksingh9276 3 ай бұрын
Boht dukh di gal a veere Sarkar ehna chamakde heeriyan nu pehchandi nai hai
@jasvindersharma916
@jasvindersharma916 Ай бұрын
ਬਹੁਤ ਪਿਆਰਾ ਖਿਡਾਰੀ ਹੈ ਗੁਰਜੰਟ, 16 ਸਾਲ ਉਸਨੇ ਮੰਜੇ ਪੌੜੀ ਵਾਲੀਆਂ ਉੱਚੀਆਂ ਛਾਲਾਂ ਦੀ ਝੰਡੀ ਆਪਣੇ ਹੱਥ ਵਿੱਚ ਰੱਖੀ ਹੈ ਉਸਦੇ ਚਾਚੇ ਦਾ ਮੁੰਡਾ ਵਕੀਲ ਵੀ ਬਹੁਤ ਵਧੀਆ ਖਿਡਾਰੀ ਹੈ ਪਰ ਇਸ ਪਰਿਵਾਰ ਦੀ ਕਿਸੇ ਵੀ ਸਰਕਾਰੀ ਅਦਾਰੇ ਨੇ ਕੋਈ ਕਦਰ ਨਹੀਂ ਪਾਈ ਗੁਰਜੰਟ ਨੌਕਰੀ ਦਾ ਹੱਕਦਾਰ ਸੀ ਪਰ ਕਿਸੇ ਦੇ ਬਾਤ ਨਹੀਂ ਪੁੱਛੀ ਲੱਖ ਲਾਹਣਤ ਇਹਨਾਂ ਸਰਕਾਰਾਂ ਦੇ ਤੇ ਸੱਭਿਆਚਾਰ ਨਾਲ ਜੁੜੇ ਅਦਾਰਿਆਂ ਦੇ, ਜਦੋਂ ਮੈਂ ਬਾਜ਼ੀਗਰ ਕਬੀਲੇ ਤੇ ਕਿਤਾਬ ਲਿਖ ਰਿਹਾ ਸੀ ਤਾਂ ਉਸਦਾ ਬਹੁਤ ਵਡਮੁੱਲਾ ਸਾਥ ਮਿਲਿਆ ਜੁਗ ਜੁਗ ਜੀਵੇ ਮੇਰਾ ਵੀਰ ਗੁਰਜੰਟ ਰਾਮਨਗਰ ਵਾਲਾ 🌹🌹🌹🌹🌹 ਬਾਜੀ ਪਵਾਉਣ ਵਾਲੇ ਇਹਨਾਂ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ 🙏
@Expo-v8r
@Expo-v8r 12 күн бұрын
​@@jasvindersharma916 ਕਿਤਾਬ ਦਾ ਨਾਮ ?
@DaljitSingh-kk9ud
@DaljitSingh-kk9ud 3 ай бұрын
ਅਸੀਂ ਬਚਪਨ ਵਿੱਚ ਅਜਿਹੀਆਂ ਖੇਡਾਂ ਬਹੁਤ ਦੇਖਦੇ ਰਹੇ ਹਾਂ ਜੀ
@Raju-uu1gw
@Raju-uu1gw 3 ай бұрын
ਮੇਰੇ ਪਿੰਡ ਦਾ ਗੁਰਜੰਟ ਬਾਜ਼ੀਗਰ ਬਾਜ਼ੀਆਂ ਪਾਉਂਦਾ
@HappySingh-hl3sn
@HappySingh-hl3sn 3 ай бұрын
Sada pind gurditti wala v baji paindi hundi c bhut khusi hoi baji dekh k
@gurpreetsinghgurpreetsingh6912
@gurpreetsinghgurpreetsingh6912 2 ай бұрын
ਸਾਰੇ ਪਿੰਡਾਂ ਦੇ ਸਰਪੰਚ ਸਾਬ ਜੀ ਨੂੰ ਬੇਨਤੀ ਹੈ ਇਸ ਤਰ੍ਹਾਂ ਦੀਆਂ ਖੇਡਾਂ ਜ਼ਰੂਰ ਕਰਵਾਉ। ਹਰ ਪਿੰਡ ਵਿੱਚ ਇੱਕ ਖੇਡ ਮੈਦਾਨ ਜ਼ਰੂਰ ਤਿਆਰ ਕਰਵਾਉ ਜਿਥੇ ਨੌਜਵਾਨ ਪੰਜਾਬ ਦੀਆਂ ਖੇਡਾਂ ਖੇਡ ਸਕਣ ਅਤੇ ਤਰੱਕੀ ਕਰ ਸਕਣ।
@TarsemAtwal-vv1dd
@TarsemAtwal-vv1dd 3 ай бұрын
ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਖੇਡਾਂ ਜ਼ਰੂਰੀ ਨੇ ਪਿੰਡ ਚ ਸਭਿਆਚਾਰਕ ਪ੍ਰੋਗਰਾਮ ਬੱਚੇ ਗਲਤ ਕੰਮ ਚ ਨੀ ਪੈਦੇ
@mohansinghkundlas3482
@mohansinghkundlas3482 3 ай бұрын
Very good. You people deserve appreciation for promoting traditional sport.
@santlashmanmuni6045
@santlashmanmuni6045 3 ай бұрын
ਆਹ ਖੇਡਾਂ ਨੇ ਕਿਰਕਟ ਮਗਰ ਲੱਗ ਪਏ ਪਤਾ ਨਹੀਂ ਕਿਉਂ ਪਹਿਲਵਾਨੀ ਵਾਜੀ ਇੰਨਾ ਨੂੰ ਤਾਂ ਗੁਰੂਆਂ ਨੇ ਵੀ ਮਹਾਨਤਾ ਬਖਸ਼ੀ ਹੈ
@kulvirkalsi1432
@kulvirkalsi1432 3 ай бұрын
Wahh bhai purana punjab Shete ah gea good jiuode raho
@gurmeet3684
@gurmeet3684 3 ай бұрын
Jdo shotte hunde c bahut vakhiya c pr hun ta kite v nhi eh Bahut vadia oprala hainpind thandewala muktsar kol othe vahk de c hr saal
@kuldeepsinghlahoria5268
@kuldeepsinghlahoria5268 3 ай бұрын
ਬੋਹਤ ਵਧੀਆਂ ਉਪਰਾਲਾ ਵੀਰੇ ਵਾਹਿਗੁਰੂ ਜੀ ਮੇਹਰ ਕਰਨ
@harpindersingh4303
@harpindersingh4303 3 ай бұрын
Good job and God bless all players and Gram Panchyat
@majorsingh4407
@majorsingh4407 3 ай бұрын
Sade bachpan deya khedda hai bhaut derr bad dekhi hai Kamal hai jo es khedda ko jinda rakha hai bakamal kabel a tarif
@SamardeepSingh-pi2dh
@SamardeepSingh-pi2dh 3 ай бұрын
Good y ji hosla abji karo ena de y ji
@MajorSingh-re2kh
@MajorSingh-re2kh 3 ай бұрын
ਪਿੰਡ ਭੀਟੀ ਵਾਲੇ 1974 1975 ਵਿੱਚ ਵੇਖੀ ਸੀ ਬਾਜੀ ਸੀ ਸਾਰਿਆ ਦਾ ਸੰਜੋਗ ਚਾਹੀਦਾ ਹੈ ਵਿਰਸਾ ਸੰਭਾਲਣ ਵਸਤੇ
@jalalabadbrethrenchurch5688
@jalalabadbrethrenchurch5688 3 ай бұрын
1992 ਵਿਚ ਇਹ ਬਾਜ਼ੀਗਰ ਬਾਜ਼ੀਆਂ ਪਾਉਦੇ ਦੇਖਿਆ ਸੀ ਔਰ ਅੱਜ ਫ਼ਿਰ ਦੇਖ਼ ਕੇ 😂 ਹਾਂ 🎉
@gurmeetdhaliwal287
@gurmeetdhaliwal287 3 ай бұрын
ਸਾਡੇ ਪਿੰਡ ਹੁੱਣ (10) ਘਰ ਹੋਗੇ (1) ਘਰ ਤੋਂ ਬਾਜੀਗਰਾਂ ਦੇ ਪਰ ਹੁਣ ਵਾਸੀਆਂ ਨਹੀਂ ਪੋਦੇ ਨਸ਼ਿਆਂ ਣੈ ਖਾਂ ਲਿਆ ਪੰਜਾਬ ਨੂੰ ਪੇਸ਼ੇ ਨਾਲ ਨਹੀਂ ਰਾਜਦੇ ਮਾਨਤਰੀ ਸਾਨਤਰੀ
@DavinderGharuan
@DavinderGharuan Ай бұрын
Paan v ki bai koi maan samman nhi karda na koi paise deke razi aa aglea ne v ghar baar dekhna f
@BhupinderRavi
@BhupinderRavi 3 ай бұрын
ਵੈਰੀਗੂੱਡ
@pichokarhguaaroro1720
@pichokarhguaaroro1720 3 ай бұрын
ਆਪਣੀ ਬਾਜ਼ੀਗਰ ਗੋਆਰ ਭਾਈਚਾਰੇ ਦਾ ਇਹ ਪੁਰਾਣੇਂ ਵਿਰਸੇ ਵਿੱਚ ਮਿਲਿਆ ਹੋਇਆ ਇੱਕ ਅਨਮੋਲ ਗੁਣ ਹੈ ਸੋ ਸੈਲੂਟ ਹੈ ਆਪਣੇ ਬਾਜ਼ੀਗਰ ਭਾਈਚਾਰੇ ਦੇ ਖਿਡਾਰੀਆਂ ਨੂੰ। ਜੈਜ਼ੀ ਮਸ਼ਾਲ ਮੋਰਿੰਡਾ
@SukhdevDassi
@SukhdevDassi 3 ай бұрын
@anjlaiblessed
@anjlaiblessed 3 ай бұрын
Tuc b bajigar a
@madanlal2746
@madanlal2746 3 ай бұрын
Baji bahut hi vadia laga ji aap ji da baji vala program aap ji hamesha hi kush Raho ji ❤❤❤❤❤
@rajansuderha3952
@rajansuderha3952 3 ай бұрын
ਬਹੁਤ ਹੀ ਵਧੀਆ ...ਉਪਰਾਲਾ
@SITARMOHD-t4s
@SITARMOHD-t4s 29 күн бұрын
Sade pind MATOI vi 1991 ch bazi pyee c.veer bachpan yaad aa gya oh culture.. purana Punjab..ankhan cho panni a gya oh pall yaad krke
@harjobansingh1703
@harjobansingh1703 3 ай бұрын
❤❤ਪੰਜਾਬੀ ਵਿਰਸਾ ❤🎉🎉
@GuraSinghGill
@GuraSinghGill 3 ай бұрын
ਬਹੁਤ ਵਧੀਆ ਜੀ ਬਚਪਨ ਵਿੱਚ ਦੇਖਦੇ ਸੀ
@chahalfarmer
@chahalfarmer 3 ай бұрын
ਪੰਜਾਬੀ। ਵਿਰਸਾ
@gurmailram1645
@gurmailram1645 3 ай бұрын
Bahut pehlan sade pind v badi pandi hundi se bahut wadia uprala ha.
@swrajsingh946
@swrajsingh946 3 ай бұрын
Bilkul purani or sabhya charik khed hai g Diwara fir pinda vich eh kheda karunia chahida hai g Maja aa vekh ke purana virsha Good 👍👍👍 g
@HeeraSingh-kw5bv
@HeeraSingh-kw5bv 3 ай бұрын
ਸੰਨ 1972 ਵਿੱਚ ਸਾਡੇ ਪਿੰਡ ਬਾਜੀ ਪਈ ਸੀ ਸਾਡਾ ਪਿੰਡ ਘੱਸ ਕਲੇਰ ਜਿਲਾ ਗੁਰਦਾਸਪੁਰ ਤਹਿਸੀਲ ਬਟਾਲਾ ਤਿੰਨ ਚਾਰ ਦਿਨ ਬਾਜ਼ੀਗਰ ਪਿੰਡ ਰਹੇ ਸੀ ਬਾਜੀ ਪੈਣ ਤੋਂ ਬਾਅਦ ਉਹਨਾਂ ਨੂੰ ਕਣਕ ਆਟਾ ਗੁੜ ਇਹੋ ਜਿਹੀਆਂ ਬੜੀਆਂ ਵਸਤੂਆਂ ਦਿੱਤੀਆਂ ਸਨ
@HardeepVirk-t9s
@HardeepVirk-t9s 3 ай бұрын
❤ਸਾਡੇ ਪਿੰਡ ਸਲਾਹਪੁਰ ਨੇੜੇ ਕਾਦੀਆਂ ਜਿਲਾ ਗੁਰਦਾਸਪੁਰ ਵਿਖੇ ਅਸੀਂ ਨਿੱਕੇ ਹੁੰਦੇ ਬਾਜੀ ਪੈਦੀ ਦੇਖੀ ਆ ਜੀ ਬਹੁਤ ਮਜਾ ਆਉਂਦਾ ਸੀ❤
@SattaDohli
@SattaDohli 3 ай бұрын
Bazigara di saan aa baji good
@madanlal2746
@madanlal2746 3 ай бұрын
Baji sss Akal ji 🙏
@PuranSingh-f2v
@PuranSingh-f2v 3 ай бұрын
ਬਚਪਨਾ ਪਤੰਦਰਾ ਯਾਦ ਕਰਾ ਦਿਤਾ 72ਸਾਲ ਉਮਰ
@HardevSingh-gb7xm
@HardevSingh-gb7xm 13 күн бұрын
ਮੈਂ ਛੋਟਾ ਹੁੰਦਾ ਸੀ ਜਦੋਂ ਸਾਡੇ ਪਿੰਡ ਬਾਜ਼ੀ ਪਈ ਸੀ
@dharamsingh-wq8jj
@dharamsingh-wq8jj 3 ай бұрын
65ਸਾਲ ਪਹਿਲਾਂ ਬਚਪਨ ਵਿੱਚ ਬਲਵੇੜਾ (ਪਟਿਆਲਾ) ਵੇਖੀ ਸੀ ਬਾਜੀ ,ਆਟੇ,ਗੁੜ,ਅਨਾਜ ਨਾਲ ਭਰਮਾ ਸਨਮਾਨ ਕੀਤਾ ਸੀ, ਮੈਬਰਾਂ ਦਾ।
@majortoura2426
@majortoura2426 Ай бұрын
ਇਹੋ ਜਿਹੇ ਹੀਰਿਆਂ ਨੂੰ ਦੁਨੀਆਂ ਦੀਆਂ ਖੇਡਾਂ ਵਿੱਚ ਭੇਜਿਆ ਜਾਣਾ ਚਾਹੀਦਾ ਉੱਥੇ ਗੱਲ ਕੋਈ ਨਹੀਂ ਕਰਦਾ ਨਾ ਹੀ ਇਨ੍ਹਾਂ ਦੀ ਕੋਈ ਸਹਾਇਤਾ ਕਰਦਾ ਇਹ ਹੀਰੇ ਜੀਰੋ ਕਰ ਦਿੱਤੇ ਨੇ ਨਾ ਪੜਨ ਲਾਏ ਨਾ ਖੇਡਣ ਦਿਹਾੜੀਆ ਕਰਨ ਜੋਗੇ ਰਹਿ ਗਏ
@journeytime1470
@journeytime1470 3 ай бұрын
ਗੱਲ ਜਿੱਤ ਜਾਂ ਹਾਰ ਦੀ ਨਹੀਂ ਪਰ ਖੇਡ ਬਹੁਤ ਵਧੀਆ।।
@manmohansinghgill768
@manmohansinghgill768 3 ай бұрын
ਸਾਡੇ ਪਿੰਡ ਬੱਦੋਵਾਲ(ਲੁਧਿਆਣਾ )ਇਹ ਬਾਜੀ 1964 ਵਿੱਚ ਅਸੀਂ ਦੇਖੀ ਸੀ।ਮਿਡਲ ਸਕੂਲ ਦੇ ਸਾਹਮਣੇਂ। ਤਿੰਨ ਤਰਾਂ ਦੀ ਬਾਜੀ(ਪਟੜੀ-ਸੂਲੀ-ਚੌਂਕੀ)ਦੇ ਨਾਮ ਤੇ ਛਾਲਾਂ ਲਾਉਂਦੇ ਸਨ।
@harwindersinghphotographer7136
@harwindersinghphotographer7136 3 ай бұрын
ਬਾਜ਼ੀ ਗਰ ਹੈ ਬਾਜ਼ੀ ਪੁਦਾ ਬਾਤ
@baldevsingh9391
@baldevsingh9391 3 ай бұрын
बहुत अच्छा मेसेज है
@HarpreetSingh-bj7ir
@HarpreetSingh-bj7ir 3 ай бұрын
ਇਹ ਬਾਜੀ ਸਾਡੇ ਪਿੰਡ ਰਾਮਨਗਰ ਵਿਚ ਵੀ ਪੈਦੀ ਹੁੰਦੀ ਸੀ
@Nirmala57578
@Nirmala57578 3 ай бұрын
ਬਹੁਤ ਵਧੀਆ ❤️❤️👌👌👌
@LoveMyIndia9
@LoveMyIndia9 3 ай бұрын
ਬਾਜ਼ੀਗਰ ਮਹਿਕਮਾ ਹਾਜ਼ਰੀ ਲਵਾਓ ਜੀ😄
@bahadursingh9718
@bahadursingh9718 Ай бұрын
ਬਾਜੀ ਬਹੁਤ ਹੀ ਪੁਰਾਣੀ ਖੇਡ ਹੈ ਇਸ ਨੂੰ ਪਹਿਲਾਂ ਪਿੰਡਾਂ ਵਿੱਚ ਆਮ ਕਰਕੇ ਪੰਚਾਇਤਾਂ ਕਰਵਾਉਂਦੀਆਂ ਸਨ। ਸਾਡੇ ਪਿੰਡ ਉੰਨੀ ਸੌਂ ਪਚੱਤਰ ਵਿੱਚ ਬਾਜੀ ਪੈਈਂ ਸੀ ਨਜ਼ਾਰਾ ਆ ਗਿਆ।ਬਾਜੀ ਦੇਖਣ ਦਾ।
@avtardhami6257
@avtardhami6257 3 ай бұрын
My pind dhamian kalan we also had baba jassa bajigar nandachor used to come to my village for one week last day do bazi great missing that time 1976 live in England all the good people gone
@ramansidhu2878
@ramansidhu2878 3 ай бұрын
ਛੋਟੇ ਹੁੰਦਿਆਂ ਜਾਂਦੇ ਹੁੰਦੇ ਸੀ ਦੇਖਣ
@manjitsingh4967
@manjitsingh4967 3 ай бұрын
Bhutt hi vadhiaa
@HarpalSingh-qd5lp
@HarpalSingh-qd5lp 3 ай бұрын
Bahut badhiya Uppralle keep it up
@MotaSingh-x1r
@MotaSingh-x1r 3 ай бұрын
ਬਹੁਤ ਵਧੀਆ ਭਲਵਾਨ ਜੀ
@tajindersohal890
@tajindersohal890 3 ай бұрын
Good jji Baji
@vijayvaljot9440
@vijayvaljot9440 12 күн бұрын
best comentry😂❤❤❤
@DevJagat-w1o
@DevJagat-w1o 3 ай бұрын
Bale bale krati bajigar biradri di❤
@Guri_singh_007
@Guri_singh_007 3 ай бұрын
ਦੇਖਨ ਨੂੰ ਲੱਗ ਰਿਹਾ ਜਿਵੇਂ ਬਿਹਾਰ ਹੋਵੈ 😢
@AshokKumar-rb6er
@AshokKumar-rb6er 3 ай бұрын
❤GOOD ❤JOB ❤BRO ❤
@BalwantSingh-yl3yu
@BalwantSingh-yl3yu 3 ай бұрын
Wow beautiful ❤❤ very nice ji very good g
@jassi.tv6860
@jassi.tv6860 3 ай бұрын
ਇਹ ਵਾਲੀ ਖੇਡ ਪੰਜਾਬ ਵਿੱਚ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ
@BalwinderSingh-oe1qm
@BalwinderSingh-oe1qm 3 ай бұрын
❤❤❤❤❤ Baji janda bad🎉
@SukhdevSigh-wt5si
@SukhdevSigh-wt5si 5 күн бұрын
Bahut vdia gl aa jo ajj tk purani khaid saamb k rkhi
@ConfusedFireDragon-lo9lb
@ConfusedFireDragon-lo9lb 3 ай бұрын
ਪੁਰਾਣਾ ਪੰਜਾਬੀ ਵਿਰਸਾ
@satnamesingh1387
@satnamesingh1387 3 ай бұрын
ਬਹੁਤ ਵਧੀਆ ਵੀਰ ਜੀ
@jagjeetsingh9613
@jagjeetsingh9613 3 ай бұрын
ਏ ਵੀਰਾਂ ਦੀ ਟੀਮ ਪਿੰਡਾਂ ਚ ਘੱਟ ਆ ਰਹੀ ਏ ਏਸਨੂ ਸੂਲੀ ਦੀ ਛਾਲ ਕਹਿੰਦੇ ਆ ਵਸਦੇ ਰਹਿਨ
@lakhvirsinghsingh-og4gk
@lakhvirsinghsingh-og4gk 3 ай бұрын
Bhot sona ❤❤❤❤ brother
@kalyangrewal876
@kalyangrewal876 3 ай бұрын
ਆਹ ਖੇਡ ਵਧੀਆ ਪੁਰਾਣਾ ਵਿਰਸਾ
@sarabjitsinghjangal5591
@sarabjitsinghjangal5591 3 ай бұрын
Bhot vadia ji 🌹
@Nirmalsingh-kc6dt
@Nirmalsingh-kc6dt 3 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਪੰਜਾਬੀ ਵਿਰਸੈ ਨੂੰ ਬਚਾਉਣ ਦਾ
@VijayKumar-wp4zw
@VijayKumar-wp4zw 3 ай бұрын
Sade pind majra be karta re bajigar de team andi c. Assi Himachal dey haa
@Platform_agri_information
@Platform_agri_information 3 ай бұрын
Good ਬਹੁਤ ਵਧੀਆ👍💯
Happy birthday to you by Secret Vlog
00:12
Secret Vlog
Рет қаралды 6 МЛН
бабл ти гель для душа // Eva mash
01:00
EVA mash
Рет қаралды 10 МЛН
СКОЛЬКО ПАЛЬЦЕВ ТУТ?
00:16
Masomka
Рет қаралды 3,2 МЛН
Action Boys Kabaddi Match at Baba Budha Ji Kabaddi Cup 2019
14:14
PunjabLive1.com
Рет қаралды 9 МЛН