ਬਠਿੰਡਾ ਪਾਰਕਿੰਗ ਨਾਮ ਤੇ ਹੋ ਰਹੀ ਲੁੱਟ ਵਪਾਰੀ ਕਹਿੰਦੇ ਸਾਡੀਆਂ ਦੁਕਾਨਾਂ ਬੰਦ ਕਰਵਾ ਦਿਓ Car Parking Bathinda

  Рет қаралды 10,418

RMB Television

RMB Television

Күн бұрын

Пікірлер: 24
@786-sukhwant
@786-sukhwant 2 ай бұрын
ਕੀ ਬਣੁ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏
@BhinderSran-ky8ok
@BhinderSran-ky8ok 2 ай бұрын
ਬਹੁਤ ਲੁਟ ਮਚਾਈ ਹੈ ਬਾਈ ਏਨਾਂ ਨੇ ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਏਨਾਂ ਦੇ ਕੱਠੇ ਹੋ ਕੇ ਜਿਥੇ ਵੀ ਮਿਲ ਚੰਗੀ ਤਰ੍ਹਾਂ ਛਿੱਤਰ ਫੇਰੋ
@tvsittare7126
@tvsittare7126 2 ай бұрын
bahar desh khada ke dhaka di fer kahi
@SurinderKumar-rq5mh
@SurinderKumar-rq5mh 2 ай бұрын
ਵਪਾਰੀ ਵੀ ਘੱਟ ਨਹੀਂ, ਇਹਨਾਂ ਨੇ ਸੜਕਾਂ ਤੇ ਨਾਜ਼ਆਜ਼ ਕਬਜ਼ੇ ਕੀਤੇ ਹੋਏ ਨੇ , ਕਾਨੂੰਨ ਦੀ ਪਾਲਣਾ ਕਰੋ , ਬਾਕੀ ਲੋਕਾਂ ਦਾ ਵੀ ਧਿਆਨ ਰੱਖੋ
@JagroopSingh-fh9dp
@JagroopSingh-fh9dp 2 ай бұрын
ਬਿਲਕੁੱਲ ਸਹੀ ਹੈ ਮੈਥੋ ਵੀ ਕਾਰ ਟੋ ਕਰਕੇ ਲਿਜਾਣ ਲਗੇ ਸੀ ਮੈ ਸਿਰਫ ਪੰਜ ਮਿੰਟ ਵਿੱਚ ਵਾਪਸ ਮੁੜਨਾ ਸੀ ਪਰ ਜਲਦੀ ਨਾਲ ਗੱਡੀ ਟੋ ਕਰਕੇ ਲਿਜਾਂਦੇ ਸੀ ਦੁਕਾਨਦਾਰ ਦੇ ਕਹਿਣ ਤੇ ਮੈਨੂੰ ਛੱਡਿਆ ਨਹੀ ਪੰਜ ਸੌ ਰੁਪਏ ਲਏ ਮੈਨੂੰ ਜੁਰਮਾਨੇ ਬਾਰੇ ਪਤਾ ਵੀ ਨਹੀ ਮੇਨ ਰੋਡ ਤੇ ਜਗਾ ਬਹੁਤ ਚੋੜੀ ਹੈ ਲਿਬਰਟੀ ਵਾਲੀ ਦੁਕਾਨਦਾਰ ਤੋ ਸੈਡਲ ਲੈਣੇ ਸੀ ਮੈਨੂੰ ਕਹਿੰਦੇ ਅਠ ਸੌ ਦਾ ਚਲਾਨ ਹੈ ਜਦੋ ਪੰਜ ਸੌ ਦਾ ਨੋਟ ਦੇ ਦਿੱਤਾ ਫਿਰ ਕਹਿੰਦੇ ਇਥੇ ਅਗਲੇ ਮੌੜ ਤੇ ਰੋਕ ਲੈ ਰੇਲਵੇ ਰੋੜ ਤੇ
@GurpalSingh-qo9qc
@GurpalSingh-qo9qc 2 ай бұрын
ਅਜ਼ਾਦ ਹਾਂ ਜਾਂ ਅਜੇ ਵੀ ਕਾਲੇ ਅੰਗਰੇਜਾਂ ਦੇ ਗੁਲਾਮ ਹਾਂ
@tvsittare7126
@tvsittare7126 2 ай бұрын
ehnu rules kahende ahh
@dunjans8946
@dunjans8946 2 ай бұрын
ਭੁੱਖ ਪਈ ਸਾਰੇ ਪਾਸੇ
@RVC08
@RVC08 2 ай бұрын
ਸਿਕੰਜਾ ਜਾ ਆਪਣਾ ਹੀ ਰੱਖੋ Amazon ਤੋਂ ਮਿਲ ਜਾਂਦਾ ਇਹ..ਜਦੋਂ ਉਤਰੇ ਕਾਰ ਤੇ ਲਾਕੇ ਜਾਓ ਤੇ ਆਕੇ ਆਪਣੀ ਚਾਬੀ ਨਾਲ ਖੋਲਕੇ ਜਾਓ ਕਾਰ ਲੈਕੇ..ਸਮਾਂ same ਮਿਲ ਜਾਂਦਾ 😄😄
@ladisidhu
@ladisidhu 2 ай бұрын
Bilkul agree meri car😂 vi le gaye c chakke even sare tyre yellow line de age c par footpath te thoda chadh gayi c … eh navi parking de layo vasooli banayi hai
@SimranAulakh-y3l
@SimranAulakh-y3l 22 күн бұрын
BOHOT ZAIDA VADIYA KEETA CORPORATION NE CARA BAZAR VICH VAAD KE TRAFFIC ZAAM LA DINDE NE AH LOK
@SukhwinderSingh-de9fz
@SukhwinderSingh-de9fz 2 ай бұрын
Sari jameen ta podha nu bach te parking katho milo
@rajuarora3163
@rajuarora3163 2 ай бұрын
ਜੇ ਮੌਕੇ ਤੇ 500 ਦੇਦੋ ਤਾ ਕਰਿਦੇ ਆਪਣੀ ਜੇਬ ਵਿਚ ਪੈਸੇ ਪਾਕੇ ਸ਼ੱਡ ਦਿੰਦੇ ਆ ਏਹ ਵੀ ਚਲਦਾ
@khushpinderkaur9039
@khushpinderkaur9039 2 ай бұрын
This man is true and parking is very dirty also
@manjitsingh96553
@manjitsingh96553 2 ай бұрын
GOOD WORK TRAFFIC NAHI HOGI
@SukhwinderSingh-de9fz
@SukhwinderSingh-de9fz 2 ай бұрын
Ah loot sara punjab ch ho rahi ha veer ji Punjab Sarkar na 1000 rupees bebi nu dena Punjab ch koi😂sardk nai Punjab nu jo Sarkar aode ha sab loot da na sarkari hospital tahshil sarkari adhrhra punjabi parmatma pala karo
@rakeshsyag1448
@rakeshsyag1448 2 ай бұрын
J Banda gaddi kol khda hai ya andar betha hai oh parking kidda ho gyi yaar lootan na tarika hai lokki bolde nahi jedda desh chla reha hai ohh di value zero hai
@narinderpalsingh5349
@narinderpalsingh5349 2 ай бұрын
😢😢😢😢😢
@rakeshsyag1448
@rakeshsyag1448 2 ай бұрын
Uppero sarkaar de order hai middle class nu khatam karo,bhande vekka do
@krmjt
@krmjt 2 ай бұрын
Aap da Boycott karo ta hi akal aau gi
😜 #aminkavitaminka #aminokka #аминкавитаминка
00:14
Аминка Витаминка
Рет қаралды 1,9 МЛН
小丑揭穿坏人的阴谋 #小丑 #天使 #shorts
00:35
好人小丑
Рет қаралды 2,9 МЛН
Kluster Duo #настольныеигры #boardgames #игры #games #настолки #настольные_игры
00:47
😜 #aminkavitaminka #aminokka #аминкавитаминка
00:14
Аминка Витаминка
Рет қаралды 1,9 МЛН