ਬਣਿਆ ਡੈੱਡਲਾੱਕ ! ਰੱਦ ਕਰਤੀ ਮੀਟਿੰਗ 23 ਤਰੀਕ ਦੀ SGPC ਨੇ ! ਬਾੱਲ ਮੁੜ ਜਥੇਦਾਰ ਦੀ ਕੋਰਟ 'ਚ…Punjab Television

  Рет қаралды 36,721

Punjab Television

Punjab Television

Күн бұрын

Пікірлер: 186
@Onkar_Singh23
@Onkar_Singh23 6 сағат бұрын
ਦਲਜੀਤ ਚੀਮਾ ਹੀ ਸਾਰੇ ਪਵਾੜੇ ਦੀ ਜੜ ਏ ਸਭ ਤੋ ਵੱਧ ਨੁਕਸਾਨ ਚੀਮਾ ਹੀ ਕਰ ਰਿਹਾ ਏ
@deepbrar.
@deepbrar. 7 сағат бұрын
ਉਸ ਦਿਨ ਜੇ ਸਰਸਾ ਨਦੀ ਕਹਿਰ ਨਾ ਢਾਓਂਦੀ ਤਾਂ ਅੱਜ ਇਤਿਹਾਸ ਕੁੱਝ ਹੋਰ ਹੋਣਾ ਸੀ। *੭ ਪੋਹ ਪਰਿਵਾਰ ਵਿਛੋੜਾ 🙏😍🙏*
@RameshKumar-et2ld
@RameshKumar-et2ld 6 сағат бұрын
ਬਿਲਕੁੱਲ ਸਹੀ.
@sadhusingh3109
@sadhusingh3109 6 сағат бұрын
ਰੰਧਾਵਾ ਸ਼ਾਹਿਬ ਤੇ ਵੀਰੋ ।[100%]ਸ਼ੰਚ ਆ ਇਸ਼ ਬਾਦਲ ਪਰਿਵਾਰ ਤੇ ਲਾਣੇ ਨੂੰ ਸ਼ਿਖ ਕੌਮ ਕਦੇ ਵੀ ਮਾਫ ਨਹੀ ਕਰਦੀ ਵੱਡਾ ਦੋਸ਼ ਗੁਰੂ ਸ਼ਾਹਿਬ ਜੀ ਦਾ ਤੇ ਬਾਕੀ ਦੋ ਸ਼ਿਘ ਸ਼ਹੀਦ ਕੀਤੇ ਤੇ ਸ਼ੋਦਾ ਦਾ ਮਾਫੀ ਨਾਮਾ ਆਦਿ ।ਹੁਣ ਬਾਦਲ ਪਰਿਵਾਰ ਬਿਲਕੁਲ ਖਤਮ ਹੋਗਿਅਆ। ਤੇ ਵਿਰਸਾ ਜੁੰਡਲੀ।
@gamdoorsingh7975
@gamdoorsingh7975 6 сағат бұрын
ਇਕੱਲਿਆਂ ਇਕੱਲਿਆਂ ਕਰ ਕੇ ਜਥੇਦਾਰਾਂ ਚ ਵੰਡ ਪਾਉਣ ਦੀ ਰਾਜਨੀਤੀ ਕੰਮ ਨਹੀਂ ਆਈ
@Parmjitsingh-t3w4k
@Parmjitsingh-t3w4k 6 сағат бұрын
ਸੁਖਬੀਰ ਚਾਹੁੰਦਾ ਕਿ ਜਥੇਦਾਰ ਸਾਹਿਬ ਸ੍ਰੀ ਆਕਲ ਤਖ਼ਤ ਸਾਹਿਬ ਅਸਤੀਫਾ ਦੈਵੇ
@harmelsroa
@harmelsroa 6 сағат бұрын
Singh sab kion Asteefa devn.sukhbir kion nahin alag ho janda.dhami bhi soche
@gamdoorsingh7975
@gamdoorsingh7975 6 сағат бұрын
ਮਨ ਮਾਨੀਆਂ ਸਾਰੀ ਉਮਰ ਰਾਜਿਆਂ ਮਹਾਰਾਜਿਆਂ ਦੀਆਂ ਵੀ ਨਹੀਂ ਚੱਲੀਆਂ ਕਦੇ ਕੁੱਜੇ ਚ ਹਾਥੀ ਸੁਖਬੀਰ ਪਵਾ ਰਿਹਾ ਨਿਆਣਿਆਂ ਵਾਂਗ
@inderjitsingh6122
@inderjitsingh6122 6 сағат бұрын
ਕਿਸ ਕਿਸ ਨੇ ਅਕਾਲੀ ਦੱਲ ਦੀ ਖਬਰ ਨੂੰ skip ਕੀਤਾ ਦਿਮਾਗ ਖਰਾਬ ਹੋ ਗਿਆ ਇਹਨਾਂ ਅਕਾਲੀ ਦੱਲ ਦੀਆ ਗਲਾ ਸੁਣ ਸੁਣ ਕੇ
@gamdoorsingh7975
@gamdoorsingh7975 6 сағат бұрын
ਨਾ ਇਹ ਪੰਥਕ ਰਹੇ ਨਾ ਹੀ ਪੰਜਾਬੀ
@ranjitsinghchhabra1165
@ranjitsinghchhabra1165 Сағат бұрын
ਨਾਂ ਹੀ ਗੁਰੂ ਦੇ ਸਿੱਖ
@jagdeepsidhu5338
@jagdeepsidhu5338 6 сағат бұрын
ਰੱਬ ਜਦੋਂ ਮਾਰਦਾ ਮੱਤ ਮਾਰਦਾ, ਵਾਹਿਗੁਰੂ ਸੁਮੱਤ ਬਖਸ਼ੇ
@jaspreetnarang2919
@jaspreetnarang2919 5 сағат бұрын
ਬਾਦਲ ਅਕਾਲੀ ਦਲ ਕੁਝ ਵੀ ਕਰ ਲਵੋ ਲੋਕਾਂ ਨੇ ਇਨ੍ਹਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ। ਅਕਾਲ ਤਖ਼ਤ ਸਾਹਿਬ ਦੇ ਹੁਕਮਾ ਦੀ ਹੁਕਮ-ਹਦੂਲੀ ਕਰ ਕੇ ਅਤੇ ਅਕਾਲ ਤਖਤ ਸਾਹਿਬ ਨਾਲ ਟਕਰਾ ਦਾ ਰਸਤਾ ਅਪਣਾ ਕੇ ਆਪਣਾ ਡਬਲ ਨੁਕਸਾਨ ਕਰ ਲਿਆ ਹੈ!
@deepbrar.
@deepbrar. 7 сағат бұрын
ਸਬਰ ਆਉਣ ਦੀ ਦੇਰ ਹੁੰਦੀ ਹੈ ਬਸ, ਫਿਰ ਕੀ *ਕੀ ਖ਼ਾਸ ਤੇ ਕੀ ਖ਼ਾਕ ਸਭ ਦਿਲ ਤੋਂ ਉਤਰ ਜਾਂਦਾ ਹੈ* ਬਾਦਲ ਕੰਪਨੀ ... 😯
@balvirsingh1116
@balvirsingh1116 6 сағат бұрын
ਬਹੁਤ ਵਧੀਆ ਵਿਚਾਰ ਚਰਚਾ ਹੈ ਜੀ🙏
@kanwaljitsingh3248
@kanwaljitsingh3248 6 сағат бұрын
ਉਹ ਕਿਹੜਾ ਸੁਭਾਗਾ ਦਿਹਾੜਾ ਆਵੇਗਾ ਜਦੋਂ ਸਾਡੇ ਜਥੇਦਾਰ ਸਾਹਿਬ ਆਪਣੇ ਆਪ ਨੂੰ ਐਸਜੀਪੀਸੀ ਦਾ ਸਿਰਫ ਇੱਕ ਮੁਲਾਜ਼ਮ ਸਮਝਣ ਦੀ ਭੁੱਲ ਕਰਨੀ ਛੋੜ ਦੇਣਗੇ ਗੁਰੂ ਦਾ ਥਾਪੜਾ ਆਪਣੀ ਪਿੱਠ ਤੇ ਮਹਿਸੂਸ ਕਰਨਗੇ ਪੁਰਾਣਾ ਜਾਹੋ ਜਲਾਲ ਫਿਰ ਤੋਂ ਕਾਇਮ ਹੋਏਗਾ
@PARMINDERSINGHGILL-u1g
@PARMINDERSINGHGILL-u1g 2 сағат бұрын
ਵਿਦਵਾਨ ਵੀਰਾਂ ਨੂੰ ਜਥਾਯੋਗ ਸਤਿ ਸ੍ਰੀ ਅਕਾਲ ਜੀ। ਹਰਜਿੰਦਰ ਇਸ ਕਾਲੀ ਕੰਪਨੀ ਨੇ ਚੌੜਾ ਸਾਬ ਨੂੰ ਪੰਥ ਚੋਂ ਛੇਕਣ ਲਈ ਤਾਂ ਸ਼ਹੀਦੀ ਪੰਦਰਵਾੜਾ ਯਾਦ ਨਹੀਂ ਆਇਆ, ਹਰਪ੍ਰੀਤ ਸਿੰਘ ਖਿਲਾਫ ਕਮੇਟੀ ਬਣਾਉਣ ਵੇਲੇ ਇੰਨਾਂ ਕੋਲ ਬਹੁਤ ਟਾਈਮ ਸੀ, ਜਥੇਦਾਰ ਦਾ ਪਿੱਛਾ ਕਰਨ ਲਈ ਇਹ ਵਹਿਲੇ ਸਨ ਨਾ ਉਦੋਂ ਪੰਦਰਵਾੜਾ ਨਹੀਂ ਸੀ ਬਸ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਲਈ ਇੰਨਾਂ ਕੋਲ ਨਾ ਟਾਈਮ ਹੈ ਤੇ ਇੰਨਾਂ ਦਾ ਦਿਲ ਬਹੁਤ ਦੁੱਖੀ ਹੋਣ ਕਰਕੇ ਮੀਟਿੰਗ ਨਹੀਂ ਕਰ ਸਕਦੇ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
@gamdoorsingh7975
@gamdoorsingh7975 6 сағат бұрын
ਵਿਚੋਲੇ ਹੀ ਚਮਚੇ ਨੇ ਧੋਬੀ ਦੇ ਵਾਲੀ ਗੱਲ ਹੋਵੇਗੀ ਨਾ ਘਰ ਦੇ ਨਾ ਘਾਟ ਦੇ
@bhagsingh2098
@bhagsingh2098 4 сағат бұрын
ਰੰਧਾਵਾ ਜੀ ਇਹ ਤਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਆਪਸ ਵਿੱਚ ਮਿਲਕੇ ਜਥੇਦਾਰਾਂ ਜੀ ਨੂੰ ਦਬਾ ਰਹੇ ਹਨ।ਪਰ ਅਕਾਲੀ ਦਲ ਗ੍ਰਾਫ ਦਿਨੋਂ ਦਿਨ ਥੱਲੇ ਜਾ ਰਿਹਾ ਹੈ ਤੇ ਖਾਤਮੇ ਵੱਲ ਜਾ ਰਿਹਾ ਹੈ।ਸੌ ਸਾਲ ਵਾਲੀ ਪਾਰਟੀ ਨੂੰ ਬਾਦਲਾਂ ਤੋਂ ਪਹਿਲਾਂ ਕਿਸਨੇ ਬਚਾਕੇ ਰੱਖਿਆ ਕਿ ਬਾਦਲ ਹੀ ਪੰਥ ਦੇ ਰਾਖੇ ਹਨ।
@DAWINDERSINGH-c6n
@DAWINDERSINGH-c6n 7 сағат бұрын
ਸਾਨੂੰ ਸਭ ਤੋਂ ਪਹਿਲਾ ਸਿੱਖੀ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਸਾਡੇ ਗੁਰੂਆਂ ਨੇ ਯੋਧਿਆਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਸਿੱਖੀ ਨਾਲੋਂ ਸਾਡੇ ਲਈ ਹੋਰ ਕੋਈ ਮਸਲਾ ਵੱਡਾ ਨਹੀਂ ਆਹ ਕਿਸਾਨ ਮਜ਼ਦੂਰ ਹੋਰ ਕਈ ਨੌਕਰੀਆਂ ਵਾਲੇ ਇਹ ਮਸਲੇ ਆਮ ਚਲਦੇ ਰਹਿੰਦੇ ਨੇ ਪਰ ਪਹਿਲੋਂ ਸਾਨੂੰ ਸਿੱਖੀ ਬਚਾਉਣ ਦੀ ਲੋੜ ਹੈ
@deepbrar.
@deepbrar. 7 сағат бұрын
ਸ਼ਤਰੰਜ ਜਿਹੀ ਦੁਨੀਆਂ ਚ ਕੌਣ ਕਿਸਦਾ ਮੋਹਰਾ ਹੈ *ਆਦਮੀ ਇੱਕ ਹੈ ਪਰ ਸੱਭਦਾ ਕਿਰਦਾਰ ਦੋਹਰਾ ਹੈ*
@mohanaujlainfotainmentlive7422
@mohanaujlainfotainmentlive7422 2 сағат бұрын
ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿਰੁੱਧ ਜਾਣਾ ਅਕਾਲੀ ਦੱਲ ਲਈ ਘਾਤਕ ਸਿੱਧ ਹੋਵੇਗਾ!!! ਬਾਦਲ ਟੌਲੇ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਨੈਤਿਕ ਹਕੂਕ ਗਵਾ ਚੁੱਕੀ ਲੀਡਰਸ਼ਿਪ ਨੂੰ ਪੰਥ ਵਿੱਚੋਂ ਛੇਕਣ ਉਪਰੰਤ ਸ਼੍ਰੌਮਣੀ ਕਮੇਟੀ ਪੰਜ ਮੈਂਬਰੀ ਕਮੇਟੀ ਦੇ ਸਪੁਰਦ ਕਰ ਦਿੱਤਾ ਜਾਣ ਦੇ ਆਸਾਰ ਨੇ!!!
@kanwaljitsingh3248
@kanwaljitsingh3248 6 сағат бұрын
ਅੱਜ ਦੀ ਚਰਚਾ ਮੈਨੂੰ ਲੱਗਦਾ ਹੈ ਅਖਾਣ ਪਰਨਾਲਾ ਉਥੇ ਦਾ ਉਥੇ ਦੀ ਵਿਸਥਾਰ ਵਿੱਚ ਵਿਆਖਿਆ ਹੈ
@RachhpalSingh-n3l
@RachhpalSingh-n3l 6 сағат бұрын
ਰੰਧਾਵਾ ਸਿੰਘ ਜੀ ਨਾਲ ਦੇ ਧੰਨਵਾਦ ਜੀ ਇਹ ਬਾਦਲ ਨਾਲ ਲੀਡਰ ਪੰਥਕ ਅਕਾਲੀਦਲ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਦਾ ਹੁਕਮ ਮੰਨ ਨਹੀ ਰਹੇ ਸਿੱਖ ਕੌਮ ਸੰਗਤ ਸਹੀਦੀਆ ਕਰਨ ਵਾਲਿਆ ਵਿੱਚ ਲਗ ਰਿਹਾ ਹੈ ਕੇ ਆਕੀ ਹੋ ਗਏ ਨੇ ਐਨੇ ਨੀਵੇ ਗਿਰ ਗਏ ਸਿੱਖ ਕੌਮ ਅਗੇ ਹੀ ਇਹਨਾ ਕਾਰਨ ਵੰਡੀ ਜਾ ਚੁਕੀ ਹੈ ਕਿਓ ਕੇ ਇਹਨਾ ਤੋ ਦੁਖੀ ਹੋ ਕੇ ਜਿਹੜੇ ਚਮਚੇ ਬਾਦਲ ਦੋਸ਼ੀਆ ਪਤਿਤ ਪ੍ਰਵਾਰ ਮਸੇਰੰਗੜ ਮਗਰ ਬੋਲ ਰਹੈ ਨੇ ਇਹਨਾ ਨੇ ਤਾ ਬਾਦਲ ਦੋਸ਼ੀਆ ਦੀ ਡਬਲੀ ਵਜਾਉਣੀ ਹੈ ਕੇ ਬਾਦਲ ਦੋਸ਼ੀਆ ਦੇ ਕਾਣੇ ਨੇ ਬਹੁਤ ਮਾੜੀ ਗੱਲ ਹੈ ਜਥੇਦਾਰਾ ਨੂੰ ਨੀਵਾ ਵਿਖਾਈ ਜਾ ਰਹੇ ਨੇ ਚਮਚੇ ਰੰਧਾਵਾ ਸਿੰਘ ਆਪ ਦਾ ਧੰਨਵਾਦ ਸਚ ਬੋਲਣ ਤੇ ਧੰਨਵਾਦ ਗਲਾ ਤਾ ਬਹੁਤ ਨੇ ਸਭ ਨੂੰ ਪਤਾ ਹੈ
@GurnekSingh-l6c
@GurnekSingh-l6c 6 сағат бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@harjinderkaur3978
@harjinderkaur3978 6 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@vloggerghuman2551
@vloggerghuman2551 4 сағат бұрын
ਚਾਪਲੂਸ ਚੀਮਾ ਜਦੋ ਦਾ ਅਕਾਲੀ ਦਲ ਵਿਚ ਆਇਆ ਏ ਉਸ ਤੋ ਬਾਅਦ ਅਕਾਲੀ ਦਲ ਦਾ ਗ੍ਰਾਫ ਥੱਲੇ ਡਿਗ ਗਿਆ ਹੈ ਤੇ ਬਾਦਲ ਅਕਾਲੀ ਦਲ ਖਤਮ ਹੋ ਗਿਆ ਏ
@subhashsharma7523
@subhashsharma7523 6 сағат бұрын
Very good and fair analysis by S. Inderpreet Singh
@Chanan_singh695
@Chanan_singh695 Сағат бұрын
ਪੰਜਾਬ ਤਖਤ ਸਾਹਿਬ ਦੇ ਜਥੇਦਾਰ ਇੱਕ ਹੋ ਜਾਣ ਸੱਚ ਤੇ ਖੜ੍ਹ ਜਾਣ ਇਹਨਾਂ ਨੂੰ ਕੋਈ ਹਿਲਾ ਨਹੀ ਸਕਦਾ
@HsgiHsgill
@HsgiHsgill 5 сағат бұрын
ਕਿਹੜੇ ਪੰਥ ਨੂੰ ਤੁਸੀਂ ਹਰ ਰੋਜ਼ ਲੋਕਾਂ ਨੂੰ ਦੱਸਦੇ ਹੋ ਲੋਕ ਉਸ ਨੂੰ ਰਿਜੈਕਟ ਕਰ ਚੁੱਕੇ ਹਨ ਇਹਨਾਂ ਵਿਚ ਕੋਈ ਵੀ ਸਿੱਖ ਨਹੀਂ ਹੈ ਇਹ ਤਾਂ ਖਰੀਦਿਆ ਹੋਇਆ ਮਾਲ ਹੈ ਬਾਦਲਾ ਨੇ ਮੁੱਲ ਤਾਰਿਆ ਹੈ ਪ੍ਰੈਸ ਵੀ ਬਾਦਲਾ ਨੇ ਖਰੀਦi ਕੀਤੀ ਹੈ
@BalramDhaliwal-rb7no
@BalramDhaliwal-rb7no 2 сағат бұрын
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤
@rashpalsingh5699
@rashpalsingh5699 6 сағат бұрын
ਸੰਗਤ ਜੀ ! ਕੀਮੇ ਤੇ ਭਰੋਸਾ ਰੱਖੋ, ਪੜ੍ਹਿਆ ਲਿਖਿਆ ਬੰਦਾ ਐ, ਚਲਾਕ ਐ, ਝੂਠ ਬੋਲਣ ਚ ਮਹਿਰ ਹੈ, ਏਹੀ ਮਰਵਾਊਗਾ ਏਹਨਾਂ ਨੂੰ ! ਸਾਸਰੀਕਾਲ ਰੰਧਾਵੇ, ਰੱਬ ਚੜ੍ਹਦੀ ਕਲਾ ਚ ਰੱਖੇ, ਸਾਰਿਆਂ ਨੂੰ ।
@PardumanSingh-k6p
@PardumanSingh-k6p 5 сағат бұрын
ਚੀਮਾ ਕਲ ਦੀ ਪ੍ਰੈਸ ਮੀਟ ਵਿਚ ਪੂਰੀ ਕੰਮੀਨੀ ਹਰਕਤ ਦਿਖਾ ਰਿਹਾ ਸੀ ਉਹ ਕਾਰਜ ਕਾਰਨੀ ਦੀ ਮੀਟਿੰਗ ਦੀ ਗੱਲ ਤਾਂ ਕਰ ਰਿਹਾ ਸੀ ਪਰ ਅਸਤੀਫੇ ਦੀ ਗੱਲ ਨਹੀਂ ਕਰ ਰਿਖਾ
@ajaypaldhaliwal5298
@ajaypaldhaliwal5298 7 сағат бұрын
Dr Diljit is not a trustable he always spin the game
@rangrew7868
@rangrew7868 6 сағат бұрын
Chima is not a fair person. He spoil s all the game.
@charanjitkainth650
@charanjitkainth650 4 сағат бұрын
ਸੁਖਬੀਰ ਨੇ ਵਰਕਿੰਗ ਕਮੇਟੀ ਨੂੰ ਵੀ ਫਸਾ ਦਿੱਤਾ।
@harpreetdhillon7518
@harpreetdhillon7518 7 сағат бұрын
ਧੰਨਵਾਦ ਜੀ
@HarjitSingh-lc4jd
@HarjitSingh-lc4jd Сағат бұрын
Jathedar Ranjit Singh should appoint for some time to decide the matter
@balwindersingh3480
@balwindersingh3480 7 сағат бұрын
ਸਭ ਬਹਾਨੇ ਨੇ
@januranbir
@januranbir 4 сағат бұрын
ਮੌਜੂਦਾ ਅਕਾਲੀ ਲੀਡਰਸ਼ਿਪ ਮੁਰਦਾਬਾਦ, ਗਰਕ ਜਾਣਗੇ, ਸਿੰਘ ਸਾਹਿਬਾਨ ਨੂੰ ਕਠਪੁਤਲੀਆਂ ਬਣਾਉਣ ਵਾਲੇ ਕਾਮਯਾਬ ਨਹੀਂ ਹੋਣਗੇ
@harjitlitt1375
@harjitlitt1375 6 сағат бұрын
Very good analysis Randhawa ji
@unknown-fu4sg
@unknown-fu4sg 4 сағат бұрын
Wrong doing badal dal
@sidhu9514
@sidhu9514 6 сағат бұрын
ਬਾਦਲ ਟੋਲੇ ਨੇ ਭੱਠਾ ਦੇਣਾ ਸਾਰੇਆ ਦਾ
@balbindrasinghbalbindra5692
@balbindrasinghbalbindra5692 7 сағат бұрын
Chema dhamki Den gya C Asi Harpreet Singh Nu La ditta Tuvanu v la sakde Ha
@Arsh0386
@Arsh0386 2 сағат бұрын
ਵਿਰਸੇ ਵਲਟੋਹੇ ਦਲਜੀਤ ਚੀਮੇ ਧਾਮੀ ਅਤੇ ਸੁਖਵੀਰ ਬਾਦਲ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਂਦਾ ਹੈ। ਇਸ ਵਿਚ ਹੀ ਪੰਥ ਅਤੇ ਕੌਮ ਦਾ ਭਲਾ ਹੈ
@ParamjitsinghButtar
@ParamjitsinghButtar Сағат бұрын
ih vichaar bhut hi sateek ne
@dr.paramjitsinghsumra179
@dr.paramjitsinghsumra179 3 сағат бұрын
ਪੰਜਾਬ ਟੈਲੀਵਿਜ਼ਨ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਗੁਜਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ ਕਰੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੈਤਿਕ ਤੌਰ ਤੇ ਆਪਣਾ ਪ੍ਰਧਾਨਗੀ ਦਾ ਤਾਜ (ਔਹੁਦਾ) ਤਿਆਗ ਦੇਣ ਦਾ ਐਲਾਨ ਕਰਨ ਕਿਉਂਕਿ ਬਾਦਲ ਦਲ ਤੇ ਉਸ ਦੀ ਆਧੀਨਗੀ ਵਾਲੀ ਕਮੇਟੀ ਸਿੰਘ ਸਾਹਿਬਾਨ ਨਾਲ ਟਕਰਾਉਣ ਦੀ ਨੀਤੀ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਤਾਂ ਨੂੰ ਨਾਸਤੇ ਨਬੂਦ ਕਰਨ ਲੱਗ ਪਈ ਹੈ। ਸਿੰਘ ਸਾਹਿਬ (ਜੱਥੇਦਾਰ ਸਾਹਿਬਾਨ) ਜਰੂਰ ਕੋਈ ਸਖ਼ਤ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਤਾਂ ਜੋ ਕੋਈ ਰਾਜਨੀਤਿਕ ਦਲ ਮੁੱੜ ਅਜਿਹੀ ਕਰਤੂਤ ਕਰਨ ਦੀ ਕੋਸ਼ਿਸ਼ ਨਾਂ ਕਰੇ।
@tarsemsingh7350
@tarsemsingh7350 2 сағат бұрын
badal jundli da bera gark ho jana
@jeetamann3620
@jeetamann3620 6 сағат бұрын
One in only Sukhbir Badal
@Nanak-rc1go
@Nanak-rc1go 3 сағат бұрын
Ssa ji 🙏🙏🙏
@SukhwinderSingh-bo2xo
@SukhwinderSingh-bo2xo 6 сағат бұрын
Jathedar Harpreet Singh ji jindabad 🙏
@mukhtiarsinghmann5588
@mukhtiarsinghmann5588 4 сағат бұрын
ਸੁਖਬੀਰ ਸਿੰਘ ਬਾਦਲ ਵੱਲੋ ਪਰਧਾਨਗੀ ਨਾਂ ਛੱਡਣ ਦੀ ਅੜੀ ਕਰਕੇ ਸਾਰਾ ਅਕਾਲੀ ਦਲ ਖਤਮ ਹੋ ਗਿਆ ਤੇ ਸਾਰੇ ਗੁਨਾਹ ਕਬੂਲ ਕਰਨੇ ਪੈ ਗਏ ਤੇ ਸਾਰਿਆਂ ਨੂੰ ਧਾਰਮਿਕ ਸਜਾਵਾਂ ਲੱਗ ਗਈਆ ਯਾਨੀ ਕਿ ਸਾਰੀ ਦੁਨੀਆ ਸਾਹਮਣੇ ਸਰਮਸਾਰ ਹੋਣਾ ਪਿਆ ਅਗਰ ਜੇ ਪ੍ਰਧਾਨਗੀ ਦਾ ਅਹੁਦਾ 2022 ਵਿੱਚ ਵੀ ਛੱਡ ਦਿੰਦੇ ਤਾਂ ਇਹਨਾ ਸਾਰੇ ਇਲਜ਼ਾਮਾਂ ਤੋ ਬਚ ਸਕਦੇ ਸੀ
@ParamjitsinghButtar
@ParamjitsinghButtar Сағат бұрын
Guru dibeadbi da fal kisne chakhna c
@baljinderwararh8727
@baljinderwararh8727 2 сағат бұрын
ਰੰਧਾਵਾ ਸਾਹਿਬ ਆਮ ਆਦਮੀ ਪਾਰਟੀ ਆਪਣੇ ਮੂਲ ਢਾਚੇ ਅਤੇ ਮੂਲ ਸਿਧਾਂਤਾਂ ਤੋ ਕੋਹਾ ਦੂਰ ਚਲੀ ਗਈ ਹੈ, ਲੋਕਾਂ ਨੇ ਜਿਸ ਉਮੀਦ ਨਾਲ ਸਰਕਾਰ ਬਣਾਈ ਸੀ ਉਹ ਉਮੀਦ ਬਹੁਤ ਬੁਰੀ ਤਰਾਂ ਮਰ ਚੁੱਕੀ ਹੈ, ਮੇਨ ਕਾਡਰ ਨਿਰਾਸ਼ ਹੋ ਕੇ ਘਰ ਬੈਠ ਗਿਆ ਹੈ। ਧੰਨਵਾਦ
@ਹਰਦੀਪਸਿੰਘBrar
@ਹਰਦੀਪਸਿੰਘBrar 3 сағат бұрын
ਸਤਿ ਸ੍ਰੀ ਆਕਾਲ ਜੀ 🙏🙏🙏
@SawarnSingh-i4h
@SawarnSingh-i4h 7 сағат бұрын
Badul jundli aythi pagal ho gai hae hun pure pagal ho jane hun
@sandhusingh6615
@sandhusingh6615 7 сағат бұрын
Bhaskar ji namaskar
@ssgg2004
@ssgg2004 4 сағат бұрын
Panth is with jathedar. He should implement hukamnama ASAP.
@SatnamSingh-gj7mb
@SatnamSingh-gj7mb Сағат бұрын
❤❤❤❤❤❤❤❤❤
@HarjinderSingh-x3m
@HarjinderSingh-x3m 4 сағат бұрын
ਬਸ ਕਰੋ ਕੋਈ ਹੋਰ ਖਬਰ ਵੀ ਚਲਾ ਲਓ ਭਾਈ ਹਰ ਵਖਤ ਅਕਾਲੀ ਅਕਾਲੀ ਬਸ ਬਾਦਲ ਬਾਦਲ ਪੰਜਾਬ ਦੇ ਵਾਕੀ ਮੁਦੇ ਮੁਕ ਗੇ ਬਦਲਾਅ ਸਰਕਾਰ ਚ ਲੋਕ ਦੁਖ ਭੋਗ ਰਹੇ ਹਨ ਇਹ ਮਸਲਾ ਸ਼ਹੀਦੀਆਂ ਦਿਹਾੜੇ ਤੋ ਬਾਅਦ ਹੱਲ ਹੋ ਜਾਵੇਗਾ
@DhanwantSinghSidhu
@DhanwantSinghSidhu 6 сағат бұрын
ਬਾਘਾ ਪੁਰਾਣਾ ਵਿੱਚ ਆਪ ਨੇ ਦੂਸਰਿਆਂ ਦੇ ਪੇਪਰ ਦਾਖਲ ਹੀ ਨਹੀਂ ਹੋਣ ਦਿੱਤੇ ।
@msmanjitsingh11
@msmanjitsingh11 2 сағат бұрын
Cheema 3 class banda not cheema sahib
@mehtabgill1704
@mehtabgill1704 5 сағат бұрын
SGPC&Akali Dal are busy with there Tamasha .
@kashmirjhutty1733
@kashmirjhutty1733 3 сағат бұрын
Randhawaji , panth won't forgive the whole Badal Jundli , better they take rest at home away from akali party . People would like akali party with out badal jundli .
@paramjitdhamrait5185
@paramjitdhamrait5185 Сағат бұрын
Waheguru ji bless you all.
@jaswindersinghgill8225
@jaswindersinghgill8225 7 сағат бұрын
ਸਤਿ ਸ੍ਰੀ ਆਕਾਲ ਜੀ ਸਮੂਹ ਪਰਿਵਾਰ ਦੇ ਮੈਂਬਰਾਂ ਨੂੰ 🙏🙏🙏🙏🙏🙏
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 49 минут бұрын
👍👌👌
@balbindrasinghbalbindra5692
@balbindrasinghbalbindra5692 7 сағат бұрын
Dhamk To Nahi dare Jathedaar Raghubir Singh Ji
@BaldevSingh-zx6lu
@BaldevSingh-zx6lu 4 сағат бұрын
Revival of badal will be disaustrous for whole punjab especially for sikh panth.This party has made majority of punjab people illitrate as education system has been.damaged to a large extent.
@jagjitsingh5212
@jagjitsingh5212 4 сағат бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@SukhwinderSingh-bo2xo
@SukhwinderSingh-bo2xo 6 сағат бұрын
Very good information & Discussion 🙏🙏🙏
@tejindersingh890
@tejindersingh890 3 сағат бұрын
ਇੰਦਰਪ੍ਰੀਤ ਜੀ ਸੱਤਾਰੂੜ ਦੀ ਜਗ੍ਹਾ ਤੇ ਸੱਤਾਧਾਰੀ ਪਾਰਟੀ ਕਹਿ ਦਿਆ ਕਰੋ
@Minalatti6462
@Minalatti6462 6 сағат бұрын
Sukha pagal ho gya te nal deya nu ve kar du
@charanjitsingh201
@charanjitsingh201 4 сағат бұрын
Randhawa sahib piche sukhbir jiwe kaihnda c punjab bachao Hun lok kahnge akali bhajayo panth bachao
@balvirsinghgrewal4053
@balvirsinghgrewal4053 4 сағат бұрын
ਇੰਦਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ
@HARJITSINGH-qo6pl
@HARJITSINGH-qo6pl 6 сағат бұрын
The big mistake done by Akal Takhat Jathedar by allowing Khima Ardaas of one section of Akali Dal after completing partial Sewa ( half Sewa) . Now Akal Takhat Jathedar at back foot for this mistake. Khima Ardaas should be done of only those who completely obey orders of Akal Takhat.
@OfficialJasSingh
@OfficialJasSingh 5 сағат бұрын
ਅਸੀਂ ਕਿਉਂ ਸਮਾਂ ਬਰਬਾਦ ਕਰ ਰਹੇ ਹਾਂ ਜੀ? ਕੰਧ ਤੇ ਲਿਖਿਆ ਕਿਉਂ ਨਹੀਂ ਪੜ੍ਹ ਸਕਦੇ? ਮਲਿਕ ਭਾਗੋਆਂ ਦੀ ਟੋਲੀ ਤੋਂ ਤੁਸੀਂ ਕੀ ਭਾਲਦੇ ਹੋ? ਬਰੇਕਾਂ ਲਾਕੇ ਬੋਲਣ ਵਾਲਾ ਤਾਂ ਨਿਰਾ ਝੂਠ ਹੀ ਬੋਲਦਾ।
@ParamjitsinghButtar
@ParamjitsinghButtar Сағат бұрын
Daul barekaan valaa cheemaa
@GurmeetSingh-d7k4y
@GurmeetSingh-d7k4y 6 сағат бұрын
Jathedar Raghbir Singh seems to be following the same lines as Gurbachan Singh did, now the ball is in the court of people of Punjab
@HarbansSingh-zs7vz
@HarbansSingh-zs7vz 4 сағат бұрын
Good ji all
@parmjitsinghrandhawa3154
@parmjitsinghrandhawa3154 6 сағат бұрын
History Repeating itself. Badal Dal acting like what Rulers done with Sikhs in these days Three and Half centuries ago. Badal act like Mughal Rulers and Backtracking back and forth.?
@jaspalsinghpal8078
@jaspalsinghpal8078 5 сағат бұрын
Akalidall nu Jeevat karan vasty Akalidall nu kudh hi Sarbatt Khalasa sadana chahydha 😮
@KulwantSingh-gh7dt
@KulwantSingh-gh7dt 4 сағат бұрын
ਵਰਤਮਾਨ ਸਮੇਂ ਅਕਾਲੀ ਦਲ ਤੇ ਸਿੱਖ ਕੌਮ ਦੇ ਮਸਲੇ ਅਤੇ ਭਵਿੱਖ ਦੀ ਥਾਂ ਕਾਰਪੋਰੇਟ ਸੋਚ ਹਾਵੀ ਹੈ।
@manjitsinghmatharu
@manjitsinghmatharu 6 сағат бұрын
🙏🙏🙏
@RS-yn9jt
@RS-yn9jt 6 сағат бұрын
ਨਿਗਮ ਦੀਆਂ ਚੋਣਾਂ ਵਿੱਚ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਵਿਅਕਤੀਆਂ ਨੂੰ ਪਾਈਆਂ ਹਨ ।
@PalwinderSingh-kc4ud
@PalwinderSingh-kc4ud Сағат бұрын
‍‍ ਸ਼੍ਰ੍ਰੋਮਣੀ
@BaljinderSinghDhillon-h6e
@BaljinderSinghDhillon-h6e 5 сағат бұрын
Cheema huea ne sukhbir Badal nu politics wicho khatam karna chaunde hun
@KaramjeetsinghBrar-g2z
@KaramjeetsinghBrar-g2z 3 сағат бұрын
ਬਾਘੇ ਪੁਰਾਣੇ ਙਾੜੂ ਵਾਲਿਆਂ ਨੇ ਦੂਸਰੀਆਂ ਪਾਰਟੀਆਂ ਦੇ ਕਾਗਜ ਨਹੀਂ ਭਰਨ ਨਹੀਂ ਦਿੱਤੇ
@angrejsingh-zk5lj
@angrejsingh-zk5lj 7 сағат бұрын
🙏🙏👍
@balrajsandhu6161
@balrajsandhu6161 4 сағат бұрын
🌷💟🌷🙏🌷🌷
@BajWa-d9l
@BajWa-d9l 33 минут бұрын
Randhawa sahib ji akali lidran kolon waheguru ji app galtiyan karwa rahe aa ji waheguru ji sab dikh riha ji waheguru ji 🙏
@jagdeepsingh-bv1dz
@jagdeepsingh-bv1dz 6 сағат бұрын
Jathedar saab are sovereign how akali dal nad SGPC can dectate them.
@ajaibsinghpanesarCanada
@ajaibsinghpanesarCanada 6 сағат бұрын
S S A 🙏🙏🙏🙏🙏🙏🙏🙏🙏 to all members present in program
@gamdoorsingh7975
@gamdoorsingh7975 7 сағат бұрын
🙏🙏🙏🙏🙏🙏🙏🙏
@gurmejsingh6304
@gurmejsingh6304 5 сағат бұрын
Sukhbir, cheema, Dhami, Bhunder sare panth wicho shake dene chahide ne.
@ParamjitsinghButtar
@ParamjitsinghButtar Сағат бұрын
Valtoha taan reh giaa ?
@ajaibsinghpanesarCanada
@ajaibsinghpanesarCanada 6 сағат бұрын
S S A 🙏🙏🙏 Randhawa Singh ji Bhaskar Sahib ji and S.Inderpreet Singh ji
@rachhpalsingh4
@rachhpalsingh4 6 сағат бұрын
Cheeme nu dar hai k mera ki bane je sukhbir da astifa mnjoor ho gia
@pwsnew
@pwsnew 51 минут бұрын
ਤੋੜਤੇ ਨਨਗੰਦੇ ਸੁਖਵੀਰ ਨੇ
@harjeetsingh5688
@harjeetsingh5688 6 сағат бұрын
Apne hath se apni Jada aap hi put rahe ne akali dal wale
@tirthanandraghbirsingh9266
@tirthanandraghbirsingh9266 6 сағат бұрын
ਰੰਧਾਵਾਂ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਯਾਦ ਕਰੋ ਸੁਧਾਰ ਲਹਿਰ ਵਾਲਿਆਂ ਨੂੰ ਸਰੂ ਵਿੱਚ ਕਿਹਾ ਸੀ ਕਿ ਸੁਧਾਰ ਲਹਿਰ ਵਾਲੇ ਹੁਣ ਅਕਾਲ ਤਖ਼ਤ ਸਾਹਿਬ ਜੀ ਕੋਲ ਜਾਣ ਦੀ ਸੋਚ ਸਕਦੇ ਹਨ ਜਿਸ ਤੋਂ ਬਾਅਦ ਉਸੇ ਤ੍ਰਹ ਹੋਇਆ ਜਿੱਥੋਂ ਇਹ ਧਾਰਮਿਕ ਸਿਸਟਮ ਸ਼ੁਰੂ ਹੋਇਆ ਸੋ ਇਹ ਫਨੀਆਰ ਸਿਸਟਮ ਸ਼ੁਰੂ ਹੋ ਗਿਆ
@SukhjinderSingh-wu6sc
@SukhjinderSingh-wu6sc 5 сағат бұрын
ਸੁਖਬੀਰ ਇਨਸਾ ਬਾਰੇ ਵੀ ਵਿਚਾਰ ਰੱਖੋ।
@JaswinderSingh-uf1ce
@JaswinderSingh-uf1ce 6 сағат бұрын
Shri akal takht sahib ji da akali dal badal hukam nahi man reha
@BaljinderSing-or5mk
@BaljinderSing-or5mk 2 сағат бұрын
No doubt people are fed up
@achharsinghgill466
@achharsinghgill466 3 сағат бұрын
Parmatma ne ehna de dimag ulte kar ditte hn ji hona c. Ehna sare leaderan nu sirf te sirf apna nijta da hi fikr hai nake kiym da. Waheguru ji 🙏🙏
@BaljinderSinghDhillon-h6e
@BaljinderSinghDhillon-h6e 5 сағат бұрын
Randhawa saab cheema nu tusi padhara samgde ho je sukhbir Badal da rijine manjoor hunda hai ta cheema hora di shavi khatam hundi hai
@SurinderSingh-gf2hv
@SurinderSingh-gf2hv 6 сағат бұрын
I am surprised about your wisedom
@SukhjinderSingh-wu6sc
@SukhjinderSingh-wu6sc 5 сағат бұрын
😂😂😂😂
@NavdeepSingh-nf1qe
@NavdeepSingh-nf1qe 5 сағат бұрын
Oo
VIP ACCESS
00:47
Natan por Aí
Рет қаралды 30 МЛН
To Brawl AND BEYOND!
00:51
Brawl Stars
Рет қаралды 17 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
VIP ACCESS
00:47
Natan por Aí
Рет қаралды 30 МЛН